ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
1 - 22 of 22 Total
ContentWallpapers
ਏਨਾ ਮਸ਼ਰੂਫ ਕਿਥੇ ਹੋ ਗਿਆ ਸੱਜਣਾਂ.
ਅੱਜ ਕੱਲ ਦਿਲ ਦੁਖਾਉਣ ਵੀ ਨਹੀ ਆਉਂਦਾ.!!

Create Wallpaper for this quote
ਮਾਸਟਰਜੀ : ਕੱਲ ਸਕੂਲ ਕਿਓਂ ਨਹੀਂ ਆਇਆ??..
Santa: ਡਿਗ ਗਿਆ ਸੀ ਜੀ ਲੱਗ ਗਈ ਸੀ..
ਮਾਸਟਰਜੀ: ਕਿਥੇ ਡਿੱਗੇ ਕਿਥੇ ਲੱਗੀ ?
Santa: ਮੰਜੇ ਤੇ ਡਿੱਗ ਗਿਆ ਸੀ ਅੱਖ ਲੱਗ ਗਈ ਸੀ..

Create Wallpaper for this quote
Funny Punjabi wallpaper
ਕਿਥੇ ਲੁਕਿਅੈੰ ਖੁਦਾ ਸਾਹਮਣੇ ਆ ਮੈਂ ਇਕ ਗੱਲ ਦਿਲ ਦੀ ਕਹਿਣੀ ਅੈ..
ਅੈ ਜਿੰਦਗੀ ਥੋੜਾ ਮੁਸਕੁਰਾ ਮੈੰ ਇਕ ਸੇਲਫੀ ਲੈਣੀ ਅੈ...

Create Wallpaper for this quote
Majedaar Punjabi Status wallpaper
ਪਿੰਡ ਦੀ ਇੱਕ ਨਵੀਂ ਨਵੇਲੀ ਨੂੰਹ ਨੇ ਪਹਿਲੀ ਵਾਰ #ਮੱਖਣ ਕੱਢਣ ਲਈ ਦਹੀ ਨੂੰ ਰਿੜਕਿਆ…
ਮੱਖਣ ਨਿਕਲਣ ਉੱਤੇ ਉਹ ਆਪਣੀ ਸੱਸ ਨੂੰ ਬੋਲੀ –
“ਮੰਮੀ ਜੀ , ਦਹੀ ਵਿੱਚੋਂ ਮੱਖਣ ਨਿਕਲ ਆਇਆ ਹੈ , ਕਿਥੇ ਰੱਖਾਂ ?
ਸੱਸ – “ਪੁੱਤਰ ਇਹ ਨਾਮ ( ਮੱਖਣ ) ਕਦੇ ਨਹੀਂ ਲੈਣਾ
ਇਹ ਤੁਹਾਡੇ ਸੌਹਰੇ ਦਾ ਨਾਮ ਹੈ… ! ! ”
ਅਤੇ ਸੌਹਰੇ ਦਾ ਨਾਮ ਨਹੀਂ ਲਿਆ ਕਰਦੇ
ਨੂੰਹ – “ਠੀਕ ਹੈ ਮੰਮੀ ਜੀ . . . ! !
ਅਗਲੇ ਦਿਨ “ਮੱਖਣ” ਨਿਕਲਿਆ ਤਾਂ ਨੂੰਹ ਨੇ ਪੁੱਛਿਆ –
“ਮੰਮੀ ਜੀ ਦਹੀ ਵਿਚੋਂ ਸੌਹਰਾ ਜੀ ਨਿਕਲ ਆਏ ਹਨ ,
ਕਿੱਥੇ ਰੱਖਾਂ . . . ? ? ” 😂😂😂

Create Wallpaper for this quote
ਅਰਬਾਂ ਖਰਬਾਂ ਧੰਨ ਜੋੜ ਲਉ ਕਰਲੋ ਲੱਖ ਫਰੇਬ, ਲੈ ਜਾਉਗੇ ਕਿਥੇ ਜੋੜ ਕੇ ਨਹੀ ਕਫਨ ਨੂੰ ਜੇਬ....

Create Wallpaper for this quote
ਕਿਥੇ ਚੱਲੇਗੇ ਸਾਰੇ ?? ਕੋਈ ਦਿਸਦਾ ਨੀ ਪਿਆ

Create Wallpaper for this quote
ਘੈਂਟ ਸਟੇਟਸ  wallpaper
ਪੱਪੂ ਆਪਣੀ G .F ਨੂੰ date ਤੇ ਸ਼ਮਸ਼ਾਨ ਘਾਟ ਲੈ ਗਿਆ.
ਕੁੜੀ: ਓਏ !!! ਆਹ ਕਿਥੇ ਲੈ ਆਇਆ??
ਪੱਪੂ: ਕਮਲੀਏ !! ਲੋਕੀ ਤਾਂ ਮਰਦੇ ਨੇ ਇਥੇ ਆਉਣ ਲਈ..


Create Wallpaper for this quote
Funny Punjabi wallpaper
ਕੁੜੀ : ਕਿਥੇ ਹੈ ਜਾਨ ਮੇਰੀ? ਮੁੰਡਾ: bank ਚ ਕੁੜੀ: ਮੈਨੂੰ 10,000 ਫੋਨ ਲਈ ਤੇ 3000 ਕਪੜਿਆਂ ਲਈ ਚਾਹੀਦਾ ਮੁੰਡਾ: Blood ਬੈਂਕ ਚ ਆ “ਖੂਨ ਪਿਏਗੀ ਖੂਨ…”

Create Wallpaper for this quote
ਇੱਕ ਛੋਟਾ ਬੱਚਾ ਕੁੱਤਾ ਘੁੰਮਾਉਣ ਲੈ ਕੇ ਜਾ ਰਿਹਾ ਸੀ
ਇੱਕ ਪੁਲਿਸ ਆਲਾ ਉਥੋ ਲੰਘਿਆ ਤੇ ਬੱਚੇ ਨਾਲ ਸਰਾਰਤ ਦੇ ਮੂਡ ਚ ਪੁੱਛਿਆ-
ਆਪਣੇ ਭਰਾ ਨੂੰ ਕਿਥੇ ਲੈ ਕੇ ਜਾ ਰਿਹਾ ਕਾਕਾ ?
ਬੱਚੇ ਨੇ ਫਟੈਕ ਦਣੀ ਜਵਾਬ ਦਿੱਤਾ ਅੰਕਲ ਜੀ ਪੁਲਿਸ ਚ ਭਰਤੀ ਕਰਾਉਣ ਚਲੀਆ

Create Wallpaper for this quote
ਕਾਫੀ ਦਿਨਾਂ ਤੋਂ ਕੋਈ ਜ਼ਖ਼ਮ ਨਹੀਂ ਮਿਲਿਆ
ਜਰਾ ਪਤਾ ਕਰੋ ਕਿ ਆਪਣੇ ਕਿਥੇ ਗਏ ਨੇ??

Create Wallpaper for this quote
Punjabi  Sad Punjabi wallpaper
Punjabi  Sad Punjabi wallpaper
👉 ਸਾਨੂੰ ਕਿਥੇ ❌ ਪੁਗਦੀ ਅਾ 👎 #POOL_PARTY 💁 ਮੋਟਰ ❤ ਤੇ #MEHFIL 🍻 ਸਜਾੲੀੲੇ #WEEKLY 💪 👇 #ਪਿੰਡਾ ਅਾਲੇ ਜੱਟ🔫

Create Wallpaper for this quote
ਨਾ ਬੌਤੀ ਸੋਣੀ ਸ਼ਕੱਲ ਯਾਰਾ ਦੀ ਨਾ ਹੀ ਕੋਈ ਕਮਾਈ 🙁 ਸਾ੩ੇ ਕਰਮਾ ਚ ਹੀਰ ਕਿਥੇ 👰💑 ਸਾੰਨੂ ਨਾ ਕਦੇ ਤਾਸ਼ ਚ ਬੈਗੀ ਆਈ ✌👌

Create Wallpaper for this quote
ਅਰਬ ਖਰਬ ਧੰਨ ਜੋੜ ਲਉ.... ......ਕਰਲੋ ਲੱਖ ਫਰੇਬ.. ਲੈ ਜਾਉਗੇ ਕਿਥੇ ਜੋੜ ਕੇ.... ਨਹੀ ਕਫਨ ਨੂੰ ਜੇਬ... ਬੋਲੋ ਸਤਿਨਾਮ ਸ਼੍ਰੀਂ ਵਾਹਿਗੁਰੂ ਜੀ...

Create Wallpaper for this quote
#ਬਾਹਮਣਾਂ_ਦਾ_ਹਵਨ_ਕਿਥੇ_ਤੂਫਾਨ_ਰੋਕਦਾ .... #ਓਹ_ਪਾਣੀ_ਵੀ_ਨਾ_ਮੰਗੇ_ਜਿਹਨੂੰ_ਜੱਟ_ਠੋਕਦਾ🔫🔫#

Create Wallpaper for this quote
ਮੈਨੂੰ ਕਹਿੰਦੀ ਤੂੰ ਦੇਸੀ ਆ ਮੈਂ ਵੀ ਕਹਿ ਦਿੱਤਾ ??
ਤੂੰ ਵੀ ਦਿਖਾ ਕਿਥੇ ਤੇਰੇ Nιкє ਦਾ Tαg ਲੱਗਾ ਆ

Create Wallpaper for this quote
ਇਕ ਕੁੜੀ ਦਾ ਮੈਨੂੰ ਅੱਜ ਫੋਨ ਆਇਆ
ਕਹਿੰਦੀ:- ਧਰਮ ਨਾਲ ਸੋਹਣਾ ਏ ਬਹੁਤ ਲਗਦਾ ਤੂੰ
ਮੈ ਕੀਆ ਬੀਬਾ ਤੁਸੀ ਕਿਥੇ ਦੇਖਲਿਆ ਮੈਨੂੰ
ਕਹਿੰਦੀ FaceBook ਤੇ ਸੋਹਣਿਅਾ ਚੜ੍ਹਾਈ ਬਹੁਤ ਆ ਤੇਰੀ👌👌👌

Create Wallpaper for this quote
ਬੰਦੇ ਦੀ ਸ਼ਕਲ ਕਦੀ ਵੀ ਉਸਦਾ ਲੈਵਲ ਸੈੱਟ ਨਹੀ ਕਰਦੀ ਇਨਸਾਨ
ਕਿਥੇ ਕਿ ਸਟੈਂਡ ਕਰਦਾ ਉਦੋ ਪਤਾ ਲੱਗਦਾ ਜਦੋ ਉਹਦਾ ਮੂੰਹ ਖੁਲਦਾ

Create Wallpaper for this quote
ਹੁਣ ਦੁਨਿਅਾ ਨੇ ਕਿਥੇ ਮਿਲਨ ਦੇਣਾ ਏ ਜੇ ਮਿਲਣੇ ਤਾ ਖਾਬਾ ਦੇ ਵਿਚ ਅਾਯਾ ਕਰ

Create Wallpaper for this quote
ਅੱਜ ਕੱਲ ਕਿਥੇ ਮਿਲਦਾ ਹੈ ਕੋਈ ਸਮਝਣ ਵਾਲਾ,
ਜੋ ਵੀ ਮਿਲਦਾ ਹੈ ਸਮਝਾ ਕੇ ਚਲਾ ਜਾਂਦਾ ਹੈ..

Create Wallpaper for this quote
Punjabi Att Status wallpaper
ਮੈਨੂੰ ਕਹਿੰਦਾ ਤੂੰ ਦੇਸੀ ਆ, ਮੈਂ ਵੀ ਕਹਿ ਦਿੱਤਾ..?
ਤੂੰ ਵੀ ਦਿਖਾ ਕਿਥੇ ਤੇਰੇ Nιкє ਦਾ Tαg ਲੱਗਾ ਆ..😋 😜

Create Wallpaper for this quote
ਧੀਆਂ ਹਰ ਇਕ ਦੀ ਕਿਸਮਤ ਵਿਚ ਕਿਥੇ ਹੁੰਦੀਆਂ ਨੇ,
ਜਿਹੜਾ ਘਰ ਰੱਬ ਨੂੰ ਪਿਆਰਾ ਹੋਵੇ ਧੀਆਂ ਓਥੇ ਹੁੰਦੀਆਂ ਨੇ..

Create Wallpaper for this quote
Daughter status wallpaper
ਮੈਨੂੰ ਕਹਿੰਦੀ ਤੂੰ ਦੇਸੀ ਆ ਮੈਂ ਵੀ ਕਹਿ ਦਿੱਤਾ ??
ਤੂੰ ਵੀ ਦਿਖਾ ਕਿਥੇ ਤੇਰੇ Nιкє ਦਾ Tαg ਲੱਗਾ ਆ..!!

Create Wallpaper for this quote

Recent Punjabi Searchesਗੁੱਡ ਮੌਰਨਿੰਗ    ਨਾਰਾਂ    ਸਚਿਨ    ਚੱਕ    Time    ਕਿੰਨਾ   

ਸਕੇ ਭਰਾ    ਮੁੱਛਾਂ    ਚੰਡੀਗੜ੍ਹ    ਪਤਲਾ    ਲੇਖ    ਮੇਰੇ ਯਾਰ   

Yaar    Attitude    ਡੇਰਾ    ਫਰਕ    ਸੁੰਨ    ਬਹਾਦਰ   

ਬਰ੍ਥਡੇ    Father    ਸ਼ੌਂਕ    ਦੁੱਖ    ਸੇਵਾ    ਸੰਗਰਾਂਦ   

ਉਮਰਾਂ    ਰੱਖੜੀ    ਇੱਕ ਵਾਰ ਇੱਕ    ਇਕੱਲਾ    हाथ    ਰੁੱਸਣਾ   

ਪ੍ਰਮਾਤਮਾ    ਸਵੇਰੇ    Yaari    ਕੁੜੀ    ਲੱਖ    ਯਾਰੀ   

Kindness    ਕਲਮ    ਮਿੱਤਰ    ਦੀਵਾ    ਸੂਰਜ    ਚਸ਼ਮਾ   

ਖੰਡ    ਕਾਲਜ    ਅਸੀਂ    College    ਜਨਮਦਿਨ    ਸਾਈਕਲ   

Birthday    ਮਿਹਨਤ    ਯਾਦਾਂ    ਮਿੱਠਾ    ਸੰਤਾ    ਮੁੰਡਾ   

ਬੇਟੀ    ਸੂਈ    Ram    ਬਾਪੂ    ਜਜ਼ਬਾਤੀ    Maa   

ਕਰਮਾ    ਦੋਸਤੀ    ਆਨੰਦ    ਕਿਥੇ    ਪਰਿਵਾਰ    ਜਿੰਦਗੀ   

ਹਿੱਸਾ    ਸਰਦਾਰ    Headline    ਕਿਤਾਬ    ਮੁਹੱਬਤ    ਪਾਪਾ   

ਹੱਸਣਾ    ਇੰਜ    ਇੰਞ    ਅੱਖ    ਬੁਲੇਟ    Bullet   

ਗੁੱਸਾ    ਪੱਤਿਆਂ    ਜਿਸ ਵੇਲੇ    ਧੁੱਪ    ਰਸਤਾ    ਸੱਚ   

ਹਮੇਸ਼ਾ    ਕਦਰ    ਬੱਲੇ    ਪਿਤਾ    ਦੇਸੀ    ਕਦੇ ਵੀ   

ਰਾਤ    ਜੱਟ    ਫਾਇਦਾ    ਨਖਰਾ    Tea    ਸਮਝਾਉਣ   

ਮੁਸ਼ਕਿਲ    ਵਾਹਿਗੁਰੂ    ਸ਼ੁਭ ਸਵੇਰ    ਸਵੇਰ