ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
1 - 27 of 27 Total
ContentWallpapers
ਬੜੇ ਬੇਫਿਕਰ, ਪ੍ਰਵਾਹ ਤੇ ਦੁਨੀਆ ਤੋਂ ਬੇਖੌਫ ਹੋਕੇ ਚਲਦੇ ਨੇ,
ਬੱਚੇ ਜਦੋਂ ਪਿਤਾ ਦੀ ਉਂਗਲੀ ਫੜ੍ਹ ਕੇ ਚਲਦੇ ਨੇ..
Happy FATHER 'S DAY

Create Wallpaper for this quote
Father Quotes wallpaper
Father_day_quotes wallpaper
"ਬਾਪੂ ਤੇਰੇ ਕਿੰਨੇ ਬੱਚੇ ਅੈ?"
"ਚਾਰ ਮੁੰਡੇ ਅੈ ਜੀ।"
"ਕੀ ਕੰਮ ਕਰਦੇ ਅੈ?"
"ਮੈਨੂੰ ਲਗਦਾ ਚਾਰੇ ਡਾਕਟਰ ਅੈ ਜੀ।"
"ਚਾਰੇ ਡਾਕਟਰ?" ਬਾਪੂ ਗੱਲ ਜੱਚਦੀ ਨੀ।
"ਜਚਦੀ ਤਾਂ ਮੈਨੂੰ ਵੀ ਨੀ ਸ਼ੇਰਾ, ਪਰ ਜਿਹੜੇ ਮੁੰਡੇ ਨਾਲ ਵੀ ਗੱਲ ਕਰਦਾਂ ੳੁਹੀ ਕਹਿੰਦਾ..... " ਹਾਂ ਦੱਸ ਬੁੜਿਅਾ ਕੀ ਬਿਮਾਰੀ ਅੈ?"😜

Create Wallpaper for this quote
Sad Punjabi wallpaper
ਮੈਂ ਉਸ ਦਿਨ ਫਿਰ ੳਸਨੂੰ ਯਾਦ ਆਵਾਂਗਾ
ਜਦੋਂ ਉਹਦੇ ਬੱਚੇ ਪੁੱਛਣਗੇ ਕਿ ਮੰਮੀ ਤੁਸੀ ਕਦੇ ਪਿਆਰ ਕੀਤਾ ਸੀ


Create Wallpaper for this quote
ਰੋਟੀ ਖਾਣ ਵੇਲੇ ਅਰਦਾਸ ਕਰਿਆ ਕਰੋ ਕਿ ਜਿਸ ਖੇਤ ਵਿਚੋਂ ਮੇਰੇ ਲਈ ਰੋਟੀ ਆਈ ਹੈ ਉਸ ਖੇਤ ਵਾਲੇ ਦੇ ਬੱਚੇ ਕਦੇ ਵੀ ਭੁੱਖੇ ਨਾ ਸੌਣ

Create Wallpaper for this quote
Gall pate di  wallpaper
ਡਾਕਟਰ, ‘‘ਬੱਚੇ ਨੂੰ ਪਾਣੀ ਪਿਲਾਉਣ ਤੋਂ ਪਹਿਲਾਂ ਉਸ ਨੂੰ ਉਬਾਲ ਲਓ।”
ਚੰਗੂ,‘‘ਡਾਕਟਰ ਸਾਹਬ, ਉਬਾਲਣ ਨਾਲ ਬੱਚਾ ਮਰ ਤਾਂ ਨਹੀਂ ਜਾਵੇਗਾ।”

Create Wallpaper for this quote
ਖੁਸ਼ੀਆਂ ਦਾ ਤਿਓਹਾਰ ਹੈ ਲੋਹੜੀ, ਰੀਝਾਂ ਦਾ ਸ਼ਿੰਗਾਰ ਹੈ ਲੋਹੜੀ,
ਨਵ ਜੰਮੇ ਇਕ ਬੱਚੇ ਦੇ ਲਈ, ਇਕ ਸੁੰਦਰ ਉਪਹਾਰ ਹੈ ਲੋਹੜੀ,
ਖੁਸ਼ਹਾਲੀ ਦੇ ਵਿਹੜੇ ਅੰਦਰ, ਫ਼ਸਲਾਂ ਦਾ ਸਤਿਕਾਰ ਹੈ ਲੋਹੜੀ,
ਪੰਜਾਬੀਅਤ ਦੇ ਗਹਿਣੇ ਵਿੱਚ ਇਕ ਸੁੱਚਾ ਕਿਰਦਾਰ ਹੈ ਲੋਹੜੀ,
ਰਸਮਾਂ ਰੀਤਾਂ ਵਿੱਚ ਨਗੀਨਾ ਸੁੰਦਰ ਸੱਭਿਆਚਾਰ ਹੈ ਲੋਹੜੀ,
ਖਿੜੀਆਂ ਫ਼ਸਲਾਂ ਦੇ ਗਲ ਪਾਇਆ ਹਰਿਆਲੀ ਦਾ ਹਾਰ ਹੈ ਲੋਹੜੀ,
ਇਹ ਸੱਜਣਾਂ ਨਾਲ ਹੈ ਫੱਬਦੀ ਸੱਜਣਾਂ ਬਿਨ ਬੇਕਾਰ ਹੈ ਲੋਹੜੀ !

Create Wallpaper for this quote
ਕਦੇ ਕਦੇ ਜਿੰਦਗੀ ਨੂੰ ਕਮਲਿਆਂ ਵਾਂਗ ਵੀ ਜੀਅ ਲੈਣਾ ਚਾਹੀਦਾ
ਬਹੁਤੇ ਸਿਆਣਿਆਂ ਨਾਲ ਤਾਂ ਬੱਚੇ ਵੀ ਨਹੀਂ ਖੇੜਦੇ ..

Create Wallpaper for this quote
ਇਕ ਰੋਟੀ ਨਾ ਦੇ ਸਕਿਆ ਕੋਈ ਉਸ ਗਰੀਬ ਬੱਚੇ ਨੂੰ
ਉਹ ਤਸਵੀਰ ਲੱਖਾਂ 'ਚ ਵਿਕ ਗਈ ਜਿਸ 'ਚ ਰੋਟੀ ਦੇ ਬਿਨਾਂ ਬੱਚਾ ਉਦਾਸ ਸੀ।

Create Wallpaper for this quote
ਜਿੰਦਗੀ  wallpaper
ਇਕ ਡਾਕਟਰ ਬੱਚੇ ਦੇ ਪੈਰ ਦਾ ਟਾਂਕਾ ਕੱਟਣ ਆਇਆ।
ਉਸਨੇ ਕਿਹਾ, ”ਬੇਟਾ, ਉਹ ਦੇਖੋ ਉਪਰ, ਸੋਨੇ ਦੀ ਚਿੜੀ।”
ਬੱਚਾ, ”ਹੇਠਾਂ ਦੇਖ, ਕਿਤੇ ਪੈਰ ਨਾ ਕੱਟ ਜਾਵੇ, ਵੱਡਾ ਆਇਆ ਚਿੜੀ ਦਾ ਮਾਮਾ।”

Create Wallpaper for this quote
ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ,
HAPPY CHILDREN DAY ..

Create Wallpaper for this quote
Children Day wallpaper
ਬੱਚੇ ਦੀਆਂ ਅੱਖਾਂ ਵਿੱਚ ਇੱਕ ਮਾਂ ਇੱਕ ਦੇਵੀ ਹੁੰਦੀ ਹੈ.!!

Create Wallpaper for this quote
ਅਫ਼ਸੋਸ ਕਿ ਇਸ ਦੁਨੀਆ ਵਿੱਚ ਕੁਝ ਗਲੀਆਂ ਐਸੀਆਂ ਵੀ ਨੇ,
ਜਿੱਥੇ ਬੱਚੇ ਤਾਂ ਰਹਿੰਦੇ ਨੇ ਪਰ ਬਚਪਨ ਨਹੀਂ ਰਹਿੰਦਾ...

Create Wallpaper for this quote
Sad Punjabi wallpaper
ਹੁਣ 4 ਸਾਲ ਦੇ ਬੱਚੇ ਗਾਉਂਦੇ ਫਿਰ ਰਹੇ ਆ ਚਾਰ ਬੋਤਲ #VODKA ਕਾਮ ਮੇਰਾ ਰੋਜ਼ ਕਾ
ਜਦੋਂ ਅਸੀਂ 4 ਸਾਲ ਦੇ ਸੀ ਤਾਂ ਬਸ ਇੱਕ ਹੀ ਨਾਮ ਯਾਦ ਸੀ
: ਸ਼ਕਤੀ ਸ਼ਕਤੀ #ਸ਼ਕਤੀਮਾਨ..

Create Wallpaper for this quote
ਇੱਕ ਡਾਕਟਰ ਪਿੰਡ ਦੇ ਛੋਟੇ ਜਿਹੇ ਬੱਚੇ ਦੇ ਪੈਰ ਤੇ ਟਾਂਕੇ ਲਗਾ ਰਿਹਾ ਸੀ..
ਡਾਕਟਰ :- ਬੇਟਾ ਵੋ ਦੇਖੋ ਉੱਪਰ ਸੋਨੇ ਦੀ ਚਿੜੀ !!
ਬੱਚਾ (ਗੁੱਸੇ ਵਿੱਚ) :- ਤੂੰ ਸਾਲਿਆ ਥੱਲੇ ਦੇਖ ਪੈਰ ਨਾ ਵੱਢ ਦੇਈਂ ਲੱਗਦਾ ਚਿੜੀ ਦਾ....

Create Wallpaper for this quote
Funny Punjabi wallpaper
ਇੱਕ ਛੋਟਾ ਬੱਚਾ ਕੁੱਤਾ ਘੁੰਮਾਉਣ ਲੈ ਕੇ ਜਾ ਰਿਹਾ ਸੀ
ਇੱਕ ਪੁਲਿਸ ਆਲਾ ਉਥੋ ਲੰਘਿਆ ਤੇ ਬੱਚੇ ਨਾਲ ਸਰਾਰਤ ਦੇ ਮੂਡ ਚ ਪੁੱਛਿਆ-
ਆਪਣੇ ਭਰਾ ਨੂੰ ਕਿਥੇ ਲੈ ਕੇ ਜਾ ਰਿਹਾ ਕਾਕਾ ?
ਬੱਚੇ ਨੇ ਫਟੈਕ ਦਣੀ ਜਵਾਬ ਦਿੱਤਾ ਅੰਕਲ ਜੀ ਪੁਲਿਸ ਚ ਭਰਤੀ ਕਰਾਉਣ ਚਲੀਆ

Create Wallpaper for this quote
ਸਾਰੇ ਬੱਚੇ ਸੋ ਜਾਓ, ਚੰਦਾ ਮਾਮਾ ਲੋਰੀ ਦੇ ਕੇ ਸਵਾਉਣ ਆ ਰਿਹਾ ਹੈ

Create Wallpaper for this quote
Punjabi  ਗੁੱਡ ਨਾਈਟ wallpaper
ਇੱਕ ਮਾਂ ਦੀ ਪ੍ਰਾਰਥਨਾ ਹਮੇਸ਼ਾ ਬੱਚੇ ਲਈ ਹੁੰਦੀ ਹੈ..

Create Wallpaper for this quote
Mother quotes in Punjabi  wallpaper
ਬੱਚੇ ਮਕਾਨ ਦਾ ਹੂਲੀਆ ਵਿਗਾੜ ਦਿੰਦੇ ਹਨ,
ਪਰ ਬੱਚਿਆਂ ਤੋਂ ਬਿਨਾਂ ਘਰ ਸੋਹਣਾ ਨਹੀਂ ਲਗਦਾ।

Create Wallpaper for this quote
Punjabi  ਗੱਲ ਪਤੇ ਦੀ wallpaper
ਵੋਟਾਂ ਬਾਅਦ ਵੱਟਸੈਂਪ ਤੇ ਰੌਣਕ ਜਿਹੀ ਨਹੀਂ ਰਹੀ
ਏਦਾਂ ਲੱਗਦਾ ਜਿਵੇਂ ਪੇਪਰ ਦੇ ਕੇ ਬੱਚੇ ਨਾਨਕੇ ਗਏ

Create Wallpaper for this quote
ਉਹ ਮਹਿੰਗੇ ਖਿਡੌਣੇ ਵਰਗੀ ਸੀ ।।
ਤੇ ਮੈਂ ਗਰੀਬ ਦੇ ਬੱਚੇ ਵਰਗੇ ।।।
ਬੱਸ ਦੇਖਦਾ ਈ ਰਹਿ ਗਿਆ।।


Create Wallpaper for this quote
ਆਪਣੇ ਮਾਤਾ- ਪਿਤਾ ਦੀ ਉਵੇਂ ਸੇਵਾ ਕਰੋ,
ਜਿਵੇਂ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਤੁਹਾਡੀ ਕਰਨ ।

Create Wallpaper for this quote
Punjabi  ਸਿਆਣਪ ਦੀਆਂ ਗੱਲਾਂ  wallpaper
Punjabi  ਸਿਆਣਪ ਦੀਆਂ ਗੱਲਾਂ  wallpaper
Punjabi Wisdom Quotes wallpaper
ਉਹ ਮਹਿੰਗੇ ਖਿਡੌਣੇ ਵਰਗੀ ਸੀ, ਅਤੇ ਮੈਂ ਗਰੀਬ ਦੇ ਬੱਚੇ ਵਰਗਾ ਸੀ .... ਬੱਸ ਦੇਖਦਾ ਹੀ ਰਹਿ ਗਿਆ ...... 😌😌😌😌😌

Create Wallpaper for this quote
Punjabi  ਘੈਂਟ ਸਟੇਟਸ  wallpaper
ਜਿੰਦਗੀ ਯਾਰੀ ਤੇ ਸਫਰ ਮੁੱਕਦੇ ਜ਼ਰੂਰ ਨੇ ਬੱਚੇ ਨਾਲ ਬੱਚਾ ਤੀਵੀਂ ਤੋ ਆਦਮੀ ਇਸ਼ਕ ਤੋ ਹੁਸਨ ਰੁੱਸਦੇ ਜ਼ਰੂਰ ਨੇ
ਅੰਬਰਾਂ ਤੋ ਤਾਰਾ,ਟਾਹਣੀ ਤੋ ਫੁੱਲ ਪਿਆਰ ਵਿੱਚ ਦਿੱਲ ਟੁੱਟਦੇ ਜ਼ਰੂਰ ਨੇ...

Create Wallpaper for this quote
ਦੁਸ਼ਮਣ ਦੇ ਬੱਚੇ ਲਈ ਵੀ ਕਦੀ ਬੁਰਾ ਨਾ ਸੋਚੋ,
ਕਿਉਂਕਿ
ਹਰ ਬੱਚੇ ਦੇ ਅੰਦਰ ਇੱਕ ਪਵਿੱਤਰ ਰੂਹ ਹੁੰਦੀ ਹੈ !!

Create Wallpaper for this quote
ਦੁਸ਼ਮਣ ਦੇ ਬੱਚੇ ਲਈ ਕਦੇ ਵੀ ਬੁਰਾ ਨਾ ਸੋਚੋ
ਕਿਉਂਕਿ ਹਰ ਬੱਚੇ ਦੇ ਅੰਦਰ ਇੱਕ ਪਵਿੱਤਰ ਰੂਹ ਹੁੰਦੀ ਹੈ...🙏

Create Wallpaper for this quote
ਉਮਰਾਂ ਦੇ ਕੱਚੇ ਆ, ਹੌਸਲੇ ਰੱਖੇ ਪੱਕੇ ਆ, ਡਿਗਣੋ ਨੀ ਡਰਦੇ ਅਸੀਂ,
"ਸ੍ਰੀ ਗੁਰੂ ਗੋਬਿੰਦ ਸਿੰਘ" ਦੇ ਬੱਚੇ ਆ !

Create Wallpaper for this quote
ਰੱਖੀਂ ਨਿਗ੍ਹਾਹ ਮੇਹਰ ਦੀ ਦਾਤਾ ਤੂੰ ਬੱਚੇ ਅਣਜਾਣੇ ਤੇ,
ਚੰਗਾ ਮਾੜਾ ਸਮਾਂ ਗੁਜ਼ਾਰਾਂ ਸਤਿਗੁਰੂ ਤੇਰੇ ਭਾਣੇ ਤੇ..

Create Wallpaper for this quote
Dharmik Message wallpaper

Recent Punjabi Searches



Waheguru    ਇੱਕ ਵਾਰ ਇੱਕ    ਯਾਦ    ਯਾਦ ਕਰਨਾ    deep    Yarri   

Motivational    ਖੋਣਾ    80    birthday wishes    Jatt    Yaar   

Sardar    ਕੁੜੀ ਨੂੰ    Y    ਬਦਲ    Beli    ਤੂੰ ਟਾਇਮ ਸਾਡੇ ਲਈ   

Happy birthday    smile    A    ਬਦਲਾਵ    ਵਕ਼ਤ    ਖੁਸ਼   

Hello    ਜੱਡ    Ford    ਇੱਜਤ    ਤੋਹਫ਼ਾ    dc   

my birthday    Attitude    ਸ਼ਰੀਕਾਂ    Wallpaper    ਚੰਗਾ    ਸ਼ੁਕਰ   

ਪੰਜਾਬੀ    Sach    ਨਹੀਂ ਲੱਗਦੇ    Pag    Happy birthday friend    Death   

punjab    ਬੁਖਾਰ    ਮੇਰੀ ਮਾਂ ਮੇਰਾ ਰੱਬ    ਭੈਣ ਭਰਾ    Sardari    sister   

ਅੱਜ ਮੇਰਾ ਜਨਮਦਿਨ    ਜਨੂਨ    ਬੀਮਾਰ    ma    song    ਪਾਣੀ ਤੋ ਕੋਈ ਸੁੱਚਾ   

Grandma    veer    family    Headline    हाथ    Sad   

Ielts    ਮਾਂ ਪਿਓ    rose    siraa    ਨਜ਼ਾਰੇ    ਮਤਲਬੀ   

mummy    ਹੁਸਨ    s    15    ਕੁੱਟਣੇ    ਪਾਠ   

ਲੱਖ    ਅਰਦਾਸ    ਹਾਂ    ਦੁਨੀਆਂ    ਗੱਲ    ਕਰਮ   

ਸਨਾਨ    ਸਮਾਂ    brother    ਸੋਚ    Tea    speech   

ਔਕਾਤ    birthday    ਧੀ    pyar    mom    ਸ਼ੇਰ   

ਜਨਮਦਿਨ    love    ਮੋਹਰ    ਬਾਪ    Teacher    ਪੁੱਤਰ   

ਸਾਊ ਪੁੱਤ    Teachers Day    pyaar    ਚੰਗੇ    Girls    Life   

ਮੀਹ    Ilu    ਸਹਾਰਾ    ਔਰਤ    teaching    ਮੂਡ   

ਹਨੀ    ਮੈਂ ਸੁਣਿਆ ਅੱਜ ਮੇਰਾ ਜਨਮਦਿਨ ਆ    friendship    Wife    ਮੀਂਹ    ਪੁੱਤ   

marriage    ਬੂਟੇ    good morning    Ram    ਚਲਾਕ    ਤੇਰਾ attitude   

respect    ਹੱਥ ਘੁੱਟ    happy    ਆਏ    strive    kindness   

Sira    Mothers    Happy teachers day    good morning    ਗੁੱਡ ਮੌਰਨਿੰਗ    ਗੁੱਡ ਮੋਰਨਿੰਗ   

ਗੁੱਡ ਮੋਰਨਿੰਗ ਜੀ    ਗੁਲਾਬ    ਗੁਰੂ    ਗੁਰਬਾਣੀ    ਗਰੀਬੀ    ਕੱਦੂ   

ਕੰਨ    ਕੁੱਲੀ    ਕੁੜੀਆਂ    ਕੀਮਤ    ਕੀਮਤੀ    ਕਿੱਥੇ   

ਕਿਤਾਬਾਂ    ਕਨੇਡਾ    ਔਖੇ    ਓਨੀ ਕੁ    ਉਡਾਰੀ    ਉਡਾਣ   

ਇੰਤਜ਼ਾਰ    ਇਮਾਨਦਾਰੀ    ਅੰਮ੍ਰਿਤ    ਅੰਮ੍ਰਿਤ ਵੇਲਾ    ਅਧਿਆਪਕ    ਅਣਖ   

ਅਜਾਦੀ    ਵਕਤ    ਝਾਂਜਰ    ਗ੍ਰੰਥ    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ    ਵਿਹਾਰ   

Prince    ਘਰ    ਹਰਿਮੰਦਰ    Teacher day    ਬੰਦਾ ਉਹ    Prem   

ਵਿਸ਼ਵਾਸ    ਤਕਲੀਫ਼ਾਂ    ਸੱਚ ਬ    ਸਤਿ ਸ੍ਰੀ ਅਕਾਲ    ਮਾੜਾ ਸਮਾਂ    ਦਰ   

sardaar    ਗੁੱਡੀਆਂ    yaari    2    ਪ੍ਰਾਰਥਨਾ    ਮੌਤ   

ਪਿਆਰ    ਜਜ਼ਬਾਤ    Girl    Thanks    ਡਾਲਰ    ਨਹਾ ਕੇ   

ਨਹਾਉਣਾ    ਵਾਪਸੀ    ਮੈਂ ਸੁਣਿਆ ਅੱਜ ਮੇਰਾ ਜਨਮਦਿਨ    Boyfriend    ਸੱਚੀਆਂ    ਨਜ਼ਰ   

ਨੀਅਤ    ਸੱਜਰੀ ਸਵੇਰ    Maa    savi    College    ਹੀਨਾ   

Nakhro    ਬੇਟਾ    Father    Time    Bullet    ਵਾਹਿਗੂਰੁ   

ਫੌਜ    ਰੰਗ    ਇਥੇ ਵੱਡੇ    ਜਜ਼ਬਾਤੀ    ਹੌਲੀ    ਨਜ਼ਰਾ ਬੇਸ਼ੱਕ ਝੁਕੀਆ   

ਦਾਰੂ    ਚਸ਼ਮਾ    ਬਾਣੀ    ਸ਼ੁਕਰਾਨਾ    ਬਦਮਾਸ਼    ਬਦਮਾਸ਼   

ਸਰਦਾਰਨੀ    ਸ਼ੁਕਰਾਨਾ    ਲਲਕਾਰ    ਹੱਟਣ    ਕਰਮਾ    ਦਿਨ   

ਪਤਲਾ    ਬਾਅਦ    ਪਿੰਡਾਂ    ਅੱਤ    ਦੁੱਖ    ਸਿਖਾਨੀ   

ਸ਼ੇਰ    ਮਹੱਤਵਪੂਰਨ    ਸਕੂਲ    ਦਰਦ    ਪੜਾਈ    ਸਿਆਣੇ   

ਸ਼ਿੱਦਤ    ਨੀਤ    ਬਜੁਰਗ    ਲਫਜ਼    ਗ੍ਰਹਿਣ    ਜਨਮ   

ਯਾਰ    ਆਸਰਾ    ਹਵਾ    ਜ਼ਖ਼ਮ    ਜਖਮ    ਦੁਸਮਣ   

ਫੁੱਲ    ਜ਼ਿੰਦਗੀ    ਮਾੜਾ ਟਾਈਮ    ਮੰਜ਼ਿਲ    ਦਰਖ਼ਤ    ਮੁਸ਼ਕਿਲਾਂ   

ਜਖ਼ਮ    ਹੱਥ    ਧੀਆਂ    ਮਿੱਤਰਾਂ    ਦੀਵਾ    ਲੱਤਾਂ   

ਮਹਿੰਗੀਆਂ    ਸੁਕੂਨ    ਬੁੱਢੇ    ਦੂਰ    ਨਜ਼ਰਾ    ਤਰਸਦੀ   

ਸੁਗੰਧ    ਸਿਮਰਨ    ਜੁੱਤੀ    ਧੋਖਾ    ਭੇਤ ਕੋਈ ਨੀ ਪਾ ਸਕਦਾ    ਸ਼ਬਦ   

ਨੀਂਦ    ਚੁਗਲੀ    ਰੋਟੀ    ਸਿਆਸਤ    ਰੂਪ    ਜ਼ੁਬਾਨ   

ਸੌਣਾ    ਜਾਨਵਰ    ਸ਼ਬਦ    ਬਰਸਾਤ    ਅੱਖਾਂ    ਮਾਫ   

ਰਾਜਾ    ਕਲਯੁਗ    ਸ਼ੀਸ਼ੇ    ਸ਼ੀਸ਼ਾ    ਮੇਰਾ ਵੀਰ    ਚਮਤਕਾਰ   

ਜਨਮ ਦਿਨ    ਘੋੜੇ    ਵਧਾਈਆਂ    ਨਸ਼ਾ    ਬੁਰਾੲੀ    ਸਮਾ   

ਵੀਰ    ਵੀਰਾ    ਜਾਤ    ਫਿਕਰ    ਘੋੜਾ    ਡਰ   

ਟਾਈਮ    ਹੁਕਮ    ਮਾਲਾ    ਫ਼ਕੀਰ    ਨਾਨਕ    ਮਾੜੇ   

ਲੋਕਾਂ    ਲਿਫਾਫੇ    ਚੰਗੇ ਵਿਚਾਰ    ਲਾਲਚ    ਬਨਾਵਟੀ    ਬੱਚੇ   

ਮੁੱਛਾਂ    ਜਜ਼ਬਾਤ    ਬੇਬੇ    ਵੀਰੇ    ਗੱਪ    ਪੱਗ   

ਅਜੇ    ਕਾਮਯਾਬੀ    ਸ਼ਰੀਕਾਂ    ਅੱਜ ਦਿਨ    ਮੰਜਿਲ    ਦਿਲ   

ਵੇਖ    ਇਕੱਲਾ    ਸਚਿਨ    ਰਹਿਣ    ਜਰੂਰ    ਸਿਰਾ   

ਨਿੱਤ ਨਵੀ ਠੋਕਰ    ਦਾਤਿਆ    ਮੁਸਕਾਨ    ਵਿਦਾਈ    ਆਕੜ    ਸ਼ੌਂਕ   

ਤਿਆਰੀ    ਬਚਪਨ    ਸ਼ਰੀਕਾ    ਮਾੜਾ    ਨਸ਼ਾ    ਫੋਟੋ   

ਸੱਪ    ਬੁੱਲੇ    ਪੈਰ    ਸਰਪੰਚ    ਪੁਲਿਸ    ਚਿੱਟਾ   

ਉਮੀਦ    ਜਿੰਦਗੀਏ    ਰੱਜ    ਪੀਤੀ    ਸ਼ੁਭ ਸਵੇਰ    ਨਾਰਾਂ   

ਚੱਕ    ਕਿੰਨਾ    ਸਕੇ ਭਰਾ    ਚੰਡੀਗੜ੍ਹ    ਲੇਖ    ਮੇਰੇ ਯਾਰ   

ਡੇਰਾ    ਫਰਕ    ਸੁੰਨ    ਬਹਾਦਰ    ਬਰ੍ਥਡੇ    ਸ਼ੌਂਕ   

ਸੇਵਾ    ਸੰਗਰਾਂਦ    ਉਮਰਾਂ    ਰੱਖੜੀ    ਰੁੱਸਣਾ    ਪ੍ਰਮਾਤਮਾ   

ਸਵੇਰੇ    ਕੁੜੀ    ਯਾਰੀ    ਕਲਮ    ਮਿੱਤਰ    ਸੂਰਜ   

ਖੰਡ    ਕਾਲਜ    ਅਸੀਂ    ਸਾਈਕਲ    ਮਿਹਨਤ    ਯਾਦਾਂ   

ਮਿੱਠਾ    ਸੰਤਾ    ਮੁੰਡਾ    ਬੇਟੀ    ਸੂਈ    ਬਾਪੂ   

ਦੋਸਤੀ    ਆਨੰਦ    ਕਿਥੇ    ਪਰਿਵਾਰ    ਜਿੰਦਗੀ    ਹਿੱਸਾ   

ਸਰਦਾਰ    ਕਿਤਾਬ    ਮੁਹੱਬਤ    ਪਾਪਾ    ਹੱਸਣਾ    ਇੰਜ   

ਇੰਞ    ਅੱਖ    ਬੁਲੇਟ    ਗੁੱਸਾ    ਪੱਤਿਆਂ    ਜਿਸ ਵੇਲੇ   

ਧੁੱਪ    ਰਸਤਾ    ਸੱਚ    ਹਮੇਸ਼ਾ    ਕਦਰ    ਬੱਲੇ   

ਪਿਤਾ    ਦੇਸੀ    ਕਦੇ ਵੀ    ਰਾਤ    ਜੱਟ    ਫਾਇਦਾ   

ਨਖਰਾ    ਸਮਝਾਉਣ    ਮੁਸ਼ਕਿਲ    ਵਾਹਿਗੁਰੂ    ਸ਼ੁਭ ਸਵੇਰ    ਸਵੇਰ   

ਚਾਹ    ਪੰਜਾਬ    ਝੂਠ    ਰੱਬ    ਚੰਨ    ਮਾਂ   

ਭਰਾ    ਗਰੀਬ    ਭੈਣਾਂ    ਸਮਝ    ਮੌਸਮ