ਜੰਮ ਗਈ ਏ ਧੂੜ ਬੇਇਮਾਨ ਨੀਤ ਵਾਲੀ ਤੋਤਲੇ ਬੋਲਾਂ ਨਾਲ ਮੈਂ ਧੋਣਾ ਚਾਹੁੰਦਾ ਹਾਂ
ਖੁੱਲ ਕੇ ਹੱਸਣਾ,ਰੱਜ ਕੇ ਰੋਣਾ ਚਾਹੁੰਦਾ ਹਾਂ ਇਕ ਦੂਜੇ ਨਾ ਲੜ ਕੇ ਫੇਰ ਦੁਬਾਰਾ ਬੋਲ ਪਈਏ
ਮੈਂ ਬੱਚਿਆਂਂ ਵਰਗਾ ਹੋਣਾ ਚਾਹੁੰਦਾ ਹਾਂ

Create a poster for this message
Visits: 435
Download Our Android App