ਸਕੂਲ ਅੱਗੋਂ ਲੰਘਣ ਲੱਗੇ ਪੈਰ ਖਲੋ ਗਏ ਨੇ,
ਅੰਦਰ ਵੜ ਦੇਖਿਆ ਸਾਰੇ ਯਾਰ ਖੋ ਗਏ ਨੇ..
ਝਾਕਾ ਲੈਣ ਨੂੰ ਤੇਰਾ ਜਿੱਥੇ ਖੜਦੇ ਹੁੰਦੇ ਸੀ,
ਯਾਦ ਆ ਗਿਆ ਵੇਲਾ ਜਦੋਂ ਅਸੀਂ ਸਕੂਲ ਚ,ਪੜਦੇ ਹੁੰਦੇ ਸੀ

Create a poster for this message
Visits: 374
Download Our Android App