List of Latest Punjabi StatusStatus 1 - 50 of 85 Total

ਬਨੀਏ ਨਾ ਪੱਗ ਕੁੜੀਆ ਟਿਕਾਉਣ ਨੂੰ
ਮੁੱਛ ਖੜੀ ਰੱਖੀ ਦੀ ਆ ਰੌਬ ਪਾਉਣ ਨੂੰ

ਲਗਦੀ ਨੀ ਸੇਲ ਕਦੇ ਪੱਗ ਤੇ .....
ਤਾ ਹੀ ਰੁਤਬਾ ੳੁਚਾ ਹੈ ਸਾਡਾ ਜੱਗ ਤੇ ......!!

ਤੁੰ ਹੱਥ ਫੜ ਕੇ ਤਾਂ ਵੇਖ ਸਰਦਾਰਨੀਏ ਸੋਹਣੇ ਯਾਰ ਦਾ
ਜੇ ਛੱਡ ਗਿਆ ਵਿਚਾਲੇ ਮੈ ਵੀ ਨਹੀ ਪੁੱਤ ਸਰਦਾਰ ਦਾ

ਵੱਖਰੇ ਸ਼ੋਂਕ ਪੁਗਾਉਦੇੰ ਪੁੱਤ ਸਰਦਾਰਾਂ ਦੇ
ਅਸੀਂ ਮੁੱਲ ਬਰਾਬਰ ਕਰਤੇ ਕੁੱਤਿਆੰ ਤੇ ਕਾਰਾੰ ਦੇ

ਐਵੇ ਪੋਨੀ ਵਾਲੀ ਜੱਟ ਨੂੰ ਨਾ ਪੁੱਗਣੀ
ੳੁਹਦੀ ਗੁੱਤ ਲੱਤ ਤੱਕ ਹੋਉਗੀ
ਮੁੰਡਾ ਸਰਦਾਰ ਆ ਸ਼ੌਕੀਨ ਸਿਰੇ ਦਾ
ਸਰਦਾਰਨੀ ਵੀ ਅੱਤ ਹੋਉਗੀ

ਸਿਖਲਾ ਤੂੰ KRONI ਪੂਣੀ ਜੱਟੀੲੇ
ਤੇਰਾ ਹੋਣ ਵਾਲਾ SARDAAR ਪੂਰੀ ਘੈਂਟ ਪੱਗ ਬੰਨਦਾ

ਮੈਨੂੰ ਕਿਸੇ ਨੇ ਪੁੱਛਿਆ ਕਿ ਸਰਦਾਰ ਜੀ ਤੁਸੀ ਕੇਸ ਕਿਉ ਰਖਦੇ ਹੋ
ਮੈਂ ਜਵਾਬ ਦਿੱਤਾ ਜੀ ਅਸੀਂ ਰਖਦੇ ਨਹੀਂ ਤੁਸੀਂ ਕੱਟਦੇ ਹੋ

ਰਿਆਸਤਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ,
ਪਰ ਬਾਦਸ਼ਾਹੀ ਦਾ ਹੁਨਰ ਅੱਜ ਵੀ ਲੋਕ ਸਰਦਾਰਾਂ ਤੋਂ ਲੈਂਦੇ ਨੇ..

ਸ਼ੋਕ ਅੱਗੇ ਵੱਧਣ ਦਾ ਹੋਵੇ ਤਾਂ ਕਦਮ ਮਾੜਾ ਨਾ ਚੱਕੀੲੇ..
ੲਿੱਕ ਮੁੱਛ ਤੇ ਦੂਜਾ ਸਿਰ ੳੁੱਚਾ ਚੱਕ ਕੇ ਰੱਖੀੲੇ...

ਤੇਰੇ ਮਹਿੰਗੇ ਨੇ ਬ੍ਰਾਂਡ ਦਿੱਲ ਕਿੰਨਾ ਸੱਸਤਾ, ਰੁੱਖਾਂ ਵਾਂਗੂ ਥਾਂ ਥਾਂ ਲਾਈ ਫਿਰਦੀ...
ਤੇਥੋ ਪੱਟਿਆ ਨੀ ਜਾਣਾ ਟੇਡੀ ਪੱਗ ਵਾਲਾ, ਤੇਰੀ ਸਾਡੇ ਉੱਤੇ ਨਿਗ੍ਹਾ ਬੜੇ ਚਿਰ ਦੀ....

ਸਾਨੂੰ ਪੱਗਾਂ ਸਜਦੀਆਂ ਨੇ,
ਸਾਡੀ ਵੱਖਰੀ ਟੌਰ ਨਵਾਬੀ..

ਕਮਲੀ ਕਹਿੰਦੀ ਪੱਗ ਵਾਲਾ ਸਰਦਾਰ ਨਹੀਉ ਲੱਭਦਾ.
ਮੁੱਛਾਂ ਵਾਲੇ ਤਾਂ ਬਥੇਰੇ ਪਿੱਛੇ ਪਏ ਨੇ.!!

ਚਾਨਣ ਦਾ ਮੁੱਲ ਰਾਤਾਂ ਕਾਲੀਆਂ ਨੂੰ ਪਤਾ
ਪੱਗਾਂ ਵਾਲਿਆਂ ਦਾ ਮੁੱਲ ਗੁੱਤਾਂ ਵਾਲੀਆਂ ਨੂੰ ਪਤਾ..

ਮੇਰੇ ਵਾਲੀ ਜਿਹੜੀ ਦਿਲ ਠੱਗਦੀ ਕੁੜੀ
ਫੈਨ ਪਟਿਆਲਾ ਸ਼ਾਹੀ ਪੱਗ ਦੀ ਕੁੜੀ😍😍

ਇਕ ਦੂਣੀ ਦੂਣੀ, ਦੋ ਦੂਣੀ ਚਾਰ
ਸੌਖੇ ਨਹੀਓ ਮਿਲਦੇ ਬੱਲੀਏ ਪੱਗਾ ਵਾਲੇ ਸਰਦਾਰ

ਬੰਨ੍ਹ ਦਾ ਹਾਂ ਪੱਗ ਪਟਿਆਲਾ ਸ਼ਾਹੀ.
ਕੈਮ ਮਿੱਤਰਾਂ ਨੇ ਪੂਰੀ ਸਰਦਾਰੀ ਰੱਖੀਂ ਆ.!!

ਕੁਝ ਵੱਖਰਾ ਕਰਾਂਗੇ ਸਾਰੇ ਜੱਗ ਤੋਂ Sardara ਦੀ ਵੱਖਰੀ ਜਮਾਤ ਹੁੰਦੀ ਆ.
ਗੱਲਾਂ ਵੀ ਉਹਨਾਂ ਦੀਆਂ ਹੀ ਹੁੰਦੀਆਂ ਜਿਨਾਂ ਵਿੱਚ ਕੋਈ ਗੱਲਬਾਤ ਹੁੰਦੀ ਆ.!!

ਗਨੇਰੀਆਂ-ਗਨੇਰੀਆਂ-ਗਨੇਰੀਆਂ
ਕਾਲੀ ਪੱਗ ਨਾ ਬੰਨ੍ਹ ਵੇ
ਤੈਨੂੰ ਨਜ਼ਰਾਂ ਲਗਣਗੀਆਂ ਮੇਰੀਆਂ।

ਨੀ ਤੂੰ ਪਾਉਂਦੀ ਏ #DRESS ਵੀ #PRESS ਕਰਕੇ
ਮੁੰਡਾ ਸ਼ੁਰੂ ਤੋ ਹੀ ਵੱਟਾ ਵਾਲੀ ਪੱਗ ਬੰਨਦਾ...

ਮੇਰੀ ਪੱਗ ਵਾਲੀ SELFIE ਦਿਖਾਦੀਂ ਬੱਲੀਏ,
ਤੇਰੀ MUMMY ਸਾਡੀ MARRIAGE ਨੂੰ ਹਾਂ ਕਰਦੂ ...

ਮੇਰੇ ਸੁਪਨਿਆਂ ਵਿਚ ਸੋਹਣਿਆਂ
ਤੇਰੀ ਸਰਦਾਰੀ ਆਉਂਦੀ ਐ..

ਰੂਪ ਨਾਰ ਦਾ ਕਰਾੳੁਂਦਾ ਜੇ ਤਸੱਲੀਆਂ
💕ਸਰਦਾਰ ✌ ਵੀ ਤਾਂ ਕਰਦਾ ਭੁਲੇਖੇ ਦੂਰ ਨੀ 💕

ਬੂਟਾ ਸਰਦਾਰੀ ਦਾ ਹਰ ਬਾਗ ਚ ਨੀ ਖਿਲਦਾ,
ਕਹਿੰਦੇ ਮੁੰਡਾ ਸਰਦਾਰ ਕਿਸਮਤ ਵਾਲਿਆਂ ਨੂੰ ਹੀ ਮਿਲਦਾ..

ਨੀ ਤੂੰ ਪਾਉਂਦੀ ਆ Dress ਵੀ Press ਕਰਕੇ
ਤੇ ਅਸੀ ਮੁੱਢ ਤੌ ਈ ਵੱਟਾ ਵਾਲੀ ਪੱਗ ਬੰਨਦੇ

ਮੁੱਛ ਖੜੀ ਸਦਾ ਰੱਖੀਏ ਤਾਂਈਯੋਂ ਕਹਿੰਦੇ ਸਰਦਾਰ ਨੇ,
ਜਿਹੜੇ ਭਾਂਬੜ ਕਹਾਉਂਦੇ ਸੀ ਦਿੱਤੇ ਪਹਿਲੀਆਂ ਚ ਠਾਰ ਨੇ..

ਸਾਨੂੰ ਪੱਗਾਂ ਸੱਜਦੀਆਂ ਨੇ... ਸਾਡੀ ਵੱਖਰੀ ਟੌਹਰ ਨਵਾਬੀ.... ਸਾਡੀ ਕੌਮ ਹੈ ਸ਼ੇਰਾਂ ਦੀ.. ਸਾਨੂੰ ਕਹਿੰਦੇ ਲੋਕ # ਪੰਜਾਬੀ .......

ਸਰਦਾਰ ਤੇ ਹਥਿਅਾਰ ਦੋਵੇ ੲਿਕੋ ਜਿਹੇ ਹੁੰਦੇ,
ਟੋਹਰ ਵੀ ਪੂਰੀ ਤੇ ਦਹਿਸ਼ਤ ਵੀ ਪੂਰੀ ।

ਜਾ ਕੇ ਚਾਨਣ☀ ਚ ਪੜ੍ਹੀ📔 ਿੲਿਤਹਾਸ ਨੀ💪 ਪਤਾ ਲੱਗਜੁ ਸਰਦਾਰਾ👳‍ਚ ਕੀ ੲੇ ਖਾਸ ਨੀ...❗

ਘੈਂਟ ਸਰਦਾਰ ਮੇਰਾ ਸੋਹਣਾ ਸਭ ਤੋਂ.. ਮੈਂ ਪੂਣੀਆਂ ਕਰਾਵਾਂ ਸੁੱਖ ਮੰਗਾਂ ਰੱਬ ਤੋਂ. …

〰ਕਹਿੰਦੀ ਬਤਾਓ ਤੋ ਸਹੀ ❗ਪਿੰਡੋ ਵਾਲੇ ਕੌਨਸੇ collage📚 ਮੇਂ ਯੇ ਪੜੇ ਹੈਂ🚧 -ਹੱਮ ਜਿਨੋਂ👖ਵਾਲੀਓ ਕੋ ਕਿਯੂੰ ਹੈਂ ignor ਕਰਤੇ ਯੇ ਜੋ ਵੱਡੀ-ਵੱਡੀ ਪੱਗੋਂ 👳ਵਾਲੇ ਖੜੇ ਹੈਂ🚩

ਘੰਟਾ-ਘੰਟਾ ਭਾਵੇਂ ਲੱਗ ਜੇ ਬੱਨਣ ਨੂੰ ਪੱਗ .... ਭਾਵੇਂ ਨਾ ਹੈਡ ਫੋਨ ਲੱਗਦੇ.... ਸੋਹਣੇ ਲੱਗਦੇ ਨੇ ਮੁੰਡੇ ..ਤੈਨੂੰ ...ਮੋਨੇ.... ...ਨੀਹ ਯਾਰ ਤਾਂ ਸ਼ੁਕੀਨ ਪੱਗ ਦੇ...

ਨੀ ਤੂੰ ਪਾਉਂਦੀ ਆ #DRess ਵੀ #PRess ਕਰਕੇ ਤੇ ਅਸੀ ਮੁੱਢ ਤੌ ਈ ਵੱਟਾ ਵਾਲੀ ਪੰਗ ਬੰਨਦੇ 💯✔

ਮੈਂ ਵੀ ਹੁਣ ਛੱਡ ਤੇ ਸਟਾਇਲ ਸਾਰੇ, ਤੂੰ ਵੀ ਬਹੁਤੀ ਸ਼ਕੀਨੀ ਨਾਂ ਲਾਇਆ ਕਰ ਨੀਂ, ਬੰਨਿਆਂ ਕਰੂੰ ਮੈਂ ਪੱਗ ਪਟਿਆਲਾ ਸ਼ਾਹੀ, ਤੂੰ ਵੀ ਹੁਣ ਕਰਕੇ ਮੈਚਿੰਗ ਸੂਟ ਪਾਇਆ ਕਰ ਨੀਂ

ਕਲੀਆਂ ਬਿਨ੍ਹਾਂ ਫੁੱਲ ਨਾ ਖਿੜਦੇ ਸ਼ਿੰਗਾਰ ਬਿਨ੍ਹਾਂ ਨਾ ਨਾਰੀ...
ਮਾਪਿਆਂ ਬਿਨ੍ਹਾਂ ਐਸ਼ ਨਾ ਹੁੰਦੀ, ਪੱਗ ਬਿਨ੍ਹਾਂ ਨਾ ਸਰਦਾਰੀ...

ਜਾ ਕੇ ਚਾਨਣਾ 'ਚ ਪੜੀ ੲਿਤਿਹਾਸ ਨੀ,
ਪਤਾ ਲੱਗਜੁ ਸਰਦਾਰਾਂ 'ਚ ਕੀ ੲੇ ।

ਕਮਲੀ ਕਹਿੰਦੀ ਭੁੱਖੀ ਆਂ ਪਿਆਰ ਦੀ,
ਸੁਣੋ ਸਰਦਾਰ ਜੀ ।
ਹੋਰ ਕਿਹੜਾ ਜੱਟੀ ਤੁਹਾਡੀ ਜਾਨ ਮੰਗਦੀ ।

ਘੈਂਟ ਸਰਦਾਰੀ ਕਿਤੋਂਂ ਮਿਲੇ ਨਾ ਉਧਾਰੀ,
ਇਹ ਤਾਂ ਖੂਨ ਵਿਚ ਜੱਦੀ ਸਰਦਾਰਾਂ ਦੇ

✌ਮੈ ਬੀਬਾ ਪੁੱਤ ਸਰਦਾਰਾਂ ਦਾ
40 50 ਮਿੰਟ ਚਲਾਵਾਂ Facebook
ਬਾਕੀ Time Whatsapp ਵਾਲੀਆ ਨਾਰਾਂ ਦਾ.

ਨੀ ਜਿੰਨੀ ਤੇਰੇ iPhone ਦੀ CLARITY.. ਓਹਤੋ ਵੱਧਕੇ ਸਾਡੀ ਪੱਗ ਨਾਲ PERSONALITY

ਘੈਂਟ ਸਰਦਾਰ ਮੇਰਾ ਸੋਹਣਾ ਸਭ ਤੋਂ,
ਮੈਂ ਪੂਣੀਆਂ ਕਰਾਵਾਂ ਸੁੱਖ ਮੰਗਾਂ ਰੱਬ ਤੋਂ।

ਕੁੜੀ ਫਬਦੀ ੲੇ ਸੂਟ ਸਲਵਾਰ ਨਾਲ
ੳੁਤੋਂ ਖੜੀ ਹੋਵੇ ਮੁੰਡੇ ਸਰਦਾਰ ਨਾਲ।

ਸੀਨਾ ਅੱਲੜ੍ਹਾ ਦਾ ਜਾਵੇ ਠਾਰ ਗੱਬਰੂ,
ਅਜ ਕੱਲ ਮੁੱਛਾਂ ਵਾਲੇ 👨ਆਮ ਹੋ ਗਏ,
ਕੁੜੀ ਭਾਲਦੀ ਫਿਰੇ ਸਰਦਾਰ ਗੱਬਰੂ👳

ਸਰਦਾਰੀ ਪੂਰੀ ਕੈਮ ਆ,
ਫੇਰ ਰੱਬ ਸਰਦਾਰਨੀ ਕਿਵੇਂ ਮਾੜੀ ਦੇ ਦਉ ।

ੲਿੱਕ ਅਕਾਲ ਨਾਲ ਲਾਈ, ਥਾਂ ਥਾਂ ਨਹੀ ਜਾਈਦਾ, ਲੋਕ ਜੋ ਬੁੱਲੇ ੳੁਡਾਂਦੇਂ, ਅਸ਼ੀ ਬੁੱਲੇ ਨੂੰ ਉਡਾਈਦਾ, ਜਾਗਦੀ ਅਣਖ ਵਾਲੇ, ਤੇ ਜਮੀਰ ਜਿੳੁਂਦੀ ਰੱਖੀ ਏ, ਸੋਚ ਕੇ ਲਈ ਪੰਗਾ, ਫੌਜ ਅਕਾਲੀ ਸਵਾ ਲੱਖੀ ਏ..॥ ਸਰਦਾਰਾਂ ਨਾਲ ਜੇ ਟੱਕਰ ਲੈਣੀ ਜਿਗਰਾ ਕਰਕੇ ਆਈ, ਦਿੱਲੀ ਜਾਂ ਬਾਹਰੋ ਕਿਤੋਂ ਇਤਿਹਾਸ ਵੀ ਪੜਕੇ ਆਈ.....।

ਹੱਥਾਂ ਦੇ ਵਿੱਚ ਕਲਮਾਂ ਜਾਂ ਹਥਿਆਰ ਹੋਣਗੇ
ਲਹਿਰਾਂ ਅੱਗੇ ਤੋਰਨ ਲਈ ਕਿਰਦਾਰ ਹੋਣਗੇ!
ਜਿੱਤ ਜਦੋਂ ਤੱਕ ਮਿਲਦੀ ਨਾ, ਜੰਗ ਜਾਰੀ ਏ
ਰਾਜ ਭਾਗ ਦੇ ਵਾਰਸ ਫਿਰ ਸਰਦਾਰ ਹੋਣਗੇ!!!

ਤੂੰ ਸੂਟਾਂ ਵਾਲੀ ਗੱਲ ਸਿਰੇ ਲਾ ਦਿੰਦੀ ਏ
ਡਾੲੀ ਚੁੰਨੀ ਕੰਟਰਾਸਟ 'ਚ ਕਰਾਂ ਦਿੰਦੀ ਏ
ਯਾਰ ਵੀ ਤਾਂ ਚਿਣੇ ਪੇਚ ਗੱਡ-੨ ਨੀ
ਮੈਂ ਕਰਾਂ ਤੇਰੇ ਸੂਟ ਨਾਲ ਮੈਚ ਪੱਗ ਨੀ
ਸੜਦਾ ਤਾਂ ਸੜੀ ਜਾਵੇ ਸਾਰਾ ਜੱਗ ਨੀ ...!!!

ਤੁੁੂੰ ਹੱਥ ਫੜ ਕੇ ਤਾਂ ਵੇਖ ਸਰਦਾਰਨੀਏ ਸੋਹਣੇ ਯਾਰ ਦਾ,
ਜੇ ਛੱਡ ਗਿਆ ਵਿਚਾਲੇ ਮੈਂ ਵੀ ਨਹੀ ਪੁੱਤ ਸਰਦਾਰ ਦਾ ।

ਸਰਦਾਰੀ ਕਰਨ ਨੂੰ ਹਰ ਕੋਈ ਫਿਰਦਾ ; ਪਰ ਸਰਦਾਰੀ ਸਰਦਾਰ ਹੀ ਕਰਦੇ ਨੇ
ਯਾਰਾਂ ਪਿਛੇ ਮਰਦਾ ਕੋਈ ਕੋਈ; ਜਿਆਦਾ ਸਰਦਾਰ ਹੀ ਮਰਦੇ ਨੇ....

ਤੂੰ ਸੂਟਾਂ ਵਾਲੀ ਗੱਲ ਸਿਰੇ ਲਾ ਦਿੰਦੀ ਏ...
ਡਾੲੀ ਚੁੰਨੀ Contrast ਚ ਕਰਾਂ ਦਿੰਦੀ ਏ...
ਯਾਰ ਵੀ ਤਾਂ ਚਿਣੇ ਪੇਚ ਗੱਡ-੨ ਨੀ ...
ਮੈਂ ਕਰਾਂ ਤੇਰੇ ਸੂਟ ਨਾਲ Match ਪੱਗ ਨੀ ...
ਸੜਦਾ ਤਾਂ ਸੜੀ ਜਾਵੇ ਸਾਰਾ ਜੱਗ ਨੀ ...!!!

👉ਕਹਿੰਦੀ ਸੁਣੋ ਸਰਦਾਰ ਜੀ ਭੁੱਖੀ ਆਂ ਪਿਆਰ ਦੀ 😘 ਹੋਰ ਕਿਹੜੀ ਜੱਟੀ ਤੁਹਾਥੋਂ ਜਾਨ ਮੰਗਦੀ 😜😍😘......

1 2 Next >

Awesome Latest Punjabi status to set as your Whatsapp and Facebook profile

Category

Punjabi CategoriesHindi CategoriesEnglish Categories