कोई भी शब्द यहाँ पर लिखो और सर्च करो..

 
 

28 Quotes and wallpaper available for ਕੁਦਰਤ

1 - 28 of 28 Total
ContentWallpapers
ਹੱਸਣਾ ਚਿਤ ਵਸਾਇ ਕੇ, ਤੁਰੋ ਸਿਦਕ ਦੇ ਸੰਗ..
ਕੁਦਰਤ ਖੇਡਾਂ ਖੇਡਦੀ, ਮਾਣ ਵਕਤ ਦੇ ਰੰਗ

Create Wallpaper for this quote
punjabi feeling shayari
ਤੂੰ ਕੁਦਰਤ ਤੋਂ ਸਿੱਖ ਜਿੰਦਗੀ ਦੇ ਅਸੂਲ
ਪੱਤਝੜ ਦਾ ਹੋਣਾ ਲਾਜ਼ਮੀ ਏ ਬਹਾਰਾਂ ਦੇ ਲਈ

Create Wallpaper for this quote
ਕੁਦਰਤ ਦਾ ਨਿਯਮ ਹੈ ਕਿ ਮਿੱਤਰ ਤੇ ਚਿੱਤਰ
ਦਿਲੋਂ ਬਣਾਉ ਤਾਂ ਰੰਗ ਜਰੂਰ ਨਿੱਖਰਦੇ ਨੇ

Create Wallpaper for this quote
ਆਪ ਜੀ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਬੰਦੀ ਛੋੜ ਦਿਵਸ ਦੀਆਂ ਅਤੇ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ । ਕੁਦਰਤ ਤੁਹਾਡੀ ਜ਼ਿੰਦਗੀ ਵਿੱਚ ਗਿਆਨ , ਖੁਸ਼ੀਆਂ , ਤਰੱਕੀਆਂ ਅਤੇ ਸੁਖ ਦੇ ਦੀਵੇ ਹਮੇਸ਼ਾ ਜਗਦੇ ਰੱਖੇ । ਦੁੱਖ , ਭੁੱਖ , ਚਿੰਤਾ ਦਾ ਤੁਹਾਡੀ ਜ਼ਿੰਦਗੀ 'ਤੇ ਕਦੇ ਕਾਲਾ ਪਰਛਾਵਾਂ ਨਾ ਪਵੇ । ਕੁਦਰਤ ਤੁਹਾਡੇ ਦਿਲ ਨੂੰ ਮਾਨਵਤਾ ਲਈ ਧੜਕਣ ਦੀ ਤੌਫੀਕ ਬਖਸ਼ੇ । ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਰੱਖੇ ।

Create Wallpaper for this quote
ਕੁਦਰਤ ਵਰਗੀ ਕੁੜੀ ਸੀ
ਮੁਹੱਬਤ ਦਾ ਕਿੱਸਾ ਸੀ
ਤੋੜ ਕੇ ਦਿਲ ਸ਼ਾਇਰੀ ਦੇਤੀ
ਕਹਿੰਦੀ ਬਸ ਏਹੀ ਤੇਰਾ ਹਿੱਸਾ ਸੀ


Create Wallpaper for this quote
ਪੰਛੀ ਅਤੇ ਜਾਨਵਰ ਕੁਝ ਵੀ ਕੁਦਰਤ ਵਿਰੁੱਧ ਨਹੀਂ ਕਰਦੇ,
ਇਸੇ ਕਰਕੇ ਨਾ ਉਨ੍ਹਾਂ ਨੂੰ ਧਰਮ ਦੀ ਲੋੜ ਹੈ
ਨਾ ਹੀ ਕੁਝ ਕਰਕੇ ਪਛਤਾਉਣ ਦੀ।

Create Wallpaper for this quote
ਜਿੱਥੇ ਚਾਹ ਉਥੇ ਰਾਹ । ਸੰਘਰਸ਼ ਕੁਦਰਤ ਦਾ ਸੱਦਾ ਹੈ ਜਿਹੜਾ ਸਵੀਕਾਰ ਕਰ ਲੈਂਦਾ ਹੈ ਉਹੋ ਕਾਮਯਾਬ ਹੋ ਜਾਂਦਾ ਹੈ।

Create Wallpaper for this quote
ਹਰ ਸਾਲ ਕਲੰਡਰ ਬਦਲਣਾ ਤਾ ਸਹੀ ਆਂ ਕੁਦਰਤ ਦਾ ਦਸਤੂਰ ਆ ਪਰ ਸੱਜਣਾ ਹਰ ਸਾਲ ਪਿਆਰ ਨੀ ਬਦਲੀਦੇ

Create Wallpaper for this quote
ਕੁੱਛ ਦਿਨ ਜੇਕਰ ਹੋਈਏ ਸ਼ਾਹਿਦ ਕੁਦਰਤ ਦੇ ।
ਜਾਵਾਂਗੇ ਬਲਿਹਾਰੇ ਵਾਹਿਦ ਕੁਦਰਤ ਦੇ

Create Wallpaper for this quote
ਗੁਰੂਆਂ ਜੋ ਚਾਹਿਆ ਸਾਥੋਂ ਵੈਸਾ ਸੰਸਾਰ ਨਹੀਂ ਬਣਿਆ
ਕਿੰਨਾ ਕੁਝ ਬਣਗਿਆ ਲੇਕਿਨ ਕੁਦਰਤ ਤੋਂ ਬਾਹਰ ਨਹੀਂ ਬਣਿਆ।।

Create Wallpaper for this quote
ਬਣ ਗਏ ਰਾਜੇ ਮਹਾਰਾਜੇ, ਬਣ ਗਏ ਨਵਾਬ ਕਈ
ਬਣ ਗਏ ਕਈ ਸ਼ਖਸ ਸ਼ਹਿਨਸ਼ਾਹ, ਬਣ ਗਏ ਨੇ ਸਾਬ੍ਹ ਕਈ
ਪਰ ਕੋਈ ਰਣਜੀਤ ਸਿੰਘ ਦੇ ਵਾਂਗੂ ਸਰਕਾਰ ਨਹੀਂ ਬਣਿਆ
ਐਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ,
ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ।

Create Wallpaper for this quote
ਮਾਸਕ ਤਾਂ ਸਿਰਫ ਇੱਕ ਬਹਾਨਾ ਹੈ
ਅਸਲ ਵਿੱਚ ਤਾਂ ਇਨਸਾਨ
ਕੁਦਰਤ ਨੂੰ ਮੂੰਹ ਦਿਖਾਉਣ ਜੋਗਾ
ਨਹੀਂ ਰਿਹਾ


Create Wallpaper for this quote
 nice wordings punjabi
 elder thoughts punjabi
ਕੁਦਰਤ ਦੇ ਰੰਗ ਕਿਸੇ ਵੇਲੇ ਮੋਹ ਹੀ ਲੈਦੇ ਨੇ ...

Create Wallpaper for this quote
ਪਰਾਣਾ ਸਾਲ ਹੋ ਰਿਹਾ ਹੈ ਸਭ ਤੋਂ ਦੂਰ
ਕੀ ਕਰੀਏ ਏਹੀ ਹੈ ਕੁਦਰਤ ਦਾ ਦਸਤੂਰ
ਬੀਤੀਆਂ ਯਾਦਾਂ ਸੋਚ ਕੇ ਉਦਾਸ ਨਾ ਹੋ ਤੂੰ
ਨਵੇਂ ਸਾਲ ਦੇ ਜਸ਼ਨ ਵਿੱਚ ਧੂਮ ਮਚਾਦੇ ਤੂੰ


Create Wallpaper for this quote
new year wallpapers in punjabi language
ਪੁਰਾਨਾ ਸਾਲ ਸਭ ਤੋਂ ਹੋ ਗਿਆ ਦੂਰ,
ਕੀ ਕਰੀਏ ਕੁਦਰਤ ਦਾ ਇਹ ਹੈ ਦਸਤੂਰ,
ਬੀਤੀਆਂ ਗੱਲਾਂ ਸੋਚ ਕੇ, ਨਾ ਹੋਵੋ ਉਦਾਸ,
ਕਰੋ ਖੁਸ਼ੀਆਂ ਨਾਲ, ਨਵੇਂ ਸਾਲ ਨੂੰ ਮਨਜੂਰ
🎸🎼🎵♡ ♥💕😘

Create Wallpaper for this quote
 New year messages
happy new year 2019 wallpapers in punjabi
ਕੁਦਰਤ ਦਾ ਨਿਯਮ ਹੈ ਕਿ ਮਿੱਤਰ ਤੇ ਚਿੱਤਰ ਦਿਲੋਂ ਬਣਾਉ ਤਾਂ ਰੰਗ ਜਰੂਰ ਨਿੱਖਰਦੇ ਨੇ....!!!!

Create Wallpaper for this quote
ਮੈਂ ਇਕ ਪੰਛੀ ਹਾਂ
ਕੁਦਰਤ ਦੇ ਸੰਗ ਰਹਾਂ
ਹਰ ਰੁੱਖ ਮੇਰਾ ਹੈ
ਹਰ ਟਾਹਣੀ ਮੇਰੀ ਹੈ


Create Wallpaper for this quote
Ghaint messages wallpaper
*ਜੇ ਇੱਕ ਕਿਰਲੀ ਇਹ ਕਰ ਸਕਦੀ ਐ ਤਾਂ ਅਸੀਂ ਕਿਉਂ ਨਹੀਂ?*
ਇਹ ਜਪਾਨ ਵਿੱਚ ਵਾਪਰੀ ਸੱਚੀ ਘਟਨਾ ਹੈ।
ਆਪਣੇ ਮਕਾਨ ਦਾ ਨਵੀਨੀਕਰਨ ਕਰਨ ਲਈ ਇੱਕ ਜਪਾਨੀ ਆਪਣੇ ਮਕਾਨ ਦੀ ਲੱਕੜੀ ਦੀ ਕੰਧ ਤੋੜ ਰਿਹਾ ਸੀ ਜੋ ਲੱਕੜ ਦੇ ਦੋ ਫੱਟਿਆਂ ਵਿਚਕਾਰ ਖਾਲੀ ਜਗ੍ਹਾ ਰੱਖ ਕੇ ਬਣਾਈ ਹੁੰਦੀ ਹੈ ਭਾਵ ਕੰਧ ਅੰਦਰ ਤੋਂ ਖਾਲੀ ਹੁੰਦੀ ਐ।
ਜਦ ਉਹ ਲੱਕੜ ਦੀ ਕੰਧ ਨੂੰ ਤੋੜਨ ਲਈ ਚੀਰ ਫਾੜ ਕਰ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਕੰਧ ਦੇ ਅੰਦਰ ਲੱਕੜੀ ਦੇ ਫੱਟੇ ਤੇ ਇੱਕ ਕਿਰਲੀ ਚਿਪਕੀ ਹੋਈ ਸੀ ਜਿਸ ਦੇ ਇੱਕ ਪੈਰ ਵਿੱਚ ਮੇਖ ਠੁਕੀ ਹੋਈ ਸੀ ਜੋ ਮਕਾਨ ਬਣਾਉਣ ਸਮੇਂ ਪੰਜ ਸਾਲ ਪਹਿਲਾਂ ਠੋਕੀ ਗਈ ਸੀ ਤੇ ਏਸੇ ਕਰਕੇ ਕਿਰਲੀ ਹਿੱਲ ਨਹੀਂ ਸਕਦੀ ਸੀ।
ਉਸ ਨੂੰ ਬੜੀ ਹੈਰਾਨੀ ਹੋਈ ਕਿ ਬਿਨਾਂ ਕਿਸੇ ਹਿਲਜੁਲ ਦੇ ਇਹ ਕਿਰਲੀ ਕੰਧ ਦੇ ਅੰਦਰ ਹਨੇਰੇ ਵਿੱਚ ਆਪਣੀ ਖੁਰਾਕ ਕਿੱਥੋਂ ਲੈਂਦੀ ਰਹੀ ਤੇ ਜਿਉਂਦੀ ਕਿਵੇਂ ਰਹੀ ਹੋਵੇਗੀ। ਵਾਕਿਆ ਈ ਇਹ ਜਗਿਆਸਾ ਚੌਂਕਾ ਦੇਣ ਵਾਲੀ ਸੀ ਤੇ ਸਮਝ ਤੋਂ ਪਰੇ ਸੀ। ਹੁਣ ਉਸ ਨੇ ਇਹ ਦੇਖਣ ਲਈ ਕਿ ਇਹ ਕਿਰਲੀ ਹੁਣ ਤੱਕ ਕਿਵੇਂ ਇੱਕ ਥਾਂ ਤੇ ਰਹਿ ਕੇ ਖੁਰਾਕ ਲੈਂਦੀ ਰਹੀ ਤੇ ਕੀ ਕਰਦੀ ਰਹੀ, ਆਪਣਾ ਕੰਮ ਰੋਕ ਦਿੱਤਾ ਤੇ ਪਾਸੇ ਬੈਠ ਕੇ ਗਿਆ।
ਕੁੱਝ ਸਮੇਂ ਬਾਅਦ ਪਤਾ ਨਹੀਂ ਕਿੱਥੋਂ ਇੱਕ ਦੂਜੀ ਕਿਰਲੀ ਆਪਣੇ ਮੂੰਹ ਵਿੱਚ ਭੋਜਨ ਲੈ ਕੇ ਆਈ ਤੇ ਉਸ ਨੂੰ ਖੁਆਉਣ ਲੱਗ ਪਈ।
ਉਫ਼! ਉਹ ਸੁੰਨ ਹੋ ਗਿਆ ਤੇ ਇਹ ਦ੍ਰਿਸ਼ ਉਸ ਦੇ ਅੰਦਰ ਤੱਕ ਦਿਲ ਨੂੰ ਛੂ ਗਿਆ।
ਇਕ ਕਿਰਲੀ ਮੁਸੀਬਤ ਵਿੱਚ ਫਸੀ ਦੂਜੀ ਕਿਰਲੀ ਨੂੰ ਪਿਛਲੇ ਪੰਜਾਂ ਸਾਲਾਂ ਤੋਂ ਭੋਜਨ ਖੁਆ ਰਹੀ ਸੀ।
ਦੂਸਰੀ ਕਿਰਲੀ ਨੇ ਆਪਣੇ ਸਾਥੀ ਨੂੰ ਬਚਾਉਣ ਲਈ ਉਮੀਦ ਨਹੀਂ ਛੱਡੀ ਸੀ ਤੇ ਪਿਛਲੇ ਪੰਜ ਸਾਲਾਂ ਤੋਂ ਭੋਜਨ ਕਰਾ ਰਹੀ ਸੀ।
ਅਜੀਬ ਹੈ ਇੱਕ ਛੋਟਾ ਜਿਹਾ ਜੀਵ ਜੇ ਇਹ ਕਰ ਸਕਦਾ ਹੈ ਤਾਂ ਇੱਕ ਮਨੁੱਖ ਜਿਸ ਨੂੰ ਪ੍ਰਮਾਤਮਾ ਨੇ ਸਰਵੋਤਮ ਬਣਾਇਆ ਹੈ ਉਹ ਕਿਉਂ ਨਹੀਂ ਕਰ ਸਕਦਾ?
*ਕ੍ਰਿਪਾ ਕਰਕੇ ਆਪਣੇ ਪਿਆਰੇ ਲੋਕਾਂ ਨੂੰ ਕਦੇ ਵੀ ਨਾ ਛੱਡੋ। ਤਕਲੀਫ਼ ਸਮੇਂ ਕਿਸੇ ਨੂੰ ਪਿੱਠ ਨਾ ਦਿਖਾਓ। ਚੰਗੇ ਮਾੜੇ ਦਿਨ ਕਿਸੇ ਤੇ ਵੀ ਆ ਸਕਦੇ ਹਨ ਤੇ ਹਾਲਾਤ ਕਦੋਂ ਵੀ ਬਦਲ ਸਕਦੇ ਹਨ।*
ਕੁਦਰਤ ਨੇ ਆਪਣੀਆਂ ਉਂਗਲੀਆਂ ਤੇ ਅੰਗੂਠੇ ਵਿਚਕਾਰ ਜਗ੍ਹਾ ਸ਼ਾਇਦ ਇਸ ਲਈ ਹੀ ਛੱਡੀ ਹੈ ਤਾਂ ਕਿ ਕਿਸੇ ਲੋੜਵੰਦ ਦੀ ਬਾਂਹ ਫੜੀ ਜਾ ਸਕੇ।
ਅੱਜ ਤੁਸੀਂ ਸਾਥ ਦਿਓ ਕੱਲ੍ਹ ਨੂੰ ਕੋਈ ਤੁਹਾਨੂੰ ਵੀ ਸਾਥ ਦੇਣ ਲਈ ਆਵੇਗਾ।
*ਧਰਮ ਚਾਹੇ ਕੋਈ ਵੀ ਹੋਵੇ ਬੱਸ ਚੰਗੇ ਇਨਸਾਨ ਬਣੋ, ਪ੍ਰਮਾਤਮਾ ਆਪਣੇ ਕਰਮ ਦੇਖਦੈ ਧਰਮ ਨਹੀਂ।*

Create Wallpaper for this quote
ਭਾਵੇ ਕੁਦਰਤ ਦੇ ਕਿਸੇ ਵੀ ਜੀਵ ਨਾਲ਼ ਕਰੋ , ਚਾਹੇ ਨਿਰਜੀਵ ਨਾਲ ਕਰੋ
ਜਾਂ ਸੰਜੀਵ ਨਾਲ ਕਰੋ ,ਕਦੇ ਤੁਹਾਡਾ ਦਿਲ ਨਹੀਂ ਤੋੜਨਗੇ
ਸਗੋਂ ਦੁੱਗਣਾ ਕਰਕੇ ਮੋੜਨਗੇ, ਕਿਊਕਿ ਇਹ ਮਨੁੱਖ ਜਿੰਨੇ ਬੇਕਦਰੇ ਨਹੀਂ ਹੁੰਦੇ

Create Wallpaper for this quote
ਮੈਂ ਬਿਜੜੇ ਵਾਰੇ ਸੁਣਿਅਾ ਕਿ ੳੁਸ ਤੀਲਾ-ਤੀਲਾ ਚੁਣਿਅਾ
ੳੁਹ ਕਾਰੀਗ ਮਤਵਾਲਾ ਤੱਕ ਕਿਵੇਂ ਅਾਲ੍ਹਣਾਂ ਬੁਣਿਅਾ
ਰੱਬ ਵੀ ੳੁਸਦੀ ਕਲਾ ਵੇਖਦਾ ਬਹਿ ਬਿਰਖਾਂ ਦੇ ਓੁਲ੍ਹੇ
ੲਿਹ ਜਦ ਬੋਲਣ ੲਿੰਝ ਲਗਦਾ ੲੇ ਖੁਦ ਕੁਦਰਤ ਹੀ ਬੋਲੇ,

Create Wallpaper for this quote
ਪੰਜਾਬੀ ਅੱਤ ਸਟੇਟਸ  wallpaper
ਸ਼ੰਘਰਸ਼ ਕੁਦਰਤ ਦਾ ਸੱਦਾ ਹੈ ਜਿਹੜਾ ਸਵੀਕਾਰ ਕਰਦਾ ਹੈ ਉਹ ਹੀ ਅੱਗੇ ਵਧਦਾ ਹੈ.!!

Create Wallpaper for this quote
Motivational Punjabi wallpaper
ਦੁੱਖ ਸੁੱਖ ਤਾਂ ਦਾਤਿਆਂ ਤੇਰੀ ਕੁਦਰਤ ਦੇ ਅਸੂਲ ਨੇ ਬਸ ਇਕੋ ਅਰਦਾਸ ਤੇਰੇ ਅੱਗੇ.
ਜੇ ਦੁੱਖ ਨੇ ਤਾਂ ਹਿੰਮਤ ਬਖਸ਼ੀ ਜੇ ਸੁੱਖ ਦਿੱਤੇ ਨੇ ਤਾਂ ਨਿਮਰਤਾ ਬਖਸ਼ੀ.!!

Create Wallpaper for this quote
 best advices
punjabi thoughts on life
gall pate di
punjabi and hindi thoughts
ਖਿੜੇ ਹੋਏ ਯਾ ਮਹਿਕਾਂ ਛੱਡਦੇ ਫੁੱਲ ਨੇ ਅਖੀਰ ਨੂੰ ਤਾਂ ਧਰਤੀ ਤੇ ਹੀ ਡਿਗਣਾ ਹੈ ਇਹ ਕੁਦਰਤ ਦਾ ਨਿਯਮ ਹੈ...

Create Wallpaper for this quote
ਘੈਂਟ ਸਟੇਟਸ  wallpaper
ਕੁਦਰਤ ਨੇ ਖੇਲ ਰਚਾਇਆ 😍ਜਦ ਆਪਣਾ ਮੇਲ ਕਰਇਆ C...😘

Create Wallpaper for this quote
*ਸੰਸਾਰ ਤਾਂ ਸਾਡੇ ਅੰਦਰ ਹੈ, ਜੋ ਬਾਹਰ ਹੈ ਉਹ ਸਾਰੀ ਕੁਦਰਤ ਹੈ*।।

Create Wallpaper for this quote
ਦੇਖ਼ ਸ਼ਾਂਮ 🌄 ਰੰਗੀਨ ਜਿਹੀ ਖ਼ਿੱਚ ਅਰਸ਼ਾਂ 🌈 ਵੱਲ ਨੁੰ ਪਾਂਉਦੀ ਏ.. ਤੁੰ ਛੱਡਦੇ ਖ਼ੇਹੜਾਂ ਇਸ਼ਕੇ 💏 ਦਾ ਦੇਖ਼ ਕੁਦਰਤ 🌌 ਕਸਮਾਂ ਪਾਂਉਦੀ ਏ..

Create Wallpaper for this quote
ਦੁੱਖ ਸੁੱਖ ਤਾਂ ਦਾਤਿਆ.🙏 ਤੇਰੀ ਕੁਦਰਤ ਦੇ ਅਸੂਲ ਨੇ..☝ ਬਸ ਇਕੋ ਅਰਦਾਸ ਤੇਰੇ ਅੱਗੇ..🙏 ਜੇ ਦੁੱਖ ਨੇ ਤਾਂ ਹਿੰਮਤ ਬਖਸ਼ੀ..🙂 ਜੇ ਸੁੱਖ ਨੇ ਤਾਂ ਨਿਮਰਤਾ ਬਖਸ਼ੀ..🙂

Create Wallpaper for this quote
Dharmik Message wallpaper
ਦੁੱਖ ਸੁੱਖ ਤਾਂ ਦਾਤਿਆਂ ਤੇਰੀ
ਕੁਦਰਤ ਦੇ ਅਸੂਲ ਨੇ
ਬਸ ਇਕੋ ਅਰਦਾਸ ਤੇਰੇ ਅੱਗੇ
ਜੇ ਦੁੱਖ ਨੇ ਤਾਂ ਹਿੰਮਤ ਬਖਸ਼ੀ
ਜੇ ਸੁੱਖ ਨੇ ਤਾਂ ਨਿਮਰਤਾ ਬਖਸ਼ੀ

Create Wallpaper for this quote

Recent Hindi Searches