See all posters in Feeling Awesome category
Click on poster to download HD version of wallpaper

List of Feeling Awesome StatusStatus 1 - 50 of 113 Total

ਇੱਕ ਮੇਰੀ ਵੀ ਅਰਜ਼ ਸੁਣੀਂ ਰੱਬਾ,,
ਕਦੇ ਕੋਈ ਨਾਂ ਕਿਸੇ ਤੋਂ ਵੱਖ ਹੋਵੇ,,
ਲੱਗੇ ਨਜ਼ਰ ਨਾਂ ਕਿਸੇ ਦੇ ਪਿਆਰ ਨੂੰ,,
ਸਿਰ ਸਾਰਿਆਂ ਦੇ ਸਦਾ ਤੇਰਾ ਹੱਥ ਹੋਵੇ,,

ਆਪਣਾ ਰਿਸ਼ਤਾ ਲੱਗੇ ਬੜਾ ਅਜੀਬ ਜਿਹਾ
ਤੂੰ ਦੂਰ ਹੋ ਕੇ ਵੀ ਲੱਗੇ ਬੜਾ ਕਰੀਬ ਜਿਹਾ
ਬਾਕੀ ਤਾਂ ਉਹ ਰੱਬ ਜਾਣੇ ਤੂੰ ਲੱਗੇ ਮੈਨੂੰ ਮੇਰੇ ਨਸੀਬ ਜਿਹਾ

ਮੇਰਾ ਜਾਤੀ ਐ ਖਿਆਲ ਕਿ ਖੁਆਬ ਹੁੰਦੇ ਜਿੰਦਗੀ ਦੇ ਸ਼ੀਸ਼ੇ
ਪਰ ਬੰਦੇ ਖੁਦਾ ਦੇ ਕਰੀਬ ਜੋ ਜਨਾਬ ਹੁੰਦੇ ਜਿੰਦਗੀ ਦੇ ਸ਼ੀਸ਼ੇ

ਖੁਸ਼ੀਆਂ ਉੜਦੀ ਹੋਈ ਤਿਤਲੀ ਦੀ ਤਰਾਂ ਹੁੰਦੀਆਂ ਹਨ..
ਜੇਕਰ ਤੁਸੀਂ ਪਿੱਛੇ ਭੱਜੋ ਤਾਂ ਤੁਹਾਡੀ ਪਹੁੰਚ ਦੂਰ ਹੋ ਜਾਂਦੀਆਂ ਹਨ,
ਪਰ ਜੇਕਰ ਤੁਸੀਂ ਠਹਿਰਾਵ ਨਾਲ ਰਹੋ ਤਾਂ ਆਪਣੇ ਆਪ ਤੁਹਾਡੇ ਕੋਲ ਆ ਜਾਂਦੀਆਂ ਹਨ..

ਨਸ਼ੇ ਪੱਤੇ ਛੱਡ ਦੇਣੇ ਗੱਲ਼ਾ ਚੰਗੀਆਂ
ਛੱਡ ਦਉ ਦਿਖਾਵਾ ਬਾਈ ਜੇ ਘਰੋ ਤੰਗੀਆਂ
ਦਿਲ ਵਿੱਚ ਵਸੇ ਜੀਹਨੇ ਯਾਰ ਕੱਡਤੇ
ਕਾਹਦਾ ਉਹ ਬੰਦਾ ਜੀਹਨੇ ਪੈਰ ਛੱਡਤੇ

ਪਲ ਪਲ ਕਰਕੇ ਜਿੰਦਗੀ ਲੰਘੇ..ਲੰਘਣ ਜਿਵੇਂ ਤਰੀਕਾਂ..
ਮੌਤ ਨਾ ਦੇਖੇ ਵੱਡਾ ਛੋਟਾ ਵਕ਼ਤ ਨਾ ਕਰੇ ਉਡੀਕਾਂ..

ਤੂੰ ਹੁਕਮ ਤਾਂ ਕਰਦਾ ਵੇ ,ਅਸੀਂ ਦੇਂਦੇ ਜਾਨ ਯਾਰਾ
੫ਰ ਤੈਨੂੰ ਜਿੰਦਗੀ ਚੋਂ, ਨਾ ਦੇਂਦੇ ਜਾਣ ਯਾਰਾ...

ਖੂਸ਼ ਰਹਿਏ ਦੁਨੀਆ ਤੋ ਰਾਹ ਵੱਖਰਾ ਆਪਣਾ ਤਾਂ ਬਾਈ ਜੀ ਸੁਭਾਅ ਵਖਰਾ

ਰੱਬ ਰੋਜ ਹੀ ਪਰਖਦਾ ਹੈ ਮੈਨੂੰ..
ਤੇ ਨਾਲੇ ਇਹ ਕਹਿ ਜਾਂਦਾ..
ਡਰ ਨਾ ਹਾਰਨ ਨਹੀਂ ਦਿੰਦਾ ਤੈਨੂੰ..

ਮੁਫਤ ਵਿੱਚ ਨਹੀਂ ਸਿੱਖਿਆਂ ਉਦਾਸੀ ਵਿੱਚ ਮੁਸਕਰਾਉਣ ਦਾ ਹੁਨਰ,,
ਬਦਲੇ ਵਿੱਚ ਜਿੰਦਗੀ ਦੀ ਹਰ ਖੁਸ਼ੀ ਤਬਾਹ ਕੀਤੀ ਹੈ ਮੈਂ..

ਅੱਣਖ ਤੋਂ ਬਿਨਾ ਕੀ ਜਿੳੁਣਾ ਜੱਗ ਤੇ
ਮੁੜ ਖੋਰੇ ਅਾੳੁਣਾ ਕੇ ਨੀ ਅਾੳੁਣਾ ਜੱਗ ਤੇ ..

ਅਕਲਾਂ ਦੇ ਕੱਚੇ ਆ
ਪਰ ਦਿਲ ਦੇ ਸੱਚੇ ਆ
ਉਂਝ ਕਰੀਏ ਲੱਖ ਮਖੋਲ ਭਾਵੇਂ
ਪਰ ਯਾਰੀਆਂ ਦੇ ਪੱਕੇ ਆ

ਜਿੰਨੇ ਚਲਦੇ ਨੇ ਜਿੰਨੇ ਆਉਣੇ ਨੇ,
ਹਰ ਸਾਹ ਤੇ ਸੱਜਣਾ ਨਾਮ ਤੇਰਾ..

ਯਾਰੀ ਵਿਚ ਨਫਾ ਨੁਕਸਾਨ ਨਹੀਂਓ ਵੇਖੀ ਦਾ
ਦਿਲ ਮਿਲ ਜਾਵੇ ਫੇਰ ਹਾਣ ਨਹੀਂਓ ਵੇਖੀ ਦਾ
ਦਿਲ ਹੋਵੇ ਸੋਹਣਾ ਨਾਲੇ ਸਾਫ ਸੁਥਰਾ
ਫੇਰ ਕੱਚਾ ਪੱਕਾ ਯਾਰ ਦਾ ਮਕਾਨ ਨਹੀਂਓ ਵੇਖੀ ਦਾ

ਮੈਨੂੰ ਬਹੁਤ ਚੰਗਾ ਲੱਗਦਾ ਹੈ
ਸੱਜਣਾਂ ਨੂੰ ਯਾਦ ਕਰਨਾ
ਸੁਪਨਿਅਾਂ ਵਿੱਚ ਵੀ ਤੇ ਹਕੀਕਤ ਵਿੱਚ ਵੀ

ਕੁੱਝ ਖਾਸ ਰੁੱਤਬਾ ਨਹੀ ਸਾਡੇ ਕੋਲ
ਬੱਸ ਗੱਲਾਂ ਦਿਲੋਂ ਕਰੀਦੀਆਂ ਨੇ

ਵੱਡੇ ਬਾਈ ਉਤੇ ਮਾਣ
ਬੇਬੇ ਬਾਪੂ ਜਿੰਦ ਜਾਨ
ਫਿਰ Daso gya Detail ਅਜੇ ਮੂਡ ਨਾ

ਮੋਜ apni ch bnke ਨਵਾਬ rahi da
ਜਿੰਦਗੀ da ਪੂਰਾ ਹੀ ਸੁਆਦ layi da

ਹੋਏ ਆਂ ਜਵਾਨ ਚੁੰਗ-ਚੁੰਗ ਬੂਰੀਆਂ
ਤਾਹੀਓ ਬਿੱਲੋ ਚੇਹਰਿਆਂ ਤੇ ਨੂਰ ਏ

ਦਫਨ ਤਾਂ ਸਭ ਨੇ ਹੋਣਾ ਇੱਕ ਦਿਨ
ਜਿਹੜਾ ਜਿਉਂਦੇ ਜੀ ਦਬ ਜਾਏ ਉਹਦਾ ਤਾਂ ਜਿਓਣਾ ਹੀ ਮਿੱਟੀ ਆ

ਬਹੁਤੀ ਕਰਦੇ ਨਾ ਹਵਾ ਨਾਹੀ ਟੌਹਰ ਹੈ ਦਿਖਾ
ਸਾਡੀ ਉਹਨੀ ਕੀ ਚੜਾਈ ਜਿੰਨੀ "ਰੱਬ" ਨੇ ਬਣਾਈ

ਕਿਸੇ ਕੋਲ Ego ਆ ਤੇ ਕਿਸੇ ਕੋਲ Attitude ਆ
ਪਰ ਆਪਣੇ ਕੋਲ ਤਾ ਇੱਕ ਦਿਲ ਹੈ ਉਹ ਵੀ ਬੜਾ Cute ਆ

ਹੇਰਾ ਫੇਰੀ ਤੋਂ ਦੂਰ ਮਿਹਨਤ ਸਾਡੇ ਪੱਲੇ ਅਾ
ਜਿੰਨੇ ਕੁ ਜਾਣਦੇ ੳੁਨ੍ਹਾ ਵਿੱਚ ਸਾਡੀ ਬੱਲੇ ਬੱਲੇ ਅਾ

ਹੋਰਾਂ ਨਾਲੋਂ ਥੋੜੇ ਜੇ ਅਲੱਗ ਬੱਲੀੲੇ
ਜਾਣਦਾ ਵਜੂਦ ਸਾਰਾ ਜੱਗ ਬੱਲੀਏ

ਨੇਚਰਾਂ ਦੇ kaint ਨਾਲੇ ਅੱਖ ਦੇ ਵੀ ਚੰਗੇ ਆਂ
ਜਾਣਦਾ ਏ ਉਹ ਜਿਹਦੇ ਰੰਗਾਂ ਵਿੱਚ ਰੰਗੇ ਆਂ

ਰੱਬ ਨੇ ਦਿੱਤਾ ਮੈਨੂੰ ਮੌਕਾ ਤੇਰੇ ਸੁਪਨੇ ਸਜਾਉਣ ਦਾ
ਧੰਨਵਾਦ ਤੇਰਾ ਮੇਰੀ ਜਿੰਦਗੀ ਚ” ਆਉਣ ਦਾ...

ਪਾ ਪਾ ਫੋਟੋਆਂ CREATE ਕਰੀ HYPE ਤੂੰ..
ਸਾਰਾ ਸਾਰਾ ਦਿਨ ਗਿਣੀ ਜਾਵੇਂ LIKE ਤੂੰ..

ਕਿੰਨੇ ਚਾਲਾਕ ਹਨ ਕੁੱਝ ਮੇਰੇ ਆਪਣੇ ਵੀ
ਤੋਹਫੇ 'ਚ ਘੜੀ ਤਾਂ ਦਿੱਤੀ ਪਰ ਕਦੇ ਸਮਾਂ ਨਹੀਂ ਦਿੱਤਾ।

ਨਾ ਕੋਈ ਅਲਫਾਜ ਨੇ,ਨਾ ਕੋਈ ਜਜ਼ਬਾਤ ਨੇ....!!!
ਬੱਸ ਇੱਕ ਰੂਹ ਹੈ ਤੇ ਕੁਝ ਅਣਕਹੇ ਅਹਿਸਾਸ ਨੇ....!!!

ਲੱਭਣਾ ਹੀ ਹੈ ਤਾਂ ਜਿੰਦਗੀ ਵਿਚ ਸੁਕੂਨ ਲੱਭਣ ਦੀ ਕੋਸ਼ਿਸ਼ ਕਰੋ..

ਕਿਸੇ ਤੋਂ ਉਮੀਦ ਕੀਤੇ ਬਿਨਾਂ ਉਸ ਦਾ ਭਲਾ ਕਰੋ
ਕਿਉਂਕਿ ਕਿਸੇ ਨੇ ਕਿਹਾ ਹੈ ਕਿ ਜੋ ਲੋਕ ਫੁੱਲ ਵੇਚਦੇ ਹਨ ਉਨ੍ਹਾਂ ਦੇ ਹੱਥਾਂ 'ਚ ਖੁਸ਼ਬੂ ਹਮੇਸ਼ਾ ਰਹਿ ਜਾਂਦੀ ਹੈ।

ਪਿਆਰ ਦੇ ਰਿਸ਼ਤੇ ਬੜੇ ਅਜੀਬ ਹੁੰਦੇ ਨੇ..
ਜਿੰਨੇ ਨਾਜੁਕ ਉੰਨੇ ਹੀ ਮਜਬੂਤ ਹੁੰਦੇ ਨੇ..
ਚੁੱਕ ਲੈਂਦੇ ਨੇ ਜੋ ਕੰਡਿਆਂ ਨੂੰ ਹੱਥਾਂ ਤੇ…
ਫੁੱਲ ਵੀ ਤਾਂ ਉਹਨਾ ਨੂੰ ਹੀ ਨਸੀਬ ਹੁੰਦੇ ਨੇ

ਜੋ ਛੁਪੇ ਛੁਪੇ ਰਹਿੰਦੇ ਆ ਸ਼ਰੇਆਮ ਨੀ ਹੋਇਆ ਕਰਦੇ
ਕੁੱਝ ਰਿਸ਼ਤੇ ਅਹਿਸਾਸ ਹੁੰਦੇ ਆ ਜਿੰਨਾਂ ਦੇ ਨਾਮ ਨੀ ਹੋਇਆ ਕਰਦੇ॥

ਪੈ ਗਿਆ ਕਿੰਨਾ GAP
ਸਮਾਂ ਤਾਂ ਖਾ ਗਿਆ ਐ WHATSAPP
CHAT ਕੋਈ ਆ ਗਈ with SNAP
ਜਵਾਨੀ ਕਿੱਧਰ ਚੱਲੀ..

ਦਿਲ ਚ ਖੋਟ ਹੈ ਜੁਬਾਨ ਤੋ ਪਿਆਰ ਕਰਦੇ ਨੇ,
ਬਹੁਤ ਸਾਰੇ ਲੋਕ ਦੁਨੀਆ ਚ ਇਹੀ ਵਪਾਰ ਕਰਦੇ ਨੇ..

ਸਾਰਿਅਾਂ ਨੂੰ ਖੁਸ਼ ਕਰਨਾਂ ਅੱਜ ਕੱਲ ਅੌਖਾ ੲੇ,
ਅਾਪਣੇ ਹੀ ਹੱਸ ਕੇ ਬੋਲਣ ਸ਼ੁਕਰ ਮਨਾਈ ਦਾ…

ਮੈਂ ਤਾਂ ਦੱਸਦੀ ਸਖੀਆਂ ਨੂੰ, ਨੀ ਅੜੀਓ ਮੇਰਾ ਚੰਨ ਵਰਗਾ ਮੇਰਾ ਮਾਹੀ..
ਮੁੱਛਾਂ ਖੁੰਡੀਆਂ ਰੱਖਦਾ ਆ, ਪੱਗ ਬੰਨਦਾ ਪਟਿਆਲਾ ਸ਼ਾਹੀ

ਕੁਝ ਸੁਪਨੇ ਸਾਹਾਂ ਵਰਗੇ ਨੇ
ਕੁਝ ਜਜ਼ਬੇ ਛਾਂਵਾਂ ਵਰਗੇ ਨੇ
ਮੈ ਖਿੜੇ ਮੱਥੇ ਪਰਵਾਨ ਕਰਾਂ
ਇਹ ਦਰਦ ਦੁਆਵਾਂ ਵਰਗੇ ਨੇ

ਦਿਲ ❤ ਥੋੜੇ ਕਾਲੇ ਵੀ ਨੇ,ਮਨ ਮੰਦਿਰ ਜਾਲੇ ਵੀ ਨੇ,,,
ਆਖਿਰ ਨੂੰ ਔਖੇ ਹੋਣਾ, ਹੁਣ ਤਾਂ ਸੁਖਾਲੇ ਵੀ ਨੇ,,

ਬਹੁਤਾ ਮਿੱਠਾ ਬੋਲਣ ਵਾਲਿਆਂ ਤੋਂ ਵੀ ਜ਼ਰਾ ਬਚ ਕੇ ਰਹੋ,,
ਕਿਉਂਕਿ ਸ਼ੂਗਰ ਦੀ ਬਿਮਾਰੀ ਵੀ ਬਹੁਤ ਵਧ ਰਹੀ ਐ ਅੱਜਕੱਲ...

ਜੇਕਰ ਤੁਹਾਡੇ ਲਈ ਕੋਈ ਕੰਮ ਜਰੂਰੀ ਹੈ ਤਾਂ ਤੁਸੀਂ ਤਰੀਕਾ ਲੱਭ ਹੀ ਲੈਂਦੇ ਹੋ,
ਜੇਕਰ ਨਹੀਂ ਜਰੂਰੀ ਤਾਂ ਬਹਾਨਾ...

ਮਰਦੇ ਤਾਂ ਨਹੀਂ ਸੀ ਸਾਡਾ ਯਕੀਨ ਸਾਨੂੰ ਮਾਰ ਗਿਆ.
ਦੁਨੀਆਂ ਨੂੰ ਹਰਾਉਦਾ ਨੀ ਯਾਰ ਤੇਰੇ ਦਿੱਤੇ ਧੋਖਿਆਂ ਤੋਂ ਹਾਰ ਗਿਆ.!!

ਅਸੀ ਪੁਛਿਆ ਉਸ ਨੂੰ ਕੀ ਕਮੀ ਰਹਿ ਗਈ ਮੇਰੇ ਪਿਆਰ ਵਿੱਚ.
ਉਹ ਹੱਸ ਕੇ ਕਹਿ ਗਏ ਬੱਸ ਤੇਰੇ ਤੋਂ ਵੱਧ ਚੌਹਣ ਵਾਲੇ ਮਿਲ ਗਏ.!!

ਸਿਆਣੇ ਕਹਿੰਦੇਂ ਨੇ ਝੂਠ ਬੋਲਣਾ ਪਾਪ ਏ.
ਫ਼ੇਰ ਮੈ ਕਿੱਦਾਂ ਕਹਿ ਦੇਵਾਂ ਕਿ ਤੇਰੀ ਯਾਦ ਨਹੀਂ ਆਉਂਦੀ.!!

ਭੇਤੀਆਂ ਦੇ ਨਾਲ ਨੀ ਤੂੰ ਪੁੱਜ ਜਾ ਟਿਕਾਣੇ.
ਸਾਨੂੰ ਭੁੱਲਿਆਂ ਨੂੰ ਰਾਹਾਂ ਚ ਗੁਆਚੇ ਰਹਿਣ ਦੇ.!!

ਅਸੀ ਵੈਰੀਆਂ ਦੇ ਨਾਲ ਵੀ ਨਾ ਕਰ ਸਕੀਏ.
ਜਿਹੜੀ ਕਰ ਗਈ ਤੂੰ ਆਪਣੇ ਪਿਆਰਿਆਂ ਦੇ ਨਾਲ.!!

ਅਸੀਂ ਤਾਂ ਅੱਜ ਵੀ ਤੇਰੀਆਂ ਖੈਰਾਂ ਮੰਗਦੇ ਹਾਂ ਸੱਜਣਾ.
ਕੀ ਹੋਇਆ ਜੇ ਤੇਰੇ ਚੇਤਿਆਂ ਚੋਂ ਸਾਡਾ ਨਾਮ ਵਿਸਰ ਗਿਆ ਤਾਂ.!!

ਸ਼ਤਰੰਜ 'ਚ ਵਜ਼ੀਰ ਤੇ ਜ਼ਿੰਦਗੀ 'ਚ ਜ਼ਮੀਰ.....
ਜੇ ਮਰ ਜਾਵੇ ਤਾ ਖੇਡ ਖਤਮ ਸਮਝੋ .........

ਜਿੰਨਾ ਕੋਲੋਂ ਸਿੱਖੀ ਦੀਆਂ ਗੇਮਾਂ ਪਾਉਣੀਆਂ,
ਓਹਨਾ ਨਾਲ ਕਦੇ ਨਹੀਉਂ ਮੈਚ ਲਾਈਦੇ..

ਰਿਸ਼ਤੇ, ਪ੍ਰੇਮ, ਯਾਰੀ ਨਿਭਾਓਣ ਦਾ ਇਹੋ ਵੱਲ,
ਭਾਵਨਾਵਾਂ ਵੇਖੋ, ਸੰਭਾਵਨਾਵਾਂ ਨਹੀ....!!!

1 2 3 Next >

Awesome status to set as your Whatsapp and Facebook profile

Category

Punjabi CategoriesHindi CategoriesEnglish Categories