ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
1 - 75 of 75 Total
ContentWallpapers
ਕੀ ਖੱਟਿਆ ਗਰੀਬੀਏ ਆਕੇ,
ਤੂੰ ਹਾਸੇ ਸਾਡੇ ਖੋਹ ਨਾ ਸਕੀ,

Create Wallpaper for this quote
Punjabi Life Quotes wallpaper
ਸਪਨੇ ਕਹਾਂ ਫਰਕ ਕਰਤੇ ਹੈਂ ਅਮੀਰ ਗਰੀਬ ਮੇਂ
ਵੋਹ ਤੋਹ ਬੱਸ ਅੱਖੋਂ ਮੇਂ ਬਸਨਾ ਜਾਨਤੇ ਹੈਂ.

Create Wallpaper for this quote
ਕੀ ਖੱਟਿਆ,ਕੀ ਵੱਟਿਆ ਬਹੁਤਾ ਹਿਸਾਬ ਨੀ ਲਾਈਦਾ..
ਚਿਹਰੇ ਹੱਸਦੇ-ਵੱਸਦੇ ਰਹਿਣ ਹੋਰ ਕੀ ਚਾਹੀਦਾ
ਦੋ ਘੱਟ ਖਾ ਲਈਆ ਕਹਿ ਵੱਧ, ਬਹੁਤਾ ਰੋਲਾ ਨਹੀ ਪਾਈਦਾ ।।
ਗਰੀਬ ਬੰਦੇ ਉੱਤੇ ਫੋਕਾ ਰੋਹਬ ਨਹੀ ਦਿਖਾਈਦਾ ।।

Create Wallpaper for this quote
ਗਰੀਬ ਨਾਲ ਕਰੀਬ ਦਾ ਰਿਸ਼ਤਾ ਵੀ ਛੁਪਾਉਂਦੇ ਨੇ ਲੋਕ
ਤੇ ਅਮੀਰ ਨਾਲ ਦੂਰ ਦਾ ਰਿਸ਼ਤਾ ਵੀ ਵਧਾ ਚੜਾ ਕੇ ਦੱਸਦੇ ਨੇ।।।

Create Wallpaper for this quote
Sad Punjabi wallpaper
ਅਮੀਰ ਹੁੰਦਾ ਤਾਂ ਨਜ਼ਰ ਓਹਦੇ ਹੁਸਨ ਤੇ ਹੁੰਦੀ
ਮੈਂ ਗਰੀਬ ਸੀ ਤਾਂਹੀ ਸਿਰਫ ਉਸਦੇ ਦਿਲ ਨੂੰ ਚੁਣਿਆ
ਤੇ ਤੁੜਵਾ ਕੇ ਬਹਿ ਗਿਆ

Create Wallpaper for this quote
ਪੈਸੇ ਵਾਲਿਆਂ ਦੇ ਦਿਲਾਂ ਚੋਂ
ਹੰਕਾਰ ਨਹੀ ਨਿਕਲਦਾ ਤੇ
ਗਰੀਬਾਂ ਦੇ ਦਿਲਾਂ ਚੋਂ
ਕਦੇ ਪਿਆਰ ਨਹੀ ਨਿਕਲਦਾ


Create Wallpaper for this quote
ਕੁਝ ਲੋਕ ਵੈਸੇ ਗਰੀਬ ਹੁੰਦੇ ਹਨ ਪਰ ਦਿਲ ਤੋਂ ਅਮੀਰ ਹੁੰਦੇ ਹਨ..

Create Wallpaper for this quote
ਸਲੀਕੇ ਨਾਲ ਬੋਲਣ ਅਤੇ ਸਤਿਕਾਰ ਨਾਲ ਸੁਣਨ ਵਾਲੇ ਗਰੀਬ ਹੋ ਹੀ ਨਹੀਂ ਸਕਦੇ ।

Create Wallpaper for this quote
Gall pate di wallpaper
ਦਾਨ ਹੀ ਕਰਨਾ ਹੈ ਤਾਂ ਗਰੀਬਾਂ ਨੂੰ ਰੋਟੀ ਦਾਨ ਕਰੋ,
ਕਦੋਂ ਤੱਕ ਮੰਦਿਰ ਮਸਜਿਦਾਂ ਨੂੰ ਅਮੀਰ ਬਣਾਉਣੇ ਰਹੋਗੇ..

Create Wallpaper for this quote
Sad Punjabi wallpaper
ਪੀੜਾਂ ਵਿਚੋਂ ਪੀੜ ਅਨੋਖੀ, ਜੀਹਦਾ ਨਾਮ ਗਰੀਬੀ
ਔਖੇ ਵੇਲੇ ਕੰਧ ਕਰ ਲੈਂਦੇ, ਰਿਸ਼ਤੇਦਾਰ ਕਰੀਬੀ

Create Wallpaper for this quote
Punjabi Shayri wallpaper
ਰੋਗਾ ਵਿਚੋ ਰੋਗ ਬੁਰਾ ਏ "ਗਰੀਬੀ"...🙏
ਪਿੱਠ ਦਿਖਾ ਕੇ ਲੰਘ ਜਾਂਦੇ ਨੇ "ਰਿਸ਼ਤੇਦਾਰ ਕਰੀਬੀ"🙏

Create Wallpaper for this quote
ਕਦੇ ਕਿਸੇ ਦੀ ਮੁੱਹਬਤ ਨੂੰ ਨਾ ਪਰਖਣਾ....
ਕਿਸੇ ਗਰੀਬ ਦੇ ਕੱਪੜਿਆਂ ਅੰਦਰ ਅਮੀਰ ਦਾ ਦਿਲ ਮੌਜੂਦ ਹੋ ਸਕਦਾ ਹੈ....!!!

Create Wallpaper for this quote
Punjabi Ghaint messages wallpaper
ਸ਼ਾਇਦ ਉਹਨਾਂ ਨੇ ਇਹ ਵੀ ਸੋਚ ਕੇ ਮੈਨੂੰ ਅਲਵਿਦਾ ਕਹਿ ਦਿੱਤਾ ਹੋਵੇਗਾ...
ਕਿ ਇਹ ਗਰੀਬ ਲੋਕ ਨੇ ..ਮੁਹੱਬਤ ਦੇ ਬਿਨਾ ਦੇਣਗੇ ਵੀ..ਕੀ..

Create Wallpaper for this quote
ਪਤਾ ਨਹੀ ਕਿਸ ਨੇ ਬਣਾਇਆ...
ਇਹ ਤੋਹਫੇ ਲੈਣ ਦੇਣ ਦਾ ਰਿਵਾਜ.
ਗਰੀਬ ਇਨਸਾਨ ਮਿਲਣੇ ਗਿਲਣੇ ਤੋਂ ਡਰਦਾ...

Create Wallpaper for this quote
Sad Punjabi wallpaper
ਪਾਟੇ ਹੋਏ ਕੱਪੜੇ ਨਾ ਵੇਖ਼ੀਏ ਫ਼ਕੀਰਾ ਦੇ,,,,
ਏਹ ਨੀ ਪਤਾ ਲੀਖ਼ਿਆ ਕੀ ਵਿੱਚਤਕਦੀਰਾਂ ਦੇ,,,
ਰੱਬ ਦੀ ਰਜ਼ਾ ਦਾ ਵਿੱਚਰਾਜ਼ੀ ਰਹਣਾ ਚਾਹੀਦਾ ,,,
ਕਿਸੇ ਦੀ ਗਰੀਬੀ ਦਾ ਮਜ਼ਾਕ ਨੀ ਉਡਾਈਦਾ,,,

Create Wallpaper for this quote
ਕਦੇ ਬਾਲ ਕਰਮ ਦੀਆਂ ਅੱਖੀਆਂ
ਦੁੱਖ ਤਾਰ ਗਰੀਬਾਂ ਦੇ..

Create Wallpaper for this quote
ਪੰਜਾਬੀ ਅੱਤ ਸਟੇਟਸ wallpaper
ਕੱਲ ਇੱਕ ਇਨਸਾਨ ਰੋਟੀ ਮੰਗ ਕੇ ਲੈ ਗਿਆ ਤੇ ਕਰੋੜਾਂ ਦੀਆਂ ਦੁਆਵਾਂ ਦੇ ਗਿਆ,
ਪਤਾ ਹੀ ਨੀਂ ਚੱਲਿਆ ਕਿ ਗਰੀਬ ਉਹ ਸੀ ਜਾਂ ਮੈਂ !

Create Wallpaper for this quote
ਗੱਲ ਪਤੇ ਦੀ wallpaper
ਇਕ ਰੋਟੀ ਨਾ ਦੇ ਸਕਿਆ ਕੋਈ ਉਸ ਗਰੀਬ ਬੱਚੇ ਨੂੰ
ਉਹ ਤਸਵੀਰ ਲੱਖਾਂ 'ਚ ਵਿਕ ਗਈ ਜਿਸ 'ਚ ਰੋਟੀ ਦੇ ਬਿਨਾਂ ਬੱਚਾ ਉਦਾਸ ਸੀ।

Create Wallpaper for this quote
ਜਿੰਦਗੀ wallpaper
ਤੰਗੀ ਤੇ ਗਰੀਬੀ ਥੱਲੇ ਦੱਬੀਆਂ ਹੀ ਬੀਤ ਗਈਆਂ
ਜੱਗ ਉੱਤੇ ਐਸੀਆਂ ਜਵਾਨੀਆਂ ਵੀ ਬਹੁਤ ਨੇ..😑

Create Wallpaper for this quote
Sad Punjabi wallpaper
ਗਰੀਬ ਨੂੰ ਹੱਸਦੇ ਹੋਏ ਦੇਖ ਕੇ ਦਿਲ ਨੂੰ ਯਕੀਨ ਹੋ ਗਿਆ.
ਕਿ ਖੁਸ਼ੀਆਂ ਦਾ ਸੰਬੰਧ ਕਦੇ ਵੀ ਪੈਸੇ ਨਾਲ ਨਹੀਂ ਹੁੰਦਾ.!!

Create Wallpaper for this quote
ਮਿਲੇ ਨਾ ਰੋਟੀ ਇਕ Time ਦੀ, ਇੰਨਾ ਮਾੜਾ ਨਸੀਬ ਨਾ ਹੋਵੇ,
ਪੈਸੇ ਆਉਂਦਾ ਜਾਉਂਦਾ ਰਹਿੰਦਾ ਏ, ਬੰਦਾ ਰੂਹ ਦਾ ਗਰੀਬ ਨਾ ਹੋਵੇ.. ..

Create Wallpaper for this quote
Punjabi Att Status wallpaper
ਜੀਵਨ 'ਚ ਕਿੰਨੇ ਵੀ ਉੱਚੇ ਉੱਠ ਜਾਓ ਪਰ ਆਪਣੀ ਗਰੀਬੀ ਅਤੇ ਕਠਿਨਾਈ ਦੇ ਦਿਨ ਕਦੇ ਨਾ ਭੁੱਲੋ।

Create Wallpaper for this quote
ਕਰ ਮਿੱਤਰਾਂ ਨੂੰ ਹਾਂ ਨੀ ਅੱਜ ਬਿੱਲੋ ਚੱਕ ਦੇ ਗਰੀਬੀਆਂ...

Create Wallpaper for this quote
ਆਓ ਰਲ ਕੇ ਗਿਆਨ ਦੇ ਦੀਵੇ ਜਲਾਈਏ
ਆਪਣਾ ਪਹਿਲਾ ਫ਼ਰਜ ਸਮਝਦਿਆ ਇਸ ਵਾਰ ਦੀ ਦੀਵਾਲੀ ਨੂੰ ਪਟਾਕੇ ਚਲਾਉਣ ਦੀ ਬਜਾਏ ਗਰੀਬਾਂ ਦੀ ਮੱਦਦ ਕੇ ਮਨਾਇਆ ਜਾਵੇ।

Create Wallpaper for this quote
ਜੇ ਭੁੱਖੇ ਰਹਿਣ ਨਾਲ ਉਮਰਾਂ ਲੰਬੀਆਂ ਹੁੰਦੀਆਂ
ਤਾਂ ਸ਼ਾਇਦ ਕਦੇ ਕੋਈ ਗਰੀਬ ਨਾ ਮਰਦਾ .. !

Create Wallpaper for this quote
ਇੱਦਾ ਹੀ ਕਿਸੇ ਗਰੀਬ ਦੇ ਦਿਲ ਵਿੱਚ ਝਾਕੋ
ਹਜ਼ਾਰਾਂ ਸਦਰਾਂ ਇੱਥੇ ਬੇ-ਲਿਬਾਸ ਰਹਿੰਦੀਆਂ ਨੇ

Create Wallpaper for this quote
Gall pate di wallpaper
ਗੱਲ ਪਤੇ ਦੀ wallpaper
Gall pate di wallpaper
ਕਿੰਨਾ ਅਜੀਬ ਰੰਗ ਹੈ ਇਸ ਬੇਮੌਸਮੀ ਬਾਰਿਸ਼ ਦਾ,
ਅਮੀਰ ਕੌਫੀ ਪੀਣ ਦੀ ਸੋਚ ਰਿਹਾ ਤੇ ਗਰੀਬ ਜ਼ਹਿਰ.

Create Wallpaper for this quote
Sad Punjabi wallpaper
ਅਮੀਰ ਨੂੰ ਅਮੀਰ ਕਹਿਣ ਨਾਲ ਅਮੀਰ ਨਹੀ ਬਣ ਜਾਂਦਾ,
ਗਰੀਬ ਨੂੰ ਗਰੀਬ ਕਹਿਣ ਨਾਲ ਗਰੀਬ ਨਹੀ ਬਣ ਜਾਂਦਾ,
ਪਰ ਵਾਹਿਗੁਰੂ ਦਾ ਨਾਮ ਜੱਪਣ ਨਾਲ ਬੰਦਾ ਵਾਹਿਗੁਰੂ ਦਾ ਜਰੂਰ ਬਣ ਜਾਂਦਾ ਹੈ।

Create Wallpaper for this quote
ਗੱਲ ਪਤੇ ਦੀ wallpaper
ਮਰਹਮ ਲਗਾ ਸਕੋ ਤਾਂ ਕਿਸੇ ਗਰੀਬ ਦੇ ਜ਼ਖਮਾਂ ਤੇ ਲਗਾ ਦੇਣਾ,
ਹਕੀਮ ਬਹੁਤ ਹਨ ਬਾਜ਼ਾਰ ਵਿਚ ਅਮੀਰਾਂ ਦੇ ਇਲਾਜ ਲਈ।

Create Wallpaper for this quote
ਦੇਖਣ 'ਚ ਉਹ ਗਰੀਬ ਸੀ ਸਾਹਿਬ ਪਰ,
ਉਸ ਦਾ ਹਾਸਾ ਕਿਸੇ ਨਵਾਬ ਨਾਲੋਂ ਘੱਟ ਨਹੀਂ ਸੀ।

Create Wallpaper for this quote
ਉਹ ਦਸਮ ਪਿਤਾ ਹੀ ਸਨ ਜੋ ਗਰੀਬਾਂ ਮਜਲੂਮਾਂ ਲਈ ਲੜ ਗਏ,
ਅੱਜ - ਕੱਲ ਤਾਂ ਕੋਈ ਗਰੀਬ ਨੂੰ ਬੁਲਾ ਕੇ ਹੀ ਖੁਸ਼ ਨਹੀਂ ! !

Create Wallpaper for this quote
ਰਾਜਾ ਹੋਵੇ ਜਾ ਗਰੀਬ !
ਸੱਭ ਤੋਂ ਜ਼ਿਆਦਾ ਖੁਸ਼ ਉਹ ਹੈ,
ਜਿਸ ਦੇ ਘਰ ਵਿੱਚ ਸ਼ਾਂਤੀ ਹੈ !!

Create Wallpaper for this quote
Sad Punjabi wallpaper
ਸਾਨੂੰ ਅੱਜ ਪਤਾ ਲੱਗਾ ਨਸੀਬ ਹੁੰਦੇ ਕੀ,
ਪੈਸੇ ਵਾਲਿਆ ਦੇ ਸਾਹਮਣੇ ਗਰੀਬ ਹੁੰਦੇ ਕੀ,
ਕਿਉਂ ਕੀਤਾ ਸੀ ਪਿਆਰ ਜੇ ਨਿਭਾਉਣਾ ਨਹੀ ਸੀ ਆਉਂਦਾ,
ਤੇਰੇ ਪਿਆਰ ਨੇ ਸਿਖਾਇਆ ਸਾਨੂੰ ਰੋਣਾ ਨਹੀ ਸੀ ਆਉਂਦਾ.

Create Wallpaper for this quote
Punjabi Romantic wallpaper
ਗਰੀਬ ਦੇ ਬੂਹੇ ਤੇ ਰੱਬ ਤੋਂ ਇਲਾਵਾ
ਕਦੇ ਕੋਈ ਨਹੀਂ ਜਾਂਦਾ !!

Create Wallpaper for this quote
ਰੱਬਾ ਸੁਣ ਲੈ ਹਾਲ ਗਰੀਬਾਂ ਦਾ
ਪੰਨਾ ਲਿਖ ਦੇ ਨਵਾ ਨਸੀਬਾਂ ਦਾ...

Create Wallpaper for this quote
ਇਕ ਵਾਰ ਝੰਡਾ ਅਮਲੀ ਆਪਣੇ ਸਹੁਰੇ ਘਰ ਮਿਲਣ ਜਾਂਦਾ ਅਤੇ ਜਾ ਕੇ ਜਮੀਨ 'ਤੇ ਬੈਠ ਜਾਂਦਾ....
ਸੱਸ :- ਪੁੱਤ.ਜਮੀਨ ਤੇ' ਕਿਉਂ ਬੈਠਾ,ਸੋਫੇ 'ਤੇ ਬੈਠ ..
ਝੰਡਾ ਅਮਲੀ :- ਸੋਫੇ 'ਤੇ ਗਰੀਬ ਬੰਦੇ ਬੈਠਦੇ ਨੇ,
ਸਾਡੇ ਵਰਗੇ ਸ਼ਾਹੀ ਬੰਦੇ ਜਮੀਨ 'ਤੇ ਬੈਠਦੇ ਨੇ
ਸੱਸ :-ਵੇ , ਓਹ ਕਿਵੇਂ ?
ਝੰਡਾ ਅਮਲੀ :- ਸੋਫਾ 25000 ਦਾ , ਜਮੀਨ 2 ਲਖ ਨੂੰ ਮਰਲਾ..

Create Wallpaper for this quote
ਐਨਾ ਕੀਮਤੀ ਨਾ ਕਰ ਖੁਦ ਨੂੰ ਅਸੀਂ ਗਰੀਬ ਲੋਕ ਹਾਂ ਮਹਿੰਗੀਅਾਂ ਚੀਜ਼ਾਂ ਨੂੰ ਛੱਡ ਦਿੰਨੇ ਅਾਂ

Create Wallpaper for this quote
Punjabi ਘੈਂਟ ਸਟੇਟਸ wallpaper
ਅਮੀਰ ਬੰਦਾ ਹਮੇਸ਼ਾ ਅਮੀਰਾਂ ਨਾਲ ਹੀ ਖੜਦਾ ਹੈ,
ਤੇ ਗਰੀਬ ਬੰਦਾ ਅੈਤਵਾਰ ਦੀ ਵੀ ਛੁੱਟੀ ਕਰਨ ਤੋਂ ਡਰਦਾ ਹੈ ।

Create Wallpaper for this quote
ਕੱਲ ਇਕ ਇਨਸਾਨ ਰੋਟੀ ਮੰਗਕੇ ਲੈ ਗਿਆ ਤੇ ਕਰੋੜਾਂ ਦੀਆਂ ਦੁਆਵਾਂ ਦੇ ਗਿਆ ਸਮਝ ਨੀ ਆੲਿਆ ਕਿ ਗਰੀਬ ੳੁਹ ਸੀ ਕੇ ਮੈਂ ...

Create Wallpaper for this quote
Punjabi ਘੈਂਟ ਸਟੇਟਸ wallpaper
ਟੁੱਟ ਜਾਂਦੇ ਨੇ ਗਰੀਬੀ ਚ ਓੁਹ ਰਿਸ਼ਤੇ ਜੋ ਅਨਮੋਲ ਹੁੰਦੇ ਨੇ, ਹਜਾਰਾਂ ਯਾਰ ਬਣਦੇ ਨੇ ਜਦ ਪੈਸੇ ਕੋਲ ਹੁੰਦੇ..

Create Wallpaper for this quote
Punjabi ਗੱਲ ਪਤੇ ਦੀ wallpaper
ਗੱਲ ਪਤੇ ਦੀ wallpaper
Gall pate di wallpaper
ਸੂਲਾ ਤੇ ਨਾਚ ਨਚਾਉਦੀ ਏ . ਇਸ਼ਕ, ਗਰੀਬੀ ਤੇ ਮਜਬੂਰੀ

Create Wallpaper for this quote
ਕਿਉ ਭੱਜ ਰਿਹਾ ਦਿਲਾਂ ਪਿੱਛੇ ਪਰਛਾਵਿਆਂ ਦੇ
ਮੁਹੱਬਤਾਂ ਦੇ ਖੱਤ ਨੀ ਆਉਂਦੇ ਗਰੀਬਾ ਦੇ ਸਿਰਨਾਵੇਆਂ ਤੇ ....

Create Wallpaper for this quote
*ਕੰਮ ਕਰੋ, ਜੇ ਕੰਮ ਨਹੀਂ ਕਰੋਗੇ ਤਾਂ ਗਰੀਬੀ ਬਹੁਤ ਛੇਤੀ ਤੁਹਾਡੇ ਨਾਲ ਆ ਕੇ ਰਲ ਜਾਵੇਗੀ*।।

Create Wallpaper for this quote
*ਅਮੀਰਾਂ ਦਾ ਫਰਸ਼, ਗਰੀਬਾਂ ਦੀ ਛੱਤ ਨਾਲੋਂ ਵੀ ਉੱਚਾ ਹੁੰਦਾ ਹੈ*।।

Create Wallpaper for this quote
"ਜਿਉਣਾ ਹੈ ਤਾਂ ਇੱਕ ਦੀਪਕ ਵਾਂਗ ਜੀਓ,
ਜੋ ਇੱਕ ਰਾਜੇ ਦੇ ਮਹਿਲ ਨੂੰ ਵੀ ਉਨੀ ਹੀ ਰੋਸ਼ਨੀ ਦਿੰਦਾ ਹੈ,
ਜਿੰਨੀ ਇੱਕ ਗਰੀਬ ਦੀ ਝੌਂਪੜੀ ਨੂੰ I"

Create Wallpaper for this quote
ਜਿਓੁਂਣਾ ਹੈ ਤਾਂ ਦੀਵੇ ਵਾਂਗ ਜੀਓ,
ਜੋ ਗਰੀਬ ਦੀ ਝੌਂਪੜੀ ਵਿਚ ਵੀ ਓਨੀ ਹੀ ਰੌਸ਼ਨੀ ਦਿੰਦਾ ਹੈ
ਜਿੰਨੀ ਕਿ ਬਾਦਸ਼ਾਹ ਦੇ ਮਹਿਲ ਵਿਚ..

Create Wallpaper for this quote
Punjabi ਮਜੇਦਾਰ ਪੰਜਾਬੀ ਸਟੇਟਸ  wallpaper
ਸਾਨੂੰ ਅੱਜ ਪਤਾ ਲੱਗਾ ਨਸੀਬ ਹੁੰਦੇ ਕੀ,
ਪੈਸੇ ਵਾਲਿਆਂ ਦੇ ਸਾਹਮਣੇ ਗਰੀਬ ਹੁੰਦੇ ਕੀ,
ਕਿਉਂ ਕੀਤਾ ਸੀ ਪਿਆਰ ਜੇ ਨਿਭਾਉਂਣਾ ਨਹੀ ਸੀ ਆਉਂਦਾ,
ਤੇਰੇ ਪਿਆਰ ਨੇ ਸਿਖਾਇਆ ਸਾਨੂੰ ਰੋਣਾ ਨਹੀ ਸੀ ਆਉਂਦਾ.

Create Wallpaper for this quote
ਮੈਂ ਸ਼ਕਲੋਂ ਨਹੀਂ ਆ ਸੋਹਣਾ ਭਾਵੇਂ,
ਪਰ ਦਿਲ ਤਾਂ ਮੇਰਾ ਅਮੀਰ ਸੀ
ਜਿੰਨਾ ਤੂੰ ਐ ਦੱਸ ਕੇ ਤੁਰ ਗਈ
ਜੱਟ ਇੰਨਾ ਵੀ ਨਈਂ ਗਰੀਬ ਸੀ...

Create Wallpaper for this quote
ਮੈਨੂੰ ਕਹਿੰਦੀ ਸਾਡੇ ਕੋਲ ਅੈਨੀ ਪਰੋਪਟੀ ਆ...ਮੈ ਹਰ ਸਾਲ ਨਵੀ ਗੱਡੀ ਕਬਾੜ ਬਣਾ ਦਿੰਦੀ ਆ .... ਮੈ ਕਿਹਾ ...... ਗਰੀਬ ਜੇ ਬੰਦੇ ਆ ਗੱਡੀ ਗੁਡੀ ਹੈਨੀ cool lip ਲਾ ਕੇ ਸਾਈਕਲ ਦਾ ਜਹਾਜ ਬਣਾ ਦਿਨੇ ਅਾ.......😝😝😝😝😝😝😝

Create Wallpaper for this quote
ਸਿਆਣੇ ਕਹਿੰਦੇ ਨੇ... ਗਰੀਬ ਦੀ ਹਾਏ ਤੇ ਬੇਵਕੂਫਾਂ ਦੀ ਰਾਏ ਕਦੇ ਨੀ ਲੈਣੀ ਚਾਹੀਦੀ ✌

Create Wallpaper for this quote
ਓ ਮੇਰਿਆਂ ਰੱਬਾ ਸੁਣ ਲੈ ਹਾਲ ਗਰੀਬਾਂ ਦਾ,
ਪੰਨਾ ਲਿਖ ਦੇ ਕੋਈ ਨਵਾਂ ਨਸੀਬਾਂ ਦਾ ।

Create Wallpaper for this quote
Punjabi ਧਾਰਮਿਕ wallpaper
ਟਿੱਚਰ ਤੋਂ ਸਟੂਡੈਂਟ ਨਲੈਕ ਕਲਾਸ ਚ ਸਾਰਾ ਦਿਨ ਕੁੜੀਆਂ ਨਾਲ ਇੰਨੀਆਂ ਗੱਲਾਂ ਕਿਉਂ ਕਰਦਾ ਰਹਿਨਾ
ਸਟੂਡੈਂਟ ਸਰ ਮੈਂ ਗਰੀਬ ਹਾਂ ਮੇਰੇ ਫੋਨ ਚ ਵੱਟਸਐਪ ਨਹੀਂ ਹੈ

Create Wallpaper for this quote
ਬੰਦਾ ਘਰੋ ਗਰੀਬ ਹੋਵੇ ਤਾਂ ਸਰ ਜਾਂਦਾ ਏ
ਪਰ ਨੀਅਤ ਦਾ ਗਰੀਬ ਨਹੀ ਹੋਣਾ ਚਾਹੀਦਾ....!!!!

Create Wallpaper for this quote
ਗਰੀਬ ਦੀ ਬਦ-ਦੁਆ ਅਤੇ ਵਿਹਲਿਆ ਦੀ ਸਲਾਹ ਕਦੇ ਨਾ ਲਵੋ !!

Create Wallpaper for this quote
ਉਹ ਮਹਿੰਗੇ ਖਿਡੌਣੇ ਵਰਗੀ ਸੀ ।।
ਤੇ ਮੈਂ ਗਰੀਬ ਦੇ ਬੱਚੇ ਵਰਗੇ ।।।
ਬੱਸ ਦੇਖਦਾ ਈ ਰਹਿ ਗਿਆ।।


Create Wallpaper for this quote
*ਅਮੀਰ ਲੋਕ ਵਿਦੇਸ਼ ਯਾਤਰਾ ਕਰਦੇ ਹਨ, ਗਰੀਬ ਲੋਕ ਤੀਰਥ ਯਾਤਰਾ ਕਰਦੇ ਹਨ*।

Create Wallpaper for this quote
ਜਿਸ ਮਨੁੱਖ ਦੇ ਕੋਲ ਕੇਵਲ ਪੈਸਾ ਹੈ,
ਉਸ ਮਨੁੱਖ ਤੋਂ ਜ਼ਿਆਦਾ ਗਰੀਬ,
ਇਸ ਦੁਨੀਆਂ ਵਿੱਚ ਕੋਈ ਨਹੀਂ ਹੈ !!

Create Wallpaper for this quote
"ਮਾਲਕਾ ਅਮੀਰ ਰੱਖੀ ਭਾਵੇਂ ਗਰੀਬ ਰੱਖੀ, ਜੋ ਕਦੇ ਨਾ ਮਰੇ ਇਹੋ ਜਿਹਾ ਜ਼ਮੀਰ ਰੱਖੀ"

Create Wallpaper for this quote
Motivational Punjabi wallpaper
"ਆਪਣੇ ਜੀਵਨ 'ਚ ਕਿੰਨੇ ਵੀ ਉਪਰ ਕਿਉਂ ਨਾ ਉਠ ਜਾਓ,
ਪਰ ਆਪਣੀ ਗਰੀਬੀ ਅਤੇ ਬੁਰਾ ਵਕਤ ਕਦੇ ਨਾ ਭੁੱਲੋ"..

Create Wallpaper for this quote
ਉਹ ਮਹਿੰਗੇ ਖਿਡੌਣੇ ਵਰਗੀ ਸੀ, ਅਤੇ ਮੈਂ ਗਰੀਬ ਦੇ ਬੱਚੇ ਵਰਗਾ ਸੀ .... ਬੱਸ ਦੇਖਦਾ ਹੀ ਰਹਿ ਗਿਆ ...... 😌😌😌😌😌

Create Wallpaper for this quote
Punjabi ਘੈਂਟ ਸਟੇਟਸ wallpaper
ਟੁੱਟ ਜਾਂਦੇ ਨੇ ਗਰੀਬੀ ਚ ਓਹ ਰਿਸ਼ਤੇ ਜੋ ਅਨਮੋਲ ਹੁੰਦੇ ਨੇ,
ਹਜਾਰਾਂ ਯਾਰ ਬਣਦੇ ਨੇ ਜਦ ਪੈਸੇ ਕੋਲ ਹੁੰਦੇ ਨੇ Waheguru Ji

Create Wallpaper for this quote
ਕੀ ਜੋਰ ਗਰੀਬਾ ਦਾ ਸੋਹਣੀਏ ਮਹਿਲਾ ਵਿੱਚ ਤੇਰੀ ਸਰਦਾਰੀ
ਸਾਨੂੰ ਕਰਕੇ ਪਾਗਲ ਨੀ ਸੋਹਣੀਏ ਤੂੰ ਅੰਬਾਲੇ ਬਾਜੀ ਮਾਰੀ... 😝😝😝😝😝

Create Wallpaper for this quote
ਦੁੱਖ ਵੀ ਬਥੇਰੇ ਪਰੇਸ਼ਾਨੀਆਂ ਵੀ ਬਹੁਤ ਨੇ
ਪੱਲੇ ਵਿੱਚ ਲਾਭ ਬੜੇ ਹਾਨੀਆਂ ਵੀ ਬਹੁਤ ਨੇ
ਤੰਗੀ ਤੇ ਗਰੀਬੀ ਥੱਲੇ ਦੱਬੀਆਂ ਹੀ ਬੀਤ ਗਈਆ
ਜਗ ਉੱਤੇ ਐਸੀਆ ਜਵਾਨੀਆਂ ਵੀ ਬਹੁਤ ਨੇ...

Create Wallpaper for this quote
ਦਿਲ ਦੇ ਚੰਗਿਆ ਨੂੰ ਅੱਜਕਲ ਕੌਣ ਦੇਖਦਾ ਸ਼ੂਰਤਾ ਤੇ ਮਰਦਾ ਹਰ ਕੋਈ,
ਸ਼ਰੀਫਾ ਨੂੰ ਕੌਣ ਦੇਖਦਾ ਟੌਹਰ ਦੇਖ ਕੇ ਮਰਦਾ ਹਰ ਕੋਈ,
ਕਿਸੇ ਬੰਦੇ ਦੀ ਗਰੀਬੀ ਨੂੰ ਕੌਣ ਦੇਖਦਾ,
ਅਪਣਾ ਮਤਲਬ ਦੇਖਦਾ ਹਰ ਕੋਈ.....

Create Wallpaper for this quote
ਚੜ੍ਹ ਜਾਵੇ ਤਾਂ ਉਤਰਦਾ ਹੀ ਨੲੀ
ਤੇਰਾ ਇਸ਼ਕ ਵੀ ਗਰੀਬ ਦੇ ਕਰਜੇ ਵਰਗਾ

Create Wallpaper for this quote
ਜਦੋਂ ਮੈਨੂੰ ਬਹੁਤ # ਗਰਮੀ ਲਗਦੀ ਆ,........ ਤਾਂ ਮੈਂ... . . . . . . . .. . . .. . # Google ਤੋਂ Ac ਦੀ ਫੋਟੋ # DowNLod ਕਰਕੇ ਦੇਖ ਲੈਨਾ, ਗਰੀਬ ਬੰਦਾ ਹੋਰ ਕਰ ਵੀ ਕੀ ਸਕਦਾ

Create Wallpaper for this quote
ਅੱਜ ਪੱਪੂ ਨੇ ਸਾਇੰਸ ਨੂੰ ਹਿਲਾ ਕੇ ਰੱਖ ਦਿੱਤਾ. .. 😲
ਟੀਚਰ - ਛਿਪਕਲੀ ਕੋਣ ਹੈ ?
ਪੱਪੂ - ਛਿਪਕਲੀ ਇਕ ਗਰੀਬ ਮਗਰਮੱਛ ਹੈ____
ਜਿਸਨੂੰ ਬਚਪਨ ਚ BOURNVITA ਨਹੀਂ ਮਿਲਿਆ ਤੇ ਓਹ ਕੁਪੋਸ਼ਣ ਦਾ ਸ਼ਿਕਾਰ ਹੋ ਗਈ____😁😂

Create Wallpaper for this quote
Best Punjabi Funny wallpaper
ਛੱਡ ਦਿਲਾ ਕਿਉਂ ਜਿਦ ਕਰਦਾਂ, ਸੱਜਣ ਹੋਰ ਰਾਹਾਂ ਵੱਲ ਪੈ ਗਏ ਨੇ, ਤੇਰੇ ਪਿਆਰ ਦੀ ਕੀਮਤ ਕੌਡੀ , ਤੇ ਉਹਨੂੰ ਪੈਸਿਆਂ ਵਾਲੇ ਲੈ ਗਏ ਨੇ, ਤੇਰੇ ਹੰਝੂਆਂ ਦਾ ਮੁੱਲ ਕੀ ਓਥੇ, ਤੇ ਜਿੱਥੇ ਹਾਸਿਆਂ ਵਾਲੇ ਬਹਿ ਗਏ ਨੇ, ਗੁਰੀ ਤੂੰ ਗਰੀਬ,!! ਕੀ ਦੇ ਸਕਦਾ ਏ, ਤੇ ਉਹ ਜਾਂਦੇ ਜਾਂਦੇ ਕਹਿ ਗਏ ਨੇ

Create Wallpaper for this quote
ਸਾਨੂੰ ਅੱਜ ਪਤਾ ਲੱਗਾ ਨਸੀਬ ਹੁੰਦੇ ਕੀ,
ਪੈਸੇ ਵਾਲਿਆ ਦੇ ਸਾਹਮਣੇ ਗਰੀਬ ਹੁੰਦੇ ਕੀ,
ਕਿਉਂ ਕੀਤਾ ਸੀ ਪਿਆਰ ਜੇ ਨਿਭਾਉਣਾ ਨਹੀ ਸੀ ਆਉਂਦਾ,
ਤੇਰੇ ਪਿਆਰ ਨੇ ਸਿਖਾਇਆ ਸਾਨੂੰ ਰੋਣਾ ਨਹੀ ਸੀ ਆਉਂਦਾ..!

Create Wallpaper for this quote
ਸਾਡੇ ਸ਼ੌਂਕ ਗਰੀਬਾਂ ਵਾਲੇ ਨੀ ਤੇਰੇ ਅਮੀਰਾਂ ਵਾਲੇ ਸ਼ੌਂਕ ਕੁੜੇ ਨੀ ਤੁੰ ਸ਼ੌਂਕਨ ਯਾਰ ਬਦਲਨੇ ਦੀ ਅਸੀ ਇੱਕ ਨਾਲ ਨਿਭਾਓਨੇ ਆਂ ਹਿੱਕ ਠੋਕ ਕੁੜੇ....

Create Wallpaper for this quote
ਮੇਹਨਤ ਨਾਲ ਪੂਰੀ ਪੈਣੀ ਨੀਂ, ਤੇਰੇ ਲਇ ਰੋਟੀ ਰਹਿਣੀ ਨੀਂ,
ਇਹ ਕੰਧ ਗਰੀਬੀ ਢਹਿਣੀ ਨੀਂ, ਜਿੰਨਾਂ ਵੀ ਮਰ ਮਰ ਟੁੱਟੀ ਜਾ,
ਇਹ ਦੁਨੀਆਂ ਹੋਗੀ ਲੁੱਟਣ ਦੇ ਵਿੱਚ, ਤੂੰ ਵੀ ਰਲ ਕੇ ਲੁੱਟੀ ਜਾ..

Create Wallpaper for this quote
ਜਿਸ ਮਨੁੱਖ ਕੋਲ ਕੇਵਲ ਪੈਸਾ ਹੀ ਪੈਸਾ ਹੈ,
ਉਸ ਮਨੁੱਖ ਤੋਂ ਗਰੀਬ ਇਸ ਦੁਨੀਆ ਵਿਚ ਕੋਈ ਨਹੀਂ ਹੈ..

Create Wallpaper for this quote
ਮਾਲਕਾ ਅਮੀਰ ਰੱਖੀਂ ਭਾਵੇਂ ਗਰੀਬ ਰੱਖੀਂ,
ਜੋ ਕਦੇ ਨਾ ਮਾਰ ਸਕੇ ਇਹੋ ਜੇਹਾ ਜ਼ਮੀਰ ਰੱਖੀਂ..

Create Wallpaper for this quote
ਕੀ 😟 ਲੈਣਾ ਮੈਂ ਅਮੀਰਾਂ ਤੂੰ..🙌 ਮੇਰਾ ਸਤਿਗੁਰੂ ਯਾਰ ਗਰੀਬਾਂ ਦਾ..🙏

Create Wallpaper for this quote
ਨਾਂ ਅਮੀਰਾਂ ਦੀ ਗੱਲ ਹੈ
ਨਾਂ ਗਰੀਬਾਂ ਦੀ ਗੱਲ ਹੈ
ਤੇਰੇ ਦਰ ਤੇ ਆਉਣਾ ਨਸੀਬਾਂ ਦੀ ਗੱਲ ਹੈ।

Create Wallpaper for this quote

Recent Punjabi Searchesਜਾਨ    ਜਦੋਂ ਇਨਸਾਨ ਕੱਲਾ    ਜ਼ਿੰਦਗੀ ਵਿੱਚ ਉੱਚਾ    ਜ਼ਿੰਦਗੀ ਵਿੱਚ    ਕੁੜਤਾ ਪਜਾਮਾ    ਕਈ ਵਾਰ ਪੱਥਰ   

ਟਰੱਕ    ਬੁਰਾ    ਗੁਨਾਹਗਾਰ    ਪਰਾਏ    Good Night    ਸਰਦਾਰੀ   

ਰਿਸ਼ਤਾ    ਕਿਰਦਾਰ    ਮੋਕਾ    ਰਿਸ਼ਤੇ    ਕਿਸਮਤ    ਬਖਸ਼   

ਘੈਂਟ    ਤੇਰੀ ਯਾਦ    ਨਿਮਾਣਾ    ਅਤੀਤ    ਸੋਹਣੀ    ਵਾਹਿਗੁਰੂ ਜੀ   

ਹਸਾਉਣਾ    ਕੱਚ    Big brother    Happy new year    ਸੋਨਾ    ਇਜਤ   

ਨੱਕ ਦਾ ਕੋਕਾ    ਧੂੜ    ਮਾਘ    ਲੋਹੜੀ    Birthday message    ਹਾਂਜੀ   

ਔਗਣ    ਧੰਨਵਾਦ    ਮੋਮ    ਮਸਤ    ਵਾਜਾ    ਨਾਗੀ   

ਨਿਸ਼ਾਨੀ    ਜੁਲਮ    ਮੁਸਕਰਾਹਟ    ਨਜਰਾਂ    ਇਕ ਗੱਲ    ਚਿੜੀ   

ਹਾਣੀ    ਬੁੱਲ੍ਹੇ ਸ਼ਾਹ ਦਿਲ    ਟੁੱਟੀ ਯਾਰੀ    ਛੱਡ ਦਿਲਾ    ਤੱਤੀ    ਦਾਤਾ   

ਇਨਸਾਨ    ਸਬਕ    ਸੋਹਣਾ    ਸੁਪਨੇ    ਮਨ ਨੀਵਾਂ    ਫੈਮਿਲੀ   

ਕਿਆਰੀ    ਸਬਜੀ    ਸਾਲ    ਪਿਉ    ਕਪੂਰ    ਨਵਾ   

ਨਵਾ ਸਾਲ    ਸਿਫਤ    ਪਰਮਾਤਮਾ    ਹਮਦਰਦੀ    ਨਵਾਂ ਸਾਲ    ਬਖਸ਼   

ਗੁਰ    ਮਜਬੂਰ    ਨੀਹਾਂ    ਗੁਨਾਹ    ਸਤਿਨਾਮ    ਸੁੱਖ   

ਸਮਝਣ    ਸਾਦਗੀ ਪਸੰਦ    ਸਾਦਗੀ    ਹਾਸੇ    ਹਸਾਉਣ    ਜੁਦਾ   

birthday wishes    ਵਿਚਾਰ    ਗਿਆਨ ਧਿਆਨ    ਭਾਬੀ    ਦਵਾਈ    ਚਲਾ ਕੇ   

ਵੇਲਾ ਆ ਗਿਆ    ਚੰਗਾ ਸੁਭਾਅ    ਜ਼ਿੰਦਗੀ    ਦਾਦੀ    ਗੁਰੂ ਗੋਬਿੰਦ ਸਿੰਘ    ਚਮਕੌਰ   

ਉਦਾਸ    ਤਕਲੀਫ਼ਾਂ    ਡੰਗ    ਡਾਲਰ    ਡਰਨਾ    ਠੰਢ   

ਠੰਗ    ਠੋਕਰ    ਟਰੈਕਟਰ    ਝੱਖੜ    ਜੱਗ ਵਾਲੇ ਮੇਲੇ    ਜੀਪ   

ਜਿੰ    ਸੌਂਹ    ਜ਼ੁਬਾਨ    ਜਵਾਕ    ਜਮੀਰ    ਜਮੀਨ   

ਜਨਮਦਿਨ ਮੁਬਾਰਕ    ਚਾਚੇ    ਚਾਚਾ    ਚਸ਼ਮਾ    ਘਰਵਾਲੀ    ਗੱਡੀਆਂ   

ਗੁਡ    ਖੇਤ    ਖੇਤਾਂ    ਖੂਨ    ਕੋਸ਼ਿਸ    ਕਿਰਪਾ   

ਕਹਿੜੀ    ਕਸਰ    ਅੜਬ    ਅਣਜਾਣ    ਅਣਖਾਂ    good morning   

ਸੱਚ ਬ    ਫ਼ਕੀਰ    ਨਰਮ    ਮਾਲਕਾ    ਬਾਪੂ ਜੀ    ਪੱਖ   

ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ    ਰਹਿਣ    ਮੇਰੀ ਲੋੜ    ਪੁਤ    ਪਰਿੰਦੇ    ਬਰੂਦ   

ਦੁਬਾਰਾ    ਮਤਲਬੀ    ਤੁਹਾਡਾ    ਦੂਰ    ਦਿਲੋਂ    ਨੈਣ   

ਬੁੱਲ    ਦੋਸਤ    ਦੇਵ    ਲੈਣ    ਜਜਬਾਤ    ਪਤੀ   

ਇਜ਼ੱਤ    ਫੱਕਰ    ਕੋਈ    ਕੁਝ ਸੱਜਣ    ਜਿਸਮ    ਜਵਾਨੀ   

ਰੁੱਸ    ਫ਼ਰਕ    ਬਦਨਾਮ    ਬਿਜੜੇ    ਜਦੋ    ਤੁਸੀ   

ਜਜਬਾਤੀ    ਕੱਲ    ਧੱਕ    ਪਰਾ    ਨਿਸ਼ਾਨ    ਸਰੋਂ   

ਭਰਾਵਾਂ    ਭਰਾ ਦਾ    ਬਾਬਾ ਨਾਨਕ    ਪੁਰਾਣੇ    ਮਾਂ ਪਿਉ    ਯਾਰੀਆਂ   

ਭਾਨ    ਸਿੱਕੇ    ਵਿਰਾਸਤ    ਵਿਰਾ    ਹਥਿਆਰਾਂ    ਗੋਰਾ   

ਸਲਾਮ    ਹੈਪੀ    ਉਡਣਾ    Life is not    ਨਫ਼ਰਤ    ਮੈਂ ਸੁਣਿਆ ਅੱਜ ਮੇਰਾ ਜਨਮਦਿਨ ਆ   

Happy birthday friend    ਵਿਸ਼ਵਾਸ    ਲੋਕੀ    ਕਾਲਾ    ਮੱਤ    ਸਾਫ਼   

ਮੁਸੀਬਤ    ਸ਼ੀਸ਼ਾ    खुशी    ਪੰਛੀ    ਸੰਧੂ    ਸਰੋ   

ਨਫ਼ਰਤ    ਨਾਚ    ਹੁਣ ਤਾਂ    ਅੱਖੀਆਂ    ਸੋਹਣੇ    ਲਕੀਰ   

ਦੋਸਤਾ    ਮਿਲ    ਗੁਸੇ    ਖੁਸ਼    ਅਸਰ    ਵੀਰ ਮੇਰਾ   

ਬੁਜਦਿਲਾਂ ਤੋ ਦਲੇਰਾਂ ਨੂੰ    ਭੈਣ    ਮੋਟੋ    ਮਿਲ ਗਏ    Christmas    ਪਲੀ   

ਪਿਉ ਪੁੱਤ    ਭਰਾਵਾ    ਹਿੰਢ    ਕਾਸ    ਜਦੋ ਤੂੰ    ਮੈਂ   

ਨੀਦ    ਵੈਲਪੁਣਾ    ਸਰਬੰਸ    ਗੋਬਿੰਦ    ਸੱਜਣ    ਵਪਾਰੀ   

ਕਲੂ    ਮੈਂ ਸੁਣਿਆ ਅੱਜ ਮੇਰਾ ਜਨਮਦਿਨ    ਬੇਬੇ ਬਾਪੂ    ਗੁਰੂ ਨਾਨਕ    ਨਹੀ    ਪੱਗ ਤੇ   

ਮਾੜਾ ਟੈਮ    ਸ਼ਕਲਾਂ    ਸ਼ੀਸ਼ੇ    ਨਜ਼ਰ    ਭਰੋਸਾ    ਭਰਨਾ   

ਰੂਟ    Happy Anniversary    ਵੀਰਾ    ਨੁਕਸ    ਹੱਸ    ਦਿਖਾਈ   

ਹਾਰ    ਹੱਕ    ਮਾੜਾ ਸਮਾ    ਮਰਜੀ    ਮਜਬੂਰੀ    ਅਤੇ   

ਸਾਫ਼    ਅੱਲੜ    ਮਾਣ    ਤੈਨੂੰ    ਫੜਾਂ    ਫੋਕੀ   

ਦਰਖ਼ਤ    ਧੀਆਂ    ਲੋੜ    ਦਾਰੂ    ਮਾੜੇ    Teacher day   

ਬੰਬ    ਅਣਖੀ    ਖੁਸ਼ੀ    ਮੈਂ ਸੁਣਿਆ ਅੱਜ ਮੇਰਾ    ਅੜੇ    ਜੁਬਾਨ   

ਬੁਲ    ਵੀਹ    ਵਿਛੜ    good morning ji    ਸੇਵਾ    ਵਹਿਮ   

ਅੱਗ    ਜਜ਼ਬਾਤੀ    ਫ਼ਰਕ    ਸਤਿਕਾਰ    ਤਰਸੋਗੇ    ਸਾਊ   

ਤੱਕਣੀ    ਕੁੜਤੇ    ਤਸਵੀਰ    ਲੜਾਈ    ਠੰਡ    ਲਾਲੇ   

ਆਸਮਾਨ    ਚੁੱਪ    ਅੱਖੀਆ    ਮਸਲਾ    ਰੋਣਾ    ਸਾਡਾ   

ਸ਼ੋਕ    ਰੂਹ    ਸੁਰਖ    ਮੋਤ    ਲੈਣਦੇ    ਸ਼ੀਸ਼ਾ   

ਸ਼ਕਲ    ਤੈਨੂੰ ਦੇਖ    ਸਰੀਰ    ਕਸੂਰ    ਕੰਮ    ਦੀਵਾਲੀ ਦੀਆਂ ਵਧਾਈਆਂ   

ਸਾਨੂੰ ਦੇਖ    ਬੰਦੀ ਛੋੜ    ਵਿਛੋੜਾ    ਦੀਵਾਲੀ    ਵਖਤ    ਵੱਡਾ   

ਜੱਟੀ    ਜਾਣਦਾ    ਵੀਰੇ    ਵੈਰ    ਇੱਕ    ਕਹਿੰਦੇ   

ਅੜੀ    ਜਨਮ ਦਿਨ    ਸਮਾ    ਚੁਗਲੀ    ਯਾਦ    time ਆਉਣ ਦੇ   

ਪਾਣੀ    ਕਿਹੜੀ ਗੱਲ ਤੋ    ਟਾਇਮ    ਦਿਨ ਆਉਣਗੇ    ਹਿਕ    ਕਿਹੜੀ ਗੱਲ   

ਜਲਣ    ਝੂਠੇ    ਨੰਗ    ਕੱਦ    ਨਿਮਰਤਾ    ਜਾਨ ਮੰਗ   

ਮਾਫੀਆਂ    ਮੋਢੇ ਤੇ    Happy birthday    ਫੁੱਦੂ    ਕੱਖ    ਖੰਭ   

ਸੱਸ    ਪਟਾਕੇ    ਦਰਿਆ    ਤੋਰ    ਪੰਪ    ਮਿਤਰ   

ਵੋਹਟੀ    ਪੈਨ    ਫਰੇਬ    ਵਾਰ    ਉਹਨੂੰ    ਮਰਦਾ   

ਤੋਰਦੀ    ਰੁਕ    ਪਿਛੇ    ਭਾਰ    ਹਰੀ    ਲਾਲ   

ਗੁਲਾਬੀ    ਪਾਸਪੋਰਟ    ਫ਼ਸਲ    ਹਥਿਆਰ    ਪੈਦੀ    ਉਹਨਾਂ ਦੀ   

ਪਿਓ    ਕਾਹਤੋ    ਚੈਟ    ਮਰ ਜਾਣਾ    ਛੱਡਤਾ    ਸੱਜਣਾ ਨੇ   

ਅਸਲੀ    ਮਾਫੀ    ਘਰ ਵੱਲ    ਹਿੱਕ    ਵੱਡੇ ਦੀ    ਮਾੜਾ ਟਾਈਮ   

ਅੰਮ੍ਰਿਤ ਵੇਲਾ    ਅਸੂਲ    ਮਾੜਾ ਟਾਇਮ    ਕਬੱਡੀ    ਮੋਢੇ    ਲੰਡੀ ਬੁਚੀ   

ਵੈਲੀ    ਵੈਰੀ    ਦਿਮਾਗ    ਗਾਣਾ    ਵਿਸ਼ਵਾਸ    ਅਸੀਂ   

ਮੰਜਿਲ    ਖੰਡ    ਵਾਪਸੀ    ਕਿਤਾਬਾਂ    ਸ਼ੁਕਰ    ਹੱਥ ਘੁੱਟ   

ਚੁਗਲ    ਜਨਮਦਿਨ    ਲਾਲਚ    ਨਸ਼ਾ    ਚੰਗੇ    ਦੁਸਮਣ   

ਜਰੂਰ    ਤਿਆਰੀ    ਪਿੱਠ    ਲਫਜ਼    ਉਡਾਰੀ    ਨਾਨਕ   

ਪਾਣੀ ਤੋ ਕੋਈ ਸੁੱਚਾ    ਮੇਰੀ ਮਾਂ ਮੇਰਾ ਰੱਬ    ਭਰਾ ਭੈਣ    ਕਾੲ    ਨਜ਼ਰ    ਹੀਨਾ   

ਭੈਣ ਮੇਰੀ    ਮਾਂ    ਮੇਰੀ    ਪੱਤੇ    ਲਾਇਕ    ਕਾਹਦਾ ਕਰਦਾ   

ਅੜੀਆਂ    ਭੈਣ ਭਰਾ    ਅਸੀ ਤੈਨੂੰ    ਦੁੱਖ ਤੇਰੇ    ਬੋਲ    ਤੇਰੇ ਬਿਨਾ   

ਮੰਨ ਜਾ    ਤੂੰ ਦਿਮਾਗ    ਅਨਮੋਲ    ਜਖ਼ਮ    ਮੇਲਾ    ਮੋਟਰ ਤੇ   

ਮੋਟਰ    ਹਰਿਮੰਦਰ    ਹਨੀ    ਸੱਪ    ਸੱਜਰੀ ਸਵੇਰ    ਸੱਚੀਆਂ   

ਸੰਗਰਾਂਦ    ਸੌਣਾ    ਸੋਚ    ਸੂਤਰ    ਸੂਤਰਾਂ    ਸੁੰਨ   

ਸੁਨਿਆਰ    ਸੁਗੰਧ    ਸੁਕੂਨ    ਸਿਰਾ    ਸਿਮਰ    ਸਿਮਰਨ   

ਸਿਆਸਤ    ਸਾਡੇ ਆਲਾ    ਸ਼ੌਂਕ    ਸ਼ੇਰ    ਸ਼ੁਕਰਾਨਾ    ਸ਼ਰੀਕਾ   

ਸ਼ਰੀਕਾਂ    ਸ਼ਬਦ    ਸਹਾਰਾ    ਸਰਪੰਚ    ਸਰਦਾਰਨੀ    ਸਤਿ ਸ੍ਰੀ ਅਕਾਲ   

ਸ਼ੇਰ    ਸ਼ੁਕਰਾਨਾ    ਸ਼ੀਸ਼ੇ    ਸ਼ਰੀਕਾਂ    ਸ਼ਕਲ    ਸ਼ਕਲਾਂ   

ਵੀਰ    ਵਿਹਲਾ    ਵਿਦਾਈ    ਵਾਹਿਗੂਰੁ    ਵਕ਼ਤ    ਵਕਤ   

ਲੱਤਾਂ    ਲੋਕਾਂ    ਲਿਫਾਫੇ    ਲਲਕਾਰ    ਰੋਟੀ    ਰੂਪ   

ਯਾਦ ਕਰਨਾ    ਯਕੀਨ    ਮੰਜ਼ਿਲ    ਮੌਤ    ਮੇਰਾ ਵੀਰ    ਮੂਡ   

ਮੁੰਡੇ    ਮੁਸ਼ਕਿਲਾਂ    ਮੀਂਹ    ਮਾੜਾ ਸਮਾਂ    ਮਹੱਤਵਪੂਰਨ    ਮਸ਼ਰੂਫ   

ਭੇਤ ਕੋਈ ਨੀ ਪਾ ਸਕਦਾ    ਭਰਜਾਈ    ਭਗਤ ਸਿੰਘ    ਬੰਦਾ ਉਹ    ਬੇਟਾ    ਬੂਲਟ   

ਬੁੱਢੇ    ਬੁਲਟ    ਬੁਖਾਰ    ਬੀਮਾਰ    ਬਾਪ    ਬਾਣੀ   

ਬਦਲ    ਬਦਲਾਵ    ਬਦਮਾਸ਼    ਬਜੁਰਗ    ਫੁੱਲ    ਫੁੱਟ   

ਪੰਜਾਬੀ    ਪੜਾਈ    ਪੈਸਾ    ਪੁੱਤ    ਪੁੱਤਰ    ਨੂੰਹ   

ਨੀਅਤ    ਨੀਂਦ    ਨਹਾਉਣਾ    ਨਹਾ ਕੇ    ਨਜ਼ਾਰੇ    ਨਜ਼ਰਾ   

ਨਜ਼ਰਾ ਬੇਸ਼ੱਕ ਝੁਕੀਆ    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ    ਦੋਗਲੇ    ਦੀਪ    ਦਿਖਾਵਾ    ਤੋਹਫ਼ਾ   

ਤੇਰਾ attitude    ਤੂੰ ਟਾਇਮ ਸਾਡੇ ਲਈ    ਤਕਲੀਫ਼ਾਂ    ਝਾਂਜਰ    ਜੱਡ    ਜਜ਼ਬਾਤ   

ਛਿੱਤਰ    ਘਮੰਡ    ਗ੍ਰੰਥ    ਗੁਡ ਮੋਰਨਿੰਗ    ਖੋਣਾ    ਖੁਸ਼   

ਕੌਡੀਆਂ    ਕੁੱਟਣੇ    ਕੁੜੀ ਨੂੰ    ਕਾਰ    ਇੱਜਤ    ਇੱਕ ਵਾਰ ਇੱਕ   

ਅੌਰਤ    ਅਸੀ ਉਹ    ਅਸੀ ਉਹਨਾਂ    हाथ    ਖੁਸ਼ੀ    ਇੱਥੇ   

ਰੱਬਾ    ਬੂਟੇ    ਪਿਆਰ    ਵਿਹਾਰ    Wallpaper    ਵਕਤ ਦੀ ਸੂਈ   

ਅੱਜ ਮੇਰਾ ਜਨਮਦਿਨ    ਕੁੜੀ    ਕਲਯੁਗ    ਹਾਂ    ਭਰਾ    ਕੰਜੂਸ   

ਜ਼ਖ਼ਮ    ਗੱਪ    ਸ਼ਬਦ    ਮੋਹਰ    ਔਰਤ    ਮਹਿੰਗੀਆਂ   

ਨਹੀਂ ਲੱਗਦੇ    ਮਾਲਾ    ਜਨੂਨ    ਹੱਥ    ਫਿਕਰ    ਫੌਜ   

Boyfriend    ਗੁੱਡੀਆਂ    Motivational    my birthday    ਚੰਗਾ    ਮਾਂ ਪਿਓ   

ਹੁਸਨ    ਪਾਠ    ਲੱਖ    ਅਰਦਾਸ    ਦੁਨੀਆਂ    ਗੱਲ   

ਕਰਮ    ਸਨਾਨ    ਸਮਾਂ    ਔਕਾਤ    ਸਾਊ ਪੁੱਤ    Teachers Day   

ਮੀਹ    friendship    good morning    ਚਲਾਕ    Happy teachers day    ਗੁੱਡ ਮੌਰਨਿੰਗ   

ਗੁੱਡ ਮੋਰਨਿੰਗ    ਗੁੱਡ ਮੋਰਨਿੰਗ ਜੀ    ਗੁਲਾਬ    ਗੁਰੂ    ਗੁਰਬਾਣੀ    ਗਰੀਬੀ   

ਕੱਦੂ    ਕੰਨ    ਕੁੱਲੀ    ਕੁੜੀਆਂ    ਕੀਮਤ    ਕੀਮਤੀ   

ਕਿੱਥੇ    ਕਨੇਡਾ    ਔਖੇ    ਓਨੀ ਕੁ    ਉਡਾਣ    ਇੰਤਜ਼ਾਰ   

ਇਮਾਨਦਾਰੀ    ਅੰਮ੍ਰਿਤ    ਅਧਿਆਪਕ    ਅਣਖ    ਅਜਾਦੀ    ਪ੍ਰਾਰਥਨਾ   

ਰੰਗ    ਇਥੇ ਵੱਡੇ    ਹੌਲੀ    ਬਦਮਾਸ਼    ਹੱਟਣ    ਕਰਮਾ   

ਦਿਨ    ਪਤਲਾ    ਬਾਅਦ    ਪਿੰਡਾਂ    ਅੱਤ    ਦੁੱਖ   

ਸਿਖਾਨੀ    ਸਕੂਲ    ਦਰਦ    ਸਿਆਣੇ    ਸ਼ਿੱਦਤ    ਨੀਤ   

ਗ੍ਰਹਿਣ    ਜਨਮ    ਯਾਰ    ਆਸਰਾ    ਹਵਾ    ਜਖਮ   

ਮਿੱਤਰਾਂ    ਦੀਵਾ    ਤਰਸਦੀ    ਜੁੱਤੀ    ਧੋਖਾ    ਜ਼ੁਬਾਨ   

ਜਾਨਵਰ    ਬਰਸਾਤ    ਅੱਖਾਂ    ਮਾਫ    ਰਾਜਾ    ਚਮਤਕਾਰ   

ਘੋੜੇ    ਵਧਾਈਆਂ    ਨਸ਼ਾ    ਬੁਰਾੲੀ    ਜਾਤ    ਘੋੜਾ   

ਟਾਈਮ    ਹੁਕਮ    ਫ਼ਕੀਰ    ਚੰਗੇ ਵਿਚਾਰ    ਬਨਾਵਟੀ    ਬੱਚੇ   

ਮੁੱਛਾਂ    ਜਜ਼ਬਾਤ    ਬੇਬੇ    ਪੱਗ    ਅਜੇ    ਕਾਮਯਾਬੀ   

ਅੱਜ ਦਿਨ    ਦਿਲ    ਵੇਖ    ਇਕੱਲਾ    ਸਚਿਨ    ਨਿੱਤ ਨਵੀ ਠੋਕਰ   

ਦਾਤਿਆ    ਮੁਸਕਾਨ    ਆਕੜ    ਬਚਪਨ    ਮਾੜਾ    ਫੋਟੋ   

ਬੁੱਲੇ    ਪੈਰ    ਪੁਲਿਸ    ਚਿੱਟਾ    ਉਮੀਦ    ਜਿੰਦਗੀਏ   

ਰੱਜ    ਪੀਤੀ    ਸ਼ੁਭ ਸਵੇਰ    ਨਾਰਾਂ    ਚੱਕ    ਕਿੰਨਾ   

ਸਕੇ ਭਰਾ    ਚੰਡੀਗੜ੍ਹ    ਲੇਖ    ਮੇਰੇ ਯਾਰ    ਡੇਰਾ    ਫਰਕ   

ਬਹਾਦਰ    ਬਰ੍ਥਡੇ    ਸ਼ੌਂਕ    ਉਮਰਾਂ    ਰੱਖੜੀ    ਰੁੱਸਣਾ   

ਪ੍ਰਮਾਤਮਾ    ਸਵੇਰੇ    ਯਾਰੀ    ਕਲਮ    ਮਿੱਤਰ    ਸੂਰਜ   

ਕਾਲਜ    ਸਾਈਕਲ    ਮਿਹਨਤ    ਯਾਦਾਂ    ਮਿੱਠਾ    ਸੰਤਾ   

ਮੁੰਡਾ    ਬੇਟੀ    ਸੂਈ    ਬਾਪੂ    ਦੋਸਤੀ    ਆਨੰਦ   

ਕਿਥੇ    ਪਰਿਵਾਰ    ਜਿੰਦਗੀ    ਹਿੱਸਾ    ਸਰਦਾਰ    ਕਿਤਾਬ   

ਮੁਹੱਬਤ    ਪਾਪਾ    ਹੱਸਣਾ    ਇੰਜ    ਇੰਞ    ਅੱਖ   

ਬੁਲੇਟ    ਗੁੱਸਾ    ਪੱਤਿਆਂ    ਜਿਸ ਵੇਲੇ    ਧੁੱਪ    ਰਸਤਾ   

ਸੱਚ    ਹਮੇਸ਼ਾ    ਕਦਰ    ਬੱਲੇ    ਪਿਤਾ    ਦੇਸੀ   

ਕਦੇ ਵੀ    ਰਾਤ    ਜੱਟ    ਫਾਇਦਾ    ਨਖਰਾ    ਸਮਝਾਉਣ   

ਮੁਸ਼ਕਿਲ    ਵਾਹਿਗੁਰੂ    ਸ਼ੁਭ ਸਵੇਰ    ਸਵੇਰ    ਚਾਹ    ਪੰਜਾਬ   

ਝੂਠ    ਰੱਬ    ਚੰਨ    ਗਰੀਬ    ਭੈਣਾਂ    ਸਮਝ   

ਮੌਸਮ