ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
1 - 39 of 39 Total
ContentWallpapers
ਗੁੱਸਾ ਬਹੁਤ ਚਲਾਕ ਹੁੰਦਾ ਹੈ ਹਮੇਸ਼ਾ ਕਮਜ਼ੋਰ ਤੇ ਹੀ ਨਿਕਲਦਾ ਹੈ.

Create Wallpaper for this quote
Gall pate di  wallpaper
ਪੱਤਿਆਂ ਤੇ ਲਿਖ ਸਿਰਨਾਵੇਂ, ਤੇਰੇ ਵੱਲ ਘੱਲਦੇ ਹਾਂ
ਗੁੱਸਾ ਗਿਲਾ ਛੱਡ ਦੇਈਦਾ, ਵਾਪਿਸ ਮੁੜ ਚੱਲਦੇ ਹਾਂ


Create Wallpaper for this quote
Punjabi Romantic wallpaper
ਇਕ ਚਿੜੀ ਨੇ ਮਧੂ ਮੱਖੀ ਨੂੰ ਸਵਾਲ ਕੀਤਾ...
ਕਿ ਤੂੰ ਐਨੀ ਮਿਹਨਤ ਨਾਲ ਸ਼ਹਿਦ ਇਕਠਾ ਕਰਦੀ ਆਂ
ਤੇ ਇਨਸਾਨ ਚੋਰੀ ਕਰਕੇ ਲੈ ਜਾਂਦਾ ਏ
ਤੈਨੂੰ ਗੁੱਸਾ ਨਹੀਂ ਆਉਂਦਾ…..?
ਮੱਖੀ ਨੇ ਬਹੁਤ ਖੂਬਸੂਰਤ ਜਵਾਬ ਦਿਤਾ…





ਤੂੰ ਵਿੱਚੋਂ ਅੰਬ ਲੈਣੇ 😀😛

Create Wallpaper for this quote
Funny Punjabi wallpaper
Husband ਮੇਰਾ White ਹੋ, ਲੰਮੀ ਉਸਕੀ Height ਹੋ, ਗੁੱਸਾ ਉਸਕਾ Light ਹੋ,
Pocket ਉਸਕੀ Tight ਹੋ, saas ਸੇ ਜਬ ਮੇਰੀ Fight ਹੋ, ਵੋ ਬੋਲੇ Darling😘 ਤੁਮ ਹੀ Right ਹੋ...

Create Wallpaper for this quote
Funny Punjabi wallpaper
6 ਗੱਲਾਂ 6 ਗੱਲਾਂ ਨੂੰ
ਖਤਮ ਕਰ ਦਿੰਦੀਆ ਨੇ
1: Sorry - ਗਲਤੀ ਨੂੰ
2: ਦੁੱਖ - ਜਿੰਦਗੀ ਨੂੰ
3: ਗੁੱਸਾ - ਰਿਸ਼ਤੇ ਨੂੰ
4: ਖੁਸ਼ੀ - ਦੁੱਖ ਨੂੰ
5: ਸਾਥ - ਗ਼ਮ ਨੂੰ
6: ਧੋਖਾ - ਦੋਸਤੀ ਨੂੰ

Create Wallpaper for this quote
ਦੋਸਤੀ ਉਹਨਾਂ ਨਾਲ ਕਰੋ ਜੋ ਨਿਭਾਉਣਾ ਜਾਣਦੇ ਹੋਣ, ਨਫਰਤ ਉਹਨਾਂ ਨਾਲ ਕਰੋ ਜੋ ਭੁਲਾਉਣਾ ਜਾਣਦੇ ਹੋਣ,
ਗੁੱਸਾ ਉਹਨਾਂ ਨਾਲ ਕਰੋ ਜੋ ਮਨਾਉਣਾ ਜਾਣਦੇ ਹੋਣ, ਪਿਆਰ ਉਹਨਾਂ ਨਾਲ ਕਰੋ ਜੋ ਦਿਲ ਲੁਟਾਉਣਾ ਜਾਣਦੇ ਹੋਣ ।

Create Wallpaper for this quote
ਗੱਲ ਪਤੇ ਦੀ wallpaper
ਗੁੱਸਾ ਖੂਨ ਨੂੰ ਤਾ ਖਾਦਾਂ ਈ ਏ ਪਰ
ਆਪਣਿਆ ਨੂੰ ਵੀ ਖਾ ਜਾਦਾਂ

Create Wallpaper for this quote
ਗੱਲ ਪਤੇ ਦੀ wallpaper
ਜਦੋਂ ਕੋਈ ਸਾਡਾ ਬਹੁਤ ਹੀ ਕਰੀਬੀ ਸਾਡੇ ਤੇ ਗੁੱਸਾ ਹੋਣਾ,
ਛੱਡ ਦਵੇ ਤਾਂ ਸਮਝ ਲਵੋ ਅਸੀਂ ਉਸਨੂੰ ਗੁਆ ਚੁੱਕੇ ਹਾਂ।

Create Wallpaper for this quote
ਮੁੰਡਾ :- ਮੈ ਤੁਹਾਡੇ ਨਾਲ ਇੱਕ ਦਿਲ ਦੀ ਗੱਲ ਕਰਨੀ ਆ
ਕੁੜੀ :- ਕਰੋ ਜੀ ਜ਼ਰੂਰ
ਮੁੰਡਾ :- ਗੁੱਸਾ ਤਾਂ ਨੀ ਕਰਦੇ
ਕੁੜੀ ;- ਨਾ ਜੀ ਨਾ
ਮੁੰਡਾ :- ਬੰਦੇ ਨੂੰ "ਹਰਟ ਅਟੈਕ" ਕਿਉਂ ਹੁੰਦਾ ?

Create Wallpaper for this quote
Funny Punjabi wallpaper
Funny Punjabi wallpaper
ਤੇਰਾ ਪਿਆਰ ਨਾ ਆਵੇ ਸਮਝ ਕੁੜੇ..ਤੇਰਾ ਗੁੱਸਾ ਮੇਰੇ ਸੀਨੇ ਤੀਰ ਵਾਂਗ ਵੱਜਦਾ…
ਤੂੰ angry bird ਵਾਂਗ ਅੱਖਾਂ ਕੱਢਦੀ ਰਹਿੰਦੀ…ਤੇ… ਮੈ temple run ਵਾਂਗ ਤੇਰੇ ਪਿਛੇ ਰਹਾ ਭੱਜਦਾ…😝😜

Create Wallpaper for this quote
Funny Punjabi wallpaper
🐕ਇਕ ਕੁੱਤਾ ਕਿਤੇ ਰਾਹ ਭੁੱਲ ਗਿਆ।
. ਸਾਹਮਣੇ ਜੰਗਲ🌳🌾'ਚੋਂ ਸ਼ੇਰ🐅ਆਉਂਦੇ ਵੇਖਿਆ ਤੇ ਸੋਚਿਆ ਕਿ ਅੱਜ ਤਾਂ ਗਏ ਹੁਣ।
. ਅਚਾਨਕ🐕ਉਸਨੂੰ ਸਾਹਮਣੇ ਕੁੱਝ ਸੁੱਕੀਆਂ ਹੋਈਆਂ ਹੱਡੀਆਂ☠ਪਈਆਂ ਦਿਸੀਆਂ।
ਉਸਦੇ🐕ਦਿਮਾਗ 'ਚ ਇਕ ਤਰਕੀਬ ਆਈ

🐕ਹੱਥ ਵਿਚ ਹੱਡੀ☠ਫੜ ਕੇ ਸ਼ੇਰ🐅ਦੇ ਵੱਲ ਪਿੱਠ ਕਰਕੇ ਬੈਠ ਗਿਆ ਤੇ ਉਚੀ ਉਚੀ ਬੋਲਣ ਲਗ ਪਿਆ 'ਬਈ ਅੱਜ ਤਾਂ ਨਜ਼ਾਰਾ ਆ ਗਿਆ ਸ਼ੇਰ🐅ਖਾ ਕੇ, ਜੇ ਇਕ ਹੋਰ ਸ਼ੇਰ🐆ਮਿਲ ਜਾਂਦਾ ਤਾਂ ਪੂਰਾ ਢਿੱਡ ਭਰ ਜਾਣਾ ਸੀ।'
. ਸ਼ੇਰ🐅ਇਹ ਵੇਖ ਕੇ ਡਰ ਗਿਆ ਤੇ ਸੋਚਿਆ ਕਿ ਇਹ ਆਮ🐕ਕੁੱਤਾ🐩ਨਹੀਂ, ਸੋ ਭੱਜਣਾ ਹੀ ਠੀਕ ਆ।
ਇਹ ਸੱਭ ਕੁੱਝ ਇਕ ਦਰਖਤ ਤੇ ਬੈਠਾ ਬਾਂਦਰ🐒ਵੇਖ ਰਿਹਾ ਸੀ।
ਸ਼ੇਰ🐅ਦੀ ਦੋਸਤੀ ਹਾਸਲ ਕਰਨ ਲਈ ਬਾਂਦਰ🐒ਵੀ ਸ਼ੇਰ🐅ਵੱਲ ਸੱਚ ਦੱਸਣ ਭੱਜਿਆ।
ਕੁੱਤੇ🐕ਨੇ ਬਾਂਦਰ🐒ਨੂੰ ਜਾਂਦੇ ਹੋਏ ਵੇਖ ਲਿਆ।
ਬਾਂਦਰ🐒ਨੇ ਸ਼ੇਰ🐅ਨੂੰ ਸਭ ਕਹਾਣੀ ਦੱਸ ਦਿੱਤੀ।
ਸ਼ੇਰ🐅ਨੂੰ ਸੁਣ ਕੇ ਗੁੱਸਾ ਆਇਆ ਤੇ ਬਾਂਦਰ🐒ਨੂੰ ਕਿਹਾ ” ਚੱਲ ਮੇਰੇ ਨਾਲ ਅੱਜ ਕੁੱਤੇ🐕ਦੀ ਕਹਾਣੀ ਮੁੱਕਾ ਦਿਨੇ ਆਂ।
(ਕੀ ਤੁਸੀ ਕੁੱਤੇ🐕ਦੇ ਇਨੀ ਜਲਦੀ ਕਿਤੇ ਹੋਏਇੰਤਜ਼ਾਮ ਬਾਰੇ ਸੋਚ ਸਕਦੇ ਹੋ ?)
ਉਸਨੇ🐕ਸ਼ੇਰ ਨੂੰ🐅ਆਪਣੇ ਵੱਲ ਆਉਂਦੇ ਵੇਖਿਆ ਤੇ ਇਕ ਵਾਰ ਫਿਰ ਸ਼ੇਰ ਵੱਲ ਪਿੱਠ ਕਰਕੇ ਉੱਚੀ ਉੱਚੀ ਬੋਲਣ ਲੱਗ ਪਿਆ
”ਆਹ ਸਾਲੇ ਬਾਂਦਰ🐒ਨੂੰ ਇਕ ਸ਼ੇਰ🐅ਲਿਆਉਣ ਭੇਜਿਆ ਤੇ ਕੰਜਰ ਆਇਆ 'ਨੀ ਹਾਲੇ ਤੱਕ।'
ਸ਼ੇਰ🐅ਫਿਰ ਭੱਜ ਗਿਆ😂😂😂
MORAL - ਹਮੇਸ਼ਾ ਤਾਕਤ ਈ ਕੰਮ ਨੀ ਆੳਦੀ ਦਿਮਾਗ ਵੀ ਬੜੀ ਕੁੱਤੀ ਚੀਜ਼ ਆ।

Create Wallpaper for this quote
ਵੱਡੇ  MSG ਤੇ ਕਹਾਣੀਆਂ  wallpaper
ਜਿਹੜਾ ਇਨਸਾਨ ਆਪਣਾ ਗੁੱਸਾ ਪੀ ਜਾਂਦਾ ਹੈ,
ਉਹ ਦੂਜਿਆਂ ਦੇ ਗੁੱਸੇ ਤੋਂ ਬਚ ਸਕਦਾ ਹੈ ।

Create Wallpaper for this quote
ਗੁੱਸਾ ਇਨਸਾਨ ਦਾ ਕੱਦ ਛੋਟਾ ਕਰਦਾ ਹੈ,
ਮੁਆਫੀ ਇਨਸਾਨ ਨੂੰ ਮਹਾਨ ਬਣਾਉਂਦੀ ਹੈ ।

Create Wallpaper for this quote
ਜਦੋਂ ਕੋਈ ਸਾਡਾ ਬਹੁਤ ਹੀ ਕਰੀਬੀ ਸਾਡੇ ਤੇ ਗੁੱਸਾ ਹੋਣਾ ਛੱਡ ਦਵੇ ਤਾਂ ਸਮਝ ਲਵੋ ਅਸੀਂ ਉਸਨੂੰ ਗੁਆ ਚੁੱਕੇ ਹਾਂ ।

Create Wallpaper for this quote
ਜੋ ਸੱਚੇ ਹੁੰਦੇ ਨੇ ਉਨ੍ਹਾ ਨੂੰ ਗੁੱਸਾ ਆਉਂਦਾ ਹੈ…ਝੂਠ ਬੋਲਣ ਵਾਲ਼ਿਆਂ ਨੂੰ ਤਾਂ ਅਕਸਰ ਮੈਂ ਪਿਆਰ ਜਤਾਂਦੇ ਵੇਖਿਆ ਹੈ

Create Wallpaper for this quote
ਜੇ ਸੋਹਣਿਆਂ ਰੱਬ ਰੱਖਣਾ ਬਣਾ ਕੇ ਪਿਆਰ ਨਾਲ ਬੁਲਾਇਆ ਕਰ ਤੈਨੂੰ ਪਤਾ
ਮੈਨੂੰ ਗੁੱਸਾ ਬਹੁਤ ਆਉਂਦਾ ਸੋ ਪਲੀਸ ਮੈਨੂੰ ਗੁੱਸਾ ਨਾ ਚੜਾਇਆ ਕਰ।

Create Wallpaper for this quote
Punjabi Romantic wallpaper
ਗੁੱਸਾ ਬੇਵਕੂਫੀ ਤੋਂ ਸੂਰੂ ਹੁੰਦਾ
ਤੇ ਪਛਤਾਵੇ ਤੇ ਖਤਮ....!!!!

Create Wallpaper for this quote
ਸਿਆਣਪ ਦੀਆਂ ਗੱਲਾਂ  wallpaper
ਕਰਨਾ ਐ ਪਿਆਰ ਤਾਂ ਹਰ ਗੱਲ ਸ਼ਹਿ ਸ਼ੱਜਣਾ.. .. .... .. ਬਿਨਾਂ ਗੱਲੋਂ ਐਵੈ ਨਾ ਗੁੱਸਾ ਰਹਿ ਸ਼ੱਜਣਾ

Create Wallpaper for this quote
ਗੁੱਸਾ ਨਹੀਂ ਕਰੀਦਾ ਦੁਨੀਆਂ ਦੇ ਤਾਹਨਿਆ ਦਾ,
ਅਣਜਾਣ ਲੋਕਾਂ ਲਈ ਤਾਂ ਹੀਰਾ ਵੀ ਕੱਚ ਦਾ ਹੁੰਦਾ !!

Create Wallpaper for this quote
ਝੂਠ ਜੇ ਬੰਦਾ ਆਪ ਬੋਲੇ ਤਾਂ ਚੰਗਾ ਲੱਗਦਾ ਹੈ
ਜੇ ਕੋਈ ਹੋਰ ਬੋਲੇ ਤਾਂ ਗੁੱਸਾ ਆਉਂਦਾ ਹੈ…

Create Wallpaper for this quote
One Liner wallpaper
ਓਹ ਮੈਨੂੰ ਛੱਡ ਕੇ ਖੁਸ਼ ਹੈ ਤਾਂ ਗੁੱਸਾ ਕਾਹਦਾ,
ਹੁਣ ਜੇ ਮੈਂ ਉਸਨੂੰ ਖੁਸ਼ ਵੀ ਨਾ ਵੇਖ ਸਕਾ ਤਾਂ ਪਿਆਰ ਕਾਹਦਾ!

Create Wallpaper for this quote
ਕੁੱਝ ਉਹਦੀ ਆਕੜ ਸੀ ਤੇ ਕੁੱਝ ਮੇਰਾ ਗੁੱਸਾ ਸੀ
ਓ ਨਖਰੇ ਕਰਦੀ ਸੀ ਮੇਰਾ ਸੁਭਾਅ ਵੀ ਪੁੱਠਾ ਸੀ..

Create Wallpaper for this quote
ਹਾਸੇ ਵਿੱਚ ਮਾਰੇ ਦਾ, ਸੱਜਣਾ ਦੇ ਲਾਰੇ ਦਾ, ਖੇਡ ਵਿੱਚ ਹਾਰੇ ਦਾ, ਗੁੱਸਾ ਨੀ ਕਰੀ ਦਾ 22 ਗੁੱਸਾ ਨੀ ਕਰੀ ਦਾ..

Create Wallpaper for this quote
ਰਾਤੀ ਪੀ ਕੇ ਦਾਰੂ ਨਾਰੇ ਪਾਏ ਯਾਰਾਂ ਨਾਲ ਖਿਲਾਰੇ,
ਤੈਨੂੰ ਦਿਲ ਵਿੱਚੋਂ ਕੱਢਕੇ ਮੈਂ ਸੀਨਾ ਠਾਰਿਆ,
ਨੀਂ ਤੇਰਾ ਸਾਰਾ ਗੁੱਸਾ 5 ਤਾਰਾ ਠੇਕੇ ਉੱਤੇ
ਬਹਿ ਕੇ ਤਾਰ.ਨੀਂ ਤੇਰਾ ਸਾਰਾ ਗੁੱਸਾ..😡

Create Wallpaper for this quote
ਗੁੱਸਾ ਇੰਨਾ ਕਿ ਤੇਰਾ ਨਾਂ ਲੈਣ ਨੂੰ ਵੀ ਦਿਲ ਨੀਂ ਕਰਦਾ……
ਪਿਆਰ ਇੰਨਾ ਕਿ ਤੈਨੂੰ ਹਰ ਸਾਹ ਨਾਲ ਯਾਦ ਕੀਤੇ ਬਿੰਨਾ ਵੀ ਨੀ ਸਰਦਾ

Create Wallpaper for this quote
Punjabi Romantic wallpaper
ਗੁੱਸਾ ਨਹੀਂ ਕਰੀਦਾ ਦੁਨੀਆਂ ਦੇ ਤਾਹਨਿਆਂ ਦਾ,
ਅਣਜਾਣ ਲੋਕਾਂ ਲਈ ਤਾਂ ਹੀਰਾ ਵੀ ਕੱਚ ਦਾ ਹੁੰਦਾ ਹੈ.. 🙏

Create Wallpaper for this quote
ਬਸ ਰੋਟੀ ਪਾਣੀ ਚੱਲਦਾ, ਫਿਰ ਗੁੱਸਾ ਕਿਹੜੀ ਗੱਲ ਦਾ...
ਜਿਉਂਦਾ ਰਹੇ ਬਾਪੂ ਮੇਰਾ, ਜੀਹਦੇ ਖਰਚੇ ਤੇ ਸਾਰਾ ਘਰ ਚੱਲਦਾ..

Create Wallpaper for this quote
ਯਾਦ ਕਰ ਭਾਂਵੇ ਨਾ ਕਰ ਅਸੀ ਗੁੱਸਾ ਨਹੀ ਕਰਦੇ ਵੀਰਾਨਿਆ ਚ ਕਦੀ ਵੀ ਫੁੱਲ ਖਿੜਿਆ ਨਹੀ ਕਰਦੇ ਪਰ ਇਕ ਗੱਲ ਯਾਦ ਰੱਖੀ ਜੋ ਤੈਨੂੰ ਦਿਲੋ ਯਾਦ ਕਰੇ ਉਹ ਇਨਸਾਨ ਰੋਜ ਮਿਲਿਆ ਨਹੀ ਕਰਦੇ#

Create Wallpaper for this quote
ਕੁੱਝ ਉਸਦੀ ਆਕੜ ਸੀ, ਕੁੱਝ ਮੇਰਾ ਗੁੱਸਾ ਸੀ,
ਉਹ ਨਖਰੇ ਕਰਦਾ ਸੀ, ਸੁਭਾਅ ਮੇਰਾ ਵੀ ਪੁੱਠਾ ਸੀ..!

Create Wallpaper for this quote
ਕਿਵੇ ਤੜਫਾ ਕਿ ਤੈਨੂੰ ਦੱਸਾ ਵੈਰਨੇ ਨੀ, ਤੈਨੂੰ ਗਾਲ੍ਹਾਂ-ਗੂਲ੍ਹਾ ਕੱਢ ਗੁੱਸਾ ਮਾਰ-ਮੂਰ ਲਿਅਾ,
ਤੂੰ ਜੇਹੋ ਜੇਹੀ ਕਰੀ ਅਾ, ਮੁੰਡਾ ਜ਼ਹਿਰ ਪੀ ਜਵੇ ਮੈ ਤਾਂ ਫੇਰ ਵੀ ਸ਼ਰਾਬ ਪੀ ਕੇ ਸਾਰ-ਸੂਰ ਗਿਅਾ..!

Create Wallpaper for this quote
ਗੁੱਸਾ ਨਾ ਕਰ ਜਾੲੀ ਬੀਬਾ,
ਪਰ ਪਹਿਲਾਂ ਯਾਰਾਂ ਨਾਲ ਯਾਰੀ ਅੈ,
ੳੁਸ ਤੋ ਬਾਦ ਤੇਰੀ ਵਾਰੀ ਅੈ..

Create Wallpaper for this quote
ਅਰਮਾਨ ਕਿੰਨੇ ਵੀ ਹੋਣ ਆਰਜ਼ੂ ਤੂੰ ਹੀ ਆਂ,
ਗੁੱਸਾ ਕਿੰਨਾ ਵੀ ਹੋਵੇ ਪਿਆਰ ਤੂੰ ਹੀ ਆਂ !!

Create Wallpaper for this quote
ਕੁਝ ਉਸਦੀ ਆਕੜ ਸੀ ਤੇ ਕੁਝ ਮੇਰਾ ਗੁੱਸਾ ਸੀ..😡
ਉਹ ਨਖਰੇ ਕਰਦਾ ਸੀ ਸੁਭਾਅ ਮੇਰਾ ਵੀ ਪੁੱਠਾ ਸੀ..💁‍

Create Wallpaper for this quote
ਗੁੱਸਾ ਨੀ ਕਰੀਦਾ ਲੋਕਾਂ ਦੇ ਤਾਹਨਿਆਂ ਦਾ,
ਅਣਜਾਣ ਬੰਦੇ ਲਈ ਤਾਂ ਹੀਰਾ ਵੀ ਕੱਚ ਹੀ ਹੁੰਦਾ ਹੈ..

Create Wallpaper for this quote
ਗੁੱਸਾ ਕਿਸੇ ਹੋਰ ਦੀ ਕੀਤੀ ਗ਼ਲਤੀ ਲਈ ਆਪਣੇ ਆਪ ਨੂੰ ਦਿੱਤੀ ਸਜ਼ਾ ਦਾ ਨਾਮ ਹੈ..

Create Wallpaper for this quote
Punjabi Wisdom Quotes wallpaper
ਗੁੱਸਾ 😡 ਇੰਨਾ ਕਿ ਤੇਰਾ ਨਾਂ ਲੈਣ ਨੂੰ ਵੀ ਦਿਲ ❤️ ਨੀ ਕਰਦਾ.. ਪਿਆਰ ਇੰਨਾ ਕਿ ਤੈਨੂੰ ਹਰ ਸਾਹ ਨਾਲ ਯਾਦ ਕੀਤੇ ਬਿਨਾਂ ਵੀ ਨੀ ਸਰਦਾ..😊

Create Wallpaper for this quote
ਗੁੱਸਾ ਨਹੀ ਕਰੀਦਾ ਦੁਨੀਆ ਦੇ ਤਾਹਨਿਆਂ ਦਾ
ਅਣਜਾਨ ਲੋਕਾਂ ਲਈ ਤਾਂ ਹੀਰਾ ਵੀ ਕੱਚ ਦਾ ਹੁੰਦਾ..!!

Create Wallpaper for this quote
ਕੁਝ ਉਸਦੀ ਆਕੜ ਸੀ ਤੇ ਕੁਝ ਮੇਰਾ ਗੁੱਸਾ ਸੀ …
ਉਹ ਨਖਰੇ ਕਰਦਾ ਸੀ ਸੁਭਾਅ ਮੇਰਾ ਵੀ ਪੁੱਠਾ ਸੀ..!!

Create Wallpaper for this quote
ਗੁੱਸਾ ਇੰਨਾ ਕਿ ਤੇਰਾ ਨਾਂ ਲੈਣ ਨੂੰ ਵੀ ਦਿਲ ਨੀਂ ਕਰਦਾ
ਪਿਆਰ ਇੰਨਾ ਕਿ ਤੈਨੂੰ ਹਰ ਸਾਹ ਨਾਲ ਯਾਦ ਕੀਤੇ ਬਿੰਨਾ ਵੀ ਨੀ ਸਰਦਾ!

Create Wallpaper for this quote

Recent Punjabi Searches



ਕਲੀਆਂ    ਲੱਗਦਾ,    ਕੜੀ    फिसल    ਮੈਚ    ਫਰੀਦ   

ਢਾਈ    ਖਿੜਦੇ    धड़कना..    ਸਲਾਹਾਂ    Happiness    understand   

मुस्कान    ਕਬਰ    ਸਮਝਦਾਰੀ    ਪਿਆਰਾ    ਸੀ..!    ਕਾਗਜ਼   

ਕਿਸ਼ਤੀ    ਗੁਣ    ਗੁਜ਼ਰਨਾ    याद    ਬੰਦਿਆਂ    ਵਿਹੜੇ   

CHECKMATE    ਤੁਸੀਂ    ਜਾਂਦੇ    ਜਾਵੇਂਗਾ    ਹੇਠ    ਓੁਵੇਂ   

ਲੱਖਾਂ    लोग    ਜਿਵੇਂ    ਪੈਂਸਿਲ    करता.    खूबसूरत   

ਚਾਹੇ    ਦਿੱਤੀਆਂ    ਨਹੀ.    तितली    ਨੀਵਾਂ    husband”   

लीजिए,    लेकिन    ਸੱਜਣਾ    ਕਰ।।👍    जीने    ਦੇਵੀ   

ਇਬਾਦਤ    ਤਰਾ    ਕਰਾਂ    में    बहुत    ਦੇਖੋ..   

जिंदगी    ਆਪਣੀਆ    ਤੇਰਾ    ਦੀਆਂ    ਸਿੱਖਿਆ    ਦੇਈਂ   

ਹੋਕੇ    हैं    हरदम    ਘੱਟ    ਕਰੀ    आईना   

ਖੁਦ    ਜੱਗਦਾ    ਜੱਗਦੇ,ਅੰਦਰ    होते    क्योंकि    हैं।   

ਸਾਧ    ਕਟਾਉਣੇ    चोट    अपने    पलों    ਪੁੱਛ   

ਹਮੇਸ਼ਾਂ    ਜਿੰਦਾ    विजयी    चेहरा    ਨੀ।    ਇਸਨੂੰ   

ਨਵਾਂ    दर्द    ਹੈ..!!!    ਕਿਉਂਕਿ    ਜਾਂਦਾ_ਹੋਇਆ    ਵੱਧ   

ਸੋਹਣਿਆ    ਨੂੰ.    ਕਦੇ    ਦੱਸਾਂ    ਹਕ਼ਦਾਰ    ਨਕਾਬ   

ਜਾਦੂ    ईशवर    ਬੋਲਦਾ    ਨੂੰ.,    ਟੋਰ    ਅੱਖਰਾਂ   

ਮੁਟਿਆਰੇ,    ਅੰਨ੍ਹਾ    ਦਫ਼ਨਾਉਣੇ    ਵੇ।    पूछो    *❤❤सुकून   

ਡਾਕਟਰ    ਤੋੜ    ਬੰਦਾ    ਕਿਉਂ    ਮੰਗਿਆ    विश्वास   

ਇੰਝ    ਹੁੰਦਾ    ਨਕਾਰੇ    ਰੋਸ਼ਨੀ    ਸਮੁੰਦਰ    ਨਾਂ   

क्योंकि...    नेक    ਲਵੋ    ਜਿਸਨੇ,    ਬਣਿਆ    तेरी   

ਦਿੰਦੀ    ਲੈਂਦੇ    ਦੁਕਾਨ    ਮਕਾਨ    ਐਸ਼    ਛਾਈ   

ਤਰ੍ਹਾਂ    ਕਰੋਧ    मुरझाती    ਹਿਸੇ    ਪਸ਼ੂ    ਤੁਹਾਨੂੰ   

fantastic    ਰਹਿੰਦਾ    ਤੂੰ    ਠੋਕ    ਬਹੁਤੇ    ਕਿਵੇਂ.!!   

ਸਾਰੇ    ਕਮੀਅਾਂ    कीड़े,    ਵਾਲੀ    ਆਪਣੀ    ਐਥੈ   

ਦਾਤਾਂ    ਜ਼ਿਆਦਾ    ਸੁਟ    ਬਣਦਾ    ਯਾਰੋ    अच्छे   

ਵਰਗਾ    तेज    ਛੱਡ    ਐਸ਼ਾਂ    ਨਹੀ।    ਰਾਜ...   

नफरत    ਨਹੀ,    ਬੰਨਿਆ,    जहरीला    ਇੰਤਜ਼ਾਰ    ਲਿਆ   

ਮਨਾਉਣਾ    ਖੜਨਾ    ਲੱਭਦਾ    रिशवत    हैं,    ਲੱਗੇ   

ਛੋਟਾ    ਤਾਂ    ਮੇਰੇ    ਜੀ।    ਪੀਲੋ...    ਤੇਰੇ   

ਮੂੰਹ    ਛੱਡੋ...    ਇੰਨੇ    पता    ਬੱਚ    ਚਲਾਕੀਆਂ   

ਮਹੱਤਵ    ਕਿਵੇਂ    ਨਾਰੀ...    ਯਾਰਾਂ    ਸਫ਼ਲਤਾ    छूट   

ਇਕੋ    चुपचाप    पारे    जाते    ਕਰਨਾ    ਵੀ।   

ਨਾਮ    रखो    ਕਹਿੰਦੀ!!!    ਨਹੀਂ    ਹੋਵੇ..    ਰੁੜਨਾ__♥🙏🏻🙏🏻   

करते    जाए    ਜ਼ਿਕਰ    ਲੱਗਦੇ    ਓਹਨੂੰ    ਗਿਆਂ   

ਹਮੇਸ਼ਾ    ਬੰਦ    ਰਹੂ    ਸੀਸ਼ਾ    ਮੈਂ...    ਖੂਬਸੂਰਤ   

ਕਰੋੜਾਂ    ਵਿਚਾਰਾਂ    निकल    अक्सर    ਵਖੱਰੀ    भाव   

ੲਿਥੇ    ਵੱਲ    ਉਦੋ    ਦੇਣ    कदमों    ਇੰਨਾ   

ਲੋੜ।    ਬਹੁਤ    ਮਿਲਦੇ    ਜੀਣ    ਸਾਲਿਆ    ਭੈਂਣ   

ਵਿਚ    ਲੋਹੇ    ਕੁਝ    ਹਾਰੇ    ਜੱਗ    ਹੌਲੀ-ਹੌਲੀ   

ਕਹਿਣਗੇ    चली    टूटते    कभी    ਬਣੇ,    ਜ਼ਿਆਦਾ   

ਫਿਰਦਾ,    ਕੀਤੀਆਂ,    गया    ਸਦਾ    ਨਹੀਂ..    ਹੋਏ   

ਪੈਸੇ    ਕਰਦੇ    पहूँचते    ਨਹੀ.!!    ਤਰੀਫ    ਖੜੇ   

ਪਹਿਲਾ    ਜੱਜਾਂ    ਪਿੱਛੇ    ਆੳੁਦਾਂ    ਲੰਘਿਆ    ਜਿਹਨਾਂ   

ਰਹਿ    ਜੁਲਫਾ    उदास    बिक    लूँ    ਵਿਕ   

काबिलियत    ਆਪੇ    ਕਰੇਗੀ    नहीं    पलकों    ਪਿਆ   

प्यास    धार    दिये    दूल्हा    ਆਉਂਣ    ਜੀਵਿਤ   

ਚਲਾ    मंजिल    ਜਿਸਦੇ    ਰਿਹਾ    ਕੁਰਬਾਨ    ਮੁੱਲ   

ਬਾਰਿਸ਼    ਤੋਂ    ਦੱਸ    ਅਲਫਾਜ    ਇਸਕ    ਦੁਨੀਆ   

ਬੈਸਟ    ਸਜਦਾ    ਲਫਜ    ਤਾਰੀਫ    ਨੈਟ    ਇਕਠਾ   

ਛੱਡਣਾ    ਉਤੇ    WALLPAPERS    ਕਹਾਵਤ    ਸੋਂਦੇ    रूकते   

ਜਿਹਾ    ਖਤਮ    पानी    लोगों    ਫਿਰ    ਫੜਕੇ   

ਸਮਝਿਆ,    ਦਈਏ    ਮਾਪਿਆਂ    ਸਿਰਫ    ਵਿੱਚ    ਕਿੰਨੇ   

ਬਾਂਹ    ਬਣੇ    ਜਿਮ    ਸਿਫ਼ਾਰਸ਼    ਹੋਣ    ਸਿਰ   

ਬਿਨ    ਏਦਾਂ    लिए।*    खूबसूरती,    ਜਵਾਨ    ਤਾਜ   

उसकी    ਪਹੁੰਚ    ਛੱਤਰ    ਸੇਲ    ਨੂੰ    ਸਕਦੀ   

ੳੁੱਤੇ    ਸੱਟ    ਤੌਰ    ਕਰਲੋ    ਸਵਰਗਾ    ਵੀਰਾ,ਮੇਰਾ   

ਦਸੀਏ    लिखा    ਰੁੱਤ    ਨਾਲ    ਕਿਸਾਨਾ    स्वाद   

ਜਿਸਨੂੰ    मोती    जिन्दगी    अपनी    ਦੁੱਧ    ਪਰਦਾ   

ਕਰਕੇ    ਬੈਡ    ਜਿਸ    ਤਾਏ    ਤੇਰੀ    असंभव   

ਜ਼ਬਰਦਸਤੀ    ਥੱਕ    ਰਿਸ਼ਤਿਆਂ    ਲੱਭਣ    ਜਜ਼ਬਾ    ਝੜਦੇ   

ਸ਼ੁਰੂ    ਲਗਦੀ    ਪੰਡ    ਗੁਜਾਰਿਸ਼    तरह    ਤਿਲ   

ਤਿੱਲ    ਖਾਣ    ਜਾਵੇ    ਜ਼ਰੂਰੀ    ਅੰਗਰੇਜ਼ੀ    ਉਲਝਾਤੇ   

ਰੋਕ    ਰੁੱਖ    ਮਿੱਟੀ    उनका    ਸਾਰ    ਭੁਲਦੇ   

ਅਸਲ    ਕਿਓੁਂਕਿ    ਢੱਠੇ    ਪਾਸੇ    ਕੋਲ    ਦੇਖੋ।   

ਕਿਸਾਨ    ਬਹਾਨਾ    ਫੁਰਸਤ    ਨਫਰਤ    ਮਾਫ ਕਰੀ ਰੱਬਾ    ਰਾਹੀ   

ਮੁਸਾਫਰ    ਤਲਾਕ    ਬੇਈਮਾਨ    ਛੱਲਾ    ਮੁੰਦਰੀ    ਸੂਲੀ   

ਅਸਲਾ    ਗੁੱਸੇ    ਬੂਟਾ    ਟੋਹਰ    ਰੂਹਾਂ    ਗੱਦਾਰ   

ਮੱਥਾ    ਸੋਹਨੀ    ਸੁੰਦਰ    ਗੁਲਾਮ    ਦਿਲ ਸਾਫ    ਸਾਫ   

ਅੰਬ    ਦੁਆਬਾ    ਹਵਾਂ    ਕਿਰਨ    ਖਾਸ    ਧੱਕੇ   

ਚਿਹਰਾ    ਧੀ ਸਰਦਾਰਾਂ ਦੀ    ਕੋਫੀ    ਕੋੜਾ    Mother's day    ਇਸ਼ਕ   

ਤੇਰੇ ਲਈ    ਮੇਰੀ ਭੈਣ    birthday wishes    Happy mothers day    ਮੁੱਖ    ਸਹੇਲੀਆਂ   

ਸਰ ਨਹੀਂ    ਦੂਆ    ਸੂਟਾ    ਮਹਿਸੂਸ    ਧੜਕਣ    ਕਰਮਾਂ   

ਗੇਮਾਂ    ਗੇਮ    ਰਾਹ    ਖਾਮੋਸ਼    ਮਹਿੰਦੀ    ਜੋਰ   

ਨਦੀ    ਜੋਕਰ    ਭਰਾਂ    ਸਫਰ    ਵਿਦਾ    ਅਲਵਿਦਾ   

ਬਾਬਲ    ਗੁੱਡ ਮੌਰਨਿੰਗ ਜੀ    ਫੀਮ    ਬੁੱਲ੍ਹੇ ਸ਼ਾਹ    WhatsApp status    ਇਸ਼ਕ   

ਜਿਗਰਾ    ਦੁਆ    ਜੀਜਾ    ਪਰੋਣਾ    ਮੇਰੀ ਮਾਂ    ਚਮਚੇ   

ਟੁੱਟਣਾ    ਲੋਕ    ਚੱਕਵੇ    ਦਵਾਂ    ਯਾਦ ਆਵੇ    ਪ੍ਰਵਾਹ   

ਜੋੜੀ    ਚੇਤਾ    ਖੇਡ    ਪ੍ਰੇਰਨਾ    ਰੀਝ    ਪਾਗ   

ਦੇਬੀ    ਹਸਤੀ    ਨਸ਼ੇ    ਕੁੜਤੇ ਪਜਾਮੇ    ਖੁਸ    ਯਾਦਾ   

ਦੂਰੀ    ਪੱਥਰ    ਚਮਚਾ    ਬਖਸ਼ਣ    ਮਾਹੀ    ਉਦੋਂ ਝੂਠ ਸੁਣਨ   

ਅਦਲ ਬਦਲ    ਸੁਪਨਾ    ਸਿਕਵੇ    ਸੌਂਕ    ਲਾਉਣਾ    ਰੰਗਲਾ ਪੰਜਾਬ   

ਰਵੱਈਆ    ਮੁੜ ਮੁੜ    ਮਾਤਾ ਪਿਤਾ    Mom and Dad    ਚੂੜੀਆਂ    ਬਖਸ਼ਣ   

ਵਾਹਿਗੁਰੂ ਵਾਹਿਗੁਰੂ    ਮਰਜ਼ੀ    ਸਰਦਾਰਾ    ੲਿਸ਼ਕ    ਮਦਦ    ਭਲਾ   

ਬੱਬੂ ਮਾਨ    ਮਰਜ਼ੀ    ਗੈਰ    ਸਕੂਨ    ਇੰਤਜਾਰ    ਮੋਰ   

ਤੋਲੋ    ਵੈਸਾਖੀ    ਵਿਸਾਖੀ    ਚੁਪ    ਦਰਸ਼ਨ    ਸ਼ਾਇਰੀ   

ਔਕੜਾਂ    ਲਾਵਾਂ    ਨਸੇ    ਧੀ ਸਰਦਾਰਾਂ    ਦਸਤਾਰ    ਹਿੰਮਤ   

ਸਿਆਣਪ    ਗਿਟਾਰ    ਬੇਸ਼ਕ    ਬੇਸ਼ਕ    ਬਜ਼ੁਰਗ    ਸਿੰਘ ਸੂਰਮੇ   

ਬੱਬਰ ਸ਼ੇਰ    ਬੱਬਰ ਸ਼ੇਰ    ਸ਼ਾਇਰੀ    ਜ਼ਿੰਦਗੀ ਵਿੱਚ    Younger brother    ਰੋਸ   

ਮੇਹਰ    ਗੁਰੂ ਗੋਬਿੰਦ ਸਿੰਘ ਜੀ    ਸਿੱਖੀ    ਵਾਜਾ    ਸੁਪਨੇ    ਅੱਖਾਂ ਬੰਦ   

ਹੱਥ ਛੱਡਿਆ    ਸਾਥ    ਸੂਟ    ਰਿਸ਼ਤਾ    ਨੱਕ ਦਾ ਕੋਕਾ    ਮਾਘ   

ਰਿਸ਼ਤੇਦਾਰ    ਲਵ ਯੂ    ਬੁਰਾ    ਝੰਗ ਸਿਆਲਾਂ    ਦਇਆ    ਹੱਸਦੀ   

ਚੂੜੀਆ    ਮਾਲਕ    ਚਾਵਾਂ    ਟਰੱਕ    ਇੱਕਲੇ    ਹਾਸਾ   

ਪੱਤਾ    ਮੁਬਾਰਕ    ਡਰਪੋਕ    ਅਦਾ    I love you    ਇਲਜ਼ਾਮ   

ਸ਼ੁਭ ਕਾਮਨਾ    ਰੁਖ    Anniversary    ਹੰਝੂ    ਖਾਮੋਸ਼ ਮੁਹੱਬਤ    ਰਾਮ   

ਯਾਰਾ    ਫੁਲਕਾਰੀ    Childhood    ਹਸਣਾ    ਬੇਰੰਗ    ਚਿੱਠੀ   

ਟੌਹਰ    ਮੁੱਛਾਂ ਵਾਲੇ ਸਰਦਾਰ    ਮਰ ਜਾਣਾ    ਮੁਸਕਰਾਹਟ    ਚੰਗਾ ਸੁਭਾਅ    ਜ਼ਿੰਦਗੀ ਵਿੱਚ ਉੱਚਾ   

ਸੁਭਾਅ    ਸੂਟਾਂ    ਮਜਬੂਰ    ਪੱਤਝੜ    ਕਰਨ    ਹੌਂਸਲੇ   

ਇਕੱਲਾਪਣ    ਗੁੱਤ    ਝੰਗ ਸਿਆਲ    ਚੌਬਰ    ਲੀਰ    ਉਡੀਕ   

ਬੰਦੂਕ    ਪਰਛਾਵਾ    ਵੰਗ    ਵੀਰ ਜੀ    ਅਹਿਸਾਸ    ਮੁੱਛਾਂ ਵਾਲੇ   

ਮੁੱਹਬਤ    ਲੋਰੀ    ਝੂਠਾ    ਬੁਰਾੲੀ    ਹੋਲੀ    ਖਤਰਾ   

ਸਿੰਘ    ਕਿਸਮਤ    ਬੋਲੋ    ਭਾਈ    ਆਪਣੇ    ਸਿੱਖ   

Beautiful morning    ਆਕੜਾ    ਮਤਲਬ    ਮਿਹਨਤਾਂ    ਜਸ਼ਨ    ਸਿਆਣੇ ਕਹਿੰਦੇ   

ਸਾੜਾ    ਹਰਿ    ਯਾਰ ਜਿਗਰੀ    ਜਿੰ    ਆਪਣੇ ਪਰਿਵਾਰ ਨੂੰ ਪਿਆਰ ਕਰੋ    ਪਿਉ   

ਧੁੰਦ    ਬਖਸ਼    ਦਿਖਾਈ    ਮਾਂ ਪਿਉ    ਕੁੜਤਾ ਪਜਾਮਾ    Motivation   

ਹਸਾਉਣਾ    ਨਿਮਾਣਾ    ਜੀਵਨ    ਜੰਗ    ਮੇਰੀ ਬੇਬੇ    ਦੰਦ   

ਜੀਨ    ਡਾਕ    ਦਰਸ਼ਨ    ਵਿੰਗੇ ਟੇਡੇ ਮੋੜ    ਤੋਹਫੇ    ਮਾਂ ਅਤ   

ਵਿਆਹ    ਸਦਕੇ    ਚਿੜੀਆਂ    ਗੁੱਤਾ    ਭੁਲੇਖਾ    ਘੁਮੰਡ   

ਫੈਮਿਲੀ    ਗੁਨਾਹਗਾਰ    ਪਿਆਰ ਨਹੀ    ਪਰਪੋਸ    ਪਰਪੋਜ    ਸਤਿਗੁਰੂ   

ਸਰਦਾਰੀ    ਜ਼ਿੰਦਗੀ ਵਿੱਚ    ਕਿਰਦਾਰ    ਸੁਖ ਦੁੱਖ    ਚੁਗਲੀਆਂ    ਹਨੇਰਾ   

ਹਥ ਫੜ    ਪਾਗਲ    Children day    ਇਤਰ    ਪਿਟਬੁਲ    ਬੁਢਾਪਾ   

ਕੁੜਤਾ    ਜ਼ਿੰਦਗਾਨੀ    ਅਜਨਬੀ    ਪਾਗਲਪਨ    ਕਮਲੀ    ਰਿਸ਼ਤੇ   

ਕੁਦਰਤ    ਮੁਸਕੁਰਾਹਟ    26 January    ਮੈਂ    ਸੁੱਖ    ਮਾੜਾ ਸਮਾ   

ਅਤੇ    ਰੋਕਦੇ    ਮੱਤ    ਸ਼ੀਸ਼ਾ    ਛੱਡ ਗਏ    ਅੱਲੜ   

ਚੁੱਪ    ਕੱਖ    ਠੰਗ    ਸਾਡਾ    ਸਲਾਮ    ਮਿਤਰ   

ਮਾਫੀਆਂ    ਮਜਬੂਰੀ    ਮਸਤ    ਅਸਲੀ    ਸੱਜਣ    ਮਾਫੀ   

ਹਾਸੇ    ਮਾਲਕਾ    ਜਦੋਂ ਇਨਸਾਨ ਕੱਲਾ    ਮਿਲ    ਭੈਣ    ਚਾਚੇ ਤਾਏ   

ਬੁਜਦਿਲਾਂ ਤੋ ਦਲੇਰਾਂ ਨੂੰ    ਫ਼ਸਲ    ਜਲਣ    ਬੰਦੀ ਛੋੜ    ਜੱਗ ਵਾਲੇ ਮੇਲੇ    ਮਾਂ ਬਾਪ   

ਦਿਲ ਦੁਖਾ    ਸਿਆਣੇ ਬੰਦੇ    ਖਿੜਕੀਆਂ    ਨਾਸਤਿਕ    ਖਿੜਕੀ    ਪਹਾੜੀ   

ਮਾਪੇ    Marriage anniversary    ਸਰਤਾਜ    ਅੱਜ ਪਤਾ ਲੱਗਾ    ਸਮਜ    ਮੱਛਲੀ ਜਲ ਕੀ ਰਾਣੀ ਹੈ   

ਬੋਲਦੇ    ਸੁਣਦੇ    ਜਦੋਂ ਤੁਸੀਂ    ਜਾਨ    ਕਈ ਵਾਰ ਪੱਥਰ    ਪਰਾਏ   

Good Night    ਰਿਸ਼ਤਾ    ਮੋਕਾ    ਰਿਸ਼ਤੇ    ਘੈਂਟ    ਤੇਰੀ ਯਾਦ   

ਅਤੀਤ    ਸੋਹਣੀ    ਵਾਹਿਗੁਰੂ ਜੀ    ਕੱਚ    Big brother    Happy new year   

ਸੋਨਾ    ਇਜਤ    ਧੂੜ    ਲੋਹੜੀ    Birthday message    ਹਾਂਜੀ   

ਔਗਣ    ਧੰਨਵਾਦ    ਮੋਮ    ਨਾਗੀ    ਨਿਸ਼ਾਨੀ    ਜੁਲਮ   

ਨਜਰਾਂ    ਇਕ ਗੱਲ    ਚਿੜੀ    ਹਾਣੀ    ਬੁੱਲ੍ਹੇ ਸ਼ਾਹ ਦਿਲ    ਟੁੱਟੀ ਯਾਰੀ   

ਛੱਡ ਦਿਲਾ    ਤੱਤੀ    ਦਾਤਾ    ਇਨਸਾਨ    ਸਬਕ    ਸੋਹਣਾ   

ਮਨ ਨੀਵਾਂ    ਕਿਆਰੀ    ਸਬਜੀ    ਸਾਲ    ਕਪੂਰ    ਨਵਾ   

ਨਵਾ ਸਾਲ    ਸਿਫਤ    ਪਰਮਾਤਮਾ    ਹਮਦਰਦੀ    ਨਵਾਂ ਸਾਲ    ਬਖਸ਼   

ਗੁਰ    ਨੀਹਾਂ    ਗੁਨਾਹ    ਸਤਿਨਾਮ    ਸਮਝਣ    ਸਾਦਗੀ ਪਸੰਦ   

ਸਾਦਗੀ    ਹਸਾਉਣ    ਜੁਦਾ    ਵਿਚਾਰ    ਗਿਆਨ ਧਿਆਨ    ਭਾਬੀ   

ਦਵਾਈ    ਚਲਾ ਕੇ    ਵੇਲਾ ਆ ਗਿਆ    ਜ਼ਿੰਦਗੀ    ਦਾਦੀ    ਗੁਰੂ ਗੋਬਿੰਦ ਸਿੰਘ   

ਚਮਕੌਰ    ਉਦਾਸ    ਤਕਲੀਫ਼ਾਂ    ਡੰਗ    ਡਾਲਰ    ਡਰਨਾ   

ਠੰਢ    ਠੋਕਰ    ਟਰੈਕਟਰ    ਝੱਖੜ    ਜੀਪ    ਸੌਂਹ   

ਜ਼ੁਬਾਨ    ਜਵਾਕ    ਜਮੀਰ    ਜਮੀਨ    ਜਨਮਦਿਨ ਮੁਬਾਰਕ    ਚਾਚੇ   

ਚਾਚਾ    ਚਸ਼ਮਾ    ਘਰਵਾਲੀ    ਗੱਡੀਆਂ    ਗੁਡ    ਖੇਤ   

ਖੇਤਾਂ    ਖੂਨ    ਕੋਸ਼ਿਸ    ਕਿਰਪਾ    ਕਹਿੜੀ    ਕਸਰ   

ਅੜਬ    ਅਣਜਾਣ    ਅਣਖਾਂ    good morning    ਸੱਚ ਬ    ਫ਼ਕੀਰ   

ਨਰਮ    ਬਾਪੂ ਜੀ    ਪੱਖ    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ    ਰਹਿਣ    ਮੇਰੀ ਲੋੜ   

ਪੁਤ    ਪਰਿੰਦੇ    ਬਰੂਦ    ਦੁਬਾਰਾ    ਮਤਲਬੀ    ਤੁਹਾਡਾ   

ਦੂਰ    ਦਿਲੋਂ    ਨੈਣ    ਬੁੱਲ    ਦੋਸਤ    ਦੇਵ   

ਲੈਣ    ਜਜਬਾਤ    ਪਤੀ    ਇਜ਼ੱਤ    ਫੱਕਰ    ਕੋਈ   

ਕੁਝ ਸੱਜਣ    ਜਿਸਮ    ਜਵਾਨੀ    ਰੁੱਸ    ਫ਼ਰਕ    ਬਦਨਾਮ   

ਬਿਜੜੇ    ਜਦੋ    ਤੁਸੀ    ਜਜਬਾਤੀ    ਕੱਲ    ਧੱਕ   

ਪਰਾ    ਨਿਸ਼ਾਨ    ਸਰੋਂ    ਭਰਾਵਾਂ    ਭਰਾ ਦਾ    ਬਾਬਾ ਨਾਨਕ   

ਪੁਰਾਣੇ    ਯਾਰੀਆਂ    ਭਾਨ    ਸਿੱਕੇ    ਵਿਰਾਸਤ    ਵਿਰਾ   

ਹਥਿਆਰਾਂ    ਗੋਰਾ    ਹੈਪੀ    ਉਡਣਾ    Life is not    ਨਫ਼ਰਤ   

ਮੈਂ ਸੁਣਿਆ ਅੱਜ ਮੇਰਾ ਜਨਮਦਿਨ ਆ    Happy birthday friend    ਵਿਸ਼ਵਾਸ    ਲੋਕੀ    ਕਾਲਾ    ਸਾਫ਼   

ਮੁਸੀਬਤ    खुशी    ਪੰਛੀ    ਸੰਧੂ    ਸਰੋ    ਨਫ਼ਰਤ   

ਨਾਚ    ਹੁਣ ਤਾਂ    ਅੱਖੀਆਂ    ਸੋਹਣੇ    ਲਕੀਰ    ਦੋਸਤਾ   

ਗੁਸੇ    ਖੁਸ਼    ਅਸਰ    ਵੀਰ ਮੇਰਾ    ਮੋਟੋ    ਮਿਲ ਗਏ   

Christmas    ਪਲੀ    ਪਿਉ ਪੁੱਤ    ਭਰਾਵਾ    ਹਿੰਢ    ਕਾਸ   

ਜਦੋ ਤੂੰ    ਨੀਦ    ਵੈਲਪੁਣਾ    ਸਰਬੰਸ    ਗੋਬਿੰਦ    ਵਪਾਰੀ   

ਕਲੂ    ਮੈਂ ਸੁਣਿਆ ਅੱਜ ਮੇਰਾ ਜਨਮਦਿਨ    ਬੇਬੇ ਬਾਪੂ    ਗੁਰੂ ਨਾਨਕ    ਨਹੀ    ਪੱਗ ਤੇ   

ਮਾੜਾ ਟੈਮ    ਸ਼ਕਲਾਂ    ਸ਼ੀਸ਼ੇ    ਨਜ਼ਰ    ਭਰੋਸਾ    ਭਰਨਾ   

ਰੂਟ    Happy Anniversary    ਵੀਰਾ    ਨੁਕਸ    ਹੱਸ    ਹਾਰ   

ਹੱਕ    ਮਰਜੀ    ਸਾਫ਼    ਮਾਣ    ਤੈਨੂੰ    ਫੜਾਂ   

ਫੋਕੀ    ਦਰਖ਼ਤ    ਧੀਆਂ    ਲੋੜ    ਦਾਰੂ    ਮਾੜੇ   

Teacher day    ਬੰਬ    ਅਣਖੀ    ਖੁਸ਼ੀ    ਮੈਂ ਸੁਣਿਆ ਅੱਜ ਮੇਰਾ    ਅੜੇ   

ਜੁਬਾਨ    ਬੁਲ    ਵੀਹ    ਵਿਛੜ    good morning ji    ਸੇਵਾ   

ਵਹਿਮ    ਅੱਗ    ਜਜ਼ਬਾਤੀ    ਫ਼ਰਕ    ਸਤਿਕਾਰ    ਤਰਸੋਗੇ   

ਸਾਊ    ਤੱਕਣੀ    ਕੁੜਤੇ    ਤਸਵੀਰ    ਲੜਾਈ    ਠੰਡ   

ਲਾਲੇ    ਆਸਮਾਨ    ਅੱਖੀਆ    ਮਸਲਾ    ਰੋਣਾ    ਸ਼ੋਕ   

ਰੂਹ    ਸੁਰਖ    ਮੋਤ    ਲੈਣਦੇ    ਸ਼ੀਸ਼ਾ    ਸ਼ਕਲ   

ਤੈਨੂੰ ਦੇਖ    ਸਰੀਰ    ਕਸੂਰ    ਕੰਮ    ਦੀਵਾਲੀ ਦੀਆਂ ਵਧਾਈਆਂ    ਸਾਨੂੰ ਦੇਖ   

ਵਿਛੋੜਾ    ਦੀਵਾਲੀ    ਵਖਤ    ਵੱਡਾ    ਜੱਟੀ    ਜਾਣਦਾ   

ਵੀਰੇ    ਵੈਰ    ਇੱਕ    ਕਹਿੰਦੇ    ਅੜੀ    ਜਨਮ ਦਿਨ   

ਸਮਾ    ਚੁਗਲੀ    ਯਾਦ    time ਆਉਣ ਦੇ    ਪਾਣੀ    ਕਿਹੜੀ ਗੱਲ ਤੋ   

ਟਾਇਮ    ਦਿਨ ਆਉਣਗੇ    ਹਿਕ    ਕਿਹੜੀ ਗੱਲ    ਝੂਠੇ    ਨੰਗ   

ਕੱਦ    ਨਿਮਰਤਾ    ਜਾਨ ਮੰਗ    ਮੋਢੇ ਤੇ    Happy birthday    ਫੁੱਦੂ   

ਖੰਭ    ਸੱਸ    ਪਟਾਕੇ    ਦਰਿਆ    ਤੋਰ    ਪੰਪ   

ਵੋਹਟੀ    ਪੈਨ    ਫਰੇਬ    ਵਾਰ    ਉਹਨੂੰ    ਮਰਦਾ   

ਤੋਰਦੀ    ਰੁਕ    ਪਿਛੇ    ਭਾਰ    ਹਰੀ    ਲਾਲ   

ਗੁਲਾਬੀ    ਪਾਸਪੋਰਟ    ਹਥਿਆਰ    ਪੈਦੀ    ਉਹਨਾਂ ਦੀ    ਪਿਓ   

ਕਾਹਤੋ    ਚੈਟ    ਛੱਡਤਾ    ਸੱਜਣਾ ਨੇ    ਘਰ ਵੱਲ    ਹਿੱਕ   

ਵੱਡੇ ਦੀ    ਮਾੜਾ ਟਾਈਮ    ਅੰਮ੍ਰਿਤ ਵੇਲਾ    ਅਸੂਲ    ਮਾੜਾ ਟਾਇਮ    ਕਬੱਡੀ   

ਮੋਢੇ    ਲੰਡੀ ਬੁਚੀ    ਵੈਲੀ    ਵੈਰੀ    ਦਿਮਾਗ    ਗਾਣਾ   

ਵਿਸ਼ਵਾਸ    ਅਸੀਂ    ਮੰਜਿਲ    ਖੰਡ    ਵਾਪਸੀ    ਕਿਤਾਬਾਂ   

ਸ਼ੁਕਰ    ਹੱਥ ਘੁੱਟ    ਚੁਗਲ    ਜਨਮਦਿਨ    ਲਾਲਚ    ਨਸ਼ਾ   

ਚੰਗੇ    ਦੁਸਮਣ    ਜਰੂਰ    ਤਿਆਰੀ    ਪਿੱਠ    ਲਫਜ਼   

ਉਡਾਰੀ    ਨਾਨਕ    ਪਾਣੀ ਤੋ ਕੋਈ ਸੁੱਚਾ    ਮੇਰੀ ਮਾਂ ਮੇਰਾ ਰੱਬ    ਭਰਾ ਭੈਣ    ਕਾੲ   

ਨਜ਼ਰ    ਹੀਨਾ    ਭੈਣ ਮੇਰੀ    ਮਾਂ    ਮੇਰੀ    ਪੱਤੇ   

ਲਾਇਕ    ਕਾਹਦਾ ਕਰਦਾ    ਅੜੀਆਂ    ਭੈਣ ਭਰਾ    ਅਸੀ ਤੈਨੂੰ    ਦੁੱਖ ਤੇਰੇ   

ਬੋਲ    ਤੇਰੇ ਬਿਨਾ    ਮੰਨ ਜਾ    ਤੂੰ ਦਿਮਾਗ    ਅਨਮੋਲ    ਜਖ਼ਮ   

ਮੇਲਾ    ਮੋਟਰ ਤੇ    ਮੋਟਰ    ਹਰਿਮੰਦਰ    ਹਨੀ    ਸੱਪ   

ਸੱਜਰੀ ਸਵੇਰ    ਸੱਚੀਆਂ    ਸੰਗਰਾਂਦ    ਸੌਣਾ    ਸੋਚ    ਸੂਤਰ   

ਸੂਤਰਾਂ    ਸੁੰਨ    ਸੁਨਿਆਰ    ਸੁਗੰਧ    ਸੁਕੂਨ    ਸਿਰਾ   

ਸਿਮਰ    ਸਿਮਰਨ    ਸਿਆਸਤ    ਸਾਡੇ ਆਲਾ    ਸ਼ੌਂਕ    ਸ਼ੇਰ   

ਸ਼ੁਕਰਾਨਾ    ਸ਼ਰੀਕਾ    ਸ਼ਰੀਕਾਂ    ਸ਼ਬਦ    ਸਹਾਰਾ    ਸਰਪੰਚ   

ਸਰਦਾਰਨੀ    ਸਤਿ ਸ੍ਰੀ ਅਕਾਲ    ਸ਼ੇਰ    ਸ਼ੁਕਰਾਨਾ    ਸ਼ੀਸ਼ੇ    ਸ਼ਰੀਕਾਂ   

ਸ਼ਕਲ    ਸ਼ਕਲਾਂ    ਵੀਰ    ਵਿਹਲਾ    ਵਿਦਾਈ    ਵਾਹਿਗੂਰੁ   

ਵਕ਼ਤ    ਵਕਤ    ਲੱਤਾਂ    ਲੋਕਾਂ    ਲਿਫਾਫੇ    ਲਲਕਾਰ   

ਰੋਟੀ    ਰੂਪ    ਯਾਦ ਕਰਨਾ    ਯਕੀਨ    ਮੰਜ਼ਿਲ    ਮੌਤ   

ਮੇਰਾ ਵੀਰ    ਮੂਡ    ਮੁੰਡੇ    ਮੁਸ਼ਕਿਲਾਂ    ਮੀਂਹ    ਮਾੜਾ ਸਮਾਂ   

ਮਹੱਤਵਪੂਰਨ    ਮਸ਼ਰੂਫ    ਭੇਤ ਕੋਈ ਨੀ ਪਾ ਸਕਦਾ    ਭਰਜਾਈ    ਭਗਤ ਸਿੰਘ    ਬੰਦਾ ਉਹ   

ਬੇਟਾ    ਬੂਲਟ    ਬੁੱਢੇ    ਬੁਲਟ    ਬੁਖਾਰ    ਬੀਮਾਰ   

ਬਾਪ    ਬਾਣੀ    ਬਦਲ    ਬਦਲਾਵ    ਬਦਮਾਸ਼    ਬਜੁਰਗ   

ਫੁੱਲ    ਫੁੱਟ    ਪੰਜਾਬੀ    ਪੜਾਈ    ਪੈਸਾ    ਪੁੱਤ   

ਪੁੱਤਰ    ਨੂੰਹ    ਨੀਅਤ    ਨੀਂਦ    ਨਹਾਉਣਾ    ਨਹਾ ਕੇ   

ਨਜ਼ਾਰੇ    ਨਜ਼ਰਾ    ਨਜ਼ਰਾ ਬੇਸ਼ੱਕ ਝੁਕੀਆ    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ    ਦੋਗਲੇ    ਦੀਪ   

ਦਿਖਾਵਾ    ਤੋਹਫ਼ਾ    ਤੇਰਾ attitude    ਤੂੰ ਟਾਇਮ ਸਾਡੇ ਲਈ    ਤਕਲੀਫ਼ਾਂ    ਝਾਂਜਰ   

ਜੱਡ    ਜਜ਼ਬਾਤ    ਛਿੱਤਰ    ਘਮੰਡ    ਗ੍ਰੰਥ    ਗੁਡ ਮੋਰਨਿੰਗ   

ਖੋਣਾ    ਖੁਸ਼    ਕੌਡੀਆਂ    ਕੁੱਟਣੇ    ਕੁੜੀ ਨੂੰ    ਕਾਰ   

ਇੱਜਤ    ਇੱਕ ਵਾਰ ਇੱਕ    ਅੌਰਤ    ਅਸੀ ਉਹ    ਅਸੀ ਉਹਨਾਂ    हाथ   

ਖੁਸ਼ੀ    ਇੱਥੇ    ਰੱਬਾ    ਬੂਟੇ    ਪਿਆਰ    ਵਿਹਾਰ   

Wallpaper    ਵਕਤ ਦੀ ਸੂਈ    ਅੱਜ ਮੇਰਾ ਜਨਮਦਿਨ    ਕੁੜੀ    ਕਲਯੁਗ    ਹਾਂ   

ਭਰਾ    ਕੰਜੂਸ    ਜ਼ਖ਼ਮ    ਗੱਪ    ਸ਼ਬਦ    ਮੋਹਰ   

ਔਰਤ    ਮਹਿੰਗੀਆਂ    ਨਹੀਂ ਲੱਗਦੇ    ਮਾਲਾ    ਜਨੂਨ    ਹੱਥ   

ਫਿਕਰ    ਫੌਜ    Boyfriend    ਗੁੱਡੀਆਂ    Motivational    my birthday   

ਚੰਗਾ    ਮਾਂ ਪਿਓ    ਹੁਸਨ    ਪਾਠ    ਲੱਖ    ਅਰਦਾਸ   

ਦੁਨੀਆਂ    ਗੱਲ    ਕਰਮ    ਸਨਾਨ    ਸਮਾਂ    ਔਕਾਤ   

ਸਾਊ ਪੁੱਤ    Teachers Day    ਮੀਹ    friendship    good morning    ਚਲਾਕ   

Happy teachers day    ਗੁੱਡ ਮੌਰਨਿੰਗ    ਗੁੱਡ ਮੋਰਨਿੰਗ    ਗੁੱਡ ਮੋਰਨਿੰਗ ਜੀ    ਗੁਲਾਬ    ਗੁਰੂ   

ਗੁਰਬਾਣੀ    ਗਰੀਬੀ    ਕੱਦੂ    ਕੰਨ    ਕੁੱਲੀ    ਕੁੜੀਆਂ   

ਕੀਮਤ    ਕੀਮਤੀ    ਕਿੱਥੇ    ਕਨੇਡਾ    ਔਖੇ    ਓਨੀ ਕੁ   

ਉਡਾਣ    ਇੰਤਜ਼ਾਰ    ਇਮਾਨਦਾਰੀ    ਅੰਮ੍ਰਿਤ    ਅਧਿਆਪਕ    ਅਣਖ   

ਅਜਾਦੀ    ਪ੍ਰਾਰਥਨਾ    ਰੰਗ    ਇਥੇ ਵੱਡੇ    ਹੌਲੀ    ਬਦਮਾਸ਼   

ਹੱਟਣ    ਕਰਮਾ    ਦਿਨ    ਪਤਲਾ    ਬਾਅਦ    ਪਿੰਡਾਂ   

ਅੱਤ    ਦੁੱਖ    ਸਿਖਾਨੀ    ਸਕੂਲ    ਦਰਦ    ਸਿਆਣੇ   

ਸ਼ਿੱਦਤ    ਨੀਤ    ਗ੍ਰਹਿਣ    ਜਨਮ    ਯਾਰ    ਆਸਰਾ   

ਹਵਾ    ਜਖਮ    ਮਿੱਤਰਾਂ    ਦੀਵਾ    ਤਰਸਦੀ    ਜੁੱਤੀ   

ਧੋਖਾ    ਜ਼ੁਬਾਨ    ਜਾਨਵਰ    ਬਰਸਾਤ    ਅੱਖਾਂ    ਮਾਫ   

ਰਾਜਾ    ਚਮਤਕਾਰ    ਘੋੜੇ    ਵਧਾਈਆਂ    ਨਸ਼ਾ    ਜਾਤ   

ਘੋੜਾ    ਟਾਈਮ    ਹੁਕਮ    ਫ਼ਕੀਰ    ਚੰਗੇ ਵਿਚਾਰ    ਬਨਾਵਟੀ   

ਬੱਚੇ    ਮੁੱਛਾਂ    ਜਜ਼ਬਾਤ    ਬੇਬੇ    ਪੱਗ    ਅਜੇ   

ਕਾਮਯਾਬੀ    ਅੱਜ ਦਿਨ    ਦਿਲ    ਵੇਖ    ਇਕੱਲਾ    ਸਚਿਨ   

ਨਿੱਤ ਨਵੀ ਠੋਕਰ    ਦਾਤਿਆ    ਮੁਸਕਾਨ    ਆਕੜ    ਬਚਪਨ    ਮਾੜਾ   

ਫੋਟੋ    ਬੁੱਲੇ    ਪੈਰ    ਪੁਲਿਸ    ਚਿੱਟਾ    ਉਮੀਦ   

ਜਿੰਦਗੀਏ    ਰੱਜ    ਪੀਤੀ    ਸ਼ੁਭ ਸਵੇਰ    ਨਾਰਾਂ    ਚੱਕ   

ਕਿੰਨਾ    ਸਕੇ ਭਰਾ    ਚੰਡੀਗੜ੍ਹ    ਲੇਖ    ਮੇਰੇ ਯਾਰ    ਡੇਰਾ   

ਫਰਕ    ਬਹਾਦਰ    ਬਰ੍ਥਡੇ    ਸ਼ੌਂਕ    ਉਮਰਾਂ    ਰੱਖੜੀ   

ਰੁੱਸਣਾ    ਪ੍ਰਮਾਤਮਾ    ਸਵੇਰੇ    ਯਾਰੀ    ਕਲਮ    ਮਿੱਤਰ   

ਸੂਰਜ    ਕਾਲਜ    ਸਾਈਕਲ    ਮਿਹਨਤ    ਯਾਦਾਂ    ਮਿੱਠਾ   

ਸੰਤਾ    ਮੁੰਡਾ    ਬੇਟੀ    ਸੂਈ    ਬਾਪੂ    ਦੋਸਤੀ   

ਆਨੰਦ    ਕਿਥੇ    ਪਰਿਵਾਰ    ਜਿੰਦਗੀ    ਹਿੱਸਾ    ਸਰਦਾਰ   

ਕਿਤਾਬ    ਮੁਹੱਬਤ    ਪਾਪਾ    ਹੱਸਣਾ    ਇੰਜ    ਇੰਞ   

ਅੱਖ    ਬੁਲੇਟ    ਗੁੱਸਾ    ਪੱਤਿਆਂ    ਜਿਸ ਵੇਲੇ    ਧੁੱਪ   

ਰਸਤਾ    ਸੱਚ    ਹਮੇਸ਼ਾ    ਕਦਰ    ਬੱਲੇ    ਪਿਤਾ   

ਦੇਸੀ    ਕਦੇ ਵੀ    ਰਾਤ    ਜੱਟ    ਫਾਇਦਾ    ਨਖਰਾ   

ਸਮਝਾਉਣ    ਮੁਸ਼ਕਿਲ    ਵਾਹਿਗੁਰੂ    ਸ਼ੁਭ ਸਵੇਰ    ਸਵੇਰ    ਚਾਹ   

ਪੰਜਾਬ    ਝੂਠ    ਰੱਬ    ਚੰਨ    ਗਰੀਬ    ਭੈਣਾਂ   

ਸਮਝ    ਮੌਸਮ