List of Punjabi Att StatusStatus 1 - 50 of 234 Total

ਬਲਦਾ ਸੂਰਜ ਬੋਲਿਆ ਹੈ ਕੋਈ ਜੋ ਮੇਰਾ ਮੁਕਾਬਲਾ ਕਰ ਸਕੇ
ਤੇ ਇੱਕ ਛੋਟਾ ਜਿਹਾ ਦੀਵਾ ਬੋਲਿਆ ਸ਼ਾਮ ਹੋਈ ਤੇ ਦੇਖਾਂਗੇ..

ਮੈਂ ਉਹ ਗਵਾਇਆ...ਜੋ ਮੇਰਾ ਨਹੀਂ ਸੀ..
ਉਹਨੇਂ ਉਹ ਗਵਾਇਆ...ਜੋ ਸਿਰਫ ਉਹਦਾ ਸੀ।।

ਕਿੰਨੇ ਦਿਲਾਂ ਨੂੰ ਤੋੜਦੀ ਆ ਇਹ ਚੰਦਰੀ ਫਰਵਰੀ
ਐਵੇਂ ਨਹੀਂ ਕਿਸੀ ਨੇ ਇਸ ਦੇ ਦਿਨ ਘਟਾਏ

ਇਲਾਕੇ ਵਿੱਚ ਪਾਇਆ ਯਾਰੋ ਵੈਰ ਮਾਰਦਾ
ਪਿੰਡਾਂ ਵਾਲ਼ਿਆਂ ਨੂੰ ਚੰਡੀਗੜ੍ਹ ਸ਼ਹਿਰ ਮਾਰਦਾ

ਨਾ ਜਾਨੇ ਕਿਉਂ ਲਏ ਇੰਨੇ ਇਮਤਿਹਾਨ ਜਿੰਦਗੀ ਨੇ
ਜਦ ਕਿ ਖੁਦ ਜਿੰਦਗੀ ਦਾ ਕੋਈ ਭਰੋਸਾ ਨਹੀਂ

ਉਹ ਮੈਨੂੰ ਇੰਨੀ ਖੁਸ਼ੀਆਂ ਦੇ ਕੇ ਗਈ ਹੈ ਕਿ
ਮੈਂ ਹੁਣ ਵੀ ਹਰ ਰੋਜ ਖੁਦ ਤੇ ਹੱਸਦਾ ਹਾਂ

ਸਾਲ ਬਦਲਿਆ ਕਿਸਮਤ ਉਹੀ ਆ
ਲੋਕ ਬਦਲਗੇ ਪਰ ਆਪਾਂ ਅੱਜ ਵੀ ਉਹੀ

ਆਪਣੇ ਖਿਲਾਫ ਗੱਲਾਂ ਚੁੱਪ ਰਹਿ ਕੇ ਸੁਣਦਾ ਹਾਂ
ਮੈ ਜ਼ਵਾਬ ਦੇਣ ਦੀ ਜਿੰਮੇਵਾਰੀ ਵਕਤ ਨੂੰ ਦਿਤੀ ਹੈ.

ਦਾਅਵੇ ਨੀ ਕਰੀ ਦੇ ਬਹੁਤੇ ਚੰਗੇ ਹੋਣ ਦੇ
ਸਾਰਿਆਂ ਨੂੰ ਪਤਾ ਦਿਲ ਸਾਫ ਯਾਰਾ ਦਾ

ਝੂਠੀਆਂ ਆਸਾਂ ਨੂੰ ਛੱਡ ਕੇ, ਸੁਪਨਿਆਂ ਦੀ ਭਾਲ ਕਰ
ਹੰਝੂਆਂ ਦੇ ਹੜ੍ਹ ਵਿੱਚ ਡੁੱਬੇ, ਹਾਸਿਆਂ ਦੀ ਭਾਲ ਕਰ

ਤੂੰ ਸਿਕਾਰੀ ਮੈ ਪੰਛੀ ਹਾਂ
ਬੋਲਣ ਨਹੀ ਦੇਣਾ ਫੜਕਣ ਤਾ ਦੇ
ਜਿਹੜੇ ਤੀਰ ਤੂੰ ਮਾਰੇ ਵਿੱਚ ਸੀਨੇ
ਕੱਢਣੇ ਨਹੀ ਰੜਕਣ ਤਾਂ ਦੇ

ਮੰਗਿਆ ਹੀ ਨਹੀ ਵਕਤ ਕਿਸੇ ਤੋਂ ਇਹ ਸੋਚ ਕੇ
ਕਿ ਸ਼ਾਇਦ ਨਾ ਕਰਨ ਦੀ ਵੀ ਫੁਰਸਤ ਨਾ ਹੋਵੇ ਕਿਸੇ ਕੋਲ

ਬਣ ਮਾਲੀ ਬਾਗਾਂ ਦੀ ਕਰੀਂ ਰਾਖੀ
ਬੋਈਂ ਫੁੱਲ ਕਿਤੇ ਕੰਡੇ ਉਗਾਈਂ ਨਾ
ਬੋਲੀਂ ਮਿੱਠਾ ਤੇ ਕਰੀਂ ਸਤਿਕਾਰ ਸਭ ਦਾ
ਮੰਦਾ ਬੋਲ ਕੇ ਦਿਲ ਕੋਈ ਦੁਖਾਈਂ ਨਾ

ਿਜਹੜਾ ਸਾਡਾ ਬਣੇਆ ਕਿਤਾ ਫਰਕ ਨਹੀ ਜਿਹੜਾ ਛੱਡ ਕੇ ਤੁਰ ਿਗਆ ਕਿਤਾ ਹਰਖ ਨਹੀ
ਕਾਹਦਾ ਕਰਦੀ ਮਾਣ ਤੁ ਚੜੀ ਜਵਾਨੀ ਦਾ ਸਾਡੇ ਉਤੇ ਹਰ ਦਮ ਮੋਜ ਬਹਾਰਾਂ ਨੇ

ਮਿਹਨਤ ਤੇ ਰੱਖਦਾ ਯਕੀਨ ਜਿਹੜਾ ਬੰਦਾ
ਉਹ ਕਿਸੇ ਵੱਲ ਵੇਖ ਕਿੱਥੇ ਸੜਦਾ
ਜਿੱਤਣ ਤੋਂ ਪਹਿਲਾ ਜਿਹਨੂੰ ਹਾਰ ਦਾ ਸਵਾਦ ਪਤਾ
ਉਹ ਹਵਾ ਕਦੇ ਨਹੀ ਕਰਦਾ

ਕੋਲ਼ ਬੈਠੋਗੇ ਤਾਂ ਦੱਸਾਂਗੇ ਹਾਲ ਦਿਲ ਦਾ
ਹੁਣ ਤੁਸੀ ਦੂਰੋ ਪੁੱਛੋਗੇ ਤਾਂ ਅਸੀਂ ਵਧੀਆ ਹੀ ਦੱਸਾਂਗੇ

ਕਈ ਰਾਤਾ ਬੀਤਿਆ ਨਾ ਸੋਏ ਅਸੀ
ਅੱਧੀ ਅੱਧੀ ਰਾਤੇ ਉੱਠ ਕਿੰਨੀ ਵਾਰੀ ਰੋਏ ਅਸੀ
ਰੱਬਾ ਇਕ ਸ਼ਿਕਾਇਤ ਹੈ ਤੇਰੇ ਨਾਲ ਸਾਨੂੰ
ਇੰਨਾ ਪਿਆਰ ਕਰਨ ਦੇ ਬਾਅਦ ਵੀ
ਸੱਜਣਾ ਦੇ ਕਿਓ ਨਾ ਹੋਏ ਅਸੀ
ਆਪਣਾ ਆਪ ਅਸੀ ਮਿੱਟੀ ਵਿੱਚ ਰੋਲਿਆ
ਸੱਜਣਾ ਨੇ ਇਕ ਵੀ ਬੋਲ ਪਿਆਰ ਦਾ ਨਾ ਬੋਲਿਆ

ਕਹਿਣਾ ਹੀ ਸੋਖਾ ਹੁੰਦਾ ਕੀ ਸਾਡਾ ਦਿਲ ਬਹੁਤ ਮਜਬੂਤ ਆ
ਦਿਲ ਦੀ ਦਿੱਤੀ ਤਕਲੀਫ਼ ਤਾਂ ਵੱਡਿਆਂ ਵੱਡਿਆਂ ਨੂੰ ਰਵਾ ਦਿੰਦੀ ਆ

ਕੁੱਝ ਲੋਕ ਮਿਲਕੇ ਬਦਲ ਜਾਂਦੇ ਆ
ਕੁੱਝ ਲੋਕਾ ਨਾਲ ਮਿਲਕੇ ਜਿੰਦਗੀ ਬਦਲ ਜਾਂਦੀ ਆ

ਲਾਉਦੇਂ ਨਹੀਂਉ ਬਾਜੀਆਂ ਗਿਦੜਾਂ ਦੀ ਹੇੜ ਤੇ
ਮਿਤਰਾਂ ਨੂੰ ਚੱਸਕੇ ਆ ਸਾਨਾਂ ਵਾਲੇ ਭੇੜ ਦੇ

ਐਵੇ ਹਰ ਕਿਸੇ ਨਾਲ ਨਾ ਸਾਡੀ ਮੱਤ ਮਿਲਦੀ
ਜਾਨ ਵਾਰ ਦਈਏ ਜਿਥੇ ਅੜੇ ਸੂਈ ਦਿਲ ਦੀ

ਲੋਕ ਪਿੱਠ ਤੇ ਮਾੜਾ ਕਹਿੰਦੇ ਸੀ, ਸ਼ਾਇਦ ਸਦਾ ਹੀ ਕਹਿੰਦੇ ਰਹਿਣਗੇ..
ਯਾਰ ਤਾਂ ਪਹਿਲਾ ਵੀ ਅੱਤ ਕਰਾਉਦੇ ਸੀ, ਤੇ ਅੱਗੇ ਵੀ ਕਰਾਉਦੇ ਰਹਿਣਗੇ

ਯਾਰ ਵੀ ਬਣੇ ਆ
ਦੁਸ਼ਮਣ ਵੀ ਬਣੇ ਆ
ਪਰ ਚਮਚੇ ਨਾ ਬਣੇ ਕਿਸੇ ਦੇ ਵੀ

ਬਾਜ਼ੀ ਸ਼ੁਰੂ ਹੋਣ ਦੇ ਖੇਲ ਬਣਾਦਾਂਗੇ
ਜਦੋ ਮੈਦਾਨ ਵਿਚ ਅਾਗੇ 🚂ਰੇਲ ਬਣਾਦਾਂਗੇ

ਮੈਂ ਆਮ ਜਿਹਾ ਹਾਂ, ਆਮ ਜਿਹੇ ਜਜ਼ਬਾਤ ਮੇਰੇ..
ਮੈਂ ਸਦਕੇ ਜਾਵਾਂ ਉਹਨਾਂ ਦੇ,ਜਿੰਨਾਂ ਸਾਂਭੇ ਹਾਲਾਤ ਮੇਰੇ..
ਮੈਂ ਨਫ਼ਰਤ ਵਾਲੇ ਦਿਲਾਂ 'ਚੋਂ,ਮੁਹੱਬਤ ਲੱਭ ਲੈਂਦਾ ਹਾਂ..
ਕੋਈ ਦੇਵੇ ਹੰਕਾਰ ਮੈਨੂੰ,ਮੈਂ ਸੀਨੇ ਵਿੱਚ ਦੱਬ ਲੈਂਦਾ ਹਾਂ

ਪਤਾ ਨੀ ਕਰੇਜੀ ਕਿਊ ਵਲੈਤ ਲਈ ਪੰਜਾਬ ਚ ਸਾਰੀਆ ਕੁਆਰੀਆ
ਮਿੱਤਰਾ ਦੀ ਛੱਤਰੀ ਤੋ ਉੱਡ ਗੀ ਅੰਬਰਾ ਤੇ ਲਾਉਨੀ ਏ ਉਡਾਰੀਆ

ਮੈਂ ਨੀ ਕਹਿੰਦਾ ਤੋੜੂ ਤਾਰੇ ਤੋੜੇ ਨੀ ਜਾਣੇ
ਨੱਖਰੇ ਤੇਰੇ ਦੇ ਮੁੱਲ ਵੀ ਤਾਂ ਮੋੜੇ ਨੀ ਜਾਣੇ
ਕਿ ਕਰੀਏ ਜਦ ਨੀਂਦ ਗੁਆਚੀ ਨਾ ਲੱਭ ਦੀ ਹੋਵੇ
ਤੇਰੇ ਸੁਪਨੇ ਨੀ ਤਾਂ ਦੇਖਾ ਜੇ ਅੱਖ ਲੱਗਦੀ ਹੋਵੇ

ਕੋਈ ਪੰਡਤ ਦੱਸ ਨਹੀਂ ਸਕਦਾ ਵੇਖ ਕੇ ਹੱਥ ਦੀਆਂ ਲੀਕਾਂ ਨੂੰ.
ਜਿਸ ਘੱਲਿਐ ਓਹੀ ਜਾਣੇ ਜੰਮਣੇ ਮਰਨੇ ਦੀਆਂ ਤਰੀਕਾਂ ਨੂੰ.!!

ਕੰਮ ਇੱਦਾਂ ਦਾ ਕਰੋ ਕਿ ਨਾਮ ਬਣ ਜਾਵੇ.
ਤੇ ਨਾਮ ਇੰਨਾ ਬਣਾਉ ਕਿ ਨਾਮ ਲੈਂਦੇ ਹੀ ਕੰਮ ਬਣ ਜਾਵੇ.!!

ਖਾਮੋਸ਼ ਹਾਂ ਤਾਂ ਬੱਸ ਤੇਰੀ ਖੁਸ਼ੀ ਲਈ ਇਹ ਨਾ.
ਸੋਚੀ ਕਿ ਮੇਰੇ ਦਿਲ ਨੂੰ ਦਰਦ ਨਹੀਂ ਹੁੰਦਾ.!!

ਏਨਾ ਮਸ਼ਰੂਫ ਕਿਥੇ ਹੋ ਗਿਆ ਸੱਜਣਾਂ.
ਅੱਜ ਕੱਲ ਦਿਲ ਦੁਖਾਉਣ ਵੀ ਨਹੀ ਆਉਂਦਾ.!!

ਸੱਚ ਪੁੱਛੋਂ ਤਾਂ ਖੁਸ਼ਬੂ ਵੀ ਝੂਠੀ ਲੱਗੀ ਮੈਨੂੰ.
ਜਦੋ ਦੇਖਿਆ ਮੈਂ ਫੁੱਲ ਨੂੰ ਫੁੱਲ ਵੇਚਦੇ.!!

ਜਿੱਤ ਲੈਂਦੀ ਸੀ ਦਿਲ ਗੱਲਾਂ ਚਾਰ ਕਰਕੇ.
ਕਮਲਾ ਜਿਹਾ ਹੋ ਗਿਆ ਉਸ ਨੂੰ ਪਿਆਰ ਕਰਕੇ.!!

ਓੁਨਾਂ ਫੁੱਲਾਂ ਦੀ ਰਾਖੀ ਕੋਣ ਕਰਦਾ ਜੋ ਓੁੱਗ ਪੈਂਦੇ ਬਾਹਰ ਕਿਆਰੀਆਂ ਦੇ.
ਤੇਰਾ ਬਣੂ ਕੋਣ ਭੋਲੇ ਪੰਛੀਆਂ ਓਏ ਰੱਬ ਵੀ ਹੋ ਗਿਆ ਵੱਲ ਸ਼ਿਕਾਰੀਆਂ ਦੇ.!!

ਕਾਂਵਾ ਦੀਆ ਡਾਰਾਂ ਦੇ ਰੋਲੇ ਫਜੂਲ ਹੁੰਦੇ ਆ
ਮੜਕ ਨਾਲ ਜਿੰਦਗੀ ਜੀਉਣ ਦੇ ਵੀ ਅਸੂਲ ਹੁੰਦੇ ਆ..

ਉਹ ਬੁਲੰਦੀਆਂ ਵੀ ਕਿਹੜੇ ਕੰਮ ਦੀਆਂ ਜਨਾਬ ਜਿੱਥੇ ਇਨਸਾਨ ਚੜ੍ਹੇ
ਅਤੇ ਇਨਸਾਨੀਅਤ ਉੱਤਰ ਜਾਵੇ।

ਕਿਸੇ ਦਾ ਕੱਚਾ ਘਰ ਦੇਖ ਕੇ ਉਸ ਨਾਲ ਰਿਸ਼ਤਾ ਨਾ ਤੋੜਿਓ ਦੋਸਤੋ..
ਕਿਉਂ ਕਿ ਮਿੱਟੀ ਦੀ ਪਕੜ ਬਹੁਤ ਮਜ਼ਬੂਤ ਹੁੰਦੀ ਹੈ ...
ਤੇ ਸੰਗਮਰਮਰ ਤੋਂ ਅਕਸਰ ਹੀ ਪੈਰ ਤਿਲ੍ਹਕ ਜਾਂਦੇ ਹਨ !!!

ਕਈ ਵਾਰ ਪੱਥਰ ਦੀ ਠੋਕਰ ਨਾਲ ਵੀ ਕੁੱਝ ਨੀਂ ਹੁੰਦਾ....।।
ਤੇ ਕਈ ਵਾਰ ਆਪਿਣਆ ਦੀ ਕਹੀ ਗੱਲ ਹੀ ਚੀਰ ਕੇ ਰੱਖ ਦਿੰਦੀ...।।

ਬਾਕੀ ਜੋ ਮਰਜੀ ਹੁੰਦਾ ਹੋ ਜੇ ਵੀਰੇ.
ਪਰ ਰਜਾਈ ਨੀ ਛੱਡਣੀ.!!

ਆਪਣੇ ਸਿਰ ਦੀ ਪੱਗ ਕਿਸੇ ਤੋਂ ਸਾਂਭੀ ਜਾਂਦੀ ਨਹੀ...
ਬੁਰਾ ਮਨਾਉਂਦੇ ਲੋਕੀ..
ਬੀਬੀ ਸਿਰ ਤੋਂ ਨੰਗੀ ਦਾ....

ਕਦੇ ਬਾਲ ਕਰਮ ਦੀਆਂ ਅੱਖੀਆਂ
ਦੁੱਖ ਤਾਰ ਗਰੀਬਾਂ ਦੇ..

ਨਿਸ਼ਾਨੇ ਨੂੰ HIT ਕਰਨ ਲਈ ਨਿਸ਼ਾਨੇ ਤੋਂ ਉੱਪਰ ਮਿਥਣਾ ਪੈਂਦਾ ਹੈ..

ਖਤਾ ਜੇਕਰ ਛੋਟੀ ਹੁੰਦੀ ਯਾਰੀ ਯਾਰ ਬਚਾ ਲੈਦੇ
ਉਹ ਰੁੱਖਾ ਨੂੰ ਮੁੱਕਣਾ ਪੈਂਦਾ ਜੋ ਆਪਣੀ ਛਾਂ ਨੂੰ ਖਾ ਲੈਂਦੇ।

ਕੋਈ ਸੋਹਣਾ ਬੇਹਿਸਾਬ ਕਿਸੇ ਦੇ ਨੈਣਾਂ ਚ ਸ਼ਰਾਬ
ਤੇ ਕਿਸੇ ਦੀ ਕਾਤਿਲ ਤੋਰ ਹੁੰਦੀ ਏ
ਉਂਝ ਭਾਂਵੇ ਜੱਗ ਤੇ ਨਾ ਸੋਹਣਿਆ ਦੀ ਘਾਟ
ਪਰ ਦਿਲ ਮਿਲਿਆਂ ਦੀ ਗੱਲ ਕੁਝ ਹੋਰ ਹੁੰਦੀ ਏ❤

ਮਿਹਨਤ ਕਰਨੀ ਪੈਂਦੀ ਹੈ ਕਿਸਮਤ ਬਦਲਣ ਦੇ ਲਈ
ਹੱਥ ਸਾਬਣ ਨਾਲ ਧੋਤੇਆ ਲਕੀਰਾਂ ਬਦਲਦੀਆ ਨਹੀਂ
ਹੱਥ ਰਗੜਨੇ ਪੈਂਦੇ ਆ ਯਾਰੋ
ਨੱਕ ਰੰਗੜਿਆ ਤਕਦੀਰਾਂ ਬਦਲ ਦੀਆ ਨਹੀਂ...

ਇਹ ਦਿਮਾਗ ਦੀਆਂ ਤਰਜਾਂ ਨੂੰ ਛੇੜ ਜਰਾ ,ਨਸ਼ੇ ਨੂੰ ਉਤਾਰ ਤਾਂ ਸਹੀ
ਜਰਾ ਸੁਫੀ ਹੋਕੇ ਵੇਖ ਅੱਖਾਂ ਖੋਲ ਕੇ, ਚੁਫੇਰੇ ਝਾਤੀ ਮਾਰ ਤਾਂ ਸਹੀਂ

ਜਦ ਦਿਲ ਜਜ਼ਬਾਤਾ ਨੂੰ ਮਹਿਸੂਸ ਨਹੀਂ ਕਰਦਾ
ਫੇਰ ਦਿਲ, ਦਿਲ ਨਹੀ ਰਹਿੰਦਾ,ਮਸ਼ੀਨ ਜਿਹਾ ਲਗਦਾ

ਸੁਪਨੇ ਜੋ ਵੇਖੇ ਸਭ ਪੂਰੇ ਹੋਣਗੇ..
ਸਬਰਾਂ ਦੀ ਘੜੀ ⌚ਕਹਿੰਦੇ ਮਿੱਠੀ ਹੁੰਦੀ ਏ..

Yaar ਤੇਰਾ ਮਾਣਕ ਦੀ ਕਲ਼ੀ ਵਾਗ਼ ਏਰੀਏ ‘ਚ Hit ਬੱਲੀਏ...

ਇੱਕ ਇਨਸਾਨ ਹਮੇਸਾ ਇਕੋ ਵਰਗਾ ਨਹੀਂ ਰਹਿੰਦਾ,
ਵਕਤ,ਹਾਲਾਤ ਤੇ ਲੋਕ ਉਸਨੂੰ ਬਦਲਣ ਤੇ ਮਜਬੂਰ ਕਰ ਹੀ ਦਿੰਦੇ ਨੇ....!!!

1 2 3 4 5 Next >

Punjabi Att status to set as your Whatsapp and Facebook profile

Category

Punjabi CategoriesHindi CategoriesEnglish Categories