See all posters in Yarri Dosti Punjabi Message category
Click on poster to download HD version of wallpaper

List of friendship statusStatusStatus 1 - 50 of 305 Total

ਸਕਿਆ ਭਰਾਵਾ ਨਾਲੋ ਯਾਰ ਹੁੰਦੇ ਵੱਧ ਨੀ
ਹਰ ਸ਼ੈ ਦੁਨੀਆ ਦੀ ਯਾਰੀ ਅੱਗੇ ਰੱਦ ਨੀ

ਸਮੇ ਦਾ ਕੰਮ ਹੈ ਗੁਜ਼ਰਨਾ
ਬੁਰਾ ਹੋਵੇ ਤੇ ਸਬਰ ਕਰੋ ਚੰਗਾ ਹੋਵੇ ਤੇ ਸ਼ੁਕਰ ਕਰੋ

ਕਦੇ ਲਾੲੇ ਨਹੀਂਓੁ ਤੁਕੇ ਗੱਲ ਸਿਰੇ ਲਾੲੀ ਦੀ
ਧੋਖ਼ਾ ਦੇਣਾ ਨਹੀਂਓੁ ਅਾੳੁਂਦਾ
ਜਿੱਥੇ ਯਾਰੀ ਲਾੲੀ ਦੀ

ਬੇਬੇ ਕਹਿੰਦੀ ਪੁੱਤ ਲੜਨਾ ਨਹੀ
ਯਾਰ ਕਹਿੰਦੇ ਬਾਈ ਤੂੰ ਇੱਕ ਵਾਰੀ ਹਾਂ ਤਾਂ ਕਰ
ਪਿੰਡ ਚ ਤਾਂ ਕੀ ਸਾਲੇ ਰਾਸ਼ਣ ਕਾਰਡ ਚ ਵੀ ਨਹੀ ਲੱਭਣੇ

ਅਸੀ ਯਾਰਾਂ ਨਾਲ ਯਾਰੀਆਂ ਨਿਭਾਈਆਂ ਨੇ
ਉਂਝ ਪੈਸੇ ਅਤੇ ਨਾਰਾਂ ਉੱਤੇ ਮਰੇ ਦੁਨੀਆਂ
ਡੂਮਣੇ ਦੇ ਵਰਗਾ ਗਰੁੱਪ ਯਾਰਾਂ ਦਾ
ਉਂਗਲ ਵੀ ਕਰਨੇ ਤੋਂ ਡਰੇ ਦੁਨੀਆਂ

ਮੌਤ ਦੀ ਟੈਨਸ਼ਨ ਨੀ ਮਿੱਤਰਾਂ ਨੂੰ
ਬਸ ਸਾਰੀ ਉਮਰ ਯਾਰਾਂ ਦਾ ਪਿਆਰ ਚਾਹੀਦਾ

ਵਿਹਲਾ ਬੰਦਾ ਤਾਂ ਦੁਸ਼ਮਣ ਦੇ ਵੀ ਕੰਮ ਆ ਜਾਂਦਾ ਆ
ਪਰ ਅਸਲ ਯਾਰ ਓਹ ਹੁੰਦਾ ਜਿਹੜਾ ਕੰਮ ਨੂੰ ਠੋਕਰ ਮਾਰਕੇ ਯਾਰੀ ਨਿਭਾਵੇ

ਆਸਮਾਨ ਤੋ ਉੱਚੀ ਸੋਚ ਹੈ ਸਾਡੀ ਰੱਬਾ ਸਦਾ ਆਵਾਦ ਰਹੇ
ਦੁਨੀਆ ਦੀ ਪਰਵਾਹ ਨ ਕੋਈੇ ਯਾਰੀ ਜਿੰਦਾਬਾਦ ਰਹੇ

ਕੁਝ ਧੜਕਣ ਬਣ ਕੇ ਧੜ੍ਹਕ ਗਏ, ਕੁਝ ਰੜਕਣ ਬਣ ਕੇ ਰੜ੍ਹਕ ਗਏ
ਕੁਝ ਦੋਸਤਾਂ ਨੂੰ ਸੀ ਪਰਖਿਆ ਮੈਂ, ਕੁਝ ਮੇਰੀ ਦੋਸਤੀ ਪਰਖ ਗਏ
ਲੱਖ ਬੁਰਾ ਕਿਹਾ ਕੁਝ ਰੁੱਸੇ ਨਾ, ਕੁਝ ਬਿਨਾ ਕਹੇ ਹੀ ਹਰਖ ਗਏ
ਕੁਝ ਵਾਰਦੇ ਸੀ ਜਾਨ ਮੇਰੇ ਤੋਂ, ਕੁਝ ਆਈ ਮੁਸੀਬਤ ਸਰਕ ਗਏ
ਕੁਝ ਰਾਹੋਂ ਕੰਡੇ ਚੁਗਦੇ ਰਹੇ, ਕੁਝ ਹੰਜੂ ਬਣ ਕੇ ਬਰਸ ਗਏ

ਯਾਰਾ ਪਿੱਛੇ ਜਿੰਦਗੀ ਵੀ ਲਾਈਏ ਦਾ ਤੇ
ਪਰ ਯਾਰੀਆ ਦੇ ਨਾਂ ਤੇ jugaad ਲਾਏ ਨਹੀ

ਮਨ ਪਰਚਾਵੇ ਲਈ ਨਾ ਲਾਈਏ ਯਾਰੀਆ
ਨਿੱਕੀ ਨਿੱਕੀ ਗੱਲ ਤੋਂ ਨੀ ਵੈਰ ਪਾਈਦਾ

ਯਾਰਾਂ ਨੂੰ Scholarship ਪੱਕੀ ਲੱਗਦੀ
ਹੁੰਦੇ ਪੇਪਰ 📖ਜੇ ਅਣਖਾਂ ਪੁਗਾਉਣ ਦੇ
ਮਿੱਤਰਾਂ ਦੇ ਸਿਰ ਇਲਜ਼ਾਮ ਬੋਲਦੇ ਅੱਲੜਾਂ ਦੇ ਦਿਲਾਂ ਨੂੰ ਚੁਰਾਉਣ ਦੇ

ਮੈਂ ਯਾਰਾ ਦੀ ਕਰਾ ਤਾਰੀਫ ਕਿਵੇਂ
ਮੇਰੇ ਅੱਖਰਾਂ ਵਿਚ ਇਨਾ ਜੋਰ ਨਹੀਂ
ਸਾਰੀ ਦੁਨੀਆ ਵਿਚ ਭਾਵੇਂ ਲੱਖ ਯਾਰੀਆਂ
ਪਰ ਮੇਰੇ ਯਾਰਾ ਜਿਹਾ ਕੋਈ ਹੋਰ ਨਹੀਂ

ਹੁਣ ਸੁਲਫੇ ਤੋਂ ਵੱਧ ਰਹਿੰਦਾ ਏ
ਨਸ਼ਾ ਨੀ ਯਾਰ ਪੁਰਾਣਾਇਆ ਦਾ

ਹੌਂਸਲੇ ਪਹਾੜ ਉਤੋਂ ਯਾਰ ਜਿਗਰੀ
ਰੁਸੀ ਨਾਂ ਮਨਾਈਏ ਕਦੀ ਨਾਰ ਵਿਗੜੀ

ਕੀ ਹੋਇਆ ਜੇ ਡਿਗਰੀ ਨਾ ਮਿਲੀ ਪਿਆਰ ਦੀ
ਪਰ ਯਾਰੀਆ ਦੇ ਵਿੱਚ ਤਾ ਅਵਾਰਡ ਪੱਕੇ ਆ

ਜਿਹਨਾ ਰਾਹਾਂ ਤੇ ਤੁਰਨ ਦੋਸਤ ਸਾਡੇ
ਮਉਹਨਾ ਰਾਹਾਂ ਤੇ 🌷ਫੁੱਲ ਵਿਛਾਈ ਰੱਬਾ
ਕਦੇ ਗਮ ਨਾ ਕਿਸੇ ਨੂੰ ਨਸੀਬ ਹੋਵੇ
ਹਰ ਖੁਸੀ ਉਹਨਾ ਦੀ ਝੋਲੀ ਪਾਈ ਰੱਬਾ

ਜਿਥੇ ਯਾਰ ਬਣਦੇ ਨੇ ਉੱਥੇ #_ਦਿਲਦਾਰ ਬਣਦੇ ਨੇ
ਦਿਲ❤ਦੀਅਾ ਦਿਲ ਵਿਚ ਰੱਖੋਗੇ ਤਾਂ ਸਵਾਲ ਬਣਦੇ ਨੇ
ਤੂੰ ਕੀ ਜਾਣੇਗੀ ਨੀ ਸਾਡੇ #_ਦਿਲ ਦੀਆਂ
ਤੇਰੇ ਤੋ ਪਹਿਲਾਂ ਸਾਡੀ ਜ਼ਿੰਦਗੀ ਵਿਚ ਯਾਰ ਬਣਦੇ ਨੇ

ਮੰਜਿਲ ਹੋਵੇ ਨੇੜੇ ਵਾਪਿਸ ਪਰਤੀਏ ਨਾ..
ਯਾਰ ਬਣਾ ਕੇ ਜਿਗਰੀ ਕਦੇ ਵੀ ਵਰਤੀਏ ਨਾ

ਰੱਖੀ ਦਿਲ ❤ ਚ ਨਾ ਫਿਕ,
ਖੇਡੀ ⚜ ਕਦੇ ਨਾ Trick।
➰ ਤਾਹੀਓਂ ਯਾਰੀਆਂ 👬 ਤੇ ਕਿੱਸਿਆ 💪 ਚ ਨਾ ਚੱਲਿਆ।

ਯਾਰਾਂ ਬਿਨਾਂ ਜੱਗ ਤੇ ਹਨੇਰਾ ਲੱਗਦਾ, ਯਾਰ ਨਾਲ ਹੋਣ ਤਾਂ ਸਵੇਰਾ ਲੱਗਦਾ
. ਕੁੱਝ ਯਾਰ ਮੈਨੂੰ ਮਿਲੇ ਨੇ ਭਰਾਵਾਂ ਵਰਗੇ, ਆਪਣੇ ਹੱਥੀ ਜੋ ਸਿਰ ਛਾਵਾਂ ਕਰਦੇ

ਨਜ਼ਰਾ ਚ ਲੱਲੀ-ਛੱਲੀ ਬੜੀ ਫਿਰਦੀ
HIT_LIST ਅਾ ਚ ਆਉਣ ਸਿੱਧੇ ਯਾਰ ਕੁੜੇ

ਕਹਿੰਦੀ ਮੈਨੂੰ ਸੋਨੇ ਵਰਗੀ ਨੂੰ ਛੱਡਕੇ ਕਿਉ
ਇਹਨਾ ਪਿੱਤਲ ਵਰਗੇ ਯਾਰਾਂ👬 ਨਾਲ ਰਹਿਣਾ ,
ਫਿਰ ਅਾਪਾ ਵੀ ਸਮਝਾ ਤਾ 'ਸੋਨਾ ਤਾਂ ਕਮਲੀੲੇ ਵਿੰਘਾ ਹੋ ਜਾਦਾ ,
ਰੌਦ ਤਾਂ ਪਿੱਤਲ ਦੇ ਹਿੱਕ ਪਾੜਦੇ ਆ

ਕਹਿੰਦੀ ਮੈਨੂੰ ਸੋਨੇ ਵਰਗੀ ਨੂੰ ਛੱਡਕੇ ਕਿਉ
ਇਹਨਾ ਪਿੱਤਲ ਵਰਗੇ ਯਾਰਾਂ👬 ਨਾਲ ਰਹਿਣਾ ,
ਫਿਰ ਅਾਪਾ ਵੀ 📣ਸਮਝਾ ਤਾ 'ਸੋਨਾ ਤਾਂ ਕਮਲੀੲੇ ਵਿੰਘਾ ਹੋ ਜਾਦਾ ,
ਰੌਦ ਤਾਂ ਪਿੱਤਲ ਦੇ ਹਿੱਕ ਪਾੜਦੇ ਆ

ਨੀ ਤੂੰ ਤਾਂ ਸੁੱਟ ਗਈ ਸੀ ਰਕਾਨੇ ਮੁੰਡਾ ਮਾਰ ਕੇ,.
. ਆਕਸੀਜ਼ਨ ਵਾਂਗੂ ਮੈਨੂੰ ਯਾਰ ਲੱਗ ਗਏ.....

ਬਾਗਾਂ ਬਿਨਾਂ ਨਾ ਕਲੀਆਂ 'ਚ ਮਹਿਕ ਆਉਂਦੀ
ਫੁੱਲਾਂ ਬਿਨਾਂ ਨਾ ਹਾਰ ਪਰੋਏ ਜਾਂਦੇ
ਮਾਂ ਬਾਪ ਬਿਨਾਂ ਨਾ ਜਿੰਦਗੀ ਵਿੱਚ ਐਸ਼ ਕਰਾਏ
ਕੋਈ ਚੰਗੇ ਦੋਸਤ ਬਿਨਾਂ ਨਾ ਦੁੱਖੜੇ ਰੋਏ ਜਾਂਦੇ।

ਕੁਝ ਇਸ ਤਰਾਂ ਮੈਂ ਆਪਣੀ ਜ਼ਿੰਦਗੀ ਤਮਾਮ ਕਰ ਦੇਵਾ.
ਸਵੇਰ ਤੋਂ ਸਿਰਫ ਤੈਨੂੰ ਹੀ ਵੇਖਾਂ ਤੇ ਸ਼ਾਮ ਕਰ ਦੇਵਾਂ.!!

ਮੈਂ ਯਾਰਾਂ ਦੀ ਕਰਾਂ ਤਰੀਫ ਕਿਵੇਂ ਮੇਰੇ ਅੱਖਰਾਂ ਵਿੱਚ ਇੰਨਾ ਜੋਰ ਨਹੀ.
ਸਾਰੀ ਦੁਨੀਆਂ ਵਿੱਚ ਭਾਵੇ ਲੱਖ ਯਾਰੀਆਂ ਪਰ ਮੇਰੇ ਯਾਰਾਂ ਜਿਹਾ ਕੋਈ ਹੋਰ ਨਹੀ.!!

ਯਾਰ ਨਾ ਕਦੇ ਵੀ ਬੇਕਾਰ ਰੱਖੀਏ,
ਉੱਚੇ ਸਦਾ ਵਿਚਾਰ ਰੱਖੀਏ......
ਗੱਲਾਂ ਕਰੀਏ ਹਮੇਸ਼ਾ ਮੂੰਹ ਤੇ,
ਐਵੇਂ ਨਾ ❤ਦਿਲ ਵਿੱਚ ਖਾਰ ਰੱਖੀਏ 😊😉!!!!

ਜਿੱਥੇ ਯਾਰੀ ਲੱਗ ਜਾਵੇ
ਫੇਰ ਕੀ ਰੌਲੇ ਜਾਤਾ ਪਾਤਾ ਦੇ

ਤੇਰੇ ਕੋਲ ਜੀ ਨੀ ਲੱਗਣਾ ਨੀ ਹੁਣ ਮੇਰੇ ਯਾਰ ਬੁਲਾਈ ਜਾਂਦੇ ਆ ...

ਵੈਲੇਨਟਾਈਨ ਡੇ ਨੇੜੇ ਆ ਰਿਹਾ ਹੈ
ਜੇਕਰ ਕੋਈ ਮੈੰਨੂ ਚੋਰੀ ਛਿਪੇ ਮੁਹੱਬਤ ਕਰਦਾ ਹੈ
ਤਾਂ ਸਾਹਮਣੇ ਆ ਜਾਏ😜😂

ਤੈਨੂੰ ਕਿਵੇਂ ਨਾ ਚਾਹੀਏ ਦੱਸ ਅਸੀਂ ਤੂੰ ਦੁਨੀਆਂ ਤੋਂ ਨਿਆਰਾ ਏ.
ਤੇਰੇ ਲਈ ਤਾਂ ਸਭ ਕੁਰਬਾਨ ਯਾਰਾਂ ਤੂੰ ਦਿਲੋਂ ਜਾਨ ਤੋਂ ਪਿਆਰਾ ਏ.!!

ਹੁੰਦੀ ਵੀਰਾਂ ਨਾਲ ਸਰਦਾਰੀ...

ਸਦਾ ਸਿੱਖਿਆ ਏ ਜਿਤਣਾ, ਨਾ ਸਿੱਖੇ ਕਦੇ ਹਰਨਾ
ਲਾ ਕੇ ਬੱਬਰ ਸ਼ੇਰ ਨਾਲ ਯਾਰੀ, ਫੇਰ ਗਿੱਦੜਾਂ ਤੋਂ ਕਿ ਡਰਨਾ

ਪੱਥਰ ਕਦੇ ਗੁਲਾਬ ਨਹੀਂ ਹੁੰਦੇ,
ਜਿੱਥੇ ਯਾਰੀ ਲਾ ਲੲੀਏ ਉਥੇ ਯਾਰਾਂ ਨਾਲ ਹਿਸਾਬ ਨੀਂ ਹੁੰਦੇ !!

ਇੱਕ ਫੁਕਰੀ ਨੀ ਆਉਂਦੀ, ਦੂਜੀ ਆਉਂਦੀ ਨੀ ਚਲਾਕੀ,
ਤੀਜਾ ਆਉਂਦਾ ਨੀ ਸਾਨੂੰ ਕਿਸੇ ਦਾ ਦਿਲ ਤੋੜਨਾ
ਜਿੱਥੇ ਲਾਈ ਯਾਰੀ ਜਿੰਦ ਵਾਰ ਕੇ ਨਿਭਾਈ,
ਆਉਂਦਾ ਨੀ ਮੌਕੇ ਤੇ ਸਾਨੂੰ ਮੁੱਖ ਮੋੜਨਾ.................

ਵਾਧਾ ਘਾਟਾ ਦੇਖਦੇ ਨੀ ਸੋਚ ਆਜ਼ਾਦ ਆ..
ਯਾਰ ਜਿੰਦਾ ਦਿਲ ਨੇ ਯਾਰੀ ਜਿੰਦਾਬਾਦ ਆ..

ੲਿੰਨਾ ਹੰਕਾਰ ਵੀ ਨਹੀ ਚੰਗਾ ਦੋਸਤਾ
ਪਿਆਰ ਨਾਲ ਮਾਮਲੇ ਸਵਾਰ ਹੁੰਦੇ ਨੇ
ਮਤਲਬ ਤਾ ਕੲੀ ਕੱਢ ਲੈਂਦੇ ਨੇ ਯਾਰ ਬਣਕੇ
ਪਰ ਜਿੰਦਗੀ ਭਰ ਦੋਸਤੀ ਨਿਭਾੳੁਣ ਵਾਲੇ ਘੱਟ ਯਾਰ ਹੁੰਦੇ ਨੇ

ਜੋ ਪਿੱਠ ਪਿੱਛੇ ਹੋਵੇ,ਉਹ ਵਾਰ ਨਹੀੳੋ ਹੁੰਦਾ।
ਜੋ ਦਿਮਾਗ ਵਰਤ ਜਾਏ,ਉਹ ਯਾਰ ਨਹੀੳ ਹੁੰਦਾ।
ਜੋ ਮੋਕੇ ਤੇ ਨਾ ਚੱਲੇ,ਉਹ ਹਥਿਆਰ ਨਹੀ ਹੁੰਦਾ।
ਜੋ ਆਪਣੀ ਹੋਂਦ ਕਾਇਮ ਨਾ ਕਰ ਸਕੇ, ਉਹ ਕਿਰਦਾਰ ਨਹੀਂ ਹੂੰਦਾ॥

ਜੁੜੀ ਸਾਹਾਂ ਵਾਲੀ ਜਿਨ੍ਹਾਂ ਡੋਰ ਬੱਲੀਏ
ਉਹ ਯਾਰ ਮੇਰੇ ਨਾ ਕੋਈ ਹੋਰ ਬੱਲੀਏ....

ਨੋਟ ਨੂਟ ਨਾ ਜੋੜੇ ਬਹੁਤੇ ਜੋੜੇ ਯਾਰ ਬਥੇਰੇ ਨੀ
Attitude ਤਾ ਰੱਖਣ ਰਕਾਨਾ ਚੌਬਰ ਰੱਖਦੇ ਜੇਰੇ ਨੀ....

ਕਾਲਜਾਂ ਚ ਮਿਲਦੀਅਾਂ ਹੋਣਗੀਅਾਂ ਡਿਗਰੀਅਾਂ
ਤਜਰਬੇ ਤਾਂ ਮਹਿਫਿਲਾਂ 'ਚ ਹੀ ਮਿਲਦੇ ਆ.....

ਵੇਖ ਕੇ ਕੱਲਾ ਨਾ ਹੱਥ ਪਾਲੀ ਵੈਰੀਆ😡 ...
ਤੋਪਾ 🔫ਜਿਹੇ ਯਾਰ ਰੱਖੇ HIDE ਕਰਕੇ... 💪💪💪

ਭਰਾਵਾਂ ਤੋਂ ਅੱਡ ਹੋਈਏ ਤਾਂ ਕੁੱਤੇ ਵੀ ਡਰਾਉਂਦੇ ਆ,
ਭਰਾ ਨਾਲ ਹੋਣ ਤਾਂ ਸ਼ੇਰ ਵੀ ਘਬਰਾਉਂਦੇ ਆ..

ਕੰਮ ਕੁੰਮ ਮਿੱਤਰਾਂ ਦੇ ਘੱਟ ਅੜ੍ਹਦੇ
ਜਿਥੇ ਅੜ੍ਹਦੀ ਆਏ ਯਾਰਾਂ ਦੀ ਗਰਾਰੀ ਅੜ੍ਹਦੀ ..

ਪੱਥਰ ਕਦੇ ਗੁਲਾਬ ਨੀਂ ਹੁੰਦੇ ਕੋਰੇ ਵਰਕੇ ਕਦੇ ਕਿਤਾਬ ਨੀਂ ਹੁੰਦੇ.
ਜਿੱਥੇ ਯਾਰੀ ਲਾ ਲਈਏ ਉੱਥੇ ਯਾਰਾਂ ਨਾਲ ਹਿਸਾਬ ਨੀਂ ਹੁੰਦੇ.!!

ਯਾਰ ਪੁਰਾਣੇ ਜਦ ਕਿੱਦਰੇ ਮਿਲ ਜਾਂਦੇ ਨੇ.
ਸਾਰੀ ਰਾਤ ਫਿਰ ਯਾਦਾਂ ਜਸ਼ਨ ਮਨਾੳੁਂਦੀਅਾਂ ਨੇ.!!

ਜਿੱਥੇ ਕਹਿਦੀਏ ਨੀਂ ਓਥੇ ਖੜ ਜਾਂਦੇ ਨੇ,
ਵਾਂਗ ਬੱਲੀਏ ਪਹਾੜਾਂ ਅੜ ਜਾਂਦੇ ਨੇ.

ਤੂੰ ਖੰਬ ਕੱਟ ਗੀ ਮੇਰੇ ਬਣ ਗਏ ਯਾਰ ਸਹਾਰੇ ਨੀ.
ਤੂੰ ਤਰਸੇਗੀ ਜਦ ਫਿਰ ਗਏ ਦਿਨ ਮੁਟਿਆਰੇ ਨੀ.!!

1 2 3 4 5 6 7 Next >

friendship status to share with your friends

Category

Punjabi CategoriesHindi CategoriesEnglish Categories