ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
1 - 15 of 15 Total
ContentWallpapers
ਰੱਬਾ ਲੱਖਾ ਲੋਕ ਭਾਵੇ ਆਪਣਾ ਬਣਾ ਕੇ ਲੁਟ ਲੈਣ
ਪਰ ਚਿਹਰੇ ਤੇ ਮੁਸਕਾਨ ਤੇ ਦਿਲ❤ਦਰਿਆ ਰੱਖੀ

Create Wallpaper for this quote
ਮੇਰੇ ਹੰਝੂ ਵੀ ਉਸਨੂੰ ਖਰੀਦ ਨਾ ਸਕੇ,
ਤੇ ਲੋਕਾਂ ਦੀ ਝੂਠੀ ਮੁਸਕਾਨ ਨੇ ਉਸਨੂੰ ਆਪਣਾ ਬਣਾ ਲਿਆ..

Create Wallpaper for this quote
ਜਿੰਦਗੀ ਚ ਸਭ ਤੋਂ ਖੂਬਸੂਰਤ ਪਲ ਉਹ ਹੁੰਦਾ ਹੈ.
ਜਦੋ ਕਿਸੇ ਦੇ ਚਿਹਰੇ ਤੇ ਮੁਸਕਾਨ ਹੁੰਦੀ ਹੈ ਤੁਹਾਡੇ ਕਰਕੇ.!!

Create Wallpaper for this quote
ਪੰਜਾਬੀ ਅੱਤ ਸਟੇਟਸ  wallpaper
ਜੇਕਰ ਖੁਸ਼ੀਆਂ ਮਾਪੀਆਂ ਜਾਂਦੀਆਂ ਚੇਹਰੇ ਦੀਆਂ ਮੁਸਕਾਨਾਂ ਨਾਲ
ਤਾਂ ਜੋਕਰ ਸਰਕਸ ਦੇ ਸਾਰੀ ਦੁਨੀਆਂ ਤੋਂ ਖੁਸ਼ਨਸੀਬ ਹੁੰਦੇ..।।

Create Wallpaper for this quote
ਗੱਲ ਪਤੇ ਦੀ wallpaper
ਰੱਬਾ ਲੱਖਾਂ ਲੋਕ ਭਾਵੇਂ ਆਪਣਾ ਬਣਾ ਕੇ ਲੁਟ ਲੈਣ
ਪਰ ਚਿਹਰੇ ਤੇ ਮੁਸਕਾਨ ਤੇ ਦਿਲ ਦਰਿਆ ਰੱਖੀ...

Create Wallpaper for this quote
ਮੈਂ ਟੁੱਟਾ ਹੋਇਆ ਸੁਪਨਾ ਹਾਂ
ਮੈਥੋਂ ਰੁੱਸੀ ਹੈ ਮੁਸਕਾਨ ਮੇਰੀ
ਮੈਨੂੰ ਲੋੜ ਨਹੀ ਕਿਸੇ ਦੁਸ਼ਮਨ ਦੀ
ਮੇਰੇ ਸੱਜਣ ਨੇ ਚਾਹੁੰਦੇ ਜਾਨ ਮੇਰੀ

Create Wallpaper for this quote
ਹੱਸਿਆ ਕਰ ਤੇਰੇ ਸ਼ਹਿਰ ਮੁਸਕਾਨ ਛੱਡਕੇ ਚੱਲੇ ਆਂ,
ਜੋ ਕੀਤੀ ਸੀ ਤੇਰੇ ਨਾਲ਼ ਕਦੇ ਜ਼ੁਬਾਨ ਛੱਡਕੇ ਚੱਲੇ ਆਂ!

Create Wallpaper for this quote
ਬਣਜਾ ਕਿਸੇ ਰੋਂਦੇ ਦੀ ਮੁਸਕਾਨ ਬਸ-ਏਨੀ ਕੁ ਔਕਾਤ ਬਖਸ਼ੀ'.....

Create Wallpaper for this quote
ਪਿਆਰ ਨਾਲ ਭਾਵੇ ਸਾਰੇ ਅਰਮਾਨ ਮੰਗ ਲਈ.
ਰੁੱਸ ਕੇ ਤੂੰ ਮੇਰੀ ਮੁਸਕਾਨ ਮੰਗ ਲਈ..
ਇੱਕੋ ਹੈ ਤਮੰਨਾ ਕਦੇ ਧੋਖਾ ਨਾ ਦੇਵੀ...
ਫਿਰ ਭਾਵੇ ਤੂੰ ਹੱਸ ਕੇ ਜਾਨ ਮੰਗ ਲਈ....😘😍

Create Wallpaper for this quote
'ਕਿਉਂ ਨਾ ਸਮਝ ਸਕਿਆ ਕੋਈ ਅੱਖਾਂ ਦੀ ਉਦਾਸੀ…ਹਰ ਕੋਈ ਬੁੱਲਾਂ ਦੀ ਮੁਸਕਾਨ ਨੂੰ ਖ਼ੁਸ਼ੀ ਸਮਝ ਲੈਂਦਾ ਹੈ..!

Create Wallpaper for this quote
ਜਦੋ ਪੰਜ ਸੈਕੰਡ ਦੀ ਮੁਸਕਾਨ ਨਾਲ ਫੋਟੋ ਵਧੀਆ ਆ ਸਕਦੀ ਤੇ ਹਮੇਸ਼ਾ ਮੁਸਕਰਾਨ ਨਾਲ ਜ਼ਿੰਦਗੀ ਵਧੀਆ ਕਿਉ ਨਹੀਂ ਹੋ ਸਕਦੀ ਹੈ..?

Create Wallpaper for this quote
ਜ਼ਿੰਦਗੀ ਲਈ ਜਾਂ ਜਰੂਰੀ ਐ, ਵਫਾ ਨਿਭਾਉਣ ਲਈ ਅਰਮਾਨ ਜ਼ਰੂਰੀ ਹੈ, ਦੁਨੀਆ 'ਚ ਚਾਹੇ ਦੁੱਖ ਬਥੇਰੇ, ਪਰ ਤੁਹਾਡੇ ਚੇਹਰੇ ਤੇ ਮੁਸਕਾਨ ਜ਼ਰੂਰੀ ਐ..

Create Wallpaper for this quote
ਜਦੋਂ 5 minute ਦੀ ਮੁਸਕਾਨ ਨਾਲ ਫੋਟੋ ਚੰਗੀ ਆ ਸਕਦੀ ਹੈ,
ਤਾਂ ਹਮੇਸ਼ਾ ਮੁਸਕੁਰਾਉਣ ਨਾਲ ਜ਼ਿੰਦਗੀ ਕਿੰਨੀ ਵਧੀਆ ਹੋ ਸਕਦੀ ਹੈ..
Good Morning

Create Wallpaper for this quote
Good Morning Punjabi wallpaper
ਹਰ ਪਲ ਤੁਹਾਡੇ ਬੁੱਲ੍ਹਾ ਤੇ ਮੁਸਕਾਨ ਰਹੇ,
ਹਰ ਗ਼ਮ ਤੋਂ ਤੁਸੀਂ ਅਣਜਾਣ ਰਹੋ,
ਖੁਸ਼ੀਆਂ ਭਰੀ ਹੋਵੇ ਤੁਹਾਡੀ ਜਿੰਦਗੀ ਇਹੀ "ਰੱਬ" ਕੋਲ ਦੂਆ ਕਰਦੇ ਹਾਂ..
ਜਨਮਦਿਨ ਮੁਬਾਰਕ ਜੀ..🎂

Create Wallpaper for this quote
Punjabi Birthday Messages wallpaper
ਜਜਬਾਤੀ ਨਹੀ ਹੋਣ ਦਿੰਦੀ ਉਹਦੀ ਮੁਸਕਾਨ
ਅਵਾਜ਼ ਉਹਦੀ ਸੁਣ ਪੈਂਦੀ ਹੱਡਾਂ ਵਿੱਚ ਜਾਨ
ਮੈਂ ਬੇਕਾਰ ਜਿਹਾ ਪਰ ਉਹਦੇ ਲਈ ਹਾਂ ਮਹਾਨ
ਹੁਣ ਤੇਰੀਆਂ ਬਾਹਾਂ ਜਦੋਂ ਨਿਕਲੇ ਪ੍ਰਾਣ.!

Create Wallpaper for this quote

Recent Punjabi Searches



ਹਾਰ    ਹੱਕ    ਮੈਂ ਸੁਣਿਆ ਅੱਜ ਮੇਰਾ ਜਨਮਦਿਨ    ਜਜਬਾਤ    good morning    ਮਾੜਾ ਸਮਾ   

ਭਰਾ ਦਾ    ਜਜਬਾਤੀ    ਮਰਜੀ    ਮਜਬੂਰੀ    ਰਹਿਣ    ਕਾਲਾ   

ਅਤੇ    ਸਾਫ਼    ਅੱਲੜ    ਮਾਣ    ਤੈਨੂੰ    ਫੜਾਂ   

ਫੋਕੀ    ਦਰਖ਼ਤ    ਧੀਆਂ    ਲੋੜ    ਦਾਰੂ    ਮਾੜੇ   

Teacher day    ਬੰਬ    ਅਣਖੀ    ਖੁਸ਼ੀ    ਮੈਂ ਸੁਣਿਆ ਅੱਜ ਮੇਰਾ    ਅੜੇ   

ਜੁਬਾਨ    ਬੁਲ    ਵੀਹ    ਵਿਛੜ    good morning ji    ਸੇਵਾ   

ਵਹਿਮ    ਅੱਗ    ਜਜ਼ਬਾਤੀ    ਫ਼ਰਕ    ਸਤਿਕਾਰ    ਤਰਸੋਗੇ   

ਸਾਊ    ਤੱਕਣੀ    ਕੁੜਤੇ    ਤਸਵੀਰ    ਕਾਸ    ਲੜਾਈ   

ਠੰਡ    ਲਾਲੇ    ਆਸਮਾਨ    ਡਰਨਾ    ਚੁੱਪ    ਅੱਖੀਆ   

ਮਸਲਾ    ਸੱਚ ਬ    ਸੌਂਹ    ਰੋਣਾ    ਨੀਦ    ਸਾਡਾ   

ਮੁਸੀਬਤ    ਸ਼ੋਕ    ਫ਼ਰਕ    ਨਹੀ    ਕੱਲ    ਰੂਹ   

ਬੁੱਲ    ਸੁਰਖ    ਮੈਂ    ਗੁਸੇ    ਮੋਤ    ਕੋਈ   

ਲੈਣ    ਲੈਣਦੇ    birthday wishes    ਸ਼ੀਸ਼ਾ    ਸ਼ਕਲ    ਤੈਨੂੰ ਦੇਖ   

ਦੇਵ    ਸਰੀਰ    ਕਸੂਰ    ਲੋਕੀ    ਕੰਮ    ਦੀਵਾਲੀ ਦੀਆਂ ਵਧਾਈਆਂ   

ਸਾਨੂੰ ਦੇਖ    ਬੰਦੀ ਛੋੜ    ਵਿਛੋੜਾ    ਦੀਵਾਲੀ    ਮਤਲਬੀ    ਵਖਤ   

ਵੱਡਾ    ਹਥਿਆਰਾਂ    ਜੱਟੀ    ਜਾਣਦਾ    ਜਿੰ    ਵੀਰੇ   

ਵੈਰ    ਇੱਕ    ਕਹਿੰਦੇ    ਅੜੀ    ਜਨਮ ਦਿਨ    ਸਮਾ   

ਚੁਗਲੀ    ਯਾਦ    time ਆਉਣ ਦੇ    ਪਾਣੀ    ਕਿਹੜੀ ਗੱਲ ਤੋ    ਟਾਇਮ   

ਦਿਨ ਆਉਣਗੇ    ਹਿਕ    ਮੈਂ ਸੁਣਿਆ ਅੱਜ ਮੇਰਾ ਜਨਮਦਿਨ ਆ    ਕਿਹੜੀ ਗੱਲ    ਜਲਣ    ਝੂਠੇ   

ਨੰਗ    ਕੱਦ    ਨਿਮਰਤਾ    ਜਾਨ ਮੰਗ    ਸੱਜਣ    ਰੁੱਸ   

ਮਾਫੀਆਂ    ਮੋਢੇ ਤੇ    Happy birthday    ਫੁੱਦੂ    ਕੱਖ    ਖੰਭ   

ਸੱਸ    ਪਟਾਕੇ    ਦਰਿਆ    ਤੋਰ    ਪੰਪ    ਮਿਤਰ   

ਵੋਹਟੀ    ਪੈਨ    ਫਰੇਬ    ਜੱਗ ਵਾਲੇ ਮੇਲੇ    ਵਾਰ    ਉਹਨੂੰ   

ਮਰਦਾ    ਗੋਰਾ    ਤੋਰਦੀ    ਠੋਕਰ    ਰੁਕ    ਡੰਗ   

ਪਿਛੇ    ਸਾਫ਼    ਭਾਰ    ਹਰੀ    ਲਾਲ    ਗੁਲਾਬੀ   

ਠੰਢ    ਪਾਸਪੋਰਟ    ਫ਼ਸਲ    ਹਥਿਆਰ    ਪੈਦੀ    ਬਿਜੜੇ   

ਸਲਾਮ    ਉਹਨਾਂ ਦੀ    ਪਿਓ    ਕਾਹਤੋ    ਚੈਟ    ਮਰ ਜਾਣਾ   

ਛੱਡਤਾ    ਸੱਜਣਾ ਨੇ    ਅਸਲੀ    ਮਾਫੀ    ਘਰ ਵੱਲ    ਹਿੱਕ   

ਵੱਡੇ ਦੀ    ਮਾੜਾ ਟਾਈਮ    ਦੂਰ    ਅੰਮ੍ਰਿਤ ਵੇਲਾ    ਅਸੂਲ    ਮਾੜਾ ਟਾਇਮ   

ਕਬੱਡੀ    ਮੋਢੇ    ਲੰਡੀ ਬੁਚੀ    ਵੈਲੀ    ਵੈਲਪੁਣਾ    ਵੈਰੀ   

ਦਿਮਾਗ    ਗਾਣਾ    ਵਿਸ਼ਵਾਸ    ਅਸੀਂ    ਮੰਜਿਲ    ਖੰਡ   

ਵਾਪਸੀ    ਕਿਤਾਬਾਂ    ਸ਼ੁਕਰ    ਹੱਥ ਘੁੱਟ    ਚੁਗਲ    ਜਨਮਦਿਨ   

ਲਾਲਚ    ਨਸ਼ਾ    ਚੰਗੇ    ਦੁਸਮਣ    ਜਰੂਰ    ਤਿਆਰੀ   

ਪਿੱਠ    ਲਫਜ਼    ਉਡਾਰੀ    ਨਾਨਕ    ਪਾਣੀ ਤੋ ਕੋਈ ਸੁੱਚਾ    ਮੇਰੀ ਮਾਂ ਮੇਰਾ ਰੱਬ   

ਭਰਾ ਭੈਣ    ਕਾੲ    ਨਜ਼ਰ    ਹੀਨਾ    ਭੈਣ ਮੇਰੀ    ਮਾਂ   

ਮੇਰੀ    ਪੱਤੇ    ਲਾਇਕ    ਕਾਹਦਾ ਕਰਦਾ    ਅੜੀਆਂ    ਭੈਣ ਭਰਾ   

ਅਸੀ ਤੈਨੂੰ    ਦੁੱਖ ਤੇਰੇ    ਬੋਲ    ਤੇਰੇ ਬਿਨਾ    ਮੰਨ ਜਾ    ਜਦੋ ਤੂੰ   

ਤੂੰ ਦਿਮਾਗ    ਅਨਮੋਲ    ਕੁਝ ਸੱਜਣ    ਜਖ਼ਮ    ਮੇਲਾ    ਮੋਟਰ ਤੇ   

ਮੋਟਰ    ਦਿਲੋਂ    ਹਰਿਮੰਦਰ    ਹਨੀ    ਸੱਪ    ਸੱਜਰੀ ਸਵੇਰ   

ਸੱਚੀਆਂ    ਸੰਗਰਾਂਦ    ਸੌਣਾ    ਸੋਚ    ਸੂਤਰ    ਸੂਤਰਾਂ   

ਸੁੰਨ    ਸੁਨਿਆਰ    ਸੁਗੰਧ    ਸੁਕੂਨ    ਸਿਰਾ    ਸਿਮਰ   

ਸਿਮਰਨ    ਸਿਆਸਤ    ਸਾਡੇ ਆਲਾ    ਸ਼ੌਂਕ    ਸ਼ੇਰ    ਸ਼ੁਕਰਾਨਾ   

ਸ਼ਰੀਕਾ    ਸ਼ਰੀਕਾਂ    ਸ਼ਬਦ    ਸਹਾਰਾ    ਸਰਪੰਚ    ਸਰਦਾਰਨੀ   

ਸਤਿ ਸ੍ਰੀ ਅਕਾਲ    ਸ਼ੇਰ    ਸ਼ੁਕਰਾਨਾ    ਸ਼ੀਸ਼ੇ    ਸ਼ਰੀਕਾਂ    ਸ਼ਕਲ   

ਸ਼ਕਲਾਂ    ਵੀਰ    ਵਿਹਲਾ    ਵਿਦਾਈ    ਵਾਹਿਗੂਰੁ    ਵਕ਼ਤ   

ਵਕਤ    ਲੱਤਾਂ    ਲੋਕਾਂ    ਲਿਫਾਫੇ    ਲਲਕਾਰ    ਰੋਟੀ   

ਰੂਪ    ਯਾਦ ਕਰਨਾ    ਯਕੀਨ    ਮੰਜ਼ਿਲ    ਮੌਤ    ਮੇਰਾ ਵੀਰ   

ਮੂਡ    ਮੁੰਡੇ    ਮੁਸ਼ਕਿਲਾਂ    ਮੀਂਹ    ਮਾੜਾ ਸਮਾਂ    ਮਹੱਤਵਪੂਰਨ   

ਮਸ਼ਰੂਫ    ਭੇਤ ਕੋਈ ਨੀ ਪਾ ਸਕਦਾ    ਭਰਜਾਈ    ਭਗਤ ਸਿੰਘ    ਬੰਦਾ ਉਹ    ਬੇਟਾ   

ਬੂਲਟ    ਬੁੱਢੇ    ਬੁਲਟ    ਬੁਖਾਰ    ਬੀਮਾਰ    ਬਾਪ   

ਬਾਣੀ    ਬਦਲ    ਬਦਲਾਵ    ਬਦਮਾਸ਼    ਬਜੁਰਗ    ਫੁੱਲ   

ਫੁੱਟ    ਪੰਜਾਬੀ    ਪੜਾਈ    ਪੈਸਾ    ਪੁੱਤ    ਪੁੱਤਰ   

ਨੂੰਹ    ਨੀਅਤ    ਨੀਂਦ    ਨਹਾਉਣਾ    ਨਹਾ ਕੇ    ਨਜ਼ਾਰੇ   

ਨਜ਼ਰਾ    ਨਜ਼ਰਾ ਬੇਸ਼ੱਕ ਝੁਕੀਆ    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ    ਦੋਸਤ    ਦੋਗਲੇ    ਦੀਪ   

ਦਿਖਾਵਾ    ਤੋਹਫ਼ਾ    ਤੇਰਾ attitude    ਤੂੰ ਟਾਇਮ ਸਾਡੇ ਲਈ    ਤਕਲੀਫ਼ਾਂ    ਝਾਂਜਰ   

ਜੱਡ    ਜਜ਼ਬਾਤ    ਛਿੱਤਰ    ਘਮੰਡ    ਗ੍ਰੰਥ    ਗੁਡ ਮੋਰਨਿੰਗ   

ਖੋਣਾ    ਖੁਸ਼    ਕੌਡੀਆਂ    ਕੁੱਟਣੇ    ਕੁੜੀ ਨੂੰ    ਕਾਰ   

ਇੱਜਤ    ਇੱਕ ਵਾਰ ਇੱਕ    ਅੌਰਤ    ਅਸੀ ਉਹ    ਅਸੀ ਉਹਨਾਂ    हाथ   

ਖੁਸ਼ੀ    ਇੱਥੇ    ਰੱਬਾ    ਡਾਲਰ    ਬੂਟੇ    ਪਿਆਰ   

ਵਿਹਾਰ    Wallpaper    ਵਕਤ ਦੀ ਸੂਈ    ਅੱਜ ਮੇਰਾ ਜਨਮਦਿਨ    Happy birthday friend    ਕੁੜੀ   

ਕਲਯੁਗ    ਹਾਂ    ਭਰਾ    ਕੰਜੂਸ    ਜ਼ਖ਼ਮ    ਗੱਪ   

ਸ਼ਬਦ    ਮੋਹਰ    ਔਰਤ    ਮਹਿੰਗੀਆਂ    ਨਹੀਂ ਲੱਗਦੇ    ਮਾਲਾ   

ਜ਼ਿੰਦਗੀ    ਜਨੂਨ    ਹੱਥ    ਫਿਕਰ    ਫੌਜ    Boyfriend   

ਗੁੱਡੀਆਂ    Motivational    my birthday    ਚੰਗਾ    ਮਾਂ ਪਿਓ    ਹੁਸਨ   

ਪਾਠ    ਲੱਖ    ਅਰਦਾਸ    ਦੁਨੀਆਂ    ਗੱਲ    ਕਰਮ   

ਸਨਾਨ    ਸਮਾਂ    ਔਕਾਤ    ਸਾਊ ਪੁੱਤ    Teachers Day    ਮੀਹ   

friendship    good morning    ਚਲਾਕ    Happy teachers day    ਗੁੱਡ ਮੌਰਨਿੰਗ    ਗੁੱਡ ਮੋਰਨਿੰਗ   

ਗੁੱਡ ਮੋਰਨਿੰਗ ਜੀ    ਗੁਲਾਬ    ਗੁਰੂ    ਗੁਰਬਾਣੀ    ਗਰੀਬੀ    ਕੱਦੂ   

ਕੰਨ    ਕੁੱਲੀ    ਕੁੜੀਆਂ    ਕੀਮਤ    ਕੀਮਤੀ    ਕਿੱਥੇ   

ਕਨੇਡਾ    ਔਖੇ    ਓਨੀ ਕੁ    ਉਡਾਣ    ਇੰਤਜ਼ਾਰ    ਇਮਾਨਦਾਰੀ   

ਅੰਮ੍ਰਿਤ    ਅਧਿਆਪਕ    ਅਣਖ    ਅਜਾਦੀ    ਪ੍ਰਾਰਥਨਾ    ਰੰਗ   

ਇਥੇ ਵੱਡੇ    ਹੌਲੀ    ਬਦਮਾਸ਼    ਹੱਟਣ    ਕਰਮਾ    ਦਿਨ   

ਪਤਲਾ    ਬਾਅਦ    ਪਿੰਡਾਂ    ਅੱਤ    ਦੁੱਖ    ਸਿਖਾਨੀ   

ਸਕੂਲ    ਦਰਦ    ਸਿਆਣੇ    ਸ਼ਿੱਦਤ    ਨੀਤ    ਗ੍ਰਹਿਣ   

ਜਨਮ    ਯਾਰ    ਆਸਰਾ    ਹਵਾ    ਜਖਮ    ਮਿੱਤਰਾਂ   

ਦੀਵਾ    ਤਰਸਦੀ    ਜੁੱਤੀ    ਧੋਖਾ    ਜ਼ੁਬਾਨ    ਜਾਨਵਰ   

ਬਰਸਾਤ    ਅੱਖਾਂ    ਮਾਫ    ਰਾਜਾ    ਚਮਤਕਾਰ    ਘੋੜੇ   

ਵਧਾਈਆਂ    ਨਸ਼ਾ    ਬੁਰਾੲੀ    ਜਾਤ    ਘੋੜਾ    ਟਾਈਮ   

ਹੁਕਮ    ਫ਼ਕੀਰ    ਚੰਗੇ ਵਿਚਾਰ    ਬਨਾਵਟੀ    ਬੱਚੇ    ਮੁੱਛਾਂ   

ਜਜ਼ਬਾਤ    ਬੇਬੇ    ਪੱਗ    ਅਜੇ    ਕਾਮਯਾਬੀ    ਅੱਜ ਦਿਨ   

ਦਿਲ    ਵੇਖ    ਇਕੱਲਾ    ਸਚਿਨ    ਨਿੱਤ ਨਵੀ ਠੋਕਰ    ਦਾਤਿਆ   

ਮੁਸਕਾਨ    ਆਕੜ    ਬਚਪਨ    ਮਾੜਾ    ਫੋਟੋ    ਬੁੱਲੇ   

ਪੈਰ    ਪੁਲਿਸ    ਚਿੱਟਾ    ਉਮੀਦ    ਜਿੰਦਗੀਏ    ਰੱਜ   

ਪੀਤੀ    ਸ਼ੁਭ ਸਵੇਰ    ਨਾਰਾਂ    ਚੱਕ    ਕਿੰਨਾ    ਸਕੇ ਭਰਾ   

ਚੰਡੀਗੜ੍ਹ    ਲੇਖ    ਮੇਰੇ ਯਾਰ    ਡੇਰਾ    ਫਰਕ    ਬਹਾਦਰ   

ਬਰ੍ਥਡੇ    ਸ਼ੌਂਕ    ਉਮਰਾਂ    ਰੱਖੜੀ    ਰੁੱਸਣਾ    ਪ੍ਰਮਾਤਮਾ   

ਸਵੇਰੇ    ਯਾਰੀ    ਕਲਮ    ਮਿੱਤਰ    ਸੂਰਜ    ਕਾਲਜ   

ਸਾਈਕਲ    ਮਿਹਨਤ    ਯਾਦਾਂ    ਮਿੱਠਾ    ਸੰਤਾ    ਮੁੰਡਾ   

ਬੇਟੀ    ਸੂਈ    ਬਾਪੂ    ਦੋਸਤੀ    ਆਨੰਦ    ਕਿਥੇ   

ਪਰਿਵਾਰ    ਜਿੰਦਗੀ    ਹਿੱਸਾ    ਸਰਦਾਰ    ਕਿਤਾਬ    ਮੁਹੱਬਤ   

ਪਾਪਾ    ਹੱਸਣਾ    ਇੰਜ    ਇੰਞ    ਅੱਖ    ਬੁਲੇਟ   

ਗੁੱਸਾ    ਪੱਤਿਆਂ    ਜਿਸ ਵੇਲੇ    ਧੁੱਪ    ਰਸਤਾ    ਸੱਚ   

ਹਮੇਸ਼ਾ    ਕਦਰ    ਬੱਲੇ    ਪਿਤਾ    ਦੇਸੀ    ਕਦੇ ਵੀ   

ਰਾਤ    ਜੱਟ    ਫਾਇਦਾ    ਨਖਰਾ    ਸਮਝਾਉਣ    ਮੁਸ਼ਕਿਲ   

ਵਾਹਿਗੁਰੂ    ਸ਼ੁਭ ਸਵੇਰ    ਸਵੇਰ    ਚਾਹ    ਪੰਜਾਬ    ਝੂਠ   

ਰੱਬ    ਚੰਨ    ਗਰੀਬ    ਭੈਣਾਂ    ਸਮਝ    ਮੌਸਮ