ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
1 - 100 of 100 Total
ContentWallpapers
ਕਰੂਗਾ ਸਾਡੀ ਵੀ ਕਦਰ ੲਿਹ ਜ਼ਮਾਨਾ ੲਿੱਕ ਦਿਨ !!
ਬਸ ੲਿੱਕ ਵਫਾਦਾਰੀ ਦੀ ਚੰਦਰੀਂ ਅਾਦਤ ਛੁੱਟ ਲੈਣ ਦਿੳੁ !!

Create Wallpaper for this quote
ਮਤਲਬੀ ਨਹੀਂ ਬੱਸ ਦੂਰ ਹੋਗਿਆ ਹਾਂ ਓਹਨਾ ਲੋਕਾਂ ਤੋਂ ਜਿਨ੍ਹਾਂ ਨੂੰ ਮੇਰੀ ਕਦਰ ਨਈ...

Create Wallpaper for this quote
Feeling Awesome wallpaper
ਜਿੱਥੇ ਕਦਰ ਨਾ ਹੋਵੇ ..ਉੱਥੇ ਜਾਣਾ ਨਹੀ ਚਾਹੀਦਾ
ਜੋ ਪਚਦਾ ਨਾ ਹੋਵੇ..ਉਹ ਖਾਣਾ ਨਹੀ ਚਾਹੀਦਾ
ਜੋ ਸੱਚ ਕਹਿਣ ਤੇ ਰੁੱਸ ਜੇ..ਉਸਨੂੰ ਮਨਾਉਣਾ ਨਹੀ ਚਾਹੀਦਾ
ਜੋ ਨਜ਼ਰਾਂ ਤੋ ਗਿਰ ਜਾਵੇ ..ਉਸਨੂੰ ਉਠਾਉਣਾ ਨਹੀ ਚਾਹੀਦਾ
ਜੋ ਮੌਸਮ ਵਾਂਗ ਬਦਲੇ..ਉਸਨੂੰ ਦੋਸਤ ਬਣਾਉਣਾ ਨਹੀ ਚਾਹੀਦਾ


Create Wallpaper for this quote
Ghaint messages wallpaper
ਇਸ਼ਕ ਦੀ ਕਦਰ ਓਹਨੂੰ ਕੀ ਪਤਾ
ਜਿਸ ਨੇ ਇਸ਼ਕ ਵਿੱਚ ਸਿਰਫ ਮਜੇ ਲੁੱਟੇ ਨੇ
ਸੌਂਹ ਰੱਬ ਦੀ ਇਸ਼ਕ ਦੀ ਕਦਰ ਓਹਨੂੰ ਪੁੱਛੋ
ਜਿਹਨਾ ਦੇ ਕਦੀ ਇਸ਼ਕ ਵਿੱਚ ਦਿਲ ਟੁੱਟੇ ਨੇ


Create Wallpaper for this quote
ਅਕਸਰ ਲੋਕ ਉਦੋ ਕਦਰ ਨਹੀ ਕਰਦੇ
ਜਦੋ ਉਹਨਾ ਨੂੰ ਸਾਨੂੰ ਗਵਾਉਣ ਦਾ ਡਰ ਨਹੀ ਰਹਿੰਦਾ


Create Wallpaper for this quote
ਪੈਂਦਾ ਆਪਣੇ ਮੁੱਕਦਰਾਂ ਨਾਲ ਭਿੜਨਾ
ਸੌਖੀਆਂ ਨੀ ਪਾਉਣੀਆਂ ਬੁਲੰਦੀਆਂ..

Create Wallpaper for this quote
Motivational Punjabi wallpaper
ਸਾਡੀਆਂ ਦੁਆਵਾਂ ਸਾਡੇ ਕੰਮ ਨਾ ਆਇਆਂ
ਅਸੀਂ ਰਹੇ ਤੈਨੂੰ ਮੰਗਦੇ
ਤੂੰ ਕਦਰਾਂ ਨਾ ਪਾਈਆਂ
ਦਸ ਤਾਂ ਸਹੀ ਕੀ ਸਾਡੇ ਤੋਂ ਕਸੂਰ ਹੋ ਗਿਆ
ਤੂੰ ਬਿਨਾਂ ਗੱਲੋਂ ਦੂਰ ਹੋ ਗਿਆਂ


Create Wallpaper for this quote
ਇੰਨੇ ਅਨਮੋਲ ਤਾਂ ਨਹੀ
ਪਰ ਸਾਡੀ ਕਦਰ ਯਾਦ ਰੱਖਣਾ
ਸ਼ਾਇਦ ਸਾਡੇ ਬਾਅਦ ਕੋਈ ਸਾਡੇ ਵਰਗਾ ਨਾ ਮਿਲੇ


Create Wallpaper for this quote
ਕੀਮਤ ਪੈਦੀ ਸਦਾ ਇਸ ਦੁਨੀਆਂ ਵਿਚ ਹਾਲਾਤਾਂ ਦੀ ਕੋਈ ਕਦਰ ਨਹੀ ਜ਼ਜਬਾਤਾ ਦੀ
ਸਭ ਦੇਖਦੇ ਨੇ ਕਾਮਯਾਬੀ ਇਥੇ ਨਹੀ ਕੋਈ ਸੁਣਦਾ ਕਹਾਣੀਂ ਜਾਗ ਕੇ ਕੱਟੀਆਂ ਰਾਤਾ ਦੀ
ਉਹਨਾਂ ਕਿਸੇ ਨੂੰ ਕੀ ਪਿਆਰ ਕਰਨਾਂ ਜੋ ਪ੍ਰਖ ਕਰਨ ਇਨਸਾਨ ਦੀਆਂ ਜਾਤਾਂ ਦੀ


Create Wallpaper for this quote
ਕਦਰ ਕਰਨੀ ਸਿੱਖੋ ਪਿਆਰ ਦੀ
ਟਾਇਮਪਾਸ ਲਈ ਤਾਂ ਹੋਰ ਬਹੁਤ Technology ਆ ਗਈ


Create Wallpaper for this quote
ਸਾਡੇ ਪਿਆਰ ਦੀ ਸੋਹਣਿਆ ਕਦਰ ਤਾਂ ਕਰ
ਤੈਨੂੰ ਮਿਲ ਗਏ ਹਾਂ ਥੋੜਾ ਸਬਰ ਤਾ ਕਰ


Create Wallpaper for this quote
ਪੈਂਦਾ ਅਾਪਣੇ ਮੱਕਦਰਾਂ ਨਾਲ ਭਿੜਨਾ ਸੋਖੀਅਾਂ ਨੀ ਪੳੁਣੀਅਾ ਬੁਲੰਦੀਅਾ.!!

Create Wallpaper for this quote
Gall pate di  wallpaper
Gall pate di  wallpaper
ਚੰਗਾ ਕੰਮ ਕਰਦੇ ਰਹੋ ਭਾਂਵੇਂ ਕੋਈ ਕਦਰ ਕਰੇ ਜਾਂ ਨਾ ਕਰੇ.
ਸੂਰਜ ਉਦੋਂ ਵੀ ਚੜ੍ਹਦਾ ਹੈ ਜਦੋਂ ਕਰੋੜਾਂ ਲੋਕ ਸੁੱਤੇ ਹੁੰਦੇ ਹਨ.!!

Create Wallpaper for this quote
ਸਿਖ ਲਓ ਵਕ਼ਤ ਨਾਲ ਕਿਸੇ ਦੀ ਚਾਹਤ ਦੀ ਕਦਰ ਕਰਨਾ.
ਕਿੱਥੇੇ ਥੱਕ ਨਾ ਜਾਵੇ ਕੋਈ ਤੁਹਾਨੂੰ ਅਹਿਸਾਸ ਕਰਾਉਂਦੇ ਕਰਾਉਂਦੇ.!!

Create Wallpaper for this quote
ਘੈਂਟ ਸਟੇਟਸ  wallpaper
ਛੱਡ ਦਿਲਾਂ ਦਿਲ ਦੇਕੇ ਰੋਗ ਲਵਾ ਲੇਂਗਾ.
ਬੇਕਦਰੇ ਲੋਕਾਂ ਵਿੱਚ ਕਦਰ ਗਵਾ ਲੇਂਗਾ.!!

Create Wallpaper for this quote
ਪਿਆਰ ਤਾਂ ਬਹੁਤ ਸੀ ਤੇਰੇ ਨਾਲ ਬਸ ਪਹਿਲਾ ਤੂੰ ਕਦਰ ਨਾ ਕੀਤੀ ਤੇ ਹੁਣ ਅਸੀਂ ਬੇਪਰਵਾਹ ਹੋ ਗਏ.!!

Create Wallpaper for this quote
ਘੈਂਟ ਸਟੇਟਸ  wallpaper
ਇਥੇ ਕਦਰ ਮਾਂ ਪਿਉ ਦੇ ਬੋਲਾਂ ਦੀ ਕੋਈ ਵਿਰਲਾ ਹੀ ਕਰਦਾ ਏ
ਮਿਰਜੇ ਲੱਖਾਂ ਫਿਰਦੇ ਨੇ ਪਰ ਸਰਵਣ ਕੋਈ ਕੋਈ ਬਣਦਾ ਏ....

Create Wallpaper for this quote
ਮਾਂ wallpaper
ਕਦਰ ਕਰੋ ਉਹਨਾਂ ਦੀ ਜੋ ਤੁਹਾਨੂੰ ਬਿਨਾਂ ਮਤਲਬ ਦੇ ਚਾਹੁੰਦੇ ਨੇ ਕਿਉਂਕਿ.
ਦੁਨੀਆਂ ਵਿੱਚ ਖਿਆਲ ਰੱਖਣ ਵਾਲੇ ਘੱਟ ਤੇ ਤਕਲੀਫਾਂ ਦੇਣ ਵਾਲੇ ਜਿਆਦਾ ਨੇ.!!

Create Wallpaper for this quote
ਘੈਂਟ ਸਟੇਟਸ  wallpaper
ਕਦਰ ਖਤਮ ਹੋ ਜਾਤੀ ਹੈ ਦੋਨੋਂ ਕੀ ਗਾਲਿਬ
ਜਬ 'ਕਾਮ' ਔਰ 'ਜਾਮ' ਖਤਮ ਹੋ ਜਾਤੇ ਹੈ।।।

Create Wallpaper for this quote
ਸ਼ਾਇਰੀ  wallpaper
TIME PASS ਲਈ ਕਦੇ ਨਾ ਨਾਰ ਰੱਖੀਏ, ਧੋਖੇ ਵਿੱਚ ਨਹੀਂ ਰੱਖੀ ਦਾ ਕਦੇ ਯਾਰ ਨੂੰ,
ਜੇ ਕੋਈ ਦਿਲੋਂ ਕਰਦਾ ਹੋਵੇ ਤਾਂ ਕਰੋ ਕਦਰਾਂ, ਕਦੇ ਛੱਡੀ ਦਾ ਨੀ ਸੱਚੇ ਦਿਲਦਾਰ ਨੂੰ...

Create Wallpaper for this quote
ਘੈਂਟ ਸਟੇਟਸ  wallpaper
ਸੋਚਦਾ ਹਾਂ ਕਿ ਮੈਂ ਵੀ ਸਿੱਖ ਲਵਾ ਹੁਣ ਬੇਰੁਖੀ ਕਰਨਾ !
ਮਾਣ ਰੱਖਦੇ-ਰੱਖਦੇ ਨੇ ਆਪਣੀ ਹੀ ਕਦਰ ਗਵਾ ਲਈ ਆ !!

Create Wallpaper for this quote
Sad Punjabi wallpaper
ਪਿਆਰ ਦੀ ਜਿਸਨੇ ਕਦਰ ਨਾਂ ਕੀਤੀ ਹੱਸਦਾ ਓਹ ਵੀ ਵੇਖਿਆ ਨਹੀ,
ਕਿਸੇ ਦੇ ਘਰ ਨੂੰ ਜਿਹੜਾ ਤੋੜੇ ਵੱਸਦਾ ਓਹ ਵੀ ਵੇਖਿਆ ਨਹੀ !!

Create Wallpaper for this quote
ਗੱਲ ਪਤੇ ਦੀ wallpaper
ਗੱਲ ਪਤੇ ਦੀ wallpaper
ਲੁਕਣਮੀਚੀ ਦੀ ਖੇਡ ਵਾਗੂੰ ਲੁਕਦੇ ਫਿਰਦੇ ਜੱਗ ਦੀਆਂ ਨਜ਼ਰਾਂ ਤੋ,
ਉੱਚਾ ਹੋ ਗਿਆ ਪੈਸਾ ਰਿਸ਼ਤਿਆ ਦੀਆ ਕਦਰਾਂ ਤੋ...

Create Wallpaper for this quote
ਰਫਤਾਰ ਕੁਛ ਇਸ ਕਦਰ ਤੇਜ ਹੋ ਗਈ ਹੈ ਜਿੰਦਗੀ ਦੀ
ਕੀ ਸਵੇਰ ਦਾ ਦਰਦ ਸ਼ਾਮ ਤੱਕ ਪੁਰਾਣਾ ਹੋ ਜਾਂਦਾ।।।

Create Wallpaper for this quote
ਸਬਰ ਅਤੇ ਕਦਰ....
ਕੋਈ ਕੋਈ ਕਰਨਾ ਜਾਣਦਾ ਹੈ.....❗❗

Create Wallpaper for this quote
ਜਦੋਂ ਬੰਦੇ ਦੀ ਮਿਹਨਤ ਰੰਗ ਲਿਆਉਂਦੀ ਹੈ ਤਾਂ ਲੋਕੀ ਕਦਰ ਕਰਨਾ ਵੀ ਸ਼ੁਰੂ ਕਰ ਦਿੰਦੇ ਹਨ...

Create Wallpaper for this quote
ਗੱਲ ਪਤੇ ਦੀ wallpaper
ਕਦੇ ਵੀ ਓਹਨਾ ਨੂੰ ਨਫਰਤ ਨਾ ਕਰੋ ਜੋ ਤੁਹਾਡੇ ਤੋਂ ਜਲਦੇ ਹਨ,
ਸਗੋਂ ਓਹਨਾ ਦੀ ਜਲਣ ਦੀ ਵੀ ਕਦਰ ਕਰੋ.
ਕਿਓਂਕਿ ਓਹੀ ਲੋਕ ਸੋਚਦੇ ਹਨ ਕਿ ਤੁਸੀਂ ਓਹਨਾ ਤੋਂ ਵਧੀਆ ਹੋ..

Create Wallpaper for this quote
ਘੈਂਟ ਸਟੇਟਸ  wallpaper
ਕੰਮ ਕਰਨ ਵਾਲਿਆਂ ਦੀ ਕਦਰ ਕਰੋ,
ਕੰਨ ਭਰਨ ਵਾਲਿਆਂ ਦੀ ਨਹੀਂ..

Create Wallpaper for this quote
ਗੱਲ ਪਤੇ ਦੀ wallpaper
ਜੋ ਕਿਸਮਤ ਵਿੱਚ ਹੋੲਿਅਾ ੳੁਹ ਮਿਲ ਹੀ ਜਾਣਾ ੲੇ ਬਸ ਸਬਰ ਰੱਖੋ
ਦੂਸਰਿਅਾ ਦੇ ਲੲੀ ਦਿਲ ਵਿੱਚ ਕਦਰ ਰੱਖੋਂ

Create Wallpaper for this quote
ਗੱਲ ਪਤੇ ਦੀ wallpaper
ਇਨਸਾਨ ਦੀ ਕਦਰ ਜਰੂਰਤ ਪੈਣ ਤੇ ਹੀ ਹੁੰਦੀ ਹੈ.
ਨਹੀ ਤਾਂ ਬਿਨਾਂ ਜਰੂਰਤ ਹੀਰੇ ਵੀ ਤਿਜੌਰੀ ਚ ਪਏ ਰਹਿੰਦੇ ਨੇ.

Create Wallpaper for this quote
Punjabi  ਘੈਂਟ ਸਟੇਟਸ  wallpaper
ਹੁਣ ਤਾਂ single ਰਹਿਣ 'ਚ ਭਲਾਈ ਆ,
ਜਦੋਂ ਪਿਆਰ ਸੀ ਉਦੋਂ ਕਿਹੜਾ ਕਿਸੇ ਨੇ ਕਦਰ ਪਾਈ ।

Create Wallpaper for this quote
‪#‎ਮੁਕਦਰ‬ ਹੋਵੇ ‪#‎ਤੇਜ‬ ਤਾਂ ‪#‎ਨਖਰੇ‬ ਸੁਭਾਅ ਬਣ ‪ਜਾਂਦੇ‬ ਨੇ ‪#‎ਕਿਸਮਤ‬ ਹੋਵੇ ‪#‎ਮਾੜੀ‬ ਤਾਂ ‪#‎ਹਾਸੇ‬ ਵੀ ‪#‎ਗੁਨਾਹ‬ ਬਣ ਜਾਂਦੇ ‪ਨੇ‬...

Create Wallpaper for this quote
ਇਸ਼ਕ ਵੀ ਕੀਤਾ.. ਸੱਟਾਂ ਵੀ ਖਾਦੀਆਂ ਪਰ ….ਆਪਣਾ ਬਣਾਉਣ ਵਾਲਾ ਕੋਈ ਮਿਲਿਆ ਨੀ ..ਰੋ-ਰੋ ਸੁਣਾਇਆ .. ਦਰਦ ਏ ਦਿਲ ਲੋਕਾਂ ਨੂੰ ਪਰ ਕੋਈ ਕਦਰ ਪਾਉਣ ਵਾਲਾ ਮਿਲਿਆ ਨੀ

Create Wallpaper for this quote
ਕਾਸ਼ ਕੇ ਤੈਨੂੰ ਮੇਰੇ ਪਿਆਰ ਦੀ ਕਦਰ ਹੁੰਦੀ ਨਾ ਮੈੰ ਕੱਲਾ ਹੁੰਦਾਂ ਨਾ ਤੂੰ ਕੱਲੀ ਹੁੰਦੀ 💔💔.

Create Wallpaper for this quote
ਇੰਨੇ ਅਨਮੋਲ ਤਾਂ ਨਹੀ, ਪਰ ਸਾਡੀ ਕਦਰ ਯਾਦ ਰੱਖਣਾ ਸ਼ਾਇਦ ਸਾਡੇ ਬਾਅਦ ਕੋਈ ਸਾਡੇ ਵਰਗਾ ਨਾ ਮਿਲੇ ..

Create Wallpaper for this quote
ਬੁੱਲ੍ਹੇ ਸ਼ਾਹ ਦਿਲ ਉਥੇ ਹੀ ਦੇਈਏ
ਜਿੱਥੇ ਅਗਲਾ ਕਦਰ ਕਰਨੀ ਜਾਣੇ।

Create Wallpaper for this quote
ਕਦਰ ਝੂਠ ਦੀ ਵੀ ਹੁੰਦੀ ਹੈ ਦੁਨੀਆ ਵਿਚ
ਪਰ ਜਦੋ ਤੱਕ ਸੱਚ ਸਾਹਮਣੇ ਨਾ ਆਵੇ

Create Wallpaper for this quote
ਸਿਆਣਪ ਦੀਆਂ ਗੱਲਾਂ  wallpaper
ਸਿੱਖ ਲਓ ਵਕ਼ਤ ਨਾਲ ਕਿਸੇ ਦੀ ਚਾਹਤ ਦੀ ਕਦਰ ਕਰਨਾ
ਕਿਤੇ ਥੱਕ ਨਾ ਜਾਵੇ ਕੋਈ ਤੁਹਾਨੂੰ ਅਹਿਸਾਸ ਕਰਾਉਂਦੇ ਕਰਾਉਂਦੇ.....

Create Wallpaper for this quote
ਲਿਖਿਆਂ ਮੁੱਕਦਰਾ ਦਾ ਕੋਈ ਖੋਹ ਨੀ ਸਕਦਾ
ਸਮੇਂ ਤੋਂ ਪਹਿਲਾ ਕੁਝ ਹੋ ਨੀ ਸਕਦਾ
ਜੇ ਗਮ ਮਿਲ ਗਏ ਨੇ ਤਾਂ ਆਉਣਗੀਆਂ ਖੁਸ਼ੀਆਂ ਵੀ
ਰੱਬ🙏 ਬਦਲੇ ਨਾਂ ਦਿਨ👍 ਇੰਝ ਹੋ ਨੀ ਸਕਦਾ...

Create Wallpaper for this quote
ਰਿਸ਼ਤੇ ਦੀ ਕਦਰ ਵੀ ਪੈਸੇ ਦੀ ਤਰ੍ਹਾਂ ਕਰਨੀ ਚਾਹੀਦੀ ਹੈ ☝
ਦੋਨੋਂ ਕਮਾਉਣੇ ਔਖੇ ਹਨ ਪਰ ਗਵਾਉਣੇ ਬਹੁਤ ਸੌਖੇ ਹਨ☝

Create Wallpaper for this quote
ਜਿੰਦਗੀ  wallpaper
ਕਰੂਗਾਂ ਕਦਰ ਜਮਾਨਾਂ ਸਾਡੀ ਵੀ ਇੱਕ ਦਿਨ
ਬੱਸ ਵਫਾਦਾਰੀ ਦੀ ਬੁਰੀ ਆਦਤ ਛੁੱਟ ਲੈਣ ਦਿਉਂ,,,,

Create Wallpaper for this quote
ਸਸਤੇ ਵਿੱਚ ਕੁਝ ਲੱਭਜੇ ਲੋਕੀਂ ਕਦਰ ਨਹੀਂ ਕਰਦੇਂ
ਮੁਫ਼ਤ ਮਿਲੀਂ ਹੋਈਂ ਚੀਜ ਨੂੰ ਰਾਹ ਛੁੱਟ ਜਾਦੇਂ ਮਿੱਤਰਾਂ

Create Wallpaper for this quote
ਮੈਨੂੰ ਪਿਅਾਰ ੳੁਦੇ ਨਾਲ ਹੋੲੀਅਾ ਜਿਹਨੂੰ
ਬਿਲਕੁਲ ਵੀ ਨੀ ਕਦਰ ਸੀ ਮੇਰੇ ਪਿਅਾਰ ਦੀ

Create Wallpaper for this quote
ਛੱਡੋ ਨਾ ੳੁਮੀਦ ਕਰ ਲਵੋ ੳੁਡੀਕ
ਪੳੂਗੀ ਕਦਰ ਅੱਜ ਨਹੀ ਤਾਂ ਕੱਲ ਮਿੱਤਰੋ,
ਪਰ ਜਿਸ ਨਾਲ ਬਾਪੂ ਦੀ ਨੀਵੀ ਪੈ ਜਾਵੇ,
ਐਸਾ ਕਰੀੲੇ ਨਾ ਜਿੰਦਗੀ ਚ ਕੰਮ ਮਿੱਤਰੋ..

Create Wallpaper for this quote
ਇਸ਼ਕ ਵੀ ਕੀਤਾ ਸੱਟਾਂ ਵੀ ਖਾਦੀਆਂ ਪਰ ਆਪਣਾ ਬਣਾਉਣ ਵਾਲਾ ਕੋਈ ਮਿਲਿਆ ਨੀ .
. ਰੋ-ਰੋ ਸੁਣਾਇਆਂ ਦਰਦ ਏ ਦਿਲ ਲੋਕਾਂ ਨੂੰ ਪਰ ਕੋਈ ਕਦਰ ਪਾਉਣ ਵਾਲਾ ਮਿਲਿਆ ਨੀ

Create Wallpaper for this quote
ਜਿੱਥੇ ਪਤਾ ਹੋਵੇ ਕਦਰ ਨੀਂ ਪੈਣੀ,
ਉੱਥੇ ਰੱਖੀ ਦੀ ਨੀਂ ਉੱਠਣੀਂ ਤੇ ਬਹਿਣੀਂ !

Create Wallpaper for this quote
Punjabi  ਗੱਲ ਪਤੇ ਦੀ wallpaper
ਜਿਸ ਘਰ 'ਚੋ ਮਾਂ ਦੀ ਕਦਰ ਨਹੀਂ ਹੁੰਦੀ,
ਉਸ ਘਰ 'ਚੋ ਕਦੇ ਬਰਕਤ ਨਹੀਂ ਹੁੰਦੀ ।

Create Wallpaper for this quote
Punjabi  ਗੱਲ ਪਤੇ ਦੀ wallpaper
ਗੱਲ ਪਤੇ ਦੀ wallpaper
ਇਨਸਾਨ ਦੀ ਕਦਰ ਤਾਂ ਲੋੜ ਪੈਣ ਤੇ ਹੀ ਹੁੰਦੀ ਹੈ,
ਬਿਨਾਂ ਲੋੜ ਦੇ ਤਾਂ ਹੀਰੇ ਵੀ ਤਿਜੌਰੀ ਵਿਚ ਪਏ ਰਹਿੰਦੇ ਹਨ |

Create Wallpaper for this quote
Punjabi  ਗੱਲ ਪਤੇ ਦੀ wallpaper
ਕਦਰ ਕਰ ਬੰਦਿਆਂ ਤੂੰ ਮਾਪਿਆਂ ਦੀ ਇਕ ਵਾਰ ਲੰਘਿਆ ਸਮਾਂ ਕਦੇ ਨੀ ਮੁੜਨਾ
ਰੱਬਾ ਕਦੇ ਵੀ ਕਿਸੇ ਨੂੰ ਦੂਰ ਨਾ ਕਰੀ ਓਸ ਵਿਹੜੇ ਤੋ ਜਿੱਥੇ ਤੁਰਨ ਤੋਂ ਪਹਿਲਾ ਸਿੱਖਿਆ ਸੀ ਰੁੜਨਾ__♥🙏🏻🙏🏻

Create Wallpaper for this quote
Punjabi  ਸਿਆਣਪ ਦੀਆਂ ਗੱਲਾਂ  wallpaper
ਸਿਆਣਪ ਦੀਆਂ ਗੱਲਾਂ  wallpaper
ਛੱਡੋ ਨਾ ੳੁਮੀਦ ਕਰ ਲਵੋ ੳੁਡੀਕ ਪੳੂਗੀ ਕਦਰ ਅੱਜ ਨਹੀ ਤਾਂ ਕੱਲ ਮਿੱਤਰੋ,
ਪਰ ਜਿਸ ਨਾਲ ਬਾਪੂ ਦੀ ਨੀਵੀ ਪੈ ਜਾਵੇ, ਐਸਾ ਕਰੀੲੇ ਨਾ ਜਿੰਦਗੀ ਚ ਕੰਮ ਮਿੱਤਰੋ..

Create Wallpaper for this quote
ਹੱਥਾਂ ਦੀਆਂ ਲਕੀਰਾਂ ਵਿਚੋ ਲੱਭਦੇ ਆਂ ਤੈਨੂੰ
ਹਰ ਵੇਲੇ ਰੱਬ ਕੋਲੋ ਮੰਗਦੇ ਆ ਤੈਨੂੰ
ਤੂੰ ਭਾਵੇ ਕਦਰ ਨਾ ਕਰੇ ਸਾਡੀ
ਪਰ ਰੱਬ ਦੇ ਬਰਾਬਰ ਮੰਨਦੇ ਹਾਂ ਤੈਨੂੰ

Create Wallpaper for this quote
Punjabi  Punjabi Romantic wallpaper
#ਕਦਰ ਕਰੋ ਉਹਨਾ ਦੀ ਜੋ ਤੁਹਾਨੂੰ ਬਿਨਾ ਮਤਲਬ ਦੇ ਚਾਹੁੰਦੇ ਨੇ ਕਿਉਂਕਿ ਦੁਨੀਆਂ ਵਿੱਚ ਖਿਆਲ ਰੱਖਣ ਵਾਲੇ ਘੱਟ ਤੇ ਤਕਲੀਫ ਦੇਣ ਵਾਲੇ ਜਿਆਦਾ ਨੇ.....

Create Wallpaper for this quote
ਇਸ਼ਕ ਵੀ ਕੀਤਾ ਸੱਟਾਂ ਵੀ ਖਾਦੀਆਂ ਪਰ ਆਪਣਾ ਬਣਾਉਣ ਵਾਲਾ ਕੋਈ ਮਿਲਿਆ ਨੀ .
.ਰੋ-ਰੋ ਸੁਣਾਇਆ ਦਰਦ ਏ ਦਿਲ ਲੋਕਾਂ ਨੂੰ ਪਰ ਕੋਈ ਕਦਰ ਪਾਉਣ ਵਾਲਾ ਮਿਲਿਆਂ ਨੀ

Create Wallpaper for this quote
ਹੁਣ ਤਾਂ ਸਿੰਗਲ ਰਹਿਣ ਚ ਹੀ ਭਲਾਈ ਹੈ ਜਦੋ ਪਿਆਰ ਚ ਸੀ ਉਦੋਂ ਕੇਹੜਾ ਕਿਸੇ ਨੇ ਕਦਰ ਪਾਈ ਹੈ

Create Wallpaper for this quote
ਬੇਸ਼ੱਕ ਹੋਣਾ ਮਿੱਟੀ ਪਰ ਕਦਰ ਕਰੋ ਚੰਮ ਦੀ,
ਜੇ ਸ਼ੌਂਕ ਹੀ ਮਰ ਗਏ ਤਾਂ,
ਜ਼ਿੰਦਗੀ ਕਿਸ ਕੰਮ ਦੀ !!

Create Wallpaper for this quote
ਚਲੇ ਜਾਵਾਂਗੇ ਇੱਕ ਦਿਨ ਤੈਨੂੰ ਤੇਰੇ ਹਾਲ ਤੇ ਛੱਡ ਕੇ, ਕਦਰ ਕੀ ਚੀਜ਼ ਹੁੰਦੀ ਆ ਆਪੇ ਤੈਨੂੰ ਵਕਤ ਸਿਖਾ ਦਉਗਾ...

Create Wallpaper for this quote
Punjabi  ਘੈਂਟ ਸਟੇਟਸ  wallpaper
ਕਦਰ ਨਾ ਪਾਈ ਤੁੂੰ ਅੱਲ਼ੜੇ ਜਜ਼ਬਾਤਾਂ ਦੀ ਤੁੂੰ ਤਾਂ ਆਸ਼ਿਕ ਨਿਕਲੀ ਕੁੜੇ ਹਲਾਤਾਂ ਦੀ -

Create Wallpaper for this quote
"ਰਿਸ਼ਤਿਆਂ ਦੀ ਕਦਰ ਕਰਨੀ ਹੈ ਤਾਂ ਕਿਸੇ ਦੇ ਜਿਉਂਦੇ ਜੀਅ ਕਰੋ,
ਅਰਥੀ ਚੁੱਕਣ ਲੱਗਿਆਂ ਤਾਂ ਨਫ਼ਰਤ ਕਰਨ ਵਾਲੇ ਵੀ ਰੋਂ ਪੈਂਦੇ ਹਨ I"

Create Wallpaper for this quote
ਇਹ ਵੀ ਦੁਨੀਆਂ ਦਾ ਇੱਕ ਦਸਤੂਰ ਹੈ, ਤੁਸੀ ਵੀ
ਉਹਨਾਂ ਦੀ ਕਦਰ ਕਰਦੇ ਹੋ ਜੋ ਤੁਹਾਡੀ ਨਹੀ ਕਰਦੇ !!

Create Wallpaper for this quote
ਇਸ਼ਕ ਵੀ ਕੀਤਾ ਸੱਟਾਂ ਵੀ ਖਾਦੀਆਂ ਪਰ ਆਪਣਾ ਬਣਾਉਣ ਵਾਲਾ ਕੋਈ ਮਿਲਿਆ ਨੀ
ਰੋ-ਰੋ ਸੁਣਾਇਆ ਦਰਦ ਏ ਦਿਲ ਲੋਕਾਂ ਨੂੰ ਪਰ ਕੋਈ ਕਦਰ ਪਾਉਣ ਵਾਲਾ ਮਿਲਿਆ ਨੀ

Create Wallpaper for this quote
ਸਾਡੀ ਕਦਰ ਉਨ੍ਹਾ ਤੋ ਪੁਛ ਕੇ ਵੇਖ ਜਿਨ੍ਹਾ ਨੂੰ
ਮੁੜ ਕੇ ਨਹੀਂ ਵੇਖਿਆ ਅਸੀਂ ਤੇਰੇ ਲਈ ….

Create Wallpaper for this quote
ਕਦਰ ਕਰਲੋ ਉਹਨਾਂ ਦੀ ਜੋ ਆਪ ਨੂੰ ਬਿਨ ਮਤਲਬ ਪਿਆਰ ਕਰਦੇ ਨੇ ਕਿਉਂਕਿ
ਦੁਨੀਆਂ ਵਿੱਚ ਖੁਸ਼ੀਆਂ ਦੇਣ ਵਾਲੇ ਘੱਟ ਤੇ ਦੁੱਖ ਦੇਣ ਵਾਲੇ ਬਹੁਤ ਜਿਆਦਾ ਨੇ

Create Wallpaper for this quote
ਕਿਸ ਗੱਲ ਦੀ ਮੈਨੂੰ ਦਿੱਤੀ ਏ ਸਜ਼ਾ ਉਹ ਗਲਤੀ ਜੋ ਮੈਂ ਕੀਤੀ ਨਹੀ,
ਪਰ
ਤੂੰ ਕੀ ਜਾਣੇ ਦਰਦ ਮੇਰਾ,ਬੇ-ਕਦਰਾ ਤੇਰੇ ਨਾਲ ਤਾਂ ਹਾਲੇ ਬੀਤੀ ਨਹੀਂ

Create Wallpaper for this quote
ਚਲੇ ਜਾਵਾਂਗੇ ਇੱਕ ਦਿਨ ਅਸੀ ਤੈਨੂੰ ਤੇਰੇ ਹਾਲ ਤੇ ਛੱਡ ਕੇ,
ਕਦਰ ਕੀ ਚੀਜ਼ ਹੁੰਦੀ ਆ ਆਪੇ ਤੈਨੂੰ ਵਕ਼ਤ ਸਿਖਾ ਦਉਗਾ,,,,

Create Wallpaper for this quote
ਕੋਈ ਕਰਦਾ ਹੋਵੇ ਜੇ ਪਿਆਰ ਸੋਹਣੀਆ
ਕਦਰ ਕਰੀਦੀ ਨਖਰੇ ਨੀ ਕਰੀਦੇ। ණණ

Create Wallpaper for this quote
ਕਿਹਨੂੰ ਕਿਹਨੂੰ ਦਿਲਾਸੇ ਤੇ ਸਹਾਰੇ ਦਿੰਦੇ ਰਹੋਗੇ ਇੱਥੇ,
ਭਲਾ ਕਰਦਿਆਂ ਹੋਇਆ ਵੀ ਅਗਲਾ ਕਦਰ ਨਹੀਂ ਪਾਉਂਦਾ !!

Create Wallpaper for this quote
ਕਦਰ ਕਰੋ..... ਉਹਨਾਂ ਦੀ ਜੋ ਤੁਹਾਨੂੰ ਬਿਨਾਂ ਮਤਲਬ ਦੇ ਚਾਹੁੰਦੇ ਨੇ !
ਕਿਉਕਿਂ..... ਦੁਨੀਆਂ 'ਚ ਖਿਆਲ ਰੱਖਣ ਵਾਲੇ ਘੱਟ ਤੇ,
ਤਕਲੀਫ਼ਾਂ ਦੇਣ ਵਾਲੇ ਜ਼ਿਆਦਾ ਨੇ !!

Create Wallpaper for this quote
ਜਿਹੜੇ ਬੰਦੇ ਨੇ ਕਦੀ ਤੰਗੀ ਨਾ ਦੇਖੀ ਹੋਵੇ !
ਉਹ ਕਦੇ ਪੈਸੇ ਦੀ ਕਦਰ ਨਹੀਂ ਕਰਦਾ !!

Create Wallpaper for this quote
ਲੋੜ ਤੋਂ ਵਧ ਪੈਸੇ ਦਾ ਹੰਕਾਰ ਮਾੜਾ, ਪਿਠ ਪਿਛੇ ਜੋ ਛੁਰੀ ਖੋਭੇ ਉਹ ਯਾਰ ਮਾੜਾ, ਵਕਤ ਪੈਣ ਤੇ ਜੋ ਨਾ ਚਲੇ ਹਥਿਆਰ ਮਾੜਾ, ਪਿਆਰ ਦੀ ਭੋਰਾ ਕਦਰ ਨਾ ਕਰੇ ਉਹ ਦਿਲਦਾਰ ਮਾੜਾ, ..

Create Wallpaper for this quote
ਜਿਸ ਦਰ ਤੇ ਕਦਰ ਨਾ ਹੋਵੇ ਊਸ ਦਰ ਤੇ ਜਾ ਕੇ ਕੀ ਲੈਣਾ
ਜੋ ਦੁਖ ਦਰਦ ਨਾ ਵੰਡ ਸਕੇ ਉਹ ਨੂੰ ਆਪਨਾ ਬਣਾ ਕੇ ਕੀ ਲੈਣਾ..!

Create Wallpaper for this quote
ਯਾਰਾਂ ਕਰਕੇ ਰੱਖੀ ਦੀ ਐ ਚੜਾਈ ਸਵੈਗ ਤਾਂ ਰੱਖਣ ਨਿਆਣੇ
ਸੱਚੀ ਯਾਰੀ ਦੀ ਕਦਰ ਕੋਈ ਵਿਰਲਾ ਹੀ ਜਾਣੇ
ਅਸੀਂ ਪੈਰਾਂ ਥੱਲੇ ਦੱਬ ਰੱਖੇ ਤੇਰੇ ਜਿਹੀਆਂ ਦੇ ਘੁਮੰਡ ਨੀ
ਸਾਨੂੰ ਉਹ ਨਾਰ ਪਸੰਦ ਨਹੀਂ ਜਿਨੂੰ ਸਾਡੇ ਯਾਰ ਪਸੰਦ ਨਹੀਂ

Create Wallpaper for this quote
ਕਦਰ ਨਾ ਪਾਈ ਤੁੰ ਅੱਲ਼ੜੇ ਜਜ਼ਬਾਤਾਂ ਦੀ,
ਤੂੰ ਤਾਂ ਆਸ਼ਿਕ ਨਿਕਲੀ ਕੁੜੇ ਹਾਲਾਤਾਂ ਦੀ...

Create Wallpaper for this quote
Punjabi  ਪੰਜਾਬੀ Songs Lines wallpaper
ਚੰਗੇ ਕੰਮ ਕਰਦੇ ਰਹੋ ਭਾਂਵੇ ਕੋੲੀ ਕਦਰ ਪਾਵੇ ਜਾਂ ਨਾ ਪਾਵੇ,
ਕਿਉਂਕਿ ਸੂਰਜ ਉਦੋਂ ਚੜਦਾ ਜਦੋ ਕਰੋੜਾਂ ਲੋਕ ਸੁੱਤੇ ਹੁੰਦੇ ਅਾ..

Create Wallpaper for this quote
ਘੈਂਟ ਸਟੇਟਸ  wallpaper
ਘੈਂਟ ਸਟੇਟਸ  wallpaper
ਮੇਰੇ ਮੁੱਕਦਰਾਂ ਦੀ ਡਾਇਰੀ ਉੱਤੇ ਰੱਬ ਨੇ ✏ਲਿਖੇ ਦੁੱਖ ਬੇਸ਼ੁਮਾਰ....
ਸੁੱਖ ਵਾਲਾ ਵੇਲਾ ਆਇਆ ਤਾਂ ਕਹਿੰਦਾ ਵਰਕਾ ਨੀ ਖਾਲੀ


Create Wallpaper for this quote
ਸਾਡੀ ਜ਼ਿੰਦਗੀ ਵੀ ਕਿੱਕਰ ਦੇ ਫੁੱਲਾਂ ਵਰਗੀ ਏ,
ਸੋਹਣੀ ਬਹੁਤ ਏ ਪਰ ਕਿਸੇ ਨੂੰ ਕਦਰ ਨਹੀਂ

Create Wallpaper for this quote
ਯਾਰ ਜੁਬਾਨੋ ਮੁਕਰ ਜਾਵੇ ਉਹ ਬੰਦਾ ਨਹੀ ਹੁੰਦਾ,
ਹੁਸਨ ਦਾ ਬਹੁਤਾ ਮਾਣ ਵੀ ਕੁੜੀਓ ਚੰਗਾ ਨਹੀ ਹੁੰਦਾ,
ਕਦਰ ਕਿਤੇ ਨਾ ਮਿਲਦੀ ਇਥੇ ਸੱਚਿਆ ਪਿਆਰਾ ਨੂੰ,
ਕੀ ਕਰਨਾ ਚਿਰ ਪਿੱਛੋ ਲਈਆ ਝੂਠੀਆ ਸਾਰਾ ਨੂੰ...

Create Wallpaper for this quote
✔# ਮੁੱਕਦਰ ਜਰੂਰ # ਮਾੜੇ ਲਿਖੇ ਆ ਲਿਖਣ ਵਾਲੇ ਨੇ
ਪਰ ਇੱਕ ਕਿਰਪਾ🙏 ਜਰੂਰ ਕੀਤੀ ਜਿਹੜਾ # ਨਸ਼ਿਆਂ ਤੋਂ ਬਚਾ ਕੇ ਰੱਖਿਆ

Create Wallpaper for this quote
ਜੇ ਖੁਦ ਦੇ ਮਨ ਨੂੰ ਖੁਸ਼ੀ ਦੇਣਾ ਚਾਉਂਦੇ ਹੋ ਤਾਂ ਦੂਜਿਆਂ ਦੇ ਜਜਬਾਤਾਂ ਦੀ ਕਦਰ ਕਰਨੀ ਸਿੱਖੋ.. 🙏

Create Wallpaper for this quote
ਸਿਆਣਪ ਦੀਆਂ ਗੱਲਾਂ  wallpaper
ਰੋ ਰੋ ਕੇ ਮੇਰੀ ਅੱਖੀਆ ਦੇ ਅੱਥਰੂ ਵੀ ਸੁੱਕ ਗਏ, ਦਿਲ ਵਿੱਚ ਵਸੇ ਸਾਰੇ ਅਰਮਾਨ ਵੀ ਮੁੱਕ ਗਏ, ਮੇਰੇ ਯਾਰ ਨੇ ਨਾ ਕੀਤੀ ਕਦਰ ਮੇਰੀ ਯਾਰੀ ਦੀ, ਅਸੀਂ ਉਸ ਨੂੰ ਮਨਾਉਣ ਲਈ, ਉਸਦੇ ਕਦਮਾਂ ਵਿੱਚ ਝੁੱਕ ਗਏ, ਉਹ ਬਾਜ ਨਾ ਆਇਆ, ਵਾਰ ਵਾਰ ਅਜ਼ਮਾਵਣ ਤੋ ਮੈਨੂੰ, ਅਸੀਂ ਆਪਣੇ ਪਿਆਰ ਦੇ ਇਮਤਿਹਾਨ ਦਿੰਦੇ ਦਿੰਦੇ ਪੂਰੇ ਟੁੱਟ ਗਏ...

Create Wallpaper for this quote
ਤੇਰੀ ਜੁਦਾਈ ਵਿੱਚ ਦਿਲ ਬੇਕਰਾਰ ਨਾ ਕਰਾ ਤੂੰ ਹੁਕਮ ਕਰੇ ਤੇ ਮੈ ਇੰਤਜਾਰ ਨਾ ਕਰਾਂ ਬੇਵਫਾਈ ਕਰਨੀ ਏ ਤਾਂ ਇਸ ਕਦਰ ਕਰੀ ਕੇ ਤੇਰੇ ਤੋ ਬਾਅਦ ਮੈਂ ਕਿਸੇ ਨੂੰ ਪਿਆਰ ਨਾਂ ਕਰਾਂ...😞😞😞

Create Wallpaper for this quote
ਰੋ ਰੋ ਕੇ ਮੇਰੀ ਅੱਖੀਆ ਦੇ ਅੱਥਰੂ ਵੀ ਸੁੱਕ ਗਏ, ਦਿਲ ਵਿੱਚ ਵਸੇ ਸਾਰੇ ਅਰਮਾਨ ਵੀ ਮੁੱਕ ਗਏ, ਮੇਰੇ ਯਾਰ ਨੇ ਨਾ ਕੀਤੀ ਕਦਰ ਮੇਰੀ ਯਾਰੀ ਦੀ, ਅਸੀਂ ਉਸ ਨੂੰ ਮਨਾਉਣ ਲਈ, ਉਸਦੇ ਕਦਮਾਂ ਵਿੱਚ ਝੁੱਕ ਗਏ, ਉਹ ਬਾਜ ਨਾ ਆਇਆ, ਵਾਰ ਵਾਰ ਅਜ਼ਮਾਵਣ ਤੋ ਮੈਨੂੰ, ਅਸੀਂ ਆਪਣੇ ਪਿਆਰ ਦੇ ਇਮਤਿਹਾਨ ਦਿੰਦੇ ਦਿੰਦੇ ਪੂਰੇ ਟੁੱਟ ਗਏ...

Create Wallpaper for this quote
ਕਦਰ ਕਰਨ ਵਾਲੇ ਲੋਕਾਂ ਨੂੰ ਹਮੇਸਾ ਬੇ-ਕਦਰ ਲੋਕ ਹੀ ਮਿਲਦੇ ਨੇ...

Create Wallpaper for this quote
ਸਿੱਖ ਲਓ ਵਕ਼ਤ ਨਾਲ ਕਿਸੇ ਦੀ ਚਾਹਤ ਦੀ ਕਦਰ ਕਰਨਾ,
ਕਿਤੇ ਥੱਕ ਨਾ ਜਾਵੇ ਕੋਈ ਤੁਹਾਨੂੰ ਅਹਿਸਾਸ ਕਰਾਉਂਦੇ ਕਰਾਉਂਦੇ ।

Create Wallpaper for this quote
Punjabi  ਘੈਂਟ ਸਟੇਟਸ  wallpaper
ਸਾਡੇ ਪਿਆਰ ਦੀ ਸੋਹਣਿਆ ਕਦਰ ਤਾਂ ਕਰ.. ਤੈਨੂੰ ਮਿਲ ਗਏ ਹਾਂ ਥੋੜਾ ਸਬਰ ਤਾ ਕਰ। 💞

Create Wallpaper for this quote
ਕਦਰ 👈 ਕਰਨੀ ਸਿੱਖ ਲਵੋ...
ਕਿੳੁਂਕਿ ਨਾਂ ਜਿੰਦਗੀ ਬਾਰ ਬਾਰ ਅਾੳੁਣੀ ਅਾ...
ਤੇ ਨਾਂ ਲੋਕ ਬਾਰ ਬਾਰ ਅਾੳੁਣਗੇ...👩‍👩‍👧‍👦

Create Wallpaper for this quote
ਇਸ਼ਕ ਵੀ ਕੀਤਾ, ਸੱਟਾਂ ਵੀ ਖਾਦੀਆਂ ਪਰ, ਆਪਣਾ ਬਣਾਉਣ ਵਾਲਾ ਕੋਈ ਮਿਲਿਆ ਨੀ,
ਰੋ-ਰੋ ਸੁਣਾਇਆ,
ਦਰਦ ਏ ਦਿਲ ਲੋਕਾਂ ਨੂੰ ਪਰ ਕੋਈ ਕਦਰ ਪਾਉਣ ਵਾਲਾ ਮਿਲਿਆ

Create Wallpaper for this quote
ਇਸ਼ਕ ਵੀ ਕੀਤਾ ਸੱਟਾਂ ਵੀ ਖਾਦੀਆਂ ਪਰ, ਆਪਣਾ ਬਣਾਉਣ ਵਾਲਾ ਕੋਈ ਮਿਲਿਆ ਨੀ,
ਰੋ-ਰੋ ਸੁਣਾਇਆ,
ਦਰਦ ਏ ਦਿਲ ਲੋਕਾਂ ਨੂੰ ਪਰ ਕੋਈ ਕਦਰ ਪਾਉਣ ਵਾਲਾ ਮਿਲਿਆ ਨੀ😣😣😣

Create Wallpaper for this quote
ਕਿਸੇ ਦਾ ਕਿੰਨਾ ਵੀ ਕਰ ਲਵੋ,
ਅਗਲਾ 5 ਮਿੰਟ ਨਹੀਂ ਲਗਾਉਂਦਾ ਬੇਕਦਰੀ ਕਰਨ ਚ..!

Create Wallpaper for this quote
ਕਦਰ ਤਾ ਬੰਦੇ ਦੇ ਕਿਰਦਾਰ ਦੀ ਹੁੰਦੀ ਆ,
ਕੱਦ ਵਿਚ ਤਾ ਪਰਛਾਵਾਂ 👥 ਵੀ ਇਨਸਾਨ ਤੋ ਵੱਡਾ ਹੁੰਦਾ !!

Create Wallpaper for this quote
ਇਸ਼ਕ ਵੀ ਕੀਤਾ 😍 ਸੱਟਾਂ ਵੀ ਖਾਦੀਆਂ ਪਰ ਆਪਣਾ ਬਣਾਉਣ ਵਾਲਾ ਕੋਈ ਮਿਲਿਆ ਨੀ..😔 ਰੋ-ਰੋ ਸੁਣਾਇਆ ਦਰਦ ਏ ਦਿਲ ❤️ ਲੋਕਾਂ ਨੂੰ ਪਰ ਕੋਈ ਕਦਰ ਪਾਉਣ ਵਾਲਾ ਮਿਲਿਆ ਨੀ..😔

Create Wallpaper for this quote
ਜਦੋ ਘਰ ਦੀ ਬੇਰੀ ਗਲੀ ਚੋਂ ਖੜ ਕੇ ਿਦਸਣ ਲੱਗੇ..😯 ਗੈਰਾਂ ਦੇ ਵਿਹੜੇ ਦੇ ਫੁੱਲ ਦੀ ਕਦਰ ਓਦੋਂ ਪੈਂਦੀ ਹੈ..🙏

Create Wallpaper for this quote
ਕਦਰ ਕਰਿਆ ਕਰੋ ਰੱਬ 🙏 ਦੀਆਂ ਦਿੱਤੀਆਂ ਦਾਤਾਂ ਦੀ..
ਦੁੱਖੀ ਤਾਂ ਸਾਰਾ ਜਹਾਨ ਏ..💞
ਇੱਥੇ ਉਹ ਵੀ ਜਿੰਦਗੀ ਜਿਉਂਦੇ ਨੇ..🙂
ਨੀਲੀ ਛੱਤਰੀ ਹੀ ਜਿਨ੍ਹਾਂ ਦਾ ਮਕਾਨ ਏ..🙏

Create Wallpaper for this quote
ਬੇ ਹਿਮਤੀ ਨੇ ਜੋ ਸ਼ਿਕਵਾ ਕਰਨ ਮੁਕਦਰਾ ਦਾ....😔 ਉੱਗਣ ਵਾਲੇ ਉੱਗ ਪੈਂਦੇ ਨੇ ਪਾੜ੍ਹ ਕੇ ਸੀਨਾ ਪੱਥਰਾਂ ਦਾ....💪

Create Wallpaper for this quote
ਕਿਸੇ ਦੇ ਪਿਆਰ ਦੀ ਕਦਰ ਕਰਨਾ ਸਿੱਖੋ.. ਕਿਉਂਕਿ ਨਫਰਤ ਤਾਂ ਜਿੰਦਗੀ ਬਹੁਤ ਕਰਦੀ ਆ॥

Create Wallpaper for this quote
ਕਦੇ ਉਹਨਾਂ ਦੀ ਕਦਰ ਕਰਕੇ ਦੇਖੋ ਜੋ ਤਹਾਨੂੰ ਬਿਨਾਂ ਮਤਲਬ ਤੋਂ ਪਿਆਰ ਕਰਦੇ ਨੇਂ..!!!!

Create Wallpaper for this quote
ਕਦਰ ਤਾ ਬੰਦੇ ਦੇ ਕਿਰਦਾਰ ਦੀ ਹੁੰਦੀ ਆ…
ਕੱਦ ਵਿਚ ਤਾ ਪਰਛਾਵਾਂ ਵੀ ਇਨਸਾਨ ਤੋ ਵੱਡਾ ਹੁੰਦਾ ..

Create Wallpaper for this quote
ਸਾਡੀ ਕਦਰ ਉਨ੍ਹਾ ਤੋ ਪੁਛ ਕੇ ਵੇਖ ਜਿਨ੍ਹਾਂ ਨੂੰ ਮੁੜ ਕੇ ਨਹੀਂ ਵੇਖਿਆ ਅਸੀਂ ਤੇਰੇ ਲਈ ….!!

Create Wallpaper for this quote
ਇਸ਼ਕ ਵੀ ਕੀਤਾ.. ਸੱਟਾਂ ਵੀ ਖਾਦੀਆਂ ਪਰ
ਆਪਣਾ ਬਣਾਉਣ ਵਾਲਾ ਕੋਈ ਮਿਲਿਆ ਨੀ ਰੋ-ਰੋ ਸੁਣਾਇਆ
ਦਰਦ ਏ ਦਿਲ ਲੋਕਾਂ ਨੂੰ ਪਰ ਕੋਈ ਕਦਰ ਪਾਉਣ ਵਾਲਾ ਮਿਲਿਆ ਨੀ

Create Wallpaper for this quote
ਹੁਣ ਤਾਂ single ਰਹਿਣ ਚ ਹੀ ਭਲਾਈ ਹੈ ਜਦੋ ਪਿਆਰ ਚ ਸੀ ਉਦੋਂ ਕੇਹੜਾ ਕਿਸੇ ਨੇ ਕਦਰ ਪਾਈ ਹੈ

Create Wallpaper for this quote
ਨਿਬਾਓ ਉਹਨਾਂ ਨਾਲ ਜਿਹੜੇ ਕਦਰ ਦੇਣ ਜਜਬਾਤਾਂ ਨੂੰ
ਪਰਵਾਹ ਛੱਡ ਦਿਉ ਉਹਣਾ ਦੀ ਜੌ ਵੇਖਦੇ ਹੌਣ ਅੋਕਾਤਾਂ ਨੂੰ...

Create Wallpaper for this quote

Recent Punjabi Searches



Headline    Kindness    ਮੀਹ    Ilu    ਕੀਮਤੀ    ਦਾਰੂ   

ਕੱਦੂ    Birthday    Ram    s    Yaari    ਚਸ਼ਮਾ   

Bullet    ਫੌਜ    ਹਾਂ    ਬਾਣੀ    College    ਬੂਟੇ   

punjab    ਮੌਤ    Tea    ਧੀ    ਸ਼ੁਕਰਾਨਾ    ਇਮਾਨਦਾਰੀ   

ਬਦਮਾਸ਼    ਬਦਮਾਸ਼    ਅਣਖ    ਸਰਦਾਰਨੀ    ਨਜ਼ਰਾ ਬੇਸ਼ੱਕ ਝੁਕੀਆ    ਸ਼ੁਕਰਾਨਾ   

ਹੌਲੀ    ਤੇਰਾ attitude    15    ਅਜਾਦੀ    ਇਥੇ ਵੱਡੇ    ਲਲਕਾਰ   

ਹੱਟਣ    ਪਿਆਰ    ਲੱਖ    ਸਾਊ ਪੁੱਤ    ਔਰਤ    ਕਰਮਾ   

ਦਿਨ    ਪਤਲਾ    ਬਾਅਦ    ਪਿੰਡਾਂ    ਅੱਤ    ਮੈਂ ਸੁਣਿਆ ਅੱਜ ਮੇਰਾ ਜਨਮਦਿਨ ਆ   

ਦਰ    ਚੰਗਾ    ਦੁੱਖ    ਸਿਖਾਨੀ    ਸ਼ੇਰ    ਮਹੱਤਵਪੂਰਨ   

ਪੰਜਾਬੀ    ਸ਼ੇਰ    ਸਕੂਲ    ਦਰਦ    ਪੜਾਈ    ਅੱਜ ਮੇਰਾ ਜਨਮਦਿਨ   

ਸਿਆਣੇ    ਸ਼ਿੱਦਤ    ਨੀਤ    ਬਜੁਰਗ    ਲਫਜ਼    ਗ੍ਰਹਿਣ   

ਗੱਲ    ਜਨਮ    ਯਾਰ    ਗੁਰਬਾਣੀ    ਆਸਰਾ    ਹਵਾ   

ਸਤਿ ਸ੍ਰੀ ਅਕਾਲ    ਜ਼ਖ਼ਮ    ਜਖਮ    ਦੁਸਮਣ    ਫੁੱਲ    ਗਰੀਬੀ   

ਇੰਤਜ਼ਾਰ    ਜ਼ਿੰਦਗੀ    ਮਾੜਾ ਟਾਈਮ    ਮੰਜ਼ਿਲ    ਦਰਖ਼ਤ    ਮੁਸ਼ਕਿਲਾਂ   

ਜਖ਼ਮ    ਹੱਥ    ਕੁੜੀਆਂ    ਧੀਆਂ    ਮਿੱਤਰਾਂ    ਦੀਵਾ   

ਲੱਤਾਂ    ਅੰਮ੍ਰਿਤ    ਮਹਿੰਗੀਆਂ    ਕੁੱਲੀ    ਸੁਕੂਨ    ਬੁੱਢੇ   

ਮੂਡ    ਦੂਰ    ਇੱਕ ਵਾਰ ਇੱਕ    ਨਜ਼ਰਾ    ਤਰਸਦੀ    ਸੁਗੰਧ   

ਸਿਮਰਨ    ਜੁੱਤੀ    ਕੰਨ    ਧੋਖਾ    ਭੇਤ ਕੋਈ ਨੀ ਪਾ ਸਕਦਾ    ਕਰਮ   

ਸ਼ਬਦ    ਨੀਂਦ    ਚੁਗਲੀ    ਰੋਟੀ    ਸਿਆਸਤ    ਰੂਪ   

ਜ਼ੁਬਾਨ    ਸੌਣਾ    ਕਿੱਥੇ    ਮੀਂਹ    ਜਾਨਵਰ    ਸ਼ਬਦ   

ਬਰਸਾਤ    ਅੱਖਾਂ    ਮਾਫ    ਰਾਜਾ    ਕਲਯੁਗ    ਸ਼ੀਸ਼ੇ   

ਕੀਮਤ    ਸ਼ੀਸ਼ਾ    ਮੇਰਾ ਵੀਰ    ਚਮਤਕਾਰ    ਜਨਮ ਦਿਨ    ਘੋੜੇ   

ਵਧਾਈਆਂ    ਨਸ਼ਾ    ਬੁਰਾੲੀ    ਸਮਾ    ਰੰਗ    ਵੀਰ   

ਵੀਰਾ    ਜਾਤ    ਗੁਰੂ    ਫਿਕਰ    ਘੋੜਾ    ਡਰ   

ਟਾਈਮ    ਹੁਕਮ    ਗੁੱਡ ਮੋਰਨਿੰਗ    ਸਹਾਰਾ    ਮਾਲਾ    ਫ਼ਕੀਰ   

ਨਾਨਕ    ਸੋਚ    ਮਾੜੇ    ਲੋਕਾਂ    ਲਿਫਾਫੇ    ਚੰਗੇ ਵਿਚਾਰ   

ਪਾਠ    ਲਾਲਚ    ਔਕਾਤ    ਦੁਨੀਆਂ    ਬਨਾਵਟੀ    ਬੱਚੇ   

ਮੁੱਛਾਂ    ਜਜ਼ਬਾਤ    ਬੇਬੇ    ਵੀਰੇ    ਗੱਪ    ਪੱਗ   

ਅਜੇ    ਕਾਮਯਾਬੀ    ਸ਼ਰੀਕਾਂ    ਗੁੱਡ ਮੋਰਨਿੰਗ ਜੀ    ਅੱਜ ਦਿਨ    ਮੰਜਿਲ   

ਦਿਲ    ਵੇਖ    ਇਕੱਲਾ    ਸਚਿਨ    ਰਹਿਣ    ਜਰੂਰ   

ਸਿਰਾ    ਨਿੱਤ ਨਵੀ ਠੋਕਰ    ਦਾਤਿਆ    ਮੁਸਕਾਨ    ਵਿਦਾਈ    ਆਕੜ   

ਸ਼ੌਂਕ    ਤਿਆਰੀ    ਬਚਪਨ    ਸ਼ਰੀਕਾ    ਮਾੜਾ    ਨਸ਼ਾ   

ਫੋਟੋ    ਸੱਪ    ਸਮਾਂ    ਬੁੱਲੇ    ਪੈਰ    ਸਰਪੰਚ   

ਪੁਲਿਸ    ਚਿੱਟਾ    ਉਮੀਦ    ਜਿੰਦਗੀਏ    ਗੁਲਾਬ    ਰੱਜ   

ਪੀਤੀ    ਸ਼ੁਭ ਸਵੇਰ    ਗੁੱਡ ਮੌਰਨਿੰਗ    ਨਾਰਾਂ    ਚੱਕ    Time   

ਕਿੰਨਾ    ਸਕੇ ਭਰਾ    ਚੰਡੀਗੜ੍ਹ    ਲੇਖ    ਮੇਰੇ ਯਾਰ    ਡੇਰਾ   

ਫਰਕ    ਸੁੰਨ    ਬਹਾਦਰ    ਬਰ੍ਥਡੇ    ਸ਼ੌਂਕ    ਸੇਵਾ   

ਸੰਗਰਾਂਦ    ਉਮਰਾਂ    ਰੱਖੜੀ    हाथ    ਰੁੱਸਣਾ    ਪ੍ਰਮਾਤਮਾ   

ਸਵੇਰੇ    ਕੁੜੀ    ਯਾਰੀ    ਕਲਮ    ਮਿੱਤਰ    ਸੂਰਜ   

ਖੰਡ    ਕਾਲਜ    ਅਸੀਂ    ਜਨਮਦਿਨ    ਸਾਈਕਲ    ਮਿਹਨਤ   

ਯਾਦਾਂ    ਮਿੱਠਾ    ਸੰਤਾ    ਮੁੰਡਾ    ਬੇਟੀ    ਸੂਈ   

ਬਾਪੂ    ਜਜ਼ਬਾਤੀ    ਦੋਸਤੀ    ਆਨੰਦ    ਕਿਥੇ    ਪਰਿਵਾਰ   

ਜਿੰਦਗੀ    ਹਿੱਸਾ    ਸਰਦਾਰ    ਕਿਤਾਬ    ਮੁਹੱਬਤ    ਪਾਪਾ   

ਹੱਸਣਾ    ਇੰਜ    ਇੰਞ    ਅੱਖ    ਬੁਲੇਟ    ਗੁੱਸਾ   

ਪੱਤਿਆਂ    ਜਿਸ ਵੇਲੇ    ਧੁੱਪ    ਰਸਤਾ    ਸੱਚ    ਹਮੇਸ਼ਾ   

ਕਦਰ    ਬੱਲੇ    ਪਿਤਾ    ਦੇਸੀ    ਕਦੇ ਵੀ    ਰਾਤ   

ਜੱਟ    ਫਾਇਦਾ    ਨਖਰਾ    ਸਮਝਾਉਣ    ਮੁਸ਼ਕਿਲ    ਵਾਹਿਗੁਰੂ   

ਸ਼ੁਭ ਸਵੇਰ    ਸਵੇਰ    ਚਾਹ    ਪੰਜਾਬ    ਝੂਠ    ਰੱਬ   

ਚੰਨ    ਮਾਂ    ਭਰਾ    ਗਰੀਬ    ਭੈਣਾਂ    ਸਮਝ   

ਮੌਸਮ