See all posters in Cute Punjabi category
Click on poster to download HD version of wallpaper

List of Cute Punjabi StatusStatus 1 - 50 of 122 Total

ਸੀਰਤ ਵਿਚ ਵੀ ਹੋਵੇ ਜੇ ਸਾਦਗੀ ਤੇ ਮਸੂਮੀਅੱਤ, ਫਿਰ ਤਾਂ ਰੌਸ਼ਨ ਚਾਰ ਚੁਫੇਰੇ ਹੁੰਦੇ ਨੇ.....

ਜਿਹੜਾ ਕਰੂਗਾ ਇੱਜਤ ਓ ਕਰਾਲੂ ਦੁੱਗਣੀ
ਐਵੇਂ ਉਤਲੇ ਜੇ ਮਨੋ ਨੀਂ ਲਿਹਾਜ ਪੁਗਣੀ

ਸੀਨੇ ਨਾਲ ਲਗਿਆ, ਦਿਲ ਨਾ ਮੇਰਾ ਹੋ ਸਕਿਆ,
ਮਿੱਠਾ ਜਿਹਾ ਮੁਸਕਰਾ ਕੇ ਜੋ ਤੂੰ ਤੱਕਿਆ ਦਿਲ ਤੇਰਾ ਹੋ ਗਿਆ।

ਆਪਣੇ ਆਪ ਨੂੰ ਦਿਨ ਵਿਚ ਕੁਝ ਸਮਾਂ ਜਰੂਰ ਦਿਓ..

ਹੁਣ ਤਾਂ ਕੁੜੀਆਂ ਵੀ Yaar ਵੱਲ ਉਗਲਾਂ
ਕਰ ਕਰ ਕਹਿੰਦੀਆਂ ਉਹ ਜਾਦਾ ਮਰਜਾਣਾ

ਆ ਕੁੜੀਏ ਫੜ੍ਹ ਹੱਥ ਮੇਰਾ, ਚੱਲ ਜੰਨਤ ਵੱਲ ਨੂੰ ਜਾਈਏ,
ਜਿੱਥੇ ਫੁੱਲ ਤੇ ਪਰੀਆਂ ਰਹਿੰਦੀਆਂ ਨੇ, ਓਸ ਦੇਸ਼ ਜਾ ਆਲਣਾ ਪਾਈਏ

ਮੈਂ ਤੈਨੂੰ ਮੰਗਣਾ ਰੱਬ ਤੋਂ ਨੀ
ਕਿਤੇ ਕਾਸ਼ ਕੋਈ ਤਾਰਾ ਟੁੱਟ ਜਾਵੇ

ਖੌਫ਼ ਤੂੰ ਸਾਡਾ ਉਹਨਾਂ ਤੋ ਪੁੱਛ ਜਿਹੜੇ
ਆਪਣੀAa ਸਹੇਲੀ ਨੂੰ ਕਹਿੰਦੇ ਆ ਕਿ ਇਹਨੂੰ Block ਕਰਦੇ

ਘਰੇ ਸਾਡੇ ਨਿੱਤ ਹੀ ਕਚਿਹਰੀ ਲੱਗਦੀ
ਯਾਰ ਤੇਰਾ ਕੱਲਾ ਕੇਸ ਪਿਆਰ ਦਾ ਲੜੇ
ਕਿਉਕਿ ਬਾਪੂ ਕਹਿੰਦਾ ਕੁੜੀ ਪੜੀ ਲਿਖੀ ਲਿਆਉਣੀ ਆ
ਪਰ ਬੇਬੇ ਕਹਿੰਦੀ ਪੜੀਆਂ ਦੇ ਨਖਰੇ ਬੜੇ

ਰੱਬਾਂ ਜਿੰਦਗੀ ਭਾਵੇਂ ਛੋਟੀ ਰੱਖੀ ...
ਪਰ,
ਨਜਾਰੇ ਫ਼ੁੱਲ ਰੱਖੀ !!!!

ਮੋਤੀ ਮਹਿੰਗੇ ਹੁੰਦੇ ਆ ਗਵਾਏ ਨਹੀਂ ਜਾਂਦੇ
ਜੋ ਆਪਣੇ ਹੁੰਦੇ ਨੇ ਉਹ ਭੁਲਾਏ ਨਹੀਂ ਜਾਂਦੇ।

ਬਹੁਤ ਕੁਝ ਮਿਲ ਗਿਆ ਪਰ ਸ਼ਾਇਦ ਉਹ ਜਜ਼ਬਾਤ ਕਿਧਰੇ ਖੋ ਗਏ ਨੇ
ਦਿਲ ਤੇ ਰੂਹ ਕਠੋਰ ਜੇ ਹੋ ਗਏ ਨੇ

ਜੋ ਲੋਕ ਜਜ਼ਬਾਤ ਲੁਕਾਉਣ ਵਾਲੇ ਹੁੰਦੇ ਹਨ
ਉੁਹ ਲੋਕ ਜ਼ਿਆਦਾ ਖਿਆਲ ਰੱਖਣ ਵਾਲੇ ਹੁੰਦੇ ਹਨ..

ਕਈ ਗੁਣਾ ਤੇਰੀ kitkat 🍫 ਨਾਲੋ ਮਿੱਠਾ ,
ਮੁੰਡਾ ਕਰੀ ਨਾ ਤਿਓੜੀਆਂ ਤੋਂ jugde ਨੀ |

ਐ ਜ਼ਿੰਦਗੀ,
ਕਾਸ਼ ਤੂੰ ਇੱਕ ਕੈਮਰਾ ਹੁੰਦੀ
ਤੈਨੂੰ ਜਦ ਵੀ ਮਿਲਦੇ,ਮੁਸਕੁਰਾਉਂਦੇ ਹੋਏ ਮਿਲਦੇ

ਮੂੰਹੋਂ ਬੋਲ ਕੇ ਹੀ ਸਭ ਦਸਿਆ ਨਈ ਜਾਂਦਾ
ਅੱਖਾਂ ਅੱਖਾਂ ਵਿੱਚ ਵੀ ਪਿਆਰ ਜਤਾਇਆ ਜਾਂਦਾ ਏ

ਕੁਝ ਪਲਾਂ ਵਿੱਚ ਨਹੀਂਓ ਵਿਸ਼ਵਾਸ ਬਣਦੇ ..
ਦਿਲ ਜੀਹਦੇ ਨਾਲ ਮਿਲ਼ੇ ਓਹੀ ਖ਼ਾਸ ਬਣਦੇ...❤

ਕਿਥੋਂ ਪਤਾ ਕਰਾਂ ਤੇਰੇ_ਹਾਲ_ਚਾਲ ਦਾ,
ਪਹਿਲਾ ਚਾਅ ਬੜਾ ਹੁੰਦਾ ਸੀ ਤੇਰੀ ਮਿਸ ਕਾਲ ਦਾ

ਉਦਾਸੀਆਂ ਦੀ ਵਜ੍ਹਾ ਤਾਂ ਬਹੁਤ ਹੁੰਦੀਆਂ ਨੇ ਜ਼ਿੰਦਗੀ 'ਚ....
ਪਰ ਬਿਨਾ ਵਜ੍ਹਾ ਖੁਸ਼ ਰਹਿਣ ਦਾ ਸਵਾਦ ਈ ਵੱਖਰਾ

ਅਸਾਂ ਤੇ ਗੱਡੀ ਉਸ ਬਹਿਣਾ ਜਿਹੜੀ ਲੈ ਜਾਏ ਦੇਸ ਚੰਗੀਆਈਆਂ ਦੇ,
ਤੇ ਅਸੀ ਛੁੱਕ-ਛੁੱਕ ਕਰਦੇ ਲੰਘ ਜਾਇਏ Station ਸਭ ਬੁਰਾਈਆਂ ਦੇ ।।

ਜੋੜਾ ਉੱਡ ਗਿਆ ਤਿੱਤਰਾਂ ਦਾ. . .
ਜੋੜਾ ਉੱਡ ਗਿਆ ਤਿੱਤਰਾਂ ਦਾ.............
ਹੱਥ ਦੇਖ ਦੱਸ ਪੰਡਤਾਂ....
ਕਦ ਮੇਲ਼ ਹੋਣਾ ਮਿੱਤਰਾਂ ਦਾ......!!😁😛😂

ਸਾਡੀ ਜ਼ਿੰਦਗੀ ਚ ਓਹ ਦਿਨ ਕਦੋਂ ਆਵੇਗਾ 😊 ਜਦੋਂ ਓਹ ਮੈਨੂੰ ਕਹੂਗੀ
ਰੋਟੀ ਖਾ ਲਓ ਨਹੀਂ ਤਾਂ ਮੈਂ ਵੀ ਨੀ ਖਾਣੀ😉 😛

ਚੰਨ ਤਾਂ ਇਕ ਹੀ ਹੈ, ਉਂਝ ਤਾਰੇ ਬਹੁਤ ਨੇ
ਪਰ ਮੈਥੋਂ ਵੱਧਕੇ ਲੋਕ ਓਹਨਾ ਨੂੰ ਪਿਆਰੇ ਬਹੁਤ ਨੇ

ਰਿਸ਼ਤਾ ਤਾਂ ਰੂਹ ਦੇ ਨਾਲ ਰੂਹ ਦਾ ਹੋਣਾ ਚਾਹੀਦਾ ਹੈ
ਦਿਲ ਤਾਂ ਅਕਸਰ ਇੱਕ ਦੂਜੇ ਤੋਂ ਭਰ ਜਾਂਦੇ ਨੇ ..

ਜਿੰਦ_ਵੇਚਕੇ ਤੈਨੂੰ ਹਸਾਉਣਾ ਚਾਹੁੰਦਾ ਹਾਂ
ਰਬ ਤੋ ਮੰਗਕੇ ਆਪਣਾ ਬਣਾਉਣਾ ਚਾਹੁੰਦਾ ਹਾਂ

ਇਕ ਮੈਂ CUTE
ਇਕ ਤੂੰ CUTE
ਬਾਕੀ ਸਾਰੇ ਡਰਾਵਣੇ ਭੂਤ..

ਹੁੰਦਾ ਪਿਆਰ ਤੇ ਧੜਕਣ ਦਾ ਸੰਬੰਧ ਕੋਈ
ਐਰੇ ਗੈਰੇ ਨੀ ਦਿਲਾਂ ਵਿੱਚ ਵੱਸ ਜਾਂਦੇ
ਖਾਸ ਯਾਰ ਹੀ ਹੁੰਦੇ ਨੇ ਰੂਪ ਰੱਬ ਦਾ
ਸਾਰੇ ਲੋਕ ਨੀ ਦਿਲਾਂ ਨੂੰ ਜੱਚ ਜਾਂਦੇ...

ਰੁੱਸਿਆ ਨਾ ਕਰ ਤੂੰ, ਸਾਤੋ ਰਹਿ ਨਹੀਓ ਹੁੰਦਾ
ਤੈਨੂੰ ਵੇਖੇ ਕੋਈ ਹੋਰ, ਸਾਤੋ ਸਹਿ ਨਹੀਓ ਹੁੰਦਾ..

ਜਿਸਦੀ ਸਜ਼ਾ ਬਸ ਤੈਨੂੰ ਪਾਉਣਾ ਹੋਵੇ,
ਮੈਂ ਉਹ ਗੁਨਾਹ ਕਰਨਾ ਚਾਹੁੰਦਾ ਹਾਂ !

ਇਨਸਾਨਾਂ ਨਾਲੋਂ ਜ਼ਿਆਦਾ _ਵਫ਼ਾਦਾਰ ❤ ਹੁੰਦੇ ਨੇ 😍
ਬਸ ਇਹ ਬੋਲ ਨਹੀਂ ਸਕਦੇ 😔,,,,,
ਪਰ ਹਰ ਇੱਕ _ਜਜ਼ਬਾਤ 💕 _ਸਮਝ ਲੈਂਦੇ ਨੇ 💘

#ਕਮਲੀ Ne ਅੱਤ Karti, ਕਹਿੰਦੀ Aapan Date Te ਜਾਵਾਂਗੇ,
‎#KFC ਜਾ ਕੇ Aapan ਦੋਂਵੇ Gol Gappe ਖਾਵਾਂਗੇ

ਜਿਸ ਦਿਨ ਦਾ ਉਸ ਕਮਲੀ ਨੇ ਆਖਿਆ ਕੇ ਤੈਨੂੰ ਵੇਖਣ ਦਾ ਹੱਕ ਬਸ ਮੇਰਾ ਏ..... ਸੱਚੀਂ ਸੋਂਹ ਰੱਬ ਦੀ ਅਸੀਂ ਉਸ ਦਿਨ ਦਾ ਸ਼ੀਸ਼ੇ ਤੋਂ ਵੀ ਮੁੱਖ ਮੋੜ ਲਿਆ😍😍

╰❦╮ਚੂਰੀ ਮਹਿੰਦੀ ਵਾਲੇ╰❦╮___________ਹੱਥਾਨਾਲ ਖਵਾਉਣ ਵਾਲੀ ਹੋਵੇ ॥°╰❦╮ਕੋਈ ਸਾਨੂੰ ਵੀ "ਤਾ"╰❦╮___________ਰੁਸੀਆ ਮਨਾਉਣ ਵਾਲੀ ਹੋਵੇ ॥...

ਰੱਬਾ ਸਭ ਤੋਂ ਪਹਿਲਾ ਉਸ ਇਨਸਾਨ ਨੂੰ ਖੁਸ ਰੱਖੀ ☺ ਜਿਸਨੂੰ ਮੈ ਰੋਜ ਸ਼ੀਸੇ 'ਚ ਦੇਖਦਾ ਹਾਂ 🙏😍😍

ਹੁਣ ਤੱਕ ਤਾਂ Kamli💁 ਭੁੱਲ ਵੀ ਗਈ ਹੋਵੇਗੀ, ਨਲਾੲਿਕ😜 ਜਿਹੀ ਤਾਂ ਹੁੰਦੀ ਸੀ✔✔✔

👆••ਕਹਿਦੀ🙋 ਬਣ ਜਾ ਜਵਾੲੀ ਵੇ ਤੂੰ👦 ਮੇਰੇ ਸ਼ਹਿਰ🌃 ਦਾ ਮੈ ਵੀ ਵੋਟ ਪੱਕੀ ਤੇਰੇ ਪਿੰਡ🏡 ਪਾੳੁਗੀ😛😛😛

👉👍ਮੈਨੂੰ ਅੱਜ ਵੀ 🤔ਉਡੀਕਾ ਨੇ ਕਮਲੀਏ ਤੇਰੇ ਫੂਨ ?ਦੀਆ ਹੂਣ ਤਾਂ ਵੇਹਲੀ ਹੋਵੇਗੀ ਛੂਟੀਆ ਮਿਲ ਗਈਆ ਜੂਨ diyan

⭕ ਤੇਰੇ ਨਾਲ ਚੁੱਪ🤐 ⭕ ਤੇਰੇ ਨਾਲ ਬਾਤ😘 ♥ਬਸ ਇੰਨੇ ਕੁ ਜਜਬਾਤ♥

ਮੈਨੂੰ ਕਿਸੇ ਨੇ ਪੁਛਿਅਾ ਤੂੰ ਕੰਮ ਕੀ ਕਰਦਾ?
ਮੈਂ ਕਿਹਾ ਜਿਨਾਂ ਦੇ ਦਿਲ ਟੁੱਟੇ ਅਾ ੳੁਹਨਾ ਦਾ ਦਿਲ ਲਾੲੀਦਾ 😂

ਕਹਿੰਦੀ💁ਫੋਟੋ 'ਚ ਲੱਗਦਾ ਪਿਆਰ ਤੇਰੀ ਅੱਖ ਚ...ਜਦੋ ਟਕਰੇ ਤਾ ਲਾਲੀ ਜਿਹੀ ਛਾਈ ਹੁੰਦੀ ਏ ....ਚਿਟੇ ਚੁੱਟੇ ਦਾ ਤਾ ਨੀ ਤੂੰ ਲਗਦਾ ਸ਼ੌਕੀਨ...ਸ਼ੱਕ਼🙆ਓਹਤੇ ਜਿਹੜੀ ਡੱਬੀ ਚ ਦਵਾਈ ਹੁੰਦੀ ਏ..

ਰੱਬਾ ਤੇਰੇ ਘਰ ਕਿਹੜਾ ਕਿਸੇ ਚੀਜ ਦਾ ਘਾਟਾ, . ਇੱਕ ਸਾਨੂੰ ਵੀ ਦੇ ਦੇ ਸਵੇਰੇ ਸ਼ਾਮ ਲੜਨ ਵਾਲੀ..

ਬੇਬੇ ਕਹਿੰਦੇ ਪੁੱਤ ਜਲਦੀ ਵੱਡਾ ਹੋਜਾ ਤੇਰਾ ਵਿਆਹ ਕਰਨਾ ਮੈ ਕਿਹਾ ਥੋੜ੍ਹੇ ਬਹੁਤੇ ਪੇਸੈ ਤਾ ਕਮਾ ਲੈਣ ਦੇ ਜਿਹਨਾ ਨਾਲ ਅਪਣੀ ਖੰਡ ਦਾ ਪੂਰਾ ਹਰ ਚਾਅ ਕਰਨਾ

ਮੈ ਕਿਹਾ ਜੀ .....👉👉..ਆਪਣਾ ਖਿਆਲ ਰਖਿਆ ਕਰ ਸੋਹਣਿਆ ਬੇਸਕ ਜਿੰਦਗੀ ਤੇਰੀ ਆ ਪਰ ਤੂੰ Jaan ਤਾਂ ਮੇਰੀ ਆ.....❤❤❤.......

ਤੇਰੇ ਨਾਲ ਗੁੱਸੇ ਹੋਣ ਨੂੰ ਦਿਲ ਤਾਂ ਨੀ ਕਰਦਾ ਪਰ ਕੀ ਕਰਾ ਤੇਰਾ ਮਨਾਉਣਾਂ ਜਾਨ ਕੱਢ ਲੈਂਦਾ।

ਕਿਸੇ ਦਾ Style ਕਦੇ Copy ਨਹੀਓ ਕੀਤਾ, ਤਾਹੀ ਸੁਰਖੀਅਾ ਚ ਰਹੀਦਾ . ਲੋਕ ਅਖਬਾਰਾ ਚ ਰਹਿਦੇ , ਅਸੀ ਤਾ ਸਭ ਦੇ ਦਿਲਾ ਚ ਰਹੀਦਾ....😎😃

ਕਹਿੰਦਾ # 7-8 ਪਰੀਆਂ ਨਾਲ ਕਰਕੇ ਸਲਾਹ ♡ਮਿੱਟੀ ਚੰਨ ਤੋਂ ਮੰਗਾਈ ਹੋਣੀ ਆ @ਨੀ ਜਦੋਂ ਤੂੰ ਬਣਾਈ☆ਹੋਣੀ ਸੋਹਣੀਏ ਘੁੱਟ ਰੱਬ♢ਨੇ ਵੀ ਲਾਈ ਹੋਣੀ ਆ😅

😊ਐਵੇ ਕੋਸਿਸ ਨਾ ਕਰੀ ਅਸੀ ਨਈ ਜਾਣਾ😊 😊ਨਾ ਤੇਰੇ ਦਿੱਲ ❤ਚੋ ਤੇ ਨਾ ਤੇਰੇ ਦਿਮਾਗ ਚੋ 👉👉👉👉👉👉👉👉👉👉👉👂

👍ਪਿਆਰ ਕਰਕੇ ਤਾ 😍ਦੇਖ ਨੀ ਨਜਾਰਾ ਬਣਜੂ 😎ਮੁੰਡਾ ਹੋਲੀ- ਹੋਲੀ ਜਾਨ ਤੋ ਪਿਆਰਾ ਬਣਜੂ💑...........

ਸੋਹਣੇ ਵੱਲੋਂ😰 ਤਾਂ ਰੱਬ 🤔ਨੇ ਕੋਈ ਕਸਰ 😉ਨੀ ਛੱਡੀ, ਬਸ ਸਹੇਲੀ ਨਾ ਦੇ 😰ਕੇ ਹੀ ਧੱਕਾ ਕਰਤਾ., #

ਕਰ ਸਕੀੲੇ ਨਾ ਜੋ ਪੂਰੀ ਐਸੀ ਕੋਈ ਮੰਗ ਕਰੀ ਨਾ
ਭੋਲੇ ਜੇ ਸੁਭਾਅ ਦਾ ਮੁੰਡਾ ਸੋਹਣੀਏ ਐਂਵੇ ਬਹੁਤਾ ਤੰਗ ਕਰੀ ਨਾ...

1 2 3 Next >

Awesome Cute Punjabi status to set as your Whatsapp and Facebook profile

Category

Punjabi CategoriesHindi CategoriesEnglish Categories