List of Latest Punjabi StatusStatus 1 - 50 of 72 Total

ਸ਼ਰਤ ਲੱਗੀ ਸੀ ਦੁਨੀਅਾਂ ਦੀ ਖੁਸ਼ੀ ਨੂੰ ਇੱਕ ਲਫ਼ਜ਼ ਚ ਲਿਖਣ ਦੀ,
ੳੁਹ ਕਿਤਾਬਾਂ ਲੱਭਦੇ ਰਹਿ ਗੲੇ ਤੇ ਮੈਂ 'ਧੀ' ਲਿਖ ਦਿੱਤਾ.

ਰੱਬ ਹਰ ਇਕ ਧੀ ਨੂੰ ਦੇਵੀਂ ਮਾਪਿਆਂ ਵਰਗੇ ਮਾਪੇ
ਪੇਕੇ ਸੌਹਰੇ ਕਹਿਣ ਬਿਗਾਨੀ ਆਪਣਾ ਕਿਸ ਨੂੰ ਆਖੇ..

ਮੈ ਦੇਖੀਆਂ ਧੀਆਂ ਮਾਪੇ ਸਾਭਦੀਆਂ
ਜਦ ਪੁੱਤ ਨਾ ਹੱਥ ਫੜਾਉਂਦੇ ਨੇ
ਕਾਹਤੋਂ ਲੋਕੀ ਮਾਰਦੇ ਫਿਰ ਧੀਆਂ ਪੁੱਤਾ ਲਈ.

ਹਰ ਕੋਈ ਕਹਿੰਦਾ ਹੈ ਕਿ ਪਤਨੀ ਤਕਲੀਫ ਦਿੰਦੀ ਹੈ...
ਪਰ ਇਹ ਨਹੀਂ ਕੋਈ ਕਹਿੰਦਾ ਕਿ ਤਕਲੀਫ ਚ ਸਾਥ ਵੀ ਸਿਰਫ ਪਤਨੀ ਦਿੰਦੀ ਹੈ

ਕੁੱਖ 'ਚ ਧੀ ਧਰਤੀ 'ਚ ਪਾਣੀ।
ਨਾ ਸਾਂਭੇ ਤਾਂ ਖਤਮ ਕਹਾਣੀ।

ਭੈਣਾ ਨਾਲ ਜੱਗ ਉੱਤੇ ਰਿਸ਼ਤੇਦਾਰੀਆਂ ਹੁੰਦੀਆਂ ਨੇ,,
ਵੀਰਾਂ ਨਾਲ ਇਸ ਦੁਨੀਆਂ ਉੱਤੇ ਸਰਦਾਰੀਆਂ ਹੁੰਦੀਆਂ ਨੇ,,

ਧੀ ਉੱਪਰ ਵਾਲੇ ਦੀ ਰਹਿਮਤ ਹੈ ਅਤੇ ਰਹਿਮਤ ਕਦੇ ਵੀ ਬੋਝ ਨਹੀ ਹੁੰਦੀ.!!

ਧੀਆਂ ਮਿੱਠੇ ਮੇਵੇ
ਰੱਬ ਸਭ ਨੂੰ ਦੇਵੇ।।।

ਧੀਆਂ ਤੋਂ ਬਿਨਾਂ_ਨਾ_ਵੇਹੜੇ_ਸਹਾੳਦੇ ਨੇ,
ਧੀਆਂ_ਨਾਲ ਹੀ ਘਰ_ਚ_ਬਹਾਰ_ਹੁੰਦੀ,
ਇਹ ਤਾਂ ਦੁੱਖ_ਵੰਡਾਉਣਾ_ਜਾਣਦੀਆ ਨੇ,
ਮੂਰਖ ਨੇ ਲੋਕ_ਜਿਹੜੇ_ਕਹਿੰਦੇ...ਧੀ_ਭਾਰ_ਹੁੰਦੀ.....

ਧੁੱਪਾਂ,ਤੱਤੀਆਂ ਵਾਵਾਂ ਠਾਰਾਂ ਵੀ ਠਰਦੇ ਰਹਿਣਗੇ
ਬਾਬਲ ਪੱਗਾ ਦੀਆਂ ਛਾਂਵਾਂ ਧੀਆਂ 'ਤੇ ਕਰਦੇ ਰਹਿਣਗੇ...👍❤

ਧੀਆਂ ਜਗ ਤੋਂ ਨਿਆਰੀਆਂ....

💕ਸਿਆਣੇ ਲੋਕ ਸੱਚ ਕਹਿੰਦੇ ਆ ਧੀ ਹੱਸਦੀ ਆ ਤਾਂ ਰੱਬ ਹੱਸਦਾ..

ਕਿਤਾਬਾ ਤੇ ਕੁੜੀਆਂ ਤੋ ਸੱਖਣੇ ਜੋ ਘਰ ਨੇ,
ੳੁਹ ਕਾਹਦੇ ਘਰ ਯਾਰੋ ੳੁਹ ਕਾਹਦੇ ਦਰ ਨੇ,💕

ਧੀ ਹੱਸਦੀ ਤਾਂ ਰੱਬ ਹੱਸਦਾ ਧੀਆਂ ਬਿਨਾ ਕਦੇ ਨਾਂ ਜੱਗ ਵੱਸਦਾ

ਧੀਆਂ 👩ਇਜ਼ੱਤਾਂ ਹੁੰਦੀਆਂ ਨੇ ਧੀਆਂ👩 ਆਨ ਹੁੰਦੀਆਂ ਨੇ
ਤੇ ਇਜ਼ੱਤਾਂ ਸਭ ਦੀਆਂ ਹੀ ਇੱਕ ਸਮਾਨ ਹੁੰਦੀਆਂ ਨੇ..

ਜਦੋਂ ਹੋਗਈ ਮੇਰੀ ਡੋਲੀ ਮਾਏ ਅੱਖਾਂ ਤੋਂ ਓਹਲੇ,
ਪਿੱਛੋਂ ਦੇਖ ਦੇਖ ਰੋਵੀਂ ਮੇਰੇ ਗੁੱਡੀਆਂ ਪਟੋਲੇ..

ਧੀਆਂ ਉਹ ਅਦਾਕਾਰ ਹਨ,
ਜੋ ਵਿਆਹ ਤੋਂ ਬਾਅਦ ਆਪਣੇ,
ਦੁੱਖ ਦਰਦ ਆਪਣੇ ਮਾਂ ਪਿਉ ਤੋਂ,
ਏਦਾਂ ਲਕੋਦਿਆਂ ਹਨ ਜਿਵੇਂ ਉਹਨਾਂ,
ਤੋਂ ਜ਼ਿਆਦਾ ਕੋਈ ਖੁਸ਼ ਹੀ ਨਾ ਹੋਵੇ !

ਮੈਨੂੰ ਚਾਅ ਨਹੀਂ ਮਹਿਲਾਂ ਕਾਰਾਂ ਦਾ,
ਇੱਕ ਅਰਜ਼ ਏ ਮੇਰੀ ਮਾਂਏ ਨੀਂ,
ਮੈਨੂੰ ਦਾਜ ਦੇ ਵੀ ਸੰਸਕਾਰਾਂ ਦਾ !

ਬਸ ਰੱਬ ਅੱਗੇ ਮੇਰੀ ਇਹੀ ਅਰਦਾਸ ਹੈ,
ਮੇਰੇ ਮਾਪੇ ਕਦੇ ਮੈਨੂੰ ਇਹ ਨਾ ਕਹਿਣ,
ਜੇ ਤੂੰ ਨਾ ਹੁੰਦੀ ਤਾਂ ਚੰਗਾ ਸੀ !!

ਬੇਟੀ ਜਦੋਂ ਪੈਦਾ ਹੁੰਦੀ ਹੈ ਆਪਣੇ ਨਾਲ-ਨਾਲ ਰਹਿਮਤ ਬਰਕਤ ਅਤੇ ਖੁਸ਼ੀਆਂ ਲੈ ਕੇ ਪੈਦਾ ਹੁੰਦੀ ਹੈ।

ਤੇਰਾ ਕਰ ਕੇ ਦੇਸ਼ ਬੇਗਾਨਾ ਮੈਂ ਤੁਰ ਚੱਲੀ ਵੇ ਵੀਰਾ.

ਬਹੁਤ ਵੱਡਾ ਦਿਲ ਹੁੰਦਾ ਮਾਪਿਆਂ ਦਾ,
ਧੀ ਦੀ ਖੁਸ਼ੀ ਲਈ ਜੋ ਆਪਣੀ ਧੀ ਨੂੰ ਬੇਗ਼ਾਨੇ ਹੱਥ ਤੌਰ ਦਿੰਦੇ ਨੇ.

ਸਭ ਨੇ ਪੁੱਛਿਆ ਨੂੰਹ ਦਹੇਜ਼ ਚ ਕੀ ਕੀ ਲੈ ਕੇ ਆਈ...
ਕਿਸੇ ਨੇ ਨਾ ਪੁੱਛਿਆ ਧੀਏ ਪਿੱਛੇ ਕੀ ਕੀ ਛੱਡ ਕੇ ਆਈ ...

ਹਿੱਸਾ ਲੈ ਕੇ ਪੁੱਤ ਜਦੋਂ ਵੱਖ ਹੋ ਗਿਆ
ਚੇਤੇ ਆਈਆਂ ਧੀਆਂ ਕੁੱਖ ਵਿਚ ਮਾਰੀ

ਖੁਸ਼ਕਿਸਮਤ ਨੇ ਉਹ ਮਾਪੇ ਜਿੰਨ੍ਹਾ ਦੀ ਪਹਿਲੀ ਔਲਾਦ ਧੀ ਹੁੰਦੀ ਹੈ..

ਕਿਉਂਕਿ ਮੇਰੇ ਕੋਲ ਭੈਣ ਹੈ,
ਇਸ ਲਈ ਹਮੇਸ਼ਾ ਮੇਰੇ ਕੋਲ ਇਕ ਦੋਸਤ ਹੈ...

ਭੈਣਾਂ ਜਿੰਦਗੀ ਦੇ ਬਾਗ਼ ਵਿਚ ਫ਼ੁੱਲ ਦੀ ਤਰਾਂ ਹੁੰਦੀਆਂ ਹਨ..

ਮੰਨੋ ਨਾ ਮੰਨੋ ਧੀਆਂ ਹਰ ਘਰ ਦੀ ਜਰੂਰਤ ਹੁੰਦੀਆਂ ਨੇ..

ਪਿਉ ਤੇ ਧੀ ਦੀ ਇਕ ਗਲ SAME ਹੁੰਦੀ ਹੈ ... ਦੋਹਾਂ ਨੂੰ ਆਪਣੀ DOLL ਬਹੁਤ ਪਿਆਰੀ ਹੁੰਦੀ ਹੈ

ਜੇ ਵਿਆਹ ਤੋਂ ਬਾਅਦ ਧੀਆਂ ਨੂੰ ਮਾਂ ਬਾਪ ਕੋਲ ਰੱਖਣ ਦਾ ਹੱਕ ਹੁੰਦਾ ਤਾਂ ਦੁਨੀਆ ਵਿਚ ਕੋਈ ਬਿਰਧ ਆਸ਼ਰਮ ਨਾ ਹੁੰਦਾ..

ਵੀਰਾਂ ਦੇ ਸਿਰ ਤੇ ਕਰਦੀ ਹਰ ਭੈਣ ਸਰਦਾਰੀ..

ਦੋ ਚੀਜਾਂ ਬਿਨਾਂ ਘਰ ਨਹੀਂ ਬਣਦੇ,
"ਨੀਹਾਂ" ਅਤੇ "ਧੀਆਂ"..!

ਜਿਹੜੇ ਘਰ ਆਵਣ ਧੀਆਂ, ਭਾਗ ਉਸ ਨੂੰ ਲਾਵਣ ਧੀਆਂ,
ਸੁੰਨ ਮੁਸੰਨਾ ਲੱਗਦਾ ਵਿਹੜਾ, ਜਦੋਂ ਪਰਾਈਆਂ ਹੋ ਜਾਵਣ ਧੀਆਂ..

ਕਿਹੜੇ ਘਰ ਦੀ ਆਖਾਂ ਤੈਨੂੰ, ਕੀ ਸਤਿਕਾਰ ਦਿਆਂ,
ਆਪਣੇ ਹਿੱਸੇ ਦੀ ਦੁਨੀਆਂ ਮੈਂ ਤੈਥੋਂ ਵਾਰ ਦਿਆਂ..👭

ਮੇਰੇ ਦੇਸ਼ ਦੇ ਲੋਕੋਂ ਕੁੱਝ ਤਾ ਹੋਸ਼ ਕਰੋ ਦੇਸ਼ ਦੀਆਂ ਧੀਆਂ ਨੂੰ ਬੱਸਾਂ ਦਾ ਦਰਜ਼ਾ ਦੇਣ ਵਾਲਿਓ ਉੱਚੀ ਆਪਣੀ ਸੋਚ ਕਰੋ..👭 🙏

ਆਖਿਰ ਵਿਦਾ ਹੀ ਕਰਨੀਆਂ ਪੈਂਦੀਆਂ ਨੇ ਹੱਥੀ ਪਾਲੀਆਂ ਧੀਆਂ..👭

ਧੀਆਂ ਕਿਹੜਾ ਮੁੰਡਿਆ ਨਾਲੋਂ ਵੱਧ ਖਾਂਦੀਆਂ ਨੇ ਦੁੱਖ ਵਿੱਚ ਹੁਣ ਮਾਪੇ ਤਾ ਉਹ ਮਾਰ-ਮਾਰ ਜਾਂਦੀਆਂ ਨੇ..👪

ਜੋ ਕੁੱਖ ਵਿੱਚ ਕਤਲ ਕਰਵਾਉਂਣ ਧੀਆਂ ਉਹ ਮਾਪੇ ਨਹੀਂ ਹੁੰਦੇ..👭

ਐਨਾ ਲਾਡ ਲਡਾ ਨਾ ਮਾਏਂ ਇੱਕ ਔਖੀ ਹੋਵੇ ਗਈ..🤦‍

ਸਦਾ ਰਹਿਣ ਵੱਸਦੀਆਂ ਰੱਬਾਂ ਵੇ, ਇਹ ਮੁਲਕ ਦੀਆਂ ਕੁੜੀਆਂ, ਮੇਰੇ ਇਹ ਪੰਜਾਬ ਦੀਆਂ ਕੁੜੀਆਂ ।

ਅੱਜ ਇੱਕ ਘਰੋਂ ਕੱਢੀ ਮਾਂ ਖੜੀ ਚੋਰਾਹੇ ਤੇ ਸੋਚ ਦੀ ਹੈ,
ਕਾਸ਼ ਦਿਖਾਵੇ ਦੇ ਮਹਿੰਗੇ ਪੁੱਤਾਂ ਤੋਂ ਇੱਕ ਸਸਤੀ ਧੀ ਜੰਮ ਲੈਂਦੀ ।

ਜੰਮੀ ਸੀ ਮੈਂ ਚਾਅਵਾ, ਨਾਲ ਕਿਉ ਪਿਆਰ ਇਨ੍ਹਾਂ ਪਾ ਜਾਂਦਾ ਮਾਵਾਂ ਨਾਲ, ਦੁੱਖ ਬੜਾ ਲੱਗਦਾ ਜਦ ਕੋਈ ਲੈ ਜਾਂਦਾ ਲੈਕੇ ਚਾਰ ਲਾਵਾ ਨਾਲ..

ਧੀਆਂ ਹਰ ਇੱਕ ਦੀ ਕਿਸਮਤ ਵਿੱਚ ਕਿੱਥੇ ਹੁੰਦੀਆਂ ਨੇ, ਜਿਹੜਾ ਘਰ ਰੱਬ ਨੂੰ ਪਿਆਰਾ ਹੋਵੇ ਧੀਆਂ ਉੱਥੇ ਹੀ ਹੁੰਦੀਆਂ ਨੇ..👭

ਅੱਜ ਕੱਲ੍ਹ ਦੌਰ ਮਸ਼ੀਨਾਂ ਦਾ ਵਾਲਾ ਚੰਦਰਾਂ ਆਇਆ ਹੈ, ਮਾਂ ਦੀ ਕੁੱਖ ਦੇ ਅੰਦਰ ਹੀ ਧੀ ਨੂੰ ਮਾਰ ਮੁਕਾਇਆ ਹੈ..

ਧੀਆਂ ਬਚਾਓ, ਰੁੱਖ ਲਗਾਉ, ਪਾਣੀ ਦਾ ਸਤਿਕਾਰ ਕਰੋ..🙏

ਰੱਬ ਹਰ ਇੱਕ ਧੀ ਨੂੰ ਦੇਵੀਂ ਮਾਪਿਆਂ ਵਰਗੇ ਮਾਪੇ ਪੇਕੇ ਸੁਹਾਰੇ ਕਹਿਣ ਬੇਗਾਨੀ, ਆਪਣਾ ਕਿਸਨੂੰ ਆਖੇ..?

ਲੋਕੋ ਨਾ ਇਹ ਕਹਿਰ ਗੁਜਾਰੋ ਧੀਆਂ ਕੁੱਖ ਦੇ ਵਿਚ ਨਾ ਮਾਰੋ..🙏

ਫੁੱਲਾਂ ਵਿਚ ਨਾ ਸਦਾ ਖੁਸਬੋ ਰਹਿਣੀ ਪਿਆਰੇ ਚੰਨ ਨੇ ਸਦਾ ਨਹੀਂ ਗੋਲ ਰਹਿਣਾ, ਚੱਲੀ ਆਈ ਹੈ ਜੱਗ ਤੇ ਰੀਤ ਏਹੋ ਧੀਆਂ ਸਦਾ ਨਾ ਮਾਪਿਆਂ ਦੇ ਕੋਲ ਰਹਿਣਾ..

ਧੀਆਂ ਇਸ ਲਈ ਵੀ ਖਾਸ ਹੁੰਦੀਆਂ ਨੇ,
ਕਿਉਕਿ ਅਸੀਂ ਧੀਆਂ ਨੂੰ ਪੁੱਤ ਕਹਿ ਕੇ ਬੁਲਾ ਸਕਦੇ,
ਪਰ ਪੁੱਤ ਨੂੰ ਕਦੇ ਵੀ ਧੀ ਕਹਿ ਨਹੀਂ ਬੁਲਾ ਸਕਦੇ..

ਇਕ ਧੀ ਤੇ ਦੂਜਾ ਰੁੱਖ ਘਰ ਵਿਚ ਹੁਣ ਬਹੁਤ ਜ਼ਰੂਰੀ ਹੈ, ਕਿਉਕਿ ਧੀ ਦੁੱਖ ਵਿਚ ਤੇ ਰੁੱਖ ਧੁੱਪ ਵਿਚ ਬੰਦੇ ਦਾ ਦੁੱਖ ਵੰਡਾਉਂਦੇ ਹਨ..

1 2 Next >

Awesome Latest Punjabi status to set as your Whatsapp and Facebook profile

Category

Punjabi CategoriesHindi CategoriesEnglish Categories