ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
1 - 19 of 19 Total
ContentWallpapers
ਕਹਿੰਦੀ ਬੁਲੇਟ ਪੁਰਾਣਾ ਨਾਂ ਤੂੰ ਞੇਚਿਆ ਚਾਹੇ ਸੌਂਕ ਨਾਲ ਰੱਖੀਆਂ ਨੇ ਗੱਡੀਆਂ
ਯਾਰ ਸਾਰੇ ਹੀ ਮਲੰਗ ਛੜੇ ਛਾਟ ਨੇ ਕੁਝ ਛੱਡ ਗਈਆ ਕਈ ਅਾਪਾ ਛੱਡੀਆ ...

Create Wallpaper for this quote
ਬੈਠ ਜੀ ਬੁਲੇਟ ਉੱਤੇ ਛਾਲ ਮਾਰਕੇ ਨੀ, ਦਿਲੋਂ ਵਹਿਮ ਕੱਢ ਕੇ,
ਚੰਡੀਗ੍ਹੜ ਸ਼ਹਿਰ ਦੀ ਕਰਾ ਦੂ, ਤੈਨੂੰ ਸੈਰ ਆਜੀ Time ਕੱਢਕੇ..!

Create Wallpaper for this quote
ਬੜਾ ਬੁਲੇਟ ਪਿਆਰਾ ਸੀ, ਆਪ ਨਾ ਨਹਾਉਂਦੇ ਬੁਲੇਟ ਚਮਕਾਉਂਦੇ
ਤੇ ਹੌਲੀ ਚਲਾਉਂਦੇ ਤੇ ਗੇੜੀਆਂ ਲਾਉਂਦੇ, ਬੁਲੇਟ ਦੇ ਉੱਤੇ ਕੁੜੀ ਵੀ ਮਰਦੀ..!

Create Wallpaper for this quote
Punjabi  ਬੁਲੇਟ wallpaper
ਬੁਲੇਟ ਦੀ ਦੁੱਗ-ਦੁੱਗ ਤੇਰੀ ਗਲੀ 'ਚੋਂ ਕਰਾਉਣੀ ਡੱਕ ਲਏ,
ਜੋ ਤੇਰੇ ਪਿੰਡ ਦਾ ਏ ਸੂਰਮਾ..!

Create Wallpaper for this quote
Punjabi  ਬੁਲੇਟ wallpaper
ਜਦ ਬੁਲੇਟ ਚੱਲੇ ਤਾਂ ਧਰਤੀ ਹਿੱਲੇ,
ਹਾਥੀ ਵਾਂਗ ਮਸਤ ਚਾਲ ਚੱਲੇ..!

Create Wallpaper for this quote
ਇੱਕ ਲੱਖ ਪੂਰਾ ਨੀ ਮੈਂ ਬੁਲੇਟ ਤੇ ਲਾਇਆ ..🏍

Create Wallpaper for this quote
ਬੁਲੇਟ ਬਿਨਾਂ ਨਹੀਂ ਸਰਦਾ ਟੋਰ ਜ਼ਰੂਰੀ ਆ ।

Create Wallpaper for this quote
Punjabi  ਬੁਲੇਟ wallpaper
ਭਾਵੇ ਲੈ ਲਿਆ ਬੁਲੇਟ ਹੁਣ ਮਹਿੰਗੇ ਮੁੱਲ ਦਾ__
ਪਰ 98 ਚ' ਲਿਆ ਚੇਤਕ ਨਹੀ ਭੁੱਲ ਦਾ__🎇🎇

Create Wallpaper for this quote
ਕਹਿੰਦੀ ਜੇ ਤੂੰ @ਬੁਲੇਟ ਵਾਲਾ ਏਂ ਤੇ ਮੈਂ R15 ਤੇ ਮਰਦੀ ਆਂ
ਮੈਂ ਕਿਹਾ ਮੋੜ ਤੋਂ ਬੂਲਟ ਦਾ ਪਟਾਕਾ ਸੁਣਕੇ ਕੋਠੇ ਤੇ ਅੰਬ ਲੈਣ ਨੂੰ ਚੜਦੀ ਆਂ,??

Create Wallpaper for this quote
ਰਹਿਣਾ ਕਰੀਏ ਪਸੰਦ ਚੁੱਪ ਚਾਪ ਨੀ ਝਾਕਣੀ ਨਾ ਵੱਡੇ ਵੱਡੇ ਝਾੜ ਦੇਨੇ ਆ,
ਹੋਵੇ ਕਿਤੇ ਲੋੜ ਅਜਮਾ ਲਈ ਬੁਲੇਟ ਪਰੂਫ ਵਿੱਚ ਗੋਲੀਆਂ ਵੀ ਵਾੜ ਦੇਨੇ ਆ 🔫

Create Wallpaper for this quote
ਤੁਸੀਂ ਵੇਖ ਲੀਓ ਭਾਵੇਂ ਰੇਡ ਮਾਰ ਕੇ, ਆਪਾ ਕਿਹੜਾ ਪਿੱਛੇ ਕੋਈ ਬਿਠਾਉਂਣੀ ਹੁੰਦੀ ਆ,
ਹੁਣ ਮੈਨੂੰ ਬੁਲੇਟ ਦਵਾ ਦਿਓ ਬਾਪੂ ਜੀ, ਦੁੱਗ-ਦੁੱਗ ਕਾਲਜ ਕਰਾਉਂਣੀ ਹੁੰਦੀ ਆ..🏍

Create Wallpaper for this quote
ਤੇਰੀ ਹੋਂਡਾ ਸਿਟੀ ਨਾਲੋਂ ਵੱਧ ਆ ਨਜ਼ਾਰੇ
ਦਿੰਦਾ
ਜੱਟ ਦਾ ਬੁਲੇਟ ਲੱਖ 💰 ਤੋਂ ਆ ਬਾਹਰ ਨੀ..

Create Wallpaper for this quote
ਲੰਡੀ ਜੀਪ ਰੱਖੀ ਯਾਰਾਂ ਵੈਲੀਆਂ ਲਈ, ਕਾਲਾ ਬੁਲੇਟ ਰੱਖਿਆ ਸਹੇਲੀਆਂ ਲਈ,
ਨੀਲਾ ਫੋਰਡ ਰੱਖਿਆ ਪੈਲੀ ਵਾਹੁਣ ਨੂੰ, ਰੱਖੇ ਹਥਿਆਰ 🔫 ਨੀ ਪਟਾਕੇ ਪਾਉਣ ਨੂੰ !!

Create Wallpaper for this quote
ਐਕਟਿਵਾ ਨਾਰ 👩‍ ਦੀ ਦਿਲ ਠਾਰ ਦੀ,
ਸਾਡੇ ਬੁਲੇਟ ਦੀ ਆਵਾਜ਼ ਲੋਕਾਂ ਦੇ ਕੰਨ 👂🏼 ਦੇ ਪਾੜਦੀ !!

Create Wallpaper for this quote
ਸਕੁਟੀ 🛵 ਐਕਟਿਵਾ ਨਾਰ ਦੀ ਦਿਲ ਠਾਰ ਦੀ,
ਸਾਡੇ ਬੁਲੇਟ 🏍 ਦੀ ਆਵਾਜ਼ ਲੋਕਾਂ ਦੇ ਪਰਦੇ ਕੰਨਾਂ ਦੇ ਪਾੜ ਦੀ..💪

Create Wallpaper for this quote
👉ਜਿੱਥੇ 😜 ਜਾ ਕੇ ਤੇਰੀ 👉 Activa 🛵 ਦੀ ਰੇਸ ਮੁੱਕਦੀ ਏ..👈 👉ਉਨੇ ਤੇ ਤਾਂ ਮਿੱਤਰਾ ਦਾ 😉😎 ਬੁਲੇਟ 🛵 ਦੂਜਾ ਗਿਅਰ 😙 ਮੰਗਦਾ..👈

Create Wallpaper for this quote
ਮੈਨੂੰ ਕਹਿੰਦੀ status ਤੋਂ ਬਿਨਾਂ ਕਰਦਾ ਕੀ ਤੂੰ..? ਮੈਂ ਕਿਹਾ ਹੱਥ ਛੱਡ ਕੇ ਬੁਲੇਟ ਚਲਾ ਲਈਦਾ..💪

Create Wallpaper for this quote
👉 ਘੁੰਮਣ ਘੁਮਾਉਣ ਨੂੰ ਤਾਂ ਥਾਰ 🚙 ਰੱਖੀ ਆਂ, ਨੀ ਓਹਨੇ ਬੁਲੇਟ 🚵‍♀️ ਤਾਂ ਰੱਖਿਆਂ 🎇 ਪਟਾਕੇ 🎆 ਪਾਉਣ ਨੂੰ..😉😉

Create Wallpaper for this quote
👉 ਬੈਠ ਜਾ ਬੁਲੇਟ ਉੱਤੇ ਛਾਲ ਮਾਰਕੇ ਨੀ ਦਿਲੋਂ ❤️️ ਵਹਿਮ ਕੱਢ ਕੇ , ਚੰਡੀਗੜ੍ਹ ਝੀਲ 🌊 ਦੀ ਕਰਾਦੂੰ ਤੈਨੂੰ ਸੈਰ ਆਜੀਂ ਟਾਈਮ ⌚ ਕੱਢ ਕੇ...👩‍❤️‍💋‍👩

Create Wallpaper for this quote

Recent Punjabi Searchesਗੁੱਡ ਮੌਰਨਿੰਗ    ਨਾਰਾਂ    ਸਚਿਨ    ਚੱਕ    Time    ਕਿੰਨਾ   

ਸਕੇ ਭਰਾ    ਮੁੱਛਾਂ    ਚੰਡੀਗੜ੍ਹ    ਪਤਲਾ    ਲੇਖ    ਮੇਰੇ ਯਾਰ   

Yaar    Attitude    ਡੇਰਾ    ਫਰਕ    ਸੁੰਨ    ਬਹਾਦਰ   

ਬਰ੍ਥਡੇ    Father    ਸ਼ੌਂਕ    ਦੁੱਖ    ਸੇਵਾ    ਸੰਗਰਾਂਦ   

ਉਮਰਾਂ    ਰੱਖੜੀ    ਇੱਕ ਵਾਰ ਇੱਕ    ਇਕੱਲਾ    हाथ    ਰੁੱਸਣਾ   

ਪ੍ਰਮਾਤਮਾ    ਸਵੇਰੇ    Yaari    ਕੁੜੀ    ਲੱਖ    ਯਾਰੀ   

Kindness    ਕਲਮ    ਮਿੱਤਰ    ਦੀਵਾ    ਸੂਰਜ    ਚਸ਼ਮਾ   

ਖੰਡ    ਕਾਲਜ    ਅਸੀਂ    College    ਜਨਮਦਿਨ    ਸਾਈਕਲ   

Birthday    ਮਿਹਨਤ    ਯਾਦਾਂ    ਮਿੱਠਾ    ਸੰਤਾ    ਮੁੰਡਾ   

ਬੇਟੀ    ਸੂਈ    Ram    ਬਾਪੂ    ਜਜ਼ਬਾਤੀ    Maa   

ਕਰਮਾ    ਦੋਸਤੀ    ਆਨੰਦ    ਕਿਥੇ    ਪਰਿਵਾਰ    ਜਿੰਦਗੀ   

ਹਿੱਸਾ    ਸਰਦਾਰ    Headline    ਕਿਤਾਬ    ਮੁਹੱਬਤ    ਪਾਪਾ   

ਹੱਸਣਾ    ਇੰਜ    ਇੰਞ    ਅੱਖ    ਬੁਲੇਟ    Bullet   

ਗੁੱਸਾ    ਪੱਤਿਆਂ    ਜਿਸ ਵੇਲੇ    ਧੁੱਪ    ਰਸਤਾ    ਸੱਚ   

ਹਮੇਸ਼ਾ    ਕਦਰ    ਬੱਲੇ    ਪਿਤਾ    ਦੇਸੀ    ਕਦੇ ਵੀ   

ਰਾਤ    ਜੱਟ    ਫਾਇਦਾ    ਨਖਰਾ    Tea    ਸਮਝਾਉਣ   

ਮੁਸ਼ਕਿਲ    ਵਾਹਿਗੁਰੂ    ਸ਼ੁਭ ਸਵੇਰ    ਸਵੇਰ