List of Angry Punjabi StatusStatus 1 - 50 of 113 Total

ਜੰਗਲ ਵਰਗੀ ਦੁਨੀਆ ਦੇ ਵਿਚ ਸ਼ੇਰਾ ਵਾਗੂੰ ਰਹਿਣਾ ਪੈਦਾ
ਹੱਥ ਜੋੜਿਆ ਕੋਈ ਨੀ ਦਿੰਦਾ ਧੱਕੇ ਨਾਲ ਹੱਕ ਲੈਣਾ ਪੈਦਾ

ਵੱਡੀਏ ਮਸ਼ੂਕੇ ਨੀ ਮਸ਼ੂਕ ਰਿਹਾ ਕਰ
ਦਿਲ ਵਿੱਚ ਰੱਖਿਆ ਏ ਸਿਰ ਤੇ ਨਾਂ ਚੜ

ਜਿੰਨਾ ਯਾਰਾਂ ਦੇ ਸਹਾਰੇ ਚੜੇ ਹੋੲੀੲੇ ਪੌੜੀਅਾਂ
ਓਨਾਂ ਨੂੰ ਨੀ ਮਿੱਤਰਾ ਔਕਾਤ ਦੱਸੀ ਦੀ

ਉੱਪਰ ਵਾਲਿਆ ਤੇਰਾ ਫੈਸਲਾ ਚੋਟੀ ਦਾ, ਸੁਣਦਾ ਨਾ ਜੋ ਦੁੱਖ ਤੂੰ ਕਿਸਮਤ ਖੋਟੀ ਦਾ ,
ਕੋਈ ਰੁਝਿਆ ਪੈਸੇ ਦੀ ਪੰਡ ਬੰਨਣ ਵਿੱਚ, ਕਿਸੇ ਨੂੰ ਫਿਕਰ ਸਤਾਉਂਦਾ ਸ਼ਾਮ ਦੀ ਰੋਟੀ ਦਾ_|

ਤੂਫਾਨ ਵੀ ਆਉਣਾ ਚਾਹੀਦਾ ਹੈ ਜਿੰਦਗੀ ਦੇ ਵਿੱਚ
ਪਤਾ ਚੱਲ ਜਾਦਾਂ ਹੈ ਕੌਣ ਸਾਡਾ ਹੱਥ ਛੱਡਕੇ ਭੱਜਦਾ ਹੈ ਅਤੇ ਕੌਣ ਹੱਥ ਫੜਕੇ

ਇਹ ਦੁਨੀਆਂ ਮਤਲਬਖੋਰਾਂ ਦੀ ,
ਇੱਥੇ ਪਤਾ ਨਾ ਲੱਗੇ ਜਮਾਨੇ ਦਾ
ਜਿੱਥੇ ਆਪਣੇ ਧੋਖਾ ਦੇ ਜਾਂਦੇ
ਉੱਥੇ ਕੀ ਇਤਬਾਰ ਬੇਗਾਨੇ ਦਾ

ਤੂੰ ਦਿਲ ਦੀ ਗੱਲ ਸਮਝੀ ਨਹੀ,
ਸਾਡਾ ਉਦਾਸ ਹੋਣ ਦਾ ਕੀ ਫਾਇਦਾ ..
ਤੂੰ ਟਾਇਮ ਸਾਡੇ ਲਈ ਕੱਡਦੀ ਨਹੀ,
ਤੇਰਾ ਖਾਸ ਹੋਣ ਦਾ ਕੀ ਫਾਇਦਾ...

ਨਰਾਜ਼ਗੀ ਵੀ ਇੱਕ ਖ਼ੂਬਸੂਰਤ ਰਿਸ਼ਤਾ ਹੈ ਜਿਸ ਨਾਲ ਹੁੰਦੀ ਹੈ ਉਹ ਦਿਲ ਤੇ ਦਿਮਾਗ ਦੋਨਾ ਚ ਰਹਿੰਦਾ ਹੈ

ਜਨਮ ਦਿੰਦੀ ਹੈ, ਪਾਲਦੀ ਹੈ, ਬੋਲਣਾ ਸਿਖਾਉਂਦੀ ਹੈ ਔਰਤ
ਅਫਸੋਸ
ਸਾਰੀਆਂ ਗਾਲਾਂ ਵਿਚ ਵੀ ਉਸੇ ਦਾ ਨਾ ਹੁੰਦਾ ਹੈ..

ਅੱਜ ਦਾ ਟਾਈਮ ਐਸਾ ਆ ਗਿਆ ਕਿ ਕਿਸੇ ਦਾ ਯਕੀਨ ਹੀ ਨਹੀ ਰਿਹਾ🙏
ਕੋਈ ਪਤਾ ਨੀ ਲੱਗਦਾ ਕਿ ਕਦੋ ਦਿਲ❤ ਦੇ ਨੇੜੇ ਵਾਲੇ ਦੂਰ ਤੇ ਦੂਰ ਵਾਲੇ ਨੇੜੇ ਹੋ ਜਾਂਦੇ ਆ👌

ਮਾੜੀ ਫਰਿਅਾਦ ਰੱਬਾ ਕਿਸੇ ਦੀ ਮਨਜ਼ੂਰ ਨਾ ਕਰੀਂ
ਦਿਲੋਂ ਪਿਅਾਰ ਕਰਨ ਵਾਲਿਅਾਂ ਨੂੰ ਰੱਬਾ ਕਦੀ ਦੂਰ ਨਾ ਕਰੀਂ

ਪੰਗੇ ਨਾ ਲਿਅਾ ਕਰ ਮੋਟੋ👩ਫਿਰ ਪਛਤਾਂਏਗੀ ਅੜਬ ਸੁਭਾਅ ਦਾ ਤੇਰਾ😐ਯਾਰ ਫਿਰ😭ਰੋਦੀ-ਰੋਦੀ🏠ਘਰ ਨੂੰ ਜਾੲੇਗੀ😭😭

ਛੱਡ ਦੇ ਵੈਰੀਆ ਸੁਨੇਹੇ ਲੋਕਾ ਕੋਲੋ ਘੱਲਣੇ ਤੂੰ ਆਪ ਦੱਸ ਦੇ ਮੈ ਕੱਲੇ ਕਿੱਥੇ ਟੱਕਰਾ

ਮੇਰੇ ਨਾਲੋਂ ਕਾਤੋ ਹੁਣ ਸੜਦੀ ਏ ਮੰਡੀਰ ਜਿਸ ਦਿਨ ਚੜ੍ਹ ਗਏ ਅੜਿੱਕੇ ਮੈਂ ਸਾਰੇ ਦੇਣੇ ਆ ਚੀਰ

ਵਿਰਲੇ ਹੀ ਪਲਕਾਂ ਤੇ ਰੱਖੀਦੇ ਬਾਕੀ ਰੱਖੀਏ ਜੁੱਤੀ ਦੀ ਨੋਕ ਤੇ ਪਹਿਲਾ ਜੀ ਜੀ ਬਥੇਰਾ ਕਰ ਦੇਖ ਲਿਆ ਫਿਰ ਸ਼ਰੇਆਮ ਯਾਰਾਂ ਨੇ ਠੋਕ ਤੇ

ਐਵੇਂ ਕਤੀੜ ☝🏼ਫਿਰਦੀ ਆ ⏱ਵਕਤ ਟਾਈਮ ਦੇ ਵਹਿਮ ਚ.. ਅਣਖਾਂ ਵਾਲੇ💪🏼 ਤਾਂ ਮੋਕੇ ਤੇ ਹੀ ⚔ਕਮ ਫਤਿਹ ਕਰਦੇ ਨੇ🚩..

ਸਦਾ ਸੀਨੇ ਦੇ ਵਿੱਚ ਜਿਗਰਾ ਦਲੇਰ ਰੱਖੀ ਦਾ ਐਵੇ ਕੀ ਲੈਣਾ ਛਾਤੀ ਡੌਲੇ 💪 ਮਿਣ ਮਿਣ ਕੇ

ਜਿਹੜਾ 👬ਚੱਤੋ-ਪਹਿਰ ਕਰਦਾ ਚਲਾਕੀਆਂ,😇
ਓਹਨੇ ਕੀ ਮਲਾਹਜੇ ਪੂਰਣੇ.🔪
ਕੁੱਤੇ🐈-ਬਿੱਲੇਆਂ ਤੋਂ ਜਿਹੜਾ ਰਹਿੰਦਾ ਡਰਦਾ, ਦੱਸ ਕਿੱਥੋਂ ਓਹਨੇ ਸ਼ੇਰ 🐅ਘੂਰਣੇ...

ਸ਼ਾਨਾਂ ਦੀਆਂ ਹਿੱਕਾਂ ਵਿੱਚ ਜਾਕੇ ਵੱਜੀ ਦਾ
ਬੰਦਾ ਲੱਭਣਾ ਪਵੇ ਪਤਾਲ ਚੋ ਵੀ ਲੱਭੀ ਦਾ
ਆਪ ਆਕੇ ਛੇੜੇ ਉਦੇ ਪਾਈ ਦੇ ਬਥੇੜੇ
ਫੇਰ ਭਾਂਵੇ ਪਰਚਾ ਪੈ ਜਾਵੇ 26 ਦਾ🔫🔫

ਨੀ ਯਾਰਾਂ ਪਿੱਛੇ ਤਾਂ ਮੈਂ ਜਾਨ ਵਾਰ ਦਿਅਾ
ਜੇ ਕੋੲੀ ਅਾਖੇ ਤੈਨੂੰ ਮਾੜਾ ਓਦੇ ਨੀ ਮੈ ਖੰਭ ਝਾੜ ਦਿਅਾਂ...

ਕਾਉੜੀ ਮਿੱਠੀ ਗੱਲ ਮੂੰਹ ਤੇ ਕਰੀਦੀ ਆ ਪਿੱਛੋ ਲੱਤਾਂ ਤਾਂ ਕੁੱਤੇ ਫੜਦੇ ਹੁੰਦੇ ਆ ___

ਸੱਜਣਾਂ ਨੂੰ ਮਿਲਦੇ ਆ ਫੁੱਲ ਬਣਕੇ,
ਵੈਰੀ ਟੱਕਰੇ ਤਾਂ ਬਣ ਹਥਿਆਰ ਜਾਈਦਾ ।

ਵੈਰੀਆਂ ਲਈ ਹਮੇਸ਼ਾ ਆਪਣਾ ਇਕੋ ਈ ਜਵਾਬ ਆ
ਜੇ ਤੁਸੀ ਨੀ ਸਿੱਧੇ ਪੁੱਤ ਦਿਮਾਗ ਆਪਣਾ ਵੀ ਖਰਾਬ ਆ

ਵਖਤ ਹੀ ਬਦਲਿਆ ਭਾਗ ਨਹੀ ਸੋਚ ਹੀ ਬਦਲੀ ਕਾਕਾ ਦਿਮਾਗ ਨਹੀ....

ਪਿੱਠ ਪਿੱਛੇ ਗੱਲਾਂ ਕਰਨੀਆਂ ਸਾਡੀ ਆਦਤ ਨਈ ਕੁੜੀੲੇ
ਸਾਡੇ ਹੱਥਾਂ ਦੇ ਤਾਂ ਪਾਲੇ ਕੁੱਤੇ ਵੀ ਸਿੱਧੇ ਹਿੱਕਾਂ ਚ ਵੱਜਦੇ ਆ !!

ਹੱਥ ਪਾੳਣ ਤੋਂ ਪਹਿਲਾ ਸੋਚੀ ਦਾ ਹੁੰਦਾ ਕਿਨੂੰ ਹੱਥ ਪਾੳਣਾ 😡
ਤੁਸੀਂ ਮਹੀਨਾ ਘਰੇ ਨੀ ਵੜਨਾ ਜਦੋ ਯਾਰਾਂ ਨੇ ਪਟਾਕਾ ਪਾਉਣਾ ...

ਜਿਹੜਾ Dil ਨੂੰ ਜੱਚ ਗਿਆ ਓ ਸਾਂਭ ਕੇ ਰੱਖ ਤਾਂ ਜਿਹੜਾ diмag ਚ ਚੜ ਗਿਆ ਓ ਝਾੜ ਕੇ ਰੱਖ ਤਾਂ

ਧਮਕੀ ਨੀ ਦਿੰਦੇ ਕੋਕੇ ਜੱਡ ਦੇਨੇ ਅਾ
ਅੰਡਰਗਰਾਉਂਡ ਬੰਦਾ ਕਰ ਦੇਨੇ ਅਾ...

ਨਾ ਕਦੇ ਮਾਣ ਕੀਤਾ ਤੇ ਨਾ ਕਿਸੇ ਨੂੰ ਕਰਨ ਦੇਈ ਦਾ ਨਾ ਕਿਸੇ ਦੇ ਸਿਰ ਚੜੇ ਆ ਤੇ ਨਾ ਹੀ ਕਿਸੇ ਨੂੰ ਚੜਨ ਦੇਈ ਦਾ

ਵਕਤ ਖਰਾਬ ਅਾ ### ਤਾਂਹੀ ਚੁਪ ਬੈਠੇ ਅਾ ਜਿਸ ਦਿਨ ਦਿਮਾਗ ਖਰਾਬ ਹੌਗੀਅਾ ਸੱਭ ਦੇ ਘਾਟੇ # ਬਾਦੇ ਪੂਰੇ ਕਰਦਾਂ ਗ਼ੇ

ਜੋ ਹਵਾਵਾਂ ਨਾਲ ਹੀ ਡਿੱਗ ਪਏ ਉਹ ਹਨੇਰੀ ਕੀ ਝੱਲਣਗੇ .
ਜਿੰਨਾ ਦੀ ਚਾਲ ਹੀ ਜਨਾਨੀਆ ਵਾਲੀ
ਉਹ ਰਾਹ ਯਾਰਾਂ ਦਾ ਕੀ ਮੱਲਣਗੇ,,..

ਕਿਵੇ ਉੱਡੁੂ ਜਹਾਜ ਤੇਰਾ ਨਿਉਜ਼ੀਲੈਂਡ ਨੂੰ ਯਾਰ ਤਵੀਆਂ ਦੇ ਨਾਲ ਵਾਹ ਦੂ ਏਅਰਪੋਰਟ ਨੂੰ

ਦੇਸੀ ਕੱਟੇ 🔫ਵਰਗਾ ਵਜੂਦ ਰੱਖੀ ਦਾ ਜਦੋਂ ਚਲੀਦਾ ਤਾਂ ਬੰਦਾ ਹੀ ਖਿਲਾਰ ਦਈਦਾ💪

😉ਨਾਂ ਕਦੇ 😃 ਮਾਣ 👌😱ਕੀਤਾ ਤੇ 👎 ਨਾਂ 😶 ਕਿਸੇ ਨੂੰ ਕਰਨ ਦੇਈਦਾ
ਨਾਂ ਕਿਸੇ ਦੇ 😌 ਸਿਰ ਚੜੇ ਆ 👻 ਤੇ ਨਾਂ ਹੀ ਕਿਸੇ ਨੂੰ ਚੜਨ ਦੇਈਦਾ 😏

ਚਾਰ ਕੁੱਤੇਆਂ ਦਾ ਕੰਮ ਇਕੱਲੇ ਨੂੰ ਪੈਣਾ.. ਅਸੀ ਰਹਿ ਕੇ ਇਕੱਲੇ ਜੁਰਤ ਦਿਖਾਈ ਦੀ. ਜੇ ਪੁੱਤ ਗੱਲ ਹੋਵੇ ਦਿਲ ਚ ਮੂੰਹ ਤੇ ਕਹਿਣੀ ਚਾਹੀਦੀ.

ਰਹਿਣਾ ਕਰੀਏ ਪਸੰਦ ਚੁੱਪ ਚਾਪ ਨੀ ਝਾਕਣੀ ਨਾ ਵੱਡੇ ਵੱਡੇ ਝਾੜ ਦੇਨੇ ਆ, ਹੋਵੇ ਕਿਤੇ ਲੋੜ ਅਜਮਾ ਲਈ ਬੁਲਟ ਪਰੂਫ ਵਿੱਚ ਗੋਲੀਆ ਵੀ ਵਾੜ ਦੇਨੇ ਆ

ਗੁੱਸੇਖੋਰੀਆਂ ਚ ਆਵੇ YaAr ਪਹਿਲੇ ਨੰਬਰੀਂ,
ਘੂਰੀ ਅੱਖ ਦੀ ਨਾ ਗਸ਼ੀਆਂ ਵੀ ਪਾ ਦਿੰਦਾ ਏ...
ਜੇਹੜੇ ਮਿੱਠੇ ਬਣ -ਬਣ ਮੋਡਿਆਂ ਤੇ ਚੜਦੇ,
ਇੱਕੋ ਵੇਰੀ ਵਿੱਚ ਸਾਰੇ ਥੱਲੇ ਲਾਹ ਦਿੱੰਦਾ ਏ..✍

ਏਨਾ ਨਾ ਕਾਕਾ ਟੱਪ ਸਾਨੂੰ ਚੁੱਪ ਦੇਖ ਕੇ .
ਸ਼ਰੀਫ ਬਣੇ ਆ ਵੈਲਪੁਣਾ ਨਹੀਂ ਛੱਡਿਆਂ ---

ਜੇ ਕੱਡਣਾ ਭੁਲੇਖਾ ਸਿੱਧਾ ਹਿੱਕ ਵਿੱਚ ਵੱਜ••
. ਕਰ ਪਿੱਠ ਪਿੱਛੇ ਗੱਲਾਂ 💭ਨੀ ਮੈਦਾਨ ਜਿੱਤੀ ਦੇ♧♤

Ludo🎲ਖੇਡ ਖੇਡ ਜਿਹੜੇ ਹੋਏ ਨੇ ਜਵਾਨ✔ ਉਹ ਵੈਲਪੁਣੇ ਦੀਆਂ ਤੋੜ ਦੇ ਨੀ ਅੜੀਆਂ ਵੱਡੇ ਵੱਡੇ ਵੈਲੀ✔ਪਾਈਏ ਪੜ੍ਹਨੇ ਭਾਂਵੇ ਬਹੁਤੀਆਂ ਕਿਤਾਬਾਂ ਤਾਂ ਨੀ ਪੜ੍ਹੀਆਂ

ਪਛਤਾਉਣਗੇ ਜਿਹੜੇ ਸਾਡੇ ਨਾਲ ਖਹਿਣਗੇ ਦੋਗਲੇ ਯਾਰ ਤੇ
ਗੱਦਾਰ ਸਾਡੀ ਜੁੱਤੀ ਥੱਲੇ ਹੀ ਰਹਿਣਗੇ...

#ਮੈਨੂੰ ਕਹਿੰਦੇ ਕਿਤੇ ਕੱਲਾ ਨਾ ਮਿਲ ਜੀ
ਭੂੰਨ ਕੇ 😏 ਰੱਖਦਾ ਗੇ ਮੇੈਂ ਕਿਹਾ ਪੁੱਤ
ਫੇਰ ਜਿਉਂਦਾ ਨਾ ਛੱਡ ਦੀ ਥੋਡਾ ਟੱਬਰ ਹੀ ਚੱਕ ਦਾ ਗੇ ..💪🔫

⭐⭐⭐ ਅਣਖ ਤੋ ਬਿਨਾਂ ਕੀ ਜਿਉਣਾ ਜੱਗ ਤੇ!! ਮੁੜ ਖੌਰੇ ਆਉਣਾ ਕੇ ਨੀ ਆਉਣਾ ਜੱਗ ਤੇ!! 👑

ਅੱਖਾਂ ਨੀਵਿਆਂ ਕਰਕੇ ਲੰਘ ਵੈਰੀਆਂ
ਇੱਥੇ Maggie ਨਾਲੋਂ ਪਹਿਲਾਂ 26 ਬਣਦੀ ਆ 😝😜

ਬਾਜ ੳੁੱਚੀਅਾਂ ੳੁਡਾਰੀਅਾਂ ਮਾਰਨ ਲੲੀ ਕਦੇ ਕਾਂਵਾ ਨਾਲ ਨੀ ਸਲਾਹ ਕਰਦੇ,,,
ਜਦੋ ਸ਼ੇਰ 🦁 ਸ਼ਿਕਾਰ ਤੇ ਨਿਕਲਦੇ ਨੇ ਕਦੇ ਗਿੱਦੜਾਂ 🐕 ਦੀ ਪਰਵਾਹ ਨੀ ਕਰਦੇ...

ਖਾਹਜੀਏ ਸ਼ੇਰ ਸਾਬਤਾ ਨੀ ਕਦੇ ਨਾ ਸਿਟੀਆ ਗਟਾਰਾ ਚਿੜੀਆ.......

ਔਕਾਤ ਚ ਰੇਹ ਬੱਲੇਆ ਏ ਗੱਲ ਤੇਰੇ ਲਈ ਚੰਗੀ ਆ
ਚੱਲਣ ਨੁੰ ਟਾਇਮ ਨੀ ਲੱਗਦਾ ਬੰਦੇ ਖਾਣੀ ਮੋਢੇ ਟੰਗੀ ਆ....

ਵੈਲਪੁਣਾ ਵੀ ਉਹੀ ਕਰਦੇ ਨੇ ਜੋ ਦਲੇਰ ਹੁੰਦੇ ਨੇ
ਸਲੂਟ ਵੀ ਉਨਾ ਨੂੰ ਵੱਜਦੇ ਨੇ
ਮਨ ਜਿਨਾਂ ਦੇ ਸਾਫ ਤੇ ਜਿਗਰੇ ਸ਼ੇਰ ਹੁੰਦੇ ,,,,

ਬੇਲੀ ਇਕੱਠੇ ਹੋ ਗਏ ਨੇ ਜਿਹੜੇ ਤਿੰਨ ਚਾਰ ਓ ਜਿਗਰੀ ਯਾਰ ਲਸਾਸੀ ਅਸਲੇ ਅੰਬਰਾ ਦੀ ਹਿੱਕ ਕੁੜੇ ਜਾਣ ਵਿਚਾਲੋ ਪਾੜੀ ਓ ਜਾਣ ਦਹਾੜੀ ਨੀ ਦੱਸ ਕੀ ਮਸਲੇ ਮਿੱਟੀ ਹੋ ਹੋ ਮੁੜੀਆ ਨੇ ਸਾਡੇ ਨਾਲ ਜਦ ਵੀ ਮਡੀਰਾ ਭਿੜੀਆ ਓ ਖਾ ਜੀਏ ਸ਼ੇਰ ਸਾਵਤਾ ਨੀ ਕਦੇ ਨਾ ਸਿੱਟੀਆ ਗਟਾਰਾ ਚਿੜੀਆ .. 😡

ਅਸੀ ਤਾਂ ਲੱਤਾਂ ਬਾਹਾਂ ਤੋੜਦੇ ਆ
ਆ ਦਿਲ ਦੁਲ ਨੀ ਟੁਟਦੇ ਸਾਡੇ ਤੋ...

1 2 3 Next >

Angry status to set as your Whatsapp and Facebook profile

Category

Punjabi CategoriesHindi CategoriesEnglish Categories