ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
1 - 169 of 169 Total
ContentWallpapers
ਕੱਟ ਦੁੱਖ ਦੁਨੀਆ ਦੇ, ਵੰਡ ਖੁਸ਼ੀਆਂ ਤੇ ਖ਼ੇੜੇ
ਇਹੋ ਅਰਦਾਸ ਮਾਲਕਾ ਚਰਨਾਂ ਵਿੱਚ ਤੇਰੇ

Create Wallpaper for this quote
ਉਹ ਕਦੇ ਸੁੱਖੀ ਨਹੀ ਵੱਸਦੇ ਜੋ ਦੁੱਖ ਦਿੰਦੇ ਮਾਂਵਾਂ ਨੂੰ
ਜੋ ਦੁੱਖ ਦਿੰਦੇ ਮਾਂਵਾਂ ਨੂੰ .

Create Wallpaper for this quote
ਮੈਂ ਅਤੇ ਮੇਰਾ ਪਰਿਵਾਰ ਉਸ ਅਕਾਲ ਪੁਰਖ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਨਵਾਂ ਵਰ੍ਹਾ ਆਪ ਜੀ ਅਤੇ ਆਪ ਦੇ ਪਰਿਵਾਰ ਲਈ ਖੁਸ਼ੀਆਂ ਖੇੜੇ,ਤਰੱਕੀਆਂ, ਇਤਫਾਕ ਲੈ ਕੇ ਆਵੇ। ਸਮੂਹ ਸੰਸਾਰ ਵਿੱਚ ਮਾਨਵਤਾ ਦਾ ਰਿਸ਼ਤਾ, ਪਿਆਰ, ਭਾਈਚਾਰਕ ਸਾਂਝ ਬਣੇ ਰਹਿਣ। ਪਰਮਾਤਮਾ ਦੁੱਖ ਸੁੱਖ ਵਿੱਚ ਅੰਗ ਸੰਗ ਸਹਾਈ ਹੁੰਦੇ ਹੋਏ , ਆਪਣੇ ਭਾਣੇ ਵਿੱਚ ਰੱਖੇ ਅਤੇ ਮਾਨਵਤਾ ਤੇ ਆਪਣੀ ਨਦਰਿ ਬਣਾਈ ਰੱਖੇ
*ਇਸ ਅਰਦਾਸ ਨਾਲ ਤੁਹਾਨੂੰ ਸਾਰਿਆਂ ਨੂੰ "Happy New Year 2019"*
*_ਜੀ ਆਇਆ ਨੂੰ 2019_*

Create Wallpaper for this quote
punjabi new year wallpaper
ਅੰਮ੍ਰਿਤਸਰ ਵੱਲ ਜਾਂਦੇ ਰਾਹੀਓ
ਜਾਣਾ ਗੁਰੁਦੁਵਾਰੇ ਜੀ
ਹਰਿਮੰਦਰ ਦੇ ਦਰਸ਼ਨ ਕਰਕੇ ਟੁੱਟ ਜਾਂਦੇ ਦੁੱਖ ਸਾਰੇ ਜੀ.

Create Wallpaper for this quote
Dharmik Message wallpaper
ਬਹੁਤੀਆਂ ਇੱਛਾਵਾਂ ਤੇ ਭੁੱਖ ਕੋਈ ਨਾ..
ਓਹਦੀ ਰਜ਼ਾ ਵਿੱਚ ਰਹਿੰਦਿਆਂ ਨੂੰ ਦੁੱਖ ਕੋਈ ਨਾ

Create Wallpaper for this quote
ਚਿਹਰੇ ਤਾਂ ਸੋਹਣੇ👌 ਨੇ, ਪਰ ਦੁਨੀਆਂ ਦਿਲ💓 ਦੀ ਕਾਲੀ ਏ
ਲੋਕੀ ਦੁੱਖ 💔 ਵੀ ਉਹਨੂੰ ਦਿੰਦੇ,ਜੋ care😘 ਕਰਦਾ ਬਾਹਲੀ ਏ😢

Create Wallpaper for this quote
Sad Punjabi wallpaper
ਸੁੱਖਾਂ ਚ ਤਾਂ ਬੁੱਲੇ ਹਰ ਕੋਈ ਲੁੱਟਦਾ ਮੈਂ ਲਵਾਂ ਦੁੱਖਾਂ ਚ ਵੀ ਨਜ਼ਾਰੇ
ਰੱਬਾ ਫਿਤਰਤ ਮੇਰੀ ਤੂੰ ਫ਼ਕੀਰੀ ਜਿਹੀ ਬਣਾਦੇ....

Create Wallpaper for this quote
Feeling Awesome wallpaper
ਜੋ ਦੁੱਖ ਮਿਲੇ ਇਮਤਿਹਾਨ ਮੇਰਾ
ਜੋ ਸੁੱਖ ਮਿਲੇ ਦਾਤਾ ਆਸ਼ੀਰਵਾਦ ਤੇਰਾ

Create Wallpaper for this quote
Dharmik Message wallpaper
ਦੁੱਖ ਤੇ ਸੁੱਖ ਰੁੱਖਾਂ ਦੇ ਪੱਤਿਅਾਂ ਵਾਂਗ ਹੁੰਦੇ ਨੇ ,
ਕਦੇ ਹਰੇ ਹੋ ਜਾਂਦੇ ਨੇ ਤੇ ਕਦੇ ਸੁੱਕ ਜਾਂਦੇ ਨੇ ।।

Create Wallpaper for this quote
Ghaint messages wallpaper
ਦੁੱਖ ਸੁਖ ਦਾ ਰੋਣਾ ਕੀ ਰੋਵਾਂ
ਇਹ ਦੀ ਜ਼ਿੰਦਗੀ ਦੀ ਕੜੀ ਹੈ
ਸਦਾ ਚੜ੍ਹਦੀ ਕਲਾ ਵਿੱਚ ਰਹੀ ਦਾ
ਉਸ ਸਤਿਗੁਰ ਦੀ ਮੇਹਰ ਬੜੀ ਹੈ

Create Wallpaper for this quote
ਨਸੀਬਾਂ ਨਾਲ ਹੀ ਮਿਲਦੇ ਨੇ ਦੁੱਖ ਵੀ ਤੇ ਸੁੱਖ ਵੀ

Create Wallpaper for this quote
ਦੂਰ ਬੈਠਾ ਕੋਈ ਸਾਨੂੰ ‪ਯਾਦ‬ ਕਰਦਾ ਏ
‪ਦਿਲ‬ ਸਾਡੇ ਨੂੰ ਬੱਸ ਇਹ ਤਸੱਲੀ ਕਾਫੀ ਏ
ਸੁੱਖ ਸਾਂਦ ਉਹਦੀ ‪‎ਖਬਰ‬ ਸਾਨੂੰ ਆਉਂਦੀ ਰਹੇ
ਦੁੱਖਾਂ ਨੂੰ ਇਹ ਸਾਡੀ ‪ਜਾਨ‬ ਇਕੱਲੀ ਕਾਫੀ ਏ


Create Wallpaper for this quote
ਦੁੱਖ ਦੱਸੀਏ ਤਾਂ ਘੱਟ ਜਾਂਦਾ ਨੀ
ਜਦੋਂ ਤੇਰੀ ਯਾਦ ਆਵੇ ਮੁੰਡਾ ਬੋਲਣੋ ਈ ਹੱਟ ਜਾਂਦਾ


Create Wallpaper for this quote
ਹੋਂਸਲੇ ਬੁਲੰਦ ਰੱਖੀਂ ਦਾਤਿਆ,
ਦੁੱਖ-ਸੁੱਖ ਅਾਂਉਦੇ ਜਾਂਦੇ ਰਹਿਣੇ ਨੇ।

Create Wallpaper for this quote
ਮੈ ਹੱਸਦਾ ਰੋਜ ਰੋਜ ਅਾਪਣੇ ਦੁੱਖਾਂ ਨੂੰ ਲਕੋਣ ਲੲੀ
ਤੇ ਲੋਕ ਕਹਿੰਦੇ ਕਾਸ਼ ਸਾਡੀ ਜਿੰਦਗੀ ਵੀ ੲੇਂਦੇ ਵਰਗੀ ਹੋਵੇ

Create Wallpaper for this quote
ਬਾਗਾਂ ਬਿਨਾਂ ਨਾ ਕਲੀਆਂ 'ਚ ਮਹਿਕ ਆਉਂਦੀ
ਫੁੱਲਾਂ ਬਿਨਾਂ ਨਾ ਹਾਰ ਪਰੋਏ ਜਾਂਦੇ
ਮਾਂ ਬਾਪ ਬਿਨਾਂ ਨਾ ਜਿੰਦਗੀ ਵਿੱਚ ਐਸ਼ ਕਰਾਏ
ਕੋਈ ਚੰਗੇ ਦੋਸਤ ਬਿਨਾਂ ਨਾ ਦੁੱਖੜੇ ਰੋਏ ਜਾਂਦੇ।

Create Wallpaper for this quote
Yarri Dosti Punjabi Message wallpaper
ਉੱਪਰ ਵਾਲਿਆ ਤੇਰਾ ਫੈਸਲਾ ਚੋਟੀ ਦਾ, ਸੁਣਦਾ ਨਾ ਜੋ ਦੁੱਖ ਤੂੰ ਕਿਸਮਤ ਖੋਟੀ ਦਾ ,
ਕੋਈ ਰੁਝਿਆ ਪੈਸੇ ਦੀ ਪੰਡ ਬੰਨਣ ਵਿੱਚ, ਕਿਸੇ ਨੂੰ ਫਿਕਰ ਸਤਾਉਂਦਾ ਸ਼ਾਮ ਦੀ ਰੋਟੀ ਦਾ_|

Create Wallpaper for this quote
ਮੈ ਹੱਸਦਾ ਰੋਜ ਰੋਜ ਅਾਪਣੇ ਦੁੱਖਾਂ ਨੂੰ ਲਕੋਣ ਲੲੀ ਤੇ.
ਲੋਕ ਕਹਿੰਦੇ ਕਾਸ਼ ਸਾਡੀ ਜਿੰਦਗੀ ਵੀ ੲੇਂਦੇ ਵਰਗੀ ਹੋਵੇ.!!

Create Wallpaper for this quote
ਸ਼ੀਸ਼ਾ ਝੂਠ ਬੋਲਦਾ ਫੜਿਆ ਗਿਆ.
ਦਿਲ ਚ ਕਿੰਨੇ ਹੀ ਦੁੱਖ ਸੀ.
ਚਿਹਰਾ ਹੱਸਦਾ ਫੜਿਆ ਗਿਆ.!!

Create Wallpaper for this quote
ਅੱਗ ਸੇਕ ਲੈ ਸਾਡੇ ਸਿਵਿਆਂ ਦੀ ਤੇ ਦਿਲ ਨੂੰ ਕਰਲਾ ਠੰਡਾ ਵੇ ਸੱਜਣਾਂ .....
ਕੱਲੇ ਦੁੱਖ ਦੇਣ ਨਾਲ ਤੇਰਾ ਦਿਲ ਨਹੀਂ ਰੱਜਣਾ ....

Create Wallpaper for this quote
ਦੁਨੀਆ ਦੀ ਸਭ ਤੋਂ ਵਧੀਆ ਕਿਤਾਬ ਅਸੀਂ ਖੁਦ ਹੋ,
ਜੇਕਰ ਅਸੀਂ ਆਪਣੇ ਆਪ ਨੂੰ ਚੰਗੀ ਤਰਾਂ ਸਮਝ ਲਈਏ ਤਾਂ ਸਾਰੇ ਦੁੱਖ ਦੂਰ ਹੋ ਜਾਣਗੇ..

Create Wallpaper for this quote
Gall pate di wallpaper
ਜੇ ਜਿੰਦਗੀ ਵਿੱਚ ਕਿਸੇ ਨੂੰ ਕੁਝ ਦੇਣਾਂ ਈ ਅਾ,
ਤਾਂ ਖੁਸ਼ੀ ਦੇਵੋ ਦੁੱਖ ਤਾਂ ਹਰ ਕੋੲੀ ਦੇ ਜਾਂਦਾ ਹੈ ।।

Create Wallpaper for this quote
ਜਿੰਦਗੀ ਦੇ ਹਰ ਪਲ ਨੂੰ ਹੱਸ ਕੇ ਗੁਜ਼ਾਰੋ
ਪਰ ਕਦੇ ਵੀ ਕਿਸੇ ਦੇ ਦੁੱਖ ਤੇ ਨਾ ਹੱਸੋ..
ਤੁਹਾਡੀ ਸਵੇਰ ਸ਼ੁਭ ਹੋਵੇ..


Create Wallpaper for this quote
Good Morning Punjabi wallpaper
Good Morning Punjabi wallpaper
ਉਪਰ ਵਾਲਾ ਉਨ੍ਹਾਂ ਹੀ ਦੁੱਖ ਦਿੰਦਾ ਹੈ
ਜਿਨ੍ਹਾਂ ਅਸੀਂ ਸਹਿ ਸਕਦੇ ਹਾਂ 🙇
#_ਵਾਹਿਗੁਰੂ_ਜੀ 🙏❤

Create Wallpaper for this quote
ਦੁੱਖਾ ਨੇ ਮੇਰਾ ਪੱਲਾ ਇੰਝ ਫੜਿਆ ਹੈ,
ਜਿਵੇਂ ਓਨ੍ਹਾਂ ਦਾ ਵੀ ਮੇਰੇ ਤੋਂ ਸਿਵਾਏ ਕੋਈ ਨਹੀਂ...

Create Wallpaper for this quote
ਕਹਿੰਦੀਆਂ ਸਹੇਲੀਆਂ ਕੀ ਜੀਜੂ ਕਰਦਾ
ਮੈ ਕਿਹਾ ਦੁੱਖੀ ਕਰਦਾ ਮੇਰੇ ਨਾਲ ਲੜਦਾ
ਕੀ ਸਵਾਹ ਕਰਦਾ...😅

Create Wallpaper for this quote
ਇਨਸਾਨ ਉਹ ਜੋ ਦੂਜਿਆਂ ਦਾ ਦੁੱਖ ਮਹਿਸੂਸ ਕਰੇ
ਨਹੀਂ ਤਾਂ ਆਪਣਾ ਦੁੱਖ ਤਾਂ ਜਾਨਵਰ ਵੀ ਮਹਿਸੂਸ ਕਰਦੇ ਨੇ।

Create Wallpaper for this quote
ਗੱਲ ਪਤੇ ਦੀ wallpaper
ਇਨਸਾਨ ਉਹ ਜੋ ਦੂਜਿਆਂ ਦਾ ਦੁੱਖ ਮਹਿਸੂਸ ਕਰੇ.
ਨਹੀਂ ਤਾਂ ਆਪਣਾ ਦੁੱਖ ਤਾਂ ਜਾਨਵਰ ਵੀ ਮਹਿਸੂਸ ਕਰਦੇ ਨੇ.!!

Create Wallpaper for this quote
ਘੈਂਟ ਸਟੇਟਸ wallpaper
ਕਹਿੰਦੇ ਰਿਸ਼ਤੇਦਾਰ "ਗੁੱਡੀ ਕੀ ਕਰਦੀ"?? ਮੰਮੀ ਕਹਿੰਦੇ ..." ਸਾਰਾ ਦਿਨ ਹੱਥ ਚ ਮੋਬਾਇਲ ਫੜ੍ਹਦੀ.. ਮੈਨੂੰ ਦੁੱਖੀ ਕਰਦੀ, ਕੀ ਸਵਾਹ ਕਰਦੀ .".

Create Wallpaper for this quote
Funny Punjabi wallpaper
ਕਦੇ ਬਾਲ ਕਰਮ ਦੀਆਂ ਅੱਖੀਆਂ
ਦੁੱਖ ਤਾਰ ਗਰੀਬਾਂ ਦੇ..

Create Wallpaper for this quote
ਪੰਜਾਬੀ ਅੱਤ ਸਟੇਟਸ wallpaper
ਖਾਮੋਸ਼ ਹਾਂ ਸਿਰਫ ਤੇਰੀ ਖ਼ੁਸ਼ੀ ਲਈ ਹਾਂ,
ਇਹ ਨਾ ਸੋਚੀ ਕਿ ਮੇਰਾ ਦਿਲ ਦੁੱਖਦਾ ਨਹੀ...!!!

Create Wallpaper for this quote
Sad Punjabi wallpaper
ਧੀਆਂ ਤੋਂ ਬਿਨਾਂ_ਨਾ_ਵੇਹੜੇ_ਸਹਾੳਦੇ ਨੇ,
ਧੀਆਂ_ਨਾਲ ਹੀ ਘਰ_ਚ_ਬਹਾਰ_ਹੁੰਦੀ,
ਇਹ ਤਾਂ ਦੁੱਖ_ਵੰਡਾਉਣਾ_ਜਾਣਦੀਆ ਨੇ,
ਮੂਰਖ ਨੇ ਲੋਕ_ਜਿਹੜੇ_ਕਹਿੰਦੇ...ਧੀ_ਭਾਰ_ਹੁੰਦੀ.....


Create Wallpaper for this quote
Daughter status wallpaper
ਜੋ ਜਿੰਦਗੀ ਵਿੱਚ ਲਿਖਿਆ ਦੁੱਖ ਸੁੱਖ ਆ ਸਹਿਣਾ ਪੈਂਦਾ ਏ.
ਜਿਥੇ ਵੀ ਰੱਬ ਰੱਖੇ ਉਥੇ ਰਹਿਣਾ ਪੈਂਦਾ ਏ.!!

Create Wallpaper for this quote
ਘੈਂਟ ਸਟੇਟਸ wallpaper
ਮਨ ਖੁਸ਼ ਹੈ ਤਾਂ ਇਕ ਬੂੰਦ ਵੀ ਬਰਸਾਤ ਹੈ.
ਦੁੱਖੀ ਮਨ ਦੇ ਅੱਗੇ ਸਮੁੰਦਰ ਦੀ ਵੀ ਕੀ ਔਕਾਤ ਹੈ.!!

Create Wallpaper for this quote
ਦਿਲ ਦੀ ਸੁਣਾਂ ਜਾਂ ਲੋਕਾਂ ਦੀ ਮੈਨੂੰ ਦੱਸ ਜਾਂ ਵੇ ਤੂੰ ਸੱਜਣਾ.
ਖੌਰੇ ਹਾਲੇ ਹੋਰ ਕਿੰਨੇ ਬਾਕੀ ਨੇ ਦੁੱਖ ਜਿੰਦਗੀ ਚ ਆਉਣੇ ਸੱਜਣਾਂ.!!

Create Wallpaper for this quote
ਪੰਜਾਬੀ ਅੱਤ ਸਟੇਟਸ wallpaper
ਹਿੰਮਤ ਨਾ ਹਾਰੋ , ਰੱਬ ਨੂੰ ਨਾ ਵਿਸਾਰੋ
ਹੱਸਦੇ ਮੁਸਕਰਾਉਂਦੇ ਹੋਏ ਜ਼ਿੰਦਗੀ ਗੁਜਾਰੋ
ਮੁਸ਼ਕਿਲਾਂ ਦੁੱਖਾਂ ਦਾ ਜੇ ਕਰਨਾ ਹੈ ਖ਼ਾਤਮਾ
ਤਾਂ ਹਮੇਸ਼ਾ ਕਹਿੰਦੇ ਰਹੋ
🙏 "ਤੇਰਾ ਸ਼ੁਕਰ ਹੈ ਪਰਮਾਤਮਾ" 🙏

Create Wallpaper for this quote
ਧਾਰਮਿਕ wallpaper
ਤੂੰ ਘਟਾਂ ਘਟਾਂ ਵਿੱਚ ਵੱਸਦਾ ਏ ਸਾਨੂੰ ਜਾਚ ਜਿਉਣ ਦੀ ਦੱਸਦਾ ਏ ਦੁੱਖ ਵਿੱਚ ਤੂੰ ਏ.
ਸੁੱਖ ਵਿੱਚ ਤੂੰ ਏ ਸਾਹ ਵਿੱਚ ਤੇਰੇ ਵਾਸੇ ਵੇ ਤੂਹੀਂ ਚਾਰੇ ਪਾਸੇ ਵੇ ਬਾਬਾ ਨਾਨਕਾ.!!

Create Wallpaper for this quote
ਬਿਨਾਂ ਮੰਗਿਆ ਈ ਦੁੱਖ ਸਾਨੂੰ ਮਿਲ ਗਏ ਬਥੇਰੇ.
ਇੱਕ ਮਿਲਿਆ ਨਾ ਪਿਆਰ ਜੋ ਅੱਸੀ ਮੰਗਦੇ ਰਹੇ.!!

Create Wallpaper for this quote
Sad Punjabi wallpaper
ਦੁੱਖ ਸੁੱਖ ਤਾਂ ਦਾਤਿਆਂ ਤੇਰੀ ਕੁਦਰਤ ਦੇ ਅਸੂਲ ਨੇ ਬਸ ਇਕੋ ਅਰਦਾਸ ਤੇਰੇ ਅੱਗੇ.
ਜੇ ਦੁੱਖ ਨੇ ਤਾਂ ਹਿੰਮਤ ਬਖਸ਼ੀ ਜੇ ਸੁੱਖ ਦਿੱਤੇ ਨੇ ਤਾਂ ਨਿਮਰਤਾ ਬਖਸ਼ੀ.!!

Create Wallpaper for this quote
ਗੱਲ ਪਤੇ ਦੀ wallpaper
ਗੱਲ ਪਤੇ ਦੀ wallpaper
ਹੱਦ ਤੋ ਜਿਆਦਾ ਖੁਸ਼ੀ ਤੇ ਹੱਦ ਤੋ ਜਿਆਦਾ ਦੁੱਖ ਕਿਸੇ ਨੂੰ ਨਾ ਦੱਸੋ ਕਿਉਂਕਿ ਲੋਕ ਹੱਦ ਤੋ.
ਜਿਆਦਾ ਖੁਸ਼ੀ ਨੂੰ ਨਜਰ ਤੇ ਹੱਦ ਤੋ ਜਿਆਦਾ ਦੁੱਖ ਤੇ ਨਮਕ ਜਰੂਰ ਲਗਾਂਦੇ ਹਨ.!!

Create Wallpaper for this quote
ਗੱਲ ਪਤੇ ਦੀ wallpaper
ਜਿਸ ਦਿਨ ਸਾਨੂੰ ਇਹ ਸਮਝ ਆ ਜਾਵੇਗਾ ਕਿ ਸਾਹਮਣੇ ਵਾਲਾ ਗ਼ਲਤ ਨਹੀਂ.
ਉਸਦੀ ਸੋਚ ਸਾਡੇ ਤੋਂ ਅਲੱਗ ਹੈ ਉਸ ਦਿਨ ਸਾਡੇ ਸਾਰੇ ਦੁੱਖ ਖਤਮ ਹੋ ਜਾਣਗੇ .!!

Create Wallpaper for this quote
best thoughts punjabi
ਗੱਲ ਪਤੇ ਦੀ wallpaper
ਗੱਲ ਪਤੇ ਦੀ wallpaper
ਸਦਕੇ ਉਸ ਦੁੱਖ ਦੇ ਜੋ ਪਲ ਪਲ ਨਾਮ ਜਪਾਉਦਾ ਏ
ਸਦਕੇ ਉਸ ਨਾਮ ਦੇ ਜੋ ਹਰ ਦੁੱਖ ਮਿਟਾਉਦਾ ਏ..

Create Wallpaper for this quote
ਧਾਰਮਿਕ wallpaper
Dharmik Message wallpaper
ਸ਼ੀਸ਼ਾ ਝੂਠ ਬੋਲਦਾ ਫੜਿਆ ਗਿਆ
ਦਿਲ ਚ ਕਿੰਨੇ ਹੀ ਦੁੱਖ ਸੀ
ਚਿਹਰਾ ਹੱਸਦਾ ਫੜਿਆ ਗਿਆ ....😢

Create Wallpaper for this quote
Sad Punjabi wallpaper
ਕਿਸੇ ਦੇ ਦੁੱਖ ਦੇਖ ਕੇ ਭਰ ਜਾਂਦੀਆਂ ਨੇ ਇਹ ਅੱਖਾਂ ਹੰਝੂਆਂ ਨਾਲ,
ਤਾਂ ਹੀ ਅਕਸਰ ਲੋਕ ਮੈਨੂੰ ਪਾਗਲ ਦਾ ਦਰਜਾ ਦਿੰਦੇ ਨੇ।

Create Wallpaper for this quote
ਮੇਰੇ ਦੁੱਖਾਂ ਦੀ ਇਹ ਦਰਦ ਕਹਾਣੀ ਜਦ ਪੰਨਿਆਂ ਉੱਤੇ ਪਰੋਈ, ਫਿਰ ਲਿਖਦੇ ਲਿਖਦੇ ਕਲਮ ਮੇਰੀ ਹੰਝੂ ਭਰ ਭਰ ਰੋਈ।

Create Wallpaper for this quote
Sad Punjabi wallpaper
ਸਭ ਤੋਂ ਮਾੜੇ ਆ ਤਾਂ ਕੀ ਹੋਇਆ ਕਿਸੇ ਨੂੰ ਤਾਂ ਚੰਗੇ ਲੱਗਦੇ ਆ,
ਦਿਲ ਵਿੱਚ ਹਜਾਰਾਂ ਦੁੱਖ ਨੇ ਪਰ ਸਾਰਿਆਂ ਨਾਲ ਖੁੱਲ ਕੇ ਹੱਸਦੇ ਆ.!

Create Wallpaper for this quote
ਗੱਲ ਪਤੇ ਦੀ wallpaper
ਇਨਸਾਨ ਪਰਮਾਤਮਾ ਨੂੰ ਭੁੱਲ ਸਕਦਾ ਹੈ, ਲੇਕਿਨ ਪਰਮਾਤਮਾ ਇਨਸਾਨ ਨੂੰ ਕਦੇ ਨਹੀਂ ਭੁੱਲਦਾ, ਦੁੱਖ-ਸੁੱਖ ਵਿਚ ਉਸਦੇ ਨਾਲ ਖੜਾ ਹੁੰਦਾ ਹੈ I

Create Wallpaper for this quote
ਜੀਵ ਪਰਮਾਤਮਾ ਨੂੰ ਭੁੱਲ ਸਕਦਾ ਹੈ, ਲੇਕਿਨ ਪਰਮਾਤਮਾ ਜੀਵ ਨੂੰ ਕਦੇ ਨਹੀਂ ਭੁੱਲਦਾ, ਦੁੱਖ-ਸੁੱਖ ਵਿਚ ਉਸਦੇ ਨਾਲ ਖੜਾ ਹੁੰਦਾ ਹੈ|

Create Wallpaper for this quote
ਧਾਰਮਿਕ wallpaper
ਅੱਧਾ ਦੁੱਖ ਗਲਤ ਲੋਕਾਂ ਤੋ ਉਮੀਦ ਰੱਖਣ ਨਾਲ ਹੁੰਦਾ ਹੈ, ਤੇ ਬਾਕੀ ਸੱਚੇ ਲੋਕਾਂ ਤੇ ਸ਼ੱਕ ਕਰਨ ਤੇ..

Create Wallpaper for this quote
ਗੱਲ ਪਤੇ ਦੀ wallpaper
ਦੂਜਿਆਂ ਦੇ ਦੁੱਖ ਦਾ ਮਜਾਕ ਓਹੀ ਇਨਸਾਨ ਉਡਾਉਂਦਾ ਹੈ,
ਜਿਸਨੇ ਖੁਦ ਕਦੇ ਮਾੜਾ ਸਮਾਂ ਨਾ ਦੇਖਿਆ ਹੋਵੇ।

Create Wallpaper for this quote
ਗੱਲ ਪਤੇ ਦੀ wallpaper
ਅਨਮੋਲ ਹੀਰੇ !
ਜੋ ਲੋਕ ਔਖੇ ਵੇਲੇ ਇੱਕ ਦੂਜੇ ਦਾ ਸਾਥ ਨਹੀਂ ਦਿੰਦੇ,
ਉਹਨਾਂ ਨਾਲੋਂ ਪੰਛੀ ਚੰਗੇ ਨੇ ਜੋ ਦੁੱਖ ਵੇਲੇ ਇੱਕਠੇ ਹੋ ਜਾਂਦੇ ਨੇ.

Create Wallpaper for this quote
ਗੱਲ ਪਤੇ ਦੀ wallpaper
ਧੀਆਂ ਉਹ ਅਦਾਕਾਰ ਹਨ,
ਜੋ ਵਿਆਹ ਤੋਂ ਬਾਅਦ ਆਪਣੇ,
ਦੁੱਖ ਦਰਦ ਆਪਣੇ ਮਾਂ ਪਿਉ ਤੋਂ,
ਏਦਾਂ ਲਕੋਦਿਆਂ ਹਨ ਜਿਵੇਂ ਉਹਨਾਂ,
ਤੋਂ ਜ਼ਿਆਦਾ ਕੋਈ ਖੁਸ਼ ਹੀ ਨਾ ਹੋਵੇ !

Create Wallpaper for this quote
Daughter status wallpaper
ਹਮਸਫ਼ਰ ਉਹ ਚਾਹੀਦਾ ਜੋ ਦੁੱਖ ਸੁੱਖ ਵਿੱਚ ਸਾਥ ਦੇਵੇ,
ਹਿੱਕ ਠੋਕ ਕੇ ਲਵ ਯੂ ਕਹਿਣ ਵਾਲੇ ਤਾਂ ਬਥੇਰੇ ਤੁਰੇ ਫਿਰਦੇ ਆ !!

Create Wallpaper for this quote
ਜ਼ਿੰਦਗੀ ਕੀ ਹੈ ?
ਜ਼ਿੰਦਗੀ ਨਾ ਦੁੱਖ ਹੈ !
ਜ਼ਿੰਦਗੀ ਨਾ ਸੁੱਖ ਹੈ !
ਜ਼ਿੰਦਗੀ ਨਾ ਖੁਸ਼ੀ ਹੈ !
ਜ਼ਿੰਦਗੀ ਆਪਣੇ ਆਪਣੇ
ਕਰਮਾਂ ਦਾ ਹਿਸਾਬ ਹੈ !

Create Wallpaper for this quote
ਸਿਆਣਪ ਦੀਆਂ ਗੱਲਾਂ wallpaper
ਜੇ ਵੇਖਾਂ ਦੁੱਖਾਂ ਦੀਆਂ ਢੇਰੀਆਂ ਨੂੰ ਲੱਗਦਾ ਜੀਣ ਦਾ ਹੱਜ ਕੋਈ ਨਾ,
ਜੇ ਤੱਕਾਂ ਤੇਰੀਆਂ ਰਹਿਮਤਾਂ ਨੂੰ ਤਾਂ ਲੱਗੇ ਮੈਨੂੰ ਮੰਗਣ ਦਾ ਹੀ ਚੱਜ ਕੋਈ ਨਾ।

Create Wallpaper for this quote
ਦੁੱਖ ਨੂੰ ਜਰਨਾ
ਸੱਚ ਤੇ ਅੜਨਾ
ਕਿਸੇ ਲਈ ਮਰਨਾ
ਜਣੇ-ਖਣੇ ਦੇ ਵੱਸ ਦੀ ਗੱਲ ਨੀ....

Create Wallpaper for this quote
6 ਗੱਲਾਂ 6 ਗੱਲਾਂ ਨੂੰ
ਖਤਮ ਕਰ ਦਿੰਦੀਆ ਨੇ
1: Sorry - ਗਲਤੀ ਨੂੰ
2: ਦੁੱਖ - ਜਿੰਦਗੀ ਨੂੰ
3: ਗੁੱਸਾ - ਰਿਸ਼ਤੇ ਨੂੰ
4: ਖੁਸ਼ੀ - ਦੁੱਖ ਨੂੰ
5: ਸਾਥ - ਗ਼ਮ ਨੂੰ
6: ਧੋਖਾ - ਦੋਸਤੀ ਨੂੰ

Create Wallpaper for this quote
ਕੀ ਕਹਿਣੇ ਮੇਰੇ ਲੇਖਾਂ ਦੇ ਤੇਰੇ ਕੇਸਾਂ ਨਾਲੋਂ ਕਾਲੇ ਨੇ, ਦੁੱਖ ਆਪਣੇ ਤੈਨੂੰ ਕਿਉਂ ਦੇਵਾਂ ਮੈਂ ਬੱਚਿਆਂ ਵਾਂਗੂੰ ਪਾਲੇ ਨੇ..

Create Wallpaper for this quote
ਨਸੀਬਾਂ ਨਾਲ ਹੀ ਮਿਲਦੇ ਨੇ ਦੁੱਖ ਵੀ ਤੇ ਸੁੱਖ ਵੀ ,
ਸੱਚਾ ਪਿਆਰ ਵੀ ਤੇ ਜ਼ਿੰਦਗੀ ਨਾਲ ਨਿਭਾਉਣ ਵਾਲੇ ਸੱਚੇ ਯਾਰ ਵੀ

Create Wallpaper for this quote
ਯਾਰੀ ਦੋਸਤੀ wallpaper
ਫੋਟੋ ਤੇਰੀ ਬੋਲਦੀ ਈ ਨਹੀ <ਬਰ> ਦੁੱਖ ਮੇਰੇ ਸੁਣ ਲੈਂਦੀ
ਦੁੱਖ ਆਪਣੇ ਫਰੋਲਦੀ ਈ ਨਹੀ


Create Wallpaper for this quote
ਜਿੰਦਗੀ ਚ ਸਿਮਰਨ ਦੀ ਮਿਠਾਸ ਰਹੇ
ਆਪਣੇ ਸਤਿਗੂਰੁ ਤੇ ਪੂਰਾ ਵਿਸ਼ਵਾਸ਼ ਰਹੇ
ਕਹਿਣ ਨੂੰ ਤਾ ਦੁੱਖਾ ਦੀ ਨਗਰੀ ਇਹ ਜਿੰਦਗੀ
ਖੁਸ਼ੀ ਨਾਲ ਕੱਟ ਜਾਵੇ ਜੇ ਵਾਹਿਗੂਰੁ ਦਾ ਸਾਥ ਰਹੇ


Create Wallpaper for this quote
ਆਪਣੇ ਚਿਹਰੇ ਤੇ ਏਦਾਂ ਦੀ ਮੁਸਕੁਰਾਹਟ ਰੱਖੋ ਕਿ ਦੁੱਖ ਵੀ ਇਹ ਕਹਿ ਕੇ ਮੁੜ ਜਾਵੇ
OHHH .. ਇਹ ਮੈਂ ਕਿੱਥੇ ਆ ਗਿਆ ਗਲਤੀ ਨਾਲ।।

Create Wallpaper for this quote
ਘੈਂਟ ਸਟੇਟਸ wallpaper
ਪਹਿਲਾਂ ਹੁੰਦਾ ਸੀ.. ਸੁੱਖ ਵੇਲੇ ਸ਼ੁਕਰਾਨਾ.. ਦੁੱਖ ਵੇਲੇ ਅਰਦਾਸ.. ਹਰ ਵੇਲੇ ਸਿਮਰਨ,
ਅੱਜ ਕੱਲ ਹੁੰਦਾ ਏ.. ਸੁੱਖ ਵੇਲੇ ਮਠਿਆਈਆਂ.. ਦੁੱਖ ਵੇਲੇ ਦੁਹਾਈਆਂ.. ਹਰ ਵੇਲੇ ਦਵਾਈਆਂ..

Create Wallpaper for this quote
Funny Punjabi wallpaper
ਸਭ ਤੋਂ ਪਿਆਰਾ ਰਿਸ਼ਤਾ ਹੁੰਦਾ ਹੈ ਭੈਣ ਅਤੇ ਭਰਾ ਦਾ,
ਜਿਸ ਵਿਚ ਸੱਟ ਭਰਾ ਨੂੰ ਲੱਗੇ ਤੇ ਦੁੱਖ ਭੈਣ ਨੂੰ ਹੁੰਦਾ ਹੈ..


Create Wallpaper for this quote
ਰੱਖੜੀ wallpaper
Punjabi Rakhri Messages wallpaper
Punjabi Rakhri Messages wallpaper
ਕੀ ਹੋਇਆ ਜੇ ਯਾਰਾਂ ਦੀ ਸਹੇਲੀ ਕੋਈ ਨਾ..
ਦੁੱਖ-ਸੁੱਖ ਚ ਦੇਖਣ ਲਈ ਯਾਰ ਬੜੇ...

Create Wallpaper for this quote
ਮੇਰੀ ਕਿਸਮਤ ਵਿੱਚ ਇੱਕ ਵੀ ਦੁੱਖ ਨਾ ਹੁੰਦਾ,
ਜੇ ਕਿਸਮਤ ਲਿਖਣ ਦਾ ਹੱਕ ਮੇਰੀ,
ਮਾਂ ਦਾ ਹੁੰਦਾ !!

Create Wallpaper for this quote
Punjabi ਗੱਲ ਪਤੇ ਦੀ wallpaper
ਦੁੱਖ ਮੇਂ ਸਿਮਰਨ ਸਭ ਕਰੇ, ਸੁਖ ਮੇਂ ਕਰੇ ਨਾ ਕੋਈ,
ਜੋ ਸੁਖ ਮੇਂ ਸਿਮਰਨ ਕਰੇ, ਦੁੱਖ ਕਹੇ ਕੋ ਹੋਏ ..

Create Wallpaper for this quote
Punjabi ਧਾਰਮਿਕ wallpaper
ਗੱਲ ਇਹ ਨਹੀਂ ਕਿ ਤੂੰ ਬੇ-ਵਫਾਈ ਕੀਤੀ … ਗੱਲ ਇਹ ਹੈ ਕਿ ਤੇਰੇ ਵਾਅਦੇ ਕੱਚੇ ਨਿਕਲੇ …..ਦੁੱਖ ਇਹ ਨਹੀਂ ਕਿ ਤੂੰ ਝੂਠੀ ਨਿਕਲੀ, ਦੁੱਖ ਇਹ ਹੈ ਕਿ ਲੋਕ ਸੱਚੇ ਨਿਕਲੇ…

Create Wallpaper for this quote
ਸਾਡੇ ਵਾਂਗੂ ਤੂੰ ਵੀ ਦੁੱਖ ਸਹਿ ਕੇ ਵੇਖ ਲੈਅ.. ਜਿਵੇਂ ਅਸੀਂ ਕੱਲੇ �ਰਹੇ ..ਤੂੰ ਵੀ ਰਹਿ ਕੇ ਵੇਖ ਲੈਅ....

Create Wallpaper for this quote
ਜ਼ਿਦਗੀ ਨਾਲ ਵਾਹ ਪਿਆ ਤਾਂ ਪਤਾ ਲੱਗਾ ਕਿ ਹਾਸਾ ਸਿਰਫ ਖ਼ੁਸ਼ ਹੋਣ ਲਈ ਨਹੀਂ ਹੁੰਦਾ ਬਲਕਿ ਦੁੱਖ ਲੁਕਾਉਣ ਲਈ ਵੀ ਹੁੰਦਾ

Create Wallpaper for this quote
Punjabi ਗੱਲ ਪਤੇ ਦੀ wallpaper
👉ਦੁੱਖ 😓ਤਾਂ ਬਥੇਰੇ ਪਰ ਦੱਸਣੇ ਨੀ ਯਾਰ ਨੂੰ "ਆਪੇ ਯਾਦ ਆਜੂ ਕਦੇ ਸੌਹਣੀ🙎 ਸਰਕਾਰ ਨੂੰ "ਜੇ ਓਹਦੇ ਕੋਲ ਸਮਾਂ⏰ ਹੈਣੀ ਸਾਡੇ ਕੋਲ💏 ਬਹਿਣ ਦਾ ਸਾਨੂੰ ਵੀ ਨੀਂ ਸੋਂਕ ਦੁੱਖ ਪੱਥਰਾਂ ਨੂੰ ਕਹਿਣ ਦਾ✍

Create Wallpaper for this quote
ਕਰਮਾਂ ਨੂੰ ਤੂੰ ਮਿਲ ਗਈ,
ਕਿਸਮਤ ਨੂੰ ਦੁੱਖ ਕੁੜੇ....

Create Wallpaper for this quote
Punjabi ਪੰਜਾਬੀ Songs Lines wallpaper
ਦੁੱਖ ਨੂੰ ਜਰਨਾ, ਸੱਚ ਤੇ ਅੜਨਾ,
ਕਿਸੇ ਲਈ ਮਰਨਾ,
ਜਣੇ ਖਣੇ ਦੇ ਵੱਸ ਦਾ ਨਈਂ ।

Create Wallpaper for this quote
ਹੇ ਵਾਹਿਗੁਰੂ ਦੁੱਖਾਂ ਦਾ ਤੇ ਪਤਾ ਨਹੀਂ ਪਰ ਸੁੱਖਾਂ ਵਿੱਚ ਨਾਲ ਰਹੀਂ
ਕਿਉਂਕਿ ਅਕਸਰ ਲੋਕ ਜਿਆਦਾ ਸੁੱਖਾਂ ਚ ਲੋਕ ਹੰਕਾਰ ਜਾਂਦੇ ਨੇ....

Create Wallpaper for this quote
Punjabi ਧਾਰਮਿਕ wallpaper
Punjabi ਧਾਰਮਿਕ wallpaper
Dharmik Message wallpaper
ਸੁਖ Wele ਫੋਟੋ,
ਦੁੱਖ Wele Status,
ਹਰ Wele Online

Create Wallpaper for this quote
ਅੱਜ ੳੁਹ ਵੀ ਦੁਖੀ ਹੋ ਗਏ ਸਾਡੇ ਤੋ ਜੋ ਅਕਸਰ ਕਿਹਾ ਕਰਦੇ ਸੀ ਤੇਰੇ ਹੁੰਦੀਅਾਂ ਦੁੱਖ ਮਹਿਸੂਸ ਵੀ ਨਹੀ ਹੁੁੰਦਾ 😓

Create Wallpaper for this quote
Punjabi Sad Punjabi wallpaper
ਮਾਂ ਹੀ ਇੱਕ ਇਹੋ ਜਿਹਾ ਬੈਂਕ ਹੈ,
ਜਿਥੇ ਅਸੀਂ ਸਾਰੇ ਦੁੱਖ ਤਕਲੀਫ਼ਾਂ ਅਤੇ ਚਿੰਤਾਵਾਂ ਜਮਾ ਕਰਾ ਸਕਦੇ ਹਾਂ ।

Create Wallpaper for this quote
Punjabi Mother Love wallpaper
Punjabi ਮਾਂ wallpaper
ਕਿਤੇ ਨਜਰੀ ਨਾ ਪੈ ਜੇ ਕੋੲੀ ਅਜਾਬ ਚਿਹਰੇ ਉੱਤੇ
ਤਾਂ ਹੀ ਹਾਸਿਆਂ ਦਾ ਪਾ ਲਿਆ ਨਕਾਬ ਚਿਹਰੇ ਉੱਤੇ
ਮੇਰੇ ਮੁਖੜੇ ਤੇ ਨੂਰ ਦੀਆਂ ਜੋ ਕਰਦੇ ਨੇ ਗੱਲਾਂ
ਹੈ ਓੁਹਨਾ ਦੇ ਹੀ ਦੁੱਖਾਂ ਦਾ ਸਬਾਬ ਚਿਹਰੇ ਉੱਤੇ...

Create Wallpaper for this quote
ਸ਼ਾਇਰੀ wallpaper
ਜੇ ਪਿਆਰ ਮੇਰੇ ਦਾ ਸਿਰ ਤੇਰੇ 'ਤੇ ਕਰਜ਼ ਬਣਦਾ ਹੈ,
ਫਿਰ ਤੇਰਾ ਵੀ ਮੈਨੂੰ ਦੁੱਖ ਦੇਣ ਦਾ ਫਰਜ਼ ਬਣਦਾ ਹੈ!

Create Wallpaper for this quote
"ਮਨੁੱਖ ਆਪਣੇ ਦੁੱਖਾਂ ਦਾ ਕਾਰਨ ਆਪ ਹੀ ਹੁੰਦਾ ਹੈ,
ਜੇਕਰ ਉਹ ਆਪਣੀਆਂ ਗਲਤੀਆਂ ਸੁਧਾਰ ਲਵੇ ਤਾਂ ਖੁਸ਼ ਰਹਿ ਸਕਦਾ ਹੈ I"

Create Wallpaper for this quote
ਦੁੱਖ ਮਾਪਿਆਂ ਨੂੰ ਦੇਣੋ ਡਰਦੀ ਨਾਲੇ ਮੈਨੂੰ ਵੀ ਰੁਵਾ ਨੀਂ ਸਕਦੀ
ਕਹਿੰਦੀ ਗੁਰੂ ਘਰੇ ਲਾਵਾਂ ਲੈਣੀਆਂ ਕੋਰਟ ਮੈਰਿਜ਼ ਕਰਵਾ ਨੀਂ ਸਕਦੀ.

Create Wallpaper for this quote
ਸਾਂਝੀ ਕੀਤੀ ਖੁਸ਼ੀ ਦੁੱਗਣੀ ਹੁੰਦੀ ਹੈ,
ਸਾਂਝਾ ਕੀਤਾ ਗਿਆ ਦੁੱਖ ਅੱਧਾ ਹੁੰਦਾ ਹੈ ।

Create Wallpaper for this quote
Punjabi ਗੱਲ ਪਤੇ ਦੀ wallpaper
Punjabi ਗੱਲ ਪਤੇ ਦੀ wallpaper
ਗੱਲ ਪਤੇ ਦੀ wallpaper
ਜਿਹੜਾ ਵਿਅਕਤੀ ਹਰ ਪਲ ਦੁੱਖ ਦਾ ਰੋਣਾ ਰੋਂਦਾ ਹੈ,
ਉਸ ਦੇ ਦਰਵਾਜ਼ੇ 'ਤੇ ਖੜ੍ਹਾ ਸੁੱਖ ਬਾਹਰੋਂ ਹੀ ਮੁੜ ਜਾਂਦਾ ਹੈ..

Create Wallpaper for this quote
Motivational Punjabi wallpaper
ਦੁੱਖ ਅਤੇ ਨੁਕਸਾਨ ਸਹਿਣ ਤੋਂ ਬਾਅਦ ਮਨੁੱਖ,
ਜ਼ਿਆਦਾ ਨਿਮਰਤਾ ਵਾਲਾ ਅਤੇ ਗਿਆਨੀ ਹੀ ਜਾਂਦਾ ਹੈ ।

Create Wallpaper for this quote
ਦੋਸਤੀ ਦੁੱਖ ਨੂੰ ਅੱਧਾ ਅਤੇ ਸੁੱਖ ਨੂੰ ਦੋ-ਗੁਣਾ ਕਰ ਦਿੰਦੀ ਹੈ ।

Create Wallpaper for this quote
ਗੱਲ ਪਤੇ ਦੀ wallpaper
ਪੁੱਤ ਦੌਲਤ ਵੰਡਦੇ ਹਨ ਅਤੇ ਧੀਆਂ ਦੁੱਖ-ਸੁੱਖ ।

Create Wallpaper for this quote
Punjabi ਗੱਲ ਪਤੇ ਦੀ wallpaper
ਡਿੱਗੇ ਅੱਜ ਹੰਝੂ ਅਰਮਾਨਾਂ ਦੀ ਵੇ ਮੌਤ ਤੇ,
ਸਾਰੇ ਕੰਮ ਛੱਡ ਦੁੱਖ ਆਸ਼ਿਕਾ ਲਈ ਪਹੁੰਚ ਦੇ।

Create Wallpaper for this quote
Punjabi Sad Punjabi wallpaper
ਮਿੱਠੇ 🍯 ਗੁੜ ਚੋਂ🍷ਸਰਾਬ ਕੌੜੀ ਨਿਕਲੇ 🍸🍹 ਦੁੱਖਾਂ ਦੀ ਦਵਾਈ ਬਣ ਕੇ

Create Wallpaper for this quote
"ਪ੍ਰਸਿੱਥੀਆਂ ਚਾਹੇ ਕੁਝ ਵੀ ਹੋਣ, ਖੁਸ਼ ਰਹਿਣ ਲਈ ਪ੍ਰਤੀਬੰਧ ਰਹੇ ਕਰੋ,
ਦੁੱਖ-ਸੁੱਖ ਸਾਡੀ ਸੋਚ ਤੇ ਨਿਰਭਰ ਕਰਦੇ ਹਨ, ਨਾਂ ਕਿ ਸਾਡੀਆਂ ਪ੍ਰਸਿੱਥੀਆਂ ਤੇ II"

Create Wallpaper for this quote
"ਬੱਚਾ ਹਨੇਰੇ ਤੋਂ ਡਰਦਾ ਹੋਵੇ ਤਾਂ ਉਸਨੂੰ ਸੰਭਾਲਿਆ ਜਾ ਸਕਦਾ ਹੈ,
ਦੁੱਖ ਤਾਂ ਉਸ ਵੇਲੇ ਲੱਗਦਾ ਹੈ ਜਦ ਮਨੁੱਖ ਰੋਸ਼ਨੀ ਤੋਂ ਹੀ ਡਰਨ ਲੱਗ ਜਾਵੇ I"

Create Wallpaper for this quote
ਮੈਂ ਪਿਅਾਰ ਕਰਾ ਕਿੰਝ ਤੇਰੇ ਨਾਲ ਮੈਥੋ ਸੱਜਣਾ ਨਿਭਾੲਿਅਾ ਨਹੀ ਜਾਣਾ
ਕਹਿੰਦੇ ਨੇ ਦੁੱਖ ਬੜੇ ਮਿਲਦੇ ਪਿਅਾਰ ਅੰਦਰ ਮੈਥੋ ਤੈਨੂੰ ਵੀ ਰੁਲਾੲਿਅਾ ਨਹੀ ਜਾਣਾ..

Create Wallpaper for this quote
ਅਗਰ ਤੁਸੀ ਇੱਕ ਪੇਨਸਿਲ ਬਣ ਕੇ ਕਿਸੇ ਦੀ ਖੁਸ਼ੀ ਨਹੀਂ ਲਿਖ ਸਕਦੇ, ਤਾਂ ਕੋਸ਼ਿਸ਼ ਕਰੋ,
ਕਿ ਇੱਕ ਚੰਗੀ ਰਬੜ ਬਣ ਕੇ ਕਿਸੇ ਦਾ ਦੁੱਖ ਤਾਂ ਮਿਟਾ ਸਕਦੋ ਹੋ ।

Create Wallpaper for this quote
Punjabi ਸਿਆਣਪ ਦੀਆਂ ਗੱਲਾਂ wallpaper
ਕਿਤੇ ਪੈ ਜਾਵੇ ਦੁੱਖ ਕਿਤੇ ਪੈ ਜਾਵੇ ਮੁਸੀਬਤ ,
ਯਾਰਾਂ ਦੇ ਨਾਲ ਨੇ ਹਰ ਵੇਲੇ ਯਾਰ ਖੜਦੇ ,
ਯਾਰ ਹੋਣ ਨਾਲ ਡਰ ਕੇਹੜੀ ਗੱਲ ਦਾ
ਯਾਰ ਹੁੰਦੇ ਨੇ ਸਿਰਹਾਣੇ ਪਈ ਤਲਵਾਰ ਵਰਗੇ ॥

Create Wallpaper for this quote
ਮੈਡਮ (ਪੱਪੂ ਨੂੰ ):ਚੱਲੋ ਬੇਟਾ A.B.C ਸੁਣਾਓ, ਪੱਪੂ : A.B.D.E……ਮੈਡਮ: ਮੈ ਥੱਪੜ ਮਾਰਨਾ ਤੇਰੇ ‘C’ ਕੋਣ ਕਹੇਗਾ?ਪੱਪੂ : ਦੁੱਖ ਦੇ ਤੂੰ ਹਜਾਰਾ ਹੱਸ ਹੱਸ ਕੇ ਸਹਾਂਗੇ ਸੀ ਲਵਾਂਗੇ ਨੀ ਬੁਲ ; ਪਰ ‘C’ ਨਾ ਕਹਾਂਗੇ 😂😂😂😂

Create Wallpaper for this quote
"ਆਪਣੀ ਜ਼ਿੰਦਗੀ ਵਿੱਚ ਦੋ ਇਨਸਾਨਾਂ ਦਾ ਜਾਨੋਂ ਵੱਧ ਖਿਆਲ ਰੱਖੋ,
ਇੱਕ ਉਹ ਜਿਸ ਨੇ ਤੁਹਾਡੀ ਜਿੱਤ ਲਈ ਸਭ ਕੁਝ ਹਾਰਿਆ ਹੋਵੇ....."ਬਾਪੂ"
ਤੇ ਇੱਕ ਉਹ ਜਿਸਨੂੰ ਤੁਸੀਂ ਹਰ ਦੁੱਖ ਵਿੱਚ ਪੁਕਾਰਿਆ ਹੋਵੇ....."ਮਾਂ"

Create Wallpaper for this quote
"ਜਿਸ ਦਿਨ ਸਾਨੂੰ ਇਹ ਸਮਝ ਆ ਜਾਵੇਗਾ,
ਕਿ ਸਾਹਮਣੇ ਵਾਲਾ ਗ਼ਲਤ ਨਹੀਂ ਉਸਦੀ ਸੋਚ ਸਾਡੇ ਤੋਂ ਅਲੱਗ ਹੈ,
ਉਸ ਦਿਨ ਸਾਡੇ ਸਾਰੇ ਦੁੱਖ ਖਤਮ ਹੋ ਜਾਣਗੇ I"

Create Wallpaper for this quote
Punjabi Motivational Punjabi wallpaper
Punjabi Motivational Punjabi wallpaper
ਪਿਆਰ ਦਾ ਦੀਵਾ ਜਗਾਓ
ਦੁੱਖਾਂ ਨੂੰ ਦੂਰ ਭਜਾਓ
ਖੁਸ਼ੀਆਂ ਦੀ ਸ਼ੁਰਲੀ ਚਲਾਓ..
ਸਬ ਨੂੰ ਮਿਠਾਈਆਂ ਖਵਾਓ
ਦੀਵਾਲੀ ਦੀ ਮੁਬਾਰਕਾਂ

Create Wallpaper for this quote
Punjabi ਦੀਵਾਲੀ ਸਟੇਟਸ wallpaper
ਦੀਵਾਲੀ ਸਟੇਟਸ wallpaper
ਸਾਹਾਂ ਵਰਗਿਆ ਸੱਜਣਾਂ ਵੇ
ਕਦੇ ਅੱਖੀਆਂ ਤੋ ਨਾ ਦੂਰ ਹੋਂਵੀ
ਜਿੰਨਾ ਮਰਜੀ ਹੋਵੇ ਦੁੱਖ ਭਾਵੇਂ
ਕਦੇ ਸਾਨੂੰ ਛੱਡਣ ਲਈ ਨਾ ਮਜਬੂਰ ਹੋਵੀ….

Create Wallpaper for this quote
ਜੇ ਧੀ ਬਿਮਾਰ ਹੋਵੇ ਤਾਂ ਦੁੱਖ ਲੱਗਦਾ ਹੈ ਪਰ ਜੇ,
ਨੂੰਹ ਬਿਮਾਰ ਹੋਵੇ ਤਾ ਬਹਾਨਾ ਲੱਗਦਾ ਹੈ !!

Create Wallpaper for this quote
ਕੀ ਹੋਇਆ ਜੇ ਦੁੱਖ ਹਜ਼ਾਰਾਂ ਸਾਡਾ ਦਿਲ ਸੇਕਦੇ,
ਮਿਹਨਤ ਦੀ ਖਾਨੇ ਆਂ ਕੋਈ ਚਿੱਟਾ ਤਾਂ ਨੀ ਵੇਚਦੇ..

Create Wallpaper for this quote
ਹੁਣ ਰਾਤਾ ਨੂੰ ਜਾਗ ਜਾਗ ੲਿਹ ਸਟੇਟਸ ਜਿਹੇ ਲਿਖੀ ਜਾਣੇ ਅਾ…ਤੇਰਾ ਪਿਅਾਰ ਅਵੱਲਾ ਅੱਤ ਜਿਹੀ ਕਰੀ ਜਾਦਾ ਅਾ …ਹਰ ਵੇਲੇ ਰਹਿ.ਨੀ ਸਕਦਾ ਨਾਲ ਕੋੲੀ ਦੁੱਖ ਸੁੱਖ.ਫੋਲਣ ਨੂੰ …ੲਿਸੇ ਲੲੀ.ਅਾਪਣੇ ਦਰਦਾ ਨੂੰ.ਪੰਨਿਅਾ ਤੇ ਧਰੀ ਜਾਦਾ ਅਾ…

Create Wallpaper for this quote
ਇਨਸਾਨ ਆਪਣੇ ਦੁੱਖਾਂ ਦਾ ਇਲਜ਼ਾਮ ਬਹੁਤ ਛੇਤੀ ਰੱਬ ਸਿਰ ਥੋਪ ਦਿੰਦਾ ਹੈ,
ਪਰ ਇਹ ਕਦੇ ਨਹੀ ਸੋਚਦਾ ਕਿ ਮੈਂ ਰੱਬ ਦਾ ਕਿਹਾ ਕਿੰਨਾ ਕੁ ਮੰਨਦਾ ਹਾਂ !!

Create Wallpaper for this quote
"ਦੁੱਖ ਤੇਰੇ ਤੇ ਆ ਗਏ ਨੇ, ਤਾਂ ਗਮ ਨਾ ਕਰ,
ਆਈ ਹਰ ਇੱਕ ਚੀਜ਼ ਨੇ ਆਖ਼ਰ ਤੇ ਜਾਣਾ ਈ ਹੈ".....

Create Wallpaper for this quote
ਜਿੰਨਾ ਪਿਆਰ ਤੇ ਮੋਹ ਅਸੀ ਦੁਨੀਆਂ ਨਾਲ ਪਾਈ ਬੈਠੇ ਹਾਂ,
ਜੇਕਰ ਅਸੀ 10% ਵੀ ਪ੍ਰਮਾਤਮਾ ਨਾਲ ਕੀਤਾ ਹੁੰਦਾ,
ਤਾਂ ਅੱਜ ਇਨਸਾਨ ਇੰਨਾ ਦੁੱਖੀ ਨਾ ਹੁੰਦਾ !!

Create Wallpaper for this quote
ਰੱਖ ਹੌਸਲਾ ਤੂੰ ਮਾਏਂ ਮੇਰਾ ਕਰ ਨਾ ਨੀ ਦੁੱਖ,
ਪੱਤੇ ਝੜਦੇ ਹੀ ਰਹਿੰਦੇ ਕਦੇ ਸੁੱਕਦੇ ਨਾ ਰੁੱਖ,
ਮੈਨੂੰ ਮਿਲਿਆ ਨੀ ਕਿਤੋਂ ਤੇਰੀ ਗੋਦੀ ਜਿਹਾ ਸੁੱਖ,
ਨੀ ਮੈਂ ਜਿੰਨੀ ਵਾਰੀ ਮੁੜਾਂ ਮੈਨੂੰ ਮਿਲੇ ਤੇਰੀ ਕੁੱਖ...

Create Wallpaper for this quote
2 ਪੰਜਾਬੀ Songs Lines wallpaper
"ਕੀ ਮੁਸ਼ੀਬਤਾਂ, ਕੀ ਦੁੱਖ, ਕੀ ਸੁੱਖ,
ਇਹ ਜੀਵਨ ਦੇ ਉਹ ਪੰਨੇ ਸੀ,
ਜਿਨ੍ਹਾਂ ਨੂੰ ਅਸੀ ਪਲਟਾਉਂਦੇ ਚਲੇ ਗਏ I"

Create Wallpaper for this quote
"ਅੱਧੇ ਦੁੱਖ ਗਲਤ ਲੋਕਾਂ ਤੋਂ ਉਮੀਦ ਰੱਖਣ ਨਾਲ ਹੁੰਦੇ ਨੇਂ,
ਅਤੇ ਬਾਕੀ ਅੱਧੇ ਸੱਚੇ ਲੋਕਾਂ ਤੇ ਸ਼ੱਕ ਕਰਨ ਨਾਲ"..

Create Wallpaper for this quote
Punjabi Motivational Punjabi wallpaper
" ਜੋ ਇਨਸਾਨ ਹਰ ਵੇਲੇ ਆਪਣੇ ਦੁੱਖਾਂ ਨੂੰ ਰੋਂਦਾ,
ਉਸਦੇ ਦਰਵਾਜੇ ਤੇ ਖੜੇ ਸੁੱਖ ਵੀ ਮੁੜ ਜਾਂਦੇ ਨੇਂ "....

Create Wallpaper for this quote
ਦੁਨੀਆਂ ਦੇ ਸਾਰੇ ਦੁੱਖ ਹੰਕਾਰ ਵਿੱਚੋਂ ਪੈਦਾ ਹੁੰਦੇ ਨੇ..!

Create Wallpaper for this quote
ਤੁਹਾਡੀ ਖੁਸ਼ੀ 'ਚ ਤੁਹਾਡੇ ਨਾਲ ਉਹ ਹੋਵੇਗਾ, ਜਿਸਨੂੰ ਤੁਸੀਂ ਆਪਣਾ ਮੰਨਦੇ ਹੋ,
ਪਰ ਤੁਹਾਡੇ ਦੁੱਖ 'ਚ ਤੁਹਾਡੇ ਨਾਲ ਉਹ ਹੋਵੇਗਾ, ਜੋ ਤੁਹਾਨੂੰ ਆਪਣਾ ਮੰਨਦਾ ਹੈ II ....

Create Wallpaper for this quote
ਸੱਪ ਦਾ ਤਰਨਾ ਸੱਥ ਵਿੱਚ ਖੱੜਨਾ ਗੱਲ ਦਾ ਕਰਨਾ
ਜਣੇ ਖਣੇ ਦੇ ਵਸ ਦਾ ਨਈ ਦੁੱਖ ਦਾ ਜਰਨਾ ਸੱਚ ਤੇ ਅੜਨਾਂ
ਕਿਸੇ ਲਈ ਮਰਨਾ ਜਣੇ ਖਣੇ ਦੇ ਵੱਸ ਦਾ ਨਈ

Create Wallpaper for this quote
ਅਸੀ ਸੋਚਿਆ ਸੀ ਦੱਸਾਂਗੇ ਆਪਣਾ ਦੁੱਖ ਦਰਦ
ਪਰ ਤੂੰ ਤਾਂ ਇਹਨਾ ਵੀ ਨਹੀਂ ਪੁਛਿਆ ਕੀ ਖ਼ਾਮੋਸ਼ ਕਿਉ ਹੋ...

Create Wallpaper for this quote
ਕਦਰ ਕਰਲੋ ਉਹਨਾਂ ਦੀ ਜੋ ਆਪ ਨੂੰ ਬਿਨ ਮਤਲਬ ਪਿਆਰ ਕਰਦੇ ਨੇ ਕਿਉਂਕਿ
ਦੁਨੀਆਂ ਵਿੱਚ ਖੁਸ਼ੀਆਂ ਦੇਣ ਵਾਲੇ ਘੱਟ ਤੇ ਦੁੱਖ ਦੇਣ ਵਾਲੇ ਬਹੁਤ ਜਿਆਦਾ ਨੇ

Create Wallpaper for this quote
ਲੋਕ ਕਹਿੰਦੇ ਆ ਬਿਨਾਂ ਮਿਹਨਤ ਦੇ ਪਰਮਾਤਮਾ ਕੁਝ ਨੀ ਦਿੰਦਾ.......
ਮੈਨੂੰ ਸਮਝ ਨੀ ਆਉਦੀਂ ਕੇ ਮੈਂ ਦੁੱਖ ਪਾਉਣ ਲਈ ਕਿਹੜੀ ਮਿਹਨਤ ਕੀਤੀ ਆ।।

Create Wallpaper for this quote
ਸ਼ੌਂਕ ਤਾਂ ਮੇਰੇ ਵੀ ਸਿਰੇ ਦੇ ਨੇ ਪਰ ਜੋ
ਮਾਪਿਆਂ ਦਾ ਦਿਲ ਦੁੱਖਾਵੇ ਮੈਂ ਉਹ ਸ਼ੌਂਕ ਰੱਖਦਾ ਨੀ

Create Wallpaper for this quote
ਹੱਦ ਤੋਂ ਜ਼ਿਆਦਾ ਕੀਤਾ ਪਿਆਰ ਤੇ ਹੱਦ ਤੋਂ ਜ਼ਿਆਦਾ ਕੀਤੀ ਨਫ਼ਰਤ,
ਹਮੇਸ਼ਾ ਦੁੱਖ ਦਾ ਕਾਰਨ ਬਣਦੇ ਨੇ ।

Create Wallpaper for this quote
Punjabi ਸਿਆਣਪ ਦੀਆਂ ਗੱਲਾਂ wallpaper
ਬਰਾਤ ਚ ਲੋਕ ਅੱਗੇ ਚਲਦੇ ਹਨ ਅਤੇ ਜਨਾਜ਼ੇ ਦੇ ਪਿੱਛੇ,
ਇਸ ਤੋਂ ਸਾਫ ਪਤਾ ਚੱਲਦਾ ਹੈ ਕਿ ਲੋਕ,
ਖੁਸ਼ੀ ਵਿੱਚ ਅੱਗੇ ਅਤੇ ਦੁੱਖ ਵਿੱਚ ਪਿੱਛੇ ਹੋ ਜਾਂਦੇ ਨੇ !!

Create Wallpaper for this quote
Punjabi ਸਿਆਣਪ ਦੀਆਂ ਗੱਲਾਂ wallpaper
"ਜਿੰਦਗੀ ਦੀ ਰਫ਼ਤਾਰ ਬਹੁਤ ਤੇਜ਼ ਹੈ,
ਸਵੇਰ ਦਾ ਦੁੱਖ ਸ਼ਾਮ ਨੂੰ ਪੁਰਾਣਾ ਹੋ ਜਾਂਦਾ ਹੈ"..

Create Wallpaper for this quote
ਜਿਹਨੂੰ ਦੁੱਖ ਹੈ ਉਸਨੂੰ ਪੁੱਛੋਂ "ਕਿ ਬੀਤਦੀ ਹੈ" !
ਹੌਸਲਾ ਦੇ ਕੇ ਤਾਂ ਹਰ ਕੋਈ ਤੁਰ ਜਾਂਦਾ !!

Create Wallpaper for this quote
ਝੂਠ ਨਾਲ ਝੂਠੀ ਖੁਸ਼ੀ ਦੇਣ ਨਾਲੋਂ,
ਸੱਚ ਨਾਲ ਦੁੱਖ ਦੇਣਾ ਵਧੀਆ ਹੁੰਦਾ !!

Create Wallpaper for this quote
ਦੁੱਖ ਵੀ ਬਥੇਰੇ ਪਰੇਸ਼ਾਨੀਆਂ ਵੀ ਬਹੁਤ ਨੇ
ਪੱਲੇ ਵਿੱਚ ਲਾਭ ਬੜੇ ਹਾਨੀਆਂ ਵੀ ਬਹੁਤ ਨੇ
ਤੰਗੀ ਤੇ ਗਰੀਬੀ ਥੱਲੇ ਦੱਬੀਆਂ ਹੀ ਬੀਤ ਗਈਆ
ਜਗ ਉੱਤੇ ਐਸੀਆ ਜਵਾਨੀਆਂ ਵੀ ਬਹੁਤ ਨੇ...

Create Wallpaper for this quote
ਨੀ ਮੁੰਡਾ ਸੋਹਣੀਏ ਸਿਰੇ ਦੀ ਦਾਰੂ🍾 ਵਰਗਾ,,
ਘੁੱਟ 🍺ਭਰ ਕੇ ਤਾਂ ਵੇਖ ਸਾਰੇ ਦੁੱਖ ਤੋੜਦੁ,,

Create Wallpaper for this quote
ਜਦੋਂ ਸੱਚੀਅਾਂ ਸੁਣਾੲੀਅਾਂ ਜੀ ਬੜਾ ਦੁਖ ਲੱਗਿਅਾ ਬੜਾ ਦੁੱਖ ਲੱਗਿਅਾ......

Create Wallpaper for this quote
ਸਾਰੀਆ ਗਲਤੀਆਂ ਸਿਰਫ ਸੌਰੀ ਕਹਿਣ ਨਾਲ ਮੁਆਫ ਨਹੀਂ ਹੁੰਦੀਆਂ
ਕੁੱਝ ਗਲਤੀਆਂ ਉਮਰ ਭਰ ਦੁੱਖ ਦਿੰਦੀਆਂ ਰਹਿੰਦੀਆਂ॥

Create Wallpaper for this quote
ਰੱਬਾ ਕਦੇ ਦੁੱਖ ਨਾ ਦਈ ਮੇਰੇ ਯਾਰਾਂ ਨੂੰ,
ਮੈਨੂੰ ਚਾਹੇ ਸੁੱਖਾ ਦਾ ਪਹਾੜ ਦੇ ਦੇ,
ਨਵੇ ਸਾਇਕਲ ਤੇ ਘੁੰਮਣ ਸਦਾ ਯਾਰ ਮੇਰੇ,
ਮੈਨੂੰ ਚਾਹੇ ਪੁਰਾਣੀ BMW ਕਾਰ ਦੇ ਦੇ 😜😜.. Love u yarrooo

Create Wallpaper for this quote
ਛੇਤੀ - ਛੇਤੀ ਬਣਜਾ ਤੂੰ ਮਾਪਿਆ ਦੀ ਨੁੰਹ ਨੀ
. ਬੇਬੇ ਬੜੀ ਦੁੱਖੀ, ਆ ਕੇ ਕੰਮ ਸਾਂਭ ਤੂੰ ਨੀ

Create Wallpaper for this quote
ਨੀ ਮੁੰਡਾ ਸੋਹਣੀਏ ਸਿਰੇ ਦੀ ਦਾਰੂ ਵਰਗਾ,,
ਘੁੱਟ ਭਰ ਕੇ ਤਾਂ ਵੇਖ ਸਾਰੇ ਦੁੱਖ ਤੋੜਦੁ,, :)

Create Wallpaper for this quote
ਦੁੱਖ ਦੇ ਤੂੰ ਹਜ਼ਾਰਾਂ, ਹੱਸ-ਹੱਸ ਕੇ ਸਹਾਂਗੇ,
ਸੀ ਲਵਾਂਗੇ ਨੀ ਬੁੱਲ, ਪਰ ਸੀਅ ਨਾ ਕਹਾਂਗੇ..😷

Create Wallpaper for this quote
ਉਹਦੇ ਦੁੱਖਾਂ ਵਿੱਚ ਜਾਵਾਂ ਲੂਣ ਵਾਗਰਾਂ ਖੁਰੀ,
ਮੇਰੇ ਪਿਆਰ ਦੀ ਕਹਾਣੀ ਸਾਰੀ ਉਹਦੇ ਨਾਲ ਜੁੜੀ..✍️

Create Wallpaper for this quote
☹☛# ਪਿਆਰ ਹੀ ਮੰਗਿਆ ਸੀ ਓਦੇ ਤੋਂ 💞 ਦੇ ਕੇ # ਦੁੱਖ ੳਹ ਹਜਾਰ ਗਏ 💔
ਕਿੱਥੋਂ ਲੱਭਾ # ਖੁਦ ਨੂੰ ਮੈਂ # ਜਿਉਂਦੇ ਜੀ ਹੀ ੳਹ ਮਾਰ ਗਏ,,,
ਯਾਦੀ ਤੈਨੂੰ # ਯਾਦ ਆਊ ਜੱਦ # ਜਿੰਦਗੀ ਵਿੱਚ ਰਾਤ ਆਊ☹☹☹

Create Wallpaper for this quote
ਜੋ ਜਰ ਜਾਂਦਾ ਦੁੱਖ ਦੁਨੀਆਂ ਤੇ ਕੁੱਝ ਕਰ ਜਾਂਦਾ।।

Create Wallpaper for this quote
ਮੇਰੇ ਮੁੱਕਦਰਾਂ ਦੀ ਡਾਇਰੀ ਉੱਤੇ ਰੱਬ ਨੇ ✏ਲਿਖੇ ਦੁੱਖ ਬੇਸ਼ੁਮਾਰ....
ਸੁੱਖ ਵਾਲਾ ਵੇਲਾ ਆਇਆ ਤਾਂ ਕਹਿੰਦਾ ਵਰਕਾ ਨੀ ਖਾਲੀ


Create Wallpaper for this quote
ਮੇਰੀ ਜ਼ਿੰਦਗੀ ਵਿਚ ਇੱਕ ਵੀ ਦੁੱਖ ਨਾ ਹੁੰਦਾ,
ਜੇਕਰ ਤਕਦੀਰ ਲਿਖਣ ਦਾ ਹੱਕ ਮੇਰੀ ਮਾਂ ਨੂੰ ਹੁੰਦਾ ।

Create Wallpaper for this quote
Punjabi ਜਿੰਦਗੀ wallpaper
ਜ਼ਿੰਦਗੀ ਦੀ ਰਫਤਾਰ ਬਹੁਤ ਤੇਜ਼ ਹੈ,
ਸਵੇਰ ਦਾ ਦੁੱਖ ਸ਼ਾਮ ਨੂੰ ਪੁਰਾਣਾ ਹੋ ਜਾਂਦਾ ਹੈ..

Create Wallpaper for this quote
ਕਿਸੇ ਦੇ ਦੁੱਖ ਦੇਖ ਕੇ ਭਰ ਜਾਂਦੀਆਂ ਨੇ ਇਹ ਅੱਖਾਂ ਹੰਝੂਆਂ ਨਾਲ,
ਤਾਂ ਹੀ ਅਕਸਰ ਲੋਕ ਮੈਨੂੰ ਪਾਗ਼ਲ ਦਾ ਦਰਜਾ ਦਿੰਦੇ ਨੇ..

Create Wallpaper for this quote
ਖੁਸ਼ੀਆਂ ਤਾਂ ਕਦੋ ਦੀਆ ਰੁਸੀਆਂ ਨੇ ਮੇਰੇ ਨਾਲ।।। ਕਾਸ਼ ਆਹ ਦੁੱਖਾਂ ਨੂੰ ਵੀ ਨਜ਼ਰ ਲੱਗ ਜੇ ਕਿਸੇ ਦੀ ।।

Create Wallpaper for this quote
ਧੀਆਂ ਕਿਹੜਾ ਮੁੰਡਿਆ ਨਾਲੋਂ ਵੱਧ ਖਾਂਦੀਆਂ ਨੇ ਦੁੱਖ ਵਿੱਚ ਹੁਣ ਮਾਪੇ ਤਾ ਉਹ ਮਾਰ-ਮਾਰ ਜਾਂਦੀਆਂ ਨੇ..👪

Create Wallpaper for this quote
ਜੰਮੀ ਸੀ ਮੈਂ ਚਾਅਵਾ, ਨਾਲ ਕਿਉ ਪਿਆਰ ਇਨ੍ਹਾਂ ਪਾ ਜਾਂਦਾ ਮਾਵਾਂ ਨਾਲ, ਦੁੱਖ ਬੜਾ ਲੱਗਦਾ ਜਦ ਕੋਈ ਲੈ ਜਾਂਦਾ ਲੈਕੇ ਚਾਰ ਲਾਵਾ ਨਾਲ..

Create Wallpaper for this quote
ਇਕ ਧੀ ਤੇ ਦੂਜਾ ਰੁੱਖ ਘਰ ਵਿਚ ਹੁਣ ਬਹੁਤ ਜ਼ਰੂਰੀ ਹੈ, ਕਿਉਕਿ ਧੀ ਦੁੱਖ ਵਿਚ ਤੇ ਰੁੱਖ ਧੁੱਪ ਵਿਚ ਬੰਦੇ ਦਾ ਦੁੱਖ ਵੰਡਾਉਂਦੇ ਹਨ..

Create Wallpaper for this quote
Punjabi Daughters Messages wallpaper
Punjabi Daughters Messages wallpaper
ਰਹਿੰਦੇ ਇਕੱਠੇ ਸੀ ਤਾਂ ਹੱਸ ਹੱਸ ਵੰਡਦੇ ਸੀ ਦੁੱਖ.... ਹੁਣ ਕੱਲੇ- ਕੱਲੇ ਹੋਏ ਦੁੱਖ ਕਿੰਝ ਜਰੀਏ.... ਸਾਨੂੰ ਤੇਰੀ ਵੀ ਕਚਹਿਰੀ ਰੱਬਾ ਬੰਦ ਲਗਦੀ.... ਦੱਸ ਟੁੱਟਿਆਂ ਦਿਲਾਂ ਦੇ ਕਿੱਥੇ ਕੇਸ ਕਰੀਏ......

Create Wallpaper for this quote
ਨਾ ਕਰਿਅਾ ਕਰ ਤੂੰ ਯਾਦ ਮੈਨੂੰ ੲਿਸ ਮਿੱਟੀ ਵਿੱਚ ਕੀ ਰੱਖਿਅਾ ਏ ਸਦਾ ਦੁੱਖ ਹੀ ਦੁੱਖ ਪਾਏ ਉਸਨੇ ਮਜ਼ਾ ੲਿਸ਼ਕ ਦਾ ਜਿਸਨੇ ਚੱਖਿਅਾ ਏ........

Create Wallpaper for this quote
ਜੇ ਤੁਸੀਂ ਦੁੱਖ ਨਹੀਂ ਸਹਿ ਸਕਦੇ ਤਾਂ ਸਫ਼ਲਤਾ ਕਿਵੇਂ ਸੰਭਾਲ ਲੋਗੇ.

Create Wallpaper for this quote
ਕੀ ਕਰਨਗੀਆਂ ਤਕਦੀਰਾਂ, ਜਦ ਲੇਖਾਂ ਵਿੱਚ ਹੀ ਮੇਲ ਨਹੀਂ, ਅਸੀਂ ਖੁਸ਼ੀਆਂ ਨੂੰ ਕਦ ਮਿਲੀਏ, ਸਾਨੂੰ ਦੁੱਖਾਂ ਤੋਂ ਹੀ ਵੇਹਲ ਨਹੀ.. 😔😕😒😞😟

Create Wallpaper for this quote
ਜ਼ਿੰਦਗੀ ਲਈ ਜਾਂ ਜਰੂਰੀ ਐ, ਵਫਾ ਨਿਭਾਉਣ ਲਈ ਅਰਮਾਨ ਜ਼ਰੂਰੀ ਹੈ, ਦੁਨੀਆ 'ਚ ਚਾਹੇ ਦੁੱਖ ਬਥੇਰੇ, ਪਰ ਤੁਹਾਡੇ ਚੇਹਰੇ ਤੇ ਮੁਸਕਾਨ ਜ਼ਰੂਰੀ ਐ..

Create Wallpaper for this quote
ਹੱਸਦੇ ਚਿਹਰੇ ਨੂੰ ਦੇਖ ਕੇ ਇਹ ਨਹੀਂ ਸੋਚਣਾ ਕਿ ਉਹਨੂੰ ਦੁੱਖ ਨਹੀਂ ਬਲਕਿ ਇਹ ਸੋਚਣਾ ਕਿ ਉਸ ਵਿੱਚ ਸਹਿਣ ਕਰਨ ਦੀ ਤਾਕਤ ਹੈ..

Create Wallpaper for this quote
ਦੁਨੀਆਂ ਦੇ ਲੋਕ ਵੀ ਬਹੁਤ ਹਰਾਮੀ ਨੇ ਤੁਹਾਡੇ ਦੁੱਖ ਰੋ-ਰੋ ਕੇ ਪੁੱਛਣ ਗਏ ਤੇ ਹੱਸ-ਹੱਸ ਕੇ ਸਾਰੀ ਦੁਨੀਆਂ ਨੂੰ ਦੱਸਣ ਗਏ..😡

Create Wallpaper for this quote
ਕੀ ਹੋਇਆ ਜੇ ਯਾਰਾ ਦੀ ਸਹੇਲੀ ਕੋਈ ਨਾ,
ਦੁੱਖ-ਸੁੱਖ ਵਿੱਚ ਯਾਰ ਬੜੇ ਨੇ ।

Create Wallpaper for this quote
ਆਪਣੇ ਪਿਆਰ ਨੂੰ ਨਾ ਪਾਉਣ ਦਾ ਦੁੱਖ ਬਸ ਉਹੀ ੲਿਨਸਾਨ ਸਮਝ ਸਕਦਾ,
ਜਿਸਨੇ ਕਿਸੇ ਨੂੰ ਸੱਚੇ ਦਿਲੋਂ ਪਿਆਰ ਕੀਤਾ ਹੋਵੇ,
ਨਹੀਂ ਤਾਂ ਅੱਜਕੱਲ੍ਹ ਲੋਕ ਗੱਲ ੲਿਹ ਕਹਿ ਕੇ ਟਾਲ ਦਿੰਦੇ ਨੇ,
ਚੱਲ ਕੋਈ ਨਾ, ਇਹ ਨਹੀਂ ਮਿਲੀ ਤਾਂ ਕੀ ਹੋਇਆ, ਕੋਈ ਹੋਰ ਪਸੰਦ ਆਜੂ..!

Create Wallpaper for this quote
ਪੱਪੂ ਕਿਸੇ ਦੇ ਘਰ ਅਫਸੋਸ ਕਰਨ ਗਿਅਾ .ਜਾ ਕੇ ਕਹਿਦਾ ਬਹੁਤ ਦੁੱਖ ਹੋੲਿਅਾ ਤੁਹਾਡੇ ਬਾਪੂ ਦੀ ਮੋਤ ਦੀ ਖਬਰ ਸੁਣ ਕੇ... ਵੈਸੇ ਹੋੲਿਅਾ ਕੀ ਸੀ.. ਬਾਪੂ ਦਾ ਮੁੰਡਾ -ਗੋਲੀ ਮਾਰੀ ਸੀ ਸ਼ਰੀਕਾ ੳੁਦੇ ਮੱਥੇ ਵਿੱਚ .. ਪੱਪੂ- ਸੁਕਰ ਅਾ ਰੱਬ ਦਾ ਅੱਖ ਬੱਚ ਗੲੀ 😂😂😂😂😂

Create Wallpaper for this quote
ਤੁਹਾਡੀ ਨਵੀਂ ਸੇਵਰ ਐਨੀ ਸਿਆਣੀ ਹੋ ਜਾਵੇ,
ਦੁੱਖ ਦੀਆਂ ਸਾਰੀ ਗੱਲ ਪੁਰਾਣੀ ਹੋ ਜਾਵੇ,
ਦੇ ਜਾਵੇ ਇਨੀਆਂ ਖੁਸ਼ੀਆਂ ਇਹ ਦਿਨ,
ਕੀ ਮੁਸਕੁਰਾਹਟ ਵੀ ਤੁਹਾਡੀ ਦੀਵਾਨੀ ਹੋ ਜਾਵੇ..!!
A VERY GOOD MORNING....


Create Wallpaper for this quote
Punjabi Good Morning Punjabi wallpaper
ਦੁੱਖ ਨੂੰ ਸੁੱਖ ਵਿਚ ਬਦਲਦੇ ਰਹੋ,
ਹੌਲੀ-ਹੌਲੀ ਹੀ ਸਹੀ ਚਲਦੇ ਰਹੋ,
ਚੰਗੀ ਸਵੇਰ ਦੀਆਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ !

Create Wallpaper for this quote
Punjabi Good Morning Punjabi wallpaper
ਜ਼ਿੰਦਗੀ ਦੇ ਦੁੱਖਾਂ ਨੇ ਮੇਰੇ ਸੌਂਕ ਘੱਟ ਕਰ ਦਿੱਤੇ 😢 ,
ਪਰ ਲੋਕ ਸਮਝਦੇ ਨੇ ਮੈਂ ਸਮਝਦਾਰ ਹੋ ਗਿਆ..✍️

Create Wallpaper for this quote
ਉਂਝ ਕਹਿਣ ਨੂੰ ਤੇ ਸਾਰੇ ਆਪਣਾ ਕਹਿੰਦੇ ਨੇ,
ਪਰ "ਰੱਬਾ" ਓਨਾਂ ਲੋਕਾਂ ਨਾਲ ਹੀ ਮਿਲਾਈ
ਜਿਹੜੇ ਦੁੱਖ "ਤਕਲੀਫਾਂ" ਵਿੱਚ ਨਾਲ ਰਹਿੰਦੇ ਨੇ..!🌹🌞
ਸਤਿ ਸ੍ਰੀ ਅਕਾਲ ਜੀ 🌞🌹🙏

Create Wallpaper for this quote
ਅੱਖੀਆਂ ਨੂੰ ਏ ਆਦਤ ਤੇਰੀ ਬੁੱਲਾਂ ਤੇ ਨਾਂ ਰਹਿੰਦਾ ਏ,
ਚਾਹੁਣੇ ਆ ਤੈਨੂੰ ਸਾਹੋਂ ਵੱਧ ਕੇ ਤਾਂਹੀ ਦਿਲ ਦੁੱਖ ਸਹਿੰਦਾ ਏ..

Create Wallpaper for this quote
ਇਕ ਧੀ ਤੇ ਦੂਜਾ ਰੁੱਖ, ਘਰ ਵਿਚ ਹੋਣੇ ਬਹੁਤ ਜ਼ਰੂਰੀ ਹਨ..
ਕਿਉਂਕਿ..
ਰੁੱਖ ਧੁੱਪ ਵਿਚ ਅਤੇ ਧੀ ਦੁੱਖ ਵਿਚ ਬੰਦੇ ਦਾ ਦੁੱਖ ਵੰਡਾਉਂਦੇ ਹਨ..

Create Wallpaper for this quote
ਕਿਸੇ ਨੂੰ ਦੁੱਖ ਦੇਣਾ ਓਨਾ ਹੀ ਆਸਾਨ ਹੁੰਦਾ ਹੈ,
ਜਿੰਨਾ ਕੇ ਸਮੁੰਦਰ ਵਿਚ ਪੱਥਰ ਸੁੱਟਣਾ,
ਬਿਨਾ ਇਹ ਸੋਚੇ ਕੇ ਕਿੰਨੀ ਡੁੰਘਾਈ ਤੱਕ ਗਿਆ ਹੋਵੇਗਾ...

Create Wallpaper for this quote
ਤੇਰੇ ਜਾਣ ਨਾਲ ਕੋਈ ਬਹੁਤਾ ਫਰਕ ਨੀ ਪਿਆ ਮੇਰੀ ਜ਼ਿੰਦਗੀ ਨੂੰ..🙅🏿 ਬਸ ਹੁਣ ਸੁਖ ਦੁੱਖ ਦੇ ਪਲ ਕਿਸੇ ਨਾਲ Share ਨੀ ਕਰਦੀ..🙋🏿

Create Wallpaper for this quote
ਜੋ ਕਿਸੀ ਦਾ 👉 ਦੁੱਖ ਦਰਦ ਨਾ ਵੰਡ ਸਕੇ.. ਉਸਨੂੰ ਆਪਣਾ ਬਣਾਉਣ ਦਾ ਕੀ ਫਾਇਦਾ..😓

Create Wallpaper for this quote
ਇੱਕ ਨਜਰ 👀ਐਸੀ ਸੀ ਕਿ ਅਸੀ ਦਿਲ ❤️ ਲੁਟਾ ਬੈਠੇ..🙂 ਝੂਠੀ ਰੌਣਕ ਦੇਣ ਲਈ ਦੁੱਖ 😭 ਸੀਨੇ ਵਿੱਚ ਲੁਕਾ ਬੈਠੇ..😢

Create Wallpaper for this quote
ਕਦਰ ਕਰਿਆ ਕਰੋ ਰੱਬ 🙏 ਦੀਆਂ ਦਿੱਤੀਆਂ ਦਾਤਾਂ ਦੀ..
ਦੁੱਖੀ ਤਾਂ ਸਾਰਾ ਜਹਾਨ ਏ..💞
ਇੱਥੇ ਉਹ ਵੀ ਜਿੰਦਗੀ ਜਿਉਂਦੇ ਨੇ..🙂
ਨੀਲੀ ਛੱਤਰੀ ਹੀ ਜਿਨ੍ਹਾਂ ਦਾ ਮਕਾਨ ਏ..🙏

Create Wallpaper for this quote
ਹਿੰਮਤ ਨਾ ਹਾਰੋ ਵਾਹਿਗੁਰੂ ਨਾ ਵਿਸਾਰੋ
ਹੱਸਦੇ ਮੁਸਕਰਾਉਂਦੇ ਹੋਏ ਜ਼ਿੰਦਗੀ ਗੁਜਾਰੋ
ਮੁਸ਼ਕਲਾਂ ਅਤੇ ਦੁੱਖਾਂ ਦਾ ਜੇ ਕਰਨਾ ਹੈ ਖਾਤਮਾ
ਹਮੇਸ਼ਾ ਕਹਿੰਦੇ ਰਹੋ ਤੇਰਾ ਸ਼ੁਕਰ ਹੈ ਪ੍ਰਮਾਤਮਾ

Create Wallpaper for this quote
ਦੁੱਖ ਸੁੱਖ ਤਾਂ ਦਾਤਿਆ.🙏 ਤੇਰੀ ਕੁਦਰਤ ਦੇ ਅਸੂਲ ਨੇ..☝ ਬਸ ਇਕੋ ਅਰਦਾਸ ਤੇਰੇ ਅੱਗੇ..🙏 ਜੇ ਦੁੱਖ ਨੇ ਤਾਂ ਹਿੰਮਤ ਬਖਸ਼ੀ..🙂 ਜੇ ਸੁੱਖ ਨੇ ਤਾਂ ਨਿਮਰਤਾ ਬਖਸ਼ੀ..🙂

Create Wallpaper for this quote
Dharmik Message wallpaper
ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦੁੱਖ ਵੰਡਾਉਂਦੀਆਂ ਨੇ..

Create Wallpaper for this quote
ਦੁੱਖ ਮਾਪਿਆਂ ਨੂੰ ਦੇਣੋ ਡਰਦੀ ਨਾਲੇ
ਮੈਨੂੰ ਵੀ ਰੁਵਾ ਨੀਂ ਸਕਦੀ ..
… ਕਹਿੰਦੀ ਗੁਰੂ ਘਰੇ ਲਾਵਾਂ ਲੈਣੀਆਂ ਕੋਰਟ ਮੈਰਿਜ਼ ਕਰਵਾ ਨੀਂ ਸਕਦੀ..!!

Create Wallpaper for this quote
ਦੁੱਖ ਸੁੱਖ ਤਾਂ ਦਾਤਿਆਂ ਤੇਰੀ
ਕੁਦਰਤ ਦੇ ਅਸੂਲ ਨੇ
ਬਸ ਇਕੋ ਅਰਦਾਸ ਤੇਰੇ ਅੱਗੇ
ਜੇ ਦੁੱਖ ਨੇ ਤਾਂ ਹਿੰਮਤ ਬਖਸ਼ੀ
ਜੇ ਸੁੱਖ ਨੇ ਤਾਂ ਨਿਮਰਤਾ ਬਖਸ਼ੀ

Create Wallpaper for this quote
ਕਿਸੀ ਨੂੰ ਦੁੱਖ ਦੇਣਾਂ ਉਨਾਂ ਹੀ ਅਸਾਨ ਹੁੰਦਾ ਹੈ ਜਿਨਾਂ ਸਮੁੰਦਰ ਚ ਪੱਥਰ ਸੁੱਟਣਾ..
ਬਿਨਾਂ ਇਹ ਸੋਚੇ ਓੁਹ ਕਿੰਨੀ ਡੁੰਘਾਈ ਤੱਕ ਗਿਆ ਹੋਣਾਂ..!

Create Wallpaper for this quote
ਜੋ ਕਿਸੀ ਦਾ ਦੁੱਖ ਦਰਦ ਨਾ ਵੰਡ ਸਕੇ ….ਉਸਨੂੰ ਆਪਣਾ ਬਣਾਉਣ ਦਾ ਕੀ ਫਾਇਦਾ...!

Create Wallpaper for this quote
ਗੱਲ ਇਹ ਨਹੀ ਕਿ ਤੂੰ ਬੇ-ਵਫਾਈ ਕੀਤੀ
ਗੱਲ ਇਹ ਹੈ ਕਿ ਤੇਰੇ ਵਾਅਦੇ ਕੱਚੇ ਨਿਕਲੇ
ਦੁੱਖ ਇਹ ਨਹੀਂ ਕਿ ਤੂੰ ਝੂਠੀ ਨਿਕਲੀ,
ਦੁੱਖ ਇਹ ਹੈ ਕਿ ਲੋਕ ਸੱਚੇ ਨਿਕਲੇ…..

Create Wallpaper for this quote
ਸਾਹਾਂ ਵਰਗਿਆ ਸੱਜਣਾ ਵੇ
ਕਦੇ ਅੱਖੀਆਂ ਤੋ ਨਾ ਦੂਰ ਹੋਵੀ
ਜਿੰਨਾ ਮਰਜੀ ਹੋਵੇ ਦੁੱਖ ਭਾਵੇਂ
ਕਦੇ ਸਾਨੂੰ ਛੱਡਣ ਲਈ ਨਾ ਮਜਬੂਰ ਹੋਵੀ

Create Wallpaper for this quote

Recent Punjabi Searchesਵਿੰਗੇ ਟੇਡੇ ਮੋੜ    ਤੋਹਫੇ    ਮਾਂ ਅਤ    Childhood    ਮੁਬਾਰਕ    ਲੋਰੀ   

ਭਾਈ    Motivation    ਵਿਆਹ    ਖਤਰਾ    ਸਦਕੇ    ਧੁੰਦ   

Anniversary    ਰਾਮ    ਚਿੜੀਆਂ    ਗੁੱਤਾ    ਪੱਤਾ    ਪੱਤਝੜ   

ਭੁਲੇਖਾ    ਘੁਮੰਡ    ਚੌਬਰ    ਫੈਮਿਲੀ    ਗੁਨਾਹਗਾਰ    ਪਿਆਰ ਨਹੀ   

ਗੁੱਤ    ਪਰਪੋਸ    ਪਰਪੋਜ    ਸਤਿਗੁਰੂ    ਜ਼ਿੰਦਗੀ ਵਿੱਚ ਉੱਚਾ    ਸਰਦਾਰੀ   

ਜ਼ਿੰਦਗੀ ਵਿੱਚ    ਮਾਘ    ਕਿਰਦਾਰ    ਰੋਸ    ਆਪਣੇ ਪਰਿਵਾਰ ਨੂੰ ਪਿਆਰ ਕਰੋ    ਸੁਖ ਦੁੱਖ   

ਗੁਰੂ ਗੋਬਿੰਦ ਸਿੰਘ ਜੀ    ਚੁਗਲੀਆਂ    ਹਨੇਰਾ    ਹਥ ਫੜ    ਪਾਗਲ    Children day   

ਜੀਵਨ    ਇਤਰ    ਅੱਖਾਂ ਬੰਦ    ਝੂਠਾ    ਪਿਟਬੁਲ    ਬੁਢਾਪਾ   

ਜ਼ਿੰਦਗੀ ਵਿੱਚ    ਕੁੜਤਾ    ਜ਼ਿੰਦਗਾਨੀ    ਅਜਨਬੀ    ਪਾਗਲਪਨ    ਕਮਲੀ   

ਫੁਲਕਾਰੀ    ਕਰਨ    ਰਿਸ਼ਤੇ    ਬੁਰਾੲੀ    ਕੁਦਰਤ    ਮੁਸਕੁਰਾਹਟ   

26 January    ਮੈਂ    ਸੁੱਖ    ਮਾੜਾ ਸਮਾ    ਅਤੇ    ਰੋਕਦੇ   

ਮੱਤ    ਸ਼ੀਸ਼ਾ    ਛੱਡ ਗਏ    ਅੱਲੜ    ਚੁੱਪ    ਕੱਖ   

ਠੰਗ    ਸਾਡਾ    ਸਲਾਮ    ਮਿਤਰ    ਮਾਫੀਆਂ    ਮਜਬੂਰੀ   

ਮਸਤ    ਅਸਲੀ    ਸੱਜਣ    ਮਾਫੀ    ਹਾਸੇ    ਮਾਲਕਾ   

ਜਦੋਂ ਇਨਸਾਨ ਕੱਲਾ    ਮਿਲ    ਭੈਣ    ਚਾਚੇ ਤਾਏ    ਬੁਜਦਿਲਾਂ ਤੋ ਦਲੇਰਾਂ ਨੂੰ    ਫ਼ਸਲ   

ਜਲਣ    ਬੰਦੀ ਛੋੜ    ਜੱਗ ਵਾਲੇ ਮੇਲੇ    ਮਾਂ ਬਾਪ    ਦਿਲ ਦੁਖਾ    ਸਿਆਣੇ ਬੰਦੇ   

ਖਿੜਕੀਆਂ    ਨਾਸਤਿਕ    ਖਿੜਕੀ    ਪਹਾੜੀ    ਮਾਪੇ    I love you   

ਮਾਲਕ    Marriage anniversary    ਸਰਤਾਜ    ਰਿਸ਼ਤਾ    ਅੱਜ ਪਤਾ ਲੱਗਾ    ਸਮਜ   

ਮੱਛਲੀ ਜਲ ਕੀ ਰਾਣੀ ਹੈ    ਬੋਲਦੇ    ਸੁਣਦੇ    ਜਦੋਂ ਤੁਸੀਂ    ਜਾਨ    ਕੁੜਤਾ ਪਜਾਮਾ   

ਕਈ ਵਾਰ ਪੱਥਰ    ਟਰੱਕ    ਬੁਰਾ    ਪਰਾਏ    Good Night    ਰਿਸ਼ਤਾ   

ਮੋਕਾ    ਰਿਸ਼ਤੇ    ਕਿਸਮਤ    ਬਖਸ਼    ਘੈਂਟ    ਤੇਰੀ ਯਾਦ   

ਨਿਮਾਣਾ    ਅਤੀਤ    ਸੋਹਣੀ    ਵਾਹਿਗੁਰੂ ਜੀ    ਹਸਾਉਣਾ    ਕੱਚ   

Big brother    Happy new year    ਸੋਨਾ    ਇਜਤ    ਨੱਕ ਦਾ ਕੋਕਾ    ਧੂੜ   

ਲੋਹੜੀ    Birthday message    ਹਾਂਜੀ    ਔਗਣ    ਧੰਨਵਾਦ    ਮੋਮ   

ਵਾਜਾ    ਨਾਗੀ    ਨਿਸ਼ਾਨੀ    ਜੁਲਮ    ਮੁਸਕਰਾਹਟ    ਨਜਰਾਂ   

ਇਕ ਗੱਲ    ਚਿੜੀ    ਹਾਣੀ    ਬੁੱਲ੍ਹੇ ਸ਼ਾਹ ਦਿਲ    ਟੁੱਟੀ ਯਾਰੀ    ਛੱਡ ਦਿਲਾ   

ਤੱਤੀ    ਦਾਤਾ    ਇਨਸਾਨ    ਸਬਕ    ਸੋਹਣਾ    ਸੁਪਨੇ   

ਮਨ ਨੀਵਾਂ    ਕਿਆਰੀ    ਸਬਜੀ    ਸਾਲ    ਪਿਉ    ਕਪੂਰ   

ਨਵਾ    ਨਵਾ ਸਾਲ    ਸਿਫਤ    ਪਰਮਾਤਮਾ    ਹਮਦਰਦੀ    ਨਵਾਂ ਸਾਲ   

ਬਖਸ਼    ਗੁਰ    ਮਜਬੂਰ    ਨੀਹਾਂ    ਗੁਨਾਹ    ਸਤਿਨਾਮ   

ਸਮਝਣ    ਸਾਦਗੀ ਪਸੰਦ    ਸਾਦਗੀ    ਹਸਾਉਣ    ਜੁਦਾ    birthday wishes   

ਵਿਚਾਰ    ਗਿਆਨ ਧਿਆਨ    ਭਾਬੀ    ਦਵਾਈ    ਚਲਾ ਕੇ    ਵੇਲਾ ਆ ਗਿਆ   

ਚੰਗਾ ਸੁਭਾਅ    ਜ਼ਿੰਦਗੀ    ਦਾਦੀ    ਗੁਰੂ ਗੋਬਿੰਦ ਸਿੰਘ    ਚਮਕੌਰ    ਉਦਾਸ   

ਤਕਲੀਫ਼ਾਂ    ਡੰਗ    ਡਾਲਰ    ਡਰਨਾ    ਠੰਢ    ਠੋਕਰ   

ਟਰੈਕਟਰ    ਝੱਖੜ    ਜੀਪ    ਜਿੰ    ਸੌਂਹ    ਜ਼ੁਬਾਨ   

ਜਵਾਕ    ਜਮੀਰ    ਜਮੀਨ    ਜਨਮਦਿਨ ਮੁਬਾਰਕ    ਚਾਚੇ    ਚਾਚਾ   

ਚਸ਼ਮਾ    ਘਰਵਾਲੀ    ਗੱਡੀਆਂ    ਗੁਡ    ਖੇਤ    ਖੇਤਾਂ   

ਖੂਨ    ਕੋਸ਼ਿਸ    ਕਿਰਪਾ    ਕਹਿੜੀ    ਕਸਰ    ਅੜਬ   

ਅਣਜਾਣ    ਅਣਖਾਂ    good morning    ਸੱਚ ਬ    ਫ਼ਕੀਰ    ਨਰਮ   

ਬਾਪੂ ਜੀ    ਪੱਖ    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ    ਰਹਿਣ    ਮੇਰੀ ਲੋੜ    ਪੁਤ   

ਪਰਿੰਦੇ    ਬਰੂਦ    ਦੁਬਾਰਾ    ਮਤਲਬੀ    ਤੁਹਾਡਾ    ਦੂਰ   

ਦਿਲੋਂ    ਨੈਣ    ਬੁੱਲ    ਦੋਸਤ    ਦੇਵ    ਲੈਣ   

ਜਜਬਾਤ    ਪਤੀ    ਇਜ਼ੱਤ    ਫੱਕਰ    ਕੋਈ    ਕੁਝ ਸੱਜਣ   

ਜਿਸਮ    ਜਵਾਨੀ    ਰੁੱਸ    ਫ਼ਰਕ    ਬਦਨਾਮ    ਬਿਜੜੇ   

ਜਦੋ    ਤੁਸੀ    ਜਜਬਾਤੀ    ਕੱਲ    ਧੱਕ    ਪਰਾ   

ਨਿਸ਼ਾਨ    ਸਰੋਂ    ਭਰਾਵਾਂ    ਭਰਾ ਦਾ    ਬਾਬਾ ਨਾਨਕ    ਪੁਰਾਣੇ   

ਮਾਂ ਪਿਉ    ਯਾਰੀਆਂ    ਭਾਨ    ਸਿੱਕੇ    ਵਿਰਾਸਤ    ਵਿਰਾ   

ਹਥਿਆਰਾਂ    ਗੋਰਾ    ਹੈਪੀ    ਉਡਣਾ    Life is not    ਨਫ਼ਰਤ   

ਮੈਂ ਸੁਣਿਆ ਅੱਜ ਮੇਰਾ ਜਨਮਦਿਨ ਆ    Happy birthday friend    ਵਿਸ਼ਵਾਸ    ਲੋਕੀ    ਕਾਲਾ    ਸਾਫ਼   

ਮੁਸੀਬਤ    खुशी    ਪੰਛੀ    ਸੰਧੂ    ਸਰੋ    ਨਫ਼ਰਤ   

ਨਾਚ    ਹੁਣ ਤਾਂ    ਅੱਖੀਆਂ    ਸੋਹਣੇ    ਲਕੀਰ    ਦੋਸਤਾ   

ਗੁਸੇ    ਖੁਸ਼    ਅਸਰ    ਵੀਰ ਮੇਰਾ    ਮੋਟੋ    ਮਿਲ ਗਏ   

Christmas    ਪਲੀ    ਪਿਉ ਪੁੱਤ    ਭਰਾਵਾ    ਹਿੰਢ    ਕਾਸ   

ਜਦੋ ਤੂੰ    ਨੀਦ    ਵੈਲਪੁਣਾ    ਸਰਬੰਸ    ਗੋਬਿੰਦ    ਵਪਾਰੀ   

ਕਲੂ    ਮੈਂ ਸੁਣਿਆ ਅੱਜ ਮੇਰਾ ਜਨਮਦਿਨ    ਬੇਬੇ ਬਾਪੂ    ਗੁਰੂ ਨਾਨਕ    ਨਹੀ    ਪੱਗ ਤੇ   

ਮਾੜਾ ਟੈਮ    ਸ਼ਕਲਾਂ    ਸ਼ੀਸ਼ੇ    ਨਜ਼ਰ    ਭਰੋਸਾ    ਭਰਨਾ   

ਰੂਟ    Happy Anniversary    ਵੀਰਾ    ਨੁਕਸ    ਹੱਸ    ਦਿਖਾਈ   

ਹਾਰ    ਹੱਕ    ਮਰਜੀ    ਸਾਫ਼    ਮਾਣ    ਤੈਨੂੰ   

ਫੜਾਂ    ਫੋਕੀ    ਦਰਖ਼ਤ    ਧੀਆਂ    ਲੋੜ    ਦਾਰੂ   

ਮਾੜੇ    Teacher day    ਬੰਬ    ਅਣਖੀ    ਖੁਸ਼ੀ    ਮੈਂ ਸੁਣਿਆ ਅੱਜ ਮੇਰਾ   

ਅੜੇ    ਜੁਬਾਨ    ਬੁਲ    ਵੀਹ    ਵਿਛੜ    good morning ji   

ਸੇਵਾ    ਵਹਿਮ    ਅੱਗ    ਜਜ਼ਬਾਤੀ    ਫ਼ਰਕ    ਸਤਿਕਾਰ   

ਤਰਸੋਗੇ    ਸਾਊ    ਤੱਕਣੀ    ਕੁੜਤੇ    ਤਸਵੀਰ    ਲੜਾਈ   

ਠੰਡ    ਲਾਲੇ    ਆਸਮਾਨ    ਅੱਖੀਆ    ਮਸਲਾ    ਰੋਣਾ   

ਸ਼ੋਕ    ਰੂਹ    ਸੁਰਖ    ਮੋਤ    ਲੈਣਦੇ    ਸ਼ੀਸ਼ਾ   

ਸ਼ਕਲ    ਤੈਨੂੰ ਦੇਖ    ਸਰੀਰ    ਕਸੂਰ    ਕੰਮ    ਦੀਵਾਲੀ ਦੀਆਂ ਵਧਾਈਆਂ   

ਸਾਨੂੰ ਦੇਖ    ਵਿਛੋੜਾ    ਦੀਵਾਲੀ    ਵਖਤ    ਵੱਡਾ    ਜੱਟੀ   

ਜਾਣਦਾ    ਵੀਰੇ    ਵੈਰ    ਇੱਕ    ਕਹਿੰਦੇ    ਅੜੀ   

ਜਨਮ ਦਿਨ    ਸਮਾ    ਚੁਗਲੀ    ਯਾਦ    time ਆਉਣ ਦੇ    ਪਾਣੀ   

ਕਿਹੜੀ ਗੱਲ ਤੋ    ਟਾਇਮ    ਦਿਨ ਆਉਣਗੇ    ਹਿਕ    ਕਿਹੜੀ ਗੱਲ    ਝੂਠੇ   

ਨੰਗ    ਕੱਦ    ਨਿਮਰਤਾ    ਜਾਨ ਮੰਗ    ਮੋਢੇ ਤੇ    Happy birthday   

ਫੁੱਦੂ    ਖੰਭ    ਸੱਸ    ਪਟਾਕੇ    ਦਰਿਆ    ਤੋਰ   

ਪੰਪ    ਵੋਹਟੀ    ਪੈਨ    ਫਰੇਬ    ਵਾਰ    ਉਹਨੂੰ   

ਮਰਦਾ    ਤੋਰਦੀ    ਰੁਕ    ਪਿਛੇ    ਭਾਰ    ਹਰੀ   

ਲਾਲ    ਗੁਲਾਬੀ    ਪਾਸਪੋਰਟ    ਹਥਿਆਰ    ਪੈਦੀ    ਉਹਨਾਂ ਦੀ   

ਪਿਓ    ਕਾਹਤੋ    ਚੈਟ    ਮਰ ਜਾਣਾ    ਛੱਡਤਾ    ਸੱਜਣਾ ਨੇ   

ਘਰ ਵੱਲ    ਹਿੱਕ    ਵੱਡੇ ਦੀ    ਮਾੜਾ ਟਾਈਮ    ਅੰਮ੍ਰਿਤ ਵੇਲਾ    ਅਸੂਲ   

ਮਾੜਾ ਟਾਇਮ    ਕਬੱਡੀ    ਮੋਢੇ    ਲੰਡੀ ਬੁਚੀ    ਵੈਲੀ    ਵੈਰੀ   

ਦਿਮਾਗ    ਗਾਣਾ    ਵਿਸ਼ਵਾਸ    ਅਸੀਂ    ਮੰਜਿਲ    ਖੰਡ   

ਵਾਪਸੀ    ਕਿਤਾਬਾਂ    ਸ਼ੁਕਰ    ਹੱਥ ਘੁੱਟ    ਚੁਗਲ    ਜਨਮਦਿਨ   

ਲਾਲਚ    ਨਸ਼ਾ    ਚੰਗੇ    ਦੁਸਮਣ    ਜਰੂਰ    ਤਿਆਰੀ   

ਪਿੱਠ    ਲਫਜ਼    ਉਡਾਰੀ    ਨਾਨਕ    ਪਾਣੀ ਤੋ ਕੋਈ ਸੁੱਚਾ    ਮੇਰੀ ਮਾਂ ਮੇਰਾ ਰੱਬ   

ਭਰਾ ਭੈਣ    ਕਾੲ    ਨਜ਼ਰ    ਹੀਨਾ    ਭੈਣ ਮੇਰੀ    ਮਾਂ   

ਮੇਰੀ    ਪੱਤੇ    ਲਾਇਕ    ਕਾਹਦਾ ਕਰਦਾ    ਅੜੀਆਂ    ਭੈਣ ਭਰਾ   

ਅਸੀ ਤੈਨੂੰ    ਦੁੱਖ ਤੇਰੇ    ਬੋਲ    ਤੇਰੇ ਬਿਨਾ    ਮੰਨ ਜਾ    ਤੂੰ ਦਿਮਾਗ   

ਅਨਮੋਲ    ਜਖ਼ਮ    ਮੇਲਾ    ਮੋਟਰ ਤੇ    ਮੋਟਰ    ਹਰਿਮੰਦਰ   

ਹਨੀ    ਸੱਪ    ਸੱਜਰੀ ਸਵੇਰ    ਸੱਚੀਆਂ    ਸੰਗਰਾਂਦ    ਸੌਣਾ   

ਸੋਚ    ਸੂਤਰ    ਸੂਤਰਾਂ    ਸੁੰਨ    ਸੁਨਿਆਰ    ਸੁਗੰਧ   

ਸੁਕੂਨ    ਸਿਰਾ    ਸਿਮਰ    ਸਿਮਰਨ    ਸਿਆਸਤ    ਸਾਡੇ ਆਲਾ   

ਸ਼ੌਂਕ    ਸ਼ੇਰ    ਸ਼ੁਕਰਾਨਾ    ਸ਼ਰੀਕਾ    ਸ਼ਰੀਕਾਂ    ਸ਼ਬਦ   

ਸਹਾਰਾ    ਸਰਪੰਚ    ਸਰਦਾਰਨੀ    ਸਤਿ ਸ੍ਰੀ ਅਕਾਲ    ਸ਼ੇਰ    ਸ਼ੁਕਰਾਨਾ   

ਸ਼ੀਸ਼ੇ    ਸ਼ਰੀਕਾਂ    ਸ਼ਕਲ    ਸ਼ਕਲਾਂ    ਵੀਰ    ਵਿਹਲਾ   

ਵਿਦਾਈ    ਵਾਹਿਗੂਰੁ    ਵਕ਼ਤ    ਵਕਤ    ਲੱਤਾਂ    ਲੋਕਾਂ   

ਲਿਫਾਫੇ    ਲਲਕਾਰ    ਰੋਟੀ    ਰੂਪ    ਯਾਦ ਕਰਨਾ    ਯਕੀਨ   

ਮੰਜ਼ਿਲ    ਮੌਤ    ਮੇਰਾ ਵੀਰ    ਮੂਡ    ਮੁੰਡੇ    ਮੁਸ਼ਕਿਲਾਂ   

ਮੀਂਹ    ਮਾੜਾ ਸਮਾਂ    ਮਹੱਤਵਪੂਰਨ    ਮਸ਼ਰੂਫ    ਭੇਤ ਕੋਈ ਨੀ ਪਾ ਸਕਦਾ    ਭਰਜਾਈ   

ਭਗਤ ਸਿੰਘ    ਬੰਦਾ ਉਹ    ਬੇਟਾ    ਬੂਲਟ    ਬੁੱਢੇ    ਬੁਲਟ   

ਬੁਖਾਰ    ਬੀਮਾਰ    ਬਾਪ    ਬਾਣੀ    ਬਦਲ    ਬਦਲਾਵ   

ਬਦਮਾਸ਼    ਬਜੁਰਗ    ਫੁੱਲ    ਫੁੱਟ    ਪੰਜਾਬੀ    ਪੜਾਈ   

ਪੈਸਾ    ਪੁੱਤ    ਪੁੱਤਰ    ਨੂੰਹ    ਨੀਅਤ    ਨੀਂਦ   

ਨਹਾਉਣਾ    ਨਹਾ ਕੇ    ਨਜ਼ਾਰੇ    ਨਜ਼ਰਾ    ਨਜ਼ਰਾ ਬੇਸ਼ੱਕ ਝੁਕੀਆ    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ   

ਦੋਗਲੇ    ਦੀਪ    ਦਿਖਾਵਾ    ਤੋਹਫ਼ਾ    ਤੇਰਾ attitude    ਤੂੰ ਟਾਇਮ ਸਾਡੇ ਲਈ   

ਤਕਲੀਫ਼ਾਂ    ਝਾਂਜਰ    ਜੱਡ    ਜਜ਼ਬਾਤ    ਛਿੱਤਰ    ਘਮੰਡ   

ਗ੍ਰੰਥ    ਗੁਡ ਮੋਰਨਿੰਗ    ਖੋਣਾ    ਖੁਸ਼    ਕੌਡੀਆਂ    ਕੁੱਟਣੇ   

ਕੁੜੀ ਨੂੰ    ਕਾਰ    ਇੱਜਤ    ਇੱਕ ਵਾਰ ਇੱਕ    ਅੌਰਤ    ਅਸੀ ਉਹ   

ਅਸੀ ਉਹਨਾਂ    हाथ    ਖੁਸ਼ੀ    ਇੱਥੇ    ਰੱਬਾ    ਬੂਟੇ   

ਪਿਆਰ    ਵਿਹਾਰ    Wallpaper    ਵਕਤ ਦੀ ਸੂਈ    ਅੱਜ ਮੇਰਾ ਜਨਮਦਿਨ    ਕੁੜੀ   

ਕਲਯੁਗ    ਹਾਂ    ਭਰਾ    ਕੰਜੂਸ    ਜ਼ਖ਼ਮ    ਗੱਪ   

ਸ਼ਬਦ    ਮੋਹਰ    ਔਰਤ    ਮਹਿੰਗੀਆਂ    ਨਹੀਂ ਲੱਗਦੇ    ਮਾਲਾ   

ਜਨੂਨ    ਹੱਥ    ਫਿਕਰ    ਫੌਜ    Boyfriend    ਗੁੱਡੀਆਂ   

Motivational    my birthday    ਚੰਗਾ    ਮਾਂ ਪਿਓ    ਹੁਸਨ    ਪਾਠ   

ਲੱਖ    ਅਰਦਾਸ    ਦੁਨੀਆਂ    ਗੱਲ    ਕਰਮ    ਸਨਾਨ   

ਸਮਾਂ    ਔਕਾਤ    ਸਾਊ ਪੁੱਤ    Teachers Day    ਮੀਹ    friendship   

good morning    ਚਲਾਕ    Happy teachers day    ਗੁੱਡ ਮੌਰਨਿੰਗ    ਗੁੱਡ ਮੋਰਨਿੰਗ    ਗੁੱਡ ਮੋਰਨਿੰਗ ਜੀ   

ਗੁਲਾਬ    ਗੁਰੂ    ਗੁਰਬਾਣੀ    ਗਰੀਬੀ    ਕੱਦੂ    ਕੰਨ   

ਕੁੱਲੀ    ਕੁੜੀਆਂ    ਕੀਮਤ    ਕੀਮਤੀ    ਕਿੱਥੇ    ਕਨੇਡਾ   

ਔਖੇ    ਓਨੀ ਕੁ    ਉਡਾਣ    ਇੰਤਜ਼ਾਰ    ਇਮਾਨਦਾਰੀ    ਅੰਮ੍ਰਿਤ   

ਅਧਿਆਪਕ    ਅਣਖ    ਅਜਾਦੀ    ਪ੍ਰਾਰਥਨਾ    ਰੰਗ    ਇਥੇ ਵੱਡੇ   

ਹੌਲੀ    ਬਦਮਾਸ਼    ਹੱਟਣ    ਕਰਮਾ    ਦਿਨ    ਪਤਲਾ   

ਬਾਅਦ    ਪਿੰਡਾਂ    ਅੱਤ    ਦੁੱਖ    ਸਿਖਾਨੀ    ਸਕੂਲ   

ਦਰਦ    ਸਿਆਣੇ    ਸ਼ਿੱਦਤ    ਨੀਤ    ਗ੍ਰਹਿਣ    ਜਨਮ   

ਯਾਰ    ਆਸਰਾ    ਹਵਾ    ਜਖਮ    ਮਿੱਤਰਾਂ    ਦੀਵਾ   

ਤਰਸਦੀ    ਜੁੱਤੀ    ਧੋਖਾ    ਜ਼ੁਬਾਨ    ਜਾਨਵਰ    ਬਰਸਾਤ   

ਅੱਖਾਂ    ਮਾਫ    ਰਾਜਾ    ਚਮਤਕਾਰ    ਘੋੜੇ    ਵਧਾਈਆਂ   

ਨਸ਼ਾ    ਜਾਤ    ਘੋੜਾ    ਟਾਈਮ    ਹੁਕਮ    ਫ਼ਕੀਰ   

ਚੰਗੇ ਵਿਚਾਰ    ਬਨਾਵਟੀ    ਬੱਚੇ    ਮੁੱਛਾਂ    ਜਜ਼ਬਾਤ    ਬੇਬੇ   

ਪੱਗ    ਅਜੇ    ਕਾਮਯਾਬੀ    ਅੱਜ ਦਿਨ    ਦਿਲ    ਵੇਖ   

ਇਕੱਲਾ    ਸਚਿਨ    ਨਿੱਤ ਨਵੀ ਠੋਕਰ    ਦਾਤਿਆ    ਮੁਸਕਾਨ    ਆਕੜ   

ਬਚਪਨ    ਮਾੜਾ    ਫੋਟੋ    ਬੁੱਲੇ    ਪੈਰ    ਪੁਲਿਸ   

ਚਿੱਟਾ    ਉਮੀਦ    ਜਿੰਦਗੀਏ    ਰੱਜ    ਪੀਤੀ    ਸ਼ੁਭ ਸਵੇਰ   

ਨਾਰਾਂ    ਚੱਕ    ਕਿੰਨਾ    ਸਕੇ ਭਰਾ    ਚੰਡੀਗੜ੍ਹ    ਲੇਖ   

ਮੇਰੇ ਯਾਰ    ਡੇਰਾ    ਫਰਕ    ਬਹਾਦਰ    ਬਰ੍ਥਡੇ    ਸ਼ੌਂਕ   

ਉਮਰਾਂ    ਰੱਖੜੀ    ਰੁੱਸਣਾ    ਪ੍ਰਮਾਤਮਾ    ਸਵੇਰੇ    ਯਾਰੀ   

ਕਲਮ    ਮਿੱਤਰ    ਸੂਰਜ    ਕਾਲਜ    ਸਾਈਕਲ    ਮਿਹਨਤ   

ਯਾਦਾਂ    ਮਿੱਠਾ    ਸੰਤਾ    ਮੁੰਡਾ    ਬੇਟੀ    ਸੂਈ   

ਬਾਪੂ    ਦੋਸਤੀ    ਆਨੰਦ    ਕਿਥੇ    ਪਰਿਵਾਰ    ਜਿੰਦਗੀ   

ਹਿੱਸਾ    ਸਰਦਾਰ    ਕਿਤਾਬ    ਮੁਹੱਬਤ    ਪਾਪਾ    ਹੱਸਣਾ   

ਇੰਜ    ਇੰਞ    ਅੱਖ    ਬੁਲੇਟ    ਗੁੱਸਾ    ਪੱਤਿਆਂ   

ਜਿਸ ਵੇਲੇ    ਧੁੱਪ    ਰਸਤਾ    ਸੱਚ    ਹਮੇਸ਼ਾ    ਕਦਰ   

ਬੱਲੇ    ਪਿਤਾ    ਦੇਸੀ    ਕਦੇ ਵੀ    ਰਾਤ    ਜੱਟ   

ਫਾਇਦਾ    ਨਖਰਾ    ਸਮਝਾਉਣ    ਮੁਸ਼ਕਿਲ    ਵਾਹਿਗੁਰੂ    ਸ਼ੁਭ ਸਵੇਰ   

ਸਵੇਰ    ਚਾਹ    ਪੰਜਾਬ    ਝੂਠ    ਰੱਬ    ਚੰਨ   

ਗਰੀਬ    ਭੈਣਾਂ    ਸਮਝ    ਮੌਸਮ