Best punjabi couples status, best whatsapp status punjabiStatus 1 - 50 of 127 Total

ਮੁੁਹੱਬਤ ਕੁੱਝ ੲਿਦਾ ਦੀ ਹੋ ਗੲੀ ੲੇ ਤੇਰੇ ਨਾਲ ..
ਅਸੀ ਖੁਦ ਨੂੰ ਤਾ ਭੁੱਲ ਸਕਦੇ ਹਾ..... ਪਰ ਤੈਨੂੰ ਨਹੀ..

ਕਦੇ ਉਸ ਨਜਰ ਵੱਲ ਨਾ ਦੇਖੋ,
ਜੋ ਤੁਹਾਨੁੰ ਦੇਖਣ ਤੋਂ ਇਨਕਾਰ ਕਰਦੀ ਹੈ, ਦੁਨੀਆ ਦੀ ਭੀੜ ਚ ਉਸ ਨਜਰ ਨੁੰ ਦੇਖੋ,
ਜੋ ਸਿਰਫ ਤੁਹਾਡਾ ਇੰਤਜਾਰ ਕਰਦੀ ਹੈ...

ਅੱਖੀਆਂ ਨੂੰ ਆਦਤ ਪੈ ਗਈ ਤੈਨੂੰ .ਤੱਕਣੇ ਦੀ..
ਦਿਲ ਕਰੇ ਸਿਫ਼ਾਰਸ਼ ਤੈਨੂੰ ਸਾਂਭ ਕੇ ਰੱਖਣੇ ਦੀ..

ਦਿਲ ਦਾ ਬਣਾ ਕੇ ਮੈਂ, ਗੁਲਾਬ ਤੈਨੂੰ ਭੇਜਦਾਂ,
ਇਕੱਠੇ ਬਹਿ ਕੇ ਬੁਣਾਂਗੇ, ਖਵਾਬ ਤੈਨੂੰ ਭੇਜਦਾਂ,
ਦੂਰ ਰਹਿਣ ਨਾਲ, ਕੀ ਪੈ ਜਾਂਦੀਆਂ ਨੇ ਦੂਰੀਆਂ?
ਤੇਰੇ ਹਰ ਸਵਾਲ ਦਾ , ਜਵਾਬ ਤੈਨੂੰ ਭੇਜਦਾਂ,

ਕਮਲੀ ਮੈਨੂੰ ਕਹਿੰਦੀ ਮੇਰਾ ਵੱਸ ਚੱਲੇ ਕਮਲਿਆ
ਤੇਰੇ ਤੇ Only me di privacy ਲਗਵਾ ਦੇਵਾ

ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਵੇ ਟਿਕਟਾਂ ਦੋ ਲੈ ਲ਼ਈ....

ਮਿਲਦੇ ਜਦੋਂ ਆ ਤੂੰ ਤੇ ਮੈਂ...
ਅੰਬਰ ਨਿਓਂ ਕੇ ਸਾਨੂੰ ਦੇਖਦੇ..

ਆ ਸੱਜਣਾ ਆ ਦੋ ਗੱਲਾਂ ਕਰੀਏ
ਮੁੜੀਆ ਜਾਣ ਤੂਤ ਦੀਆਂ ਛਾਵਾਂ ਵੇ
ਤੇਰਾ ਆਓਣਾ ਸਾਡੀ ਤੀਜ ਜੋਗੀਆਂ
ਮੈ ਵਿਹੜਾ ਕਲੀ ਕਰਾਵਾਂ ਵੇ.....

ਬੱਸ ਇਨਾ ਕੁ ਪਿਆਰ ਕਰਾਂਗਾ ਮੈਂ ਤੇਰੇ ਨਾਲ ਜਾਨੇ ਮੇਰੀਏ ਕਿ ਸੱਭ ਨੂੰ ਇਹੀ ਕਹੇਂਗੀ
'ਮੇਰੇ ਸੋਹਣੇ ਵੱਰਗਾ ਜੱਗ ਤੇ ਹੋਰ ਕੋਈ ਵੀ ਨਈ

ਰੋਜ਼ ਸਵੇਰੇ Juice ਨਾਲ
Sandwich ਖਵਾਇਆ ਕਰੂੰਗੀ
ਤੂੰ ਹਾਂ ਤੇ ਕਰ ਸੋਹਣਿਆ
ਤੈਨੂੰ Good_Morning Jaanu
ਕਹਿ ਕੇ ਵੀ ਉਠਾਇਆ ਕਰੂੰਗੀ

ਕੋਈ ਗ਼ਮ ਪਾਉਣ ਨੂੰ ਤਰਸੇਂਗੀ,
ਐਨਾ ਖ਼ੁਸ਼ ਰਖੂੰਗਾ ..

ਵਾਹ ਸੱਜਣ ਜੀ ਥੋਡੀਆ ਕਿਆ ਨੇ ਬਾਤਾਂ
ਥੋਡੇ ਦਿਨ ਤੇ ਥੋਡੀਆ ਹੀ ਨੇ ਰਾਤਾਂ

ਆਜਾ ਤੈਨੂੰ ਸਾਹਾਂ ਦੇ ਧਾਗੇ' ਚ ਪਰੋ ਲਵਾ,
ਸੀਨੇ ❤ ਵਿੱਚ ਚੱਲਦੀਆ ਰਗਾਂ 'ਚ ਲਕੋ ਲਵਾ,

ਕੋਠੇ ਤੇ ਖਲੋ ਮਾਹੀਆ ,
ਵੇ ਚੰਨ ਭਾਵੇ ਨਿੱਤ ਚੜਦਾ ਸਾਨੂ ਤੇਰੀ ਹੀ ਲੋ ਮਾਹੀਆ ..

ਭੁੱਖ ਰਿਸ਼ਤਿਆਂ 💞 ਨੂੰ ਵੀ ਲਗਦੀ ਏ 💝
ਪਿਆਰ ❤ ਤੇ ਸਤਿਕਾਰ 🙇 ਦੀ 😍

👉ਪੰਗੇ ਨਾ ਲੈ ਬੀਬਾ ਦਿਲੋ ਕੱਡਿਆ ਨੀ ਜਾਣਾ
ਯਾਰ ਚਿੱਟੇ ਤੋਂ ਵੀ ਭੈੜਾ ਤੈਥੋ ਛੱਡਿਆ ਨੀ ਜਾਣਾ

ਉਹ ਪੰਜਾਬੀ ਬੋਲੇ ਨਾ ...
ਤੇ ਮੈਂ ਇੰਗਲਿਸ਼ ਵਿਚ ਅੜਦਾ ਸੀ..

_ਬੁਲਾਇਆ ਨਾ ਕਰ ,,ਚੁੱਪ ਰਹਿਣ ਦਿਆ ਕਰ 😍____
ਜਦੋਂ ਅਸੀ _ਚੁੱਪ ਹੁੰਦੇ ਹਾਂ , ਤੇਰੇ _ਕੋਲ❤ ਹੁੰਦੇ ਹਾਂ 😘_____

ਖੁਦ ਨੂੰ ਖੋਹ ਕੇ ਤੈਨੂੰ ਪਾਇਆ ਰੱਬ ਜਾਣੇ ਕੀ ਖੱਟਿਆ ਪਿਆਰ ਜਾਂ ਬੇਵਫਾਈ.!!

ਉਂਝ ਤਾਂ ਰੱਬ ਨੇ ਸਾਰੀ ਦੁਨੀਆਂ ਹੀ ਸੋਹਣੀ ਬਣਾਈ ਆ,
ਪਰ ਮੇਰੇ ਵਾਲੀ ਤੇ ਕੁੱਝ ਜ਼ਿਆਦਾ ਹੀ ਰੀਝ ਲਾਈ ਆ ..

ਤੇਰੇ ਨਾਲ ਸ਼ਿਕਵੇ
ਤੇਰੇ ਨਾਲ ਹੀ ਪਿਆਰ

ਜਦ ਮੱਥਾ ਚੁੰਮਦਾ ਐਂ..
ਵੇ ਮੇਰੀ ਜਾਨ ਜਾਨ ਵਿਚ ਆਵੇ..

ਰੱਬ ਕਰਕੇ ਸਾਡਾ ਏਦਾਂ ਹੀ ਬਣਿਆ ਰਹੇ ਪਿਆਰ....

ਕਹਿੰਦੀ ਕੋਈ ਲੰਬੀ ਚੋੜੀ ਗੱਲ ਨਹੀ ਬੱਸ ਇਹੀ ਕਹਿਣਾ ਚਾਹੁੰਦੀ ਹਾਂ.
ਤੇਰੇ ਹੱਥਾਂ ਵਿੱਚ ਹੱਥ ਦੇਕੇ ਮਹਿਫੂਜ਼ ਰਹਿਣਾ ਚਾਹੁੰਦੀ ਹਾਂ.!!

ੲਿੱਕ ਸਾਫ ਜਿਹੀ ਗੱਲ 2 ਲਫਜ਼ਾਂ ਵਿੱਚ ਕਰਦੇ ਅਾ.
FEELING ਨੂੰ ਸਮਝੋ ਜੀ ਅਸੀ ਦਿਲ ਤੋ ਤੁਹਾਡੇ ਤੇ ਮਰਦੇ ਅਾ.!!

ਹਰੇਕ ਨੂੰ Future ਬਣਾਉਣ ਵਾਲਾ ਤਾਂ ਮਿਲ ਜਾਂਦਾ ਪਰ.
ਪਿਆਰ ਕਰਨ ਵਾਲਾ ਕਿਸੇ ਕਿਸਮਤ ਵਾਲੇ ਨੂੰ ਮਿਲਦਾ.!!

ਪਿਆਰ ਵੀ ਬਹੁਤ ਅਜੀਬ ਹੈ ਜਿਸ ਇਨਸਾਨ ਨੂੰ ਪਾਇਆ ਵੀ ਨਾ ਹੋਵੇ ਉਸ ਨੂੰ ਵੀ ਖੋਣ ਦਾ ਡਰ ਲੱਗਾ ਰਹਿੰਦਾ ਹੈ.!!

ਜਿੰਦਗੀ ਵਿਰਾਨ ਇੱਕ-ਦੂਜੇ ਬਿਨਾਂ
ਇਕੱਠੇ ਰਹਿੰਦਿਆਂ ਭਾਵੇਂ ਸਾਰੀ ਉਮਰ ਲੜੀਏ.

ਫੜ ਲਵੋ ਹੱਥ ਉਸ ਦਾ ਜੋ
ਪਿਆਰ ਕਰੇ ਤੁਹਾਨੂੰ ਏ
ਜਿੰਦਗੀ ਰੁਕੇਗੀ ਨਹੀਂ ਲੰਘ ਜਾਵੇਗੀ।

ਚਾਵਾਂ ਦੀਆਂ ਧੁੱਪਾਂ ਨੂੰ
ਮਜਬੂਰੀਆਂ ਦੇ ਕਾਲੇ ਬੱਦਲਾਂ ਨੇ ਢੱਕ ਲਿਆ

ਮੁਹੱਬਤ ਵਿਚ ਝੁੱਕ ਜਾਣਾ ਕੋਈ ਅਜੀਬ ਗੱਲ ਨਹੀਂ ਹੁੰਦੀ💕
ਚਮਕਦਾ ਸੂਰਜ ਵੀ ਢੱਲ ਜਾਂਦਾ ਹੈ ਚੰਦ ਦੀ ਖਾਤਿਰ💕

ਕਿਸੇ ਨੂੰ ਖੁਸੀ ਕਿਸੇ ਨੂੰ ਯਾਰ ਮਿਲੇ
ਪਰ ਸਾਨੂੰ ਹਰ ਜਨਮ ਵਿਚ ਤੇਰਾ ਪਿਅਾਰ ਮਿਲੇ 😊

ਤੇਰੀ lovely_smile😊 ਨੇ ਮੇਰੇ ਤੇ ਜਿਹੜਾ effect🤠 ਕੀਤਾ
ਮੈ ਸਭ ਨੂੰ Reject👎 ਕਰਕੇ ਤੈਨੂੰ select👫 ਕੀਤਾ....

ਸਾਰੀ ੳੁਮਰ ਰਹੇਗਾ ਖੁਸ ਤੂੰ ਵੇ
ਵਿਅਾਹ ਮੇਰੇ ਨਾਲ ਕਰਾ ਲੇ ਸੋਹਣਿਅਾ🌷💞

🚜ਆ ਇਕੱਠੇ ਹੌ ਕੇ 👫ਦੁਨੀਆ ਬਣਾ ਲਈਏ
ਰੁੱਸੀਏ ਤਾ 😍ਝੱਟ ਹੀ ਮਨਾ ਲਈਏ
ਝੌਲੀ ਤੇਰੀ 🙏ਖੁਸੀਆ ਨਾਲ ਭਰ ਦਊਗਾ
ਸੁਪਨਿਆ ਵਾਲਾ ਤੈਨੂੰ ਘਰ 🏠ਦਊਗਾ

ਜਿੰਦ ਮਾਹੀ ਅੰਬੀਆ🍋ਨੂੰ ਪੈ ਗਿਆ ਬੂਰ
ਕੁੰਡੀ ਮੁੱਛ ਤੇ ਮਰ ਗੲੀ 👰ਹੂਰ

ਮੈ ਤੇਰਾ ‪ਪਰਛਾਵਾਂ‬ ਨਹੀ,ਤੇਰਾ ‪ਸਾਥ‬ ਬਣਨਾ ਹੈ
ਜਿਸਨੂੰੰ ਕਦੇ ‪ਹਨੇਰੇ‬ ਵੀ ਦੂਰ ਨਾ

💁ਵੇ ਆਕੜ ਨਾ ਸਮਝੀ 😳 ਇਹ ਤਾਂ ਅਣਖ ਆ ਤੇਰੀ ਮੁਟਿਆਰ ਦੀ
👩 ਨਾਲ ਤੁਰੇਂਗਾ ਤਾਂ ਲੋਕੀਂ ਕਹਿਣਗੇ ਕਿਸਮਤ ਚੰਗੀ ਆ ਸਾਡੇ ਯਾਰ ਦੀ

💕ਸਾਥ ਹੋਵੇ ਤੇਰੀ ਜਿਹੀ ਨਾਰ 👫 ਦਾ ਬਹੁਤੇ ਫੈਸ਼ਨਾ_ਦੀ_ਪੱਟੀ ਤੋਂ ਕੀ ਲੈਣਾ
ਬਿੱਲੋ ਤੇਰੀ ਸਾਦਗੀ_ਤੇ_ਭੋਲਾਪਨ ਮਾਰਦਾ ਬਹੁਤੀ ਆਕੜਾਂ ਵਾਲੀ ਤੋਂ ਕੀ ਲੈਣਾ💕

ਕਹਿੰਦਾ ਟੋਹਰ ਤਾਂ ਪਹਿਲਾਂ ਹੀ ਬਹੁਤ ਸੀ ਤੇਰੇ ਓ ਜੀ ਦੀ
ਰਹਿੰਦੀ ਰੱਬ ਨੇ ਤੇਰੇ ਨਾਲ ਜੋੜੀ ਬਣਾ ਕੇ ਪੂਰੀ ਕਰ ਦਿੱਤੀ..!

ਇਸ਼ਕ💑ਦੀਆਂ ਗਹਿਰਾੲੀਅਾਂ💋ਵਿੱਚ ਖੂਬਸੂਰਤ❤ਕੀ ਏ
ਇੱਕ👍ਮੈਂ ਹਾਂ ਇੱਕ👄ਤੂੰ ਹੈ
ਹੋਰ👌ਜ਼ਰੂਰਤ👋ਕੀ ਏ

ਸਦੀਆ ਦਾ ਪਿਆਰ ਮੈ ਤੈਨੂੰ ਦੇ ਦਿਆ
ਮੁੜ ਕੇ ਨੀ ਆਉਣੀ ਇਹ ਜਿੰਦਗੀ
ਨੀ ਮੈ ਕਰ ਲਿਆ ਜਰੂਰੀ ਇੱਕ ਫੈਸਲਾ
ਤੇਰੇ ਨਾਲ ਹੈ ਬਿਤਾਉਣੀ ਇਹ ਜਿੰਦਗੀ

ਕੋੲੀ ਹੋਰ ਨਾਂ ਸੁਣਲੇ ਵੇ,,,,
ਗੱਲ ਤੇਰੀ ਮੇਰੀ ੲੇ....

ਤੈਨੂੰ ਹੀ ਬੱਸ ਚਾਹਿਆ ਏ 💕 ਤੈਨੂੰ ਹੀ ਬੱਸ ਪਾਇਆ ੲੇ
ਤੇਰੇ ਤੋਂ ਸ਼ੁਰੂ ਇਸ਼ਕ 💕 ਤੇਰੇ 'ਤੇ 💕ਮੁੱਕ ਜਾਣਾਂ ,
ਸਾਹਾਂ ਦਾ ਸਫਰ ਤੇਰੇ 💕 ਕਦਮਾਂ 'ਤੇ ਆ ਰੁਕ ਜਾਣਾਂ 💕

ਤੇਰੇ ਤੋਂ ਇਲਾਵਾ ਨਹੀਓਂ ਕੁਝ ਚਾਹੀਦਾ
ਮਿਲੇ ਜੰਨਤ ਮੈਂ ਉਹ ਵੀ ਨਕਾਰ ਦਿਆਂ
ਰੱਬ ਕਹੇ ਤੈਨੂੰ ਪਾਉਣ ਦੀ ਕੀਮਤ ਭੁੱਲਣਾ ਉਸਨੂੰ
ਤੇਰੇ ਲਈ ਯਾਰਾ ਮੈਂ ਰੱਬ ਵੀ ਵਿਸਾਰ ਦਿਆਂ ।

ਜੇ ਤੂੰ ਮਿਲ ਜੇ ਕਸਮ ਖੁਦਾ ਦੀ ਹੋਰ ਵੱਲ ਨਾ ਤੱਕੂਗਾ
ਤੂੰ ਗਮ ਨੂੰ ਤਰਸੇ ਗੀ ਨੀ ਏਨਾ ਖੁਸ ਰੱਖੂਗਾ

ਜਿਹਨੂੰ ਵਜਦੇ ਸਲੂਟ ਪਾਕੇ ਤੁਰਾ ਨਾਲ ਸੂਟ
ਹੋਵੇ ਕੁੜਤੇ ਪਜਾਮੇ ਵਾਲਾ ਜੱਟ ਨੀ

ਰੰਗ ਰੰਗੀਲੀ ਦੁਨੀਆ ਦੇ ਵਿੱਚ ਘਾਟੇ ਨੀ ਮੁਟਿਆਰਾਂ ਦੇ.....
ਸ਼ਕਲਾਂ ਪਰਖਣ ਵਾਲੀਏ ਕੁੜੀਏ ਹੀਰੇ ਦਿਲ ਨੇ ਯਾਰਾਂ ਦੇ..

♥️ਕਹਿੰਦੀ ਸਰਦਾਰਾ ਤੇਰੇ ਨਾਲ ਬੇਪਨਾਹ ਪਿਆਰ ਹੈ ਇਸ ਕਮਲੀ ਨੂੰ
♥️ਜਿੰਨਾ ਮਰਜੀ ਤੇਰੇ ਨਾਲ ਲੜ ਲਵਾ ਪਰ ਫਿਰ ਤੇਰੇ ਬਿਨਾ ਰਹਿ ਵੀ ਨਹੀਂ ਹੁੰਦਾ

ਭੁੱਲਣਾ ਤਾਂ ਦਿਮਾਗ ਦਾ ਕੰਮ ਹੁੰਦਾ ਕਮਲਿਏ
ਮੈਂ ਤਾਂ ਤੈਨੂੰ ਦਿਲ ਚ ਰੱਖਿਆ ਤੂੰ ਬੇਫਿਕਰ ਰਹਿ

1 2 3 Next >

best whatsapp punjabi status,best punjabi status

Category

Punjabi CategoriesHindi CategoriesEnglish Categories