ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
1 - 40 of 40 Total
ContentWallpapers
ਮੇਰਾ ਭਰਾ ਮੇਰੀ ਜਾਨ ਹੈ...

Create Wallpaper for this quote
ਲੋੜ ਹਮੇਸ਼ਾ ਰਹਿੰਦੀ ਏ ਬੰਦੇ ਨੂੰ ਬਾਹਵਾਂ ਦੀ...
ਹੋਰ ਕੋਈ ਥਾਂ ਲੈ ਨੀ ਸਕਦਾ ਸੱਕੇ ਭਰਾਵਾਂ ਦੀ..

Create Wallpaper for this quote
Feeling Awesome wallpaper
Feeling Awesome wallpaper
ਸਕਿਆ ਭਰਾਵਾ ਨਾਲੋ ਯਾਰ ਹੁੰਦੇ ਵੱਧ ਨੀ
ਹਰ ਸ਼ੈ ਦੁਨੀਆ ਦੀ ਯਾਰੀ ਅੱਗੇ ਰੱਦ ਨੀ


Create Wallpaper for this quote
ਮੇਰੇ ਛੋਟੇ ਭਰਾ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ.. ਰੱਬ ਤੇਰੀ ਉਮਰ ਲੰਬੀ ਕਰੇ ਤੇ ਸਿਰ ਤੇ ਮੇਹਰ ਭਰਿਆ ਹੱਥ ਰੱਖੇ.. ਆਉਣ ਵਾਲਾ ਸਾਲ ਤੁਹਾਡੇ ਲਈ ਖੁਸ਼ੀਆਂ ਤੇ ਖੇੜੇ ਲਾਇ ਕੇ ਆਵੇ...

Create Wallpaper for this quote
Pizza ਤੇ ਪਰੌਂਠਾ ਅਸਲ ‘ਚ ਸਕੇ ਭਰਾ ਨੇ
ਫਰਕ ਇੰਨਾ ਆ ਵੀ Pizza ਆਈਲੈਟਸ ਕਰਕੇ ਬਾਹਰ ਸੈੱਟ ਹੋ ਗਿਆ
ਤੇ ਪਰੌਂਠਾ ਏਥੇ ਖੇਤੀ ਬਾੜੀ ਜੋਗਾ ਰਹਿ ਗਿਆ


Create Wallpaper for this quote
ਯਾਰਾਂ ਬਿਨਾਂ ਜੱਗ ਤੇ ਹਨੇਰਾ ਲੱਗਦਾ, ਯਾਰ ਨਾਲ ਹੋਣ ਤਾਂ ਸਵੇਰਾ ਲੱਗਦਾ
. ਕੁੱਝ ਯਾਰ ਮੈਨੂੰ ਮਿਲੇ ਨੇ ਭਰਾਵਾਂ ਵਰਗੇ, ਆਪਣੇ ਹੱਥੀ ਜੋ ਸਿਰ ਛਾਵਾਂ ਕਰਦੇ

Create Wallpaper for this quote
ਮੁੰਡਾ :- ਸੋਹਣਿਓ ! ਤੁਹਾਡੀ ਜ਼ੁਲਫ ਨੂੰ ਜ਼ੁਲਫ ਆਖਾਂ ਕੇ ਜ਼ੰਜੀਰ ਆਖਾਂ 😍
ਕੁੜੀ :- ਤੂੰ ਲੱਗਦਾ ਮੇਰੀ ਭੂਆ ਦੇ ਪੁੱਤ ਵਰਗਾ ਤੈਨੂੰ ਭਰਾ ਆਖਾਂ ਕੇ #ਵੀਰ ਆਖਾਂ… 😀 😜

Create Wallpaper for this quote
ਜਦੋਂ Mobile ਦੀ Battery 2-3% ਰਹਿ ਜਾਵੇ ਤਾਂ ਕਈ ਤਾਂ ਇਦਾਂ ਭੱਜਦੇ Charger ਵੱਲ ਨੂੰ . .
ਜਿਵੇਂ ਫ਼ਿਲਮਾਂ ‘ਚ ਜਖਮੀ ਭਰਾ ਨੂੰ ਲੈ ਕੇ Hero ਭੱਜਿਆ ਜਾਂਦਾ ਹੁੰਦਾ..
ਮੇਰੇ ਭਾਈ ਤੂੰ ਆਂਖੇ ਖੁੱਲੀ ਰੱਖਨਾ ਮੈਂ ਤੁਝੇ ਕੁਛ ਨਹੀਂ ਹੋਨੇ ਦੂੰਗਾ…


Create Wallpaper for this quote
Funny Punjabi wallpaper
ਮੁੰਡਾ (ਛੋਟੇ ਭਰਾ ਨੂੰ), ‘‘ਓ ਬੇਵਕੂਫ, ਪਾਗਲ ਏਂ? ਤੂੰ ਇਕੱਠੀਆਂ ਦੋ-ਦੋ ਰੋਟੀਆਂ ਕਿਉਂ ਖਾ ਰਿਹਾ ਏਂ?”
ਛੋਟਾ ਭਰਾ, ‘‘ਭਾਅ ਜੀ, ਡਾਕਟਰ ਨੇ ਡਬਲ ਰੋਟੀ ਖਾਣ ਲਈ ਕਿਹਾ ਹੈ।”

Create Wallpaper for this quote
Funny Punjabi wallpaper
ਨਹਾਉਣ ਲਈ ਬਾਥਰੂਮ ਵੱਲ ਵਧਿਆ ਹੀ ਸੀ ਕਿ ਟੀ ਵੀ ਉਤੇ ਠੰਢ ਨਾਲ ਤਿੰਨ ਬੰਦਿਆਂ ਦੇ ਮਰਨ ਦੀ ਖਬਰ ਸੁਣ ਕੇ ਵਾਪਸ ਕੱਪੜੇ ਪਾ ਲਏ ਤੇ ਕਹਿਣ ਲੱਗਾ: ‘ਭਰਾਵਾ, ਜ਼ਿੰਦਾ ਰਹੇ ਤਾਂ ਗਰਮੀਆਂ ਵਿੱਚ ਨਹਾ ਲਵਾਂਗੇ।’

Create Wallpaper for this quote
ਬੁੱਕਲ ਦੇ ਸੱਪਾਂ🐍 ਤੋਂ ਬਚਾਈਂ ਮਾਲਕਾ 👐!
ਭਰਾ ✌ ਕਹਿ ਕੇ ਡੰਗ ਮਾਰਦੇ ਆ...

Create Wallpaper for this quote
ਭਰਾਵਾਂ ਤੋਂ ਅੱਡ ਹੋਈਏ ਤਾਂ ਕੁੱਤੇ ਵੀ ਡਰਾਉਂਦੇ ਆ,
ਭਰਾ ਨਾਲ ਹੋਣ ਤਾਂ ਸ਼ੇਰ ਵੀ ਘਬਰਾਉਂਦੇ ਆ..

Create Wallpaper for this quote
Yarri Dosti Punjabi Message wallpaper
ਮਾਂ ਜਿਹਾ ਰਿਸ਼ਤਾ ਨਾ ਕੋਈ , ਬਾਪੂ ਜਿਹੀ ਹੱਲਾ ਸ਼ੇਰੀ ਨਾ ,
ਭੈਣਾ ਜਿਹਾ ਪਿਆਰ ਨਾ ਕਿੱਧਰੇ , ਭਰਾਵਾ ਬਾਝ ਦਲੇਰੀ ਨਾ..

Create Wallpaper for this quote
ਗੱਲ ਪਤੇ ਦੀ wallpaper
ਘਰ ਦੇ ਵਿਹੜੇ ਵਿੱਚ ਰੰਗੋਲੀ ਬਣਾਈ ਹੈ,
ਸਾਰੇ ਘਰ ਦੀ ਸਫਾਈ ਕਰਵਾਈ ਹੈ,
Sweets ਦੇ ਡੱਬਿਆਂ ਨਾਲ ਰਸੋਈ ਭਰਾਈ ਹੈ,
ਦੇਖੋ ਅੱਜ ਫੇਰ ਦੀਵਾਲੀ ਆਈ ਹੈ

Create Wallpaper for this quote
ਦੀਵਾਲੀ  wallpaper
ਖੁਸ਼ਨਸੀਬ ਹੈ ਉਹ ਭਰਾ ਜਿਸਦੇ ਸਿਰ ਤੇ ਭੈਣ ਦਾ ਹੱਥ ਹੁੰਦਾ ਹੈ
ਚਾਹੇ ਕੁਝ ਵੀ ਕਹਿ ਲੋ ਇਹ ਰਿਸ਼ਤਾ ਬਹੁਤ ਖਾਸ ਹੁੰਦਾ ਹੈ

Create Wallpaper for this quote
ਘੈਂਟ ਸਟੇਟਸ  wallpaper
ਗਾਹਕ : ਮੈਨੂੰ ਫੋਨ ਤੇ ਧਮਕੀਆਂ ਮਿਲ ਰਹੀਆਂ ਹਨ,
ਪੁਲਿਸ : ਕੌਣ ਹੈ ਉਹ ਜੋ ਤੁਹਾਨੂੰ ਧਮਕੀਆਂ ਦੇ ਰਿਹਾ ਹੈ,
ਗਾਹਕ : ਟੈਲੀਫੋਨ ਵਾਲੇ ਬੋਲਦੇ ਹਨ ਕਿ "ਬਿਲ ਨਹੀਂ ਭਰਾਉਂਗਾ ਤਾਂ ਉਹ ਕੱਟ ਦੇਣਗੇ" I

Create Wallpaper for this quote
ਕਹਿੰਦੀ ਤੂੰ ਸਾਡੇ ‪#‎ਪਿੰਡ‬ ਨਾ ਆਇਆ ਕਰ, ਤੈਨੂੰ ਮੇਰੇ ਭਰਾਵਾਂ ਨੇ ਫੜ ਲੈਣਾ ਏ... . ਮੈਂ ਕਿਹਾ ‪#‎ਕਮਲੀਏ‬ .. . . ਮੈਨੂੰ ਤਾਂ ਕਦੇ ਸਾਲਾ ‪#‎Temple_Run‬ ਵਾਲਾ ‪#‎ਬਾਂਦਰ‬ ਨੀਂ ਫੜ ਸਕਿਆ, ਤੇ ਤੇਰੇ ‪#‎ਭਰਾ‬ ਕੀ ਚੀਜ ਆ...

Create Wallpaper for this quote
ਇੱਕ ਛੋਟਾ ਬੱਚਾ ਕੁੱਤਾ ਘੁੰਮਾਉਣ ਲੈ ਕੇ ਜਾ ਰਿਹਾ ਸੀ
ਇੱਕ ਪੁਲਿਸ ਆਲਾ ਉਥੋ ਲੰਘਿਆ ਤੇ ਬੱਚੇ ਨਾਲ ਸਰਾਰਤ ਦੇ ਮੂਡ ਚ ਪੁੱਛਿਆ-
ਆਪਣੇ ਭਰਾ ਨੂੰ ਕਿਥੇ ਲੈ ਕੇ ਜਾ ਰਿਹਾ ਕਾਕਾ ?
ਬੱਚੇ ਨੇ ਫਟੈਕ ਦਣੀ ਜਵਾਬ ਦਿੱਤਾ ਅੰਕਲ ਜੀ ਪੁਲਿਸ ਚ ਭਰਤੀ ਕਰਾਉਣ ਚਲੀਆ

Create Wallpaper for this quote
ਰਿਸ਼ਤਿਆਂ ਦੇ ਮਿਠੇਪਣ ਦਾ ਅਹਿਸਾਸ ਹੈ ਰੱਖੜੀ,
ਭਰਾ ਭੈਣ ਦਾ ਵਿਸ਼ਵਾਸ ਹੈ ਰੱਖੜੀ,
ਭਰਾ ਦੀ ਲੰਬੀ ਉਮਰ ਦੀ ਦੁਆ ਹੈ ਰੱਖੜੀ,
ਕੱਚੇ ਧਾਗਿਆਂ ਦੀ ਪੱਕੀ ਡੋਰ ਹੈ ਰੱਖੜੀ....


Create Wallpaper for this quote
ਰੱਖੜੀ  wallpaper
ਭਾਵੇਂ ਕਿ ਭਰਾ ਅਤੇ ਭੈਣ-ਭਰਾ ਬਿੱਲੀਆਂ ਵਾਂਗ ਲੜਦੇ ਹਨ
ਪਰ ਉਹ ਸਭ ਤੋਂ ਚੰਗੇ ਮਿੱਤਰ ਹਨ ਅਤੇ ਹਮੇਸ਼ਾਂ ਲੋੜ ਪੈਣ ਤੇ ਇੱਕ ਦੂਜੇ ਦੇ ਨਾਲ ਖੜੇ ਰਹਿੰਦੇ ਹਨ.


Create Wallpaper for this quote
ਤੁਸੀਂ ਹਮੇਸ਼ਾ ਮੇਰੇ ਕੋਲ ਖੜੇ ਹੋ, ਆਪਣੇ ਪ੍ਰੇਣਾਂਦਾਇਕ ਸ਼ਬਦਾਂ ਨਾਲ ਮੈਨੂੰ ਉਤਸ਼ਾਹਿਤ ਕੀਤਾ,
ਅਤੇ ਆਪਣੀਆਂ ਅਸਫਲਤਾਵਾਂ ਨੂੰ ਦੂਰ ਕਰਨ ਵਿੱਚ ਸਹਾਇਤਾ ਕੀਤੀ,
ਮੇਰੇ ਪਿਆਰੇ ਭਰਾ ਤੁਸੀ ਜੋ ਵੀ ਮੇਰੇ ਲਈ ਕੀਤਾ ਉਸ ਲਈ ਤੁਹਾਡਾ ਧੰਨਵਾਦ..!!
ਹੈਪੀ ਰੱਖੜੀ !

Create Wallpaper for this quote
ਸਭ ਤੋਂ ਪਿਆਰਾ ਰਿਸ਼ਤਾ ਹੁੰਦਾ ਹੈ ਭੈਣ ਅਤੇ ਭਰਾ ਦਾ,
ਜਿਸ ਵਿਚ ਸੱਟ ਭਰਾ ਨੂੰ ਲੱਗੇ ਤੇ ਦੁੱਖ ਭੈਣ ਨੂੰ ਹੁੰਦਾ ਹੈ..


Create Wallpaper for this quote
ਰੱਖੜੀ  wallpaper
Punjabi Rakhri Messages wallpaper
Punjabi Rakhri Messages wallpaper
ਮੇਰੀ ਪਿਆਰੀ ਭੈਣ
ਅੱਜ ਰੱਖੜੀ ਦਾ ਤਿਓਹਾਰ ਹੈ ਭਾਵੇਂ ਅਸੀਂ ਇਕ ਦੂਜੇ ਤੋਂ ਦੂਰ ਹਾਂ
ਪਰ ਮੈਂ ਤੈਨੂੰ ਇਹ ਅਹਿਸਾਸ ਦਵਾਉਣਾ ਚਾਹੁੰਦਾ ਹਾਂ ਕਿ ਤੇਰਾ ਭਰਾ ਹਮੇਸ਼ਾ ਤੇਰੇ ਨਾਲ ਹੈ.


Create Wallpaper for this quote
ਰੱਖੜੀ  wallpaper
ਭੈਣ ਚਾਹੇ ਕਿੰਨੀ ਵੀ ਦੂਰ ਕਿਓਂ ਨਾ ਹੋਵੇ,
ਆਪਣੇ ਭਰਾ ਨੂੰ ਰੱਖੜੀ ਭੇਜਣਾ ਕਦੇ ਨਹੀਂ ਭੁੱਲਦੀ..

Create Wallpaper for this quote
ਰੱਖੜੀ  wallpaper
ਕੇਵਲ ਦੋ ਧਾਗਿਆਂ ਦਾ ਪਵਿੱਤਰ ਤਿਉਹਾਰ ਨਹੀਂ,
ਸਗੋਂ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦਾ ਤਿਉਹਾਰ ਹੈ ਰੱਖੜੀ.

Create Wallpaper for this quote
ਰੱਖੜੀ  wallpaper
ਖੁਸ਼ਨਸੀਬ ਹੈ ਉਹ ਭਰਾ ਜਿਸਦੇ ਸਿਰ ਤੇ ਭੈਣ ਦਾ ਹੱਥ ਹੁੰਦਾ ਹੈ, ਚਾਹੇ ਕੁਝ ਵੀ ਕਹਿ ਲੋ ਇਹ ਰਿਸ਼ਤਾ ਬਹੁਤ ਖਾਸ ਹੁੰਦਾ ਹੈ.

Create Wallpaper for this quote
ਰੱਖੜੀ  wallpaper , Punjabi Rakhri wallpaper
ਰੱਖੜੀ  wallpaper
ਇਸ ਵਾਰ ਰੱਖੜੀ ਵਾਲੇ ਦਿਨ ਹਰ ਭੈਣ ਆਪਣੇ ਭਰਾ ਤੋਂ ਇਹ ਵਚਨ ਲਵੇ ਕੇ ਉਹ ਹਮੇਸ਼ਾ ਨਸ਼ਿਆਂ ਤੋਂ ਦੂਰ ਰਹੇਗਾ..

Create Wallpaper for this quote
ਰੱਖੜੀ  wallpaper
ਭਾਵੇਂ ਸਾਡੀਆਂ ਮਾਵਾਂ ਨੇ ਸਾਨੂੰ ਜੰਮਿਆ ਵੱਖ ਵੱਖ ਆ,
ਸਾਡੀਆ ਯਾਰੀਆਂ ਸਾਨੂੰ ਭਰਾ ਬਣਾ ਗਈਆਂ ।

Create Wallpaper for this quote
ਕੁੱਝ ਹੁੰਦੇ ਨੇ ਭਰਾ ਜਾਨ ਤੋ ਪਿਆਰੇ ਜਿੰਨਾਂ ਬਿਨਾਂ ਰਿਹਾ ਨੀ ਜਾਂਦਾ.'
ਹਰ ਇੱਕ ਨੂੰ ਸਾਡੇ ਆਲਾ ਕਿਹਾ ਨੀ ਜਾਂਦਾ..

Create Wallpaper for this quote
ਮੇਰੇ ਯਾਰ ਨੂੰ ਨਾ ਬਿੱਲੋ ਪਤਾ ਲੱਗ ਜਾਏ,
ਤੇਰੇ ਭਰਾਵਾਂ ਨੂੰ ਨੀ ਕਿੱਕਰਾਂ ਨਾਲ ਟੰਗ ਦੇਣਗੇ..

Create Wallpaper for this quote
ਮੇਰੇ ਯਾਰਾਂ ਨੂੰ ਨਾ ਬਿੱਲੋ ਪਤਾ ਲੱਗ ਜਾਏ,
ਤੇਰੇ ਭਰਾਵਾਂ ਨੂੰ ਨੀ ਕਿੱਕਰਾਂ ਨਾਲ ਟੰਗ ਦੇਣਗੇ..💪 👬

Create Wallpaper for this quote
ਯਾਰ ਛੱਡੇ ਜਾਣੇ ਨੀ ਭਰਾਵਾਂ ਵਰਗੇ
ਤੈਨੂੰ ਵੀ ਨੀ ਖੋਹਣਾ ਚਾਹੁੰਦਾ ਜੱਟ ਬੱਲੀਏ।।।😘😘😘

Create Wallpaper for this quote
ਨਾ ਭਰਾ ਕੋਈ ਤੇ ਨਾ ਭੈਣ ਇੱਥੇ, ਗੱਡੀ ਚੱਲਦੀ ਇੱਥੇ ਨੋਟਾਂ ਦੀ,
ਨਾ ਕਰ ਇਤਬਾਰ ਇਸ ਦੁਨੀਆ ਤੇ, ਇਹ ਦੁਨੀਆ ਮਤਲਬੀ ਲੋਕਾਂ ਦੀ..🌃

Create Wallpaper for this quote
ਬਈ ਹੁੰਦੇ ਯਾਰ ਭਰਾਂਵਾਂ ਵਰਗੇ
ਸੱਜੀਆਂ ਖੱਬੀਆਂ ਬਾਹਵਾਂ ਵਰਗੇ
ਮਿੱਠੀ ਕੈਦ, ਸਜਾਵਾਂ ਵਰਗੇ ਹਵਾ ਦੇ ਬੁੱਲੇ ਹੁੰਦੇ ਆ
ਬਈ ਤਾਹੀਂਓ ਕਹਿੰਦਾ ਯਾਰ ਅਣਮੁੱਲੇ ਹੁੰਦੇ ਆ...

Create Wallpaper for this quote
ਕਿਥੋਂ ĢØĹÏ 🔫ਲੰਘ ਜੂ ਗੀ HIKKAW ਪਾੜ ਕੇ 🚫 😙 ਭਰਾ BŰŁÈŤŤ 🔫🚫PŘØŐF ਜੋ ਕਰੀਬ ਹੁੰਦੇ ਨੇ💪👬👬👬👬👬👬

Create Wallpaper for this quote
ਮਾਣ ਤਾਂ ਹੋ ਹੀ ਜਾਂਦਾ,
ਜਦੋਂ ਯਾਰ ਮਿਲਜੇ ਭਰਾਵਾਂ ਵਰਗਾ.. 👬

Create Wallpaper for this quote
ਓਨੀ ਦੇਰ ਨਾ ਖੁਸ਼ੀ ਲੱਗੇ,
ਜਿੰਨਾ ਚਿਰ ਭੈਣ ਭਰਾਵਾਂ ਦਾ ਸਾਥ ਨਾ ਲੱਭੇ..
ਦਾਤਿਆਂ ਮੇਹਰ ਕਰੀਂ ਤੰਦਾਂ ਮੋਹ ਦੀਆਂ,
ਇਹਨੂੰ ਕਿਸੇ ਦੀ ਨਜ਼ਰ ਨਾ ਲੱਗੇ..

Create Wallpaper for this quote
ਘੈਂਟ ਸਟੇਟਸ  wallpaper
ਘੈਂਟ ਸਟੇਟਸ  wallpaper
ਘੈਂਟ ਸਟੇਟਸ  wallpaper
ਘੈਂਟ ਸਟੇਟਸ  wallpaper
Punjabi Ghaint messages wallpaper
Punjabi Ghaint messages wallpaper
ਮੇਰੇ ਯਾਰਾਂ ਨੂੰ ਨਾ ਬਿੱਲੋ ਪਤਾ ਲੱਗ ਜਾਏ,
ਤੇਰੇ ਭਰਾਵਾਂ ਨੂੰ ਨੀਂ ਕਿੱਕਰਾ ਨਾਲ ਟੰਗ ਦੇਣਗੇ !!

Create Wallpaper for this quote
ਮੇਰੇ ਪਿਆਰੇ ਭਰਾ 👬 ਨੂੰ ਜਨਮਦਿਨ 🎂 ਬਹੁਤ-ਬਹੁਤ ਮੁਬਾਰਕਾਂ..🎷

Create Wallpaper for this quote
Punjabi Birthday Messages wallpaper
ਖੁਸ਼ਨਸੀਬ ਹੈ ਉਹ ਭਰਾ ਜਿਸਦੇ ਸਿਰ ਤੇ ਭੈਣ ਦਾ ਹੱਥ ਹੁੰਦਾ ਹੈ..!!
ਚਾਹੇ ਕੁਝ ਵੀ ਕਹਿ ਲੋ ਇਹ ਰਿਸ਼ਤਾ ਬਹੁਤ ਖਾਸ ਹੁੰਦਾ ਹੈ..!!

Create Wallpaper for this quote
Cute Sister  wallpaper
Punjabi brother sister wallpaper

Recent Punjabi Searches



Maa    happy    mummy    mom    Headline    Kindness   

ਮੀਹ    Ilu    ਕੀਮਤੀ    ਦਾਰੂ    ਕੱਦੂ    Birthday   

Ram    s    Yaari    ਚਸ਼ਮਾ    Bullet    ਫੌਜ   

ਹਾਂ    ਬਾਣੀ    College    ਬੂਟੇ    punjab    ਮੌਤ   

Tea    ਧੀ    ਸ਼ੁਕਰਾਨਾ    ਇਮਾਨਦਾਰੀ    ਬਦਮਾਸ਼    ਬਦਮਾਸ਼   

ਅਣਖ    ਸਰਦਾਰਨੀ    ਨਜ਼ਰਾ ਬੇਸ਼ੱਕ ਝੁਕੀਆ    ਸ਼ੁਕਰਾਨਾ    ਹੌਲੀ    ਤੇਰਾ attitude   

15    ਅਜਾਦੀ    ਇਥੇ ਵੱਡੇ    ਲਲਕਾਰ    ਹੱਟਣ    ਪਿਆਰ   

ਲੱਖ    ਸਾਊ ਪੁੱਤ    ਔਰਤ    ਕਰਮਾ    ਦਿਨ    ਪਤਲਾ   

ਬਾਅਦ    ਪਿੰਡਾਂ    ਅੱਤ    ਮੈਂ ਸੁਣਿਆ ਅੱਜ ਮੇਰਾ ਜਨਮਦਿਨ ਆ    ਦਰ    ਚੰਗਾ   

ਦੁੱਖ    ਸਿਖਾਨੀ    ਸ਼ੇਰ    ਮਹੱਤਵਪੂਰਨ    ਪੰਜਾਬੀ    ਸ਼ੇਰ   

ਸਕੂਲ    ਦਰਦ    ਪੜਾਈ    ਅੱਜ ਮੇਰਾ ਜਨਮਦਿਨ    ਸਿਆਣੇ    ਸ਼ਿੱਦਤ   

ਨੀਤ    ਬਜੁਰਗ    ਲਫਜ਼    ਗ੍ਰਹਿਣ    ਗੱਲ    ਜਨਮ   

ਯਾਰ    ਗੁਰਬਾਣੀ    ਆਸਰਾ    ਹਵਾ    ਸਤਿ ਸ੍ਰੀ ਅਕਾਲ    ਜ਼ਖ਼ਮ   

ਜਖਮ    ਦੁਸਮਣ    ਫੁੱਲ    ਗਰੀਬੀ    ਇੰਤਜ਼ਾਰ    ਜ਼ਿੰਦਗੀ   

ਮਾੜਾ ਟਾਈਮ    ਮੰਜ਼ਿਲ    ਦਰਖ਼ਤ    ਮੁਸ਼ਕਿਲਾਂ    ਜਖ਼ਮ    ਹੱਥ   

ਕੁੜੀਆਂ    ਧੀਆਂ    ਮਿੱਤਰਾਂ    ਦੀਵਾ    ਲੱਤਾਂ    ਅੰਮ੍ਰਿਤ   

ਮਹਿੰਗੀਆਂ    ਕੁੱਲੀ    ਸੁਕੂਨ    ਬੁੱਢੇ    ਮੂਡ    ਦੂਰ   

ਇੱਕ ਵਾਰ ਇੱਕ    ਨਜ਼ਰਾ    ਤਰਸਦੀ    ਸੁਗੰਧ    ਸਿਮਰਨ    ਜੁੱਤੀ   

ਕੰਨ    ਧੋਖਾ    ਭੇਤ ਕੋਈ ਨੀ ਪਾ ਸਕਦਾ    ਕਰਮ    ਸ਼ਬਦ    ਨੀਂਦ   

ਚੁਗਲੀ    ਰੋਟੀ    ਸਿਆਸਤ    ਰੂਪ    ਜ਼ੁਬਾਨ    ਸੌਣਾ   

ਕਿੱਥੇ    ਮੀਂਹ    ਜਾਨਵਰ    ਸ਼ਬਦ    ਬਰਸਾਤ    ਅੱਖਾਂ   

ਮਾਫ    ਰਾਜਾ    ਕਲਯੁਗ    ਸ਼ੀਸ਼ੇ    ਕੀਮਤ    ਸ਼ੀਸ਼ਾ   

ਮੇਰਾ ਵੀਰ    ਚਮਤਕਾਰ    ਜਨਮ ਦਿਨ    ਘੋੜੇ    ਵਧਾਈਆਂ    ਨਸ਼ਾ   

ਬੁਰਾੲੀ    ਸਮਾ    ਰੰਗ    ਵੀਰ    ਵੀਰਾ    ਜਾਤ   

ਗੁਰੂ    ਫਿਕਰ    ਘੋੜਾ    ਡਰ    ਟਾਈਮ    ਹੁਕਮ   

ਗੁੱਡ ਮੋਰਨਿੰਗ    ਸਹਾਰਾ    ਮਾਲਾ    ਫ਼ਕੀਰ    ਨਾਨਕ    ਸੋਚ   

ਮਾੜੇ    ਲੋਕਾਂ    ਲਿਫਾਫੇ    ਚੰਗੇ ਵਿਚਾਰ    ਪਾਠ    ਲਾਲਚ   

ਔਕਾਤ    ਦੁਨੀਆਂ    ਬਨਾਵਟੀ    ਬੱਚੇ    ਮੁੱਛਾਂ    ਜਜ਼ਬਾਤ   

ਬੇਬੇ    ਵੀਰੇ    ਗੱਪ    ਪੱਗ    ਅਜੇ    ਕਾਮਯਾਬੀ   

ਸ਼ਰੀਕਾਂ    ਗੁੱਡ ਮੋਰਨਿੰਗ ਜੀ    ਅੱਜ ਦਿਨ    ਮੰਜਿਲ    ਦਿਲ    ਵੇਖ   

ਇਕੱਲਾ    ਸਚਿਨ    ਰਹਿਣ    ਜਰੂਰ    ਸਿਰਾ    ਨਿੱਤ ਨਵੀ ਠੋਕਰ   

ਦਾਤਿਆ    ਮੁਸਕਾਨ    ਵਿਦਾਈ    ਆਕੜ    ਸ਼ੌਂਕ    ਤਿਆਰੀ   

ਬਚਪਨ    ਸ਼ਰੀਕਾ    ਮਾੜਾ    ਨਸ਼ਾ    ਫੋਟੋ    ਸੱਪ   

ਸਮਾਂ    ਬੁੱਲੇ    ਪੈਰ    ਸਰਪੰਚ    ਪੁਲਿਸ    ਚਿੱਟਾ   

ਉਮੀਦ    ਜਿੰਦਗੀਏ    ਗੁਲਾਬ    ਰੱਜ    ਪੀਤੀ    ਸ਼ੁਭ ਸਵੇਰ   

ਗੁੱਡ ਮੌਰਨਿੰਗ    ਨਾਰਾਂ    ਚੱਕ    Time    ਕਿੰਨਾ    ਸਕੇ ਭਰਾ   

ਚੰਡੀਗੜ੍ਹ    ਲੇਖ    ਮੇਰੇ ਯਾਰ    ਡੇਰਾ    ਫਰਕ    ਸੁੰਨ   

ਬਹਾਦਰ    ਬਰ੍ਥਡੇ    ਸ਼ੌਂਕ    ਸੇਵਾ    ਸੰਗਰਾਂਦ    ਉਮਰਾਂ   

ਰੱਖੜੀ    हाथ    ਰੁੱਸਣਾ    ਪ੍ਰਮਾਤਮਾ    ਸਵੇਰੇ    ਕੁੜੀ   

ਯਾਰੀ    ਕਲਮ    ਮਿੱਤਰ    ਸੂਰਜ    ਖੰਡ    ਕਾਲਜ   

ਅਸੀਂ    ਜਨਮਦਿਨ    ਸਾਈਕਲ    ਮਿਹਨਤ    ਯਾਦਾਂ    ਮਿੱਠਾ   

ਸੰਤਾ    ਮੁੰਡਾ    ਬੇਟੀ    ਸੂਈ    ਬਾਪੂ    ਜਜ਼ਬਾਤੀ   

ਦੋਸਤੀ    ਆਨੰਦ    ਕਿਥੇ    ਪਰਿਵਾਰ    ਜਿੰਦਗੀ    ਹਿੱਸਾ   

ਸਰਦਾਰ    ਕਿਤਾਬ    ਮੁਹੱਬਤ    ਪਾਪਾ    ਹੱਸਣਾ    ਇੰਜ   

ਇੰਞ    ਅੱਖ    ਬੁਲੇਟ    ਗੁੱਸਾ    ਪੱਤਿਆਂ    ਜਿਸ ਵੇਲੇ   

ਧੁੱਪ    ਰਸਤਾ    ਸੱਚ    ਹਮੇਸ਼ਾ    ਕਦਰ    ਬੱਲੇ   

ਪਿਤਾ    ਦੇਸੀ    ਕਦੇ ਵੀ    ਰਾਤ    ਜੱਟ    ਫਾਇਦਾ   

ਨਖਰਾ    ਸਮਝਾਉਣ    ਮੁਸ਼ਕਿਲ    ਵਾਹਿਗੁਰੂ    ਸ਼ੁਭ ਸਵੇਰ    ਸਵੇਰ   

ਚਾਹ    ਪੰਜਾਬ    ਝੂਠ    ਰੱਬ    ਚੰਨ    ਮਾਂ   

ਭਰਾ    ਗਰੀਬ    ਭੈਣਾਂ    ਸਮਝ    ਮੌਸਮ