ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
1 - 190 of 190 Total
ContentWallpapers
ਫੁੱਲ ਨਾਲ ਫਰਮਾਇਸ਼ ਦੇ ਨਈ ਖਿੜਦੇ,
ਕਹਿਣ ਨਾਲ ਨੀ ਨੱਚਦੇ ਮੋਰ ਹੁੰਦੇ,
ਨੀ ਸਾਨੂੰ ਰਹਿਣ ਦੇ ਆਸਰੇ ਅੰਬਰਾਂ ਦੇ,
ਛੱਤਰੀ ਵਾਲੇ ਕਬੂਤਰ ਤਾਂ ਹੋਰ ਹੁੰਦੇ,

Create Wallpaper for this quote
Feeling Awesome wallpaper
ਮੈਂ ਅਤੇ ਮੇਰਾ ਪਰਿਵਾਰ ਉਸ ਅਕਾਲ ਪੁਰਖ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਨਵਾਂ ਵਰ੍ਹਾ ਆਪ ਜੀ ਅਤੇ ਆਪ ਦੇ ਪਰਿਵਾਰ ਲਈ ਖੁਸ਼ੀਆਂ ਖੇੜੇ,ਤਰੱਕੀਆਂ, ਇਤਫਾਕ ਲੈ ਕੇ ਆਵੇ। ਸਮੂਹ ਸੰਸਾਰ ਵਿੱਚ ਮਾਨਵਤਾ ਦਾ ਰਿਸ਼ਤਾ, ਪਿਆਰ, ਭਾਈਚਾਰਕ ਸਾਂਝ ਬਣੇ ਰਹਿਣ। ਪਰਮਾਤਮਾ ਦੁੱਖ ਸੁੱਖ ਵਿੱਚ ਅੰਗ ਸੰਗ ਸਹਾਈ ਹੁੰਦੇ ਹੋਏ , ਆਪਣੇ ਭਾਣੇ ਵਿੱਚ ਰੱਖੇ ਅਤੇ ਮਾਨਵਤਾ ਤੇ ਆਪਣੀ ਨਦਰਿ ਬਣਾਈ ਰੱਖੇ
*ਇਸ ਅਰਦਾਸ ਨਾਲ ਤੁਹਾਨੂੰ ਸਾਰਿਆਂ ਨੂੰ "Happy New Year 2019"*
*_ਜੀ ਆਇਆ ਨੂੰ 2019_*

Create Wallpaper for this quote
punjabi new year wallpaper
ਦਿਲ ਦਾ ਬਣਾ ਕੇ ਮੈਂ, ਗੁਲਾਬ ਤੈਨੂੰ ਭੇਜਦਾਂ,
ਇਕੱਠੇ ਬਹਿ ਕੇ ਬੁਣਾਂਗੇ, ਖਵਾਬ ਤੈਨੂੰ ਭੇਜਦਾਂ,
ਦੂਰ ਰਹਿਣ ਨਾਲ, ਕੀ ਪੈ ਜਾਂਦੀਆਂ ਨੇ ਦੂਰੀਆਂ?
ਤੇਰੇ ਹਰ ਸਵਾਲ ਦਾ , ਜਵਾਬ ਤੈਨੂੰ ਭੇਜਦਾਂ,

Create Wallpaper for this quote
Punjabi couples wallpaper
ਕੀ ਖੱਟਿਆ,ਕੀ ਵੱਟਿਆ ਬਹੁਤਾ ਹਿਸਾਬ ਨੀ ਲਾਈਦਾ..
ਚਿਹਰੇ ਹੱਸਦੇ-ਵੱਸਦੇ ਰਹਿਣ ਹੋਰ ਕੀ ਚਾਹੀਦਾ
ਦੋ ਘੱਟ ਖਾ ਲਈਆ ਕਹਿ ਵੱਧ, ਬਹੁਤਾ ਰੋਲਾ ਨਹੀ ਪਾਈਦਾ ।।
ਗਰੀਬ ਬੰਦੇ ਉੱਤੇ ਫੋਕਾ ਰੋਹਬ ਨਹੀ ਦਿਖਾਈਦਾ ।।

Create Wallpaper for this quote
ਖੁਸ਼ ਰਹਿਣ ਦਾ ਬੱਸ ਇਹ ਹੀ ਤਰੀਕਾ ਹੈ...
ਜਿੱਦਾ ਦੇ ਵੀ ਹਾਲਾਤ ਹੋਣ ਉਸ ਨਾਲ ਦੋਸਤੀ ਕਰ ਲਵੋ...

Create Wallpaper for this quote
ਕੌਡੀਆਂ ਦੇ ਭਾਅ ਇਥੇ ਹੀਰੇ ਰੁਲਦੇ.
ਲੱਖਾਂ ਦਾ ਵੀ ਮੁੱਲ ਬਣ ਜਾਂਦਾ ਕੱਖ ਦਾ.
ਹਰ ਕੋਈ ਚਾਹੁੰਦਾ ਹਵਾ ‘ਚ ਉੱਡਣਾ
ਪਰ ਰਹਿਣਾ ਓਥੇ ਕੁ ਪੈਂਦਾ ਜਿੱਥੇ ਰੱਬ ਰੱਖਦਾ...

Create Wallpaper for this quote
Feeling Awesome wallpaper
ਨੇੜੇ ਜਾਂ ਦੂਰ
ਮੇਰੀਆਂ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਰਹਿਣਗੀਆਂ ਹਮੇਸ਼ਾ ਅਤੇ ਸਦਾ ਲਈ.
ਹੈਪੀ ਰਕਸ਼ਾ ਬੰਧਨ.

Create Wallpaper for this quote
Punjabi Rakhri Messages wallpaper
ਛੱਡ ਦੇ ਫਿਕਰਾਂ ਕੱਲ੍ਹ ਦੀਆਂ, ਤੂੰ ਹੱਸ ਕੇ ਅੱਜ ਗੁਜਾਰ
ਕੱਲ੍ਹ ਜੋ ਹੋਣਾ ਹੋ ਕੇ ਰਹਿਣਾ , ਆਪੇ ਭਲੀ ਕਰੂ ਕਰਤਾਰ

Create Wallpaper for this quote
Dharmik Message wallpaper
ਹੌਸਲੇ ਬੁਲੰਦ ਰੱਖੀ ਦਾਤਿਆ,
ਦੁਖ ਸੁੱਖ ਆਉਦੇ ਜਾਂਦੇ ਰਹਿਣੇ ਨੇ
ੴ ☬ ਸਤਿਨਾਮ_ਸ਼੍ਰੀ_ਵਾਹਿਗੁਰੂ ੴ ☬

Create Wallpaper for this quote
ਅੱਜ ਮੈਂ IPHONE X ਦਾ ਰੇਟ ਪਤਾ ਕਰਨ ਲਈ ਗੂਗਲ ਚ ਸਰਚ ਮਾਰੀ
GOOGLE ਕਹਿੰਦਾ "ਤੂੰ ਰਹਿਣ ਦੇ"

Create Wallpaper for this quote
Funny Punjabi wallpaper
ਕਿਓਂ ਮੁੜਦੇ ਮੁੜਦੇ ਸ਼ਹਿਰ ਸੱਜਣ ਦੇ ਜਾ ਪਹੁੰਚੇ,
ਜੇ ਮੁੜ ਜਾਂਦੇ ਤਾਂ ਬੜੇ ਹੀ ਚੰਗੇ ਰਹਿਣਾ ਸੀ..

Create Wallpaper for this quote
Sad Punjabi wallpaper
ਜਮਾਨੇ ਦੀ ਨਜ਼ਰ ਵਿੱਚ ਆਕੜ ਕੇ ਚੱਲਣਾ ਸਿੱਖ ਲੈ ਐ ਦੋਸਤ
ਮੋਮ ਵਰਗਾ ਦਿਲ ਲੈ ਕੇ ਫਿਰੇਗਾ ਤਾਂ ਲੋਕ ਜਲਾਉਦੇਂ ਰਹਿਣਗੇ


Create Wallpaper for this quote
Punjabi Shayri wallpaper
ਸਾਡਾ ਵਰਤਾਓ ਹਮੇੇੇਸਾ ਗਣਿਤ ਦੀ ੦ ਵਰਗਾ ਰਹਿਣਾ ਚਾਹੀਦਾ ਹੈ
ਜਿਸ ਦੀ ਅਪਣੀ ਕੋਈ ਕੀਮਤ ਨਹੀ
ਪਰ ਦੂਜਿਆਂ ਦੇ ਨਾਲ ਜੁੜਨ ਉਹਨਾਂ ਨੂੰ ਕੀਮਤੀ ਬਣਾ ਦੇਵੇ


Create Wallpaper for this quote
ਬਚ ਕੇ ਰਹਿਣਾ ਵਹਿਮਾਂ ਭਰਮਾਂ ਤੋਂ
ਕਹਿੰਦੇ ਕੁਝ ਨਹੀਂ ਮਿਲਦਾ ਬਿਨਾ ਕਰਮਾ ਤੋਂ


Create Wallpaper for this quote
ਜੰਗਲ ਵਰਗੀ ਦੁਨੀਆ ਦੇ ਵਿਚ ਸ਼ੇਰਾ ਵਾਗੂੰ ਰਹਿਣਾ ਪੈਦਾ
ਹੱਥ ਜੋੜਿਆ ਕੋਈ ਨੀ ਦਿੰਦਾ ਧੱਕੇ ਨਾਲ ਹੱਕ ਲੈਣਾ ਪੈਦਾ


Create Wallpaper for this quote
ਮਸ਼ਵਰਾ ਖੂਬ ਦੇਤੇ ਹੋ ਖੁਸ਼ ਰਹਿਣੇ ਕਾ
ਕਭੀ ਵਜਹ ਭੀ ਦੇ ਦੀਆ ਕਰੋ


Create Wallpaper for this quote
ਲੋਕ ਪਿੱਠ ਤੇ ਮਾੜਾ ਕਹਿੰਦੇ ਸੀ, ਸ਼ਾਇਦ ਸਦਾ ਹੀ ਕਹਿੰਦੇ ਰਹਿਣਗੇ..
ਯਾਰ ਤਾਂ ਪਹਿਲਾ ਵੀ ਅੱਤ ਕਰਾਉਦੇ ਸੀ, ਤੇ ਅੱਗੇ ਵੀ ਕਰਾਉਦੇ ਰਹਿਣਗੇ

Create Wallpaper for this quote
ਹੋਂਸਲੇ ਬੁਲੰਦ ਰੱਖੀਂ ਦਾਤਿਆ,
ਦੁੱਖ-ਸੁੱਖ ਅਾਂਉਦੇ ਜਾਂਦੇ ਰਹਿਣੇ ਨੇ।

Create Wallpaper for this quote
ਕਹਿੰਦੀ ਮੈਨੂੰ ਸੋਨੇ ਵਰਗੀ ਨੂੰ ਛੱਡਕੇ ਕਿਉ
ਇਹਨਾ ਪਿੱਤਲ ਵਰਗੇ ਯਾਰਾਂ👬 ਨਾਲ ਰਹਿਣਾ ,
ਫਿਰ ਅਾਪਾ ਵੀ ਸਮਝਾ ਤਾ 'ਸੋਨਾ ਤਾਂ ਕਮਲੀੲੇ ਵਿੰਘਾ ਹੋ ਜਾਦਾ ,
ਰੌਦ ਤਾਂ ਪਿੱਤਲ ਦੇ ਹਿੱਕ ਪਾੜਦੇ ਆ


Create Wallpaper for this quote
ਕਹਿੰਦੀ ਮੈਨੂੰ ਸੋਨੇ ਵਰਗੀ ਨੂੰ ਛੱਡਕੇ ਕਿਉ
ਇਹਨਾ ਪਿੱਤਲ ਵਰਗੇ ਯਾਰਾਂ👬 ਨਾਲ ਰਹਿਣਾ ,
ਫਿਰ ਅਾਪਾ ਵੀ 📣ਸਮਝਾ ਤਾ 'ਸੋਨਾ ਤਾਂ ਕਮਲੀੲੇ ਵਿੰਘਾ ਹੋ ਜਾਦਾ ,
ਰੌਦ ਤਾਂ ਪਿੱਤਲ ਦੇ ਹਿੱਕ ਪਾੜਦੇ ਆ


Create Wallpaper for this quote
ਯਾਰੀ ਦੋਸਤੀ ਪਿਆਰ ਮੁਹੱਬਤ
ਨਿਭਦੇ ਨਹੀਂ ਵਪਾਰਾਂ ਨਾਲ
ਨੀਵਾਂ ਹੋ ਕੇ ਰਹਿਣ ‘ਚ ਫਾਇਦਾ ਹੈ
ਰੱਬ ਕਦੇ ਵੀ ਮਿਲਦਾ ਨਹੀਂ ਹੰਕਾਰਾਂ ਨਾਲ ♥

Create Wallpaper for this quote
Majedaar Punjabi Status wallpaper
ਕੁਝ ਕਹਿਣਾ ਨਹੀ, ਮੈ ਤੇਰੇ ਬਿਨ ਰਹਿਣਾ ਨਹੀ
ਮੈ ਜੀਣਾ ਮਰਨਾ ਹੈ ਨਾਲ ਤੇਰੇ, ਬਸ ੲਿਹੋ ੲਿਕ ਪੇਗਾਮ ਮੇਰਾ
ਜਿਨੇ ਚਲਦੇ ਨੇ ਜਿਨੇ ਆਉਣੇ ਨੇ, ਹਰ ਸਾਹ ਤੇ ਸੱਜਣਾ ਨਾਮ ਤੇਰਾ,

Create Wallpaper for this quote
valentine day messages punjabi wallpaper
ਭੇਤੀਆਂ ਦੇ ਨਾਲ ਨੀ ਤੂੰ ਪੁੱਜ ਜਾ ਟਿਕਾਣੇ.
ਸਾਨੂੰ ਭੁੱਲਿਆਂ ਨੂੰ ਰਾਹਾਂ ਚ ਗੁਆਚੇ ਰਹਿਣ ਦੇ.!!

Create Wallpaper for this quote
ਸਭ ਤੋਂ ਬੁਰਾ ਹੈ ਉਮੀਦ ਦਾ ਮਰ ਜਾਣਾ.
ਤੇ ਉਸ ਤੋਂ ਵੀ ਬੁਰਾ ਹੈ ਝੂਠੀ ਉਮੀਦ ਦਾ ਜ਼ਿੰਦਾ ਰਹਿਣਾ.!!

Create Wallpaper for this quote
ਪਤਨੀ: ਅੱਜ ਮੈਂ ਤੁਹਾਨੂੰ ਆਲੂ ਦਾ ਪਰਾਂਠਾ ਬਣਾ ਦਿਆਂ..
ਪਤੀ: ਨਾ ਨਾ ਮੈਨੂੰ ਬੰਦਾ ਹੀ ਰਹਿਣ ਦੇ.. ਵੱਡੀ ਆਈ ਜਾਦੂਗਰਨੀ..

Create Wallpaper for this quote
ਸਾਨੂੰ ਸਾਰੀ ਜ਼ਿੰਦਗੀ ਸੱਜਣਾਂ ਓਏ " ਤੇਰੀ ਘਾਟ ਰੜਕਦੀ ਰਹਿਣੀ ਏ

Create Wallpaper for this quote
ਵਹਿਮ😉 ਵਿੱਚ ਹੀ ਰਹਿਣਾ😍 ਚੰਗਾ ਸੀ 😔
ਲੋਕਾਂ👈 ਦਾ ਅਸਲੀ ਰੰਗ😆 ਦੇਖਿਆ😶 ਨਹੀਂ ਜਾਂਦਾ 🙄

Create Wallpaper for this quote
ਉਦਾਸੀਆਂ ਦੀ ਵਜ੍ਹਾ ਤਾਂ ਬਹੁਤ ਹੁੰਦੀਆਂ ਨੇ ਜ਼ਿੰਦਗੀ 'ਚ....
ਪਰ ਬਿਨਾ ਵਜ੍ਹਾ ਖੁਸ਼ ਰਹਿਣ ਦਾ ਸਵਾਦ ਈ ਵੱਖਰਾ

Create Wallpaper for this quote
ਪੈਰਾਂ ਦੇ ਵਿੱਚ ਜਨਤ ਜਿਸਦੇ ਸਿਰ ਤੇ ਠੰਡੀਆਂ ਛਾਵਾਂ
ਅੱਖਾਂ ਦੇ ਵਿੱਚ ਨੂਰ ਖੁਦਾ ਦਾ ਮੁੱਖ ਤੇ ਰਹਿਣ ਦੁਆਵਾਂ
ਗੋਦੀ ਦੇ ਵਿੱਚ ਮਮਤਾ ਵਸਦੀ ਦਾਮਨ ਵਿੱਚ ਫਿਜਾਵਾਂ
ਜਿਨਾਂ ਕਰਕੇ ਦੁਨਿਆਂ ਦੇਖੀ ਉਹ ਰਹਿਣ ਸਲਾਮਤ ਮਾਵਾਂ..

Create Wallpaper for this quote
ਤਾਰਿਆਂ ਦੇ ਦੇਸ ਰਹਿਣ ਵਾਲਿਓ..❤️
ਯਾਦ ਕਰਦਾ ਏ ਰਹਿੰਦਾ ਜੋ ਜਮੀਨ ਤੇ..

Create Wallpaper for this quote
Feeling Awesome wallpaper
ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ॥
ਤੁਧੁ ਬਿਨੁ ਰੋਗੁ ਰਜਾਈਆ ਦਾ ਓਢਣ ਨਾਗ ਨਿਵਾਸਾ ਦੇ ਰਹਿਣਾ ॥
ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ॥
ਯਾਰੜੇ ਦਾ ਸਾਨੂੰ ਸੱਥਰੁ ਚੰਗਾ ਭਠ ਖੇੜਿਆ ਦਾ ਰਹਿਣਾ ॥


Create Wallpaper for this quote
ਅਜ ਤੋਂ ਅਾਪਣੀ ਮਸਤੀ ਵਿਚ ਰਹਿਣਾ ,
ਕਿਸੇ ਨੂੰ ਕੁਝ ਨਹੀਂ ਕਹਿਣਾ ।।

Create Wallpaper for this quote
ਜਿੰਨਾ ਨੂੰ ਸ਼ੌਕ ਸੀ ਅਖਬਾਰਾਂ ਦੇ ਪੰਨਿਆ ਉਤੇ ਬਣੇ ਰਹਿਣ ਦਾ,
ਵਕਤ ਗੁਜਰੇ ਤੇ ਉਹ ਰੱਦੀ ਦੇ ਭਾਅ ਵਿਕ ਗਏ....

Create Wallpaper for this quote
ਇੰਨੀ ਸ਼ਿੱਦਤ ਨਾਲ ਨਿਭਾਓ ਆਪਣਾ ਕਿਰਦਾਰ ਜ਼ਿੰਦਗੀ 'ਚ,
ਕਿ ਪਰਦਾ ਗਿਰਨ ਦੇ ਬਾਅਦ ਵੀ, ਵੱਜਦੀਆਂ ਰਹਿਣ ਤਾੜੀਆਂ !!

Create Wallpaper for this quote
Punjabi Life Quotes wallpaper
_ਬੁਲਾਇਆ ਨਾ ਕਰ ,,ਚੁੱਪ ਰਹਿਣ ਦਿਆ ਕਰ 😍____
ਜਦੋਂ ਅਸੀ _ਚੁੱਪ ਹੁੰਦੇ ਹਾਂ , ਤੇਰੇ _ਕੋਲ❤ ਹੁੰਦੇ ਹਾਂ 😘_____

Create Wallpaper for this quote
ਪੰਜਾਬੀ couples wallpaper
ਕੱਲ ਮੈਂ ਪੂਰੇ 90 ਹਜ਼ਾਰ ਰੁਪਏ ਲੈਕੇ I-PHONE 6 ਲੈਣ ਚੱਲਿਆ ਸੀ . .? . ਪਰ ਫਿਰ ਮੰਮੀ ਕਹਿੰਦੀ ਪੁੱਤ...........? . . . . . . . . . . . . . . . ਉੱਠ ਖੜ ਦੁਪਹਿਰਾ ਹੋ ਗਿਆ. . ਹੁਣ ਪਿਆ ਹੀ ਰਹਿਣਾ

Create Wallpaper for this quote
ਪਸੀਨੇ ਦੀ ਸਿਆਹੀ ਨਾਲ ਇਰਾਦਿਆਂ ਨੂੰ ਮੈਂ ਲਿਖਿਆ ਏ.
ਮੇਰੇ ਮੁਕੱਦਰਾਂ ਦੇ ਪੰਨੇ ਫਿਰ ਖਾਲੀ ਕਿਵੇਂ ਰਹਿਣਗੇ.!!

Create Wallpaper for this quote
ਗੱਲ ਪਤੇ ਦੀ wallpaper
ਕਹਿੰਦੀ ਕੋਈ ਲੰਬੀ ਚੋੜੀ ਗੱਲ ਨਹੀ ਬੱਸ ਇਹੀ ਕਹਿਣਾ ਚਾਹੁੰਦੀ ਹਾਂ.
ਤੇਰੇ ਹੱਥਾਂ ਵਿੱਚ ਹੱਥ ਦੇਕੇ ਮਹਿਫੂਜ਼ ਰਹਿਣਾ ਚਾਹੁੰਦੀ ਹਾਂ.!!

Create Wallpaper for this quote
ਘੈਂਟ ਸਟੇਟਸ wallpaper
ਘੈਂਟ ਸਟੇਟਸ wallpaper
ਮੇਰੇ ਤੋ ਦੂਰ ਜਾਣ ਵੇਲੇ ਦੁਬਾਰਾ ਮਿਲਣ ਦਾ ਕੋਈ ਲਾਰਾ ਹੀ ਲਾ ਜਾਂਦੀ.
ਭਾਂਵੇ ਵਾਪਿਸ ਵੀ ਨਾਂ ਆਉਂਦੀ ਪਰ ਮੇਰੇ ਦਿਲ ਨੂੰ ਦੁਬਾਰਾ ਮਿਲਣ ਦੀ ਆਸ ਤਾਂ ਰਹਿਣੀ ਸੀ.!!

Create Wallpaper for this quote
ਘੈਂਟ ਸਟੇਟਸ wallpaper
ਕਦੇ-ਕਦੇ ਖਾਮੋਸ਼ ਰਹਿਣਾ ਹੀ ਬੇਹਤਰ ਰਹਿੰਦਾ ਹੈ.
ਕਿਉਂਕਿ ਸ਼ਬਦਾਂ ਦਾ ਅਕਸਰ ਲੋਕ ਗਲਤ ਮਤਲਬ ਕੱਢ ਲੈਂਦੇ ਨੇ.!!

Create Wallpaper for this quote
ਘੈਂਟ ਸਟੇਟਸ wallpaper
Punjabi Ghaint messages wallpaper
ਦੋ ਹੀ ਰਸਤੇ ਦੁਨਿਅਾ ਤੇ ਰਹਿਣ ਦੇ
ਯਾ ਚੁੱਪ ਕਰਕੇ ਸਹਿ ਲੳੁ
ਯਾ ਜ਼ੋ ਦਿਲ ਕਰਦਾ ਕਹਿ ਲੳੁ॥

Create Wallpaper for this quote
ਕਿਸੇ ਦਾ ਹੱਕ ਮਾਰ ਕੇ ਖਾਧੀ ਗਈ ਰੋਟੀ ਨਾਲੋ ਭੁੱਖੇ ਰਹਿਣਾ ਜਿਆਦਾ ਚੰਗਾ ਏ.!!

Create Wallpaper for this quote
ਘੈਂਟ ਸਟੇਟਸ wallpaper
ਖੁਸ਼ ਰਹਿਣਾ ਚਾਹੀਦਾ ਸੁੱਜਿਆ ਜਿਹਾ ਮੂੰਹ ਬਣਾ ਕੇ.
ਕਿਹੜਾ Problems ਖਤਮ ਹੋ ਜਾਂਦੀਆਂ.!!

Create Wallpaper for this quote
ਘੈਂਟ ਸਟੇਟਸ wallpaper
ਜੋ ਜਿੰਦਗੀ ਵਿੱਚ ਲਿਖਿਆ ਦੁੱਖ ਸੁੱਖ ਆ ਸਹਿਣਾ ਪੈਂਦਾ ਏ.
ਜਿਥੇ ਵੀ ਰੱਬ ਰੱਖੇ ਉਥੇ ਰਹਿਣਾ ਪੈਂਦਾ ਏ.!!

Create Wallpaper for this quote
ਘੈਂਟ ਸਟੇਟਸ wallpaper
ਮਾਂ ਇੱਕ ਅਜਿਹੇ ਸਕੂਲ ਦੀ ਤਰਾਂ ਹੈ ਜੋ ਸਾਨੂੰ ਜਿਦੰਗੀ ਚ ਰਹਿਣ ਦੇ ਤਰੀਕੇ ਸਿਖਾਉਦੀ ਆ .......

Create Wallpaper for this quote
ਮਾਂ wallpaper
ਚੁੱਪ ਰਹਿਣਾ ਹੀ ਵਧੀਆ ਹੈ,ਜ਼ਮਾਨੇ ਦੇ ਹਿਸਾਬ ਨਾਲ...
ਧੋਖਾ ਖਾ ਜਾਂਦੇ ਹਨ, ਅਕਸਰ ਜ਼ਿਆਦਾ ਬੋਲਣ ਵਾਲੇ..

Create Wallpaper for this quote
ਧੁੱਪਾਂ,ਤੱਤੀਆਂ ਵਾਵਾਂ ਠਾਰਾਂ ਵੀ ਠਰਦੇ ਰਹਿਣਗੇ
ਬਾਬਲ ਪੱਗਾ ਦੀਆਂ ਛਾਂਵਾਂ ਧੀਆਂ 'ਤੇ ਕਰਦੇ ਰਹਿਣਗੇ...👍❤

Create Wallpaper for this quote
ਜਖਮ ਤੇਰੀ ਬੇਰੁਖੀ ਦੇ ਸਦਾ ਯਾਦ ਰਹਿਣਗੇ ਮਿੱਟ ਵੀ ਗਏ ਤਾਂ ਸੀਨੇ ਵਿੱਚ ਦਾਗ ਰਹਿਣਗੇ.
ਦਿਲਾਂ ਨੂੰ ਤੋੜ ਕੇ ਖੁਸੀਆਂ ਮਨਾਉਣੀਆਂ ਕਿੰਨੀ ਕੁ ਦੇਰ ਸੋਹਣਿਓ ਤੁਹਾਡੇ ਰਿਵਾਜ ਰਹਿਣਗੇ.!!

Create Wallpaper for this quote
ਗੱਲ ਪਤੇ ਦੀ wallpaper
ਕਹਿੰਦੀ ਕੋਈ ਲੰਬੀ ਚੋੜੀ ਗੱਲ ਨਹੀ ਬੱਸ ਇਹੀ ਕਹਿਣਾ ਚਾਹੁੰਦੀ ਹਾਂ.
ਤੇਰੇ ਹੱਥਾਂ ਵਿੱਚ ਹੱਥ ਦੇਕੇ ਮਹਿਫੂਜ਼ ਰਹਿਣਾ ਚਾਹੁੰਦੀ ਹਾਂ.!!

Create Wallpaper for this quote
ਪੰਜਾਬੀ couples wallpaper
ਮੂਰਖ ਕੋਲ ਗੱਲ ਕਰਨ ਦੀ ਅਕਲ ਤੇ ਚੁੱਪ ਰਹਿਣ ਦੀ ਸਿਆਣਪ ਨਹੀਂ ਹੁੰਦੀ..

Create Wallpaper for this quote
ਗੱਲ ਪਤੇ ਦੀ wallpaper
ਕੋਸ਼ਿਸ ਕਰਦੇ ਰਹਿਣਾ ਕਰਮ ਮੇਰਾ,
ਤੇ ਦੇਣਾ ਮਾਲਕਾ ਮਰਜੀ ਤੇਰੀ

Create Wallpaper for this quote
ਜਿਉਦੇ ਰਹਿਣ ਜਿਹੜੇ ਉਸੇ ਵੇਲੇ LIKE ਗੱਡ ਦਿੰਦੇ ਆ. ......😍
ਹੱਸਦੇ ਰਹਿਣ ਉਹ ਵੀ ਜਿਹੜੇ ਮੇਰੀ #POST ਦੇਖ ਕੇ ਛੱਡ ਦਿੰਦੇ ਆ. :-)

Create Wallpaper for this quote
ਘੈਂਟ ਸਟੇਟਸ wallpaper
ਬੁ੍ੱਲੇ ਸ਼ਾਹ ਇੱਥੇ ਸੱਭ ਮੁਸ਼ਾਫਿਰ ਕਿਸੇ ਨਾ ਭਾਈ ਰਹਿਣਾ ਆਪੋ ਆਪਣੀ ਵਾਟ ਮੁੱਕਾ ਕੇ ਸੱਭ ਨੂੰ ਮੁੜਨਾ ਪੈਣਾ.!!

Create Wallpaper for this quote
ਗੱਲ ਪਤੇ ਦੀ wallpaper
ਜਗਦੇ ਰਹਿਣ ਏਵੇਂ ਹੀ ਖੁਸੀਆਂ ਦੇ ਦੀਵੇ ਸਦਾ ਵਿਹੜੇ ਤੇਰੇ.
ਰੱਬ ਕਰੇ ਤੂੰ ਜਿੰਦਗੀ ਚ ਹਰ ਪਲ ਮੌਜਾਂ ਮਾਣੇ. ਦੀਵਾਲੀ ਮੁਬਾਰਕ.!!

Create Wallpaper for this quote
ਦੀਵਾਲੀ wallpaper
ਦੀਵਾਲੀ wallpaper
ਸਾਰੇ ਸਵਾਲਾਂ ਲਈ ਚੁੱਪ ਰਹਿਣਾ ਸਭ ਤੋਂ ਵਧੀਆ ਜਵਾਬ ਹੈ.
ਮੁਸਕਰਾਉਣਾ ਸਾਰੇ ਹਾਲਾਤਾਂ ਲਈ ਸਭ ਤੋਂ ਵਧੀਆ ਪ੍ਰਤੀਕ੍ਰਿਆ ਹੈ.!!

Create Wallpaper for this quote
ਗੱਲ ਪਤੇ ਦੀ wallpaper
ਮਰਨ ਵਾਸਤੇ ਇਕ ਘੁੱਟ ਜ਼ਹਿਰ ਕਾਫੀ ਆ'
ਪਰ ਜਿੰਦਾ ਰਹਿਣ ਲਈ ਬਹੁਤ ਸਾਰਾ ਜ਼ਹਿਰ ਪੀਣਾ ਪੈਦਾ...

Create Wallpaper for this quote
ਗੱਲ ਪਤੇ ਦੀ wallpaper
ਅੱਜ ਦੇ ਸਮੇਂ ਵਿਚ ਕਿਸੇ ਨੂੰ ਸਮਝਾਉਣ ਨਾਲੋਂ ਚੁੱਪ ਰਹਿਣਾ ਹੀ ਠੀਕ ਹੈ..

Create Wallpaper for this quote
ਜੇ ਭੁੱਖੇ ਰਹਿਣ ਨਾਲ ਉਮਰਾਂ ਲੰਬੀਆਂ ਹੁੰਦੀਆਂ
ਤਾਂ ਸ਼ਾਇਦ ਕਦੇ ਕੋਈ ਗਰੀਬ ਨਾ ਮਰਦਾ .. !

Create Wallpaper for this quote
ਰਹਿਣ ਦੀਆਂ ਕੁਝ ਬਿਹਤਰੀਨ ਥਾਵਾਂ 'ਚ
ਇਕ ਥਾਂ ਆਪਣੀ ਔਕਾਤ ਵੀ ਹੈ।

Create Wallpaper for this quote
ਗੱਲ ਪਤੇ ਦੀ wallpaper
ਮੇਰਾ ਦਿਲ ਤਾਂ ਉਸ ਪੰਛੀ ਦੀ ਉਡੀਕ ਕਰ ਰਿਹਾ ਏ,
ਜੋ ਆਲਣਾਂ ਤਾਂ ਪਾ ਗਿਆ ਪਰ ਰਹਿਣਾ ਸਾਇਦ ਭੁੱਲ ਗਿਆ ਏ।

Create Wallpaper for this quote
ਜ਼ਿੰਦਗੀ 'ਚ ਕੰਮ ਐਵੇਂ ਦਾ ਕਰੋ ਕਿ ਲੋਕ ਅਗਲੀ ਵਾਰ ਕਹਿਣ, ਤੂੰ ਰਹਿਣ ਦੇ ਅਸੀਂ ਖੁਦ ਕਰ ਲਵਾਂਗੇ...

Create Wallpaper for this quote
Funny Punjabi wallpaper
Funny Punjabi wallpaper
Funny Punjabi wallpaper
ਬੁਲਾਇਆ ਨਾ ਕਰ
ਚੁੱਪ ਰਹਿਣ ਦਿਆ ਕਰ 😍
ਜਦੋਂ ਅਸੀ ਚੁੱਪ ਹੁੰਦੇ ਹਾਂ
ਤੇਰੇ ਕੋਲ ਹੁੰਦੇ ਹਾਂ 😘

Create Wallpaper for this quote
ਘੈਂਟ ਸਟੇਟਸ wallpaper
ਖੁਸ ਰਹਿਣ ਦਾ ਬਸ ਇਹੀ ਤਰੀਕਾ ਏ ਕਿ ਜਿੱਦਾਂ ਦੇ ਵੀ ਹਾਲਾਤ ਹੋਣ ਉਸ ਨਾਲ ਦੋਸਤੀ ਕਰ ਲਉ

Create Wallpaper for this quote
ਗੱਲ ਪਤੇ ਦੀ wallpaper
ਖੁਸ਼ ਰਹਿਣ ਦਾ ਬੱਸ ਇਹ ਹੀ ਤਰੀਕਾ ਹੈ
ਜਿੱਦਾ ਦੇ ਵੀ ਹਾਲਾਤ ਹੋਣ ਉਸ ਨਾਲ ਦੋਸਤੀ ਕਰ ਲਵੋ

Create Wallpaper for this quote
ਗੱਲ ਪਤੇ ਦੀ wallpaper
ਸੋਚ ਰੱਖੀ ਆ ਉੱਚੀ ਸਦਾ ਨੀਵੇਂ ਰਹਿਣਾ ਪਸੰਦ ਕਰਦੇ ਆ
ਹੋਰ ਕਿਸੇ ਦੀ ਪਰਵਾਹ ਨਾ ਕੋਈ ਬਸ ਇਕ ਸੱਚੇ ਰੱਬ ਤੋਂ ਡਰਦੇ ਆ.

Create Wallpaper for this quote
ਘੈਂਟ ਸਟੇਟਸ wallpaper
ਘੈਂਟ ਸਟੇਟਸ wallpaper
ਬਹੁਤ ਸੌਖਾ ਹੈ ਕਿਸੇ ਨੂੰ ਪਸੰਦ ਆਉਣਾ....
ਔਖਾ ਤਾਂ ਹਮੇਸ਼ਾ ਪਸੰਦ ਬਣੇ ਰਹਿਣਾ ਹੈ....!!!

Create Wallpaper for this quote
ਘੈਂਟ ਸਟੇਟਸ wallpaper
ਚੁੱਪ ਰਹਿਣ ਦਾ ਮੌਕਾ ਕਦੇ ਨਾ ਗਵਾਓ.

Create Wallpaper for this quote
ਬਹੁਤ ਸਰਲ ਹੈ ਕਿਸੇ ਨੂੰ ਪਸੰਦ ਆਉਣਾ
ਮੁਸ਼ਕਲ ਤਾਂ ਹਮੇਸਾ ਪਸੰਦ ਬਣੇ ਰਹਿਣਾ ਹੈ

Create Wallpaper for this quote
Sad Punjabi wallpaper
ਨਾ ਧੁੱਪ ਰਹਿਣੀ ਨਾ ਛਾਂ ਬੰਦਿਆ..
ਨਾ ਪਿਉ..ਰਹਿਣਾ ਨਾ ਮਾਂ ਬੰਦਿਆ….
ਹਰ ਸ਼ੈ ਨੇ ਆਖਰ ਮੁੱਕ ਜਾਣਾ
ਇੱਕ ਰਹਿਣਾ ਰੱਬ ਦਾ ਨਾ ਬੰਦਿਆ।

Create Wallpaper for this quote
ਧਾਰਮਿਕ wallpaper
ਬਹੁਤ ਔਖਾ ਹੈ ਹਰ ਵੇਲੇ ਹਕੀਕਤ ਚ ਰਹਿਣਾ ,
ਜ਼ਿੰਦਗੀ ਥੋੜੀ ਖੁਸ਼ੀ ਨਾਲ ਜੀਣ ਲਈ ਕੁਝ ਵਹਿਮ ਵੀ ਜਰੂਰੀ ਨੇ।..

Create Wallpaper for this quote
ਘੈਂਟ ਸਟੇਟਸ wallpaper
ਰੱਬਾ ਕਦੇ ਵੀ ਕਿਸੇ ਨਾਲ ਅਨਹੋਣੀ ਹੋਵੇ ਨਾ,
ਹੱਸਦੇ ਵਸਦੇ ਰਹਿਣ ਸਾਰੇ, ਅੱਖ ਕਦੇ ਕਿਸੇ ਦੀ ਰੋਵੇ ਨਾਂ..

Create Wallpaper for this quote
ਘੈਂਟ ਸਟੇਟਸ wallpaper
ਆਓ ਇਸ ਅਜਾਦੀ ਦਿਹਾੜੇ ਤੇ ਸਾਰੇ ਰਲ ਮਿਲ ਕੇ ਰਹਿਣ ਦਾ ਪ੍ਰਣ ਕਰੀਏ..

Create Wallpaper for this quote
15 august Punjabi wallpaper independence day
ਠੁਕਰਾੳੁਣ ਵਾਲੇ ਵੀ ਖੁਸ਼ ਰਹਿਣ..
ਮੈਨੂੰ ਚਾਹੁਣ ਵਾਲੇ ਵੀ ਜਿੳੁਂਦੇ ਰਹਿਣ..
ਰੱਬਾ ਜੋ ਸਾਡੀਅਾਂ ਹਾਰਾਂ ਤੋਂ ਖੁਸ਼ ਨੇ...
ਸਾਨੂੰ ਹਰਾੳੁਣ ਵਾਲੇ ਵੀ ਖੁਸ਼ ਰਹਿਣ.. ...


Create Wallpaper for this quote
ਘੈਂਟ ਸਟੇਟਸ wallpaper
ਘੈਂਟ ਸਟੇਟਸ wallpaper
ਘੈਂਟ ਸਟੇਟਸ wallpaper
ਓ ਰੱਬਾ ! ਤੂੰ ਕੀ ਜਾਣੇ ਦਰਦ ਸੜਕ ਕਿਨਾਰੇ ਸੋਣ ਦਾ
ਕਿਉਕਿ ਤੇਰੇ ਰਹਿਣ ਦੇ ਲਈ ਤਾ ਪੈਰ ਪੈਰ ਤੇ ਮੰਦਰ ਮਸਜਿਦ ਬਣਿਆ

Create Wallpaper for this quote
ਟੀਚਰ = ਇਕ ਟੋਕਰੀ 'ਚ 10 ਅੰਬ ਨੇ 3 ਸੜ ਗਏ ਬਾਕੀ ਕਿੰਨੇ ਰਿਹ ਗਏ,
ਵਰਦਾਨ = 10 ਰਿਹ ਗਏ..
ਟੀਚਰ = ਉਹ ਕਿਵੇਂ ?
ਵਰਦਾਨ = ਮੈਡਮ ਜੀ ਜਿਹੜੇ ਸੜ ਗਏ ਉਹ ਵੀ ਅੰਬ ਹੀ ਰਹਿਣ ਗੇ..
ਉਹ ਕਿਹੜਾ ਸੜਨ ਤੋਂ ਬਾਅਦ ਕੇਲੇ ਬਣ ਜਾਣਗੇ !!! (ਨੋਟ ਉਹ ਬੱਚਾ ਅੱਜ ਵਕੀਲ ਹੈ )

Create Wallpaper for this quote
ਅਮਰ ਕਰ ਲਈ ਦੇ ਕੇ ਆਪਣੀ ਜਾਨ ਭਰਤ ਸਿੰਘ ਨੇ,
੨੩ ਸਾਲ ਦਾ ਰਹਿਣਾ ਸਦਾ ਜਵਾਨ ਭਗਤ ਸਿੰਘ ਨੇ ।

Create Wallpaper for this quote
ਖੁਸ਼ ਰਹਿਣ ਵਾਲੇ ਲੋਕਾਂ ਨਾਲ ਵਪਾਰ ਕਰੋ ਢੇਰ ਮੁਨਾਫਾ ਹੋਵੇਗਾ...

Create Wallpaper for this quote
ਘੈਂਟ ਸਟੇਟਸ wallpaper
ਅਮਰ ਕਰ ਲਈ ਦੇ ਕੇ ਆਪਣੀ ਜਾਨ ਭਗਤ ਸਿੰਘ ਨੇ ੨੩ ਸਾਲ ਦਾ ਰਹਿਣਾ ਸਦਾ ਜਵਾਨ ਭਗਤ ਸਿੰਘ ਨੇ

Create Wallpaper for this quote
ਦੇਸ਼ਭਗਤੀ wallpaper
ਅੱਜ ਕੱਲ ਵੇਹਲੇ ਰਹਿਣ ਚ ਏਨੇ BUSY ਆਂ ਕੋਈ ਕੰਮ ਕਰਨ ਦਾ ਟਾਈਮ ਨੀ ਲੱਗਦਾ...

Create Wallpaper for this quote
Punjabi Feeling Awesome wallpaper
ਹੁਣ ਤਾਂ single ਰਹਿਣ 'ਚ ਭਲਾਈ ਆ,
ਜਦੋਂ ਪਿਆਰ ਸੀ ਉਦੋਂ ਕਿਹੜਾ ਕਿਸੇ ਨੇ ਕਦਰ ਪਾਈ ।

Create Wallpaper for this quote
ਰੱਬਾ ਮੇਰੇ#ਯਾਰ ਨੂੰ ਅੱਖਾ ਸਾਮਣੇ ਰਹਿਣ ਦੇ.... ਰੱਜਿਆ ਨੀ ਦਿਲ ਮੇਰਾ ਹੋਰ #ਤੱਕ ਲੈਣ ਦੇ!!!

Create Wallpaper for this quote
ਮਤਲਬ ਦੇ ਰਿਸ਼ਤੇ ਨੇ, ਮਤਲਬ ਦੀ ਯਾਰੀ ਹੈ। ਕੋਈ ਦਿਲ ਨੂੰ ਪੁੱਛਦਾ ਨਈ, ਦੌਲਤ ਹੀ ਪਿਆਰੀ ਹੈ। ਜੋ ਆਪਣਾ ਲੱਗਦਾ ਹੈ। ਓਹੀ ਤਾਂ ਠੱਗਦਾ ਹੈ। ਮੇਰਾ ਇਹੀਓ ਕਹਿਣਾ ਏ। ਬਚ ਬਚ ਕੇ ਰਹਿਣਾ ਏ।

Create Wallpaper for this quote
✊ਖਾਵੇ ੲਿਕ ਜਗਾ ਤੋ ਵਾਰ ਵਾਰ ♿ਸੱਟ.. ਉਹ ਬੰਦਾ 💰ਮਜਬੂਰ ਹੁੰਦਾ ਏ.... ਦਿੰਦੇ 😓ਰਹਿਣ ਜਿਹਨੂੰ ਜਖਮ ਆਪਣੇ... ੲਿੱਕ ਦਿਨ ੳੁਹ ਮਸ਼ਹੂਰ ਹੁੰਦਾ ਏ.🏁....

Create Wallpaper for this quote
👉ਤੇਰੀਆ👰ਮਜਬੂਰੀਆ✈ਨੇ ਸੋਹਣੀਏ❤ਸਾਨੂੰ ਇੱਕਲਿਆ😰 ਰਹਿਣ✈ਲਈ ਮਜਬੂਰ💔 ਕਰਤਾ🙏

Create Wallpaper for this quote
ਢਕੀਆਂ ਰਹਿਣ ਦੇ ਮਿੱਤਰਾ ਗੱਲਾਂ ਧਰਤ ਦੀਆਂ.. ਹਵਾ ਵਗੀ ਤਾਂ ਆਪੇ ਮੂਹਰੇ ਆਉਣਗੀਆਂ.. ਰੁੱਤਾਂ ਜਿਹੜੀਆਂ ਰੁੱਸੀਆਂ ਰੁੱਸੀਆਂ ਫਿਰਦੀਆਂ ਨੇ.. ਇੱਕ ਦਿਨ ਸੋਹਿਲੇ ਧੂੜ-ਮਿੱਟੀ ਦੇ ਗਾਉਣਗੀਆਂ...

Create Wallpaper for this quote
😊ਨੀਵੇਂ ਹੋ ਕੇ ਰਹਿਣਾਂ ਏ ਸੁਭਾਅ ਮੁੱਢ ਤੋਂ.....ਡਰਨ ਡਰਾਉਣ ਦੇ ਭੁਲੇਖੇ ਦਿਲੋਂ ਕੱਢਦੇ....👌😍 ..................

Create Wallpaper for this quote
ਜਾਂਦਾ online ਸਾਨੂੰ ਤੇ ਪਸੰਦ ਨਾ :
ਸਾਡਾ ਦਿਲ ਆ ਕੋਈ ਚੀਨ ਵਾਲੀ ਕੰਧ ਨਾ
ਬਸ ਯਾਰਾਂ ਦੇ ਸਿਰਾਂ ਤੇ ਮੌਜਾਂ ਮਾਣਦੇ :
ਨੀ ਸਾਨੂੰ ਇਹਨਾਂ ਵਿੱਚ ਰਹਿਣਾ ਹੀ ਪਸੰਦ ਆ

Create Wallpaper for this quote
ਮਾਂ ਦੀ ਬੁੱਕਲ ਹੁੰਦੀ ਹੈ ਸਵਰਗਾਂ ਦਾ ਪਰਛਾਵਾਂ,
ਰਹਿਣ ਸਲਾਮਤ ਰੱਬਾ ਜੱਗ ਤੇ ਸਭ ਦੀਆਂ ਮਾਵਾਂ..

Create Wallpaper for this quote
Punjabi ਮਾਂ wallpaper
ਉਦਾਸ ਰਹਿਣ ਦੀ ਆਦਤ ਏਨੀ ਜਦ ਪੈ ਗਈ,
ਜਦੋਂ ਕੋਈ ਖੁਸ਼ੀ ਮਿਲਦੀ ਆ ਤਾਂ ਬਹੁਤ ਅਜੀਬ ਜਿਹਾ ਲੱਗਦਾ ।

Create Wallpaper for this quote
ਆਕੜ😡 ਵਿੱਚ ਰਹਿਣਾ ਕਿਸੇ ਨੂੰ ਮਾੜਾ ਕਹਿਣਾ
ਇਹ ਗੱਲਾਂ ਸਾਡੇ NATURE ਨੂੰ ਬੈਂਨ ਨੇ
ਕਦੇ ਮਾਣ ਨਾ ਕਰੀਏ ਸੱਚੇ ਰੱਬ ਤੋਂ ਡਰੀਏ
ਉਝ ਤੇਰੇ ਵਰਗੀਆਂ ਲੱਖਾਂ ਸਾਡੀਆਂ FAN ਨੇ 👉

Create Wallpaper for this quote
ਉਹ ਮੰਜ਼ਿਲਾਂ ਕੀ ਛੂੰਹਣਗੇ ਜੋ ਰਹਿਣ ਆਸਰੇ ਮੁਕੱਦਰਾਂ ਦੇ
ਲੰਘਣ ਵਾਲੇ ਤਾਂ ਲ਼ੰਘ ਜਾਂਦੇ ਆ ਪਾੜ ਕੇ ਸੀਨ੍ਹੇ ਪੱਥਰਾਂ ਦੇ ......

Create Wallpaper for this quote
Punjabi ਘੈਂਟ ਸਟੇਟਸ wallpaper
ਨਾਂ ਤੇਰਾ ਬਾਂਹ 'ਤੇ ਲਿਖ਼ਾਕੇ ਰਹਿਣ ਨੂੰ ਜੀਅ ਕਰਦਾ,
ਚੰਨਾ ਤੈਨੂੰ ਗ਼ਲ਼ ਨਾਲ਼ ਲਾਕੇ ਰਹਿਣ ਨੂੰ ਜੀਅ ਕਰਦਾ!

Create Wallpaper for this quote
Punjabi Punjabi Romantic wallpaper
Punjabi Romantic wallpaper
ਹੋਰ ਨਾ ਟਪਾਈ ਟਾਇਮ ਮੈਂਥੋਂ ਦੂਰ ਰਹਿਣ ਦਾ
ਮੇਰੇ ਵਿਚ ਜਿਗਰਾ ਨਹੀਂ ਓ ਹੋਰ ਦੂਰੀ ਸਹਿਣ ਦਾ

Create Wallpaper for this quote
*ਖੁਸ਼ ਰਹਿਣ ਵਾਲੇ ਲੋਕਾਂ ਨਾਲ ਵਪਾਰ ਕਰੋ, ਢੇਰ ਮੁਨਾਫਾ ਹੋਵੇਗਾ*।।

Create Wallpaper for this quote
Punjabi ਗੱਲ ਪਤੇ ਦੀ wallpaper
ਦੋਨਾਂ ਵਿੱਚ ਕੋਈ ਖਾਸ ਫਰਕ ਨਹੀਂ ਇਕ ਰੱਬ ਤੇ ਦੂਜਾ ਤੂੰ ਏ
ਰੱਬ ਖੁਸ਼ ਰਹਿਣ ਦੀ ਵਜ੍ਹਾ ਦਿੰਦਾ ਏ ਤੇ ਉਹ ਵਜ੍ਹਾ ਤੂੰਏਂ...!!..

Create Wallpaper for this quote
Punjabi Cute Punjabi wallpaper
ਦੁਨੀਆਂ 'ਚ ਰਹਿਣ ਦੀਆਂ ਸਭ ਤੋਂ ਚੰਗੀਆਂ ਥਾਵਾਂ,
ਕਿਸੇ ਦੇ ਦਿਲ 'ਚ ਜਾਂ ਦੁਆਵਾਂ 'ਚ !

Create Wallpaper for this quote
ਕਾਮਯਾਬ ਇਨਸਾਨ ਖੁਸ਼ ਰਹੇ ਜਾਂ ਨਾ ਰਹੇ,
ਪਰ ਖੁਸ਼ ਰਹਿਣ ਵਾਲੇ ਇਨਸਾਨ ਕਾਮਯਾਬ ਜ਼ਰੂਰ ਹੁੰਦੇ ਨੇ !

Create Wallpaper for this quote
"ਕਦੇ ਕਦੇ ਚੁੱਪ ਰਹਿਣ ਦਾ ਪਛਤਾਵਾ ਨਹੀਂ ਹੁੰਦਾ,
ਪਰ ਕਈ ਵਾਰ ਇਸ ਗੱਲ ਦਾ ਪਛਤਾਵਾ ਜ਼ਰੂਰ ਹੁੰਦਾ ਹੈ,
ਕਿ ਮੈਂ ਬੋਲਿਆ ਕਿਉਂ ?"

Create Wallpaper for this quote
Punjabi Motivational Punjabi wallpaper
"ਜੀਵਨ ਮਿਲਣਾ ਭਾਗਾਂ ਦੀ ਗੱਲ ਹੈ, ਮੌਤ ਦਾ ਮਿਲਣਾ ਸਮੇਂ ਦੀ ਗੱਲ ਹੈ,
ਪਰ ਮੌਤ ਤੋਂ ਬਾਅਦ ਵੀ ਲੋਕਾਂ ਦੇ ਦਿਲਾਂ ਵਿੱਚ ਜੀਉਂਦੇ ਰਹਿਣਾ ਕਰਮਾਂ ਦੀ ਗੱਲ ਹੈ I"

Create Wallpaper for this quote
ਖੁਸ਼ ਰਹਿਣ ਦਾ ਸਿੱਧਾ ਜਿਹਾ ਇੱਕੋ ਮੰਤਰ ਹੈ,
ਕਿ ਉਮੀਦ ਖੁਦ ਤੋਂ ਰੱਖੋ, ਕਿਸੇ ਹੋਰ ਤੋਂ ਨਹੀਂ ।

Create Wallpaper for this quote
ਗੱਲ ਪਤੇ ਦੀ wallpaper
Gall pate di wallpaper
ਖੁਸ਼ ਰਹਿਣ ਦਾ simple ਤਰੀਕਾ ਕਿਸੇ ਨੂੰ ਹਰਾਉਣ ਦੀ ਕੋਸ਼ਿਸ਼ ਨਾ ਕਰੋ ਬਲਕਿ ਹਰੇਕ ਨੂੰ ਜਿੱਤਣ ਦੀ ਕੋਸ਼ਿਸ਼ ਕਰੋ... ਕਿਸੇ ਤੇ ਨਾ ਹੱਸੋ ਬਲਕਿ ਹਰੇਕ ਨਾਲ ਹੱਸੋ...

Create Wallpaper for this quote
ਹੁਣ ਤਾਂ ਤਨਹਾਈ ਵਿੱਚ ਰਹਿਣ ਦਾ ਆਦੀ ਹੋ ਚੁੱਕਿਆ ਹੈ ਦਿਲ.
ਬਦਲ ਗਏ ਨੇ ਉਹ ਲੋਕ ਜੋ ਸਵੇਰੇ ਸ਼ਾਮ ਹਾਲ ਪੁੱਛਿਅਾ ਕਰਦੇ ਸੀ

Create Wallpaper for this quote
"ਆਪਣੇ ਸੁਪਨਿਆਂ ਨੂੰ ਹਮੇਸ਼ਾ ਜਿੰਦਾ ਰਹਿਣ ਦਿਓ,
ਕਿਉਂਕਿ ਜੇ ਤੁਹਾਡੇ ਸੁਪਨਿਆਂ ਦੀ ਚਿੰਗਾਰੀ ਬੁਝ ਗਈ ਤਾਂ,
ਇਸ ਦਾ ਮਤਲਬ ਇਹ ਹੈ ਕਿ ਤੁਸੀਂ ਜੀਂਦੇ-ਜੀ ਆਤਮਹੱਤਿਆ ਕਰ ਲਈ I"

Create Wallpaper for this quote
ਇਹ ਸ਼ੋਹਰਤ ਦੀ ਪੌੜੀ ਇਕ ਦਿਨ ਡਿਗ ਹੀ ਜਾਣੀ ਐ ,
ਇਹ ਪੈਸੇ ਦੀ ਦੌੜ ਤਾਂ ਗਿੱਲਾ ਚਲਦੀ ਰਹਿਣੀ ਐ ,
ਮੇਰੇ ਪੱਲੇ ਪਾ ਦੇ ਤੂੰ ਸਬਰ ਦਾਤਿਆ,
ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ..


Create Wallpaper for this quote
ਲੋੜ ਤੋਂ ਵੱਧ ਸੋਚਣਾਂ ਨਾਖੁਸ਼ ਰਹਿਣ ਦਾ ਸਭ ਤੋਂ ਵੱਡਾ ਕਾਰਣ ਹੈ...

Create Wallpaper for this quote
Punjabi ਘੈਂਟ ਸਟੇਟਸ wallpaper
"ਪ੍ਰਸਿੱਥੀਆਂ ਚਾਹੇ ਕੁਝ ਵੀ ਹੋਣ, ਖੁਸ਼ ਰਹਿਣ ਲਈ ਪ੍ਰਤੀਬੰਧ ਰਹੇ ਕਰੋ,
ਦੁੱਖ-ਸੁੱਖ ਸਾਡੀ ਸੋਚ ਤੇ ਨਿਰਭਰ ਕਰਦੇ ਹਨ, ਨਾਂ ਕਿ ਸਾਡੀਆਂ ਪ੍ਰਸਿੱਥੀਆਂ ਤੇ II"

Create Wallpaper for this quote
ਮੁੰਡਾ ਕੋਕੋ ਸ਼ਨੇਲ ਜਿਹਾ ਛੱਡ ਕੇ ਰਹਿਣਾ ਨੲੀਓ ਕੱਖ ਬੱਲੀੲੇ

Create Wallpaper for this quote
ਜ਼ਿੰਦਾਬਾਦ ਰਹਿਣ ਬਿੱਲੋ ਯਾਰੀਅਾਂ ਜਿਨਾਂ ਕਰਕੇ ਜਿੳੂਦਾ ਜੱਟ ਨੀ

Create Wallpaper for this quote
ਕਰਦਾ ਦੁਅਾਵਾਂ 🙏ਸਾਰੇ ਰਹਿਣ ਹੱਸਦੇ 😃
ਨੀ ਮੈ ਏਨਾਂ ਵੀ ਨਹੀ ਮਾੜਾ ਜਿਨ੍ਹਾਂ ਲੋਕ 👥ਦੱਸਦੇ ..

Create Wallpaper for this quote
ਔਖਾ ਛੜੇ ਦਾ,,, ਆਪਣੀ ਹੈਨੀ, ਕਿਸੇ ਦੀ ਰਹਿਣ ਨੀ ਦੇਣੀ

Create Wallpaper for this quote
ਕਹਿੰਦੀ👰🏻 ਮੈਨੂੰ ਸੋਨੇ ਵਰਗੀ ਨੂੰ ਛੱਡਕੇ ਕਿਉ ਇਹਨਾ🔫 ਪਿੱਤਲ ਵਰਗੇ ਯਾਰਾਂ👬 ਨਾਲ ਰਹਿਣਾ , ਫਿਰ ਅਾਪਾ ਵੀ 📣ਸਮਝਾਂ ਤਾਂ ਸੋਨਾ ਤਾਂ 🙅🏻ਕਮਲੀੲੇ ਵਿੰਘਾ ਹੋ ਜਾਦਾ , ਰੌਦ 💥ਤਾਂ ਪਿੱਤਲ ਦੇ ਹਿੱਕ 💥ਪਾੜਦੇ ਆ -

Create Wallpaper for this quote
ਕਸਮਾਂ ਨਾ ਝੂਠੀਆਂ ਪੈਣਗੀਆਂ ਕੀਤੇ ਹੋਏ ਬੋਲ ਨਿਭਾਉਣ ਦੀਆਂ,
ਕਬਰਾਂ ਤੱਕ ਰੀਝਾਂ ਰਹਿਣਗੀਆਂ ਤੇਰੇ ਨਾਲ ਵਿਆਹ ਕਰਵਾਉਣ ਦੀ ।

Create Wallpaper for this quote
Punjabi Specially for Girls wallpaper
🌺ਅੱਜ ਦਾ ਵਿਚਾਰ🌺 ★★★★★★★★ ਆਪਣੇ ਆਪ ਨੂੰ ਸਹੀ ਸਾਬਤ ਕਰਦੇ ਰਹਿਣਾ ਹੀ ਸਭ ਤੋਂ ਬੁਰੀ ਆਦਤ ਹੈ....!!!!

Create Wallpaper for this quote
ਬੀਬਾ ਮਾਰ ਨਾ ਟਰਾੲੀਅਾਂ, ਸਾਨੂੰ ਇੱਕਲੇ ਰਹਿਣ ਦੇ
ਥੋੜੀ ਜਿਹੀ ਤਾਂ ਜਿੰਦਗੀ ਅਾ ਨਜਾਰੇ ਲੈਣ ਦੇ...

Create Wallpaper for this quote
Punjabi Cute Punjabi wallpaper
Punjabi Cute Punjabi wallpaper
ਹੁਣ ਤਾਂ ਸਿੰਗਲ ਰਹਿਣ ਚ ਹੀ ਭਲਾਈ ਹੈ ਜਦੋ ਪਿਆਰ ਚ ਸੀ ਉਦੋਂ ਕੇਹੜਾ ਕਿਸੇ ਨੇ ਕਦਰ ਪਾਈ ਹੈ

Create Wallpaper for this quote
🔥ਲੋਕਾਂ ਦੀਆਂ👉⏰ਵੇਟਿੰਗਾਂ ਚ ਰਹਿਣ👸ਨੱਡੀਆਂ.. ਸਾਡੀਆਂ ⏰ਉਡੀਕਾਂ ਸਾਡੇ 🙌ਯਾਰ ਕਰਦੇ👏👌....🔥

Create Wallpaper for this quote
ਹੱਸਦੇ😃 ਵੱਸਦੇ 😘ਰਹਿਣੇ ਆਂ ,,
😭ਰੋ ਪਿੱਟ ਕੇ ਜ਼ਿੰਦਗੀ 🙏ਕੱਟਣੀ ਨੀਂ ,,
ਸਾਨੂੰ 💝ਸਾਦਗੀ ਚੰਗੀ ਲੱਗਦੀ ਏ ,,
ਕੋਈ ਫੁਕਰੀ ਜਿਹੀ ਆਪਾਂ ਪੱਟਣੀ ਨੀ !!


Create Wallpaper for this quote
ਸਾਨੂੰ ਦੇਵੋ ਨਾ ਸਲਾਹਾਂ ਕਿੰਝ ਉੱਡੀਦਾ,
ਪਿੰਜਰੇ ਚ ਰਹਿਣ ਵਾਲਿਓ
ਥੋਡੀ ਹਿੱਕ ਤੇ ਨਿਸ਼ਾਨ ਸਾਬ ਗੱਡਣਾ,
ਤਿਰੰਗੇ ਛਾਂਵੇ ਬਹਿਣ ਵਾਲਿੳ.

Create Wallpaper for this quote
ਕਰਦੀ🙏 ਦੁਅਾਵਾਂ ਸਾਰੇ ਰਹਿਣ 😊ਹੱਸਦੇ...ੲੇਨੀ ਵੀ ਨੀ ਮਾੜੀ👈 ਜਿੰਨਾ ਤੂੰ ਦੱਸਦਾ ੲੇ.. 👉🏻🚶🏼😏

Create Wallpaper for this quote
ਅਸੀ ਕੀਤਾ ਤੈਨੂੰ ਪਿਆਰ, ਨੀ ਤੂੰ ਮਾਣ ਕਰ ਗਈ, ਸੱਚੇ ਦਿਲੋਂ ਤੈਨੂੰ ਚਾਹਿਆ, ਤੂੰ ਰੂਪ ਦਾ ਗੁਮਾਣ ਕਰ ਗਈ, ਫਿਰ ਰੋਵੇਗੀ ਤੂੰ ਜੇ ਦਿਲ ਵਿਚੋਂ ਅਸੀ ਕੱਡ ਤਾ, ਨੀਂ ਤੈਨੂੰ ਪੁੱਛਣਾ ਕਿਸੇ ਨੀ ਜੇ ਅਸੀਂ ਛੱਡ ਤਾ, ਨੀਂ ਤੂੰ ਕੱਖ ਦੀ ਨੀ ਰਹਿਣਾ ਜੇ ਅਸੀਂ ਤੈਨੂੰ ਛੱਡ ਤਾ

Create Wallpaper for this quote
ਰਹਿਣਾ ਕਰੀਏ ਪਸੰਦ ਚੁੱਪ ਚਾਪ ਨੀ ਝਾਕਣੀ ਨਾ ਵੱਡੇ ਵੱਡੇ ਝਾੜ ਦੇਨੇ ਆ, ਹੋਵੇ ਕਿਤੇ ਲੋੜ ਅਜਮਾ ਲਈ ਬੁਲਟ ਪਰੂਫ ਵਿੱਚ ਗੋਲੀਆ ਵੀ ਵਾੜ ਦੇਨੇ ਆ

Create Wallpaper for this quote
*ਕੋਠੀ ਹੋਣਾ ਹੋਰ ਚੀਜ਼ ਹੈ, ਕੋਠੀ ਵਿਚ ਖੁਸ਼ ਰਹਿਣਾ ਹੋਰ ਚੀਜ਼ ਹੈ* ।।

Create Wallpaper for this quote
*ਜ਼ਿੰਦਗੀ ਇੱਕ ਖੇਡ ਹੈ ;ਪਰਮਾਤਮਾ ਜਿੱਤਣ ਵਾਲੇ ਨੂੰ ਪਸੰਦ ਕਰਦਾ ਹੈ, ਹਾਰਨ ਵਾਲੇ ਨੂੰ ਉਹ ਪਿਆਰ ਕਰਦਾ ਹੈ, ਜਦੋਂ ਕਿ ਵੇਖਦੇ ਰਹਿਣ ਵਾਲੇ ਵੱਲ ਕੋਈ ਧਿਆਨ ਨਹੀਂ ਦਿੰਦਾ*।।

Create Wallpaper for this quote
ਬੁੱਲੇ ਸ਼ਾਹ ਇੱਥੇ ਸੱਭ ਮੁਸਾਫ਼ਿਰ,
ਕਿਸੇ ਨਾਂ ਭਾਈ ਰਹਿਣਾ..
ਆਪੋ ਆਪਣੀ ਵਾਟ ਮੁੱਕਾ ਕੇ,
ਸੱਭ ਨੂੰ ਮੁੜਨਾ ਪੈਣਾ !!

Create Wallpaper for this quote
Punjabi ਸਿਆਣਪ ਦੀਆਂ ਗੱਲਾਂ wallpaper
ਚੁੱਪ ਰਹਿਣਾ ਇੱਕ ਸਾਧਨਾ ਹੈ, ਪਰ
ਸੋਚ ਸਮਝ ਕੇ ਬੋਲਣਾ ਇੱਕ ਕਲਾ ਹੈ !!

Create Wallpaper for this quote
ਜਦੋਂ ਮਨ ਮੇਹਰ ਤੇਰੇ ਪੈਣੀ ਮੇਰੇ ਮਿਹਰਮਾ
ਓੱਦੋ ਜਾਨ ਹੱਡਾ ਚਹ ਨੀ ਰਹਿਣੀ ਮੇਰੇ ਮਿਹਰਮਾ

Create Wallpaper for this quote
ਦੁਨੀਆਂ ਵਿੱਚ ਰਹਿਣ ਦੀਆਂ "ਤਿੰਨ ਚੰਗੀਆਂ ਥਾਵਾਂ",
ਜਾਂ ਕਿਸੇ ਦੇ ਦਿਲ ਵਿੱਚ, ਜਾਂ ਕਿਸੇ ਦੀਆਂ ਦੁਆਵਾਂ ਵਿੱਚ,
ਤੇ ਜਾਂ ਆਪਣੀ "ਔਕਾਤ" ਵਿੱਚ..!!

Create Wallpaper for this quote
ਪਛਤਾਉਣਗੇ ਜਿਹੜੇ ਸਾਡੇ ਨਾਲ ਖਹਿਣਗੇ ਦੋਗਲੇ ਯਾਰ ਤੇ
ਗੱਦਾਰ ਸਾਡੀ ਜੁੱਤੀ ਥੱਲੇ ਹੀ ਰਹਿਣਗੇ...

Create Wallpaper for this quote
ਉੱਤੋ-ਉੱਤੋ ਨੇੜੇ ਤੇ ਵਿੱਚੋ ਵੱਖ ਰਹਿਣ ਦੀਆਂ ਗੱਲਾਂ
ਇੱਥੇ ਕੌਣ ਕਿਸੇ ਦਾ ਸਭ ਕਹਿਣ ਦੀਆਂ ਗੱਲਾਂ

Create Wallpaper for this quote
ਇੱਕਲੇ ਰਹਿਣ ਵਿੱਚ ਵੀ ਇੱਕ ਅਲੱਗ ਹੀ ਸਕੂਨ ਹੈ
ਨਾ ਕਿਸੇ ਦੇ ਵਾਪਸ ਆਉਣ ਦੀ ਉਮੀਦ
ਨਾ ਹੀ ਕਿਸੇ ਦੇ ਛੱਡ ਕੇ ਜਾਣ ਦਾ ਡਰ...!!

Create Wallpaper for this quote
ਠੋਕਰਾਂ 👟ਮਾਰਨ ਵਾਲੇ ਜਿਉਦੇ ਰਹਿਣ 🚫 📛 ਇਹਨਾ ਕਰਕੇ ਹੀ ਤਰੱਕੀਆ 👑ਹੁੰਦੀਆ ਨੇ

Create Wallpaper for this quote
🙋ਸਾਨੂੰ ਵੈਰ ਕਮਾੳੁਣੇ ਨਹੀ ਅਾੳੁਂਦੇ ਲੋਕੀ ਅੈਵੀ ਸਾਂਥੋ ਘਬਰਾ ਜਾਂਦੇ
ਅਣਖ ਨਾਲ ਰਹਿਣ ਦਾ ਸ਼ੌਂਕ ਸਾਡਾ🙏 ਲੋਕੀ ਗਲਤ ਅੰਦਾਜੇ ਲਾ ਜਾਂਦੇ ✍

Create Wallpaper for this quote
ਜਿੰਦਗੀ ਸਿੱਧੀ ਹੁੰਦੀ ਨਹੀਂ ਤੇ ਮੁੱਛਾਂ ਆਪਾ
ਸਿਧੀਆਂ ਰਹਿਣ ਨਹੀਂ ਦਈ ਦੀਆ ..

Create Wallpaper for this quote
ਉਹੀ ਸਾਡੇ ਯਾਰਾ ਨਾਲ ਲਿੰਕ ਦੇਖ ਰਹਿਣ ਝੁਰਦੇ
ਚਲਾਉਂਦੇ ਆ ਪਟਾਕੇ ਜਿਹੜੇ ਤੂਈ ਛਿੱਲ ਕੇ👈....

Create Wallpaper for this quote
ਸਭ ਤੋਂ ਉਦਾਸ ਰਹਿਣ ਵਾਲੇ ਲੋਕਾਂ ਦੀ ਨਿਸ਼ਾਨੀ ,
ਜੋ ਅਕਸਰ ਬਹੁਤ ਹੱਸਦੇ ਨੇ !!

Create Wallpaper for this quote
ਤੇਰੀ ਰਜਾ ਵਿੱਚ ਰਾਤ ਦਿਨ ਚਲਦੇ ਨੇ ਮਾਲਕਾ
ਚੁੱਲੇ ਚਿਰਾਗ ਤੇ ਸਿਵੇ ਬਲਦੇ ਨੇ ਮਾਲਕਾ
ਮੈਂ ਗਲਤ ਸੀ ਗਲਤ ਹਾਂ ਕੁਝ ਠੀਕ ਬਖਸ਼ ਦੇ
ਆਪਣੀ ਰਜਾ ਵਿੱਚ ਰਹਿਣ ਦੀ ਤੌਫੀਕ ਬਖਸ਼ ਦੇ? ...... .

Create Wallpaper for this quote
ਮਾੜੇ ਕੰਮ ਕਦੇ ਨਾਂ ਕੀਤੇ ਗੁੱਡੀਆਂ ਚੜੀਆਂ ਰਹਿਣਗੀਆਂ
ਮਿਹਨਤ ਉੱਤੇ ਮਾਣ ਉਂਗਲਾਂ ਖੜੀਆਂ ਰਹਿਣਗੀਆਂ 🔫

Create Wallpaper for this quote
ਯਾਰਾਂ ਵੈਲੀਆਂ ਚ ਰਹਿਣਾ ਆ ਸਵਾਦ ਕੁੱਟ ਦਾ
ਕਦੇ ਸ਼ੋ ਮੈਚ ਦੇਖੀ ਗੱਭਰੂ ਦੀ ਕੁੱਟ ਦਾ!

Create Wallpaper for this quote
ਕਹਿੰਦੀ ਮੈਨੂੰ ਸੋਨੇ ਵਰਗੀ ਨੂੰ ਛੱਡਕੇ ਕਿਂਉ ਇਹਨਾਂ ਪਿੱਤਲ ਵਰਗੇ ਯਾਰਾਂ ਨਾਲ ਰਹਿਣਾ ,.
.ਫਿਰ ਅਾਪਾ ਵੀ ਸਮਝਾ ਤਾਂ 'ਸੋਨਾ ਤਾਂ ਕਮਲੀੲੇ ਵਿੰਘਾ ਹੋ ਜਾਂਦਾ ,ਰੌਂਦ ਤਾਂ ਪਿੱਤਲ ਦੇ ਹਿੱਕ ਪਾੜਦੇ ਆ..💪🏻

Create Wallpaper for this quote
ਰਾਤੀਂ ਉਠ ਉਠ ਕੰਧਾਂ ਦੇ ਨਾਲ ਉਹਦੀਆ ਬਾਤਾਂ ਪਾਉਦਾ ਰਹਿਣਾ ,,
ਉਹਨੇ ਕਦੇਂ ਨਹੀ ਆਉਣਾ ਫੇਰ ਵੀ ਮੈਂ ਬੁਲਾਉਦਾ ਰਹਿਣਾ,,

Create Wallpaper for this quote
ਦਿਲ ਮੇਰਾ HAPPY HAPPY ਰਹਿਣ ਲੱਗਿਆ,
ਜਿੱਦਣ ਦੀ ਤੂੰ ਮਿਲ ਗਈ..

Create Wallpaper for this quote
Punjabi ਪੰਜਾਬੀ Songs Lines wallpaper
ਮੇਹਨਤ ਨਾਲ ਪੂਰੀ ਪੈਣੀ ਨੀਂ, ਤੇਰੇ ਲਈ ਰੋਟੀ ਰਹਿਣੀ ਨੀਂ,
ਇਹ ਦੁਨੀਆਂ ਹੋਗੀ ਲੁੱਟਣ ਦੇ ਵਿੱਚ, ਤੂੰ ਵੀ ਰਲ ਕੇ ਲੁੱਟੀ ਜਾ.. ✍️

Create Wallpaper for this quote
ਰਹਿਣਾ ਏਂ ਤੂੰ ਅੜੀਆਂ ਪੁਗਾਉਣ ਤੇ,
ਮੁੱਕ ਚੱਲੀ ਜ਼ਿੰਦ ਮੇਰੀ ਰੁੱਸੇ ਨੂੰ ਮਨਾਉਣ ਤੇ.. 🤷‍

Create Wallpaper for this quote
ਅੱਜ ਦਿਨ ਹਸ਼ਰ ਦਾ ਕੱਲ੍ਹ ਮੈਂ ਨਹੀਂ ਰਹਿਣਾ,
ਜੇ ਲਈ ਯਾਰੀ ਮੁੱਲ ਮੋੜਨਾ ਪੈਣਾ..💏

Create Wallpaper for this quote
ਉੱਚਿਆਂ ਚ ਰਹਿਣਾ ਵੀ ਲੋਕਾਂ ਦਾ ਸ਼ੌਕ ਆਂ
ਨੀਵਿਆਂ ਨੂੰ ਇਹਨਾਂ ਨੇ ਪੱਟਿਆ ਆ
ਸਾਨੂੰ ਲੋੜ ਨੀ ਉੱਚਿਆਂ ਦੀ ਸੰਗਤ ਦੀ
ਅਸੀ ਨੀਵਾਂ ਰਹਿ ਕੇ ਬੜਾ ਕੁਝ ਖੱਟਿਆ ਆ

Create Wallpaper for this quote
ਮਨਿਆ 👍🏻 ਮੇਰੇ ਤੋਂਂ ਦੂਰ ਰਹਿਣਾਂ ਤੇਰੀ 😏 ਮਜਬੂਰੀ ਆ।।
ਪਰ ਇਸ ਜਿੰਦ ਨੂੰ ਤੇਰੀ ਦੀਦ ਵੀ 👌🏻ਜਰੂਰੀ ਆ।।

Create Wallpaper for this quote
ਮੈ ਇਕੱਲਾ ਹਾਂ ਤੇ ਮੈਨੂੰ ਇਕੱਲਾ ਹੀ ਰਹਿਣ ਦਿਉ ,
ਇਹ ਸਾਥ ਦੇ ਕੇ ਸਾਥ ਛੱਡਣ ਵਾਲਿਆਂ ਤੋਂ ਬਹੁਤ ਡਰ ਲਗਦਾ ਹੈ.....!!!

Create Wallpaper for this quote
ਰਹਿਣਾ ਕਰੀਏ ਪਸੰਦ ਚੁੱਪ ਚਾਪ ਨੀ ਝਾਕਣੀ ਨਾ ਵੱਡੇ ਵੱਡੇ ਝਾੜ ਦੇਨੇ ਆ,
ਹੋਵੇ ਕਿਤੇ ਲੋੜ ਅਜਮਾ ਲਈ ਬੁਲੇਟ ਪਰੂਫ ਵਿੱਚ ਗੋਲੀਆਂ ਵੀ ਵਾੜ ਦੇਨੇ ਆ 🔫

Create Wallpaper for this quote
ਉਹਦੀ ਬਣਕੇ ਗੁਲਾਮ ਰਹਿਣਾ ਉਮਰਾ ਲਈ,
ਇੱਕ ਪਲ ਜੇ ਦੂਰ ਹੋਵਾ ਸਾਰੇ ਸਾਹ ਮੁੱਕ ਜਾਣ...

Create Wallpaper for this quote
ਅੱਜ ਦਿਨ ਹਸ਼ਰ ਦਾ ਕੱਲ ਮੈਂ ਨਹੀਂ ਰਹਿਣਾ..
ਜੇ ਲਈ ਯਾਰੀ ਮੁੱਲ ਮੋੜਨਾ ਪੈਣਾ..

Create Wallpaper for this quote
ਕਿੰਝ ਲੱਗਦਾ ਮੇਰੇ ਬਿਨਾਂ ਰਹਿਣਾ ਉਸਨੂੰ,
ਮਿਲੇ ਉਹ ਕੁੜੀ ਤਾਂ ਕਦੇ ਕਹਿਣਾਂ ਉਸਨੂੰ..💃

Create Wallpaper for this quote
ਫੋਟੋਆਂ ਵਾਲੀ ਟੋਹਰ ਵਾਲੇ ਨੀ ਅਸੀ ਨਿਭਾਉਣ ਵਾਲੇ ਆਂ
ਔਖੇ ਟਾਈਮ ਭੱਜਣ ਵਾਲੇ ਨੀ ਹਿੱਕ ਦਾ ਜੋਰ ਦਿਖਾਉਣ ਵਾਲੇ ਆਂ
ਜਬਰਦਸਤੀ ਨੀ ਕਰਦੇ ਨਾਲ ਰਹਿਣ ਲਈ ਬਸ ਰੁਸੇ ਨੂੰ ਮਨਾਉਣ ਵਾਲੇ ਆ

Create Wallpaper for this quote
ਮੁਕ ਦੀ ਏ ਗੱਲ 😔 ਤੇਰੇ ਬਿਨਾ ਰਹਿਣਾ ਔਖਾ ਏ 👀
💤 ਦਿਨੋ ਦਿਨ ਗਮ 😪 ਤੇਰਾ ਹੋਈ ਜਾਂਦਾ ਚੋਖਾ ਏ 🏵

Create Wallpaper for this quote
ਕਹਿੰਦੀ 👰🏻 ਮੈਨੂੰ ਸੋਨੇ ਵਰਗੀ ਨੂੰ ਛੱਡਕੇ ਕਿਉ ਇਹਨਾ ਪਿੱਤਲ ਵਰਗੇ ਯਾਰਾਂ 👬 ਨਾਲ ਰਹਿਣਾ, ਮੈਂ ਵੀ ਕਹਿਤਾ ਫਿਰ 'ਸੋਨਾ ਤਾਂ🙅🏻ਕਮਲੀੲੇ ਵਿੰਘਾ ਹੋ ਜਾਦਾ, ਰੌਦ ਤਾਂ ਪਿੱਤਲ ਦੇ ਹਿੱਕ ਪਾੜਦੇ ਆ..

Create Wallpaper for this quote
ਕਈਆਂ ਨੇ ਮਾਰਨ ਦੀ ਕਸਰ ਨਾ ਛੱਡੀ ਤੇ ਕਈ ਲੰਮੀ ਉਮਰ ਲਈ ਫਰਿਆਦ ਕਰ ਗਏ.. ਰਾਜੀ ਰਹਿਣ ਉਹ ਰੱਬਾ ਜੋ ਕਰ ਆਬਾਦ ਗਏ.. ਉਹ ਵੀ ਰਹਿਣ ਖੁਸ਼ ਜੋ ਕਰ ਬਰਬਾਦ ਗਏ."

Create Wallpaper for this quote
ਆਪਾ ਦੋਵੇ ਪ੍ਰਵਾਨੇ ਇਸ ਜੱਗ ਤੇ ,, ਪਰ ਸਦਾ ਨਹੀ ਏਥੇ ਖਿੜ੍ਹੇ ਰਹਿਣਾ ,, ਏ ਜੱਗ ਹੈ ਸੱਜਣਾਂ ਚੱਲਣ ਹਾਰ ਸਾਰਾ,, ਨਾ ਏਥੇ ਤੂੰ ਰਹਿਣਾ ਨਾ ਏਥੇ ਮੈਂ ਰਹਿਣਾ !!!

Create Wallpaper for this quote
ਸਦਾ ਸਲਾਮਤ ਰਹਿਣ ਉਹ "ਮਾਪੇ" ਜਿਨ੍ਹਾਂ ਦੇ ਸਿਰ 'ਤੇ ਸਾਨੂੰ ਫ਼ਿਕਰ ਨਾ ਫ਼ਾਕੇ...

Create Wallpaper for this quote
ਸਦਾ ਰਹਿਣ ਵੱਸਦੀਆਂ ਰੱਬਾਂ ਵੇ, ਇਹ ਮੁਲਕ ਦੀਆਂ ਕੁੜੀਆਂ, ਮੇਰੇ ਇਹ ਪੰਜਾਬ ਦੀਆਂ ਕੁੜੀਆਂ ।

Create Wallpaper for this quote
Daughter status wallpaper
ਫੁੱਲਾਂ ਵਿਚ ਨਾ ਸਦਾ ਖੁਸਬੋ ਰਹਿਣੀ ਪਿਆਰੇ ਚੰਨ ਨੇ ਸਦਾ ਨਹੀਂ ਗੋਲ ਰਹਿਣਾ, ਚੱਲੀ ਆਈ ਹੈ ਜੱਗ ਤੇ ਰੀਤ ਏਹੋ ਧੀਆਂ ਸਦਾ ਨਾ ਮਾਪਿਆਂ ਦੇ ਕੋਲ ਰਹਿਣਾ..

Create Wallpaper for this quote
ਚਮਕਦੇ ਸੂਰਜ ਵਲ ਕਿਸੇ ਦਾ ਧਿਆਨ ਨੀ ਜਾਂਦਾ, ਪਰ ਜਿਸ ਦਿਨ ਉਸ ਨੂੰ ਗ੍ਰਹਿਣ ਲੱਗ ਜਾਂਦਾ ਹੈ , ਉਸ ਦਿਨ ਹਰ ਕੋਈ ਉਸ ਨੂੰ ਦੇਖਦਾ ਹੈ ।

Create Wallpaper for this quote
♡♡....#ਹੁਣ_ਕੋਈ_FARK_ਨੀ_ਪੈਂਦਾ #ਖਵਾਹਿਸ਼ਾਂ_ADHORIYA_ਰਹਿਣ_ਤੇ....♡♡ ♡♡....#ਮੈ_ਬਹੁਤ_KRIB_ਤੋਂ_ਦੇਖਿਆ #ਖੁਦ_ਨੂੰ_TUTTDE_ਹੋਏ....♡♡

Create Wallpaper for this quote
ਤੇਰੇ ਲੲੀ ਦਿਲ ਚ ਪਿਅਾਰ ਬਹੁਤ ਅਾ ਪਰ ਕਹਿ ਵੀ ਨੀ ਸਕਦਾ.. ਪਤਾ ਵੀ ਅਾ ਤੇਰੇ ਬਿਨ ਰਹਿਣਾ ਪੈਣਾ ਪਰ ਰਹਿ ਵੀ ਨਹੀ ਸਕਦਾ.!😢😥😥

Create Wallpaper for this quote
ਰੱਖਿਆ ਨੀ ਸੋਂਕ ਕਿਸੇ ਨਸੇ਼ ਪੱਤੇ ਦਾ ..ਨਾ ਹੀ ਵਹਿਲੇ ਰਹਿਣ ਦਾ ...ਤੇ ਨਾ ਹੀ......ਜੂਏ ਸੱਟੇ ਦਾ.....

Create Wallpaper for this quote
ਯਾਰ ਅਨਮੁੱਲਿਆਂ ਦੀ ਯਾਰੀ ਯਾਦ ਰਹਿਣੀ ਏ,ਦਾਰੂ ਪੀਕੇ ਅੜੀ ਜੋ ਗਰਾਰੀ ਯਾਦ ਰਹਿਣੀਂ ਐ।।🍷👌💕

Create Wallpaper for this quote
Punjabi ਪੈੱਗ / ਪੁੱਗ ਸਟੇਟਸ wallpaper
ਚੁੱਪ ਰਹਿਣਾ ਇੱਕ ਸਾਧਨਾ ਹੈ ਪਰ ਸੋਚ ਸਮਝ ਕੇ ਬੋਲਣਾ ਇੱਕ ਕਲਾ ਹੈ..✍️

Create Wallpaper for this quote
ਉਦਾਸ ਰਹਿਣ ਦੀ ਆਦਤ ਏਨੀ ਜ਼ਿਆਦਾ ਪੈ ਗਈ,
ਹੁਣ ਜਦੋਂ ਕੋਈ ਖੁਸ਼ੀ ਮਿਲਦੀ ਆ ਤਾਂ ਬਹੁਤ ਅਜੀਬ ਜਿਹਾ ਲੱਗਦਾ ।

Create Wallpaper for this quote
Sad Punjabi wallpaper
ਅੱਜ ਕੱਲ ਦੇ ਨੋਜਵਾਨਾ ਨੂੰ ਰੱਬ ਨਾਲ ਜੋੜਨ ਦਾ ਅਾਸਾਨ ਤਰੀਕਾ.............🙏🙏 ਗੁਰੂਦੁਅਾਂਰੇ ਚ Wi- Fi ਲਗਵਾ ਦੋ.......... ਰਾਤ ਵੀ ਓਥੇ ਰਹਿਣ ਗੇ .......

Create Wallpaper for this quote
ਉਹੀ ਯਾਰਾ ਦੀ ਚੜਾੲੀ ਦੇਖ ਰਹਿਣ ਹਿੱਲਦੇ,
ਪਟਾਕਿਅਾ ਤੋ ਪਹਿਲਾਂ ਜਿਹੜੇ ਤੂਈ ਛਿੱਲਦੇ ।

Create Wallpaper for this quote
ਜਿਉਂਦੇ ਵੱਸਦੇ ਰਹਿਣ ਜਿਹੜੇ ਉਸੇ ਵੇਲੇ lιĸe ਕਰ ਦਿੰਦੇ ਆ,
ਹੱਸਦੇ ਰਹਿਣ ਉਹ ਵੀ ਜਿਹੜੇ ਮੇਰੀ Poѕт ਦੇਖਕੇ ਛੱਡ ਦਿੰਦੇ ਆ !

Create Wallpaper for this quote
ਉਹ ਮੰਜ਼ਿਲਾਂ ਕੀ ਛੂੰਹਣਗੇ, ਜੋ ਰਹਿਣ ਆਸਰੇ ਮੁਕੱਦਰਾ ਦੇ,
ਲੰਘਣ ਵਾਲੇ ਤਾਂ ਲ਼ੰਘ ਜਾਂਦੇ ਆ, ਪਾੜ ਕੇ ਸੀਨ੍ਹੇ ਪੱਥਰਾਂ ਦੇ..!

Create Wallpaper for this quote
ਲੋਕ ਪਤਾ ਨੀ 4-5 ਘੰਟੇ ਸੌ ਕੇ ਕਿਵੇ Fresh-feel ਕਰ ਲੈਦੇ,
ਮੈ 9-10 ਘੰਟੇ ਸੌ ਕੇ ਵੀ ਸਵੇਰੇ ਭੂਤਾਂ ਵਾਂਗੂੰ ਕੰਧਾਂ 'ਚ ਵੱਜਦਾ ਰਹਿਣਾ..!

Create Wallpaper for this quote
Funny Punjabi wallpaper
ਤਾਰੇ-ਤਾਰੇ-ਤਾਰੇ ਜਿੰਦਾਬਾਦ ਰਹਿਣ ਯਾਰੀਆਂ,
ਮੈਨੂੰ ਜਾਨ ਤੋਂ ਪਿਆਰੇ ਯਾਰ ਸਾਰੇ..!

Create Wallpaper for this quote
ਬੀਬਾ🙋 ਮਾਰ ਨਾ ਟਰਾੲੀਅਾਂ, 🙏ਸਾਨੂੰ ਇੱਕਲੇ ਰਹਿਣ ਦੇ__ ਥੋੜੀ ਿਜਹੀ ਤਾ ਜਿੰਦਗੀ ਅਾ, ਨਜ਼ਾਰ😎ੇ ਲੁੱਟ ਲੈਣ ਦੇ...

Create Wallpaper for this quote
✊ਖਾਵੇ ੲਿਕ ਜਗਾ ਤੋ ਵਾਰ ਵਾਰ ♿ਸੱਟ.. ਉਹ ਬੰਦਾ 💰ਮਜਬੂਰ ਹੁੰਦਾ ਏ.... ਦਿੰਦੇ 😓ਰਹਿਣ ਜਿਹਨੂੰ ਜਖਮ ਆਪਣੇ... ੲਿੱਕ ਦਿਨ ੳੁਹ ਮਸ਼ਹੂਰ ਹੁੰਦਾ ਏ.🏁....

Create Wallpaper for this quote
ਇਸ਼ਕ ਮਜ਼ਾਜ਼ੀ ਿਵਚ ਰੰਗਿਆ ਰਹਿਣਾ ਕਦੇ ਇਸ਼ਕ ਹਕੀਕੀ ਿਵਚ ਭਿੱਜ ਕੇ ਮਿਲ ਕਹਿੰਦੇ ਰੰਗ ....💕

Create Wallpaper for this quote
ਅੈਵੇ ਨਹੀਓ ਰਹਿੰਦੀ ਕੈਮ 👌 ਸਰਦਾਰੀ ਮਿੱਤਰੋ •• ਥੋਡੇ ਕਰਕੇ ਹੀ ਗੱਲ Cra ✌ ਲਾੲੀ ਹੋੲੀ ਅਾ,
•• ਯਾਰਾ 👬 ਨਾਲ ਰਹਿਣੇ ਅਾ, ਯਾਰ 👬 ਬਣ ਕੇ •• ਨਾਰਾ ਤੋ ਦੂਰੀ ਜਹੀ ਬਣਾੲੀ

Create Wallpaper for this quote
ਮੇਹਨਤ ਨਾਲ ਪੂਰੀ ਪੈਣੀ ਨੀਂ, ਤੇਰੇ ਲਇ ਰੋਟੀ ਰਹਿਣੀ ਨੀਂ,
ਇਹ ਕੰਧ ਗਰੀਬੀ ਢਹਿਣੀ ਨੀਂ, ਜਿੰਨਾਂ ਵੀ ਮਰ ਮਰ ਟੁੱਟੀ ਜਾ,
ਇਹ ਦੁਨੀਆਂ ਹੋਗੀ ਲੁੱਟਣ ਦੇ ਵਿੱਚ, ਤੂੰ ਵੀ ਰਲ ਕੇ ਲੁੱਟੀ ਜਾ..

Create Wallpaper for this quote
ਆਪਣੀਆਂ ਗ਼ਲਤੀਆਂ ਨੂੰ ਸੁਧਰਦੇ ਰਹਿਣਾ ਚਾਹੀਦਾ ਏ,
ਕਿਉਂਕਿ ਲੋਗ ਪਹਾੜਾ ਤੋਂ ਨਹੀਂ ਪੱਥਰਾਂ ਤੋਂ ਫਿਸਲਦੇ ਨੇ..
ਗੁਡ ਮੋਰਨਿੰਗ..

Create Wallpaper for this quote
ਅੱਜ ਕੋਲ ਹਾਂ ਤਾਂ ਉਹ ਫਿਕਰ ਨੀ ਕਰਦੇ.. 😢
ਜਦੋ ਫਿਕਰ ਕਰਨਗੇ ਉਦੋਂ ਅਸੀ ਨੀ ਰਹਿਣਾ..✈️

Create Wallpaper for this quote
ਬਚ ਕੇ ਰਹਿਣਾ ਵਹਿਮ ਭਰਮਾ ਤੋਂ,
ਕਹਿੰਦੇ ਕੁਝ ਨਹੀਂ ਮਿਲਦਾ ਬਿਨਾ ਕਰਮਾ ਤੋਂ...

Create Wallpaper for this quote
ਕਿਸੇ ਦੇ ਔਗੁਣ ਦੇਖ ਕੇ ਚੁੱਪ ਰਹਿਣਾ ਵੀ ਇਨਸਾਨ ਦਾ ਇਕ ਬਹੁਤ ਵੱਡਾ ਗੁਣ ਹੈ..

Create Wallpaper for this quote
Punjabi Wisdom Quotes wallpaper
ਤੇਰੇ ਕਰਕੇ ਮੈ broadband ਲਵਾਇਆ ਤੂੰ ਬਾਹਲਾ ਸੀ ਕਹਿਣ ਲੱਗ ਪਿਆ.. 🙂 ਮੇਰਾ net ‘ਤੇ ਕਰਾ ਕੇ ਹੁਣ ਖਰਚਾ ਤੂੰ offline ਰਹਿਣ ਲੱਗ ਪਿਆ..😕 🙁

Create Wallpaper for this quote
ਮਾੜੀ ਸੰਗਤ ਨਾਲੋਂ ਇਕੱਲੇ ਰਹਿਣਾ ਚੰਗਾ ਹੈ !!!!

Create Wallpaper for this quote
ਖੁਸ਼ ਰਹਿਣਾ ਸਿੱਖਿਆ, Sad ਹੋਣਾ ਨਹੀਂ ਆਉਂਦਾ..
ਸਰਦਾਰੀ ਤੋਂ ਬਿਨਾਂ ਕੋਈ, Status ਪਾਉਣਾ ਨਹੀਂ ਆਉਂਦਾ..

Create Wallpaper for this quote
ਸਾਡੇ ਲਈ ਜੋ ਦੁਅਾਂਵਾ ਮੰਗਦੇ ਨੇ..😊 ਜਿੳੁਂਦੇ ਰਹਿਣ ਓ ਸਾਨੂੰ ਚਾਉਣ ਵਾਲੇ..🙏

Create Wallpaper for this quote
ਖੁਸ਼ ਰਹਿਣਾ ਸਿੱਖਿਆ..😄😊 Sad ਹੋਣਾ ਨਹੀਂ ਆਉਂਦਾ ।😔😔 ਯਾਰਾਂ ਦੀ ਯਾਰੀ ਤੋਂ ਬਿਨਾਂ ਕੋਈ..💪👌 ਸਟੇਟਸ ਪਾਉਣਾਂ ਨਹੀਂ ਆਉਂਦਾ

Create Wallpaper for this quote
ਤੇਰੀ ਸੋਚ ਨੂੰ ਸੱਦਕਾ ਕਰਦੇ ਆਂ ਤੇਰੇ ਪਿਆਰ ਦੇ ਸੱਜਣਾਂ ਕੀ ਕਹਿਣੇ..
ਅਸੀ ਉਂਝ ਹੀ ਰੁਸਦੇ ਰਹਿਨੇ ਆਂ ਇਹ ਸਾਹ ਤਾਂ ਬੱਸ ਤੇਰੇ ਹੀ ਰਹਿਣੇ..🙂😗

Create Wallpaper for this quote
ਜਦੋ ਦਿਲ ❤ ਇੱਕ ਹੈ ਤਾਂ.. ਫੇਰ ਦਿਲ ❤ ਚ ਰਹਿਣ ☝ ਵਾਲਾ ਵੀ ਇੱਕ 💑 ਹੀ ਹੋਣਾਂ ਚਾਹੀਦਾ..❤❤

Create Wallpaper for this quote
ਕੋੲੀ ਤਾ ਪੈਂਗਾਮ ਲਿਖੇ ਕਦੇ ਮੇਰੇ ਨਾਮ ਲਿਖੇ
ਕਿੰਝ ਲੱਗਦਾ ੲੇ ਮੇਰੇ ਬਿਨਾ ਰਹਿਣਾ ਓਸ ਨੂੰ ਜੇ ਮਿਲੇ ਓ ਕੁੜੀ
ਜੇ ਮਿਲੇ ਓ ਕੁੜੀ ਤਾਂ ਕਦੇ ਕਹਿਣਾ ਓੁਸ ਨੂੰ ….!!

Create Wallpaper for this quote
ਹੁਣ ਤਾਂ single ਰਹਿਣ ਚ ਹੀ ਭਲਾਈ ਹੈ ਜਦੋ ਪਿਆਰ ਚ ਸੀ ਉਦੋਂ ਕੇਹੜਾ ਕਿਸੇ ਨੇ ਕਦਰ ਪਾਈ ਹੈ

Create Wallpaper for this quote

Recent Punjabi Searchesਲੋਰੀ    ਭਾਈ    Motivation    ਵਿਆਹ    ਖਤਰਾ    ਸਦਕੇ   

ਧੁੰਦ    Anniversary    ਰਾਮ    ਚਿੜੀਆਂ    ਗੁੱਤਾ    ਪੱਤਾ   

ਪੱਤਝੜ    ਭੁਲੇਖਾ    ਘੁਮੰਡ    ਚੌਬਰ    ਫੈਮਿਲੀ    ਗੁਨਾਹਗਾਰ   

ਪਿਆਰ ਨਹੀ    ਗੁੱਤ    ਪਰਪੋਸ    ਪਰਪੋਜ    ਸਤਿਗੁਰੂ    ਜ਼ਿੰਦਗੀ ਵਿੱਚ ਉੱਚਾ   

ਸਰਦਾਰੀ    ਜ਼ਿੰਦਗੀ ਵਿੱਚ    ਮਾਘ    ਕਿਰਦਾਰ    ਰੋਸ    ਆਪਣੇ ਪਰਿਵਾਰ ਨੂੰ ਪਿਆਰ ਕਰੋ   

ਸੁਖ ਦੁੱਖ    ਗੁਰੂ ਗੋਬਿੰਦ ਸਿੰਘ ਜੀ    ਚੁਗਲੀਆਂ    ਹਨੇਰਾ    ਹਥ ਫੜ    ਪਾਗਲ   

Children day    ਜੀਵਨ    ਇਤਰ    ਅੱਖਾਂ ਬੰਦ    ਝੂਠਾ    ਪਿਟਬੁਲ   

ਬੁਢਾਪਾ    ਜ਼ਿੰਦਗੀ ਵਿੱਚ    ਕੁੜਤਾ    ਜ਼ਿੰਦਗਾਨੀ    ਅਜਨਬੀ    ਪਾਗਲਪਨ   

ਕਮਲੀ    ਫੁਲਕਾਰੀ    ਕਰਨ    ਰਿਸ਼ਤੇ    ਬੁਰਾੲੀ    ਕੁਦਰਤ   

ਮੁਸਕੁਰਾਹਟ    26 January    ਮੈਂ    ਸੁੱਖ    ਮਾੜਾ ਸਮਾ    ਅਤੇ   

ਰੋਕਦੇ    ਮੱਤ    ਸ਼ੀਸ਼ਾ    ਛੱਡ ਗਏ    ਅੱਲੜ    ਚੁੱਪ   

ਕੱਖ    ਠੰਗ    ਸਾਡਾ    ਸਲਾਮ    ਮਿਤਰ    ਮਾਫੀਆਂ   

ਮਜਬੂਰੀ    ਮਸਤ    ਅਸਲੀ    ਸੱਜਣ    ਮਾਫੀ    ਹਾਸੇ   

ਮਾਲਕਾ    ਜਦੋਂ ਇਨਸਾਨ ਕੱਲਾ    ਮਿਲ    ਭੈਣ    ਚਾਚੇ ਤਾਏ    ਬੁਜਦਿਲਾਂ ਤੋ ਦਲੇਰਾਂ ਨੂੰ   

ਫ਼ਸਲ    ਜਲਣ    ਬੰਦੀ ਛੋੜ    ਜੱਗ ਵਾਲੇ ਮੇਲੇ    ਮਾਂ ਬਾਪ    ਦਿਲ ਦੁਖਾ   

ਸਿਆਣੇ ਬੰਦੇ    ਖਿੜਕੀਆਂ    ਨਾਸਤਿਕ    ਖਿੜਕੀ    ਪਹਾੜੀ    ਮਾਪੇ   

I love you    ਮਾਲਕ    Marriage anniversary    ਸਰਤਾਜ    ਰਿਸ਼ਤਾ    ਅੱਜ ਪਤਾ ਲੱਗਾ   

ਸਮਜ    ਮੱਛਲੀ ਜਲ ਕੀ ਰਾਣੀ ਹੈ    ਬੋਲਦੇ    ਸੁਣਦੇ    ਜਦੋਂ ਤੁਸੀਂ    ਜਾਨ   

ਕੁੜਤਾ ਪਜਾਮਾ    ਕਈ ਵਾਰ ਪੱਥਰ    ਟਰੱਕ    ਬੁਰਾ    ਪਰਾਏ    Good Night   

ਰਿਸ਼ਤਾ    ਮੋਕਾ    ਰਿਸ਼ਤੇ    ਕਿਸਮਤ    ਬਖਸ਼    ਘੈਂਟ   

ਤੇਰੀ ਯਾਦ    ਨਿਮਾਣਾ    ਅਤੀਤ    ਸੋਹਣੀ    ਵਾਹਿਗੁਰੂ ਜੀ    ਹਸਾਉਣਾ   

ਕੱਚ    Big brother    Happy new year    ਸੋਨਾ    ਇਜਤ    ਨੱਕ ਦਾ ਕੋਕਾ   

ਧੂੜ    ਲੋਹੜੀ    Birthday message    ਹਾਂਜੀ    ਔਗਣ    ਧੰਨਵਾਦ   

ਮੋਮ    ਵਾਜਾ    ਨਾਗੀ    ਨਿਸ਼ਾਨੀ    ਜੁਲਮ    ਮੁਸਕਰਾਹਟ   

ਨਜਰਾਂ    ਇਕ ਗੱਲ    ਚਿੜੀ    ਹਾਣੀ    ਬੁੱਲ੍ਹੇ ਸ਼ਾਹ ਦਿਲ    ਟੁੱਟੀ ਯਾਰੀ   

ਛੱਡ ਦਿਲਾ    ਤੱਤੀ    ਦਾਤਾ    ਇਨਸਾਨ    ਸਬਕ    ਸੋਹਣਾ   

ਸੁਪਨੇ    ਮਨ ਨੀਵਾਂ    ਕਿਆਰੀ    ਸਬਜੀ    ਸਾਲ    ਪਿਉ   

ਕਪੂਰ    ਨਵਾ    ਨਵਾ ਸਾਲ    ਸਿਫਤ    ਪਰਮਾਤਮਾ    ਹਮਦਰਦੀ   

ਨਵਾਂ ਸਾਲ    ਬਖਸ਼    ਗੁਰ    ਮਜਬੂਰ    ਨੀਹਾਂ    ਗੁਨਾਹ   

ਸਤਿਨਾਮ    ਸਮਝਣ    ਸਾਦਗੀ ਪਸੰਦ    ਸਾਦਗੀ    ਹਸਾਉਣ    ਜੁਦਾ   

birthday wishes    ਵਿਚਾਰ    ਗਿਆਨ ਧਿਆਨ    ਭਾਬੀ    ਦਵਾਈ    ਚਲਾ ਕੇ   

ਵੇਲਾ ਆ ਗਿਆ    ਚੰਗਾ ਸੁਭਾਅ    ਜ਼ਿੰਦਗੀ    ਦਾਦੀ    ਗੁਰੂ ਗੋਬਿੰਦ ਸਿੰਘ    ਚਮਕੌਰ   

ਉਦਾਸ    ਤਕਲੀਫ਼ਾਂ    ਡੰਗ    ਡਾਲਰ    ਡਰਨਾ    ਠੰਢ   

ਠੋਕਰ    ਟਰੈਕਟਰ    ਝੱਖੜ    ਜੀਪ    ਜਿੰ    ਸੌਂਹ   

ਜ਼ੁਬਾਨ    ਜਵਾਕ    ਜਮੀਰ    ਜਮੀਨ    ਜਨਮਦਿਨ ਮੁਬਾਰਕ    ਚਾਚੇ   

ਚਾਚਾ    ਚਸ਼ਮਾ    ਘਰਵਾਲੀ    ਗੱਡੀਆਂ    ਗੁਡ    ਖੇਤ   

ਖੇਤਾਂ    ਖੂਨ    ਕੋਸ਼ਿਸ    ਕਿਰਪਾ    ਕਹਿੜੀ    ਕਸਰ   

ਅੜਬ    ਅਣਜਾਣ    ਅਣਖਾਂ    good morning    ਸੱਚ ਬ    ਫ਼ਕੀਰ   

ਨਰਮ    ਬਾਪੂ ਜੀ    ਪੱਖ    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ    ਰਹਿਣ    ਮੇਰੀ ਲੋੜ   

ਪੁਤ    ਪਰਿੰਦੇ    ਬਰੂਦ    ਦੁਬਾਰਾ    ਮਤਲਬੀ    ਤੁਹਾਡਾ   

ਦੂਰ    ਦਿਲੋਂ    ਨੈਣ    ਬੁੱਲ    ਦੋਸਤ    ਦੇਵ   

ਲੈਣ    ਜਜਬਾਤ    ਪਤੀ    ਇਜ਼ੱਤ    ਫੱਕਰ    ਕੋਈ   

ਕੁਝ ਸੱਜਣ    ਜਿਸਮ    ਜਵਾਨੀ    ਰੁੱਸ    ਫ਼ਰਕ    ਬਦਨਾਮ   

ਬਿਜੜੇ    ਜਦੋ    ਤੁਸੀ    ਜਜਬਾਤੀ    ਕੱਲ    ਧੱਕ   

ਪਰਾ    ਨਿਸ਼ਾਨ    ਸਰੋਂ    ਭਰਾਵਾਂ    ਭਰਾ ਦਾ    ਬਾਬਾ ਨਾਨਕ   

ਪੁਰਾਣੇ    ਮਾਂ ਪਿਉ    ਯਾਰੀਆਂ    ਭਾਨ    ਸਿੱਕੇ    ਵਿਰਾਸਤ   

ਵਿਰਾ    ਹਥਿਆਰਾਂ    ਗੋਰਾ    ਹੈਪੀ    ਉਡਣਾ    Life is not   

ਨਫ਼ਰਤ    ਮੈਂ ਸੁਣਿਆ ਅੱਜ ਮੇਰਾ ਜਨਮਦਿਨ ਆ    Happy birthday friend    ਵਿਸ਼ਵਾਸ    ਲੋਕੀ    ਕਾਲਾ   

ਸਾਫ਼    ਮੁਸੀਬਤ    खुशी    ਪੰਛੀ    ਸੰਧੂ    ਸਰੋ   

ਨਫ਼ਰਤ    ਨਾਚ    ਹੁਣ ਤਾਂ    ਅੱਖੀਆਂ    ਸੋਹਣੇ    ਲਕੀਰ   

ਦੋਸਤਾ    ਗੁਸੇ    ਖੁਸ਼    ਅਸਰ    ਵੀਰ ਮੇਰਾ    ਮੋਟੋ   

ਮਿਲ ਗਏ    Christmas    ਪਲੀ    ਪਿਉ ਪੁੱਤ    ਭਰਾਵਾ    ਹਿੰਢ   

ਕਾਸ    ਜਦੋ ਤੂੰ    ਨੀਦ    ਵੈਲਪੁਣਾ    ਸਰਬੰਸ    ਗੋਬਿੰਦ   

ਵਪਾਰੀ    ਕਲੂ    ਮੈਂ ਸੁਣਿਆ ਅੱਜ ਮੇਰਾ ਜਨਮਦਿਨ    ਬੇਬੇ ਬਾਪੂ    ਗੁਰੂ ਨਾਨਕ    ਨਹੀ   

ਪੱਗ ਤੇ    ਮਾੜਾ ਟੈਮ    ਸ਼ਕਲਾਂ    ਸ਼ੀਸ਼ੇ    ਨਜ਼ਰ    ਭਰੋਸਾ   

ਭਰਨਾ    ਰੂਟ    Happy Anniversary    ਵੀਰਾ    ਨੁਕਸ    ਹੱਸ   

ਦਿਖਾਈ    ਹਾਰ    ਹੱਕ    ਮਰਜੀ    ਸਾਫ਼    ਮਾਣ   

ਤੈਨੂੰ    ਫੜਾਂ    ਫੋਕੀ    ਦਰਖ਼ਤ    ਧੀਆਂ    ਲੋੜ   

ਦਾਰੂ    ਮਾੜੇ    Teacher day    ਬੰਬ    ਅਣਖੀ    ਖੁਸ਼ੀ   

ਮੈਂ ਸੁਣਿਆ ਅੱਜ ਮੇਰਾ    ਅੜੇ    ਜੁਬਾਨ    ਬੁਲ    ਵੀਹ    ਵਿਛੜ   

good morning ji    ਸੇਵਾ    ਵਹਿਮ    ਅੱਗ    ਜਜ਼ਬਾਤੀ    ਫ਼ਰਕ   

ਸਤਿਕਾਰ    ਤਰਸੋਗੇ    ਸਾਊ    ਤੱਕਣੀ    ਕੁੜਤੇ    ਤਸਵੀਰ   

ਲੜਾਈ    ਠੰਡ    ਲਾਲੇ    ਆਸਮਾਨ    ਅੱਖੀਆ    ਮਸਲਾ   

ਰੋਣਾ    ਸ਼ੋਕ    ਰੂਹ    ਸੁਰਖ    ਮੋਤ    ਲੈਣਦੇ   

ਸ਼ੀਸ਼ਾ    ਸ਼ਕਲ    ਤੈਨੂੰ ਦੇਖ    ਸਰੀਰ    ਕਸੂਰ    ਕੰਮ   

ਦੀਵਾਲੀ ਦੀਆਂ ਵਧਾਈਆਂ    ਸਾਨੂੰ ਦੇਖ    ਵਿਛੋੜਾ    ਦੀਵਾਲੀ    ਵਖਤ    ਵੱਡਾ   

ਜੱਟੀ    ਜਾਣਦਾ    ਵੀਰੇ    ਵੈਰ    ਇੱਕ    ਕਹਿੰਦੇ   

ਅੜੀ    ਜਨਮ ਦਿਨ    ਸਮਾ    ਚੁਗਲੀ    ਯਾਦ    time ਆਉਣ ਦੇ   

ਪਾਣੀ    ਕਿਹੜੀ ਗੱਲ ਤੋ    ਟਾਇਮ    ਦਿਨ ਆਉਣਗੇ    ਹਿਕ    ਕਿਹੜੀ ਗੱਲ   

ਝੂਠੇ    ਨੰਗ    ਕੱਦ    ਨਿਮਰਤਾ    ਜਾਨ ਮੰਗ    ਮੋਢੇ ਤੇ   

Happy birthday    ਫੁੱਦੂ    ਖੰਭ    ਸੱਸ    ਪਟਾਕੇ    ਦਰਿਆ   

ਤੋਰ    ਪੰਪ    ਵੋਹਟੀ    ਪੈਨ    ਫਰੇਬ    ਵਾਰ   

ਉਹਨੂੰ    ਮਰਦਾ    ਤੋਰਦੀ    ਰੁਕ    ਪਿਛੇ    ਭਾਰ   

ਹਰੀ    ਲਾਲ    ਗੁਲਾਬੀ    ਪਾਸਪੋਰਟ    ਹਥਿਆਰ    ਪੈਦੀ   

ਉਹਨਾਂ ਦੀ    ਪਿਓ    ਕਾਹਤੋ    ਚੈਟ    ਮਰ ਜਾਣਾ    ਛੱਡਤਾ   

ਸੱਜਣਾ ਨੇ    ਘਰ ਵੱਲ    ਹਿੱਕ    ਵੱਡੇ ਦੀ    ਮਾੜਾ ਟਾਈਮ    ਅੰਮ੍ਰਿਤ ਵੇਲਾ   

ਅਸੂਲ    ਮਾੜਾ ਟਾਇਮ    ਕਬੱਡੀ    ਮੋਢੇ    ਲੰਡੀ ਬੁਚੀ    ਵੈਲੀ   

ਵੈਰੀ    ਦਿਮਾਗ    ਗਾਣਾ    ਵਿਸ਼ਵਾਸ    ਅਸੀਂ    ਮੰਜਿਲ   

ਖੰਡ    ਵਾਪਸੀ    ਕਿਤਾਬਾਂ    ਸ਼ੁਕਰ    ਹੱਥ ਘੁੱਟ    ਚੁਗਲ   

ਜਨਮਦਿਨ    ਲਾਲਚ    ਨਸ਼ਾ    ਚੰਗੇ    ਦੁਸਮਣ    ਜਰੂਰ   

ਤਿਆਰੀ    ਪਿੱਠ    ਲਫਜ਼    ਉਡਾਰੀ    ਨਾਨਕ    ਪਾਣੀ ਤੋ ਕੋਈ ਸੁੱਚਾ   

ਮੇਰੀ ਮਾਂ ਮੇਰਾ ਰੱਬ    ਭਰਾ ਭੈਣ    ਕਾੲ    ਨਜ਼ਰ    ਹੀਨਾ    ਭੈਣ ਮੇਰੀ   

ਮਾਂ    ਮੇਰੀ    ਪੱਤੇ    ਲਾਇਕ    ਕਾਹਦਾ ਕਰਦਾ    ਅੜੀਆਂ   

ਭੈਣ ਭਰਾ    ਅਸੀ ਤੈਨੂੰ    ਦੁੱਖ ਤੇਰੇ    ਬੋਲ    ਤੇਰੇ ਬਿਨਾ    ਮੰਨ ਜਾ   

ਤੂੰ ਦਿਮਾਗ    ਅਨਮੋਲ    ਜਖ਼ਮ    ਮੇਲਾ    ਮੋਟਰ ਤੇ    ਮੋਟਰ   

ਹਰਿਮੰਦਰ    ਹਨੀ    ਸੱਪ    ਸੱਜਰੀ ਸਵੇਰ    ਸੱਚੀਆਂ    ਸੰਗਰਾਂਦ   

ਸੌਣਾ    ਸੋਚ    ਸੂਤਰ    ਸੂਤਰਾਂ    ਸੁੰਨ    ਸੁਨਿਆਰ   

ਸੁਗੰਧ    ਸੁਕੂਨ    ਸਿਰਾ    ਸਿਮਰ    ਸਿਮਰਨ    ਸਿਆਸਤ   

ਸਾਡੇ ਆਲਾ    ਸ਼ੌਂਕ    ਸ਼ੇਰ    ਸ਼ੁਕਰਾਨਾ    ਸ਼ਰੀਕਾ    ਸ਼ਰੀਕਾਂ   

ਸ਼ਬਦ    ਸਹਾਰਾ    ਸਰਪੰਚ    ਸਰਦਾਰਨੀ    ਸਤਿ ਸ੍ਰੀ ਅਕਾਲ    ਸ਼ੇਰ   

ਸ਼ੁਕਰਾਨਾ    ਸ਼ੀਸ਼ੇ    ਸ਼ਰੀਕਾਂ    ਸ਼ਕਲ    ਸ਼ਕਲਾਂ    ਵੀਰ   

ਵਿਹਲਾ    ਵਿਦਾਈ    ਵਾਹਿਗੂਰੁ    ਵਕ਼ਤ    ਵਕਤ    ਲੱਤਾਂ   

ਲੋਕਾਂ    ਲਿਫਾਫੇ    ਲਲਕਾਰ    ਰੋਟੀ    ਰੂਪ    ਯਾਦ ਕਰਨਾ   

ਯਕੀਨ    ਮੰਜ਼ਿਲ    ਮੌਤ    ਮੇਰਾ ਵੀਰ    ਮੂਡ    ਮੁੰਡੇ   

ਮੁਸ਼ਕਿਲਾਂ    ਮੀਂਹ    ਮਾੜਾ ਸਮਾਂ    ਮਹੱਤਵਪੂਰਨ    ਮਸ਼ਰੂਫ    ਭੇਤ ਕੋਈ ਨੀ ਪਾ ਸਕਦਾ   

ਭਰਜਾਈ    ਭਗਤ ਸਿੰਘ    ਬੰਦਾ ਉਹ    ਬੇਟਾ    ਬੂਲਟ    ਬੁੱਢੇ   

ਬੁਲਟ    ਬੁਖਾਰ    ਬੀਮਾਰ    ਬਾਪ    ਬਾਣੀ    ਬਦਲ   

ਬਦਲਾਵ    ਬਦਮਾਸ਼    ਬਜੁਰਗ    ਫੁੱਲ    ਫੁੱਟ    ਪੰਜਾਬੀ   

ਪੜਾਈ    ਪੈਸਾ    ਪੁੱਤ    ਪੁੱਤਰ    ਨੂੰਹ    ਨੀਅਤ   

ਨੀਂਦ    ਨਹਾਉਣਾ    ਨਹਾ ਕੇ    ਨਜ਼ਾਰੇ    ਨਜ਼ਰਾ    ਨਜ਼ਰਾ ਬੇਸ਼ੱਕ ਝੁਕੀਆ   

ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ    ਦੋਗਲੇ    ਦੀਪ    ਦਿਖਾਵਾ    ਤੋਹਫ਼ਾ    ਤੇਰਾ attitude   

ਤੂੰ ਟਾਇਮ ਸਾਡੇ ਲਈ    ਤਕਲੀਫ਼ਾਂ    ਝਾਂਜਰ    ਜੱਡ    ਜਜ਼ਬਾਤ    ਛਿੱਤਰ   

ਘਮੰਡ    ਗ੍ਰੰਥ    ਗੁਡ ਮੋਰਨਿੰਗ    ਖੋਣਾ    ਖੁਸ਼    ਕੌਡੀਆਂ   

ਕੁੱਟਣੇ    ਕੁੜੀ ਨੂੰ    ਕਾਰ    ਇੱਜਤ    ਇੱਕ ਵਾਰ ਇੱਕ    ਅੌਰਤ   

ਅਸੀ ਉਹ    ਅਸੀ ਉਹਨਾਂ    हाथ    ਖੁਸ਼ੀ    ਇੱਥੇ    ਰੱਬਾ   

ਬੂਟੇ    ਪਿਆਰ    ਵਿਹਾਰ    Wallpaper    ਵਕਤ ਦੀ ਸੂਈ    ਅੱਜ ਮੇਰਾ ਜਨਮਦਿਨ   

ਕੁੜੀ    ਕਲਯੁਗ    ਹਾਂ    ਭਰਾ    ਕੰਜੂਸ    ਜ਼ਖ਼ਮ   

ਗੱਪ    ਸ਼ਬਦ    ਮੋਹਰ    ਔਰਤ    ਮਹਿੰਗੀਆਂ    ਨਹੀਂ ਲੱਗਦੇ   

ਮਾਲਾ    ਜਨੂਨ    ਹੱਥ    ਫਿਕਰ    ਫੌਜ    Boyfriend   

ਗੁੱਡੀਆਂ    Motivational    my birthday    ਚੰਗਾ    ਮਾਂ ਪਿਓ    ਹੁਸਨ   

ਪਾਠ    ਲੱਖ    ਅਰਦਾਸ    ਦੁਨੀਆਂ    ਗੱਲ    ਕਰਮ   

ਸਨਾਨ    ਸਮਾਂ    ਔਕਾਤ    ਸਾਊ ਪੁੱਤ    Teachers Day    ਮੀਹ   

friendship    good morning    ਚਲਾਕ    Happy teachers day    ਗੁੱਡ ਮੌਰਨਿੰਗ    ਗੁੱਡ ਮੋਰਨਿੰਗ   

ਗੁੱਡ ਮੋਰਨਿੰਗ ਜੀ    ਗੁਲਾਬ    ਗੁਰੂ    ਗੁਰਬਾਣੀ    ਗਰੀਬੀ    ਕੱਦੂ   

ਕੰਨ    ਕੁੱਲੀ    ਕੁੜੀਆਂ    ਕੀਮਤ    ਕੀਮਤੀ    ਕਿੱਥੇ   

ਕਨੇਡਾ    ਔਖੇ    ਓਨੀ ਕੁ    ਉਡਾਣ    ਇੰਤਜ਼ਾਰ    ਇਮਾਨਦਾਰੀ   

ਅੰਮ੍ਰਿਤ    ਅਧਿਆਪਕ    ਅਣਖ    ਅਜਾਦੀ    ਪ੍ਰਾਰਥਨਾ    ਰੰਗ   

ਇਥੇ ਵੱਡੇ    ਹੌਲੀ    ਬਦਮਾਸ਼    ਹੱਟਣ    ਕਰਮਾ    ਦਿਨ   

ਪਤਲਾ    ਬਾਅਦ    ਪਿੰਡਾਂ    ਅੱਤ    ਦੁੱਖ    ਸਿਖਾਨੀ   

ਸਕੂਲ    ਦਰਦ    ਸਿਆਣੇ    ਸ਼ਿੱਦਤ    ਨੀਤ    ਗ੍ਰਹਿਣ   

ਜਨਮ    ਯਾਰ    ਆਸਰਾ    ਹਵਾ    ਜਖਮ    ਮਿੱਤਰਾਂ   

ਦੀਵਾ    ਤਰਸਦੀ    ਜੁੱਤੀ    ਧੋਖਾ    ਜ਼ੁਬਾਨ    ਜਾਨਵਰ   

ਬਰਸਾਤ    ਅੱਖਾਂ    ਮਾਫ    ਰਾਜਾ    ਚਮਤਕਾਰ    ਘੋੜੇ   

ਵਧਾਈਆਂ    ਨਸ਼ਾ    ਜਾਤ    ਘੋੜਾ    ਟਾਈਮ    ਹੁਕਮ   

ਫ਼ਕੀਰ    ਚੰਗੇ ਵਿਚਾਰ    ਬਨਾਵਟੀ    ਬੱਚੇ    ਮੁੱਛਾਂ    ਜਜ਼ਬਾਤ   

ਬੇਬੇ    ਪੱਗ    ਅਜੇ    ਕਾਮਯਾਬੀ    ਅੱਜ ਦਿਨ    ਦਿਲ   

ਵੇਖ    ਇਕੱਲਾ    ਸਚਿਨ    ਨਿੱਤ ਨਵੀ ਠੋਕਰ    ਦਾਤਿਆ    ਮੁਸਕਾਨ   

ਆਕੜ    ਬਚਪਨ    ਮਾੜਾ    ਫੋਟੋ    ਬੁੱਲੇ    ਪੈਰ   

ਪੁਲਿਸ    ਚਿੱਟਾ    ਉਮੀਦ    ਜਿੰਦਗੀਏ    ਰੱਜ    ਪੀਤੀ   

ਸ਼ੁਭ ਸਵੇਰ    ਨਾਰਾਂ    ਚੱਕ    ਕਿੰਨਾ    ਸਕੇ ਭਰਾ    ਚੰਡੀਗੜ੍ਹ   

ਲੇਖ    ਮੇਰੇ ਯਾਰ    ਡੇਰਾ    ਫਰਕ    ਬਹਾਦਰ    ਬਰ੍ਥਡੇ   

ਸ਼ੌਂਕ    ਉਮਰਾਂ    ਰੱਖੜੀ    ਰੁੱਸਣਾ    ਪ੍ਰਮਾਤਮਾ    ਸਵੇਰੇ   

ਯਾਰੀ    ਕਲਮ    ਮਿੱਤਰ    ਸੂਰਜ    ਕਾਲਜ    ਸਾਈਕਲ   

ਮਿਹਨਤ    ਯਾਦਾਂ    ਮਿੱਠਾ    ਸੰਤਾ    ਮੁੰਡਾ    ਬੇਟੀ   

ਸੂਈ    ਬਾਪੂ    ਦੋਸਤੀ    ਆਨੰਦ    ਕਿਥੇ    ਪਰਿਵਾਰ   

ਜਿੰਦਗੀ    ਹਿੱਸਾ    ਸਰਦਾਰ    ਕਿਤਾਬ    ਮੁਹੱਬਤ    ਪਾਪਾ   

ਹੱਸਣਾ    ਇੰਜ    ਇੰਞ    ਅੱਖ    ਬੁਲੇਟ    ਗੁੱਸਾ   

ਪੱਤਿਆਂ    ਜਿਸ ਵੇਲੇ    ਧੁੱਪ    ਰਸਤਾ    ਸੱਚ    ਹਮੇਸ਼ਾ   

ਕਦਰ    ਬੱਲੇ    ਪਿਤਾ    ਦੇਸੀ    ਕਦੇ ਵੀ    ਰਾਤ   

ਜੱਟ    ਫਾਇਦਾ    ਨਖਰਾ    ਸਮਝਾਉਣ    ਮੁਸ਼ਕਿਲ    ਵਾਹਿਗੁਰੂ   

ਸ਼ੁਭ ਸਵੇਰ    ਸਵੇਰ    ਚਾਹ    ਪੰਜਾਬ    ਝੂਠ    ਰੱਬ   

ਚੰਨ    ਗਰੀਬ    ਭੈਣਾਂ    ਸਮਝ    ਮੌਸਮ