ਕਲਮ ਖੁਦਾ ਦੀ ਜੇ ਮੇਰੇ ਕੋਲ ਹੋਵੇ
ਲਿਖ ਐਸਾ ਮੈ ਲੇਖ ਲਵਾਂ
ਮੇਰੀ ਮੁੱਠੀ ਵਿਚ ਤੂੰ ਬੰਦ ਹੋਵੇ
ਜਦ ਚਾਹਵਾਂ ਤੈਨੂੰ ਵੇਖ ਲਵਾ

Description:ਮਜੇਦਾਰ ਪੰਜਾਬੀ ਸਟੇਟਸ wallpaper