ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
1 - 147 of 147 Total
ContentWallpapers
ਜੇ ਤੁਰਿਆ ਏ ਤੂੰ ਗੁਲਾਬ ਦੀ ਭਾਲ ਵਿੱਚ
ਹੋਵੇਗੀ ਜਰੂਰ ਕੰਡਿਆਂ ਨਾਲ ਤਾਂ ਮੁਲਾਕਾਤ..

Create Wallpaper for this quote
ਜੇਕਰ ਤੁਸੀਂ ਆਪਣੇ ਆਪ ਵਿੱਚ ਵਿਸ਼ਵਾਸ ਰੱਖਦੇ ਹੋ
ਤਾਂ ਜਿੱਤ ਜਰੂਰ ਤੁਹਾਡੀ ਹੋਵੇਗੀ...

Create Wallpaper for this quote
Motivational Punjabi wallpaper
ਅੱਜ ਕੱਲ ਪਿਆਰ ਦਾ ਕੋਈ ਮਤਲਬ ਨਹੀਂ ਹੈ
◌__ਪਰ ਹਾਂ__◌
ਅੱਜ ਕੱਲ ਮਤਲਬ ਦਾ ਪਿਆਰ ਜਰੂਰ ਹੁੰਦਾ_

Create Wallpaper for this quote
ਇਕੱਠੇ ਕਰ ਲਾਵਾਂਗੇ ਬਿਖਰੇ ਹੋਏ ਅਰਮਾਨਾਂ ਨੂੰ !! ਉੱਡਾਂਗੇ ਜਰੂਰ ! ਸਾਫ ਹੋ ਲੈਣਦੇ ਅਸਮਾਨਾਂ ਨੂੰ.✌️

Create Wallpaper for this quote
ਇਕ ਵਾਰ ਵਾਹਿਗੁਰੂ ਜਰੂਰ ਜੱਪੋ ਜੀ..

Create Wallpaper for this quote
Dharmik Message wallpaper
ਦਰਦ ਹਾਸਿਅਾਂ ਚ ਵੀ ਹੁੰਦਾ ,
ਜਰੂਰੀ ਨੀ ਕੋੲੀ ਰੋ ਕੇ ਹੀ ਦਿਖਾਵੇ ....!!

Create Wallpaper for this quote
ਜਿੰਦਗੀ ਵਿਚ ਸਫਲਤਾ ਲਈ ਦੋ ਚੀਜਾਂ ਬਹੁਤ ਜਰੂਰੀ ਹਨ - ਪ੍ਰੇਰਣਾ ਅਤੇ ਚੰਗੀਆਂ ਆਦਤਾਂ.
ਪ੍ਰੇਰਨਾ ਤੁਹਾਨੂੰ ਸ਼ੁਰੂਆਤ ਕਰਾਉਂਦੀ ਹੈ ਅਤੇ ਚੰਗੀਆਂ ਆਦਤਾਂ ਤੁਹਾਨੂੰ ਅੱਗੇ ਵਧਾਉਂਦੀਆਂ ਹਨ..

Create Wallpaper for this quote
Feeling Awesome wallpaper
ਓਸ ਨੇ ਸ਼ੀਸ਼ੇ ਵਿਚ ਢਲਦੀ ਉਮਰ ਦੇਖ ਫੈਸਲਾ ਕੀਤਾ ਕੇ ਇੱਕਠੀ ਕੀਤੀ ਦੌਲਤ ਦਾ ਅਨੰਦ ਮਾਨਣਾ ਸ਼ੁਰੂ ਕਰਨਾ ਚਾਹੀਦਾ ਹੈ !
ਸੋਚ ਹੀ ਰਿਹਾ ਸੀ ਕੇ ਅਚਾਨਕ ਬੂਹਾ ਖੜਕਿਆ ....!
ਦੋ ਅਨਜਾਣ ਚੇਹਰੇ ਅੰਦਰ ਲੰਘ ਆਏ ...!
ਕਹਿੰਦੇ ...ਬਾਪੂ ਜੀ ਚਲੋ ਤੁਹਾਡਾ ਟੈਮ ਪੂਰਾ ਹੋ ਗਿਆ ...ਤੁਰੋ ਸਾਡੇ ਨਾਲ !
ਕਹਿੰਦਾ ... ਅਜੇ ਤਾਂ ਮਰ ਮਰ ਕੇ ਇੱਕਠੀ ਕੀਤੀ ਦੌਲਤ ਦਾ ਅਨੰਦ ਹੀ ਨਹੀਂ ਮਾਣਿਆਂ ...!
ਅੱਗੋਂ ਕਹਿੰਦੇ ........ਤੁਹਾਡੀ ਇਸ ਗਲਤੀ ਵਾਸਤੇ ਅਸੀਂ ਜੁੰਮੇਵਾਰ ਨਹੀਂ !
ਥੋੜਾ ਸਹਿਮ ਜਿਹਾ ਗਿਆ ...
ਕਹਿੰਦਾ ..ਤਿੰਨ ਕੁ ਸਾਲ ਹੋਰ ਦੇ ਦਿਓ ਕਿਸੇ ਤਰਾਂ !
ਕਹਿੰਦੇ ਨਹੀਂ..........!
ਇੱਕ ਦੇ ਗੋਡੇ ਫੜ ਲਏ ਕਹਿੰਦਾ ......ਤਿੰਨ ਮਹੀਨੇ ਹੀ ਦੇ ਦਿਓਂ ਮਿਲ ਤੇ ਆਵਾਂ ਸਜਣ ਬੇਲੀਆਂ ਨੂੰ !
ਅੱਗੋਂ ਕਹਿੰਦੇ ........... ਕੋਈ ਗੁੰਜਾਇਸ਼ ਨੀ !
ਉਚੀ ਉਚੀ ਰੋਣ ਨਿੱਕਲ ਗਿਆ .. ..ਸਾਰੀ ਜਿੰਦਗੀ ਦੀ ਕਮਾਈ ਲਿਆ ਓਹਨਾ ਸਾਮਨੇ ਢੇਰੀ ਕਰ ਦਿੱਤੀ !
ਕਹਿੰਦਾ ...ਰੱਬ ਦਾ ਵਾਸਤਾ ..ਤਿੰਨ ਮਿੰਟ ਹੀ ਦੇ ਦਿਓ ਇਹਨਾ ਬਦਲੇ ...ਬਚਿਆਂ ਵਾਸਤੇ ਇੱਕ ਜਰੂਰੀ ਸੁਨੇਹਾ ਲਿਖਣਾ ਕਾਗਜ ਤੇ !
ਇੱਕ ਨੂੰ ਤਰਸ ਆ ਗਿਆ ...ਕਹਿੰਦਾ... ਢੇਰੀ ਕੀਤੀ ਦੌਲਤ ਸਾਡੇ ਕਿਸੇ ਕੰਮ ਦੀ ਨਹੀ ਪਰ ਫੇਰ ਵੀ ਰੱਬ ਦਾ ਵਾਸਤਾ ਪਾਇਆ ਈ ....ਜਾ ਦਿੱਤੇ ਤਿੰਨ ਮਿੰਟ ...ਤੂੰ ਵੀ ਕੀ ਯਾਦ ਕਰੇਂਗਾ ....!
ਛੇਤੀ ਨਾਲ ਕਾਗਜ ਕਢਿਆ ...ਕੁਝ ਲਿਖਿਆ ਤੇ ਟੇਬਲ ਤੇ ਰਖ ਜਹਾਨ ਨੂੰ ਅਲਵਿਦਾ ਆਖ ਗਿਆ !
ਕਾਗਜ ਤੇ ਲਿਖਿਆ ਸੀ ....
ਬੱਚਿਓ ਜਿੰਦਗੀ ਵਿਚ ਕਦੀ ਵੀ ਕਿਸੇ ਵੱਡੀ ਖੁਸ਼ੀ ਦੇ ਇੰਤਜਾਰ ਵਿਚ ਨਿੱਕੀਆਂ ਖੁਸ਼ੀਆਂ ਕੁਰਬਾਨ ਨਾ ਕਰਿਓ ਨਹੀਂ ਤੇ ਮੇਰੇ ਵਾਲਾ ਹਾਲ ਹੋਊ !
ਮੈਂ ਬਦਕਿਸਮਤ ਸੌ ਪਾਪੜ ਵੇਲ ਕਮਾਈ ਦੌਲਤ ਨਾਲ ਅਖੀਰ ਵਿਚ ਜਿੰਦਗੀ ਦੇ ਤਿੰਨ ਮਿੰਟ ਵੀ ਨਾ ਖਰੀਦ ਸਕਿਆ !
ਵਰਤਮਾਨ ਵਿਚ ਰਹ ਕੇ ਹਸਦਿਆ ਖੇਡਦਿਆਂ ਖੁੱਲ ਕੇ ਬਿਤਾਇਆ ਹੋਇਆ ਹਰ ਦਿਨ ਹੀ ਪੂਰੀ ਜਿੰਦਗੀ ਹੈ !
ਬਾਕੀ ਤੇ ਬਸ ਕੰਧ ਤੇ ਟੰਗੇ ਕਲੰਡਰ ਦੀਆਂ ਲੰਘ ਚੁਕੀਆਂ ਤੇ ਆਉਣ ਵਾਲੀਆਂ ਤਰੀਕਾਂ ਹੀ ਹਨ !
ਮਾਣ ਨੀ ਕਰੀਦਾ, ਗੁੱਡੀ ਅੰਬਰਾਂ 'ਤੇ ਚੜ੍ਹੀ ਦਾ !
ਉਮਰਾਂ ਦੇ ਦਾਹਵੇ ਕੀ, ਭਰੋਸਾ ਨਹੀਂ ਘੜੀ ਦਾ !


Create Wallpaper for this quote
ਆਪਣੇ ਆਪ ਨੂੰ ਦਿਨ ਵਿਚ ਕੁਝ ਸਮਾਂ ਜਰੂਰ ਦਿਓ..

Create Wallpaper for this quote
Cute Punjabi wallpaper
ਇਕ ਅਰਸਾ ਹੋ ਗਿਆ ਟੱਕਰੀ ਨੂੰ
ਜੀਹਨੂੰ ਦੇਖਣਾ ਬਹੁਤ ਜਰੂਰੀ ਸੀ


Create Wallpaper for this quote
ਜੇਕਰ ਲੋਕ ਸਿਰਫ ਜਰੂਰਤ ਵੇਲੇ ਤਹਾਨੂੰ ਯਾਦ ਕਰਦੇ ਹਨ ਤਾਂ ਬੁਰਾ ਨਾ ਮੰਨੋਂ
ਸਗੋਂ ਮਾਣ ਕਰੋ ਕਿਉ ਕਿ ਇੱਕ ਮੋਮਬੱਤੀ ਦੀ ਯਾਦ ਉਦੋਂ ਆਉਦੀ ਹੈ ਜਦੋਂ ਹਨੇਰਾ ਹੁੰਦਾ ਹੈ


Create Wallpaper for this quote
Ghaint messages wallpaper
ਤੇਰੇ ਭਾਣੇ ਚ ਬੇਠੇ ਹਾਂ ਮਾਲਕਾ
ਇੱਕ ਤੇਰੇ ਨਾਮ ਦਾ ਸਰੂਰ ਏ
ਮੰਜ਼ਿਲਾਂ ਨੇ ਦੂਰ ਸੱਚੇ ਪਾਤਸ਼ਾਹ
ਪਰ ਅਸੀਂ ਪਹੁੰਚਣਾ ਜਰੂਰ ਏ


Create Wallpaper for this quote
ਰੱਬਾ ਮੇਰੇ ਪਿਆਰ ਦਾ ਮੁੱਲ ਜਰੂਰ ਪਾਈ
ਉਹਨੇ ਕੀ ਪਾਇਆ ਤੇ ਕੀ ਖੋਇਆ ਅਹਿਸਾਸ ਜਰੂਰ ਕਰਾਈ

Create Wallpaper for this quote
Sad Punjabi wallpaper
ਦੀਦਾਰ ਦੀ ਤਲਬ ਹੋਵੇ ਤਾਂ ਨਜ਼ਰਾਂ ਟਿਕਾ ਕੇ ਰੱਖੀਂ
ਕਿਉਂਕਿ ਨਕਾਬ ਹੋਵੇ ਜਾਂ ਨਸੀਬ ਸਰਕਦਾ ਜਰੂਰ ਆ


Create Wallpaper for this quote
ਕਿਸੇ ਆਪਣੇ ਦੀ ਕਮੀ ਦਾ ਅਹਿਸਾਸ ਜਰੂਰ ਹੁੰਦਾ
ਉਸਨੂੰ ਖੋਣ ਤੋਂ ਬਾਦ


Create Wallpaper for this quote
ਮਤਲਬ ਦੀ ਯਾਰੀ ਜਰੂਰਤ ਨੂੰ ਸਲਾਮਾਂ ਨੇ
ਰਿਸ਼ਤਿਆਂ ਨੂੰ ਵਪਾਰ ਬਣਾ ਦਿੱਤਾ ਕੁਜ ਇਨਸਾਨਾਂ ਨੇ


Create Wallpaper for this quote
ਚੰਗੇ ਰਿਸ਼ਤੇ ਨੂੰ ਵਾਅਦੇ ਅਤੇ ਸ਼ਰਤਾਂ ਦੀ ਜਰੂਰਤ ਨਹੀਂ ਹੁੰਦੀ...
ਬੱਸ ਦੋ ਖ਼ੂਬਸੂਰਤ ਲੋਕ ਚਾਹੀਦੇ ਹਨ ਇੱਕ ਨਿਭਾ ਸਕੇ..
.ਅਤੇ ਦੂਸਰਾ ਇਸ ਨੂੰ ਸਮਝ ਸਕੇ..!!..

Create Wallpaper for this quote
Good Morning Punjabi wallpaper
ਰਿਸ਼ਤੇ ਕੋਈ ਹੁਨਰ ਨਹੀਂ ਮੰਗਦੇ ਨਿਭਾਉਣ ਲਈ,
ਬਸ ਥੋੜੀ ਵਫਾਦਾਰੀ ਥੋੜੀ ਸੰਭਾਲ ਜਰੂਰੀ ਆ...

Create Wallpaper for this quote
ਕਿਸੇ ਵੀ ਰਿਸ਼ਤੇ ਨੂੰ ਕਾਇਮ ਰੱਖਣ ਲਈ ਸਿਰਫ ਪਿਆਰ ਹੀ ਜਰੂਰੀ ਨੀ ਹੁੰਦਾ
ਉਸਨੂੰ ਮਾਣ ਸਨਮਾਨ ਦੇਣਾ ਵੀ ਬਹੁਤ ਜਰੂਰੀ ਹੁੰਦਾ....

Create Wallpaper for this quote
ਇਕ ਅਰਸਾ ਹੋ ਗਿਆ ਟੱਕਰੀ ਨੂੰ ਜੀਹਨੂੰ ਦੇਖਣਾ ਬਹੁਤ ਜਰੂਰੀ ਸੀ.!!

Create Wallpaper for this quote
Gall pate di wallpaper
ਮਾਂ ਬਾਪ ਦੇ ਬੋਲ ਦਵਾਈਆਂ ਵਾਂਗ ਕੋੜੇ ਜਰੂਰ ਲੱਗਦੇ ਨੇ ਪਰ ਉਹਨਾਂ ਤੇ ਅਮਲ ਕਰ ਲਈਏ.
ਤਾਂ ਜਿੰਦਗੀ ਚ ਕਦੇ ਵੀ ਗਲਤ ਕੰਮਾਂ ਦੀ ਬਿਮਾਰੀ ਨਹੀ ਲੱਗ ਸਕਦੀ.!!

Create Wallpaper for this quote
Mother quotes in Punjabi wallpaper
ਜੇਕਰ ਤੁਹਾਡੇ ਲਈ ਕੋਈ ਕੰਮ ਜਰੂਰੀ ਹੈ ਤਾਂ ਤੁਸੀਂ ਤਰੀਕਾ ਲੱਭ ਹੀ ਲੈਂਦੇ ਹੋ,
ਜੇਕਰ ਨਹੀਂ ਜਰੂਰੀ ਤਾਂ ਬਹਾਨਾ...

Create Wallpaper for this quote
Feeling Awesome wallpaper
Feeling Awesome wallpaper
ਮਤਲਬ ਦੀ ਯਾਰੀ ਜਰੂਰਤ ਨੂੰ ਸਲਾਮਾ ਨੇ.
ਰਿਸ਼ਤਿਅਾ ਨੂੰ ਵਪਾਰ ਬਣਾ ਦਿੱਤਾ ਕੁਝ ੲਿਨਸਾਨਾਂ ਨੇ.!!

Create Wallpaper for this quote
ਦੂਜੇ ਬੰਦੇ ਨੂੰ ਹਰੇਕ ਟਿੱਚ ਸਮਝਦਾ ਗੱਲਾਂ ਅਾਪਣੀਅਾਂ ਦਾ ਪਿਟਦਾ ਢੋਲ ਅਾ.
ਹਰੇਕ ਬੰਦੇ ਨੂੰ ੲਿੱਕ ਵਹਿਮ ਜਰੂਰ ਹੁੰਦਾ ਕਿ ਇਹ ਅਕਲ ਵਾਲੀ ਪੰਡ ਬਸ ਮੇਰੇ ਹੀ ਕੋਲ ਅਾ.!!

Create Wallpaper for this quote
ਡੂੰਗੀ ਗੱਲ ਸਮਝਣ ਲਈ ਡੂੰਗਾ ਹੋਣਾ ਜਰੂਰੀ ਹੈ.
ਅਤੇ ਡੂੰਗਾ ਓਹੀ ਹੋ ਸਕਦਾ ਹੇ ਜਿੰਨੇ ਡੁੰਗੀਆਂ ਸੱਟਾ ਖਾਦਿਆ ਹੋਣ.!!

Create Wallpaper for this quote
ਪੰਜਾਬੀਆਂ ਦੀ ਇਕ ਆਦਤ ਪੱਕੀ ਆ
ਚਾਹੇ ਫੋਨ ਤੇ ਗੱਲ ਕਰ ਰਹੇ ਹੋਣ ਆ ਸਿੱਧੀ..
ਹਰ ਗੱਲ ਪਿੱਛੋਂ ਇਹ ਜਰੂਰ ਕਹਿਣਗੇ..
ਹੋਰ ਸੁਣਾ..


Create Wallpaper for this quote
Funny Punjabi wallpaper
ਨੈਣ ਲੈਦੇ ਜਦੋ ਸੱਜਣਾ ਨੂੰ ਘੂਰ ਥੋੜਾ ਥੋੜਾ ।
ਹੋਵੇ ਇਸ਼ਕੇ ਦੇ ਨਸ਼ੇ ਦਾ ਸਰੂਰ ਥੋੜਾ ਥੋੜਾ....
ਇੱਕ ਸ਼ਾਖ਼ ਉੱਤੇ ਬੈਠੇ ਚੁੱਪਚਾਪ ਦੋ ਪਰਿੰਦੇ,
ਕਹਿੰਣਾ ਚਹੁੰਦੇ ਕੁਝ ਦੋਵੇ ਹੀ ਜਰੂਰ ਥੋੜਾ ਥੋੜਾ...


Create Wallpaper for this quote
Punjabi Romantic wallpaper
Punjabi Romantic wallpaper
Punjabi Romantic wallpaper
ਜਰੂਰੀ ਨਹੀ ਕਿ ਕੁੱਤਾ ਵਫਾਦਾਰ ਨਿਕਲੇ
ਟਾਇਮ ਆਉਣ ਤੇ ਤੁਹਾਡਾ ਵਫਾਦਾਰ ਵੀ ਕੁੱਤਾ ਨਿਕਲ ਸਕਦਾ

Create Wallpaper for this quote
ਪਹਾੜ ਦੀ ਚੜਾਈ ਤਾਂ ਜਰੂਰ ਔਖੀ ਹੈ,
ਪਰ ਉੱਪਰੋਂ ਨਜ਼ਾਰਾ ਵੀ ਕੁਝ ਵੱਖਰਾ ਹੈ..

Create Wallpaper for this quote
Motivational Punjabi wallpaper
ਕਦੇ ਕਦੇ ਅਸੀਂ ਕਿਸੇ ਲਈ ਇੰਨੇ ਜਰੂਰੀ ਵੀ ਨੀ ਹੁੰਦੇ ਜਿੰਨਾ ਸੋਚ ਲੈਂਦੇ ਹਾਂ..

Create Wallpaper for this quote
ਸਿਰ _ਨੀਵਾ ਰੱਖਣ ਨਾਲ ਕਦੇ _ਪ੍ਰਮਾਤਮਾ ਨਹੀ ਮਿਲਦਾ 🙇___
ੲਿਸ ਲਈ ਮਨ ਦਾ _ਨੀਵਾ ਹੋਣਾ ਬਹੁਤ _ਜਰੂਰੀ ਹੈ 🙏___
#_ਵਾਹਿਗੁਰੂ_ਜੀ

Create Wallpaper for this quote
ਕਿਸੇ ਨਾਲ ਧੋਖਾ 💔 ਕਰਨ ਤੋ ਪਹਿਲਾ ਇਕ ਗੱਲ ਜਰੂਰ ਯਾਦ ਰੱਖੋ
ਕਿ ਵਕਤ ਦੀ ਸੂਈ ਉਥੇ 💔 ਹੀ ਮੁੜਕੇ ਗੁਜ਼ਰਦੀ ਹੈ ...

Create Wallpaper for this quote
ਘੈਂਟ ਸਟੇਟਸ wallpaper
ਲੰਬੇ ਨੇ ਰਸਤੇ ਜਿੰਦਗੀ ਦੇ , ਮੰਜ਼ਿਲ ਚਾਹੇ ਦੂਰ ਅਾ,
ਸਾਡੀ ਵੀ ਜਿੱਦ ਏ , ਪਹੁੰਚਣਾ ਜਰੂਰ ਅਾ,

Create Wallpaper for this quote
ਕੁਝ ਸਮਾਂ ਆਪਣੇ ਬਜ਼ੁਰਗਾਂ ਨਾਲ ਜਰੂਰ ਬਤੀਤ ਕਰੋ..
ਕਿਓਂਕਿ ਸਭ ਕੁਝ internet ਤੇ ਨਹੀਂ ਮਿਲਦਾ..

Create Wallpaper for this quote
ਗੱਲ ਪਤੇ ਦੀ wallpaper
ਮੇਰੇ ਨਾਲ ਬਿਤਾਏ ਪੱਲ ਸੰਭਾਲ ਕੇ ਰੱਖੀ.
ਯਾਦ ਤਾਂ ਜਰੂਰ ਆਉਣਗੇ ਪਰ ਵਾਪਸ ਨਹੀ.!!

Create Wallpaper for this quote
ਘੈਂਟ ਸਟੇਟਸ wallpaper
ਸਿਰ ਨੀਵਾਂ ਰੱਖਣ ਨਾਲ ਕਦੇ ਪ੍ਰਮਾਤਮਾ ਨਹੀ ਮਿਲਦਾ.
ੲਿਸ ਲਈ ਮਨ ਦਾ ਨੀਵਾ ਹੋਣਾ ਬਹੁਤ ਜਰੂਰੀ ਹੈ.!!

Create Wallpaper for this quote
ਘੈਂਟ ਸਟੇਟਸ wallpaper
ਮੇਰੇ ਨਾਲ ਬਿਤਾਏ ਪੱਲ ਸੰਭਾਲ ਕੇ ਰੱਖੀ ਯਾਦ ਤਾਂ ਜਰੂਰ ਆਉਂਣਗੇ ਪਰ ਵਾਪਸ ਨਹੀ.!!

Create Wallpaper for this quote
ਘੈਂਟ ਸਟੇਟਸ wallpaper
ਖੁਸ਼ੀ ਲਈ ਕੰਮ ਕਰੋਗੇ ਤਾਂ ਖੁਸ਼ੀ ਨਹੀਂ ਮਿਲੇਗੀ.
ਪਰ ਖੁਸ਼ ਹੋਕੇ ਕੰਮ ਕਰੋਗੇ ਤਾਂ ਖੁਸ਼ੀ ਜਰੂਰ ਮਿਲੇਗੀ.!!

Create Wallpaper for this quote
ਘੈਂਟ ਸਟੇਟਸ wallpaper
Ghaint messages wallpaper
ਧੁੰਦ ਵਿਚ ਕੀ ਕਰੀਏ
👇👇👇👇👇
👉 ਲਾਈਟਾਂ Yellow ਕਰੋ।
👉 ਜਰੂਰਤ ਪੈਣ ਤੇ ਹੀ ਸੜਕ ਤੇ ਆਓ।
👉 ਸੜਕ ਵਿਚ ਗੱਡੀ ਰੋਕ ਕੇ ਫੋਨ ਨ ਵਰਤੋ।
👉 Train ਦੀ ਵਰਤੋਂ ਕਰੋ।
👉 ਸਵੇਰ ਸਮੇ ਬਚਿਆ ਨੂੰ ਲੇ ਕੇ ਸੜਕ ਉੱਤੇ ਨ ਖੜੋ । Road ਤੋ ਦੂਰ ਹੋ ਕੇ ਖੜੋ।
👉 parking Light On ਰਖੋ।
👉 ਗਡੀ ਹੋਲੀ ਚਲਾਓ।
👉 ਕਿਸੇ ਹਾਲਤ ਵਿੱਚ ਗੱਡੀ ਸੜਕ ਤੇ ਰੁੱਕ ਜਾਵੇ ਤਾ ਗੱਡੀ ਵਿਚੋਂ ਬਾਹਰ ਨਿਕਲ ਆਓ। ਪਿਛੋ 50 ਮੀਟਰ ਦੂਰ ਜਾਕੇ ਹੀ ਗਡੀਆ Slow ਕਰਵਾਓ।
👉 ਸਫਰ ਜਰੂਰੀ ਹੈ ਤਾਂ *ਸਵੇਰ 9 ਵਜੇ ਤੋ ਸ਼ਾਮ 6 ਵਜੇ ਵਿਚ ਸਫਰ ਕਰੌ।
👉 ਪੜ ਕੇ ਅਗੇ ਭੇਜੋ।


Create Wallpaper for this quote
ਵੱਡੇ MSG ਤੇ ਕਹਾਣੀਆਂ wallpaper
ਹੱਦ ਤੋ ਜਿਆਦਾ ਖੁਸ਼ੀ ਤੇ ਹੱਦ ਤੋ ਜਿਆਦਾ ਦੁੱਖ ਕਿਸੇ ਨੂੰ ਨਾ ਦੱਸੋ ਕਿਉਂਕਿ ਲੋਕ ਹੱਦ ਤੋ.
ਜਿਆਦਾ ਖੁਸ਼ੀ ਨੂੰ ਨਜਰ ਤੇ ਹੱਦ ਤੋ ਜਿਆਦਾ ਦੁੱਖ ਤੇ ਨਮਕ ਜਰੂਰ ਲਗਾਂਦੇ ਹਨ.!!

Create Wallpaper for this quote
ਗੱਲ ਪਤੇ ਦੀ wallpaper
ਹਰ ਇੱਕ ਦੀ ਖਵਾਇਸ਼ ਪੂਰੀ ਨੀ ਹੁੰਦੀ ਜਿਸਮਾਂ ਦੀ ਦੂਰੀ ਦੂਰੀ ਨੀਂ ਹੁੰਦੀ.
ਸਾਹਾਂ ਵਿਚ ਵੱਸ ਗਏ ਸੱਜਣਾਂ ਦੀ ਸੀਨੇ ਲੱਗਣੀ ਫੋਟੋ ਜਰੂਰੀ ਨੀ ਹੁੰਦੀ.!!

Create Wallpaper for this quote
ਗੱਲ ਪਤੇ ਦੀ wallpaper
ਦੌਲਤਾਂ ਤਾਂ ਯੱਗ ਤੇ ਬਥੇਰੀਆਂ
ਪੈਸੇ ਤੋਂ ਜਰੂਰੀ ਹੁੰਦੀ ਪੱਤ ਜੀ
ਬਾਕੀ ਤੁਸੀਂ ਮੇਰੇ ਤੋਂ ਸਿਆਣੇ ਓਂ..
ਮੈ ਤਾਂ ਏਹੀ ਕੱਢਿਆ ਐ ਤੱਤ ਜੀ

Create Wallpaper for this quote
ਪੰਜਾਬੀ Songs Lines wallpaper
ਕਰਮ ਬੰਦੇ ਦੇ ਬੰਦੇ ਨੂੰ ਮਾਰ ਦਿੰਦੇ ਵੱਟੀ ਸਮੇਂ ਦੀ ਕਦੇ ਵੀ ਘੂਰੀ ਨੀ ਹੁੰਦੀ,
ਪਿਆਰ ਸਮਝਣ ਵਾਲਾ ਜੇ ਦੋਸਤ ਮਿਲ ਜੇ ਜਾਣ ਦੇਣੀ ਇਸ਼ਕ 'ਚ ਜਰੂਰੀ ਨੀ ਹੁੰਦੀ.!!

Create Wallpaper for this quote
ਗੱਲ ਪਤੇ ਦੀ wallpaper
ਸਫਲਤਾ ਇਕ ਦਿਨ 'ਚ ਨੀ ਮਿਲਦੀ ਪਰ ਜ਼ੇ ਸੋਚ ਲਵੋ ਤਾਂ ਇਕ ਦਿਨ ਜਰੂਰ ਮਿਲਦੀ ਹੈ..

Create Wallpaper for this quote
ਗੱਲ ਪਤੇ ਦੀ wallpaper
ਜੋ ਸਮਝੇ ਉਸ ਨੂੰ ਸਮਝਾਉਣਾ ਜਰੂਰੀ ਹੈ
ਬੇਸਮਝੇ ਤੋਂ ਰੱਖਣੀ ਦੂਰੀ ਜਰੂਰੀ ਏ

Create Wallpaper for this quote
ਗੱਲ ਪਤੇ ਦੀ wallpaper
ਹਾਂ ਹੱਸਣਾ ਜਰੂਰੀ ਏ ਪਰ ਕਿਸੇ ਤੇ ਹੱਸਣਾ ਬਹੁਤ ਹੀ ਘਟੀਆ ਸੋਚ ਹੈ

Create Wallpaper for this quote
ਗੱਲ ਪਤੇ ਦੀ wallpaper
ਅਮੀਰ ਨੂੰ ਅਮੀਰ ਕਹਿਣ ਨਾਲ ਅਮੀਰ ਨਹੀ ਬਣ ਜਾਂਦਾ,
ਗਰੀਬ ਨੂੰ ਗਰੀਬ ਕਹਿਣ ਨਾਲ ਗਰੀਬ ਨਹੀ ਬਣ ਜਾਂਦਾ,
ਪਰ ਵਾਹਿਗੁਰੂ ਦਾ ਨਾਮ ਜੱਪਣ ਨਾਲ ਬੰਦਾ ਵਾਹਿਗੁਰੂ ਦਾ ਜਰੂਰ ਬਣ ਜਾਂਦਾ ਹੈ।

Create Wallpaper for this quote
ਗੱਲ ਪਤੇ ਦੀ wallpaper
ਜਜ਼ਬਾ ਰੱਖੋ ਹਰ ਪਲ ਜਿੱਤਣ ਦਾ
ਕਿਉਕਿ ਕਿਸਮਤ ਬਦਲੇ ਨਾ ਬਦਲੇ ਪਰ ਵਕ਼ਤ ਜਰੂਰ ਬਦਲਦਾ ਹੈ ....

Create Wallpaper for this quote
Motivational Punjabi wallpaper
Motivational Punjabi wallpaper
ਅੱਜ ਕੱਲ ਲੋਕੀ ਆਪਣੀ ਮਿਹਨਤ ਨਾਲ ਪੈਸੇ ਕਮਾਉਂਦੇ ਹਨ,
ਤੇ ਉਹ ਚੀਜਾਂ ਤੇ ਖ਼ਰਚਦੇ ਹਨ ਜਿਹਨਾਂ ਨਾਲ ਉਹ ਦੂਜਿਆਂ ਨੂੰ IMPRESS ਕਰ ਸਕਣ
ਨਾ ਕਿ ਓਹਨਾ ਚੀਜਾਂ ਜੋ ਆਪਣੇ ਲਈ ਜਰੂਰੀ ਹਨ..

Create Wallpaper for this quote
ਸਦੀਆ ਦਾ ਪਿਆਰ ਮੈ ਤੈਨੂੰ ਦੇ ਦਿਆ
ਮੁੜ ਕੇ ਨੀ ਆਉਣੀ ਇਹ ਜਿੰਦਗੀ
ਨੀ ਮੈ ਕਰ ਲਿਆ ਜਰੂਰੀ ਇੱਕ ਫੈਸਲਾ
ਤੇਰੇ ਨਾਲ ਹੈ ਬਿਤਾਉਣੀ ਇਹ ਜਿੰਦਗੀ


Create Wallpaper for this quote
ਪੰਜਾਬੀ couples wallpaper
ਪੰਜਾਬੀ couples wallpaper
ਤੇਰੇ ਭਾਣੇ ਚ ਬੇਠੇ ਹਾਂ ਮਾਲਕਾ,
ਇੱਕ ਤੇਰੇ ਨਾਮ ਦਾ ਸਰੂਰ ਏ,
ਮੰਜ਼ਿਲਾਂ ਨੇ ਦੂਰ ਸੱਚੇ ਪਾਤਸ਼ਾਹ,
ਪਰ ਅਸੀਂ ਪਹੁੰਚਣਾ ਜਰੂਰ ਏ।*

Create Wallpaper for this quote
ਰਿਸ਼ਤੇ ਪੈਸਿਆਂ ਦੇ ਮੋਹਤਾਜ਼ ਨਹੀਂ ਹੁੰਦੇ,
ਕਿਉਂਕਿ ਕੁਝ ਰਿਸ਼ਤੇ ਮੁਨਾਫਾ ਨਹੀਂ ਦਿੰਦੇ,
ਪਰ ਅਮੀਰ ਜਰੂਰ ਬਣਾ ਦਿੰਦੇ ਹਨ।

Create Wallpaper for this quote
ਬਹੁਤ ਔਖਾ ਹੈ ਹਰ ਵੇਲੇ ਹਕੀਕਤ ਚ ਰਹਿਣਾ ,
ਜ਼ਿੰਦਗੀ ਥੋੜੀ ਖੁਸ਼ੀ ਨਾਲ ਜੀਣ ਲਈ ਕੁਝ ਵਹਿਮ ਵੀ ਜਰੂਰੀ ਨੇ।..

Create Wallpaper for this quote
ਘੈਂਟ ਸਟੇਟਸ wallpaper
ਜਰੂਰੀ ਨਹੀਂ ਕਿ ਕੁੜੀ Ignore ਕਰ ਰਹੀ ਹੋਵੇ,
ਕੀ ਪਤਾ ਉਸਦਾ Net ਖਰਾਬ ਹੋਵੇ 😀

Create Wallpaper for this quote
ਹਰ #_ੲਿਨਸਾਨ ਆਪਣੀ_ਆਪਣੀ #_ਅਹਿਮੀਅਤ ਰੱਖਦਾ ਏ
ਭਾਵੇ ਉਹ #_ੲਿਨਸਾਨ ਤੁਹਾਡੇ ਲਈ ਬੁਰਾ ਏ,
ਪਰ ਕਿਸੇ ਨਾ ਕਿਸੇ ਲਈ ਜਰੂਰ ਚੰਗਾ ਹੋਵੇਗਾ


Create Wallpaper for this quote
ਡੂੰਘੀ ਗੱਲ ਸਮਝਣ ਲਈ ਡੂੰਘਾ ਹੋਣਾ ਜਰੂਰੀ ਹੈ ਅਤੇ,
ਡੂੰਘਾ ਉਹੀ ਹੋ ਸਕਦਾ ਹੇ ਜਿੰਨੇ ਡੂੰਘੀਆਂ ਸੱਟਾਂ ਖਾਦੀਆਂ ਹੋਣ।

Create Wallpaper for this quote
ਗੱਲ ਪਤੇ ਦੀ wallpaper
ਹਰ ਦਿਨ ਚਾਹੇ ਚੰਗਾ ਨਾ ਹੋਵੇ
ਪਰ ਹਰ ਦਿਨ ਵਿਚ ਕੁਝ ਨਾ ਕੁਝ ਚੰਗਾ ਜਰੂਰ ਹੁੰਦਾ ਹੈ..

Create Wallpaper for this quote
Good Morning Punjabi wallpaper
ਜਰੂਰਤਾਂ ਤੇ ਨੀਂਦ ਕਦੇ ਪੂਰੀਆਂ ਨਹੀਂ ਹੁੰਦੀਆਂ..

Create Wallpaper for this quote
ਗੱਲ ਪਤੇ ਦੀ wallpaper
ਗੱਲ ਪਤੇ ਦੀ wallpaper
Gall pate di wallpaper
ਏਨਾ ਵੀ ਹਸੀਨ ਮੌਸਮ ਨਾ ਕਰ ਰੱਬਾ ਜਰੂਰੀ ਨਹੀਂ ਸਭ ਕੋਲ ਪਕੌੜੇ ਬਣਾ ਕੇ ਦੇਣ ਵਾਲੀ ਘਰਵਾਲੀ ਹੋਵੇ...

Create Wallpaper for this quote
ਜਿੰਦਗੀ ਵਿਚ ਖੁਸ਼ੀਆਂ ਲਈ ਕੋਠੀਆਂ ਕਾਰਾਂ ਜਾਂ ਦੌਲਤ ਦੀ ਜਰੂਰਤ ਨਹੀਂ ਹੁੰਦੀ,
ਮਨ ਦੀ ਸੰਤੁਸ਼ਟੀ ਨਾਲ ਜਿੰਦਗੀ ਦੀਆਂ ਖੁਸ਼ੀਆਂ ਇਨਸਾਨ ਆਪੇ ਹੀ ਤਲਾਸ਼ ਕਰ ਲੈਂਦਾ ਹੈ ।

Create Wallpaper for this quote
ਗੱਲ ਪਤੇ ਦੀ wallpaper
ਮੈਂ ਇਕ ਬਜ਼ੁਰਗ ਤੋਂ ਪੁੱਛਿਆ ਕਿ ਅੱਜ ਦੇ ਸਮੇ ਵਿਚ ਸੱਚੀ ਇੱਜਤ ਕਿਸਦੀ ਹੁੰਦੀ ਏ,
ਬਜ਼ੁਰਗ: ਇੱਜਤ ਕਿਸੇ ਦੀ ਵੀ ਨਹੀ ਹੁੰਦੀ,
ਜਰੂਰਤ ਹੁੰਦੀ ਏ,
ਜਰੂਰਤ ਖਤਮ ਤੇ ਇੱਜਤ ਖਤਮ ।

Create Wallpaper for this quote
ਸੋਚਿਆ ਸੀ ਘਰ ਬਣਾ ਕੇ ਆਰਾਮ ਨਾਲ ਬੈਠਾਂਗਾ,
ਪਰ ਘਰ ਦੀਆਂ ਜਰੂਰਤਾਂ ਨੇ ਤਾਂ ਮੁਸਾਫ਼ਰ ਬਣਾ ਦਿੱਤਾ ।

Create Wallpaper for this quote
Gall pate di wallpaper
ਮੰਜਿਲ ਦੀ ਕੋਈ ਸਾਰ ਨਹੀਂ, ਨਾ ਹੀ ਪਤਾ ਕਿੰਨੀ ਕੁ ਦੂਰ ਹੈ,
ਮੰਨਿਆ ਪੈਂਡੇ ਅਨੋਖੇ ਨੇ, ਪਰ ਚੱਲਣਾ ਵੀ ਜਰੂਰੀ ਏ ।

Create Wallpaper for this quote
ਗੱਲ ਪਤੇ ਦੀ wallpaper
ਰਿਸ਼ਤੇ ਬਣਾਈ ਰੱਖਣ ਦੇ ਲਈ ਮੁਲਾਕਾਤ ਜਰੂਰੀ ਹੈ
ਲਾਕੇ ਭੁੱਲ ਜਾਣ ਨਾਲ ਤਾਂ ਪੌਦੇ ਵੀ ਸੁੱਕ ਜਾਦੇ ਨੇ

Create Wallpaper for this quote
ਗੱਲ ਪਤੇ ਦੀ wallpaper
ਗੱਲ ਪਤੇ ਦੀ wallpaper
ਇਨਸਾਨ ਦੀ ਕਦਰ ਜਰੂਰਤ ਪੈਣ ਤੇ ਹੀ ਹੁੰਦੀ ਹੈ.
ਨਹੀ ਤਾਂ ਬਿਨਾਂ ਜਰੂਰਤ ਹੀਰੇ ਵੀ ਤਿਜੌਰੀ ਚ ਪਏ ਰਹਿੰਦੇ ਨੇ.

Create Wallpaper for this quote
Punjabi ਘੈਂਟ ਸਟੇਟਸ wallpaper
ਮੰਨੋ ਨਾ ਮੰਨੋ ਧੀਆਂ ਹਰ ਘਰ ਦੀ ਜਰੂਰਤ ਹੁੰਦੀਆਂ ਨੇ..

Create Wallpaper for this quote
ਮਤਲਬ ਦੀ ਯਾਰੀ ਜਰੂਰਤ ਨੂੰ ਸਲਾਮਾ ਨੇ
ਰਿਸ਼ਤਿਅਾ ਨੂੰ ਵਪਾਰ ਬਣਾ ਦਿੱਤਾ ਕੁਝ ੲਿਨਸਾਨਾ ਨੇ🙏

Create Wallpaper for this quote
ਜਰੂਰੀ ਨਹੀ ਕਿ ਹਰ ਸਮੇਂ ਜੁਬਾਨ ਤੇ ਰੱਬ ਦਾ ਨਾਂ ਆਵੇ,
ਓਹ ਸਮਾਂ ਵੀ ਭਗਤੀ ਤੋ ਘੱਟ ਨਹੀ,
ਜਦ ਇਕ ਇਨਸਾਨ ਦੂਜੇ ਇਨਸਾਨ ਦੇ ਕੰਮ ਆਵੇ ।

Create Wallpaper for this quote
Punjabi Motivational Punjabi wallpaper
Punjabi Motivational Punjabi wallpaper
Punjabi Motivational Punjabi wallpaper
Motivational Punjabi wallpaper
Motivational Punjabi wallpaper
Motivational Punjabi wallpaper
ਹਰ ਕਾਮਯਾਬ ਬੰਦਾ ਮਿਹਨਤੀ ਹੋਵੇ ਜਾਂ ਨਾ ਹੋਵੇ ਪਰ ਹਰ ਮਿਹਨਤੀ ਬੰਦਾ ਕਾਮਯਾਬ ਜਰੂਰ ਹੁੰਦਾ ਹੈ...

Create Wallpaper for this quote
Punjabi Good Morning Punjabi wallpaper
Good Morning Punjabi wallpaper
ਨਹੀਓ ਰਹਿੰਦਾ ਸਦਾ ਵਕਤ ਇਕੋ ਜਿਹਾ ਸਾਡੇ ਇਹ ਦਿਨ ਵੀ ਆਖਿਰ ਬਦਲ ਜਾਣਗੇ
ਆਸਰੇ ਦੀ ਜਰੂਰਤ ਨਹੀ ਜਿਹੜੇ ਡਿੱਗੇ ਨੇ ਆਪੇ ਸੰਭਲ ਜਾਣਗੇ

Create Wallpaper for this quote
Motivational Punjabi wallpaper
ਸਿਰਫ ਗੁੜ ਬਣ ਜਾਣਾ ਹੀ ਪ੍ਰਾਪਤੀ ਨਹੀ ਹੁੰਦੀ ਆਪਨੇ ਆਪ ਨੂੰ ਮਖੀਆਂ ਤੋਂ ਬਚਾਉਣਾ ਵੀ ਉਨਾ ਹੀ ਜਰੂਰੀ ਹੁੰਦਾ ਹੈ।🙏🏻🙏🏻

Create Wallpaper for this quote
ਕਿੰਨੀ ਵੀ ਇੱਕਠੀ ਕਰ ਲਓ ਰੇਤ ਹੱਥਾਂ 'ਚੋਂ ਤਿਲਕਦੀ ਜਰੂਰ ਹੈ
ਇਹ ਵਕਤ ਹੈ ਜਨਾਬ ਇਹ ਬਦਲਦਾ ਜਰੂਰ ਹੈ।

Create Wallpaper for this quote
Motivational Punjabi wallpaper
ਬਾਪੂ ਦੀ ਮੌਜੂਦਗੀ ਸੂਰਜ ਦੀ ਤਰਾਂ ਹੈ ਸੂਰਜ ਗਰਮ ਜਰੂਰ ਹੁੰਦਾ ਹੈ.
ਪਰ ਜੇ ਨਾ ਹੋਵੇ ਤਾਂ ਹਨੇਰਾ ਹੋ ਜਾਂਦਾ ਹੈ....

Create Wallpaper for this quote
Punjabi ਗੱਲ ਪਤੇ ਦੀ wallpaper
Punjabi ਗੱਲ ਪਤੇ ਦੀ wallpaper
Gall pate di wallpaper
ਮਾਂ-ਪਿਉ ਰੱਬ ਦਾ ਦਿੱਤਾ ਅਨਮੋਲ ਤੋਹਫਾ ਏ ਜੋ ਆਪਣੇ ਬਾਰੇ ਕਦੇ ਨਹੀ ਸੋਚਦੇ..
ਸਦਾ ਅਾਪਣੇ ਬੱਚਿਆਂ ਬਾਰੇ ਸੋਚਦੇ ਤੇ ਉਹਨਾਂ ਦੀਆਂ ਜਰੂਰਤਾਂ ਪੂਰੀਆਂ ਕਰਦਾ ਏ

Create Wallpaper for this quote
Punjabi ਮਾਂ wallpaper
ਖ਼ਾਬ ਤੇਰਾ ਕੋਈ ਨਾ ਕੋਈ ਲੋਚਦਾ ਜਰੂਰ ਹਾਂ
ਦਿਨ ਵਿੱਚ ਕੲੀ ਵਾਰ ਤੈਨੂੰ ਸੋਚਦਾ ਜਰੂਰ ਹਾਂ

Create Wallpaper for this quote
Punjabi One Liner wallpaper
ਕਹਿੰਦੀ ਬੇਵਫਾ ਨਹੀ ਸੀ ਮੈ ਮੇਰੀ ਕੋਈ ਮਜਬੂਰੀ ਸੀ
ਇਸ ਕਰਕੇ ਹੀ ਰੱਖੀ ਆਪਣੇ ਦੋਹਾਂ ਵਿੱਚ ਦੂਰੀ ਸੀ
ਤੇਰਾ ਸੁਪਨਾ ਸੀ ਸ਼ਾਇਰ ਬਨਣ ਦਾ ਇਸ
ਲਈ ਤੇੈਨੂੰ ਧੋਖਾ ਦੇਣਾ ਜਰੂਰੀ ਸੀ ।

Create Wallpaper for this quote
Punjabi ਸ਼ਾਇਰੀ wallpaper
ਨਸ਼ਿਆਂ💊💉🚬ਤੋਂ ਦੂਰ ਹਾਂ ! ਬਸ ਇੰਨੇ ਕੁ ਮਸ਼ਹੂਰ 😎 ਹਾਂ ! ਲੋੜ ਪੈਣ ਤੇ ਯਾਰਾਂ 👬 ਲਈ ਪਹੁੰਚ ਦੇ ਜਰੂਰ ਹਾਂ !😎

Create Wallpaper for this quote
ਸਾਰੇ ਦਿਨ ਚਾਹੇ ਵਧੀਆ ਨਾ ਹੋਣ,
ਪਰ ਸਾਰੇ ਦਿਨਾਂ ਵਿੱਚ ਕੁੱਝ ਨਾ ਕੁੱਝ ਵਧੀਆ ਜਰੂਰ ਹੁੰਦਾ ਹੈ ।

Create Wallpaper for this quote
Punjabi Good Morning Punjabi wallpaper
ਸੱਚ ਦੀ ਬੇੜੀ ਹਿੱਲਦੀ-ਡੁਲਦੀ ਜਰੂਰ ਹੈ,
ਪਰ ਡੁੱਬਦੀ ਨਹੀਂ ਹੈ ।

Create Wallpaper for this quote
Motivational Punjabi wallpaper
"ਪੰਛੀਆਂ ਨੂੰ ਮੰਜ਼ਲਾਂ ਮਿਲਣਗੀਆਂ ਜਰੂਰ, ਇਹ ਫੈਲੇ ਹੋਏ ਉਹਨਾਂ ਦੇ ਖੰਭ ਬੋਲਦੇ ਨੇ,
ਉਹ ਲੋਕ ਅਕਸਰ ਚੁੱਪ ਹੀ ਰਹਿੰਦੇ ਨੇ, ਜਮਾਨੇ ਵਿੱਚ ਜਿਹਨਾਂ ਦੇ ਹੁਨਰ ਬੋਲਦੇ ਨੇ"

Create Wallpaper for this quote
"ਅਗਰ ਤੁਸੀਂ ਬਾਰ-ਬਾਰ ਅਸਫ਼ਲ ਹੋ ਰਹੇ ਹੋ,
ਤਾਂ ਕਦੇ ਵੀ ਆਪਣਾ ਆਤਮਵਿਸ਼ਵਾਸ ਨਾ ਖੋਵੋ,
ਇਕ ਬਾਰ ਤਾਂ ਆਪ ਜਰੂਰ ਕਾਮਯਾਬ ਹੋਵੋਗੇ I"

Create Wallpaper for this quote
# ਦੇਖ K ਸਾਡੇ ਵੱਲ # ਲੋਕ ਸੜਦੇ ਆ, # ਜਦੋਂ ਪਾਈਏ # Status , #ਲੋਕ Like/Comment ਭਾਵੇਂ ਨਾ ਕਰਨ ਪਰ # Copy ਜਰੂਰ # ਕਰਦੇ ਆ

Create Wallpaper for this quote
ਜਰੂਰਤ ਤੋਂ ਜ਼ਿਅਾਦਾ ਤੇ ਅੱਜਕੱਲ ਖਰਚੇ ਨੇ,
ਤਾਹੀਂਓ ਤੇ ਜ਼ਿੰਦਗੀ ਟੈਨਸ਼ਨਾਂ ਨਾ ਭਰੀ ੲੇ !

Create Wallpaper for this quote
ਜਿੰਦਗੀ wallpaper
ਗਰਮੀ ਵਿੱਚ ਜਦੋਂ ਅਸੀ ਆਪਣੀ girlfrnd ਦੀ ਚੁੰਨੀ ਨਾਲ ਮੂੰਹ ਭੂੰਜਦੇ ਹਾਂ ਤਾਂ
ਆਪਣੀ ਸਹੇਲੀ ਕਹਿੰਦੀ ਆ ਕਿਉਂ ਗੰਦੀ ਕਰੀ ਜਾਨਾ ਏ ਅਜੇ ਨਵੀ ਲਿਆਂਦੀ ਆ
ਅਤੇ ਜਦੋ ਅਸੀ ਮਾਂ ਦੀ ਚੁੰਨੀ ਨਾਲ ਮੂੰਹ ਭੂਜਦੇ ਹਾਂ ਤਾਂ ਮਾਂ ਕਹਿੰਦੀ ਆ
ਰੁਕ ਜਾ ਪੁੱਤਰਾ ਇਹ ਚੁੰਨੀ ਗੰਦੀ ਆ ਮੈਂ ਤੈਨੂੰ ਸਾਫ ਚੁੰਨੀ ਲਿਆ ਕੇ ਦਿੰਦੀ ਆ
ਇਹੋ ਫਰਕ ਜੇ ਮਾਂ ਅਤੇ ਸਹੇਲੀ ਵਿੱਚ
ਜੇ ਮਾਂ ਦੇ ਚੰਗੇ ਮੁੰਡੇ ਹੋ ਤਾਂ ਅੱਗੇ ਜਰੂਰ SEND ਕਰੋ OK 👧👧👧 I LOVE YOU MOM 👧👧👧

Create Wallpaper for this quote
ਕਾਸ਼ ਕੋੲੀ ਰੋਟੀ day ਵੀ ਹੁੰਦਾ ਤਾ ਲੋਕ ਭੁੱਖ ਨਾਲ ਵਿਲਕਦਿਅਾਂ ਨੂੰ ਰੋਟੀ ਵੰਡਦੇ...
ਕਾਸ਼ ਕੋੲੀ ਕੱਪੜਾ day ਵੀ ਹੁੰਦਾ ਤਾ ਲੋਕੀ ਠੰਡ ਨਾਲ ਸੁੰਘੜਦੇ ਲੋਕਾ ਨੂੰ ਕੱਪੜੇ ਵੰਡਦੇ ....
ਕੋੲੀ ੲਿਨਸਾਨੀਅਤ day ਵੀ ਹੁੰਦਾ ਤਾਂ ੲਿਨਸਾਨੀਅਤ ਕੀ ਹੁੰਦੀ ਸਮਝ ਸਕਦੇ..
ਗੱਲ ਚੰਗੀ ਲੱਗੇ ਤਾ share ਜਰੂਰ ਕਰਨਾ

Create Wallpaper for this quote
ਤੱਕ ਕੇ ਯਾਰਾਂ ਦੀ ਫੋਟੋ ਉੱਤੇ ਚੋਰੀ ਚੋਰੀ kiss ਜਰੂਰ ਕਰਦੀ ਹੋਵੇਗੀ ...... ਜਿਹਨੂੰ ਕਦੇ ਕੀਤਾ ਸੀ ਪਿਆਰ ਰੱਜ ਕੇ ਮਰਜਾਣੀ ਮਿਸ ਤਾਂ ਜਰੂਰ ਕਰਦੀ ਹੋਵੇਗੀ.....

Create Wallpaper for this quote
ਕਰਦੇ ਮਜ਼ਾਕ ਅਜੇ ਸਾਨੂੰ ਲੋਕੀ ਆ,
ਪਰ ਇੱਕ ਦਿਨ ਐਸਾ ਜਰੂਰ ਆਊਗਾ,
ਦੁਨੀਆਂ ਯਾਰਾਂ ਤੋਂ ਪੂਰਾ ਸੜੂਗੀ,
ਤੇ ਰੱਬ ਗੁੱਡੀ ਸਾਡੀ ਚੜਾਉਗਾ।

Create Wallpaper for this quote
ਮੇਰੀਆਂ ਖਾਮੋਸ਼ੀਆ ਨੂੰ ਸਮਝਣ ਦੀ ਕੋਸ਼ਿਸ਼ ਜਰੂਰ ਕਰਿਆ ਕਰ ਕਿਉਂਕਿ ਜਿਸ ਦਿਨ ਸਮਝ ਆ ਗਈ ਉਦੋ ਤੈਨੂੰ ਮੇਰੀ ਕਮੀ ਮਹਿਸੂਸ ਹੋਵੇਗੀ॥ #

Create Wallpaper for this quote
"ਜੀਵਨ ਸਾਨੂੰ ਹਮੇਸ਼ਾ ਦੂਜਾ ਮੌਕਾ ਜਰੂਰ ਦਿੰਦਾ ਹੈ ,
ਜਿਸ ਨੂੰ "ਕੱਲ੍ਹ" ਕਹਿੰਦੇ ਨੇ I"

Create Wallpaper for this quote
"ਜ਼ਿੰਦਗੀ ਵਿੱਚ ਕਿਸੇ ਵੀ ਦੋਸਤ ਨੂੰ ਫਜ਼ੂਲ ਨਾ ਸਮਝੋ,
ਕਿਉਂਕਿ ਜਿਹੜਾ ਦੱਰਖਤ ਫਲ ਨਹੀਂ ਦਿੰਦਾ ਉਹ ਛਾਂ ਜਰੂਰ ਦੇ ਸਕਦਾ I"

Create Wallpaper for this quote
Motivational Punjabi wallpaper
ਕੋੲੀ ਤਾਂ ੲਿਸ਼ਕ ਜਰੂਰ ਤੂੰ ❤ ਦਿਲ ਨੂੰ ਲਾੲਿਅਾ ਅਾਂ ਸੱਜਣਾ...
ਅੈਵੇਂ ਨੲੀਂ ਗੀਤਾਂ ਵਾਲੀ ਕਾਪੀ ਭਰ ਜਾਦੀਂ....

Create Wallpaper for this quote
Punjabi ਪੰਜਾਬੀ Songs Lines wallpaper
Punjabi ਪੰਜਾਬੀ Songs Lines wallpaper
Punjabi Songs Lines wallpaper
ਜ਼ਿੰਦਗੀ ਮੈਂ ਪਿਆਰ ਹੋਣਾ ਜਰੂਰੀ ਹੈ
ਪੈਸਾ ਤੋ ਸਲਮਾਨ ਖਾਨ ਕੇ ਪਾਸ ਭੀ ਹੈ ..

Create Wallpaper for this quote
"ਜੀਵਨ ਵਿੱਚ ਜ਼ਿਆਦਾ ਰਿਸ਼ਤੇ ਹੋਣਾ ਜਰੂਰੀ ਨਹੀਂ ਹੈ,
ਪਰ ਜਿਹੜੇ ਰਿਸ਼ਤੇ ਹਨ ਉਹਨਾਂ ਵਿੱਚ ਜੀਵਨ ਹੋਣਾ ਜਰੂਰੀ ਹੈ I"

Create Wallpaper for this quote
"ਜ਼ਿੰਦਗੀ ਵਿੱਚ ਜੋਖ਼ਮ ਉਠਾਣਾ ਜਰੂਰੀ ਹੈ,
ਜਿੱਤਣ ਤੇ ਤੁਸੀਂ ਅਗਵਾਈ ਕਰ ਸਕਦੇ ਹੋ,
ਹਾਰਨ ਦੀ ਸੂਰਤ ਵਿੱਚ ਦੂਸਰਿਆਂ ਨੂੰ ਦਿਸ਼ਾ ਦੇਖਾ ਸਕਦੇ ਹੋ I"

Create Wallpaper for this quote
ਪਤਾ ਨਹੀ ਕਿੱਥੇ ਵਕਤ ਗੁਜਰਦਾ ਏ ਉਸਦਾ ਹੁਣ, ਜਿਸ ਲਈ ਵਕਤ ਤੋ ਵੀ ਜਰੂਰੀ ਸੀ ਮੈ ਕਦੇ...

Create Wallpaper for this quote
ਜਰੂਰੀ ਨਹੀਂ ਕਿ ਸੋਹਣੇ ਬੰਦੇ ਹਮੇਸ਼ਾ ਚੰਗੇ ਹੋਣ, ਪਰ ਚੰਗੇ ਬੰਦੇ ਹਮੇਸ਼ਾ ਸੋਹਣੇ ਹੁੰਦੇ ਹਨ..

Create Wallpaper for this quote
ਲੋਕ ਕਹਿੰਦੇ ਨੇ ਕੇ ਪੈਸਾ ਬੋਲਦਾ ਹੈ,
ਮੈਂ ਪੈਸਾ ਨੂੰ ਬੋਲਦਿਆਂ ਤੇ ਕਦੀ ਨਹੀ ਸੁਣਿਆਂ,
ਲੇਕਿਨ ਕਈ ਲੋਕਾਂ ਨੂੰ ਚੁੱਪ ਕਰਾਉਂਦਿਆਂ ਜਰੂਰ ਵੇਖਿਆ ਹੈ !!

Create Wallpaper for this quote
ਜ਼ਿੰਦਗੀ ਵਿੱਚ ਕਦੇ ਕਿਸੇ ਬੁਰੇ ਦਿਨ ਨਾਲ ਸਾਹਮਣਾ ਹੋ ਜਾਵੇ,
ਤਾਂ ਇੰਨਾ ਹੌਂਸਲਾ ਜਰੂਰ ਰੱਖਣਾ ਕਿ ਕੇਵਲ ਦਿਨ ਹੀ ਬੁਰਾ ਹੈ ਜ਼ਿੰਦਗੀ ਨਹੀਂ II

Create Wallpaper for this quote
ਦੀਦਾਰ ਦੀ ਤਲਬ ਹੋਵੇ ਤਾਂ ਨਜ਼ਰਾਂ ਟਿਕਾ ਕੇ ਰੱਖੀਂ,
ਕਿਉਂਕਿ "ਨਕਾਬ" ਹੋਵੇ ਜਾਂ "ਨਸੀਬ" ਸਰਕ ਦਾ ਜਰੂਰ ਆ..

Create Wallpaper for this quote
ਯਾਦਾ ਉਹਨਾ ਦੀ ਆਉਂਦੀ ਆਂ ਜਿੰਨਾ ਨਾਲ ਦਿਲ ਦਾ ਰਿਸ਼ਤਾ ਹੋਵੇ..!! ਹਰ ਕਿਸੇ ਨਾਲ ਮੁਹੱਬਤ ਹੋਵੇ ਇਹ ਜਰੂਰੀ ਤਾਂ ਨਹੀ..!!😌😌😌😌😌

Create Wallpaper for this quote
ਕਿਸੇ ‘ਆਪਣੇ’ ਦੀ ਕਮੀ ਦਾ ਅਹਿਸਾਸ ਜਰੂਰ ਹੁੰਦਾ…ਉਸਨੂੰ ਖੋਣ ਤੋਂ ਬਾਦ…

Create Wallpaper for this quote
ਯਾਰੀ ਤੇ ਸਰਦਾਰੀ ਜੱਟ ਕਦੇ ਨਹੀ ਛੱਡ ਸਕਦਾ
ਪਰ ਤੈਨੂੰ ਜਰੂਰ ਛੱਡ ਸਕਦਾ 😀😀

Create Wallpaper for this quote
ਤਕੜੀ ਘੱਟ ਆ ਪਰ ਨੋਟਿਸ ਤਾਂ ਜਰੂਰ ਕਰਦੀ ਆਂ
ਪਿਆਰ ਦਾ ਤੇ ਪਤਾ ਨੀ, ਪਰ ਲਾਇਕ ਤਾਂ ਜਰੂਰ ਕਰਦੀ ਆ...!!!

Create Wallpaper for this quote
ਮੈਨੂੰ ਰੁਆ ਕੇ ਦਿਲ ਉਸਦਾ ਵੀ ਰੋਇਆ ਤਾਂ ਜਰੂਰ ਹੋਣਾ,,
ਜੇ ਨਾ ਕੀਤਾ ਹਾਸਿਲ ਪਿਆਰ 'ਚ ਮੈਂ ਕੁਝ,,
ਕੁਝ ਨਾ ਕੁਝ ਖੋਇਆ ਉਸ ਨੇ ਵੀ ਜਰੂਰ ਹੋਣਾ....

Create Wallpaper for this quote
ਨਿੰਦਾ ਕਰਨ ਨਾਲ ਦੂਜੇ ਦਾ ਭਾਵੇਂ ਕੁਝ ਨਾ ਵਿਗੜੇ,
ਪਰ ਨਿੰਦਕ ਆਪਣਾ ਖੂਨ ਜਰੂਰ ਸਾੜਦਾ ਹੈ..

Create Wallpaper for this quote
ਸੋਹਣੀਆ ਸੂਰਤਾਂ ਨੇ ਲੱਖਾ ਹੀ ਜਹਾਨ ਤੇ,
ਪਰ ਸਾਡਾ ਦਿਲ ਆਇਆ ੲਿੱਕੋ ਹੀ ਰਕਾਣ ਤੇ ...
ਤੱਕਦੀ ਨਾ ਸਾਡੇ ਵੱਲ ਬੜਾ ਹੀ ਗਰੂਰ ਏ ...
ਪਰ ਸਾਡਾ ਵੀ ਵਾਅਦਾ ਏ ੲਿੱਕ ਦਿਨ ,
ਉਹਨੇ Guri ਦੀ ਹੋ ਜਾਣਾ ਜਰੂਰ ਏ. .

Create Wallpaper for this quote
ਨੈਨਾ ਵਿਚ ਸੱਚ ਦਾ ਨੂਰ ਹੁਣ ਚਾਹੀਦਾ ਹੋਵੇ
ਜੇ ਪਿਆਰ ਤੇ ਭਰੋਸਾ ਵੀ ਜਰੂਰ ਹੋਣਾ ਚਾਹੀਦਾ

Create Wallpaper for this quote
ਮਨਿਆ 👍🏻 ਮੇਰੇ ਤੋਂਂ ਦੂਰ ਰਹਿਣਾਂ ਤੇਰੀ 😏 ਮਜਬੂਰੀ ਆ।।
ਪਰ ਇਸ ਜਿੰਦ ਨੂੰ ਤੇਰੀ ਦੀਦ ਵੀ 👌🏻ਜਰੂਰੀ ਆ।।

Create Wallpaper for this quote
💸 ਦੌਲਤਾਂ ਤੇ ਜੱਗ ਤੇ ਬਥੇਰੀਆਂ, ਪੈਸੇ ਤੋਂ ਜਰੂਰੀ ਹੁੰਦੀ 👳‍ ਪੱਤ ਜੀ,
ਬਾਕੀ ਤੁਸੀ ਮੇਰੇ ਤੋਂ ✍️ ਸਿਆਣੇ ਉਹ, ਮੈਂ ਤਾਂ ਹੀ ਕੱਡਿਆ ਆ 🙏 ਤੱਤ ਜੀ..

Create Wallpaper for this quote
👫 ਰਿਸ਼ਤਾ ਉਹੀ ਕਾਇਮ ਰਹਿੰਦਾ ਹੈ,
ਜੋ ❤️ ਦਿਲ ਤੋਂ ਸ਼ੁਰੂ ਹੋਇਆ ਹੋਵੇ ਜਰੂਰਤ ਤੋਂ ਨਹੀਂ..📝

Create Wallpaper for this quote
✔# ਮੁੱਕਦਰ ਜਰੂਰ # ਮਾੜੇ ਲਿਖੇ ਆ ਲਿਖਣ ਵਾਲੇ ਨੇ
ਪਰ ਇੱਕ ਕਿਰਪਾ🙏 ਜਰੂਰ ਕੀਤੀ ਜਿਹੜਾ # ਨਸ਼ਿਆਂ ਤੋਂ ਬਚਾ ਕੇ ਰੱਖਿਆ

Create Wallpaper for this quote
ਮਨ ਦਾ ਝੁਕਣਾ ਬਹੁਤ ਜਰੂਰੀ ਹੈ, ਸਿਰਫ ਸਿਰ ਝੁਕਾਉਣ ਨਾਲ ਹੀ ਰੱਬ ਨਹੀਂ ਮਿਲਦਾ..

Create Wallpaper for this quote
Punjabi ਧਾਰਮਿਕ wallpaper
Dharmik Message wallpaper
Dharmik Message wallpaper
ਸਬਰ ਹੋਣਾ ਬਹੁਤ ਹੀ ਜਰੂਰੀ ਹੈ,
ਮਾਲੀ ਕਿਸੇ ਬੂਟੇ ਨੂੰ 100 ਘੜਿਆਂ ਨਾਲ ਵੀ ਸਿੰਝ ਦੇਵੇ, ਪਰ ਬੂਟਾ ਫ਼ਲ ਤਾਂ ਮੌਸਮ ਆਉਣ ਤੇ ਹੀ ਦਿੰਦਾ ਹੈ..

Create Wallpaper for this quote
Majedaar Punjabi Status wallpaper
ਜੇ ਤੂੰ ਪਾਇਆ ਏ ਸ਼ਗਨ ਭਾਜੀ ਵੀ ਮੋੜ ਦਿਆਂਗੇ, ਦਿਲ ਤਾਂ ਸਾਨੂੰ ਤੋੜਨੇ ਨੀ ਆਉਂਦੇ, ਗਰੂਰ ਜਰੂਰ ਤੋੜ ਦਿਆਂਗੇ

Create Wallpaper for this quote
ਖ਼ਵਾਹਿਸ਼ ਨਹੀ ਕਿ ਕੋਈ ਤਾਰੀਫ਼ ਕਰੇ ✌ ਪਰ ਕੋਸ਼ਿਸ ਜਰੂਰ ਹੈ ਕਿ ਕੋਈ ਮਾੜਾ ਨਾਂ ਕਹੇ 🙏

Create Wallpaper for this quote
ਮਿੱਤਰਾਂ ਨਕਲ ਸਾਡੀ ਜਰੂਰ ਹੋ ਸਕਦੀ__🤚 ਪਰ ਬਰਬਾਰੀ ਕਦੇ ਵੀ ਨਹੀਂ,,😎

Create Wallpaper for this quote
ਜ਼ਿੰਦਗੀ ਲਈ ਜਾਂ ਜਰੂਰੀ ਐ, ਵਫਾ ਨਿਭਾਉਣ ਲਈ ਅਰਮਾਨ ਜ਼ਰੂਰੀ ਹੈ, ਦੁਨੀਆ 'ਚ ਚਾਹੇ ਦੁੱਖ ਬਥੇਰੇ, ਪਰ ਤੁਹਾਡੇ ਚੇਹਰੇ ਤੇ ਮੁਸਕਾਨ ਜ਼ਰੂਰੀ ਐ..

Create Wallpaper for this quote
ਕੀ ਪਤਾ ਤੇਰੀ ਕੋਈ ਮਜਬੂਰੀ ਹੋਵੇ, ਤੈਨੂੰ ਬੇਵਫਾ ਕਹੀਏ ਜਰੂਰੀ ਤਾਂ ਨਹੀਂ,
ਤੈਨੂੰ ਵੀ ਪਿਆਰ ਕਿਸੇ ਹੋਰ ਨਾਲ ਹੋ ਸਕਦਾ, ਸਿਰਫ ਸਾਡੇ ਨਾਲ ਹੋਵੇ ਜਰੂਰੀ ਤਾਂ ਨਹੀਂ..!

Create Wallpaper for this quote
ਅਸੀ ਬੈਠੇ ਹਾਂ ਵਿੱਚ ਪਰਦੇਸਾਂ ਦੇ ਕੀ ਕਰੀੲੇ ਮਜਬੂਰੀ ਸੀ,
ਘਰ ਦੀਅਾਂ ਤੰਗੀਅਾਂ ਕੱਟਣ ਲੲੀ ਪੈਸਾ ਵੀ ਬਹੁਤ ਜਰੂਰੀ ਸੀ..!

Create Wallpaper for this quote
Punjabi ਜਿੰਦਗੀ wallpaper
ਸਾਰੇ ਹੀ ਕੰਮ ਜਰੂਰੀ ਸੀ ਜਿੰਦਗੀ 'ਚ ਪਰ
ਇੱਕ ਇਬਾਦਤ ਹੀ ਸੀ ਜੋ ਹਰ ਵਾਰ ਟਲਦੀ ਗਈ..!

Create Wallpaper for this quote
ਜਰੂਰੀ ਨਹੀਂ ਕਿ ਬੁਰੇ ਲੋਕ ਹੀ ਤਕਲੀਫ ਦੇ.. ਕਭੀ ਕਭੀ ਅੱਛੇ ਲੋਕ ਹੀ ਰੁਲਾ kਰ ਚਲੇ ਜਾਂਦੇ ਨ

Create Wallpaper for this quote
ਰਿਸ਼ਤਾ👫 ੳੁਹੀ ਕਾੲੀਮ ਰਹਿਦਾ, ਜੋ Dil❤💑 ਤੋ ਸੁਰੂ ਹੋੲਿਅਾ ਹੋਵੇ, ਜਰੂਰਤ😴😴 ਤੋ ਨਹੀ❌❌❌

Create Wallpaper for this quote
ਜਦੋਂ ਪੈਸੇ ਕਮਾਉਣ ਲੱਗੇ ਤਾਂ ਇਹ ਸਮਝ ਆਇਆ,
ਸ਼ੌਕ ਤਾਂ ਮਾਂ ਬਾਪ ਦੇ ਪੈਸਿਆਂ ਨਾਲ ਪੂਰੇ ਹੁੰਦੇ ਸੀ,
ਆਪਣੇ ਪੈਸਿਆਂ ਨਾਲ ਤਾਂ ਸਿਰਫ ਜਰੂਰਤਾਂ ਹੀ ਪੂਰੀਆਂ ਹੁੰਦੀਆਂ ਹਨ.."

Create Wallpaper for this quote
ਦੁਸ਼ਮਣ ਬਣਾਉਣ ਲਈ ਜਰੂਰੀ ਨਹੀਂ ਕਿ ਲੜਿਆ ਜਾਵੇ,
ਥੋੜੇ ਕਾਮਯਾਬ ਹੋਵੋ ਤੇ ਫੇਰ ਦੇਖੋ, ਦੁਸ਼ਮਣ ਆਪਣੇ ਆਪ ਬਣ ਜਾਣਗੇ..

Create Wallpaper for this quote
Punjabi ਪੰਜਾਬੀ ਅੱਤ ਸਟੇਟਸ wallpaper
Punjabi Att Status wallpaper
ਬੱਸ ਇਕ ਝਿਜਕ ਜਿਹੀ ਆ ਹਾਲ-ਏ-ਦਿਲ ਸੁਣਾਉਣ 'ਚ,
ਤੇਰਾ ਵੀ ਜ਼ਿਕਰ ਆਊਗਾ ਜਰੂਰ ਮੇਰੀ ਸ਼ਾਇਰੀ ਦੇ ਜ਼ਨੂੰਨ 'ਚ....

Create Wallpaper for this quote
ਪਿਆਰ ਆਪਣੀ ਜਗ੍ਹਾ ਪਰ ਰਿਸ਼ਤਾ ਨਿਭਾਉਣ ਲਈ
Dil ‪‎ਵਿੱਚ
ਇਕ-ਦੂਜੇ ਲਈ Respect ਹੋਣੀ ਬਹੁਤ ਜਰੂਰੀ ਆ..

Create Wallpaper for this quote
Punjabi Romantic wallpaper
ਇਸ਼ਕ ਦੀਆਂ ਗਹਿਰਾਈਆ ਵਿਚ ਖੂਬਸੂਰਤ ਕੀ ਏ,
ਇਕ ਮੈਂ ਹਾਂ,
ਇਕ ਤੂੰ ਹੈ,
ਹੋਰ ਜਰੂਰਤ ਕੀ ਹੈ..!

Create Wallpaper for this quote
ਦੀਦਾਰ ਦੀ ਤਲਬ ਹੋਵੇ ਤਾਂ ਨਜ਼ਰਾਂ ਟਿਕਾ ਕੇ ਰੱਖੀਂ,
ਕਿਉਂਕਿ “ਨਕਾਬ” ਹੋਵੇ ਜਾਂ “ਨਸੀਬ” ਸਰਕਦਾ ਜਰੂਰ ਆ

Create Wallpaper for this quote
ਸਿਰਫ ਗੁੜ ਬਣ ਜਾਣਾ ਹੀ ਪ੍ਰਾਪਤੀ ਨਹੀ ਹੁੰਦੀ,
ਆਪਨੇ ਆਪ ਨੂੰ ਮੱਖੀਆਂ ਤੋਂ ਬਚਾਉਣਾ ਵੀ ਉਨਾ ਹੀ ਜਰੂਰੀ ਹੁੰਦਾ ਹੈ।

Create Wallpaper for this quote
ਹਰ ਕੁੜੀ ਆਪਣੇ ਘਰਵਾਲੇ ਦੀ ਰਾਣੀ 👑 ਹੋਵੇ,
ਜਾਂ ਨਾ
ਹੋਵੇ ਪਰ ਆਪਣੇ ਪਿਤਾ ਦੀ ਰਾਜਕੁਮਾਰੀ 👒 ਜਰੂਰ ਹੁੰਦੀ ਹੈ..

Create Wallpaper for this quote
Daughter status wallpaper
Daughter status wallpaper
ਜਰੂਰੀ ਨਹੀਂ ਕਿ ਰੋਸ਼ਨੀ ਦੀਵੇ 💡 ਨਾਲ ਹੀ ਹੋਵੇ..
ਧੀਆਂ ਵੀ ਘਰ ਨੂੰ ਰੁਸ਼ਨਾਉਂਦੀਆਂ 🎇 ਹਨ..

Create Wallpaper for this quote
Punjabi Daughters Messages wallpaper
ਸੋਕੀ ਮੁੰਡਾ ਤੀਜੇ ਦਿਨ ਕਾਰ 🚘 ਬਦਲੇ Group ਏ ਪੁਰਾਣਾ ਨਹੀਓ ਕਦੇ ਯਾਰ ਬਦਲੇ..👬
Simply ਏ theory ਯਾਰ ਬੜੇ ਆ ਜਰੂਰੀ.. 👬 ਦੱਸ ਕਿਵੇ ਛੱਡ ਦਈਏ ਕਿਸੇ ਮੁਟਿਆਰ ਬਦਲੇ..💃🏻

Create Wallpaper for this quote
ਥੋੜਾ ਬਹੁਤ ਰੋਹਬ 🤷‍ ਤੇ ਜਰੂਰ ਰੱਖੂਗੀ,
ਸਾਕ 15 ਜੱਟੀ 💁 ਨੇ ਮੋੜੇ !!

Create Wallpaper for this quote
ਖੁਸ਼ੀ ਨਾਲ ਦਿਲ ਨੂੰ ਆਬਾਦ ਕਰਨਾ ਤੇ ਗ਼ਮ ਤੋਂ ਦਿਲ ਨੂੰ ਆਜ਼ਾਦ ਕਰਨਾ,
ਸਾਡੀ ਤਾ ਬੱਸ ਇਨੀ ਹੀ ਗੁਜਾਰਿਸ਼ ਹੈ,
ਤੁਹਾਡੇ ਤੋਂ ਕਿ ਸਾਲ ਵਿਚ ਇੱਕ ਵਾਰ ਯਾਦ ਜਰੂਰ ਕਰਨਾ ।

Create Wallpaper for this quote
Punjabi ਜਨਮਦਿਨ ਸਟੇਟਸ wallpaper
ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜਰੂਰੀ ਐ...

Create Wallpaper for this quote
ਕੋਈ ਵੀ ਪੰਜਾਬੀ ਜਿੰਨਾ ਮਰਜ਼ੀ ਜਰੂਰੀ ਕੰਮ ਕਰਦਾ ਹੋਵੇ,
ਜਹਾਜ਼ ਦੀ ਆਵਾਜ਼ ਸੁਨ ਕ ਉੱਪਰ ਜਰੂਰ ਦੇਖਦਾ ਹੈ..

Create Wallpaper for this quote
ਜਰੂਰੀ ਨਹੀਂ ਕੀ ਇਨਸਾਨ 👨🏽 ਕਮ ਕਰਕੇ ਹੀ ਥਕਦਾ ਹੈ..🙇 ਜ਼ਿੰਦਗੀ ਵਿਚ ਉਸਨੂੰ ਧੋਖਾ 💔 ਫਰੇਬ ਤੇ ਫਿਕਰ ਵੀ ਥਕਾ ਦਿੰਦੇ ਨੇ..🙇

Create Wallpaper for this quote
ਕਿਸੇ ‘ਆਪਣੇ’ ਦੀ ਕਮੀ ਦਾ ਅਹਿਸਾਸ ਜਰੂਰ ਹੁੰਦਾ 😞 ਉਸਨੂੰ ਖੋਣ ਤੋਂ ਬਾਅਦ…😭 😭

Create Wallpaper for this quote
ਤੂੰ ਮੇਰੀ ਕਿਉਂ ਨੀ ਹੋ ਸਕਦੀ ਨਹੀ
ਨੀ ਦੱਸ ਤੇਰੀ ਕੀ ਮਜਬੁਰੀ ਏ
ਮੈਂ ਤੇਰੇ ਬਿਨ ਜੀ ਸਕਦਾ ਨੀ
ਤੈਨੂੰ ਦੱਸਣਾ ਬਹੁਤ ਜਰੂਰੀ ਏ..!!

Create Wallpaper for this quote
ਹਾਏ ਸ਼ੁਕਰ ਮਨਾ ਲੈ ਰੱਬ ਦਾ
ਨਾਤੇ ਤੇਰੇ ਨਾਲ ਕਮਲਿਆ ਜੋੜੇ
ਥੋੜਾ ਬਹੁਤਾ ਰੋਭ ਤਾਂ ਜਰੂਰ ਰੱਖੂਗੀ
ਵੇ ਸਾਕ”15″ ਜੱਟੀ ਨੇ ਮੋੜੇ..!!

Create Wallpaper for this quote
ਕਰੇ ਮਾਂ-ਪਿਓ ਦੀ ਸੇਵਾ, ਹੋਵੇ ਭੋਰਾ ਨਾ ਗਰੂਰ,
ਜੇ ਕਿਤੇ ਹੋਵੇ ਐਸੀ ਕੁੜੀ, ਤਾਂ ਦਸਿਓ ਜਰੂਰ..!!

Create Wallpaper for this quote
ਕੀ ਜਰੂਰਤ ਹੈ ਹੱਥਾਂ 'ਚ ਪੱਥਰ ਚੁੱਕਣ ਦੀ ਤੋੜਨ ਵਾਲੇ ਤਾਂ
ਲਫ਼ਜਾਂ ਨਾਲ ਹੀ ਤੋੜ ਜਾਂਦੇ ਨੇ..!!

Create Wallpaper for this quote
ਜ਼ਿੰਦਗੀ ਮੈਂ ਪਿਆਰ ਹੋਣਾ ਜਰੂਰੀ ਹੈ .. ਪੈਸਾ ਤੋ ਸਲਮਾਨ ਖਾਨ ਕੇ ਪਾਸ ਭੀ ਹੈ ..

Create Wallpaper for this quote
ਤੂੰ ਮੇਰੀ ਹੋ ਸਕਦੀ ਨਹੀ ,ਦੱਸ ਤੇਰੀ ਕੀ ਮਜਬੂਰੀ ਹੈ..
ਮੈਂ ਤੇਰੇ ਬਿਨ ਜੀ ਸਕਦਾ ਨਹੀ ,ਤੇਨੂੰ ਦੱਸਣਾ ਬਹੁਤ ਜਰੂਰੀ ਹੈ।

Create Wallpaper for this quote
ਨੀ ਤੂੰ ਮੇਰੇ ਲਈ ਓੁਨੀ ਹੀ ਜਰੂਰੀ ਆਂ ਜਿੰਨੀ
ਝੋਨੇ ਨੂੰ ਸਪਰੇਅ ਜਰੂਰੀ ਹੁੰਦੀ ਆ..!

Create Wallpaper for this quote
ਜਰੂਰੀ ਨਹੀਂ ਕਿ ਕੁੜੀ ਇਗਨੋਰ ਕਰ ਰਹੀ ਹੋਵੇ ਕੀ ਪਤਾ ਉਸਦਾ ਨੈਟ ਖਰਾਬ ਹੋਵੇ 😀..!

Create Wallpaper for this quote
ਕੀ ਪਤਾ ਤੇਰੀ ਕੋਈ ਮਜਬੂਰੀ ਹੋਵੇ ਤੈਨੂੰ ਬੇਵਫਾ ਕਹੀਏ ਜਰੂਰੀ ਤਾਂ ਨਹੀਂ,
ਤੈਨੂੰ ਵੀ ਪਿਆਰ ਕਿਸੇ ਹੋਰ ਨਾਲ ਹੋ ਸਕਦਾ,
ਸਿਰਫ ਸਾਡੇ ਨਾਲ ਹੋਵੇ ਜਰੂਰੀ ਤਾਂ ਨਹੀਂ…

Create Wallpaper for this quote

Recent Punjabi Searchesਲੋਰੀ    ਭਾਈ    Motivation    ਵਿਆਹ    ਖਤਰਾ    ਸਦਕੇ   

ਧੁੰਦ    Anniversary    ਰਾਮ    ਚਿੜੀਆਂ    ਗੁੱਤਾ    ਪੱਤਾ   

ਪੱਤਝੜ    ਭੁਲੇਖਾ    ਘੁਮੰਡ    ਚੌਬਰ    ਫੈਮਿਲੀ    ਗੁਨਾਹਗਾਰ   

ਪਿਆਰ ਨਹੀ    ਗੁੱਤ    ਪਰਪੋਸ    ਪਰਪੋਜ    ਸਤਿਗੁਰੂ    ਜ਼ਿੰਦਗੀ ਵਿੱਚ ਉੱਚਾ   

ਸਰਦਾਰੀ    ਜ਼ਿੰਦਗੀ ਵਿੱਚ    ਮਾਘ    ਕਿਰਦਾਰ    ਰੋਸ    ਆਪਣੇ ਪਰਿਵਾਰ ਨੂੰ ਪਿਆਰ ਕਰੋ   

ਸੁਖ ਦੁੱਖ    ਗੁਰੂ ਗੋਬਿੰਦ ਸਿੰਘ ਜੀ    ਚੁਗਲੀਆਂ    ਹਨੇਰਾ    ਹਥ ਫੜ    ਪਾਗਲ   

Children day    ਜੀਵਨ    ਇਤਰ    ਅੱਖਾਂ ਬੰਦ    ਝੂਠਾ    ਪਿਟਬੁਲ   

ਬੁਢਾਪਾ    ਜ਼ਿੰਦਗੀ ਵਿੱਚ    ਕੁੜਤਾ    ਜ਼ਿੰਦਗਾਨੀ    ਅਜਨਬੀ    ਪਾਗਲਪਨ   

ਕਮਲੀ    ਫੁਲਕਾਰੀ    ਕਰਨ    ਰਿਸ਼ਤੇ    ਬੁਰਾੲੀ    ਕੁਦਰਤ   

ਮੁਸਕੁਰਾਹਟ    26 January    ਮੈਂ    ਸੁੱਖ    ਮਾੜਾ ਸਮਾ    ਅਤੇ   

ਰੋਕਦੇ    ਮੱਤ    ਸ਼ੀਸ਼ਾ    ਛੱਡ ਗਏ    ਅੱਲੜ    ਚੁੱਪ   

ਕੱਖ    ਠੰਗ    ਸਾਡਾ    ਸਲਾਮ    ਮਿਤਰ    ਮਾਫੀਆਂ   

ਮਜਬੂਰੀ    ਮਸਤ    ਅਸਲੀ    ਸੱਜਣ    ਮਾਫੀ    ਹਾਸੇ   

ਮਾਲਕਾ    ਜਦੋਂ ਇਨਸਾਨ ਕੱਲਾ    ਮਿਲ    ਭੈਣ    ਚਾਚੇ ਤਾਏ    ਬੁਜਦਿਲਾਂ ਤੋ ਦਲੇਰਾਂ ਨੂੰ   

ਫ਼ਸਲ    ਜਲਣ    ਬੰਦੀ ਛੋੜ    ਜੱਗ ਵਾਲੇ ਮੇਲੇ    ਮਾਂ ਬਾਪ    ਦਿਲ ਦੁਖਾ   

ਸਿਆਣੇ ਬੰਦੇ    ਖਿੜਕੀਆਂ    ਨਾਸਤਿਕ    ਖਿੜਕੀ    ਪਹਾੜੀ    ਮਾਪੇ   

I love you    ਮਾਲਕ    Marriage anniversary    ਸਰਤਾਜ    ਰਿਸ਼ਤਾ    ਅੱਜ ਪਤਾ ਲੱਗਾ   

ਸਮਜ    ਮੱਛਲੀ ਜਲ ਕੀ ਰਾਣੀ ਹੈ    ਬੋਲਦੇ    ਸੁਣਦੇ    ਜਦੋਂ ਤੁਸੀਂ    ਜਾਨ   

ਕੁੜਤਾ ਪਜਾਮਾ    ਕਈ ਵਾਰ ਪੱਥਰ    ਟਰੱਕ    ਬੁਰਾ    ਪਰਾਏ    Good Night   

ਰਿਸ਼ਤਾ    ਮੋਕਾ    ਰਿਸ਼ਤੇ    ਕਿਸਮਤ    ਬਖਸ਼    ਘੈਂਟ   

ਤੇਰੀ ਯਾਦ    ਨਿਮਾਣਾ    ਅਤੀਤ    ਸੋਹਣੀ    ਵਾਹਿਗੁਰੂ ਜੀ    ਹਸਾਉਣਾ   

ਕੱਚ    Big brother    Happy new year    ਸੋਨਾ    ਇਜਤ    ਨੱਕ ਦਾ ਕੋਕਾ   

ਧੂੜ    ਲੋਹੜੀ    Birthday message    ਹਾਂਜੀ    ਔਗਣ    ਧੰਨਵਾਦ   

ਮੋਮ    ਵਾਜਾ    ਨਾਗੀ    ਨਿਸ਼ਾਨੀ    ਜੁਲਮ    ਮੁਸਕਰਾਹਟ   

ਨਜਰਾਂ    ਇਕ ਗੱਲ    ਚਿੜੀ    ਹਾਣੀ    ਬੁੱਲ੍ਹੇ ਸ਼ਾਹ ਦਿਲ    ਟੁੱਟੀ ਯਾਰੀ   

ਛੱਡ ਦਿਲਾ    ਤੱਤੀ    ਦਾਤਾ    ਇਨਸਾਨ    ਸਬਕ    ਸੋਹਣਾ   

ਸੁਪਨੇ    ਮਨ ਨੀਵਾਂ    ਕਿਆਰੀ    ਸਬਜੀ    ਸਾਲ    ਪਿਉ   

ਕਪੂਰ    ਨਵਾ    ਨਵਾ ਸਾਲ    ਸਿਫਤ    ਪਰਮਾਤਮਾ    ਹਮਦਰਦੀ   

ਨਵਾਂ ਸਾਲ    ਬਖਸ਼    ਗੁਰ    ਮਜਬੂਰ    ਨੀਹਾਂ    ਗੁਨਾਹ   

ਸਤਿਨਾਮ    ਸਮਝਣ    ਸਾਦਗੀ ਪਸੰਦ    ਸਾਦਗੀ    ਹਸਾਉਣ    ਜੁਦਾ   

birthday wishes    ਵਿਚਾਰ    ਗਿਆਨ ਧਿਆਨ    ਭਾਬੀ    ਦਵਾਈ    ਚਲਾ ਕੇ   

ਵੇਲਾ ਆ ਗਿਆ    ਚੰਗਾ ਸੁਭਾਅ    ਜ਼ਿੰਦਗੀ    ਦਾਦੀ    ਗੁਰੂ ਗੋਬਿੰਦ ਸਿੰਘ    ਚਮਕੌਰ   

ਉਦਾਸ    ਤਕਲੀਫ਼ਾਂ    ਡੰਗ    ਡਾਲਰ    ਡਰਨਾ    ਠੰਢ   

ਠੋਕਰ    ਟਰੈਕਟਰ    ਝੱਖੜ    ਜੀਪ    ਜਿੰ    ਸੌਂਹ   

ਜ਼ੁਬਾਨ    ਜਵਾਕ    ਜਮੀਰ    ਜਮੀਨ    ਜਨਮਦਿਨ ਮੁਬਾਰਕ    ਚਾਚੇ   

ਚਾਚਾ    ਚਸ਼ਮਾ    ਘਰਵਾਲੀ    ਗੱਡੀਆਂ    ਗੁਡ    ਖੇਤ   

ਖੇਤਾਂ    ਖੂਨ    ਕੋਸ਼ਿਸ    ਕਿਰਪਾ    ਕਹਿੜੀ    ਕਸਰ   

ਅੜਬ    ਅਣਜਾਣ    ਅਣਖਾਂ    good morning    ਸੱਚ ਬ    ਫ਼ਕੀਰ   

ਨਰਮ    ਬਾਪੂ ਜੀ    ਪੱਖ    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ    ਰਹਿਣ    ਮੇਰੀ ਲੋੜ   

ਪੁਤ    ਪਰਿੰਦੇ    ਬਰੂਦ    ਦੁਬਾਰਾ    ਮਤਲਬੀ    ਤੁਹਾਡਾ   

ਦੂਰ    ਦਿਲੋਂ    ਨੈਣ    ਬੁੱਲ    ਦੋਸਤ    ਦੇਵ   

ਲੈਣ    ਜਜਬਾਤ    ਪਤੀ    ਇਜ਼ੱਤ    ਫੱਕਰ    ਕੋਈ   

ਕੁਝ ਸੱਜਣ    ਜਿਸਮ    ਜਵਾਨੀ    ਰੁੱਸ    ਫ਼ਰਕ    ਬਦਨਾਮ   

ਬਿਜੜੇ    ਜਦੋ    ਤੁਸੀ    ਜਜਬਾਤੀ    ਕੱਲ    ਧੱਕ   

ਪਰਾ    ਨਿਸ਼ਾਨ    ਸਰੋਂ    ਭਰਾਵਾਂ    ਭਰਾ ਦਾ    ਬਾਬਾ ਨਾਨਕ   

ਪੁਰਾਣੇ    ਮਾਂ ਪਿਉ    ਯਾਰੀਆਂ    ਭਾਨ    ਸਿੱਕੇ    ਵਿਰਾਸਤ   

ਵਿਰਾ    ਹਥਿਆਰਾਂ    ਗੋਰਾ    ਹੈਪੀ    ਉਡਣਾ    Life is not   

ਨਫ਼ਰਤ    ਮੈਂ ਸੁਣਿਆ ਅੱਜ ਮੇਰਾ ਜਨਮਦਿਨ ਆ    Happy birthday friend    ਵਿਸ਼ਵਾਸ    ਲੋਕੀ    ਕਾਲਾ   

ਸਾਫ਼    ਮੁਸੀਬਤ    खुशी    ਪੰਛੀ    ਸੰਧੂ    ਸਰੋ   

ਨਫ਼ਰਤ    ਨਾਚ    ਹੁਣ ਤਾਂ    ਅੱਖੀਆਂ    ਸੋਹਣੇ    ਲਕੀਰ   

ਦੋਸਤਾ    ਗੁਸੇ    ਖੁਸ਼    ਅਸਰ    ਵੀਰ ਮੇਰਾ    ਮੋਟੋ   

ਮਿਲ ਗਏ    Christmas    ਪਲੀ    ਪਿਉ ਪੁੱਤ    ਭਰਾਵਾ    ਹਿੰਢ   

ਕਾਸ    ਜਦੋ ਤੂੰ    ਨੀਦ    ਵੈਲਪੁਣਾ    ਸਰਬੰਸ    ਗੋਬਿੰਦ   

ਵਪਾਰੀ    ਕਲੂ    ਮੈਂ ਸੁਣਿਆ ਅੱਜ ਮੇਰਾ ਜਨਮਦਿਨ    ਬੇਬੇ ਬਾਪੂ    ਗੁਰੂ ਨਾਨਕ    ਨਹੀ   

ਪੱਗ ਤੇ    ਮਾੜਾ ਟੈਮ    ਸ਼ਕਲਾਂ    ਸ਼ੀਸ਼ੇ    ਨਜ਼ਰ    ਭਰੋਸਾ   

ਭਰਨਾ    ਰੂਟ    Happy Anniversary    ਵੀਰਾ    ਨੁਕਸ    ਹੱਸ   

ਦਿਖਾਈ    ਹਾਰ    ਹੱਕ    ਮਰਜੀ    ਸਾਫ਼    ਮਾਣ   

ਤੈਨੂੰ    ਫੜਾਂ    ਫੋਕੀ    ਦਰਖ਼ਤ    ਧੀਆਂ    ਲੋੜ   

ਦਾਰੂ    ਮਾੜੇ    Teacher day    ਬੰਬ    ਅਣਖੀ    ਖੁਸ਼ੀ   

ਮੈਂ ਸੁਣਿਆ ਅੱਜ ਮੇਰਾ    ਅੜੇ    ਜੁਬਾਨ    ਬੁਲ    ਵੀਹ    ਵਿਛੜ   

good morning ji    ਸੇਵਾ    ਵਹਿਮ    ਅੱਗ    ਜਜ਼ਬਾਤੀ    ਫ਼ਰਕ   

ਸਤਿਕਾਰ    ਤਰਸੋਗੇ    ਸਾਊ    ਤੱਕਣੀ    ਕੁੜਤੇ    ਤਸਵੀਰ   

ਲੜਾਈ    ਠੰਡ    ਲਾਲੇ    ਆਸਮਾਨ    ਅੱਖੀਆ    ਮਸਲਾ   

ਰੋਣਾ    ਸ਼ੋਕ    ਰੂਹ    ਸੁਰਖ    ਮੋਤ    ਲੈਣਦੇ   

ਸ਼ੀਸ਼ਾ    ਸ਼ਕਲ    ਤੈਨੂੰ ਦੇਖ    ਸਰੀਰ    ਕਸੂਰ    ਕੰਮ   

ਦੀਵਾਲੀ ਦੀਆਂ ਵਧਾਈਆਂ    ਸਾਨੂੰ ਦੇਖ    ਵਿਛੋੜਾ    ਦੀਵਾਲੀ    ਵਖਤ    ਵੱਡਾ   

ਜੱਟੀ    ਜਾਣਦਾ    ਵੀਰੇ    ਵੈਰ    ਇੱਕ    ਕਹਿੰਦੇ   

ਅੜੀ    ਜਨਮ ਦਿਨ    ਸਮਾ    ਚੁਗਲੀ    ਯਾਦ    time ਆਉਣ ਦੇ   

ਪਾਣੀ    ਕਿਹੜੀ ਗੱਲ ਤੋ    ਟਾਇਮ    ਦਿਨ ਆਉਣਗੇ    ਹਿਕ    ਕਿਹੜੀ ਗੱਲ   

ਝੂਠੇ    ਨੰਗ    ਕੱਦ    ਨਿਮਰਤਾ    ਜਾਨ ਮੰਗ    ਮੋਢੇ ਤੇ   

Happy birthday    ਫੁੱਦੂ    ਖੰਭ    ਸੱਸ    ਪਟਾਕੇ    ਦਰਿਆ   

ਤੋਰ    ਪੰਪ    ਵੋਹਟੀ    ਪੈਨ    ਫਰੇਬ    ਵਾਰ   

ਉਹਨੂੰ    ਮਰਦਾ    ਤੋਰਦੀ    ਰੁਕ    ਪਿਛੇ    ਭਾਰ   

ਹਰੀ    ਲਾਲ    ਗੁਲਾਬੀ    ਪਾਸਪੋਰਟ    ਹਥਿਆਰ    ਪੈਦੀ   

ਉਹਨਾਂ ਦੀ    ਪਿਓ    ਕਾਹਤੋ    ਚੈਟ    ਮਰ ਜਾਣਾ    ਛੱਡਤਾ   

ਸੱਜਣਾ ਨੇ    ਘਰ ਵੱਲ    ਹਿੱਕ    ਵੱਡੇ ਦੀ    ਮਾੜਾ ਟਾਈਮ    ਅੰਮ੍ਰਿਤ ਵੇਲਾ   

ਅਸੂਲ    ਮਾੜਾ ਟਾਇਮ    ਕਬੱਡੀ    ਮੋਢੇ    ਲੰਡੀ ਬੁਚੀ    ਵੈਲੀ   

ਵੈਰੀ    ਦਿਮਾਗ    ਗਾਣਾ    ਵਿਸ਼ਵਾਸ    ਅਸੀਂ    ਮੰਜਿਲ   

ਖੰਡ    ਵਾਪਸੀ    ਕਿਤਾਬਾਂ    ਸ਼ੁਕਰ    ਹੱਥ ਘੁੱਟ    ਚੁਗਲ   

ਜਨਮਦਿਨ    ਲਾਲਚ    ਨਸ਼ਾ    ਚੰਗੇ    ਦੁਸਮਣ    ਜਰੂਰ   

ਤਿਆਰੀ    ਪਿੱਠ    ਲਫਜ਼    ਉਡਾਰੀ    ਨਾਨਕ    ਪਾਣੀ ਤੋ ਕੋਈ ਸੁੱਚਾ   

ਮੇਰੀ ਮਾਂ ਮੇਰਾ ਰੱਬ    ਭਰਾ ਭੈਣ    ਕਾੲ    ਨਜ਼ਰ    ਹੀਨਾ    ਭੈਣ ਮੇਰੀ   

ਮਾਂ    ਮੇਰੀ    ਪੱਤੇ    ਲਾਇਕ    ਕਾਹਦਾ ਕਰਦਾ    ਅੜੀਆਂ   

ਭੈਣ ਭਰਾ    ਅਸੀ ਤੈਨੂੰ    ਦੁੱਖ ਤੇਰੇ    ਬੋਲ    ਤੇਰੇ ਬਿਨਾ    ਮੰਨ ਜਾ   

ਤੂੰ ਦਿਮਾਗ    ਅਨਮੋਲ    ਜਖ਼ਮ    ਮੇਲਾ    ਮੋਟਰ ਤੇ    ਮੋਟਰ   

ਹਰਿਮੰਦਰ    ਹਨੀ    ਸੱਪ    ਸੱਜਰੀ ਸਵੇਰ    ਸੱਚੀਆਂ    ਸੰਗਰਾਂਦ   

ਸੌਣਾ    ਸੋਚ    ਸੂਤਰ    ਸੂਤਰਾਂ    ਸੁੰਨ    ਸੁਨਿਆਰ   

ਸੁਗੰਧ    ਸੁਕੂਨ    ਸਿਰਾ    ਸਿਮਰ    ਸਿਮਰਨ    ਸਿਆਸਤ   

ਸਾਡੇ ਆਲਾ    ਸ਼ੌਂਕ    ਸ਼ੇਰ    ਸ਼ੁਕਰਾਨਾ    ਸ਼ਰੀਕਾ    ਸ਼ਰੀਕਾਂ   

ਸ਼ਬਦ    ਸਹਾਰਾ    ਸਰਪੰਚ    ਸਰਦਾਰਨੀ    ਸਤਿ ਸ੍ਰੀ ਅਕਾਲ    ਸ਼ੇਰ   

ਸ਼ੁਕਰਾਨਾ    ਸ਼ੀਸ਼ੇ    ਸ਼ਰੀਕਾਂ    ਸ਼ਕਲ    ਸ਼ਕਲਾਂ    ਵੀਰ   

ਵਿਹਲਾ    ਵਿਦਾਈ    ਵਾਹਿਗੂਰੁ    ਵਕ਼ਤ    ਵਕਤ    ਲੱਤਾਂ   

ਲੋਕਾਂ    ਲਿਫਾਫੇ    ਲਲਕਾਰ    ਰੋਟੀ    ਰੂਪ    ਯਾਦ ਕਰਨਾ   

ਯਕੀਨ    ਮੰਜ਼ਿਲ    ਮੌਤ    ਮੇਰਾ ਵੀਰ    ਮੂਡ    ਮੁੰਡੇ   

ਮੁਸ਼ਕਿਲਾਂ    ਮੀਂਹ    ਮਾੜਾ ਸਮਾਂ    ਮਹੱਤਵਪੂਰਨ    ਮਸ਼ਰੂਫ    ਭੇਤ ਕੋਈ ਨੀ ਪਾ ਸਕਦਾ   

ਭਰਜਾਈ    ਭਗਤ ਸਿੰਘ    ਬੰਦਾ ਉਹ    ਬੇਟਾ    ਬੂਲਟ    ਬੁੱਢੇ   

ਬੁਲਟ    ਬੁਖਾਰ    ਬੀਮਾਰ    ਬਾਪ    ਬਾਣੀ    ਬਦਲ   

ਬਦਲਾਵ    ਬਦਮਾਸ਼    ਬਜੁਰਗ    ਫੁੱਲ    ਫੁੱਟ    ਪੰਜਾਬੀ   

ਪੜਾਈ    ਪੈਸਾ    ਪੁੱਤ    ਪੁੱਤਰ    ਨੂੰਹ    ਨੀਅਤ   

ਨੀਂਦ    ਨਹਾਉਣਾ    ਨਹਾ ਕੇ    ਨਜ਼ਾਰੇ    ਨਜ਼ਰਾ    ਨਜ਼ਰਾ ਬੇਸ਼ੱਕ ਝੁਕੀਆ   

ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ    ਦੋਗਲੇ    ਦੀਪ    ਦਿਖਾਵਾ    ਤੋਹਫ਼ਾ    ਤੇਰਾ attitude   

ਤੂੰ ਟਾਇਮ ਸਾਡੇ ਲਈ    ਤਕਲੀਫ਼ਾਂ    ਝਾਂਜਰ    ਜੱਡ    ਜਜ਼ਬਾਤ    ਛਿੱਤਰ   

ਘਮੰਡ    ਗ੍ਰੰਥ    ਗੁਡ ਮੋਰਨਿੰਗ    ਖੋਣਾ    ਖੁਸ਼    ਕੌਡੀਆਂ   

ਕੁੱਟਣੇ    ਕੁੜੀ ਨੂੰ    ਕਾਰ    ਇੱਜਤ    ਇੱਕ ਵਾਰ ਇੱਕ    ਅੌਰਤ   

ਅਸੀ ਉਹ    ਅਸੀ ਉਹਨਾਂ    हाथ    ਖੁਸ਼ੀ    ਇੱਥੇ    ਰੱਬਾ   

ਬੂਟੇ    ਪਿਆਰ    ਵਿਹਾਰ    Wallpaper    ਵਕਤ ਦੀ ਸੂਈ    ਅੱਜ ਮੇਰਾ ਜਨਮਦਿਨ   

ਕੁੜੀ    ਕਲਯੁਗ    ਹਾਂ    ਭਰਾ    ਕੰਜੂਸ    ਜ਼ਖ਼ਮ   

ਗੱਪ    ਸ਼ਬਦ    ਮੋਹਰ    ਔਰਤ    ਮਹਿੰਗੀਆਂ    ਨਹੀਂ ਲੱਗਦੇ   

ਮਾਲਾ    ਜਨੂਨ    ਹੱਥ    ਫਿਕਰ    ਫੌਜ    Boyfriend   

ਗੁੱਡੀਆਂ    Motivational    my birthday    ਚੰਗਾ    ਮਾਂ ਪਿਓ    ਹੁਸਨ   

ਪਾਠ    ਲੱਖ    ਅਰਦਾਸ    ਦੁਨੀਆਂ    ਗੱਲ    ਕਰਮ   

ਸਨਾਨ    ਸਮਾਂ    ਔਕਾਤ    ਸਾਊ ਪੁੱਤ    Teachers Day    ਮੀਹ   

friendship    good morning    ਚਲਾਕ    Happy teachers day    ਗੁੱਡ ਮੌਰਨਿੰਗ    ਗੁੱਡ ਮੋਰਨਿੰਗ   

ਗੁੱਡ ਮੋਰਨਿੰਗ ਜੀ    ਗੁਲਾਬ    ਗੁਰੂ    ਗੁਰਬਾਣੀ    ਗਰੀਬੀ    ਕੱਦੂ   

ਕੰਨ    ਕੁੱਲੀ    ਕੁੜੀਆਂ    ਕੀਮਤ    ਕੀਮਤੀ    ਕਿੱਥੇ   

ਕਨੇਡਾ    ਔਖੇ    ਓਨੀ ਕੁ    ਉਡਾਣ    ਇੰਤਜ਼ਾਰ    ਇਮਾਨਦਾਰੀ   

ਅੰਮ੍ਰਿਤ    ਅਧਿਆਪਕ    ਅਣਖ    ਅਜਾਦੀ    ਪ੍ਰਾਰਥਨਾ    ਰੰਗ   

ਇਥੇ ਵੱਡੇ    ਹੌਲੀ    ਬਦਮਾਸ਼    ਹੱਟਣ    ਕਰਮਾ    ਦਿਨ   

ਪਤਲਾ    ਬਾਅਦ    ਪਿੰਡਾਂ    ਅੱਤ    ਦੁੱਖ    ਸਿਖਾਨੀ   

ਸਕੂਲ    ਦਰਦ    ਸਿਆਣੇ    ਸ਼ਿੱਦਤ    ਨੀਤ    ਗ੍ਰਹਿਣ   

ਜਨਮ    ਯਾਰ    ਆਸਰਾ    ਹਵਾ    ਜਖਮ    ਮਿੱਤਰਾਂ   

ਦੀਵਾ    ਤਰਸਦੀ    ਜੁੱਤੀ    ਧੋਖਾ    ਜ਼ੁਬਾਨ    ਜਾਨਵਰ   

ਬਰਸਾਤ    ਅੱਖਾਂ    ਮਾਫ    ਰਾਜਾ    ਚਮਤਕਾਰ    ਘੋੜੇ   

ਵਧਾਈਆਂ    ਨਸ਼ਾ    ਜਾਤ    ਘੋੜਾ    ਟਾਈਮ    ਹੁਕਮ   

ਫ਼ਕੀਰ    ਚੰਗੇ ਵਿਚਾਰ    ਬਨਾਵਟੀ    ਬੱਚੇ    ਮੁੱਛਾਂ    ਜਜ਼ਬਾਤ   

ਬੇਬੇ    ਪੱਗ    ਅਜੇ    ਕਾਮਯਾਬੀ    ਅੱਜ ਦਿਨ    ਦਿਲ   

ਵੇਖ    ਇਕੱਲਾ    ਸਚਿਨ    ਨਿੱਤ ਨਵੀ ਠੋਕਰ    ਦਾਤਿਆ    ਮੁਸਕਾਨ   

ਆਕੜ    ਬਚਪਨ    ਮਾੜਾ    ਫੋਟੋ    ਬੁੱਲੇ    ਪੈਰ   

ਪੁਲਿਸ    ਚਿੱਟਾ    ਉਮੀਦ    ਜਿੰਦਗੀਏ    ਰੱਜ    ਪੀਤੀ   

ਸ਼ੁਭ ਸਵੇਰ    ਨਾਰਾਂ    ਚੱਕ    ਕਿੰਨਾ    ਸਕੇ ਭਰਾ    ਚੰਡੀਗੜ੍ਹ   

ਲੇਖ    ਮੇਰੇ ਯਾਰ    ਡੇਰਾ    ਫਰਕ    ਬਹਾਦਰ    ਬਰ੍ਥਡੇ   

ਸ਼ੌਂਕ    ਉਮਰਾਂ    ਰੱਖੜੀ    ਰੁੱਸਣਾ    ਪ੍ਰਮਾਤਮਾ    ਸਵੇਰੇ   

ਯਾਰੀ    ਕਲਮ    ਮਿੱਤਰ    ਸੂਰਜ    ਕਾਲਜ    ਸਾਈਕਲ   

ਮਿਹਨਤ    ਯਾਦਾਂ    ਮਿੱਠਾ    ਸੰਤਾ    ਮੁੰਡਾ    ਬੇਟੀ   

ਸੂਈ    ਬਾਪੂ    ਦੋਸਤੀ    ਆਨੰਦ    ਕਿਥੇ    ਪਰਿਵਾਰ   

ਜਿੰਦਗੀ    ਹਿੱਸਾ    ਸਰਦਾਰ    ਕਿਤਾਬ    ਮੁਹੱਬਤ    ਪਾਪਾ   

ਹੱਸਣਾ    ਇੰਜ    ਇੰਞ    ਅੱਖ    ਬੁਲੇਟ    ਗੁੱਸਾ   

ਪੱਤਿਆਂ    ਜਿਸ ਵੇਲੇ    ਧੁੱਪ    ਰਸਤਾ    ਸੱਚ    ਹਮੇਸ਼ਾ   

ਕਦਰ    ਬੱਲੇ    ਪਿਤਾ    ਦੇਸੀ    ਕਦੇ ਵੀ    ਰਾਤ   

ਜੱਟ    ਫਾਇਦਾ    ਨਖਰਾ    ਸਮਝਾਉਣ    ਮੁਸ਼ਕਿਲ    ਵਾਹਿਗੁਰੂ   

ਸ਼ੁਭ ਸਵੇਰ    ਸਵੇਰ    ਚਾਹ    ਪੰਜਾਬ    ਝੂਠ    ਰੱਬ   

ਚੰਨ    ਗਰੀਬ    ਭੈਣਾਂ    ਸਮਝ    ਮੌਸਮ