See all posters in Punjabi Shayri category
Click on poster to download HD version of wallpaper

List of Punjabi ਸ਼ਾਇਰੀStatus 1 - 50 of 204 Total

ਤੂੰ ਆਪਣੀ ਜਗ੍ਹਾ ਤੇ ਸੱਚਾ ਐ
ਝੂਠੇ ਅਸੀ ਵੀ ਕਿਸੇ ਪਾਸੇ ਨਹੀ
ਕੀ ਮਾਰ ਤਾੜੀਆ ਹੱਸਣਾ ਹੈ
ਜਦ ਵਿੱਚ ਮੁਕੱਦਰਾ ਹਾਸੇ ਨਹੀ

ਰੂਹ ਵਾਲੀ ਮੁਹੱਬਤ ਵੀ ਉਦੋਂ ਦਾਗੀ ਹੋ ਜਾਂਦੀ ਆ
ਜਦੋਂ ਦਿਲ ਵਾਲੀ ਮੁਹੱਬਤ ਦਿਮਾਗੀ ਹੋ ਜਾਂਦੀ ਆ

ਨਹੀ ਸੌਖਾ ਰੂਹ ਨੂੰ ਪਿਆਰ ਕਰਨਾ
ਬਿਨਾਂ ਮੰਜਿਲ ਦਾ ਇਹ ਰਾਹ ਹੁੰਦਾ
ਦਸਤੂਰ ਦੁਨੀਆ ਦਾ ਇਹ ਮੁੱਢ ਤੋਂ ਹੀ
ਕਦੀ ਕਾਫਿਰ ਦੇ ਹਿੱਸੇ ਨਹੀ ਖੁਦਾ ਹੁੰਦਾ

ਸਭ ਕੁਝ ਗਵਾ ਕੇ ਵੀ ਜੋ ਨਾ ਮਿਲੇ
ਓਹਨੂੰ ਮੁਹੱਬਤ ਕਹਿੰਦੇ ਨੇ

ਉਹ ਕਹਿੰਦੇ ਨੇ ਭੁਲਾ ਦਵੋ ਸਾਰੀਆ ਪੁਰਾਣੀਆਂ ਗੱਲਾ ਨੂੰ
ਹੁਣ ਉਹਨਾ ਨੂੰ ਕਿਵੇ ਸਮਝਾਵਾ ਕੇ ਮੁਹੱਬਤ ਕਦੇ ਪੁਰਾਣੀ ਨਹੀਂ ਹੁੰਦੀ

ਹੁਣ ਤੱਕ ਆਪਣਿਆ ਦਾ ਫਾਇਦਾ ਕਰਦਿਆਂ ਕਰਦਿਆਂ ਐਸਾ ਨੁਕਸਾਨ ਕਰਾ ਬੈਠੇ
ਕਿ ਹੁਣ ਅਸੀ ਕਿਸੇ ਨੂੰ ਆਪਣਾ ਬਣਾਉਣ ਦੀ ਕੋਸ਼ਿਸ਼ ਨੀ ਕਰਦੇ

ਜੇ ਪਿਆਰ ਕਰੋ ਤਾਂ ਧੋਖਾ ਨਾ ਦੇਣਾ
ਕਿਸੇ ਨੂੰ ਅੱਥਰੂਆਂ ਦਾ ਤੋਹਫਾ ਨਾ ਦੇਣਾ
ਦਿਲ ਨਾ ਰੋਏ ਕਿਸੇ ਦਾ ਤਹਾਨੂੰ ਯਾਦ ਕਰਕੇ
ਇਹੋ ਜਿਹਾ ਕਿਸੇ ਨੂੰ ਮੌਕਾ ਨਾ ਦੇਣਾ

ਜਿੰਦਗੀ ਦੇ ਪੰਨੇਆ ਵਿੱਚ ਸੋਚਾ ਖੌ ਹੀ ਜਾਂਦੀਆ ਨੇ
ਹੋਲੀ ਹੋਲੀ ਰੂਹਾ ਜਖ਼ਮੀ ਹੋ ਈ ਜਾਂਦੀਆ ਨੇ

ਦਿੱਤੇ ਸਾਡੇ ਫੁੱਲ ਵੀ ਲੱਗਦਾ ਮੁਰਝਾਗੇ ਹੋਣੇ ਆਂ
ਅੱਲੜਾਂ ਨਾਲ ਯਾਰੀ ਸੱਜਣਾ ਉਮਰਾਂ ਦੇ ਰੋਣੇ ਆਂ

ਸਾਨੂੰ ਤਾਂ ਪਿਆਰ ਦੇ ਦੋ ਲਫਜ਼ ਵੀ ਨਹੀਂ ਨਸੀਬ ਹੋਏ
ਪਰ ਬਦਨਾਮ ਅਸੀਂ ਇਸ ਤਰ੍ਹਾਂ ਹਾਂ
ਜਿਵੇਂ ਇਹ ਇਸ਼ਕ ਸਾਡੇ ਤੋਂ ਹੀ ਸ਼ੁਰੂ ਹੋਇਆ ਹੋਵੇ

ਫਿਕਰ ਤਾ ਤੇਰਾ ਕਮਲੀਏ ਸਾਨੂੰ ਅੱਜ ਵੀ ਆ
ਪਰ ਪਹਿਲਾ ਤੇਰੇ ਤੇ ਹੱਕ ਸੀ ਹੁਣ ਨਹੀਂ

ਜਮਾਨੇ ਦੀ ਨਜ਼ਰ ਵਿੱਚ ਆਕੜ ਕੇ ਚੱਲਣਾ ਸਿੱਖ ਲੈ ਐ ਦੋਸਤ
ਮੋਮ ਵਰਗਾ ਦਿਲ ਲੈ ਕੇ ਫਿਰੇਗਾ ਤਾਂ ਲੋਕ ਜਲਾਉਦੇਂ ਰਹਿਣਗੇ

ਮੂੰਡਾ ਸੋਹਣਾ ਸੀ ਜੁਬਾਣੋ ਮਿੱਠਾ ਬੋਲਦਾ ਸੀ
ਕੂੜਿਏ ਤੂੰ ਭੋਰ ਭੋਰ ਕੇ ਖਾ ਗਈ

ਤੇਰੇ ਪਿੱਛੇ ਘੁੰਮਦਾ ਰਿਹਾ ਨੀ ਯਾਰ ਫਕੀਰ ਬਣ ਕੇ
ਤੂੰ ਫੇਰ ਵੀ ਨਾ ਆਈ ਹੀਰ ਬਣ ਕੇ

ਤੇਰੇ ਹੁੰਦੇ ਹੋਏ ਵੀ ਤਨਹਾਈ ਮਿਲੀ ਵਫ਼ਾ ਕਰਕੇ ਵੀ ਬੁਰਾਈ ਮਿਲੀ
ਜਿੰਨੀ ਵੀ ਤੈਨੂੰ ਪਾਉਣ ਦੀ ਮੰਗੀ ਦੁਆ
ੳੁਨੀ ਹੀ ਤੇ ਜੁਦਾਈ ਮਿਲੀ

ਅਸੀਂ ਸਮਝੇ ਚੰਗੀ ਜਵਾਨੀ ਆ
ਕਰ ਬੈਠੇ ਇਸਕ ਨਦਾਨੀ
ਹੁਣ ਤੇਰੀ ਜੁਦਾਈ ਮਾਰ ਗਈ
ਬਚਪਨ ਤੋਂ ਜਵਾਨੀ ਹਾਰ ਗਈ
ਬਚਪਨ ਤੋਂ ਜਵਾਨੀ ਹਾਰ ਗਈ

ਮੇਰੇ ਦਿਲ ਨੂੰ ਇੰਤਜਾਰ ਏ
ਕਿਸੇ ਦਿਲ ਦਾ ਚੈਨ ਹੋਣ ਦਾ
ਇਕ ਅਧੂਰਾ ਖਾਬ ਏ
ਪੂਰਾ ਪਿਆਰ ਪਾਉਣ ਦਾ

ਇਕ ਰੰਗ ਚਿੱਟਾ ਤੇ ਇਕ ਰੰਗ ਕਾਲਾ
ਕਿਸੇ ਚ ਥੋੜਾ ਤੇ ਕਿਸੇ ਚ ਬਾਲਾ
ਤੂੰ ਕਿਹੜੇ ਰੰਗ ਚ ਰੰਗਣਾ ਉਹਤਾ ਤੂੰ ਚੁਣਨਾ
ਰੱਬ ਤਾ ਸਾਰੇਆ ਰੰਗਾ ਚ ਰਾਜੀ ਰੰਗ ਤਾ ਤੂੰ ਚੁਣਨਾ

ਵੇਦ ਕੁਰਾਨ ਪੜ੍ਹ ਪੜ੍ਹ ਥੱਕੇ
ਸਜਦਾ ਕਰਦਿਆਂ ਘੱਸ ਗਏ ਮੱਥੇ
ਨਾ ਰੱਬ ਤੀਰਥ ਨਾ ਰੱਬ ਮੱਕੇ
ਮੇਰੀ ਬੁੱਕਲ ਦੇ ਵਿੱਚ ਚੋਰ

ਕਾਸ਼ ਐ ਮਹੁੱਬਤ ਵੀ ਤਲਾਕ ਜਹੀ ਹੁੰਦੀ
ਤੇਰੇ ਹਾ ਤੇਰੇ ਹਾ ਤੇਰੇ ਹਾ ਕਹਿ ਕੇ ਤੇਰੇ ਹੋ ਜਾਦੇ

ਜਾਨ ਜਦੋ ਪਿਆਰੀ ਸੀ ਤਾਂ ਦੁਸ਼ਮਣ ਬਹੁਤ ਸੀ
ਹੁਣ ਮਰਨ ਦਾ ਸ਼ੌਕ ਹੈ ਤਾਂ ਕੋਈ ਕਾਤਲ ਨਹੀ ਮਿਲਦਾ

ਬੁਰੇ ਬੰਦੇ ਮੈਂ ਲੱਭਣ ਤੁਰਿਆ ਬੁਰਾ ਨਾ ਮਿਲਿਆ ਕੋਈ
ਆਪਣੇ ਅੰਦਰ ਝਾਕ ਕੇ ਵੇਖਿਆ ਮੈਥੋਂ ਬੁਰਾ ਨਾ ਕੋਈ

ਉਹ ਮੇਰੀ ਖ਼ਾਮੋਸ਼ੀ ਨਹੀ ਸਮਝਦੀ
ਤੇ ਮੇਰੇ ਤੋਂ ਅਵਾਜ ਦਿੱਤੀ ਨਹੀ ਜਾਂਦੀ

ਮਸ਼ਵਰਾ ਖੂਬ ਦੇਤੇ ਹੋ ਖੁਸ਼ ਰਹਿਣੇ ਕਾ
ਕਭੀ ਵਜਹ ਭੀ ਦੇ ਦੀਆ ਕਰੋ

ਕੀਮਤ ਪੈਦੀ ਸਦਾ ਇਸ ਦੁਨੀਆਂ ਵਿਚ ਹਾਲਾਤਾਂ ਦੀ ਕੋਈ ਕਦਰ ਨਹੀ ਜ਼ਜਬਾਤਾ ਦੀ
ਸਭ ਦੇਖਦੇ ਨੇ ਕਾਮਯਾਬੀ ਇਥੇ ਨਹੀ ਕੋਈ ਸੁਣਦਾ ਕਹਾਣੀਂ ਜਾਗ ਕੇ ਕੱਟੀਆਂ ਰਾਤਾ ਦੀ
ਉਹਨਾਂ ਕਿਸੇ ਨੂੰ ਕੀ ਪਿਆਰ ਕਰਨਾਂ ਜੋ ਪ੍ਰਖ ਕਰਨ ਇਨਸਾਨ ਦੀਆਂ ਜਾਤਾਂ ਦੀ

ਤੂੰ ਟਿੱਚਰਾਂ ਕਰਦੀ ਰਹੀ
ਅਸੀਂ ਤਾਂ ਵੀ ਪਿਆਰ ਕਰਦੇ ਰਹੇ
ਤੈਨੂੰ ਝਾਕ ਸੀ ਗੈਰਾਂ ਦੀ ਅਸੀਂ ਐਵੇਂ ਤੇਰੇ ਤੇ ਮਰਦੇ ਰਹੇ

ਉਹਨੂੰ ਆਪਣੇ ਹਾਲ ਦਾ ਹਿਸਾਬ ਕਿਵੇ ਦਵਾਂ
ਸਵਾਲ ਸਾਰੇ ਗਲਤ ਨੇ ਜਵਾਬ ਕਿਵੇ ਦਵਾਂ
ਉਹ ਜੋ ਮੇਰੇ 3 ਲਫਜ਼ਾ ਦੀ ਹਿਫਾਜ਼ਤ ਨਹੀ ਕਰ ਸਕੀ
ਫੇਰ ਉਹਦੇ ਹੱਥਾ ਚ ਜ਼ਿੰਦਗੀ ਦੀ ਪੂਰੀ ਕਿਤਾਬ ਕਿਵੇ ਦਵਾਂ

ਤੇਰਿਆਂ ਖਿਆਲਾਂ ਵਿੱਚ ਰਾਤ ਮੈਂ ਲੰਗਾਈ
ਉੱਨੇ ਸਾਹ ਵੀ ਨਾ ਆਏ ਜਿੰਨੀ ਯਾਦ ਤੇਰੀ ਆਈ

ਸਮੇਂ ਦੀਆਂ ਮਾਰਾਂ ਨੇ ਸਾਨੂੰ ਕੁਝ ਇਸ ਤਰਾਹ ਬਦਲ ਦਿੱਤਾ ਵੇ ਸੱਜਣਾ
ਕੀ ਵਫ਼ਾ ਤੇ ਤਾਂ ਅਸੀਂ ਅੱਜ ਵੀ ਕਾਇਮ ਹਾਂ
ਪਰ ਮੁਹੱਬਤ ਕਰਨੀ ਛੱਡਤੀ

ਦੀਦਾਰ ਦੀ ਤਲਬ ਹੋਵੇ ਤਾਂ ਨਜ਼ਰਾਂ ਟਿਕਾ ਕੇ ਰੱਖੀਂ
ਕਿਉਂਕਿ ਨਕਾਬ ਹੋਵੇ ਜਾਂ ਨਸੀਬ ਸਰਕਦਾ ਜਰੂਰ ਆ

ਗੱਲਾਂ ਗੱਲਾਂ ਵਿੱਚ ੲਿਕਰਾਰ ਹੁੰਦਾ ਜਾਂਦਾ ਐ
ਬਸ ਕਰੋ ਮਾਲਕੋ ਪਿਆਰ ਹੁੰਦਾ ਜਾਂਦਾ ਐ

ਦਿਲ ਆਪਣੇ ਦੀ ਸਭ ਗੱਲਾਂ
ਰੱਖ ਲਈਆਂ ਦਿਲ ਵਿੱਚ ਦੱਬ ਕੇ ਮੈ
ਜੋ ਖੁੱਦ ਹੀ ਵਿਛੜਨਾ ਚਾਹੁਦੇ ਸੀ ਸਾਥੋਂ
ਕੀ ਕਰਨਾ ਉਹਨਾ ਨੂੰ ਲੱਭ ਕੇ ਮੈਂ

ਕੈਸੇ ਬੁਰਾ ਕਿਹ ਦੂ ਮੈ ਤੇਰੀ ਬੇਵਫਾਈ ਕੋ
ਯਹੀ ਤੋ ਹੈ ਜਿਸਨੇ ਮੁਜਹੇ ਮਸ਼ਹੂਰ ਕਿਆ ਹੈ

ਲੱਗਦੈ ਪੰਛੀਆਂ ਦਾ ਮਜ਼ਹਬ ਨਹੀਂ ਕੋਈ
ਇਸੇ ਲਈ ਅਸਮਾਨ ਇੱਕੋ ਹੈ

ਕਿਸੇ ਨੇ ਮੈਨੂੰ ਪੁੱਛਿਆ ਕਿਵੇਂ ਹੋ ?
ਮੈਂ ਹੱਸ ਕੇ ਕਿਹਾ
"ਜਿੰਦਗੀ 'ਚ ਗਮ ਨੇ ਗਮ 'ਚ ਦਰਦ ਹੈ ਦਰਦ 'ਚ ਮਜ਼ਾ ਹੈ ਤੇ ਮਜ਼ੇ 'ਚ ਮੈਂ ਹਾਂ"

ਪੀੜਾਂ ਵਿਚੋਂ ਪੀੜ ਅਨੋਖੀ, ਜੀਹਦਾ ਨਾਮ ਗਰੀਬੀ
ਔਖੇ ਵੇਲੇ ਕੰਧ ਕਰ ਲੈਂਦੇ, ਰਿਸ਼ਤੇਦਾਰ ਕਰੀਬੀ

ਮੈਂ ਐਸੇ ਆਦਮੀ ਦੇਖੇ ਜੋ ਆਪਣੀ ਚਾਲ ਚਲਦੇ ਨੇ,ਹਨੇਰਾ ਹੈ ਸਵੇਰਾ ਹੈ ਉੁਹਨਾਂ ਨੂੰ ਕੋਈ ਫਰਕ ਨੀਂ ਪੈਂਦਾ,
ਇਹਨਾਂ ਹੱਥੋਂ ਹੀ ਤਾਂ ਇਨਸਾਨੀਅਤ ਦੇ ਫਰਜ਼ ਨਿਭਦੇ ਨੇ,ਇਹ ਕੰਮ ਤੇਰਾ ਹੈ ਜਾਂ ਮੇਰਾ ਹੈ ਇਹਨਾਂ ਨੂੰ ਫਰਕ ਨੀ ਪੈਦਾਂ,
ਇਹ ਛੋਟੀ ਸੋਚ ਸਰਤਾਜ ਸਭ ਤੇਰੇ ਹੀ ਕਾਰੇ ਨੇ,ਇਹ ਮਸਜਦ ਹੈ ਇਹ ਡੇਰਾ ਹੈ ਇਹਨਾਂ ਨੂੰ ਫਰਕ ਨੀ ਪੈਦਾਂ,

ਡੇਰੀਦਾਰ ਕੱਪੜੇ ਕੀ ਕੰਮ ਦੇ ਨੇ ਫੱਕਰਾਂ ਨੂੰ,ਜਦੋਂ ਤੱਕ ਨਾ ਆਪਣੀ ਆਤਮਾ ਪਛਾਣੀਏ,
ਮੰਗ ਮੰਗ ਖਾਵਣੇ ਦਾ ਫਾਇਦਾ ਕੀ ਜੋਗੀਏ ਨੂੰ ਜਦੋਂ ਤੀਕ ਜੋਗੀਆਂ ਦੀ ਰੀਤ ਨਈਓਂ ਜਾਣੀਏ,
ਜੋਗ ਜਾਲੇ ਸੋਈ ਜਿਹੜਾ ਗੁਰਾਂ ਦੇ ਅਧੀਨ ਹੋਵੇ ਗੁਰਾਂ ਬਾਝੋਂ ਐਵੇ ਆਵਾ ਗੌਣ ਖਾਕ ਛਾਣੀਏ,
ਛੱਡੀਏ ਬੁਰਾਈ ਜਦੋਂ ਆਸ ਭਗਵਾਨ ਸਿੰਘਾਂ ਕਿਸੇ ਦੇ ਸਜਾਏ ਬੇਲੇ ਸੰਗ ਰੰਗ ਮਾਣੀਏ,

ਲੱਖ ਯਾਰੀ👫💑 ਲਾਉਣ ਦਾ ਸ਼ੌਕ😆 ਹੋਵੇ 😏
ਪਰ ਥਾਂ💑 ਥਾਂ💑 ਨਹੀਂ ਦਿਲ❤ ਲਾਈ ਦਾ 👎
ਅੱਖਾਂ ਤੱਕ ਕੇ ਹੀ ਸਬ ਕੁਝ ਪਤਾ ਲਗ ਜਾਂਦਾ 😌
ਗੱਲ ਗੱਲ ਤੇ ਐਵੇ ਨਹੀਂ ਅਜਮਾਈ ਦਾ 😔
ਭਾਵੇਂ ਮੰਗੇ ਮਾਫ਼ੀ😓 ਜਾਂ ਫਿਰ ਕਰੇ ਤਰਲੇ😖
ਨਜ਼ਰੋਂ ਡਿੱਗਿਆ ਨੂੰ ਕਦੇ ਮੂੰਹ😬 ਨਹੀਂ ਲਾਈਦਾ🔫

ਕਭੀ ਪਥੱਰ ਕਿ ਠੋਕਰ ਸੇ ਭੀ ਆਤੀ ਨਹੀ ਖਰੋਚ.....
ਕਭੀ ਇਕ ਜਰਾ ਸੀ ਬਾਤ ਸੇ ਇਨਸਾਨ ਬਿਖਰ ਜਾਤਾ ਹੈ ।।

ਦੋ ਪੱਤਰ ਅਨਾਰਾਂ ਦੇ
ਸਾਡਾ ਦੁਖ ਸੁਣ ਮਾਹੀਆ, ਰੋਂਦੇ ਪੱਥਰ ਪਹਾੜਾਂ ਦੇ ।

ਸੋਏ ਕਹਾਂ ਥੇ ਆਂਖੋ ਨੇ ਤਕੀਏ ਭਿਗੋਏ ਥੇ ....
ਹਮ ਭੀ ਕਭੀ ਕਿਸੀ ਕੇ ਲੀਏ ਖ਼ੂਬ ਰੋਏ ਥੇ।।।

ਬੁੱਲਿਅਾ...ਚਾਦਰ ਮੈਲੀ ਤੇ ਸਾਬਣ ਥੋੜਾ
ਬੈਠ ਕਿਨਾਰੇ ਧੋਵਾਂਗੇ
ਦਾਗ ਨੀ ਛੁਟਣੇ ਪਾਪਾਂ ਵਾਲੇ
ਧੋਵਾਂਗੇ ਫਿਰ ਰੋਵਾਂਗੇ

ਕਦਰ ਖਤਮ ਹੋ ਜਾਤੀ ਹੈ ਦੋਨੋਂ ਕੀ ਗਾਲਿਬ
ਜਬ 'ਕਾਮ' ਔਰ 'ਜਾਮ' ਖਤਮ ਹੋ ਜਾਤੇ ਹੈ।।।

ਲਿਖਣ✍ਦੀ ਕੋਸ਼ਿਸ਼ ਨਹੀ✈ਕਰਦਾ ਮੈਂ👰
ਪਰ ਤੇਰੀ ਗੈਰਹਾਜ਼ਰੀ ਚ ਤੇਰੇ ਨਾਲ ਕੀਤੀਆਂ ਗੱਲਾਂ☎
ਲਿਖ ਲੈਂਦਾ ਹਾਂ ਤੇ ਸ਼ਾਇਦ ਕਵਿਤਾ ਬਣਨ ਲੱਗਦੀ ਹੈ🙏

ਲਿਖਣ✍ਦੀ ਕੋਸ਼ਿਸ਼ ਨਹੀ✈ਕਰਦਾ ਮੈਂ👰
ਪਰਤੇਰੀ ਗੈਰਹਾਜ਼ਰੀ ਚ ਤੇਰੇ ਨਾਲ ਕੀਤੀਆਂ ਗੱਲਾਂ☎
ਲਿਖ ਲੈਂਦਾ ਹਾਂ ਤੇ ਸ਼ਾਇਦ ਕਵਿਤਾ ਬਣਨ ਲੱਗਦੀ ਹੈ

ਮੇਰੀ ਫਿਤਰਤ ਵਿੱਚ ਵਫ਼ਾ ਹੈ ਮੇਰੇ ਤੋਂ ਬੇ-ਵਫਾਈ ਨਈ ਹੌਣੀ,
ਮੈ ਕਿਸੇ ਦਾ ਪਿਆਰ ਖਰੀਦ ਨਈ ਸਕਦਾ, ਕਿਉਂਕਿ ਮੇਰੇ ਤੌ ਇੰਨੀ ਕਮਾਈ ਨਈ ਹੌਣੀ।

ਕੀ ਕਹਿਣੇ ਮੇਰੇ ਲੇਖਾਂ ਦੇ ਤੇਰੇ ਕੇਸਾਂ ਨਾਲੋਂ ਕਾਲੇ ਨੇ, ਦੁੱਖ ਆਪਣੇ ਤੈਨੂੰ ਕਿਉਂ ਦੇਵਾਂ ਮੈਂ ਬੱਚਿਆਂ ਵਾਂਗੂੰ ਪਾਲੇ ਨੇ..

ਯਾਰੀ ਲਾਉਣ ਦਾ ਇਕ ਅੰਦਾਜ਼ ਹੁੰਦਾ, ਕੋਈ ਖਿੜ ਜਾਂਦਾ ਕੋਈ ਮੁਰਝਾ ਜਾਂਦਾ
ਕੋਈ ਫੁੱਲਾਂ 🌷ਨਾਲ ਵੀ ਹੱਸਦਾ ਨਹੀਂ, ਕੋਈ ਕੰਡਿਆਂ ਨਾਲ ਵੀ ਨਿਭਾ ਜਾਂਦਾ।

ਕਦੇ ਫੁਰਸਤ ਹੋਵੇ ਤਾਂ ਆਪਣੀਆਂ ਕਮੀਆਂ ਤੇ ਵੀ ਗੌਰ ਕਰ ਲਈਂ
ਦੂਜਿਆਂ ਦਾ ਸ਼ੀਸ਼ਾ ਬਣਨ ਦੀ ਖਵਾਹਿਸ਼ ਖਤਮ ਹੋ ਜਾਊਗੀ..

1 2 3 4 5 Next >

Awesome Punjabi Shayari to set as your Whatsapp and Facebook profile

Category

Punjabi CategoriesHindi CategoriesEnglish Categories