ਪਹਿਲਾਂ ਲੋਕ ਮਰਦੇ ਸੀ ਤੇ ਆਤਮਾ ਭਟਕਦੀ ਸੀ ..
ਹੁਣ ਆਤਮਾ ਮਰੀ ਹੋਈ ਹੈ ਬੱਸ ਲੋਕ ਭਟਕ ਰਹੇ ਨੇ..
ਬੜਾ ਚਿਹਰਾ ਪੜ੍ਹਨਾ ਔਖਾ ਆ ਦੂਹਰੇ ਕਿਰਦਾਰਾਂ ਦਾ ...
ਪਰਵਾਹ ਨਾ ਕਰੋ, ਚਾਹੇ ਸਾਰਾ ਜਗ ਖਿਲਾਫ ਹੋਵੇ
ਚੱਲੋ ਉਸੇ ਰਾਹ ਤੇ ਜੋ ਸੱਚਾ ਤੇ ਸਾਫ ਹੋਵੇ।।।।
ਚੰਡੀਗੜ੍ਹ ਤੋਂ ਆਕਲੈਂਡ ਤਕ ਗੂੰਜੇ ਨਾਮ ਨੀ
GT ਰੋਡ ਉੱਤੇ ਪਿੰਡ ਮੁੰਡਾ ਘਰੋਂ ਆਮ ਨੀ
ਡੂੰਘੇ ਜੜ੍ਹਦਾ ਐ ਕੋਕੇ ਹੀਰਾਂ ਵਾਲਾ ਜੱਟ ਨੀ
ਪਹਿਲੇ ਦਿਨ ਤੋਂ ਪਹਿਲੇਂ ਦਿਨ ਤੋਂ ਹੈਰੀ ਤਾਂ ਕਰਾਉਂਦਾ ਅੱਤ ਨੀ ਹੋ ਪਹਿਲੇ ਦਿਨ ਤੋਂ.
ਦੋ ਚੀਜ਼ਾ ਹਮੇਸ਼ਾ ਬੰਦੇ ਨੂੰ ਮਜਬੂਤ ਬਣਾਉਂਦੀਆਂਹਨ,
ਔਕੜਾਂ ਅਤੇ ਜਿੰਮੇਵਾਰੀਆ
ਇਸ ਕਰਕੇ ਇੰਨਾ ਤੋ ਭੱਜੋ ਨਾ,
ਰੱਬ ਦੀ ਰਜਾ ਸਮਝਕੇ ਖਿੜੇ-ਮੱਥੇ ਸਵਿਕਾਰ ਕਰੋ।
ਕਿਸੇ ਦਾ ਸਾਈਂ ਵੱਸਦਾ ਨੇੜੇ ਨੇੜੇ ਕਿਸੇ ਦਾ ਵੱਸਦਾ ਦੂਰ ਜੋਗੀਆ..
ਮੇਰਾ ਸਾਈ ਹਰ ਸਾਹ ਵਿੱਚ ਵੱਸਦਾ ਚੱਤੋ ਪਹਿਰ ਸਰੂਰ ਜੋਗੀਆ..
ਦੁੱਖ ਤੇ ਸੁੱਖ ਰੁੱਖਾਂ ਦੇ ਪੱਤਿਅਾਂ ਵਾਂਗ ਹੁੰਦੇ ਨੇ ,
ਕਦੇ ਹਰੇ ਹੋ ਜਾਂਦੇ ਨੇ ਤੇ ਕਦੇ ਸੁੱਕ ਜਾਂਦੇ ਨੇ ।।
ਝੂਠ ਹੀ ਹਮੇਸ਼ਾ ਕਾਰਨ ਨਹੀਂ ਹੁੰਦਾ ਰਿਸ਼ਤੇ ਟੁੱਟਣ ਦਾ....,,
ਕੁਝ ਲੋਕ ਸੱਚ ਦਾ ਬੋਝ ਵੀ ਬਰਦਾਸ਼ਤ ਨਹੀਂ ਕਰ ਪਾਉਂਦੇ.
ਜਿੱਥੇ ਕਦਰ ਨਾ ਹੋਵੇ ..ਉੱਥੇ ਜਾਣਾ ਨਹੀ ਚਾਹੀਦਾ
ਜੋ ਪਚਦਾ ਨਾ ਹੋਵੇ..ਉਹ ਖਾਣਾ ਨਹੀ ਚਾਹੀਦਾ
ਜੋ ਸੱਚ ਕਹਿਣ ਤੇ ਰੁੱਸ ਜੇ..ਉਸਨੂੰ ਮਨਾਉਣਾ ਨਹੀ ਚਾਹੀਦਾ
ਜੋ ਨਜ਼ਰਾਂ ਤੋ ਗਿਰ ਜਾਵੇ ..ਉਸਨੂੰ ਉਠਾਉਣਾ ਨਹੀ ਚਾਹੀਦਾ
ਜੋ ਮੌਸਮ ਵਾਂਗ ਬਦਲੇ..ਉਸਨੂੰ ਦੋਸਤ ਬਣਾਉਣਾ ਨਹੀ ਚਾਹੀਦਾ
ਕਿਉ ਰਿਸ਼ਤਿਆਂ ਦੀਆਂ ਗਲੀਆਂ ਇੰਨੀਆਂ ਤੰਗ ਨੇ ,,
ਸੁਰੂਆਤ ਕੌਣ ਕਰੇ ਇਹੀ ਸੋਚ ਕੇ ਗੱਲਾਂ ਬੰਦ ਨੇ ..!!
ਵਕਤ ਗੂੰਗਾ ਨਹੀਂ ਮੌਨ ਹੈ
ਵਕਤ ਆਉਣ ਤੇ ਦੱਸੇਗਾ
ਕਿਸਦਾ ਕੌਣ ਏ
ਜੇਕਰ ਲੋਕ ਸਿਰਫ ਜਰੂਰਤ ਵੇਲੇ ਤਹਾਨੂੰ ਯਾਦ ਕਰਦੇ ਹਨ ਤਾਂ ਬੁਰਾ ਨਾ ਮੰਨੋਂ
ਸਗੋਂ ਮਾਣ ਕਰੋ ਕਿਉ ਕਿ ਇੱਕ ਮੋਮਬੱਤੀ ਦੀ ਯਾਦ ਉਦੋਂ ਆਉਦੀ ਹੈ ਜਦੋਂ ਹਨੇਰਾ ਹੁੰਦਾ ਹੈ
ਕੌਣ ਕਰਦਾ ਏ ਦਿਲੋਂ
ਕੌਣ ਬਣਦਾ ਚਲਾਕ
ਮੂੰਹੋ ਬੋਲਦੇ ਨੀ ਹੱਸ ਹੱਸ ਦੇਖੀ ਜਾਨੇ ਆ
ਪੈਸੇ ਵਾਲਿਆਂ ਦੇ ਦਿਲਾਂ ਚੋਂ
ਹੰਕਾਰ ਨਹੀ ਨਿਕਲਦਾ ਤੇ
ਗਰੀਬਾਂ ਦੇ ਦਿਲਾਂ ਚੋਂ
ਕਦੇ ਪਿਆਰ ਨਹੀ ਨਿਕਲਦਾ
ਕਦੇ ਭਾਲੇ ਨਾ ਮੁਨਾਫੇ ਵਿੱਚ ਯਾਰੀਆਂ
ਰੱਬ ਸੁੱਖ ਰੱਖੇ ਬੜਾ ਸੌਖਾ ਸਰਦਾ
ਬੰਦਾ ਚਾਰ ਪੌੜੀਆਂ ਚੜ ਕਹਿੰਦਾ ਮੇਰੇ ਹਾਣਦਾ ਕੌਣ ਐ
ਘਰੋਂ ਬਾਹਰ ਤਾਂ ਨਿਕਲ ਪੁੱਤ ਤੈਨੂੰ ਜਾਣਦਾ ਕੌਣ ਐ
ਦਿਲ ਦੀ ਅਮੀਰੀ ਚਾਹੀਦੀ ਹੈ ਸੱਜਣਾ
ਦੌਲਤਾਂ ਨਾਲ ਰੱਬ ਨੀ ਮਿਲਿਆ ਕਰਦੇ
ਮੈਂ ਮਸ਼ਰੂਫ ਸੀ ਸਵਾਦ ਰੋਟੀ ਵਿੱਚ ਨੁਕਸ ਕੱਢਣ ਵਿੱਚ ਤੇ ਕੋੲੀ ਸੁੱਕੀ ਰੋਟੀ ਲੲੀ ਰੱਬ ਦਾ ਸ਼ੁਕਰਾਨਾ ਕਰ ਰਿਹਾ ਸੀ !!
ਔਕਾਤ ਨਾਲੋਂ ਵੱਡੇ ਦਿਖਾਵੇ ਅਕਸਰ ਬੰਦੇ ਨੂੰ ਡੋਬ ਦਿੰਦੇ ਹਨ...
ਦਿਲ ਚ ਮੈਲ ਨਹੀਂ ਖੇਡਦੇ ਪਿਆਰਾ ਵਾਲੀ ਗੇਮ ਨਹੀਂ
ਰੰਗ ਦੇ ਥੋੜੇ ਪੱਕੇ ਆ ਕੰਨਾਂ ਦੇ ਥੋੜੇ ਕੱਚੇ ਆ ਪਰ ਵਾਅਦਿਆਂ ਦੇ ਪੱਕੇ ਆ
ਜਦੋਂ ਸੋਚਿਆ ਤਾਂ ਬਸ ਦਿਲੋਂ ਸੋਚਿਆ
ਜਿਹੜੇ ਖੇਡਦੇ ਨੇ ਚਾਲਾ ਉਹ ਬੰਦੇ ਨੀ ਹੁੰਦੇ
ਕੁਝ ਭੁੱਲਣ ਦੀ ਅਦਾ ਵੀ ਕਮਾਲ ਦੀ ਲੱਗੀ ਉਹਦੀ
ਗੱਲ ਗੱਲ ਤੇ ਕਹਿਣਾ ਦੇਖ ਮੈਂ ਫੇਰ ਅੱਗੇ ਤੋਂ ਗੱਲ ਨੀ ਕਰਨੀ
ਚਾਹੇ ਮੈ ਹਾਂ ਬੁਰਾ
ਮੇਰੇ ਕੰਮ ਨੇ ਬੁਰੇ
ਚੰਗਾ ਓ ਕੇਂਦੇ ਜੋ ਮੇਰੇ ਨਾਲ ਨੇ ਜੁੜੇ
ਚਲਾਕ ਤੇ ਮਤਲਬੀ ਨਹੀ ਹੋਏ
ਬਸ ਦਿਲ ਸਿਆਣਾ ਤੇ ਸਮਝਦਾਰ ਬਣਾ ਲਿਅਾ
ਜਿੰਨਾ ਨਾਲ ਬੈਠੀ ਦਾ
ਉਹਨਾ ਨਾਲ ਖੜਨਾ ਵੀ ਪੈਂਦਾ ਮਿੱਠਿਆ
ਤੇਰੇ ਪੈਰ ਸੋਨੇ ਚ ਮੜ ਦਉ
ਭਾਂਵੇ ਅਜੇ ਆ ਬਿਖਰਿਆ ਮੈਂ
ਅਸੀਂ ੳੁੱਡਦੇ ਬੱਦਲਾਂ ਵਰਗੇ,ਕੀ ਪਤਾ ਕਿੱਥੇ ਵਰ ਜਾੲੀੲੇ
ਜੇ ਹੱਸ ਕੇ ਮੰਗੇ ਜਾਨ ਕੋੲੀ,ਪਹਿਲੀ ਝੱਟ ਨਾਮ ੳੁਹਦੇ ਕਰ ਜਾੲੀੲੇ
ਜਿੱਥੇ ਪਿਅਾਰ ਪੈ ਜੇ ਯਾਰੋ ਰੂਹ ਵਾਲਾ
ਹੱਥ ਛੱਡੀੲੇ ਨਾ ਕਦੇ ਭਾਵੇਂ ਮਰ ਜਾੲੀੲੇ
ਝੁਕਣਾ ਜ਼ਰੂਰ ਪਰ ਸਿਰਫ ਉਹਨਾਂ ਅੱਗੇ
ਜਿਹਨਾਂ ਦੇ ਦਿਲ ਚ ਤੁਹਾਨੂੰ ਝੁਕਦਾ ਦੇਖਣ ਦੀ ਜ਼ਿੱਦ ਨਾ ਹੋਵੇ
ਕਈ ਵਾਰੀ ਅਸੀ ਬਿਨਾਂ ਗਲਤੀ ਕੀਤੇ ਵੀ ਗਲਤੀ ਮੰਨ ਲੈਨੇਂ ਆਂ
ਕਿਉਕਿ ਡਰ ਲੱਗਦਾ ਕਿ ਕਿਤੇ ਕੋਈ ਆਪਣਾਂ ਰੁੱਸ ਨਾਂ ਜਾਵੇ
BLOCK ਕਰਨ ਨਾਲ ਦਿਲੋ ਨਹੀ ਕੱਢਿਆ ਜਾਂਦਾ
ਸੱਚਾ ਹੋਵੇ ਪਿਆਰ ਤਾਂ ਸੋਖਾ ਨਹੀ ਛੱਡਿਆ ਜਾਂਦਾ
ਮਾੜੇ ਯਾਰਾ ਨਾਲੋ ਦੋ ਵੈਰੀ ਵੱਧ ਪਾਲ ਲੱੲੀੲੇ
ਦੌਗਲੇ ਜੇ ਬੰਦੇ ਬੰਦਾ ਮਰਵਾ ਦਿੰਦੇ ਨੇ
ਜਿੰਦਗੀ ਨਾਲ ਕਾਹਦੀਆਂ ਆਕੜਾ
ਲੰਘੀ ਜਾਂਦੀ ਚੀਜ ਨਾਲ ਕੀ ਰੁੱਸ ਕੇ ਬਹਿਣਾ
ਕਦਰ ਕਰਨੀ ਸਿੱਖੋ ਪਿਆਰ ਦੀ
ਟਾਇਮਪਾਸ ਲਈ ਤਾਂ ਹੋਰ ਬਹੁਤ Technology ਆ ਗਈ
ਬਣਨਾ ਤਾਂ ਮੁੱਢ ਬਣੋ
ਪੱਤੇ ਤਾਂ ਝੜ ਹੀ ਜਾਂਦੇ ਨੇ
ਦੋਗਲੇ ਪਾਸਾ ਵੱਟਦੇ ਨੇ
ਖੜ੍ਹਣ ਵਾਲੇ ਖੜ੍ਹ ਹੀ ਜਾਂਦੇ ਨੇ
ਕਈ ਵਾਰ ਜੋ ਸਾਹਮਣੇ ਤੋਂ ਜਿਕਰ ਨਹੀ ਕਰਦੇ
ਉਹ ਅੰਦਰੋਂ ਅੰਦਰੀ ਫਿਕਰ ਬਹੁਤ ਕਰਦੇ ਨੇ
ਮੰਜਿਲ ਹੋਵੇ ਨੇੜੇ ਵਾਪਿਸ ਪਰਤੀਏ ਨਾ
ਯਾਰ ਬਣਾ ਕੇ ਜਿਗਰੀ ਕਦੇ ਵੀ ਵਰਤੀਏ ਨਾ
ਮੈਂ ਮਸ਼ਹੂਰ ਬਣਕੇ ਕੀ ਲੈਣਾ ਬਦਨਾਮ ਹੀ ਚੰਗਾ ਹਾਂ
ਖਾਸੀਅਤ ਤਾਂ ਤੁਹਾਡੇ ਵਿਚ ਹੈ ਮੈਂ ਆਮ ਹੀ ਚੰਗਾ ਹਾਂ
ਕਿੰਨੇ ਚਲਾਕ ਹਨ ਕੁੱਝ ਮੇਰੇ ਆਪਣੇ ਵੀ
ਤੋਹਫੇ ਚ ਘੜੀ ਤਾਂ ਿਦੱਤੀ ਪਰ ਕਦੇ ਸਮਾਂ ਨਹੀ ਿਦੱਤਾ
ਕੁਝ ਕੁ ਸਪਨੇ ਮੈ ਖੁਦ ਹੀ ਮਾਰ ਲਏ
ਤੇ ਕੁਝ ਜਮਾਨੇ ਨੇ ਪੂਰੇ ਨਹੀਂ ਹੋਣ ਦਿਤੇ
ਸੋਹਣੇ ਦਿਲ ਰੱਖੇ ਅਾ ਬੀਬਾ
ਸ਼ਕਲਾ ਤੇ ਸ਼ਕੀਨੀ ਲਾ ਕੇ ਧੋਖੇ ਨੀ ਕਰੀਦੇ
ਨਸੀਬ ਜਿਹਨਾਂ ਦੇ ਉੱਚੇ ਤੇ ਮਸਤ ਹੁੰਦੇ ਨੇਂ
ਇਮਤਿਹਾਨ ਵੀ ਉਹਨਾਂ ਦੇ ਜਬਰਦਸਤ ਹੁੰਦੇ ਨੇਂ
ਮੰਜਿਲਾਂ ਤੇ ਪਹੁੰਚਣ ਦੀ ਖਵਾੲਿਸ਼ ਹੁੰਦੀ ਜਿੰਨਾਂ ਨੂੰ
ਉਹ ਮੋੜਾਂ ਤੇ ਖਲੋ ਕੇ ਕੁੜੀਆਂ ਨੀਂ ਛੇੜਦੇ
ਕੋਠੀਅਾ ਵਾਲੇ ਨਹੀ ਸਾਡੇ ਤਾਂ ਘਰ ਕੱਚੇ ਨੇ
ਸਾਡੇ ਨਿਭਦੇ ਯਰਾਨੇ ਉਹਨਾ ਬੰਦਿਆ ਨਾਲ
ਦਿਲ ਦੇ ਜੋ ਸੱਚੇ ਨੇ
ਅੱਜ ਨਜ਼ਰ-ਅੰਦਾਜ਼ ਕਰ ਰਹੋ ਹੋ
ਕੱਲ੍ਹ ਗੱਲ ਕਰਨ ਨੂੰ ਤਰਸੋਗੇ
ਤੁਰੇ ਜਿਹਦੇ ਨਾਲ ਮੱਦਦ ਕੀਤੀ ਠੋਕ ਕੇ,
ਨਾ ਸੋਚਾ ਰੱਖੀਆ ਵਕੀਲਾ ਵਾਗੂੰ ਗੂੜੀਆਂ ..!!
ਸਭ ਤੋਂ ਸੋਹਣੀ ਹੁੰਦੀ ਹੈ ਮਾਸੂਮੀਅਤ
ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ..
ਦਿਨ ਵਾਲੇ ਛੱਡ, ਕੰਮ ਰਾਤ ਵਾਲੇ ਵੀ ਕਢਾਏ ਆ... ਆਪ ਭਾਵੇਂ ਵਿਹਲੇ, ਪਰ ਕੰਮ ਕਈਆਂ ਦੇ ਆਏ ਆ...
ਮੈਨੂੰ ਤੇਰੇ ਨਾਲ ਕੋਈ ਸਿਕਵਾ ਨਹੀ, ਕਿਉਕਿ ਮੇਰੇ ਨਾਲ ਕਿਸੇ ਨੇ ਪਿਆਰ ਦੀ ਰਸਮ ਨਿਭਾਈ ਹੀ ਨਹੀ।
ਮੇਰੀ ਤਾਂ ਤਕਦੀਰ ਰੱਬ ਵੀ ਲਿਖ ਕੇ ਮੁੱਕਰ ਗਿਆ, ਪੁੱਛਣ ਤੇ ਕਹਿੰਦਾ ਇਹ ਤਾਂ ਮੇਰੀ ਲਿਖਾਈ ਹੀ ਨਹੀ।
ਅਸੀ ਦੁਨੀਆ ਤੋ ਹਮੇਸ਼ਾ ੨ ਕਦਮ ਪਿੱਛੇ ਰਹਿੰਦੇ ਆ
ਤਾਂ ਹਿ ਤਾਂ ਦੁਨੀਆ ਮੁੜ ਮੁੜ ਕੇ ਦੇਖ ਦੀ ਆ...
ਕਦੇ ਕਿਸੇ ਦੀ ਮੁੱਹਬਤ ਨੂੰ ਨਾ ਪਰਖਣਾ....
ਕਿਸੇ ਗਰੀਬ ਦੇ ਕੱਪੜਿਆਂ ਅੰਦਰ ਅਮੀਰ ਦਾ ਦਿਲ ਮੌਜੂਦ ਹੋ ਸਕਦਾ ਹੈ....!!!