See all posters in Punjabi Attitude Status category
Click on poster to download HD version of wallpaper

List of Punjabi Attitude wallpapers.Status 1 - 50 of 421 Total

ਇਕੱਠੇ ਕਰ ਲਾਵਾਂਗੇ ਬਿਖਰੇ ਹੋਏ ਅਰਮਾਨਾਂ ਨੂੰ !! ਉੱਡਾਂਗੇ ਜਰੂਰ ! ਸਾਫ ਹੋ ਲੈਣਦੇ ਅਸਮਾਨਾਂ ਨੂੰ.✌️

ਜੀਹਦੇ ਹੇਠ ਘੋੜਾ ਮੋਢੇ ਤੇ ਦੋਨਾਲ਼ੀ ਨੀ ,
ਪੱਗ ਬੰਨ੍ਹਦਾ ਜੀਊਣੇ ਮੌੜ ਵਾਲ਼ੀ ਨੀ ।

ਸੱਚੀਆਂ ਨੀਤਾਂ ਨੂੰ ਸੱਚੀ ਲੱਗਦੇ ਆ ਮੇਵੇ..

ਬਾਜ਼ੀ 🕛 pEnDinG 😕 ਰੱਖੀ ਐ .... ♠
ਹਜੇ ਨਹੀਂ ਹਾਰੇ 👏 .... ਨਾਮ ਯਾਦ ਰੱਖੀ 🤔.... ਮੇਲ ਹੋਣਗੇ ਦੁਬਾਰੇ ✌🏻😅

ਕਰੂਗਾ ਸਾਡੀ ਵੀ ਕਦਰ ੲਿਹ ਜ਼ਮਾਨਾ ੲਿੱਕ ਦਿਨ !!
ਬਸ ੲਿੱਕ ਵਫਾਦਾਰੀ ਦੀ ਚੰਦਰੀਂ ਅਾਦਤ ਛੁੱਟ ਲੈਣ ਦਿੳੁ !!

ਮਿਹਨਤ ਤੇ ਰੱਖਦਾ ਯਕੀਨ ਜਿਹੜਾ ਬੰਦਾ..
ਉਹ ਕਿਸੇ ਵੱਲ ਵੇਖ ਕਿੱਥੇ ਸੜਦਾ..
ਜਿੱਤਣ ਤੋਂ ਪਹਿਲਾ ਜਿਹਨੂੰ ਹਾਰ ਦਾ ਸਵਾਦ ਪਤਾ..
ਉਹ ਹਵਾ ਕਦੇ ਨਹੀ ਕਰਦਾ..

ਮਾੜੇ ਵੇਖ ਕੇ ਹਲਾਤ ਨੀ ਮੈਦਾਨ ਛੱਡੀ ਦੇ
ਚੰਗੀਆ ਹਲਾਤਾ 'ਚ ਨੀ ਰੱਬ ਭੁੱਲਦਾ

ਵਗਦੇ ਨੇ ਪਾਣੀ ਮਿੱਠੇ ਸੋਹਣੀਆਂ ਛੱਲਾਂ ਨੇ.
ਜਿੰਨੀ ਦੇਰ ਦਮ ਹੈ ਮਿੱਤਰਾ ਉਨੀ ਦੇਰ ਗੱਲਾਂ ਨੇ.!!

ਘੁੰਮਦੀ ਆ ਗੇਮ ਬੇਬੀ 1 ਬੋਲ ਤੇ
ਜੇ ਅੜਦੀ ਦਿਸੀ ਤਾਂ ਗੱਲ ਫੋਨ ਮਾਰਦੀਂ

ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ..

ਜਿਹੜੇ ਹਾਰ ਮੰਨ ਲੈਂਦੇ ੳੁਹ ਹੋਰ ਹੋਣਗੇ..
ਅਸੀ ਅੱਖ ਜਿੱਥੇ ਰੱਖੀ ੳੁਹ ਮੈਦਾਨ ਜਿੱਤ ਲਏ

ਵਾਕਫ਼ ਮੈ ਵੀ ਹਾਂ ਮਸ਼ਹੂਰ ਹੋਣ ਦੇ ਤਰੀਿਕਆਂ ਤੋਂ
ਪਰ ਜ਼ਿੱਦ ਤਾਂ ਆਪਣੇ ਅੰਦਾਜ਼ ਚ ਜੀਣ ਦੀ ਹੈ

ਸੱਚ ਪੁੱਛੋ ਤਾਂ Attitude ਤਾਂ ਹੈ ਮੇਰੇ ਚ
ਜਿਨੂੰ ਇੱਕ ਵਾਰ ਭੁਲਾ ਦਿੱਤਾ ਬਸ ਭੁਲਾ ਦਿੱਤਾ
Then ਇੱਕ ਹੀ word ਯਾਦ ਰਹਿੰਦਾ ਤੂੰ ਕੌਣ

ਨਾ ਹੀ ਬਦਲ ਕੇ ਰੱਖੇ ਕੋਈ ਨਾਮ ਨੇ
ਉਹੀ ਆ ਜੋ ਸਾਹਮਣੇ ਖੜੇ ਆ

ਲੋਕੀ ਕਹਿੰਦੇ ਸੜ ਨਾ ਰੀਸ ਕਰ,
ਪਰ ਆਪਾ ਕਹੀਦਾ ਸੜੀ ਜਾ ਰੀਸ ਤਾਂ ਤੇਥੋਂ ਹੋਣੀ ਨੀ.

ਉੱਮਰਾਂ ਤੇ ਨਾ ਜਾਈ ਵੱਡੇ ਬਾਈ
ਅੰਬਰਾਂ ਟਾਕੀ ਲਾ ਦਿੰਨੇ ਆ

ਜੱਟ ਖੇਤੀ ਦਾ ਏ ਫੈਨ ਮੁੱਢ ਤੋਂ
ਕੁੜੀ ਮੁੰਡੇ ਦੀ ਹੀ ਫੈਨ ਹੋ ਗਈ
ਗੱਲਾਂ ਮਿੱਠੀਆਂ ਤੇ ਪਹਿਲਾਂ ਹੀ ਮਰਦੀ ਸੀ
ਫੋਟੋ ਦੇਖ ਕੇ ਸ਼ਦੈਣ ਹੋ ਗਈ

ਦੋਗਲੇ ਜੇ ਬੰਦੇ ਛਾੰਟ ਦਈਏ ਟਾਇਮ ਨਾਲ
ਨਾਲ਼ ਜਿਹੜੇ ਰਹਿੰਦੇ ਇਹ ਤਾੰ ਖਰੇ ਖਰੇ ਨੇ

ਗੂਗਲ ਦੀ ਸੋਚ ਤੋ ਵੀ ਪਰਾ ਗੱਭਰੂ
ਜਿਹਦੇ ਨਾਲ ਤੂੰ ਮੱਥਾ ਲਾਉਣ ਨੂੰ ਫਿਰੇ

ਅਣਖੀ ਤੇ ਕੱਬੇ ਅਾ ਸੁਭਾਅ ਦੇ
ੲੇਸੇ ਕਰਕੇ ਤਾ ਪਿੰਡਾ ਵਾਲੇ ਅਖਵਾੳੁਦੇ ਅਾ

ਪੂਰੀ ਪਾਉਦੇਂ ਆ ਤਬਾਹੀ ਜੱਗ ਭਰਦਾ ਗਵਾਹੀ
HEADLINEA ਵਿੱਚ ਰਹਿੰਦੇ ਸਾਡੇ ਕਾਫਲੇ

ਸੂਟ ਬੂਟ ਪਾਕੇ ਜਿਥੋ ਲੰਘ ਜਾਈ ਦਾ
ਨੱਡੀ ਮੁੜਕੇ ਨਾ ਵੇਖੇ ਏ ਹੋ ਨੀ ਸਕਦਾ

ਪੰਗੇ ਨਾ ਲਿਅਾ ਕਰ ਮੋਟੋ ਫਿਰ ਪਛਤਾਂਏਗੀ ਅੜਬ ਸੁਭਾਅ ਦਾ
ਤੇਰਾ ਯਾਰ ਫਿਰ ਰੋਦੀ ਰੋਦੀ ਘਰ ਨੂੰ ਜਾੲੇਗੀ

ਰੰਗ ਰੂਪ ਭਾਵੇ ਕੁਝ ਖਾਸ ਨਾ
ਮਿੱਠੇ ਬੋਲਾਂ ਨਾਲ ਦਿਲ ਬੜੇ ਜਿੱਤੇ ਹੋਏ ਆ

ਵਕਤ ਸਾਡਾ ਵੀ ਅਾੳੁਣਾ ੲੇ
ਗੱਲਾ ਦਿਲ ਵਿਚ ਰੱਖੀਅਾਂ ਸਾਂਭ ਕੇ
ਮੂੰਹ ਸਾਰਿਅਾ ਦੇ ਮੋੜ ਦੇਣੇ ਅਾ
ਜਿਹੜੇ ਲੰਘਦੇ ਨੇ ਤਾਹਨੇ ਮਾਰ ਮਾਰ ਕੇ

ਜਿੱਥੇ ਇਸ਼ਕ ਹੈ ਉੱਥੇ ਇੱਜਤ ਦਿੱਲ ਤੋਂ ਪੂਰੀ ਏ
ਝੂਠੇ ਤਾਰੇ ਤੋੜਕੇ ਗੱਲਾਂ ਦੇ ਵਿੱਚ ਮਾੜ ਦੇ ਨੀਂ

ਕੱਲੀ ਕੱਲੀ ਸੋਚਾਂ ਵਿੱਚ ਪਾਈ ਹੋਈ ਆ
ਖੁਸ਼ ਰਹਿੰਦਾ ਬੜਾ ਕੁੜੀਆਂ ਸੋਚਦੀਆਂ
ਖੋਰੇ ਕਿਹੜੀ ਹੂਰ ਪਰੀ ਟਕਾਈ ਹੋਈਆ

ਥਾਂ ਥਾਂ ਦਿਲ ਲਾਉਣਾ ਗੱਭਰੂ ਦੀ ਸੋਚ ਨਾ
ਬੋਲਦਾ ਆ ਕੋੜਾ ਪਰ ਦਿਲ ਵਿੱਚ ਖੋਟ ਨਾ

ਹੱਥੋ ਨਿਕਲੀ ਚੀਜ ਪਿੱਛੇ ਮੈ ਰੋਇਆ ਨਾ
ਮੁਡਤੋ ਏਹੀ ਆਦਤ ਆ ਨੀ ਯਾਰਾ ਦੀ

ਪਿੱਠ ਨਾ ਲਗਣ ਦਈ ਮਾਲਕਾ
ਅੜਣ ਅਾਪਾ ਵੀ ਨੀ ਦੇਣਾ ਕਿਸੇ ਨੂ

ਖੂਨ ਨੀ ਮਚਾਇਆ ਕਦੇ ਨਸ਼ੇ ਪੱਤੇ ਨਾਲ
ਚਿਹਰੇ ਦੀਆਂ ਲਾਲੀਆਂ ਗਵਾ ਦਿੰਦੀਆਂ

ਜਿਹੜੀ ਛੱਡਗੀ ਸੀ ਬੇੜੀ ਬਿਹੰਦੀ ਦੇਖਕੇ
ਫਿਰੁ ਪਿਛੇ-ਪਿਛੇ ਧੱਕ ਪੈਂਦੀ ਵੇਖਕੇ

ਬਹੁਤੀਆਂ ਗੱਲਾਂ ਕਰਦੇ ਨਾ ਕਿਧਰੇ ਵੇਖ ਲਈ ਅਜਮਾ ਕੇ
ਅਸੀ ਬੰਦਾ ਪਰਖ ਦੀੲਏ ਅੱਖਾਂ ਵਿੱਚ ਅੱਖਾਂ ਪਾਕੇ

ਅੱਜ ਫ਼ਿਰਦੀ ਏਂ ਸਾਨੂੰ IGNORE ਕਰਦੀ
ਫਿਰ ਰੋਵੇਂਗੀ ਜੇ ਕੋਕੇ ਕੋਈ ਹੋਰ ਜੜ ਗਈ

ਪੈਰ ਪੈਰ ਤੇ ਪੁਲਿਸ ਦੇਖੀ ਘੂਮਦੀ ਨੀ ਪੂਰੇ ਪਾਬੰਦ ਹੋਣਗੇ
ਜਦ ਯਾਰਾਂ ਦੀ ਤਰੀਕ ਪੈਣੀ ਸ਼ਹਿਰ ਸਾਰੇ ਬੰਦ ਹੋਣਗੇ

ਰਹੀਏ ਖੇਤਾਂ ਚ ਕੀ ਸ਼ਹਿਰ ਰੱਖਿਆ
ਆ ਕੇ ਪੁੱਛ ਪਿੰਡ ਕਰ ਮਿੱਤਰਾ ਨੇ ਕਹਿਰ ਰੱਖਿਆ

ਸਾਡੇ ਕੀਤੇ ਕ਼ੰਮ follow ਕਰੇ ਦੁਨੀਆਂ
ਹਰ ਕੰਮ ਹੀ trend ਹੋ ਗਿਆ
ਹਾਲੇ zor ਪੂਰਾ ਬਾਹਵਾਂ ਵਿਚ ਬੱਲੀਏ
ਸਮਝੀ ਨਾ end ਹੋ ਗਿਆ

ਜੇ ਤੂੰ ਅੰਬਰਾਂ ਨੂੰ ਤੱਕੇ ... ਸਾਨੂੰ ਤੱਕ ਦਾ ਜਹਾਨ...
ਸਦਾ ਧਰਤੀ ਤੇ ਰਹੀਏ ... ਕਦੇ ਕਰੀਏ ਨਾ ਮਾਣ ...

ਉੱਚਾ ਲੰਬਾ ਗੱਭਰੂ ਜਵਾਨ ਕੁੜੀਏ ....
ਬਿਨਾ ਹੀਲ ਦੇ ਨਾ ਮੇਚ ਤੇਰੇ ਆਉਣਾ

ਧੱਕੜ Lоок ਤੇ wag ਵੱਖਰਾ
ਦਿਲ ♥ ਦਾ ਨੀ ਮਾੜਾ ਉੱਝ ਸੁਭਾਅ ਅੱਥਰਾ

ਹਿੱਕ ਵਿੱਚ ਜ਼ੋਰ ਹੂੰਜਾਂ ਮਾਰਦਾ ਜਿੰਮ ਵਿੱਚ ਛਾਤੀਆਂ ਨੇ ਗੁੰਦੀਆਂ
ਚੈਟਿੰਗਾਂ ਈ ਹੁੰਦੀਆਂ ਨੇ ਨੈੱਟ ਤੇ .ਕਦੇ ਅੱਣਖਾ ਨੀ ਡਾਊਨਲੋਡ ਹੁੰਦੀਆਂ.

ਦੇਸੀ ਜੇ ਬੰਦੇ ਹਾਂ... ਸੋਚ ਫੁਕਰਿਆਂ ਨਾਲ ਰਲਦੀ ਨੀ.. !
ਤੈਨੁੰ ਨੀਵੇਂ ਪਸੰਦ ਨੀ ਸ਼ਾਡੀ ਉਚਿਆ ਨਾਲ ਬਣਦੀ ਨੀ..

ਜਿਹੜਾ ਇੱਜਤ ਕਰੂਗਾ ਉਹ ਕਰਾਲੂ ਦੁੱਗਣੀ ✌
ਐਵੇਂ ਉੱਤਲੇ ਜੇ ਮਨੋ ਨੀ ਲਿਹਾਜ ਪੁੱਗਣੀ 🔝

ਸਿਰਫ ਤਰੀਕਾ ਈ ਬਦਲਿਆ ਛੋਟਿਆ
ਤੇਵਰ ਤਾਂ ਉਹੀ ਆ ਬਾਕੀ ਵਹਿਮ ਦਾ ਕੋਈ ਇਲਾਜ ਨੀ..

ਸ਼ੁਰੂ ਤੋਂ ਹੀ ਸੈੱਟ ਕਾਕਾ ਕੀਤੇ ਆਂ ਰਿਕਾਰਡ
ਅਸੀਂ ਬੋਲਦੇ ਨੀ ਮਿਤਰਾਂ ਦਾ ਨਾਂ ਬੋਲਦਾ...

ਬਹੁਤਾ ਵੀ ਜੀ ਜੀ ਨਹੀਂ ਕਰੀਦਾ, ਥੋੜੀ ਬਹੁਤੀ ਰੱਖੀਦੀ ਆ ਧੜੀ ਜੀ...
ਮੜੀਆਂ ਜਾ ਕੇ ਕਿਥੋਂ ਸੇਕ ਲੱਗਣਾ, ਜਿਹੜੇ ਜਿਉਂਦੇ ਜੀ ਜਾਂਦੇ ਆ ਸੜੀ ਜੀ...📝

ਵਕਤ ਤੇ ਦਿਮਾਗ ਜਿਸ ਦਿਨ ਫਿਰ ਗਏ
ਉਸ ਦਿਨ ਕਈਆਂ ਦੇ ਰਿਕਾਰਡ ਤੇ ਕਈਆਂ ਦੇ ਹੱਡ ਟੁੱਟਣੇ ਆ

ਜਿਹੜੇ ਉਗਲਾਂ ਤੇ ਨੱਚਦੇ ਉਹ ਹੋਰ ਹੋਣਗੇ
ਇਥੇ ਹੁੰਦੀ ਐ ਰਕਾਨੇ ਗੱਲ ਆਰ ਪਾਰ ਦੀ...

ਦੁਨੀਅਾਂ ਦੀ ਭੀੜ 'ਚੋਂ ਨਿੱਕਲ ਕੇ
ਸਮੇਂ ਨੂੰ ਦਿੰਦੇ ੳੁੱਤਰ ਜੋ
ਮਿਹਨਤਾਂ ਕਰਦੇ ਜਿਹੜੇ ਨੇ
ਮਾਪਿਅਾਂ ਦੇ ਸਰਵਨ ਪੁੱਤਰ ਓਹ...!

ਕੁਝ ਬੰਦੇ ਰੱਖੇ ਨੇ ਪਿੱਠ ਪਿੱਛੇ ਗੱਲਾਂ ਕਰਨ ਲਈ
ਤਨਖਾਹ ਕੁਝ ਨਹੀਂ ਪਰ ਕੰਮ ਬਹੁਤ ਵਧੀਆ ਕਰ ਰਹੇ ਨੇ

1 2 3 4 5 6 7 8 9 Next >

Punjabi Attitude Wallpapers to set as your Whatsapp and Facebook profile

Category

Punjabi CategoriesHindi CategoriesEnglish Categories