List of Gym Status



Status 1 - 19 of 19 Total

ਹੱਥ ਲਾ ਕੇ ਦੇਖ ਡੌਲਾ
ਜਿਮ ਦੇ ਸ਼ੌਕੀਨ ਦਾ..

ਛਾਤੀਆ ਨਾ ਮਿਣ ਬੱਲਿਆ !!
ਬਿਨ ਜਿਗਰੇ ਸਰੀਰ ਕਿਹੜੇ ਕੰਮ ਦਾ...

ਜਾਈ ਦਾ Gym ਚਿੱਤ ਰੱਖੀ ਦਾ ਕੈਮ ਨੀ,
ਮੋੜਾਂ ਤੇ ਖਲੋਨ ਦਾ ਨਾ ਸਾਡੇ ਕੋਲ Time ਨੀ ।

ਜ਼ਿਮ ਦਾ ਸ਼ੋਕੀਨ ਮੁੰਡਾ,
ਸ਼ੌਂਕੀ ਨਹੀਂ ਨਾਰਾਂ ਦਾ..👭

ਤੇਰੇ ਜੋਗਾ ਟਾਇਮ ਦੱਸ ਕਿੱਥੋ ਕੱਡੀਏ,
ਹੁੰਦਾ ਜਿਮ ਵਿੱਚ ਲੋਹੇ ਨਾਲ ਮੱਥਾ ਮਾਰਨਾ ।

ਟੁੱਟੀਆਂ 😓 ਦਾ ਹੱਲ ਸਦਾ ਦਾਰੂ🍻ਤਾਂ ਨੀ ਹੁੰਦੀ🙈, ਕਢਿਆ ਨਤੀਜਾ 😁ਅਸੀ ਸੋਚ ਕੇ . ਜਦੋ ਤੇਰੀ ਯਾਦ💕 ਆਵੇ ਨੀ Gym 💪ਲਾ ਲਈਏ ਅਸੀਂ ਪੂਰਾ 💪👌ਠੋਕ ਠੋਕ ਕੇ 💪❤

ਅਸੀਂ ਅੱਜ ਵੀ ਆਪਣੇ ਜ਼ੋਰ ਦਾ ਦਮ ਰੱਖਦੇ ਹਾਂ,
ਹੋਸ਼ ਉੱਡ ਜਾਂਦੇ ਨੇਂ ਲੋਕਾਂ ਦੇ ਜਦੋਂ GYM ਵਿੱਚ ਕਦਮ ਰੱਖਦੇ ਹਾਂ..💪

ਪੰਜਾਬੀ ਸਾਰੀ ਦੁਨੀਆ ਤੋਂ ਅੱਗੇ ਨੇ, ਸਾਰੀ ਦੁਨੀਆ 3G 4G ਤੇ ਫਿਰਦੀ ਆ,
ਪਰ ਸਾਰੇ ਪੰਜਾਬੀ 22G use ਕਰਦੇ ਆ. ਕਿਓਂ ਠੀਕ ਆ 22 G ..

ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜਰੂਰੀ ਐ...

Gym ਵਿੱਚ ਮਸਲ ਬਣਾਈ ਫਿਰਦਾ,
ਡੋਲਿਆਂ ਤੇ ਸ਼ੇਰ ਬਣਾਈ ਫਿਰਦਾ ।

ਡੋਲਿਆਂ ਦੇ ਸਿਰ ਤੇ ਜਿਤੀਏਂ ਹਾਰੀ ਬਾਜੀ ਨੂੰ..💪 ਤਾਹੀ ਤਾ ਲੋਕ ਤਰਸਨ ਸਾਡੀ ਯਾਰੀ ਨੂੰ..🤝

ਇੰਨੀ ਡੋਲਿਆਂ ਦੇ ਵਿੱਚ ਜਾਨ ਥਾਮ ਦੇਈ ਦਾ ਤੂਫ਼ਾਨ..💪🏼

ਦੋ ਸਾਲ Gym ਵਿੱਚ ਲਾਏ ਨੇ..🏋🏼‍ ਮਿਹਨਤ ਕਰ ਕੇ ਡੋਲੇ ਬਣਾਏ ਨੇ..💪🏼

ਬੋਤਲ ਜਿਨ੍ਹਾਂ ਨਸ਼ਾ ਰਹਿੰਦਾ ਹੈ 🏋🏼 Gym ਦਾ ਯਾਰਾ ਨੂੰ..💪🏼

Gym ਦਾ ਸੌਕੀਨ 🏋🏼 ਮੁੰਡਾ ਸੌਕ ਨਹੀਂ ਨਾਰਾ ਦਾ..💃🏼

ਹੱਥ ਲਾਕੇ ਦੇਖ ਡੋਲਾ 💪🏼 Gym ਦੇ ਸੌਕੀਨ ਦਾ..🏋🏼‍

ਡੋਲਾ 💪🏾 ਹੱਥ ਨਹੀਂ ਆਉਂਦਾ ਮਾਂ ਦੇ ਮੱਖਣੀ 🍚 ਖਾਣੇ ਦਾ..🏋🏻

ਕਰ ਲਿਆ Gym Join ਨੀ ਨਖਰੋ..💃 ਹੁਣ ਸਾਨੂੰ Time ⏱ ਨੀ ਲੱਗਦਾ..💪🏾

Same Size ਨੀ ਪਤਲੋ ਤੇਰੇ ਲੱਕ ਤੇ ਜੱਟ ਤੇ ਡੋਲ੍ਹੇ ਦਾ..

Gym status to set as your Whatsapp and Facebook profile

Category

Punjabi Categories



Hindi Categories



English Categories