See all posters in One Liner category
Click on poster to download HD version of wallpaper

List of latest One Liner StatusStatus 1 - 50 of 220 Total

ਜਿੰਨਾ’ਚ ਪੈਸਾ ਬੋਲਦਾ ਓੁਹਨਾਂ ਲਈ ਅੱਜ ਵੀ ਮਹਿੰਗੇ ਆਂ•

ਟੋਰ Google ਵੀ ਦੱਸ ਦੂ ਬੱਲੀਏ HiRAN WALA ਵੇਖੀ ਭਰਕੇ

ਨਸੀਬਾਂ ਨਾਲ ਹੀ ਮਿਲਦੇ ਨੇ ਦੁੱਖ ਵੀ ਤੇ ਸੁੱਖ ਵੀ

ਜਿੱਥੋ ਸਾਰੇ ਰੋਕਦੇ ਝੰਡੇ ਉੰੱਥੇ ਗੱਡਣੇ

ਕੁਝ ਦਿਨ ਚੁੱਪ ਰਹਿ ਕੇ ਵੇਖੋ ਲੋਕ ਸੱਚੀ ਤੁਹਾਨੂੰ ਭੁੱਲ ਜਾਣਗੇ

ਸੌਸ਼ੇ ਨੀ ਕਰੀਦੇ ਬਿਨਾਂ ਗੱਲ ਤੋ ਜਿੰਨੇ ਜੋਗੇ ਹੈਗੇ ਸ਼ਰਿਆਮ ਦਿਖਦੇ

ਤੂੰ ਜ਼ਿੰਦਗੀ ਦੀ ਓਹ ਕਮੀ ਹੈ ਜੋ ਜ਼ਿੰਦਗੀ ਭਰ ਰਹੇਗੀ

ਇੱਕ ਤੂੰ ਏ ਦਿਲ ਵਿਚ ਬੈਠੀ ਇੱਕ ਢਾਣੀ ਯਾਰਾਂ ਦੀ

ਨਫਰਤ ਦੀ ਅੱਗ ਜੇਕਰ ਦਿਲ ਵਿੱਚ ਲਗਾ ਲਉਗੇ ,
ਜਾਣਾ ਕਿਸੇ ਦਾ ਕਿ ਏ , ਖੁਦ ਨੂੰ ਹੀ ਜਲਾ ਲਉਗੇ ।।

ਕਿੰਨੇ ਅਸੀਂ ਚੰਗੇ ਕਿੰਨੇ ਅਸੀਂ ਬੁਰੇ ਆ
ਜਾਣਦੇ ਨੇ ਉਹ ਅਸੀਂ ਜਿੰਨਾ ਨਾਲ ਤੁਰੇ ਆ !

ਪਿਆਰ ਉਹ ਨਹੀ ਜੋ ਦੁਨੀਆਂ ਦੇ ਸਾਹਮਣੇ ਦਿਖਾਇਆ ਜਾਵੇ,
ਪਿਆਰ ਤਾਂ ਉਹ ਹੈ ਜੋ ਬੱਸ ਦਿਲੋਂ ਨਿਭਾਇਆ ਜਾਵੇ.....!!!

ਮਰੇ ਮੁੱਕਰੇ ਦਾ ਕੋਈ ਗਵਾਹ ਨਹੀਂ
ਤੇ ਸਾਥੀ ਕੋਈ ਨਹੀਂ ਜੱਗ ਤੋਂ ਚੱਲਿਆਂ ਦਾ...

ਜ਼ਿੰਦਗੀ ਵੀ ਕਮਾਲ ਦੀ ਹੈ,
ਗ਼ਰੀਬਾਂ ਨੂੰ ਮਹਿਲਾਂ ਦੇ ਸੁਪਨੇ ਦਿਖਾਉਦੀ ਹੈ,
ਜਿੱਥੇ ਅਮੀਰਾਂ ਨੂੰ ਨੀਂਦ ਨਹੀ ਆਉਦੀ....!!!

ਗਰਮੀ ਤੋਂ ਬਚਣ ਦਾ ਆਸਾਨ ਤਰੀਕਾ...

ਅੱਜ ਤਾਂ ਗਰਮੀ ਨੇ ਵੱਟ ਕੱਢਦੇ ਪਏ ਆ...

ਜਿਹੜੇ ਸਾਡੀ ਥਾ ਤੇ ਤੂੰ ਚੁਣ ਲੲੇ, ਤੇਰੇ ਨਾਲ ਨਿਭਾੳੁਦੇ ਦੇਖਾਗੇ :-(

ਤੇਰੀ ਨਿਅਤ ਹੀ ਨਹੀਂ ਸੀ ਨਾਲ ਤੁਰਨ ਦੀ... ਨਹੀਂ ਤਾਂ ਨਿਭਾਉਣ ਵਾਲੇ ਰਸਤਾ ਨਹੀਂ ਦੇਖਦੇ..!!

ਕੁਦਰਤ ਨੇ ਖੇਲ ਰਚਾਇਆ 😍ਜਦ ਆਪਣਾ ਮੇਲ ਕਰਇਆ C...😘

ਉਹ ਤਾਂ ਇੱਕ ਧੋਖਾ ਸੀ.. ਅਸੀਂ ਜੀਹਦੇ ਪਿੱਛੇ ਆਪਣੀ ਜਿੰਦਗੀ ਗਵਾਉਦੇ ਰਹੇ..

ਉਂਝ ਦੁਨੀਆਂ ਤੇ ਲੋਕ ਬਥੇਰੇ ਨੇ;ਤੂੰ ਫ਼ਿਕਰ ਓਹਨਾ ਦੀ ਕਰ ਜੋ ਤੇਰੇ ਨੇ।

ਕਹਿੰਦੀ ਹਰ ਇੱਕ ਚੀਜ਼ ਇੱਕ ਹੱਦ ਤੱਕ ਚੰਗੀ ਲੱਗਦੀ ਐ,
ਪਰ ਇੱਕ ਤੂੰ ਐ ਕਮਲਿਆ,
ਜੋ ਮੈਨੂੰ ਹੱਦੋ ਵੱਧ ਚੰਗਾ ਲੱਗਦਾ ਐ ।

ਧੂਆਂ ਬਣ ਚੰਦਰੀ ਉਹ ਸਾਹਾਂ ਚ ਸਮਾ ਗਈ........ 😥😥😥

ਹਸਦੇ ਹੁੰਦੇ ਸੀ :- ਜੋ ਡੁੱਬਦੇ ਨੂੰ ਦੇਖ ਕੇ__ ਹਓਂਕਾ ਹੀ ਨਾਂ ਲੈ ਜਾਣ :- ਉੱਡਦੇ ਨੂੰ ਦੇਖ ਕੇ__

ਕਾਸ਼ ਮੈ ਝੂਠ ਹੁੰਦਾ ਤੇ ਹਰ ਵੇਲੇ ਉਹਨੂੰ ਮੇਰੀ ਲੋੜ ਪੈਦੀ,,!!

ਮੁੰਡਾ ਰੱਖਦਾ ਨਾ EGO ਵਾਲੀ ਗੱਲ ਮੁਟਿਆਰੇ ਆਪਾ ਫੁਕਰੇ ਨਾ ਬੰਦੇ ਬਸ ਲੁੱਟੀ ਦੇ ਨਜ਼ਾਰੇ....

ਦੁਨੀਆਂ ਖਰਾਬ ਕਹਿੰਦੀ ਕਹੀ ਜਾਣ ਦੇ...
ਸਾਡੇ ਬਾਰੇ ਰੱਬ ਸਾਡਾ ਸੱਭ ਜਾਣਦਾ.....

ਮਾਣ ਤਾਂ ਹੋ ਈ ਜਾਂਦਾ ਮਿਲ ਜਾਣ ਯਾਰ ਜੇ ਬਾਹਾਂ ਵਰਗੇ...

Clock ਠੀਕ ਕਰਨ ਵਾਲੇ ਤਾਂ ਬਹੁਤ ਨੇ . ਪਰ Time ਤਾਂ ਵਾਹਿਗਰੂ ਨੇ ਹੀ ਠੀਕ ਕਰਨਾ

ਰੋਗ ਤਾਂ ਇਕ ਹੀ ਮਾੜਾ ਤੂੰ ਦੋ ਦੋ ਲਾਈ ਫਿਰਦਾ

ਖ਼ਾਬ ਤੇਰਾ ਕੋਈ ਨਾ ਕੋਈ ਲੋਚਦਾ ਜਰੂਰ ਹਾਂ
ਦਿਨ ਵਿੱਚ ਕੲੀ ਵਾਰ ਤੈਨੂੰ ਸੋਚਦਾ ਜਰੂਰ ਹਾਂ

ਹੱਸਦੇ ਚਿਹਰੇ ਤੋ ਭੁਲੇਖਾ ਨਾ ਖਾ ਜਾਵੀ,,
ਅਸੀ ਕੋਈ ਬਹੁਤੇ ਚੰਗੇ ਬੰਦੇ ਨਹੀ..😎❌

ਦਿਲ❤ ਦਾ ਨੀ ਮਾੜਾ ਅਸੂਲ ਈ ਕੱਬੇ ਨੇ
ਰਿਸ਼ਤੇ💑 ਉਹੀ ਰੱਖੇ ਜਿਹੜੇ ਦਿਲ❤ ਨੂੰ ਫੱਬੇ ਨੇ

*ਕਈਆਂ ਦੇ ਭੋਗ ਉੱਤੇ, ਵਿਆਹ ਵਾਲੀ ਰੌਣਕ ਹੁੰਦੀ ਹੈ*।।

ਤੇਰੀ ‪ਸਹੇਲੀ‬ ਬਿੱਲੋ Yarra ਦੀ ‪Fan‬ ਕਰਲਾ ‪Control‬ ‪If_You_Can‬

ਛੱਡ ਦਿੱਤੀ ਏ ਜ਼ਿੰਦਗੀ ਜਿਊਣੀ
ਹੁਣ ਮੌਤ ਦਾ ਆਸਰਾ ਲੱਭਦੇ ਹਾਂ #

ਸਾਡਾ ਸੁੱਖ ਨਾਲ ਟੱਬਰ ਸਾਰਾ ਵੈਸ਼ਨੂੰ...ੳੁਹ ਭੰਗ ਦੀ ਸ਼ੌਕੀਨ ਨਿਕਲੀ..

~ ਜਾਨ ਦੀ ਬਾਜ਼ੀ ਲਾਈ ਦੀ ਆ ਮਿੱਠਿਆ ,
ਆਟੇ ਦੇ ਦੀਵੇ ਨੀ ਬਾਲ੍ਹੀ ਦੇ ✌🏻✌🏻

ਤੂੰ ਅਾਜਾ ਤੂੰ ਅਾਜਾ ਬੱਸ ਤੇਰੀ ਕਮੀ ੲੇ

ਤੇਰੇ ਬਿਨਾਂ ਜੀਨ ਦੀ ਗੱਲ ਬੜੀ ਅੌਖੀ ਲੱਗਦੀ ।

ਖੁਸ਼ੀਆਂ😊 ਬੀਜ ਸੱਜਣਾਂ ਹਾਸੇ ☺ਉਗਣਂਗੇ...👨‍🔍

ਫਿੱਟੇ ਮੂੰਹ ਤੇਰੀ ਯਾਰੀ ਦਾ, ਸ਼ਕਲ ਸੋਹਣੀ ਤੇ ਆਕੜ ਮਾੜੀ ਦਾ

ਸ਼ਰਾਰਤਾਂ ਕਰਿਆ ਕਰ, ਸਾਜਿਸ਼ਾਂ ਨਹੀਂ..!! ਅਸੀਂ ਸਿੱਧੇ ਹਾਂ, ਸਿੱਧਰੇ ਨਹੀਂ…

ਉਦੋਂ ਝੂਠ ਸੁਣਨ ਦਾ ਬੜਾ ਹੀ ਮਜ਼ਾ ਆਉਂਦਾ ਹੈ ਜਦੋਂ ਸੱਚ ਪਹਿਲਾਂ ਤੋਂ ਹੀ ਪਤਾ ਹੋਵੇ।

ਜਦੋ INDIA ਸੀ ਕਿਸੇ ਨੇ ਬਾਤ ਨਾ ਪੁਛੀ .. ਹੁਣ ਕਹਿੰਦੇ IPHONE ਭੇਜਦੇ।

ਰੱਬਾ ਕਾਰ ਭਾਵੇਂ ਮਰੂਤੀ 800 ਹੀ ਦਵਾ ਦੀਂ…ਪਰ ਉੱਤੇ ਲਾਲ ਬੱਤੀ 🚨 ਲਵਾ ਦੀ

ਜਿੰਨੇ ਮਾੜੇ ਅਸੀਂ ਆ…..ਉਨਾ ਚੰਗਾ ਕੋਈ ਨਹੀਂ

ਕਿਸੇ ਪਿਛੇ ਮਰਨ ਨਾਲੋਂ ਚੰਗਾ …ਕਿਸੇ ਲਈ ਜੀਨਾ ਸਿਖੋ

ਬੀਬਾ ੲਿਹ ਹੀ ਹੈ ਸੱਚ ਕਿ ਮੇਰੇ ਕੋਲੋ ਜਿਨ਼ਾਂ ਬੱਚ ਸਕਦੀ ਹੈ ਬੱਚ

ਨਮਕ ਸਵਾਦ ਅਨੁਸਾਰ, ਆਕੜ ਔਕਾਤ ਅਨੁਸਾਰ ।

ਰੋਜ Bullet ਤੇ ਬਹਿ ਕੇ ਗੇੜੀ ਲਾਂਵਾ, ਕੁੜੀਆਂ ਦੇ ਕਲੇਜੇ ਚ ਅੱਗ ਉਦੋ ਲਾਂਵਾ

1 2 3 4 5 Next >

Awesome Latest Hindi status to set as your Whatsapp and Facebook profile

Category

Punjabi CategoriesHindi CategoriesEnglish Categories