ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
1 - 165 of 165 Total
ContentWallpapers
ਚੰਡੀਗੜ੍ਹ ਤੋਂ ਆਕਲੈਂਡ ਤਕ ਗੂੰਜੇ ਨਾਮ ਨੀ
GT ਰੋਡ ਉੱਤੇ ਪਿੰਡ ਮੁੰਡਾ ਘਰੋਂ ਆਮ ਨੀ
ਡੂੰਘੇ ਜੜ੍ਹਦਾ ਐ ਕੋਕੇ ਹੀਰਾਂ ਵਾਲਾ ਜੱਟ ਨੀ
ਪਹਿਲੇ ਦਿਨ ਤੋਂ ਪਹਿਲੇਂ ਦਿਨ ਤੋਂ ਹੈਰੀ ਤਾਂ ਕਰਾਉਂਦਾ ਅੱਤ ਨੀ ਹੋ ਪਹਿਲੇ ਦਿਨ ਤੋਂ.

Create Wallpaper for this quote
ਮੁੰਡਾ.... ਜੀ ਆਪਾਂ ਦੋਸਤ ਬਣ ਸਕਦੇ ਹਾਂ ??
.
.
.
.
.
.
ਕੁੜੀ.... ਵੀਰੇ!!! ਆਪਾ ਦੁਸ਼ਮਣ ਕਦੋਂ ਸੀ...

Create Wallpaper for this quote
ਐਵੇ ਪੋਨੀ ਵਾਲੀ ਜੱਟ ਨੂੰ ਨਾ ਪੁੱਗਣੀ
ੳੁਹਦੀ ਗੁੱਤ ਲੱਤ ਤੱਕ ਹੋਉਗੀ
ਮੁੰਡਾ ਸਰਦਾਰ ਆ ਸ਼ੌਕੀਨ ਸਿਰੇ ਦਾ
ਸਰਦਾਰਨੀ ਵੀ ਅੱਤ ਹੋਉਗੀ


Create Wallpaper for this quote
ਦੁੱਖ ਦੱਸੀਏ ਤਾਂ ਘੱਟ ਜਾਂਦਾ ਨੀ
ਜਦੋਂ ਤੇਰੀ ਯਾਦ ਆਵੇ ਮੁੰਡਾ ਬੋਲਣੋ ਈ ਹੱਟ ਜਾਂਦਾ


Create Wallpaper for this quote
ਨੀਂ ਤੂੰ ਚੌਂਕ ਵਿੱਚ
ਮੁੰਡਿਆਂ ਦਾ Time ਚੱਕਦੀ
ਮੁੰਡਾ Online Net
ਤੇ ਸ਼ਿਕਾਰ ਭਾਲਦਾ


Create Wallpaper for this quote
ਚੰਗੇ ਧਰਤੀ ਦੇ ਟੁਕੜੇ ਨਾਂ ਬੋਲਦੇ ,ਨੀ ਮਾੜਾ ਕਿਤੇ ਜੱਟ ਜਾਣੀ ਨਾ .
ਮੁੰਡਾ ਸਾਦਗੀ ਪਸੰਦ ਜਿਉਣ ਜੋਗੀਏ ,ਨੀ ਘਰੋ ਬਾਰੋ ਘੱਟ ਜਾਣੀ ਨਾ....

Create Wallpaper for this quote
ਨੀ ਤੂੰ ਤਾਂ ਸੁੱਟ ਗਈ ਸੀ ਰਕਾਨੇ ਮੁੰਡਾ ਮਾਰ ਕੇ,.
. ਆਕਸੀਜ਼ਨ ਵਾਂਗੂ ਮੈਨੂੰ ਯਾਰ ਲੱਗ ਗਏ.....

Create Wallpaper for this quote
ਮੁੰਡਾ ਕਮਰੇ ਚ ਉਦਾਸ ਬੈਠਾ ਸੀ...
ਉਸਦਾ ਬਾਪੂ ਪੁੱਛਦਾ ਕਿ ਹੋਇਆ?
ਮੁੰਡਾ: ਕੁਝ ਨੀ..
ਬਾਪੂ: ਦੱਸ ਯਾਰ ਮੈਂ ਤੇਰੇ ਦੋਸਤਾਂ ਵਰਗਾ..ਮੇਨੂ ਦੱਸ ਕਿ ਹੋਇਆ?
ਮੁੰਡਾ: ਯਾਰ ਤੇਰੀ ਭਾਬੀ IPHONE ਮੰਗਦੀ ਆ..

Create Wallpaper for this quote
Funny Punjabi wallpaper
ਕਈ ਗੁਣਾ ਤੇਰੀ kitkat 🍫 ਨਾਲੋ ਮਿੱਠਾ ,
ਮੁੰਡਾ ਕਰੀ ਨਾ ਤਿਓੜੀਆਂ ਤੋਂ jugde ਨੀ |

Create Wallpaper for this quote
ਇੱਕ ਮੁੰਡਾ ਕਾਲਜ ਦੇ ਟਾਇਲੇਟ ਵਿੱਚ ਗਿਆ ,
ਅੰਦਰ ਟਾਇਲੇਟ ਸੀਟ ਉੱਤੇ ਬੈਠਾ ਤਾਂ ਵੇਖਿਆ
ਸਾਹਮਣੇ ਕੰਧ ਉੱਤੇ ਲਿਖਿਆ ਹੋਇਆ ਸੀ –
ਇੰਨਾ ਜ਼ੋਰ ਜੇਕਰ ਪੜਾਈ ਵਿੱਚ ਲਗਾਉਂਦਾ
ਤਾਂ ਅੱਜ ਕਿਸੇ ਚੰਗੀ ਸੀਟ ਉੱਤੇ ਬੈਠਾ ਹੁੰਦਾ !!!

Create Wallpaper for this quote
ਮੁੰਡਾ :- ਸੋਹਣਿਓ ! ਤੁਹਾਡੀ ਜ਼ੁਲਫ ਨੂੰ ਜ਼ੁਲਫ ਆਖਾਂ ਕੇ ਜ਼ੰਜੀਰ ਆਖਾਂ 😍
ਕੁੜੀ :- ਤੂੰ ਲੱਗਦਾ ਮੇਰੀ ਭੂਆ ਦੇ ਪੁੱਤ ਵਰਗਾ ਤੈਨੂੰ ਭਰਾ ਆਖਾਂ ਕੇ #ਵੀਰ ਆਖਾਂ… 😀 😜

Create Wallpaper for this quote
ਮੇਰਾ ਰੁਕਦਾ ਨੀ ਹਾਸਾ ਮੈਨੂੰ ਹੁਣ ਪਤਾ ਲਗਾ ਤੂੰ shaadi.com ੳੁਤੇ ਮੁੰਡਾ ਭਾਲਦੀ ...

Create Wallpaper for this quote
Funny Punjabi wallpaper
ਪਤਨੀ (ਗੁੱਸੇ ਵਿੱਚ), ‘‘ਤੁਹਾਨੂੰ ਪਤਾ ਹੈ ਕਿ ਗੁਆਂਢੀ ਦੇ ਮੁੰਡੇ ਨੂੰ ਮੈਥ ਵਿੱਚ 99 ਨੰਬਰ ਮਿਲੇ ਹਨ?”
ਪਤੀ, ‘‘ਇੱਕ ਨੰਬਰ ਕਿੱਥੇ ਚਲਾ ਗਿਆ?”
ਪਤਨੀ, ‘‘ਉਹ ਸਾਡਾ ਮੁੰਡਾ ਜੋ ਲੈ ਆਇਆ।”

Create Wallpaper for this quote
Funny Punjabi wallpaper
ਮੁੰਡਾ (ਛੋਟੇ ਭਰਾ ਨੂੰ), ‘‘ਓ ਬੇਵਕੂਫ, ਪਾਗਲ ਏਂ? ਤੂੰ ਇਕੱਠੀਆਂ ਦੋ-ਦੋ ਰੋਟੀਆਂ ਕਿਉਂ ਖਾ ਰਿਹਾ ਏਂ?”
ਛੋਟਾ ਭਰਾ, ‘‘ਭਾਅ ਜੀ, ਡਾਕਟਰ ਨੇ ਡਬਲ ਰੋਟੀ ਖਾਣ ਲਈ ਕਿਹਾ ਹੈ।”

Create Wallpaper for this quote
Funny Punjabi wallpaper
ਦੁਨੀਆ ਦੀ ਸਭ ਤੋ ਛੋਟੀ ‘LOVE STORY’
ਮੁੰਡਾ ਕੁੜੀ ਨੂੰ : ਗਲ ਸੁਣੀ
ਕੁੜੀ : ਹਾਂਜੀ ਵੀਰ ਜੀ.
😆😆😆THE END😆😆

Create Wallpaper for this quote
ਇਕ ਬਜ਼ੁਰਗ ਸਾਈਕਲ ਤੇ ਜਾ ਰਿਹਾ ਸੀ..
ਇਕ ਸ਼ਰਾਰਤੀ ਮੁੰਡਾ ਕਹਿੰਦਾ " ਬਾਬਾ ਤੇਰੇ ਟਾਇਰ ਥੱਲੇ ਲੱਗੀ ਜਾਂਦੇ ਆ"
ਬਾਬਾ "ਜੇ ਤੇਰਾ ਬੁੜਾ ਲਗਾ ਰਿਹਾ ਤਾਂ ਹੀ ਲੱਗਦੇ ਆ ਆਪਣੇ ਆਪ ਥੋੜੀ ਲੱਗੀ ਜਾਂਦੇ ਆ" 😂😂

Create Wallpaper for this quote
Funny Punjabi wallpaper
ਜਿੱਥੇ-ਜਿੱਥੇ.ੳੁਸਨੇ.ਕਦਮ ਰੱਖੇ.ਅਸੀ ਉਹ ਧਰਤੀ ਚੁੰਮ ਲਈ
ਪਰ ਉਹ ਬਾਂਦਰੀ ਜਿਹੀ ਸਾਡੇ ਘਰ ਆ ਕੇ ਕਹਿੰਦੀ........
AUNTY "ਤੁਹਾਡਾ ਮੁੰਡਾ ਮਿੱਟੀ ਖਾਂਦਾ ਹੈ"


Create Wallpaper for this quote
Funny Punjabi wallpaper
ਕੁੜੀ ਵਾਲੇ ਮੁੰਡਾ ਦੇਖਣ ਗਏ.
ਮੁੰਡਾ ਸਰਕਾਰੀ ਨੌਕਰੀ ਲਗਿਆ ਸੀ ਪਰ ਸਰੀਰ ਤੋਂ ਬਾਹਲਾ ਪਤਲਾ ਸੀ
ਕੁੜੀ ਆਲਿਆ ਨੇ ਆਪੋ ਚ ਗਲ ਕੀਤੀ ਤੇ ਮੁੰਡੇ ਆਲਿਆਂ ਨੂੰ ਥੋੜ੍ਹੀ ਦੇਰ ਬਾਅਦ ਆਉਣ ਦਾ ਕਹਿ ਕੇ ਬਾਹਰ ਚਲੇ ਗਏ.
ਮੁੰਡੇ ਆਲਿਆਂ ਨੇ ਸੋਚਿਆ ਕਿ ਇਥੇ ਕੋਈ ਜਾਣ ਪਛਾਣ ਚ ਗਏ ਹੌਣੇ.
ਥੋੜ੍ਹੀ ਦੇਰ ਬਾਅਦ ਉਹ ਵਾਪਸ ਆਏ ਤੇ ਇਕ 18 ਕਿਲੋ ਦਾ ਦੇਸੀ ਘਿਓ ਦਾ ਪੀਪਾ, ਮੁੰਡੇ ਦੇ ਪਿਉ ਨੂੰ ਦਿੰਦਿਆਂ ਕਿਹਾ ਕਿ ਮੁੰਡੇ ਨੂੰ ਖਵਾਉ !! ਅਸੀਂ 3 ਮਹੀਨੇ ਬਾਦ ਆਵਾਂਗੇ
ਮੁੰਡੇ ਦੇ ਪਿਉ ਨੇ ਕਿਹਾ ਕਿ ਜੇ ਮੁੰਡਾ ਫੇਰ ਵੀ ਨਾ ਭਰਿਆ ਤਾਂ ?
ਕੁੜੀ ਆਲੇ ਬੋਲੇ ਕੁੜੀ ਡੋਬਣ ਨਾਲੋਂ ਤਾਂ ਪੀਪਾ ਡੋਬਿਆ ਚੰਗਾ*

Create Wallpaper for this quote
ਜਿੰਦਗੀ ਦੀਆਂ ਉਲਝਣਾਂ ਨੇ ਮੇਰੀਆਂ ਸ਼ਰਾਰਤਾਂ ਖੋਹ ਲਈਆਂ.
ਲੋਕ ਕਹਿੰਦੇ ਆ ਕਿ ਮੁੰਡਾ ਸਿਆਣਾ ਹੋ ਗਿਆ.!!

Create Wallpaper for this quote
ਬਚਪਨ wallpaper
ਤੂੰ Dad ਦੀ Angel ਹੋ ਕੇ ਕਰਦੀ ਰੂਪ ਦਾ ਗਰੂਰ ਨੀ.
ਤੂੰ ਜਾਣਦੀ ਨਹੀਂ ਮੁੰਡਾ ਲਾਡਲਾ ਜਿਹਾ ਬੇਬੇ ਦਾ ਕੋਹੇਨੂਰ ਨੀ.!!

Create Wallpaper for this quote
ਮਜੇਦਾਰ ਪੰਜਾਬੀ ਸਟੇਟਸ  wallpaper
ਕੁਡਲੀਆਂ ਮਿਲਾਉਣੀਆਂ ਤੇ ਨੂੰਹ ਅਤੇ ਸੱਸ ਦੀਆਂ ਮਿਲਾਉ,ਮੁੰਡਾ ਵਿਚਾਰਾ ਤਾਂ ਰੱਬ ਦਾਂ ਭਾਣਾ ਸਮਝ ਕੇ ਚੁੱਪ ਹੋ ਜਾਂਦਾ।

Create Wallpaper for this quote
Funny Punjabi wallpaper
ਪਹਿਲਾਂ ਵਿਚੋਲਾ ਮੁੰਡਾ-ਕੁੜੀ ਲੱਭਦਾ ਸੀ ਤੇ ਅੱਜਕਲ ਮੁੰਡਾ-ਕੁੜੀ ਵਿਚੋਲਾ ਲੱਭਦੇ ਆ...

Create Wallpaper for this quote
Funny Punjabi wallpaper
ਮੁੰਡਾ ਤੱਕ ਕੇ FACE ਇੱਕੋ ਥਾਂ Hang ਹੋ ਗਿਆ
Pink ਸੂਟ ਪਾਇਆ ਦੇਖ K ਨੀ ਮੁੰਡਾ ਕਹਿੰਦਾ Fan ਹੋ ਗਿਆ 💗..

Create Wallpaper for this quote
Specially for Girls wallpaper
Specially for Girls wallpaper
ਨੀ ਤੂੰ ਪਾਉਂਦੀ ਏ #DRESS ਵੀ #PRESS ਕਰਕੇ
ਮੁੰਡਾ ਸ਼ੁਰੂ ਤੋ ਹੀ ਵੱਟਾ ਵਾਲੀ ਪੱਗ ਬੰਨਦਾ...

Create Wallpaper for this quote
ਜਿਥੇ ਖੜੇ ਸਲਾਮਾਂ ਹੁੰਦੀਆਂ ਨੇ ਹਰ ਗੱਲ ਤੇ ਵੱਜਦੀ ਤਾੜੀ ਐ.
ਮੁੰਡਾ ਅੱਥਰੇ ਸੁਭਾਅ ਦਾ ਮਾਲਿਕ ਨੀ ਉੱਤੋ ਯਾਰ ਅੜਬਾਂ ਦਾ ਆੜੀ ਐ.!!

Create Wallpaper for this quote
ਗੱਲ ਪਤੇ ਦੀ wallpaper
ਏਨੀ ਖੁਸ਼ੀ ਮੁੰਡਾ ਜੰਮਣ ਦੀ ਨੀ ਹੁੰਦੀ
ਜਿੰਨੀ ਨੈਟ ਚੱਲਣ ਦੀ ਹੋਈ ਆ..

Create Wallpaper for this quote
Funny Punjabi wallpaper
ਬੂਟਾ ਸਰਦਾਰੀ ਦਾ ਹਰ ਬਾਗ ਚ ਨੀ ਖਿਲਦਾ,
ਕਹਿੰਦੇ ਮੁੰਡਾ ਸਰਦਾਰ ਕਿਸਮਤ ਵਾਲਿਆਂ ਨੂੰ ਹੀ ਮਿਲਦਾ..

Create Wallpaper for this quote
ਸਰਦਾਰ wallpaper
ਕੁੜੀ– ਮੈ ਅੱਜ ਠੀਕ ਨਹੀ ਆ
ਮੁੰਡਾ – ਮੈ ਸੋਚਿਆ ਸੀ ਤੈਨੂੰ ਸ਼ੋਪਪਿੰਗ ਕਰਾ ਦਿੰਦਾ.. ??
kudi – ਮੈ ਤੇ ਮਜ਼ਾਕ ਕਰ ਰਹੀ ਸੀ..
munda – ਮੈ ਵੀ ਮਜ਼ਾਕ ਹੀ ਕਰ ਰਿਹਾ ਸੀ..

Create Wallpaper for this quote
Funny Punjabi wallpaper
ਮੁੰਡਾ ਕੁੜੀ ਨੂੰ - ਬੱਦਲ ਗਰਜੇ ਤਾਂ ਤੇਰੀ ਯਾਦ ਅਾਉਂਦੀ ਆ
ਬਾਰਿਸ਼ ਅਾਵੇ ਤਾਂ ਤੇਰੀ ਯਾਦ ਅਾਉਂਦੀ ਆ
ਕੁੜੀ - ਪਤਾ ਤੇਰੀ ਛਤਰੀ ਦੇਣੀ
ਅੈਵੇਂ ਕੁਤੇ ਖਾਣੀ ਕਿਉਂ ਕਰ ਰਿਹਾ ਏਂ !

Create Wallpaper for this quote
ਮੁੰਡਾ :- ਮੈ ਤੁਹਾਡੇ ਨਾਲ ਇੱਕ ਦਿਲ ਦੀ ਗੱਲ ਕਰਨੀ ਆ
ਕੁੜੀ :- ਕਰੋ ਜੀ ਜ਼ਰੂਰ
ਮੁੰਡਾ :- ਗੁੱਸਾ ਤਾਂ ਨੀ ਕਰਦੇ
ਕੁੜੀ ;- ਨਾ ਜੀ ਨਾ
ਮੁੰਡਾ :- ਬੰਦੇ ਨੂੰ "ਹਰਟ ਅਟੈਕ" ਕਿਉਂ ਹੁੰਦਾ ?

Create Wallpaper for this quote
Funny Punjabi wallpaper
Funny Punjabi wallpaper
ਪੰਜਾਬੀ ਮੁੰਡਾ :- ਆਈ ਲਵ ਯੂ ਸੋਹਣੇਓ !!
ਪੰਜਾਬੀ ਕੁੜੀ :- ਤੇਰੇ ਵਿਚ ਕੀ ਖਾਸ ਹੈ ਕੇ ਮੈਂ ਤੈਨੂੰ ਪਿਆਰ ਕਰਾ ?
ਪੰਜਾਬੀ ਮੁੰਡਾ :- ਵੀਰ ਤੇਰਾ ਯੂਨੀਵਰਸਿਟੀ ਦਾ ਟੋਪਰ ਏ !!

Create Wallpaper for this quote
ਦੁਨੀਆ ਦੀ ਸਭ ਤੋ ਛੋਟੀ ‘LOVE STORY’
ਮੁੰਡਾ ਕੁੜੀ ਨੂੰ : ਗਲ ਸੁਣੀ
ਕੁੜੀ : ਹਾਂਜੀ ਵੀਰ ਜੀ. 😆😆😆THE END😆😆

Create Wallpaper for this quote
ਤੇਰੇ ਪਿਅਾਰ 'ਚ ਪੲੇ ਵਿਛੋੜੇ ਨੀ ਮੁੰਡਾ ਟੋਭੇ 'ਚ ਮਾਰੇ ਰੋੜੇ ਨੀ…
ਨਾਲ 3-4 ਕਮਲੇ ਰਲਾੲੀ ਫਿਰਦਾ ਹਾੲੇ ਨੀ ਹਿਲ ਗਿਅਾ ਦਿਮਾਗ
ਤੇਰੇ ਯਾਰ ਦਾ ਸੋਟੀ ਦੀ ਰਫ਼ਲ ਬਨਾੲੀ ਫਿਰਦਾ 😜😜😜‼

Create Wallpaper for this quote
ਮੁੰਡਾ :- ਮੈਂ ਕਿਹਾ ਕਿੱਥੇ ਆਂ ?
ਕੁੜੀ :- ਬਾਹਰ ਘੁੰਮਣ ਗਈ ਸੀ, ਹੁਣ ਘੁੰਮ ਕੇ Wapis ਘਰ ਆ ਰਹੀ ਆਂ
ਮੁੰਡਾ : ਘੁੰਮ ਕੇ ਕਿਉਂ ਸਾਲੀਏ ਤੂੰ #Shaktimaan ਏਂ...

Create Wallpaper for this quote
ਇੱਕ ਵਾਰ ਇੱਕ ਮੁੰਡਾ ਆਪਣੀ ਸਹੇਲੀ ਦੀ ਭੈਣ ਨੂੰ ਬਹੁਤ #ਪਿਆਰ ਕਰਦਾ ਸੀ -
. ਪਰ ਜਦੋਂ ਕੁੜੀ ਦੇ ਚਾਚੇ ਨੂੰ ਪਤਾ ਲੱਗਦਾ ਹੈ . . .
. ਤਾਂ ਉਹ ਮੁੰਡੇ ਦੀ ਭੂਆ ਨੂੰ ਗੋਲੀ ਮਾਰ ਦਿੰਦਾ ਹੈ,
ਗੁੱਸੇ ਵਿੱਚ ਆ ਕੇ ਮੁੰਡੇ ਦਾ ਜੀਜਾ ਕੁੜੀ ਦੇ ਮਾਮੇ ਨੂੰ ਡਾਕਖਾਨੇ ' ਚ ਕਲਰਕ ਦੀ ਨੌਕਰੀ ਲਵਾ ਦਿੰਦਾ ਹੈ
. . . ਜਦੋਂ ਲੜਾਈ ਵਿੱਚ ਮੁੰਡੇ ਅਤੇ ਕੁੜੀ ਦੇ ਸਾਰੇ ਰਿਸ਼ਤੇਦਾਰ ਮਰ ਜਾਂਦੇ ਨੇ -
. ਤਾਂ ਮੁੰਡਾ ਕੁੜੀ ਨੂੰ ਤਲਾਕ ਦੇ ਦਿੰਦਾ ਹੈ . . .
. . 'ਸਿੱਖਿਆ :- ਜੋਂ ਮਰਜੀ ਲਿਖ ਦਿਉ , #ਵਿਹਲੇ ਸਬ ਕੁੱਝ ਪੜ ਲੈਂਦੇ ਨੇ ...

Create Wallpaper for this quote
ਮੰਮੀ : ਪੇਪਰ ਕਿੱਦਾ ਦਾ ਸੀ ?
ਮੁੰਡਾ : ਪਤਲਾ ਜਿਹਾ ਸੀ, ਚਿੱਟੇ ਰੰਗ ਦਾ.....
ਬੱਸ ਫੇਰ.......??
ਦੇ..ਥੱਪੜ ਤੇ ਥੱਪੜ ..

Create Wallpaper for this quote
Funny Punjabi wallpaper
ਮੁੰਡਾ :- ਇਹ ਕੁੜੀਆਂ ਬਸ ਵਰਗੀਆਂ ਹੁੰਦੀਆਂ ਨੇ ਇੱਕ ਗਈ ਤੇ ਦੂਜੀ ਆਈ...
ਮੋਹਰਿਓਂ ਕੁੜੀ ਕਹਿੰਦੀ ਏਹ ਮੁੰਡੇ ਰਿਕਸ਼ੇ ਵਰਗੇ ਹੁੰਦੇ ਨੇ ਇੱਕ ਨੂੰ ਅਵਾਜ ਮਾਰੋ 3 -4 ਆ ਜਾਂਦੇ ਨੇ...

Create Wallpaper for this quote
Funny Punjabi wallpaper
ਕਿੰਨੀਆਂ ਮਿਨਤਾਂ ਕੀਤੀਆਂ ਦਰ-ਦਰ ਦੀਆਂ ਠੋਕਰਾਂ ਖਾਧੀਆਂ ਮਾਂ ਬਾਪ ਨੇ ਕੇ ਇਕ ਮੁੰਡਾ ਹੋ ਜਾਵੇ,
ਤੇ ਓਹ ਸਾਲਾ ਫੇਸਬੁੱਕ ਤੇ ਪੂਜਾ ਸ਼ਰਮਾ ਬਣਕੇ ਬੈਠਾ ਆ !!

Create Wallpaper for this quote
ਕੁੜੀ ਵਾਲੇ - ਸਾਨੂੰ ਇਹੋ ਜਿਹਾ ਮੁੰਡਾ ਚਾਹੀਦਾ ਜਿਹੜਾ ਕੁਝ ਖਾਂਦਾ ਪੀਂਦਾ ਨਾ ਹੋਵੇ..
ਪੰਡਿਤ - ਫਿਰ ਤਾਂ ਤੁਹਾਨੂੰ ਚੰਡੀਗੜ੍ਹ ਪੀ ਜੀ ਆਈ 'ਚ ਮਿਲੂਗਾ ਇਹੋ ਜਿਹਾ ਤਾਂ...

Create Wallpaper for this quote
ਕੁੜੀ : ਕਿਥੇ ਹੈ ਜਾਨ ਮੇਰੀ? ਮੁੰਡਾ: bank ਚ ਕੁੜੀ: ਮੈਨੂੰ 10,000 ਫੋਨ ਲਈ ਤੇ 3000 ਕਪੜਿਆਂ ਲਈ ਚਾਹੀਦਾ ਮੁੰਡਾ: Blood ਬੈਂਕ ਚ ਆ “ਖੂਨ ਪਿਏਗੀ ਖੂਨ…”

Create Wallpaper for this quote
ਮੁੰਡਾ ਕੁੜੀ ਨੂੰ:– ਚਲਤੀ ਹੈ ਕਿਆ 9 ਸੇ 12,
ਕੁੜੀ:- ਚੱਲ?
ਮੁੰਡਾ:- ਕਿੱਥੇ ??
ਕੁੜੀ:- ਪ੍ਰਿੰਸੀਪਲ ਕੋਲ
ਮੁੰਡਾ:- ਲੈ ਦੱਸ “ਹੁਣ ਅਸੀਂ ਭੈਣ ਨਾਲ ਮਜ਼ਾਕ ਵੀ ਨੀ ਕਰ ਸਕਦੇ?”
ਕੁੜੀ:- ਪਾਗ਼ਲਾ ਮੈ ਛੁੱਟੀ ਲੈਣ ਵਾਸਤੇ ਕਹਿੰਦੀ ਪਈ ਆ

Create Wallpaper for this quote
ਮੁੰਡਾ ਰੱਖਦਾ ਨਾ EGO ਵਾਲੀ ਗੱਲ ਮੁਟਿਆਰੇ
ਆਪਾ ਫੁਕਰੇ ਨਾ ਬੰਦੇ ਬਸ ਲੁੱਟੀ ਦੇ ਨਜ਼ਾਰੇ

Create Wallpaper for this quote
ਘੈਂਟ ਸਟੇਟਸ wallpaper
ਜਿਹੜਾ ਮੇਰੀ ਮਾਂ ਨੇ ਲੱਭਿਆ ਮੇਰੇ ਮੇਲ ਦਾ
ਕੁੜੀਓ ਪੰਜਾਬ 'ਚ ਕਬੱਡੀ ਮੁੰਡਾ ਖੇਡਦਾ

Create Wallpaper for this quote
ਜਿਹੜਾ ਮੇਰੀ ਮਾਂ ਨੇ ਲੱਭਿਆ ਮੇਰੇ ਮੇਲ ਦਾ ਕੁੜੀਓ ਪੰਜਾਬ 'ਚ ਕਬੱਡੀ ਮੁੰਡਾ ਖੇਡਦਾ

Create Wallpaper for this quote
ਰੰਗ ਦਾ Brown ਮੁੰਡਾ ਨੇਚਰ ਦਾ ਕੂਲ ਆ..
ਤੱਕਦਾ ਨੀਂ ਮੁੜਕੇ ਇਹ ਪਹਿਲਾਂ ਦਾ ਅਸੂਲ ਆ..

Create Wallpaper for this quote
ਭੋਲਾ ਭਾਲਾ ਮੁੰਡਾ ਦਿਲ ਦਾ ਏ ਸਾਫ਼ ਨੀ,
ਜੁੱਤੀ ਥੱਲੇ ਰੱਖਾ ਜਿਹੜੇ ਬਣਦੇ ਚਲਾਕ ਨੀ ।

Create Wallpaper for this quote
Punjabi ਘੈਂਟ ਸਟੇਟਸ wallpaper
ਦਿਲ ਜੋੜਦੀ ਵੀ ਨਈਂ ਤੇ ਦਿਲ ਤੋੜਦੀ ਵੀ ਨਈਂ, ਮੁੰਡਾ ਲੱਗਿਆ ਪਿਛੇ ਬੜੀ ਦੇਰ ਦਾ, ਤੂੰ ਮੁੱਖ ਮੋੜਦੀ ਵੀ ਨਈਂ ਤੇ ਗੱਲ ਤੋਰਦੀ ਵੀ ਨਈਂ.

Create Wallpaper for this quote
Specially for Girls wallpaper
ਲਾਲਿਆ ਦਾ ਮੁੰਡਾ ਜੱਚਦਾ ਨੀ ਠੇਕਿਆ ਤੇ, ਬੀੜੀ ਪੀਂਦਾ ਸੋਬਦਾ ਨੀ ਪੁੱਤ ਜੱਟ ਦਾ.

Create Wallpaper for this quote
ਸਾਰੇ ਪਿੰਡ ਨਾਲ ਯਾਰੀ ਹੋਵੇ ਤਾ ਕੱਡੀ ਟੌਹਰ ਕਿਸੇ ਦੇ ਸੀਨੇ ਮਚਦੀ ਨੀ ਜੱਟਾ ਦਾ ਮੁੰਡਾ ਹੋਵੇ ਤੇ ਪਿੰਡ ਵਿੱਚ ਪਾਇਆ ਵੈਰ ਨਾ ਹੋਵੇ ਗੱਲ ਜਚਦੀ ਨੀ...

Create Wallpaper for this quote
ਪੈਸੈ 💱 ਦੇ ਦੇ ਕਦੇ ਨਾ🔊 ਬੁਲਾਇਆ ਨਾਮ ❌ਨੀ ਜਾਣਦੇ ਨੇ ਲੋਕੀ ਮੁੰਡਾ💪 ਐਨਾ ਆਮ✋ ਨੀ ਜਿਹਦੀ ☝ਮੇਹਰ ਨਾਲ ਕੰਮ 🔝SIRA🔝ਹੋ ਗਿਆ🌎 🌟ਦਾਤੇ🌟ਨੂੰ ਧਿਆਈ🙏ਦਾ ਏ ਸੁਬਾ ਸ਼ਾਮ ਨੀਂ............

Create Wallpaper for this quote
ਮੁੰਡਾ ਰੱਖਦਾ ਨਾ EGO ਵਾਲੀ ਗੱਲ ਮੁਟਿਆਰੇ ਆਪਾ ਫੁਕਰੇ ਨਾ ਬੰਦੇ ਬਸ ਲੁੱਟੀ ਦੇ ਨਜ਼ਾਰੇ....

Create Wallpaper for this quote
Punjabi One Liner wallpaper
Punjabi One Liner wallpaper
👍ਪਿਆਰ ਕਰਕੇ ਤਾ 😍ਦੇਖ ਨੀ ਨਜਾਰਾ ਬਣਜੂ 😎ਮੁੰਡਾ ਹੋਲੀ- ਹੋਲੀ ਜਾਨ ਤੋ ਪਿਆਰਾ ਬਣਜੂ💑...........

Create Wallpaper for this quote
ਕਰ ਸਕੀੲੇ ਨਾ ਜੋ ਪੂਰੀ ਐਸੀ ਕੋਈ ਮੰਗ ਕਰੀ ਨਾ
ਭੋਲੇ ਜੇ ਸੁਭਾਅ ਦਾ ਮੁੰਡਾ ਸੋਹਣੀਏ ਐਂਵੇ ਬਹੁਤਾ ਤੰਗ ਕਰੀ ਨਾ...

Create Wallpaper for this quote
Punjabi Cute Punjabi wallpaper
ਮੁੰਡਾ 'ਬੱਬੂ ਮਾਨ' ਦਾ ਏ ਫੈਨ ਮੁੱਢ ਤੋਂ, ਕੁੜੀ ਮੁੰਡੇ ਦੀ ਹੀ ਫੈਨ ਹੋ ਗਈ,
ਗੱਲਾਂ ਮਿੱਠੀਆਂ ਤੇ ਪਹਿਲਾ ਹੀ ਸੀ ਮਰਦੀ, ਫੋਟੋ ਦੇਖ ਕੇ ਸ਼ੁਦੈਣ ਹੋ ਗਈ ।

Create Wallpaper for this quote
ਅਸੀਂ ਲੱਭਦੇ ਸੀ ਸਹੇਲੀ ਸਾਨੂੰ ਮਿਲਗੀ ਮਾਨ ਦੀ ਚੇਲੀ,
ਉਹ ਵੀ ਲੱਭਦੀ ਸੀ ਮੁੰਡਾ ਇਕ ਹਾਣ ਦਾ
ਜੋ ਹੋਵੇ ਫੈਨ ਬੱਬੂ ਮਾਨ ਦਾ...

Create Wallpaper for this quote
ਮੁੰਡਾ ਜੱਗ ਦਾ ਖੌਫ ਭੁਲਾਈ ਫਿਰਦਾ ਕੁੜੀ ਹਾਣ ਦੀ ਕਲੇਜੇ ਨਾਲ ਲਾਈ ਫਿਰਦਾ

Create Wallpaper for this quote
Punjabi Specially for Girls wallpaper
ਠੰਡਾ ਏ ਸੁਭਾਅ ਨਾ ਖੂਨ ਖੌਲਦਾ, ਮੁੰਡਾ ਮਿੱਠਾ ਮਿੱਠਾ ਸਾਰੀਆਂ ਨਾਲ ਬੋਲਦਾ

Create Wallpaper for this quote
Punjabi Cute Punjabi wallpaper
ਨਸ਼ਾ 👉👦ਗੱਭRU ਦੀ ਤੱਕਣੀ ਚ 👌ਸੋਹਣੀ ਏ ,
ਨੀ 👆 ਜਮਲੇ ਦੇ 🎶 ਗੀਤ ਵਰਗਾ ,
ਸਾਰੀ 👇ਉਮਰ 💘ਕਲੇਜੇ ਲਾ ਕੇ ਰੱਖਲੇ,
ਨੀ 👦 ਮੁੰਡਾ ਚਾਂਦੀ ਦੇ ਤਵੀਤ ਵਰਗਾ..

Create Wallpaper for this quote
ਤੇਰੇ ਖ਼ਚਰੇ ਜੇ ਹਾਸੇ ਵਿੱਚ ਹੱਸਿਆ ਗਿਆ
ਮਾੜੀ ਘੜੀ ਵਿੱਚ ਟਾਇਮ ਤੇਰਾ ਚੱਕਿਆ ਗਿਆ
ਕਾਲੀ ਨਾਗਣੀ ਦੀ ਚੱਕ ਪਰਪੋਜ਼ 🌹ਹੋ ਗਿਆ
ਤੇਰੀ ਹਾਂ❤ਹੋ ਗਈ ਤੇ ਮੁੰਡਾ ਪੱਟਿਆ ਗਿਆ👈😚

Create Wallpaper for this quote
ਜ਼ਿੰਦਗੀ ਦੀਅਾਂ ੳੁਲਝਣਾ ਨੇ ਮੇਰੀਅਾਂ ਸ਼ਰਾਰਤਾਂ ਖੋਹ ਲੲੀਅਾਂ,
ਲੋਕ ਕਹਿੰਦੇ ਮੁੰਡਾ ਸਿਅਾਣਾ ਹੋ ਗਿਆ ।

Create Wallpaper for this quote
Punjabi ਗੱਲ ਪਤੇ ਦੀ wallpaper
ਮੁੰਡਾ ਉਂਗਲੀ ਚ ਛੱਲੇ ਜਿਹਾ ਸੌਹਣੀਏ ਚੁੱਮੇਂਗੀ
ਤੂੰ ਦਿਨ ਵਿੱਚ ਬਾਰ-ਬਾਰ ਨੀ😜

Create Wallpaper for this quote
ਨੀ ਤੂੰ ਲਗ ਕੇ ਸਹੇਲੀ ਪਿੱਛੇ ਸੋਹਣੀਏ
ਮੁੰਡਾ ਚੰਗਾ ਭਲਾ ਹੱਥਾਂ ਚੋ ਗਵਾ ਲਿਆ..

Create Wallpaper for this quote
ਸਿਵਿਅਾਂ ਦੇ ਵਿੱਚ ਸ਼ਾਮੀ ਵਧਿਅਾ ਚਾਨਣ ਹੋ ਜਾਣਾ
ਲੰਘੇ ਟੈਮ ਦੇ ਸੱਜਣਾ ਵੇ ਮੈ ਹਾਨਣ ਹੋ ਜਾਣਾ
ਘੈਂਟ ਸੀ ਮੁੰਡਾ ਲੋਕ ਕੁਝ ਪੱਲ ਅਾਖਣਗੇ ..
ਅੱਖ ਵਿੱਚ ਹੰਝੂ ਜੋ ਦੇਖ ਨੀ ਸੱਕਦੇ ਉਹੀ ਜਾਲਣਗੇ

Create Wallpaper for this quote
ਨਹੀੳੁ ਪੁਗਦੇ ਯਾਰਾਨੇ ਕਦੇ ਗਿਫਟਾ ਨਾਲ, ਅੈਵੇ ਕਾਂਤੋ ਅੜੀ ਜਾਨੀ ਅੈਂ !
ਮੁੰਡਾ ਲੱਖਾਂ ਦਾ ਕਰੇ ਨੀ ਜਿੰਦ ਤੈਥੋਂ ਕੁਰਬਾਨ, ਨੀ ਤੂੰ 100 ਅਾਲੇ ਭਾਲੂ ੳੁੱਤੇ ਮਰੀ ਜਾਨੀ ਅੈ ।

Create Wallpaper for this quote
ਤੇਰੇ ਜੱਟੀਏ ਹੱਡਾ ਦੇ ਵਿੱਚ ਰੱਚ ਜੂ ਮੁੰਡਾ ਗੰਨਿਆਂ ਤੋ ਬਣੀ ਅਲਕੋਹਲ ਵਰਗਾ

Create Wallpaper for this quote
ਮਰਜਾਣੀਂ ਨੇ ਸਹੇਲੀਅਾਂ ਚ ਕਰਾਤੀ ਚਰਚਾ ਕਹਿੰਦੀ-ਮੁੰਡਾ ਖੰਡ ਵਰਗਾ ਕੱਢ ਕੇ ਲੈ ਜਾਣਾ ਭਾਵੇਂ ਹੋ ਜਾਵੇ ਪਰਚਾ📇

Create Wallpaper for this quote
👉ਪੰਗੇ ਨਾ ਲੈ ਬੀਬਾ ‪‎ਦਿਲੋ‬ ਕੱਡਿਆ ਨੀ ਜਾਣਾ,,,,,, ‪ ਮੁੰਡਾ munda # teri # chating 👍🇮🇹👍 ਤੋਂ ਵੀ ਭੈੜਾ ਤੈਥੋ ਛੱਡਿਆ ਨੀ ਜਾਣਾ....

Create Wallpaper for this quote
ਮੁੰਡਾ ਕੋਕੋ ਸ਼ਨੇਲ ਜਿਹਾ ਛੱਡ ਕੇ ਰਹਿਣਾ ਨੲੀਓ ਕੱਖ ਬੱਲੀੲੇ

Create Wallpaper for this quote
ਪਹਿਲੇ ਸਫ਼ੇ ਤੇ ਛਪੂਗੀ ਕੱਲ ਸੁਰਖੀ
ਮੁੰਡਾ "WEBLEY" 'ਚੋ਼ FIRE ਕਰ ਗਿਅਾ...

Create Wallpaper for this quote
Punjabi ਪੰਜਾਬੀ Songs Lines wallpaper
ਛੇਤੀ ਛੇਤੀ ਪੱਟ ਲੈ ਬਦਾਮੀ ਰੰਗੀਏ,
ਮੁੰਡਾ ਤੇਰੀਆਂ ਸਹੇਲੀਆਂ ਨੂੰ ਜੱਚਦਾ ਬੜਾ

Create Wallpaper for this quote
ਨਾ ਸਾਂਵਲੇ ਰੰਗ ਦਾ, ਨਾ ਗੋਰੇ ਰੰਗ ਦਾ…ਆਪਾਂ ਤਾਂ ਮੁੰਡਾ ਲੱਭ ਲਿਆ ਫੈਮਿਲੀ ਦੀ ਪਸੰਦ ਦਾ।

Create Wallpaper for this quote
# ਠੰਡਾ ਏ ਸੁਭਾਅ ਨਾ # ਖੂਨ ਖੌਲਦਾ . ਮੁੰਡਾ # ਮਿੱਠਾ ਮਿੱਠਾ ਸਾਰੀਆ ਨਾਲ # ਬੋਲਦਾ ...!!! _________

Create Wallpaper for this quote
ਜੇ ਤੂੰ ਲੱਗੇ ਪਰੀਆਂ ਦੀ ਭੈਂਣ ਮੁਟਿਆਰੇ, ਮੁੰਡਾ ਤੋਹਫੇ ਵਿਚ ਦਿੱਤੇ ਹੋਏ ਗੁਲਾਬ ਵਰਗਾ !

Create Wallpaper for this quote
Punjabi Cute Punjabi wallpaper
ਕਹਿੰਦੀ👌 ਸੋਹਣੇ ਦਾ😎 ਪਤਾ ਨੀ😃. ਮੁੰਡਾ ✌ ਤੂੰ Nice.👌👌 ਲੱਗਦਾ.👍
ਟੋਹਰ ਤਾਂ 👱 ਸਾਰੇ 👭 ਕੱਢਦੇ 😎 ਨੇ ਪਰ ਸਭ 😃 ਤੋ ਅਲੱਗ 👳 ਲੱਗਦਾ .
ਤੈਨੂੰ ਨਜ਼ਰ ਨਾ ਲੱਗ 👇 ਜੇ ਮੇਰੀ.. ਸਿਰ ਤੋ👱 ਮਿਰਚਾਂ 👭 ਵਾਰ 💁 ਲੈ
ਸਿੰਗਲ ਨਾ 👫 ਕਿਤੇ ਮਰਜ਼ੀ .🙌 🙈 ਕਿਸੇ 💪 ਨੂੰ ਦਿਲ ਤਾਂ ਹਾਰ ਲੈ..


Create Wallpaper for this quote
ਇਕ ਮੁੰਡਾ ਕਲਾਸ ਵਿਚ ਹੱਸ ਰਿਹਾ ਸੀ, ਇਕ ਮੋਟੀ ਜੇਹੀ ਕੁੜੀ ਬੋਲੀ ਸਟੈਂਡ ਅੱਪ ਮੁੰਡਾ ਤੂੰ ਕੋਣ ਆ
ਕੁੜੀ ਮੈ ਮਾਨੀਟਰ ਹਾਂ ਮੁੰਡਾ ਹਾ ਹਾ ਹਾ ਹਾ ਤੇਰਾ ਜ਼ਮਾਨਾ ਗਿਆ ਹੁਣ ਤਾਂ LED ਚਲਦੀ ਆ….

Create Wallpaper for this quote
ਇਕ ਕੁੜੀ ਟ੍ਰੇਨ ਵਿਚ ਖੜੀ ਸੀ ਉਸ ਨੇ ਮੁੰਡੇ ਨੂੰ ਪੁੱਛਿਆ ਜੇ ਕੋਣ ਸਾ ਸਟੇਸ਼ਨ ਹੈ
ਮੁੰਡਾ ਕਹਿੰਦਾ ਪਹਿਲਾ ਫੋਨ ਨੰਬਰ ਦੇ ਕੂੜੀ ਹਾਏ ਰੱਬਾ ਪੰਜਾਬ ਆ ਗਿਆ…😝😝😝😝

Create Wallpaper for this quote
Punjabi Funny Punjabi wallpaper
ਕੁੜੀ ਆਹ ਹਿਪਨੋਟਾਈਜ਼ ਕੀ ਹੁੰਦਾ
ਮੁੰਡਾ ਕਿਸੇ ਨੂੰ ਵਸ ‘ਚ ਕਰਕੇ ਉਸ ਤੋ ਮਰਜੀ ਦਾ ਕੰਮ ਕਰਵਾਉਣਾ !
ਕੁੜੀ :ਚੱਲ ਝੂਠਾ, ਉਸ ਨੂੰ ਤਾਂ Bf ਬਣਾੳੁਣਾ ਕਹਿੰਦੇ ਨੇ

Create Wallpaper for this quote
ਮੁੰਡਾ ਕੁੜੀ ਨੂੰ ਫੋਨ ਕਰਦਾ “ਕੀ ਕਰਦੀ ਏ ਜਾਨ
ਕੁੜੀ ਘਰ ਆ ਸੋਣ ਲੱਗੀ ਆ ਸਿਰ ਦਰਦ ਬਹੁਤ ਹੋ ਰਿਹਾ ,
ਤੂੰ ਕੀ ਕਰ ਰਿਹਾ ਏ
ਮੁੰਡਾ ਮੈ ਸਿਨੇਮਾ ਹਾਲ ਵਿਚ ਤੇਰੀ ਪਿੱਛਲੀ ਸੀਟ ਤੇ ਬੇੈਠਾ ਫੁੱਲੇ ਖਾ ਰਿਹਾ ਕਮੀਨੀਏ

Create Wallpaper for this quote
ਮੁੰਡਾ ਬੇਬੇ #ਬਾਪੂ ਦਾ ਏ ਫੈਨ ਮੁੱਢ ਤੋਂ,👧 #ਕੁੜੀ 😎ਮੁੰਡੇ ਦੀ ਹੀ 😍ਫੈਨ ਹੋ ਗਈ, ਗੱਲਾਂ 👉#ਮਿੱਠੀਆਂ ਤੇ ਪਹਿਲਾਂ ਹੀ ਸੀ 😱ਮਰਦੀ,##ਫੋਟੋ ਦੇਖ ਕੇ 😵ਸ਼ਦੈਣ ਹੋ ਗਈ.. ✍.... #

Create Wallpaper for this quote
ਨਸ਼ਾ #ਗੱਭRU ਦੀ ਤੱਕਣੀ ਚ #ਸੋਹਣੀਏ ਨੀ ਬੱਬੂ ਮਾਨ ਦੇ ਗੀਤ ਵਰਗਾ, ਸਾਰੀ ਉਮਰ ਕਲੇਜੇ ਲਾ ਕੇ ਰੱਖਲੈ ਨੀ ਮੁੰਡਾ #ਚਾਂਦੀ ਦੇ #ਤਵੀਤ ਵਰਗਾ💯✔....

Create Wallpaper for this quote
ਤੂੰ # ਮੁੰਡਾ ਪੱਟਿਆ ਗੁਲਾਬ⚘ ਵਰਗਾ... ਜਿੰਦ ਤਲੀ ਉੱਤੇ # ਸੋਹਣੀਏ ਟਿਕਾਈ ਫਿਰਦਾ... ਕਹਿੰਦਾ ਬੋਤਲ ਚ' ਤੂੰ ਦਿਸਦੀ ਹੁਣ # ਦਾਰੂ ਨਾਲ ਯਾਰੀ ਗੂੜੀ ਪਾਈ ਫਿਰਦਾ...

Create Wallpaper for this quote
ਘੁੰਮ-ਘੁੰਮ ਲੱਕ ਨੂੰ ਲਪੇਟ ਮਾਰੇ ਗੁੱਤ, ਤੇਰਾ ਨਖ਼ਰਾ ਮੇਚ ਨਾ ਆਵੇ,
ਬੋਲੀ ਉੱਤੇ ਬੋਲੀ ਮੁੰਡਾ ਪਾਉ ਕੁੜੀਏ ਨੀਂ, ਕੇਰਾਂ ਗਿੱਧੇ ਵਿਚ ਨੱਚ ਕੇ ਦਿਖਾ ਦੇ..!!

Create Wallpaper for this quote
..ਨਸ਼ਾ 👉👦ਗੱਭRU ਦੀ ਤੱਕਣੀ' 'ਚ 👌ਸੋਹਣੀ ਏ , ...ਨੀ 👆ਜਮਲੇ ਦੇ 🎶ਗੀਤ ਵਰਗਾ , ..ਸਾਰੀ 👇ਉਮਰ 💘ਕਲੇਜੇ ਲਾ ਕੇ ਰੱਖਲੇ, ...ਨੀ 👦ਮੁੰਡਾ ਚਾਂਦੀ ਦੇ ਤਵੀਤ ਵਰਗਾ.....

Create Wallpaper for this quote
ਮੈਨੂੰ ਉੱਤੋਂ- ਉੱਤੋਂ ਆਖਦੀਆਂ ਪੇਂਡੂ ਜਿਹਾ ਮੁੰਡਾ, ਉਂਝ ਮਿੱਤਰਾਂ ਦੀ ਲੁੱਕ ਦੀਆਂ ਫੈਨ ਕੁੜੀਆਂ

Create Wallpaper for this quote
♡♡ ਮਰਜਾਣੀਂ ਨੇ ਸਹੇਲੀਅਾਂ 👩‍👩‍👧‍👧 ਚ', ਕਰਤੀ ਚਰਚਾ 🙀, ਕਹਿੰਦੀ-ਮੁੰਡਾ ਖੰਡ ਵਰਗਾ 😍, ਕੱਢ ਕੇ ਲੈ ਜਾਣਾਂ 👫 ਭਾਵੇਂ ਹੋ ਜਾਵੇ ਪਰਚਾ 📇.😂,,😘,,😙😙😍😍

Create Wallpaper for this quote
ਦੇਖਦੀਆਂ ਤਾਂ ਬਹੁਤ ਨੇ,
ਪਰ ਕੀ ਕਰਾਂ ਮੈਂ ਮੁੰਡਾ ਹੀ ਸ਼ਰੀਫ ਆਂ.

Create Wallpaper for this quote
ਨਸ਼ਾ ਗੱਭਰੂ ਦੀ ਤੱਕਣੀ ਚ ਸੋਹਣੀਏ ਨੀ 🦁ਬੱਬੁੂ ਮਾਨ ਦੇ ਗੀਤ ਵਰਗਾ⚘, ਸਾਰੀ ਉਮਰ ਕਲੇਜੇ ਲਾ ਕੇ ਰੱਖਲੈ ਨੀ ਮੁੰਡਾ ਚਾਂਦੀ ਦੇ ਤਵੀਤ ਵਰਗਾ✔ 👑

Create Wallpaper for this quote
ਕੁੜੀ - ਜਦੋ ਤੇੈਨੂੰ ਮੇਰੀ ਯਾਦ ਆਉਂਦੀ ਆ ਤਾਂ ਤੁਸੀ ਕੀ ਕਰਦੇ ਹੋ ਮੁੰਡਾ - ਮੈ ਤੇਰੀ favourite ice-cream🍦 ਖਾ ਲੈਦਾ ਜਦੋ ਤੇੈਨੂੰ ਮੇਰੀ ਯਾਦ ਆਵੇ ਤਾਂ ਤੂੰ ਕੀ ਕਰਦੀ ਆ ਕੁੜੀ - ਮੈਂ #COOLIP ਲਾ ਲੈਂਦੀ ਆ😄😃

Create Wallpaper for this quote
ਜ਼ਿਮ ਦਾ ਸ਼ੋਕੀਨ ਮੁੰਡਾ,
ਸ਼ੌਂਕੀ ਨਹੀਂ ਨਾਰਾਂ ਦਾ..👭

Create Wallpaper for this quote
ਜੇ ਤੂੰ ਅੱਤ ਦੇ ਸ਼ੌਕੀਨ ਪਿੱਛੇ ਲਾਈ ਫਿਰਦੀ ..
ਮੁੰਡਾ ਟੋਪ ਦੀਆ ਕੁੜੀਆਂ ਦੇ ਦਿਲ ਤੋੜਦਾ

Create Wallpaper for this quote
ਜੇ ਦੇਖ ਤੇਰੇ ਵੱਲ ਥੋੜਾ ਹੱਸਿਆ ਗਿਆ ਏ.
ਤਾਂ ਸੋਚੀ ਨਾ ਤੂੰ ਬੀਬਾ ਮੁੰਡਾ ਪੱਟਿਆ ਗਿਆ ਏ .....

Create Wallpaper for this quote
ਨੀ ਮੁੰਡਾ ਸੋਹਣੀਏ ਸਿਰੇ ਦੀ ਦਾਰੂ🍾 ਵਰਗਾ,,
ਘੁੱਟ 🍺ਭਰ ਕੇ ਤਾਂ ਵੇਖ ਸਾਰੇ ਦੁੱਖ ਤੋੜਦੁ,,

Create Wallpaper for this quote
ਕੁੜੀ.ਸਰ ਮੈਨੂੰ ਸਾਰੇ ਭੂਆ ਕਹਿੰਦੇ ਆ........ ਸਰ.-ਜਿਹੜੇ -ਜਿਹੜੇ ਇਹਨੂੰ ਭੂਆ ਕਹਿੰਦੇ ਆ ਖੜੇ ਹੋ ਜਾਉ.😜 ਸਾਰੇ student ਖੜੇ ਹੋ ਜਾਦੇ ਆ.😊 ਪਰ zaildar ਬੈਠਾ ਰਹਿੰਦਾ.😝😝 ਸਰ.- ਓਏ ਤੂੰ ਨੀ ਉਠਿਆ ਮੁੰਡਾ-- ਸਰ ਮੈ ਇਨਾ ਦਾ ਫੁਫੜ ਆ😝😝😝

Create Wallpaper for this quote
ਨੀ ਮੁੰਡਾ ਸੋਹਣੀਏ ਸਿਰੇ ਦੀ ਦਾਰੂ ਵਰਗਾ,,
ਘੁੱਟ ਭਰ ਕੇ ਤਾਂ ਵੇਖ ਸਾਰੇ ਦੁੱਖ ਤੋੜਦੁ,, :)

Create Wallpaper for this quote
ਚੰਨ ਜਿਹਾ ਮੁੰਡਾ ਵਿੱਚ ਜੁਲਫਾਂ ਲੁਕੋ ਲਿਆ,
ਸੱਤ ਪੱਤਣਾਂ ਦਾ ਤਾਰੂ ਨੈਣਾਂ ਚ ਡਬੋ ਲਿਆ..

Create Wallpaper for this quote
ਹੱਸਦੀ ਨੇ ਦਿਲ ਮੰਗਿਆਂ ਮੁੰਡਾ ਜਾਨ ਦੇਣ ਤੱਕ ਜਾਵੇ,
ਇਸ਼ਕੇ ਦਾ ਰੋਗ ਚੰਦਰਾ ਜਿਹਨੂੰ ਲੱਗ ਜੇ ਰਾਸ ਨਾ ਆਵੇ....

Create Wallpaper for this quote
ਮੁੰਡਾ ਉਂਗਲੀ 'ਚ ਛੱਲੇ ਜਿਹਾ ਸੌਹਣੀਏ
ਚੁੰਮੇਂਗੀ ਤੂੰ ਦਿਨ ਵਿੱਚ ਬਾਰ-ਬਾਰ ਨੀ....

Create Wallpaper for this quote
ਮੁੰਡਾ ਦੇਖਣ ਨੂੰ ਦੇਸੀ ਜੇਹਾ ਲੱਗਦਾ ਰਕਾਨੇ
ਪਰ ਜਿੰਨੀਆਂ ਸਹੇਲੀਅਾਂ ਨੇ ਬੰਬ ਰੱਖਿਆ ...

Create Wallpaper for this quote
ਛੇਤੀ ਛੇਤੀ ਪੱਟ ਲੈ ਬਦਾਮੀ ਰੰਗੀਏ,
ਮੁੰਡਾ ਤੇਰੀਆਂ ਸਹੇਲੀਆਂ ਨੂੰ ਜੱਚਦਾ ਬੜਾ..😎

Create Wallpaper for this quote
ਐਵੇ ਦੋ ਸਾਲ ਚੰਡੀਗ੍ਹੜ ਪੜ੍ਹ ਕੀ ਗਿਆ,
ਨੀ ਮੁੰਡਾ ਆਸ਼ਕੀ ਚੋ ਡਿਗਰੀ ਕਰ ਨੀ ਗਿਆ..😎

Create Wallpaper for this quote
ਹਾਏ ਮੇਰੀ ਮਾਂ, ਗੱਭਰੂ ਸ਼ੋਕੀਨ ਮੁੰਡਾ ਘੇਰੇ ਥਾਂ-ਥਾਂ,
ਕੱਲ੍ਹ ਮੇਰੀ ਮੋੜ ਉੱਤੇ ਫੜਕੇ ਨੀਂ ਬਾਂਹ ਕਹਿੰਦਾ ਕਰ ਹਾਂ..🤦‍

Create Wallpaper for this quote
ਕਹਿੰਦੀਅਾ ਕਹਾੳੁਦੀਅਾ ਦਾ ਦਿਲ ਜਾਵੇ ਤੋੜਦਾ .
ਲੋਕਾ ਭਾਣੇ ਮੁੰਡਾ ਬੱਸ ਖੇਤਾ ਵਿੱਚ ਨੱਕੇ ਮੋੜਦਾ.....

Create Wallpaper for this quote
ਮੁੰਡਾ ਸਿਰੇ ਦਾ ਤੇਰੇ ਤੇ ਸੈਂਟੀ ਹੋ ਗਿਆ,
ਨੀਂ ਸ਼ਹਿਰ ਤੇਰੇ ਦੇ ਗੇੜੇ ਮਾਰਦਾ..🏍

Create Wallpaper for this quote
ਮੁੰਡਾ ਰੰਗ ਦਾ ਵੀ ਪੱਕਾ ਹੋਵੇ ਕੋਈ ਨਾਂ ਮੈਂ ਨੀਂ ਕਹਿੰਦੀ ਅੰਗਰੇਜ਼ ਚਾਹੀਦਾ,
ਦਾਰੂ ਦੁਰੂ ਪੀਂਦਾ ਹੋਵੇ ਚੱਲਜੂ ਜੀ ਪਰ ਚਿੱਟੇ ਤੋਂ ਪਰਹੇਜ਼ ਚਾਹੀਦਾ..🙋‍

Create Wallpaper for this quote
ਤੇਰੀ ਸੇਹਲੀ ਦੀ ਆ ਮੇਰੇ ਉੱਤੇ ਗਹਿਰੀ ਅੱਖ ਨੀਂ,
ਪੱਗ ਵਾਲਾ ਮੁੰਡਾ ਕਹਿੰਦੀ ਬਾਹਲਾ ਜੱਚਦਾ..👳‍

Create Wallpaper for this quote
ਓ ਮੁੰਡਾ ਬੰਨੇ ਪਟਿਆਲਾ ਸ਼ਾਹੀ ਠੋਕ ਕੇ ਤੇਰਾ ਪਟਿਆਲਾ ਸ਼ਾਹੀ ਸੂਟ ਆ,
ਚੋਬਰ ਦੀ ਮੁੱਛ ਮਾਰੇ ਦਬਕੇ ਤੇਰੀ ‪‎ਇੰਨੋਸੈਂਟ ਲੁਕ ਨੀਂ ‪ਕਿਉਟ‬ ਆ..💃

Create Wallpaper for this quote
ਨੀ ਮੈਂ "ਸਰੀਫ" ਜਿਹਾ ਮੁੰਡਾ.... ਕਿਤੇ ਕਰ ਨਾ ਜਾਵੀਂ "CHEAT" ਕੁੜੇ...
ਨੀ ਤੂੰ "TOM" ਜਿਹੀ ਲੜਾਕਣ... ਤੇ ਮੈਂ "JERRY" ਜਿਹਾ ਸਵੀਟ ਕੁੜੇ...

Create Wallpaper for this quote
ਪੂਰੇ ਏਰੀਏ ਚ ਗੱਭਰੂ ਦਾ ਗੂੰਜੇ ਨਾਮ ਨੀਂ ,
GT ਰੋਡ ਉੱਤੇ ਪਿੰਡ ਮੁੰਡਾ ਘਰੋਂ ਆਮ ਨੀਂ...

Create Wallpaper for this quote
ਕਰ ਸਕੀਏ ਨਾ ਜੋ ਪੂਰੀ! ਐਸੀ ਕੋਈ ਮੰਗ ਕਰੀ ਨਾ.......
ਭੋਲੇ ਜੇ ਸੁਭਾਅ ਦਾ ਮੁੰਡਾ ਸੋਹਣੀਏ! ਐਵੇਂ ਬਹੁਤਾ ਤੰਗ ਕਰੀ ਨਾ........

Create Wallpaper for this quote
ਦੋ ਮੁੰਡੇ ਮਾਸਟਰ ਤੋਂ ਬਹੁਤ ਕੁਟ ਖਾਣ ਤੋਂ ਬਆਦ
ਪਹਿਲਾ ਮੁੰਡਾ– ਯਾਰ ਮੈਂ ਘੱਰ ਜਾ ਕੇ ਮੰਮੀ ਨੂੰ ਕੀ ਕਹਾਂਗਾ,,,… …..
ਦੂਜਾ ਮੁੰਡਾ— ਸਾਲਿਆਂ ਮੰਮੀ ਨੂੰ ਮੰਮੀ ਹੀ ਕਹੇਂਗਾ ਹੋਰ ਕੁਟ ਖਾਣ ਤੋਂ ਬਆਦ ਭੂਆ ਥੋੜੀ ਕਹੇਂਗਾ...😝😝😝😝😝😝👌😝

Create Wallpaper for this quote
ਡੱਬ 'ਚ' ਰਵਾਲਵਰ ਦਾ ਨਜ਼ਾਰਾ ਨਾ ਹੁੰਦਾ,
ਜੇ ਚੁਬਾਰੇ 'ਚੋਂ' ਕੁੜੀ ਦਾ ਇਸ਼ਾਰਾ ਨਾ ਹੁੰਦਾ
ਜੇ ਮਰਜਾਣੀ ਫੈਸ਼ਨ ਨਾ ਕਰਦੀ ਤਾਂ
ਮਾਪਿਆਂ ਦਾ ਸਾਊ ਮੁੰਡਾ ਵੈਲੀ ਤੇ ਅਵਾਰਾ ਨਾ ਹੁੰਦਾ......!!!!

Create Wallpaper for this quote
ਨੀ ਚੰਡੀਗੜ੍ਹ ਮਾਰੇ ਗੇੜੀਆਂ,
ਮੁੰਡਾ Searching ਹੀਰ ਲਿਖਵਾ ਕੇ...🏍

Create Wallpaper for this quote
ਪਹਿਲੇ ਸਫ਼ੇ ਤੇ ਛਾਪੋ ਕੱਲ੍ਹ ਸੁਰਖੀ, ਮੁੰਡਾ ਵੈਬਲੇ ਚੋਂ ਫਾਇਰ ਕਰ ਗਿਆ..🔫

Create Wallpaper for this quote
ਯਾਰਾਂ ਦੋਸਤਾਂ 'ਚ ਬੈਠਾ ਠੀਕ ਸੀ, ਮੈਂ ਪਾ ਕੇ ਪਿਆਰ ਫਾਹਾ ਹੀ ਲੈ ਲਿਆ,
ਦੇ ਕੇ ਮਹਿੰਗਿਆਂ ਬਰਾਂਡਾਂ ਦੇ ਤੂੰ ਕੱਪੜੇ, ਨੀਂ ਮੁੰਡਾ ਕਿਤੇ ਮੁੱਲ ਨੀਂ ਲੈ ਲਿਆ....

Create Wallpaper for this quote
ਮੇਹਨਤੀ ਹੁੰਦਾ ਸੀ ਹੁਣ ਰਾਂਝਾ ਬਣਿਆ, ਲਵ ਸੌਂਗ ਹੀ ਬਜਾਉਂਦਾ ਅੱਜ-ਕੱਲ੍ਹ ਫੋਰਡ ਤੇ,
ਜੱਟਾਂ ਦਾ ਵਿਗਾੜਤਾ ਤੈ ਮੁੰਡਾ ਗੋਰੀਏ, ਚੋਬਰਾਂ ਦੀ ਢਾਣੀ ਵਿੱਚ ਬਹਿੰਦਾ ਅੱਜ-ਕੱਲ੍ਹ ਮੋੜ ਤੇ..

Create Wallpaper for this quote
ਤੂੰ ਤਾਂ ਕੱਲੇ ਦਿਲ ਤੋੜ ਦੀ ਮੁੰਡਾ ਅੰਬਰੋਂ ਤੋੜ ਦਾ ਤਾਰੇ...⭐️⭐️

Create Wallpaper for this quote
ਪਾਣੀ ਪੰਜਾਂ ਦਰਿਆਵਾਂ ਵਾਲਾ ਨਹਿਰੀ ਹੋ ਗਿਆ,
ਮੁੰਡਾ 👳‍ ਪਿੰਡ ਦਾ ਸੀ ਸ਼ਹਿਰ ਜਾ ਕੇ 👱 ਸ਼ਹਿਰੀ ਹੋ ਗਿਆ..

Create Wallpaper for this quote
ਨੀ ਮੁੰਡਾ Diamond💎 ਦੇ ਰਿੰਗ ਜਿਹਾ ਕੀਮਤੀ
ਤੂੰ ਧੋਖੇ ਵਾਲੀ ਤੱਕੜੀ ਚ ਤੋਲਗੀ

Create Wallpaper for this quote
ਮੁੰਡਾ ਓੁਹ ਚਾਹੀਦਾ ਜਿਸਨੂੰ ਉਂਝ ਤਾਂ ਕੁੜੀਆਂ ਦੀ ਥੋੜ ਨਾ ਹੋਵੇ,
ਪਰ ਮੇਰੇ ਬਿਨਾਂ ਕਿਸੇ ਹੋਰ ਦੀ ਲੋੜ ਵੀ ਨਾ ਹੋਵੇ ।

Create Wallpaper for this quote
ਗਰਮ ਖੂਨ ਆ ਛੇਤੀ ਉਬਾਲਾ ਖਾ ਜਾਦਾ
ਮੰਦਾਂ ਚੰਗਾ ਨਾ ਬੋਲੀ ਨੀ ਮੁੰਡਾ ਦਿਲ ਤੇ ਲਾ ਜਾਦਾ

Create Wallpaper for this quote
ਕੁੜੀ "ਤੂੰ ਮੈਨੂੰ ਇਕ ਰਿੰਗ ਲੈਦੇ ਓਸ ਬਹਾਨੇ ਮੈਨੂੰ ਤੇਰੀ ਯਾਦ ਆਉਂਦੀ ਰਹੂਗੀ"
(ਮੁੰਡਾ ਥੋੜਾ ਕੰਜੂਸ ਸੀ ) ਕਹਿੰਦਾ "ਤੂੰ ਏ ਸੋਚ ਕੇ ਯਾਦ ਕਰਲਿਆ ਕਰੀਂ , ਕੀ ਮੈਂ ਮੰਗੀ ਸੀ ਕੰਜਰ ਨੇ ਦਿੱਤੀ ਨੀਂ"

Create Wallpaper for this quote
Punjabi Funny Punjabi wallpaper
Punjabi Funny Punjabi wallpaper
ਸਾਨੂੰ ਲੱਭਦੀ ਪੁਲਿਸ ਲੈਕੇ ਗੱਡੀਆ... 🚔
ਸਿਰ ਰੱਖੀਆ ਨੇ ਰਕਮਾ 💵 ਵੀ ਵੱਡੀਆ...
🐅ਸ਼ੇਰ ਕਦੇ ਹੁੰਦੇ ਨੀ ਸਿਕਾਰ ਗੋਰੀਏ... 💪
ਕਾਗਜਾ ਚ ਮੁੰਡਾ ਲਿਖਤਾ ਫਰਾਰ ਗੋਰੀਏ...

Create Wallpaper for this quote
ਮੰਗ ਲੈਂਦੀ ਜਾਨ ਤੂੰ ਪਿਅਾਰ ਨਾ,
ਨੀ ਕਾਂਤੋ ਨੈਣਾਂ ਚੋਂ ਪਿਲਾ ਕੇ ਮੁੰਡਾ ਮਾਰਤਾ :

Create Wallpaper for this quote
ਮੈਂ ਕੱਟ ⚔ ਕੇ ਕਬੂਤਰੀਆਂ 🕊🕊️ ਖੰਬ ਰੱਖੀਆਂ 😉
ਮੁੰਡਾ ਦੇਖਣੇ ਨੂੰ ਦੇਸੀ ਜਿਹਾ👌 ਲਗਦਾ ਰਕਾਨੇ ਪਰ ਜਿੰਨੀਆਂ ਸ਼ਹੇਲੀਆਂ ਨੇ 💣 ਬੰਬ ਰੱਖਿਆ

Create Wallpaper for this quote
ਅੈਵੇਂ ਲੰਡੂ-ਪੰਜੂ ਜਨਤਾ ਵਿਚੋਂ ਨਾ ਜਾਣੀ ਮੁੰਡਾ ਹਾੲੀ-ਫਾੲੀ # STAND ਰੱਖਦਾ...
ਟੋਰ ਦੇਖ ਕੲੀਅਾਂ ਦੀ ਚੀਕ ਨਿਕਲੇ, ਦੇਖ ਦੇਖ ਕੲੀਅਾਂ ਦਾ # ਦਿਲ ਸੜਦਾ....

Create Wallpaper for this quote
ਮੈਡਮ : ਮੈ ਤੇਰੀ ਜਾਨ ਕੱਢਦੂ !
ੲਿਸ ਦੀ ਅੰਗਰੇਜ਼ੀ ਕੀ ਬਣੂ ??
ਜੱਟਾ ਦਾ ਮੁੰਡਾ : ਅੰਗਰੇਜ਼ੀ ਗੲੀ ਢੱਠੇ ਖੂਹ ਚ,
ਤੂੰ ਹੱਥ ਲਾ ਕੇ ਦਿਖਾ

Create Wallpaper for this quote
Punjabi Funny Punjabi wallpaper
ਬਹੁਤ ਭੋਲਾ ਤੇ ਸ਼ਰੀਫ ਮੁੰਡਾ Aa__ . . ਸੱਚੀ ਸੌਂਹ ਲਗੇ . . ਮੈਨੂੰ ਆਪਣੀਅਾ ਚਾਰੇ ਸਹੇਲੀਆਂ ਦੀ....?

Create Wallpaper for this quote
ਅੈਵੇਂ ਲੰਡੂ-ਪੰਜੂ ਜਨਤਾ ਵਿਚੋਂ ਨਾ ਜਾਣੀ ਮੁੰਡਾ ਹਾੲੀ-ਫਾੲੀ #STAND ਰੱਖਦਾ... ਟੋਰ ਦੇਖ ਕੲੀਅਾਂ ਦੀ ਚੀਕ ਨਿਕਲੇ, ਦੇਖ ਦੇਖ ਕੲੀਅਾਂ ਦਾ #ਦਿਲ ਸੜਦਾ....

Create Wallpaper for this quote
ʀɑɳɢ ਤੇ ਨਾ ਜਾਈਂ # Đɨℓ ਅਜਮਾਈ... ਘੈਂਟ # Đɨℓ ਦਾ #ƒʀɑмε ਕੁੜੀਏ,, ਮੁੰਡਾ ਕਣਕ-ਬੰਨੇ # Rɑɳɢ ਦਾ ਪਰ # Đɨℓ ਸਫਿਆਂ ਤੋਂ # Ֆɑɑƒ ਕੁੜੀਏ.._..

Create Wallpaper for this quote
ਕੁੜੀਆਂ ਨੂੰ ਕਹਿੰਦੀ ਮੇਰੀ ਜ਼ਿੱਦ ਅੜੀੳ, ਚੁੰਨੀ ਰੰਗਨੀ 'Inder' ਦੀ ਪੱਗ ਨਾਲਦੀ... ਮੁੰਡਾ ਮਿਲਿਆ ਏ ਮੈਨੂੰ ਨਿਰਾ ਗੁਲ਼ਾਬ ਜਿਹਾ , ਹੁਣ ਹੋਰ ਨਾ ਗੁਲਾਬ ਭਾਲ਼ਦੀ...

Create Wallpaper for this quote
ਮੁੰਡਾ ਮੁੱਛ ਵਾਲੇ ਰੋਦ ਨਾਲ ਸੁੱਟੇ ਅੱਲ਼ੜਾ ਜੇ ਤੇਰੇ 👀ਨੈਣਾ ਵਾਲੇ ਰੋਦ 👌ਅੱਤ ਕਰਦੇ

Create Wallpaper for this quote
ਕੁੜੀ - ਮੇਰੇ ਡੈਡੀ ਨੇ ਮੇਰੇ ਪਾਸ ਹੋਣ ਦੀ ਖੁਸ਼ੀ ਚ 3000 ਦਾ ਸੂਟ ਲੈਕੇ ਦਿੱਤਾ😈 √ 😉ਮੁੰਡਾਂ - ਲੈ ਇਹ ਵੀ ਕੋਈ ਵੱਡੀ ਗੱਲ ਆ √ ਵੇਖਲਾ ਮੈਂ ਪੇਪਰਾਂ ਚੋਂ ਫੇਲ ਹੋਇਆ ਤੇ ਮੈਨੂੰ ਮੇਰੇ ਡੈਡੀ ਜੀ ਨੇ 4 ਲੱਖ ਦਾ ਛੋਟਾ ਹਾਥੀ ਲੈਕੇ ਦਿੱਤਾ😬 √ ਹੁਣ ਸੋਚ ਜੇ ਪਾਸ ਹੋ ਜਾਂਦਾ ਫਿਰ ਕੀ ਲੈਕੇ ਦਿੰਦੇ √ 😂😂😂😁😁😀😁😁😜😝😝😜😜😜😜😜😝😝😜😜😜

Create Wallpaper for this quote
khendi ਮੈ ਮੱਗਦੀ ਅੱਗ ਵਰਗੀ.. ਮੁੰਡਾ ਪੋਹ ਦਾ ਪਾਲਾ ਏ. Akad ਨੀ ਝਲਦਾ nakhro💁ਦੀ..munda ਬਹੁਤੇ ਨਖਰੇ ਵਾਲਾ ਏ.. pyr💕ਤਾ ਬਹੁਤ ਕਰਦਾ .ਪਰ kmla ziddi ਬਾਲਾ ਏ..

Create Wallpaper for this quote
ਮੁੰਡਾ ਭੋਲਾ ਤੇ ਮਾਸ਼ੂਕ ਫੱਟੇ ਚੱਕਦੀ,
ਕਿਤਾਬਾਂ 'ਚ ਅੜਾ ਕੇ 32 ਬੋਰ ਰੱਖਦੀ !

Create Wallpaper for this quote
ਮੁੰਡਾ follow ਕਰੇ ਨਾ ਸਵੈਗ ਹੋਰਾਂ ਦੇ, ਚੋਟੀ ਦੇ ਅਾ ਵੈਲੀਅਾਂ ਦੇ ਕੰਡੇ ਕੱਢ ਤੇ,
ਅੱਤ ਚੱਕੀ ਫਿਰਦੇ ਨਿਅਾਣੇ ਅੱਜ ਦੇ, ਅਸੀ ਪਹਿਲੀਅਾ ਦੇ ਵਿੱਚ ਸਿਰੇ ਕਰਵਾ ਕੇ ਛੱਡ ਤੇ ।

Create Wallpaper for this quote
ਮੁੰਡਾ ਦਬ ਜਾਊਗਾ ਕਈਆ ਨੂੰ ਸੀ ਵਹਿਮ ਹੋ ਗਿਆ,
ਟਾਈਮ ਬਾਬੇ ਨੇ ਲਿਆ ਤਾ ਹੋਰ ਵੀ ਕੈਮ ਹੋ ਗਿਆ..!

Create Wallpaper for this quote
ਪੂਰੀ ਘੈਂਟ ਗੱਲਬਾਤ ਮੁੰਡਾ ਸਿਰੇ ਦਾ ਸ਼ੋਕੀਨ,
ਕੁੜੀ ਮੈਂਟਲ ਜਿਹੀ ਹੋਗੀ ਕਰ ਪਹਿਲੀ ਵਾਰੀ Seen..!

Create Wallpaper for this quote
Punjabi Feeling Awesome wallpaper
ਸੜਦੀ ਰਕਾਨੇ ਕਾਤੋਂ ਵੇਖ ਕਾਫਲੇ,
ਮੁੰਡਾ ਹੱਕ ਦੀ ਕਮਾਈ ਵਾਂਗੂ ਯਾਰ ਜੋੜਦਾ.. 💪

Create Wallpaper for this quote
ਜੇ ਤੂੰ ਲੱਗੇ ਪਰੀਅਾਂ ਦੀ ਭੈਂਣ ਮੁਟਿਅਾਰੇ,
ਮੁੰਡਾ ਤੋਹਫੇ ਵਿੱਚ ਦਿੱਤੇ ਹੋੲੇ ਗੁਲਾਬ ਵਰਗਾ..!

Create Wallpaper for this quote
Punjabi Feeling Awesome wallpaper
ਚੜਦੀ ਜਵਾਨੀ ਮੁੰਡਾ ਪੱਗ ਬੰਨੇ,
ਅੱਤ ਦੀ ਆਕੜਾਂ ਜੋ ਰੱਖਦੀ ਸੀ,
ਉਹ ਵੀ ਚੋਰੀ-ਚੋਰੀ ਤੱਕਦੀ..!

Create Wallpaper for this quote
ਸਰਦਾਰ wallpaper
ਕਿਵੇ ਤੜਫਾ ਕਿ ਤੈਨੂੰ ਦੱਸਾ ਵੈਰਨੇ ਨੀ, ਤੈਨੂੰ ਗਾਲ੍ਹਾਂ-ਗੂਲ੍ਹਾ ਕੱਢ ਗੁੱਸਾ ਮਾਰ-ਮੂਰ ਲਿਅਾ,
ਤੂੰ ਜੇਹੋ ਜੇਹੀ ਕਰੀ ਅਾ, ਮੁੰਡਾ ਜ਼ਹਿਰ ਪੀ ਜਵੇ ਮੈ ਤਾਂ ਫੇਰ ਵੀ ਸ਼ਰਾਬ ਪੀ ਕੇ ਸਾਰ-ਸੂਰ ਗਿਅਾ..!

Create Wallpaper for this quote
ਪੱਪੂ ਕਿਸੇ ਦੇ ਘਰ ਅਫਸੋਸ ਕਰਨ ਗਿਅਾ .ਜਾ ਕੇ ਕਹਿਦਾ ਬਹੁਤ ਦੁੱਖ ਹੋੲਿਅਾ ਤੁਹਾਡੇ ਬਾਪੂ ਦੀ ਮੋਤ ਦੀ ਖਬਰ ਸੁਣ ਕੇ... ਵੈਸੇ ਹੋੲਿਅਾ ਕੀ ਸੀ.. ਬਾਪੂ ਦਾ ਮੁੰਡਾ -ਗੋਲੀ ਮਾਰੀ ਸੀ ਸ਼ਰੀਕਾ ੳੁਦੇ ਮੱਥੇ ਵਿੱਚ .. ਪੱਪੂ- ਸੁਕਰ ਅਾ ਰੱਬ ਦਾ ਅੱਖ ਬੱਚ ਗੲੀ 😂😂😂😂😂

Create Wallpaper for this quote
ਇਕ ਮੋਟਾ ਮੁੰਡਾ ਡਾਕਟਰ ਨੂੰ ਪੁੱਛਦਾ ਹੈ...... . . . ਮੈਂ ਸੁਣਿਆ ਹੈ ਖੇਡਣ ਨਾਲ ਮੋਟਾਪਾ ਘੱਟ ਹੁੰਦਾ ਹੈ ਪਰ ਮੈਨੂੰ ਤਾਂ ਕੋਈ ਫਰਕ ਨਹੀਂ ਪਿਆ. .. . . . ਡਾਕਟਰ :- ਕੀ ਖੇਡਦੇ ਹੋ ? ਮੋਟਾ ਮੁੰਡਾ :- ਚਿੜੀ ਉੱਡ , ਕਾਂ ਉੱਡ..

Create Wallpaper for this quote
ਪੈਸੇ ਦੇ ਕੇ ਕਦੇ ਨਾ ਬੁਲਾਇਆ ਨਾਮ ਨੀ ਜਾਣਦੇ ਆ ਲੋਕ ਮੁੰਡਾ ਐਨਾ ਆਮ ਨੀ |

Create Wallpaper for this quote
ਭਾਵੇਂ 3G ਆ ਗਏ 📱 ਫੋਨ, ਨਾ 3310 ਵਰਗੀ 🎼 TONE,
ਜਦੋਂ ਵੱਜਦੀ ਗਵਾਂਡੀ ਕਹਿੰਦੇ, ਮੁੰਡਾ ਬੜਾ ਅਥ੍ਹਰਾ,
ਸੱਪਾਂ ਵਾਲੀ GAME ਦਾ ਨਜ਼ਾਰਾ ਵਖਰਾ..😋 😜

Create Wallpaper for this quote
ਤੇਰੇ ਜੱਟੀਏ ਹੰਡਾ ਵਿੰਚ ਰਚਜੂ..
ਮੁੰਡਾ ਗੰਨਿਆ ਤੋ ਬਣੀ ਅਲਕੋਲ ਵਰਗਾ..🍸🍷

Create Wallpaper for this quote
ਓ ਦੇ ਕੇ ਮਹਿੰਗਿਆਂ ਬਰਾਂਡਾਂ ਦੇ ਤੂੰ ਕੱਪੜੇ,
ਨੀਂ ਮੁੰਡਾ ਕਿਤੇ ਮੁੱਲ ਨੀਂ ਲੈ ਲਿਆ..

Create Wallpaper for this quote
ਮੁੰਡਾ ਰੰਗ ਦਾ ਵੀ 👨🏽‍ ਪੱਕਾ ਹੋਵੇ ਕੋਈ ਨਾਂ ਮੈਂ ਨੀਂ ਕਹਿੰਦੀ 👱🏻‍ ਅੰਗਰੇਜ਼ ਚਾਹੀਦਾ,
🍻 ਦਾਰੂ ਦੁਰੂ ਪੀਂਦਾ ਹੋਵੇ ਚੱਲਜੂ, ਜੀ ਪਰ ਚਿੱਟੇ ਤੋਂ ਪਰਹੇਜ਼ ਚਾਹੀਦਾ..🙏

Create Wallpaper for this quote
ਤੇਰੀ 👭 ਸੇਹਲੀ ਦੀ ਆ ਮੇਰੇ ਉੱਤੇ ਗਹਿਰੀ ਅੱਖ ਨੀਂ,
👳‍ ਪੱਗ ਵਾਲਾ ਮੁੰਡਾ ਕਹਿੰਦੀ ਬਾਹਲਾ ਜੱਚਦਾ.. 😎

Create Wallpaper for this quote
ਨਾ ਸਾਂਵਲੇ ਰੰਗ ਦਾ ਨਾ ਗੋਰੇ ਰੰਗ ਦਾ,
ਆਪਾਂ ਤਾਂ ਮੁੰਡਾ ਲੱਭ ਲਿਆ ਫੈਮਿਲੀ ਦੀ ਪਸੰਦ ਦਾ।

Create Wallpaper for this quote
Punjabi Specially for Girls wallpaper
ਮੁੰਡਾ 👳‍ ਸਰਦਾਰ ਆ ਸ਼ੌਕੀਨ ਸਿਰੇ ਦਾ 👩‍ ਸਰਦਾਰਨੀ ਵੀ ਅੱਤ ਹੋਉਗੀ..

Create Wallpaper for this quote
ਸੋਕੀ ਮੁੰਡਾ ਤੀਜੇ ਦਿਨ ਕਾਰ 🚘 ਬਦਲੇ Group ਏ ਪੁਰਾਣਾ ਨਹੀਓ ਕਦੇ ਯਾਰ ਬਦਲੇ..👬
Simply ਏ theory ਯਾਰ ਬੜੇ ਆ ਜਰੂਰੀ.. 👬 ਦੱਸ ਕਿਵੇ ਛੱਡ ਦਈਏ ਕਿਸੇ ਮੁਟਿਆਰ ਬਦਲੇ..💃🏻

Create Wallpaper for this quote
ਮੁੰਡਾ ਓਹ ਚਾਹਿਦਾ ਜਿਸਨੂੰ ਉਂਝ ਤਾਂ ਕੁੜੀਆਂ 👭 ਦੀ ਥੋੜ ਨਾ ਹੋਵੇ,
ਪਰ ਮੇਰੇ ਬਿਨਾ 🕺 👉 💃 ਕਿਸੇ ਹੋਰ ਦੀ ਲੋੜ ਵੀ ਨਾ ਹੋਵੇ !!

Create Wallpaper for this quote
ਛੇਤੀ ਛੇਤੀ ਪੱਟ ਲੈ ਬਦਾਮੀ 💃 ਰੰਗੀਏ,
ਮੁੰਡਾ 🕺ਤੇਰੀਆ ਸਹੇਲੀਆਂ 👭👭 ਨੂੰ ਜੱਚਦਾ ਬੜਾ !!

Create Wallpaper for this quote
ਨਾ ਸਾਂਵਲੇ ਰੰਗ ਦਾ, ਨਾ ਗੋਰੇ ਰੰਗ ਦਾ,
ਆਪਾਂ ਤਾਂ ਮੁੰਡਾ ਲਭ ਲਿਆ Family ਦੀ ਪਸੰਦ ਦਾ !!

Create Wallpaper for this quote
ਚਿਹਰਾ ਖਾਸ ਨੀ , ਬਾਰਵੀਂ ਵੀ ਪਾਸ ਨੀਂ 😂
ਮੁੰਡਾ ਸ਼ਿਕਾਰੀ 💘 ਬਣਦਾ 😜

Create Wallpaper for this quote
ਨੋਟ ਤੁੜਵਾਇਆ ਤਾਂ ਗਿਆ, ਮੁੰਡਾ ਵਿਆਹਿਆ ਤਾਂ ਗਿਆ...

Create Wallpaper for this quote
Gym ਦਾ ਸੌਕੀਨ 🏋🏼 ਮੁੰਡਾ ਸੌਕ ਨਹੀਂ ਨਾਰਾ ਦਾ..💃🏼

Create Wallpaper for this quote
🚩👉ਚੜਦੀ ਜਵਾਨੀ ਮੁੰਡਾ 👳 ਸ਼ਕੀਨੀ ਲਾਵੇ ਅੱਤ ਦੀ✌ 😚
ਆਕੜਾਂ ਜੋ ਰੱਖਦੀ 👱 ਸੀ ਉਹ ਵੀ ਚੋਰੀ ਚੋਰੀ ਤੱਕਦੀ....

Create Wallpaper for this quote
🙌ਮੈ ਦੇਸੀ ਮੁੰਡਾ ਪਿੰਡ ਦਾ ਨਾ ਮਹਿੰਗੇ ਮੇਰੇ ਬੂਟ ਕੁੜੇ..👴
ਜੋ ਰੱਬ ਦਿੰਦਾ ਚੁਪ ਕਰ ਕੇ ਪਾ ਲੲੀਦਾ ਯਾਰ ਓਦਾਂ ਬੜਾ Cute ਕੁੜੇ..👴

Create Wallpaper for this quote
ਛੇਤੀ ਛੇਤੀ ਪੱਟ ਲੈ ਬਦਾਮੀ ਰੰਗੀਏ,
ਮੁੰਡਾ ਤੇਰੀਆਂ ਸਹੇਲੀਆਂ ਨੂੰ ਜੱਚਦਾ ਬੜਾ..!!

Create Wallpaper for this quote
ਤੇਰੀ_ਨੱਖਰੋ_BEAUTY_ਬੜੀ_KILL_ਨੀ
ਮੁੰਡਾ_ਸਾਰਿਆ_ਦਾ_ਜਿੱਤੀ_ਬੈਠਾ_ਦਿਲ_ਨੀ_

Create Wallpaper for this quote
ਮੁੰਡਾ ਓਹ ਲੱਭਣਾ ਜੋ Aeroplane ਚਲਾ ਲੈਂਦਾ ਹੋਵੇ ,
Bullet ਤਾਂ ਜਨਾ ਖਣਾ ਚੱਕੀ ਫਿਰਦਾ ।

Create Wallpaper for this quote
ਨਾ ਸਾਂਵਲੇ ਰੰਗ ਦਾ, ਨਾ ਗੋਰੇ ਰੰਗ ਦਾ…
ਆਪਾਂ ਤਾਂ ਮੁੰਡਾ ਲਭ ਲਿਆ Family ਦੀ ਪਸੰਦ ਦਾ।

Create Wallpaper for this quote
ਦੁਨੀਆ ਦੀ ਸਭ ਤੋ ਛੋਟੀ ‘LOVE STORY’
ਮੁੰਡਾ ਕੁੜੀ ਨੂੰ : ਗਲ ਸੁਣੀ
ਕੁੜੀ : ਹਾਂਜੀ ਵੀਰ ਜੀ. 😆😆😆 THE END

Create Wallpaper for this quote

Recent Punjabi Searchesਨਫਰਤ    ਮਾਫ ਕਰੀ ਰੱਬਾ    ਰਾਹੀ    ਮੁਸਾਫਰ    ਤਲਾਕ    ਬੇਈਮਾਨ   

ਛੱਲਾ    ਮੁੰਦਰੀ    ਸੂਲੀ    ਅਸਲਾ    ਗੁੱਸੇ    ਬੂਟਾ   

ਟੋਹਰ    ਰੂਹਾਂ    ਗੱਦਾਰ    ਮੱਥਾ    ਸੋਹਨੀ    ਸੁੰਦਰ   

ਗੁਲਾਮ    ਦਿਲ ਸਾਫ    ਸਾਫ    ਅੰਬ    ਦੁਆਬਾ    ਹਵਾਂ   

ਕਿਰਨ    ਖਾਸ    ਧੱਕੇ    ਚਿਹਰਾ    ਧੀ ਸਰਦਾਰਾਂ ਦੀ    ਕੋਫੀ   

ਕੋੜਾ    Mother's day    ਇਸ਼ਕ    ਤੇਰੇ ਲਈ    ਮੇਰੀ ਭੈਣ    birthday wishes   

Happy mothers day    ਮੁੱਖ    ਸਹੇਲੀਆਂ    ਸਰ ਨਹੀਂ    ਦੂਆ    ਸੂਟਾ   

ਮਹਿਸੂਸ    ਧੜਕਣ    ਕਰਮਾਂ    ਗੇਮਾਂ    ਗੇਮ    ਰਾਹ   

ਖਾਮੋਸ਼    ਮਹਿੰਦੀ    ਜੋਰ    ਨਦੀ    ਜੋਕਰ    ਭਰਾਂ   

ਸਫਰ    ਵਿਦਾ    ਅਲਵਿਦਾ    ਬਾਬਲ    ਗੁੱਡ ਮੌਰਨਿੰਗ ਜੀ    ਫੀਮ   

ਬੁੱਲ੍ਹੇ ਸ਼ਾਹ    WhatsApp status    ਇਸ਼ਕ    ਜਿਗਰਾ    ਦੁਆ    ਜੀਜਾ   

ਪਰੋਣਾ    ਮੇਰੀ ਮਾਂ    ਚਮਚੇ    ਟੁੱਟਣਾ    ਲੋਕ    ਚੱਕਵੇ   

ਦਵਾਂ    ਯਾਦ ਆਵੇ    ਪ੍ਰਵਾਹ    ਜੋੜੀ    ਚੇਤਾ    ਖੇਡ   

ਪ੍ਰੇਰਨਾ    ਰੀਝ    ਪਾਗ    ਦੇਬੀ    ਹਸਤੀ    ਨਸ਼ੇ   

ਕੁੜਤੇ ਪਜਾਮੇ    ਖੁਸ    ਯਾਦਾ    ਦੂਰੀ    ਪੱਥਰ    ਚਮਚਾ   

ਬਖਸ਼ਣ    ਮਾਹੀ    ਉਦੋਂ ਝੂਠ ਸੁਣਨ    ਅਦਲ ਬਦਲ    ਸੁਪਨਾ    ਸਿਕਵੇ   

ਸੌਂਕ    ਲਾਉਣਾ    ਰੰਗਲਾ ਪੰਜਾਬ    ਰਵੱਈਆ    ਮੁੜ ਮੁੜ    ਮਾਤਾ ਪਿਤਾ   

Mom and Dad    ਚੂੜੀਆਂ    ਬਖਸ਼ਣ    ਵਾਹਿਗੁਰੂ ਵਾਹਿਗੁਰੂ    ਮਰਜ਼ੀ    ਸਰਦਾਰਾ   

ੲਿਸ਼ਕ    ਮਦਦ    ਭਲਾ    ਬੱਬੂ ਮਾਨ    ਮਰਜ਼ੀ    ਗੈਰ   

ਸਕੂਨ    ਇੰਤਜਾਰ    ਮੋਰ    ਤੋਲੋ    ਵੈਸਾਖੀ    ਵਿਸਾਖੀ   

ਚੁਪ    ਦਰਸ਼ਨ    ਸ਼ਾਇਰੀ    ਔਕੜਾਂ    ਲਾਵਾਂ    ਨਸੇ   

ਧੀ ਸਰਦਾਰਾਂ    ਦਸਤਾਰ    ਹਿੰਮਤ    ਸਿਆਣਪ    ਗਿਟਾਰ    ਬੇਸ਼ਕ   

ਬੇਸ਼ਕ    ਬਜ਼ੁਰਗ    ਸਿੰਘ ਸੂਰਮੇ    ਬੱਬਰ ਸ਼ੇਰ    ਬੱਬਰ ਸ਼ੇਰ    ਸ਼ਾਇਰੀ   

ਜ਼ਿੰਦਗੀ ਵਿੱਚ    Younger brother    ਰੋਸ    ਮੇਹਰ    ਗੁਰੂ ਗੋਬਿੰਦ ਸਿੰਘ ਜੀ    ਸਿੱਖੀ   

ਵਾਜਾ    ਸੁਪਨੇ    ਅੱਖਾਂ ਬੰਦ    ਹੱਥ ਛੱਡਿਆ    ਸਾਥ    ਸੂਟ   

ਰਿਸ਼ਤਾ    ਨੱਕ ਦਾ ਕੋਕਾ    ਮਾਘ    ਰਿਸ਼ਤੇਦਾਰ    ਲਵ ਯੂ    ਬੁਰਾ   

ਝੰਗ ਸਿਆਲਾਂ    ਦਇਆ    ਹੱਸਦੀ    ਚੂੜੀਆ    ਮਾਲਕ    ਚਾਵਾਂ   

ਟਰੱਕ    ਇੱਕਲੇ    ਹਾਸਾ    ਪੱਤਾ    ਮੁਬਾਰਕ    ਡਰਪੋਕ   

ਅਦਾ    I love you    ਇਲਜ਼ਾਮ    ਸ਼ੁਭ ਕਾਮਨਾ    ਰੁਖ    Anniversary   

ਹੰਝੂ    ਖਾਮੋਸ਼ ਮੁਹੱਬਤ    ਰਾਮ    ਯਾਰਾ    ਫੁਲਕਾਰੀ    Childhood   

ਹਸਣਾ    ਬੇਰੰਗ    ਚਿੱਠੀ    ਟੌਹਰ    ਮੁੱਛਾਂ ਵਾਲੇ ਸਰਦਾਰ    ਮਰ ਜਾਣਾ   

ਮੁਸਕਰਾਹਟ    ਚੰਗਾ ਸੁਭਾਅ    ਜ਼ਿੰਦਗੀ ਵਿੱਚ ਉੱਚਾ    ਸੁਭਾਅ    ਸੂਟਾਂ    ਮਜਬੂਰ   

ਪੱਤਝੜ    ਕਰਨ    ਹੌਂਸਲੇ    ਇਕੱਲਾਪਣ    ਗੁੱਤ    ਝੰਗ ਸਿਆਲ   

ਚੌਬਰ    ਲੀਰ    ਉਡੀਕ    ਬੰਦੂਕ    ਪਰਛਾਵਾ    ਵੰਗ   

ਵੀਰ ਜੀ    ਅਹਿਸਾਸ    ਮੁੱਛਾਂ ਵਾਲੇ    ਮੁੱਹਬਤ    ਲੋਰੀ    ਝੂਠਾ   

ਬੁਰਾੲੀ    ਹੋਲੀ    ਖਤਰਾ    ਸਿੰਘ    ਕਿਸਮਤ    ਬੋਲੋ   

ਭਾਈ    ਆਪਣੇ    ਸਿੱਖ    Beautiful morning    ਆਕੜਾ    ਮਤਲਬ   

ਮਿਹਨਤਾਂ    ਜਸ਼ਨ    ਸਿਆਣੇ ਕਹਿੰਦੇ    ਸਾੜਾ    ਹਰਿ    ਯਾਰ ਜਿਗਰੀ   

ਜਿੰ    ਆਪਣੇ ਪਰਿਵਾਰ ਨੂੰ ਪਿਆਰ ਕਰੋ    ਪਿਉ    ਧੁੰਦ    ਬਖਸ਼    ਦਿਖਾਈ   

ਮਾਂ ਪਿਉ    ਕੁੜਤਾ ਪਜਾਮਾ    Motivation    ਹਸਾਉਣਾ    ਨਿਮਾਣਾ    ਜੀਵਨ   

ਜੰਗ    ਮੇਰੀ ਬੇਬੇ    ਦੰਦ    ਜੀਨ    ਡਾਕ    ਦਰਸ਼ਨ   

ਵਿੰਗੇ ਟੇਡੇ ਮੋੜ    ਤੋਹਫੇ    ਮਾਂ ਅਤ    ਵਿਆਹ    ਸਦਕੇ    ਚਿੜੀਆਂ   

ਗੁੱਤਾ    ਭੁਲੇਖਾ    ਘੁਮੰਡ    ਫੈਮਿਲੀ    ਗੁਨਾਹਗਾਰ    ਪਿਆਰ ਨਹੀ   

ਪਰਪੋਸ    ਪਰਪੋਜ    ਸਤਿਗੁਰੂ    ਸਰਦਾਰੀ    ਜ਼ਿੰਦਗੀ ਵਿੱਚ    ਕਿਰਦਾਰ   

ਸੁਖ ਦੁੱਖ    ਚੁਗਲੀਆਂ    ਹਨੇਰਾ    ਹਥ ਫੜ    ਪਾਗਲ    Children day   

ਇਤਰ    ਪਿਟਬੁਲ    ਬੁਢਾਪਾ    ਕੁੜਤਾ    ਜ਼ਿੰਦਗਾਨੀ    ਅਜਨਬੀ   

ਪਾਗਲਪਨ    ਕਮਲੀ    ਰਿਸ਼ਤੇ    ਕੁਦਰਤ    ਮੁਸਕੁਰਾਹਟ    26 January   

ਮੈਂ    ਸੁੱਖ    ਮਾੜਾ ਸਮਾ    ਅਤੇ    ਰੋਕਦੇ    ਮੱਤ   

ਸ਼ੀਸ਼ਾ    ਛੱਡ ਗਏ    ਅੱਲੜ    ਚੁੱਪ    ਕੱਖ    ਠੰਗ   

ਸਾਡਾ    ਸਲਾਮ    ਮਿਤਰ    ਮਾਫੀਆਂ    ਮਜਬੂਰੀ    ਮਸਤ   

ਅਸਲੀ    ਸੱਜਣ    ਮਾਫੀ    ਹਾਸੇ    ਮਾਲਕਾ    ਜਦੋਂ ਇਨਸਾਨ ਕੱਲਾ   

ਮਿਲ    ਭੈਣ    ਚਾਚੇ ਤਾਏ    ਬੁਜਦਿਲਾਂ ਤੋ ਦਲੇਰਾਂ ਨੂੰ    ਫ਼ਸਲ    ਜਲਣ   

ਬੰਦੀ ਛੋੜ    ਜੱਗ ਵਾਲੇ ਮੇਲੇ    ਮਾਂ ਬਾਪ    ਦਿਲ ਦੁਖਾ    ਸਿਆਣੇ ਬੰਦੇ    ਖਿੜਕੀਆਂ   

ਨਾਸਤਿਕ    ਖਿੜਕੀ    ਪਹਾੜੀ    ਮਾਪੇ    Marriage anniversary    ਸਰਤਾਜ   

ਅੱਜ ਪਤਾ ਲੱਗਾ    ਸਮਜ    ਮੱਛਲੀ ਜਲ ਕੀ ਰਾਣੀ ਹੈ    ਬੋਲਦੇ    ਸੁਣਦੇ    ਜਦੋਂ ਤੁਸੀਂ   

ਜਾਨ    ਕਈ ਵਾਰ ਪੱਥਰ    ਪਰਾਏ    Good Night    ਰਿਸ਼ਤਾ    ਮੋਕਾ   

ਰਿਸ਼ਤੇ    ਘੈਂਟ    ਤੇਰੀ ਯਾਦ    ਅਤੀਤ    ਸੋਹਣੀ    ਵਾਹਿਗੁਰੂ ਜੀ   

ਕੱਚ    Big brother    Happy new year    ਸੋਨਾ    ਇਜਤ    ਧੂੜ   

ਲੋਹੜੀ    Birthday message    ਹਾਂਜੀ    ਔਗਣ    ਧੰਨਵਾਦ    ਮੋਮ   

ਨਾਗੀ    ਨਿਸ਼ਾਨੀ    ਜੁਲਮ    ਨਜਰਾਂ    ਇਕ ਗੱਲ    ਚਿੜੀ   

ਹਾਣੀ    ਬੁੱਲ੍ਹੇ ਸ਼ਾਹ ਦਿਲ    ਟੁੱਟੀ ਯਾਰੀ    ਛੱਡ ਦਿਲਾ    ਤੱਤੀ    ਦਾਤਾ   

ਇਨਸਾਨ    ਸਬਕ    ਸੋਹਣਾ    ਮਨ ਨੀਵਾਂ    ਕਿਆਰੀ    ਸਬਜੀ   

ਸਾਲ    ਕਪੂਰ    ਨਵਾ    ਨਵਾ ਸਾਲ    ਸਿਫਤ    ਪਰਮਾਤਮਾ   

ਹਮਦਰਦੀ    ਨਵਾਂ ਸਾਲ    ਬਖਸ਼    ਗੁਰ    ਨੀਹਾਂ    ਗੁਨਾਹ   

ਸਤਿਨਾਮ    ਸਮਝਣ    ਸਾਦਗੀ ਪਸੰਦ    ਸਾਦਗੀ    ਹਸਾਉਣ    ਜੁਦਾ   

ਵਿਚਾਰ    ਗਿਆਨ ਧਿਆਨ    ਭਾਬੀ    ਦਵਾਈ    ਚਲਾ ਕੇ    ਵੇਲਾ ਆ ਗਿਆ   

ਜ਼ਿੰਦਗੀ    ਦਾਦੀ    ਗੁਰੂ ਗੋਬਿੰਦ ਸਿੰਘ    ਚਮਕੌਰ    ਉਦਾਸ    ਤਕਲੀਫ਼ਾਂ   

ਡੰਗ    ਡਾਲਰ    ਡਰਨਾ    ਠੰਢ    ਠੋਕਰ    ਟਰੈਕਟਰ   

ਝੱਖੜ    ਜੀਪ    ਸੌਂਹ    ਜ਼ੁਬਾਨ    ਜਵਾਕ    ਜਮੀਰ   

ਜਮੀਨ    ਜਨਮਦਿਨ ਮੁਬਾਰਕ    ਚਾਚੇ    ਚਾਚਾ    ਚਸ਼ਮਾ    ਘਰਵਾਲੀ   

ਗੱਡੀਆਂ    ਗੁਡ    ਖੇਤ    ਖੇਤਾਂ    ਖੂਨ    ਕੋਸ਼ਿਸ   

ਕਿਰਪਾ    ਕਹਿੜੀ    ਕਸਰ    ਅੜਬ    ਅਣਜਾਣ    ਅਣਖਾਂ   

good morning    ਸੱਚ ਬ    ਫ਼ਕੀਰ    ਨਰਮ    ਬਾਪੂ ਜੀ    ਪੱਖ   

ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ    ਰਹਿਣ    ਮੇਰੀ ਲੋੜ    ਪੁਤ    ਪਰਿੰਦੇ    ਬਰੂਦ   

ਦੁਬਾਰਾ    ਮਤਲਬੀ    ਤੁਹਾਡਾ    ਦੂਰ    ਦਿਲੋਂ    ਨੈਣ   

ਬੁੱਲ    ਦੋਸਤ    ਦੇਵ    ਲੈਣ    ਜਜਬਾਤ    ਪਤੀ   

ਇਜ਼ੱਤ    ਫੱਕਰ    ਕੋਈ    ਕੁਝ ਸੱਜਣ    ਜਿਸਮ    ਜਵਾਨੀ   

ਰੁੱਸ    ਫ਼ਰਕ    ਬਦਨਾਮ    ਬਿਜੜੇ    ਜਦੋ    ਤੁਸੀ   

ਜਜਬਾਤੀ    ਕੱਲ    ਧੱਕ    ਪਰਾ    ਨਿਸ਼ਾਨ    ਸਰੋਂ   

ਭਰਾਵਾਂ    ਭਰਾ ਦਾ    ਬਾਬਾ ਨਾਨਕ    ਪੁਰਾਣੇ    ਯਾਰੀਆਂ    ਭਾਨ   

ਸਿੱਕੇ    ਵਿਰਾਸਤ    ਵਿਰਾ    ਹਥਿਆਰਾਂ    ਗੋਰਾ    ਹੈਪੀ   

ਉਡਣਾ    Life is not    ਨਫ਼ਰਤ    ਮੈਂ ਸੁਣਿਆ ਅੱਜ ਮੇਰਾ ਜਨਮਦਿਨ ਆ    Happy birthday friend    ਵਿਸ਼ਵਾਸ   

ਲੋਕੀ    ਕਾਲਾ    ਸਾਫ਼    ਮੁਸੀਬਤ    खुशी    ਪੰਛੀ   

ਸੰਧੂ    ਸਰੋ    ਨਫ਼ਰਤ    ਨਾਚ    ਹੁਣ ਤਾਂ    ਅੱਖੀਆਂ   

ਸੋਹਣੇ    ਲਕੀਰ    ਦੋਸਤਾ    ਗੁਸੇ    ਖੁਸ਼    ਅਸਰ   

ਵੀਰ ਮੇਰਾ    ਮੋਟੋ    ਮਿਲ ਗਏ    Christmas    ਪਲੀ    ਪਿਉ ਪੁੱਤ   

ਭਰਾਵਾ    ਹਿੰਢ    ਕਾਸ    ਜਦੋ ਤੂੰ    ਨੀਦ    ਵੈਲਪੁਣਾ   

ਸਰਬੰਸ    ਗੋਬਿੰਦ    ਵਪਾਰੀ    ਕਲੂ    ਮੈਂ ਸੁਣਿਆ ਅੱਜ ਮੇਰਾ ਜਨਮਦਿਨ    ਬੇਬੇ ਬਾਪੂ   

ਗੁਰੂ ਨਾਨਕ    ਨਹੀ    ਪੱਗ ਤੇ    ਮਾੜਾ ਟੈਮ    ਸ਼ਕਲਾਂ    ਸ਼ੀਸ਼ੇ   

ਨਜ਼ਰ    ਭਰੋਸਾ    ਭਰਨਾ    ਰੂਟ    Happy Anniversary    ਵੀਰਾ   

ਨੁਕਸ    ਹੱਸ    ਹਾਰ    ਹੱਕ    ਮਰਜੀ    ਸਾਫ਼   

ਮਾਣ    ਤੈਨੂੰ    ਫੜਾਂ    ਫੋਕੀ    ਦਰਖ਼ਤ    ਧੀਆਂ   

ਲੋੜ    ਦਾਰੂ    ਮਾੜੇ    Teacher day    ਬੰਬ    ਅਣਖੀ   

ਖੁਸ਼ੀ    ਮੈਂ ਸੁਣਿਆ ਅੱਜ ਮੇਰਾ    ਅੜੇ    ਜੁਬਾਨ    ਬੁਲ    ਵੀਹ   

ਵਿਛੜ    good morning ji    ਸੇਵਾ    ਵਹਿਮ    ਅੱਗ    ਜਜ਼ਬਾਤੀ   

ਫ਼ਰਕ    ਸਤਿਕਾਰ    ਤਰਸੋਗੇ    ਸਾਊ    ਤੱਕਣੀ    ਕੁੜਤੇ   

ਤਸਵੀਰ    ਲੜਾਈ    ਠੰਡ    ਲਾਲੇ    ਆਸਮਾਨ    ਅੱਖੀਆ   

ਮਸਲਾ    ਰੋਣਾ    ਸ਼ੋਕ    ਰੂਹ    ਸੁਰਖ    ਮੋਤ   

ਲੈਣਦੇ    ਸ਼ੀਸ਼ਾ    ਸ਼ਕਲ    ਤੈਨੂੰ ਦੇਖ    ਸਰੀਰ    ਕਸੂਰ   

ਕੰਮ    ਦੀਵਾਲੀ ਦੀਆਂ ਵਧਾਈਆਂ    ਸਾਨੂੰ ਦੇਖ    ਵਿਛੋੜਾ    ਦੀਵਾਲੀ    ਵਖਤ   

ਵੱਡਾ    ਜੱਟੀ    ਜਾਣਦਾ    ਵੀਰੇ    ਵੈਰ    ਇੱਕ   

ਕਹਿੰਦੇ    ਅੜੀ    ਜਨਮ ਦਿਨ    ਸਮਾ    ਚੁਗਲੀ    ਯਾਦ   

time ਆਉਣ ਦੇ    ਪਾਣੀ    ਕਿਹੜੀ ਗੱਲ ਤੋ    ਟਾਇਮ    ਦਿਨ ਆਉਣਗੇ    ਹਿਕ   

ਕਿਹੜੀ ਗੱਲ    ਝੂਠੇ    ਨੰਗ    ਕੱਦ    ਨਿਮਰਤਾ    ਜਾਨ ਮੰਗ   

ਮੋਢੇ ਤੇ    Happy birthday    ਫੁੱਦੂ    ਖੰਭ    ਸੱਸ    ਪਟਾਕੇ   

ਦਰਿਆ    ਤੋਰ    ਪੰਪ    ਵੋਹਟੀ    ਪੈਨ    ਫਰੇਬ   

ਵਾਰ    ਉਹਨੂੰ    ਮਰਦਾ    ਤੋਰਦੀ    ਰੁਕ    ਪਿਛੇ   

ਭਾਰ    ਹਰੀ    ਲਾਲ    ਗੁਲਾਬੀ    ਪਾਸਪੋਰਟ    ਹਥਿਆਰ   

ਪੈਦੀ    ਉਹਨਾਂ ਦੀ    ਪਿਓ    ਕਾਹਤੋ    ਚੈਟ    ਛੱਡਤਾ   

ਸੱਜਣਾ ਨੇ    ਘਰ ਵੱਲ    ਹਿੱਕ    ਵੱਡੇ ਦੀ    ਮਾੜਾ ਟਾਈਮ    ਅੰਮ੍ਰਿਤ ਵੇਲਾ   

ਅਸੂਲ    ਮਾੜਾ ਟਾਇਮ    ਕਬੱਡੀ    ਮੋਢੇ    ਲੰਡੀ ਬੁਚੀ    ਵੈਲੀ   

ਵੈਰੀ    ਦਿਮਾਗ    ਗਾਣਾ    ਵਿਸ਼ਵਾਸ    ਅਸੀਂ    ਮੰਜਿਲ   

ਖੰਡ    ਵਾਪਸੀ    ਕਿਤਾਬਾਂ    ਸ਼ੁਕਰ    ਹੱਥ ਘੁੱਟ    ਚੁਗਲ   

ਜਨਮਦਿਨ    ਲਾਲਚ    ਨਸ਼ਾ    ਚੰਗੇ    ਦੁਸਮਣ    ਜਰੂਰ   

ਤਿਆਰੀ    ਪਿੱਠ    ਲਫਜ਼    ਉਡਾਰੀ    ਨਾਨਕ    ਪਾਣੀ ਤੋ ਕੋਈ ਸੁੱਚਾ   

ਮੇਰੀ ਮਾਂ ਮੇਰਾ ਰੱਬ    ਭਰਾ ਭੈਣ    ਕਾੲ    ਨਜ਼ਰ    ਹੀਨਾ    ਭੈਣ ਮੇਰੀ   

ਮਾਂ    ਮੇਰੀ    ਪੱਤੇ    ਲਾਇਕ    ਕਾਹਦਾ ਕਰਦਾ    ਅੜੀਆਂ   

ਭੈਣ ਭਰਾ    ਅਸੀ ਤੈਨੂੰ    ਦੁੱਖ ਤੇਰੇ    ਬੋਲ    ਤੇਰੇ ਬਿਨਾ    ਮੰਨ ਜਾ   

ਤੂੰ ਦਿਮਾਗ    ਅਨਮੋਲ    ਜਖ਼ਮ    ਮੇਲਾ    ਮੋਟਰ ਤੇ    ਮੋਟਰ   

ਹਰਿਮੰਦਰ    ਹਨੀ    ਸੱਪ    ਸੱਜਰੀ ਸਵੇਰ    ਸੱਚੀਆਂ    ਸੰਗਰਾਂਦ   

ਸੌਣਾ    ਸੋਚ    ਸੂਤਰ    ਸੂਤਰਾਂ    ਸੁੰਨ    ਸੁਨਿਆਰ   

ਸੁਗੰਧ    ਸੁਕੂਨ    ਸਿਰਾ    ਸਿਮਰ    ਸਿਮਰਨ    ਸਿਆਸਤ   

ਸਾਡੇ ਆਲਾ    ਸ਼ੌਂਕ    ਸ਼ੇਰ    ਸ਼ੁਕਰਾਨਾ    ਸ਼ਰੀਕਾ    ਸ਼ਰੀਕਾਂ   

ਸ਼ਬਦ    ਸਹਾਰਾ    ਸਰਪੰਚ    ਸਰਦਾਰਨੀ    ਸਤਿ ਸ੍ਰੀ ਅਕਾਲ    ਸ਼ੇਰ   

ਸ਼ੁਕਰਾਨਾ    ਸ਼ੀਸ਼ੇ    ਸ਼ਰੀਕਾਂ    ਸ਼ਕਲ    ਸ਼ਕਲਾਂ    ਵੀਰ   

ਵਿਹਲਾ    ਵਿਦਾਈ    ਵਾਹਿਗੂਰੁ    ਵਕ਼ਤ    ਵਕਤ    ਲੱਤਾਂ   

ਲੋਕਾਂ    ਲਿਫਾਫੇ    ਲਲਕਾਰ    ਰੋਟੀ    ਰੂਪ    ਯਾਦ ਕਰਨਾ   

ਯਕੀਨ    ਮੰਜ਼ਿਲ    ਮੌਤ    ਮੇਰਾ ਵੀਰ    ਮੂਡ    ਮੁੰਡੇ   

ਮੁਸ਼ਕਿਲਾਂ    ਮੀਂਹ    ਮਾੜਾ ਸਮਾਂ    ਮਹੱਤਵਪੂਰਨ    ਮਸ਼ਰੂਫ    ਭੇਤ ਕੋਈ ਨੀ ਪਾ ਸਕਦਾ   

ਭਰਜਾਈ    ਭਗਤ ਸਿੰਘ    ਬੰਦਾ ਉਹ    ਬੇਟਾ    ਬੂਲਟ    ਬੁੱਢੇ   

ਬੁਲਟ    ਬੁਖਾਰ    ਬੀਮਾਰ    ਬਾਪ    ਬਾਣੀ    ਬਦਲ   

ਬਦਲਾਵ    ਬਦਮਾਸ਼    ਬਜੁਰਗ    ਫੁੱਲ    ਫੁੱਟ    ਪੰਜਾਬੀ   

ਪੜਾਈ    ਪੈਸਾ    ਪੁੱਤ    ਪੁੱਤਰ    ਨੂੰਹ    ਨੀਅਤ   

ਨੀਂਦ    ਨਹਾਉਣਾ    ਨਹਾ ਕੇ    ਨਜ਼ਾਰੇ    ਨਜ਼ਰਾ    ਨਜ਼ਰਾ ਬੇਸ਼ੱਕ ਝੁਕੀਆ   

ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ    ਦੋਗਲੇ    ਦੀਪ    ਦਿਖਾਵਾ    ਤੋਹਫ਼ਾ    ਤੇਰਾ attitude   

ਤੂੰ ਟਾਇਮ ਸਾਡੇ ਲਈ    ਤਕਲੀਫ਼ਾਂ    ਝਾਂਜਰ    ਜੱਡ    ਜਜ਼ਬਾਤ    ਛਿੱਤਰ   

ਘਮੰਡ    ਗ੍ਰੰਥ    ਗੁਡ ਮੋਰਨਿੰਗ    ਖੋਣਾ    ਖੁਸ਼    ਕੌਡੀਆਂ   

ਕੁੱਟਣੇ    ਕੁੜੀ ਨੂੰ    ਕਾਰ    ਇੱਜਤ    ਇੱਕ ਵਾਰ ਇੱਕ    ਅੌਰਤ   

ਅਸੀ ਉਹ    ਅਸੀ ਉਹਨਾਂ    हाथ    ਖੁਸ਼ੀ    ਇੱਥੇ    ਰੱਬਾ   

ਬੂਟੇ    ਪਿਆਰ    ਵਿਹਾਰ    Wallpaper    ਵਕਤ ਦੀ ਸੂਈ    ਅੱਜ ਮੇਰਾ ਜਨਮਦਿਨ   

ਕੁੜੀ    ਕਲਯੁਗ    ਹਾਂ    ਭਰਾ    ਕੰਜੂਸ    ਜ਼ਖ਼ਮ   

ਗੱਪ    ਸ਼ਬਦ    ਮੋਹਰ    ਔਰਤ    ਮਹਿੰਗੀਆਂ    ਨਹੀਂ ਲੱਗਦੇ   

ਮਾਲਾ    ਜਨੂਨ    ਹੱਥ    ਫਿਕਰ    ਫੌਜ    Boyfriend   

ਗੁੱਡੀਆਂ    Motivational    my birthday    ਚੰਗਾ    ਮਾਂ ਪਿਓ    ਹੁਸਨ   

ਪਾਠ    ਲੱਖ    ਅਰਦਾਸ    ਦੁਨੀਆਂ    ਗੱਲ    ਕਰਮ   

ਸਨਾਨ    ਸਮਾਂ    ਔਕਾਤ    ਸਾਊ ਪੁੱਤ    Teachers Day    ਮੀਹ   

friendship    good morning    ਚਲਾਕ    Happy teachers day    ਗੁੱਡ ਮੌਰਨਿੰਗ    ਗੁੱਡ ਮੋਰਨਿੰਗ   

ਗੁੱਡ ਮੋਰਨਿੰਗ ਜੀ    ਗੁਲਾਬ    ਗੁਰੂ    ਗੁਰਬਾਣੀ    ਗਰੀਬੀ    ਕੱਦੂ   

ਕੰਨ    ਕੁੱਲੀ    ਕੁੜੀਆਂ    ਕੀਮਤ    ਕੀਮਤੀ    ਕਿੱਥੇ   

ਕਨੇਡਾ    ਔਖੇ    ਓਨੀ ਕੁ    ਉਡਾਣ    ਇੰਤਜ਼ਾਰ    ਇਮਾਨਦਾਰੀ   

ਅੰਮ੍ਰਿਤ    ਅਧਿਆਪਕ    ਅਣਖ    ਅਜਾਦੀ    ਪ੍ਰਾਰਥਨਾ    ਰੰਗ   

ਇਥੇ ਵੱਡੇ    ਹੌਲੀ    ਬਦਮਾਸ਼    ਹੱਟਣ    ਕਰਮਾ    ਦਿਨ   

ਪਤਲਾ    ਬਾਅਦ    ਪਿੰਡਾਂ    ਅੱਤ    ਦੁੱਖ    ਸਿਖਾਨੀ   

ਸਕੂਲ    ਦਰਦ    ਸਿਆਣੇ    ਸ਼ਿੱਦਤ    ਨੀਤ    ਗ੍ਰਹਿਣ   

ਜਨਮ    ਯਾਰ    ਆਸਰਾ    ਹਵਾ    ਜਖਮ    ਮਿੱਤਰਾਂ   

ਦੀਵਾ    ਤਰਸਦੀ    ਜੁੱਤੀ    ਧੋਖਾ    ਜ਼ੁਬਾਨ    ਜਾਨਵਰ   

ਬਰਸਾਤ    ਅੱਖਾਂ    ਮਾਫ    ਰਾਜਾ    ਚਮਤਕਾਰ    ਘੋੜੇ   

ਵਧਾਈਆਂ    ਨਸ਼ਾ    ਜਾਤ    ਘੋੜਾ    ਟਾਈਮ    ਹੁਕਮ   

ਫ਼ਕੀਰ    ਚੰਗੇ ਵਿਚਾਰ    ਬਨਾਵਟੀ    ਬੱਚੇ    ਮੁੱਛਾਂ    ਜਜ਼ਬਾਤ   

ਬੇਬੇ    ਪੱਗ    ਅਜੇ    ਕਾਮਯਾਬੀ    ਅੱਜ ਦਿਨ    ਦਿਲ   

ਵੇਖ    ਇਕੱਲਾ    ਸਚਿਨ    ਨਿੱਤ ਨਵੀ ਠੋਕਰ    ਦਾਤਿਆ    ਮੁਸਕਾਨ   

ਆਕੜ    ਬਚਪਨ    ਮਾੜਾ    ਫੋਟੋ    ਬੁੱਲੇ    ਪੈਰ   

ਪੁਲਿਸ    ਚਿੱਟਾ    ਉਮੀਦ    ਜਿੰਦਗੀਏ    ਰੱਜ    ਪੀਤੀ   

ਸ਼ੁਭ ਸਵੇਰ    ਨਾਰਾਂ    ਚੱਕ    ਕਿੰਨਾ    ਸਕੇ ਭਰਾ    ਚੰਡੀਗੜ੍ਹ   

ਲੇਖ    ਮੇਰੇ ਯਾਰ    ਡੇਰਾ    ਫਰਕ    ਬਹਾਦਰ    ਬਰ੍ਥਡੇ   

ਸ਼ੌਂਕ    ਉਮਰਾਂ    ਰੱਖੜੀ    ਰੁੱਸਣਾ    ਪ੍ਰਮਾਤਮਾ    ਸਵੇਰੇ   

ਯਾਰੀ    ਕਲਮ    ਮਿੱਤਰ    ਸੂਰਜ    ਕਾਲਜ    ਸਾਈਕਲ   

ਮਿਹਨਤ    ਯਾਦਾਂ    ਮਿੱਠਾ    ਸੰਤਾ    ਮੁੰਡਾ    ਬੇਟੀ   

ਸੂਈ    ਬਾਪੂ    ਦੋਸਤੀ    ਆਨੰਦ    ਕਿਥੇ    ਪਰਿਵਾਰ   

ਜਿੰਦਗੀ    ਹਿੱਸਾ    ਸਰਦਾਰ    ਕਿਤਾਬ    ਮੁਹੱਬਤ    ਪਾਪਾ   

ਹੱਸਣਾ    ਇੰਜ    ਇੰਞ    ਅੱਖ    ਬੁਲੇਟ    ਗੁੱਸਾ   

ਪੱਤਿਆਂ    ਜਿਸ ਵੇਲੇ    ਧੁੱਪ    ਰਸਤਾ    ਸੱਚ    ਹਮੇਸ਼ਾ   

ਕਦਰ    ਬੱਲੇ    ਪਿਤਾ    ਦੇਸੀ    ਕਦੇ ਵੀ    ਰਾਤ   

ਜੱਟ    ਫਾਇਦਾ    ਨਖਰਾ    ਸਮਝਾਉਣ    ਮੁਸ਼ਕਿਲ    ਵਾਹਿਗੁਰੂ   

ਸ਼ੁਭ ਸਵੇਰ    ਸਵੇਰ    ਚਾਹ    ਪੰਜਾਬ    ਝੂਠ    ਰੱਬ   

ਚੰਨ    ਗਰੀਬ    ਭੈਣਾਂ    ਸਮਝ    ਮੌਸਮ