ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
1 - 58 of 58 Total
ContentWallpapers
ਓਸ ਨੇ ਸ਼ੀਸ਼ੇ ਵਿਚ ਢਲਦੀ ਉਮਰ ਦੇਖ ਫੈਸਲਾ ਕੀਤਾ ਕੇ ਇੱਕਠੀ ਕੀਤੀ ਦੌਲਤ ਦਾ ਅਨੰਦ ਮਾਨਣਾ ਸ਼ੁਰੂ ਕਰਨਾ ਚਾਹੀਦਾ ਹੈ !
ਸੋਚ ਹੀ ਰਿਹਾ ਸੀ ਕੇ ਅਚਾਨਕ ਬੂਹਾ ਖੜਕਿਆ ....!
ਦੋ ਅਨਜਾਣ ਚੇਹਰੇ ਅੰਦਰ ਲੰਘ ਆਏ ...!
ਕਹਿੰਦੇ ...ਬਾਪੂ ਜੀ ਚਲੋ ਤੁਹਾਡਾ ਟੈਮ ਪੂਰਾ ਹੋ ਗਿਆ ...ਤੁਰੋ ਸਾਡੇ ਨਾਲ !
ਕਹਿੰਦਾ ... ਅਜੇ ਤਾਂ ਮਰ ਮਰ ਕੇ ਇੱਕਠੀ ਕੀਤੀ ਦੌਲਤ ਦਾ ਅਨੰਦ ਹੀ ਨਹੀਂ ਮਾਣਿਆਂ ...!
ਅੱਗੋਂ ਕਹਿੰਦੇ ........ਤੁਹਾਡੀ ਇਸ ਗਲਤੀ ਵਾਸਤੇ ਅਸੀਂ ਜੁੰਮੇਵਾਰ ਨਹੀਂ !
ਥੋੜਾ ਸਹਿਮ ਜਿਹਾ ਗਿਆ ...
ਕਹਿੰਦਾ ..ਤਿੰਨ ਕੁ ਸਾਲ ਹੋਰ ਦੇ ਦਿਓ ਕਿਸੇ ਤਰਾਂ !
ਕਹਿੰਦੇ ਨਹੀਂ..........!
ਇੱਕ ਦੇ ਗੋਡੇ ਫੜ ਲਏ ਕਹਿੰਦਾ ......ਤਿੰਨ ਮਹੀਨੇ ਹੀ ਦੇ ਦਿਓਂ ਮਿਲ ਤੇ ਆਵਾਂ ਸਜਣ ਬੇਲੀਆਂ ਨੂੰ !
ਅੱਗੋਂ ਕਹਿੰਦੇ ........... ਕੋਈ ਗੁੰਜਾਇਸ਼ ਨੀ !
ਉਚੀ ਉਚੀ ਰੋਣ ਨਿੱਕਲ ਗਿਆ .. ..ਸਾਰੀ ਜਿੰਦਗੀ ਦੀ ਕਮਾਈ ਲਿਆ ਓਹਨਾ ਸਾਮਨੇ ਢੇਰੀ ਕਰ ਦਿੱਤੀ !
ਕਹਿੰਦਾ ...ਰੱਬ ਦਾ ਵਾਸਤਾ ..ਤਿੰਨ ਮਿੰਟ ਹੀ ਦੇ ਦਿਓ ਇਹਨਾ ਬਦਲੇ ...ਬਚਿਆਂ ਵਾਸਤੇ ਇੱਕ ਜਰੂਰੀ ਸੁਨੇਹਾ ਲਿਖਣਾ ਕਾਗਜ ਤੇ !
ਇੱਕ ਨੂੰ ਤਰਸ ਆ ਗਿਆ ...ਕਹਿੰਦਾ... ਢੇਰੀ ਕੀਤੀ ਦੌਲਤ ਸਾਡੇ ਕਿਸੇ ਕੰਮ ਦੀ ਨਹੀ ਪਰ ਫੇਰ ਵੀ ਰੱਬ ਦਾ ਵਾਸਤਾ ਪਾਇਆ ਈ ....ਜਾ ਦਿੱਤੇ ਤਿੰਨ ਮਿੰਟ ...ਤੂੰ ਵੀ ਕੀ ਯਾਦ ਕਰੇਂਗਾ ....!
ਛੇਤੀ ਨਾਲ ਕਾਗਜ ਕਢਿਆ ...ਕੁਝ ਲਿਖਿਆ ਤੇ ਟੇਬਲ ਤੇ ਰਖ ਜਹਾਨ ਨੂੰ ਅਲਵਿਦਾ ਆਖ ਗਿਆ !
ਕਾਗਜ ਤੇ ਲਿਖਿਆ ਸੀ ....
ਬੱਚਿਓ ਜਿੰਦਗੀ ਵਿਚ ਕਦੀ ਵੀ ਕਿਸੇ ਵੱਡੀ ਖੁਸ਼ੀ ਦੇ ਇੰਤਜਾਰ ਵਿਚ ਨਿੱਕੀਆਂ ਖੁਸ਼ੀਆਂ ਕੁਰਬਾਨ ਨਾ ਕਰਿਓ ਨਹੀਂ ਤੇ ਮੇਰੇ ਵਾਲਾ ਹਾਲ ਹੋਊ !
ਮੈਂ ਬਦਕਿਸਮਤ ਸੌ ਪਾਪੜ ਵੇਲ ਕਮਾਈ ਦੌਲਤ ਨਾਲ ਅਖੀਰ ਵਿਚ ਜਿੰਦਗੀ ਦੇ ਤਿੰਨ ਮਿੰਟ ਵੀ ਨਾ ਖਰੀਦ ਸਕਿਆ !
ਵਰਤਮਾਨ ਵਿਚ ਰਹ ਕੇ ਹਸਦਿਆ ਖੇਡਦਿਆਂ ਖੁੱਲ ਕੇ ਬਿਤਾਇਆ ਹੋਇਆ ਹਰ ਦਿਨ ਹੀ ਪੂਰੀ ਜਿੰਦਗੀ ਹੈ !
ਬਾਕੀ ਤੇ ਬਸ ਕੰਧ ਤੇ ਟੰਗੇ ਕਲੰਡਰ ਦੀਆਂ ਲੰਘ ਚੁਕੀਆਂ ਤੇ ਆਉਣ ਵਾਲੀਆਂ ਤਰੀਕਾਂ ਹੀ ਹਨ !
ਮਾਣ ਨੀ ਕਰੀਦਾ, ਗੁੱਡੀ ਅੰਬਰਾਂ 'ਤੇ ਚੜ੍ਹੀ ਦਾ !
ਉਮਰਾਂ ਦੇ ਦਾਹਵੇ ਕੀ, ਭਰੋਸਾ ਨਹੀਂ ਘੜੀ ਦਾ !


Create Wallpaper for this quote
ਲਈ ਆ ਕਿਤਾਬ ਇਕ ਹੋਰ ਪੜ੍ਹਨੇ ਲਈ
ਹੌਲੀ ਹੌਲੀ ਲਫ਼ਜ਼ਾਂ ਦੀ ਬੁਣਤੀ ਵੀ ਸਿੱਖਾਂਗਾ
ਅਜੇ ਤਾਂ ਲੰਬੜਾ ਲੂਣ ਆਟੇ ਚ ਨਹੀਂ
ਮੇਹਰ ਕਰੁ ਮੇਰਾ ਸੱਚਾ ਫੇਰ ਕੁਛ ਲਿਖਾਂਗਾ


Create Wallpaper for this quote
ਤੇਰੇ ਪੈਰ ਸੋਨੇ ਚ ਮੜ ਦਉ
ਭਾਂਵੇ ਅਜੇ ਆ ਬਿਖਰਿਆ ਮੈਂ


Create Wallpaper for this quote
ਵੱਡੇ ਬਾਈ ਉਤੇ ਮਾਣ
ਬੇਬੇ ਬਾਪੂ ਜਿੰਦ ਜਾਨ
ਫਿਰ Daso gya Detail ਅਜੇ ਮੂਡ ਨਾ


Create Wallpaper for this quote
ਛੇਤੀ ਚੜੂਗਾ ਸਵੇਰਾ ਅਜੇ ਜਿੰਦਗੀ 'ਚ ਸ਼ਾਮ ਏ
ਭੀੜ ਵਿੱਚ ਖੜਾ ਅਜੇ ਨਾਮ ਗੁੰਮਨਾਮ ਏ

Create Wallpaper for this quote
Punjabi Attitude Status wallpaper
ਪਿਤਾ: ਨਾਲਾਇਕ !!! ਘਰ ਕਿਓਂ ਨੀ ਆਇਆ ਅਜੇ ਤੱਕ..
ਬੇਟਾ: ਜਾਮ ਲੱਗਾ ਹੈ...
ਪਿਤਾ: ਓਹ!! ਫੇਰ ਕਦੋਂ ਤਕ ਆਏਂਗਾ..
ਬੇਟਾ: ਅਜੇ ਤਾਂ ਪਹਿਲਾ ਹੀ ਲੱਗਾ ਹੈ...

Create Wallpaper for this quote
Funny Punjabi wallpaper
ਤੇਰੇ ਤੱਕ ਮੈਂ ਆ ਜਾਣਾ ਕਿਉਂਕਿ ਅਜੇ ਰਾਹ ਬਾਕੀ ਨੇ.
ਕਿਵੇ ਭੁੱਲ ਜਾਂਵਾ ਤੈਨੂੰ ਕਿਉਂਕਿ ਮੇਰੇ ਅਜੇ ਸਾਹ ਬਾਕੀ ਨੇ.!!

Create Wallpaper for this quote
ਅਜੇ ਯਾਰ ਸਾਰੇ ਕੱਚੇ ਹੋ ਜਾਵਾਂਗੇ ਨੀ ਪੱਕੇ
ਉੱਤੋਂ ਕੱਚੀ ਪੱਕੀ ਨੈਣਾ ਵਿਚ ਨੀਂਦ ਰੜਕੇ..

Create Wallpaper for this quote
ਬੜੀ ਛੇਤੀ ਸਵੇਰ ਹੋ ਗਈ, ਅਜੇ ਹੁਣ ਤਾਂ ਸੁੱਤਾ ਸੀ।

Create Wallpaper for this quote
Good Morning Punjabi wallpaper
ਅਜੇ ਨਾ ਆਈ ਮੰਜ਼ਲ ਤੇਰੀ, ਅਜੇ ਵਡੇਰਾ ਪਾੜਾ ਏ
ਹਿੰਮਤ ਕਰ ਅਲਬੇਲੇ ਰਾਹੀ, ਅਜੇ ਹਨੇਰਾ ਗਾੜ੍ਹਾ ਏ

Create Wallpaper for this quote
Motivational Punjabi wallpaper
ਕੋਈ ਜਿੱਤ ਬਾਕੀ ਏ ਕੋਈ ਹਾਰ ਬਾਕੀ ਏ
ਅਜੇ ਤਾਂ ਜਿੰਦਗੀ ਦੀ ਸਾਰ ਬਾਕੀ ਏ
ਏਥੋਂ ਚੱਲੇ ਆਂ ਨਵੀ ਮੰਜਿਲ ਦੇ ਲਈ
ਇਹ ਇਕ ਪੰਨਾ ਸੀ ਅਜੇ ਤਾਂ ਕਿਤਾਬ ਬਾਕੀ ਏ।


Create Wallpaper for this quote
ਘੈਂਟ ਸਟੇਟਸ  wallpaper
ਘੈਂਟ ਸਟੇਟਸ  wallpaper
ਤੇਰੇ ਅਪਣੇ ਹੀ ਸੜਣਗੇ ਤਰੱਕੀ ਵੇਖ ਕੇ
ਤੂੰ ਚਾਰ ਪੋੜੀਆਂ ਅਜੇ ਚੜਕੇ ਤਾਂ ਵੇਖ...

Create Wallpaper for this quote
ਗੱਲ ਪਤੇ ਦੀ wallpaper
ਮੁੰਡੇ ਵਾਲੇ ਕੁੜੀ ਵਾਲਿਆ ਨੂੰ :-
ਜੀ ਤੁਹਾਡੀ ਕੁੜੀ ਨੇ ਕੀ ਕੀਤਾ ਹੋਇਆ ?
ਕੁੜੀ ਵਾਲੇ: ਜੀ ਅਜੇ ਤਾਂ ਨੱਕ 'ਚ ਦਮ ਕੀਤਾ ਹੋਇਆ
ਬੱਸ ਲੈ ਜੋ ਜਲਦੀ ਇਹਨੂੰ !!

Create Wallpaper for this quote
ਸੰਤਾ ਟਿਊਬ ਲਾਈਟ ਦੇ ਥੱਲੇ ਮੂੰਹ ਖੋਲ ਕੇ ਖੜਾ ਸੀ
ਕਿਉਂ ?
ਕਿਉਕਿਂ ਕਿ ਡਾਕਟਰ ਨੇ ਕਿਹਾ ਸੀ, " ਅਜੇ ਤੇਰਾ ਪੇਟ ਖਰਾਬ ਹੈ, ਲਾਈਟ ਹੀ ਖਾਣਾ".

Create Wallpaper for this quote
ਬਾਪੂ :- ਪੁੱਤਰ ਮੇਰੇ ਦੰਦ ਲੈ ਕੇ ਆ !
ਪੁੱਤਰ :- ਬਾਪੂ ਰੋਟੀ ਤਾਂ ਅਜੇ ਬਣੀ ਨਹੀਂ
ਬਾਪੂ :- ਰੋਟੀ ਨਹੀਂ ਖਾਣੀ, ਸਾਮਣੇ ਵਾਲੀ ਬੁੱਢੀ ਨੂੰ ਸਮਾਈਲ ਦੇਣੀ ਆ !!

Create Wallpaper for this quote
ਸਾਨੂੰ ਬੜਾ ਕੁਝ ਸਿਖਾਤਾ ਹਾਲਾਤਾਂ ਨੇ
ਠੰਡ ਰੱਖ ਮਿੱਤਰਾ ਰੱਬ ਦੀ ਕਿਰਪਾ ਨਾਲ ਅਜੇ ਤਾਂ ਸ਼ੁਰੂਆਤਾਂ ਨੇ..

Create Wallpaper for this quote
ਜੇਕਰ ਜ਼ਿੰਦਗੀ ਵਿਚ ਸਭ ਕੁਝ ਤੁਹਾਡੇ CONTROL ਵਿੱਚ ਹੈ,
ਤਾਂ ਸਮਝ ਲਵੋ ਕਿ ਤੁਹਾਡੀ ਤਰੱਕੀ ਦੀ ਰਫਤਾਰ ਅਜੇ ਹੌਲੀ ਹੈ..

Create Wallpaper for this quote
ਗੱਲ ਪਤੇ ਦੀ wallpaper
ਤੇਰੇ ਹਿੱਸੇ ਦਾ ਵਕ਼ਤ
ਅਜੇ ਵੀ ਮੈਂ ਕਿਸੇ ਨੂੰ ਨਹੀਂ ਦਿੱਤਾ..

Create Wallpaper for this quote
ਘੈਂਟ ਸਟੇਟਸ  wallpaper
ਕਿਉਂ_ਫੜ਼_ਮਾਰੀਏ_ਫੋਕੀ_ਸਾਨੂੰ_ਪਤਾ_ਅਸੀਂ ਕਿੱਥੇ_ਖੜਦੇ_ਆ…?
ਅਜੇ_ਬਣੇ_ਨੀ_Star_ਮਿੱਤਰੋ_ਬਸ_ਸ਼ੌੰਕ_ਪੂਰੇ ਕਰਦੇ_ਆ………

Create Wallpaper for this quote
ਓਹੋ !!!! ਤੁਸੀਂ ਅਜੇ ਸੁੱਤੇ ਪਏ ਓ??? ਉੱਠ ਵੀ ਜਾਓ ਦਿਨ ਕਿੰਨਾ ਚੜ ਗਿਆ ਬਾਹਰ ਦੇਖੋ.. ਗੁਡ MorNiNG..

Create Wallpaper for this quote
Punjabi  Good Morning Punjabi wallpaper
Punjabi  Good Morning Punjabi wallpaper
ਅਜੇ ਹੱਥ ਮਜਬੂਰੀਆਂ ਨੇ ਖੜੇ ਆ ਕਰਾਏ
ਜੱਗ ਕਰੂਗਾ ਸਲਾਮਾਂ ਜਦੋਂ ਦਿਨ ਸਾਡੇ ਆਏ

Create Wallpaper for this quote
ਅਜੇ ਤਾਂ ਜਿੰਦਗੀ ਦੀਆਂ ਮੁਸ਼ਕਿਲਾਂ ਵਿੱਚ ਰੁੱਝੇ ਹੋਏ ਆ
ਪਰ ਜਿਸ ਦਿਨ ਵਿਹਲੇ ਹੋ ਗਏ ਲੇਖਾਂ ਦੀਆਂ ਲਕੀਰਾਂ ਬਦਲ ਦੇਵਾਂਗੇ

Create Wallpaper for this quote
Motivational Punjabi wallpaper
☆ਅਜੇ ਗੱਲ ਚੱਲਦੀ ਵਕਤਾ ਤੇ☆☆ ☆☆ਕਦੇ ਤਾ ਮੁੱਲ ਪਉ 🌳ਕਿੱਕਰਾ ਦਾ☆☆ ☆☆ਵੱਟ ਤੇਰੇ ਵੀ ਕੱਢ ਦਿਉ ਹਾਣਦੀਏ ☆☆ ☆☆ਬਸ time ਆਉਣ ਦੇ ਮਿੱਤਰਾ ਦਾ☆☆

Create Wallpaper for this quote
ਦੱਬਦਾ ਨੀ ਕੰਮ ਅਜੇ ਤਾਂ ਯਾਰਾਂ ਦਾ ਜੈਕ ਲੋਟ ਆ...
ਜੁੱਤੀ ਹੇਠ ਵੈਰੀਆਂ ਨੂੰ ਰੱਖ ਤੁਰੀ ਦਾ ਚੱਕਵਾਂ ਏ ਕੰਮ ਵੀਰਾਂ ਦੀ ਸਪੋਟ ਆ...

Create Wallpaper for this quote
ਵਗੀਆਂ ਹਵਾਵਾਂ ਭਾਵੇ ਬੜੀਆਂ ਪਰ ਓਦੇ ਜੀ ਹਨੇਰੀ ਕੋਈ ਝੁਲੀ ਹੀ ਨਈਂ,
ਹੋਰ ਨਾਲ ਦਿਲ ਕਿੱਥੋਂ ਲਾਲੀਏ ਪਹਿਲਾਂ ਵਾਲੀ ਕਮਲੀ ਅਜੇ ਭੁੱਲੀ ਨਈਂ ।

Create Wallpaper for this quote
ਸ਼ਕਲਾਂ ਭਾਵੇਂ ਸਾਡੀਆਂ ਅਜੇ ਅਣਜਾਣਿਆ ਨੇ,
ਪਰ ਨਾਮ ਬੜੇ ਮਸ਼ਹੂਰ ਨੇ ਯਾਰਾਂ ਦੇ,
ਗੱਡਵੇਂ ਬੋਲ ਉਹ ਸਾਡੀ ਕਲਮ ਚੋ' ਨਿਕਲੇ
ਵੱਜਦੇ ਨੇ ਜਿਹੜੇ ਵਿੱਚ ਲੋਕਾਂ ਦੀਆਂ ਥਾਰਾ ਦੇ !

Create Wallpaper for this quote
ਰੱਬ ਦੀਆਂ ਦਿੱਤੀਆਂ ਦਾਤਾਂ ਨੂੰ ਦੇਖੋ.. ਹੋ ਸਕਦਾ ਹੈ ਤੁਹਾਨੂੰ ਉਹ ਮਿਲਿਆ ਹੋਵੇ ਜਿਸ ਲਈ ਕੋਈ ਅਜੇ ਪ੍ਰਾਰਥਨਾ ਹੀ ਕਰ ਰਿਹਾ ਹੈ.. ਤੁਹਾਡੀ ਸਵੇਰ ਸ਼ੁਭ ਹੋਵੇ..

Create Wallpaper for this quote
Punjabi  Good Morning Punjabi wallpaper
Punjabi  Good Morning Punjabi wallpaper
Good Morning Punjabi wallpaper
ਕੋਈ ਜਿੱਤ ਬਾਕੀ ਏ ਕੋਈ ਹਾਰ ਬਾਕੀ ਏ
ਅਜੇ ਤਾਂ ਜਿੰਦਗੀ ਦੀ ਸਾਰ ਬਾਕੀ ਏ
ਏਥੋਂ ਚੱਲੇ ਆਂ ਨਵੀ ਮੰਜਿਲ ਦੇ ਲਈ
ਇਹ ਇਕ ਪੰਨਾ ਸੀ ਅਜੇ ਤਾਂ ਕਿਤਾਬ ਬਾਕੀ ਏ.......📓

Create Wallpaper for this quote
ਸਾਨੂੰ ਬੜਾ ਕੁਝ ਸਿਖਾਤਾ ਹਲਾਤਾਂ ਨੇ ..👍
ਠੰਡ ਰੱਖ ਮਿੱਤਰਾਂ ਰੱਬ ਦੀ ਕਿਰਪਾ ਨਾਲ ਅਜੇ ਤਾਂ ਸ਼ੁਰੂਆਤਾਂ ਨੇ..

Create Wallpaper for this quote
"ਜੇਕਰ ਸਫ਼ਲਤਾ ਪਾਉਂਣੀ ਹੈ ਤਾਂ, ਕਦੇ ਵੀ ਵਕਤ ਅਤੇ ਹਲਾਤ ਤੇ ਰੋਣਾ ਨਹੀਂ,
ਮੰਜ਼ਿਲ ਦੂਰ ਹੀ ਸਹੀ ਪਰ ਘਬਰਾਉਂਣਾ ਨਹੀਂ,
ਕਿਉਂਕਿ ਨਦੀ ਕਦੇ ਨਹੀਂ ਪੁੱਛਦੀ ਕਿ ਸਮੁੰਦਰ ਅਜੇ ਕਿੰਨੀ ਦੂਰ ਹੈ"

Create Wallpaper for this quote
ਗਰਮੀ ਵਿੱਚ ਜਦੋਂ ਅਸੀ ਆਪਣੀ girlfrnd ਦੀ ਚੁੰਨੀ ਨਾਲ ਮੂੰਹ ਭੂੰਜਦੇ ਹਾਂ ਤਾਂ
ਆਪਣੀ ਸਹੇਲੀ ਕਹਿੰਦੀ ਆ ਕਿਉਂ ਗੰਦੀ ਕਰੀ ਜਾਨਾ ਏ ਅਜੇ ਨਵੀ ਲਿਆਂਦੀ ਆ
ਅਤੇ ਜਦੋ ਅਸੀ ਮਾਂ ਦੀ ਚੁੰਨੀ ਨਾਲ ਮੂੰਹ ਭੂਜਦੇ ਹਾਂ ਤਾਂ ਮਾਂ ਕਹਿੰਦੀ ਆ
ਰੁਕ ਜਾ ਪੁੱਤਰਾ ਇਹ ਚੁੰਨੀ ਗੰਦੀ ਆ ਮੈਂ ਤੈਨੂੰ ਸਾਫ ਚੁੰਨੀ ਲਿਆ ਕੇ ਦਿੰਦੀ ਆ
ਇਹੋ ਫਰਕ ਜੇ ਮਾਂ ਅਤੇ ਸਹੇਲੀ ਵਿੱਚ
ਜੇ ਮਾਂ ਦੇ ਚੰਗੇ ਮੁੰਡੇ ਹੋ ਤਾਂ ਅੱਗੇ ਜਰੂਰ SEND ਕਰੋ OK 👧👧👧 I LOVE YOU MOM 👧👧👧

Create Wallpaper for this quote
ਦਿਲ ਰੋਣ ਨੂੰ ਕਰਦਾ ਏ ! ਤੇਰੇ ਕੋਲ ਆਉਣ ਨੂੰ ਕਰਦਾ ਏ ! ਪਤਾ ਰੱਬ ਨੇ ਇੰਝ ਹੋਣ ਨੀ ਦੇਣਾ ! ਪਰ ਦਿਲ ਅਜੇ ਵੀ ਤੈਨੂੰ ਪਾਉਣ ਨੂੰ ਕਰਦਾ ਏ ।

Create Wallpaper for this quote
ਕਰਦੇ ਮਜ਼ਾਕ ਅਜੇ ਸਾਨੂੰ ਲੋਕੀ ਆ,
ਪਰ ਇੱਕ ਦਿਨ ਐਸਾ ਜਰੂਰ ਆਊਗਾ,
ਦੁਨੀਆਂ ਯਾਰਾਂ ਤੋਂ ਪੂਰਾ ਸੜੂਗੀ,
ਤੇ ਰੱਬ ਗੁੱਡੀ ਸਾਡੀ ਚੜਾਉਗਾ।

Create Wallpaper for this quote
ਮੁੰਡੇ ਵਾਲੇ ਕੁੜੀ ਵਾਲਿਆਂ ਨੂੰ :ਜੀ ਤੁਹਾਡੀ ਕੁੜੀ ਨੇ ਕੀ ਕੀਤਾ ਹੋਇਆ ਕੁੜੀ ਵਾਲੇ: ਜੀ ਅਜੇ ਤਾਂ ਨੱਕ ‘ਚ ਦਮ ਕੀਤਾ ਹੋਇਆ ਬੱਸ ਲੈ ਜੋ ਜਲਦੀ ਇਹਨੂੰ ।

Create Wallpaper for this quote
ਗੁਜ਼ਰ ਜਾਣੀ ਏ ਲਗਦੀ ਏ, ਤੂੰ ਗੁਜ਼ਰੇ ਕਲ ਜਿਹੀ ਸੀਨੇ ਦੇ ਵਿੱਚ ਸਦਾ ਰੜਕਣੇ ਵਾਲੀ ਗੱਲ ਜਿਹੀ
ਗੱਪ ਜਿਹੀ ਲੱਗਦੀ ਏ, ਜੇ ਕਰ ਮੈਨੂੰ ਕੋਈ ਕਹੇ ਨੀਲੀਆਂ ਅੱਖਾਂ ਵਾਲੀ ਤੈਨੂੰ ਅਜੇ ਵੀ ਚਾਹੁੰਦੀ ਏ….

Create Wallpaper for this quote
ਇਤਫ਼ਾਕਨ ਹੀ ਜੁੜ ਗਈਆਂ ਸੀ ਜੋ ਸਾਡੇ ਨਾਵਾਂ ਨਾਲ
ਅਜੇ ਤੀਕ ਵੀ ਮੋਹ ਜਿਹਾ ਆਉਂਦਾ ਉਹਨਾਂ ਥਾਵਾਂ ਨਾਲ...

Create Wallpaper for this quote
ਸ਼ੁੱਖ ਨਾਲ ਡੱਬੀ ਅਜੇ ਭਰੀ ਪਈ ਐ ਅੱਖ ਚੜੀ ਪਈ ਐ .ਗਰਾਰੀ ਅੜੀ ਪਈ ਐ 😎😎😎😎😎😎

Create Wallpaper for this quote
ਬੈਠਿਆਂ ਸੁੱਤੀਆਂ ਯਾਦ ਕੋਈ ਤੜਫਾਉਂਦੀ ਰਹਿੰਦੀ ਏ,
ਇੱਕ ਕੁੜੀ ਮੈਨੂੰ ਅਜੇ ਵੀ ਚੇਤੇ ਆਉਂਦੀ ਰਹਿੰਦੀ ਏ...😒

Create Wallpaper for this quote
ਬਚਪਨ ਦੇ ਕੁੱਝ ਬੇਲੀ ਮੈਨੂੰ ਅਜੇ ਵੀ ਚੇਤੇ ਆਉਂਦੇ ਨੇ,
ਮੇਰੀਆ ਯਾਦਾਂ ਦੇ ਵਿੱਚ ਵੱਸਦੇ ਗੀਤ ਤੋਤਲੇ ਗਾਉਂਦੇ ਨੇ..🎤

Create Wallpaper for this quote
ਅਜੇ ਉਹ ਦਿਨ ਆਉਣੇ ਆ ਬੀਬਾ..!! ਜਦੋਂ ਮੈਂ ਤੇਰੇ ਦਿਲ ਵਿਚ ਧੜਕਨਾ ਏ..!!
ਫਿਰ ਮੇਰੇ ਨਾਲੋ ਕਿਤੇ ਜਿਆਦਾ ਤੂੰ ਤੜਫਣਾ ਏ ..

Create Wallpaper for this quote
ਕੀ ਹੋੲਿਅਾ ਅਜੇ ਸਿੰਗਲ 👨 ਹਾਂ
ਪਸੰਦ ਤਾਂ ਅਸੀ ਕੲੀਅਾਂ 👭 ਦੇ ਹਾਂ
ਪਰ'
ਹਿਸੇ ਕਿਸੇ ਕਰਮਾਂ ਵਾਲੀ 👰 ਦੇ ਹੀ ਅਾਵਾਂਗੇ !

Create Wallpaper for this quote
ਅਜੇ ਚੁੱਪ ਹਾਂ ਫਿਰ ਵੀ ਮਾੜੇ ਘਰ ਦੀ ਬਰਾਤ ਜਿੰਨਾ ਇਕੱਠ ਕਰ ਦਈ ਦਾ...
ਜੇ ਕਿਤੇ ਤੇਰੇ ਯਾਰ ਦੀ ਗਰਾਰੀ ਅੜ ਗਈ ਤਾਂ ਲੋਕ ਪੁੱਛਣਗੇ ਕਿ ਮੇਲਾ ਕਿਹੜੇ ਬਾਬੇ ਦਾ....

Create Wallpaper for this quote
ਅਜੇ ਤਾਂ ਖੰਭ ਹੀ ਖਿਲਾਰੇ ਨੇ ਕਦੇ ਸਾਡੀ ਵੀ ਉੱਚੀ ਉਡਾਣ ਹੋਵੇਗੀ ☝
ਦੁਨੀਆ ਭਰ ਦੀ ਇਸ ਭੀੜ ਵਿਚ ਸਾਡੇ ਨਾਮ ਦੀ ਵੀ ਵੱਖਰੀ ਪਛਾਣ ਹੋਵੇਗੀ 😎

Create Wallpaper for this quote
Punjabi  Motivational Punjabi wallpaper
ਸੋਚੀ🤔 ਦਾ ਨੀ on the spot ਫੈਸਲੇ, ਦੱਬਦਾ ਨੀ ਅਜੇ ਤਾਂ ਸਰੀਰ ਲੋਟ ਆ,
. ...ਜੁੱਤੀ ਹੇਠ ਵੈਰੀਆ ਨੂੰ ਰੱਖ ਤੁਰਦਾ,ਚੱਕਵਾਂ ੲੇ ਕੰਮ ਵੀਰਾਂ ਦੀ support ਆ..

Create Wallpaper for this quote
ਅਜੇ ਕੱਚ ਹਾਂ ਸਾਰਿਆਂ ਨੂੰ ਚੁੱਭਦਾ ਹਾਂ..
ਪਰ ਜਦੋ ਕੱਚ ਦਾ ਆਇਨਾ ਬਣ ਗਿਆ ਸਾਰਾ ਜਮਾਨਾ ਦੇਖੇਗਾ...

Create Wallpaper for this quote
ਅਜੇ ਤੇਰੇ ਸਾਰੇ ਸੌਂਕ ਪੁਗਾੲੇ ਨੀ ਜਾਨੇ ਅਜੇ ੳੁਲਜੇ ਪੲੇ ਨੇ ਅਾਪਨੇ ਹੀ ਦਾਨੇ ਬਾਨੇ
ੳੁਂਝ ❤ ਤੈਨੂੰ ਕਰਦਾ ਹਾਂ ਪਿਅਾਰ ਗੋਰੀਏ ਜ਼ਿੰਦਗੀ ਰਹੀ ਤਾਂ ਤੈਨੂੰ ਬੰਗਲੇ ਬਨਾ ਦੳੁ ਅਜੇ ਯਾਰ ਤੇਰਾ ਬੇਰੁਜਗਾਰ ਗੋਰੀਏ...

Create Wallpaper for this quote
## ਅਜੇ ਗੱਲ ਟਿਕੀ ਸਾਰੀ ਵਖਤਾਂ ਤੇ... ਕਦੇ ਤਾਂ ਮੁੱਲ ਪੳੂ ਕਿੱਕਰਾਂ ਦਾ,, ਭੁਲੇਖੇ ਕੲੀਅਾਂ ਦੇ ਦੂਰ ਹੋਣਗੇ ਬਸ ##TIME## ਅਾ ਲੈਣ ਦੇ ਮਿੱਤਰਾਂ ਦਾ........

Create Wallpaper for this quote
ਹਰ ਕੋਸ਼ਿਸ ਕਰੁਗਾ ਕੇ ਮੁੱਲ ਮੋੜਾਂ ਤੇਰੀ ਕੁਖ ਦਾ, .… ਅਜੇ ਚੱਲਦਾ ੲੇ ਮਾੜਾ ਟਾਇਮ ਮਾਂ ਤੇਰੇ ਪੁੱਤ ਦਾ. 😌😔😔😔

Create Wallpaper for this quote
ਮਾੜੇ ਵਕਤਾਂ ਦੀ ਬੀਬਾ ਤੂੰ ਅਜੇ ਛਾਂ ਨਹੀਓ ਮਾਣੀ,, ਜਦੋਂ ਮਰਦੇ ਨੇ ਚਾਅ ਤੈਨੂੰ ਫੇਰ ਪਤਾ ਲੱਗੂ,,,,,,,,,

Create Wallpaper for this quote
ਅੱਧੀ ਛੁੱਟੀ ਹੋਣ ਤੋਂ ਪਹਿਲਾ ਸਾਰੇ ਰੈ ਕਰ ਲੈਂਦੇ ਸੀ
ਰੋਟੀ ਖਾਣ ਨਾ ਅੱਜ ਕੋਇ ਜਾਇਉ ਇੱਕ-ਦੂਜੇ ਨੂੰ ਕਹਿੰਦੇ ਸੀ
ਗੁੱਲੀ-ਡੰਡਾ ਬਾਂਦਰ-ਕਿੱਲਾ ਬਹੁਤੀ ਖੇਡ ਪਿਆਰੀ ਸੀ
ਪੁੱਗ-ਪੁਗਾਟਾ ਕਰਕੇ ਲੈਂਦੇ ਆਪੋ ਆਪਣੀ ਵਾਰੀ ਸੀ
ਗੇਂਦ ਰਬੜ ਦੀ ਲੈ ਕੇ ਪਿੱਠੂ ਠਿਕਰੀਆ ਦਾ ਢਾਉਂਦੇ ਨੇ
ਬਚਪਨ ਦੇ ਕੁਝ ਬੇਲੀ ਮੈਨੂੰ ਅਜੇ ਵੀ ਚੇਤੇ ਆਉਂਦੇ ਨੇ...


Create Wallpaper for this quote
ਹੋਲੀ-ਹੋਲੀ ਸਿੱਖ ਲਵਾਂਗੇ ਅਸੀਂ ਵੀ ਦੁਨੀਆਦਾਰੀ,
ਅਜੇ ਦਿਲ ਥੋੜਾ ਜਜ਼ਬਾਤੀ ਐ, ਸਾਡੀ ਗੱਲ ਨੀ ਸੁਣਦਾ ਸਾਰੀ..!

Create Wallpaper for this quote
Punjabi  ਸਿਆਣਪ ਦੀਆਂ ਗੱਲਾਂ  wallpaper
ਬਾਪੂ ਵੀ ਕਰੂਗਾ ਮਾਣ ਪੁੱਤ ਤੇ ਔਦੋ ਦਿਲ ਚੰਦਰੇ ਨੂੰ ਚੈਨ ਆਉਗਾ,
ਪਹਿਲੀ ਪੌੜੀ ਉੱਤੇ ਅਜੇ ਪੈਰ ਰੱਖਿਆ ਹੌਲੀ-ਹੌਲੀ ਮਿੱਤਰਾ ਦਾ ਟਾਇਮ ਆਉਗਾ..!

Create Wallpaper for this quote
ਤੂੰ ਹੋਰ ਵੀ ਇਮਤਿਹਾਨ ਲੈ ਜ਼ਿੰਦਗੀ,
ਸਾਡੇ ਹੌਸਲੇ ਦੀ ਸਿਆਹੀ ਅਜੇ ਬਾਕੀ ਹੈ..

Create Wallpaper for this quote
ਹੋਲੀ ਹੋਲੀ ਸਿੱਖ ਲਵਾਂਗੇ ਅਸੀਂ ਵੀ ਦੁਨੀਆਦਾਰੀ,
ਅਜੇ ਦਿਲ ਥੋੜਾ ਜਜ਼ਬਾਤੀ ਐ...
ਸਾਡੀ ਗੱਲ ਨੀ ਸੁਣਦਾ ਸਾਰੀ..

Create Wallpaper for this quote
Punjabi  ਘੈਂਟ ਸਟੇਟਸ  wallpaper
ਅਜੇ ਘਰ ਦੇ ਹਾਲਾਤ ਠੀਕ ਨਹੀ, ਆਵੇ ਮੀਹ ਤੇ ਬਰਾਂਡਾ ਵੱਗਦਾ
. ਦਿਲ ਕਰਦੈ skoda ਲੈ ਲਵਾਂ, ਪਰ ਕਰਜ਼ੇ ਤੋਂ ਡਰ ਲੱਗਦਾ..!!

Create Wallpaper for this quote
ਅਜੇ ਹੋਰ ਪਤਾ ਨੀ ਕਿੰਨੇ ਵਾਰੀ ਦਿਲ ਟੁੱਟੇਗਾ
ਮੈਨੂੰ ਤਾਂ ਸਮਝ ਨੀ ਆ ਰਹੀ ਕਿ ਦਿਲ ਤੋੜਕੇ ਕਿਸੇ ਨੂੰ ਕੀ ਮਿਲ ਜਾਂਦਾ॥

Create Wallpaper for this quote
ਅਜੇ ਕਿਸਮਤ ਖਰਾਬ ਏ ਤਾਂ ਕਰਕੇ ਚੁਪ ਹਾਂ ਮੈਂ ,,,
ਜਿਸ ਦਿਨ ਦਿਮਾਗ ਖਰਾਬ ਹੋ ਗਯਾ ਫੇਰ ਤੇੈਨੁ ਦੱਸਾ ਗਏ..!!

Create Wallpaper for this quote
ਸਾਲੀ ਇੱਕ ਗੱਲ ਦੀ ਅਜੇ ਤੱਕ ਨਹੀਂ ਸਮਝ ਆਈ, .
ਆਹ ਅੰਗ੍ਰੇਜ਼ੀ ਆਲੀਆਂ ਮੈਡਮਾਂ ਐਨੀਆਂ ਸੋਹਣੀਆਂ ਕਿਉਂ ਹੁੰਦੀਆਂ ?

Create Wallpaper for this quote

Recent Punjabi Searches



ਖੋਣਾ    80    birthday wishes    Jatt    Yaar    Sardar   

ਕੁੜੀ ਨੂੰ    Y    ਬਦਲ    Beli    ਤੂੰ ਟਾਇਮ ਸਾਡੇ ਲਈ    Happy birthday   

smile    A    ਬਦਲਾਵ    ਵਕ਼ਤ    ਖੁਸ਼    Hello   

ਜੱਡ    Ford    ਇੱਜਤ    ਤੋਹਫ਼ਾ    dc    my birthday   

Attitude    ਸ਼ਰੀਕਾਂ    Wallpaper    ਚੰਗਾ    ਸ਼ੁਕਰ    ਪੰਜਾਬੀ   

Sach    ਨਹੀਂ ਲੱਗਦੇ    Pag    Happy birthday friend    Death    punjab   

ਬੁਖਾਰ    ਮੇਰੀ ਮਾਂ ਮੇਰਾ ਰੱਬ    ਭੈਣ ਭਰਾ    Sardari    sister    ਅੱਜ ਮੇਰਾ ਜਨਮਦਿਨ   

ਜਨੂਨ    ਬੀਮਾਰ    ma    song    ਪਾਣੀ ਤੋ ਕੋਈ ਸੁੱਚਾ    Grandma   

veer    family    Headline    हाथ    Sad    Ielts   

ਮਾਂ ਪਿਓ    rose    siraa    ਨਜ਼ਾਰੇ    ਮਤਲਬੀ    mummy   

ਹੁਸਨ    s    15    ਕੁੱਟਣੇ    ਪਾਠ    ਲੱਖ   

ਅਰਦਾਸ    ਹਾਂ    ਦੁਨੀਆਂ    ਗੱਲ    ਕਰਮ    ਸਨਾਨ   

ਸਮਾਂ    brother    ਸੋਚ    Tea    speech    ਔਕਾਤ   

birthday    ਧੀ    pyar    mom    ਸ਼ੇਰ    ਜਨਮਦਿਨ   

love    ਮੋਹਰ    ਬਾਪ    Teacher    ਪੁੱਤਰ    ਸਾਊ ਪੁੱਤ   

Teachers Day    pyaar    ਚੰਗੇ    Girls    Life    ਮੀਹ   

Ilu    ਸਹਾਰਾ    ਔਰਤ    teaching    ਮੂਡ    ਹਨੀ   

ਮੈਂ ਸੁਣਿਆ ਅੱਜ ਮੇਰਾ ਜਨਮਦਿਨ ਆ    friendship    Wife    ਮੀਂਹ    ਪੁੱਤ    marriage   

ਬੂਟੇ    good morning    Ram    ਚਲਾਕ    ਤੇਰਾ attitude    respect   

ਹੱਥ ਘੁੱਟ    happy    ਆਏ    strive    kindness    Sira   

Mothers    Happy teachers day    good morning    ਗੁੱਡ ਮੌਰਨਿੰਗ    ਗੁੱਡ ਮੋਰਨਿੰਗ    ਗੁੱਡ ਮੋਰਨਿੰਗ ਜੀ   

ਗੁਲਾਬ    ਗੁਰੂ    ਗੁਰਬਾਣੀ    ਗਰੀਬੀ    ਕੱਦੂ    ਕੰਨ   

ਕੁੱਲੀ    ਕੁੜੀਆਂ    ਕੀਮਤ    ਕੀਮਤੀ    ਕਿੱਥੇ    ਕਿਤਾਬਾਂ   

ਕਨੇਡਾ    ਔਖੇ    ਓਨੀ ਕੁ    ਉਡਾਰੀ    ਉਡਾਣ    ਇੰਤਜ਼ਾਰ   

ਇਮਾਨਦਾਰੀ    ਅੰਮ੍ਰਿਤ    ਅੰਮ੍ਰਿਤ ਵੇਲਾ    ਅਧਿਆਪਕ    ਅਣਖ    ਅਜਾਦੀ   

ਵਕਤ    ਝਾਂਜਰ    ਗ੍ਰੰਥ    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ    ਵਿਹਾਰ    Prince   

ਘਰ    ਹਰਿਮੰਦਰ    Teacher day    ਬੰਦਾ ਉਹ    Prem    ਵਿਸ਼ਵਾਸ   

ਤਕਲੀਫ਼ਾਂ    ਸੱਚ ਬ    ਸਤਿ ਸ੍ਰੀ ਅਕਾਲ    ਮਾੜਾ ਸਮਾਂ    ਦਰ    sardaar   

ਗੁੱਡੀਆਂ    yaari    2    ਪ੍ਰਾਰਥਨਾ    ਮੌਤ    ਪਿਆਰ   

ਜਜ਼ਬਾਤ    Girl    Thanks    ਡਾਲਰ    ਨਹਾ ਕੇ    ਨਹਾਉਣਾ   

ਵਾਪਸੀ    ਮੈਂ ਸੁਣਿਆ ਅੱਜ ਮੇਰਾ ਜਨਮਦਿਨ    Boyfriend    ਸੱਚੀਆਂ    ਨਜ਼ਰ    ਨੀਅਤ   

ਸੱਜਰੀ ਸਵੇਰ    Maa    savi    College    ਹੀਨਾ    Nakhro   

ਬੇਟਾ    Father    Time    Bullet    ਵਾਹਿਗੂਰੁ    ਫੌਜ   

ਰੰਗ    ਇਥੇ ਵੱਡੇ    ਜਜ਼ਬਾਤੀ    ਹੌਲੀ    ਨਜ਼ਰਾ ਬੇਸ਼ੱਕ ਝੁਕੀਆ    ਦਾਰੂ   

ਚਸ਼ਮਾ    ਬਾਣੀ    ਸ਼ੁਕਰਾਨਾ    ਬਦਮਾਸ਼    ਬਦਮਾਸ਼    ਸਰਦਾਰਨੀ   

ਸ਼ੁਕਰਾਨਾ    ਲਲਕਾਰ    ਹੱਟਣ    ਕਰਮਾ    ਦਿਨ    ਪਤਲਾ   

ਬਾਅਦ    ਪਿੰਡਾਂ    ਅੱਤ    ਦੁੱਖ    ਸਿਖਾਨੀ    ਸ਼ੇਰ   

ਮਹੱਤਵਪੂਰਨ    ਸਕੂਲ    ਦਰਦ    ਪੜਾਈ    ਸਿਆਣੇ    ਸ਼ਿੱਦਤ   

ਨੀਤ    ਬਜੁਰਗ    ਲਫਜ਼    ਗ੍ਰਹਿਣ    ਜਨਮ    ਯਾਰ   

ਆਸਰਾ    ਹਵਾ    ਜ਼ਖ਼ਮ    ਜਖਮ    ਦੁਸਮਣ    ਫੁੱਲ   

ਜ਼ਿੰਦਗੀ    ਮਾੜਾ ਟਾਈਮ    ਮੰਜ਼ਿਲ    ਦਰਖ਼ਤ    ਮੁਸ਼ਕਿਲਾਂ    ਜਖ਼ਮ   

ਹੱਥ    ਧੀਆਂ    ਮਿੱਤਰਾਂ    ਦੀਵਾ    ਲੱਤਾਂ    ਮਹਿੰਗੀਆਂ   

ਸੁਕੂਨ    ਬੁੱਢੇ    ਦੂਰ    ਨਜ਼ਰਾ    ਤਰਸਦੀ    ਸੁਗੰਧ   

ਸਿਮਰਨ    ਜੁੱਤੀ    ਧੋਖਾ    ਭੇਤ ਕੋਈ ਨੀ ਪਾ ਸਕਦਾ    ਸ਼ਬਦ    ਨੀਂਦ   

ਚੁਗਲੀ    ਰੋਟੀ    ਸਿਆਸਤ    ਰੂਪ    ਜ਼ੁਬਾਨ    ਸੌਣਾ   

ਜਾਨਵਰ    ਸ਼ਬਦ    ਬਰਸਾਤ    ਅੱਖਾਂ    ਮਾਫ    ਰਾਜਾ   

ਕਲਯੁਗ    ਸ਼ੀਸ਼ੇ    ਸ਼ੀਸ਼ਾ    ਮੇਰਾ ਵੀਰ    ਚਮਤਕਾਰ    ਜਨਮ ਦਿਨ   

ਘੋੜੇ    ਵਧਾਈਆਂ    ਨਸ਼ਾ    ਬੁਰਾੲੀ    ਸਮਾ    ਵੀਰ   

ਵੀਰਾ    ਜਾਤ    ਫਿਕਰ    ਘੋੜਾ    ਡਰ    ਟਾਈਮ   

ਹੁਕਮ    ਮਾਲਾ    ਫ਼ਕੀਰ    ਨਾਨਕ    ਮਾੜੇ    ਲੋਕਾਂ   

ਲਿਫਾਫੇ    ਚੰਗੇ ਵਿਚਾਰ    ਲਾਲਚ    ਬਨਾਵਟੀ    ਬੱਚੇ    ਮੁੱਛਾਂ   

ਜਜ਼ਬਾਤ    ਬੇਬੇ    ਵੀਰੇ    ਗੱਪ    ਪੱਗ    ਅਜੇ   

ਕਾਮਯਾਬੀ    ਸ਼ਰੀਕਾਂ    ਅੱਜ ਦਿਨ    ਮੰਜਿਲ    ਦਿਲ    ਵੇਖ   

ਇਕੱਲਾ    ਸਚਿਨ    ਰਹਿਣ    ਜਰੂਰ    ਸਿਰਾ    ਨਿੱਤ ਨਵੀ ਠੋਕਰ   

ਦਾਤਿਆ    ਮੁਸਕਾਨ    ਵਿਦਾਈ    ਆਕੜ    ਸ਼ੌਂਕ    ਤਿਆਰੀ   

ਬਚਪਨ    ਸ਼ਰੀਕਾ    ਮਾੜਾ    ਨਸ਼ਾ    ਫੋਟੋ    ਸੱਪ   

ਬੁੱਲੇ    ਪੈਰ    ਸਰਪੰਚ    ਪੁਲਿਸ    ਚਿੱਟਾ    ਉਮੀਦ   

ਜਿੰਦਗੀਏ    ਰੱਜ    ਪੀਤੀ    ਸ਼ੁਭ ਸਵੇਰ    ਨਾਰਾਂ    ਚੱਕ   

ਕਿੰਨਾ    ਸਕੇ ਭਰਾ    ਚੰਡੀਗੜ੍ਹ    ਲੇਖ    ਮੇਰੇ ਯਾਰ    ਡੇਰਾ   

ਫਰਕ    ਸੁੰਨ    ਬਹਾਦਰ    ਬਰ੍ਥਡੇ    ਸ਼ੌਂਕ    ਸੇਵਾ   

ਸੰਗਰਾਂਦ    ਉਮਰਾਂ    ਰੱਖੜੀ    ਰੁੱਸਣਾ    ਪ੍ਰਮਾਤਮਾ    ਸਵੇਰੇ   

ਕੁੜੀ    ਯਾਰੀ    ਕਲਮ    ਮਿੱਤਰ    ਸੂਰਜ    ਖੰਡ   

ਕਾਲਜ    ਅਸੀਂ    ਸਾਈਕਲ    ਮਿਹਨਤ    ਯਾਦਾਂ    ਮਿੱਠਾ   

ਸੰਤਾ    ਮੁੰਡਾ    ਬੇਟੀ    ਸੂਈ    ਬਾਪੂ    ਦੋਸਤੀ   

ਆਨੰਦ    ਕਿਥੇ    ਪਰਿਵਾਰ    ਜਿੰਦਗੀ    ਹਿੱਸਾ    ਸਰਦਾਰ   

ਕਿਤਾਬ    ਮੁਹੱਬਤ    ਪਾਪਾ    ਹੱਸਣਾ    ਇੰਜ    ਇੰਞ   

ਅੱਖ    ਬੁਲੇਟ    ਗੁੱਸਾ    ਪੱਤਿਆਂ    ਜਿਸ ਵੇਲੇ    ਧੁੱਪ   

ਰਸਤਾ    ਸੱਚ    ਹਮੇਸ਼ਾ    ਕਦਰ    ਬੱਲੇ    ਪਿਤਾ   

ਦੇਸੀ    ਕਦੇ ਵੀ    ਰਾਤ    ਜੱਟ    ਫਾਇਦਾ    ਨਖਰਾ   

ਸਮਝਾਉਣ    ਮੁਸ਼ਕਿਲ    ਵਾਹਿਗੁਰੂ    ਸ਼ੁਭ ਸਵੇਰ    ਸਵੇਰ    ਚਾਹ   

ਪੰਜਾਬ    ਝੂਠ    ਰੱਬ    ਚੰਨ    ਮਾਂ    ਭਰਾ   

ਗਰੀਬ    ਭੈਣਾਂ    ਸਮਝ    ਮੌਸਮ