ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
1 - 12 of 12 Total
ContentWallpapers
ਟੀਚਰ (ਰਾਜੇ ਨੂੰ): ਇਸਦਾ ਇੰਗਲਿਸ਼ ਬਣਾ "ਸੁੰਦਰ ਚੱਢਾ ਦਫਤਰ ਜਾ ਰਿਹਾ ਹੈ"
ਰਾਜਾ: " beautiful underwear is going to office "

Create Wallpaper for this quote
ਰਾਜਾ , ‘‘ਇੱਕ ਕਾਲਾ ਬਲਬ ਦੇਣਾ।”
ਦੁਕਾਨਦਾਰ, ‘‘ਕਾਲਾ ਬਲਬ ਕਿਉਂ?”
ਰਾਜਾ , ‘‘ਦੁਪਹਿਰ ਵੇਲੇ ਸੌਣ ਲਈ ਹਨੇਰਾ ਕਰਨਾ ਹੈ।”

Create Wallpaper for this quote
Funny Punjabi wallpaper
ਦਾਰੂ ਪੀਣ ਤੋਂ ਪਹਿਲਾਂ ਜੋ ਗਲਾਸ ਚ ਉਂਗਲੀ ਡਬੋ ਕੇ , ਦੋ ਤਿੰਨ ਤੁਪਕੇ ਧਰਤੀ ਤੇ ਸਿੱਟੇ ਜਾਂਦੇ ਨੇ •••••••
ਉਸ ਕਿਰਿਆ ਨੂੰ ਸ਼ਰਾਬੀਆਂ ਦੇ ਗ੍ਰੰਥ ਅਨੁਸਾਰ ਸੰਸਕਾਰ ਕਿਹਾ ਗਿਆ ਹੈ ।।
DRINK ਸ਼ਬਦ ਦਾ ਇਕ-ਇੱਕ ਅੱਖਰ ,ਇੱਕ-ਇੱਕ ਪੈਗ ਦਾ ਅਸਰ ਦੇਖਣ ਤੋਂ ਬਾਅਦ ਬਣਾਇਆ ਗਿਆ ਹੈ••
1• ਜੇ ਇੱਕ ਪੈਗ ਲਾਉਂਦੇ ਆ ਤਾਂ ਇਹ digestion (ਪਾਚਣ ਕਿਰਿਆ) ਲਈ ਠੀਕ ਹੈ, ਇਸ ਲਈ ਪਹਿਲਾ ਅੱਖਰ "D" ਲਿਆ ਗਿਆ ਹੈ।।
2• ਜੇ ਦੂਜਾ ਪੈਗ ਲਾਉਂਦੇ ਆ ਤਾਂ ਇਹ relaxation (ਅਰਾਮ) ਲਈ ਠੀਕ ਹੈ ਇਸ ਲਈ ਦੂਜਾ ਅੱਖਰ "R" ਲਿਆ ਗਿਆ ਹੈ ।।
3• ਜੇ ਤੀਜਾ ਪੈਗ ਲਾਉਂਦੇ ਹੋ ਤਾਂ ਇਹ ਤੁਹਾਨੂੰ intelligent (ਬੁੱਧੀਮਾਨ) ਬਣਾ ਦਿੰਦਾ ਹੈ , ਇਸ ਲਈ ਤੀਜਾ ਅੱਖਰ "I" ਲਿਆ ਗਿਆ ਹੈ ।।
4• ਜਦੋਂ ਚੌਥਾ ਪੈਗ ਲਗਦਾ ਹੈ ਤਾਂ ਉਹ ਥੋਨੂੰ ਗੱਲਾਂ ਬਾਤਾਂ ਮਾਰਨ ਯਾਨਿ ਕੇ Naughty ਬਣਾ ਦਿੰਦਾ ਹੈ , ਇਸ ਲਈ ਚੌਥਾ ਅੱਖਰ "N " ਲਿਆ ਗਿਆ ਹੈ।।
5• ਜਦੋਂ ਪੰਜਵਾਂ ਪੈਗ ਲਾਉਂਦੇ ਓ ਤਾਂ ਉਹ ਥੋਨੂੰ King ( ਰਾਜਾ ) ਬਣਾ ਦਿੰਦਾ ਏ ,ਇਸ ਲਈ ਪੰਜਵਾਂ ਅੱਖਰ "K " ਲਿਆ ਗਿਆ ਹੈ
ਇਸ ਤਰ੍ਹਾਂ ਬਣਿਆ ਏ DRINK
""ਇਹ ਜਾਣਕਾਰੀ ਸਾਰੇ ਸ਼ਰਾਬੀ ਵੀਰਾਂ ਦੇ ਚਰਨਾਂ ਵਿੱਚ ਸ਼ਰਧਾ ਪੂਰਬਕ ਸਮਰਪਿਤ ਹੈ ਜੀ""

Create Wallpaper for this quote
ਸ਼ੇਰ ਆਪਣੇ ਜ਼ੋਰ ਤੇ ਰਾਜਾ ਕਹਾਉਂਦਾ ਹੈ ਜੰਗਲਾਂ ਚ ਪੈਂਦੀਆਂ ਨੀ ਵੋਟਾਂ.!!

Create Wallpaper for this quote
ਗੱਲ ਪਤੇ ਦੀ wallpaper
ਰਾਜਾ ਹੋਵੇ ਜਾ ਗਰੀਬ !
ਸੱਭ ਤੋਂ ਜ਼ਿਆਦਾ ਖੁਸ਼ ਉਹ ਹੈ,
ਜਿਸ ਦੇ ਘਰ ਵਿੱਚ ਸ਼ਾਂਤੀ ਹੈ !!

Create Wallpaper for this quote
Sad Punjabi wallpaper
ਇਕ ਵਾਰ ਰਾਜਾ ਤੇ ਇਕ ਅੰਗਰੇਜ ਟ੍ਰੇਨ ਚ ਸਫਰ ਕਰਨ ਲੱਗ ਜਾਂਦੇ
ਅੰਗਰੇਜ ਕਹਿੰਦਾ ਮੈਂ ਤੈਨੂੰ ਇਕ ਪੋਇਮ ਸੁਣਾਉਣਾ
ਰਾਜਾ ਕਹਿੰਦਾ ਸੁਣਾ ਫੇਰ
ਅੰਗਰੇਜ "Twinkle twinkle little start!! How I wonder what you are"
ਅੰਗਰੇਜ ਕਹਿੰਦਾ ਹੁਣ ਤੂੰ ਸੁਣਾ
ਰਾਜਾ " ਟੀਂਡੇ ਟੀਂਡੇ ਅੰਬ ਦਾ ਅਚਾਰ.. ਖਾਓ ਰੋਟੀ ਮਾਰੋ ਡਕਾਰ.."


Create Wallpaper for this quote
Funny Punjabi wallpaper
ਰਾਜਾ ਫੇਰ ਫਰੂਟ ਵਾਲੇ ਕੋਲ ਗਿਆ
ਰਾਜਾ: “Give me some destroyed husband”
ਫਰੂਟ ਵਾਲਾ: "ਯਾਰ ਹੁਣ ਇਹ ਕਿ ਹੁੰਦਾ??"
ਰਾਜਾ:" ਤੈਨੂੰ ਏਨਾ ਵੀ ਨੀ ਪਤਾ ਯਾਰ !!! ਨਾਸ਼ ਪਤੀ . YOU ILLITERATE PEOPLE"

Create Wallpaper for this quote
Funny Punjabi wallpaper
ਰਾਜੇ ਨੇ ਨਵੀਂ ਨਵੀਂ ਅੰਗਰੇਜ਼ੀ ਸਿੱਖੀ...
RAJA :"ਫਰੂਟ ਵਾਲੇ ਬਾਬੇ , GIVE ME SOME POTATO FEVER "
ਫਰੂਟਵਾਲਾ: "ਪੁੱਤ ਇਹ POTATO FEVER ਕੀ ਹੁੰਦਾ ??? ??
ਰਾਜਾ :"Oh my God, you illiteracy people, POTATO FEVER means "ਆਲੂ ਬੁਖ਼ਾਰਾ "


Create Wallpaper for this quote
Funny Punjabi wallpaper
ਵਧੀਆ ਜ਼ਿੰਦਗੀ ਜੀਣ ਲਈ ਭੱਜ ਨੱਠ ਤਾਂ ਕਰਨੀ ਪੈਂਦੀ ਹੈ,
ਜੰਗਲ ਦੇ ਰਾਜਾ ਸ਼ੇਰ ਨੂੰ ਵੀ ਸ਼ਿਕਾਰ ਲਈ ਭੱਜਣਾ ਪੈਂਦਾ ਹੈ

Create Wallpaper for this quote
3 ਘੈਂਟ ਸਟੇਟਸ  wallpaper
ਘੈਂਟ ਸਟੇਟਸ  wallpaper
. ਹੌਂਸਲਾ💪🏼ਨਾ ਛੱਡੀ, ਯਕੀਨ 🙏🏼ਰੱਬ 'ਤੇ ਰੱਖੀਂ, . ਰਂਕ 🛐ਤੋ ਰਾਜਾ ♠ਬਣਾਵੇ ਮੇਰਾ ਸਤਿਗੁਰੂ 🙏🏼

Create Wallpaper for this quote
ਜੇ ਤੂੰ ਰਾਹਾ ਵਿੱਚ ਪਲਕਾਂ ਵਿਛਾਏਗੀ ਮੈ ਵੀ ਪੈਰਾਂ ਧੱਲੇ ਤਲੀਆ ਧਰੂ,
ਜੇ ਤੂੰ ਰੱਖੇਗੀ ਬਨਾਕੇ ਰਾਜਾ ਦਿਲ ਦਾ ਵਾਂਗ ਰਾਣੀਆ ਰੱਖਿਆ ਕਰੂ..!

Create Wallpaper for this quote
ਜੇ ਤੂੰ ਰਾਹਾਂ ਵਿਚ ਪਲਕਾਂ ਵਿਛਾਏਂਗੀ.
ਮੈਂ ਵੀ ਪੈਰਾਂ ਥੱਲੇ ਤਲੀਆਂ ਧਰੂੰ..
ਜੇ ਤੂੰ ਰੱਖੇਂਗੀ ਬਣਾਕੇ ਰਾਜਾ ਦਿਲ ਦਾ..
ਵਾਂਗ ਰਾਣੀਆਂ ਦੇ ਰੱਖਿਆਂ ਕਰੂੰ..💑

Create Wallpaper for this quote

Recent Punjabi SearchesHeadline    siraa    ਚੰਗੇ ਵਿਚਾਰ    ਲਾਲਚ    ਔਕਾਤ    Happy birthday friend   

ਸਿਖਾਨੀ    happy    Sira    Sad    ਮੈਂ ਸੁਣਿਆ ਅੱਜ ਮੇਰਾ ਜਨਮਦਿਨ ਆ    Happy birthday   

ਦੁਨੀਆਂ    song    ਬਨਾਵਟੀ    good morning    ਬੱਚੇ    ਮੁੱਛਾਂ   

ਜਜ਼ਬਾਤ    ਬੇਬੇ    ਵੀਰੇ    ਗੱਪ    Motivational    ਪੱਗ   

Attitude    ਅਜੇ    ਕਾਮਯਾਬੀ    ਸ਼ਰੀਕਾਂ    ਗੁੱਡ ਮੋਰਨਿੰਗ ਜੀ    ਅੱਜ ਦਿਨ   

ਮੰਜਿਲ    Pag    ਦਿਲ    ਨਸ਼ਾ    ਵੇਖ    ਇਕੱਲਾ   

ਸਚਿਨ    ਰਹਿਣ    ਜਰੂਰ    College    ਦਿਨ    ਸਿਰਾ   

ਨਿੱਤ ਨਵੀ ਠੋਕਰ    ਦਾਤਿਆ    ਮੁਸਕਾਨ    ਵਿਦਾਈ    ਆਕੜ    ਸ਼ੌਂਕ   

ਚਮਤਕਾਰ    ਤਿਆਰੀ    ਬਰਸਾਤ    ਕਲਯੁਗ    ਬਚਪਨ    ਸ਼ਰੀਕਾ   

ਗੁੱਡ ਮੋਰਨਿੰਗ    ਮਾੜਾ    ਵਧਾਈਆਂ    ਨਸ਼ਾ    ਫੋਟੋ    ਅੱਤ   

ਸੱਪ    ਰਾਜਾ    ਸਮਾਂ    ਜਨਮ ਦਿਨ    ਬੁੱਲੇ    ਪੈਰ   

ਸਰਪੰਚ    ਪੁਲਿਸ    ਚਿੱਟਾ    ਉਮੀਦ    ਜਿੰਦਗੀਏ    ਗੁਲਾਬ   

ਰੱਜ    ਪੀਤੀ    ਸ਼ੁਭ ਸਵੇਰ    ਗੁੱਡ ਮੌਰਨਿੰਗ    ਨਾਰਾਂ    ਚੱਕ   

Time    ਕਿੰਨਾ    ਸਕੇ ਭਰਾ    ਚੰਡੀਗੜ੍ਹ    ਪਤਲਾ    ਲੇਖ   

ਮੇਰੇ ਯਾਰ    Yaar    ਡੇਰਾ    ਫਰਕ    ਸੁੰਨ    ਬਹਾਦਰ   

ਬਰ੍ਥਡੇ    Father    ਸ਼ੌਂਕ    ਦੁੱਖ    ਸੇਵਾ    ਸੰਗਰਾਂਦ   

ਉਮਰਾਂ    ਰੱਖੜੀ    हाथ    ਰੁੱਸਣਾ    ਪ੍ਰਮਾਤਮਾ    ਸਵੇਰੇ   

Yaari    ਕੁੜੀ    ਲੱਖ    ਯਾਰੀ    ਕਲਮ    ਮਿੱਤਰ   

ਦੀਵਾ    ਸੂਰਜ    ਚਸ਼ਮਾ    ਖੰਡ    ਕਾਲਜ    ਅਸੀਂ   

ਜਨਮਦਿਨ    ਸਾਈਕਲ    Birthday    ਮਿਹਨਤ    ਯਾਦਾਂ    ਮਿੱਠਾ   

ਸੰਤਾ    ਮੁੰਡਾ    ਬੇਟੀ    ਸੂਈ    Ram    ਬਾਪੂ   

ਜਜ਼ਬਾਤੀ    ਕਰਮਾ    ਦੋਸਤੀ    ਆਨੰਦ    ਕਿਥੇ    ਪਰਿਵਾਰ   

ਜਿੰਦਗੀ    ਹਿੱਸਾ    ਸਰਦਾਰ    ਕਿਤਾਬ    ਮੁਹੱਬਤ    ਪਾਪਾ   

ਹੱਸਣਾ    ਇੰਜ    ਇੰਞ    ਅੱਖ    ਬੁਲੇਟ    Bullet   

ਗੁੱਸਾ    ਪੱਤਿਆਂ    ਜਿਸ ਵੇਲੇ    ਧੁੱਪ    ਰਸਤਾ    ਸੱਚ   

ਹਮੇਸ਼ਾ    ਕਦਰ    ਬੱਲੇ    ਪਿਤਾ    ਦੇਸੀ    ਕਦੇ ਵੀ   

ਰਾਤ    ਜੱਟ    ਫਾਇਦਾ    ਨਖਰਾ    Tea    ਸਮਝਾਉਣ   

ਮੁਸ਼ਕਿਲ    ਵਾਹਿਗੁਰੂ    ਸ਼ੁਭ ਸਵੇਰ    ਸਵੇਰ    ਚਾਹ    ਪੰਜਾਬ   

ਝੂਠ    ਰੱਬ    ਚੰਨ    ਮਾਂ    ਭਰਾ    ਗਰੀਬ   

ਭੈਣਾਂ    ਸਮਝ    ਮੌਸਮ