ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
1 - 24 of 24 Total
ContentWallpapers
ਮੇਰੇ ਛੋਟੇ ਭਰਾ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ.. ਰੱਬ ਤੇਰੀ ਉਮਰ ਲੰਬੀ ਕਰੇ ਤੇ ਸਿਰ ਤੇ ਮੇਹਰ ਭਰਿਆ ਹੱਥ ਰੱਖੇ.. ਆਉਣ ਵਾਲਾ ਸਾਲ ਤੁਹਾਡੇ ਲਈ ਖੁਸ਼ੀਆਂ ਤੇ ਖੇੜੇ ਲਾਇ ਕੇ ਆਵੇ...

Create Wallpaper for this quote
Happy Birthday 🎂
ਜਨਮਦਿਨ ਦੀਆਂ ਵਧਾਈਆਂ🎂
जन्मदिन मुबारक🎂
જન્મદિન કઈ સુભઈચ્છા 🎂

Create Wallpaper for this quote
Punjabi Birthday Messages wallpaper
ਅੱਜ_ਮੇਰੇ ਜਿਗਰੀ ਯਾਰ 👬 ਦਾ ਜਨਮਦਿਨ ਕਰੋ ਜੀ ਸਾਰੇ Wish
ਰੱਬ_ਤੈਨੂ_ਲਵੀਆਂ_ਉਮਰਾਂ_ਦੇਵੇ_ਵੀਰ

Create Wallpaper for this quote
ਜਨਮਦਿਨ ਮੁਬਾਰਕ
ਰੱਬ ਤੇਰੀ ਲੰਮੀ ਉਮਰ ਕਰੇ...

Create Wallpaper for this quote
Punjabi Birthday Messages wallpaper
ਮੈਂ ਸੁਣਿਆ ਅੱਜ ਮੇਰਾ ਜਨਮਦਿਨ ਆ..

Create Wallpaper for this quote
Punjabi  ਜਨਮਦਿਨ ਸਟੇਟਸ  wallpaper
ਜਨਮਦਿਨ ਸਟੇਟਸ wallpaper
ਹਰ ਨਵਾਂ ਦਿਨ ਤੁਹਾਡੀ ਯਾਦ ਕਰਵਾਂਦਾ ਹੈ ਤੇ ਯਾਦ ਕਰਵਾਂਦਾ ਹੈ ਕੇ ਤੁਹਾਡਾ ਜਨਮ ਦਿਨ ਆ ਰਿਹਾ ਐ,
ਅਸੀਂ ਤਿਓਹਾਰ ਦੀ ਤਰਾਂ ਤੁਹਾਡਾ ਜਨਮਦਿਨ ਮਨਾਵਾਂਗੇ ਤੁਸੀਂ ਇਕ ਕਾਲ ਕਰਿਓ ਅਸੀਂ ਦੌੜੇ-ਦੌੜੇ ਆਵਾਂਗੇ..
Happy Birthday.

Create Wallpaper for this quote
ਸਾਡੀ ਤੇ ਦੁਆ ਹੈ ਕੋਈ ਗਿਲਾ ਨਹੀਂ ਉਹ ਗੁਲਾਬ 🌹ਜੋ ਅੱਜ ਤਕ ਕਦੀ ਖਿਲਿਆ,
ਤੁਹਾਨੂੰ ਉਹ ਸਭ ਕੁਝ ਮਿਲੇ ਜੋ ਅੱਜ ਤਕ ਕਦੀ ਕਿਸੇ ਨੂੰ ਮਿਲਿਆ ਨਹੀਂ...
ਜਨਮਦਿਨ ਮੁਬਾਰਕ ਜੀ..🎂

Create Wallpaper for this quote
ਤੁਸੀਂ ਇਕ ਅਜਿਹੇ ਫੁੱਲ 🌹 ਹੈ ਜੋ ਹਰ ਜਗਾ ਤੇ ਨਹੀਂ ਖਿਲਦੇ,
ਪਰ ਜਿੱਥੇ ਵੀ ਖਿਲਦੇ ਹੋ, ਸਭ ਦੇ ਚਿਹਰੇ ਤੇ ਰੌਣਕ ਲੈਕੇ ਆਉਂਦੇ ਹੋ ..
ਮੇਰੀ ਜਿੰਦਗੀ ਚ ਖਿੜ੍ਹਣ ਦਾ ਧੰਨਵਾਦ..🙏 ਜਨਮਦਿਨ ਮੁਬਾਰਕ ਜੀ..🎂

A very Happy Birthday...

Create Wallpaper for this quote
Punjabi  ਜਨਮਦਿਨ ਸਟੇਟਸ  wallpaper
ਜਨਮਦਿਨ 🎂 ਦੀਆਂ ਲੱਖ-ਲੱਖ ਮੁਬਾਰਕਾਂ ਜੀ,
"ਰੱਬ" 🙏 ਤੁਹਾਡੀ ਉਮਰ ਲੰਬੀ ਕਰੇ ਤੇ ਸਿਰ ਉੱਪਰ ਮਿਹਰ ਭਰਿਆ ਹੱਥ ਰੱਖੇ..☝️

Create Wallpaper for this quote
Punjabi  ਜਨਮਦਿਨ ਸਟੇਟਸ  wallpaper
Punjabi Birthday Messages wallpaper
ਜਨਮਦਿਨ ਸਟੇਟਸ wallpaper
Punjabi Birthday Messages wallpaper
ਹਰ ਪਲ ਤੁਹਾਡੇ ਬੁੱਲ੍ਹਾ ਤੇ ਮੁਸਕਾਨ ਰਹੇ,
ਹਰ ਗ਼ਮ ਤੋਂ ਤੁਸੀਂ ਅਣਜਾਣ ਰਹੋ,
ਖੁਸ਼ੀਆਂ ਭਰੀ ਹੋਵੇ ਤੁਹਾਡੀ ਜਿੰਦਗੀ ਇਹੀ "ਰੱਬ" ਕੋਲ ਦੂਆ ਕਰਦੇ ਹਾਂ..
ਜਨਮਦਿਨ ਮੁਬਾਰਕ ਜੀ..🎂

Create Wallpaper for this quote
Punjabi Birthday Messages wallpaper
ਹਰ ਰਾਹ ਤੁਹਾਡੀ ਆਸਾਨ ਹੋਵੇ,
ਹਰ ਰਾਹ 'ਚ ਤੁਹਾਡੇ ਖੁਸ਼ੀਆਂ ਹੋਣ,
ਹਰ ਦਿਨ ਤੁਹਾਡਾ ਖੂਬਸੂਰਤ ਹੋਵੇ,
ਅੱਜ ਦੇ ਦਿਨ ਤੁਹਾਨੂੰ ਜਨਮਦਿਨ ਮੁਬਾਰਕ ।

Create Wallpaper for this quote
Punjabi Birthday Messages wallpaper
ਅੱਜ ਮੇਰਾ ਜਨਮਦਿਨ 'ਪ੍ਰਮਾਤਮਾ' ਕਰੇ,
ਤੁਹਾਡੀ ਉਮਰ ਵੀ ਮੈਨੂੰ ਲੱਗ ਜਾਵੇ,
ਬੱਸ ਗਿਫਟ ਦੇਣਾ ਨਾ ਭੁੱਲਿਓ,
ਚੱਲੋ ਆਜੋ ਫਿਰ ਕੇਕ ਕੱਟੀਏ ।

Create Wallpaper for this quote
Punjabi Birthday Messages wallpaper
ਜਨਮਦਿਨ 🎂 ਦੀਆਂ ਲੱਖ-ਲੱਖ ਮੁਬਾਰਕਾਂ "ਰੱਬ" ਕੋਲ ਇਹੀ 🙏 ਅਰਦਾਸ ਹੈ,
ਤੁਸੀਂ ਹਰ ਵੇਲੇ ਇਸ ਤਰਾਂ ਹੀ ਮੁਸਕਰਾਉਂਦੇ ਰਹੋ.

Create Wallpaper for this quote
ਮੁਬਾਰਕਾਂ 🎂 ਜਨਮਦਿਨ ਦੀਆਂ "ਪ੍ਰਮਾਤਮਾ" ਕਰੇ..🙏
ਇਹ ਸਾਲ ਤੁਹਾਡੇ ਲਈ ਖੁਸ਼ੀਆਂ ਭਰਿਆ ਆਵੇ..🎷

Create Wallpaper for this quote
Punjabi  ਜਨਮਦਿਨ ਸਟੇਟਸ  wallpaper
ਰੱਬ ਤੁਹਾਨੂੰ ਹਮੇਸ਼ਾ ਹੱਸਦੇ ਖੇਡਦੇ ਰੱਖੇ..!
ਸਾਡੇ ਵਲੋਂ ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ..

Create Wallpaper for this quote
ਮੇਰੇ ਪਿਆਰੇ ਭਰਾ 👬 ਨੂੰ ਜਨਮਦਿਨ 🎂 ਬਹੁਤ-ਬਹੁਤ ਮੁਬਾਰਕਾਂ..🎷

Create Wallpaper for this quote
Punjabi Birthday Messages wallpaper
ਚਰਖਾ ਚਲਦਾ ਰਹੇ ਕਦੇ ਤੰਦ ਨਾ ਟੁੱਟੇ,
ਜ਼ਿੰਦਗੀ ਚਲਦੀ ਰਹੇ ਸਾਡਾ ਪਿਆਰ ਨਾ ਟੁੱਟੇ!!
ਜਨਮਦਿਨ ਮੁਬਾਰਕ..🎂

Create Wallpaper for this quote
Punjabi  ਜਨਮਦਿਨ ਸਟੇਟਸ  wallpaper
Punjabi Birthday wallpaper
ਤੇਰਾ ਜਨਮਦਿਨ 🎂 ਮੈਨੂੰ Facebook Reminder ਤੋਂ ਬਿਨਾ ਵੀ ਯਾਦ ਰਹਿੰਦਾ..
ਜਨਮਦਿਨ ਮੁਬਾਰਕ ਮਾਂ..👩‍👩‍👦

Create Wallpaper for this quote
Punjabi Birthday Messages wallpaper  for mothers
ਜਨਮਦਿਨ ਮੁਬਾਰਕ ਦੁਨੀਆ ਦੀ ਸਭ ਤੋਂ ਸੋਹਣੀ ਤੇ ਬੈਸਟ ਭੈਣ 👫..
ਲਵ ਯੂ...😘

Create Wallpaper for this quote
Punjabi Birthday Messages wallpaper  for sister
ਹਰ ਪਲ ਮਿਲੇ ਤੈਨੂੰ ਜ਼ਿੰਦਗੀ ਵਿੱਚ ਪਿਆਰ ਹੀ ਪਿਆਰ ਜਨਮਦਿਨ 🎂 ਮੁਬਾਰਕ ਮੇਰੇ ਸੋਹਣੇ ਯਾਰ..👬

Create Wallpaper for this quote
Punjabi Birthday Messages wallpaper
Punjabi Birthday Messages wallpaper
Punjabi Birthday Messages wallpaper
Punjabi Birthday Messages wallpaper
Punjabi Birthday Messages wallpaper
ਤੁਹਾਡੇ ਜਨਮਦਿਨ ਦੀਆਂ ਤੁਹਾਨੂੰ ਅਤੇ ਸਮੂਹ ਪਰਿਵਾਰ ਨੂੰ ਲੱਖ ਲੱਖ ਵਧਾਈਆਂ..🎉 ਰੱਬ ਕਰੇ ਸਦਾ ਹੱਸਦੇ ਵਸਦੇ ਰਹੋ..🍫 🎂

Create Wallpaper for this quote
ਰੱਬ ਕਰੇ ਦਿਨ ਦੋਗੁਣੀ ਤੇ ਰਾਤ ਚੌਗੁਣੀ ਤਰੱਕੀ ਕਰੋ ਅਤੇ ਜੀਵਨ ਦੇ ਹਰ ਕੰਮ ਵਿਚ ਸਫਲਤਾ ਮਿਲੇ.. ਜਨਮਦਿਨ ਦੀਆਂ ਬਹੁਤ ਬਹੁਤ ਵਧਾਈਆਂ...💐🌹💟😘😘

Create Wallpaper for this quote
ਜਨਮਦਿਨ ਦੀਆਂ ਬਹੁਤ ਬਹੁਤ ਵਧਾਈਆਂ ਜੀ...

Create Wallpaper for this quote
Punjabi Birthday Messages wallpaper
ਅਸੀਂ ਥੋਡੇ ਦਿਲ ਵਿੱਚ ਰਹਿਨੇ ਆਂ, ਇਸੇ ਲਈ ਹਰ ਦਰਦ ਸਹਿਨੇ ਆਂ,
ਕੋਈ ਵਿਸ਼ ਨਾ ਕਰ ਦੇਵੇ ਮੇਰੇ ਤੋਂ ਪਹਿਲਾ, ਇਸ ਲਈ ਅਡਵਾਂਸ 'ਚ ਜਨਮਦਿਨ ਮੁਬਾਰਕ ਕਹਿਨੇ ਆਂ..🎁

Create Wallpaper for this quote
Punjabi nice thoughts wallpaper
janamdin wallpaper punjabi

Recent Punjabi Searches



Kindness    ਮੀਹ    Ilu    ਕੀਮਤੀ    ਦਾਰੂ    ਕੱਦੂ   

Birthday    Ram    s    Yaari    ਚਸ਼ਮਾ    Bullet   

ਫੌਜ    ਹਾਂ    ਬਾਣੀ    College    ਬੂਟੇ    punjab   

ਮੌਤ    Tea    ਧੀ    ਸ਼ੁਕਰਾਨਾ    ਇਮਾਨਦਾਰੀ    ਬਦਮਾਸ਼   

ਬਦਮਾਸ਼    ਅਣਖ    ਸਰਦਾਰਨੀ    ਨਜ਼ਰਾ ਬੇਸ਼ੱਕ ਝੁਕੀਆ    ਸ਼ੁਕਰਾਨਾ    ਹੌਲੀ   

ਤੇਰਾ attitude    15    ਅਜਾਦੀ    ਇਥੇ ਵੱਡੇ    ਲਲਕਾਰ    ਹੱਟਣ   

ਪਿਆਰ    ਲੱਖ    ਸਾਊ ਪੁੱਤ    ਔਰਤ    ਕਰਮਾ    ਦਿਨ   

ਪਤਲਾ    ਬਾਅਦ    ਪਿੰਡਾਂ    ਅੱਤ    ਮੈਂ ਸੁਣਿਆ ਅੱਜ ਮੇਰਾ ਜਨਮਦਿਨ ਆ    ਦਰ   

ਚੰਗਾ    ਦੁੱਖ    ਸਿਖਾਨੀ    ਸ਼ੇਰ    ਮਹੱਤਵਪੂਰਨ    ਪੰਜਾਬੀ   

ਸ਼ੇਰ    ਸਕੂਲ    ਦਰਦ    ਪੜਾਈ    ਅੱਜ ਮੇਰਾ ਜਨਮਦਿਨ    ਸਿਆਣੇ   

ਸ਼ਿੱਦਤ    ਨੀਤ    ਬਜੁਰਗ    ਲਫਜ਼    ਗ੍ਰਹਿਣ    ਗੱਲ   

ਜਨਮ    ਯਾਰ    ਗੁਰਬਾਣੀ    ਆਸਰਾ    ਹਵਾ    ਸਤਿ ਸ੍ਰੀ ਅਕਾਲ   

ਜ਼ਖ਼ਮ    ਜਖਮ    ਦੁਸਮਣ    ਫੁੱਲ    ਗਰੀਬੀ    ਇੰਤਜ਼ਾਰ   

ਜ਼ਿੰਦਗੀ    ਮਾੜਾ ਟਾਈਮ    ਮੰਜ਼ਿਲ    ਦਰਖ਼ਤ    ਮੁਸ਼ਕਿਲਾਂ    ਜਖ਼ਮ   

ਹੱਥ    ਕੁੜੀਆਂ    ਧੀਆਂ    ਮਿੱਤਰਾਂ    ਦੀਵਾ    ਲੱਤਾਂ   

ਅੰਮ੍ਰਿਤ    ਮਹਿੰਗੀਆਂ    ਕੁੱਲੀ    ਸੁਕੂਨ    ਬੁੱਢੇ    ਮੂਡ   

ਦੂਰ    ਇੱਕ ਵਾਰ ਇੱਕ    ਨਜ਼ਰਾ    ਤਰਸਦੀ    ਸੁਗੰਧ    ਸਿਮਰਨ   

ਜੁੱਤੀ    ਕੰਨ    ਧੋਖਾ    ਭੇਤ ਕੋਈ ਨੀ ਪਾ ਸਕਦਾ    ਕਰਮ    ਸ਼ਬਦ   

ਨੀਂਦ    ਚੁਗਲੀ    ਰੋਟੀ    ਸਿਆਸਤ    ਰੂਪ    ਜ਼ੁਬਾਨ   

ਸੌਣਾ    ਕਿੱਥੇ    ਮੀਂਹ    ਜਾਨਵਰ    ਸ਼ਬਦ    ਬਰਸਾਤ   

ਅੱਖਾਂ    ਮਾਫ    ਰਾਜਾ    ਕਲਯੁਗ    ਸ਼ੀਸ਼ੇ    ਕੀਮਤ   

ਸ਼ੀਸ਼ਾ    ਮੇਰਾ ਵੀਰ    ਚਮਤਕਾਰ    ਜਨਮ ਦਿਨ    ਘੋੜੇ    ਵਧਾਈਆਂ   

ਨਸ਼ਾ    ਬੁਰਾੲੀ    ਸਮਾ    ਰੰਗ    ਵੀਰ    ਵੀਰਾ   

ਜਾਤ    ਗੁਰੂ    ਫਿਕਰ    ਘੋੜਾ    ਡਰ    ਟਾਈਮ   

ਹੁਕਮ    ਗੁੱਡ ਮੋਰਨਿੰਗ    ਸਹਾਰਾ    ਮਾਲਾ    ਫ਼ਕੀਰ    ਨਾਨਕ   

ਸੋਚ    ਮਾੜੇ    ਲੋਕਾਂ    ਲਿਫਾਫੇ    ਚੰਗੇ ਵਿਚਾਰ    ਪਾਠ   

ਲਾਲਚ    ਔਕਾਤ    ਦੁਨੀਆਂ    ਬਨਾਵਟੀ    ਬੱਚੇ    ਮੁੱਛਾਂ   

ਜਜ਼ਬਾਤ    ਬੇਬੇ    ਵੀਰੇ    ਗੱਪ    ਪੱਗ    ਅਜੇ   

ਕਾਮਯਾਬੀ    ਸ਼ਰੀਕਾਂ    ਗੁੱਡ ਮੋਰਨਿੰਗ ਜੀ    ਅੱਜ ਦਿਨ    ਮੰਜਿਲ    ਦਿਲ   

ਵੇਖ    ਇਕੱਲਾ    ਸਚਿਨ    ਰਹਿਣ    ਜਰੂਰ    ਸਿਰਾ   

ਨਿੱਤ ਨਵੀ ਠੋਕਰ    ਦਾਤਿਆ    ਮੁਸਕਾਨ    ਵਿਦਾਈ    ਆਕੜ    ਸ਼ੌਂਕ   

ਤਿਆਰੀ    ਬਚਪਨ    ਸ਼ਰੀਕਾ    ਮਾੜਾ    ਨਸ਼ਾ    ਫੋਟੋ   

ਸੱਪ    ਸਮਾਂ    ਬੁੱਲੇ    ਪੈਰ    ਸਰਪੰਚ    ਪੁਲਿਸ   

ਚਿੱਟਾ    ਉਮੀਦ    ਜਿੰਦਗੀਏ    ਗੁਲਾਬ    ਰੱਜ    ਪੀਤੀ   

ਸ਼ੁਭ ਸਵੇਰ    ਗੁੱਡ ਮੌਰਨਿੰਗ    ਨਾਰਾਂ    ਚੱਕ    Time    ਕਿੰਨਾ   

ਸਕੇ ਭਰਾ    ਚੰਡੀਗੜ੍ਹ    ਲੇਖ    ਮੇਰੇ ਯਾਰ    ਡੇਰਾ    ਫਰਕ   

ਸੁੰਨ    ਬਹਾਦਰ    ਬਰ੍ਥਡੇ    ਸ਼ੌਂਕ    ਸੇਵਾ    ਸੰਗਰਾਂਦ   

ਉਮਰਾਂ    ਰੱਖੜੀ    हाथ    ਰੁੱਸਣਾ    ਪ੍ਰਮਾਤਮਾ    ਸਵੇਰੇ   

ਕੁੜੀ    ਯਾਰੀ    ਕਲਮ    ਮਿੱਤਰ    ਸੂਰਜ    ਖੰਡ   

ਕਾਲਜ    ਅਸੀਂ    ਜਨਮਦਿਨ    ਸਾਈਕਲ    ਮਿਹਨਤ    ਯਾਦਾਂ   

ਮਿੱਠਾ    ਸੰਤਾ    ਮੁੰਡਾ    ਬੇਟੀ    ਸੂਈ    ਬਾਪੂ   

ਜਜ਼ਬਾਤੀ    ਦੋਸਤੀ    ਆਨੰਦ    ਕਿਥੇ    ਪਰਿਵਾਰ    ਜਿੰਦਗੀ   

ਹਿੱਸਾ    ਸਰਦਾਰ    ਕਿਤਾਬ    ਮੁਹੱਬਤ    ਪਾਪਾ    ਹੱਸਣਾ   

ਇੰਜ    ਇੰਞ    ਅੱਖ    ਬੁਲੇਟ    ਗੁੱਸਾ    ਪੱਤਿਆਂ   

ਜਿਸ ਵੇਲੇ    ਧੁੱਪ    ਰਸਤਾ    ਸੱਚ    ਹਮੇਸ਼ਾ    ਕਦਰ   

ਬੱਲੇ    ਪਿਤਾ    ਦੇਸੀ    ਕਦੇ ਵੀ    ਰਾਤ    ਜੱਟ   

ਫਾਇਦਾ    ਨਖਰਾ    ਸਮਝਾਉਣ    ਮੁਸ਼ਕਿਲ    ਵਾਹਿਗੁਰੂ    ਸ਼ੁਭ ਸਵੇਰ   

ਸਵੇਰ    ਚਾਹ    ਪੰਜਾਬ    ਝੂਠ    ਰੱਬ    ਚੰਨ   

ਮਾਂ    ਭਰਾ    ਗਰੀਬ    ਭੈਣਾਂ    ਸਮਝ    ਮੌਸਮ