ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
1 - 39 of 39 Total
ContentWallpapers
ਜਿਥੇ ਸਾਥ ਛੱਡ ਜਾਵੇ ਕਰਮਾਂ ਦੀ ਲੀਕ ਉਏ.
ਉਥੇ ਕੰਮ ਆ ਜਾਂਦੀ ਮਾਂ ਦੀ ਅਸੀਸ ਉਏ.

Create Wallpaper for this quote
ਕਰਮਾਂ ਨਾਲ ਬਣਦਾ ਏ ਕਿਸੇ ਦੇ ਦਿਲ ਵਿੱਚ ਘਰ
ਆਲਣੇ ਤਾ ਪੰਛੀ ਵੀ ਥਾਂ ਥਾਂ ਤੇ ਪਾ ਲੈਦੇ ਨੇ


Create Wallpaper for this quote
Gall pate di  wallpaper
ਬਚ ਕੇ ਰਹਿਣਾ ਵਹਿਮਾਂ ਭਰਮਾਂ ਤੋਂ
ਕਹਿੰਦੇ ਕੁਝ ਨਹੀਂ ਮਿਲਦਾ ਬਿਨਾ ਕਰਮਾ ਤੋਂ


Create Wallpaper for this quote
ਨਾ ਤਾ ਦੇਰ ਹੈ ਤਾ ਨਾ ਹਨੇਰ ਹੈ
ਇਹ ਸਬ ਕਰਮਾ ਦਾ ਹੇਰ ਫੇਰ ਹੈ


Create Wallpaper for this quote
ਨੀ ਮੈਂ ਮਿੱਟੀ ਦੇ ਨਾਲ ਮਿੱਟੀ ਹੋਣਾ ਚਾਹੁੰਦਾ ਹਾਂ
ਤੈਨੂੰ ਮਿੱਟੀ ਤੋਂ ਅਲੱਰਜੀ ਏ ਮੁਟਿਆਰੇ
ਥੋਡੇ ਕਰਮਾਂ ਦੇ ਵਿਚ ਸ਼ਾਇਦ ਪੱਕੇ ਵਿਹੜੇ ਨੇ
ਏਡੇ ਮਾੜੇ ਵੀ ਨਹੀਂ ਸਾਡੇ ਢੀਮਾਂ ਗਾਰੇ..

Create Wallpaper for this quote
ਕਰਮਾਂ ਨਾਲ ਬਣਦਾ ਏ ਕਿਸੇ ਦੇ ਦਿਲ ਵਿੱਚ ਘਰ..
ਆਲਣੇ ਤਾ ਪੰਛੀ ਵੀ ਥਾਂ ਥਾਂ ਤੇ ਪਾ ਲੈਦੇ ਨੇ..

Create Wallpaper for this quote
ਅਮਲਾਂ ਬਾਝੋਂ ਕਰਮਾਂ ਬਾਝੋਂ ਬੰਦੇ ਹੱਥ ‪‎ਤਕਦੀਰ‬ ਨਾ ਆਉਂਦੀ.
ਐਨਟੀਨੇ ਤੇ ਬੈਠੇ ਕਾਂ ਦੀ TV ਤੇ ‪ਤਸਵੀਰ‬ ਨਾ ਆਉਂਦੀ.!!

Create Wallpaper for this quote
ਸੁੱਖ ਦੇਣ ਵਾਲਾ ਇੱਕ ਹੈ ਮੰਗਣ ਵਾਲੇ ਲੱਖਾਂ ਨੇ.
ਜਿੰਨਾਂ ਨੂੰ ਤੂੰ ਦਿਸਦਾ ਉਹ ਕਰਮਾਂ ਵਾਲੀਆਂ ਅੱਖਾਂ ਨੇ.!!

Create Wallpaper for this quote
ਚੰਗੇ ਕਰਮਾਂ ਦਾ ਫ਼ਲ ਕਦੀ ਮਾੜਾ ਨਹੀ ਹੁੰਦਾ....
ਬੱਸ ੳੁੱਡੀਕ ਕਰਨੀ ਪੈਦੀ ਹੈ....!!!!

Create Wallpaper for this quote
ਮੇਰੇ ਮਨ ਨੂੰ ਆਪਣੀ ਭਗਤੀ ਚ ਟਿਕਾਈ ਰੱਖੀ ਵਾਹਿਗੁਰੂ 🙏
ਮਾੜੇ ਕਰਮਾਂ ਤੋਂ ਮੈਨੂੰ ਬਚਾਈ ਰੱਖੀ ਵਾਹਿਗੁਰੂ

Create Wallpaper for this quote
ਧਾਰਮਿਕ wallpaper
ਜ਼ਿੰਦਗੀ ਕੀ ਹੈ ?
ਜ਼ਿੰਦਗੀ ਨਾ ਦੁੱਖ ਹੈ !
ਜ਼ਿੰਦਗੀ ਨਾ ਸੁੱਖ ਹੈ !
ਜ਼ਿੰਦਗੀ ਨਾ ਖੁਸ਼ੀ ਹੈ !
ਜ਼ਿੰਦਗੀ ਆਪਣੇ ਆਪਣੇ
ਕਰਮਾਂ ਦਾ ਹਿਸਾਬ ਹੈ !

Create Wallpaper for this quote
ਸਿਆਣਪ ਦੀਆਂ ਗੱਲਾਂ  wallpaper
ਠੰਡੀ ਰੋਟੀ ਮਿਹਨਤੀ ਲੋਕਾਂ ਦੇ ਹਿੱਸੇ ਆਓਦੀਂ ਤੇ...
ਮਿਹਨਤ ਕਿਸੇ ਕਰਮਾਂ ਵਾਲੇ ਦੇ..

Create Wallpaper for this quote
ਘੈਂਟ ਸਟੇਟਸ  wallpaper
ਘੈਂਟ ਸਟੇਟਸ  wallpaper
ਸਭ ਕਰਮਾਂ ਦੇ ਸੌਦੇ ਆ ਮਿੱਤਰਾਂ ਦਰਿਆਵਾ ਚ
ਨਾਰੀਅਲ ਸੁੱਟ ਕੇ ਕਿਸਮਤਾਂ ਨੀ ਬਦਲਦੀਆਂ

Create Wallpaper for this quote
ਗੱਲ ਪਤੇ ਦੀ wallpaper
ਨਾ ਬੌਤੀ ਸੋਣੀ ਸ਼ਕੱਲ ਯਾਰਾ ਦੀ ਨਾ ਹੀ ਕੋਈ ਕਮਾਈ 🙁 ਸਾ੩ੇ ਕਰਮਾ ਚ ਹੀਰ ਕਿਥੇ 👰💑 ਸਾੰਨੂ ਨਾ ਕਦੇ ਤਾਸ਼ ਚ ਬੈਗੀ ਆਈ ✌👌

Create Wallpaper for this quote
ਕੋਈ ਕਰਮਾ ਵਾਲੀ ਹੀ ਜੱਟ ਦੇ ਵਿਹੜੇ ਆਊ ਜਿਹੜੀ ਜਾਨ ਜਾਨ ਕਹਿ ਕੇ ਬੁਲਾਉ....

Create Wallpaper for this quote
ਕਰਮਾਂ☝ ਨੂੰ ਫਲ🍎 ਲੱਗਦੇ ਨੇ_!! ਕੁਝ ਨੀ ਮਿਲਦਾ ਏ #WaiT⏳ਨਾਲ,, ਸੜ😏ਸੜ😏 ਕੇ ਜਿਓੂਣਾ😤ਛੱਡ ਦਓੁ😄✔ ਕੁਝ😊ਨੀ ਮਿਲਦਾ ਏ #Hate😡ਨਾਲ,

Create Wallpaper for this quote
ਕਰਮਾਂ ਨੂੰ ਤੂੰ ਮਿਲ ਗਈ,
ਕਿਸਮਤ ਨੂੰ ਦੁੱਖ ਕੁੜੇ....

Create Wallpaper for this quote
Punjabi  ਪੰਜਾਬੀ Songs Lines wallpaper
ਕਰਮਾ ਚ ਹੋਈ ਤਾਂ ਬੇਬੇ ਆਪੇ ਲੱਭਦੂ
ਛੱਡ ਦਿੱਤੇ ਯਾਰਾਂ ਨੇ ਖਵਾਬ ਦੇਖਣੇ__

Create Wallpaper for this quote
Punjabi Attitude wallpaper
ਕਰਮਾਂ ਵਾਲੇ ਨੇ ਓੁਹ ਲੋਕ ਜਿਹਨਾਂ ਦੇ ਘਰ ਰਿਸ਼ਤੇ 💏
ਆਉਂਦੇ ਨੇ ਮੇਰੇ ਤਾਂ ਬਸ ਉਲਾਂਭੇ ਹੀ ਆਉਦੇ ਨੇ 😂😉

Create Wallpaper for this quote
"ਜੀਵਨ ਮਿਲਣਾ ਭਾਗਾਂ ਦੀ ਗੱਲ ਹੈ, ਮੌਤ ਦਾ ਮਿਲਣਾ ਸਮੇਂ ਦੀ ਗੱਲ ਹੈ,
ਪਰ ਮੌਤ ਤੋਂ ਬਾਅਦ ਵੀ ਲੋਕਾਂ ਦੇ ਦਿਲਾਂ ਵਿੱਚ ਜੀਉਂਦੇ ਰਹਿਣਾ ਕਰਮਾਂ ਦੀ ਗੱਲ ਹੈ I"

Create Wallpaper for this quote
ਕਿਸੇ ਦੇ ਧੀ ਪੁੱਤ ਬਾਰੇ ਇੰਨਾ ਬੁਰਾ ਵੀ ਨਾ ਸੋਚੋ ਕਿ ਤੁਹਾਡੇ ਕਰਮਾ ਦਾ ਫਲ ਤੁਹਾਡੇ ਹੀ ਬਚਿਆਂ ਅੱਗੇ ਆ ਜਾਵੇ।

Create Wallpaper for this quote
ਤੇਰਾ ਮੇਰਾ ਸਾਥ ਹੈ ਵੇ ਜਨਮਾਂ-ਜਨਮਾਂ ਦਾ,
ਤੂੰ ਮੈਨੂੰ ਮਿਲਿਆ ਇਹ ਫਲ ਹੈ ਮੇਰੇ ਚੰਗੇ ਕਰਮਾਂ ਦਾ ।

Create Wallpaper for this quote
Punjabi  ਪੰਜਾਬੀ couples wallpaper
Punjabi  ਪੰਜਾਬੀ couples wallpaper
ਨਾਂ ਤਾਂ ਦੇਰ ਹੈ ਤਾਂ ਨਾਂ ਹਨੇਰ ਹੈ ….. ਇਹ ਸਬ ਕਰਮਾ ਦਾ ਹੇਰ ਫੇਰ ਹੈ

Create Wallpaper for this quote
ਤੁਹਾਡੀ ਨਾਜਾਇਜ਼ ਕਮਾਈ ਦਾ ਲਾਭ ਕੋਈ ਵੀ ਉਠਾ ਸਕਦਾ ਹੈ,
ਪਰ ਤੁਹਾਡੇ ਨਾਜਾਇਜ਼ ਕਰਮਾਂ ਦਾ ਫ਼ਲ ਤੁਹਾਨੂੰ ਆਪ ਹੀ ਭੋਗਣਾ ਪੈਣਾ ਹੈ !!

Create Wallpaper for this quote
"ਕਰਮ ਭਾਵੇਂ ਹਮੇਸ਼ਾਂ ਸੁੱਖ ਨਾ ਦੇਣ,
ਪਰ ਕਰਮਾਂ ਤੋਂ ਬਿਨਾਂ ਵੀ ਸੁੱਖ ਨਹੀਂ ਮਿਲਦਾ"...

Create Wallpaper for this quote
ਕਰਮਾਂ ਵਿਚ ਜੋ ਲਿਖਿਆ ਉਹ ਤਾਂ ਪਾ ਹੀ ਜਾਣਾ ਐ,
ਜਦੋਂ ਮੇਹਰ ਹੋਗੀ ਰੱਬ ਦੀ time ਸਾਡਾ ਆ ਹੀ ਜਾਣਾ ਐ..

Create Wallpaper for this quote
Punjabi  ਘੈਂਟ ਸਟੇਟਸ  wallpaper
ਜਦ ਜਿੰਦਗੀ ਹੱਸਾਵੇ ਤਾਂ ਸਮਝਣਾ ਕਿ ਚੰਗੇ ਕਰਮਾ ਦਾ ਫਲ ਹੈ,
ਤੇ ਜਦ ਜਿੰਦਗੀ ਰੁਲਾਵੇ ਤਾਂ ਸਮਝਣਾ ਕਿ ਚੰਗੇ ਕਰਮ ਕਰਨ ਦਾ ਵਕਤ ਆ ਗਿਆ ਹੈ ।

Create Wallpaper for this quote
ਜਦ ਜਿੰਦਗੀ ਹੱਸਾਵੇ ਤਾਂ ਸਮਝਣਾ ਕਿ ਚੰਗੇ ਕਰਮਾ ਦਾ ਫਲ ਹੈ,
ਤੇ ਜਦ ਜਿੰਦਗੀ ਰੁਲਾਵੇ ਤਾਂ ਸਮਝਣਾ ਕਿ ਚੰਗੇ ਕਰਮ ਕਰਨ ਦਾ ਵਕਤ ਆ ਗਿਆ ਹੈ......

Create Wallpaper for this quote
ਇਸ਼ਕ ਦੇ ਵਿੱਚ ਜਿੱਤ ਕਿਸਮਤ ਵਾਲੇ ਹੱਥ ਆਉਂਦੀ ਏ,
ਕਈ ਬਣ ਜਾਂਦੇ ਰਾਜੇ ਕਈਆਂ ਨੂੰ ਮੰਗਣ ਲਾਉਂਦੀ ਏ,
ਮਾਣ ਕਰੋ ਨਾਂ ਹੁਸਨ ਤੇ ਪੈਸਾ ਕਿਸੇ ਦਾ ਹੋਇਆ ਨਾ,
ਕਰਮਾਂ ਵਾਲਾ ਹੋਉ ਦਿਲ ਜਿਹੜਾ ਕਦੀ ਵੀ ਰੋਇਆ ਨਾ.....

Create Wallpaper for this quote
ਕਮਲੀਏ ਤੂੰ ਤਾਂ ਕਰਮਾਂ ਵਾਲੀ ਏ ਮੈਂ ਤਾਂ,
ਮੇਰੀ ਬੇਬੇ ਨੂੰ ਵੀ ਸੁੱਖਾਂ ਸੁੱਖ ਸੁੱਖ ਕੇ ਮਿਲਿਆ ਸੀ..🤗

Create Wallpaper for this quote
ਕੀ ਹੋੲਿਅਾ ਅਜੇ ਸਿੰਗਲ 👨 ਹਾਂ
ਪਸੰਦ ਤਾਂ ਅਸੀ ਕੲੀਅਾਂ 👭 ਦੇ ਹਾਂ
ਪਰ'
ਹਿਸੇ ਕਿਸੇ ਕਰਮਾਂ ਵਾਲੀ 👰 ਦੇ ਹੀ ਅਾਵਾਂਗੇ !

Create Wallpaper for this quote
ਕਰਮਾਂ ਵਾਲਿਆਂ ਨੂੰ ਮਿਲਦਾ ਏ ਪਿਆਰ ਸੱਚਾ
ਕੋਈ ਆਪਣਾ ਈ ਕਰਦਾ ਏ ਇੰਤਜਾਰ ਸੱਚਾ
ਬਹੁਤ ਮਿਲ ਜਾਂਦੇ ਨੇ ਇਥੇ ਦਾਵੇ ਕਰਨ ਵਾਲੇ
ਪਰ ਕਰਮਾਂ ਵਾਲਿਆਂ ਨੂੰ ਮਿਲਦਾ ਏ ਯਾਰ ਸੱਚਾ....

Create Wallpaper for this quote
ਕੋਈ ਕਰਮਾਂ ਵਾਲੀ ਕਰੂ ਰਾਜ ਇਸ ਦਿਲ ਤੇ ਐਂਵੇ ਜਣੀ ਖਣੀ ਨੀ ਤੱਕੀ ਦੀ
. ਨੀਤ ਵੀ ਰੱਖੀਏ ਸਾਫ ਆਪਣੀ, ਤੇ ਮਾੜੀ ਸੋਚ ਵੀ ਨੀ ਰੱਖੀ ਦੀ

Create Wallpaper for this quote
ਬਹੁਤਾ 👸#ਕੁੜੀਆਂ ਦੇ ਪਿੱਛੇ ਨਹੀਂ 👎#ਜੀ ਜਾਈਦਾ,,,, . ਜਿਹੜੀ 😊#ਕਰਮਾਂ ਚ ਹੋਈ 👁‍🗨#ਲੱਭ ਲਊਗੀ,,,,, . ਬਾਕੀ 😘#ਬੇਬੇ ਵੀ ਆ ਕਹਿੰਦੀ ??#ਕਾਹਦੀ ਕਾਹਲੀ ਪੁੱਤਰਾ,,,, . ਵੇ ਤੈਥੋਂ 😱#ਦੂਣੀ ਸੋਹਣੀ ਲੱਭ ਕੇ 😃#ਮੈਂ ਦਿਉਂਗੀ,,,,,👉

Create Wallpaper for this quote
ਰੱਬਾ ਸਾਡੇ ਵੀ ਤੂੰ ਕਰਮਾਂ ਚ ਲਿਖਦੇ,
ਜਿਹੜੀ ਉੱਠ ਕੇ ਸਵੇਰੇ ਆਖੇ,
ਗੁੱਡ ਮੌਰਨਿੰਗ ਜੀ !

Create Wallpaper for this quote
ਕਰਮਾਂ ਵਾਲੇ ਨੇ ਓਹ ਲੋਕ ਜਿਹਨਾਂ ਦੇ ਘਰ ਰਿਸ਼ਤੇ ਆਉਦੇ ਨੇ,
ਮੇਰੇ ਤਾਂ ਬਸ ਉਲਾਂਭੇ ਹੀ ਆਉਦੇ ਨੇ !

Create Wallpaper for this quote
ਪੰਸਦ ਤਾਂ ਅਸੀਂ ਕਈਆ ਦੇ ਆ..?
ਪਰ ਹਿੱਸੇ ਕਰਮਾਂ ਵਾਲੀ ਦੇ ਆਵਾਂਗੇ..!

Create Wallpaper for this quote
ਬਚ ਕੇ ਰਹਿਣਾ ਵਹਿਮ ਭਰਮਾ ਤੋਂ,
ਕਹਿੰਦੇ ਕੁਝ ਨਹੀਂ ਮਿਲਦਾ ਬਿਨਾ ਕਰਮਾ ਤੋਂ...

Create Wallpaper for this quote
ਤੇਰਾ ਮੇਰਾ ਸਾਥ ਹੈ ਵੇ ਜਨਮਾਂ ਜਨਮਾਂ ਦਾ,
ਤੂੰ ਮੈਨੂੰ ਮਿਲਿਆ ਇਹ ਫਲ ਹੈ ਮੇਰੇ ਚੰਗੇ ਕਰਮਾਂ ਦਾ।।

Create Wallpaper for this quote

Recent Punjabi Searches



ਲੱਗਦਾ,    ਕੜੀ    फिसल    ਮੈਚ    ਫਰੀਦ    ਢਾਈ   

ਖਿੜਦੇ    धड़कना..    ਸਲਾਹਾਂ    Happiness    understand    मुस्कान   

ਕਬਰ    ਸਮਝਦਾਰੀ    ਪਿਆਰਾ    ਸੀ..!    ਕਾਗਜ਼    ਕਿਸ਼ਤੀ   

ਗੁਣ    ਗੁਜ਼ਰਨਾ    याद    ਬੰਦਿਆਂ    ਵਿਹੜੇ    CHECKMATE   

ਤੁਸੀਂ    ਜਾਂਦੇ    ਜਾਵੇਂਗਾ    ਹੇਠ    ਓੁਵੇਂ    ਲੱਖਾਂ   

लोग    ਜਿਵੇਂ    ਪੈਂਸਿਲ    करता.    खूबसूरत    ਚਾਹੇ   

ਦਿੱਤੀਆਂ    ਨਹੀ.    तितली    ਨੀਵਾਂ    husband”    लीजिए,   

लेकिन    ਸੱਜਣਾ    ਕਰ।।👍    जीने    ਦੇਵੀ    ਇਬਾਦਤ   

ਤਰਾ    ਕਰਾਂ    में    बहुत    ਦੇਖੋ..    जिंदगी   

ਆਪਣੀਆ    ਤੇਰਾ    ਦੀਆਂ    ਸਿੱਖਿਆ    ਦੇਈਂ    ਹੋਕੇ   

हैं    हरदम    ਘੱਟ    ਕਰੀ    आईना    ਖੁਦ   

ਜੱਗਦਾ    ਜੱਗਦੇ,ਅੰਦਰ    होते    क्योंकि    हैं।    ਸਾਧ   

ਕਟਾਉਣੇ    चोट    अपने    पलों    ਪੁੱਛ    ਹਮੇਸ਼ਾਂ   

ਜਿੰਦਾ    विजयी    चेहरा    ਨੀ।    ਇਸਨੂੰ    ਨਵਾਂ   

दर्द    ਹੈ..!!!    ਕਿਉਂਕਿ    ਜਾਂਦਾ_ਹੋਇਆ    ਵੱਧ    ਸੋਹਣਿਆ   

ਨੂੰ.    ਕਦੇ    ਦੱਸਾਂ    ਹਕ਼ਦਾਰ    ਨਕਾਬ    ਜਾਦੂ   

ईशवर    ਬੋਲਦਾ    ਨੂੰ.,    ਟੋਰ    ਅੱਖਰਾਂ    ਮੁਟਿਆਰੇ,   

ਅੰਨ੍ਹਾ    ਦਫ਼ਨਾਉਣੇ    ਵੇ।    पूछो    *❤❤सुकून    ਡਾਕਟਰ   

ਤੋੜ    ਬੰਦਾ    ਕਿਉਂ    ਮੰਗਿਆ    विश्वास    ਇੰਝ   

ਹੁੰਦਾ    ਨਕਾਰੇ    ਰੋਸ਼ਨੀ    ਸਮੁੰਦਰ    ਨਾਂ    क्योंकि...   

नेक    ਲਵੋ    ਜਿਸਨੇ,    ਬਣਿਆ    तेरी    ਦਿੰਦੀ   

ਲੈਂਦੇ    ਦੁਕਾਨ    ਮਕਾਨ    ਐਸ਼    ਛਾਈ    ਤਰ੍ਹਾਂ   

ਕਰੋਧ    मुरझाती    ਹਿਸੇ    ਪਸ਼ੂ    ਤੁਹਾਨੂੰ    fantastic   

ਰਹਿੰਦਾ    ਤੂੰ    ਠੋਕ    ਬਹੁਤੇ    ਕਿਵੇਂ.!!    ਸਾਰੇ   

ਕਮੀਅਾਂ    कीड़े,    ਵਾਲੀ    ਆਪਣੀ    ਐਥੈ    ਦਾਤਾਂ   

ਜ਼ਿਆਦਾ    ਸੁਟ    ਬਣਦਾ    ਯਾਰੋ    अच्छे    ਵਰਗਾ   

तेज    ਛੱਡ    ਐਸ਼ਾਂ    ਨਹੀ।    ਰਾਜ...    नफरत   

ਨਹੀ,    ਬੰਨਿਆ,    जहरीला    ਇੰਤਜ਼ਾਰ    ਲਿਆ    ਮਨਾਉਣਾ   

ਖੜਨਾ    ਲੱਭਦਾ    रिशवत    हैं,    ਲੱਗੇ    ਛੋਟਾ   

ਤਾਂ    ਮੇਰੇ    ਜੀ।    ਪੀਲੋ...    ਤੇਰੇ    ਮੂੰਹ   

ਛੱਡੋ...    ਇੰਨੇ    पता    ਬੱਚ    ਚਲਾਕੀਆਂ    ਮਹੱਤਵ   

ਕਿਵੇਂ    ਨਾਰੀ...    ਯਾਰਾਂ    ਸਫ਼ਲਤਾ    छूट    ਇਕੋ   

चुपचाप    पारे    जाते    ਕਰਨਾ    ਵੀ।    ਨਾਮ   

रखो    ਕਹਿੰਦੀ!!!    ਨਹੀਂ    ਹੋਵੇ..    ਰੁੜਨਾ__♥🙏🏻🙏🏻    करते   

जाए    ਜ਼ਿਕਰ    ਲੱਗਦੇ    ਓਹਨੂੰ    ਗਿਆਂ    ਹਮੇਸ਼ਾ   

ਬੰਦ    ਰਹੂ    ਸੀਸ਼ਾ    ਮੈਂ...    ਖੂਬਸੂਰਤ    ਕਰੋੜਾਂ   

ਵਿਚਾਰਾਂ    निकल    अक्सर    ਵਖੱਰੀ    भाव    ੲਿਥੇ   

ਵੱਲ    ਉਦੋ    ਦੇਣ    कदमों    ਇੰਨਾ    ਲੋੜ।   

ਬਹੁਤ    ਮਿਲਦੇ    ਜੀਣ    ਸਾਲਿਆ    ਭੈਂਣ    ਵਿਚ   

ਲੋਹੇ    ਕੁਝ    ਹਾਰੇ    ਜੱਗ    ਹੌਲੀ-ਹੌਲੀ    ਕਹਿਣਗੇ   

चली    टूटते    कभी    ਬਣੇ,    ਜ਼ਿਆਦਾ    ਫਿਰਦਾ,   

ਕੀਤੀਆਂ,    गया    ਸਦਾ    ਨਹੀਂ..    ਹੋਏ    ਪੈਸੇ   

ਕਰਦੇ    पहूँचते    ਨਹੀ.!!    ਤਰੀਫ    ਖੜੇ    ਪਹਿਲਾ   

ਜੱਜਾਂ    ਪਿੱਛੇ    ਆੳੁਦਾਂ    ਲੰਘਿਆ    ਜਿਹਨਾਂ    ਰਹਿ   

ਜੁਲਫਾ    उदास    बिक    लूँ    ਵਿਕ    काबिलियत   

ਆਪੇ    ਕਰੇਗੀ    नहीं    पलकों    ਪਿਆ    प्यास   

धार    दिये    दूल्हा    ਆਉਂਣ    ਜੀਵਿਤ    ਚਲਾ   

मंजिल    ਜਿਸਦੇ    ਰਿਹਾ    ਕੁਰਬਾਨ    ਮੁੱਲ    ਬਾਰਿਸ਼   

ਤੋਂ    ਦੱਸ    ਅਲਫਾਜ    ਇਸਕ    ਦੁਨੀਆ    ਬੈਸਟ   

ਸਜਦਾ    ਲਫਜ    ਤਾਰੀਫ    ਨੈਟ    ਇਕਠਾ    ਛੱਡਣਾ   

ਉਤੇ    WALLPAPERS    ਕਹਾਵਤ    ਸੋਂਦੇ    रूकते    ਜਿਹਾ   

ਖਤਮ    पानी    लोगों    ਫਿਰ    ਫੜਕੇ    ਸਮਝਿਆ,   

ਦਈਏ    ਮਾਪਿਆਂ    ਸਿਰਫ    ਵਿੱਚ    ਕਿੰਨੇ    ਬਾਂਹ   

ਬਣੇ    ਜਿਮ    ਸਿਫ਼ਾਰਸ਼    ਹੋਣ    ਸਿਰ    ਬਿਨ   

ਏਦਾਂ    लिए।*    खूबसूरती,    ਜਵਾਨ    ਤਾਜ    उसकी   

ਪਹੁੰਚ    ਛੱਤਰ    ਸੇਲ    ਨੂੰ    ਸਕਦੀ    ੳੁੱਤੇ   

ਸੱਟ    ਤੌਰ    ਕਰਲੋ    ਸਵਰਗਾ    ਵੀਰਾ,ਮੇਰਾ    ਦਸੀਏ   

लिखा    ਰੁੱਤ    ਨਾਲ    ਕਿਸਾਨਾ    स्वाद    ਜਿਸਨੂੰ   

मोती    जिन्दगी    अपनी    ਦੁੱਧ    ਪਰਦਾ    ਕਰਕੇ   

ਬੈਡ    ਜਿਸ    ਤਾਏ    ਤੇਰੀ    असंभव    ਜ਼ਬਰਦਸਤੀ   

ਥੱਕ    ਰਿਸ਼ਤਿਆਂ    ਲੱਭਣ    ਜਜ਼ਬਾ    ਝੜਦੇ    ਸ਼ੁਰੂ   

ਲਗਦੀ    ਪੰਡ    ਗੁਜਾਰਿਸ਼    तरह    ਤਿਲ    ਤਿੱਲ   

ਖਾਣ    ਜਾਵੇ    ਜ਼ਰੂਰੀ    ਅੰਗਰੇਜ਼ੀ    ਉਲਝਾਤੇ    ਰੋਕ   

ਰੁੱਖ    ਮਿੱਟੀ    उनका    ਸਾਰ    ਭੁਲਦੇ    ਅਸਲ   

ਕਿਓੁਂਕਿ    ਢੱਠੇ    ਪਾਸੇ    ਕੋਲ    ਦੇਖੋ।    ਕਿਸਾਨ   

ਬਹਾਨਾ    ਫੁਰਸਤ    ਨਫਰਤ    ਮਾਫ ਕਰੀ ਰੱਬਾ    ਰਾਹੀ    ਮੁਸਾਫਰ   

ਤਲਾਕ    ਬੇਈਮਾਨ    ਛੱਲਾ    ਮੁੰਦਰੀ    ਸੂਲੀ    ਅਸਲਾ   

ਗੁੱਸੇ    ਬੂਟਾ    ਟੋਹਰ    ਰੂਹਾਂ    ਗੱਦਾਰ    ਮੱਥਾ   

ਸੋਹਨੀ    ਸੁੰਦਰ    ਗੁਲਾਮ    ਦਿਲ ਸਾਫ    ਸਾਫ    ਅੰਬ   

ਦੁਆਬਾ    ਹਵਾਂ    ਕਿਰਨ    ਖਾਸ    ਧੱਕੇ    ਚਿਹਰਾ   

ਧੀ ਸਰਦਾਰਾਂ ਦੀ    ਕੋਫੀ    ਕੋੜਾ    Mother's day    ਇਸ਼ਕ    ਤੇਰੇ ਲਈ   

ਮੇਰੀ ਭੈਣ    birthday wishes    Happy mothers day    ਮੁੱਖ    ਸਹੇਲੀਆਂ    ਸਰ ਨਹੀਂ   

ਦੂਆ    ਸੂਟਾ    ਮਹਿਸੂਸ    ਧੜਕਣ    ਕਰਮਾਂ    ਗੇਮਾਂ   

ਗੇਮ    ਰਾਹ    ਖਾਮੋਸ਼    ਮਹਿੰਦੀ    ਜੋਰ    ਨਦੀ   

ਜੋਕਰ    ਭਰਾਂ    ਸਫਰ    ਵਿਦਾ    ਅਲਵਿਦਾ    ਬਾਬਲ   

ਗੁੱਡ ਮੌਰਨਿੰਗ ਜੀ    ਫੀਮ    ਬੁੱਲ੍ਹੇ ਸ਼ਾਹ    WhatsApp status    ਇਸ਼ਕ    ਜਿਗਰਾ   

ਦੁਆ    ਜੀਜਾ    ਪਰੋਣਾ    ਮੇਰੀ ਮਾਂ    ਚਮਚੇ    ਟੁੱਟਣਾ   

ਲੋਕ    ਚੱਕਵੇ    ਦਵਾਂ    ਯਾਦ ਆਵੇ    ਪ੍ਰਵਾਹ    ਜੋੜੀ   

ਚੇਤਾ    ਖੇਡ    ਪ੍ਰੇਰਨਾ    ਰੀਝ    ਪਾਗ    ਦੇਬੀ   

ਹਸਤੀ    ਨਸ਼ੇ    ਕੁੜਤੇ ਪਜਾਮੇ    ਖੁਸ    ਯਾਦਾ    ਦੂਰੀ   

ਪੱਥਰ    ਚਮਚਾ    ਬਖਸ਼ਣ    ਮਾਹੀ    ਉਦੋਂ ਝੂਠ ਸੁਣਨ    ਅਦਲ ਬਦਲ   

ਸੁਪਨਾ    ਸਿਕਵੇ    ਸੌਂਕ    ਲਾਉਣਾ    ਰੰਗਲਾ ਪੰਜਾਬ    ਰਵੱਈਆ   

ਮੁੜ ਮੁੜ    ਮਾਤਾ ਪਿਤਾ    Mom and Dad    ਚੂੜੀਆਂ    ਬਖਸ਼ਣ    ਵਾਹਿਗੁਰੂ ਵਾਹਿਗੁਰੂ   

ਮਰਜ਼ੀ    ਸਰਦਾਰਾ    ੲਿਸ਼ਕ    ਮਦਦ    ਭਲਾ    ਬੱਬੂ ਮਾਨ   

ਮਰਜ਼ੀ    ਗੈਰ    ਸਕੂਨ    ਇੰਤਜਾਰ    ਮੋਰ    ਤੋਲੋ   

ਵੈਸਾਖੀ    ਵਿਸਾਖੀ    ਚੁਪ    ਦਰਸ਼ਨ    ਸ਼ਾਇਰੀ    ਔਕੜਾਂ   

ਲਾਵਾਂ    ਨਸੇ    ਧੀ ਸਰਦਾਰਾਂ    ਦਸਤਾਰ    ਹਿੰਮਤ    ਸਿਆਣਪ   

ਗਿਟਾਰ    ਬੇਸ਼ਕ    ਬੇਸ਼ਕ    ਬਜ਼ੁਰਗ    ਸਿੰਘ ਸੂਰਮੇ    ਬੱਬਰ ਸ਼ੇਰ   

ਬੱਬਰ ਸ਼ੇਰ    ਸ਼ਾਇਰੀ    ਜ਼ਿੰਦਗੀ ਵਿੱਚ    Younger brother    ਰੋਸ    ਮੇਹਰ   

ਗੁਰੂ ਗੋਬਿੰਦ ਸਿੰਘ ਜੀ    ਸਿੱਖੀ    ਵਾਜਾ    ਸੁਪਨੇ    ਅੱਖਾਂ ਬੰਦ    ਹੱਥ ਛੱਡਿਆ   

ਸਾਥ    ਸੂਟ    ਰਿਸ਼ਤਾ    ਨੱਕ ਦਾ ਕੋਕਾ    ਮਾਘ    ਰਿਸ਼ਤੇਦਾਰ   

ਲਵ ਯੂ    ਬੁਰਾ    ਝੰਗ ਸਿਆਲਾਂ    ਦਇਆ    ਹੱਸਦੀ    ਚੂੜੀਆ   

ਮਾਲਕ    ਚਾਵਾਂ    ਟਰੱਕ    ਇੱਕਲੇ    ਹਾਸਾ    ਪੱਤਾ   

ਮੁਬਾਰਕ    ਡਰਪੋਕ    ਅਦਾ    I love you    ਇਲਜ਼ਾਮ    ਸ਼ੁਭ ਕਾਮਨਾ   

ਰੁਖ    Anniversary    ਹੰਝੂ    ਖਾਮੋਸ਼ ਮੁਹੱਬਤ    ਰਾਮ    ਯਾਰਾ   

ਫੁਲਕਾਰੀ    Childhood    ਹਸਣਾ    ਬੇਰੰਗ    ਚਿੱਠੀ    ਟੌਹਰ   

ਮੁੱਛਾਂ ਵਾਲੇ ਸਰਦਾਰ    ਮਰ ਜਾਣਾ    ਮੁਸਕਰਾਹਟ    ਚੰਗਾ ਸੁਭਾਅ    ਜ਼ਿੰਦਗੀ ਵਿੱਚ ਉੱਚਾ    ਸੁਭਾਅ   

ਸੂਟਾਂ    ਮਜਬੂਰ    ਪੱਤਝੜ    ਕਰਨ    ਹੌਂਸਲੇ    ਇਕੱਲਾਪਣ   

ਗੁੱਤ    ਝੰਗ ਸਿਆਲ    ਚੌਬਰ    ਲੀਰ    ਉਡੀਕ    ਬੰਦੂਕ   

ਪਰਛਾਵਾ    ਵੰਗ    ਵੀਰ ਜੀ    ਅਹਿਸਾਸ    ਮੁੱਛਾਂ ਵਾਲੇ    ਮੁੱਹਬਤ   

ਲੋਰੀ    ਝੂਠਾ    ਬੁਰਾੲੀ    ਹੋਲੀ    ਖਤਰਾ    ਸਿੰਘ   

ਕਿਸਮਤ    ਬੋਲੋ    ਭਾਈ    ਆਪਣੇ    ਸਿੱਖ    Beautiful morning   

ਆਕੜਾ    ਮਤਲਬ    ਮਿਹਨਤਾਂ    ਜਸ਼ਨ    ਸਿਆਣੇ ਕਹਿੰਦੇ    ਸਾੜਾ   

ਹਰਿ    ਯਾਰ ਜਿਗਰੀ    ਜਿੰ    ਆਪਣੇ ਪਰਿਵਾਰ ਨੂੰ ਪਿਆਰ ਕਰੋ    ਪਿਉ    ਧੁੰਦ   

ਬਖਸ਼    ਦਿਖਾਈ    ਮਾਂ ਪਿਉ    ਕੁੜਤਾ ਪਜਾਮਾ    Motivation    ਹਸਾਉਣਾ   

ਨਿਮਾਣਾ    ਜੀਵਨ    ਜੰਗ    ਮੇਰੀ ਬੇਬੇ    ਦੰਦ    ਜੀਨ   

ਡਾਕ    ਦਰਸ਼ਨ    ਵਿੰਗੇ ਟੇਡੇ ਮੋੜ    ਤੋਹਫੇ    ਮਾਂ ਅਤ    ਵਿਆਹ   

ਸਦਕੇ    ਚਿੜੀਆਂ    ਗੁੱਤਾ    ਭੁਲੇਖਾ    ਘੁਮੰਡ    ਫੈਮਿਲੀ   

ਗੁਨਾਹਗਾਰ    ਪਿਆਰ ਨਹੀ    ਪਰਪੋਸ    ਪਰਪੋਜ    ਸਤਿਗੁਰੂ    ਸਰਦਾਰੀ   

ਜ਼ਿੰਦਗੀ ਵਿੱਚ    ਕਿਰਦਾਰ    ਸੁਖ ਦੁੱਖ    ਚੁਗਲੀਆਂ    ਹਨੇਰਾ    ਹਥ ਫੜ   

ਪਾਗਲ    Children day    ਇਤਰ    ਪਿਟਬੁਲ    ਬੁਢਾਪਾ    ਕੁੜਤਾ   

ਜ਼ਿੰਦਗਾਨੀ    ਅਜਨਬੀ    ਪਾਗਲਪਨ    ਕਮਲੀ    ਰਿਸ਼ਤੇ    ਕੁਦਰਤ   

ਮੁਸਕੁਰਾਹਟ    26 January    ਮੈਂ    ਸੁੱਖ    ਮਾੜਾ ਸਮਾ    ਅਤੇ   

ਰੋਕਦੇ    ਮੱਤ    ਸ਼ੀਸ਼ਾ    ਛੱਡ ਗਏ    ਅੱਲੜ    ਚੁੱਪ   

ਕੱਖ    ਠੰਗ    ਸਾਡਾ    ਸਲਾਮ    ਮਿਤਰ    ਮਾਫੀਆਂ   

ਮਜਬੂਰੀ    ਮਸਤ    ਅਸਲੀ    ਸੱਜਣ    ਮਾਫੀ    ਹਾਸੇ   

ਮਾਲਕਾ    ਜਦੋਂ ਇਨਸਾਨ ਕੱਲਾ    ਮਿਲ    ਭੈਣ    ਚਾਚੇ ਤਾਏ    ਬੁਜਦਿਲਾਂ ਤੋ ਦਲੇਰਾਂ ਨੂੰ   

ਫ਼ਸਲ    ਜਲਣ    ਬੰਦੀ ਛੋੜ    ਜੱਗ ਵਾਲੇ ਮੇਲੇ    ਮਾਂ ਬਾਪ    ਦਿਲ ਦੁਖਾ   

ਸਿਆਣੇ ਬੰਦੇ    ਖਿੜਕੀਆਂ    ਨਾਸਤਿਕ    ਖਿੜਕੀ    ਪਹਾੜੀ    ਮਾਪੇ   

Marriage anniversary    ਸਰਤਾਜ    ਅੱਜ ਪਤਾ ਲੱਗਾ    ਸਮਜ    ਮੱਛਲੀ ਜਲ ਕੀ ਰਾਣੀ ਹੈ    ਬੋਲਦੇ   

ਸੁਣਦੇ    ਜਦੋਂ ਤੁਸੀਂ    ਜਾਨ    ਕਈ ਵਾਰ ਪੱਥਰ    ਪਰਾਏ    Good Night   

ਰਿਸ਼ਤਾ    ਮੋਕਾ    ਰਿਸ਼ਤੇ    ਘੈਂਟ    ਤੇਰੀ ਯਾਦ    ਅਤੀਤ   

ਸੋਹਣੀ    ਵਾਹਿਗੁਰੂ ਜੀ    ਕੱਚ    Big brother    Happy new year    ਸੋਨਾ   

ਇਜਤ    ਧੂੜ    ਲੋਹੜੀ    Birthday message    ਹਾਂਜੀ    ਔਗਣ   

ਧੰਨਵਾਦ    ਮੋਮ    ਨਾਗੀ    ਨਿਸ਼ਾਨੀ    ਜੁਲਮ    ਨਜਰਾਂ   

ਇਕ ਗੱਲ    ਚਿੜੀ    ਹਾਣੀ    ਬੁੱਲ੍ਹੇ ਸ਼ਾਹ ਦਿਲ    ਟੁੱਟੀ ਯਾਰੀ    ਛੱਡ ਦਿਲਾ   

ਤੱਤੀ    ਦਾਤਾ    ਇਨਸਾਨ    ਸਬਕ    ਸੋਹਣਾ    ਮਨ ਨੀਵਾਂ   

ਕਿਆਰੀ    ਸਬਜੀ    ਸਾਲ    ਕਪੂਰ    ਨਵਾ    ਨਵਾ ਸਾਲ   

ਸਿਫਤ    ਪਰਮਾਤਮਾ    ਹਮਦਰਦੀ    ਨਵਾਂ ਸਾਲ    ਬਖਸ਼    ਗੁਰ   

ਨੀਹਾਂ    ਗੁਨਾਹ    ਸਤਿਨਾਮ    ਸਮਝਣ    ਸਾਦਗੀ ਪਸੰਦ    ਸਾਦਗੀ   

ਹਸਾਉਣ    ਜੁਦਾ    ਵਿਚਾਰ    ਗਿਆਨ ਧਿਆਨ    ਭਾਬੀ    ਦਵਾਈ   

ਚਲਾ ਕੇ    ਵੇਲਾ ਆ ਗਿਆ    ਜ਼ਿੰਦਗੀ    ਦਾਦੀ    ਗੁਰੂ ਗੋਬਿੰਦ ਸਿੰਘ    ਚਮਕੌਰ   

ਉਦਾਸ    ਤਕਲੀਫ਼ਾਂ    ਡੰਗ    ਡਾਲਰ    ਡਰਨਾ    ਠੰਢ   

ਠੋਕਰ    ਟਰੈਕਟਰ    ਝੱਖੜ    ਜੀਪ    ਸੌਂਹ    ਜ਼ੁਬਾਨ   

ਜਵਾਕ    ਜਮੀਰ    ਜਮੀਨ    ਜਨਮਦਿਨ ਮੁਬਾਰਕ    ਚਾਚੇ    ਚਾਚਾ   

ਚਸ਼ਮਾ    ਘਰਵਾਲੀ    ਗੱਡੀਆਂ    ਗੁਡ    ਖੇਤ    ਖੇਤਾਂ   

ਖੂਨ    ਕੋਸ਼ਿਸ    ਕਿਰਪਾ    ਕਹਿੜੀ    ਕਸਰ    ਅੜਬ   

ਅਣਜਾਣ    ਅਣਖਾਂ    good morning    ਸੱਚ ਬ    ਫ਼ਕੀਰ    ਨਰਮ   

ਬਾਪੂ ਜੀ    ਪੱਖ    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ    ਰਹਿਣ    ਮੇਰੀ ਲੋੜ    ਪੁਤ   

ਪਰਿੰਦੇ    ਬਰੂਦ    ਦੁਬਾਰਾ    ਮਤਲਬੀ    ਤੁਹਾਡਾ    ਦੂਰ   

ਦਿਲੋਂ    ਨੈਣ    ਬੁੱਲ    ਦੋਸਤ    ਦੇਵ    ਲੈਣ   

ਜਜਬਾਤ    ਪਤੀ    ਇਜ਼ੱਤ    ਫੱਕਰ    ਕੋਈ    ਕੁਝ ਸੱਜਣ   

ਜਿਸਮ    ਜਵਾਨੀ    ਰੁੱਸ    ਫ਼ਰਕ    ਬਦਨਾਮ    ਬਿਜੜੇ   

ਜਦੋ    ਤੁਸੀ    ਜਜਬਾਤੀ    ਕੱਲ    ਧੱਕ    ਪਰਾ   

ਨਿਸ਼ਾਨ    ਸਰੋਂ    ਭਰਾਵਾਂ    ਭਰਾ ਦਾ    ਬਾਬਾ ਨਾਨਕ    ਪੁਰਾਣੇ   

ਯਾਰੀਆਂ    ਭਾਨ    ਸਿੱਕੇ    ਵਿਰਾਸਤ    ਵਿਰਾ    ਹਥਿਆਰਾਂ   

ਗੋਰਾ    ਹੈਪੀ    ਉਡਣਾ    Life is not    ਨਫ਼ਰਤ    ਮੈਂ ਸੁਣਿਆ ਅੱਜ ਮੇਰਾ ਜਨਮਦਿਨ ਆ   

Happy birthday friend    ਵਿਸ਼ਵਾਸ    ਲੋਕੀ    ਕਾਲਾ    ਸਾਫ਼    ਮੁਸੀਬਤ   

खुशी    ਪੰਛੀ    ਸੰਧੂ    ਸਰੋ    ਨਫ਼ਰਤ    ਨਾਚ   

ਹੁਣ ਤਾਂ    ਅੱਖੀਆਂ    ਸੋਹਣੇ    ਲਕੀਰ    ਦੋਸਤਾ    ਗੁਸੇ   

ਖੁਸ਼    ਅਸਰ    ਵੀਰ ਮੇਰਾ    ਮੋਟੋ    ਮਿਲ ਗਏ    Christmas   

ਪਲੀ    ਪਿਉ ਪੁੱਤ    ਭਰਾਵਾ    ਹਿੰਢ    ਕਾਸ    ਜਦੋ ਤੂੰ   

ਨੀਦ    ਵੈਲਪੁਣਾ    ਸਰਬੰਸ    ਗੋਬਿੰਦ    ਵਪਾਰੀ    ਕਲੂ   

ਮੈਂ ਸੁਣਿਆ ਅੱਜ ਮੇਰਾ ਜਨਮਦਿਨ    ਬੇਬੇ ਬਾਪੂ    ਗੁਰੂ ਨਾਨਕ    ਨਹੀ    ਪੱਗ ਤੇ    ਮਾੜਾ ਟੈਮ   

ਸ਼ਕਲਾਂ    ਸ਼ੀਸ਼ੇ    ਨਜ਼ਰ    ਭਰੋਸਾ    ਭਰਨਾ    ਰੂਟ   

Happy Anniversary    ਵੀਰਾ    ਨੁਕਸ    ਹੱਸ    ਹਾਰ    ਹੱਕ   

ਮਰਜੀ    ਸਾਫ਼    ਮਾਣ    ਤੈਨੂੰ    ਫੜਾਂ    ਫੋਕੀ   

ਦਰਖ਼ਤ    ਧੀਆਂ    ਲੋੜ    ਦਾਰੂ    ਮਾੜੇ    Teacher day   

ਬੰਬ    ਅਣਖੀ    ਖੁਸ਼ੀ    ਮੈਂ ਸੁਣਿਆ ਅੱਜ ਮੇਰਾ    ਅੜੇ    ਜੁਬਾਨ   

ਬੁਲ    ਵੀਹ    ਵਿਛੜ    good morning ji    ਸੇਵਾ    ਵਹਿਮ   

ਅੱਗ    ਜਜ਼ਬਾਤੀ    ਫ਼ਰਕ    ਸਤਿਕਾਰ    ਤਰਸੋਗੇ    ਸਾਊ   

ਤੱਕਣੀ    ਕੁੜਤੇ    ਤਸਵੀਰ    ਲੜਾਈ    ਠੰਡ    ਲਾਲੇ   

ਆਸਮਾਨ    ਅੱਖੀਆ    ਮਸਲਾ    ਰੋਣਾ    ਸ਼ੋਕ    ਰੂਹ   

ਸੁਰਖ    ਮੋਤ    ਲੈਣਦੇ    ਸ਼ੀਸ਼ਾ    ਸ਼ਕਲ    ਤੈਨੂੰ ਦੇਖ   

ਸਰੀਰ    ਕਸੂਰ    ਕੰਮ    ਦੀਵਾਲੀ ਦੀਆਂ ਵਧਾਈਆਂ    ਸਾਨੂੰ ਦੇਖ    ਵਿਛੋੜਾ   

ਦੀਵਾਲੀ    ਵਖਤ    ਵੱਡਾ    ਜੱਟੀ    ਜਾਣਦਾ    ਵੀਰੇ   

ਵੈਰ    ਇੱਕ    ਕਹਿੰਦੇ    ਅੜੀ    ਜਨਮ ਦਿਨ    ਸਮਾ   

ਚੁਗਲੀ    ਯਾਦ    time ਆਉਣ ਦੇ    ਪਾਣੀ    ਕਿਹੜੀ ਗੱਲ ਤੋ    ਟਾਇਮ   

ਦਿਨ ਆਉਣਗੇ    ਹਿਕ    ਕਿਹੜੀ ਗੱਲ    ਝੂਠੇ    ਨੰਗ    ਕੱਦ   

ਨਿਮਰਤਾ    ਜਾਨ ਮੰਗ    ਮੋਢੇ ਤੇ    Happy birthday    ਫੁੱਦੂ    ਖੰਭ   

ਸੱਸ    ਪਟਾਕੇ    ਦਰਿਆ    ਤੋਰ    ਪੰਪ    ਵੋਹਟੀ   

ਪੈਨ    ਫਰੇਬ    ਵਾਰ    ਉਹਨੂੰ    ਮਰਦਾ    ਤੋਰਦੀ   

ਰੁਕ    ਪਿਛੇ    ਭਾਰ    ਹਰੀ    ਲਾਲ    ਗੁਲਾਬੀ   

ਪਾਸਪੋਰਟ    ਹਥਿਆਰ    ਪੈਦੀ    ਉਹਨਾਂ ਦੀ    ਪਿਓ    ਕਾਹਤੋ   

ਚੈਟ    ਛੱਡਤਾ    ਸੱਜਣਾ ਨੇ    ਘਰ ਵੱਲ    ਹਿੱਕ    ਵੱਡੇ ਦੀ   

ਮਾੜਾ ਟਾਈਮ    ਅੰਮ੍ਰਿਤ ਵੇਲਾ    ਅਸੂਲ    ਮਾੜਾ ਟਾਇਮ    ਕਬੱਡੀ    ਮੋਢੇ   

ਲੰਡੀ ਬੁਚੀ    ਵੈਲੀ    ਵੈਰੀ    ਦਿਮਾਗ    ਗਾਣਾ    ਵਿਸ਼ਵਾਸ   

ਅਸੀਂ    ਮੰਜਿਲ    ਖੰਡ    ਵਾਪਸੀ    ਕਿਤਾਬਾਂ    ਸ਼ੁਕਰ   

ਹੱਥ ਘੁੱਟ    ਚੁਗਲ    ਜਨਮਦਿਨ    ਲਾਲਚ    ਨਸ਼ਾ    ਚੰਗੇ   

ਦੁਸਮਣ    ਜਰੂਰ    ਤਿਆਰੀ    ਪਿੱਠ    ਲਫਜ਼    ਉਡਾਰੀ   

ਨਾਨਕ    ਪਾਣੀ ਤੋ ਕੋਈ ਸੁੱਚਾ    ਮੇਰੀ ਮਾਂ ਮੇਰਾ ਰੱਬ    ਭਰਾ ਭੈਣ    ਕਾੲ    ਨਜ਼ਰ   

ਹੀਨਾ    ਭੈਣ ਮੇਰੀ    ਮਾਂ    ਮੇਰੀ    ਪੱਤੇ    ਲਾਇਕ   

ਕਾਹਦਾ ਕਰਦਾ    ਅੜੀਆਂ    ਭੈਣ ਭਰਾ    ਅਸੀ ਤੈਨੂੰ    ਦੁੱਖ ਤੇਰੇ    ਬੋਲ   

ਤੇਰੇ ਬਿਨਾ    ਮੰਨ ਜਾ    ਤੂੰ ਦਿਮਾਗ    ਅਨਮੋਲ    ਜਖ਼ਮ    ਮੇਲਾ   

ਮੋਟਰ ਤੇ    ਮੋਟਰ    ਹਰਿਮੰਦਰ    ਹਨੀ    ਸੱਪ    ਸੱਜਰੀ ਸਵੇਰ   

ਸੱਚੀਆਂ    ਸੰਗਰਾਂਦ    ਸੌਣਾ    ਸੋਚ    ਸੂਤਰ    ਸੂਤਰਾਂ   

ਸੁੰਨ    ਸੁਨਿਆਰ    ਸੁਗੰਧ    ਸੁਕੂਨ    ਸਿਰਾ    ਸਿਮਰ   

ਸਿਮਰਨ    ਸਿਆਸਤ    ਸਾਡੇ ਆਲਾ    ਸ਼ੌਂਕ    ਸ਼ੇਰ    ਸ਼ੁਕਰਾਨਾ   

ਸ਼ਰੀਕਾ    ਸ਼ਰੀਕਾਂ    ਸ਼ਬਦ    ਸਹਾਰਾ    ਸਰਪੰਚ    ਸਰਦਾਰਨੀ   

ਸਤਿ ਸ੍ਰੀ ਅਕਾਲ    ਸ਼ੇਰ    ਸ਼ੁਕਰਾਨਾ    ਸ਼ੀਸ਼ੇ    ਸ਼ਰੀਕਾਂ    ਸ਼ਕਲ   

ਸ਼ਕਲਾਂ    ਵੀਰ    ਵਿਹਲਾ    ਵਿਦਾਈ    ਵਾਹਿਗੂਰੁ    ਵਕ਼ਤ   

ਵਕਤ    ਲੱਤਾਂ    ਲੋਕਾਂ    ਲਿਫਾਫੇ    ਲਲਕਾਰ    ਰੋਟੀ   

ਰੂਪ    ਯਾਦ ਕਰਨਾ    ਯਕੀਨ    ਮੰਜ਼ਿਲ    ਮੌਤ    ਮੇਰਾ ਵੀਰ   

ਮੂਡ    ਮੁੰਡੇ    ਮੁਸ਼ਕਿਲਾਂ    ਮੀਂਹ    ਮਾੜਾ ਸਮਾਂ    ਮਹੱਤਵਪੂਰਨ   

ਮਸ਼ਰੂਫ    ਭੇਤ ਕੋਈ ਨੀ ਪਾ ਸਕਦਾ    ਭਰਜਾਈ    ਭਗਤ ਸਿੰਘ    ਬੰਦਾ ਉਹ    ਬੇਟਾ   

ਬੂਲਟ    ਬੁੱਢੇ    ਬੁਲਟ    ਬੁਖਾਰ    ਬੀਮਾਰ    ਬਾਪ   

ਬਾਣੀ    ਬਦਲ    ਬਦਲਾਵ    ਬਦਮਾਸ਼    ਬਜੁਰਗ    ਫੁੱਲ   

ਫੁੱਟ    ਪੰਜਾਬੀ    ਪੜਾਈ    ਪੈਸਾ    ਪੁੱਤ    ਪੁੱਤਰ   

ਨੂੰਹ    ਨੀਅਤ    ਨੀਂਦ    ਨਹਾਉਣਾ    ਨਹਾ ਕੇ    ਨਜ਼ਾਰੇ   

ਨਜ਼ਰਾ    ਨਜ਼ਰਾ ਬੇਸ਼ੱਕ ਝੁਕੀਆ    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ    ਦੋਗਲੇ    ਦੀਪ    ਦਿਖਾਵਾ   

ਤੋਹਫ਼ਾ    ਤੇਰਾ attitude    ਤੂੰ ਟਾਇਮ ਸਾਡੇ ਲਈ    ਤਕਲੀਫ਼ਾਂ    ਝਾਂਜਰ    ਜੱਡ   

ਜਜ਼ਬਾਤ    ਛਿੱਤਰ    ਘਮੰਡ    ਗ੍ਰੰਥ    ਗੁਡ ਮੋਰਨਿੰਗ    ਖੋਣਾ   

ਖੁਸ਼    ਕੌਡੀਆਂ    ਕੁੱਟਣੇ    ਕੁੜੀ ਨੂੰ    ਕਾਰ    ਇੱਜਤ   

ਇੱਕ ਵਾਰ ਇੱਕ    ਅੌਰਤ    ਅਸੀ ਉਹ    ਅਸੀ ਉਹਨਾਂ    हाथ    ਖੁਸ਼ੀ   

ਇੱਥੇ    ਰੱਬਾ    ਬੂਟੇ    ਪਿਆਰ    ਵਿਹਾਰ    Wallpaper   

ਵਕਤ ਦੀ ਸੂਈ    ਅੱਜ ਮੇਰਾ ਜਨਮਦਿਨ    ਕੁੜੀ    ਕਲਯੁਗ    ਹਾਂ    ਭਰਾ   

ਕੰਜੂਸ    ਜ਼ਖ਼ਮ    ਗੱਪ    ਸ਼ਬਦ    ਮੋਹਰ    ਔਰਤ   

ਮਹਿੰਗੀਆਂ    ਨਹੀਂ ਲੱਗਦੇ    ਮਾਲਾ    ਜਨੂਨ    ਹੱਥ    ਫਿਕਰ   

ਫੌਜ    Boyfriend    ਗੁੱਡੀਆਂ    Motivational    my birthday    ਚੰਗਾ   

ਮਾਂ ਪਿਓ    ਹੁਸਨ    ਪਾਠ    ਲੱਖ    ਅਰਦਾਸ    ਦੁਨੀਆਂ   

ਗੱਲ    ਕਰਮ    ਸਨਾਨ    ਸਮਾਂ    ਔਕਾਤ    ਸਾਊ ਪੁੱਤ   

Teachers Day    ਮੀਹ    friendship    good morning    ਚਲਾਕ    Happy teachers day   

ਗੁੱਡ ਮੌਰਨਿੰਗ    ਗੁੱਡ ਮੋਰਨਿੰਗ    ਗੁੱਡ ਮੋਰਨਿੰਗ ਜੀ    ਗੁਲਾਬ    ਗੁਰੂ    ਗੁਰਬਾਣੀ   

ਗਰੀਬੀ    ਕੱਦੂ    ਕੰਨ    ਕੁੱਲੀ    ਕੁੜੀਆਂ    ਕੀਮਤ   

ਕੀਮਤੀ    ਕਿੱਥੇ    ਕਨੇਡਾ    ਔਖੇ    ਓਨੀ ਕੁ    ਉਡਾਣ   

ਇੰਤਜ਼ਾਰ    ਇਮਾਨਦਾਰੀ    ਅੰਮ੍ਰਿਤ    ਅਧਿਆਪਕ    ਅਣਖ    ਅਜਾਦੀ   

ਪ੍ਰਾਰਥਨਾ    ਰੰਗ    ਇਥੇ ਵੱਡੇ    ਹੌਲੀ    ਬਦਮਾਸ਼    ਹੱਟਣ   

ਕਰਮਾ    ਦਿਨ    ਪਤਲਾ    ਬਾਅਦ    ਪਿੰਡਾਂ    ਅੱਤ   

ਦੁੱਖ    ਸਿਖਾਨੀ    ਸਕੂਲ    ਦਰਦ    ਸਿਆਣੇ    ਸ਼ਿੱਦਤ   

ਨੀਤ    ਗ੍ਰਹਿਣ    ਜਨਮ    ਯਾਰ    ਆਸਰਾ    ਹਵਾ   

ਜਖਮ    ਮਿੱਤਰਾਂ    ਦੀਵਾ    ਤਰਸਦੀ    ਜੁੱਤੀ    ਧੋਖਾ   

ਜ਼ੁਬਾਨ    ਜਾਨਵਰ    ਬਰਸਾਤ    ਅੱਖਾਂ    ਮਾਫ    ਰਾਜਾ   

ਚਮਤਕਾਰ    ਘੋੜੇ    ਵਧਾਈਆਂ    ਨਸ਼ਾ    ਜਾਤ    ਘੋੜਾ   

ਟਾਈਮ    ਹੁਕਮ    ਫ਼ਕੀਰ    ਚੰਗੇ ਵਿਚਾਰ    ਬਨਾਵਟੀ    ਬੱਚੇ   

ਮੁੱਛਾਂ    ਜਜ਼ਬਾਤ    ਬੇਬੇ    ਪੱਗ    ਅਜੇ    ਕਾਮਯਾਬੀ   

ਅੱਜ ਦਿਨ    ਦਿਲ    ਵੇਖ    ਇਕੱਲਾ    ਸਚਿਨ    ਨਿੱਤ ਨਵੀ ਠੋਕਰ   

ਦਾਤਿਆ    ਮੁਸਕਾਨ    ਆਕੜ    ਬਚਪਨ    ਮਾੜਾ    ਫੋਟੋ   

ਬੁੱਲੇ    ਪੈਰ    ਪੁਲਿਸ    ਚਿੱਟਾ    ਉਮੀਦ    ਜਿੰਦਗੀਏ   

ਰੱਜ    ਪੀਤੀ    ਸ਼ੁਭ ਸਵੇਰ    ਨਾਰਾਂ    ਚੱਕ    ਕਿੰਨਾ   

ਸਕੇ ਭਰਾ    ਚੰਡੀਗੜ੍ਹ    ਲੇਖ    ਮੇਰੇ ਯਾਰ    ਡੇਰਾ    ਫਰਕ   

ਬਹਾਦਰ    ਬਰ੍ਥਡੇ    ਸ਼ੌਂਕ    ਉਮਰਾਂ    ਰੱਖੜੀ    ਰੁੱਸਣਾ   

ਪ੍ਰਮਾਤਮਾ    ਸਵੇਰੇ    ਯਾਰੀ    ਕਲਮ    ਮਿੱਤਰ    ਸੂਰਜ   

ਕਾਲਜ    ਸਾਈਕਲ    ਮਿਹਨਤ    ਯਾਦਾਂ    ਮਿੱਠਾ    ਸੰਤਾ   

ਮੁੰਡਾ    ਬੇਟੀ    ਸੂਈ    ਬਾਪੂ    ਦੋਸਤੀ    ਆਨੰਦ   

ਕਿਥੇ    ਪਰਿਵਾਰ    ਜਿੰਦਗੀ    ਹਿੱਸਾ    ਸਰਦਾਰ    ਕਿਤਾਬ   

ਮੁਹੱਬਤ    ਪਾਪਾ    ਹੱਸਣਾ    ਇੰਜ    ਇੰਞ    ਅੱਖ   

ਬੁਲੇਟ    ਗੁੱਸਾ    ਪੱਤਿਆਂ    ਜਿਸ ਵੇਲੇ    ਧੁੱਪ    ਰਸਤਾ   

ਸੱਚ    ਹਮੇਸ਼ਾ    ਕਦਰ    ਬੱਲੇ    ਪਿਤਾ    ਦੇਸੀ   

ਕਦੇ ਵੀ    ਰਾਤ    ਜੱਟ    ਫਾਇਦਾ    ਨਖਰਾ    ਸਮਝਾਉਣ   

ਮੁਸ਼ਕਿਲ    ਵਾਹਿਗੁਰੂ    ਸ਼ੁਭ ਸਵੇਰ    ਸਵੇਰ    ਚਾਹ    ਪੰਜਾਬ   

ਝੂਠ    ਰੱਬ    ਚੰਨ    ਗਰੀਬ    ਭੈਣਾਂ    ਸਮਝ   

ਮੌਸਮ