ਡੇਰੀਦਾਰ ਕੱਪੜੇ ਕੀ ਕੰਮ ਦੇ ਨੇ ਫੱਕਰਾਂ ਨੂੰ,ਜਦੋਂ ਤੱਕ ਨਾ ਆਪਣੀ ਆਤਮਾ ਪਛਾਣੀਏ,
ਮੰਗ ਮੰਗ ਖਾਵਣੇ ਦਾ ਫਾਇਦਾ ਕੀ ਜੋਗੀਏ ਨੂੰ ਜਦੋਂ ਤੀਕ ਜੋਗੀਆਂ ਦੀ ਰੀਤ ਨਈਓਂ ਜਾਣੀਏ,
ਜੋਗ ਜਾਲੇ ਸੋਈ ਜਿਹੜਾ ਗੁਰਾਂ ਦੇ ਅਧੀਨ ਹੋਵੇ ਗੁਰਾਂ ਬਾਝੋਂ ਐਵੇ ਆਵਾ ਗੌਣ ਖਾਕ ਛਾਣੀਏ,
ਛੱਡੀਏ ਬੁਰਾਈ ਜਦੋਂ ਆਸ ਭਗਵਾਨ ਸਿੰਘਾਂ ਕਿਸੇ ਦੇ ਸਜਾਏ ਬੇਲੇ ਸੰਗ ਰੰਗ ਮਾਣੀਏ,

Description:punjabi shayari pic sad