ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
1 - 202 of 202 Total
ContentWallpapers
ਅਸੀਂ ਖੜੇ ਸੀ ਪਹਾੜ ਬਣ ਜਿੰਨਾਂ ਪਿੱਛੇ
ਅੱਜ ਉਹ ਰੇਤ ਦੀ ਦੀਵਾਰ ਦੱਸਦੇ
ਯਾਰੀ ਖੂਨ ਨਾਲੋਂ ਸੰਘਣੀ ਸੀ ਅੱਜ ਉਹ
ਮਾਮੂਲੀ ਜਾਂ ਜਾਣਕਾਰ ਦੱਸਦੇ

Create Wallpaper for this quote
ਸਕਿਆ ਭਰਾਵਾ ਨਾਲੋ ਯਾਰ ਹੁੰਦੇ ਵੱਧ ਨੀ
ਹਰ ਸ਼ੈ ਦੁਨੀਆ ਦੀ ਯਾਰੀ ਅੱਗੇ ਰੱਦ ਨੀ


Create Wallpaper for this quote
ਕਦੇ ਲਾੲੇ ਨਹੀਂਓੁ ਤੁਕੇ ਗੱਲ ਸਿਰੇ ਲਾੲੀ ਦੀ
ਧੋਖ਼ਾ ਦੇਣਾ ਨਹੀਂਓੁ ਅਾੳੁਂਦਾ
ਜਿੱਥੇ ਯਾਰੀ ਲਾੲੀ ਦੀ


Create Wallpaper for this quote
ਵਾਧੇ ਘਾਟੇ ਯਾਰੀਆਂ ਚ ਸਿਰ ਮੱਥੇ ਏ
ਮਾਫ਼ੀ ਨੀ ਗਰੁੱਪ ਵਿਚ ਯਾਰ ਮਾਰ ਨੂੰ


Create Wallpaper for this quote
ਕਦੇ ਭਾਲੇ ਨਾ ਮੁਨਾਫੇ ਵਿੱਚ ਯਾਰੀਆਂ
ਰੱਬ ਸੁੱਖ ਰੱਖੇ ਬੜਾ ਸੌਖਾ ਸਰਦਾ


Create Wallpaper for this quote
ਦਿੱਤੇ ਸਾਡੇ ਫੁੱਲ ਵੀ ਲੱਗਦਾ ਮੁਰਝਾਗੇ ਹੋਣੇ ਆਂ
ਅੱਲੜਾਂ ਨਾਲ ਯਾਰੀ ਸੱਜਣਾ ਉਮਰਾਂ ਦੇ ਰੋਣੇ ਆਂ


Create Wallpaper for this quote
ਅਸੀ ਯਾਰਾਂ ਨਾਲ ਯਾਰੀਆਂ ਨਿਭਾਈਆਂ ਨੇ
ਉਂਝ ਪੈਸੇ ਅਤੇ ਨਾਰਾਂ ਉੱਤੇ ਮਰੇ ਦੁਨੀਆਂ
ਡੂਮਣੇ ਦੇ ਵਰਗਾ ਗਰੁੱਪ ਯਾਰਾਂ ਦਾ
ਉਂਗਲ ਵੀ ਕਰਨੇ ਤੋਂ ਡਰੇ ਦੁਨੀਆਂ


Create Wallpaper for this quote
ਅਕਲਾਂ ਦੇ ਕੱਚੇ ਆ
ਪਰ ਦਿਲ ਦੇ ਸੱਚੇ ਆ
ਉਂਝ ਕਰੀਏ ਲੱਖ ਮਖੋਲ ਭਾਵੇਂ
ਪਰ ਯਾਰੀਆਂ ਦੇ ਪੱਕੇ ਆ


Create Wallpaper for this quote
ਵਿਹਲਾ ਬੰਦਾ ਤਾਂ ਦੁਸ਼ਮਣ ਦੇ ਵੀ ਕੰਮ ਆ ਜਾਂਦਾ ਆ
ਪਰ ਅਸਲ ਯਾਰ ਓਹ ਹੁੰਦਾ ਜਿਹੜਾ ਕੰਮ ਨੂੰ ਠੋਕਰ ਮਾਰਕੇ ਯਾਰੀ ਨਿਭਾਵੇ


Create Wallpaper for this quote
ਆਸਮਾਨ ਤੋ ਉੱਚੀ ਸੋਚ ਹੈ ਸਾਡੀ ਰੱਬਾ ਸਦਾ ਆਵਾਦ ਰਹੇ
ਦੁਨੀਆ ਦੀ ਪਰਵਾਹ ਨ ਕੋਈੇ ਯਾਰੀ ਜਿੰਦਾਬਾਦ ਰਹੇ


Create Wallpaper for this quote
ਯਾਰੀ ਵਿਚ ਨਫਾ ਨੁਕਸਾਨ ਨਹੀਂਓ ਵੇਖੀ ਦਾ
ਦਿਲ ਮਿਲ ਜਾਵੇ ਫੇਰ ਹਾਣ ਨਹੀਂਓ ਵੇਖੀ ਦਾ
ਦਿਲ ਹੋਵੇ ਸੋਹਣਾ ਨਾਲੇ ਸਾਫ ਸੁਥਰਾ
ਫੇਰ ਕੱਚਾ ਪੱਕਾ ਯਾਰ ਦਾ ਮਕਾਨ ਨਹੀਂਓ ਵੇਖੀ ਦਾ

Create Wallpaper for this quote
Feeling Awesome wallpaper
ਜਿੱਥੇ ਯਾਰੀ ਲੱਗ ਜਾਵੇ
ਫੇਰ ਕੀ ਰੌਲੇ ਜਾਤਾ ਪਾਤਾ ਦੇ


Create Wallpaper for this quote
ਯਾਰਾ ਪਿੱਛੇ ਜਿੰਦਗੀ ਵੀ ਲਾਈਏ ਦਾ ਤੇ
ਪਰ ਯਾਰੀਆ ਦੇ ਨਾਂ ਤੇ jugaad ਲਾਏ ਨਹੀ


Create Wallpaper for this quote
ਫਿਰਦਾ ਕਮਾਉਦਾ ਯਾਰੀਅਾਂ
JoB ਜੂਬ ਨਹੀ ਜੱਟਾ ਦਾ ਪੁੱਤ ਭਾਲਦਾ


Create Wallpaper for this quote
ਯਾਰੀਆ ਵਿੱਚ ਫਿਕ ਤੂੰ ਪਵਾਊਦੀ ਰਹਿੰਦੀ ਸੀ
ਛੱਡਿਆ ਯਾਰਾ ਨੇ ਤੈਨੂੰ ਤਾ ਕਰਕੇ


Create Wallpaper for this quote
ਮਨ ਪਰਚਾਵੇ ਲਈ ਨਾ ਲਾਈਏ ਯਾਰੀਆ
ਨਿੱਕੀ ਨਿੱਕੀ ਗੱਲ ਤੋਂ ਨੀ ਵੈਰ ਪਾਈਦਾ


Create Wallpaper for this quote
ਮੈਂ ਯਾਰਾ ਦੀ ਕਰਾ ਤਾਰੀਫ ਕਿਵੇਂ
ਮੇਰੇ ਅੱਖਰਾਂ ਵਿਚ ਇਨਾ ਜੋਰ ਨਹੀਂ
ਸਾਰੀ ਦੁਨੀਆ ਵਿਚ ਭਾਵੇਂ ਲੱਖ ਯਾਰੀਆਂ
ਪਰ ਮੇਰੇ ਯਾਰਾ ਜਿਹਾ ਕੋਈ ਹੋਰ ਨਹੀਂ

Create Wallpaper for this quote
ਓ ਅਸੀਂ ਯਾਰੀਆਂ ਪੁਗਾਉਣ ਵਾਲੇ jatt ਹਾਂ
ਸਾਥੋਂ ਨੀ ਕਮਾਈਆ ਹੋਣੀਆਂ


Create Wallpaper for this quote
ਮਤਲਬ ਦੀ ਯਾਰੀ ਜਰੂਰਤ ਨੂੰ ਸਲਾਮਾਂ ਨੇ
ਰਿਸ਼ਤਿਆਂ ਨੂੰ ਵਪਾਰ ਬਣਾ ਦਿੱਤਾ ਕੁਜ ਇਨਸਾਨਾਂ ਨੇ


Create Wallpaper for this quote
ਕੀ ਹੋਇਆ ਜੇ ਡਿਗਰੀ ਨਾ ਮਿਲੀ ਪਿਆਰ ਦੀ
ਪਰ ਯਾਰੀਆ ਦੇ ਵਿੱਚ ਤਾ ਅਵਾਰਡ ਪੱਕੇ ਆ


Create Wallpaper for this quote
ਜ਼ਿੰਦਗੀ ਤਬਾਹ ਨੇ ਕਰ ਦਿੰਦੀਆਂ
ਮਾੜੇ ਬੰਦਿਆਂ ਨਾਲ ਲਾਈਆਂ ਯਾਰੀਆਂ..

Create Wallpaper for this quote
Punjabi Songs Lines wallpaper
ਰੱਖੀ ਦਿਲ ❤ ਚ ਨਾ ਫਿਕ,
ਖੇਡੀ ⚜ ਕਦੇ ਨਾ Trick।
➰ ਤਾਹੀਓਂ ਯਾਰੀਆਂ 👬 ਤੇ ਕਿੱਸਿਆ 💪 ਚ ਨਾ ਚੱਲਿਆ।

Create Wallpaper for this quote
ਮੈਂ ਯਾਰਾਂ ਦੀ ਕਰਾਂ ਤਰੀਫ ਕਿਵੇਂ ਮੇਰੇ ਅੱਖਰਾਂ ਵਿੱਚ ਇੰਨਾ ਜੋਰ ਨਹੀ.
ਸਾਰੀ ਦੁਨੀਆਂ ਵਿੱਚ ਭਾਵੇ ਲੱਖ ਯਾਰੀਆਂ ਪਰ ਮੇਰੇ ਯਾਰਾਂ ਜਿਹਾ ਕੋਈ ਹੋਰ ਨਹੀ.!!

Create Wallpaper for this quote
Yarri Dosti Punjabi Message wallpaper
ਯਾਰੀ ਦੋਸਤੀ ਪਿਆਰ ਮੁਹੱਬਤ
ਨਿਭਦੇ ਨਹੀਂ ਵਪਾਰਾਂ ਨਾਲ
ਨੀਵਾਂ ਹੋ ਕੇ ਰਹਿਣ ‘ਚ ਫਾਇਦਾ ਹੈ
ਰੱਬ ਕਦੇ ਵੀ ਮਿਲਦਾ ਨਹੀਂ ਹੰਕਾਰਾਂ ਨਾਲ ♥

Create Wallpaper for this quote
Majedaar Punjabi Status wallpaper
ਜਿੱਥੇ ਯਾਰੀ ਲੱਗ ਜਾਵੇ
ਫੇਰ ਕੀ ਰੌਲੇ ਜਾਤਾ ਪਾਤਾ ਦੇ

Create Wallpaper for this quote
ਜੇ ਸੱਜਣਾ ਵੇ ਸਾਡੀ ਤੇਰੇ ਨਾਲ ਯਾਰੀ ਨਾ ਹੁੰਦੀ
ਸੌਂ ਰੱਬ ਦੀ ਵੇ ਸਾਨੂੰ ਜਿੰਦਗੀ ੲੇਨੀ ਪਿਅਾਰੀ ਨਾ ਹੁੰਦੀ.

Create Wallpaper for this quote
ਜੋ ਪਲਦੇ ਤੂਫਾਨਾਂ ਚ ਉਹ ਲਹਿਰਾਂ ਤੋਂ ਨਹੀ ਡਰਦੇ.
ਜੋ ਯਾਰੀਆਂ ਦੇ ਸ਼ੌਕੀਂ ਉਹ ਵੈਰਾਂ ਤੋਂ ਨੀ ਡਰਦੇ.!!

Create Wallpaper for this quote
ਮਤਲਬ ਦੀ ਯਾਰੀ ਜਰੂਰਤ ਨੂੰ ਸਲਾਮਾ ਨੇ.
ਰਿਸ਼ਤਿਅਾ ਨੂੰ ਵਪਾਰ ਬਣਾ ਦਿੱਤਾ ਕੁਝ ੲਿਨਸਾਨਾਂ ਨੇ.!!

Create Wallpaper for this quote
ਉਸ ਨਾਲ ਯਾਰੀ ਕਦੀ ਨਾ ਲਾਈਏ,ਜਿਸਨੂੰ ਆਪਣੇ ਤੇ ਗਰੂਰ ਹੋਵੇ
ਮਾਂ ਬਾਪ ਨੂੰ ਬੁਰਾ ਨਾ ਆਖੀਏ, ਭਾਂਵੇ ਲੱਖ ਉਹਨਾਂ ਦਾ ਕਸੂਰ ਹੋਵੇ

Create Wallpaper for this quote
ਟੁੱਟ ਚੱਲੀ ਯਾਰੀ ਸਾਡੀ ਸਾਰਿਆਂ ਦੇ ਨਾਲ
ਪੈ ਗਿਆ ਪਿਆਰ ਚੰਨ ਤਾਰਿਆਂ ਦੇ ਨਾਲ

Create Wallpaper for this quote
ਸਦਾ ਸਿੱਖਿਆ ਏ ਜਿਤਣਾ, ਨਾ ਸਿੱਖੇ ਕਦੇ ਹਰਨਾ
ਲਾ ਕੇ ਬੱਬਰ ਸ਼ੇਰ ਨਾਲ ਯਾਰੀ, ਫੇਰ ਗਿੱਦੜਾਂ ਤੋਂ ਕਿ ਡਰਨਾ

Create Wallpaper for this quote
ਪੱਥਰ ਕਦੇ ਗੁਲਾਬ ਨਹੀਂ ਹੁੰਦੇ,
ਜਿੱਥੇ ਯਾਰੀ ਲਾ ਲੲੀਏ ਉਥੇ ਯਾਰਾਂ ਨਾਲ ਹਿਸਾਬ ਨੀਂ ਹੁੰਦੇ !!

Create Wallpaper for this quote
ਇੱਕ ਫੁਕਰੀ ਨੀ ਆਉਂਦੀ, ਦੂਜੀ ਆਉਂਦੀ ਨੀ ਚਲਾਕੀ,
ਤੀਜਾ ਆਉਂਦਾ ਨੀ ਸਾਨੂੰ ਕਿਸੇ ਦਾ ਦਿਲ ਤੋੜਨਾ
ਜਿੱਥੇ ਲਾਈ ਯਾਰੀ ਜਿੰਦ ਵਾਰ ਕੇ ਨਿਭਾਈ,
ਆਉਂਦਾ ਨੀ ਮੌਕੇ ਤੇ ਸਾਨੂੰ ਮੁੱਖ ਮੋੜਨਾ.................

Create Wallpaper for this quote
Yarri Dosti Punjabi Message wallpaper
ਰਿਸ਼ਤੇ, ਪ੍ਰੇਮ, ਯਾਰੀ ਨਿਭਾਓਣ ਦਾ ਇਹੋ ਵੱਲ,
ਭਾਵਨਾਵਾਂ ਵੇਖੋ, ਸੰਭਾਵਨਾਵਾਂ ਨਹੀ....!!!

Create Wallpaper for this quote
Feeling Awesome wallpaper
ਵਾਧਾ ਘਾਟਾ ਦੇਖਦੇ ਨੀ ਸੋਚ ਆਜ਼ਾਦ ਆ..
ਯਾਰ ਜਿੰਦਾ ਦਿਲ ਨੇ ਯਾਰੀ ਜਿੰਦਾਬਾਦ ਆ..

Create Wallpaper for this quote
ਲੋਹੜੀ ਦੀਆਂ ਮੁਬਾਰਕਾਂ...
ਦੇਖੀ ਫੇਰ ਸਾਡੀ ਯਾਰੀ
ਸਵੇਰੇ ਸਵੇਰੇ ਹੀ ਵਿਸ਼ ਮਾਰੀ
ਇਹਨੂੰ ਕਹਿੰਦੇ ਨੇ ਹੁਸ਼ਿਆਰੀ
ਹੁਣ ਵਿਸ਼ ਕਰਨ ਦੀ ਤੁਹਾਡੀ ਹੈ ਵਾਰੀ


Create Wallpaper for this quote
Lohri wallpaper
Lohri wallpaper
Lohri wallpaper
Lohri wallpaper
ਪਹਿਲਾ ਯਾਰੀ ਚਾਈਂ-ਚਾਈਂ ਲਾ ਬੈਠੀ ਏ
ਹੁਣ ਕਹਿੰਦੀ ਜੱਟਾ ਨਾਲ ਔਖਾ ਸਰਦਾ…!!

Create Wallpaper for this quote
🐥ਕਿੰਝ ਯਾਰੀ ਨਿਭਦੀ ਸੱਜਣਾ ਨਾਲ_,
ਉਸਦੇ ਸਵਾਲ ਨੂੰ ਪਤਾ ਤੇ ਮੇਰੇ ਜਵਾਬ ਨੂੰ ਪਤਾ_,
ਕਿੰਨਾ ਕਰਦੇ ਹਾਂ ਯਾਦ ਉਸਨੂੰ_,
ਉਸਦੀ ਸੋਚ ਨੂੰ ਪਤਾ ਜਾਂ ਮੇਰੇ ਖਿਆਲ ਨੂੰ ਪਤਾ..!!🐥

Create Wallpaper for this quote
Punjabi Romantic wallpaper
ਖਤਾ ਜੇਕਰ ਛੋਟੀ ਹੁੰਦੀ ਯਾਰੀ ਯਾਰ ਬਚਾ ਲੈਦੇ
ਉਹ ਰੁੱਖਾ ਨੂੰ ਮੁੱਕਣਾ ਪੈਂਦਾ ਜੋ ਆਪਣੀ ਛਾਂ ਨੂੰ ਖਾ ਲੈਂਦੇ।

Create Wallpaper for this quote
ਪੰਜਾਬੀ ਅੱਤ ਸਟੇਟਸ wallpaper
ਲੱਖ ਯਾਰੀ👫💑 ਲਾਉਣ ਦਾ ਸ਼ੌਕ😆 ਹੋਵੇ 😏
ਪਰ ਥਾਂ💑 ਥਾਂ💑 ਨਹੀਂ ਦਿਲ❤ ਲਾਈ ਦਾ 👎
ਅੱਖਾਂ ਤੱਕ ਕੇ ਹੀ ਸਬ ਕੁਝ ਪਤਾ ਲਗ ਜਾਂਦਾ 😌
ਗੱਲ ਗੱਲ ਤੇ ਐਵੇ ਨਹੀਂ ਅਜਮਾਈ ਦਾ 😔
ਭਾਵੇਂ ਮੰਗੇ ਮਾਫ਼ੀ😓 ਜਾਂ ਫਿਰ ਕਰੇ ਤਰਲੇ😖
ਨਜ਼ਰੋਂ ਡਿੱਗਿਆ ਨੂੰ ਕਦੇ ਮੂੰਹ😬 ਨਹੀਂ ਲਾਈਦਾ🔫

Create Wallpaper for this quote
ਪੱਥਰ ਕਦੇ ਗੁਲਾਬ ਨੀਂ ਹੁੰਦੇ ਕੋਰੇ ਵਰਕੇ ਕਦੇ ਕਿਤਾਬ ਨੀਂ ਹੁੰਦੇ.
ਜਿੱਥੇ ਯਾਰੀ ਲਾ ਲਈਏ ਉੱਥੇ ਯਾਰਾਂ ਨਾਲ ਹਿਸਾਬ ਨੀਂ ਹੁੰਦੇ.!!

Create Wallpaper for this quote
Friendship wallpaper in Punjabi
ਦਿਲਾਂ ਨਾਲ ਜਾਂਦੀਆਂ ਨਿਭਾਈਆਂ ਯਾਰੀਆਂ.
ਦਿਮਾਗ ਨਾਲ ਤਾਂ ਬਲਿਆ ਵਪਾਰ ਹੁੰਦੇ ਨੇ.!!

Create Wallpaper for this quote
ਘੈਂਟ ਸਟੇਟਸ wallpaper
ਦਿਲਾਂ ਨਾਲ ਜਾਂਦੀਆਂ ਨਿਭਾਈਆਂ ਯਾਰੀਆਂ,
ਦਿਮਾਗ ਨਾਲ ਬੱਲਿਆ ਵਪਾਰ ਹੁੰਦੇ ਨੇ.!!

Create Wallpaper for this quote
ਗੱਲ ਪਤੇ ਦੀ wallpaper
ਅਸੀਂ ਖੜੇ ਸੀ ਪਹਾੜ ਬਣ ਜਿੰਨਾਂ ਪਿੱਛੇ,
ਅੱਜ ਉਹ ਰੇਤ ਦੀ ਦੀਵਾਰ ਦੱਸਦੇ !
ਯਾਰੀ ਖੂਨ ਨਾਲੋਂ ਸੰਘਣੀ ਸੀ ਅੱਜ,
ਉਹ ਮਾਮੂਲੀ ਜਿਹਾ ਜਾਣਕਾਰ ਦੱਸਦੇ !!

Create Wallpaper for this quote
Ghaint messages wallpaper
ਯਾਰੀ ਪਿੱਛੇ ਸਭ ਕੁਝ ਵਾਰ ਗਿਆ,
ਨਾ ਬਚਿਆ ਕੁਝ ਲੁਟਾਉਣ ਲਈ !
ਬੱਸ ਸਾਹ ਬਾਕੀ ਨੇ ਉਹ ਨਾ ਮੰਗੀ,
ਮੈਂ ਰੱਖੇ ਨੇ ਭੁੱਲਾਂ ਬਖਸ਼ਾਉਣ ਲਈ !!

Create Wallpaper for this quote
ਯਾਰੀ ਲਾਉਣ ਦਾ ਇਕ ਅੰਦਾਜ਼ ਹੁੰਦਾ, ਕੋਈ ਖਿੜ ਜਾਂਦਾ ਕੋਈ ਮੁਰਝਾ ਜਾਂਦਾ
ਕੋਈ ਫੁੱਲਾਂ 🌷ਨਾਲ ਵੀ ਹੱਸਦਾ ਨਹੀਂ, ਕੋਈ ਕੰਡਿਆਂ ਨਾਲ ਵੀ ਨਿਭਾ ਜਾਂਦਾ।


Create Wallpaper for this quote
ਸ਼ਾਇਰੀ wallpaper
ਮੁੰਡਿਆ ਦੀ ਯਾਰੀ ਜਿਵੇ H.D.F.C ਦਾ ‪loan, ਤੇ ਕੁੜੀਆਂ ਦੀ ਯਾਰੀ ਜਿਵੇ china ਦਾ ਫੋਨ।

Create Wallpaper for this quote
ਯਾਰੀ ਚੰਡੀਗੜ੍ਹ ਵਾਲੀਏ ਨੀ ਤੇਰੀ
ਕਰੇਗੀ ਹੱਥ ਯਾਰ ਦੇ ਖੜੇ

Create Wallpaper for this quote
ਘੈਂਟ ਸਟੇਟਸ wallpaper
ਤੇਰਾ ਨੂੰ ਕਸੂਰ ਭੁੱਲਾਂ ਸਾਡੀਆਂ ਸੀ ਸਾਰੀਆਂ
ਤੂੰ ਲਾਈਆਂ ਹੀ ਨਹੀਂ ਸੀ ਦਿਲੋਂ ਸਾਡੇ ਨਾਲ ਯਾਰੀਆਂ..

Create Wallpaper for this quote
ਮੁੰਡਿਆ ਦੀ ਯਾਰੀ ਜਿਵੇ H.D.F.C da ‪loan ਕੁੜੀਆਂ ਦੀ ਯਾਰੀ ਜਿਵੇ china ਦਾ ਫੋਨ।

Create Wallpaper for this quote
ਯਾਰਾਂ ਪਿੱਛੇ ਵਾਰਦੇ ਆਂ ਜਾਨ ਨੂੰ
ਕਿਸੇ ਜਾਨ ਪਿੱਛੇ ਯਾਰੀਆਂ ਨੀ ਵਾਰੀਆ

Create Wallpaper for this quote
Punjabi Best Friendship wallpaper
ਮਤਲਬ ਦੀ ਯਾਰੀ ਜਰੂਰਤ ਨੂੰ ਸਲਾਮਾ ਨੇ
ਰਿਸ਼ਤਿਅਾ ਨੂੰ ਵਪਾਰ ਬਣਾ ਦਿੱਤਾ ਕੁਝ ੲਿਨਸਾਨਾ ਨੇ🙏

Create Wallpaper for this quote
ਲੱਖਾਂ ਦੇ ਨੇ ਯਾਰ ਉਂਝ ਬੰਦੇ ਭਾਂਵੇ ਆਮ ਨੀ,
ਪੱਕੀਆਂ ਨੇ ਯਾਰੀਆ ਨਾ ਜਾਹਲੀ ਇਸਟਾਂਮ ਨੀ ।

Create Wallpaper for this quote
ਦੁਨੀਆਂ ਵਿੱਚ ਸਿਰਫ 2% ਲੋਕਾਂ ਧੁੱਪ ਨਾਲ ਸੜਦੇ ਨੇ,
ਬਾਕੀ 98% ਤਾਂ ਸਾਡੀ ਯਾਰੀ ਵੇਖ ਕੇ ਈ ਸੜ ਜਾਂਦੇ ਨੇ ।

Create Wallpaper for this quote
ਲੈਟਰ ਯਾਰੀ ਵਾਲੇ ਪੱਕੇ,
ਟੋਲੇ ਨਾ ਰੱਖੇ ਗਦਾਰਾ ਦੇ ।

Create Wallpaper for this quote
ਫੋਕੋ ਫਾਇਰ..🔫🔫💪ਮਾਰਕੇ ਚੜਾਈ ਹੁੰਦੀ ਨਾ💪;ਉਝ ਭਾਵੇ ਡੱਬ ਵਿੱਚ ਦੋ ਧਰੇ ਆ;;: ਯਾਰਾਂ ਨੇ ਤਾਂ ਹੁਣ ਤੱਕ ਯਾਰੀਆ ਕਮਾਈਆ;"ਬੱਬਰ ਸ਼ੇਰਾ ਜਿਹੇ💪ਯਾਰ ਸੱਜੇ ਖੱਬੇ ਖੜੇ ਆ👈💪💪💪

Create Wallpaper for this quote
ਜੇ ਸ਼ੇਰਾਂ ਨਾਲ ਲਾਉਣੀ ਹੋਵੇ ਯਾਰੀ ਬੱਲਿਆ...
ਪਹਿਲਾਂ ਜੰਗਲਾਂ ਦੇ ਪੈਂਦੇ ਨੇ ਅਸੂਲ ਸਿੱਖਣੇ

Create Wallpaper for this quote
Ghaint messages wallpaper
ਮਤਲਬ ਦੇ ਰਿਸ਼ਤੇ ਨੇ, ਮਤਲਬ ਦੀ ਯਾਰੀ ਹੈ। ਕੋਈ ਦਿਲ ਨੂੰ ਪੁੱਛਦਾ ਨਈ, ਦੌਲਤ ਹੀ ਪਿਆਰੀ ਹੈ। ਜੋ ਆਪਣਾ ਲੱਗਦਾ ਹੈ। ਓਹੀ ਤਾਂ ਠੱਗਦਾ ਹੈ। ਮੇਰਾ ਇਹੀਓ ਕਹਿਣਾ ਏ। ਬਚ ਬਚ ਕੇ ਰਹਿਣਾ ਏ।

Create Wallpaper for this quote
ਅਸੀ ਪੇਪਰਾਂ ਚ ਲਏ ਸੀ🔫ਸਟੈਂਡ ਯਾਰਾ👬ਪਿਛੇ👈 ਨੀ ਤੂੰ ਪਹਿਲੇ👌ਨੰਬਰ ਨੂੰ ਬਸ ਭਾਲਦੀ ਰਹੀ ਅਸੀ👬ਯਾਰੀ🔫ਸਰਦਾਰੀ ਉਤੇ ਕੀਤਾ Diploma ਨੀ ਤੂੰ ਐਵੇ🐸ਡੱਡੂਆ ਦੇ🙈ਢਿੱਡ ਪਾੜਦੀ🔪ਰਹੀ ..

Create Wallpaper for this quote
ਸਾਰੇ ਪਿੰਡ ਨਾਲ ਯਾਰੀ ਹੋਵੇ ਤਾ ਕੱਡੀ ਟੌਹਰ ਕਿਸੇ ਦੇ ਸੀਨੇ ਮਚਦੀ ਨੀ ਜੱਟਾ ਦਾ ਮੁੰਡਾ ਹੋਵੇ ਤੇ ਪਿੰਡ ਵਿੱਚ ਪਾਇਆ ਵੈਰ ਨਾ ਹੋਵੇ ਗੱਲ ਜਚਦੀ ਨੀ...

Create Wallpaper for this quote
ਰੰਗ ਰੂਪ ਤੇ ਕਦੇ ਮਾਣ ਨੀ ਕਰੀਦਾ , ਧੰਨ ਦੌਲਤ ਦਾ ਕਦੇ ਗੁਮਾਣ ਨੀ ਕਰੀ ਦਾ, ਯਾਰੀ ਲਾ ਕੇ ਜੇ ਨਿਭਾਉਣੀ ਨਹੀ ਆਉਦੀ ਤਾ ਯਾਰੀ ਲਾ ਕੇ ਕਿਸੇ ਨੂੰ ਬਦਨਾਮ ਨੀ ਕਰੀਦਾ....

Create Wallpaper for this quote
ਨਾਮ ਮੇਰਾ ਜਪ ਰੱਬ ਪਾਉਣ ਵਾਲਿਆਂ ਕਾਹਤੋਂ ਮਨੋਂ ਲਾਹਤੀ ਸ਼ਾਹੀ ਠਾਠ ਵਰਗੀ।। ਯਾਰੀ ਤੇਰੀ ਖਾ ਗਈ ਸਿਉਂਕ ਵਾਂਗਰਾਂ ਕੁੜੀ ਸੀ ਮੈਂ ਟਾਹਲੀ ਦੀ ਚੁਗਾਠ ਵਰਗੀ।।

Create Wallpaper for this quote
ੳੁਹ ਗੱਭਰੂ👨‍💼 ਸੀ ਮਿਸ਼ਰੀ ਦੀ ਡਲੀ ਵਰਗਾ. ਭੋਰ ਭੋਰ ਖਾ ਗੀ ਤੇਰੀ ਯਾਰੀ ਅੱਲੜੇ👱🏻‍♀

Create Wallpaper for this quote
##_ਨੇਤਾ☝ਗਿਰੀਆਂ 😁ਦੇ✌ਚੱਕਰਾ 😁 ਤੌ 🤗ਦੂਰ😦ਬੱਲੀਏ"☹ਸਾਨੂੰ 👏ਯਾਰੀਆਂ 💪ਦਾ👍ਰਹਿੰਦਾ ✌ਏ🙂ਸਰੂਰ🖒ਬਲੀਏ..!!!!

Create Wallpaper for this quote
👉ਲੀਕਾ ਨੱਕ 👃ਨਾਲ ਕਢਾ ਕੇ ਛੱਡੀਆਂ ਜੋ ਸ਼ਾਲਾਂ ਮਾਰਦੀ ਸੀ ਪੁੱਠੀਆਂ ... ਯਾਰੀ ਲਈ ਨਾ ਜੱਟਾਂ👶 ਦੇ ਪੁੱਤਾਂ👱👱 ਨਾਲ ਜਦੋਂ ਤੋੜ ਦੇ ਪੰਚਾਇਤਾਂ ਹੁੰਦੀਆਂ ।।।।

Create Wallpaper for this quote
ਬਹੁਤਾ 👉ਯੈਂਕਣਾ👈 ਨਾਲ ਹੁੰਦਾਂ ਨਹੀ 👀FrAnk ਬੱਲੀਏ ਸਾਡਾ ਯਾਰੀਆਂ ਲਈ 👆Top ਉੱਤੇ 💪RanK ਬੱਲੀਏ ,....

Create Wallpaper for this quote
ਆਪਾਂ ਅੱਠਵੀਂ ਤੋ ਕੱਠੇ 💑ਰਹੇ ਪੜਦੇ ਤੂੰ ਚੰਗੀਆਂ ਨਿਭਾਈਆਂ ਯਾਰੀਆਂ👫 ਐਣ ਸਿਰੇ ਉੱਤੇ ਮਿੱਤਰਾਂ👱🏻 ਨੂੰ ਡੋਬਗੀਂ ਤੂੰ ਅੰਬਰਾਂ ਨੂੰ ਲਾਗੀਂ ਡਾਰੀਆਂ✈✈✈

Create Wallpaper for this quote
ਇੱਕ ਆਉਦੀ ਨੀ ਚਲਾਕੀ, ਦੂਜਾ ਆਉਦਾ ਨੀ ਕਿਸੇ ਦਾ ਦਿਲ💟 ਤੋੜਨਾ 💔 ਯਾਰੀ ਜਿੰਦ ਵਾਰ ਕੇ ਨਿਭਾਈ ਆਉਦਾ ਨੀ ਮੌਕੇ ਤੇ ਸਾਨੂੰ ਮੁੱਖ ਮੋੜਨਾ😏

Create Wallpaper for this quote
ਇੱਕ ਯਾਰੀਆ ਨੂੰ ਨਿਭਾਉਣਾ ਈ ਸਿੱਖਿਆ।। ਦੂਜਾ ਕੰਮ ਮੈ ਨਾ ਸਿੱਖਿਆ ।। ✍✍

Create Wallpaper for this quote
ਪੈਸੇ ਤੇ ਨੀ ਮਰੀ ਦਾ ਸੋਹਣੀਏ ਪਿਆਰ ਦਿਲੋ ਕਰੀਦਾ . ਜਿਥੇ ਲੱਗ ਜਾਵੇ ਯਾਰੀ ਫਿਰ ਹਿੱਕ ਤਾਣ ਕੇ ਨਾਲ ਖੜੀ ਦਾ 😊..

Create Wallpaper for this quote
ਯਾਰੀ ਤਾਂ ਔਖੇ ਵੇਲੇ ਪਰਖੀ ਜਾਦੀ ਆ
ਰੋਜ਼ ਹੱਥ ਮਿਲਾੳਣ ਵਾਲਾ ਯਾਰ ਨਹੀ ਹੁੰਦਾ !

Create Wallpaper for this quote
ਨਸ਼ਾ ਪੱਤਾ ਪਿਆਰਾਂ ਵਾਲਾ ਫੁੱਲ ਕਰਦਾ
ਯਾਰੀਆਂ ਦਾ ਰੱਖਦਾ ਸਵਾਦ ਗੱਭਰੂ
ਵੈਰੀਆਂ ਦੇ ਲਈ ਤਲਵਾਰ ਵਰਗਾ
ਯਾਰਾਂ ਲਈ ਨਿਰਾਂ ਸਾਧ ਗੱਭਰੂ👬

Create Wallpaper for this quote
3 ਸਾਲ ਦੀ ਯਾਰੀ ਸਾਡੀ ਤੂੰ ਜੜਾਂ ਤੋਂ ਵੱਡਗੀ
ਨੀ ਓ ਕਿਹੜਾ ਡੀ.ਸੀ.ਆ ਜੀਹਦੇ ਕਰਕੇ ਛੱਡਗੀ....

Create Wallpaper for this quote
ਇੱਕ ਆਉਦੀ ਨੀ ਚਲਾਕੀ, ਦੂਜਾ ਆਉਦਾ ਨੀ ਕਿਸੇ ਦਾ ਦਿਲ 💟 ਤੋੜਨਾ 💔
ਯਾਰੀ ਜਿੰਦ ਵਾਰ ਕੇ ਨਿਭਾਈ ਆਉਦਾ ਨੀ ਮੌਕੇ ਤੇ ਸਾਨੂੰ ਮੁੱਖ ਮੋੜਨਾ

Create Wallpaper for this quote
ਭਾਵੇਂ ਸਾਡੀਆਂ ਮਾਵਾਂ ਨੇ ਸਾਨੂੰ ਜੰਮਿਆ ਵੱਖ ਵੱਖ ਆ,
ਸਾਡੀਆ ਯਾਰੀਆਂ ਸਾਨੂੰ ਭਰਾ ਬਣਾ ਗਈਆਂ ।

Create Wallpaper for this quote
ਪਹਿਲਾ ਤੋੜ ਕੇ ਯਾਰੀ ਸੀ ਕਹਿੰਦੀ Go To Hell
ਹੁਣ ਦੇਖ ਕੇ ਚੜਾਈ ਯਾਰ ਦੀ ਫਿਰੇ ਸਹੇਲੀਆਂ ਨੂੰ ਦੱਸਦੀ I Know Him Very Well,,

Create Wallpaper for this quote
Punjabi Punjabi Attitude Status wallpaper
ਬੱਸ ਯਾਰੀਆਂ 👬👬ਕਮਾਉਂਦਾ ਫਿਰੇ ਯਾਰ ਨੀ🔫

Create Wallpaper for this quote
ਗੱਭਰੂ ਸੀ ਮਿਸ਼ਰੀ ਦੀ ਡਲੀ ਵਰਗਾ,
ਭੋਰ ਭੋਰ ਖਾ ਗਈ ਤੇਰੀ ਯਾਰੀ ਅੱਲੜੇ ..

Create Wallpaper for this quote
Punjabi ਪੰਜਾਬੀ Songs Lines wallpaper
ਸੁਨ ਵੇ ਸਜਨਾ ਜੇ ਤੇਰੇ ਨਾਲ ਯਾਰੀ ਨਾ ਹੁੰਦੀ. ਸੋਹੰ ਰੱਬ ਦੀ ਸਾਨੂੰ ਜਿੰਦਗੀ ਏਨੀ ਪਿਆਰੀ ਨਾ ਹੁੰਦੀ॥

Create Wallpaper for this quote
ਮਤਲਬ ਦੇ ਰਿਸ਼ਤੇ ਨੇ,,
ਮਤਲਬ ਦੀ ਯਾਰੀ ਹੈ,,
ਕੋਈ ਦਿਲ ਨੂੰ ਪੁਛਦਾ ਨੀ
ਦੋਲਤ ਹੀ ਪਿਆਰੀ ਹੈ..

Create Wallpaper for this quote
Punjabi Sad Punjabi wallpaper
💯ਨੀ ਤੂੰ ਗਿਣਤੀ ਦੇ ਵਿੱਚ ਪੱਟੇ ਪੁੱਤ 👱👱ਮਾਵਾਂ ਦੇ।
ਯਾਰ ਕਾਫਲਿਆਂ 👬ਦੇ ਵਿੱਚ ਹੈ ਨਿਭਾਉਂਦਾ ਯਾਰੀਆਂ.. 🙏

Create Wallpaper for this quote
ਕੱਲ ਦੇ ਜਵਾਕ ਯਾਰੀ ਯਾਰੀ ਕਰਦੇ , ਇਹਨਾਂ ਨੂੰ ਕੀ ਪਤਾ ਯਾਰੀ ਜਾਨ ਮੰਗਦੀ!

Create Wallpaper for this quote
ਯਾਰੀ ਲਾਉਣ ਨੂੰ ਕਰੁ ਗਾ ਤੇਰਾ ਚਿੱਤ ਬੱਲੀਏ . ਸੁੱਖ ਮੰਗਿਆ ਕਰੇ ਗੀ ਮਿੱਤਰਾ ਦੀ ਨਿੱਤ ਬੱਲੀਏ ✍

Create Wallpaper for this quote
ਯਾਰਾ ਯਾਰੀ ਦਾ ਮਾਨ ਰੱਖੀਂ,
ਦਿਮਾਗ ਵਿਚ ਨਹੀ ਪਰ ਦਿਲ ਵਿਚ ਪਹਿਚਾਨ ਰੱਖੀਂ,
ਮੈਂ ਵੀ ਮੰਗਾ ਇੱਕ ਦੁਆ ਰੱਬ ਤੋ,
ਮੇਰੇ ਸੋਹਣੇ ਦੋਸਤ ਨੂੰ ਹਰ ਦੁਖ ਤੋਂ ਅੰਜਾਨ ਰੱਖੀਂ॥

Create Wallpaper for this quote
ਅਸੀ ਯਾਰਾਂ ਨਾਲ ਯਾਰੀਆਂ ਨਿਭਾਈਆਂ ਨੇ,
ਉਂਝ ਪੈਸੇ ਅਤੇ ਨਾਰਾਂ ਉੱਤੇ ਮਰੇ ਦੁਨੀਆਂ,
ਡੂਮਣੇ ਦੇ ਵਰਗਾ ਗਰੁੱਪ ਯਾਰਾਂ ਦਾ,
ਉਂਗਲ ਵੀ ਕਰਨੇ ਤੋਂ ਡਰੇ ਦੁਨੀਆਂ ।

Create Wallpaper for this quote
ਕਿਸੇ ਤੋਂ ਡਰਦੇ ਨੀ , ਕੁੜੀਆਂ ਪਿੱਛੇ ਮਰਦੇ ਨੀ .... ਯਾਰੀ ਲਈ ਕੁੱਝ ਵੀ ਸਹਿਲਾਂਗੇ... ਯਾਰਾਂ ਲਈ ਤਾਂ 🙂ਬਿੱਲੋ ਤੈਨੂੰ ਵੀ ਅਲਵਿਦਾ ਕਹਿਦਾ ਗੇਂ

Create Wallpaper for this quote
ਯਾਰ ਹੀ ਚੜਾਉਂਦੇ ਕੰਮ ਸਿਰੇ ਯਾਰ ਦੇ
ਯਾਰੀ ਜਿੰਦਬਾਦ ਜਿੰਦਬਾਦ ਸੋਹਣੀਏਂ..

Create Wallpaper for this quote
ਚਰਚੇ ਨੇ ਪੂਰੇ ਨਾਲੇ ਕੈਮ ਸਰਦਾਰੀ ਅਾ
ਯਾਰੀ ਜਿਨ੍ਹਾ ਨਾਲ ਮੇਰੀ ਸਾਰੇ ਅੱਤ ਦੇ ਸ਼ਿਕਾਰੀ ਆ

Create Wallpaper for this quote
ਤੇਰੀ ਰੇਡੀਮੇਡ ਜੇਹੀ ਯਾਰੀ ਦਾ ਸਾਨੂੰ ਬਿੱਲ ਨੲੀ ਮਿਲਿਅਾਂ... ਭਾਵੇਂ ਮੱਤ ਬਥੇਰੀ ਮਿਲਦੀ ਅਾ ਨੀ ਪਰ ਦਿਲ ਨੲੀ ਮਿਲਿਅਾ...😌😔😌

Create Wallpaper for this quote
ਗੁੱਡੀ ਅੰਬਰਾਂ ਤੇ ੲਿੱਕ ਦਿਨ ਓੁਹਦੀ ਚੜਨੀ ਜਿਹੜਾ ਦਿਨ ਰਾਤ ਮਿਹਨਤੀ ਪੁਜ਼ਾਰੀ ਹੁੰਦਾ ਹੈ
ਟਿੱਚਰਾਂ ਬਥੇਰੇ ਲੋਕੀਂ ਰਹਿੰਦੇ ਕਰਦੇ ਭਰੋਸਾ ਰੱਬ ਜਿਹੇ ਨਾਮ ਤੇ ਜੋ ਯਾਰੀ ਹੁੰਦਾ ਹੈ

Create Wallpaper for this quote
ਰੱਖੇ ਮੁੱਢ ਤੋਂ ਅਸੂਲ ਕਾਇਮ ਨੇ ਬਹੁਤਾਂ ਕਿਸੇ ਨੂੰ ਨਾਂ ਸਿਰ ਚਾੜਦੇ
ਬਸ ਹੁਣ ਉਹਨਾਂ ਉੁਤੋ ਜਿੰਦ ਵਾਰੀਏ ਜਿਹੜੇ ਯਾਰੀਆਂ ਦਾ ਮੁੱਲ ਤਾਰਦੇ

Create Wallpaper for this quote
ਫਿੱਟੇ ਮੂੰਹ ਤੇਰੀ ਯਾਰੀ ਦਾ, ਸ਼ਕਲ ਸੋਹਣੀ ਤੇ ਆਕੜ ਮਾੜੀ ਦਾ

Create Wallpaper for this quote
ਪਹਿਲਾ ਯਾਰੀ ਚਾਈਂ-ਚਾਈਂ ਲਾ ਬੈਠੀ ਏ ਹੁਣ… ਕਹਿੰਦੀ ਜੱਟਾਂ ਨਾਲ ਔਖਾ ਸਰਦਾ…!!

Create Wallpaper for this quote
ਯਾਰੀ ਇੱਕ ਨਾਲ …ਸਰਦਾਰੀ ਹਿੱਕ ਨਾਲ

Create Wallpaper for this quote
ਲੱਖਾ ਦੇ ਨੇ ਯਾਰ ਉਂਝ ਬੰਦੇ ਭਾਂਵੇ ਆਮ ਨੀ💪 ਪੱਕੀਆਂ ਨੇ ਯਾਰੀਆਂ ਕੋਈ ਜਾਅਲੀ ਅਸਟਾਮ ਨੀ💪

Create Wallpaper for this quote
ਕਰਦਾ ਹਾਂ ਬੇਨਤੀ ਆਪਣੇ ਸੱਭ ਯਾਰਾਂ ਨੂੰ, ਕਰੀਓ ਨਾ ਇਸ਼ਕ ਅੱਜ ਕਲ ਦੀਆਂ ਨਾਰਾਂ ਨੂੰ, ਲਾਉਂਦੀਆਂ ਨੇ ਯਾਰੀ ਇਕ ਦੂਜੀ ਨੂੰ ਵਿਖਾਉਣ ਲਈ, ਦਿੰਦੀਆਂ ਨੇ ਧੋਖਾ ਫਿਰ ਜੱਗ ਨੂੰ ਹਸਾਉਣ ਲਈ, ਠੱਗਿਆ ਗਿਆ ਇਸ ਇਸ਼ਕ ਦੇ ਬਜ਼ਾਰ ਵਿੱਚ, ਹਾਰੀ ਬੈਠਾ ਸੱਭ ਉਸ ਕੁੜੀ ਦੇ ਪਿਆਰ ਵਿੱਚ.....

Create Wallpaper for this quote
ਉਹਦੇ ਬੁੱਲਾਂ ਉੱਤੇ ਮੇਰੀ ਰੱਟ ਐ…
ਸਾਡੀ ਆਸ਼ਕਾ ਦੇ ਵਿੱਚ ਯਾਰੀ ਅੱਤ ਐ…
ਮੈਂ ਵੀ ਘੈਂਟ ਜਿਹੀ ਸਵੇਗੀ ਮੁਟਿਆਰ ਐ…
ਉਹ ਵੀ ਸਿਰੇ ਦਾ ਸਵੇਗੀ ਜਿਹਾ ਜੱਟ ਐ…

Create Wallpaper for this quote
ਜ਼ਿੰਦਾਬਾਦ ਰਹਿਣ ਬਿੱਲੋ ਯਾਰੀਅਾਂ ਜਿਨਾਂ ਕਰਕੇ ਜਿੳੂਦਾ ਜੱਟ ਨੀ

Create Wallpaper for this quote
ਸੁਣ ਵੇ ਸੱਜਨਾ ਜੇ ਤੇਰੇ ਨਾਲ ਯਾਰੀ ਨਾ ਹੁੰਦੀ☺☺ਸੋਂਹ ਰੱਬ ਦੀ ਸਾਨੂੰ ਜਿੰਦਗੀ ਏਨੀ ਪਿਆਰੀ ਨਾ ਹੁੰਦੀ॥

Create Wallpaper for this quote
ਹੋਵੇ ਸੋਹਣੀ ਤੇ ਸੁਨੱਖੀ ਯਾਰੋ ਗੋਲ ਮੋਲ ਜੀ,
ਥੋਡੇ ਬਈ ਵਾਂਗੂ ਜਿਹੜੀ ਹੋਵੇ ਘੱਟ ਬੋਲਦੀ…
ਨਾਲ ਲਾਕੇ ਹੋਵੇ ਯਾਰੀ ਦਾ ਗਰੂਰ ਮਿੱਤਰੋ,
ਬਸ ਐਹੋ ਜਿਹੀ ਲੱਭਦੋ ਮਸ਼ੂਕ ਮਿੱਤਰੋ

Create Wallpaper for this quote
ਹੱਸ ਹੱਸ ਕੇ ਕੱਟਣੀ ਜ਼ਿੰਦਗੀ ਯਾਰਾਂ ਦੇ ਨਾਲ
ਦਿਲ ਲਾ ਕੇ ਰੱਖਣਾ ਬਹਾਰਾਂ ਦੇ ਨਾਲ
ਕੀ ਹੋਇਆ ਜੇ ਅਸੀਂ ਸੋਹਣੇ ਨਹੀ
ਸਾਡੀ ਯਾਰੀ ਆ ਸੋਹਣੇ ਯਾਰਾਂ ਦੇ ਨਾਲ ॥

Create Wallpaper for this quote
ਯਾਰਾਂ ਯਾਰੀ ਦਾ ਮਾਨ ਰੱਖੀਂ, ਦਿਮਾਗ ਵਿਚ ਨਹੀ ਪਰ ਦਿਲ ਵਿਚ ਪਹਿਚਾਨ ਰੱਖੀਂ, ਮੈਂ ਵੀ ਮੰਗਾ ਇੱਕ ਦੁਆ ਰੱਬ ਤੋ, ਮੇਰੇ ਸੋਹਣੇ ਦੋਸਤ ਨੂੰ ਹਰ ਦੁਖ ਤੋਂ ਅੰਜਾਨ ਰੱਖੀਂ ॥

Create Wallpaper for this quote
ਯਾਰੀ ਲਾਈ ਦਾ ਕਦੀ ਏਹਸਾਨ ਨਹੀਂ ਹੁੰਦਾ,
ਯਾਰਾਂ ਨੂੰ ਯਾਰੀ ਦਾ ਗੁਮਾਨ ਨਹੀਂ ਹੁੰਦਾ,
ਯਾਰੀ ਜੇ ਲਾਈ ਹੋਵੇ ਇਮਾਨ ਰਖ ਕੇ,
ਫ਼ੇਰ ਯਾਰ ਵੀ ਕਦੇ ਬੇਇਮਾਨ ਨਹੀਂ ਹੁੰਦਾ॥

Create Wallpaper for this quote
ਯਾਰੀ ਵਿਚ ਨਫੇ ਨੁਕਸਾਨ ਨਹੀਓਂ ਵੇਖੀਦੇ,
ਮੰਜਿਲਾਂ ਦੇ ਸਾਹਮਣੇ ਤੂਫ਼ਾਨ ਨਹੀਓਂ ਵੇਖੀਦੇ ,
ਯਾਰਾਂ ਦੇ ਗੁਨਾਹਾਂ ਦਾ ਹਿਸਾਬ ਨਹੀਓਂ ਜੋੜੀਦਾ,
ਆਪਣੇ ਪਿਆਰਿਆਂ ਦਾ ਦਿਲ ਨਹੀਓਂ ਤੋੜੀ ਦਾ ॥

Create Wallpaper for this quote
ਤੂੰ # ਮੁੰਡਾ ਪੱਟਿਆ ਗੁਲਾਬ⚘ ਵਰਗਾ... ਜਿੰਦ ਤਲੀ ਉੱਤੇ # ਸੋਹਣੀਏ ਟਿਕਾਈ ਫਿਰਦਾ... ਕਹਿੰਦਾ ਬੋਤਲ ਚ' ਤੂੰ ਦਿਸਦੀ ਹੁਣ # ਦਾਰੂ ਨਾਲ ਯਾਰੀ ਗੂੜੀ ਪਾਈ ਫਿਰਦਾ...

Create Wallpaper for this quote
ਉਹਦੇ ਬੁੱਲਾਂ ਉੱਤੇ ਮੇਰੀ ਰੱਟ ਐ
ਸਾਡੀ ਆਸ਼ਕਾ ਦੇ ਵਿੱਚ ਯਾਰੀ ਅੱਤ ਐ
ਮੈਂ ਵੀ ਘੈਂਟ ਜਿਹੀ ਸਵੇਗੀ ਮੁਟਿਆਰ ਐ
ਉਹ ਵੀ ਸਿਰੇ ਦਾ ਸਵੇਗੀ ਜਿਹਾ ਜੱਟ ਐ…

Create Wallpaper for this quote
ਯਾਰਾਂ ਨਾਲ ਯਾਰੀਆਂ ਪੁਗਾਈ ਜਾਨੇ ਆਂ. ਏਰੀਏ ਚ ਅੱਤ ਕਰਵਾਈ ਜਾਨੇ ਆਂ. ਵੈਰੀਆਂ ਦੇ ਸੀਨੇ ਅੱਗਾਂ ਲਾਈ ਜਾਨੇ ਆਂ...

Create Wallpaper for this quote
ਕਿਸੇ ਲੰਡੀਬੁਚੀ ਦੀ ਅੈਵੇਂ ਝਲੀੲੇ ਨਾ ਘੂਰ ਯਾਰੀਅਾਂ ਦਾ ਰਹਿੰਦਾ ਸਾਨੂੰ ਚੜਿਅਾ ਸਰੂਰ ......#

Create Wallpaper for this quote
ਕੱਲ ਦੇ ਜਵਾਕ ਯਾਰੀ ਯਾਰੀ ਕਰਦੇ,
ਇਹਨਾਂ ਨੂੰ ਕੀ ਪਤਾ ਯਾਰੀ ਜਾਨ ਮੰਗਦੀ!

Create Wallpaper for this quote
ਫੋਕੇ ਫਾਇਰ ਮਾਰਕੇ ਚੜਾਈ ਹੁੰਦੀ ਨਾ
ਉਂਝ ਭਾਂਵੇ ਡੱਬ ਵਿੱਚ ਦੋ ਧਰੇ ਆ
ਯਾਰਾਂ ਨੇ ਤਾਂ ਹੁਣ ਤੱਕ ਯਾਰੀਆਂ ਕਮਾਈਆ
ਹੀਰੇ ਜਿਹੇ ਯਾਰ ਸੱਜੇ ਖੱਬੇ ਖੜੇ ਆ

Create Wallpaper for this quote
ਹੱਸ ਹੱਸ ਕੇ ਕੱਟਣੀ ਜ਼ਿੰਦਗੀ ਯਾਰਾਂ ਦੇ ਨਾਲ ਦਿਲ ਲਾ ਕੇ ਰੱਖਣਾ ਬਹਾਰਾਂ ਦੇ ਨਾਲ ਕੀ ਹੋਇਆ ਜੇ ਅਸੀਂ ਸੋਹਣੇ ਨਹੀ ਸਾਡੀ ਯਾਰੀ ਆ ਸੋਹਣੇ ਯਾਰਾਂ ਦੇ ਨਾਲ ॥ ✔

Create Wallpaper for this quote
ਕਿਸੇ ਲੰਡੀਬੁਚੀ ਦੀ ਅੈਵੇਂ ਝਲੀੲੇ ਨਾ ਘੂਰ
ਯਾਰੀਅਾਂ ਦਾ ਰਹਿੰਦਾ ਸਾਨੂੰ ਚੜਿਅਾ ਸਰੂਰ ...

Create Wallpaper for this quote
ਯਾਰੀ ਟੁੱਟੀ ਤੋ ਬਾਦ ਵੀ ਜਿਹੜੇ ਹੱਸਕੇ ਟਾਈਮ ਲੰਗਾਈ ਜਾਂਦੇ ਨੇ.
ਹੱਸਦੇ ਨੇ ਉਹ ਦੁਨੀਆਂ ਲਈ ਪਰ ਅੰਦਰੋ ਅੰਦਰੀ ਗੱਮ ੳੁਹਨਾਂ ਨੂੰ ਖਾਈ ਜਾਦੇ ਨੇ..

Create Wallpaper for this quote
👉ਅੱਜ ਇੱਥੇ ਕੱਲ ਉੱਥੇ ਯਾਰੀ ਲਾ ਲਈ ਜੀ ਬੰਦੇ ਉਹ ਫਜੂਲ ਹੁੰਦੇ ਨੇ,
ਜਨੇ ਖਨੇ ਦਾ ਤਾਂ ਕੰਮ ਨਹੀ ਆਸ਼ਕੀ ਜੀ ਇਹਦੇ ਵੀ ਅਸੂਲ ਹੁੰਦੇ ਨੇ…

Create Wallpaper for this quote
ਆਸਮਾਨ ਤੋ ਉੱਚੀ ਸੋਚ ਹੈ ਸਾਡੀ ਰੱਬਾ ਸਦਾ ਆਵਾਦ ਰਹੇ
ਦੁਨੀਆਂ ਦੀ ਪਰਵਾਹ ਨਾ ਕੋਈੇ ਯਾਰੀ ਜਿੰਦਾਬਾਦ ਰਹੇ

Create Wallpaper for this quote
ਗੱਲ ਮੰਨ ਲੈ ਤੂੰ ਮੇਰੀ ਨਾ ਲਾ ਬਹੁਤੀ ਦੇਰੀ
ਯਾਰੀ ਸਿਰੇ ਤੱਕ ਲਾਊ ਜੇ ਹਾਂ ਹੋਵੇ ਤੇਰੀ ..

Create Wallpaper for this quote
Punjabi Specially for Girls wallpaper
ਯਾਰੀ ਤੇ ਸਰਦਾਰੀ ਜੱਟ ਕਦੇ ਨਹੀ ਛੱਡ ਸਕਦਾ
ਪਰ ਤੈਨੂੰ ਜਰੂਰ ਛੱਡ ਸਕਦਾ 😀😀

Create Wallpaper for this quote
ਜਿੰਦਗੀ ਯਾਰੀ ਤੇ ਸਫਰ ਮੁੱਕਦੇ ਜ਼ਰੂਰ ਨੇ ਬੱਚੇ ਨਾਲ ਬੱਚਾ ਤੀਵੀਂ ਤੋ ਆਦਮੀ ਇਸ਼ਕ ਤੋ ਹੁਸਨ ਰੁੱਸਦੇ ਜ਼ਰੂਰ ਨੇ
ਅੰਬਰਾਂ ਤੋ ਤਾਰਾ,ਟਾਹਣੀ ਤੋ ਫੁੱਲ ਪਿਆਰ ਵਿੱਚ ਦਿੱਲ ਟੁੱਟਦੇ ਜ਼ਰੂਰ ਨੇ...

Create Wallpaper for this quote
ਮਾਣ ਯਾਰੀਆ ਦੇ ਹੁੰਦੇ ਤਾਹੀ ਫਿਰਦੇ ਹੰਕਾਰੇ ਖਾੜੇ ਮੋਟਰ ਤੇ ਖੁਲੇ ਨੇ ਲੋਟ ਆਉਦੇ ਨਾ ਚੁਬਾਰੇ,
ਲੰਡੀ ਪੁੱਚੀ ਨਾ ਬਹੁਤਾ ਮੂੰਹ ਲਾਈ ਦਾ ਕੱਲਾ ਬਾਬੇ ਹੱਥ ਯਾਰਾਂ ਦਾ ਰਮੋਟ ਬਲੀਏ.........

Create Wallpaper for this quote
☞ਜੇ ਕੋਈ ਪੱਕਾ ਯਾਰ ਕਰੇ ਯਾਰ ਮਾਰ,
ਆਸ਼ਿਕ ਕਰੇ ਮਸ਼ੂਕ ਤੇ ਅੱਖਾਂ ਬੰਦ ਕਰਕੇ ਇਤਬਾਰ,
ਤਾਂ ਅਕਸਰ
ਯਾਰਾਂ ਦੀਆਂ ਯਾਰੀਆਂ ਟੁੱਟ ਹੀ ਜਾਂਦੀਆਂ ਨੇ...

Create Wallpaper for this quote
ਬੇਬੇ ਕਹਿੰਦੀ ਜਿੰਨੇ ਤੇਰੇ ਆੜੀ ਮੁੰਡਿਆ ਤੈਨੂੰ ਏਹੋ ਜਾਂਦੇ ਨੇ ਵਿਗਾੜੀ
ਮੁੰਡਿਆ ਬਾਪੂ ਜੀ ਨੇ ਫੇਰੀ ਬੜੀ ਜੁਤੀ ਮਿੱਤਰੋ, ਯਾਰੀ ਸਾਡੀ ਫੇਰ ਵੀ ਨਾ ਟੁੱਟੀ ਮਿੱਤਰੋ...

Create Wallpaper for this quote
ਯਾਰੀ ਪਿੱਛੇ ਸਭ ਕੁੱਝ ਵਾਰ ਗਿਆ
ਨਾ ਬਚਿਆ ਕੁੱਝ ਲੁਟਾਉਣ ਲਈ
ਬੱਸ ਸਾਹ ਨੇ ਬਾਕੀ ਉਹ ਨਾ ਮੰਗੀ ,
ਮੈ ਰੱਖੇ ਨੇ ਭੁੱਲਾ ਬਖਸ਼ਾਉਣ ਲਈ....

Create Wallpaper for this quote
ਤੱਤਾ ਖੂਨ ਕਿਸੇ ਦੀਆ ਨਾ ਝੱਲੇ ਘੂਰੀਆਂ
ਪੇਚਕਸ ਵਾਂਗੂ ਚਾੜ ਦੇਈਏ ਚੂੜੀਆਂ
ਨਸੇ ਪੱਤੇ ਵਾਲੀ ਹੈ ਨੀ ਤੋੜ ਯਾਰਾਂ ਨੂੰ
ਯਾਰੀਆਂ ਦੀ ਚੜੀ ਰਹਿੰਦੀ ਲੋਰ ਯਾਰਾਂ ਨੂੰ

Create Wallpaper for this quote
ਲੱਖਾਂ ਦੇ ਨੇ ਯਾਰ ਉਂਝ ਬੰਦੇ ਭਾਂਵੇ ਆਮ ਨੀ ,
ਪੱਕੀਆਂ ਨੇ ਯਾਰੀਆਂ ਨਾ ਜਾਹਲੀ ਅਸਟਾਂਮ ਨੀ 👈

Create Wallpaper for this quote
ਮੈ ਯਾਰਾਂ ਦੀ ਕਰਾ ਤਰੀਫ ਕਿਂਵੇ,
ਮੇਰੇ ਅੱਖਰਾ ਵਿੱਚ ਇੰਨਾ ਜੋਰ ਨਹੀ,,
ਸਾਰੀ ਦੁਨੀਆਂ ਵਿੱਚ ਭਾਂਵੇ ਲੱਖ ਯਾਰੀਆਂ
ਪਰ ਮੇਰੇ ਯਾਰਾ ਜਿਹਾ ਕੋਈ ਹੋਰ ਨਹੀ.....

Create Wallpaper for this quote
ਕਾਹਦਾ ਉਹ ਬੰਦਾ ਜਿਹੜਾ ਲਾ ਕੇ ਯਾਰੀ ਨਿਭਾਵੇ ਨਾ
ਮਰਿਆ ਵਰਗਾ ਉਹ ਵੈਰੀ ਜਿਹੜਾ ਟਾਈਮ ਪਾ ਕੇ ਆਵੇ ਨਾ..

Create Wallpaper for this quote
ਤੇਰੇ ਨਾਲ ਸੁਣ ਸੱਜਣਾ ਵੇ ਸਾਡੀ ਯਾਰੀ ਨਾ ਹੁੰਦੀ
ਸੌਹ ਰੱਬ ਦੀ ਇਹ ਦੁਨਿਆ ਐਨੀ ਪਿਆਰੀ ਨਾ ਹੁੰਦੀ...😊❤

Create Wallpaper for this quote
ਯਾਰਾਂ ਕਰਕੇ ਰੱਖੀ ਦੀ ਐ ਚੜਾਈ ਸਵੈਗ ਤਾਂ ਰੱਖਣ ਨਿਆਣੇ
ਸੱਚੀ ਯਾਰੀ ਦੀ ਕਦਰ ਕੋਈ ਵਿਰਲਾ ਹੀ ਜਾਣੇ
ਅਸੀਂ ਪੈਰਾਂ ਥੱਲੇ ਦੱਬ ਰੱਖੇ ਤੇਰੇ ਜਿਹੀਆਂ ਦੇ ਘੁਮੰਡ ਨੀ
ਸਾਨੂੰ ਉਹ ਨਾਰ ਪਸੰਦ ਨਹੀਂ ਜਿਨੂੰ ਸਾਡੇ ਯਾਰ ਪਸੰਦ ਨਹੀਂ

Create Wallpaper for this quote
ਨੀ ਤੇਰੇ dad ਪਾਉਂਦਾ ਤੇਰੇ ਨੀ ਅਕਾਊਂਟ ਵਿਚ ਸਵਾ ਲੱਖ ਪਹਿਲੀ ਡੇਟ ਨੂੰ
ਜੱਟ ਛੇ ਮਹੀਨੇ ਪਾਲ ਕੇ ਫਸਲ ਨੂੰ ਫਿਰ ਮੰਡੀਆਂ ਰੁਲੇ ਰੇਟ ਨੂੰ
ਪਾਕੇ ਮੇਰੇ ਨਾਲ ਪਿਆਰ ਨੀ ਤੂੰ ਅੱਲੜੇ ਗੱਲ ਕਰੀ ਅਾਰ ਪਾਰ ਦੀ
ਤੈਨੂੰ ਅਲੜੇ ਨਿਭਾਉਣੀ ਅੌਖੀ ਹੋਜੂਗੀ ਨੀ ਯਾਰੀ ਜੱਟ ਜਿਮੀਦਾਰ ਦੀ..

Create Wallpaper for this quote
ਰਖ ਰੱਬ ਨੂੰ ਵਿਚ ਗਵਾਹ ਅੜੀਏ, ਕਦੇ ਸਾਡੀ ਸਾਰੀ ਹੁੰਦੀ ਸੀ
ਸੱਟ ਮੇਰੇ ਤੇ ਦਰਦ ਤੇਰੇ, ਕਦੇ ਐਸੀ ਯਾਰੀ ਹੁੰਦੀ ਸੀ...

Create Wallpaper for this quote
ਕੀ ਹੋਇਆ ਜੇ ਡਿਗਰੀ ਨਾ ਮਿਲੀ ਪਿਆਰ ਦੀ...
ਪਰ ਯਾਰੀਆਂ ਦੇ ਵਿੱਚ ਤਾਂ ਅਵਾਰਡ ਪੱਕੇ ਆ.....

Create Wallpaper for this quote
ਯਾਰੀ ਟੁਟੀ ਤੋ ਬਾਦ ਵੀ ਜਿਹੜੇ ਹੱਸਕੇ ਟਾਈਮ ਲੰਘਾਈ ਜਾਂਦੇ ਨੇ…….
ਹੱਸਦੇ ਨੇ ਉਹ ਦੁਨੀਆਂ ਲਈ ਪਰ ਅੰਦਰੋ ਅੰਦਰੀ ਗੱਮ ੳੁਹਨਾ ਨੂੰ ਖਾਂਈ ਜਾਦੇ ਨੇ..

Create Wallpaper for this quote
"ਨੇਤਾ ਗੀਰੀਆਂ ਦੇ ਚੱਕਰਾਂ ਤੋਂ ਦੂਰ ਬੱਲੀਏ"
'ਨੀ ਸਾਨੂੰ ਯਾਰੀਆਂ ਦਾ ਰਹਿੰਦਾ ਏ ਸਰੂਰ ਬੱਲੀਏ

Create Wallpaper for this quote
ਕੀ ਪਤਾ ਨੈਟਵਰਕ ਕਦੋਂ ਉੱਡ ਜਾਵੇ ਨੀਂ,
ਕੀ ਫਾਇਦਾ ਏ ਨ‌ੈਟ ਤੇ ਲਾਈ ਯਾਰੀ ਦਾ..🤳

Create Wallpaper for this quote
ਅੱਜ ਦਿਨ ਹਸ਼ਰ ਦਾ ਕੱਲ੍ਹ ਮੈਂ ਨਹੀਂ ਰਹਿਣਾ,
ਜੇ ਲਈ ਯਾਰੀ ਮੁੱਲ ਮੋੜਨਾ ਪੈਣਾ..💏

Create Wallpaper for this quote
ਫੱਟੀ ਚ ਗੱਡੇ 🔩 ਕਿੱਲ ਵਾਗੁੰ ਯਾਰੀ ਪੱਕੀ ਆ..
ਸਾਨੂੰ ਜੱਚ ਦੀ ਆ ਕੁੰਡੀ ਮੁੱਛ ਅਸੀ ਤਾ ਰੱਖੀ ਆ..

Create Wallpaper for this quote
ਯਾਰੀ ਆਖਦੀ ਸੀ... ਲੋਹੇ ⛓ ਉਤੇ ਲੀਕ 😂 ਐ..
ਨੀ ਉਹ 🌊 ਪਾਣੀ ਉਤੇ ਲੀਕ ਨਿਕਲੀ....😕.
ਉਡੀ ਗੱਲ ਕੋਈ ਤੇਰੇ ਬਾਰੇ ਨੀ ਉਹ ✔ਠੀਕ ਨਿਕਲੀ...

Create Wallpaper for this quote
ਭਰੋਸਾ ਯਾਰੀ ਦਾ ਨਸ਼ਾ ਸਰਦਾਰੀ ਦਾ
ਪਿਆਰ ❤ ਸਭ ਦਾ ਡਰ 🙏 ਰਬ ਦਾ
ਅੱਖਾਂ ਚ ਹਰ ੲਿੱਕ ਦੇ ☝ਦਿਲ ਚ ਬਸ ਕਿਸੇ ਦੇ ਨਹੀ ... 👈👆

Create Wallpaper for this quote
ਚਾਹੀਦੀਆਂ ਨੀ ਫਰਾਰੀਆਂ ਨਿਭਾਉਂਦਾ ਹੋਵੇ ਯਾਰੀਆਂ,
ਹੋਵੇ ਦੇਸੀ ਭਾਵੈ ਯਾਮੇ ਵਾਲਾ ਜੱਟ ਨੀ...

Create Wallpaper for this quote
ਅੱਜ ਦਿਨ ਹਸ਼ਰ ਦਾ ਕੱਲ ਮੈਂ ਨਹੀਂ ਰਹਿਣਾ..
ਜੇ ਲਈ ਯਾਰੀ ਮੁੱਲ ਮੋੜਨਾ ਪੈਣਾ..

Create Wallpaper for this quote
ਤੂੰ ਬਣ ਗਈ ਪਾਉਂਡ ਨੀ ਯੂ-ਕੇ ਦਾ ਲਾ ਵੱਡਿਆ ਦੇ ਨਾਲ ਯਾਰੀ,
ਜੱਟ ਸਿੱਕਾ ਇੱਕ ਰੁਪਈਏ ਦਾ ਪਰ ਪੱਲੇ ਏ ਸਰਦਾਰੀ..👳‍

Create Wallpaper for this quote
ਖੂਨ ਵਿੱਚ ਯਾਰੀ 👬 ਦਾ ਕਰੇਜ਼ ਰੱਖੀ ਦਾ,
ਤੇ ਫੁਕਰੀਆ ਨਾਰਾਂ ਤੋਂ ਪਰਹੇਜ਼ 🚫 ਰੱਖੀ ਦਾ.....

Create Wallpaper for this quote
ਖੂਨ ਵਿੱਚ ਯਾਰੀ 👬 ਦਾ ਕਰੇਜ਼ ਰੱਖੀ ਦਾ....!!!!
.ਨਸ਼ੇ ਤੇ ਨਾਰਾਂ 🙋 🏻 ਤੋਂ ਪਰਹੇਜ਼ ਰੱਖੀ ਦਾ.....!!!

Create Wallpaper for this quote
ਕਸਮਾਂ ਖਾ ਤੇ ਲੲੀਅਾਂ ਨੇ ੲੇਨਾ ਦਾ ਕੀ ਭਰੋਸਾ ੲੇ 💯✔
ਮੁੱਹਬਤਾਂ ਪਾ ਤੇ ਲੲੀਅਾਂ ਨੇ ੲੇਨਾ ਦਾ ਕੀ ਭਰੋਸਾ ੲੇ 💯✔
ਯਾਰੀਆਂ ਲਾ ਤੇ ਲੲੀਅਾਂ ਨੇ ੲੇਨਾ ਦਾ ਕੀ ਭਰੋਸਾ ੲੇ 💯✔


Create Wallpaper for this quote
ਜੇ ਯਾਰੀ ਲਾ ਲਈਏ ਇਕ ਵਾਰ ਫਿਰ ਪੈਰ ਨਾ ਪਿੱਛੇ ਪੁੱਟੀਏ ਜੀ,
ਕਰੋੜਾਂ ਮਿਲ ਜਾਣ ਸੋਹਣੇ ਸਭ 'ਟੱਠੇ-ਖੂਹੇ' ਸੁਟੀਏ ਜੀ। 😀😛

Create Wallpaper for this quote
ਯਾਰੀ Chandigarh ਵਾਲੀਏ ਨੀ ਤੇਰੀ ਕਰਾਗੀ ਹੱਥ ਯਾਰ ਦੇ ਖੜੇ..🙌

Create Wallpaper for this quote
ਉਹਦੇ ਬੁੱਲਾਂ ਉੱਤੇ ਮੇਰੀ ਰੱਟ ਐ…
ਸਾਡੀ ਆਸ਼ਕਾ ਦੇ ਵਿੱਚ ਯਾਰੀ ਅੱਤ ਐ…
ਘੈਂਟ ਜੇਹਾ ਸਵੈਗੀ ਥੋਡਾ ਯਾਰ ਐ
ਉਹ ਵੀ ਘੈਂਟ ਜਿਹੀ ਸਵੇਗੀ ਮੁਟਿਆਰ ਐ…

Create Wallpaper for this quote
ਅਸਮਾਨੀ ਗੁੱਡੀ ਚੜਦੀ ਆ ਸਭ ਦੀ ਇਹਦਾ ਮਾਣ ਨੀ ਕਰੀਦਾ
ਯਾਰੀ ਲਾਈ ਦੀ ਆ ਬਲਿਆ ਯਾਰੀ ਦਾ ਵਪਾਰ ਨੀ ਕਰੀਦਾ...

Create Wallpaper for this quote
ਹਾੜ੍ਹ 'ਚ' ਹਵਾਵਾਂ ਉੱਤੇ ਬੱਦਲ ਦੀਆ ਛਾਂਵਾ ਉੱਤੇ
ਕਾਹਦੀਆਂ ਨੇ ਦਾਵੇਦਾਰੀਆਂ ਤੇਰੇ ਤੇ ਗਿਲਾ ਏ ਸਾਨੂੰ
ਪਾਗਲਾ ਦਿਲਾ ਵੇ ਕਾਹਤੋਂ ਲਾ ਲਈਆਂ ਤੂੰ ਯਾਰੀਆਂ....

Create Wallpaper for this quote
ਹੱਸ ਹੱਸ ਕੇ ਕੱਟਣੀ ਜ਼ਿੰਦਗੀ ਯਾਰਾਂ ਦੇ ਨਾਲ,
# ਦਿਲ ਲਾ ਕੇ ਰੱਖਣਾ ਬਹਾਰਾਂ ਦੇ ਨਾਲ ,
ਕੀ ਹੋਇਆ ਜੇ ਅਸੀਂ ਪੂਜਾ ਪਾਠ ਨਹੀਂ ਕਰਦੇ,
ਸਾਡੀ # ਯਾਰੀ ਏ ਰੱਬ ਵਰਗੇ ਯਾਰਾਂ ਦੇ ਨਾਲ....

Create Wallpaper for this quote
ਮੈਂ ਲਿਖਾਂ ਗੀਤ ਕਾਹਦੇ ਲਿਖਦਾ,,, ਮੈਨੂੰ ਤਾ ਰੱਬ ਮੇਰਾ ਯਾਰਾਂ ਵਿਚ ਦਿਖਦਾ...
ਬਲਦੀਆਂ ਅੱਗਾਂ ਵਿਚ ਨਾਲ ਖੜਦੇ, ਮੈਂ ਵੀ ਜਿੰਦ ਯਾਰਾਂ ਉੱਤੋਂ ਹਰ ਜਾਊਂਗਾ...
ਸੋਚੀ ਨਾ ਤੇਰੇ ਪਿੱਛੇ ਯਾਰ ਛੱਡ ਦਊ, ਯਾਰੀਆਂ ਦੇ ਪਿੱਛੇ ਮੈਂ ਤਾਂ ਮਰ ਜਾਊਂਗਾ...

Create Wallpaper for this quote
ਕੁਝ ਸੱਜਣ ਤੇ ਯਾਰੀ ਨੂੰ "ਅਹਿਸਾਨ" ਸਮਝ ਕੇ ਲਾਉਂਦੇ ਨੇ,
ਅਸੀਂ ਤੇਰੇ ਲਈ ਕਿ ਨੀ ਕੀਤਾ ਸਾਰੀ ਉਮਰ "ਗਿਣਾਉਂਦੇ" ਨੇ...

Create Wallpaper for this quote
Punjabi wallpaper quotes from ਸ਼ਾਇਰੀ
ਸ਼ਾਇਰੀ wallpaper
ਜਿੱਥੇ ਲਾਈ ਹੋਵੇ ਯਾਰੀ 👬 ਦਿਲ 💗 ਖੋਟੇ ਨੀ ਰੱਖੀਦੇ, ਸ਼ੋਂਕ ਹੋਵੇ ਜੇ ਬੁੱਲਫਾਇਟਿੰਗ 🐂 ਦਾ ਲੰਡੁ ਝੋਟੇ 🐃 ਨੀ ਰੱਖੀਦੇ

Create Wallpaper for this quote
ਹੱਸ ਹੱਸ ਕੇ ਕੱਟਣੀ ਜ਼ਿੰਦਗੀ ਯਾਰਾਂ ਦੇ ਨਾਲ, ਦਿਲ ਲਾ ਕੇ ਰੱਖਣਾ ਬਹਾਰਾਂ ਦੇ ਨਾਲ , ਕੀ ਹੋਇਆ ਜੇ ਅਸੀਂ ਪੂਜਾ ਪਾਠ ਨਹੀਂ ਕਰਦੇ, ਸਾਡੀ ਯਾਰੀ ਏ ਰੱਬ ਵਰਗੇ ਯਾਰਾਂ ਦੇ ਨਾਲ....

Create Wallpaper for this quote
ਮੈਂ ਲਿਖਾਂ ਗੀਤ ਕਾਹਦੇ ਲਿਖਦਾ,,, ਮੈਨੂੰ ਤਾ ਰੱਬ ਮੇਰਾ ਯਾਰਾਂ ਵਿਚ ਦਿਖਦਾ... ਬਲਦੀਆਂ ਅੱਗਾਂ ਵਿਚ ਨਾਲ ਖੜਦੇ, ਮੈਂ ਵੀ ਜਿੰਦ ਯਾਰਾਂ ਉੱਤੋਂ ਹਰ ਜਾਊਂਗਾ... ਸੋਚੀ ਨਾ ਤੇਰੇ ਪਿੱਛੇ ਯਾਰ ਛੱਡ ਦਊ, ਯਾਰੀਆਂ ਦੇ ਪਿੱਛੇ ਮੈਂ ਤਾਂ ਮਰ ਜਾਊਂਗਾ...

Create Wallpaper for this quote
ਪੈਸਾ ਲੋਕਾਂ ਨੇ ਕਮਾਇਆ ਤੇ ਕਮਾਇਆ ਹੋਊਗਾ ਅਸੀ ਯਾਰੀਆਂ ਕਮਾਇਆਂ।

Create Wallpaper for this quote
ਜਣੇ-ਖਣੇ ਨਾਲ ਯਾਰੀਆਂ ਜੋ ਲਾਉਣ ਲੱਗ ਜੇ ਯਾਰ ਦਿਲ ਚੋਂ ਪੁਰਾਣੇ ਜੋ ਭੁਲਾਉਣ ਲੱਗ ਜੇ ... ਨਿੱਤ ਨਵਿਆਂ ਦੀ ਯਾਰੀ ਜਿਹੜਾ ਰਹੇ ਲੋੜ ਦਾ ਨੀ ਯਾਰ ਤੇਰਾ ਇਹੋ ਜਿਹੇ ਬੰਦਿਆ ਨੂੰ ਹੱਥ ਜੋੜਦਾ ..

Create Wallpaper for this quote
ਯਾਰੀ ਲਾਉਣੀ ਹੋਵੇ ਤਾਂ ਗੱਲ ਨਫੇ ਨੁਕਸਾਨ ਦੀ ਨੀ ਸੋਚੀ ਦੀ ਯਾਰ ਖੜਾ ਹੋਵੇ ਜਦੋਂ ਨਾਲ ਤਾਂ ਜਾਂਦੀ ਜਾਨ ਦੀ ਨੀ ਸੋਚੀ ਦੀ

Create Wallpaper for this quote
😉 ਗੱਲ_ਮੰਨ_ਲੈ 😆😆 ਤੂੰ ਮੇਰੀ ,_ਨਾ ❌ ਲਾ ਬਹੁਤੀ _ਦੇਰੀ 😉 ,, #_ਯਾਰੀ 💑 ਸਿਰੇ ਤੱਕ ਲਾਊ 👈 😘 ਜੇ _ਹਾਂ ਹੋਵੇ #_ਤੇਰੀ ..

Create Wallpaper for this quote
ਫਿੱਟੇ ਮੂੰਹ ਤੇਰੀ ਯਾਰੀ ਦਾ, ਸ਼ਕਲ ਸੋਹਣੀ ਤੇ ਆਕੜ ਮਾੜੀ ਦਾ

Create Wallpaper for this quote
ਰੋ ਰੋ ਕੇ ਮੇਰੀ ਅੱਖੀਆ ਦੇ ਅੱਥਰੂ ਵੀ ਸੁੱਕ ਗਏ, ਦਿਲ ਵਿੱਚ ਵਸੇ ਸਾਰੇ ਅਰਮਾਨ ਵੀ ਮੁੱਕ ਗਏ, ਮੇਰੇ ਯਾਰ ਨੇ ਨਾ ਕੀਤੀ ਕਦਰ ਮੇਰੀ ਯਾਰੀ ਦੀ, ਅਸੀਂ ਉਸ ਨੂੰ ਮਨਾਉਣ ਲਈ, ਉਸਦੇ ਕਦਮਾਂ ਵਿੱਚ ਝੁੱਕ ਗਏ, ਉਹ ਬਾਜ ਨਾ ਆਇਆ, ਵਾਰ ਵਾਰ ਅਜ਼ਮਾਵਣ ਤੋ ਮੈਨੂੰ, ਅਸੀਂ ਆਪਣੇ ਪਿਆਰ ਦੇ ਇਮਤਿਹਾਨ ਦਿੰਦੇ ਦਿੰਦੇ ਪੂਰੇ ਟੁੱਟ ਗਏ...

Create Wallpaper for this quote
ਸੀ ਕਰਦੇ ਯਾਰੀ ਯਾਰੀ ਹੁਣ ਯਾਰ ਕਦੇ ਨਾ ਮਿਲਦੇ ਇਹ ਝੂਠਾ ਮਾਣ ਜਵਾਨੀ ਪਰ ਯਾਰ ਸੀ ਸੱਚੇ ਦਿੱਲ ਦੇ

Create Wallpaper for this quote
ਅੱਜ-ਕਲ ਤਾਂ ਉਹ ਨਵਿਆਂ ਨਾਲ ਯਾਰੀਆਂ ਨਿਭਾਉਣ ਲੱਗ ਪਏ ,, ਸਾਡੀ ਵਾਰੀ ਤਾਂ Busy , Offline , Talk 2 u later ਜਿਹੇ reply ਆਉਣ ਲੱਗ ਪਏ ,, 😦😦😦

Create Wallpaper for this quote
ਰੋ ਰੋ ਕੇ ਮੇਰੀ ਅੱਖੀਆ ਦੇ ਅੱਥਰੂ ਵੀ ਸੁੱਕ ਗਏ, ਦਿਲ ਵਿੱਚ ਵਸੇ ਸਾਰੇ ਅਰਮਾਨ ਵੀ ਮੁੱਕ ਗਏ, ਮੇਰੇ ਯਾਰ ਨੇ ਨਾ ਕੀਤੀ ਕਦਰ ਮੇਰੀ ਯਾਰੀ ਦੀ, ਅਸੀਂ ਉਸ ਨੂੰ ਮਨਾਉਣ ਲਈ, ਉਸਦੇ ਕਦਮਾਂ ਵਿੱਚ ਝੁੱਕ ਗਏ, ਉਹ ਬਾਜ ਨਾ ਆਇਆ, ਵਾਰ ਵਾਰ ਅਜ਼ਮਾਵਣ ਤੋ ਮੈਨੂੰ, ਅਸੀਂ ਆਪਣੇ ਪਿਆਰ ਦੇ ਇਮਤਿਹਾਨ ਦਿੰਦੇ ਦਿੰਦੇ ਪੂਰੇ ਟੁੱਟ ਗਏ...

Create Wallpaper for this quote
ਦਿਲ ਕਾਲੇ ਨੇ ਤੇ ਸੁੂਰਤਾ ਪਿਆਰੀਆ.. ਕੱਚੇ ਤੰਦਾ ਜਿਹੀਆ ਅੱਜ ਕੱਲ ਯਾਰੀਆ..

Create Wallpaper for this quote
ਯਾਰ ਅਨਮੁੱਲਿਆਂ ਦੀ ਯਾਰੀ ਯਾਦ ਰਹਿਣੀ ਏ,ਦਾਰੂ ਪੀਕੇ ਅੜੀ ਜੋ ਗਰਾਰੀ ਯਾਦ ਰਹਿਣੀਂ ਐ।।🍷👌💕

Create Wallpaper for this quote
Punjabi ਪੈੱਗ / ਪੁੱਗ ਸਟੇਟਸ wallpaper
ਕੱਲਾ ਸ਼ੇਰ 🐯 ਕਦੇ ਐਵੇਂ ਨਹੀਉ ਦਹਾੜਦਾ 👌 ਪਿੱਛੇ ਹੋੰਸਲਾ ਏ ਯਾਰਾਂ ਦੀ ਸਪੋਟ⬆ ਦਾ 💓 ਅੱਖ 👀 ਖੜੀ ਸਦਾ ਯਾਰੀ ਦੇ ਸਰੂਰ ਨਾਲ 👍 ਮਾਨ ਕਰਿਆ ਨੀ ਗਾਂਧੀ ਆਲੇ ਨੋਟ 💵 ਦਾ

Create Wallpaper for this quote
🔫ਪੰਗੇ ਪੁੰਗੇ ਛੱਡਕੇ ਸ਼ਰੀਫ ਬਣ ਗਏ 🤔 ਦੁਨੀਆ ਦੇ ਦੂਰ ਕਿਹੜਾ ਵਹਿਮ ਕਰੂਗਾ..... ਯਾਰੀਆਂ ਦੇ ਜਦੋਂ ਕਿਤੇ ਹੋਣੇ ਚਰਚੇ ਮਿੱਤਰਾਂ ਦੀ ਗੱਲ ਆਪੇ ⌚ਟਾਈਮ ਕਰੂਗਾ.

Create Wallpaper for this quote
ਜਿੱਥੇ ਯਾਰੀ ਪਾਂ ਲਈਂਏ ਉ ਮਿੱਤਰਾ,
ਉੱਥੇ ਘਾਟੇ ਵਾਦੇ ਨਹੀਂ ਦੇਖੀ ਦੇ ।

Create Wallpaper for this quote
ਹੱਸ-ਹੱਸ ਕੇ ਕੱਟਣੀ ਜਿੰਦਗੀ ਯਾਰਾ ਦੇ ਨਾਲ,
ਦਿਲ ਲਾ ਲੈ ਰੱਖਣਾ ਬਹਾਰਾ ਦੇ ਨਾਲ,
ਕਿ ਹੋਇਆ ਜੇ ਅਸੀਂ ਸੋਹਣੇ ਨਹੀਂ,
ਸਾਡੀ ਯਾਰੀ ਆ ਸੋਹਣੇ ਯਾਰਾਂ ਦੇ ਨਾਲ ।

Create Wallpaper for this quote
ਨੀ ਕਿਹੜਾ ਸਾਨੂੰ ਮੁੱਲ ਲੈ ਲਿਆ, ਕਿੰਝ ਬੋਲਦੀ ਪਈ ਏ ਸਿਰ ਚੜਕੇ,
ਨੀ ਰੂਪ ਦਾ ਤੂੰ ਮਾਣ ਨਾ ਕਰੀਂ, ਯਾਰੀ ਲਾਈ ਸੀ ਗੁਆਂਢ ਪਿੰਡ ਕਰਕੇ ।

Create Wallpaper for this quote
ਯਾਰੀ Chandigarh ਵਾਲੀਏ ਨੀ,
ਤੇਰੀ ਕਰਾ ਗਈ ਹੱਥ ਯਾਰ ਦੇ ਖੜੇ ।

Create Wallpaper for this quote
ਦਿਲਾ ਨਾਲ ਜਾਂਦੀਆ ਨਿਭਾਈਆਂ ਯਾਰੀਆ,
ਦਿਮਾਗ ਨਾਲ ਬੱਲੀਏ ਵਪਾਰ ਹੁੰਦੇ ਨੇ.....

Create Wallpaper for this quote
ਆਸਮਾਨ ਤੋ ਉੱਚੀ ਸੋਚ ਸਾਡੀ ਰੱਬਾ ਸਦਾ ਆਵਾਦ ਰਹੇ,
ਦੁਨੀਆ ਦੀ ਪਰਵਾਹ ਨਾ ਕੋਈੇ ਯਾਰੀ ਜਿੰਦਾਬਾਦ ਰਹੇ..!

Create Wallpaper for this quote
ਤਾਰੇ-ਤਾਰੇ-ਤਾਰੇ ਜਿੰਦਾਬਾਦ ਰਹਿਣ ਯਾਰੀਆਂ,
ਮੈਨੂੰ ਜਾਨ ਤੋਂ ਪਿਆਰੇ ਯਾਰ ਸਾਰੇ..!

Create Wallpaper for this quote
ਬੱਸ ਇਕੋ ਫੈਦਾ ਹੋਇਆ ਤੇਰੀ ਟੁੱਟੀ ਯਾਰੀ ਦਾ, ਸਾਨੂੰ ਭੇਤ ਆਗਿਆ ਮੱਤਲਬ ਖੋਰੀ ਦੁਨੀਆਂ ਦਾਰੀ ਦਾ,.......

Create Wallpaper for this quote
ਮੇਰੀ ਯਾਰੀ ਦਾ ਕੀ ਮੁੱਲ ਪੈ ਗਿਆ ਕੱਲ ਤੱਕ ਇੱਕਠੇ ਜਿਉਣ ਦੀਆਂ ਕਸਮਾ ਅੱਜ ♥ ਕੱਲਾਂ ਰਹਿ ਗਿਆ..😣

Create Wallpaper for this quote
ਜਿਹੜੇ ਹਿਸਾਬ ਨਾ ਨਿਭਾੳੁਦੇ Jatt ਯਾਰੀਅਾ,
ਲੱਗੂ ਯਾਰੀਅਾ ਤੇ Ban ਬੱਲਿਅਾ 💪💪

Create Wallpaper for this quote
ਗੁੱਸਾ ਨਾ ਕਰ ਜਾੲੀ ਬੀਬਾ,
ਪਰ ਪਹਿਲਾਂ ਯਾਰਾਂ ਨਾਲ ਯਾਰੀ ਅੈ,
ੳੁਸ ਤੋ ਬਾਦ ਤੇਰੀ ਵਾਰੀ ਅੈ..

Create Wallpaper for this quote
ਯਾਰਾਂ ਨਾਲ ਯਾਰੀਆਂ ਪੁਗਾਈ ਜਾਨੇ ਆਂ,
ਏਰੀਏ ਚ ਅੱਤ ਕਰਵਾਈ ਜਾਨੇ ਆਂ,
ਵੈਰੀਆਂ ਦੇ ਸੀਨੇ ਅੱਗਾਂ ਲਾਈ ਜਾਨੇ ਆਂ...💪💪

Create Wallpaper for this quote
ਯਾਰੀ ਚੰਡੀਗੜ੍ਹ ਵਾਲੀਏ ਨੀ 💃 ਤੇਰੀ ਕਰਾਗੀ ਹੱਥ ਯਾਰ ਦੇ ਖੜੇ.. 🙌

Create Wallpaper for this quote
ਓ ਫਿਰਦੇ ਨੇ ਬਾਜ਼ ਦੇਖ 😠 ਘੂਰਦੇ ਓ ਮਾੜਾ ਟੈਮ ਆ ਗਿਆ ਏ ਕਿਸੇ ਕਾਂ ਤੇ..🤜
ਓ ਪਰਚਾ 🔫 ਪਿਆ ਏ ਕੱਲ ਛੱਬੀ ਦਾ ਯਾਰਾਂ 👬 ਦੀਆਂ ਯਾਰੀਆਂ ਦੇ ਨਾਂ ਤੇ.. 🤝

Create Wallpaper for this quote
ਵਿਹਲਾ ਬੰਦਾ ਤਾਂ ਦੁਸ਼ਮਣ ਦੇ ਵੀ ਕੰਮ ਆ ਜਾਂਦਾ ਆ..ਪਰ ਅਸਲ...?
ਯਾਰ 👬 ਓਹ ਹੁੰਦਾ ਜਿਹੜਾ ਕੰਮ ਨੂੰ ਠੋਕਰ ਮਾਰਕੇ ਯਾਰੀ ਨਿਭਾਵੇ..💪

Create Wallpaper for this quote
ਆਸਮਾਨ ਤੋ ਉੱਚੀ ਸੋਚ ਹੈ ਸਾਡੀ "ਰੱਬਾ" ਸਦਾ ਆਵਾਦ ਰਹੇ..🙏
ਦੁਨੀਆ ਦੀ ਪਰਵਾਹ ਨ ਕੋਈੇ ਯਾਰੀ ਜਿੰਦਾਬਾਦ ਰਹੇ..👬

Create Wallpaper for this quote
ਜੱਟੀ ਦੀ ਯਾਰੀ ਸੱਭ ਤੋਂ 💞 ਪਿਆਰੀ,
ਤੇ
ਦੁਸ਼ਮਣੀ ਤਾਲੀਬਾਨ 💣 ਤੋਂ ਵੀ ਮਾੜੀ !!

Create Wallpaper for this quote
ਜੱਟੀ ਦੀ ਯਾਰੀ ਤੇ ਨੌਕਰੀ ਸਰਕਾਰੀ,
ਕਿਸਮਤ ਨਾਲ ਮਿਲਦੀ ਅਾ !!

Create Wallpaper for this quote
ਪਹਿਲਾ ਯਾਰੀ ਚਾਈਂ-ਚਾਈਂ ਲਾ ਬੈਠੀ ਏ ਹੁਣ,
ਕਹਿੰਦੀ ਜੱਟਾ ਨਾਲ ਔਖਾ ਸਰਦਾ…!!

Create Wallpaper for this quote
ਫਿੱਟੇ ਮੂੰਹ ਤੇਰੀ ਯਾਰੀ ਦਾ,
ਸ਼ਕਲ ਸੋਹਣੀ ਤੇ ਆਕੜ ਮਾੜੀ ਦਾ !!

Create Wallpaper for this quote
ਰੱਬ ਹੁਣ ਦੁਸ਼ਮਣੀਆਂ ਹੀ ਦੇਦੇ,
ਯਾਰੀਆਂ ਤਾਂ ਦੇਖ ਲਈਆਂ..

Create Wallpaper for this quote
ਜਦ ਫਿਰਗੇ ਰਕਾਨੇ ਦਿਨ ਯਾਰ ਦੇ ਨੀ ਟੁੱਟੀ ਯਾਰੀ ਫੇਰ ਰੜਕੂ....

Create Wallpaper for this quote
ਯਾਰੀ ਤੇ ਸਰਦਾਰੀ ਆਉਂਦੀ ਕਿਸੇ ਕਿਸੇ ਨੂੰ ਰਾਸ..

Create Wallpaper for this quote
Punjabi ਸਰਦਾਰ wallpaper
ਸਾਡਾ ਸੁਭਾਅ ਤਾਂ ਬਾਹਲਾ Ghaint.. ਤੇ ਹਿੱਕ ਨਾਲ ਨਿਭਾਉਣੇ ਆਂ ਅਸੀਂ ਯਾਰੀ.. ਮੈ ਆਪ ਦੱਸਦਾ ਚੰਗਾ ਨੀ ਲਗਦਾ.. ਤੂੰ ਲੋਕਾਂ ਕੋਲੋ ਪੁੱਛ ਸਾਡੀ ਕਿੰਨੀ ਏ ਸਰਦਾਰੀ..

Create Wallpaper for this quote
ਡੋਲਿਆਂ ਦੇ ਸਿਰ ਤੇ ਜਿਤੀਏਂ ਹਾਰੀ ਬਾਜੀ ਨੂੰ..💪 ਤਾਹੀ ਤਾ ਲੋਕ ਤਰਸਨ ਸਾਡੀ ਯਾਰੀ ਨੂੰ..🤝

Create Wallpaper for this quote
ਕੀ ਸਮਝੇ ਤੂੰ ਕੀਮਤ ਹੰਝੂ 💧ਖਾਰਿਆਂ ਦੀ 💔 ਯਾਰੀ ਚੰਗੀ ਹੁੰਦੀ ਚੰਦ 🌙 ਨਾਲੋਂ ਤਾਰਿਆਂ ⭐️ਦੀ..🙂

Create Wallpaper for this quote
ਯਾਰੀ ਪਿੱਛੇ ਸਭ ਕੁੱਝ ਵਾਰ ਗਿਆ 💔
ਨਾ ਬਚਿਆ ਕੁੱਝ ਲੁਟਾਉਣ ਲਈ..
ਬੱਸ ਸਾਹ ਨੇ ਬਾਕੀ ਉਹ ਨਾ ਮੰਗੀ
ਮੈ ਰੱਖੇ ਨੇ ਭੁੱਲਾ ਬਖਸ਼ਾਉਣ ਲਈ..🙏

Create Wallpaper for this quote
ਲੋਕਾਂ ਦੇ ਬੁੱਲਾਂ ਤੇ ਚਰਚੇ ਓਹਦੇ ਤੇ ਮੇਰੇ ਨੇ..!! ਪਹਿਲਾਂ ਲੱਗੀ ਦਾ ਰੌਲਾ ਸੀ ਹੁਣ ਟੁੱਟੀ ਯਾਰੀ ਦੀਆ ਗੱਲਾਂ ਨੇ..!!

Create Wallpaper for this quote
ਖੁਸ਼ ਰਹਿਣਾ ਸਿੱਖਿਆ..😄😊 Sad ਹੋਣਾ ਨਹੀਂ ਆਉਂਦਾ ।😔😔 ਯਾਰਾਂ ਦੀ ਯਾਰੀ ਤੋਂ ਬਿਨਾਂ ਕੋਈ..💪👌 ਸਟੇਟਸ ਪਾਉਣਾਂ ਨਹੀਂ ਆਉਂਦਾ

Create Wallpaper for this quote
ਮਾਣ ਰੱਖਦੇ ਅਾਂ ਯਾਰਾਂ ਦੀ ਗਰਾਰੀ ਦਾ ੳੁਤੋਂ ਰਹਿੰਦਾ ੲੇ ਸਰੂਰ ਤੇਰੀ ਯਾਰੀ ਦਾ 💪💪💪💪

Create Wallpaper for this quote
ਮੁੰਡਿਆ ਦੀ ਯਾਰੀ ਜਿਵੇ H.D.F.C ਦਾ ਲੋਨ
ਕੁੜੀਆਂ ਦੀ ਯਾਰੀ ਜਿਵੇ china ਦਾ ਫੋਨ..।

Create Wallpaper for this quote
ਪਹਿਲਾਂ ਯਾਰੀ ਲਾਉਦੇ ਨੇ
ਫਿਰ ਸਾਰੀ ਰਾਤ ਰਵਾਉਂਦੇ ਨੇ
ਰੂਹ ਕੱਡ ਕੇ ਜਿਸਮ ਤਾਂ ਮੋੜ ਦਿੰਦੇ ਨੇ
ਮੈਨੂੰ ਨਹੀ ਸੀ ਪਤਾ ਕਿ ਰੱਬ ਵਰਗੇ ਲੋਕ ਵੀ ਦਿਲ ਤੋੜ ਦਿੰਦੇ ਨੇ…!

Create Wallpaper for this quote
ਕੀ ਸਮਝੇ ਤੂੰ ਕੀਮਤ ਹੰਝੂ ਖਾਰਿਆਂ ਦੀ, ਯਾਰੀ ਚੰਗੀ ਹੁੰਦੀ ਚੰਦ ਨਾਲੋਂ ਤਾਰਿਆਂ ਦੀ।

Create Wallpaper for this quote
ਯਾਰੀ ਪਿੱਛੇ ਸਭ ਕੁੱਝ ਵਾਰ ਗਿਆ
ਨਾ ਬਚਿਆ ਕੁੱਝ ਲੁਟਾਉਣ ਲਈ
ਬੱਸ ਸਾਹ ਨੇ ਬਾਕੀ ਉਹ ਨਾ ਮੰਗੀ ,
ਮੈ ਰੱਖੇ ਨੇ ਭੁੱਲਾ ਬਖਸ਼ਾਉਣ ਲਈ

Create Wallpaper for this quote

Recent Punjabi Searchesਮਾਂ    ਅੜੀ    time ਆਉਣ ਦੇ    ਮੇਰੀ    ਪੱਤੇ    ਪਿੱਠ   

ਭਰਾ ਭੈਣ    ਲਾਇਕ    ਕਾਹਦਾ ਕਰਦਾ    ਅੜੀਆਂ    ਬੁਲ    ਭੈਣ ਭਰਾ   

ਅਸੀ ਤੈਨੂੰ    ਕਾੲ    ਲੋੜ    ਦੁੱਖ ਤੇਰੇ    ਲਾਲੇ    ਕਬੱਡੀ   

ਬੋਲ    ਤੇਰੇ ਬਿਨਾ    ਮੰਨ ਜਾ    ਮਰਜੀ    ਕਸੂਰ    ਜਦੋ ਤੂੰ   

ਜਾਨ ਮੰਗ    ਕਾਸ    ਤੂੰ ਦਿਮਾਗ    ਦਿਮਾਗ    ਅਨਮੋਲ    ਕੁਝ ਸੱਜਣ   

ਜਖ਼ਮ    ਮੇਲਾ    ਅਸੂਲ    ਮੋਟਰ ਤੇ    ਮੋਟਰ    birthday wishes   

ਦਿਲੋਂ    ਹਰਿਮੰਦਰ    ਹਨੀ    ਸੱਪ    ਸੱਜਰੀ ਸਵੇਰ    ਸੱਚੀਆਂ   

ਸੱਚ ਬ    ਸੰਗਰਾਂਦ    ਸੌਣਾ    ਸੋਚ    ਸੂਤਰ    ਸੂਤਰਾਂ   

ਸੁੰਨ    ਸੁਨਿਆਰ    ਸੁਗੰਧ    ਸੁਕੂਨ    ਸਿਰਾ    ਸਿਮਰ   

ਸਿਮਰਨ    ਸਿਆਸਤ    ਸਾਡੇ ਆਲਾ    ਸ਼ੌਂਕ    ਸ਼ੇਰ    ਸ਼ੁਕਰ   

ਸ਼ੁਕਰਾਨਾ    ਸ਼ਰੀਕਾ    ਸ਼ਰੀਕਾਂ    ਸ਼ਬਦ    ਸਹਾਰਾ    ਸਰਪੰਚ   

ਸਰਦਾਰਨੀ    ਸਮਾ    ਸਤਿ ਸ੍ਰੀ ਅਕਾਲ    ਸ਼ੇਰ    ਸ਼ੁਕਰਾਨਾ    ਸ਼ੀਸ਼ੇ   

ਸ਼ੀਸ਼ਾ    ਸ਼ਰੀਕਾਂ    ਸ਼ਕਲ    ਸ਼ਕਲਾਂ    ਵੈਰ    ਵੀਰ   

ਵੀਰਾ    ਵਿਹਲਾ    ਵਿਸ਼ਵਾਸ    ਵਿਦਾਈ    ਵਾਹਿਗੂਰੁ    ਵਕ਼ਤ   

ਵਕਤ    ਲੱਤਾਂ    ਲੋਕਾਂ    ਲਿਫਾਫੇ    ਲਾਲਚ    ਲਲਕਾਰ   

ਲਫਜ਼    ਰੋਟੀ    ਰੂਪ    ਯਾਦ    ਯਾਦ ਕਰਨਾ    ਯਕੀਨ   

ਮੰਜ਼ਿਲ    ਮੌਤ    ਮੇਰੀ ਮਾਂ ਮੇਰਾ ਰੱਬ    ਮੇਰਾ ਵੀਰ    ਮੂਡ    ਮੁੰਡੇ   

ਮੁਸ਼ਕਿਲਾਂ    ਮੀਂਹ    ਮਾੜੇ    ਮਾੜਾ ਸਮਾਂ    ਮਾੜਾ ਟਾਈਮ    ਮਹੱਤਵਪੂਰਨ   

ਮਸ਼ਰੂਫ    ਭੇਤ ਕੋਈ ਨੀ ਪਾ ਸਕਦਾ    ਭਰਜਾਈ    ਭਗਤ ਸਿੰਘ    ਬੰਦਾ ਉਹ    ਬੇਟਾ   

ਬੂਲਟ    ਬੁੱਢੇ    ਬੁਲਟ    ਬੁਖਾਰ    ਬੀਮਾਰ    ਬਾਪ   

ਬਾਣੀ    ਬਦਲ    ਬਦਲਾਵ    ਬਦਮਾਸ਼    ਬਜੁਰਗ    ਫੁੱਲ   

ਫੁੱਟ    ਪੰਜਾਬੀ    ਪੜਾਈ    ਪੈਸਾ    ਪੁੱਤ    ਪੁੱਤਰ   

ਪਾਣੀ ਤੋ ਕੋਈ ਸੁੱਚਾ    ਨਜ਼ਰ    ਨੂੰਹ    ਨੀਅਤ    ਨੀਂਦ    ਨਹਾਉਣਾ   

ਨਹਾ ਕੇ    ਨਜ਼ਾਰੇ    ਨਜ਼ਰਾ    ਨਜ਼ਰਾ ਬੇਸ਼ੱਕ ਝੁਕੀਆ    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ    ਧੀਆਂ   

ਦੋਸਤ    ਦੋਗਲੇ    ਦੂਰ    ਦੀਪ    ਦਿਖਾਵਾ    ਦਾਰੂ   

ਦਰਖ਼ਤ    ਤੋਹਫ਼ਾ    ਤੇਰਾ attitude    ਤੂੰ ਟਾਇਮ ਸਾਡੇ ਲਈ    ਤਕਲੀਫ਼ਾਂ    ਝਾਂਜਰ   

ਜੱਡ    ਜਨਮਦਿਨ    ਜਜ਼ਬਾਤ    ਛਿੱਤਰ    ਚੰਗੇ    ਚੁਗਲ   

ਘਮੰਡ    ਗ੍ਰੰਥ    ਗੁਡ ਮੋਰਨਿੰਗ    ਖੋਣਾ    ਖੁਸ਼    ਕੌਡੀਆਂ   

ਕੁੱਟਣੇ    ਕੁੜੀ ਨੂੰ    ਕਾਰ    ਇੱਜਤ    ਇੱਕ ਵਾਰ ਇੱਕ    ਅੌਰਤ   

ਅਸੀ ਉਹ    ਅਸੀ ਉਹਨਾਂ    हाथ    ਭੈਣ ਮੇਰੀ    good morning    ਖੁਸ਼ੀ   

ਇੱਥੇ    ਰੱਬਾ    ਮੈਂ ਸੁਣਿਆ ਅੱਜ ਮੇਰਾ ਜਨਮਦਿਨ    ਡਾਲਰ    ਬੂਟੇ    ਪਿਆਰ   

Happy birthday    ਵਿਹਾਰ    Wallpaper    ਵਕਤ ਦੀ ਸੂਈ    ਅੱਜ ਮੇਰਾ ਜਨਮਦਿਨ    Happy birthday friend   

ਕੁੜੀ    ਕਲਯੁਗ    ਹਾਂ    ਭਰਾ    ਕੰਜੂਸ    ਜ਼ਖ਼ਮ   

ਗੱਪ    ਸ਼ਬਦ    ਮੋਹਰ    ਔਰਤ    ਮਹਿੰਗੀਆਂ    ਜਨਮ ਦਿਨ   

ਨਹੀਂ ਲੱਗਦੇ    ਮਾਲਾ    ਜ਼ਿੰਦਗੀ    ਜਨੂਨ    ਹੱਥ    ਫਿਕਰ   

ਫੌਜ    Boyfriend    ਗੁੱਡੀਆਂ    ਵਾਪਸੀ    Motivational    my birthday   

ਚੰਗਾ    ਮਾਂ ਪਿਓ    ਹੁਸਨ    ਪਾਠ    ਲੱਖ    ਅਰਦਾਸ   

ਦੁਨੀਆਂ    ਗੱਲ    ਕਰਮ    ਸਨਾਨ    ਸਮਾਂ    ਔਕਾਤ   

ਸਾਊ ਪੁੱਤ    Teachers Day    ਮੀਹ    friendship    good morning    ਚਲਾਕ   

ਹੱਥ ਘੁੱਟ    Happy teachers day    ਗੁੱਡ ਮੌਰਨਿੰਗ    ਗੁੱਡ ਮੋਰਨਿੰਗ    ਗੁੱਡ ਮੋਰਨਿੰਗ ਜੀ    ਗੁਲਾਬ   

ਗੁਰੂ    ਗੁਰਬਾਣੀ    ਗਰੀਬੀ    ਕੱਦੂ    ਕੰਨ    ਕੁੱਲੀ   

ਕੁੜੀਆਂ    ਕੀਮਤ    ਕੀਮਤੀ    ਕਿੱਥੇ    ਕਿਤਾਬਾਂ    ਕਨੇਡਾ   

ਔਖੇ    ਓਨੀ ਕੁ    ਉਡਾਰੀ    ਉਡਾਣ    ਇੰਤਜ਼ਾਰ    ਇਮਾਨਦਾਰੀ   

ਅੰਮ੍ਰਿਤ    ਅੰਮ੍ਰਿਤ ਵੇਲਾ    ਅਧਿਆਪਕ    ਅਣਖ    ਅਜਾਦੀ    Teacher day   

ਪ੍ਰਾਰਥਨਾ    ਹੀਨਾ    ਰੰਗ    ਇਥੇ ਵੱਡੇ    ਜਜ਼ਬਾਤੀ    ਹੌਲੀ   

ਚਸ਼ਮਾ    ਬਦਮਾਸ਼    ਹੱਟਣ    ਕਰਮਾ    ਦਿਨ    ਪਤਲਾ   

ਬਾਅਦ    ਪਿੰਡਾਂ    ਅੱਤ    ਦੁੱਖ    ਸਿਖਾਨੀ    ਸਕੂਲ   

ਦਰਦ    ਸਿਆਣੇ    ਸ਼ਿੱਦਤ    ਨੀਤ    ਗ੍ਰਹਿਣ    ਜਨਮ   

ਯਾਰ    ਆਸਰਾ    ਹਵਾ    ਜਖਮ    ਦੁਸਮਣ    ਮਿੱਤਰਾਂ   

ਦੀਵਾ    ਤਰਸਦੀ    ਜੁੱਤੀ    ਧੋਖਾ    ਚੁਗਲੀ    ਜ਼ੁਬਾਨ   

ਜਾਨਵਰ    ਬਰਸਾਤ    ਅੱਖਾਂ    ਮਾਫ    ਰਾਜਾ    ਚਮਤਕਾਰ   

ਘੋੜੇ    ਵਧਾਈਆਂ    ਨਸ਼ਾ    ਬੁਰਾੲੀ    ਜਾਤ    ਘੋੜਾ   

ਟਾਈਮ    ਹੁਕਮ    ਫ਼ਕੀਰ    ਨਾਨਕ    ਚੰਗੇ ਵਿਚਾਰ    ਬਨਾਵਟੀ   

ਬੱਚੇ    ਮੁੱਛਾਂ    ਜਜ਼ਬਾਤ    ਬੇਬੇ    ਵੀਰੇ    ਪੱਗ   

ਅਜੇ    ਕਾਮਯਾਬੀ    ਅੱਜ ਦਿਨ    ਮੰਜਿਲ    ਦਿਲ    ਵੇਖ   

ਇਕੱਲਾ    ਸਚਿਨ    ਰਹਿਣ    ਜਰੂਰ    ਨਿੱਤ ਨਵੀ ਠੋਕਰ    ਦਾਤਿਆ   

ਮੁਸਕਾਨ    ਆਕੜ    ਤਿਆਰੀ    ਬਚਪਨ    ਮਾੜਾ    ਨਸ਼ਾ   

ਫੋਟੋ    ਬੁੱਲੇ    ਪੈਰ    ਪੁਲਿਸ    ਚਿੱਟਾ    ਉਮੀਦ   

ਜਿੰਦਗੀਏ    ਰੱਜ    ਪੀਤੀ    ਸ਼ੁਭ ਸਵੇਰ    ਨਾਰਾਂ    ਚੱਕ   

ਕਿੰਨਾ    ਸਕੇ ਭਰਾ    ਚੰਡੀਗੜ੍ਹ    ਲੇਖ    ਮੇਰੇ ਯਾਰ    ਡੇਰਾ   

ਫਰਕ    ਬਹਾਦਰ    ਬਰ੍ਥਡੇ    ਸ਼ੌਂਕ    ਸੇਵਾ    ਉਮਰਾਂ   

ਰੱਖੜੀ    ਰੁੱਸਣਾ    ਪ੍ਰਮਾਤਮਾ    ਸਵੇਰੇ    ਯਾਰੀ    ਕਲਮ   

ਮਿੱਤਰ    ਸੂਰਜ    ਖੰਡ    ਕਾਲਜ    ਅਸੀਂ    ਸਾਈਕਲ   

ਮਿਹਨਤ    ਯਾਦਾਂ    ਮਿੱਠਾ    ਸੰਤਾ    ਮੁੰਡਾ    ਬੇਟੀ   

ਸੂਈ    ਬਾਪੂ    ਦੋਸਤੀ    ਆਨੰਦ    ਕਿਥੇ    ਪਰਿਵਾਰ   

ਜਿੰਦਗੀ    ਹਿੱਸਾ    ਸਰਦਾਰ    ਕਿਤਾਬ    ਮੁਹੱਬਤ    ਪਾਪਾ   

ਹੱਸਣਾ    ਇੰਜ    ਇੰਞ    ਅੱਖ    ਬੁਲੇਟ    ਗੁੱਸਾ   

ਪੱਤਿਆਂ    ਜਿਸ ਵੇਲੇ    ਧੁੱਪ    ਰਸਤਾ    ਸੱਚ    ਹਮੇਸ਼ਾ   

ਕਦਰ    ਬੱਲੇ    ਪਿਤਾ    ਦੇਸੀ    ਕਦੇ ਵੀ    ਰਾਤ   

ਜੱਟ    ਫਾਇਦਾ    ਨਖਰਾ    ਸਮਝਾਉਣ    ਮੁਸ਼ਕਿਲ    ਵਾਹਿਗੁਰੂ   

ਸ਼ੁਭ ਸਵੇਰ    ਸਵੇਰ    ਚਾਹ    ਪੰਜਾਬ    ਝੂਠ    ਰੱਬ   

ਚੰਨ    ਗਰੀਬ    ਭੈਣਾਂ    ਸਮਝ    ਮੌਸਮ