List of Specially for GirlsStatus 1 - 50 of 212 Total

ਤੁਰਾਂ ਜਦੋਂ ਤਿੱਲੇਦਾਰ ਜੁੱਤੀ ਨਾਲ ਖਹਿੰਦੀਆਂ ਪੰਜੇਬਾਂ ਮੇਰੀਆਂ
ਦੇਖਣਾ ਜਦੋਂ ਤੂੰ ਰੋਅਬ ਮੇਰਾ ਅੱਖਾਂ ਖੁੱਲ੍ਹ ਜਾਣੀਆਂ ਨੇ ਤੇਰੀਆਂ

ਮੈਂ ਕਿਹਾ ਮੇਨੂੰ ਜੁੱਤੀ ਲੈ ਦੇ ਸੋਹਣਿਆ 😍
ਮੈਨੂੰ ਕਹਿੰਦਾ ਨਾਹ ਗੋਰੀਏ ਨਾ ਨਾ ਨਾਹ ਗੋਰੀਏ

ਇੱਕ ਵਾਰ ਬੋਲ ਤਾਂ ਸਹੀ,ਕਰ ਕੇ ਦਿਖਾਵਾਂਗੀ,
ਚਾਹੇ ਜਿਨਾ ਮਰਜੀ ਰੁੱਸ,ਵਾਰ ਵਾਰ ਮਨਾਵਾਗੀ...
ਬਾਕੀ ਪਤਾ ਤੈਨੂੰ, ਸੁਭਾਅ ਮੇਰਾ ਅੜਬ ਜਿਹਾ,
ਪਿਆਰ ਨਾਲ ਸੁਧਰ ਜਾ,ਨਹੀ ਜੁੱਤੀ ਨਾਲ ਸਮਝਾਵਾਂਗੀ...

ਸਹੇਲੀਆਂ ਵੀ ਰਹਿੰਦੀਆਂ ਨੇ ਡਰ ਡਰ ਕੇ ਕਿ ਜੱਟੀ ਵੈਲੀ ਨਾਲ ਮੰਗੀ ਹੋਈ ਆਂ ....

ਕਦੇ ਹੁੰਦੀਆਂ ਸਹੇਲੀਆਂ ਸੀ ਖਾਸੀਆਂ
ਅੱਜ ਕੱਲ੍ਹੀ ਹਾਂ ਤੇ ਨਾਲ ਨੇ ਉਦਾਸੀਆਂ ..

ਜਣੇ ਖਣੇ ਸਿੰਗਰਾਂ ਤੋਂ ਪਰਹੇਜ ਰਖੱਦੀ
ਕੁੜੀ ਖੰਟ ਵਾਲੇ ਦੇ ਗੀਤਾਂ ਦਾ ਕਰੇਜ ਰਖੱਦੀ।।

ਵੇ ਇਕ ਮੇਰੇ ਪੈਰ ਦੀ ਝਾਂਜਰ ਕਰਦੀ ਰਾਂਝਣ ਰਾਂਝਣ .....

ਰਾਤ ਭਰ ਤਾਰੀਫ ਕਰਦਾ ਰਿਹਾ ਤੇਰੀ ਚੰਦ ਕੋਲ
ਚੰਦ ਏਨਾਂ ਮੱਚਿਆ ਕੀ ਸਵੇਰ ਤੱਕ ਸੂਰਜ ਬਣ ਗਿਆ

ਸਾਡੇ ਘਰੇ ਆਜਾ ਨੀ ਤੂੰ ਬੁੱਲੇ ਲੁੱਟੇਗੀ
ਸੁੱਤੀ ਨਹੀਂ ਜਗਾਉੰਦੇ ਮਰਜੀ ਨਾਲ ਉੱਠੇਗੀ

ਜਾਨ ਨਹੀ ਤੇਰਾ ਸਾਥ ਮੰਗਦੀ ਹਾਂ
ਸੱਚੇ ਪਿਆਰ ਦਾ ਇੱਕ ਇਹਸਾਸ ਮੰਗਦੀ ਹਾਂ
ਜਾਨ ਤਾਂ ਇੱਕ ਪਲ ਵਿੱਚ ਦਿੱਤੀ ਜਾ ਸਕਦੀ ਹੈ
ਪਰ ਮੇਂ ਤਾ ਤੇਰੇ ਨਾਲ ਬਿਤਾਉਣ ਵਾਲਾ ਆਖਰੀ ਸਾਹ ਮੰਗਦੀ ਹਾਂ

ਤੇਰਾ ਕਰਨ ਲਈ ਸੱਜਣਾ ਤੈਨੂ ਅੰਦਾਜ਼ਾ ਨਹੀ
ਕਿਥੋ ਤਕ ਗਈ ਆ ਮੈ
ਚਲ ਤੋੜ ਹੀ ਦਿੰਦੇ ਹਾਂ ਏਦਾ ਨਿਤ ਟੁੱਟ ਟੁੱਟ ਕੇ
ਹੁਣ ਥਕ ਗਈ ਆ ਮੈ
ਹੁਣ ਥੱਕ ਗਈ ਆ ਮੈ

ਬਾਪੂ ਲੱਗਜੇ ਨਾ ਦਾਗ ਤੇਰੀ ਪੱਗ ਨੂੰ
ਮੈ ਕਿਰਤ ( ਮਿਹਨਤ ) ਤੇਰੀ ਤੇ ਪਲੀ ਆ
ਦੁਨੀਆ ਦੇ ਲਈ ਭਾਵੇ ਬੋਝ ਮੈ
ਪਰ ਬਾਬਲਾ ਤੇਰੀ ਮੈਂ ਪਰੀ ਆ

ਬਿੱਲੋ ਦਸਦਾ ਨੀ ਵਾਧੂ ਘਾਟੂ ਬੰਦੇ ਕਿਸੇ ਨੂੰ
ਗੱਲਾਂ ਸੀਨੇ ਚ ਲਕਾਉਂਦਾ ਤੇਰੇ ਪਿਅਾਰ ਵਾਲੀਆਂ

ਟੈਟੂ ਕੀ ਬਣਾਉਣਾ ਚੰਗੀ ਭਲੀ ਹਿੱਕ ਤੇ
ਸਿੱਧਾ ਦਿਲ ਤੇ ਲਿਖਾਓ ਤੇਰਾ ਨਾਂ ਗੱਭਰੂ

ਪਰੇਸ਼ਾਨੀਆ ਤਾ ਬਹੁਤ ਨੇ ਜਿੰਦਗੀ ਚ ਪਰ ਯਕੀਨ ਕਰੀ,
ਤੇਰੇ ਪਿਆਰ ਜਿੰਨਾ ਕਿਸੇ ਨੇ ਤੰਗ ਨਹੀ ਕੀਤਾ।★★

ਸੂਟ ਪਾਉਣ ਵਾਲੀ ਨੂੰ ਅਨਪੜ ਨਾ ਸਮਝਣਾ,
ਉਸ ਦੀ ਸਾਦਗੀ ਵਿਚ ਹੀ ਉਸ ਦੀ ਸਰਦਾਰੀ ਐ..

ਲੱਗਦੀਅਾਂ ਸ਼ਰਤਾਂ ਨੇ Selfie Queen ਤੇ
Google 'ਤੇ ਸਰਚਾਂ ਵੀ ਵੱਜਣ ਸ਼ੌਕੀਨ ਤੇ...😎

ਵੇ ਤੂੰ ਜਾਣੀ ਨਾ ਕਹਾਣੀ, ਤੇਰਾ ਭਰਦੀ ਹਾ ਪਾਣੀ
ਗੱਲ ਖੋਲ ਕੇ ਸੁਣਾਵਾਂ ਚੰਨ ਵੇ ,ਵੇ ਮੈ ਗੱਲ ਤੈਨੂੰ ਲਾਵਾ
ਪਾ ਕੇ ਨੀਵੀਂ ਸਮਝਾਵਾਂ, ਏਨਾ ਕਰਦੀ ਆ ਪਿਆਰ ਚੰਨ ਵੇ

ਦਿਲ ❤ ਦੀ ਨੀ _ਮਾੜੀ ♥
ਬਸ _ਸ਼ੀਸ਼ੇ ਜਿਹਾ ਰੁਤਬਾ ਰਖਿਆ
ਚੰਗਿਆ ਨਾਲ _ਚੰਗੀ ਆ
ਤੇ _ਮਾੜਿਆ ਨਾਲ ਮਾੜਾ ਹਿਸਾਬ ਰਖਿਆ

ਜੇ ਤੁਸੀਂ ਬਹੁਤੇ ਸੋਹਣੇ ਤਾਂ ਘੱਟ ਅਸੀਂ ਵੀ ਨਹੀਂ ....

#_ਦਿਲ ❤ ਦੀ ਨੀ _ਮਾੜੀ ♥
ਬਸ _ਸ਼ੀਸ਼ੇ👈 ਜਿਹਾ #_ਰੁਤਬਾ 😍 ਰਖਿਆ 🤘
_ਚੰਗਿਆ☺ ਨਾਲ _ਚੰਗੀ😇 ਆ 😘
ਤੇ _ਮਾੜਿਆ😏 ਨਾਲ _ਮਾੜਾ👊 #_ਹਿਸਾਬ ਰਖਿਆ 😉

ਬੁਰਜ ਖਲੀਫਾ ਜਿੱਡੇ ਨੱਖਰੇ ਨੇ ਨਾਰ ਦੇ
Urban town ਦੇ ਮੁੰਡੇ ਗੇੜੇ ਪਿੱਛੇ ਮਾਰਦੇ
Makeup ਕਰਦੀ ਨਾ ਬਿਨਾਂ Sephora ਦੇ
ਦੂਰ ਦੂਰ ਚਰਚੇ ਨੇ ਕੱਜਲੇ ਦੀ ਧਾਰ ਦੇ...
ਕੁੜੀ designer ਪਾਉਦੀ ਆ ਸਿਰ ਤੋ ਲੈ shoe ਤੱਕ....

ਕੋਈ ਮਿਲ ਜਾਵੇ ਐਸਾ ਹਮਸਫ਼ਰ ਮੈਨੂੰ ਵੀ.
ਜੋ ਗਲੇ ਲਗਾ ਕੇ ਕਹੇ ਨਾ ਰੋਇਆ ਕਰ ਮੈਨੂੰ ਤਕਲੀਫ ਹੁੰਦੀ ਹੈ.!!

ਕੁੜੀ ਤਾਂ ਕੁੜੀ ਤਾਂ ਜੀ ਘੱਟ ਬੋਲਦੀ
ਜ਼ਿਆਦਾ ਬੋਲਦਾ ਕੁੜੀ ਦਾ SWAG ਜੀ...

ਮੁੰਡਾ ਤੱਕ ਕੇ FACE ਇੱਕੋ ਥਾਂ Hang ਹੋ ਗਿਆ
Pink ਸੂਟ ਪਾਇਆ ਦੇਖ K ਨੀ ਮੁੰਡਾ ਕਹਿੰਦਾ Fan ਹੋ ਗਿਆ 💗..

ਜਿੰਨੀਆਂ ਸੋਹਣੀਆਂ ਕੁੜੀਆਂ ਦੁਲਹਨ ਬਣਕੇ ਲਗਦੀਆਂ ਨੇ
ਰੱਬ ਕਰੇ ਵਿਆਹ ਤੋਂ ਬਾਅਦ ਉਹਨਾਂ ਦੀ ਜਿੰਦਗੀ ਵੀ ਉਹਨੀ ਹੀ ਖੂਬਸੂਰਤ ਹੋਵੇ 🌹💐

ਹਿੰਮਤ ਨਾ ਪਰਖੀ ਮੁੰਡਿਆ ਮੈ ਤਾਂ ਪਾਣੀ ਨੂੰ ਵੀ ਅੱਗ ਲਾ ਦੇਵਾਂ.
ਉਹ ਤਾਂ ਦੁਨੀਆਂ ਦੀ ਹੋਂਦ ਬਣਾਈ ਰੱਖਣ ਕਰਕੇ ਚੁੱਪ ਆ.!!

ਪੁੱਤ ਮਾਲਕ ਹੁੰਦਾ ਇੱਕ ਘਰ ਦਾ ਦੋ ਘਰਾਂ ਦੀ ਮਾਲਕ ਧੀ ਹੁੰਦੀ.!!

ਧੀਆਂ ਇਸ ਕਰਕੇ ਵੀ ਖ਼ਾਸ ਹੁੰਦੀਆਂ ਨੇ ਕਿਉਂਕਿ ਧੀ ਨੂੰ ਅਸੀ ਪੁੱਤ ਕਹਿ ਕੇ ਬੁਲਾ ਸਕਦੇ ਹਾਂ.
ਪਰ ਪੁੱਤ ਨੂੰ ਕਦੇ ਵੀ ਧੀ ਕਹਿ ਕੇ ਨੀ ਬੁਲਾ ਸਕਦੇ.!!

ਤੇਰੇ ਨਾਲ ਹੱਸ ਕੀ ਲਿਆ ਮੁੰਡਿਆ ਵੇ ਤੂੰ ਤਾਂ ਮਗਰ ਪੈ ਗਿਔ ਮੇਰੇ..

ਔਰਤ ਦੇ ਅੱਥਰੂ ਉਸਦੀ ਤਕਲੀਫ ਚ ਇਨੇ ਨਹੀਂ
ਨਿਕਲਦੇ ਜਿੰਨੇ ਓਹਨੂੰ ਉਹ ਅਲਫਾਜ਼ ਰਵਉਂਦੇ ਨੇ
ਜਿਸ ਵਿਚ ਉਸਦੀ ਬੇਇੱਜ਼ਤੀ ਕੀਤੀ ਗਯੀ ਹੋਵੇ

ਮੇਰਾ ਪਰਿਵਾਰ ਸਭ ਤੋਂ ਸੋਹਣਾ, ਮੈਂ ਮਾਣ ਇਸ ਤੇ ਕਰਦੀ ਆ ,,,
ਚੁੰਨੀ ਨਾਲ ਬਖਸ਼ੀ ਮੈਨੂੰ ਇਜਤ ਰੱਬ ਨੇ, ਮੈ ਹਰ ਦਿਨ ਸਿਰ ਤੇ ਧਰਦੀ ਆ,,,

ਜਦੋਂ ਪੁੰਨੀਆਂ ਚ ਚੰਨ ਅੱਗੇ ਹੋਇਆ ਕਰੇਗੀ ਯਾਦ ਕਰੀਆ ਕਰੇਗਾਂ ਨਾਲੇ ਰੋਈਆ ਕਰੇਗੀ,
ਨੀ ਹੋ ਕੇ ਸਾਡੇ ਕੋਲੋ ਵੱਖ ਹੰਝੂ ਚੋਈਆ ਕਰੇਗੀ ਚੰਨ ਤੱਕੀਆ ਕਰੇਗਾ ਨਾਲੇ ਰੋਈਆ ਕਰੇਗੀ।

ਮੈਂ ਇੱਕਲੀ ਓਨੀ ਇੱਕਲੀ ਨਹੀਂ ਹੁੰਦੀ ਜਿੰਨੀ ਤੇਰੇ,
ਨਾਲ ਬੈਠਿਆਂ ਹੁੰਦੀ ਹਾਂ ਜਦੋਂ ਤੂੰ ਬੋਲਦਾ ਨਹੀਂ !

ਸੋਹਣੀ ਜਾ ਫਿਰ ਸੱਸੀ ਤੂੰ💕
ਜਾ ਹੀਰ ਹੈ ਤੂੰ ਸਿਆਲਾਂ ਦੀ💕
ਜਾ ਚੰਨ ਕਿਸੇ ਦੀ ਚਾਨਣੀ ਏ 💕
ਜਾ ਧੁੱਪ ਹੈ ਤੂੰ ਤਿਰਕਾਲਾ ਦੀ💕

ਯਾਰਾਂ ਨਾਲ ਯਾਰਾਨਾ
ਦੋਸਤਾਂ ਨਾਲ ਦੋਸਤਾਨਾ
ਸਹੇਲੀਆਂ ਨਾਲ...?


ਰਿਸ਼ਤਾ ਜਜਬਾਤਾਂ ਦਾ ਹੁੰਦਾ ਕੋਈ ਨੀ ਸਮਝ ਸਕਦਾ।

ਚੁੰਨੀ ਰੰਗ ਦੇ ਲਲਾਰੀਆ ਮੇਰੀ ਵੇ ਸੱਜਣਾ ਦੀ ਪੱਗ ਵਰਗੀ..

ਕਿਸੇ ਹੋਰ ਵੱਲ ਤੱਕੀੲੇ ਸਵਾਲ ਹੀ ਨਾ ੳੁੱਠੇ,
ੲਿੱਕੋ ਸਾਹੋ ਪਿਅਾਰੀ ਸਾਹਾਂ ਵਿੱਚ ਵਸਾੲੀ ਹੋੲੀ ਅਾ।

ਦਿਲ ਜੋੜਦੀ ਵੀ ਨਈਂ ਤੇ ਦਿਲ ਤੋੜਦੀ ਵੀ ਨਈਂ, ਮੁੰਡਾ ਲੱਗਿਆ ਪਿਛੇ ਬੜੀ ਦੇਰ ਦਾ, ਤੂੰ ਮੁੱਖ ਮੋੜਦੀ ਵੀ ਨਈਂ ਤੇ ਗੱਲ ਤੋਰਦੀ ਵੀ ਨਈਂ.

ਤੈਨੂੰ ਵਿੱਚ ਖਾਅਬਾਂ ਦੇ ਨਿੱਤ ਗੱਲਵਕੜੀ ਪਾਉਂਦੀ ਆਂ ਮੈਂ ਤੈਨੂੰ ਦੱਸ ਨਹੀ ਸੱਕਦੀ, ਮੈਂ ਤੈਨੂੰ ਕਿੰਨਾ ਚਾਉਂਦੀ ਆਂ..

ਪੱਟ ਹੋਣੀਏ ਦਿਲਾਂ ਦੀ ਤੈਨੂੰ ਚੀਫ ਮੰਨਦਾ, ਤੇਰੇ ਆਸ਼ਕਾਂ ਤੋਂ ਖ਼ਾਸੀ ਤਕਲੀਫ਼ ਮੰਨਦਾ..

ਰੂਹਾਂ ਵਾਲਾ ਮੇਲ ਸੱਚੀ ਰੱਬ ਨੇ ਕਰਵਾਇਆ ਏ,
ਚੰਨ ਤੋਂ ਵੀ ਸੋਹਣਾ ਯਾਰ ਮੇਰੀ ਝੋਲੀ ਪਾਇਆ ਏ ।

ਹੁੰਦੀਆਂ ਸਲਾਮਾਂ ਤੈਨੂੰ ਤਾਂ ਬੱਲੀਏ,
ਤੇਰੇ ਪਿੱਛੇ ਗੱਭਰੂ ਦਾ ਨਾਂ ਬੋਲਦਾ।

ਜਿਹੜੇ ਮੇਰੇ ਨਾਲ ਖੜੇ ਵੈਲੀ ਪਿਓਰ ਲੱਗਦੇ ਅਾ
ਓਹ ਯਾਰ ਮੇਰੇ ਤੇਰੇ ਬਿੱਲੋ ਦਿਓਰ ਲੱਗਦੇ ਅਾ।

ਬਹੁਤ ਕਮਲੀ ਆ ਉਹ ਕੁੱਝ ਸਮਝਦੀ ਨਹੀ,
ਸੀਨੇ ਨਾਲ ਲਾ ਕੇ ਪੁਛੱਦੀ ਆ,
ਧੜਕਣ ਕਿਉ ਤੇਜ ਆ ਤੇਰੀ ।

ਸਾਡੀ ਜਾਨ ਲੈਣੀ ਏ ਤੇਰੇ ਜੋਬਨ ਅੱਥਰੇ ਨੇ,
ਪੁੱਤ ਬਾਪੂ ਦਾ ਵੈਲੀ ਕਰਤਾ ਬੱਲੀਏ ਤੇਰੇ ਨੱਖਰੇ ਨੇ ।

ਮੁੰਡਾ ਜੱਗ ਦਾ ਖੌਫ ਭੁਲਾਈ ਫਿਰਦਾ ਕੁੜੀ ਹਾਣ ਦੀ ਕਲੇਜੇ ਨਾਲ ਲਾਈ ਫਿਰਦਾ

ਬੇਬੇ ਕਹਿੰਦੇ ਪੁੱਤ ਜਲਦੀ ਵੱਡਾ ਹੋਜਾ ਤੇਰਾ ਵਿਆਹ ਕਰਨਾ
ਮੈ ਕਿਹਾ ਥੋੜ੍ਹੇ ਬਹੁਤੇ ਪੇਸੈ ਤਾਂ ਕਮਾ ਲੈਣ ਦੇ
ਜਿਹਨਾਂ ਨਾਲ ਅਪਣੀ ਖੰਡ ਦਾ ਪੂਰਾ ਹਰ ਚਾਅ ਕਰਨਾ

ਮੈਨੂੰ ਕਹਿੰਦੀ ਸੋਹਣੇ ਸੋਹਣੇ ਨੈਣ ਤੇਰੇ ਏਨਾ ਨੈਣਾਂ ਦੀ ਮੈਂ ਰੂਹ ਬਣਜਾ
ਜਿਸ ਘਰ ਦਾ ਮੂੰਡਾ ਤੂੰ ਵੇ ਉਸ ਘਰ ਦੀ ਮੈਂ ਨੂੰਹ ਬਣਜਾ।

ਸਾਡੇ Camera ਦੇ pixel ਬਿੱਲੋ ਲਊ
Raapo ਬੜੀ High ਤੇਰੇ ਯਾਰ ਦੀ
ਪਰ ਕਦੇ ਕਰੀ ਦੀ ਨੀ ਸ਼ੋਅ . ਇੱਕ ਤੇਰੀ ਮਾਰਦੀ ਆ ਬਿੱਲੀ ਅੱਖ ਬਿੱਲੀਏ ਦੂਜਾ ਮਾਰਦਾ ਏ ਮਾਪਿਆਂ ਦਾ ਮੋਹ।

1 2 3 4 5 Next >

Specially for Girls Status to set as your Whatsapp and Facebook profile

Category

Punjabi CategoriesHindi CategoriesEnglish Categories