1 - 4 of 4 Total
|
Content | Wallpapers |
|
ਨਾ ਕੋਈ ਸਾਧ ਨਾ ਕੋਈ ਡੇਰਾ।।
ਸਾਡੇ ਲਈ ਤਾਂ ਬਾਬਾ ਨਾਨਕ ਹੀ ਬਥੇਰਾ..
Create Wallpaper for this quote
|
|
ਮੈਂ ਐਸੇ ਆਦਮੀ ਦੇਖੇ ਜੋ ਆਪਣੀ ਚਾਲ ਚਲਦੇ ਨੇ,ਹਨੇਰਾ ਹੈ ਸਵੇਰਾ ਹੈ ਉੁਹਨਾਂ ਨੂੰ ਕੋਈ ਫਰਕ ਨੀਂ ਪੈਂਦਾ,
ਇਹਨਾਂ ਹੱਥੋਂ ਹੀ ਤਾਂ ਇਨਸਾਨੀਅਤ ਦੇ ਫਰਜ਼ ਨਿਭਦੇ ਨੇ,ਇਹ ਕੰਮ ਤੇਰਾ ਹੈ ਜਾਂ ਮੇਰਾ ਹੈ ਇਹਨਾਂ ਨੂੰ ਫਰਕ ਨੀ ਪੈਦਾਂ,
ਇਹ ਛੋਟੀ ਸੋਚ ਸਰਤਾਜ ਸਭ ਤੇਰੇ ਹੀ ਕਾਰੇ ਨੇ,ਇਹ ਮਸਜਦ ਹੈ ਇਹ ਡੇਰਾ ਹੈ ਇਹਨਾਂ ਨੂੰ ਫਰਕ ਨੀ ਪੈਦਾਂ,
Create Wallpaper for this quote
|
|
ਅਜੇ ਨਾ ਆਈ ਮੰਜ਼ਲ ਤੇਰੀ, ਅਜੇ ਵਡੇਰਾ ਪਾੜਾ ਏ
ਹਿੰਮਤ ਕਰ ਅਲਬੇਲੇ ਰਾਹੀ, ਅਜੇ ਹਨੇਰਾ ਗਾੜ੍ਹਾ ਏ
Create Wallpaper for this quote
|
|
ਫੁੱਲਾਂ ਦੇ ਦੇਸ਼ ਵਿਚ ਹੋਵੇ ਡੇਰਾ ਤੇਰਾ,
ਤਾਰਿਆਂ ਦੇ ਵਿਚ ਹੋਵੇ ਘਰ ਤੇਰਾ,
ਇੱਕ ਦੋਸਤ ਦੀ ਇੱਕ ਦੋਸਤੀ ਲਈ,
ਅਰਦਾਸ ਹੈ ਮੇਰੀ ਰੱਬ ਨੂੰ ,
ਕੇ ਤੇਰੇ ਤੋਂ ਵੀ ਹਸੀਨ ਹੋਵੇ ਨਸੀਬ ਤੇਰਾ…
Create Wallpaper for this quote
|
|
|