See all posters in Dharmik Message category
Click on poster to download HD version of wallpaper

list of Religious StatusStatus 1 - 50 of 234 Total

ਸਬ ਤੋ ੳੁੱਚਾ ਦਰ ਤੇਰਾ, ਕਿਸੇ ਹੋਰ ਦਰਵਾਜੇ ਲੰਘਣਾ ਨਹੀ,
ਤੂ ਦਾਤਾ ਨਾ ਖਾਲੀ ਮੋੜੀ, ਕਿਸੇ ਹੋਰ ਕੋਲੋ ਕੁੱਝ ਮਂਗਣਾ ਨਹੀ...
ੴ ਵਾਹਿਗੁਰੂ_ਜੀ ੴ

ਗੁਰੂ ਨੂੰ ਮੰਨਣ ਵਾਲੇ ਬਹੁਤ ਨੇ ,
ਪਰ ਗੁਰੂ ਦੀ ਮੰਨਣ ਵਾਲੇ ਬਹੁਤ ਘੱਟ ਨੇ ,
ਜ਼ਿੰਦਗੀ ਦਾ ਮਨੋਰਥ ਓਹੀ ਪਾ ਸਕਦਾ ਜੋ ਗੁਰੂ ਦੀ ਮੰਨਦਾ ਹੈ

ਰੱਬ-ਬੰਦੇ ਦੀ ਜ਼ਾਤ ਇੱਕੋ, ਜਿਵੇਂ ਕੱਪੜੇ ਦੀ ਜ਼ਾਤ ਹੈ ਰੂੰ ॥
ਕੱਪੜੇ ਦੇ ਵਿਚ ਰੂੰ ਹੈ ਲੁਕਿਆ ਤੇ ਕਿਤੇ ਵਿਚ ਬੰਦੇ ਦੇ ਤੂੰ ॥

ਸਰਬੰਸ ਦਾਨੀਆਂ ਵੇ ਦੇਣਾ ਕੌਣ ਦੇਊਗਾ ਤੇਰਾ

ਹਰ ਬੰਦੇ ਦੀ ਆਵਾਜ਼ ਵਿੱਚ ਉਹ ਆਪ ਬੋਲਦਾ,
ਹਰ ਪੰਛੀ ਦੀ ਪ੍ਰਵਾਸ ਵਿੱਚ ਉਹ ਆਪ ਬੋਲਦਾ
ਹਰ ਰੂਹ ਵਿੱਚ ਮੌਜਾਂ ਮਾਣਦਾ ਮੇਰਾ ਬਾਬਾ ਨਾਨਕ,
ਸਭਨਾਂ ਦੇ ਦਿਲ ਦੀ ਜਾਣਦਾ ਮੇਰਾ ਬਾਬਾ ਨਾਨਕ

ਬਾਬਾ ਜਿਥੇ ਵੀ ਓ ਰੱਖੇ,
ਖੁਸ਼ ਰਹੀਏ ਖਿੜੇ ਮੱਥੇ..

ਦੁੱਖ ਸੁਖ ਦਾ ਰੋਣਾ ਕੀ ਰੋਵਾਂ
ਇਹ ਦੀ ਜ਼ਿੰਦਗੀ ਦੀ ਕੜੀ ਹੈ
ਸਦਾ ਚੜ੍ਹਦੀ ਕਲਾ ਵਿੱਚ ਰਹੀ ਦਾ
ਉਸ ਸਤਿਗੁਰ ਦੀ ਮੇਹਰ ਬੜੀ ਹੈ

ਲੋਕਾਂ ਦੇ ਸਹਾਰੇ ਬੜੇ ਹੋਣਗੇ
ਮੇਰਾ ਤਾਂ ਸਹਾਰਾ ਇਕ ਤੂੰ ਦਾਤਿਆ

ਤੇਰੇ ਭਾਣੇ ਚ ਬੇਠੇ ਹਾਂ ਮਾਲਕਾ
ਇੱਕ ਤੇਰੇ ਨਾਮ ਦਾ ਸਰੂਰ ਏ
ਮੰਜ਼ਿਲਾਂ ਨੇ ਦੂਰ ਸੱਚੇ ਪਾਤਸ਼ਾਹ
ਪਰ ਅਸੀਂ ਪਹੁੰਚਣਾ ਜਰੂਰ ਏ

ਅੱਛੀ ਨੀਅਤ ਰੱਖ ਐ ਬੰਦੇ
ਦੇਖਣਾ ਏਕ ਦਿਨ ਪਰਮਾਤਮਾ
ਹੀ ਤੇਰੇ ਸਭ ਦਰਦ ਮਿਟਾਏਗਾ

ਸਤਿਨਾਮ ਵਾਹਿਗੁਰੂ ਜੀ ੴੴੴ
ਸਭਨਾਂ ਨੂੰ ਖ਼ੁਸ਼ੀ ਦੇਣਾ ਮੇਰੇ ਸੱਚੇ ਪਾਤਸ਼ਾਹ ਜੀ ੴ

ਆਉ ਸਾਡੇ ਤੇ ਵੀ timE ਜਦੋ ਸੁੱਕਣਗੇ ਹੰਜੂ
ਕਰੂ WaHeGuRu ਜਦੋ ਮਿਹਰ ਨੀ

ਨੀਤਾਂ ਨੂੰ ਹੀ ਮਿਲਣ ਮੁਰਾਦਾ ਤੇ ਮਿਹਨਤਾ ਨੂੰ ਫਲ ਲਗਦੈ ਨੇ....
. "ੳੁਹ ਦੀ ਰਜਾ ਜੇ ਹੋਵੈ ਮਿੱਤਰਾ ਤਾ ਪਾਣੀ ੳੂਚਿਆ ਵੱਲ ਵੀ ਵਗਦੈ ਨੇ........

ਮੱਥਾ ਟੇਕਦਾਂ ਕਿ ਰੱਬ ਤੇ ਅਹਿਸਾਨ ਕਰਦਾਂ..
ਸਾਰੀ ਦੁਨੀਆ ਦੇ ਦਾਨੀ ਨੂੰ ਤੂੰ ਕੀ ਦਾਨ ਕਰਦਾਂ

ਹੋਂਸਲੇ ਬੁਲੰਦ ਰੱਖੀਂ ਦਾਤਿਆ,
ਦੁੱਖ-ਸੁੱਖ ਅਾਂਉਦੇ ਜਾਂਦੇ ਰਹਿਣੇ ਨੇ।

ਅਸੀਂ ਵਾਰਿਸ ਕਚੀਅਾਂ ਗੜੀਅਾਂ ਦੇ ਸਾਨੂੰ ਪਾਲ੍ਹਿਅਾ ਬਾਜਾਂ ਵਾਲੇ ਨੇਂ.!!

ਲੋਕੀ ਤੁਰੇ ਫਿਰਦੇ ਨੇ ਦੌਲਤਾਂ ਪਿੱਛੇ
ਮੈਨੂੰ ਦੇ ਦਿਓ ਸ਼ੌਹਰਤ ਨਾਮ ਦੀ..
ਬੁਰੇ ਕੰਮਾਂ ਤੋਂ ਬਚਾਈ ਰੱਖੀ ਮਾਲਕਾ
ਘੜੀ ਦੇ ਦੇਈ ਗੁਰਬਾਣੀ ਵਾਲੀ ਸੁਬਹ ਸ਼ਾਮ ਦੀ...

ਤੇਰੀ ਰਹਿਮਤ ਦਾ ਦਾਤਾ ਮੈ ਕਿੱਦਾਂ ਕਰਜ਼ ਉਤਾਰਾ.
ਵਾਲ ਵਿੰਗਾ ਤੂੰ ਹੋਣ ਨਾ ਦਵੇ ਆਉਣ ਤੂਫ਼ਾਨ ਹਜਾਰਾਂ.!!

ਮੈਨੂੰ ਫਰਕ ਨਹੀਂ ਪੈਂਦਾ ਕੌਣ ਕੌਣ ਮੇਰੀ ਹਸਤੀ ਵਿਗਾੜ ਰਿਹਾ ਹੈ ....
ਮੇਰੇ ਸਿਰ ਉੱਤੇ ਵਾਹਿਗੁਰੂ ਦਾ ਹੱਥ ਹੈ ਉਹੀ ਮੇਰੀ ਕਿਸਮਤ ਸੰਵਾਰ ਰਿਹਾ ਹੈ

ਰੱਖ ਰੱਬ ਉੱਤੇ ਆਸ,
ਤੈਨੂੰ ਮਿਲੂ ਕੁਝ ਖਾਸ..

ਸਤਿਗੁਰ ਕੀ ਪਰਤੀਤਿ ਨ ਅਾੲੀਅਾ ਸਬਦਿ ਨ ਲਾਗੋ ਭਾੳੁ ||
ਓਸ ਨੋ ਸੁਖੁ ਨ ੳੁਪਜੈ ਭਾਵੈ ਸੳੁ ਗੇੜਾ ਅਾਵੳੁ ਜਾੳੁ ||

ਸਾਚੀ ਪੀ੍ਤਿ ਹਮ ਤੁਮ ਸਿੳੁ ਜੋਰੀ .......
ਤੁਮ ਸਿੳੁ ਜੋਰਿ ਅਵਰ ਸੰਗਿ ਤੋਰੀ .....!!

ਬਾਬਾ ਜੀ ਸਭ ਨੂੰ ਖੁਸ਼ ਰੱਖਣ !!!
ਸਭ ਦਾ ਜੀਵਨ ਖੁਸ਼ੀਆਂ ਭਰਿਆ ਬਤੀਤ ਹੋਵੇ!!

ਇਬਾਦਤ ਕਰ ਇਬਾਦਤ ਕਰਨ ਦੇ ਨਾਲ ਗੱਲ ਬਣਦੀ ਏ
ਕਿਸੇ ਦੀ ਅਜ ਬਣਦੀ ਏ ਕਿਸੇ ਦੇ ਕੱਲ ਬਣਦੀ ਏ.. 😊

ਨਾ ਕੋਈ ਸਾਧ ਨਾ ਕੋਈ ਡੇਰਾ।।
ਸਾਡੇ ਲਈ ਤਾਂ ਬਾਬਾ ਨਾਨਕ ਹੀ ਬਥੇਰਾ..

ਤੂੰ ਹੀ ਬਖਸ਼ੇ ਵਡਿਅਾੲੀਅਾ..... ਤੂੰ ਹੀ ਖੁਸ਼ੀਅਾ ਖੇੜੇ....
ਨਹੀ ਮਾਣ ਕਿਸੇ ਗੱਲ ਦਾ..... ਮੌਜਾ ਕਰੀੲੇ ਆਸਰੇ ਤੇਰੇ....

ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ.

ਕੋਈ ਅਲੀ ਆਖੇ ਕੋਈ ਵਲੀ ਆਖੇ
ਕੋਈ ਕਹੇ ਦਾਤਾ ਸੱਚੇ ਮਾਲਕਾ ਨੂੰ
ਮੈਨੂੰ ਸਮਝ ਨਾ ਆਵੇ ਕੀ ਨਾਮ ਦੇਵਾ
ਇਸ ਗੋਲ ਚੱਕੀ ਦਿਆਂ ਚਾਲਕਾਂ ਨੂੰ

ਵੇਲਾ ਆ ਗਿਆ ਏ ਦਾਦੀਏ ਜੁਦਾਈ ਦਾ
ਅਸਾਂ ਅਜ ਮੁੜ ਕੇ ਆਉਣਾ ਨਹੀਂ ਤੈਨੂੰ ਦਸੀਏ ਕਿਵੇ ਕੀ ਹੋਣਾ ਏ
ਤੇਰੀ ਅਖੀਆ ਨੂੰ ਅਸੀਂ ਰੁਲਾਉਣਾ ਨਹੀ🙏🙏😭😭

ਅੱਖਾਂ ਸਾਹਮਣੇ ਵਾਰਕੇ ਪੁੱਤਰਾਂ ਨੂੰ ,
ਸ਼ੁਕਰ ਰੱਬ ਦਾ ਨਹੀਂ ਕੋਈ ਮਨਾ ਸਕਦਾ ।
ਬਾਜ਼ਾਂ ਵਾਲਿਆ ਤੇਰੀਆਂ ਕੁਰਬਾਨੀਆਂ ਨੂੰ ,
ਕੋਈ ਵੀ ਕਦੇ ਨਹੀਂ ਦਿਲੋਂ ਭੁਲਾ ਸਕਦਾ ।
🙏ਸਾਹਿਬਜ਼ਾਦੇਆਂ ਨੂੰ ਕੋਟ ਕੋਟ ਪ੍ਰਣਾਮ 🙏

ਸ਼ਹੀਦਾਂ ਮੁਰੀਦਾਂ ਨੂੰ ਮਨ ਕੇ ਤੁਰੇ ਹਾਂ
ਘੁਮੰਡ ਤੇ ਆਕੜ ਨੂੰ ਭੰਨ ਕੇ ਤੁਰੇ ਹਾਂ
ਸੂਰਜ ਦੀ ਕਲਗੀ ਲਗਾ ਕੇ ਤੁਰੇ ਹਾਂ
ਅੰਬਰ ਦੀ ਦਸਤਾਰ ਬੰਨ ਕੇ ਤੁਰੇ ਹਾਂ

ਦੁਨੀਆਂ ਦਾ ਬੋਝ ਦਿਲ ਤੋਂ ਉਤਾਰ
ਨਿੱਕੀ ਜਿਹੀ ਜਿੰਦਗੀ ਖੁਸ਼ ਹੋ ਕੇ ਗੁਜ਼ਾਰ
#_ਵਾਹਿਗੁਰੂ_ਜੀ 🙏❤

ਉਪਰ ਵਾਲਾ ਉਨ੍ਹਾਂ ਹੀ ਦੁੱਖ ਦਿੰਦਾ ਹੈ
ਜਿਨ੍ਹਾਂ ਅਸੀਂ ਸਹਿ ਸਕਦੇ ਹਾਂ 🙇
#_ਵਾਹਿਗੁਰੂ_ਜੀ 🙏❤

ਜਿਹਨਾਂ ਨੇ ਰੱਖਿਆ ਭਰੋਸਾ ਤੇਰਾ ਉਹਨਾਂ ਨੇ ਸੱਭ ਕੁੱਝ ਪਾਇਆ ਏ....

ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ॥
ਤੁਧੁ ਬਿਨੁ ਰੋਗੁ ਰਜਾਈਆ ਦਾ ਓਢਣ ਨਾਗ ਨਿਵਾਸਾ ਦੇ ਰਹਿਣਾ ॥
ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ॥
ਯਾਰੜੇ ਦਾ ਸਾਨੂੰ ਸੱਥਰੁ ਚੰਗਾ ਭਠ ਖੇੜਿਆ ਦਾ ਰਹਿਣਾ ॥

ਐਨੇ ਤਾਰੇ ਨਹੀਂ ਵਿੱਚ ਅਸਮਾਨ ਦੇ
ਜਿੰਨੇ ਸਾਡੇ ਉੱਤੇ ਤੇਰੇ ਅਹਿਸਾਨ ਦਾਤਿਆ ...

ਸਭ ਦਾ ਭਲਾ ਕਰਿਓ..
ਭਟਕਿਆ ਨੂੰ ਰਾਹੇ ਪਾਇਓ
ਵਾਹਿਗੁਰੂ ਜੀ..

ਕੋਈ ਇਕ ਵਾਰੇ ਕੋਈ ਦੋ ਵਾਰੇ
ਤੂੰ ਦੇਸ਼ ਕੌਮ ਤੋਂ ਸੱਤ ਵਾਰੇ
ਸੱਤ ਵਾਰ ਕ ਕਹਿਨੈਂ
ਭਾਣਾ ਮੀਠਾ ਲਾਗੇ ਤੇਰਾ
ਸਰਬੰਸ ਦਾਨੀਆਂ ਵੇ ਦੇਣਾ ਕੌਣ ਦੇਉਗਾ ਤੇਰਾ...

ਅੱਜ ਫੇਰ ਜੀਵਨ ਦੀ ਕਿਤਾਬ ਖੋਲੀ ਤਾਂ ਹਰ ਪੰਨੇ ਤੇ ਤੇਰੀ ਰਹਿਮਤ ਨਜ਼ਰ ਆਈ..

ਲੋਕੀ ਤੱਕਦੇ ਐਬ ਗੁਨਾਹ ਮੇਰੇ
ਮੈ ਰਹਿਮਤਾਂ ਤੇਰੀਅਾਂ ਤੱਕੀਆਂ ਨੇ

ਸਿਰ _ਨੀਵਾ ਰੱਖਣ ਨਾਲ ਕਦੇ _ਪ੍ਰਮਾਤਮਾ ਨਹੀ ਮਿਲਦਾ 🙇___
ੲਿਸ ਲਈ ਮਨ ਦਾ _ਨੀਵਾ ਹੋਣਾ ਬਹੁਤ _ਜਰੂਰੀ ਹੈ 🙏___
#_ਵਾਹਿਗੁਰੂ_ਜੀ

ਕਣ-ਕਣ ਅੰਦਰ ਬਾਬਾ ਨਾਨਕ
ਹਰ ਦਰ ਅੰਦਰ ਬਾਬਾ ਨਾਨਕ
ਹਵਾਵਾਂ ਅੰਦਰ ਬਾਬਾ ਨਾਨਕ
ਸਾਹਾਂ ਅੰਦਰ ਬਾਬਾ ਨਾਨਕ
ਕਿੱਧਰ ਲੱਭਦਾ ਫਿਰਦਾ ਬੰਦਿਅਾ
ਤੇਰੇ ਮੰਨ ਦੇ ਅੰਦਰ ਬਾਬਾ ਨਾਨਕ।

ਇਕ ਬਾਬਾ ਨਾਨਕ ਸੀ ਬਈ ਜਿਹਨੇ ਤੁਰਕੇ ਦੁਨੀਆਂ ਗਾਹਤੀ
ਇਕ ਅੱਜਕਲ੍ਹ ਬਾਬੇ ਨੇ ਬੱਤੀ ਲਾਲ ਗੱਡੀ ਤੇ ਲਾਤੀ।

ਨੀਲੀ ਛੱਤ ਵਾਲਿਆ ਬਣਾ ਕੇ ਰੱਖੀਂ ਕਿਰਪਾ
ਤੇਰੇ ਆਸਰੇ ਖੁਆਬ ਵੱਡੇ ਵੇਖੀ ਬੈਠੇ ਆਂ।

ਰੱਬਾ ਅੈਨਾਂ ਕੁ ਨੀਵਾ ਰੱਖੀ ਤੈਨੂੰ ਯਾਦ ਕਰਦਾ ਰਹਾਂ.
ਰੋਜ ਸਵੇਰੇ ਹੱਥ ਜੋੜ ਸਭ ਲੲੀ ਫਰਿਅਾਦ ਕਰਦਾ ਰਹਾਂ.!!

ਤੇਰੀ ਕਿਸਮਤ ਦਾ ਲਿਖਿਆ ਕੋਈ ਤੇਰੇ ਤੋ ਖੋਹ ਨਹੀ ਸਕਦਾ.
ਜੇ ਉਸਦੀ ਮੇਹਰ ਹੋਵੇ ਤੇ ਤੈਨੂੰ ਉਹ ਵੀ ਮਿਲ ਜਾਏ ਜੋ ਤੇਰਾ ਹੋ ਨਹੀ ਸਕਦਾ.!!

ਮੈਂ ਨੀਵਾ ਮੇਰਾ ਸਤਿਗੁਰੂ ੳੁੱਚਾ ਤੇ ਮੈ ੳੁਚਿਅਾਂ ਦੇ ਸੰਗ ਲਾੲੀਅਾਂ.
ਸਦਕੇ ਜਾਵਾਂ ੳੁਹਨਾਂ ੳੁਚਿਅਾਂ ਦੇ ਜਿਹਨਾਂ ਨੀਵਿਅਾਂ ਸੰਗ ਨਿਭਾੲੀਅਾਂ.!!

ਸਿਮਰਨ ਕਰੀਏ ਤਾਂ ਮਨ ਸਵਰ ਜਾਵੇ ਸੇਵਾ ਕਰੀਏ ਤਾਂ ਤਨ ਸਵਰ ਜਾਵੇ.
ਕਿੰਨੀ ਮਿੱਠੀ ਸਾਡੇ ਗੁਰੂ ਦੀ ਬਾਣੀ ਅਮਲ ਕਰੀਏ ਤਾਂ ਜਿੰਦਗੀ ਸਵਰ ਜਾਵੇ.!!

ਭੈਣ ਨਾਨਕੀ ਦਾ ਵੀਰ, ਤਨ_ਮਨ ਦਾ ਫਕੀਰ ਨੀ
ਇਹ ਜੋਗੀਆਂ ਦਾ ਜੋਗੀ ਪੀਰਾ_ਦਾ_ਪੀਰ

ਨਿੱਕੀ ੳੁਮਰ ਨਾ ਦੇਖ ਮੁਰੀਦਾ ਹੌਸਲੇ ਵੱਡੇ ਕਰ ਬੈਠਾ.
ਕਿਤਾਬਾਂ ਤਾਂ ਮੈ ਘੱਟ ਪੜਿਅਾਂ ਚੇਹਰੇ ਲੱਖਾਂ ਪੜ ਬੈਠਾ.!!

1 2 3 4 5 Next >

Religious status to set as your Whatsapp and Facebook profile

Category

Punjabi CategoriesHindi CategoriesEnglish Categories