See all posters in Punjabi Birthday Messages category
Click on poster to download HD version of wallpaper

List of Punjabi Birthday quotes and status



Status 1 - 36 of 36 Total

ਮੇਰੇ ਛੋਟੇ ਭਰਾ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ.. ਰੱਬ ਤੇਰੀ ਉਮਰ ਲੰਬੀ ਕਰੇ ਤੇ ਸਿਰ ਤੇ ਮੇਹਰ ਭਰਿਆ ਹੱਥ ਰੱਖੇ.. ਆਉਣ ਵਾਲਾ ਸਾਲ ਤੁਹਾਡੇ ਲਈ ਖੁਸ਼ੀਆਂ ਤੇ ਖੇੜੇ ਲਾਇ ਕੇ ਆਵੇ...

Happy Birthday 🎂
ਜਨਮਦਿਨ ਦੀਆਂ ਵਧਾਈਆਂ🎂
जन्मदिन मुबारक🎂
જન્મદિન કઈ સુભઈચ્છા 🎂

ਅੱਜ_ਮੇਰੇ ਜਿਗਰੀ ਯਾਰ 👬 ਦਾ ਜਨਮਦਿਨ ਕਰੋ ਜੀ ਸਾਰੇ Wish
ਰੱਬ_ਤੈਨੂ_ਲਵੀਆਂ_ਉਮਰਾਂ_ਦੇਵੇ_ਵੀਰ

ਜਨਮਦਿਨ ਮੁਬਾਰਕ
ਰੱਬ ਤੇਰੀ ਲੰਮੀ ਉਮਰ ਕਰੇ...

ਅੱਜ ਜਸ਼ਨ ਮਨਾਏ ਜਾਣਗੇ
ਤੇਰਾ ਸੋਹਣੀਏ BIRTHDAY ਆ..

ਅੱਜ ਭੰਗੜੇ ਵੀ ਪਾਏ ਜਾਣਗੇ,
ਤੇਰਾ ਸੋਹਣੀਏ BIRTHDAY ਆ...

ਮੈਂ ਸੁਣਿਆ ਅੱਜ ਮੇਰਾ ਜਨਮਦਿਨ ਆ..

TUSI bade hi gr8 ho, RASGULLE ki pl8 ho, PEPSI ka cr8 ho, ANDE ka oml8 ho, SMS KARANE ME bade le8 ho, JALEBI ki tarah stra8 ho, KHER jo bhi ho mere fevr8 ho…!Birthday Ki Dher Saari Badhaiyaan

ਸਾਡੀ ਤਾਂ ਦੁਆ ਹੈ ਕੋਈ ਗਿਲਾ ਨਹੀਂ, ਉਹ ਗੁਲਾਬ ਜੋ ਅੱਜ ਤਕ ਕਦੀ ਖਿਲਾ ਨਹੀਂ,
ਤੁਹਾਨੂੰ ਉਹ ਸਭ ਕੁਝ ਮਿਲੇ, ਜੋ ਅੱਜ ਤਕ ਕਦੇ ਮਿਲਿਆ ਨਹੀਂ...
Happy Birthday.

ਹਰ ਨਵਾਂ ਦਿਨ ਤੁਹਾਡੀ ਯਾਦ ਕਰਵਾਂਦਾ ਹੈ ਤੇ ਯਾਦ ਕਰਵਾਂਦਾ ਹੈ ਕੇ ਤੁਹਾਡਾ ਜਨਮ ਦਿਨ ਆ ਰਿਹਾ ਐ,
ਅਸੀਂ ਤਿਓਹਾਰ ਦੀ ਤਰਾਂ ਤੁਹਾਡਾ ਜਨਮਦਿਨ ਮਨਾਵਾਂਗੇ ਤੁਸੀਂ ਇਕ ਕਾਲ ਕਰਿਓ ਅਸੀਂ ਦੌੜੇ-ਦੌੜੇ ਆਵਾਂਗੇ..
Happy Birthday.

ਸਾਡੀ ਤੇ ਦੁਆ ਹੈ ਕੋਈ ਗਿਲਾ ਨਹੀਂ ਉਹ ਗੁਲਾਬ 🌹ਜੋ ਅੱਜ ਤਕ ਕਦੀ ਖਿਲਿਆ,
ਤੁਹਾਨੂੰ ਉਹ ਸਭ ਕੁਝ ਮਿਲੇ ਜੋ ਅੱਜ ਤਕ ਕਦੀ ਕਿਸੇ ਨੂੰ ਮਿਲਿਆ ਨਹੀਂ...
ਜਨਮਦਿਨ ਮੁਬਾਰਕ ਜੀ..🎂

ਤੁਸੀਂ ਇਕ ਅਜਿਹੇ ਫੁੱਲ 🌹 ਹੈ ਜੋ ਹਰ ਜਗਾ ਤੇ ਨਹੀਂ ਖਿਲਦੇ,
ਪਰ ਜਿੱਥੇ ਵੀ ਖਿਲਦੇ ਹੋ, ਸਭ ਦੇ ਚਿਹਰੇ ਤੇ ਰੌਣਕ ਲੈਕੇ ਆਉਂਦੇ ਹੋ ..
ਮੇਰੀ ਜਿੰਦਗੀ ਚ ਖਿੜ੍ਹਣ ਦਾ ਧੰਨਵਾਦ..🙏 ਜਨਮਦਿਨ ਮੁਬਾਰਕ ਜੀ..🎂

A very Happy Birthday...

ਜਨਮਦਿਨ 🎂 ਦੀਆਂ ਲੱਖ-ਲੱਖ ਮੁਬਾਰਕਾਂ ਜੀ,
"ਰੱਬ" 🙏 ਤੁਹਾਡੀ ਉਮਰ ਲੰਬੀ ਕਰੇ ਤੇ ਸਿਰ ਉੱਪਰ ਮਿਹਰ ਭਰਿਆ ਹੱਥ ਰੱਖੇ..☝️

ਹਰ ਪਲ ਤੁਹਾਡੇ ਬੁੱਲ੍ਹਾ ਤੇ ਮੁਸਕਾਨ ਰਹੇ,
ਹਰ ਗ਼ਮ ਤੋਂ ਤੁਸੀਂ ਅਣਜਾਣ ਰਹੋ,
ਖੁਸ਼ੀਆਂ ਭਰੀ ਹੋਵੇ ਤੁਹਾਡੀ ਜਿੰਦਗੀ ਇਹੀ "ਰੱਬ" ਕੋਲ ਦੂਆ ਕਰਦੇ ਹਾਂ..
ਜਨਮਦਿਨ ਮੁਬਾਰਕ ਜੀ..🎂

ਕਦੀ ਤਾ ਤੇਰਾ Birthday ਤੇਰੇ ਨਾਲ ਮਨਾਵਾਂਗਾ ਤੂੰ ਹਾਂ ਤਾਂ ਕਰਦੇ,
ਮੈਂ ਲਾਰਾ ਨਹੀਂ ਲਾਉਂਦਾ ਦੇਖੀ ਇਕ ਦਿਨ ਤੇਰੇ ਨਾਲ ਵਿਆਹ ਹੀ ਕਰਵਾਉਗਾ ।

ਖੁਸ਼ੀ ਨਾਲ ਦਿਲ ਨੂੰ ਆਬਾਦ ਕਰਨਾ ਤੇ ਗ਼ਮ ਤੋਂ ਦਿਲ ਨੂੰ ਆਜ਼ਾਦ ਕਰਨਾ,
ਸਾਡੀ ਤਾ ਬੱਸ ਇਨੀ ਹੀ ਗੁਜਾਰਿਸ਼ ਹੈ,
ਤੁਹਾਡੇ ਤੋਂ ਕਿ ਸਾਲ ਵਿਚ ਇੱਕ ਵਾਰ ਯਾਦ ਜਰੂਰ ਕਰਨਾ ।

ਹਰ ਰਾਹ ਤੁਹਾਡੀ ਆਸਾਨ ਹੋਵੇ,
ਹਰ ਰਾਹ 'ਚ ਤੁਹਾਡੇ ਖੁਸ਼ੀਆਂ ਹੋਣ,
ਹਰ ਦਿਨ ਤੁਹਾਡਾ ਖੂਬਸੂਰਤ ਹੋਵੇ,
ਅੱਜ ਦੇ ਦਿਨ ਤੁਹਾਨੂੰ ਜਨਮਦਿਨ ਮੁਬਾਰਕ ।

ਹਾਏ ਨੀ ਤੇਰੇ ਹੈਪੀ ਬਰ੍ਥਡੇ !
ਤੇ
ਸੂਟ ਤੈਨੂੰ ਪਟਿਆਲਾ ਸ਼ਾਹੀ ਸੋਹਣੀਏ ਲੈਕੇ ਦੇਣਾ ।

ਅੱਜ ਮੇਰਾ ਜਨਮਦਿਨ 'ਪ੍ਰਮਾਤਮਾ' ਕਰੇ,
ਤੁਹਾਡੀ ਉਮਰ ਵੀ ਮੈਨੂੰ ਲੱਗ ਜਾਵੇ,
ਬੱਸ ਗਿਫਟ ਦੇਣਾ ਨਾ ਭੁੱਲਿਓ,
ਚੱਲੋ ਆਜੋ ਫਿਰ ਕੇਕ ਕੱਟੀਏ ।

ਜਨਮਦਿਨ 🎂 ਦੀਆਂ ਲੱਖ-ਲੱਖ ਮੁਬਾਰਕਾਂ "ਰੱਬ" ਕੋਲ ਇਹੀ 🙏 ਅਰਦਾਸ ਹੈ,
ਤੁਸੀਂ ਹਰ ਵੇਲੇ ਇਸ ਤਰਾਂ ਹੀ ਮੁਸਕਰਾਉਂਦੇ ਰਹੋ.

ਮੁਬਾਰਕਾਂ 🎂 ਜਨਮਦਿਨ ਦੀਆਂ "ਪ੍ਰਮਾਤਮਾ" ਕਰੇ..🙏
ਇਹ ਸਾਲ ਤੁਹਾਡੇ ਲਈ ਖੁਸ਼ੀਆਂ ਭਰਿਆ ਆਵੇ..🎷

ਰੱਬ ਤੁਹਾਨੂੰ ਹਮੇਸ਼ਾ ਹੱਸਦੇ ਖੇਡਦੇ ਰੱਖੇ..👨‍👩‍👦‍👦 ਸਾਡੇ ਵਲੋਂ..!
ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ.. 🎂

ਮੇਰੇ ਪਿਆਰੇ ਭਰਾ 👬 ਨੂੰ ਜਨਮਦਿਨ 🎂 ਬਹੁਤ-ਬਹੁਤ ਮੁਬਾਰਕਾਂ..🎷

ਚਰਖਾ ਚਲਦਾ ਰਹੇ ਕਦੇ ਤੰਦ ਨਾ ਟੁੱਟੇ,
ਜ਼ਿੰਦਗੀ ਚਲਦੀ ਰਹੇ ਸਾਡਾ ਪਿਆਰ ਨਾ ਟੁੱਟੇ!!
ਜਨਮਦਿਨ ਮੁਬਾਰਕ..🎂

ਤੇਰਾ ਜਨਮਦਿਨ 🎂 ਮੈਨੂੰ Facebook Reminder ਤੋਂ ਬਿਨਾ ਵੀ ਯਾਦ ਰਹਿੰਦਾ..
ਜਨਮਦਿਨ ਮੁਬਾਰਕ ਮਾਂ..👩‍👩‍👦

ਜਨਮਦਿਨ ਮੁਬਾਰਕ ਦੁਨੀਆ ਦੀ ਸਭ ਤੋਂ ਸੋਹਣੀ ਤੇ ਬੈਸਟ ਭੈਣ 👫..
ਲਵ ਯੂ...😘

ਤੇਰੇ ਵਰਗਾ ਯਾਰ 👬 ਪਾ ਕੇ ਜ਼ਿੰਦਗੀ ਖੂਬਸੂਰਤ ਲੱਗਦੀ ਆ..
ਜਨਮ 🎂 ਦਿਨ ਮੁਬਾਰਕ ਮੇਰੇ ਘੈਂਟ ਯਾਰ..👬

ਅੱਜ ਤੇਰਾ ਜਨਮ ਦਿਨ ਹੈ,
ਮੇਰੀ ਹੀ ਦੁਆ ਹੈ,
ਜਿੰਨੇ ਚੰਨ ⛺️ ਤਾਰੇ ਨੇ ਓਨੀ ਤੇਰੀ ਉਮਰ ਹੋਵੇ..😘

ਜਦੋ ਤੁਸੀਂ 🏕 ਜ਼ਮੀਨ ਤੇ ਆਏ ਤਾਂ 🏔 ਅਸਮਾਨ ਵੀ ਬਹੁਤ ਰੋਇਆ ਸੀ,
ਕਿਉਕਿ ਉਹਨੇ ਇਨ੍ਹਾਂ ਪਿਆਰਾ ਤਾਰਾ ਖੋਇਆ ਸੀ...
ਜਨਮ 🎂 ਦਿਨ ਮੁਬਾਰਕ ਮੇਰੇ ਯਾਰ..👬

ਹਰ ਪਲ ਮਿਲੇ ਤੈਨੂੰ ਜ਼ਿੰਦਗੀ ਵਿੱਚ ਪਿਆਰ ਹੀ ਪਿਆਰ ਜਨਮਦਿਨ 🎂 ਮੁਬਾਰਕ ਮੇਰੇ ਸੋਹਣੇ ਯਾਰ..👬

ਰੱਬ ਕਰੇ ਤੈਨੂੰ ਹਰ ਖੁਸ਼ੀ ਮਿਲ ਜਾਵੇ,
ਅਸੀਂ ਤੇਰੇ ਲਈ ਜੋ 🙏 ਦੁਆ ਕਰੀਏ ਕਬੂਲ ਹੋ ਜਾਵੇ,
ਖੁਸ਼ੀਆਂ 🤣 ਮਾਣੇ ਤੇ ਤਰੱਕੀ ਪਾਵੇ

ਸੂਰਜ ਰੋਸ਼ਨੀ ਲੈ ਕੇ ਆਇਆ ਤੇ
ਚਿੜੀਆਂ ਨੇ ਗਾਣਾ ਗਾਇਆ
ਫੁੱਲਾਂ ਨੇ ਹੱਸ-ਹੱਸ ਕੇ ਬੋਲਿਆ,
ਮੁਬਾਰਕ ਹੋ ਤੈਨੂੰ ਤੇਰਾ ਜਨਮ ਦਿਨ ਆਇਆ..!

ਤੁਹਾਡੇ ਜਨਮਦਿਨ ਦੀਆਂ ਤੁਹਾਨੂੰ ਅਤੇ ਸਮੂਹ ਪਰਿਵਾਰ ਨੂੰ ਲੱਖ ਲੱਖ ਵਧਾਈਆਂ..🎉 ਰੱਬ ਕਰੇ ਸਦਾ ਹੱਸਦੇ ਵਸਦੇ ਰਹੋ..🍫 🎂

ਰੱਬ ਕਰੇ ਦਿਨ ਦੋਗੁਣੀ ਤੇ ਰਾਤ ਚੌਗੁਣੀ ਤਰੱਕੀ ਕਰੋ ਅਤੇ ਜੀਵਨ ਦੇ ਹਰ ਕੰਮ ਵਿਚ ਸਫਲਤਾ ਮਿਲੇ.. ਜਨਮਦਿਨ ਦੀਆਂ ਬਹੁਤ ਬਹੁਤ ਵਧਾਈਆਂ...💐🌹💟😘😘

ਜਨਮਦਿਨ ਦੀਆਂ ਬਹੁਤ ਬਹੁਤ ਵਧਾਈਆਂ ਜੀ...

ਅਸੀਂ ਥੋਡੇ ਦਿਲ ਵਿੱਚ ਰਹਿਨੇ ਆਂ, ਇਸੇ ਲਈ ਹਰ ਦਰਦ ਸਹਿਨੇ ਆਂ,
ਕੋਈ ਵਿਸ਼ ਨਾ ਕਰ ਦੇਵੇ ਮੇਰੇ ਤੋਂ ਪਹਿਲਾ, ਇਸ ਲਈ ਅਡਵਾਂਸ 'ਚ ਜਨਮਦਿਨ ਮੁਬਾਰਕ ਕਹਿਨੇ ਆਂ..🎁

Punjabi Birthday to share with loved ones

Category

Punjabi Categories



Hindi Categories



English Categories