List of Motivational Punjabi StatusStatus 1 - 50 of 590 Total

ਨਤੀਜਿਆਂ ਦਾ ਕੱਦ, ਮਿਹਨਤ ਦੀ ਖ਼ੁਰਾਕ ਤੇ ਨਿਰਭਰ ਕਰਦਾ ਹੈ...

ਮਜ਼ਬੂਤ ਬਣਨ ਚ ੳੁਦੋ ਹੀ ਮਜ਼ਾ ਹੈ
ਜ਼ਦੋ ਸਾਰੀ ਦੁਨੀਅਾ ਕਮਜ਼ੋਰ ਕਰਨਾ ਚਾਹੁੰਦੀ ਹੋਵੇ||

ਸਿਰ ਤੋਂ ਵੱਡੀ ਜੇ ਮੁਸੀਬਤ ਹੋਵੇ ,ਦਿਲ ਤੇ ਫੇਰ ਹੱਥ ਰੱਖ ਲੈਨੇ ਆ
ਸੱਭ ਤੋਂ ਵੱਡਾ ਹੱਲ ਕੋਲ ਮੇਰੇ , ਹਾਸਿਆਂ ਪਿੱਛੇ ਸੱਭ ਕੁਝ ਢੱਕ ਲੈਨੇ ਆ।

ਜਦੋ ਹੋਂਸਲਾ ਬਣਾ ਲਿਅਾ ੳੁਚੀ ੳੂਡਾਣ ਦਾ,
ਫਿਰ ਦੇਖਣਾ ਫਜ਼ੂਲ ਹੈ, ਕਦ ਅਾਸਮਾਨ ਦਾ..

ਜੇਕਰ ਤੁਸੀਂ ਆਪਣੇ ਆਪ ਵਿੱਚ ਵਿਸ਼ਵਾਸ ਰੱਖਦੇ ਹੋ
ਤਾਂ ਜਿੱਤ ਜਰੂਰ ਤੁਹਾਡੀ ਹੋਵੇਗੀ...

ਔਖੀ ਗੱਲ ਨਾ ਕੋਈ ਜਹਾਨ ਉੱਤੇ, ਪਰ ਕਰਨਾ ਸਦਾ ਆਰੰਭ ਔਖਾ.,
ਹੋਵੇ ਹੌਸਲਾਂ ਤਾਂ ਚੁੱਕ ਪਹਾੜ ਦੇਈਏ, ਬਿਨਾਂ ਹੌਂਸਲੇ ਚੁੱਕਣਾ ਖੰਭ ਔਖਾ.

ਲੱਭ ਹੀ ਲੈਂਦੇ ਨੇ ਹਨੇਰਿਆਂ 'ਚ ਮੰਜਿਲਾਂ
ਜੁਗਨੂੰ ਕਦੇ ਰੌਸ਼ਨੀ ਦੇ ਮੋਹਤਾਜ ਨੀਂ ਹੁੰਦੇ..

ਸਫ਼ਲਤਾ ਦੀ ਸ਼ੁਰੂਆਤ ਤੁਹਾਡੇ ਮਨ ਤੋਂ ਹੁੰਦੀ ਹੈ,
ਜੇਕਰ ਤੁਸੀਂ ਸਫ਼ਲ ਹੋਣਾ ਚਾਹੁੰਦੇ ਹੋ ਤਾਂ ਆਪਣੇ ਆਪ ਨੂੰ ਸਫ਼ਲ ਵਿਅਕਤੀ ਦੀ ਤਰਾਂ ਦੇਖਣਾ ਸ਼ੁਰੂ ਕਰੋ..

ਆਪਣੇ ਜਜ਼ਬਾਤਾਂ ਦੀ ਅੱਗ ਨੂੰ ਜਿੰਦਗੀ ਵਿਚ ਰੌਸ਼ਨੀ ਲਿਆਉਣ ਲਈ ਵਰਤੋਂ ਕਰੋ ਪਰ ਧਿਆਨ ਰੱਖੋ ਕਿ ਕਿਤੇ ਇਸਦੀ ਗਰਮੀ ਤੁਹਾਨੂੰ ਹੀ ਨਾ ਸਾੜ ਦਵੇ..

ਰਾਤੋ ਰਾਤ ਸਫਲ ਹੋਣ ਵਾਲੇ ਬੰਦੇ ਪਿੱਛੇ ਕਈ ਵਾਰ ਬੰਦੇ ਦੀਆਂ ਕਿੰਨੀਆਂ ਮਿਹਨਤ ਦੀਆਂ ਰਾਤਾਂ ਲੱਗੀਆਂ ਹੁੰਦੀਆਂ ਹਨ ਇਹ ਦੂਜਾ ਬੰਦਾ ਨਹੀਂ ਜਾਣ ਸਕਦਾ....

ਜਦੋਂ ਕੋਈ ਕੰਮ ਕਰਨ ਵੇਲੇ ਹੌਂਸਲਾ ਟੁੱਟਣ ਲੱਗੇ ਤਾਂ ਉਸ ਕਾਰਣ ਬਾਰੇ ਸੋਚੋ ਜਿਸ ਲਈ ਤੁਸੀਂ ਕੰਮ ਸ਼ੁਰੂ ਕੀਤਾ ਸੀ..

ਧੂੰਦਲੇ ਸਟਾਰ ਚਮਕਾਉਣੇ ਨੇ
ਉਹ ਟਾਇਮ ਕਿੰਨਾ ਚਿਰ ਮਿੱਤਰਾਂ ਨੂੰ ਟਾਲ ਲੂ

ਜਦੋਂ ਰੱਬ ਨੇ ਵੀ ਕਰਤੀ SUppOrt ਸੋਹਣੀਏ
ਫਿਰ Oky ਵਾਲੀ ਹੋ ਜਾਣੀ RePorT ਸੋਹਣੀਏ

ਪੈਂਦਾ ਆਪਣੇ ਮੁੱਕਦਰਾਂ ਨਾਲ ਭਿੜਨਾ
ਸੌਖੀਆਂ ਨੀ ਪਾਉਣੀਆਂ ਬੁਲੰਦੀਆਂ..

ਹੱਥ ਅੰਬਰਾਂ ਨੂੰ ਲਾੳੁਣਾ ੲਿਹ ਤਾ ਪੱਥਰ ਤੇ ਲੀਕ ਅੈ
ਰੱਬ 🙏ਕਦੋਂ ਭਾਗ ਲਾੳੁਦਾ
ਬੱਸ ਸਮੇ ਦੀ ੳੁਡੀਕ ਅੈ

ਲਈ ਆ ਕਿਤਾਬ ਇਕ ਹੋਰ ਪੜ੍ਹਨੇ ਲਈ
ਹੌਲੀ ਹੌਲੀ ਲਫ਼ਜ਼ਾਂ ਦੀ ਬੁਣਤੀ ਵੀ ਸਿੱਖਾਂਗਾ
ਅਜੇ ਤਾਂ ਲੰਬੜਾ ਲੂਣ ਆਟੇ ਚ ਨਹੀਂ
ਮੇਹਰ ਕਰੁ ਮੇਰਾ ਸੱਚਾ ਫੇਰ ਕੁਛ ਲਿਖਾਂਗਾ

☆⋯ਮੰਜ਼ਿਲਾਂ ਉਹਨਾ ਨੂੰ ਮਿਲਦੀਆ ਨੇ༚༚༚
☆⋯ਜਿੰਨਾ ਦੇ ਸੁਪਨਿਆਂ ਵਿਚ ਜਾਨ ਹੁੰਦੀ ਏ༚༚༚
☆⋯ਖੰਭ ਨਾਲ ਕੁਝ ਨਹੀਂ ਹੁੰਦਾ༚༚༚
☆⋯ਹੌਸਲਿਆਂ ਵਿਚ ਉਡਾਣ ਹੁੰਦੀ ਏ༚༚༚

ਧੂਏ ਦੀ ਤਰਾਂ ਉੱਡਣਾ ਸਿੱਖੋ
ਜਲਣਾ ਤਾਂ ਲੋਕ ਵੀ ਸਿੱਖ ਗਏ ਨੇ

ਪਹਾੜਾਂਦੀ ਛਾਤੀ ਨੂੰ ਛਾਨਣੀ ਬਣਾਕੇ
ਜੋ ਸੋਮੇ ਨਿਕਲਦੇ ਨੇ
ਉਹ ਸੁੱਕਦੇ ਨਹੀਂ ਹੁੰਦੇ

ਸੌਖੇ ਨੀ ਸਿਰਾਂ ਤੇ ਤਾਜ ਨੱਚਦੇ
ਸਾਨੂੰ ਜਿੱਤ ਵਾਲਾ ਚਸਕਾ ਵੀ ਪਾਇਆ ਹਾਰ

ਹੋਲੀ ਹੋਲੀ ਹਾਸਿਲ ਕਰ ਹੀ ਲਵਾਗੇ ਮੰਜਿਲ
ਠੋਕਰਾ ਹੀ ਲੱਗੀਅਾ ਨੇ ਪਰ ਡਿੱਗੇ ਤਾਂ ਨਹੀ

ਮਿਹਨਤ ੲਿੰਨੀ ਕ ਕਰੋ ਕਿ ਰੱਬ ਵੀ ਕਹੇ
ੲਿਹਦੀ ਕਿਸਮਤ ਵਿਚ ਕੀ ਲਿਖੀਅਾ ਸੀ ਤੇ
ੲਿਹਨੇ ਕੀ ਲਿਖਵਾ ਲਿਅਾ

ਹੋਸਲਾ ਰੱਖਣਾ ਪੈਦਾ ਬਾਜੀ ਚੱਕਵੀ ਲਾਉਣ ਲਈ
ਮੌਤ ਦੇ ਮੂੰਹੋ ਮੁੜਨਾ ਪੈਦਾ ਬੱਲਿਆ ਨਾ. ਚਮਕਾਉਣ🌟 ਲਈ...

ਬਾਪੂ ਵੀ ਕਰੂਗਾ ਮਾਣ ਪੁੱਤ ਤੇ,
ੳੁਹਦੇ ਦਿਲ ❤ ਚੰਦਰੇ ਨੂੰ ਚੈਨ ਆੳੂਗਾ
ਪਹਿਲੀ ਪੌੜੀ ਉੱਤੇ ਹਲੇ ਪੈਰ ਰੱਖਿਆ,
ਹੌਲੀ – ਹੌਲੀ ਪੁੱਤ ਦਾ ਟਾਇਮ ਆੳੂਗਾ....||

ਔਖੀ ਗੱਲ ਨਾ ਕੋਈ ਜਹਾਨ ਉੱਤੇ, ਪਰ ਕਰਨਾ ਸਦਾ ਆਰੰਭ ਔਖਾ
ਹੋਵੇ ਹੌਸਲਾਂ ਤਾਂ ਚੁੱਕ ਪਹਾੜ ਦੇਈਏ, ਬਿਨਾਂ ਹੌਂਸਲੇ ਚੁੱਕਣਾ ਖੰਭ ਔਖਾ..

ਹਿੰਮਤ ਕਰ ਜੇ ਰਸਤੇ ਵਿੱਚ ਕਠਿਨਾਈਆਂ ਨੇ
ਹੰਝੂਆਂ ਨੇ ਤਕਦੀਰਾਂ ਕਦ ਪਲਟਾਈਆਂ ਨੇ
ਜਿਨ੍ਹਾਂ ਨੇ ਠੋਕਰ ਨੂੰ ਠੋਕਰ ਮਾਰੀ ਹੈ
ਉਹਨਾਂ ਨੂੰ ਹੀ ਰਾਸ ਠੋਕਰਾਂ ਅਾਈਆਂ ਨੇ

ਜੇਕਰ ਤੁਸੀਂ ਸੋਚ ਸਕਦੇ ਹੋ, ਤਾਂ ਤੁਸੀਂ ਕਰ ਵੀ ਸਕਦੇ ਹੋ...

ਪਹਾੜ ਦੀ ਚੜਾਈ ਤਾਂ ਜਰੂਰ ਔਖੀ ਹੈ,
ਪਰ ਉੱਪਰੋਂ ਨਜ਼ਾਰਾ ਵੀ ਕੁਝ ਵੱਖਰਾ ਹੈ..

ਆਪਣੇ ਹੀ ਪੈਰਾ👣 ਨਾਲ ਮਾਪੂ ਅਸਮਾਨ⛅ ਨੂੰ
ਜੋਖਮਾ ਚ ਪਾਉਣਾ ਹਾਲੇ ਸਿਖੀ ਜਾਦਾਂ ਜਾਨ💓 ਨੂੰ...

ਅਸੀ ਡਿੱਗ ਕੇ ਉਠੇ ਹਾਂ ਨਹੀ ਹੁੰਦੇ ਹੁਣ ਢੇਰੀ
ਨਹੀ. ਰੱਖੀ ਆਸ. ਕਿਸੇ ਤੇ ਮੇਰੇ.. ਹੋਸਲਿਆ 'ਚ ਜਾਨ ਬਥੇਰੀ

ਇਕ ਸੁਪਨਾ ਟੁਟ ਜਾਣ ਤੋਂ ਬਾਅਦ..
ਦੂਸਰਾ ਸੁਪਨਾ ਦੇਖਣ ਦੇ ਹੌਂਸਲੇ ਨੂੰ ਜਿੰਦਗੀ ਕਹਿੰਦੇ ਹਨ ..

ਜੋ ਵੀ ਕਰੋ ਦਿਲ ਤੋਂ ਕਰੋ...

ਆਪਣੀ ਜਿੰਦਗੀ ਦੇ ਵਿਚ ਬਦਲਾਵ ਲਿਆਉਣ ਦਾ ਕੰਮ ਸਿਰਫ ਮੈਂ ਆਪ ਹੀ ਕਰ ਸਕਦਾ ਹਾਂ,
ਮੇਰੇ ਲਈ ਇਹ ਕੰਮ ਕੋਈ ਹੋਰ ਮੇਰੇ ਤੋਂ ਵਧੀਆ ਨਹੀਂ ਕਰ ਸਕਦਾ..

ਬੰਦਾ ੨ ਹੀ ਚੀਜਾਂ ਨਾਲ ਜਾਣਿਆ ਜਾਂਦਾ
ਮੂੰਹੋ ਮਿੱਠਾ ਹੋਵੇ ਤਾਂ ਦਿੱਲ ਜਿੱਤ ਲੈਂਦਾ
ਮਿਹਨਤ ਕੀਤੀ ਹੋਵੇ ਤਾਂ ਜੱਗ ਜਿੱਤ ਲੈਂਦਾ

ਸ਼ੰਘਰਸ਼ ਕੁਦਰਤ ਦਾ ਸੱਦਾ ਹੈ ਜਿਹੜਾ ਸਵੀਕਾਰ ਕਰਦਾ ਹੈ ਉਹ ਹੀ ਅੱਗੇ ਵਧਦਾ ਹੈ.!!

ਜਿੰਦਗੀ ਵਿੱਚ ਇਨਸਾਨ ਚੰਗੇ ਮਾੜੇ ਦਿਨ ਕੱਟ ਕੇ ਭੁੱਲ ਜਾਂਦਾ ਹੈ.
ਪਰ ਉਹਨਾਂ ਦਿਨਾਂ ਵਿੱਚ ਕਹੇ ਕਿਸੇ ਆਪਣੇ ਦੇ ਮਾੜੇ ਬੋਲ ਸਾਰੀ ਜਿੰਦਗੀ ਨਹੀ ਭੁੱਲਦਾ.!!

ਕੋਈ ਨਹੀਂ ਭੋਲਾ ਪੰਛੀ ਇੱਥੇ ਉਂਝ ਦਿਸਦੇ ਸਭ ਸਾਊ ਨੇ.
ਸਹੀ ਮੁੱਲ ਬੱਸ ਮਿਲਣਾਂ ਚਾਹੀਦਾ ਲੋਕੀ ਸਭ ਵਿਕਾਊ ਨੇ.!!

ਭਵਿੱਖ ਉਨ੍ਹਾਂ ਦਾ ਹੈ ਜੋ ਆਪਣੇ ਸੁਪਨਿਆਂ ਦੀ ਸੁੰਦਰਤਾ ਵਿਚ ਵਿਸ਼ਵਾਸ ਰੱਖਦੇ ਹਨ.

ਛੋਟੀਆਂ ਛੋਟੀਆਂ ਗੱਲਾਂ ਦਿਲ ਵਿੱਚ ਰੱਖਣ ਨਾਲ ਵੱਡੇ ਵੱਡੇ ਰਿਸ਼ਤੇ ਕਮਜੋਰ ਹੋ ਜਾਂਦੇ ਹਨ.!!

ਸਫਲਤਾਂ ਚੱਲ ਕੇ ਨਹੀ ਆਉਂਦੀ ਸਾਨੂੰ ਉਹਦੇ ਤੱਕ ਪਹੁੰਚਣਾ ਪੈਂਦਾ ਹੈ ਠੀਕ ਉਸੇ ਤਰਾਂ.
ਜਿਸ ਤਰਾਂ ਰੱਬ ਨੇ ਹਰ ਪੰਛੀ ਲਈ ਭੋਜਨ ਤਾਂ ਦਿੱਤਾ ਪਰ ਉਹਦੇ ਆਲਣੇ ਚ ਨਹੀ.!!

ਹਰ ਰੋਜ਼ ਆਪਣੇ ਲਈ ਕੁਝ ਨਾ ਕੁਝ ਇਸ ਤਰਾਂ ਦਾ ਕਰੋ ਜਿਸ ਉੱਤੇ ਤੁਸੀਂ ਮਾਣ ਕਰ ਸਕੋ..

ਘੜੀ ਨੂੰ ਨਾ ਦੇਖੋ ਜੋ ਕੰਮ ਇਹ ਕਰਦੀ ਹੈ ਤੁਸੀਂ ਵੀ ਕਰਦੇ ਰਹੋ..
ਹਮੇਸ਼ਾ ਅੱਗੇ ਵਧਦੇ ਰਹੋ..

ਅਜੇ ਨਾ ਆਈ ਮੰਜ਼ਲ ਤੇਰੀ, ਅਜੇ ਵਡੇਰਾ ਪਾੜਾ ਏ
ਹਿੰਮਤ ਕਰ ਅਲਬੇਲੇ ਰਾਹੀ, ਅਜੇ ਹਨੇਰਾ ਗਾੜ੍ਹਾ ਏ

ਮੇਰੀ ਮੰਜ਼ਿਲ ਦੇ ਰਾਸਤੇ ਟੇਢੇ ਤੇ ਸਫਰ ਅਨੋਖੇ ਨੇ
ਨਾਮ ਲਿਖਣੇ ਸੌਖੇ ਨੇ ਪਰ ਬਣਾਉਣੇ ਔਖੇ ਨੇ।।

ਜ਼ਿੰਦਗੀ ਚ ਕੁਝ ਬਣਨ ਲਈ ਆਸ ਹੋਣਾ ਬਹੁਤ ਜ਼ਰੂਰੀ ਹੈ
ਆਸ ਪੁਰੀ ਹੁੰਦੀ ਮਿਹਨਤ ਨਾਲ ਮਿਹਨਤ ਹੁੰਦੀ ਪੱਕੇ ਇਰਾਦੇ ਨਾਲ

ਇਨਸਾਨ ਦਾ ਕੱਦ ਨਹੀਂ
ਸਗੋਂ ਸੁਪਨੇ ਵੱਡੇ ਹੋਣੇ ਚਾਹੀਦੇ ਹਨ।

ਠੋਕਰ ਖਾਣਾ ਕੋਈ ਮਾੜੀ ਗੱਲ ਨਹੀ
ਮਾੜੀ ਗੱਲ ਇਹ ਹੈ ਕੀ
ਇੱਕ ਹੀ ਪੱਥਰ ਤੋਂ ਬਾਰ ਬਾਰ ਠੋਕਰ ਖਾਣਾ.

ਠੋਕਰਾਂ ਨੂੰ ਵੀ ਪਤਾ ਹੈ ਕਿ ਸੰਭਲ ਜਾਵਾਂਗਾ ਮੈਂ !
ਹਨ੍ਹੇਰ ਹਾਂ ਤੇ ਕੱਲ੍ਹ ਨੂੰ ਚਾਨਣ ਵਿੱਚ ਬਦਲ ਜਾਵਾਂਗਾ ਮੈਂ !

ਕਿਸਮਤ ਨਾਲ 💪 ਲੜਨ ਦਾ ਜਿਗਰਾ🔥🔥 ਰੱਖਦੇ ਹਾਂ ਅਸੀਂ ਉਹਨਾਂ ਵਿੱਚੋਂ ਨੀ
ਜਿਹੜੇ ☁ਧੂੰਏਂ ਨੂੰ ਧੁੰਦ ☁ਸਮਝ ਕੇ 👘ਕੋਟੀiਆਂ ਪਾਈ ਫਿਰਦੇ ਆ.

ਸੋਚ ਇਹ ਨਾ ਰੱਖੋ ਕਿ ਮੈਨੂੰ ਰਸਤਾ ਚੰਗਾ ਮਿਲੇ ਬਲਕਿ ਇਹ ਹੋਣੀ ਚਾਹੀਦੀ ਹੈ, ਕਿ ਮੈਂ ਜਿਥੇ ਪੈਰ ਰੱਖਾਂ ਉਹ ਰਸਤਾ ਚੰਗਾ ਹੋ ਜਾਵੇ।

1 2 3 4 5 6 7 8 9 10 11 12 Next >

Motivational Punjabi status to set as your Whatsapp and Facebook profile

Category

Punjabi CategoriesHindi CategoriesEnglish Categories