See all posters in Majedaar Punjabi Status category
Click on poster to download HD version of wallpaper

List of Latest Punjabi StatusStatus 1 - 50 of 262 Total

ਬਾਬੇ ਨਾਨਕ ਨੇ ਕਿਹਾ ਸੀ ਐਸਾ ਕਲਯੁਗ ਆਊਗਾ
ਜਿਹੜਾ ਕਰੂ ਯਕੀਨ ਧੋਖਾ ਉਹੀ ਖਾਊਗਾ..

ਭੁਲਾ ਕੇ ਗਮ ਯਾਦ ਰੱਖਣਾ ਸਿਰਫ ਖੁਸ਼ੀਆਂ ਨੂੰ.....
ਐਸੀ ਤੌਫੀਕ ਵੀ ਖੁਦਾ ਕਿਸੇ ਕਿਸੇ ਨੂੰ ਹੀ ਬਖਸ਼ਦਾ.......

ਸਾਡੀਆਂ ਉਮਰਾਂ ਦੇ ਅਦਾਜ਼ੇ ਲਾਉਦੀ ਰਹਿੰਦੀ ਏ ਆਪਣੀ ਉਮਰ ਵੀ ਸ਼ੀਸ਼ੇ ਦੇ ਵਿੱਚ ਤੱਕਿਆਂ ਕਰ
ਚੌਥੇ ਜਿਹੇ ਦਿਨ ਜੜਾ ਵੀ ਚਿੱਟੀਆ ਹੁੰਦੀਆਂ ਨੇ

ਸੰਗੀਤ ਸੁਣ ਕੇ ਗਿਆਨ ਨਹੀਂ ਮਿਲਦਾ
ਮੰਦਿਰ ਜਾ ਕੇ ਭਗਵਾਨ ਨਹੀਂ ਮਿਲਦਾ
ਸ਼ਾਇਦ ਇਸ ਲਈ ਹੀ ਪੱਥਰ ਪੂਜਦੇ ਨੇ ਲੋਕ
ਕਿਉਂਕਿ ਵਿਸ਼ਵਾਸ ਦੇ ਲਾਈਕ ਕੋਈ ਇਨਸਾਨ ਨਹੀਂ ਮਿਲਦਾ

ਮੈਂ ਉਸ ਦਿਨ ਫਿਰ ੳਸਨੂੰ ਯਾਦ ਆਵਾਂਗਾ
ਜਦੋਂ ਉਹਦੇ ਬੱਚੇ ਪੁੱਛਣਗੇ ਕਿ ਮੰਮੀ ਤੁਸੀ ਕਦੇ ਪਿਆਰ ਕੀਤਾ ਸੀ

ਛੱਡ ਦਿੱਤਾ ਸੋਚਣਾ ਉਸ ਲਈ ਉਹ ਮੇਰਾ ਹੁਣ Past ਬਣ ਕੇ ਰਿਹ ਗਈ ਆ
Past ਕਦੇ FuTure ਨਾ ਬਣਦਾ ਇਹ ਗੱਲ English ਵਾਲੀ ਮੈਡਮ ਕਹਿਦੀ ਆ

ਠੋਕਰਾਂ ਖਾਦੀਆਂ ਅਕਲ ਬਦਲ ਗਈ,ਪੈਸਾ ਆਇਆ ਸ਼ਕਲ ਬਦਲ ਗਈ...
ਟਾਇਮ ਆਇਆ ਸ਼ੋਂਕ ਬਦਲ ਗਏ,ਮਸ਼ਹੂਰ ਹੋਏ ਹੁਣ ਲੋਕ ਵੀ ਬਦਲ ਗਏ...

ਬੁਰੇ ਬੰਦੇ ਮੈਂ ਲੱਭਣ ਤੁਰਿਆ ਬੁਰਾ ਨਾ ਮਿਲਿਆ ਕੋਈ
ਆਪਣੇ ਅੰਦਰ ਝਾਕ ਕੇ ਵੇਖਿਆ ਮੈਥੋਂ ਬੁਰਾ ਨਾ ਕੋਈ

ਵਕਤ -ਵਕਤ ਨਾਲ ਜਜ਼ਬਾਤ ਬਦਲ ਜਾਂਦੇ ਨੇ
ਵਕਤ -ਵਕਤ ਨਾਲ ਦਿਨ-ਰਾਤ ਬਦਲ ਜਾਂਦੇ ਨੇ
ਰਿਸ਼ਤਾ ਤੇ ਪਿਆਰ ਤਾ ਉਹੀ ਰਹਿੰਦਾ ਪਰ ਕਦੀ-ਕਦੀ ਹਾਲਾਤ ਬਦਲ ਜਾਂਦੇ ਨੇ

ਯਾਰੀ ਦੋਸਤੀ ਪਿਆਰ ਮੁਹੱਬਤ
ਨਿਭਦੇ ਨਹੀਂ ਵਪਾਰਾਂ ਨਾਲ
ਨੀਵਾਂ ਹੋ ਕੇ ਰਹਿਣ ‘ਚ ਫਾਇਦਾ ਹੈ
ਰੱਬ ਕਦੇ ਵੀ ਮਿਲਦਾ ਨਹੀਂ ਹੰਕਾਰਾਂ ਨਾਲ ♥

ਮਾੜੇ ਸੱਜਣਾ ਨਾਲੋ ਚੰਗਾ
ਦੁਸ਼ਮਣ ਭਾਲ ਲਈਏ...

ਬੜਾ ਤੱਕਿਆ ਨੈਣਾਂ ਨੇ, ਸਾਨੂੰ ਹੋਰ ਕੋਈ ਜਚਿਆ ਈ ਨਹੀ।।
ਸਾਰਾ ਤੈਨੂੰ ਦੇ ਦਿੱਤਾ, ਪਿਆਰ ਕਿਸੇ ਹੋਰ ਲਈ ਬਚਿਆ ਈ ਨਹੀ||

ਨੀ ਮੈਂ ਮਿੱਟੀ ਦੇ ਨਾਲ ਮਿੱਟੀ ਹੋਣਾ ਚਾਹੁੰਦਾ ਹਾਂ
ਤੈਨੂੰ ਮਿੱਟੀ ਤੋਂ ਅਲੱਰਜੀ ਏ ਮੁਟਿਆਰੇ
ਥੋਡੇ ਕਰਮਾਂ ਦੇ ਵਿਚ ਸ਼ਾਇਦ ਪੱਕੇ ਵਿਹੜੇ ਨੇ
ਏਡੇ ਮਾੜੇ ਵੀ ਨਹੀਂ ਸਾਡੇ ਢੀਮਾਂ ਗਾਰੇ..

ਕਿਥੇ ਲੁਕਿਅੈੰ ਖੁਦਾ ਸਾਹਮਣੇ ਆ ਮੈਂ ਇਕ ਗੱਲ ਦਿਲ ਦੀ ਕਹਿਣੀ ਅੈ..
ਅੈ ਜਿੰਦਗੀ ਥੋੜਾ ਮੁਸਕੁਰਾ ਮੈੰ ਇਕ ਸੇਲਫੀ ਲੈਣੀ ਅੈ...

ਨੋਟਾਂ ਜਹੀ ਨਾ ਤੜ ਹੁੰਦੀ ਸਿੱਕਿਆਂ ਦੀਆਂ ਭਾਂਨਾਂ ਚ .
ਪਰਚੀਆਂ ਨਹੀਓਂ ਚਲਦੀਆਂ ਸੋਹਣਿਆ ਜਿੰਦਗੀ ਦੇ ਇਮਤਿਹਾਨਾਂ 'ਚ .
ਆਪਣੇ ਦਮ ਤੇ ਕਰਨਾ ਸਿੱਖ ਲੈ ਜੋ ਵੀ ਕਰਨਾ ਚਾਹੁੰਦਾ ਏਂ .
ਵਕਤ ਕਿਸੇ ਲਈ ਖੜ੍ਹਦਾ ਨਾ ਹੁੰਦਾ ਬੰਦਾ ਫਿਰ ਪੱਛਤਾਉਂਦਾ ਏ.

ਹੱਸ ਕੇ ਸਦਾ ਹੀ ਸਹਿਨੇ ਅਾ ਜਿੰਦਗੀ ਵਿੱਚ ਮਿਲੀਅਾਂ ਹਾਰਾਂ ਨੂੰ
ਜੌਹਰੀ ਪਰਖਣ ਸੋਨੇ ਨੂੰ ਤੇ ਸਮਾਂ ਪਰਖ ਦਾ ਯਾਰਾਂ ਨੂੰ

ਸਾਡੀ ਜਿੰਦਗੀ ਵੀ ਪੰਛੀਆਂ ਵਰਗੀ ਆ..
ਦਿਨ ਚੜਦੇ ਹੀ ਕੰਮ ਵੱਲ ਤੁਰ ਪੈਂਦੇ ਆਂ..

ਉਮਰਾ ਬੀਤ ਜਾਣੀਆ ਤੇ ਬੰਦ ਹੋ ਜਾਣਾ ਜਿਦਗੀ ਦਾ ਰਾਹ.
ਇਹ ਗਮ ਨਇਉ ਮੁਕਣੇ ਮੁਕ ਜਾਣਾ ਇੱਕ ਦਿਨ ਸਾਹ .

ਉੱਡ ਗਿਆ ਪਿਆਰ 💞 ਹੁਣ ਰੂਹਾਂ 'ਚੋਂ
ਜਿਵੇਂ ਮੁੱਕਿਆ ਪਾਣੀ ਖੂਹਾਂ 'ਚੋਂ ....
ਜਵਾਈਆ 'ਚੋਂ ਹਾਂ ਪੁੱਤ ਭਾਲਦੇ
ਪਰ ਧੀ ਨਹੀਂ ਦਿਸਦੀ ਨੂੰਹਾਂ 'ਚੋਂ

ਮਿਹਨਤ ਕਰ ਕੇ ਜੋ ਭੁੱਖ ਲਗਦੀ ਆ„
ਤੇ ਰੋਟੀ ਖਾਣ ਦਾ ਸਵਾਦ ਜੋ ਆਉਂਦਾ ਹੈ„
ਓਹ ਕਦੇ ਵਿਹਲੜ ਬੰਦੇ ਨੂੰ ਨਹੀਂ ਆ ਸਕਦਾ..

ਉਂਝ ਰੰਗ ਰੂਪ ਭਾਂਵੇਂ ਕੁਝ ਖਾਸ ਨਾ ✋
ਮਿੱਠੇ ਬੋਲਾਂ ਨਾਲ ਦਿਲ ਬੜੇ ਜਿੱਤੇ ਨੇ ❤🎭

ਮੈਨੂੰ ਅੱਜ ਵੀ ਮਿਲਣ ਕਿਤਾਬਾਂ 'ਚੋਂ
ਤੇਰੇ ਵੱਲੋਂ ਭੇਜੇ ਫੁੱਲ ਸੱਜਣਾਂ

ਇਨਸਾਨ" ਉਸ ਵਕਤ ਸਭ ਤੋਂ ਜਾਦਾ "ਬੇਵਕੂਫ਼" ਬਣਦਾ ਹੈ, ਜਦੋਂ ਕਿਸੇ ਹੋਰ ਨੂੰ "ਬੇਵਕੂਫ਼" ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ..!!✍.

ਕੋਈ ਕੋਈ ਜ਼ੁਰਮ ਐਸਾ ਵੀ ਹੁੰਦਾ ਜੋ ਕਦੇ ਮਾਫ ਨੀ ਹੁੰਦਾ,
ਧਰਤੀ ਤੇ ਹਰ ਇਨਸਾਨ ਨਾਲ ਕਦੇ ਇਨਸਾਫ਼ ਨੀ ਹੁੰਦਾ,
ਟੱਕਰ ਜਾਂਦੇ ਨੇ ਦੁਨੀਆਂ ਤੇ ਚੇਹਰੇ ਸੋਹਣੇ ਤੋਂ ਵੀ ਸੋਹਣੇ,
ਪਰ ਹਰ ਇਨਸਾਨ ਦਾ ਦਿਲ ਸੀਸ਼ੇ ਵਾਂਗ ਸਾਫ ਨੀ ਹੁੰਦਾ

ਕਲਮ ਖੁਦਾ ਦੀ ਜੇ ਮੇਰੇ ਕੋਲ ਹੋਵੇ
ਲਿਖ ਐਸਾ ਮੈ ਲੇਖ ਲਵਾਂ
ਮੇਰੀ ਮੁੱਠੀ ਵਿਚ ਤੂੰ ਬੰਦ ਹੋਵੇ
ਜਦ ਚਾਹਵਾਂ ਤੈਨੂੰ ਵੇਖ ਲਵਾ

ਬੜੇ ਛੋਟੇ ਸੀ, ਪਹਾੜਾਂ ਨਾਲ ਤਾਂ ਵੀ ਮੱਥਾ ਲਾਇਆ,
ਮਾੜਾ ਵਕਤ ਸੀ ਪਰ ਆਪਾਂ ਚਿੱਤ ਨਾ ਡੁਲਾਇਆ...

ਅੈਂਵੇ ਕਦੇ ਕਦੇ ਮੂਡ ਜਿਹਾ ਬਣਾ ਲੈੇਨੇ ਆਂ.
ਦਿਲ ਖੁਸ਼ ਹੋਵੇ ਟੋਹਰ ਸ਼ੋਹਰ ਲਾ ਲੈਨੇ ਆਂ.!!

ਤੂੰ Dad ਦੀ Angel ਹੋ ਕੇ ਕਰਦੀ ਰੂਪ ਦਾ ਗਰੂਰ ਨੀ.
ਤੂੰ ਜਾਣਦੀ ਨਹੀਂ ਮੁੰਡਾ ਲਾਡਲਾ ਜਿਹਾ ਬੇਬੇ ਦਾ ਕੋਹੇਨੂਰ ਨੀ.!!

ਦਿਲ ਮੇਰਾ ਵੀ ਘੱਟ ਸੋਹਣਾ ਨਹੀ ਸੀ,,
ਪਰ ਮਰਨ ਵਾਲੇ ਹਰ ਵਾਰ ਸੂਰਤ ਤੇ ਹੀ ਮਰੇ....!!!

ਕੱਲ ਦੀ ਛੁੱਟੀ....

ਆਜ਼ੋ ਨੂਡਲਜ਼ ਖਾਈਏ...

ਨਿਵੇਂ ਰੁੱਖ ਦਾ ਫਲ ਹਾਂ ਮਿੱਠਾ ਹਾਂ ,,
ਸ਼ਾਇਦ ਤਾਂਹੀ ਹਰ ਕੋਈ ਤੋੜ ਲੈਂਦਾ ਹੈ ..

ਮਾਸੂਮੀਅਤ ਹੀ ਹੋਵੇ ਜਿਸਦਾ ਗਹਿਣਾ
ਉਸਨੂੰ ਲੋੜ ਨਹੀਂ ਸ਼ਿੰਗਾਰਾਂ ਦੀ ।

ਦਿਲ ਵਾਲਿਆਂ ਨੂੰ ਦਿਲ ਤੋਂ ਗੁੱਡ ਨਾਈਟ...

ਰੱਬ ਤੇ ਭਰੋਸਾ ਰੱਖੋ, ਕੱਲ ਦਾ ਦਿਨ ਵੀ ਚੰਗਾ ਹੋਵੇਗਾ

ਇਹ ਰਾਤ ਤੁਹਾਡੀਆਂ ਯਾਦਾਂ ਵਿੱਚ ਲੰਘ ਜਾਵੇ, ਬੱਸ ਏਹੋ ਦੁਆ ਹੈ ਸਾਡੀ

ਇਹ ਰਾਤ ਚਾਨਣੀ ਤੁਹਾਡੇ ਵਿਹੜੇ ਵਿੱਚ ਆਏ, ਇਹ ਤਾਰੇ ਲੋਰੀ ਗਾਕੇ ਸਵਾਉਣ, ਹੋਣ ਤੁਹਾਡੀ ਨੀਂਦ ਵਿੱਚ ਸੋਹਣੇ ਸੁਪਨੇ, ਕੀ ਤੁਸੀਂ ਸੁੱਤੇ ਪਏ ਵੀ ਮੁਸਕੁਰਾਓਂ

ਦਰਖਤਾਂ ਤੇ ਲੱਗੇ ਅੰਬ ਜਾਮਣਾਂ ਅੱਜ-ਕੱਲ ਆਪ ਹੀ ਮਜ਼ਬੂਰ ਹੋ ਕੇ ਡਿੱਗ ਰਹੇ ਹਨ,
ਕਿਉਕਿ ਪੱਥਰ ਮਾਰਨ ਵਾਲਾ ਬਚਪਨ ਅੱਜ-ਕੱਲ ਮੋਬਾਇਲਾਂ 'ਚ ਕੈਦ ਹੈ ।

ਪੈੱਗ ਲਾ ਕੇ ਸੁੱਟ ਲੈਂਣਾ ਜ਼ਹਾਜ ਰੋੜਾ ਮਾਰ ਕੇ, ਜਿਹੜਾ ਲੈ ਗਿਆ Canada ਮੇਰੀ ਮਸ਼ੂਕ ਚਾੜ ਕੇ… .. ਕਲੋਲਾਂ ਹੀ ਅਾ ਜੀ ਬਸ !! 😛😛

ਸ਼ਿਕਾਰੀ ਅੱਖ, ਸ਼ਰੀਕੀ ਚੱਕ, ਮਡੀਰ ਦੀ ਮੱਤ, ਪੁਆੜੇ ਪਾਉਦੇ ਨੇ,
ਜਿਹਰੀ ਸੱਪ, ਡੂੰਮਣਾ ਮੱਖ, ਪਿੰਡ ਦੇ ਜੱਟ ਨਾ ਕਾਬੂ ਆਉਂਦੇ ਨੇ ।

‎ਤੈਨੂੰ‬ ਪਤਾ ਨੀ‬ ਲੱਗਦਾ ‎ਕਮਲੀਏ ‬ਤੇਰਾ ਕਿੰਨ੍ਹਾ‬ ਕਰਦਾ ਆ, < br> ਨਿਰਨੇ ਕਾਲਜੇ‬ ਉੱਠ ਕੇ ਤੇਰੀਆਂ‪ ਪੋਸਟਾਂ ਪੜ੍ਹਦਾ‬ ਆ ।

ਕੱਲੀ-ਕੱਲੀ ਸੋਚਾਂ ਵਿੱਚ ਪਾਈ ਹੋਈ ਆ,
ਖੁਸ਼ ਰਹਿੰਦਾ ਬੜਾ ਕੁੜੀਆਂ,
ਸੋਚਦੀਆਂ ਖੋਰੇ ਕਹਿੜੀ ਹੂਰ ਪਰੀ ਟਕਾਈ ਹੋਈ ਆ,
ਹੈਗਾ ਮੈ ਸਿੰਗਲ ਹੀ ਆ ।

ਕਹਿੰਦਾ 7-8 ਪਰੀਆ ਨਾਲ ਕਰਕੇ ਸਲਾਹ ਮਿੱਟੀ ਚੰਨ ਤੋ ਮੰਗਵਾਈ ਹੋਣੀ ਆ,
ਨੀ ਜਦ ਤੂੰ ਬਣਾਈ ਹੋਣੀ ਸੋਣੀਏ ਘੁੱਟ ਰੱਬ ਨੇ ਵੀ ਲਾਈ ਹੋਣੀ ਆ !

ਮੁਸਕੁਰਾਓ..
ਕਿਉਂਕਿ ਇਸਦੇ ਲਈ ਰੱਬ ਨੇ ਹਮੇਸ਼ਾ ਤੁਹਾਨੂੰ ਕੋਈ ਕਾਰਣ ਦਿੱਤਾ ਹੈ..

ਸਿਆਸਤ ਦੀਆ ਚਾਲਾਂ ਦਾ ਖੋਫ ੳੁਹਨਾਂ ਨੂੰ ਹੈ , ਜੋ ਸਿਆਸਤ ਕਰਦੇ ਨੇ
ਅਸੀ ਤਾਂ ਪਿਆਰ ਦੇ ਖਿਡਾਰੀ ਹਾ, ਨਾ ਹਾਰ ਦਾ ਫਿਕਰ ਨਾ ਜਿੱਤ ਦਾ ਜਿਕਰ.....

ਆਪਣੀ ਸੋਚ ਬਦਲੋ ਤਾਂ ਤੁਸੀਂ ਦੁਨੀਆ ਬਦਲ ਸਕਦੇ ਹੋ..

ਨਫਰਤ ਦਾ ਯਕੀਨ ਨੀਂ ਦਵਾਉਣਾ ਪੈਂਦਾ ਤੇ ਪਿਆਰ ਦਾ ਲੋਕ ਸਬੂਤ ਮੰਗਦੇ ਨੇ...

ਟੁੱਟੇ ਹੋਏ ਰਿਸ਼ਤੇ ਵੀ ਝੱਟ ਜੁੜ ਜਾਂਦੇ ਨੇ ਬੱਸ ਅਗਲੇ ਨੂੰ ਕੋਈ ਕੰਮ ਪੈਣਾ ਚਾਹੀਦਾ...

ਜਦੋਂ ਵਕਤ ਜਵਾਬ ਦਿੰਦਾ ਹੈ...
ਤਾਂ ਗਵਾਹਾਂ ਦੀ ਜ਼ਰੂਰਤ ਨਹੀਂ ਪੈਂਦੀ...!

ਕਰੂਗਾਂ ਕਦਰ ਜਮਾਨਾਂ ਸਾਡੀ ਵੀ ਇੱਕ ਦਿਨ
ਬੱਸ ਵਫਾਦਾਰੀ ਦੀ ਬੁਰੀ ਆਦਤ ਛੁੱਟ ਲੈਣ ਦਿਉਂ,,,,

1 2 3 4 5 6 Next >

Punjabi status to set as your Whatsapp and Facebook profile

Category

Punjabi CategoriesHindi CategoriesEnglish Categories