ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
1 - 134 of 134 Total
ContentWallpapers
ਜਿਹੜੀ ਕੁੜੀ ਤੇ ਮਿੱਤਰਾ ਨੂੰ crush ਹੁੰਦਾ .
ਉਹਦੇ ਪਿੱਛੇ ਰੱਬ ਦੀ ਮਿਹਰ ਨਾਲ ਪਹਿਲਾ ਹੀ ਬੜਾ rush ਹੁੰਦਾ
😜😜😜

Create Wallpaper for this quote
ਵਗਦੇ ਨੇ ਪਾਣੀ ਮਿੱਠੇ ਸੋਹਣੀਆਂ ਛੱਲਾਂ ਨੇ.
ਜਿੰਨੀ ਦੇਰ ਦਮ ਹੈ ਮਿੱਤਰਾ ਉਨੀ ਦੇਰ ਗੱਲਾਂ ਨੇ.!!

Create Wallpaper for this quote
ਕਦੇ ਰੂਹਾਂ ਉੱਤੇ ਸੱਟ ਨਈਓਂ ਮਾਰੀ ਦੀ ਕੇ ਇਹੋ ਬਖਸ਼ਾਈ ਜਾਣੀ ਨਈ,
ਬਦਸੀਸਾਂ ਵਾਲੀ ਪੰਡ ਭਾਰੀ ਹੋ ਗਈ ਤਾਂ ਮਿੱਤਰਾ ਉਠਾਈ ਜਾਣੀ ਨਈ ..

Create Wallpaper for this quote
ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ..

Create Wallpaper for this quote
ਧੂੰਦਲੇ ਸਟਾਰ ਚਮਕਾਉਣੇ ਨੇ
ਉਹ ਟਾਇਮ ਕਿੰਨਾ ਚਿਰ ਮਿੱਤਰਾਂ ਨੂੰ ਟਾਲ ਲੂ


Create Wallpaper for this quote
Motivational Punjabi wallpaper
Motivational Punjabi wallpaper
ਮੌਤ ਦੀ ਟੈਨਸ਼ਨ ਨੀ ਮਿੱਤਰਾਂ ਨੂੰ
ਬਸ ਸਾਰੀ ਉਮਰ ਯਾਰਾਂ ਦਾ ਪਿਆਰ ਚਾਹੀਦਾ


Create Wallpaper for this quote
ਜੱਟ ਗੁਲਾਬ ਦੇ
ਫੁੱਲ ਵਰਗਾ
ਫੇਰ ਵੀ ਦਿਲ ਤੇ
ਨਾ ਹੁੰਦੀ ਕੋਈ ਟੈਂਗ ਮਿੱਤਰੋ

Create Wallpaper for this quote
ਕੰਮ ਮਿੱਤਰਾਂ ਦੇ ਵੱਡੇ ਬੱਲੀਏ
ਨਹੀਓੋਂ ਕਰਦੇ ਨਜੈਜ ਗੱਲਾਂ ਵੱਡੀਆਂ


Create Wallpaper for this quote
ਮਿੱਤਰ ਹੀ ਸੜਨ ਤਰੱਕੀਆ ਤੇ ਕਲਯੁਗੀ ਜ਼ਮਾਨੇ ਵੇਖ ਲਏ
ਹੁਣ ਦੁਸ਼ਮਣੀਆ ਹੀ ਦੇ ਰੱਬਾ ਅਸੀਂ ਬੜੇ ਯਰਾਨੇ ਵੇਖ ਲਏ


Create Wallpaper for this quote
ਯਾਰਾਂ ਨੂੰ Scholarship ਪੱਕੀ ਲੱਗਦੀ
ਹੁੰਦੇ ਪੇਪਰ 📖ਜੇ ਅਣਖਾਂ ਪੁਗਾਉਣ ਦੇ
ਮਿੱਤਰਾਂ ਦੇ ਸਿਰ ਇਲਜ਼ਾਮ ਬੋਲਦੇ ਅੱਲੜਾਂ ਦੇ ਦਿਲਾਂ ਨੂੰ ਚੁਰਾਉਣ ਦੇ


Create Wallpaper for this quote
ਰਹੀਏ ਖੇਤਾਂ ਚ ਕੀ ਸ਼ਹਿਰ ਰੱਖਿਆ
ਆ ਕੇ ਪੁੱਛ ਪਿੰਡ ਕਰ ਮਿੱਤਰਾ ਨੇ ਕਹਿਰ ਰੱਖਿਆ


Create Wallpaper for this quote
ਨੀਤਾਂ ਨੂੰ ਹੀ ਮਿਲਣ ਮੁਰਾਦਾ ਤੇ ਮਿਹਨਤਾ ਨੂੰ ਫਲ ਲਗਦੈ ਨੇ....
. "ੳੁਹ ਦੀ ਰਜਾ ਜੇ ਹੋਵੈ ਮਿੱਤਰਾ ਤਾ ਪਾਣੀ ੳੂਚਿਆ ਵੱਲ ਵੀ ਵਗਦੈ ਨੇ........

Create Wallpaper for this quote
ਜਿੰਨਾ ਯਾਰਾਂ ਦੇ ਸਹਾਰੇ ਚੜੇ ਹੋੲੀੲੇ ਪੌੜੀਅਾਂ
ਓਨਾਂ ਨੂੰ ਨੀ ਮਿੱਤਰਾ ਔਕਾਤ ਦੱਸੀ ਦੀ

Create Wallpaper for this quote
ਪਤਾ ਨੀ ਕਰੇਜੀ ਕਿਊ ਵਲੈਤ ਲਈ ਪੰਜਾਬ ਚ ਸਾਰੀਆ ਕੁਆਰੀਆ
ਮਿੱਤਰਾ ਦੀ ਛੱਤਰੀ ਤੋ ਉੱਡ ਗੀ ਅੰਬਰਾ ਤੇ ਲਾਉਨੀ ਏ ਉਡਾਰੀਆ

Create Wallpaper for this quote
ਏਨਾ ਵੇਹਲਾ ਵੀ ਹੋ ਸਕਦਾ ਐ ਕੋਈ ਬੰਦਾ
ਸਾਰਾ ਦਿਨ ਹੀ ਫੋਨ ਨਾ ਆਸਾ ਪਾਸਾ ਵੇਖੇ
ਓ ਮਿੱਤਰਾ ਜ਼ਿੰਦਗੀ ਐ ਨਜ਼ਰਾਨਾ ਮਾਣ ਹਵਾਵਾਂ ਨੂੰ
ਜਿਧਰੋਂ ਖੁਸ਼ੀ ਭਾਲਦਾ ਐ ਉਹ ਤਾਂ ਨਿਰੇ ਭੁਲੇਖੇ

Create Wallpaper for this quote
Sad Punjabi wallpaper
ਵਗਦੇ ਨੇ ਪਾਣੀ ਮਿੱਠੇ ਸੋਹਣੀਆਂ ਛੱਲਾਂ ਨੇ.
ਜਿੰਨੀ ਦੇਰ ਦਮ ਹੈ ਮਿੱਤਰਾ ਉਨੀ ਦੇਰ ਗੱਲਾਂ ਨੇ.!!

Create Wallpaper for this quote
ਜੋੜਾ ਉੱਡ ਗਿਆ ਤਿੱਤਰਾਂ ਦਾ. . .
ਜੋੜਾ ਉੱਡ ਗਿਆ ਤਿੱਤਰਾਂ ਦਾ.............
ਹੱਥ ਦੇਖ ਦੱਸ ਪੰਡਤਾਂ....
ਕਦ ਮੇਲ਼ ਹੋਣਾ ਮਿੱਤਰਾਂ ਦਾ......!!😁😛😂

Create Wallpaper for this quote
ਸਾਲ ਬਦਲ ਰਿਹਾ ਮਿੱਤਰੋ ਪਰ ਤੁਸੀਂ ਨਾ ਬਦਲੇਓ... ਨਵਾਂ ਸਾਲ ਮੁਬਾਰਕ..

Create Wallpaper for this quote
punjabi new year wallpaper
ਕਦੀ ਰੂਹਾਂ ਉੱਤੇ ਸੱਟ ਨਹੀਉ ਮਾਰੀ ਦੀ ਕਿ ਇਹੋ ਬਖਸ਼ਾਈ ਜਾਣੀ ਨਹੀ
ਬਦਸੀਸਾਂ ਵਾਲੀ ਪੰਡ ਭਾਰੀ ਹੋ ਗਈ ਤਾਂ ਮਿੱਤਰਾ ਉਠਾਈ ਜਾਣੀ ਨਹੀ 🙏

Create Wallpaper for this quote
ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ॥
ਤੁਧੁ ਬਿਨੁ ਰੋਗੁ ਰਜਾਈਆ ਦਾ ਓਢਣ ਨਾਗ ਨਿਵਾਸਾ ਦੇ ਰਹਿਣਾ ॥
ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ॥
ਯਾਰੜੇ ਦਾ ਸਾਨੂੰ ਸੱਥਰੁ ਚੰਗਾ ਭਠ ਖੇੜਿਆ ਦਾ ਰਹਿਣਾ ॥


Create Wallpaper for this quote
ਕੰਮ ਕੁੰਮ ਮਿੱਤਰਾਂ ਦੇ ਘੱਟ ਅੜ੍ਹਦੇ
ਜਿਥੇ ਅੜ੍ਹਦੀ ਆਏ ਯਾਰਾਂ ਦੀ ਗਰਾਰੀ ਅੜ੍ਹਦੀ ..

Create Wallpaper for this quote
ਵੱਜੇ ਇੱਕ ਹੱਥ ਨਾਲ ਨਾ ਤਾੜੀ ਕਦੇ ਕੀਤੀ ਨਹੀਓ ਮਾੜੀ.
ਤਾਂ ਹੀ ਰੱਬ ਨੇ ਵੀ ਮਿੱਤਰੋ ਗੂਡੀ ਅੱਬਰਾਂ ਤੇ ਚਾੜੀ.!!

Create Wallpaper for this quote
ਗੱਲ ਪਤੇ ਦੀ wallpaper
ਬੰਨ੍ਹ ਦਾ ਹਾਂ ਪੱਗ ਪਟਿਆਲਾ ਸ਼ਾਹੀ.
ਕੈਮ ਮਿੱਤਰਾਂ ਨੇ ਪੂਰੀ ਸਰਦਾਰੀ ਰੱਖੀਂ ਆ.!!

Create Wallpaper for this quote
ਸਰਦਾਰ wallpaper
ਪਿੱਠ ਪਿੱਛੇ ਗੱਲਾਂ ਵੀ ਨੇ ਉਹ ਕਰਦੇ ਜਿਨਾਂ ਦੇ ਮਨ ਚ ਭੁਲੇਖੇ ਮਿੱਤਰਾ.!!

Create Wallpaper for this quote
ਘੈਂਟ ਸਟੇਟਸ wallpaper
ਪਿੱਠ ਪਿੱਛੇ ਤਾਂ ਹਰ ੲਿੱਕ ਦੀਅਾ ਹੁੰਦੀਅਾ ਬੁਰਾਈਆਂ,
ਮੂੰਹ ਤੇ ਬੋਲਣ ਦੀ ਹਿੰਮਤ ਵੀ ਕੋੲੀ ਕੋੲੀ ਰੱਖਦਾ...
ਲੋਕਾਂ ਭਾਣੇ ਤਾਂ ਪਤਾ ਨੀ ਕਿੰਨੇ ਕੁ ਅਾ ਮਾੜੇ,
ਪਰ ਸੱਚੀ ਮਿੱਤਰਾਂ ਦੇ ਦਿਲ ਵਿੱਚ ਰੱਬ ਵੱਸਦਾ...

Create Wallpaper for this quote
ਘੈਂਟ ਸਟੇਟਸ wallpaper
🌸ਲਓ ਬਾਈ ਮਿੱਤਰੋ🌸 ਕੈਪਰੀਆ, 👕ਟੀ ਸ਼ਰਟਾਂ ,ਨੂੰ ਕਰੋ ਮਾਫ ,🏡ਰੂਮ ,ਹੀਟਰ ,ਗੀਜਰ ,ਕਰ ਲਓ ਸਾਫ ,ਰਜਾਈਆਂ ਨੂੰ ਚੜ੍ਹਾ ਲਓ ਗਲਾਫ ,👔👖👚ਜੈਕਟਾਂ ,ਕੋਟੀਆਂ ,ਵਾਲੀ ਖੋਲੋ ਪੰਡ , 👩‍👩‍👧‍👧👨‍👩‍👧‍👦 ਸਾਡੇ ਵੱਲੋਂ 👩👱ਆਪ ਨੂੰ😀😆😘ਹੈਪੀ ਠੰਡ

Create Wallpaper for this quote
ਮਿੱਤਰਾਂ ਨੂੰ ਤਾਂ ਸੌਣ ਤੋਂ ਵਿਹਲ ਨਹੀਂ..

Create Wallpaper for this quote
Funny Punjabi wallpaper
Funny Punjabi wallpaper
Funny Punjabi wallpaper
ਕਰ ਮਿੱਤਰਾਂ ਨੂੰ ਹਾਂ ਨੀ ਅੱਜ ਬਿੱਲੋ ਚੱਕ ਦੇ ਗਰੀਬੀਆਂ...

Create Wallpaper for this quote
ਸੱਚੇ ਪਾਤਸ਼ਾਹ ਦੀ ਮੇਹਰ ਨਾਲ ਉਡਦੇ ਫਿਰਦੇ ਆਂ...
ਹੋਰ ਕਿਹੜਾ ਮਿੱਤਰਾਂ ਨੂੰ ਟੂਣੇ ਆਊਂਦੇ ਆ

Create Wallpaper for this quote
ਸਭ ਕਰਮਾਂ ਦੇ ਸੌਦੇ ਆ ਮਿੱਤਰਾਂ ਦਰਿਆਵਾ ਚ
ਨਾਰੀਅਲ ਸੁੱਟ ਕੇ ਕਿਸਮਤਾਂ ਨੀ ਬਦਲਦੀਆਂ

Create Wallpaper for this quote
ਗੱਲ ਪਤੇ ਦੀ wallpaper
ਨਾ ਹੀ ਕਦੇ ਮਿੱਤਰਾ ਦੀ ਛਤਰੀ ਸੀ ਤੇ ਨਾ ਹੀ ਕਦੇ ਛਤਰੀ ਤੋਂ ਕੋਈ ਉਡੀ ਆ
ਸਾਡੀ ਤਾਂ ਜਿੰਨੀ ਵਾਰ ਵੀ ਉੱਡੀ ਆ, ਸਾਲੀ ਗੱਲ ਹੀ ਉੱਡੀ ਆ

Create Wallpaper for this quote
Funny Punjabi wallpaper
ਸਾਨੂੰ ਬੜਾ ਕੁਝ ਸਿਖਾਤਾ ਹਾਲਾਤਾਂ ਨੇ
ਠੰਡ ਰੱਖ ਮਿੱਤਰਾ ਰੱਬ ਦੀ ਕਿਰਪਾ ਨਾਲ ਅਜੇ ਤਾਂ ਸ਼ੁਰੂਆਤਾਂ ਨੇ..

Create Wallpaper for this quote
ਰਾਤ ਨੂੰ ਜਾਗਦੇ ਰਿਹਾ ਕਰੋ ਮਿੱਤਰੋ ਲੋਕਾਂ ਦੇ ਵਾਲ ਕੱਟੇ ਜਾਂਦੇ ਆ ਕਿਤੇ ਆਪਣੇ ਨਾ ਕੋਈ ਗਜਨੀ ਕੱਟ ਪਾਜੇ....

Create Wallpaper for this quote
ਗੱਲਾਂ ਖਰੀਆਂ ਸੁਭਾ ਦੇ ਥੋੜੇ ਕੌੜੇ ਮਿੱਤਰਾ,
ਮਿੱਠੇ ਬਣ ਕੇ ਸੱਜਣ ਨਈਓਂ ਠੱਗਦੇ..

Create Wallpaper for this quote
ਘੈਂਟ ਸਟੇਟਸ wallpaper
ਮਹਿਫ਼ਿਲ ਮਿੱਤਰਾਂ ਦੀ
ਲੱਗਦੀ ਰੋਜ਼ ਚੁਬਾਰੇ...

Create Wallpaper for this quote
ਘੈਂਟ ਸਟੇਟਸ wallpaper
Punjabi Ghaint messages wallpaper
ਭਾਵੇਂ ਕਿ ਭਰਾ ਅਤੇ ਭੈਣ-ਭਰਾ ਬਿੱਲੀਆਂ ਵਾਂਗ ਲੜਦੇ ਹਨ
ਪਰ ਉਹ ਸਭ ਤੋਂ ਚੰਗੇ ਮਿੱਤਰ ਹਨ ਅਤੇ ਹਮੇਸ਼ਾਂ ਲੋੜ ਪੈਣ ਤੇ ਇੱਕ ਦੂਜੇ ਦੇ ਨਾਲ ਖੜੇ ਰਹਿੰਦੇ ਹਨ.


Create Wallpaper for this quote
ਪੈਂਦੀਆਂ ਕਬੱਡੀਆਂ ਆ ਨੇ ਚੜ ਚੜ ਕੇ ਵੇਖਦਾ ਜ਼ਮਾਨਾ ਸਾਰਾ ਖੜ ਖੜ ਕੇ
ਅੱਜ ਸਾਹਨਾਂ ਦੇ ਪਿੜਾਂ ਦੇ ਵਿੱਚ ਮੇਲ ਹੋਣੇ ਆ ਤੇ ਸ਼ੇਰਾਂ ਨੇ ਪਹਾੜਾਂ ਨਾਲ ਮੱਥੇ ਲਾਉਣੇ ਆ
ਦੁੱਧ ਮੱਖਣਾਂ ਨਾਲ ਪਾਲੀ ਜਵਾਨੀ ਤੇ ਚੁੰਘ ਚੁੰਘ ਮੱਝਾਂ ਬੂਰੀਆਂ
ਆ ਗਈ ਏ ਡੋਲਿਆਂ ਪੱਟਾਂ ਵਿੱਚ ਜਾਨ ਮਿੱਤਰੋ ਤੇ ਅੱਜ ਕਿਹੜਾ ਜਿਤੁਗਾ ਕਬੱਡੀ ਦਾ ਮੈਦਾਨ ਮਿੱਤਰੋ

Create Wallpaper for this quote
ਕਬੱਡੀ wallpaper
ਜਿਹਦੇ ਡੋਲਿਆਂ 'ਚ ਦਮ ਤੇ ਪੱਟਾਂ ਵਿਚ ਜਾਨ
ਜਿਹਨੇ ਖਾਦੀਆਂ ਖੁਰਾਕਾਂ ਤੇ ਜਵਾਨੀ ਉੱਤੇ ਮਾਨ
ਮਾਰੀ ਜਿਨ੍ਹਾਂ ਮਿਹਨਤ ਏ ਵੱਡੀ ਮਿੱਤਰੋ
ਖੇਡਦੇ ਉਹ ਗੱਬਰੂ ਉਹ ਕਬੱਡੀ ਮਿੱਤਰੋ

Create Wallpaper for this quote
ਕਬੱਡੀ wallpaper
ਪੈਸੇ ਇਕ ਵੀ ਨਾਜਾਇਜ਼ ਹੁੰਦਾ ਮਾੜਾ ਮਿੱਤਰਾ, ਹਿੱਸੇ ਪਚਦੇ ਨਾ ਖਾਦੇ ਕਿਸੇ ਹਕ਼ ਦੇ,
ਚਾਰ ਛਿਲੜਾਂ ਨੂੰ ਦੇਖ ਕੇ ਜੋ ਯਾਰ ਬਣਦੇ, ਲੋੜ ਪੈਣ ਉੱਤੇ ਫੋਨ ਵੀ ਨੀ ਚੱਕਦੇ..
ਚੰਗੇ ਦਿਨਾਂ ਨੂੰ ਨਾ ਦੇਖ ਦਿਨ ਮਾੜੇ ਭੁੱਲੀਏ, ਯਾਰ ਯਾਰਾਂ ਨਾਲ ਬੈਠੇ ਸੋਹਣੇ ਲੱਗਦੇ,
ਡੋਰਾਂ ਉਸ ਰੱਬ ਤੇ ਨਈ ਹੁਣ ਆਪਾਂ ਦਬਦੇ..

Create Wallpaper for this quote
ਘੈਂਟ ਸਟੇਟਸ wallpaper
ਖਾਦੀਆਂ ਖੁਰਾਕਾਂ ਦਾ ਉਦੋਂ ਪਤਾ ਲੱਗਦਾ ਜਦੋਂ ਸੂਰਮਾ ਆ ਕੇ ਕੋਈ ਹਿਕ ਵਿਚ ਵੱਜਦਾ
ਜਿਵੇਂ ਤਲਵਾਰ ਨੂੰ ਰੋਕਣ ਲਈ ਢਾਲ ਚਾਹੀਦੀ ਸ਼ੌਂਕ ਨੂੰ ਜੇ ਖੇਡਣਾ ਤਾਂ ਖੇਡਾਂ ਬੜੀਆਂ
ਪਰ ਮਿੱਤਰੋ ਕਬੱਡੀ ਲਈ ਜਾਨ ਚਾਹੀਦੀ

Create Wallpaper for this quote
ਕਬੱਡੀ wallpaper
ਕਿਉਂ_ਫੜ਼_ਮਾਰੀਏ_ਫੋਕੀ_ਸਾਨੂੰ_ਪਤਾ_ਅਸੀਂ ਕਿੱਥੇ_ਖੜਦੇ_ਆ…?
ਅਜੇ_ਬਣੇ_ਨੀ_Star_ਮਿੱਤਰੋ_ਬਸ_ਸ਼ੌੰਕ_ਪੂਰੇ ਕਰਦੇ_ਆ………

Create Wallpaper for this quote
ਜੇ ਘਰ ਆਪਣੇ ਹੋਣ ਸ਼ੀਸ਼ੇ ਦੇ ਦੂਜਿਆਂ ਲਈ ਕਦੇ ਪੱਥਰ ਨਹੀਂ ਚੁੱਕੀ ਦਾ
ਮਾਪੇ ਤੇ ਧੀਆਂ ਭੈਣਾਂ ਸਬ ਦੀਆਂ ਸਾਂਝੀਆਂ ਹੁੰਦੀਆਂ ਨੇਂ
ਮਿੱਤਰੋ ਤੇ ਰਾਹ ਜਾਂਦੀ ਕੁੜੀ ਵੱਲ ਕਦੇ ਮਾੜਾ ਨਹੀਂ ਤੱਕੀ ਦਾ।

Create Wallpaper for this quote
ਜੇ ਘਰ ਆਪਣੇ ਹੋਣ ਸ਼ੀਸ਼ੇ ਦੇ
ਦੂਜਿਆਂ ਲਈ ਕਦੇ ਪੱਥਰ ਨਹੀਂ ਚੁੱਕੀ ਦਾ
ਮਾਪੇ ਤੇ ਧੀਆਂ ਭੈਣਾ ਸਬ ਦੀਆਂ ਸਾਂਝੀਆਂ ਹੁੰਦੀਆਂ ਨੇਂ
ਮਿੱਤਰੋ ਤੇ ਰਾਹ ਜਾਂਦੀ ਕੁੜੀ ਵੱਲ ਕਦੇ ਮਾੜਾ ਨਹੀਂ ਤੱਕੀ ਦਾ

Create Wallpaper for this quote
Punjabi ਗੱਲ ਪਤੇ ਦੀ wallpaper
ਏਨੇ ਚਿਹਰੇ ਨਾਂ ਬਦਲ ਮਿੱਤਰਾ,
ਨਕਾਬਪੋਸ਼ਾਂ ਨਾਲ ਭਰੀ ਇਸ ਦੁਨੀਆਂ ਵਿੱਚ ਗੁਆਚ ਜਾਵੇਂਗਾ...

Create Wallpaper for this quote
ਗੱਲ ਪਤੇ ਦੀ wallpaper
ਅੱਖਾਂ ਵਿਚ ਲਾਲੀ ਐ,
ਉਰੇ ਹੋ ਕੇ ਸੁਣ ਮਿੱਤਰਾ ਗੱਲ ਪਰਦੇ ਵਾਲੀ ਐ..

Create Wallpaper for this quote
ਨਿਗਾਹ ਆਪਣੀ ਘੜੀ ਦੇ ਉੱਤੇ ਰੱਖੀ ਸੋਹਣੀਏ,
Time ਮਿੱਤਰਾਂ ਦਾ ਆਉਣ ਵਾਲਾ ਏ ।

Create Wallpaper for this quote
ਢਕੀਆਂ ਰਹਿਣ ਦੇ ਮਿੱਤਰਾ ਗੱਲਾਂ ਧਰਤ ਦੀਆਂ.. ਹਵਾ ਵਗੀ ਤਾਂ ਆਪੇ ਮੂਹਰੇ ਆਉਣਗੀਆਂ.. ਰੁੱਤਾਂ ਜਿਹੜੀਆਂ ਰੁੱਸੀਆਂ ਰੁੱਸੀਆਂ ਫਿਰਦੀਆਂ ਨੇ.. ਇੱਕ ਦਿਨ ਸੋਹਿਲੇ ਧੂੜ-ਮਿੱਟੀ ਦੇ ਗਾਉਣਗੀਆਂ...

Create Wallpaper for this quote
ਉੱਡਦੇ ਪਰਿੰਦਿਆਂ 🕊ਦੇ ਫੜ੍ਹ ਪਰਛਾਵੇਂ ਨਾ❌ 👉ਮਿੱਤਰਾ ਦੀ ਬਣਦੀ ਆ👤ਬੰਦੇ ਟਾਵੇਂ ਟਾਵੇਂ ਨਾਲ ✍...

Create Wallpaper for this quote
ਪੱਥਰ ਸਰੀਰ , ਖੂਨ ਮਿੱਤਰਾ ਦੇ ਗਾੜੇ... ..... ..... ਡੋਲ ਜਾਣ ਹੋਸਲੇ ਐਨੇ ਵੀ ਨੀ ਮਾੜੇ...

Create Wallpaper for this quote
ਆਪਾਂ ਅੱਠਵੀਂ ਤੋ ਕੱਠੇ 💑ਰਹੇ ਪੜਦੇ ਤੂੰ ਚੰਗੀਆਂ ਨਿਭਾਈਆਂ ਯਾਰੀਆਂ👫 ਐਣ ਸਿਰੇ ਉੱਤੇ ਮਿੱਤਰਾਂ👱🏻 ਨੂੰ ਡੋਬਗੀਂ ਤੂੰ ਅੰਬਰਾਂ ਨੂੰ ਲਾਗੀਂ ਡਾਰੀਆਂ✈✈✈

Create Wallpaper for this quote
ਸ਼ੌਕੀ ਪਿੰਡਾ ਵਾਲੇ ਆ, ਤਜਰਬੇਕਾਰ ਵੀ ਬਾਲੇ ਆ ਜਦੋ ਲਾ ਕੇ ਸ਼ੌਕੀਨੀ ਨਿਕਲਈਏ ਅੱਖ ਰਨ ਦੀ ਸਾਡੇ ਤੇ ਖੜਦੀ ਐ ਟੌਹਰ ਵੇਖ ਕੇ ਮਿੱਤਰਾ ਦੀ ਕੋਈ ਮਰਦੀ ਐ ਤੇ ਕੋਈ ਸੜਦੀ ਐ।।

Create Wallpaper for this quote
☆ਅਜੇ ਗੱਲ ਚੱਲਦੀ ਵਕਤਾ ਤੇ☆☆ ☆☆ਕਦੇ ਤਾ ਮੁੱਲ ਪਉ 🌳ਕਿੱਕਰਾ ਦਾ☆☆ ☆☆ਵੱਟ ਤੇਰੇ ਵੀ ਕੱਢ ਦਿਉ ਹਾਣਦੀਏ ☆☆ ☆☆ਬਸ time ਆਉਣ ਦੇ ਮਿੱਤਰਾ ਦਾ☆☆

Create Wallpaper for this quote
〰 ਜਿੰਨੀ ਭੀੜ ਇਕੱਠੀ ਕਰਨੀ ਆ ਕਰਲਾ ਮਿੱਤਰਾ ਜਦੋਂ ਅਸੀ ਆਉਣਾ ਕੋਈ ਵਿਰਲਾ ਹੀ ਖੜੂ🐆✋🏻

Create Wallpaper for this quote
ਗੱਲ ਇਥੇ ਅਾ ਕੇ ਮੁੱਕ ਦੀ ਤੇਰੇ ਦਰ ਤੇ ਦੁਨਿਅਾਂ ਝੁੱਕ ਦੀ
ਮਿੱਤਰਾਂ ਲੱਖ ਕਰੀ ਤੂੰ ਪਰਦੇ ੳੁਹਦੇ ਤੋਂ ਗੱਲ ਨਾ ਕੋੲੀ ਛੁੱਪ ਦੀ...

Create Wallpaper for this quote
ਨੀਤਾਂ ਨੂੰ ਹੀ ਮਿਲਣ ਮੁਰਾਦਾ ਤੇ ਮਿਹਨਤਾਂ ਨੂੰ ਫਲ ਲੱਗਦੈ ਨੇ....
"ੳੁਹ ਦੀ ਰਜਾ ਜੇ ਹੋਵੈ ਮਿੱਤਰਾ ਤਾਂ ਪਾਣੀ ੳੂਚਿਆਂ ਵੱਲ ਵੀ ਵੱਗਦੇ ਨੇ.....

Create Wallpaper for this quote
Motivational Punjabi wallpaper
ਹੌਲੀ ਹੌਲੀ ਪਤਾ ਲੱਗੁੂ ਕਿੱਡੀ ਗੱਲਬਾਤ ਏ
ਹਾਲੇ ਤੇ ਮਿੱਤਰਾਂ ਸਾਡੀ ਸੁਰੂਆਤ ਏ

Create Wallpaper for this quote
ਹੁਸਨ ਦਾ ਕਰ ਨਾ ਗਰੂਰ ਬੱਲੀਏ, ਮਿੱਤਰਾਂ ਦਾ ਦਿਲ ਕੋਹੇਨੂਰ ਬੱਲੀਏ..

Create Wallpaper for this quote
Punjabi Attitude wallpaper
ਗਲਤੀਆਂ ਨੂੰ ਮਾਫ਼ ਕਰਨਾ ਸਿੱਖ ਮਿੱਤਰਾ
ਗੁੱਸੇ ਹੋ ਕੇ ਦੁਨੀਆਂ ਤੇ ਲੱਖਾਂ ਫਿਰਦੇ ਨੇ ।

Create Wallpaper for this quote
Punjabi ਗੱਲ ਪਤੇ ਦੀ wallpaper
ਸਸਤੇ ਵਿੱਚ ਕੁਝ ਲੱਭਜੇ ਲੋਕੀਂ ਕਦਰ ਨਹੀਂ ਕਰਦੇਂ
ਮੁਫ਼ਤ ਮਿਲੀਂ ਹੋਈਂ ਚੀਜ ਨੂੰ ਰਾਹ ਛੁੱਟ ਜਾਦੇਂ ਮਿੱਤਰਾਂ

Create Wallpaper for this quote
ਛੱਡੋ ਨਾ ੳੁਮੀਦ ਕਰ ਲਵੋ ੳੁਡੀਕ
ਪੳੂਗੀ ਕਦਰ ਅੱਜ ਨਹੀ ਤਾਂ ਕੱਲ ਮਿੱਤਰੋ,
ਪਰ ਜਿਸ ਨਾਲ ਬਾਪੂ ਦੀ ਨੀਵੀ ਪੈ ਜਾਵੇ,
ਐਸਾ ਕਰੀੲੇ ਨਾ ਜਿੰਦਗੀ ਚ ਕੰਮ ਮਿੱਤਰੋ..

Create Wallpaper for this quote
ਦੇਸੀ ਜਿਹਾ ਸਵੈਗ ਮਿੱਤਰਾਂ ਦਾ
ਮਹਿੰਗੇ ਬਰੈਂਡ ਮਿੱਟੀ ਵਿਚ ਰੋਲਦਾ..

Create Wallpaper for this quote
ਯਾਰੀ ਲਾਉਣ ਨੂੰ ਕਰੁ ਗਾ ਤੇਰਾ ਚਿੱਤ ਬੱਲੀਏ . ਸੁੱਖ ਮੰਗਿਆ ਕਰੇ ਗੀ ਮਿੱਤਰਾ ਦੀ ਨਿੱਤ ਬੱਲੀਏ ✍

Create Wallpaper for this quote
ਤੇਰੀ ਗੱਲ ਮਿੱਤਰਾ att ਤੇ ਅਾ ਕੇ ਮੁੱਕਜਾਂਦੀ ਅਾ
ਤੇ ਸਾਡੀ ਤਾਂ ਸ਼ੁਰਵਾਤ ਹੀ end ਤੋਂ ਹੁੰਦੀ ਅਾ😎

Create Wallpaper for this quote
ਸਾਨੂੰ ਬੜਾ ਕੁਝ ਸਿਖਾਤਾ ਹਲਾਤਾਂ ਨੇ ..👍
ਠੰਡ ਰੱਖ ਮਿੱਤਰਾਂ ਰੱਬ ਦੀ ਕਿਰਪਾ ਨਾਲ ਅਜੇ ਤਾਂ ਸ਼ੁਰੂਆਤਾਂ ਨੇ..

Create Wallpaper for this quote
ੳੁਡਾਰੀ ਓਨੀ ਕੁ ਭਰੀ ਮਿੱਤਰਾਂ ਜਿੰਨੀ ਕੁ ਖੰਭਾ ਚ ਜਾਨ ਹੋਵੇ
ਕਿਸੇ ਦੇ ਅਾਸਰੇ ਮੰਜਿਲ ਤੱਕੇਗਾ ਤਾਂ
ਸਾਰੀ ੳੁਮਰ ਤੱਕਦਾ ੲੀ ਰਹੇਗਾ,...

Create Wallpaper for this quote
Punjabi ਸਿਆਣਪ ਦੀਆਂ ਗੱਲਾਂ wallpaper
ਸਿਆਣਪ ਦੀਆਂ ਗੱਲਾਂ wallpaper
Punjabi Wisdom Quotes wallpaper
instagram ੳੁੱਤੋਂ ਨਾਰ ਪੱਟ ਲੲੀ follow ਕਰਦੀ ਸੀ ਮਿੱਤਰਾਂ ਨੂੰ 3 ਮਹੀਨੇ ਤੋਂ

Create Wallpaper for this quote
ਛੱਡੋ ਨਾ ੳੁਮੀਦ ਕਰ ਲਵੋ ੳੁਡੀਕ ਪੳੂਗੀ ਕਦਰ ਅੱਜ ਨਹੀ ਤਾਂ ਕੱਲ ਮਿੱਤਰੋ,
ਪਰ ਜਿਸ ਨਾਲ ਬਾਪੂ ਦੀ ਨੀਵੀ ਪੈ ਜਾਵੇ, ਐਸਾ ਕਰੀੲੇ ਨਾ ਜਿੰਦਗੀ ਚ ਕੰਮ ਮਿੱਤਰੋ..

Create Wallpaper for this quote
ਚੈਲਿੰਜ਼ ਨਾ ਕਰ ਮਿੱਤਰਾ ਨੂੰ ਕਿ ਮਿਲਣੀ ਨਹੀਂ ਰਿਹਾਈ ਪਤਾ ਨਹੀਂ ਲੱਗਣਾ ਜਿੰਦਗੀ ਵਿੱਚ ਤੂੰ ਆਈ ਕਿ ਨਹੀਂ ਆਈ..!

Create Wallpaper for this quote
ਸ਼ੌਕ ਤਾਂ ਖੂਨ ਚ ਹੀ ਹੁੰਦੇ ਆ ਮਿੱਤਰਾ . ਕਿਸੇ ਨੂੰ ਦੇਖਕੇ ਕਦੇ ਸ਼ੌਕ ਨੀ ਪੈਦਾ ਕਰੀਦੇ_

Create Wallpaper for this quote
ਨੀ 🙎🏻 ਕੀੜੇ ਪੈਣ 🐜🐜 ਗੇ ਮਰੇ ਗੀ ਸੱਪ 🐍ਲੜ ਕੇ ਨੀ ਮਿੱਤਰਾਂ 👱🏻 ਨੂੰ ਧੋਖਾ ਦੇਣੀ ਏ..ਦੀਪ

Create Wallpaper for this quote
ਹੋਵੇ ਸੋਹਣੀ ਤੇ ਸੁਨੱਖੀ ਯਾਰੋ ਗੋਲ ਮੋਲ ਜੀ,
ਥੋਡੇ ਬਈ ਵਾਂਗੂ ਜਿਹੜੀ ਹੋਵੇ ਘੱਟ ਬੋਲਦੀ…
ਨਾਲ ਲਾਕੇ ਹੋਵੇ ਯਾਰੀ ਦਾ ਗਰੂਰ ਮਿੱਤਰੋ,
ਬਸ ਐਹੋ ਜਿਹੀ ਲੱਭਦੋ ਮਸ਼ੂਕ ਮਿੱਤਰੋ

Create Wallpaper for this quote
ਮੈਨੂੰ ਉੱਤੋਂ- ਉੱਤੋਂ ਆਖਦੀਆਂ ਪੇਂਡੂ ਜਿਹਾ ਮੁੰਡਾ, ਉਂਝ ਮਿੱਤਰਾਂ ਦੀ ਲੁੱਕ ਦੀਆਂ ਫੈਨ ਕੁੜੀਆਂ

Create Wallpaper for this quote
ਸੋਰੀ ਮਿੱਤਰੋਂ ਕੁੱਛ ਦਿਨ ਪੋਸਟ ਨਹੀਂ ਪਾ ਪਾਵਾਗਾਂ ਜੇਲ ਜਾ ਰਿਹਾ
ਇੱਕ ਕੁੜੀ ਨੂੰ Flying kiss ਕੀਤਾ
ਵਿਚਾਰੀ khushi ਨਾਲ ਉਥੇ ਹੀ ਮਰ ਗਈ😝

Create Wallpaper for this quote
Sorry ਮਿੱਤਰੋਂ ਕੁੱਛ ਦਿਨ postਨਹੀਂ ਪਾ ਪਾਵਾਗਾਂ ................Jail ਜਾ ਰਿਹਾ........ਇੱਕ ਕੁੜੀ ਨੂੰ Flying kiss ਕੀਤਾ......ਵਿਚਾਰੀ khushi ਨਾਲ ਉਥੇ ਹੀ ਮਰ ਗਈ

Create Wallpaper for this quote
ਯਾਰ ਰੱਖੇ ਨੇ ਜੱਗਾੜੀ, ਵੱਜੇ ਇੱਕ ਹੱਥ ਨਾਲ ਨਾਂ ਤਾੜੀ
. ਕਦੇ ਕੀਤੀ ਨਹੀਓ ਮਾੜੀ ,ਤਾਹੀ ਰੱਬ ਨੇ ਵੀ ਮਿੱਤਰੋ ਗੁੱਡੀ ਅੱਬਰਾਂ ਤੇ ਚਾੜੀ

Create Wallpaper for this quote
ਚੰਨ ਤਾਰੇ ਨਾਂ ਹਮਾਇਤੀ ਹੋਏ ਸਾਡੇ ਮੁੱਕਰੇ ਗਵਾਹੀਆਂ ਮਿੱਤਰਾਂ,
ਅਸੀਂ ਕਾਲੀਆਂ🌚 ਰਾਤਾਂ ਚੋ ਰਹੇ ਲੱਭਦੇ ਓ ਤੇਰੀਆਂ ਵਫਾਂਈਆ ਮਿੱਤਰਾਂ💑💕,,

Create Wallpaper for this quote
ਤਰਸੇਗੀ ਮੂੰਹ ਵੇਖਣ ਨੂੰ ਮਿੱਤਰਾ ਦਾ. . .ਜਿੰਨਾ ਚਿਰ ਤੂੜੀ ਬਣਾੳੁਣ ਦਾ ਕੰਮ ਨੲੀ ਮੁੱਕਦਾ😜😜

Create Wallpaper for this quote
ਗੰਗਾ ਜਲ🌊 ਵਾਂਗੂ ਦਿਲ❤ ਮਿੱਤਰਾਂ 😎 ਦਾ ਸਾਫ਼✔ ਨੀ ਦਿਲ ਤੋੜਕੇ💔 ਰਕਾਨੇ👰 ਕਿਤੇ ਕਰਦੀ👉 ਨਾ ਪਾਪ❌ ਨੀ

Create Wallpaper for this quote
ਤਰਸੇਗੀ ਮੂੰਹ ਵੇਖਣ ਨੂੰ ਮਿੱਤਰਾ ਦਾ. ਜਿੰਨਾ ਚਿਰ ਤੂੜੀ ਬਣਾੳੁਣ ਦਾ ਕੰਮ ਨੲੀ ਮੁੱਕਦਾ😜

Create Wallpaper for this quote
ਫੋਟੋ ਮਿੱਤਰਾਂ ਦੀ ਅੱਗ ਨਾਰਾਂ ਦੇ ਕਲੇਜੇ ਵਿੱਚ ਲਾਉਂਦੀ ਆ
ਚੜਾਈ ਫੁੱਲ ਤੇਰੇ ਯਾਰ ਦੀ ਉਂਝ ਫੋਟੋ ਫੇਸਬੁੱਕ ਤੇ ਬਥੇਰੀ ਜਨਤਾ ਪਾਉਂਦੀ ਆ...👉

Create Wallpaper for this quote
ਗੁਣ ਜਾਣਦੀ ਨੀ ਮਿੱਤਰਾਂ ਦਾ...
ਅੱਲੜਾਂ ਕਟਾੳੁਣ ਪਰਚੀ...
ਟਾੲੀਮ ਵਿਕਦਾ ਮਿੱਤਰਾਂ ਦਾ...

Create Wallpaper for this quote
ਕਾਂਡ ਕਰੀਏ ਜੋ ਹੁੰਦੇ ਸਭ ਬੈਨ ਨੇ ਟੋਲੇ ਜਨਤਾ ਦੇ ਮਿੱਤਰਾਂ ਦੇ ਫੈਨ ਨੇ
ਹੱਲ ਹੋ ਜਾਂਦੇ ਉੱਥੇ ਸਭ ਮਸਲੇ ਜਿੱਥੇ ਚੱਲ ਜਾਂਦੇ ਮਿੱਤਰਾਂ ਦੇ ਸਾਇਨ ਨੇ ......

Create Wallpaper for this quote
ਬੇਬੇ ਕਹਿੰਦੀ ਜਿੰਨੇ ਤੇਰੇ ਆੜੀ ਮੁੰਡਿਆ ਤੈਨੂੰ ਏਹੋ ਜਾਂਦੇ ਨੇ ਵਿਗਾੜੀ
ਮੁੰਡਿਆ ਬਾਪੂ ਜੀ ਨੇ ਫੇਰੀ ਬੜੀ ਜੁਤੀ ਮਿੱਤਰੋ, ਯਾਰੀ ਸਾਡੀ ਫੇਰ ਵੀ ਨਾ ਟੁੱਟੀ ਮਿੱਤਰੋ...

Create Wallpaper for this quote
ਅਸੀ ਦੇਸੀ ਪੇਂਡੂ ਅੱਤ ਕੁੜੇ ਸਾਨੂੰ ਦੇ ਨਾ ਬਾਲੀ ਮੱਤ ਕੁੜੇ
ਦੇਖ ਚੜਾੲੀ ਮਿੱਤਰਾਂ ਦੀ ਤੂੰ ਅੈਂਂਵੇ ਨਾ ਮੱਚ ਕੂੜੇ.
ਤੈਨੂੰ ਫੈਸ਼ਨ ਬਾਰੇ ਕੀ ਪਤਾ ਨੀ ਟਰੇਂਡੀ ਪੂਰਾ ਜੱਟ ਕੁੜੇ

Create Wallpaper for this quote
ਗੁਣ ਜਾਣਦੀ ਨੀ ਮਿੱਤਰਾਂ ਦਾ . ਅੱਲੜਾਂ ਕਟਾੳੁਣ ਪਰਚੀ ਟਾਇਮ ਵਿਕਦਾ ਮਿੱਤਰਾਂ ਦਾ

Create Wallpaper for this quote
ਮਿੱਤਰਾਂ ਦੀ ਅੱਖ ਹੁਣ ਬਣਗੀ ਰਡਾਰ ਨੀ
ਰੰਨਾ ਦੀ ਕੀ ਲੋੜ ਸਾਡੇ ਰੱਬ ਜਿਹ ਯਾਰ ਨੀ...

Create Wallpaper for this quote
ਐਵੀ ਜਾਂਣੀ ਨਾਂ ਤੂੰ ਮਿੱਤਰਾਂ ਨੂੰ ਟਿੱਚ ਬੱਲੀਏ
ਅੜਬ ਏ ਸੁਭਾਅ ਦਿੰਦਾ ਖਿੱਚ ਬੱਲੀਏ 😏

Create Wallpaper for this quote
ਮਾੜਾ ਟਾਇਮ ਆਊ ਆਪੇ ਖੈਰ ਕਰੂ ਵਾਹਿਗੁਰੂ,
ਹਾਲੇ ਤੱਕ ਮਿੱਤਰਾਂ ਦੀ ਬੱਲੇ ਬੱਲੇ ਆਏ।

Create Wallpaper for this quote
ਭੂਆ ਕੋਲੇ ਆਕੇ ਸੁੱਖੀ ਰਹਿੰਦੀ ਹੁੰਦੀ ਸੀ, ਮਰਜੂਗੀ ਤੇਰੇ ਬਿਨਾ ਕਹਿੰਦੀ ਹੁੰਦੀ ਸੀ,
ਬਾਰੋ-ਬਾਰੀ ਸਾਰੀਆਂ ਦੇ ਡੋਲੇ ਉਡ ਗਏ, ਮਿੱਤਰਾਂ ਦੇ ਪਿੰਡ ਚੋ ਪਟੋਲੇ ਮੁੱਕ ਗਏ..👭

Create Wallpaper for this quote
ਓ ਯਾਰ ਦੀ ਗਰਾਰੀ ਮਿੱਤਰੋ,
ਕਹਿੰਦਾ ਡਿਸਕੋ 'ਚ ਕਲੀ ਮੈਂ ਲਵਾਉਣੀ..

Create Wallpaper for this quote
🙋 ਸਾਡੀ ਦੋਸਤੀ 👬 ਦਾ ਹੀ ਫੈਦਾ ਲੈਲਾ ਮਿੱਤਰਾਂ 🙌
✋ਕਿਉਂਕਿ ਸਾਡੀ 🚫 ਦੁਸ਼ਮਣੀ ਦਾ ਨੁਕਸਾਨ ⚠ ਤਾਂ ਤੇਰੇ ਕੋਲੋਂ ਸਿਹ ਨਹੀਂ ਹੋਣਾ😎

Create Wallpaper for this quote
ਨਾ 25 ਕਿੱਲੇਅਾਂ ਦਾ ਟੱਕ ਮਿੱਤਰੋ, ਨਾ ਹੀ ਚਲਦੇ ਟਰਾਲੇ ਯਾਰ ਦੇ
ਮਿਹਨਤਾਂ ਦੇ ਨਾਲ ਸਾਡਾ ਚਲਦਾ ਗੁਜਾਰਾ, ਲੋਂਕਾਂ ਵਾਂਗੂ ਅੇਂਵੈ ਫੁਕਰੀ ਨੀ ਮਾਰਦੇ ...

Create Wallpaper for this quote
🔫ਯਾਰਾਂ 👬 ਦਾ ਬਣਾਕੇ ਰੱਖਿਆ ਏ ਮਹਿਕਮਾਂ ❤
ਮਿੱਤਰਾਂ ਦੀ ਹਾਂ ਵਿੱਚ ਹਾਂ ਬੋਲਦਾ 👍💪👆💪

Create Wallpaper for this quote
Instagram ਤੋਂ ਨਾਰ ਪੱਟ ਲਈ Follow ਕਰਦੀ ਸੀ, ਮਿੱਤਰਾਂ ਨੂੰ ਤਿੰਨ ਮਹੀਨੇ ਤੋਂ..👫

Create Wallpaper for this quote
ਆਪੇ ਮਿਲੂਗੀ ਮੋੜ ਤੇ ਖੜ ਕੇ,
ਜੇ ਲੋੜ ਹੋਈ ਮਿੱਤਰਾਂ ਦੀ..😎

Create Wallpaper for this quote
ਉਂਝ ਚੰਗੀ ਮਾੜੀ ਕਿਸੇ ਨੂੰ ਕਹੀਏ ਨਾ, ਪਾਣੀ ਸਿਰ ਨੂੰ ਜੇ ਆਵੇਂ ਪਿੱਛੇ ਰਹੀਏ ਨਾ
ਮੂਹਰੇ ਅੜਕੇ ਕੀ ਕਿਸੇ ਦੀ ਮਜ਼ਾਲ ਤੁਰਨਾ, ਸ਼ੌਂਕ ‪# ‎ਮਿੱਤਰਾਂ‬ ਦਾ ਮੜਕ ਦੇ ਨਾਲ ਤੁਰਨਾ ''''''.......... 💓💓💓

Create Wallpaper for this quote
ਮਿੱਤਰਾਂ ਦੀ ਛੱਤਰੀ ਉਡ ਗਈ,
ਅੰਬਰਾਂ ਤੇ ਲਾਉਣੀ ਉਡਾਰੀਆਂ..✈️

Create Wallpaper for this quote
ਹਾਲੇ ਤਾਂ ਸ਼ੁਰੂਵਾਤਾ ਮਿੱਤਰਾ 🙏 "ਰੱਬ" ਦੇ ਬਕਸ਼ੇ ਕਾਜ ਦੀਆਂ,
ਬੜੀਆਂ ਲੰਮੀਆਂ ਰਾਹਵਾਂ ਨੇ ਸਤਿੰਦਰ ਤੋਂ ਸਰਤਾਜ ਦੀਆਂ..✍️

Create Wallpaper for this quote
ਫੜ ਮਾਰਨੀ ਤੇ ਪਿੱਠ ਪਿੱਛੇ ਕੱਡਣੀ ਬੜੀ ਸੋਖੀ ਹੈ ਗਾਲ਼ ਮਿੱਤਰੋ,
ਪੱਤਾ ਲੱਗ ਜਾਂਦਾ ਜਦੋਂ ਹੱਥ ਜੁੜ ਦੇ ਬੇਗਾਨੇ ਪੁੱਤ ਨਾਲ਼ ਮਿੱਤਰੋ ।

Create Wallpaper for this quote
ਚੈਲੇਜ ਨਾ ਕਰ ਮਿੱਤਰਾ ਨੂੰ ਕਿ ਮਿਲਣੀ ਨਹੀਂ ਰਿਹਾਈ
ਪਤਾ ਨਹੀਂ ਲੱਗਣਾ ਜਿੰਦਗੀ ਵਿੱਚ ਤੂੰ ਆਈ ਕਿ ਨਹੀਂ ਆਈ

Create Wallpaper for this quote
ਉੱਡਦੇ ਪਰਿੰਦਿਆਂ ਦੇ ਫੜ ਪਰਛਾਵੇਂ ਨਾ ❌
👉 ਮਿੱਤਰਾਂ ਦੀ ਬਣਦੀ ਆਂ 👤 ਬੰਦੇ ਟਾਵੇਂ ਟਾਵੇਂ ਨਾਲ ✔

Create Wallpaper for this quote
## ਅਜੇ ਗੱਲ ਟਿਕੀ ਸਾਰੀ ਵਖਤਾਂ ਤੇ... ਕਦੇ ਤਾਂ ਮੁੱਲ ਪੳੂ ਕਿੱਕਰਾਂ ਦਾ,, ਭੁਲੇਖੇ ਕੲੀਅਾਂ ਦੇ ਦੂਰ ਹੋਣਗੇ ਬਸ ##TIME## ਅਾ ਲੈਣ ਦੇ ਮਿੱਤਰਾਂ ਦਾ........

Create Wallpaper for this quote
ਮਿੱਤਰਾਂ ਦੀ #LoveStory ਦਾ ਇੱਕੋ ਹੀ #End ਹੁੰਦਾ ਜਿਸ ਤੇ ਵੀ ਮਾਰੀ ਦੀ ਆ #Try ਉਸ ਦਾ ਪਹਿਲਾਂ ਹੀ #BoyFriend ਹੁੰਦਾ...

Create Wallpaper for this quote
ਮਿੱਤਰਾਂ ਨਕਲ ਸਾਡੀ ਜਰੂਰ ਹੋ ਸਕਦੀ__🤚 ਪਰ ਬਰਬਾਰੀ ਕਦੇ ਵੀ ਨਹੀਂ,,😎

Create Wallpaper for this quote
👉 ਜੇ ਤੂੰ ਹੈਗੀ🙋 +2 ਦੀ ਹੂਰ 💃ਕੁੜੇ ਤਾਂ 😎ਯਾਰ ਕਿਹੜਾ 👍 ਗਵਾਰ ਕੁੜੇ 😉, 👍ਜੇ Dekhni 👀 ਚੜ੍ਹਾਈ ਮਿੱਤਰਾਂ ਦੀ ✌ "Naam Sada " ਲਿਖ ✍ਕੇ Facebook ਤੇ ✌ Search ਮਾਰ ਕੁੜੇ😎 ..i ...🎩👒

Create Wallpaper for this quote
••ਕਾਹਦਾ ਚੜ੍ਹਿਅਾ 🆒🆒ਸਿਅਾਲ__•• ਤੂੰ ਗੲੀ ਮਿੱਤਰਾ 😎 ਨੂੰ ਮਾਰ__••ਯਾਰ ਠੰਡ ☃☃ ਵਿੱਚ ਮਰੇ•• ਨੀ 💁ਤੂੰ ਭੱਜੀ 🏃🏃ਫਿਰੇ ਬਾਹਰ 😉 😂 😂

Create Wallpaper for this quote
ਬਿਨਾ ਬੰਨੇ tiMe ਜਦੋ ਬੰਦਾ ਚੱਕ ਹੁੰਦਾ ਏ ਮਿੱਤਰਾ ਦੇ ਟੋਲੇ ਉੱਤੇ ShAk ਹੁੰਦੇ ਏ ..

Create Wallpaper for this quote
🔫ਪੰਗੇ ਪੁੰਗੇ ਛੱਡਕੇ ਸ਼ਰੀਫ ਬਣ ਗਏ 🤔 ਦੁਨੀਆ ਦੇ ਦੂਰ ਕਿਹੜਾ ਵਹਿਮ ਕਰੂਗਾ..... ਯਾਰੀਆਂ ਦੇ ਜਦੋਂ ਕਿਤੇ ਹੋਣੇ ਚਰਚੇ ਮਿੱਤਰਾਂ ਦੀ ਗੱਲ ਆਪੇ ⌚ਟਾਈਮ ਕਰੂਗਾ.

Create Wallpaper for this quote
ਮੈਨੂੰ ਕਹਿੰਦੀ ਮਿੱਤਰਾ ਤੂੰ ਮੁੱਛ 〰 ਰੱਖੀ ਅਾ ਮੈ ਕਿਹਾ ਜੱਚ ਦੀ ਅਾ ਬਿੱਲੋ ਸਾਨੂੰ ਤਾਂ

Create Wallpaper for this quote
ਜਿੱਥੇ ਯਾਰੀ ਪਾਂ ਲਈਂਏ ਉ ਮਿੱਤਰਾ,
ਉੱਥੇ ਘਾਟੇ ਵਾਦੇ ਨਹੀਂ ਦੇਖੀ ਦੇ ।

Create Wallpaper for this quote
ਕਹਿੰਦੀ ਤੈਨੂੰ ਦੇਖਣਾ ਨੇ ਚਾਹੁੰਦੀਆ ਸਹੇਲੀਆ...
ਜਾਨ ਖਾਂਦੀਆਂ ਨਾ ਹੋ ਕ ਆਈਆ ਵੇਹਲੀਆਂ...
ਤੇਰਾ ਨੰਬਰ ਮਿਲਾ ਕੇ ਫੋਨ ਮੇਰੇ ਕੰਨ ਨਾਲ ਲਾ ਕੇ ਪਾ ਕੇ ਬਹਿ ਗਈਆ ਕਮਲੀਆਂ ਘੇਰਾ ......
ਮੁੱਖੜਾ ਦਿਖਾ ਜਾ ਮਿੱਤਰਾ ..ਮਾਰ ਜਾ ਗਲੀ ਵਿਚ ਗੇੜਾ:).


Create Wallpaper for this quote
ਉਹ ਮਿੱਤਰਾਂ ਦੇ ਪਿਆਰ ਨੇ ਸੀ ਪੱਟਤੀ,
ਮਾਪੇ ਕਹਿੰਦੇ ਕੁੜੀ ਸਾਡੀ ਟੂਣਾ ਟੱਪਗੀ.. 😜

Create Wallpaper for this quote
ਅੱਖ ਚੜੀ ਦੇਖ ਮੂੱਛ ਖੜੀ ਦੇਖ Time ਅਾ ਗਿਅਾ,
ਮਿੱਤਰਾ ਦਾ ਤੂੰ ਬੱਸ ਘੜੀ ਦੇਖ..!

Create Wallpaper for this quote
ਮਾਲਕ ਦੀਆਂ ਰਹਿੰਮਤਾਂ ਨਾਲ ਬਦਲ ਜਾਦੇ ਨੇ ਦਿਨ ਮਿੱਤਰੋ,
ਰੱਖੀਏ ਭਰੋਸਾ ਨਾ ਡੋਲਾਈਏ ਕਦੇ ਦਿਲ ਮਿੱਤਰੋ..🙏🏻

Create Wallpaper for this quote
ਬਾਪੂ ਵੀ ਕਰੂਗਾ ਮਾਣ ਪੁੱਤ ਤੇ ਔਦੋ ਦਿਲ ਚੰਦਰੇ ਨੂੰ ਚੈਨ ਆਉਗਾ,
ਪਹਿਲੀ ਪੌੜੀ ਉੱਤੇ ਅਜੇ ਪੈਰ ਰੱਖਿਆ ਹੌਲੀ-ਹੌਲੀ ਮਿੱਤਰਾ ਦਾ ਟਾਇਮ ਆਉਗਾ..!

Create Wallpaper for this quote
ਸਿਹਤ ਸਭ ਤੋਂ ਵੱਡੀ ਦੌਲਤ ਹੈ,
ਸਬਰ ਸਭ ਤੋਂ ਵੱਡਾ ਖਜ਼ਾਨਾ ਹੈ,
ਆਤਮ ਵਿਸ਼ਵਾਸ ਸਭ ਤੋਂ ਵੱਡਾ ਮਿੱਤਰ ਹੈ ।
GOOD MORNING !

Create Wallpaper for this quote
Good Morning Punjabi wallpaper
ਓ "ਰੱਬਾ" ਲਿੱਖ ਦੀ ✍ 🏻 ਤਸੱਲੀ ਨਾਲ ਮਿੱਤਰਾ ਦੇ ਲੇਖ,
ਭਾਵੇ ੳੁਮਰਾ ੲੀ ਕਰਦੀ ਤੂੰ ਥੋੜੀਅਾ..😇

Create Wallpaper for this quote
ਮਰਦੀ ਸੀ ਜਿਹੜੀ ਕਦੇ ‪#‎ਮਿੱਤਰਾ ‬ਦੀ ‪#‎ਟੌਹਰ‬
ਤੇ
ਮਰ ਗਈ ਉਹ ‪#‎ਪਾਸਪੋਰਟ‬ਵਾਲੀ ਮੋਹਰ ਤੇ

Create Wallpaper for this quote
ਅੈਵੇ ਨਹੀਓ ਰਹਿੰਦੀ ਕੈਮ 👌 ਸਰਦਾਰੀ ਮਿੱਤਰੋ •• ਥੋਡੇ ਕਰਕੇ ਹੀ ਗੱਲ Cra ✌ ਲਾੲੀ ਹੋੲੀ ਅਾ,
•• ਯਾਰਾ 👬 ਨਾਲ ਰਹਿਣੇ ਅਾ, ਯਾਰ 👬 ਬਣ ਕੇ •• ਨਾਰਾ ਤੋ ਦੂਰੀ ਜਹੀ ਬਣਾੲੀ

Create Wallpaper for this quote
ਹੋਇਆ ਕੀ ਤੂੰ ਸਿਰੇ ਦੀ ਹਸੀਨ ਕੁੜੀਏ,
ਅੱਖ 👀 ਮਿੱਤਰਾਂ ਦੀ ਨੱਡੀਆ ਨੂੰ ਜੜੋ ਪੱਟ ਦੀ....

Create Wallpaper for this quote
ਯਾਰਾਂ ਨੂੰ Scholarship ਪੱਕੀ ਲੱਗਦੀ, ਹੁੰਦੇ ਪੇਪਰ ਜੇ ਅਣਖਾਂ ਪੁਗਾਉਣ ਦੇ,💪
ਮਿੱਤਰਾਂ ਦੇ ਸਿਰ ਇਲਜ਼ਾਮ ਬੋਲਦੇ, ਅੱਲੜਾਂ ਦੇ ਦਿਲਾਂ ❤❤❤ ਨੂੰ ਚੁਰਾਉਣ ਦੇ..

Create Wallpaper for this quote
ਪੰਗੇ ਨਾ ਲੈ ਮਿੱਤਰਾ ਮਹਿੰਗੇ ਪੈ ਜਾਣਗੇ,
ਜੇ ਸਾਡੀ ਮੇਹਰ ਹੋ ਗਈ ਤਾਂ
ਖਾਣ ਨੂੰ ਜਾਹਿਰ ਤੇ ਛਾਲ ਮਾਰਨ ਨੂੰ ਨਹਿਰ ਨੀ ਲੱਬਣੀ...

Create Wallpaper for this quote
ਸਮਝਦਾਰ ਕੁੜੀ ਕਦੇ ਨਹੀਂ ਕਹਿੰਦੀ ਵੀ ਅਪਣੇ ਯਾਰਾਂ 👬 ਤੋਂ ਮੁਖ ਮੋੜ ਲਾ,
ਸਿਆਣੇ ਮਿੱਤਰ 👬 ਕਦੇ ਨਹੀਂ ਮੰਗਦੇ ਵੀ ਕੁੜੀ ਨਾਲ ਸਾਡੇ ਕਰਕੇ ਤੋੜ ਲਾ..👫

Create Wallpaper for this quote
ਦਿਲ ਖੁਸ਼ ਰੱਖ ਮਿੱਤਰਾ..
ਕੀ ਕਿਸੇ ਤੋਂ ਲੈਣਾ..

Create Wallpaper for this quote
ਪੀਂਘ ਦੇ ਝੂਟੇ ਨਾਲ ਨਗਾੜੇ ਤੇ ਢੋਲ.. ਆਜਾ ਵੇ ਮਿੱਤਰਾਂ ਗਲ ਲੱਗ ਕੇ.. ਹੈਪ੍ਪੀ ਵਿਸਾਖੀ ਬੋਲ..🌾👬

Create Wallpaper for this quote
ਚੁੱਪ-ਚਾਪ ਦੀ ਲੰਘ ਮਿੱਤਰਾਂ 😋 ਇਥੇ Maggi 🥗 ਨਾਲੋਂ ਪਹਿਲਾਂ 302 ਬਣਦੀ ਆ..

Create Wallpaper for this quote
ਨਾ ਸੌਕ Bullet 🏍 ਦਾ ਨਾ ਸੌਕ Safari 🚖 ਦਾ ਮਿੱਤਰਾ ਨੂੰ ਸੌਕ ਸਰਦਾਰੀ 👳 👈 ਦਾ......!

Create Wallpaper for this quote
👉ਜਿੱਥੇ 😜 ਜਾ ਕੇ ਤੇਰੀ 👉 Activa 🛵 ਦੀ ਰੇਸ ਮੁੱਕਦੀ ਏ..👈 👉ਉਨੇ ਤੇ ਤਾਂ ਮਿੱਤਰਾ ਦਾ 😉😎 ਬੁਲੇਟ 🛵 ਦੂਜਾ ਗਿਅਰ 😙 ਮੰਗਦਾ..👈

Create Wallpaper for this quote
ਕੋਠੇ ਤੇ ਕਿਲ ਕੁੜੀਏ..! ਜਿਡਾ ਤੇਰਾ ਕੱਦ ਸੋਹਣੀਏ..! ਓਡਾ ਮਿੱਤਰਾਂ ਦਾ ਦਿਲ ਕੁੜੀਏ..!

Create Wallpaper for this quote
ਨੋਟਾਂ 💵 ਜਹੀ ਨਾਂ ਤੋੜ ਹੁੰਦੀ ਸਿੱਕਿਆਂ 💰 ਦੀਆਂ ਭਾਂਨਾ ਚ..!! ਪਰਚੀਆਂ 📝 ਨਹੀੳ ਚਲਦੀਆਂ ਮਿੱਤਰਾ ਜਿੰਦਗੀ ✌ ਦੇ ਇਮਤਿਹਾਨਾਂ ਚ..!!

Create Wallpaper for this quote
"ਸੁਣ ਝੱਲੀੲੇ ਨੀ ਰੰਗ ਮਿੱਤਰਾਂ ਦਾ ਪੱਕਾ ਤੈਨੂੰ ਨਜ਼ਰੋ ਬਚਾੲੀ ਰੱਖਦਾ,
"ਸੋਹਣਾ ਤਾਂ ਕਮਲੀੲੇ ਮੈ ਤੇਰੇ ਜਿੰਨਾ ਹੈ ਨੀ ਪਰ ਸੋਚ ਪੂਰੀ ਹਾੲੀ ਰੱਖਦਾ ।

Create Wallpaper for this quote
ਤਾਰਿਆਂ 🌟 ਦੇ ਵਿੱਚ ਤੇੈਨੂੰ ਮਹਿਲ 🏯 ਮੈਂ ਬਣਾਂ ਦਿਆਂ.❤
ਚੰਨ 🌜 ਦੇ ਕੋਲ ਨਵੀ ਦੁਨੀਆਂ 🌍 ਸਾ ਦਿਆਂ.❤
ਰੱਬ ਝੂਠ ਨਾ ਬਲਾਵੇ ਤੇਰੀ ਜਾਨ ਵਿੱਚ ਮਿੱਤਰਾਂ ਜਾਨ ਬੱਲੀਏ.❤

Create Wallpaper for this quote
ਨੋਟਾਂ ਜਿਹੀ ਨਾਂ ਤੜ ਹੁੰਦੀ ਸਿੱਕਿਆਂ 💰 ਦੀਆਂ ਭਾਂਨਾ ਚ ਪਰਚੀਆਂ 📝 ਨਹੀੳ ਚਲਦੀਆਂ ਮਿੱਤਰਾਂ ਜਿੰਦਗੀ ✌ ਦੇ ਇਮਤਿਹਾਨਾਂ ਚ.....

Create Wallpaper for this quote
ਉਂਝ ਲੜੀਏ ਨਾ ਅਸੀ. ਪਹਿਲ ਕਰੀਏ ਨਾਂ ਅਸੀ. ਲਿਖੇ ਗੁਰੂਆਂ ਦੇ ਚੰਗੇ ਨੇ ਵਿਚਾਰ ਪੜੀਦੇ. ਐਂਵੇ ਤਾਂ ਨੀ ਦੁਨੀਆਂ ਸਲਾਮਾਂ ਕਰਦੀ... ਮਿੱਤਰੋ ਸਲਾਮਾਂ ਵਾਲੇ ਕੰਮ ਕਰੀਦੇ

Create Wallpaper for this quote

Recent Punjabi Searchesbirthday wishes    ਪਾਣੀ    ਘਰ ਵੱਲ    ਹਿੱਕ    ਹਿਕ    ਵੱਡੇ ਦੀ   

ਮੈਂ ਸੁਣਿਆ ਅੱਜ ਮੇਰਾ ਜਨਮਦਿਨ    ਮਾੜਾ ਟਾਈਮ    ਦੂਰ    ਅੰਮ੍ਰਿਤ ਵੇਲਾ    ਅਸੂਲ    ਮਾੜਾ ਟਾਇਮ   

ਕਬੱਡੀ    ਮੈਂ ਸੁਣਿਆ ਅੱਜ ਮੇਰਾ ਜਨਮਦਿਨ ਆ    ਕੱਦ    ਵੱਡਾ    ਮੋਢੇ    ਟਾਇਮ   

ਲੰਡੀ ਬੁਚੀ    ਵੈਲੀ    ਵੈਲਪੁਣਾ    ਵੈਰੀ    ਜਾਣਦਾ    ਦਿਮਾਗ   

ਦਿਨ ਆਉਣਗੇ    ਗਾਣਾ    ਵਿਸ਼ਵਾਸ    ਅਸੀਂ    ਮੰਜਿਲ    ਖੰਡ   

ਵਾਪਸੀ    ਕਿਤਾਬਾਂ    ਸ਼ੁਕਰ    ਹੱਥ ਘੁੱਟ    ਚੁਗਲ    ਜਨਮਦਿਨ   

ਲਾਲਚ    ਨਸ਼ਾ    ਚੰਗੇ    ਦੁਸਮਣ    ਜਰੂਰ    ਤਿਆਰੀ   

ਪਿੱਠ    ਲਫਜ਼    ਉਡਾਰੀ    ਨਾਨਕ    Teacher day    ਪਾਣੀ ਤੋ ਕੋਈ ਸੁੱਚਾ   

Happy birthday    ਮੇਰੀ ਮਾਂ ਮੇਰਾ ਰੱਬ    ਭਰਾ ਭੈਣ    ਕਾੲ    ਧੀਆਂ    ਨਜ਼ਰ   

ਹੀਨਾ    ਭੈਣ ਮੇਰੀ    ਮਾਂ    ਅੜੀ    time ਆਉਣ ਦੇ    ਮੇਰੀ   

ਪੱਤੇ    ਲਾਇਕ    ਕਾਹਦਾ ਕਰਦਾ    ਅੜੀਆਂ    ਬੁਲ    ਭੈਣ ਭਰਾ   

ਅਸੀ ਤੈਨੂੰ    ਲੋੜ    ਦੁੱਖ ਤੇਰੇ    ਲਾਲੇ    ਬੋਲ    ਤੇਰੇ ਬਿਨਾ   

ਮੰਨ ਜਾ    ਮਰਜੀ    ਕਸੂਰ    ਜਦੋ ਤੂੰ    ਜਾਨ ਮੰਗ    ਕਾਸ   

ਤੂੰ ਦਿਮਾਗ    ਅਨਮੋਲ    ਕੁਝ ਸੱਜਣ    ਜਖ਼ਮ    ਮੇਲਾ    ਮੋਟਰ ਤੇ   

ਮੋਟਰ    ਦਿਲੋਂ    ਹਰਿਮੰਦਰ    ਹਨੀ    ਸੱਪ    ਸੱਜਰੀ ਸਵੇਰ   

ਸੱਚੀਆਂ    ਸੱਚ ਬ    ਸੰਗਰਾਂਦ    ਸੌਣਾ    ਸੋਚ    ਸੂਤਰ   

ਸੂਤਰਾਂ    ਸੁੰਨ    ਸੁਨਿਆਰ    ਸੁਗੰਧ    ਸੁਕੂਨ    ਸਿਰਾ   

ਸਿਮਰ    ਸਿਮਰਨ    ਸਿਆਸਤ    ਸਾਡੇ ਆਲਾ    ਸ਼ੌਂਕ    ਸ਼ੇਰ   

ਸ਼ੁਕਰਾਨਾ    ਸ਼ਰੀਕਾ    ਸ਼ਰੀਕਾਂ    ਸ਼ਬਦ    ਸਹਾਰਾ    ਸਰਪੰਚ   

ਸਰਦਾਰਨੀ    ਸਮਾ    ਸਤਿ ਸ੍ਰੀ ਅਕਾਲ    ਸ਼ੇਰ    ਸ਼ੁਕਰਾਨਾ    ਸ਼ੀਸ਼ੇ   

ਸ਼ੀਸ਼ਾ    ਸ਼ਰੀਕਾਂ    ਸ਼ਕਲ    ਸ਼ਕਲਾਂ    ਵੈਰ    ਵੀਰ   

ਵੀਰਾ    ਵਿਹਲਾ    ਵਿਦਾਈ    ਵਾਹਿਗੂਰੁ    ਵਕ਼ਤ    ਵਕਤ   

ਲੱਤਾਂ    ਲੋਕਾਂ    ਲਿਫਾਫੇ    ਲਲਕਾਰ    ਰੋਟੀ    ਰੂਪ   

ਯਾਦ    ਯਾਦ ਕਰਨਾ    ਯਕੀਨ    ਮੰਜ਼ਿਲ    ਮੌਤ    ਮੇਰਾ ਵੀਰ   

ਮੂਡ    ਮੁੰਡੇ    ਮੁਸ਼ਕਿਲਾਂ    ਮੀਂਹ    ਮਾੜੇ    ਮਾੜਾ ਸਮਾਂ   

ਮਹੱਤਵਪੂਰਨ    ਮਸ਼ਰੂਫ    ਭੇਤ ਕੋਈ ਨੀ ਪਾ ਸਕਦਾ    ਭਰਜਾਈ    ਭਗਤ ਸਿੰਘ    ਬੰਦਾ ਉਹ   

ਬੇਟਾ    ਬੂਲਟ    ਬੁੱਢੇ    ਬੁਲਟ    ਬੁਖਾਰ    ਬੀਮਾਰ   

ਬਾਪ    ਬਾਣੀ    ਬਦਲ    ਬਦਲਾਵ    ਬਦਮਾਸ਼    ਬਜੁਰਗ   

ਫੁੱਲ    ਫੁੱਟ    ਪੰਜਾਬੀ    ਪੜਾਈ    ਪੈਸਾ    ਪੁੱਤ   

ਪੁੱਤਰ    ਨੂੰਹ    ਨੀਅਤ    ਨੀਂਦ    ਨਹਾਉਣਾ    ਨਹਾ ਕੇ   

ਨਜ਼ਾਰੇ    ਨਜ਼ਰਾ    ਨਜ਼ਰਾ ਬੇਸ਼ੱਕ ਝੁਕੀਆ    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ    ਦੋਸਤ    ਦੋਗਲੇ   

ਦੀਪ    ਦਿਖਾਵਾ    ਦਾਰੂ    ਦਰਖ਼ਤ    ਤੋਹਫ਼ਾ    ਤੇਰਾ attitude   

ਤੂੰ ਟਾਇਮ ਸਾਡੇ ਲਈ    ਤਕਲੀਫ਼ਾਂ    ਝਾਂਜਰ    ਜੱਡ    ਜਜ਼ਬਾਤ    ਛਿੱਤਰ   

ਘਮੰਡ    ਗ੍ਰੰਥ    ਗੁਡ ਮੋਰਨਿੰਗ    ਖੋਣਾ    ਖੁਸ਼    ਕੌਡੀਆਂ   

ਕੁੱਟਣੇ    ਕੁੜੀ ਨੂੰ    ਕਾਰ    ਇੱਜਤ    ਇੱਕ ਵਾਰ ਇੱਕ    ਅੌਰਤ   

ਅਸੀ ਉਹ    ਅਸੀ ਉਹਨਾਂ    हाथ    good morning    ਖੁਸ਼ੀ    ਇੱਥੇ   

ਰੱਬਾ    ਡਾਲਰ    ਬੂਟੇ    ਪਿਆਰ    ਵਿਹਾਰ    Wallpaper   

ਵਕਤ ਦੀ ਸੂਈ    ਅੱਜ ਮੇਰਾ ਜਨਮਦਿਨ    Happy birthday friend    ਕੁੜੀ    ਕਲਯੁਗ    ਹਾਂ   

ਭਰਾ    ਕੰਜੂਸ    ਜ਼ਖ਼ਮ    ਗੱਪ    ਸ਼ਬਦ    ਮੋਹਰ   

ਔਰਤ    ਮਹਿੰਗੀਆਂ    ਜਨਮ ਦਿਨ    ਨਹੀਂ ਲੱਗਦੇ    ਮਾਲਾ    ਜ਼ਿੰਦਗੀ   

ਜਨੂਨ    ਹੱਥ    ਫਿਕਰ    ਫੌਜ    Boyfriend    ਗੁੱਡੀਆਂ   

Motivational    my birthday    ਚੰਗਾ    ਮਾਂ ਪਿਓ    ਹੁਸਨ    ਪਾਠ   

ਲੱਖ    ਅਰਦਾਸ    ਦੁਨੀਆਂ    ਗੱਲ    ਕਰਮ    ਸਨਾਨ   

ਸਮਾਂ    ਔਕਾਤ    ਸਾਊ ਪੁੱਤ    Teachers Day    ਮੀਹ    friendship   

good morning    ਚਲਾਕ    Happy teachers day    ਗੁੱਡ ਮੌਰਨਿੰਗ    ਗੁੱਡ ਮੋਰਨਿੰਗ    ਗੁੱਡ ਮੋਰਨਿੰਗ ਜੀ   

ਗੁਲਾਬ    ਗੁਰੂ    ਗੁਰਬਾਣੀ    ਗਰੀਬੀ    ਕੱਦੂ    ਕੰਨ   

ਕੁੱਲੀ    ਕੁੜੀਆਂ    ਕੀਮਤ    ਕੀਮਤੀ    ਕਿੱਥੇ    ਕਨੇਡਾ   

ਔਖੇ    ਓਨੀ ਕੁ    ਉਡਾਣ    ਇੰਤਜ਼ਾਰ    ਇਮਾਨਦਾਰੀ    ਅੰਮ੍ਰਿਤ   

ਅਧਿਆਪਕ    ਅਣਖ    ਅਜਾਦੀ    ਪ੍ਰਾਰਥਨਾ    ਰੰਗ    ਇਥੇ ਵੱਡੇ   

ਜਜ਼ਬਾਤੀ    ਹੌਲੀ    ਚਸ਼ਮਾ    ਬਦਮਾਸ਼    ਹੱਟਣ    ਕਰਮਾ   

ਦਿਨ    ਪਤਲਾ    ਬਾਅਦ    ਪਿੰਡਾਂ    ਅੱਤ    ਦੁੱਖ   

ਸਿਖਾਨੀ    ਸਕੂਲ    ਦਰਦ    ਸਿਆਣੇ    ਸ਼ਿੱਦਤ    ਨੀਤ   

ਗ੍ਰਹਿਣ    ਜਨਮ    ਯਾਰ    ਆਸਰਾ    ਹਵਾ    ਜਖਮ   

ਮਿੱਤਰਾਂ    ਦੀਵਾ    ਤਰਸਦੀ    ਜੁੱਤੀ    ਧੋਖਾ    ਚੁਗਲੀ   

ਜ਼ੁਬਾਨ    ਜਾਨਵਰ    ਬਰਸਾਤ    ਅੱਖਾਂ    ਮਾਫ    ਰਾਜਾ   

ਚਮਤਕਾਰ    ਘੋੜੇ    ਵਧਾਈਆਂ    ਨਸ਼ਾ    ਬੁਰਾੲੀ    ਜਾਤ   

ਘੋੜਾ    ਟਾਈਮ    ਹੁਕਮ    ਫ਼ਕੀਰ    ਚੰਗੇ ਵਿਚਾਰ    ਬਨਾਵਟੀ   

ਬੱਚੇ    ਮੁੱਛਾਂ    ਜਜ਼ਬਾਤ    ਬੇਬੇ    ਵੀਰੇ    ਪੱਗ   

ਅਜੇ    ਕਾਮਯਾਬੀ    ਅੱਜ ਦਿਨ    ਦਿਲ    ਵੇਖ    ਇਕੱਲਾ   

ਸਚਿਨ    ਰਹਿਣ    ਨਿੱਤ ਨਵੀ ਠੋਕਰ    ਦਾਤਿਆ    ਮੁਸਕਾਨ    ਆਕੜ   

ਬਚਪਨ    ਮਾੜਾ    ਫੋਟੋ    ਬੁੱਲੇ    ਪੈਰ    ਪੁਲਿਸ   

ਚਿੱਟਾ    ਉਮੀਦ    ਜਿੰਦਗੀਏ    ਰੱਜ    ਪੀਤੀ    ਸ਼ੁਭ ਸਵੇਰ   

ਨਾਰਾਂ    ਚੱਕ    ਕਿੰਨਾ    ਸਕੇ ਭਰਾ    ਚੰਡੀਗੜ੍ਹ    ਲੇਖ   

ਮੇਰੇ ਯਾਰ    ਡੇਰਾ    ਫਰਕ    ਬਹਾਦਰ    ਬਰ੍ਥਡੇ    ਸ਼ੌਂਕ   

ਸੇਵਾ    ਉਮਰਾਂ    ਰੱਖੜੀ    ਰੁੱਸਣਾ    ਪ੍ਰਮਾਤਮਾ    ਸਵੇਰੇ   

ਯਾਰੀ    ਕਲਮ    ਮਿੱਤਰ    ਸੂਰਜ    ਕਾਲਜ    ਸਾਈਕਲ   

ਮਿਹਨਤ    ਯਾਦਾਂ    ਮਿੱਠਾ    ਸੰਤਾ    ਮੁੰਡਾ    ਬੇਟੀ   

ਸੂਈ    ਬਾਪੂ    ਦੋਸਤੀ    ਆਨੰਦ    ਕਿਥੇ    ਪਰਿਵਾਰ   

ਜਿੰਦਗੀ    ਹਿੱਸਾ    ਸਰਦਾਰ    ਕਿਤਾਬ    ਮੁਹੱਬਤ    ਪਾਪਾ   

ਹੱਸਣਾ    ਇੰਜ    ਇੰਞ    ਅੱਖ    ਬੁਲੇਟ    ਗੁੱਸਾ   

ਪੱਤਿਆਂ    ਜਿਸ ਵੇਲੇ    ਧੁੱਪ    ਰਸਤਾ    ਸੱਚ    ਹਮੇਸ਼ਾ   

ਕਦਰ    ਬੱਲੇ    ਪਿਤਾ    ਦੇਸੀ    ਕਦੇ ਵੀ    ਰਾਤ   

ਜੱਟ    ਫਾਇਦਾ    ਨਖਰਾ    ਸਮਝਾਉਣ    ਮੁਸ਼ਕਿਲ    ਵਾਹਿਗੁਰੂ   

ਸ਼ੁਭ ਸਵੇਰ    ਸਵੇਰ    ਚਾਹ    ਪੰਜਾਬ    ਝੂਠ    ਰੱਬ   

ਚੰਨ    ਗਰੀਬ    ਭੈਣਾਂ    ਸਮਝ    ਮੌਸਮ