See all posters in Punjabi Songs Lines category
Click on poster to download HD version of wallpaper

A biggest collection of punjabi sad song status,new punjabi status Status 1 - 50 of 533 Total

ਇਹ ਦੁਨੀਆ ਭੱਜੀ ਫਿਰਦੀ ਆ, ਜ਼ਿੰਦਗੀ ਵਿਚ ਬੜੀਆਂ ਥੋੜਾਂ ਨੇ,
ਬੰਦਾ ਤੇ ਮੁਕਦਾ ਮੁੱਕ ਜਾਂਦਾ ਪਰ ਮੁੱਕਦੀਆਂ ਨਾ ਕਦੇ ਲੋੜਾਂ ਨੇ..

ਅੰਬਰ ਵੇਲੀ ਸੁੱਟੀ ਦੀ ਫ਼ਲਹਾਰੇ ਬੂਟੇ ਤੇ,
ਪੁੱਤ ਕਿਸੇ ਦਾ ਨਸ਼ੇ ਨਾ ਲਾਈਏ ਸੁਲਫੇ ਸੂਟੇ ਤੇ

ਇਹ ਦੋਇ ਨੈਣਾ ਮੱਤ ਛੋਹ ਪਿਰੁ ਦੇਖਣ ਕੀ ਆਸ,
ਕਾਗਾ ਕਰਗ ਢਢੋਲਿਆ ਸਗਲਾ ਖਾਇਆ ਮਾਸ,
ਇਹ ਦੋਇ ਨੈਣਾ ਮੱਤ ਛੋਹ ਪਿਰੁ ਦੇਖਣ ਕੀ ਆਸ..

ਰਹੀਏ ਹਰ ਵੇਲੇ ਤੇਰਿਆਂ ਖਿਆਲਾਂ ਵਿਚ ਖੋਏ,
ਤੈਨੂੰ ਪਾ ਕੇ ਸਾਨੂੰ ਲੱਗੇ ਅਸੀਂ ਭਾਗਾਂ ਵਾਲੇ ਹੋਏ..

ਕਦੇ ਜੀਣਾ ਚਾਉਦਾ ਸੀ
ਹੁਣ ਰੋਜ਼ ਮੈਂ ਮਰਦਾ ਹਾਂ
ਨਿਤ ਤਾਰਿਆਂ ਛਾਵੇਂ ਬਹਿ
ਮੈਂ ਤੈਨੂੰ ਚੇਤੇ ਕਰਦਾ ਹਾਂ

ਮਿਹਨਤਾਂ ਦੇ ਪੈਂਦੇ ਸਦਾ ਮੁੱਲ ਬੱਲਿਆ
ਤੁੱਕਿਆਂ ਨਾਲ ਬਣਦੇ ਸਟਾਰ ਨੀ ਹੁੰਦੇ...

ਵਾਧੇ ਘਾਟੇ ਯਾਰੀਆਂ ਚ ਸਿਰ ਮੱਥੇ ਏ
ਮਾਫ਼ੀ ਨੀ ਗਰੁੱਪ ਵਿਚ ਯਾਰ ਮਾਰ ਨੂੰ

ਮੈ ਮਾੜਾ ਨਈ ਕਹਿੰਦਾ
ਸਭ ਖਰੀਆਂ ਤੋ ਖਰੀਆਂ ਨੇ
ਜੇ ਮੇਰੇ ਵਰਗੇ 36 ਨੇ
ਤੇਰੇ ਵਰਗੀਆਂ ਬੜੀਆ ਨੇ

ਸੁੱਟੇ ਹੁਣ ਤੱਕ ਚੁਲੇ ਵਿੱਚ ਮਿਰਚਾਂ ਬੇਬੇ ਲਾਡਲੇ ਦੇ ਸਿਰੋਂ ਵਾਰ-ਵਾਰ ਕੇ
ਗੱਲ ਸੁਣੀ ਕੈਪੇਚੀਨੋ ਪੀਣ ਵਾਲੀਏ ਦੁੱਧ Daily ਮਾਂ ਪਿਉਂਦੀ ਕਾੜ ਕਾੜ ਕੇ

ਮੇਰੇ ਸੁੰਨੇ ਸੁੰਨੇ ਪੈਰ,
ਤੂੰ ਤਾਂ ਜਾਨਾ ਰਹਿਨੈਂ ਸ਼ਹਿਰ..
ਬਹੁਤ ਮੰਗਦੀ ਨਾ ਥੋੜਾ,
ਲੈ ਦੇ ਝਾਂਜਰਾਂ ਦਾ ਜੋੜਾ..

ਛੱਡ ਕੇ ਜਹਾਨ ਅਸੀਂ ਮੁੜ ਕੇ ਨੀ ਆਉਣਾ
ਫਿਰ ਤੇਰੀ ਦੁਨੀਆ ਤੇ ਫੇਰਾ ਨਹੀਂ ਪਾਉਣਾ
ਗਮਾਂ ਦੇ ਸੇਕ ਵਿੱਚ ਰਾਖ ਬਣ ਜਾਵਾਂਗੇ
ਫੇਰ ਤੈਨੂੰ ਸੱਜਣਾ ਜ਼ਰੂਰ ਚੇਤੇ ਆਵਾਂਗੇ

ਦੱਸ ਸਾਨੂੰ ਛੱਡ ਕੇ
ਕਿੱਦਾਂ ਦਾ ਮਹਿਸੂਸ ਹੋ ਰਿਹਾ ਏ

ਤੂੰ ਹੁਕਮ ਤਾਂ ਕਰਦਾ ਵੇ ਅਸੀ ਦਿੰਦੇ ਜਾਨ ਯਾਰਾ
ਪਰ ਤੈਨੂੰ ਜਿੰਦਗੀ ਚੋ ਨਾ ਦਿੰਦੇ ਜਾਣ ਯਾਰਾ

ਕੰਮ ਮਿੱਤਰਾਂ ਦੇ ਵੱਡੇ ਬੱਲੀਏ
ਨਹੀਓੋਂ ਕਰਦੇ ਨਜੈਜ ਗੱਲਾਂ ਵੱਡੀਆਂ

ਜਿੱਥੇ ਯਾਰੀ ਲੱਗ ਜਾਵੇ
ਫੇਰ ਕੀ ਰੌਲੇ ਜਾਤਾ ਪਾਤਾ ਦੇ

ਆਲਸੀ ਸੁਭਾਅ ਦੇ ਸਾਥੋਂ ਫੁਰਤੀ ਨੀ ਉੱਘਦੀ
ਯਾਰਾਂ ਦੀ ਵਗਾਰ ਅੱਧੀ ਰਾਤ ਨੂੰ ਵੀ ਪੁਗਦੀ

ਜ਼ਿੰਦਗੀ ਦਾ ਕੀ ਏ ਲੰਘ ਜਾਉਗੀ
ਜੇ ਤੂੰ ਹੁੰਦੀ ਤਾਂ ਗੱਲ ਹੋਰ ਹੋਣੀ ਸੀ

ਅੈਵੇਂ ਪਾਲੀ ਨਾ ਤੂੰ ਵਹਿਮ
ਅਸੀਂ ਕਰਦੇ ਨੀ ਰਹਿਮ
ਚੁੱਪ ਕਰ ਟੈਮ ਤੂੰ ਟਪਾਲਾ ਭਲਿਅਾ

ਨੀਂ ਤੂੰ ਚੌਂਕ ਵਿੱਚ
ਮੁੰਡਿਆਂ ਦਾ Time ਚੱਕਦੀ
ਮੁੰਡਾ Online Net
ਤੇ ਸ਼ਿਕਾਰ ਭਾਲਦਾ

ਬਰਾਬਰ ਦੇ ਨਾਲ ਜਦੋਂ ਫਸਦੇ ਆ ਸਿੰਗ
ਜਾਂਦਾ ਸਾਂਬਿਆ ਨਾ ਚਾਹ ਮਿੱਠੀੲੇ
ਲੋਕੀ ਕਹਿਣਗੇ ਜਵਾਕ ਕੁਟਤੇ
ਅਸੀ ਬੋਲਦੇ ਨੀ ਤਾਂ ਮਿੱਠੀਏ

ਯਾਰੀਆ ਵਿੱਚ ਫਿਕ ਤੂੰ ਪਵਾਊਦੀ ਰਹਿੰਦੀ ਸੀ
ਛੱਡਿਆ ਯਾਰਾ ਨੇ ਤੈਨੂੰ ਤਾ ਕਰਕੇ

ਨਾ ਸੁੱਟ ਗਾਟੀਆਂ ਗੁਲਾਬੀ ਗੱਲਾਂ ਵਾਲੀਏ
ਜੱਟ ਟਾਲ ਦੇ ਜੇ ਟਾਲ ਹੁੰਦੇ ਨੇ

ਨੋਟ ਨੂਟ ਨਾ ਜੋੜੇ ਬਹੁਤੇ
ਜੋੜੇ ਯਾਰ ਬਥੇਰੇ ਨੀ
(Attitude)ਤਾਂ ਰੱਖਣ ਰਕਾਨਾ
ਚੋਬਰ ਰੱਖਦੇ ਜੇਰੇ ਨੀ

ਜਿੱਤ ਦਾ ਜ਼ਸਨ ਮਨਾਉਣ ਵਾਲੀ ਜਿੱਤ ਕੇ ਵੀ ਅੱਜ ਤੂੰ ਹਾਰੀ

ਪਾਲ ਲੀ ਕਬੂੁਤਰ ਨਾ ਵੈੇਮ ਪਾਲ
ਇੱਲਾਂ ਕੋਲੋਂ ਸੱਜਨਾ ਨਾ ਮਾਸ ਭਾਲ ਲੀ
"ਹੰਦੇ ਅਾ ਬੇਗਾਨੇ ਪੱਤ ਪਰੇ ਤੋਂ ਪਰੇ
ਹੱਕਾ ਨਾਲ ਿਹੱਕ ਜੋੜ ਅੜ ਜਾਦੇ ਅਾ

ਮੌਤ ਵਿਆਹ ਕੇ ਲੈਜੂ ਗੀ ਅਸੀ ਛੜੇ ਨੀ ਮਰਦੇ
ਧੋਖੇ ਤੋ ਦਿਲ਼ ਡਰਦਾ ਏ ਤਾਹੀ ਪਿਆਰ ਨੀ ਕਰਦੇ

ਨੀ ਤੂਂ HashaR ਦੇ ਜਹੀ ਸੋਹਣੀਏ
ਮੇਰੇ ਯਾਰ BaaZ ਦੇ traiLer ਜਹੇ

ਜਦ ਤੱਕ ਸਰਦਾ ਸਾਰ ਲਵੋ ਜੇ ਲੋਡ਼ ਪਈ ਤਾਂ ਅੜਜਾਂਗੇ
।। ਜੇ ਦੁਨੀਆਂ ਬਾਹਲੀ ਭੂਤਰ ਗਈ ਫੇਰ ਹਿੱਕ ਤਾਣ ਕੇ ਖੜਜਾਂਗੇ

ਸਾਡਾ ਕੀ ਏ ਆਪਾ ਤਾਂ ਦਿਨ ਕੱਟੀ ਜਾਨੇ ਆ

ਹੁਣ ਨਾ MaaN ਕਿਆਰੀਆਂ ਗੁੱਡਦਾ
ਹੁਣ ਨਾ ਕਬੂਤਰੀ ਪਿੱਛੇ ਉਡਦਾ

yarri jatt ਦੀ ਪਛਾਣ ਹੁੰਦੀ ਪਹਿਲੀ ਕੁੜੀਏ ਨੀ
JIND jaan ਤੋ ਪਿਆਰੇ YAAR BELI ਕੁੜੀਏ ਨੀ JIND JAAN TOਅੰਬਰਾਂ ਦੇ ਜਿੱਡੇ ਨੇ ਇਰਾਦੇ ਬੱਲੀਏ
ohve assi ਫੱਕਰ ਸੁਭਾਅ ਦੇ ਬੱਲੀਏ

ਛੱਡ ਦੇ ਮਿਲੋਣੀ ਅੱਖ GuCcI ਵਾਲੀਏ ਸੋਹਣੀਏ ਜੱਟਾ ਦਾ ਪੁੱਤ ਹੁਣ ਉਹ ਨਾ ਰਿਹਾ

ਜ਼ਿੰਦਗੀ ਤਬਾਹ ਨੇ ਕਰ ਦਿੰਦੀਆਂ
ਮਾੜੇ ਬੰਦਿਆਂ ਨਾਲ ਲਾਈਆਂ ਯਾਰੀਆਂ..

ਮਨ ਮਰਜੀ☝ਜੇ ਤੇਰੀ ਚੱਲਦੀ ਹੋਉ ਦੀਵਿਆਂ ਤੇ
🌞ਸੂਰਜਾ ਨੂੰ ਕਰੀ ਨਾ ਚੈਲੇਂਜ ਬੱਲਿਆ🔰

ਮੱਥੇ ਖਾਸ ਹੀ ਮੁਸੀਬਤਾਂ ਨਾਲ ਲਾਉਂਦੇ ਹੁੰਦੇ ਆ ..
ਬੰਦੇ ਟਾਵੇਂ ਟਾਵੇਂ ਲੇਖਾਂ ਨੂੰ ਹਰਾਉਂਦੇ ਹੁੰਦੇ ਆ

ਜਿਹੜਾ ਇਕ ਵਾਰੀ ਬੈਹਜੇ ਨਾਲ ਬੱਲੀਏ
ਰਹਿੰਦਾ ਕਰਦਾ ਏ ਸਾਡੀਆਂ ਮਸ਼ਹੂਰੀਆਂ..

12 ਵੀਜੇ ਲੱਗੇ ਜਿਹਦੇ ਪਾਸਪੋਰਟ 'ਤੇ
ਕਰਗੀ ਪਸੰਦ JATT ਚਾਦਰੇ ਵਾਲਾ

ਗੱਭਰੂ ਦੀ ਅੱਖ ਬੋਲਦੀ ਤੇਰੀ ਬੋਲਦੀ ਗੱਲਾਂ ਦੀ ਲਾਲੀ.!!

ਨੋਟ ਨਾਟ ਨਾ ਜੋੜੇ ਬਹੁਤੇ ਜੋੜੇ ਯਾਰ ਬਥੇਰੇ ਨੀ.
Attiude ਤਾਂ ਰੱਖਣ ਰਕਾਨਾ chober ਰੱਖਦੇ ਜੇਰੇ ਨੀ.!!

ਇਕ ਗਮ ਪਾਉਣ ਨੂੰ ਵੀ ਤਰਸੇ ਗੀ.
ਇੰਨਾ ਖੁਸ਼ ਰੱਖੂਗਾ ਕਮਲੀਏ.!!

ਡੂੰਘੇ ਨੇਣਾਂ ਦਾ ਰੰਗ ਸੀ ਚੜਦੇ ਦੀ ਲਾਲੀ ਵਰਗਾ.
ਤੈਨੂੰ ਸਭ ਪਤਾ ਸੋਹਣਿਆਂ ਤੈਥੋ ਦੱਸ ਕਾਹਦਾ ਪਰਦਾ.!!

ਕੁੱਜ ਕਰਕੇ ਦਿਖਾਉਣਾ ਨਾਮ ਜੱਗ ਤੇ ਬਣਾਉਣਾ.
ਹੋਰ ਇੰਜ ਤਾਂ ਨੀ ਆਪਾ ਜਾਣ ਵਾਲੇ ਜੱਗ ਤੋਂ.!!

ਹਿੰਮ਼ਤ ਨਾ ਏਨੀ ਕੇ ਫੱਟ ਵਾਰ ਵਾਰ ਸਹੀਏ ਦਰਦ ਜੁਦਾਈਆਂ ਕਿਹਨੂੰ ਜਾ ਜਾ ਕੇ ਕਹੀਏ.
ਸਾਨੂੰ ਸਮਝ ਨਾ ਆਵੇ ਕੀ ਕਸੂਰ ਹੋ ਗਿਆ ਕੋਈ ਖਾਸ ਸੀ ਜੋ ਨੇੜੇ ਹੁੰਦਾ ਦੂਰ ਹੋ ਗਿਆ.!!

ਮੇਰੀ ਮਾਂ ਮੇਰਾ ਰੱਬ ਜਿਸਦੀ ਕੁੱਂਖੋ ਹੋਇਆ ਪੈਦਾ
ਉਹਨੇ ਜਿੰਦਗੀ ਜਿਉਣ ਦਾ ਸਿਖਾਇਆ ਇੱਕੋ ਕੈਦਾ .....
ਜਿੱਥੇ ਤੇਰੀ ਪੁੱਤਰਾ ਜਮੀਰ ਮੁੱਕ ਗਈ.....
ਮਰ ਜਾਵੀ ਉਥੇ ਫਿਰ ਜਿਉਣ ਦਾ ਕੀ ਫਾਇਦਾ

ਸਾਂਝਾਂ ਪਾਉਣ ਨੂੰ ਜਿੰਦਗੀ ਥੋੜੀ ਰੋਸਿਆਂ ਵਿਚ ਨਾ ਲੰਘ ਜਾਵੇ...

ਜਦ ਮੱਥਾ ਚੁੰਮਦੀ ਐਂ..ਮੇਰੀ ਜਾਨ ਜਾਨ ਵਿਚ ਆਵੇ..
ਮੇਰੀਏ ਸਰਦਾਰਨੀਏ ਮੇਰੀ ਉਮਰ ਤੈਨੂੰ ਲੱਗ ਜਾਵੇ..

ਨੀ ਇਕ ਮੇਰੀ ਅੱਖ ਕਾਸ਼ਨੀ., ਦੂਜਾ ਰਾਤ ਦੇ ਉਨੀਂਦਰੇ ਨੇ ਮਾਰਿਆ
ਸ਼ੀਸ਼ੇ ਨੂੰ ਤ੍ਰੇੜ ਪੈ ਗਈ, ਵਾਲ ਵਾਉਂਦੀ ਨੇ ਧਿਆਨ ਜਦੋਂ ਮਾਰਿਆ

ਮੁੰਡੇ ਪੱਟੇ ਗਏ ਪਲਾਜ਼ੋ ਕਾਅਦਾ ਪਾ ਲਿਆ😝😉

ਚੰਗੇ ਸਮਿਆਂ 'ਚ ਓਹੀ ਨਾਲ ਹੋਣਗੇ,
ਮਾੜੇ ਸਮਿਆਂ 'ਚ ਨਾਲ ਜੋ ਖੜੇ... 😎

1 2 3 4 5 6 7 8 9 10 11 Next >

Check other categories for new punjabi status and whatsapp status in punjabi song 

Category

Punjabi CategoriesHindi CategoriesEnglish Categories