List of Sad PunjabiStatus 1 - 50 of 942 Total

ਯਾਦਾਂ ਦਾ ਸੁਮੰਦਰ ਸਾਥੋਂ ਪਾਰ ਨਹੀ ਹੋਣਾ
ਵਾਂਗ ਲੋਕਾਂ ਦੇ ਮੁੜ ਮੁੜ ਕੇ ਸਾਥੋਂ ਪਿਅਾਰ ਨਹੀ ਹੋਣਾ

ਗਰੀਬ ਨਾਲ ਕਰੀਬ ਦਾ ਰਿਸ਼ਤਾ ਵੀ ਛੁਪਾਉਂਦੇ ਨੇ ਲੋਕ
ਤੇ ਅਮੀਰ ਨਾਲ ਦੂਰ ਦਾ ਰਿਸ਼ਤਾ ਵੀ ਵਧਾ ਚੜਾ ਕੇ ਦੱਸਦੇ ਨੇ।।।

ਹੱਦ ਤੋਂ ਵੱਧ ਸੱਟਾ ਤਾਂ ਪੱਥਰ ਨੂੰ ਤੋੜ ਦਿੰਦੀਆਂ ਨੇ...
ਮੈਂ ਤਾਂ ਫਿਰ ਇਨਸਾਨ ਹਾਂ...’

ਮੇਰੇ ਹਿੱਸੇ ਮੇ ਨਾ ਕਿਤਾਬੇ ਨਾਂ ਹੀ ਖਿਲੌਨੇ ਆਏ
ਖਵਾਇਸ਼ ਏ ਰਿਜਕ ਨੇਂ ਛੀਨ ਲੀਆ ਬਚਪਨ ਮੇਰਾ..

ਦਿਨ ਢੱਲਦਾ ਸਾਨੂੰ ਵੇਖਣ ਦੇ.. ਤੂੰ ਚੱੜ੍ਹਦਾ ਸੂਰਜ ਤੱਕਿਆ ਕਰ..
ਰੋਣੇ ਨੂੰ ਅਸੀਂ ਬਥੇਰੇ ਆ.. ਤੂੰ ਜਿਉਂਣ ਜੋਗੀਏ ਹੱਸਿਆ ਕਰ.

ਟਾਹਣੀ ਨਾਲੋਂ ਤੋੜ ਕੇ ਸੁਟ ਤਾ ਗੁਲਾਬ ਨੂੰ
ਹੌਲੀ ਹੌਲੀ ਖਾ ਲਿਆ ਨਸ਼ਿਆਂ ਮੇਰੇ ਪੰਜਾਬ ਨੂੰ.

ਅਕਸਰ ਲੋਕ ਪੁੱਛ ਲੈਂਦੇ ਮੈਨੰੂ ਕਿ ਤੁਸੀਂ ਆਪੇ ✍ ਲਿਖਦੇ ਓ ?
ਮੈਂ ਕਿਹਾ : ਮੈਂ ਨਹੀਂ ਉਹ ਲਿਖਵਾਉਂਦੀ ਏ ।।

ਛੱਡ ਵੇ ਮਾਨਾ ਗ਼ਮ ਤਾਂ ਹੁੰਦੇ ਜਿੰਦਗੀ ਦਾ ਸਰਮਾਇਆ
ਬੇ ਮੁਰਵੱਜ ਲੋਕਾਂ ਲਈ ਕਿਓਂ ਆਪਣਾ ਆਪ ਗਵਾਇਆ

ਜੁਦਾਈ ਮੋਤ ਹੁੰਦੀ ਐ ਦੋਸਤਾ..
ਜੇ ਵਖਤ ਮਿਲੇ ਤਾਂ ਟਾਹਣਿਓ ਟੁੱਟੇ ਪੱਤਿਅਂਾ ਨੂੰ ਦੇਖੀ..

ਜਖ਼ਮ ਸਹਿਣ ਦੀ ਤਿਆਰੀ ਚ ਰਹਿ ਦਿਲਾ ਕੁਝ ਲੋਕ ਫੇਰ ਬੜੇ ਪਿਆਰ ਨਾਲ ਪੇਸ਼ ਆ ਰਹੇ ਹਨ...

ਮਾੜਾ ਉਹ ਬਣਦਾ
ਜਿਹੜਾ ਚੰਗਾ ਬਣਕੇ ਟੁੱਟਿਆ ਹੋਵੇ..

ਜਿਹੜੇ ਸਾਡੀ ਥਾਂ ਤੇ ਤੂੰ ਚੁਣ ਲਏ ਨੀ ਤੇਰੇ ਨਾਲ ਨਿਭਾਉਦੇ ਵੇਖਾਂਗੇ .....!!

ਜਾਂਦੀ ਜਾਂਦੀ ਕਹਿ ਗੲੀ..
ਜਿੱਤ ਤਾਂ ਤੂੰ ਸਕਦਾ ਨੀ..
ਹਰ ਜਾਵੇ ਤਾਂ ਚੰਗਾ ਏ.....
ਜੀ ਸਕੇ ਤਾ ਜੀ ਲਈ ਮੇਰੇ ਬਿਨਾਂ..
ਪਰ ਜੇ ਮਰ ਜੇ ਤਾਂ ਚੰਗਾ ਏ..

ਚਿਹਰੇ ਤਾਂ ਸੋਹਣੇ👌 ਨੇ, ਪਰ ਦੁਨੀਆਂ ਦਿਲ💓 ਦੀ ਕਾਲੀ ਏ
ਲੋਕੀ ਦੁੱਖ 💔 ਵੀ ਉਹਨੂੰ ਦਿੰਦੇ,ਜੋ care😘 ਕਰਦਾ ਬਾਹਲੀ ਏ😢

ਅਸੀਂ ਖੜੇ ਸੀ ਪਹਾੜ ਬਣ ਜਿੰਨਾਂ ਪਿੱਛੇ
ਅੱਜ ਉਹ ਰੇਤ ਦੀ ਦੀਵਾਰ ਦੱਸਦੇ
ਯਾਰੀ ਖੂਨ ਨਾਲੋਂ ਸੰਘਣੀ ਸੀ ਅੱਜ ਉਹ
ਮਾਮੂਲੀ ਜਾਂ ਜਾਣਕਾਰ ਦੱਸਦੇ

ਨਾਸਤਕਾੰ ਨੇ ਜਦੋੰ ਤੈਨੂੰ ਰੱਬ ਹੀ ਮੰਨ ਲਿਆ
ਇਸ ਤੋੰ ਵੱਧ ਤੂੰ ਕੀ ਸ਼ਿੱਦਤ ਭਾਲਦਾ ਏੰ ਸਾਡੀ ਮੁਹੱਬਤ ਚੋੰ

ਬਚਪਨ ਵਿੱਚ ਖਿਡੌਣੇ ਹੀ ਜ਼ਿੰਦਗੀ ਸੀ ....
ਹੁਣ ਜ਼ਿੰਦਗੀ ਹੀ ਖਿਡੌਣਾ ਬਣ ਗੲੀ ਅੈ ... !!

ਦੀਵਾਰ ਕਿਆ ਗਿਰੀ ਮੇਰੇ ਕੱਚੇ ਮਕਾਨ ਗਿਰ ਗਏ ਲੋਗੇ ਨੇ ਮੇਰੇ ਘਰ ਸੇ ਰਾਸਤੇ ਬਣਾ ਲਏ...

ਹੁਣ ਨਾ ਮਿਲੀੰ ਦੋਬਾਰਾ ਮੈਨੂੰ
ਸਾਡੇ ਵੱਖੋ ਵੱਖਰੇ ਰਾਹ ਹੋ ਗਏ
ਪਹਿਲਾਂ ਤੈਨੂੰ ਆਕੜ ਮਾਰ ਗਈ
ਹੁਣ ਅਸੀਂ ਵੀ ਬੇਪਰਵਾਹ ਹੋ ਗਏ..

ਜੇ ਢਿੱਡ ਨਾ ਹੋਵੇ
ਕੋਈ ਨਾ ਰੋਵੇ
ਇਹ ਮਸਲਾ ਸਾਰਾ ਰੋਟੀ ਦਾ..

ਇਹ ਜੋ ਹਾਲਾਤ ਨੇ; ਬੇਸ਼ੱਕ ਇੱਕ ਦਿਨ ਸੁਧਰ ਜਾਣਗੇ,
ਪਰ ਅਫ਼ਸੋਸ; ਓਦੋਂ ਤੱਕ ਕੁੱਝ ਲੋਕ ਮੇਰੇ ਦਿਲੋਂ ਉਤਰ ਜਾਣਗੇ....

ਦਰਦ ਹਾਸਿਅਾਂ ਚ ਵੀ ਹੁੰਦਾ ,
ਜਰੂਰੀ ਨੀ ਕੋੲੀ ਰੋ ਕੇ ਹੀ ਦਿਖਾਵੇ ....!!

ਝੂਠਾ ਪਿਆਰ ਤੁਹਾਨੂੰ ਖੁਸ਼ੀ ਤਾਂ ਦੇਵੇਗਾ ,..!!
ਪਰ...!!
ਮਾੜੇ ਟਾਈਮ ਵਿੱਚ ਤੁਹਾਡਾ ਸਾਥ ਛੱਡ ਦੇਵੇਗਾ ..!!

ਤੂੰ ਕੀ ਜਾਣੇਂ ਚੁੱਪ ਚ ਖੁਮਾਰ ਕਿੰਨਾ ਏ
ਵਿਰਲੇ ਜੇ ਬੋਲਾਂ ਵਿੱਚ ਭਾਰ ਕਿੰਨਾ ਏ
ਹੱਕ ਤਾਂ ਹਰੇਕ ਨੂੰ ਏ ਨਾਲ ਬਹਿਣ ਦਾ
ਪਰ ਕੌਣ ਜਾਣੇਂ ਕਿਹੜਾ ਹੱਕਦਾਰ ਕਿੰਨਾ ਏ

ਨਾ 👎ਪੁੱਛ ਹਾਲ ਅਸਾਡਾ ਵੱਖ💔 ਹੋ ਕੇ
ਨਾ ਜ਼ਖਮ💔 ਦਿਲਾਂ ਦੇ ਫਰੋਲ ਹਾਣੀਆਂ👎
ਤੈਨੂੰ ਕੀ ਕੀ 👐ਦੱਸੀਏ ਹੁਣ ਦੱਸ ਅਸੀ
ਤੂੰ ਜ਼ਿੰਦਗੀ ਦਿੱਤੀ ਸਾਡੀ ਰੋਲ ਹਾਣੀਅਾ..

ਕੁਝ ਦੂਰੀਆਂ ਤਾਂ ਤੂੰ ਵੀ ਤਹਿ ਕਰ
ਅਸੀਂ ਤੇਰੇ ਪਿੱਛੇ ਕਿਥੋਂ ਤੱਕ ਆਉਂਦੇ ਰਹਾਂਗੇ ..

ਪਰਖਿਆ ਬਹੁਤ ਗਿਆ ਮੈਨੂੰ ,
ਪਰ ਸਮਝਿਆ ਨਹੀਂ ਗਿਆ ,

ਹੁਣ ਸੋਚਦਾਂ ਕਿ ਓਹੀ ਭਾਗਾਂ ਵਾਲੇ ਓਏ ਜਿੰਨਾ ਦੇ ਹੱਥੋਂ ਪੁੰਨ ਹੋ ਗਏ,
ਅੱਜ ਪਤਾ ਲੱਗਾ ਆਪਣੇ ਗੁਨਾਹਾਂ ਦਾ ਤਾਂ ਹੱਥ ਪੈਰ ਸੁੰਨ ਹੋ ਗਏ...

ਮੇਰੇ ਹੰਝੂ ਵੀ ਉਸਨੂੰ ਖਰੀਦ ਨਾ ਸਕੇ,
ਤੇ ਲੋਕਾਂ ਦੀ ਝੂਠੀ ਮੁਸਕਾਨ ਨੇ ਉਸਨੂੰ ਆਪਣਾ ਬਣਾ ਲਿਆ..

ਸ਼ੌਕ ਜੀਨੇ ਕਾ ਹੈ ਮਗਰ ਇਤਨਾ ਵੀਨਹੀਂ ਕਿ ਮਰ ਮਰ ਜੀਆ ਜਾਏ..

ਤੇਰੇ ਨਾਲ ਮੁਹੱਬਤਾਂ ਪਾ ਕੇ ਦੱਸ ਸਾਨੂੰ ਕੀ ਮਿਲਿਆ..

ਸਾਡਾ ਕੀ ਐ.. ਆਪਾਂ ਤਾਂ ਦਿਨ ਕੱਟੀ ਜਾਨੇ ਆਂ..

ਮੈਂ ਸੁਣਿਆ ਕਿ ਪਿਆਰ ਵਿੱਚ ਲੋਕ ਜਾਨ ਵੀ ਦੇ ਦਿੰਦੇ ਨੇ,
ਪਰ ਜੋ ਵਕਤ ਨਹੀਂ ਦਿੰਦੇ ਉਹਨਾਂ ਨੇ ਜਾਨ ਕੀ ਦੇਣੀ ..

ਭਾਂਵੇ ਇਹ ਖੁਸ਼ੀਆਂ ਵਾਂਗ, ਮੈਨੂੰ ਕਿਸੇ ਨਾਲ ਖੁੱਲਣ ਨਹੀਂ ਦਿੰਦੇ
ਪਰ ਦਰਦ ਵੀ ਚੰਗੇ ਦੋਸਤ ਨੇ ਮੇਰੇ' ਜੋ ਮੈਨੂੰ ਰੱਬ’ ਭੁੱਲਣ ਨਹੀਂ ਦਿੰਦੇ

ਕੋਈ ਪੱਕਾ ਵਪਾਰੀ ਨਹੀਂ ਮਿਲਿਆ ਜੋ ਉਮਰਾਂ ਤਕ ਸਾਡੇ ਨਾਲ ਰਹੇ,
ਸਭ ਵਾਰੋ ਵਾਰੀ ਚਲੇ ਗਏ ਕੁਝ ਦਿਨ ਰਹੇ ਕੁਝ ਸਾਲ ਰਹੇ...

ਐਵੇ ਰੁੱਸਿਆ ਨਾ ਕਰ ਮੇਰੀ ਜਾਨ ਸੱਜਣਾ
ਇਕ ਦਿਨ ਛੱਡ ਜਾਣਾ ਏ ਜਹਾਨ ਸੱਜਣਾਂ .....

ਥੋੜ੍ਹੀ ਜਿਹੀ ਤਾਂ ਮਿਹਰਬਾਨ ਹੋ ਜਾ ਐ ਖ਼ੁਸ਼ੀ
ਥੱਕ ਜਿਹੇ ਗਏ ਹਾਂ ਖੁਸ਼ੀ ਦੀ ਆੜ ਵਿੱਚ ਗ਼ਮ ਨੂੰ ਛੁਪਾਉਂਦੇ-ਛੁਪਾਉਂਦੇ...

ਉਂਝ ਪਿਆਰ ਤਾਂ ਲੋਕ ਵੀ ਕਰਦੇ ਨੇ ਸਾਡਾ ਲੋਕਾਂ ਵਾਲਾ ਪਿਆਰ ਨਹੀ,
ਜੋ ਤੂੰ ਕੀਤਾ ਸਾਨੂੰ ਭੁੱਲਣਾ ਨਈ ਜੋ ਅਸੀ ਕੀਤਾ ਤੇਰੇ ਯਾਦ ਨਹੀ,

ਜਦ ਅੱਗ ੳੁਗਲੀ ਜ਼ਜਬਾਤਾਂ ਨੇ ਤਾਂ ਪੱਥਰ ਪਿਘਲੇ ਦੇਖੇ ਨੇ..

ਸੜਕਾਂ ਤੇ ਜੋ ਰੋੜੀ ਕੁੱਟਣ
ਚੁੰਬਕਾਂ ਨਾ ਕਿਲ-ਕਾਂਟੇ ਚੁੱਕਣ
ਛੱਪੜ ਕੰਢੇ ਝੁਗੀਆਂ ਦੇ ਵਿਚ ਡੇਰੇ ਆ
ਉਹ ਵੀ ਤਾਂ ਇਨਸਾਨ ਮਾਲਕਾ ਤੇਰੇ ਆ...

ਕੰਨ ਬੰਦ ਤੇ ਅੱਖਾ ਅਸਾ ਕਰ ਲਈਆ ਅੰਨੀਆਂ
ਸਾਨੂੰ ਛੱਡ ਤੂੰ ਜਦੋ ਦੀਆ ਗੈਰਾ ਦੀਆ ਮੰਨੀਆਂ

ਇਕ ਅਰਸਾ ਹੋ ਗਿਆ ਟੱਕਰੀ ਨੂੰ
ਜੀਹਨੂੰ ਦੇਖਣਾ ਬਹੁਤ ਜਰੂਰੀ ਸੀ

ਬਹੁਤ ਤਕਲੀਫ ਦਿੰਦੀਆਂ ਨੇ ਜਿੰਨ੍ਹਾਂ ਨੂੰ ਮੇਰੀਆਂ ਗੱਲਾਂ
ਦੇਖਣਾ ਇੱਕ ਦਿਨ ਮੇਰੀ ਖਾਮੋਸ਼ੀ ਓਹਨਾਂ ਨੂੰ ਰਵਾ ਦੇਵੇਗੀ

ਆਦਤ ਬਣਾ ਲਈ ਅਸੀਂ ਖੁਦ ਨੂੰ ਤਕਲੀਫ ਦੇਣ ਦੀ
ਤਾਂ ਕਿ ਜਦ ਕੋਈ ਆਪਣਾ ਤਕਲੀਫ ਦਵੇ ਤਾਂ ਜ਼ਿਆਦਾ ਤਕਲੀਫ ਨਾ ਹੋਵੇ

ਇਸ਼ਕ ਦੀ ਕਦਰ ਓਹਨੂੰ ਕੀ ਪਤਾ
ਜਿਸ ਨੇ ਇਸ਼ਕ ਵਿੱਚ ਸਿਰਫ ਮਜੇ ਲੁੱਟੇ ਨੇ
ਸੌਂਹ ਰੱਬ ਦੀ ਇਸ਼ਕ ਦੀ ਕਦਰ ਓਹਨੂੰ ਪੁੱਛੋ
ਜਿਹਨਾ ਦੇ ਕਦੀ ਇਸ਼ਕ ਵਿੱਚ ਦਿਲ ਟੁੱਟੇ ਨੇ

ਜਿਸਨੂੰ ਤੁਸੀਂ ਆਪਣੀ ਸਾਰੀ ਦੁਨੀਆਂ ਮੰਨਦੇ ਹੋ
ਇੱਕ ਪਲ ਵਿੱਚ ਤੁਹਾਡੀ ਦੁਨੀਆਂ ਬੇਰੰਗ ਕਰ ਜਾਂਦਾ ਹੈ

ਅਮੀਰ ਹੁੰਦਾ ਤਾਂ ਨਜ਼ਰ ਓਹਦੇ ਹੁਸਨ ਤੇ ਹੁੰਦੀ
ਮੈਂ ਗਰੀਬ ਸੀ ਤਾਂਹੀ ਸਿਰਫ ਉਸਦੇ ਦਿਲ ਨੂੰ ਚੁਣਿਆ
ਤੇ ਤੁੜਵਾ ਕੇ ਬਹਿ ਗਿਆ

ਕਿੰਨੀ ਹੈਰਾਨੀ ਦੀ ਗੱਲ ਹੈ
ਜ਼ਿੰਦਗੀ ਸਾਡੀ ਸੀ
ਤੇ ਬਰਬਾਦ ਸੱਜਣ ਕਰ ਗਏ

ਇੱਕ ਦਿਮਾਗ ਵਾਲਾ ਦਿਲ ਮੈਨੂੰ ਵੀ ਦੇ ਦੇ ਰੱਬਾ
ਇਹ ਦਿਲ ਵਾਲਾ ਦਿਲ ਬਹੁਤ ਤਕਲੀਫ ਦਿੰਦਾ ਹੈ

ਕਿਓਂ ਮੁੜਦੇ ਮੁੜਦੇ ਸ਼ਹਿਰ ਸੱਜਣ ਦੇ ਜਾ ਪਹੁੰਚੇ,
ਜੇ ਮੁੜ ਜਾਂਦੇ ਤਾਂ ਬੜੇ ਹੀ ਚੰਗੇ ਰਹਿਣਾ ਸੀ..

1 2 3 4 5 6 7 8 9 10 11 12 13 14 15 16 17 18 19 Next >

Sad Punjabi status to set as your Whatsapp and Facebook profile

Category

Punjabi CategoriesHindi CategoriesEnglish Categories