ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
1 - 168 of 168 Total
ContentWallpapers
ਸਵੇਰੇ ਉੱਠ ਕੇ ਇਕ ਛੋਟਾ ਜਿਹਾ ਸਾਕਾਰਾਤਮਕ ਵਿਚਾਰ ਤੁਹਾਡੇ ਸਾਰੇ ਦਿਨ ਨੂੰ ਬਦਲ ਸਕਦਾ ਹੈ..

Create Wallpaper for this quote
Good Morning Punjabi wallpaper
ਰਾਤੋ ਰਾਤ ਸਫਲ ਹੋਣ ਵਾਲੇ ਬੰਦੇ ਪਿੱਛੇ ਕਈ ਵਾਰ ਬੰਦੇ ਦੀਆਂ ਕਿੰਨੀਆਂ ਮਿਹਨਤ ਦੀਆਂ ਰਾਤਾਂ ਲੱਗੀਆਂ ਹੁੰਦੀਆਂ ਹਨ ਇਹ ਦੂਜਾ ਬੰਦਾ ਨਹੀਂ ਜਾਣ ਸਕਦਾ....

Create Wallpaper for this quote
Motivational Punjabi wallpaper
ਰਾਤ ਭਰ ਤਾਰੀਫ ਕਰਦਾ ਰਿਹਾ ਤੇਰੀ ਚੰਦ ਕੋਲ
ਚੰਦ ਏਨਾਂ ਮੱਚਿਆ ਕੀ ਸਵੇਰ ਤੱਕ ਸੂਰਜ ਬਣ ਗਿਆ


Create Wallpaper for this quote
1. ਹਰ ਰੋਜ਼ 10 ਤੋਂ 30 ਮਿੰਟ ਸੈਰ ਕਰਨ ਦੀ ਅਾਦਤ ਪਾਓ ਅਤੇ ਸੈਰ ਕਰਦੇ ਸਮੇਂ ਚਿਹਰੇ ਤੇ ਮੁਸਕਰਾਹਟ ਲਿਆੳਣ ਦੀ ਆਦਤ ਪਾਓ।
2. ਹਰ ਰੋਜ਼ ਘੱਟੋ-ਘੱਟ 10 ਮਿੰਟ ਚੁੱਪ ਕਰਕੇ ਬੈਠਣ ਦੀ ਅਾਦਤ ਬਣਾਓ।
3. ਚੰਗੀਆਂ ਕਿਤਾਬਾਂ ਖਰੀਦਣ ਅਤੇ ਪੜ੍ਹਨ ਦੀ ਆਦਤ ਪਾਓ।
4. 70 ਸਾਲ ਤੋਂ ਵੱਧ ਦੀ ੳੁਮਰ ਬਜ਼ੁਰਗਾਂ ਅਤੇ 6 ਸਾਲ ਤੋਂ ਘੱਟ ਬੱਚਿਆਂ ਨਾਲ ਹਰ ਰੋਜ਼ ਕੁਝ ਨਾ ਕੁਝ ਸਮਾਂ ਜ਼ਰੂਰ ਗੁਜ਼ਾਰੋ।
5. ਹਰ ਰੋਜ਼ ਰੱਜ ਕੇ ਪਾਣੀ ਪੀਓ।
6. ਹਰ ਰੋਜ਼ ਘੱਟੋ-ਘੱਟ ਤਿੰਨ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰੋ।
7. ਫਾਲਤੂ ਗੱਲਾਂ ਵਿਚ ਅਪਣਾ ਕੀਮਤੀ ਵਕਤ ਖਰਾਬ ਨਾ ਕਰੋ।
8. ਬੀਤੇ ਹੋਏ ਸਮੇਂ ਨੂੰ ਭੁੱਲ ਜਾਓ, ਬੀਤੇ ਮਾੜੇ ਵਕਤ ਦੀ ਯਾਦ ਅਪਣੇ ਜੀਵਨ ਸਾਥੀ ਨੂੰ ਨਾ ਯਾਦ ਕਰਵਾਓ।
9. ਇਹ ਸੋਚ ਕਿ ਜੀਵਨ ਗੁਜ਼ਾਰੋ ਕਿ ਤੁਸੀਂ ਇਥੇ ਕੁਝ ਸਿੱਖਣ ਲਈ ਆਏ ਹੋ।
10. ਸਵੇਰ ਦਾ ਭੋਜਨ ਇਕ ਰਾਜੇ ਵਾਂਗ ਕਰੋ, ਦੁਪਹਿਰ ਦੀ ਰੋਟੀ ਵੰਡ ਕੇ ਖਾਓ ਅਤੇ ਰਾਤ ਦਾ ਭੋਜਨ ਦੁਸ਼ਮਣਾ ਲਈ ਭੇਜ ਦਿਓ।
11. ਕਿਸੇ ਨਾਲ ਨਫਰਤ ਨਾ ਕਰੋ ਕਿਉਂਕਿ ਇਹ ਜੀਵਨ ਤਾਂ ਪਿਆਰ ਕਰਨ ਲਈ ਵੀ ਬਹੁਤ ਛੋਟਾ ਹੈ।
12. ਤੁਹਾਨੂੰ ਹਰ ਬਹਿਸ ਤੇ ਜਿੱਤਣ ਦੀ ਲੋੜ ਨਹੀਂ ਕਿਸੇ ਅਸਹਿਮਤੀ ਤੇ ਸਹਿਮਤ ਵੀ ਹੋਣਾ ਚਾਹੀਦਾ ਹੈ।
13. ਅਪਣੇ ਜੀਵਨ ਦੀ ਬਰਾਬਰੀ ਦੂਜਿਆਂ ਨਾਲ ਨਾ ਕਰੋ।
14. ਗਲਤੀ ਕਰਨ ਵਾਲੇ ਨੂੰ ਮਾਫ ਕਰਨਾ ਸਿਖੋ।
16. ਸਮਾਂ ਸਾਰੇ ਜ਼ਖ਼ਮ ਭਰ ਦਿੰਦਾ ਹੈ।
17. ਈਰਖਾ ਕਰਨਾ ਵਕਤ ਦੀ ਬਰਬਾਦੀ ਹੈ। ਜ਼ਰੂਰਤਾਂ ਪੂਰੀਆਂ ਕਰਨ ਜੋਗਾ ਤੁਹਾਡੇ ਕੋਲ ਬਹੁਤ ਕੁਝ ਹੈ।
18. ਕਿਸੇ ਦਾ ਭਲਾ ਨਹੀਂ ਕਰ ਸਕਦੇ ਤਾਂ ਕਿਸੇ ਦਾ ਬੁਰਾ ਵੀ ਨਾ ਕਰੋ।
19. ਜਦੋਂ ਸਵੇਰੇ ਉਠੋ ਤਾਂ ਅਪਣੇ ਮਾਤਾ ਪਿਤਾ ਦਾ ਧੰਨਵਾਦ ਕਰੋ ਜਿਨ੍ਹਾਂ ਦੇ ਪਿਆਰ ਅਤੇ ਪਾਲਣ ਪੋਸ਼ਣ ਕਰਕੇ ਆਪ ਇਸ ਦੁਨੀਆਂ ਵਿਚ ਵਿਚਰ ਰਹੇ ਹੋ।
20. ਹਰ ਉਸ ਵਿਅਕਤੀ ਨੂੰ ਇਹ ਸੰਦੇਸ਼ ਭੇਜੋ ਜਿਸ ਨੂੰ ਤੁਸੀਂ ਪਿਆਰ, ਸਤਿਕਾਰ ਕਰਦੇ ਹੋ।


Create Wallpaper for this quote
Punjabi Long messages and Punjabi Stories wallpaper
ਮਾਂ ਬਾਪ ਲਈ ਸਲਾਹ
ਚੌਕੀਦਾਰ ਨੂੰ ਪੈਸੇ ਦੇਣ ਨਾਲੋ ਚੰਗਾ
ਆਪਣੇ ਮੁੰਡੇ ਨੂੰ net pack ਪਵਾਕੇ ਦਿਓ
ਸਾਰੀ ਰਾਤ ਜਾਗਕੇ ਘਰ ਦੀ ਰਖਵਾਲੀ ਕਰੂਗਾ


Create Wallpaper for this quote
ਕੀਮਤ ਪੈਦੀ ਸਦਾ ਇਸ ਦੁਨੀਆਂ ਵਿਚ ਹਾਲਾਤਾਂ ਦੀ ਕੋਈ ਕਦਰ ਨਹੀ ਜ਼ਜਬਾਤਾ ਦੀ
ਸਭ ਦੇਖਦੇ ਨੇ ਕਾਮਯਾਬੀ ਇਥੇ ਨਹੀ ਕੋਈ ਸੁਣਦਾ ਕਹਾਣੀਂ ਜਾਗ ਕੇ ਕੱਟੀਆਂ ਰਾਤਾ ਦੀ
ਉਹਨਾਂ ਕਿਸੇ ਨੂੰ ਕੀ ਪਿਆਰ ਕਰਨਾਂ ਜੋ ਪ੍ਰਖ ਕਰਨ ਇਨਸਾਨ ਦੀਆਂ ਜਾਤਾਂ ਦੀ


Create Wallpaper for this quote
ਕਈ ਰਾਤਾ ਬੀਤਿਆ ਨਾ ਸੋਏ ਅਸੀ
ਅੱਧੀ ਅੱਧੀ ਰਾਤੇ ਉੱਠ ਕਿੰਨੀ ਵਾਰੀ ਰੋਏ ਅਸੀ
ਰੱਬਾ ਇਕ ਸ਼ਿਕਾਇਤ ਹੈ ਤੇਰੇ ਨਾਲ ਸਾਨੂੰ
ਇੰਨਾ ਪਿਆਰ ਕਰਨ ਦੇ ਬਾਅਦ ਵੀ
ਸੱਜਣਾ ਦੇ ਕਿਓ ਨਾ ਹੋਏ ਅਸੀ
ਆਪਣਾ ਆਪ ਅਸੀ ਮਿੱਟੀ ਵਿੱਚ ਰੋਲਿਆ
ਸੱਜਣਾ ਨੇ ਇਕ ਵੀ ਬੋਲ ਪਿਆਰ ਦਾ ਨਾ ਬੋਲਿਆ


Create Wallpaper for this quote
ਆਲਸੀ ਸੁਭਾਅ ਦੇ ਸਾਥੋਂ ਫੁਰਤੀ ਨੀ ਉੱਘਦੀ
ਯਾਰਾਂ ਦੀ ਵਗਾਰ ਅੱਧੀ ਰਾਤ ਨੂੰ ਵੀ ਪੁਗਦੀ


Create Wallpaper for this quote
ਤੇਰਿਆਂ ਖਿਆਲਾਂ ਵਿੱਚ ਰਾਤ ਮੈਂ ਲੰਗਾਈ
ਉੱਨੇ ਸਾਹ ਵੀ ਨਾ ਆਏ ਜਿੰਨੀ ਯਾਦ ਤੇਰੀ ਆਈ


Create Wallpaper for this quote
Punjabi Shayri wallpaper
ਦਿਨ ਵਾਲੇ ਛੱਡ, ਕੰਮ ਰਾਤ ਵਾਲੇ ਵੀ ਕਢਾਏ ਆ... ਆਪ ਭਾਵੇਂ ਵਿਹਲੇ, ਪਰ ਕੰਮ ਕਈਆਂ ਦੇ ਆਏ ਆ...

Create Wallpaper for this quote
ਵਕਤ -ਵਕਤ ਨਾਲ ਜਜ਼ਬਾਤ ਬਦਲ ਜਾਂਦੇ ਨੇ
ਵਕਤ -ਵਕਤ ਨਾਲ ਦਿਨ-ਰਾਤ ਬਦਲ ਜਾਂਦੇ ਨੇ
ਰਿਸ਼ਤਾ ਤੇ ਪਿਆਰ ਤਾ ਉਹੀ ਰਹਿੰਦਾ ਪਰ ਕਦੀ-ਕਦੀ ਹਾਲਾਤ ਬਦਲ ਜਾਂਦੇ ਨੇ

Create Wallpaper for this quote
ਚਾਨਣ ਦਾ ਮੁੱਲ ਰਾਤਾਂ ਕਾਲੀਆਂ ਨੂੰ ਪਤਾ
ਪੱਗਾਂ ਵਾਲਿਆਂ ਦਾ ਮੁੱਲ ਗੁੱਤਾਂ ਵਾਲੀਆਂ ਨੂੰ ਪਤਾ..

Create Wallpaper for this quote
ਸਾਡਾ ਦਿਨ ਤਾ ਇੱਕਲੇਆ ਦਾ ਲ਼ੰਘ ਜਾਦਾ ਏ,
ਰਾਤ ਲੰਘਦੀ ਏ ਕਿੰਨੇਆ ਸਹਾਰਿਆ ਦੇ ਨਾਲ,
ਤੇਰਾ ਮੁੱਖ ਯਾਦ ਆਵੇ ਤਾ ਚੰਨ ਵੱਲ ਵੇਖਿਏ,
ਤੇਰੀ ਥਾਵੇ ਗੱਲਾ ਕਰੀ ਦੀ ਆ ਤਾਰਿਆ ਦੇ ਨਾਲ..

Create Wallpaper for this quote
ਰਾਤਾਂ ਨੂੰ ਉੱਠ - ਉੱਠ ਰੋਏਂਗਾ.. ਦਿਲਾ ਪਿਆਰ ਨਾ ਪਾਈ

Create Wallpaper for this quote
ਰਾਤ ਮੇਰੇ ਸੁਪਨੇ 😴 ‘ਚ ਧਰਮਰਾਜ ਆਇਆ ਕਹਿੰਦਾ "ਬੋਲ ਤੈਨੂੰ ਕੀ ਚਾਹੀਦਾ" ? ਮੈਂ ਕਿਹਾ :-"ਮੈਨੂੰ ਜੈਗੂਆਰ (#Jaguar) ਲੈਦੋ" ! ਕਹਿੰਦਾ "ਮੈਂ ਤਾਂ ਆਪ ਝੋਟੇ ਤੇ ਘੁੰਮਦਾ ਤੈਨੂੰ ਜੈਗੂਆਰ ਕਿਵੇਂ ਲੈ ਦਵਾਂ" 😂

Create Wallpaper for this quote
Funny Punjabi wallpaper
ਕੀ ਜੋਗੀਆਂ ਦਾ ਪਤਾ ਡੇਰੇ ਕਿੱਥੇ ਹੋਣਗੇ
ਰਾਤ ਕਿੱਥੇ ਪੈਣੀ ਤੇ ਸਵੇਰੇ ਕਿੱਥੇ ਹੋਣਗੇ

Create Wallpaper for this quote
Punjabi Life Quotes wallpaper
Punjabi Life Quotes wallpaper
Punjabi Life Quotes wallpaper
ਜਿਵੇਂ ਸੁਨਹਿਰੀ ਧੁੱਪ ਆਉਂਦੀ ਹੈ ਰਾਤ ਤੋਂ ਬਾਅਦ,
ਥੋੜੀ ਮੁਸਕੁਰਾਹਟ ਹਰ ਗੱਲ ਬਾਤ ਤੋਂ ਬਾਅਦ,
ਮੁਬਾਰਕ ਹੋਵੇ ਤੁਹਾਨੂੰ 2018 , 2017 ਤੋਂ ਬਾਅਦ,
HAPPY NEW YEAR 2018

Create Wallpaper for this quote
ਰੱਬ ਕੋਲੋਂ ਹੀ ਦੁਆ ਹੈ ਕਿ ਰਾਤ ਨੂੰ ਦੇਖੇ ਤੁਹਾਡੇ ਸਾਰੇ ਸੋਹਣੇ ਸੁਪਨੇ ਪੂਰੇ ਹੋਣ..
gOOd Morning

Create Wallpaper for this quote
Good Morning Punjabi wallpaper
Good Morning Punjabi wallpaper
Good Morning Punjabi wallpaper
ਵਾਹ ਸੱਜਣ ਜੀ ਥੋਡੀਆ ਕਿਆ ਨੇ ਬਾਤਾਂ
ਥੋਡੇ ਦਿਨ ਤੇ ਥੋਡੀਆ ਹੀ ਨੇ ਰਾਤਾਂ

Create Wallpaper for this quote
Punjabi couples wallpaper
ਨੀ ਇਕ ਮੇਰੀ ਅੱਖ ਕਾਸ਼ਨੀ., ਦੂਜਾ ਰਾਤ ਦੇ ਉਨੀਂਦਰੇ ਨੇ ਮਾਰਿਆ
ਸ਼ੀਸ਼ੇ ਨੂੰ ਤ੍ਰੇੜ ਪੈ ਗਈ, ਵਾਲ ਵਾਉਂਦੀ ਨੇ ਧਿਆਨ ਜਦੋਂ ਮਾਰਿਆ

Create Wallpaper for this quote
ਮੋਰ ਨੱਚਦੇ ਹੋਏ ਵੀ ਰੋਦਾਂ ਏ,ਹੰਸ ਮਰਦੇ ਹੋਏ ਵੀ ਗਾਉਂਦਾ ਏ,
ਹਿਜਰ ਦੀ ਰਾਤ ਨੀਦ ਕਦ ਆਉਂਦੀ ਏ,ਵਸਲ ਦੀ ਰਾਤ ਕੌਣ ਸੌਂਦਾ ਏ…

Create Wallpaper for this quote
ਹਰ ਪਲ ਦੀ ਅਪਣੀ ਕੀਮਤ, ਸਵੇਰ ਨਵੀਂ ਉਮੀਦ ਲਿਆਵੇ ਸ਼ਾਮ ਲਿਆਂਦੀ ਪਿਆਰ,
ਰਾਤ ਲਿਆਵੇ ਸੁਪਨੇ ਤੇ ਨੀਂਦ ਲਿਆਵੇ ਉਮੀਦ, ਨਵਾਂ ਸਾਲ ਤੇਰੇ ਲਈ ਲੱਕੀ ਹੋਵੇ ਹਰ ਵਾਰ. Happy new year 2018

Create Wallpaper for this quote
ਨਵਾਂ ਸਾਲ ਮੁਬਾਰਕ wallpaper
ਕੀ ਹੋਇਆ ਜੇ ਰਾਤਾਂ ਦੀ ਨੀ ਨਹੀ ਮੁਕੱਦਰ ਵਿੱਚ? ਮੁਕੱਦਰ ਦੇ ਸਿਕੰਦਰ ਹਾਂ ਅਸੀ ਵੀ ਦੁਪਹਿਰ ਨੂੰ ਸੋ ਜਾਈਦਾ?

Create Wallpaper for this quote
ਡਾਕਟਰ- ਕੱਲ ਰਾਤ ਕੀ ਖਾਦਾ ਸੀ ?
ਲੜਕੀ - pizza, burger and coke
ਡਾਕਟਰ - ਦੇਖੋ ੲੇ ਫੇਸਬੁੱਕ ਨੲੀ ੲੇ ਸੱਚ ਸੱਚ ਦੱਸੋ ?
ਲੜਕੀ -ਜੀ ਕੱਦੂ ਦੀ ਸਬਜੀ

Create Wallpaper for this quote
ਪਿਤਾ ਆਹ ਲੈ ਬੇਟਾ 2000 ਰੁਪਏ.
ਪੁੱਤਰ 2000 ਰੁਪਏ ਕਾਹਦੇ ਲਈ.
ਪਿਤਾ ਤੂੰ ਜਦੋਂ ਦਾ ਵਟਸਐਪ ਸੁਰੂ ਕੀਤਾ ਹੈ. ਉਦੋਂ ਤੋਂ ਰਾਤ ਨੂੰ ਸਕਿਉਰਟੀ ਗਾਰਡ ਨਹੀ ਰੱਖਣਾ ਪੈ ਰਿਹਾ ਹੈ ਇਹ ਤੇਰੀ ਮਿਹਨਤ ਦੀ ਕਮਾਈ ਹੈ ਪਾਗਲ ਰੱਖ ਲੈ.!!

Create Wallpaper for this quote
Funny Punjabi wallpaper
ਯਾਰ ਪੁਰਾਣੇ ਜਦ ਕਿੱਦਰੇ ਮਿਲ ਜਾਂਦੇ ਨੇ.
ਸਾਰੀ ਰਾਤ ਫਿਰ ਯਾਦਾਂ ਜਸ਼ਨ ਮਨਾੳੁਂਦੀਅਾਂ ਨੇ.!!

Create Wallpaper for this quote
ਯਾਰੀ ਦੋਸਤੀ wallpaper
ਉਹ ਰਾਤਾਂ ਨੂੰ ਨੀ ਸੋਂਦੇ ਜਿਨ੍ਹਾਂ ਦਿਨੇ ਅੱਗ ਲਾਉਣੀ.
ਉਹ ਡਰਦੇ ਨੀ ਜਿਹਨਾਂ ਹੁੰਦੀ ਦੁਨੀਆਂ ਡਰਾਉਣੀ.!!

Create Wallpaper for this quote
ਗੱਲ ਪਤੇ ਦੀ wallpaper
ਚੰਗੀ ਸੋਚ ਅਤੇ ਸਕਰਾਤਮਕ ਨਜਰੀਆ ਹੀ ਜਿੰਦਗੀ ਨੂੰ ਸੁੰਦਰਤਾ ਦਿੰਦਾ ਹੈ ।

Create Wallpaper for this quote
ਜਿੰਦਗੀ wallpaper
ਨਵੀਆਂ ਰਾਤਾਂ ਪਰ ਓਹੀ ਖਿਆਲ.!!

Create Wallpaper for this quote
ਗੁੱਡ ਨਾਈਟ wallpaper
ਹਨੇਰਾ ਹੋ ਗਿਆ ਦੂਰ ਇਸ ਰਾਤ ਦੇ ਨਾਲ
ਨਵੀਆਂ ਖੁਸ਼ੀਆਂ ਆਈਆਂ ਇਸ ਦੀਵਾਲੀ ਦੇ ਨਾਲ
ਹੁਣ ਅੱਖਾਂ ਖੋਲੋ ਦੇਖੋ ਸਾਡਾ SCRAP ਆਇਆ ਹੈ
ਤੁਹਾਨੂੰ ਤੇ ਤੁਹਾਡੇ ਪਰਿਵਾਰ ਲਈ ਦੀਵਾਲੀ ਦੀਆਂ ਵਧਾਈਆਂ ਲਿਆਇਆ ਹੈ

Create Wallpaper for this quote
ਦੀਵਾਲੀ wallpaper
ਹਰ ਰਾਤ ਜਾਗਾਂ ਮੈਂ ਦੀਵਾਲੀ ਵਾਲੇ ਦੀਵੇ ਵਾਂਗੁੂ ਜਦੋਂ ਦਾ ਗਿਆ ਤੂੰ ਸਾਥੋਂ ਦੂਰ ਵੇ।

Create Wallpaper for this quote
ਦੀਵਾਲੀ wallpaper
ਬਾਬਾ ਦਿਨਾਂ ਵਿਚ ਗੁੱਡੀ ਦੇਖੀ ਚਾੜੂਗਾ
ਰਾਤਾਂ ਜਾਗ ਜਾਗ ਮਿਹਨਤਾਂ ਨੇ ਕਰੀਆਂ..

Create Wallpaper for this quote
Ghaint messages wallpaper
ਨਵੀਆਂ ਰਾਤਾਂ ਪਰ ਓਹੀ ਖਿਆਲ...

Create Wallpaper for this quote
ਗੁੱਡ ਨਾਈਟ wallpaper
शुभ रात्रि
ਸ਼ੁਭ ਰਾਤ
good night
شب بخیر
శుభ రాత్రి
இரவு வணக்கம்
ശുഭ രാത്രി
ಶುಭ ರಾತ್ರಿ
શુભ રાત્રી
শুভ রাত্রি
GooD NIGHT


Create Wallpaper for this quote
ਗੁੱਡ ਨਾਈਟ wallpaper
ਹੇ ! ਵਾਹਿਗੁਰੂ
ਰਾਤ ਸੁੱਖਾਂ ਦੀ ਬਤੀਤ ਹੋਈ ਹੈ, ਦਿਨ ਚੜਿਆ ਹੈ
ਮੇਰੇ ਹੱਥਾਂ ਕੋਲੋ, ਮੇਰੇ ਹਿਰਦੇ ਕੋਲੋ ਕਿਸੇ ਦਾ ਵੀ ਬੁਰਾ ਨਾ ਹੋਵੇ

Create Wallpaper for this quote
Dharmik Message wallpaper
ਧਾਰਮਿਕ wallpaper
ਧਾਰਮਿਕ wallpaper
ਧਾਰਮਿਕ wallpaper
ਧਾਰਮਿਕ wallpaper
ਰਾਤਾਂ ਚਾਨਣੀਆਂ ਆਈਆਂ, ਬਾਤਾਂ ਪਿਆਰ ਦੀਆਂ ਪਾਈਏ
ਜਿਥੇ ਆਸ਼ਿਕ਼ ਵੱਸਦੇ ਨੇ, ਚੱਲ ਉਸ ਦੇਸ਼ ਚਲੇ ਜਾਈਏ ..

Create Wallpaper for this quote
Punjabi Romantic wallpaper
Punjabi Romantic wallpaper
Punjabi Romantic wallpaper
ਦਿਲ ਜਲਿਆਂ ਦਾ ਕੀ ਆ ਬੀਬਾ
ਜਿੱਥੇ ਰਾਤ ਪਵੇ ਓੁੱਥੇ ਸੋ ਜਾਈਏ।

Create Wallpaper for this quote
ਪੰਜਾਬੀ Songs Lines wallpaper
ਤਮਾਸ਼ਾ ਤਾਂ ਦੁਨੀਆਂ ਵਿੱਚ ਦਿਨ ਰਾਤ ਹੁੰਦਾ ਏ,
ਝੂਠ ਨੂੰ ਮਾਣ ਮਿਲਦਾ ਤੇ ਸੱਚ ਬਦਨਾਮ ਹੁੰਦਾ ਏ।

Create Wallpaper for this quote
ਨਾਂ ਕਮਾਉਣਾ ਪੈਂਦਾ ਹੈ ਖੈਰਾਤ 'ਚ ਬਦਨਾਮੀ ਮਿਲਦੀ ਹੈ ।

Create Wallpaper for this quote
ਕੋਣ ਦੇਖੇ ਇਸਕ ਚ ਜਾਤਾਂ ਨੂੰ,ਕੋਣ ਦੇਖੇ ਇਸਕ ਚ ਰਾਤਾਂ ਨੂੰ,
ਪਿਆਰ ਚ ਦਿੱਲ ਦੀਵਾਨੇ ਹੁੰਦੇ,ਉਡੀਕਦੇ ਨੇ ਮੁਲਾਕਾਤਾਂ ਨੂੰ,,☺


Create Wallpaper for this quote
ਪੰਜਾਬੀ ਰਾਤ ਨੂੰ ਮੰਦਿਰ ਚਲਿਆ ਜਾਂਦਾ, ਅੰਦਰ ਜਾ ਕੇ ਮੱਥਾ ਟੇਕਣ ਲੱਗਦਾ ਤਾਂ ਲਾਈਟ ਚਲੀ ਜਾਂਦੀ ਆ,
ਚਾਰੇ ਪਾਸੇ ਹਨੇਰਾ ਹੋ ਜਾਂਦਾ, ਉਧਰੋਂ ਪੁਜਾਰੀ ਘੰਟੀ ਵਜਾ ਦਿੰਦਾ,
ਪੰਜਾਬੀ ਡਰ ਕੇ ਕਹਿੰਦਾ, ਓਹ ਥੋਡੀ ਭੈਣ ਦੀ .....!!!
ਲਗਦਾ #UNDERTAKER ਆਉਣ ਲੱਗਿਆ_

Create Wallpaper for this quote
ਪਿਆਰੀ ਜਿਹੀ ਰਾਤ ਚ,
ਪਿਆਰੇ ਜੇ ਹਨੇਰੇ ਚ,
ਪਿਆਰੀ ਜਿਹੀ ਨੀਂਦ ਚ,
ਪਿਆਰੇ ਪਿਆਰੇ ਸੁਪਨਿਆਂ ਚ,
ਤੇ ਪਿਆਰੇ ਪਿਆਰੇ ਆਪਣਿਆਂ ਚ,
ਪਿਆਰੀ ਜਿਹੀ GOOD NIGHT


Create Wallpaper for this quote
ਗੁੱਡ ਨਾਈਟ wallpaper
ਗੁੱਡ ਨਾਈਟ wallpaper
ਗੁੱਡ ਨਾਈਟ wallpaper
ਗੁੱਡ ਨਾਈਟ wallpaper
ਮੇਰਾ #ਬਾਪੂ ਤੇ ਮੈਨੂੰ #ਰਾਤ ਨੂੰ ਵੀ ਨੀ ਸੌਣ ਦਿੰਦਾ
Miss Callan ਮਾਰ ਮਾਰ ਚੈੱਕ ਕਰਦਾ ਰਹਿੰਦਾ
ਕਿਤੇ ਕੁੜੀਆਂ ਨਾਲ ਨਾ ਗੱਲਾਂ ਕਰਦਾ ਹੋਵੇ !!!

Create Wallpaper for this quote
ਮੁਬਾਰਕ ਹੋਵੇ ਤੁਹਾਨੂੰ ਇਹ ਸੁਹਾਵਣੀ ਰਾਤ,
ਮਿਲੇ ਸੁਪਨਿਆਂ ਵਿਚ ਆਪਣਿਆਂ ਦਾ ਸਾਥ,
ਜਦੋਂ ਖੁਲੇ ਤੁਹਾਡੀ ਅੱਖ ਤਾਂ, ਹਜਾਰਾਂ ਖੁਸ਼ੀਆਂ ਦਾ ਹੋਵੇ ਸਾਥ..
GoOd NiGhT ...

Create Wallpaper for this quote
ਗੁੱਡ ਨਾਈਟ wallpaper
ਗੁੱਡ ਨਾਈਟ wallpaper
ਰਾਤ ਨੂੰ ਜਾਗਦੇ ਰਿਹਾ ਕਰੋ ਮਿੱਤਰੋ ਲੋਕਾਂ ਦੇ ਵਾਲ ਕੱਟੇ ਜਾਂਦੇ ਆ ਕਿਤੇ ਆਪਣੇ ਨਾ ਕੋਈ ਗਜਨੀ ਕੱਟ ਪਾਜੇ....

Create Wallpaper for this quote
ਸ਼ਰਾਬੀ ਪਿਓ ਆਪਣੇ ਬੱਚਿਆਂ ਨੂੰ ਕਵਿਤਾ ਸਿੱਖਾ ਰਿਹਾ ਸੀ, ਮੱਛਲੀ ਜਲ ਕੀ ਰਾਣੀ ਹੈ..ਰਾਤ ਨੂੰ ਤੱਲ ਕੇ ਖਾਣੀ ਹੈ।

Create Wallpaper for this quote
ਨੀਂਦ ਨਹੀਂ ਆਉਂਦੀ ਰਾਤ ਨੂੰ ਚੈਨ ਨਹੀਂ ਆਉਂਦਾ ਦਿਨ ਨੂੰ, ਮੈਂ ਪੁੱਛਿਆ ਰੱਬ ਨੂੰ ਕੀ ਇਹ ਪਿਆਰ ਹੈ,
ਰੱਬ ਨੇ ਕਿਹਾ :- ਨਹੀਂ ਪੁੱਤਰਾ ਵਾਲ ਕੱਟਣ ਵਾਲੀ ਚੁੜੇਲ ਆਈ ਹੈ ਸਭ ਦਾ ਇਹੀ ਹਾਲ ਹੈ...

Create Wallpaper for this quote
ਬੜੀ ਖੁਸ਼ੀ ਹੁੰਦੀ ਹੈ ਜਦੋ ਅੱਧੀ ਰਾਤ ਨੂੰ ਅੱਖ ਖੁਲੇ ਤਾਂ ਪਤਾ ਲੱਗੇ ਯਾਰ ਹੱਜੇ ਤਾਂ ਹੋਰ ਸੋਂਣਾ ਹੈ।

Create Wallpaper for this quote
ਸੋਹਣੀ ਰਾਤ ਵਿੱਚ ਜਦੋਂ ਸਾਰੀ ਦੁਨੀਆਂ ਸੋ ਜਾਂਦੀ ਹੈ,
ਤਾਂ ਅਸੀਂ ਵੀ ਸੋ ਜਾਨੇ ਆਂ ਤੇਰੀਆਂ ਯਾਦਾਂ ਦੇ ਸੁਪਨੇ ਦੇਖਣ ਲਈ

Create Wallpaper for this quote
Punjabi ਗੁੱਡ ਨਾਈਟ wallpaper
ਗੁੱਡ ਨਾਈਟ wallpaper
ਇਹ ਰਾਤ ਚਾਨਣੀ ਤੁਹਾਡੇ ਵਿਹੜੇ ਵਿੱਚ ਆਏ,
ਇਹ ਤਾਰੇ ਲੋਰੀ ਗਾਕੇ ਸਵਾਉਣ,
ਹੋਣ ਤੁਹਾਡੀ ਨੀਂਦ ਵਿੱਚ ਸੋਹਣੇ ਸੁਪਨੇ,
ਕੀ ਤੁਸੀਂ ਸੁੱਤੇ ਪਏ ਵੀ ਮੁਸਕੁਰਾਓਂ !!

Create Wallpaper for this quote
Punjabi ਗੁੱਡ ਨਾਈਟ wallpaper
Punjabi ਗੁੱਡ ਨਾਈਟ wallpaper
ਗੁੱਡ ਨਾਈਟ wallpaper
ਅੱਧੀ ਰਾਤ ਨੂੰ ਰਸੋਈ 'ਚੋ ਜੇ ਕੁੱਝ ਲੈਣ ਜਾਓ ਤਾਂ
ਭਾਂਡੇ ਏਦਾਂ ਖੜਕਣਗੇ,
ਜਿੱਦਾ....
ਸਾਲਿਆ ਦੀ ਭੈਣ ਛੇੜ ਦਿੱਤੀ ਹੋਵੇ !!

Create Wallpaper for this quote
Punjabi Funny Punjabi wallpaper
ਸੋਹਣੀ ਰਾਤ ਵਿੱਚ ਜਦੋਂ ਸਾਰੀ ਦੁਨੀਆਂ ਸੋ ਜਾਂਦੀ ਹੈ,
ਤਾਂ ਅਸੀਂ ਵੀ ਸੋ ਜਾਨੇ ਆਂ ਤੇਰੀਆਂ ਯਾਦਾਂ ਦੇ ਸੁਪਨੇ ਦੇਖਣ ਲਈ

Create Wallpaper for this quote
Punjabi Good Night wallpaper
ਅੱਜ ਰਾਤ ਦਾ ਚੰਨ ਤੁਹਾਡੇ ਵਰਗਾ ਲੱਗ ਰਿਹਾ ਹੈ

Create Wallpaper for this quote
ਗੁੱਡ ਨਾਈਟ wallpaper
ਬਹੁਤ ਰਾਤ ਹੋ ਗਈ ਹੈ ਦੋਸਤੋ, ਹੁਣ ਸੋ ਜਾਓ ਯਾਰ

Create Wallpaper for this quote
ਗੁੱਡ ਨਾਈਟ wallpaper
ਪਿਆਰ ਦੇ ਸੁਪਨਿਆਂ ਦੀ ਸੋਹਣੀ ਤੇ ਸੁਹਾਨੀ ਰਾਤ ਆਈ ਹੈ

Create Wallpaper for this quote
ਗੁੱਡ ਨਾਈਟ wallpaper
ਰਾਤ ਚਾਨਣੀ ਆਈ ਹੈ, ਸੁਪਨਿਆਂ ਦੀ ਸੌਗਾਤ ਤੇ ਪਿਆਰ ਦਾ ਸੁਨੇਹਾ ਲੈ ਕੇ ਆਈ ਹੈ

Create Wallpaper for this quote
Punjabi ਗੁੱਡ ਨਾਈਟ wallpaper
ਰਾਤ ਚਾਨਣੀ ਆਈ ਹੈ , ਸੁਪਨਿਆਂ ਦੀ ਸੌਗਾਤ ਤੇ ਪਿਆਰ ਦਾ ਸੁਨੇਹਾ ਲੈ ਕੇ ਆਈ ਹੈ ..

Create Wallpaper for this quote
ਇਹ ਰਾਤ ਤੁਹਾਡੀਆਂ ਯਾਦਾਂ ਵਿੱਚ ਲੰਘ ਜਾਵੇ, ਬੱਸ ਏਹੋ ਦੁਆ ਹੈ ਸਾਡੀ

Create Wallpaper for this quote
Punjabi ਮਜੇਦਾਰ ਪੰਜਾਬੀ ਸਟੇਟਸ  wallpaper
ਇਹ ਰਾਤ ਚਾਨਣੀ ਤੁਹਾਡੇ ਵਿਹੜੇ ਵਿੱਚ ਆਏ, ਇਹ ਤਾਰੇ ਲੋਰੀ ਗਾਕੇ ਸਵਾਉਣ, ਹੋਣ ਤੁਹਾਡੀ ਨੀਂਦ ਵਿੱਚ ਸੋਹਣੇ ਸੁਪਨੇ, ਕੀ ਤੁਸੀਂ ਸੁੱਤੇ ਪਏ ਵੀ ਮੁਸਕੁਰਾਓਂ

Create Wallpaper for this quote
Punjabi ਮਜੇਦਾਰ ਪੰਜਾਬੀ ਸਟੇਟਸ  wallpaper
ਸੋਹਣੇ ਸੋਹਣੇ ਸੁਪਨੇ ਲੈ ਕੇ ਆਈ ਹੈ ਇਹ ਰਾਤ....

Create Wallpaper for this quote
Punjabi Good Morning Punjabi wallpaper
Punjabi Good Morning Punjabi wallpaper
Good Morning Punjabi wallpaper
ਗੁੱਡ ਨਾਈਟ wallpaper
ਗੁੱਡ ਨਾਈਟ wallpaper
Punjabi Good Night wallpaper
ਬੱਸ ਦਿਲਾਂ💔💘 ਤੇ ਲਗੀਆਂ ਸੱਟਾਂ ਹੀ ਮਾਰ ਜਾਦੀਆ ਨੇ ਨਹੀਂ ਤਾ ਰੋਜ ਰਾਤ ਨੂੰ ਕਿਸਦਾ ਰੋ 😢 ਕੇ ਸੌਂਣ ਨੂੰ ਦਿਲ ਕਰਦਾ ਏ

Create Wallpaper for this quote
ਅਸਮਾਨੋ ਤਾਰਾ ਟੁੱਟ ਜਾਵੇ ਤਾ ਅਗਲੀ ਰਾਤ ਕੋੲੀ ਹੋਰ ਤਾਰਾ ਓਸ ਦੀ ਜਗ੍ਹਾ ਲੈ ਲੈਦਾ ਏ ਪਰ ਜੇ ਕਿਤੇ ਦਿਲ ਟੁੱਟ ਜਾਵੇ ਤਾਂ ਏਸ ਦਿਲ ਚ ਜਗ੍ਹਾ ਸਾਰੀ ਉਮਰ ਨੀ ਕੋਈ ਲੈ ਸਕਦਾ.

Create Wallpaper for this quote
ਆਲਸੀ ਸੁਭਾਅ��ਦੇ,ਸਾਥੋ ਫੁਰਤੀ❌ਨੀ ਉੱਗਦੀ,ਯਾਰਾਂ ਦੀ ਵੰਗਾਰ��‍♂ਅੱਧੀ ਰਾਤ ਨੂੰ ਵੀ ਪੁੱਗਦੀ****

Create Wallpaper for this quote
ਨਵੇਂ ਜਮਾਨੇ ਦੇ ਸੰਸਕਾਰ 🙏
➡👨‍🏭ਜਦੋ ਤੁਹਾਡੇ ਘਰ ਕੋਈ ਮਹਿਮਾਨ ਆਵੇ ਉਸ ਦਾ ਸਵਾਗਤ ਇਸ ਤਰਾ ਕਰੋ 😉
➡ਉਸ ਦਾ ਸਮਾਨ ਫੜਨ ਦੀ ਬਜਾਏ ਉਸ ਦਾ ਮੋਬਾਈਲ ਫੋਨ ਚਾਰਜ ਤੇ ਲਾ ਦਿਉ 📞☝🏻😛😛
➡ਉਸ ਨੂੰ ਚਾਹ ਪਾਣੀ ਪੁੱਛਣ ਦੀ ਬਜਾਏ🔌 ਆਪਣੇ ਮੋਬਾਈਲ ਦਾ hotspot on ਕਰ ਦਿਉ 😇😃
➡ਰਾਤ ਨੂੰ ਉਸ ਦਾ ਬਿਸਤਰਾ 🔌ਪਲੱਗ ਲਾਗੇ ਲਗਾ ਦਿਉ 🕹ਤਾ ਜੋ ਉਸ ਦਾ ਮੋਬਾਈਲ low ਨਾ ਹੋਵੇ
➡ਉਸ ਨੂੰ ਵਧੀਆ ਜਿਹੀ ਫਿਲਮ send ਕਰ ਦਿਉ 🎥 ਰੋਟੀ ਪਾਣੀ ਚ ਭਾਵੇ ਕਮੀ ਰਹਿ ਜਾਵੇ ਕੋਈ ਗੱਲ ਨਹੀ
➡ਰਾਤ ਨੂੰ ਉਸ ਨਾਲ ਗੱਲਬਾਤ ਕਰਕੇ ਤੰਗ ਨਾ ਕਰੋ 😗😘
➡ਸਵੇਰੇ ਉਸ ਨੂੰ ਨਾ ਉਠਾਇਆ ਜਾਵੇ 😚
➡ਜਦੋ ਉਹ 9 ਵਜੇ ਉਠ ਕੇ ਬਾਥਰੂਮ ਚ ਜਾਦਾ ਹੈ ਉਸ ਦਾ ਮੋਬਾਇਲ charge 🔌 ਤੇ ਲਗਾ ਦਿਉ ਜਿੰਨਾ ਚਿਰ ਉਹ ਨਹਾ ਕੇ ਤਿਆਰ ਹੁੰਦਾ mobile charge ਹੋ ਜਾਵੇਗਾ
➡ਸੁਹ ਲੱਗੇ ਵੱਡੇ ਮਹਾਰਾਜ ਦੀ ਦਿਲੋ ਆਸੀਸ ਦੇਵੇਗਾ ਤੁਹਾਡੀ ਹਰ ਮੋਰਾਦ ਪੂਰੀ ਹੋਵੇਗੀ ।
😋😋 😴😴

ਧੰਨਵਾਦ

Create Wallpaper for this quote
Punjabi ਵੱਡੇ MSG ਤੇ ਕਹਾਣੀਆਂ wallpaper
ਰਾਤੀ ਆੲਿਅਾ ਉਲਾਬਾ ਮੈਨੂੰ ਚੰਨ ਦਾ ਸੀ।
ਕਹਿੰਦਾ !
ਹੁਣ ਕਿੱਥੇ ਗਈ ਉਹ ਜੀਹਨੂੰ ਮੈਥੋਂ ਸੋਹਣੀ ਮੰਨਦਾ ਸੀ l

Create Wallpaper for this quote
ਦਿਨ ਢਲਣੇ ਦੇ ਪਿਛਿਉ ਸਵੇਰ ਤਾ ਹੋਣੀ ਏ
ਸੂਰਜ ਨੂੰ ਢਕ ਲੈਣ ਔਕਾਤ ਕੀ ਰਾਤਾ ਦੀ

Create Wallpaper for this quote
Motivational Punjabi wallpaper
ਇੱਕ ਸੱਚ ਇਹ ਵੀ ਹੈ ਜੋ ਦਿਨੇ ਸਭ ਨੂੰ ਸਮਝਾ ਕੇ ਰੌਣ ਤੋਂ ਨਾ ਕਰਦੇ ਨੇ ਰਾਤ ਨੂੰ ਅਕਸਰ ਉਹੀ ਕਿਸੇ ਲਈ ਸਭ ਤੋਂ ਜਿਆਦਾ ਰੌਦੇ ਨੇ....

Create Wallpaper for this quote
ਮਿਹਨਤ✔ ਹੈ ਕੀਤੀ👉 ਰਾਤਾਂ🌘 ਜਾਗ ਜਾਗ👉 ਕੇ ਐਵੇਂ ਨਈਉ ਯਾਰ😎 ਤੇਰਾ GAME📥 ਪਾ ਗਿਆ ਕੱਢ✔ ਦਿੱਤੇ ਵਹਿਮ❎ ਜਾ ਕੇ Chack👀 ਕਰ ਲੈ ਘੜੀ⌚ ਤੇਰੀ👉 ਆ ਤੇ tiME⌛ ਮੇਰਾ ਆ✔ ਗਿਆ # ...........

Create Wallpaper for this quote
ਰਾਤ ਤੱਕਦੀ ਰਹੀ ਅੱਖਾਂ 'ਚ, ਦਿਲ ਮਿਨਤਾਂ ਕਰਦਾ ਰਿਹਾ,
ਕੋਈ ਬੇਸਬਰ ਰੋਂਦਾ ਰਿਹਾ, ਕੋਈ ਬੇਖ਼ਬਰ ਸੌਂਦਾ ਰਿਹਾ ।

Create Wallpaper for this quote
ਤੁਹਾਡੇ ਜੀਵਨ ਦੀ ਖੁਸ਼ੀ ਤੁਹਾਡੇ ਵਿਚਾਰਾਂ ਦੀ ਗੁਣਵੱਤਾ ਤੇ ਨਿਰਭਰ ਕਰਦੀ ਹੈ ।
ਇਸ ਲਈ ਸਕਾਰਾਤਮਕ ਸੋਚੋ ।
ਸ਼ੁਭ ਸਵੇਰ !

Create Wallpaper for this quote
Good Morning Punjabi wallpaper
ਪਾਣੀ ਦੇ ਬੁਲਬੁਲੇ ਵਾਂਗ ਹੈ ਜਿੰਦਗੀ ਪਤਾ ਨਹੀਂ ਕਿਹੜਾ ਦਿਨ ਅਾਖਰੀ ਹੋਵੇ...
ਕਿਹੜੀ ਰਾਤ ਅਾਖਰੀ ਹੋਵੇ ਮਿਲਣਾਂ ਹੈ ਤਾਂ ਮਿਲੋ ਨਫ਼ਰਤ ਭੁਲਾ ਕੇ
ਪਤਾ ਨਹੀਂ ਕਿਹੜੀ ਮੁਲਾਕਾਤ ਅਾਖਰੀ ਹੋਵੇ

Create Wallpaper for this quote
Punjabi ਧਾਰਮਿਕ wallpaper
ਸ਼ਰੇਆਮ ਵਿਕਦਾ ‪ਇਸ਼ਕ‬ ਇੱਥੇ, ਸ਼ਰੇਆਮ ਵਿਕਦਾ ਜ਼ਮੀਰ ਇਥੇ,
ਰੂਹਾਂ ਕੁਰਲਾਉਂਦੀਆ ਨੇ ਯਾਰੋ, ਸੱਚਾ ਇਸ਼ਕ ਹੋਇਆ ਲੀਰੋ ਲੀਰ ਇਥੇ
ਵਾਂਗ ਕੱਪੜੇ ਦਿਲਦਾਰ ਬਦਲਦੇ ਇਥੇ ,ਹਰ ਭਾਅ ਵਿਕਦੇੇ ਸ਼ਰੀਰ ਇਥੇ,
ਇੱਕ ਰਾਤ ਦਾ ‪ਰਾਂਝਾ‬ ਅੱਜ ਕੱਲ, ਇੱਕ ਰਾਤ ਦੀ ਅੱਜ ਕੱਲ ‪ਹੀਰ‬ ਇਥੇ

Create Wallpaper for this quote
ਬੱਸ ਦਿਲਾਂ ਤੇ ਲੱਗੀਆਂ ਸੱਟਾਂ ਹੀ ਮਾਰ ਜਾਦੀਆ ਨੇ ਨਹੀਂ ਤਾਂ
ਰੋਜ ਰਾਤ ਨੂੰ ਕਿਸਦਾ ਰੋ ਕੇ ਸੌਂਣ ਨੂੰ ਦਿਲ ਕਰਦਾ ਏ

Create Wallpaper for this quote
ਲੱਗਦਾ ਮੇਰੀ ਨੀਂਦ ਦਾ ਕਿਸੇ ਨਾਲ ਚੱਕਰ ਚੱਲਦਾ ਪਿਆ
ਕਮਲੀ ਸਾਰੀ-ਸਾਰੀ ਰਾਤ ਗਾਇਬ ਰਹਿੰਦੀ ਆ...

Create Wallpaper for this quote
Cute Punjabi wallpaper
ਰਾਤੀਂ Net Pack ਖਤਮ ਹੋ ਗਿਆ ਫੇਰ ਹਾਰ ਕੇ ....... . . .ਘਰਦਿਆਂ ਕੋਲ ਬਹਿ ਗਿਆ !! ਕਾਫੀ ਗੱਲਾਂ ਤੇ hássá ਮਜਾਕ ਕੀਤਾ ਮੈਨੂੰ ਤਾਂ ਰਾਤ ਪਤਾ ਲੱਗਾ ਯਾਰ ਬੰਦੇ ਇਹ ਵੀ ਬਹੁਤ ਵਧੀਆ ਨੇ....😂😂😂😂

Create Wallpaper for this quote
ਉਹ ਮੇਰੇ ਅੱਗੇ ਕੀ ਬੋਲਣ ਗੇ ਜੋ..😏 ਰਾਤ ਨੂੰ ਰਜਾਈਆਂ ਚ ਮੁੰਹ ਲੁਕੋ ਕੇ ਸਹੇਲੀਆਂ ਤੋਂ 🙏 ਮਾਫੀਆਂ ਮੰਗਦੇ ਨੇ..💪

Create Wallpaper for this quote
ਨੀ ਤੂੰ ਕਰੰਸੀ ਵਾਂਗੂ ਰਾਤੋ ਰਾਤ Change ਹੋ ਗਈ ਤੇਰਾ ਹਜਾਰ ਵਾਲੇ ਨੋਟ ਵਾਂਗੂ ਯਾਰ ਰੁਲਦਾ😝😝😝

Create Wallpaper for this quote
ਪੰਜਾਬੀ Songs Lines wallpaper
"ਇੱਕ ਦਰੱਖਤ ਤੋਂ ਲੱਖਾਂ ਮਾਚਸ ਦੀਆਂ ਤੀਲੀਆਂ ਬਣਦੀਆਂ ਹਨ,
ਪਰ ਇੱਕ ਤੀਲੀ ਲੱਖਾਂ ਦਰੱਖਤਾਂ ਨੂੰ ਸਾੜ ਦਿੰਦੀ ਹੈ,
ਇਸੇ ਤਰ੍ਹਾਂ ਇੱਕ ਨਕਾਰਾਤਮਿਕ ਵਿਚਾਰ ਜਾਂ ਸ਼ੱਕ,
ਆਪਦੇ ਹਜ਼ਾਰਾਂ ਸੁਪਨਿਆਂ ਨੂੰ ਸਾੜ ਸਕਦਾ ਹੈ I"

Create Wallpaper for this quote
ਗੱਡੀ ਸੜਕਾਂ ਤੇ ਜਾਵੇ ਮੇਲਦੀ , ਦਿਨੇ ਸਾਨੂੰ ਮਾਮੇ ਘੇਰਦੇ , ਰਾਤੀਂ ਸੁਪਨੇ ਚ ਤੂੰ ਘੇਰਦੀ..

Create Wallpaper for this quote
Punjabi Funny Punjabi wallpaper
Punjabi Funny Punjabi wallpaper
ਮਰਜਾਣੀਂ ਨੇ ਸਹੇਲੀਅਾਂ ਚ ਕਰਾਤੀ ਚਰਚਾ ਕਹਿੰਦੀ-ਮੁੰਡਾ ਖੰਡ ਵਰਗਾ ਕੱਢ ਕੇ ਲੈ ਜਾਣਾ ਭਾਵੇਂ ਹੋ ਜਾਵੇ ਪਰਚਾ📇

Create Wallpaper for this quote
ਕਦੇ ਕੁੜੀਅਾਂ ਦੇ ਪਿੱਛੇ ਮੁੱਲ ਲੲੀਅਾਂ ਨਾਂ ਲੜਾੲੀਅਾਂ ਰਾਤਾਂ ਥਾਣਿਅਾਂ ਵਿੱਚ ਯਾਰਾਂ ਪਿੱਛੇ ਬਹੁਤ ਨੇ ਲੰਘਾੲੀਅਾਂ।

Create Wallpaper for this quote
ਗੁੱਡੀ ਅੰਬਰਾਂ ਤੇ ੲਿੱਕ ਦਿਨ ਓੁਹਦੀ ਚੜਨੀ ਜਿਹੜਾ ਦਿਨ ਰਾਤ ਮਿਹਨਤੀ ਪੁਜ਼ਾਰੀ ਹੁੰਦਾ ਹੈ
ਟਿੱਚਰਾਂ ਬਥੇਰੇ ਲੋਕੀਂ ਰਹਿੰਦੇ ਕਰਦੇ ਭਰੋਸਾ ਰੱਬ ਜਿਹੇ ਨਾਮ ਤੇ ਜੋ ਯਾਰੀ ਹੁੰਦਾ ਹੈ

Create Wallpaper for this quote
👉ਇੰਝ ਨਹੀ ਹੁੰਦਾ ਕਿ ਦਿਨ ਨਹੀਂ ਚੜ੍ਹਦਾ... ਤੇ ਰਾਤ ਨਹੀ ਹੁੰਦੀ
ਪਰ ਸਭ ਅਧੂਰਾ-ਅਧੂਰਾ ਲੱਗਦਾ ਜਦੋਂ ਗੱਲਬਾਤ ਨਹੀਂ ਹੁੰਦੀ...😔😔 💔😞

Create Wallpaper for this quote
ਬਿੰਨਾ ਸੂਰਜ ਦੇ ਕਦੇ ਸਵੇਰਾ ਨਹੀਂ ਹੁੰਦਾ, ਜਿਵੇਂ ਰਾਤ ਦੇ ਬਿਨਾ ਹਨੇਰਾ ਨਹੀਂ ਹੁੰਦਾ, ਨਿਭਾਨਾ ਪੈਂਦਾ ਹੈ ਰਿਸ਼ਤਿਆਂ ਨੂੰ, ਸਿਰਫ ਯਾਰ ਨੂੰ ਯਾਰ ਕਹਿ ਦੇਣਾ ਹੀ ਬਥੇਰਾ ਨਹੀਂ ਹੁੰਦਾ..

Create Wallpaper for this quote
ਦੋ ਮੁੰਡੇ ਹੋਸਟਲ ਵਿਚ ਪੜ ਰਹੇ ਸੀ ਦੂਜੇ ਨੇ ਕਿਹਾ: “ਯਾਰ ਕਿੰਨੇ ਵੱਜਗੇ ਆ ”ਮੁੰਡੇ ਨੇ ਵੱਟਾ ਚਕ ਕੇ ਕੁੜੀਆਂ ਦੇ ਹੋਸਟਲ ਵਿਚ ਮਾਰਿਆ ਕੁੜੀ ਬਾਹਰ ਆ ਕੇ ਕਹਿੰਦੀ “ਕੰਜਰੋ ਸੋਜੋ ” “ਰਾਤ ਦੇ ਦੋ ਵੱਜਗੇ ਆ”

Create Wallpaper for this quote
ਮੈਂ ਦਿਲ ਨੂੰ ਪੁੱਛਿਆ ਮੈਨੂੰ ਰਾਤ ਨੂੰ ਨੀਂਦ ਕਿਉਂ ਨਹੀ ਆਉਂਦੀ ਦਿਲ ਨੇ ਕਿਹਾ
ਪਿਆਰ ਹੋਣ ਦੀ ਐਕਟਿੰਗ ਘੱਟ ਕਰਿਆ ਕਰ
ਸਾਰਾ ਦੁਪਹਿਰਾ ਤਾਂ ਸੁੱਤਾ ਰਹਿੰਦਾ..

Create Wallpaper for this quote
ਪਿਛਲੇ ੨ ਦਿਨ ਤੋਂ ਚੱਲ ਰਹੇ ਲਾਈਟ ਕੱਟ ਤੋਂ ਬਾਅਦ,
ਸਾਨੂੰ ਹੁਣ ਪਤਾ ਲਗਿਆ ੲੇ ਰਾਤਾਂ ਲੰਮੀਆ ਹੀ ਬੜੀਆਂ ਨੇ

Create Wallpaper for this quote
‎ਬੇਵਫਾ ਮਸ਼ੂਕ‬ 💁 ਤੇ ਗਿੱਦੜ ਬੜੇ ਮਜ਼ੇ ਨਾਲ ਸੌਂਦੇ ਹਨ ਟੁੱਟੇ ਦਿਲਾਂ ਵਾਲੇ
‪ਆਸ਼ਿਕ‬😭 ਤੇ ‪ਲੰਡਰ ਕੁੱਤੇ‬ ਰਾਤ ਨੂੰ ‎ਲੁੱਕ-ਲੁੱਕ‬ ਕੇ ਰੋਂਦੇ ਹਨ…

Create Wallpaper for this quote
ਸਾਰਾ-ਸਾਰਾ ਦਿਨ ਸਾਰੀ-ਸਾਰੀ ਰਾਤ, ਅੱਖੀਆਂ ਚੋ ਹੋਵੇ ਬਰਸਾਤ…

Create Wallpaper for this quote
ਅੱਜ ਕਰਦੇ ਜਿਹੜੇ ਟਿਚਰਾਂ ਨੀ, ਫੇਰ ਮੱਥੇ ਤੇ ਵੱਟ ਪਾਉਣਗੇ ,ਜਿਹੜੇ ਮਜਬੂਰੀ ਸਾਡੀ ਤੇ ਮਾਰਨ ਤਾਹਨੇ ,ਹੱਥ ਮੱਥੇ ਰੱਖ ਪਛਤਾਉਣਗੇ ,ਓਹਨਾ ਦੇ ਸੁਪਨੇ ਦੇ ਵਿਚ ਆਵਾਂਗੇ , ਕੰਮ ਇਦਾ ਦਾ ਕਰ ਜਾਵਾਂਗੇ ,ਦਿਨ ਤਾਂ ਸਭਨਾਂ ਤੇ ਆਉਂਦੇ ਹੀਰੇ , ਆਪਾਂ ਰਾਤਾਂ ਵੀ ਲਿਆਵਾਂਗੇ …ਆਪਾਂ ਰਾਤਾਂ ਵੀ ਲਿਆਵਾਂਗੇ

Create Wallpaper for this quote
ਨੀਂ ਸੂਰਜ ਚੜਾਉਂਦਾ ਰਾਤ ਨੂੰ, ਦਿਨ 'ਚੋਂ ਦਿਖਾਉਂਦਾ ਤਾਰੇ,
ਨੀਂ ਹਿਟਲਰ ਹਿੱਟ ਕਰਦਾ ਸਿੱਧਾ ਦਿਲ ਤੇ ਪਤਲੀਏ ਨਾਰੇ..!

Create Wallpaper for this quote
ਇੱਕ ਨੀਂਦ ਹੈ ਜੋ ਲੋਕਾਂ ਨੂੰ ਰਾਤ ਨਹੀਂ ਆਉਂਦੀ ਅਤੇ,
ਇੱਕ ਉਹਨਾਂ ਦਾ ਜਮੀਰ ਹੈ ਜੋ ਸਦੀਆਂ ਤੋਂ ਸੁੱਤਾ ਹੈ !!

Create Wallpaper for this quote
ਅਸੀ ਉਸ ਦੇ ਹਾ,ਇਹ ਰਾਜ ਤਾ ਉਹ ਜਾਣ ਚੁੱਕੇ ਨੇ..! ਪਰ ਉਹ ਕਿਸ ਦੇ ਨੇ?? ਬਸ ਇਹੀ ਸਵਾਲ ਰਾਤਾ ਨੂੰ ਸੌਣ ਨਹੀ ਦਿੰਦਾ,

Create Wallpaper for this quote
ਹੁਣ ਰਾਤਾ ਨੂੰ ਜਾਗ ਜਾਗ ੲਿਹ ਸਟੇਟਸ ਜਿਹੇ ਲਿਖੀ ਜਾਣੇ ਅਾ…ਤੇਰਾ ਪਿਅਾਰ ਅਵੱਲਾ ਅੱਤ ਜਿਹੀ ਕਰੀ ਜਾਦਾ ਅਾ …ਹਰ ਵੇਲੇ ਰਹਿ.ਨੀ ਸਕਦਾ ਨਾਲ ਕੋੲੀ ਦੁੱਖ ਸੁੱਖ.ਫੋਲਣ ਨੂੰ …ੲਿਸੇ ਲੲੀ.ਅਾਪਣੇ ਦਰਦਾ ਨੂੰ.ਪੰਨਿਅਾ ਤੇ ਧਰੀ ਜਾਦਾ ਅਾ…

Create Wallpaper for this quote
ਤੂੰ ਕੀ ਜਾਣੇ ਤੇਰੇ ਬਿਨਾਂ ਮੈਂ ਕਿੰਨਾ ਇਕੱਲਾ ਹੋ ਗਿਆ ਪੁੱਛੀ ਕਦੇ ਉਹਨਾਂ ਰਾਤਾਂ ਤੋਂ ਜੋ ਕਹਿੰਦੀਆ ਕਿ ਅੱਜ ਤਾਂ ਸੌ ਕੇ ਦੇਖਲਾ॥😔😣

Create Wallpaper for this quote
ਸਾਰੀ ਰਾਤ ਮੈਂ ਆਪਣੇ ਸੁਪਨੇ ਦੇ ਵਿੱਚ ਸਵਰਗ ਦੀ ਸੈਰ ਕੀਤੀ,
ਜਦੋਂ ਸਵੇਰੇ ਅੱਖ ਖੁੱਲੀ ਤਾਂ ਮੇਰਾ ਸਿਰ ਮਾਂ ਦੇ ਪੈਰਾਂ ਵਿੱਚ ਸੀ..!

Create Wallpaper for this quote
"ਹੋਂਸਲਾ ਰੱਖ ਇਹ ਰਾਹਾਂ ਮੰਜ਼ਿਲ ਤੱਕ ਲੈ ਜਾਣਗੀਆਂ, ਕਦੇ ਇਹ ਹੋਇਆ ?
ਕਿ ਰਾਤ ਤੋਂ ਬਾਦ ਦਿਨ ਨਾ ਹੋਇਆ ਹੋਵੇ"..

Create Wallpaper for this quote
"ਰਾਤ ਭਰ ਗਹਿਰੀ ਨੀਂਦ ਆਉਣਾ ਏਨਾਂ ਆਸਾਨ ਨਹੀਂ ਹੈ,
ਉਸਦੇ ਲਈ ਦਿਨ ਭਰ ਇਮਾਨਦਾਰੀ ਨਾਲ ਜਿਉਣਾ ਪੈਂਦਾ ਹੈ II "

Create Wallpaper for this quote
Motivational Punjabi wallpaper
Motivational Punjabi wallpaper
ਜੋ ਵਾਹਿਗੁਰੂ ਰਾਤ ਨੂੰ ਰੁੱਖਾਂ ਤੇ ਬੈਠੇ ਪੰਛੀਆਂ ਨੂੰ ਵੀ ਨੀਂਦ 'ਚ ਡਿੱਗਣ ਨਹੀਂ ਦਿੰਦਾ, ਫੇਰ ਉਹ ਸਾਨੂੰ ਕਿਵੇਂ ਬੇਸਹਾਰਾ ਛੱਡ ਸਕਦਾ ਹੈ, ਲੋੜ ਹੈ ਬਸ ਉਸ ਵਾਹਿਗੁਰੂ ਤੇ ਭਰੋਸਾ ਰੱਖਣ ਦੀ ਅਤੇ ਉਹਨੂੰ ਪਿਆਰ ਕਰਨ ਦੀ..

Create Wallpaper for this quote
Motivational Punjabi wallpaper
ਚੰਨ ਤਾਰੇ ਨਾਂ ਹਮਾਇਤੀ ਹੋਏ ਸਾਡੇ ਮੁੱਕਰੇ ਗਵਾਹੀਆਂ ਮਿੱਤਰਾਂ,
ਅਸੀਂ ਕਾਲੀਆਂ🌚 ਰਾਤਾਂ ਚੋ ਰਹੇ ਲੱਭਦੇ ਓ ਤੇਰੀਆਂ ਵਫਾਂਈਆ ਮਿੱਤਰਾਂ💑💕,,

Create Wallpaper for this quote
ਭੁਲਦੀਆਂ ਨਈ ਉਹ ਗੱਲਾਂ ਮਿੱਠੀਆਂ ਕੀਤੀਆਂ
ਜੋਂ ਰਾਤਾਂ ਜਾਗ ਜਾਗ ਕੇ ਸਾਡੀਆਂ ਬੀਤੀਆਂ ਜੋ
ਜਦੋਂ ਦੀ ਵਿੱਛੜੀ ਦਿਲ ਵੀ ਕਿੱਧਰੇ ਖੋ ਬੈਠਾ
ਤੇਰੀ ਫੋਟੋ ਪੁਰਾਣੀ ਦੇਖ ਕੇ ਦਿਲ ਰੋ ਬੈਠਾ....

Create Wallpaper for this quote
ਭੁਲਦੀਆਂ ਨਈ ਉਹ ਗੱਲਾਂ ਮਿੱਠੀਆਂ ਕੀਤੀਆਂ ਜੋਂ
ਰਾਤਾਂ ਜਾਗ ਜਾਗ ਕੇ ਸਾਡੀਆਂ ਬੀਤੀਆਂ ਜੋ
ਜਦੋਂ ਦੀ ਵਿੱਛੜੀ ਦਿਲ ਵੀ ਕਿੱਧਰੇ ਖੋ ਬੈਠਾ
ਤੇਰੀ ਚੈਟ ਪੁਰਾਣੀ ਪੜ ਕੇ ਦਿਲ ਰੋ ਬੈਠਾ.....

Create Wallpaper for this quote
ਬਰਾਤ ਚ ਲੋਕ ਅੱਗੇ ਚਲਦੇ ਹਨ ਅਤੇ ਜਨਾਜ਼ੇ ਦੇ ਪਿੱਛੇ,
ਇਸ ਤੋਂ ਸਾਫ ਪਤਾ ਚੱਲਦਾ ਹੈ ਕਿ ਲੋਕ,
ਖੁਸ਼ੀ ਵਿੱਚ ਅੱਗੇ ਅਤੇ ਦੁੱਖ ਵਿੱਚ ਪਿੱਛੇ ਹੋ ਜਾਂਦੇ ਨੇ !!

Create Wallpaper for this quote
Punjabi ਸਿਆਣਪ ਦੀਆਂ ਗੱਲਾਂ wallpaper
ਮਾਰ ਮਾਰ ਮਿਹਨਤਾਂ ਬਣਾਇਆ ਸੀ ਸਰੀਰ ਜਿਹੜਾ
ਰਾਤਾਂ ਦੀਅਾ ਸਿਫਟਾ ਨੇ ਖਾ ਲਿਆ,,
ਕੰਮ ਨਈਓ ਮੁੱਕਦੇ ੲਿਥੇ ਜਿੰਦ ਮੁੱਕ ਜਾਣੀ
ਉਤੋ ਗਮ ਇੱਕ ੲਿਸਕੇ ਦਾ ਲਾ ਲਿਅਾ......

Create Wallpaper for this quote
ਤੇਰੀ ਰਜਾ ਵਿੱਚ ਰਾਤ ਦਿਨ ਚਲਦੇ ਨੇ ਮਾਲਕਾ
ਚੁੱਲੇ ਚਿਰਾਗ ਤੇ ਸਿਵੇ ਬਲਦੇ ਨੇ ਮਾਲਕਾ
ਮੈਂ ਗਲਤ ਸੀ ਗਲਤ ਹਾਂ ਕੁਝ ਠੀਕ ਬਖਸ਼ ਦੇ
ਆਪਣੀ ਰਜਾ ਵਿੱਚ ਰਹਿਣ ਦੀ ਤੌਫੀਕ ਬਖਸ਼ ਦੇ? ...... .

Create Wallpaper for this quote
ਅੱਜ ਵੀ ਕਰਦੀ ਯਾਦ ਬੜਾ ਤੈਨੂੰ ਇਕੱਲੀ ਬਹਿ ਕੇ ਰਾਤਾਂ ਨੂੰ
ਖੇਡ ਕੇ ਦਿਲ ਨਾਲ ਤੁਰ ਗਏ ਤੁਸੀਂ ਨਾ ਸਮਝ ਸਕੇ ਜ਼ਜਬਾਤਾਂ ਨੂੰ...

Create Wallpaper for this quote
ਨੀ ਉੱਚੇ ਲੰਮੇ ਕੱਦ ਬਿਲੋ ਯਾਰਾ ਦੇ ਪਾਉਂਦਾ ਕੱਲਾ ਕੱਲਾ ਮੌਡਲਾਂ ਨੂੰ ਮਾਤ ਨੀ,
ਤਾੜ ਤਾੜ ਗੋਲੀ ਵੇਖੀ ਚੱਲਣੀ,ਨੀ ਜਦੋ ਤੇਰੀ ਮੇਰੀ ਨਿੱਕਲੂ ਬਰਾਤ ਨੀ...

Create Wallpaper for this quote
ਦਿਲਾ ਤੈਨੂੰ ਛੱਡ ਕਿ ਜਾਣ ਵਿਚ ਉਸਦੀ ਕੋਈ ਮਜਬੂਰੀ ਹੋਈ ਹੋਣੀ ਆ।।
ਕੁਝ ਰਾਤਾਂ ਤਾਂ ਓਹ ਵੀ ਨਾ ਸੋਈ ਹੋਣੀ ਆ।।
ਮੰਨ ਚਾਹੇ ਨਾ ਮੰਨ ਤੈਥੋਂ ਦੂਰ ਹੋ ਕਿ ਉਹ ਵੀ ਬਹੁਤ ਰੋਈ ਹੋਣੀ ਆ।।

Create Wallpaper for this quote
ਵੇਖ ਲਈ ਹਵਾਵਾਂ ਨੂੰ ਸੁਨੇਹੇ ਘੱਲ ਕੇ
ਅੱਧੀ ਰਾਤੀਂ ਆਉਣ ਨੰਗੇ ਪੈਰੀਂ ਚੱਲ ਕੇ
ਕਿਸੇ ਸੱਜਰੀ ਸਹੇੜੀ ਜਈ ਮਸ਼ੂਕ ਵਰਗੇ
ਯਾਰ ਹੁੰਦੇ ਨੇ ਸਰਾਣੇ ਪਈ ਬੰਦੂਕ ਵਰਗੇ

Create Wallpaper for this quote
ਰੁੱਤ ਮਿਲਣੇ ਦੀ ਆਈ,
ਰਾਤ ਫਿਰੇ ਨਸ਼ਿਆਈ,
ਜਾਨ ਏਸੇ ਗਲੋਂ ਡਰੇ, ਕਿਤੇ ਪੈ ਜੇ ਨਾ ਜੁਦਾਈ..🚶‍

Create Wallpaper for this quote
ਰਾਤੀਂ ਉਠ ਉਠ ਕੰਧਾਂ ਦੇ ਨਾਲ ਉਹਦੀਆ ਬਾਤਾਂ ਪਾਉਦਾ ਰਹਿਣਾ ,,
ਉਹਨੇ ਕਦੇਂ ਨਹੀ ਆਉਣਾ ਫੇਰ ਵੀ ਮੈਂ ਬੁਲਾਉਦਾ ਰਹਿਣਾ,,

Create Wallpaper for this quote
ਨਾ ਤੇਰਾ ਦਿਨ ਅਾਇਆ ਨਾ ਤੇਰੀ ਰਾਤ ਆਈ
ਮੁੱਹਬਤ ਸਾਡੀ ਨਾ ਤੈਨੂੰ ਰਾਸ ਅਾਈ ,,
ਕੱਟ ਲਏ ਸੀ ਪਲ ਜੋ ਤੇਰੇ ਨਾਲ ਖੁਸ਼ੀ ਦੇ ਤੇਰੇ ਮਗਰੋਂ
ਤਾਂ ਹਰ ਘੜੀ ਸਾਡੇ ਲਈ ਉਦਾਸ ਅਾਈ,

Create Wallpaper for this quote
ਤੇਰੀਆਂ ਖਿਆਲਾਂ ਵਿੱਚ ਵੇ ਰਾਤ ਮੈਂ ਲੰਘਾਈ,
ਉੱਨੇ ਸਾਹ ਵੀ ਨਾ ਆਏ ਜਿੰਨੀ ਯਾਦ ਤੇਰੀ ਆਈ.

Create Wallpaper for this quote
Punjabi Specially for Girls wallpaper
Punjabi Specially for Girls wallpaper
ਦਿਨ ਢਲਣੇ ਦੇ ਪਿੱਛਿਓਂ ਸਵੇਰ ਤਾਂ ਹੋਣੀ ਐ,
"ਸੂਰਜ" ਨੂੰ ਡੱਕ ਲੈਣ ਔਕਾਤ ਕੀ ਰਾਤਾਂ ਦੀ..

Create Wallpaper for this quote
Punjabi ਪੰਜਾਬੀ Songs Lines wallpaper
ਪੰਜਾਬੀ Songs Lines wallpaper
ਗੱਲਾਂ ਇਸ਼ਕ ਦੀ ਕੀਤੀਆਂ, ਸੰਗ ਰਾਤਾਂ ਕੱਢੀਆਂ,
ਉਹ ਭੁੱਲ ਨਾਂ ਜਾਵੀ, ਮੈਨੂੰ ਛੱਡ ਕੇ ਨਾਂ ਜਾਵੀਂ,
ਵੇ ਜਾਣ ਵਾਲਿਆ ਇੰਝ ਛੱਡ ਕੇ ਨਾਂ ਜਾਵੀਂ, ਕੀਤੇ ਵਾਅਦੇ ਸਾਰੇ ਓਹ ਤੋੜ ਨਿਭਾਵੀ..🙏

Create Wallpaper for this quote
ਦਿਲ ਕਰੇ ਮੁਲਾਕਾਤਾਂ ਨੂੰ,ਅੱਖ ਲੱਗਦੀ ਨਾਂ ਰਾਤਾਂ ਨੂੰ..

Create Wallpaper for this quote
ਰਾਤੀ ਪੀ ਕੇ ਦਾਰੂ ਨਾਰੇ ਪਾਏ ਯਾਰਾਂ ਨਾਲ ਖਿਲਾਰੇ,
ਤੈਨੂੰ ਦਿਲ ਵਿੱਚੋਂ ਕੱਢਕੇ ਮੈਂ ਸੀਨਾ ਠਾਰਿਆ,
ਨੀਂ ਤੇਰਾ ਸਾਰਾ ਗੁੱਸਾ 5 ਤਾਰਾ ਠੇਕੇ ਉੱਤੇ
ਬਹਿ ਕੇ ਤਾਰ.ਨੀਂ ਤੇਰਾ ਸਾਰਾ ਗੁੱਸਾ..😡

Create Wallpaper for this quote
ਬੁੱਲੀਆਂ ਗੁਲਾਬੀ ਤੇਰੀਆਂ ਓ ਮੈਨੂੰ ਰਾਤਾਂ ਨੂੰ ਨਾਂ ਸੌਣ ਦਿੰਦੀਆਂ,
ਬਾਹਾਂ ਗੋਰੀਆਂ 'ਚ ਲਾਲ ਚੂੜੀਆਂ ਓ ਮੈਨੂੰ ਜਾਨੂੰ ਜਾਨੂੰ ਆਣ ਕਹਿੰਦੀਆਂ.. 👫

Create Wallpaper for this quote
ਤੂੰ ਕੀ ਜਾਣੇ ਤੇਰੇ ਬਿਨਾਂ ਮੈਂ ਕਿੰਨਾ ਇਕੱਲਾ ਹੋ ਗਿਆ 😔
ਪੁੱਛੀ ਕਦੇ ਉਹਨਾਂ ਰਾਤਾਂ ਤੋਂ ਜੋ ਕਹਿੰਦੀਆ ਕਿ ਅੱਜ ਤਾਂ ਸੌ ਕੇ ਦੇਖਲਾ॥ 😔😣

Create Wallpaper for this quote
☹☛# ਪਿਆਰ ਹੀ ਮੰਗਿਆ ਸੀ ਓਦੇ ਤੋਂ 💞 ਦੇ ਕੇ # ਦੁੱਖ ੳਹ ਹਜਾਰ ਗਏ 💔
ਕਿੱਥੋਂ ਲੱਭਾ # ਖੁਦ ਨੂੰ ਮੈਂ # ਜਿਉਂਦੇ ਜੀ ਹੀ ੳਹ ਮਾਰ ਗਏ,,,
ਯਾਦੀ ਤੈਨੂੰ # ਯਾਦ ਆਊ ਜੱਦ # ਜਿੰਦਗੀ ਵਿੱਚ ਰਾਤ ਆਊ☹☹☹

Create Wallpaper for this quote
ਰਾਤੀ ਸੁਪਨੇ ਵਿਚ ਆਈ ਲੱਗੀ ਫੇਰ ਸੋਹਣੀ ਸੀ,
ਕਾਸ਼ ਜਿੰਦਗੀ ਵਿਚ ਆ ਜਾਂਦੀ ਗੱਲ ਹੋਰ ਹੋਣੀ ਸੀ...

Create Wallpaper for this quote
ਮਾਰ ਮਾਰ ਮਿਹਨਤਾਂ ਬਣਾਇਆਂ ਸੀ ਸਰੀਰ ਜਿਹੜਾ
ਰਾਤਾਂ ਦੀਅਾ ਸਿਫਟਾ ਨੇ ਖਾ ਲਿਆ,,
ਕੰਮ ਨਈਓ ਮੁੱਕਦੇ ੲਿਥੇ ਜਿੰਦ ਮੁੱਕ ਜਾਣੀ ਉਤੋ ਗਮ ਇੱਕ ੲਿਸਕੇ ਦਾ ਲਾ ਲਿਅਾ......

Create Wallpaper for this quote
ਰਾਤੀਂ ਅਾੲਿਅਾ ਸਾਨੂੰ ੳੁਲਾਮਾ ਓਸ ਚੰਨ ਦਾ ਸੀ...🌙
ਕਹਿੰਦਾ ਕਿੱਥੇ ਗੲੀ ਓ ਜਿਹਨੂੰ ਮੈਥੋਂ ਸੋਹਣੀ ਮੰਨ ਦਾ ਸੀ ?..🌝

Create Wallpaper for this quote
ਰਾਤੀਂ ਮਿਲਣ ਨਾ ਆਈ,
ਉਏ ਪਿੰਡ ਪਹਿਰਾ ਲੱਗਦਾ..🛠

Create Wallpaper for this quote
ਰਾਤਾਂ ਸਾਰੀ ਗੁਜਰ ਜਾਂਦੀਆ ਇਸ ਹਿਸਾਬ ਕਿਤਾਬ ਚ ਕਿ,
ਉਸਨੂੰ ਮੇਰੇ ਨਾਲ ਮੁਹੱਬਤ, ਸੀ? 😍 ਨਹੀ ਸੀ? 😢 ਹੈ? 😍 ਨਹੀ ਹੈ? 😢

Create Wallpaper for this quote
ਅਜੇ ਚੁੱਪ ਹਾਂ ਫਿਰ ਵੀ ਮਾੜੇ ਘਰ ਦੀ ਬਰਾਤ ਜਿੰਨਾ ਇਕੱਠ ਕਰ ਦਈ ਦਾ...
ਜੇ ਕਿਤੇ ਤੇਰੇ ਯਾਰ ਦੀ ਗਰਾਰੀ ਅੜ ਗਈ ਤਾਂ ਲੋਕ ਪੁੱਛਣਗੇ ਕਿ ਮੇਲਾ ਕਿਹੜੇ ਬਾਬੇ ਦਾ....

Create Wallpaper for this quote
ਜਾ ਵੇ ਸਾਡਾ ਦਿਲ ਵਾਲਾ ਸ਼ੱਕ ਦੂਰ ਹੋਇਆ
ਅਸੀਂ ਤੇਰੇ ਹੋ ਗਏ ਵੇ ਤੂੰ ਨਾ ਸਾਡਾ ਹੋਇਆ
ਵੇ ਯਾਦਾਂ ਤੇਰੀਆਂ ਚ ਦਿਲ ਸਾਰੀ ਰਾਤ ਰੋਇਆ
ਅਸੀਂ ਤੇਰੇ ਹੋ ਗਏ ਵੇ ਤੂੰ ਨਾ ਸਾਡਾ ਹੋਇਆ।।

Create Wallpaper for this quote
👩ਕੁੜੀ: 👩ਮੈਂ 👨ਤੁਹਾਡੇ ਸੁਪਨੇ 😇ਵਿੱਚ ਆਉਣਾ 😐ਚਾਹੁੰਦੀ ਹਾਂ😊
👨ਮੈਂ😀 ਕਿਹਾ : Sorry 😐Baby ।
👨ਮੈਂ ਤਾਂ 🌃ਰਾਤ ਨੂੰ 🙏ਪਾਠ ਕਰਕੇ😇ਸੋਣਾ
😇ਸੌਹ ਰੱਬ 😊ਦੀ ਭੂਤ-😈ਚੂੜੈਲਾ ਜਮ੍ਹਾਂ 😮ਹੀ ਨੀ ਲਾਗੇ 😧ਲੱਗ ਸਕਦੀਆਂ 😂😂

Create Wallpaper for this quote
ਦਿਲਾ ਤੈਨੂੰ ਛੱਡ ਕਿ ਜਾਣ ਵਿਚ ਉਸਦੀ ਕੋਈ ਮਜਬੂਰੀ ਹੋਈ ਹੋਣੀ ਆ।।
ਕੁਝ ਰਾਤਾਂ ਤਾਂ ਓਹ ਵੀ ਨਾ ਸੋਈ ਹੋਣੀ ਆ।। ਮੰਨ ਚਾਹੇ ਨਾ ਮੰਨ ਤੈਥੋਂ ਦੂਰ ਹੋ ਕਿ ਉਹ ਵੀ ਬਹੁਤ ਰੋਈ ਹੋਣੀ ਆ।।

Create Wallpaper for this quote
ਰਾਤੀ ਕੀਤਾ ਤੈਨੂੰ 😙 ਯਾਦ ਲੇਟ ਨਾਈਟ 👩 ਗੋਰੀਏ
ਨੀ ਹੋਕੇ ਟੈਟ ਗੋਰੀਏ...

Create Wallpaper for this quote
ਨਵਾ ਨਵਾ ਹੋਇਆ ਮੇਲ ਵਟਾਏ ਛਾਪਾ ਛੱਲੇ
ਫਿਰ ਵਟਾਈਆਂ ਫੋਟੋਆਂ ਬਣਾਕੇ ਪੋਜ ਅਵੱਲੇ
ਫਿਰ ਦਿੱਤਾ NOKIA 1100 ਸਾਰੀ ਰਾਤ ਹੈਲੋ ਹੈਲੋ ਚੱਲੇ
ਅੱਜ ਕਹਿੰਦੀ I PHONE ਲੈਣਾ ਨਹੀ ਤੇ ਰਹੋ ਕੱਲੇ...

Create Wallpaper for this quote
"ਬਿਨਾ ਸੂਰਜ ਦੇ ਕਦੇ ਸਵੇਰਾ ਨਹੀਂ ਹੁੰਦਾ,
ਜਿਵੇਂ ਰਾਤ ਦੇ ਬਿਨਾਂ ਹਨੇਰਾ ਨਹੀਂ ਹੁੰਦਾ,
ਨਿਭਾਨਾ ਪੈਂਦਾ ਹੈ ਰਿਸ਼ਤਿਆਂ ਨੂੰ, ਸਿਰਫ ਯਾਰ ਨੂੰ ਯਾਰ ਕਹਿ ਦੇਣਾ ਹੀ ਬਥੇਰਾ ਨਹੀਂ ਹੁੰਦਾ.."

Create Wallpaper for this quote
ਭੁੱਲਣੀਆਂ ਨੀ ਓਹ ਗੱਲਾਂ ਮਿੱਠੀਆਂ ਜੋ....
ਰਾਤਾਂ ਜਾਗ ਜਾਗ ਕੇ ਸਾਡੀਆਂ ਬੀਤੀਆਂ ਜੋ !!
ਜਦੋਂ ਦੀ ਵਿਛੜੀ ਦਿਲ ਵੀ ਕਿਦਰੇ ਖੋ ਬੈਠਾ...
ਕੱਲ ਚੈਟ ਪੁਰਾਣੀ ਪੜ ਕੇ ਦਿਲ ਜਾ ਰੋ ਬੈਠਾ

Create Wallpaper for this quote
ਕਹਿੰਦੀ ਤੁਹਾਨੂੰ ਕਿਵੇਂ ਪਤਾ ਲੱਗ ਜਾਂਦਾ ਮੈਂ ਹੋਰ ਮੁੰਡਿਆਂ ਨਾਲ ਵੀ ਗੱਲ ਕਰਦੀ ਆਂ ਅਸੀ ਅੱਧੀ ਅੱਧੀ ਰਾਤ ਤੱਕ SONY ਤੇ CID ਦੇਖ ਕੇ ਐਵੇਂ ਨੀ ਅੱਖਾਂ ਖਰਾਬ ਕਰਦੇ..😀😀😀

Create Wallpaper for this quote
ਜਿਆਦਾ ਨਹੀ ਬੱਸ ਇਹਨੀ ਕੁ ਮੁਹੱਬਤ ਆ ਤੇਰੇ ਨਾਲ ਰਾਤ ਦਾ ਆਖਰੀ ਖਿਆਲ ਤੇ ਸਵੇਰ ਦੀ ਪਹਿਲੀ ਸੋਚ ਤੂੰ ਆ

Create Wallpaper for this quote
ਨਾ ਤੇਰੀਆਂ ਨਾ ਮੇਰੀਆਂ ਸਭ ਵਕਤ ਦੀਆਂ ਹੇਰਾ ਫੇਰੀਆਂ.. ਤੂੰ ਸੁਣੇ ਰਾਤ ਨੂੰ Sad Song ਤੇ ਏਧਰ ਆਉਣ ਦਾਰੂ ਦੀਆਂ ਹਨੇਰੀਆਂ..

Create Wallpaper for this quote
ਵੈਰੀਆਂ ਨੂੰ ਸੁਪਣੇ ਵੀ ਸਾਡੇ ਆਉਂਦੇ ਆ, ਰਾਤੀ ਉਠ ਉਠ ਰਹਿੰਦੇ ਪਾਣੀ ਮੰਗਦੇ, ਲਗਦਾ ਆ ਰੀਝ ਨਾਲ ਹੁੰਦੀ ਹੌਣੀ ਆ ਕਟਾਈ, ਤਾਈਓਂ ਕੋਲੋ ਦੀ ਆ ਨੀਵੀਂ ਪਾ ਪਾ ਲੰਗਦੇ

Create Wallpaper for this quote
ਤੇਰਿਆਂ ਖਿਆਲਾਂ ਵਿੱਚ ਰਾਤ ਮੈਂ ਲੰਗਾਈ... ਉੱਨੇ ਸਾਹ ਵੀ ਨਾ ਆਏ ਜਿੰਨੀ_ ਯਾਦ ਤੇਰੀ ਆਈ.

Create Wallpaper for this quote
ਤੇਰੇ ਲਯੀ ਰੋ ਰੋ ਕਟਿਆਂ ਜੋ ਰਾਤਾਂ ਉਹਨਾਂ ਰਾਤਾਂ ਦਾ ਹਿਸਾਬ ਲਾਉ ਕੌਣ ਵੇ , ਆਪਾਂ ਦੋਵੇਂ ਰੁੱਸ ਗਏ ਤਾਂ ਮਨਾਊਂ ਕੌਣ ਵੇ ।।

Create Wallpaper for this quote
ਅੱਜ ਵੀ ਕਰਦਾ ਯਾਦ ਬੜਾ ਤੈਨੂੰ ਇਕਂਲਾ ਬਹਿ ਕੇ ਰਾਤਾਂ ਨੂੰ..... ਖੇਡ ਕੇ ਦਿਲ ਨਾਲ ਤੁਰ ਗਈ ਸੀ ਤੂੰ ਨਾ ਸਮਝ ਸਕੀ ਜ਼ਜਬਾਤਾਂ Nu....

Create Wallpaper for this quote
ਹੋਰਾਂ ਵਾਂਗੂੰ ਹਨੇਰਾ ਢੋਂਦੇ ਰਾਤ-ਬਰਾਤੇ ਜੀਅ ਲੈਣਾ ਸੀ ਦਿਲ ਨੂੰ ਜੇਕਰ ਅੱਗ ਨਾ ਲੱਗਦੀ ਮੈਂ ਚਾਨਣ ਤੋ ਕੀ ਲੈਣਾਂ ਸੀ... ..................sukh...................

Create Wallpaper for this quote
ਚੰਗੇ 🕛#time ਆਉਂਦੇ ਨਹੀਂ 👍#ਲਿਆਉਣੇ ਪੈਂਦੇ ਆ,,,,, . ਜੋਰ 💪#ਹੱਡ ਭੰਨਵੀਆਂ ਮਿਹਨਤਾ ਦੇ 👁‍🗨#ਦਿਖਾਉਣੇ ਪੈਂਦੇ ਆ,,,, . ਬਹੁਤਾ 👎#ਔਖਾ ਨਹੀਂ ਆ 🚶#ਮੰਜਿਲਾ ਤੇ ਪਹੁੰਚਣਾ ਹਾਏ ਯਾਰੋ,,,,,, . ਬਸ ਦਿਨ 🌜#ਰਾਤ ਇੱਕ ਕਰਕੇ 👌#ਲੰਘਾਉਣੇ ਪੈਂਦੇ ਆ,,,,,👉

Create Wallpaper for this quote
ਕੱਲ੍ਹ ਰਾਤ ਮੈ ਸਾਰੇ ਗ਼ਮ ਆਪਣੇ ਕਮਰੇ ਦੀ ਕੰਧ ਉੱਤੇ ਲਿਖ ਦਿੱਤੇ,
ਬਸ ਫਿਰ ਮੈ ਸੁੱਤਾ ਰਿਹਾ ਤੇ ਕੰਧਾਂ ਰੋਂਦੀਆਂ ਰਹੀਆਂ!

Create Wallpaper for this quote
Punjabi Motivational Punjabi wallpaper
ਜਿਆਦਾ ਨਹੀਂ ਬੱਸ ਐਨੀ ਕੁ ਮੁਹੱਬਤ ਕਿ ਰਾਤ ਦਾ ਆਖਰੀ ਖਿਆਲ ਤੇ ਸੇਵਰ ਦੀ ਪਹਿਲੀ ਸੋਚ ਤੂੰ ਆਂ..

Create Wallpaper for this quote
Punjabi Romantic wallpaper
ਮੇਰੀ ਸ਼ਾਮ ਵੀ ਰੁੱਸ ਗਈ ਤੇਰੇ ਬਿਨਾਂ ਮੇਰੀ ਰਾਤ ਵੀ ਰੋਈ ਤੇਰੇ ਬਿਨਾਂ ਫਿਰ ਮੈਂ ਦਿਲ ਨੂੰ ਸਮਝਾਇਆ ਪਰ ਇਹ ਸਮਝਿਆ ਨਹੀਂ ਤੇਰੇ ਬਿਨਾਂ !

Create Wallpaper for this quote
ਅੱਜ ਕੱਲ ਦੇ ਨੋਜਵਾਨਾ ਨੂੰ ਰੱਬ ਨਾਲ ਜੋੜਨ ਦਾ ਅਾਸਾਨ ਤਰੀਕਾ.............🙏🙏 ਗੁਰੂਦੁਅਾਂਰੇ ਚ Wi- Fi ਲਗਵਾ ਦੋ.......... ਰਾਤ ਵੀ ਓਥੇ ਰਹਿਣ ਗੇ .......

Create Wallpaper for this quote
ਕੱਲ ਦੀ ਰਾਤ ਵੀ ਕੱਚੀ ਨੀਂਦਰ ਉੱਠ-ਉੱਠ ਗੁਜਾਰੀ ਏ,
ਤੇਰਾ ਯਾਦਾਂ 'ਚ ਆਉਣਾ ਜਾਣਾ ਹਾਲੇ ਵੀ ਜਾਰੀ ਏ !

Create Wallpaper for this quote
ਅਾਲਸੀ ਸੁਭਾਅ ਦੇ ਸਾਥੋ ਫੁਰਤੀ ਨਹੀ ੳੁੱਗਦੀ,
ਯਾਰਾ ਦੀ ਵੰਗਾਰ ਅੱਧੀ ਰਾਤ ਨੂੰ ਵੀ ਪੁੱਗਦੀ...💪

Create Wallpaper for this quote
Yarri Dosti Punjabi Message wallpaper
ਜਿਸਨੂੰ ਸੁਪਨੇ ਦੇਖਣਾ ਵਧੀਆ ਲੱਗਦਾ ਹੈ, ਉਸ ਨੂੰ ਰਾਤ ਛੋਟੀ ਲੱਗਦੀ ਹੈ,
ਜਿਸ ਨੂੰ ਸੁਪਨੇ ਪੂਰੇ ਕਰਨਾ ਵਧੀਆ ਲੱਗਦਾ ਹੈ, ਉਸ ਨੂੰ ਦਿਨ ਛੋਟੇ ਲੱਗਦੇ ਹਨ..
A VERY GOOD MORNING ...

Create Wallpaper for this quote
Punjabi Good Morning Punjabi wallpaper
12 ਘੰਟਿਆਂ ਦੀ ਰਾਤ 12 ਘੰਟਿਆ ਦਾ ਦਿਨ ਯਾਰਾ,
ਕਿਵੇਂ ਦੱਸਾਂ ਕਿੰਨਾ ਔਖਾ ਲੰਘੇ ਤੇਰੇ ਬਿਨ ਯਾਰਾ

Create Wallpaper for this quote
ਜਿਆਦਾ ਨਹੀ ਬਸ ਇਹਨੀ ਕੁ ਮੁਹੱਬਤ ਆ ਤੇਰੇ ਨਾਲ,
ਰਾਤ ਦਾ ਆਖਰੀ ਖਿਆਲ ਤੇ ਸਵੇਰ ਦੀ ਪਹਿਲੀ ਸੋਚ ਤੂੰ ਆ..😫

Create Wallpaper for this quote
ਬੁੱਲੀਆਂ ਗੁਲਾਬੀ ਤੇਰੀਆਂ ਓ ਮੈਨੂੰ ਰਾਤਾਂ ਨੂੰ ਨਾਂ ਸੌਣ ਦਿੰਦੀਆਂ, ਬਾਹਾਂ ਗੋਰੀਆਂ 'ਚ ਲਾਲ ਚੂੜੀਆਂ ਓ ਮੈਨੂੰ ਜਾਨੂੰ ਜਾਨੂੰ ਆਣ ਕਹਿੰਦੀਆਂ..

Create Wallpaper for this quote
ਨਾ ਕਿਸੇ ਦੀਆਂ ਯਾਦਾਂ ਕਰਕੇ, ਨਾ ਹੀ ਕਿਸੇ ਫੱਟ ਕਰਕੇ,
ਪੰਜਾਬੀ ਤਾਂ ਜਾਗਦੇ ਰਾਤਾਂ ਨੂੰ, ਸਿਰਫ ਬਿਜਲੀ ਦੇ ਕੱਟ ਕਰਕੇ...

Create Wallpaper for this quote
ਰੱਬ ਕਰੇ ਦਿਨ ਦੋਗੁਣੀ ਤੇ ਰਾਤ ਚੌਗੁਣੀ ਤਰੱਕੀ ਕਰੋ ਅਤੇ ਜੀਵਨ ਦੇ ਹਰ ਕੰਮ ਵਿਚ ਸਫਲਤਾ ਮਿਲੇ.. ਜਨਮਦਿਨ ਦੀਆਂ ਬਹੁਤ ਬਹੁਤ ਵਧਾਈਆਂ...💐🌹💟😘😘

Create Wallpaper for this quote
ਅੱਧੀ ਰਾਤ ਨੂੰ ਰਸੋਈ ‘ਚੋ ਜੇ ਕੁੱਝ ਲੈਣ ਜਾਓ ਤਾਂ..😡 ਭਾਂਡੇ ਇੱਦਾ ਖੜਕਣਗੇ ਜਿੱਦਾ...? ਸਾਲਿਆ ਦੀ ਭੈਣ ਛੇੜ ਦਿੱਤੀ ਹੋਵੇ..😜 😝

Create Wallpaper for this quote
ਉਹ ਦਿਨ ਜਲਦੀ ਆਵੇ..😊 ਜਦ ਆਪ ਦੋਵੇਂ 💑 ਰਾਤ 🌌 ਨੂੰ ਇਕੋ ਥਾਲੀ ਚ ਰੋਟੀ 🍪 ਖਈਏ..😊💏

Create Wallpaper for this quote
ਸਾਰਾ-ਸਾਰਾ ਦਿਨ 🏕 ਸਾਰੀ-ਸਾਰੀ ਰਾਤ 🌃 ਅੱਖੀਆਂ 👀 ਚੋ ਹੋਵੇ ਬਰਸਾਤ..🌧

Create Wallpaper for this quote
ਅੱਜ ਵੀ ਕਰਦੀ ਯਾਦ ਬੜਾ ਤੈਨੂੰ ਇਕੱਲੀ ਬਹਿ ਕੇ ਰਾਤਾਂ ਨੂੰ..😓 ਖੇਡ ਕੇ ਦਿਲ 💔 ਨਾਲ ਤੁਰ ਗਏ ਤੁਸੀਂ ਨਾ ਸਮਝ ਸਕੇ ਜ਼ਜਬਾਤਾਂ ਨੂੰ..!!

Create Wallpaper for this quote
ਜਿੱਥੇ 👉🏻 ਤੱਕ ਜਾਂਦੇ ਲੋਕੀ ਤੌਬਾ ⛰ ਕਰ ਜਾਂਦੇ ਅਸੀ ਉੱਥੋ 👆🏻 ਸ਼ੁਰੂਆਤ ਕਰਦੀ,
ਕਰ ਦਈਏ ਨੇੜੇ 🌃 ਆਪਾਂ ਚਿੱਟਿਆਂ ਦਿਨਾਂ ਚ, ਚਿੱਟੀ 🎇 ਕਾਲੀ ਬੋਲੀ ਰਾਤ ਕਰੀ ਦੀ

Create Wallpaper for this quote
ਸਾਰਾ ਪਿੰਡ ਲੈ ਕੇ ਆਈ ਤੂੰ ਬਰਾਤ ਚ..
ਤੇਰੇ ਨਾਲ ਖੇਡੂ ਕੰਗਨਾ ਪਰਾਤ ਚ..!!

Create Wallpaper for this quote
ਅੱਜ ਵੀ ਕਰਦਾ ਯਾਦ ਬੜਾ ਤੈਨੂੰ ਇਕੱਲਾ ਬਹਿ ਕੇ
ਰਾਤਾਂ ਨੂੰ…… ਖੇਡ ਕੇ ਦਿਲ ਨਾਲ ਤੁਰ ਗਈ ਤੂੰ ਨਾ ਸਮਝ
ਸਕੀ ਜ਼ਜਬਾਤਾਂ ਨੂੰ…..!!

Create Wallpaper for this quote
ਰਾਤ ਨੇ ਚਾਦਰ ਸਮੇਤ ਦਿੱਤੀ ਹੈ ,
ਸੂਰਜ ਨੇ ਰੌਸ਼ਨੀ ਬਿਖੇਰ ਦਿੱਤੀ ਹੈ
ਸ਼ੁਕਰ ਕਰੋ ਉਸ ਰੱਬ ਦਾ
ਜਿੰਨੇ ਤੁਹਾਨੂੰ ਏਨੀ ਸੋਹਣੀ ਸਵੇਰ ਦਿੱਤੀ ਹੈ..!!
Good morning

Create Wallpaper for this quote
Good Morning Punjabi wallpaper
Good Morning Punjabi wallpaper
ਤੇਰੀ ਤੱਕਣੀ ਦੀ ਹੋ ਗਈ ਆਂ ਮੈਂ Fan ਵੇ,
ਹੁਣ ਦਿਨ ਰਾਤ ਆਉਂਦਾ ਨਹੀਂਉ ਚੈਨ ਵੇ..!!

Create Wallpaper for this quote
ਦਿਨੇ ਮਾਸ਼ੂਕ ਲੜ ਦੀ …. ਰਾਤ ਨੂੰ ਸਾਲਾ ਮੱਛਰ ਲੜ ਦਾ..!!

Create Wallpaper for this quote
ਪਿਛਲੇ 2 ਦਿਨ ਤੋਂ ਚੱਲ ਰਹੇ ਲਾਈਟ ਕੱਟ ਤੋਂ ਬਾਅਦ,
ਸਾਨੂੰ ਹੁਣ ਪਤਾ ਲਗਿਆ ੲੇ ਰਾਤਾਂ ਲੰਮੀਆ ਹੀ ਬੜੀਆਂ ਨੇ..!!

Create Wallpaper for this quote
ਅੱਜ ਵੀ ਕਰਦੀ ਯਾਦ ਬੜਾ ਤੈਨੂੰ ਇਕੱਲੀ ਬਹਿ ਕੇ ਰਾਤਾਂ ਨੂੰ …
ਖੇਡ ਕੇ ਦਿਲ ਨਾਲ ਤੁਰ ਗਏ ਤੁਸੀ ਨਾ ਸਮਝ ਸਕੇ ਜ਼ਜਬਾਤਾਂ ਨੂੰ...!

Create Wallpaper for this quote
ਪਹਿਲਾਂ ਯਾਰੀ ਲਾਉਦੇ ਨੇ
ਫਿਰ ਸਾਰੀ ਰਾਤ ਰਵਾਉਂਦੇ ਨੇ
ਰੂਹ ਕੱਡ ਕੇ ਜਿਸਮ ਤਾਂ ਮੋੜ ਦਿੰਦੇ ਨੇ
ਮੈਨੂੰ ਨਹੀ ਸੀ ਪਤਾ ਕਿ ਰੱਬ ਵਰਗੇ ਲੋਕ ਵੀ ਦਿਲ ਤੋੜ ਦਿੰਦੇ ਨੇ…!

Create Wallpaper for this quote
ਓਹਨਾ ਦੇ ਸੁਪਨੇ ਦੇ ਵਿਚ ਆਵਾਂਗੇ ,
ਕੰਮ ਇੱਦਾਂ ਦਾ ਕਰ ਜਾਵਾਂਗੇ ,
ਦਿਨ ਤਾ ਸਭਨਾਂ ਤੇ ਆਉਂਦੇ ਹੀਰੇ ,
ਆਪਾਂ ਰਾਤਾਂ ਵੀ ਲਿਆਵਾਂਗੇ …
ਆਪਾਂ ਰਾਤਾਂ ਵੀ ਲਿਆਵਾਂਗੇ

Create Wallpaper for this quote

Recent Punjabi Searchesbirthday wishes    ਪਾਣੀ    ਘਰ ਵੱਲ    ਹਿੱਕ    ਹਿਕ    ਵੱਡੇ ਦੀ   

ਮੈਂ ਸੁਣਿਆ ਅੱਜ ਮੇਰਾ ਜਨਮਦਿਨ    ਮਾੜਾ ਟਾਈਮ    ਦੂਰ    ਅੰਮ੍ਰਿਤ ਵੇਲਾ    ਅਸੂਲ    ਮਾੜਾ ਟਾਇਮ   

ਕਬੱਡੀ    ਮੈਂ ਸੁਣਿਆ ਅੱਜ ਮੇਰਾ ਜਨਮਦਿਨ ਆ    ਕੱਦ    ਵੱਡਾ    ਮੋਢੇ    ਟਾਇਮ   

ਲੰਡੀ ਬੁਚੀ    ਵੈਲੀ    ਵੈਲਪੁਣਾ    ਵੈਰੀ    ਜਾਣਦਾ    ਦਿਮਾਗ   

ਦਿਨ ਆਉਣਗੇ    ਗਾਣਾ    ਵਿਸ਼ਵਾਸ    ਅਸੀਂ    ਮੰਜਿਲ    ਖੰਡ   

ਵਾਪਸੀ    ਕਿਤਾਬਾਂ    ਸ਼ੁਕਰ    ਹੱਥ ਘੁੱਟ    ਚੁਗਲ    ਜਨਮਦਿਨ   

ਲਾਲਚ    ਨਸ਼ਾ    ਚੰਗੇ    ਦੁਸਮਣ    ਜਰੂਰ    ਤਿਆਰੀ   

ਪਿੱਠ    ਲਫਜ਼    ਉਡਾਰੀ    ਨਾਨਕ    Teacher day    ਪਾਣੀ ਤੋ ਕੋਈ ਸੁੱਚਾ   

Happy birthday    ਮੇਰੀ ਮਾਂ ਮੇਰਾ ਰੱਬ    ਭਰਾ ਭੈਣ    ਕਾੲ    ਧੀਆਂ    ਨਜ਼ਰ   

ਹੀਨਾ    ਭੈਣ ਮੇਰੀ    ਮਾਂ    ਅੜੀ    time ਆਉਣ ਦੇ    ਮੇਰੀ   

ਪੱਤੇ    ਲਾਇਕ    ਕਾਹਦਾ ਕਰਦਾ    ਅੜੀਆਂ    ਬੁਲ    ਭੈਣ ਭਰਾ   

ਅਸੀ ਤੈਨੂੰ    ਲੋੜ    ਦੁੱਖ ਤੇਰੇ    ਲਾਲੇ    ਬੋਲ    ਤੇਰੇ ਬਿਨਾ   

ਮੰਨ ਜਾ    ਮਰਜੀ    ਕਸੂਰ    ਜਦੋ ਤੂੰ    ਜਾਨ ਮੰਗ    ਕਾਸ   

ਤੂੰ ਦਿਮਾਗ    ਅਨਮੋਲ    ਕੁਝ ਸੱਜਣ    ਜਖ਼ਮ    ਮੇਲਾ    ਮੋਟਰ ਤੇ   

ਮੋਟਰ    ਦਿਲੋਂ    ਹਰਿਮੰਦਰ    ਹਨੀ    ਸੱਪ    ਸੱਜਰੀ ਸਵੇਰ   

ਸੱਚੀਆਂ    ਸੱਚ ਬ    ਸੰਗਰਾਂਦ    ਸੌਣਾ    ਸੋਚ    ਸੂਤਰ   

ਸੂਤਰਾਂ    ਸੁੰਨ    ਸੁਨਿਆਰ    ਸੁਗੰਧ    ਸੁਕੂਨ    ਸਿਰਾ   

ਸਿਮਰ    ਸਿਮਰਨ    ਸਿਆਸਤ    ਸਾਡੇ ਆਲਾ    ਸ਼ੌਂਕ    ਸ਼ੇਰ   

ਸ਼ੁਕਰਾਨਾ    ਸ਼ਰੀਕਾ    ਸ਼ਰੀਕਾਂ    ਸ਼ਬਦ    ਸਹਾਰਾ    ਸਰਪੰਚ   

ਸਰਦਾਰਨੀ    ਸਮਾ    ਸਤਿ ਸ੍ਰੀ ਅਕਾਲ    ਸ਼ੇਰ    ਸ਼ੁਕਰਾਨਾ    ਸ਼ੀਸ਼ੇ   

ਸ਼ੀਸ਼ਾ    ਸ਼ਰੀਕਾਂ    ਸ਼ਕਲ    ਸ਼ਕਲਾਂ    ਵੈਰ    ਵੀਰ   

ਵੀਰਾ    ਵਿਹਲਾ    ਵਿਦਾਈ    ਵਾਹਿਗੂਰੁ    ਵਕ਼ਤ    ਵਕਤ   

ਲੱਤਾਂ    ਲੋਕਾਂ    ਲਿਫਾਫੇ    ਲਲਕਾਰ    ਰੋਟੀ    ਰੂਪ   

ਯਾਦ    ਯਾਦ ਕਰਨਾ    ਯਕੀਨ    ਮੰਜ਼ਿਲ    ਮੌਤ    ਮੇਰਾ ਵੀਰ   

ਮੂਡ    ਮੁੰਡੇ    ਮੁਸ਼ਕਿਲਾਂ    ਮੀਂਹ    ਮਾੜੇ    ਮਾੜਾ ਸਮਾਂ   

ਮਹੱਤਵਪੂਰਨ    ਮਸ਼ਰੂਫ    ਭੇਤ ਕੋਈ ਨੀ ਪਾ ਸਕਦਾ    ਭਰਜਾਈ    ਭਗਤ ਸਿੰਘ    ਬੰਦਾ ਉਹ   

ਬੇਟਾ    ਬੂਲਟ    ਬੁੱਢੇ    ਬੁਲਟ    ਬੁਖਾਰ    ਬੀਮਾਰ   

ਬਾਪ    ਬਾਣੀ    ਬਦਲ    ਬਦਲਾਵ    ਬਦਮਾਸ਼    ਬਜੁਰਗ   

ਫੁੱਲ    ਫੁੱਟ    ਪੰਜਾਬੀ    ਪੜਾਈ    ਪੈਸਾ    ਪੁੱਤ   

ਪੁੱਤਰ    ਨੂੰਹ    ਨੀਅਤ    ਨੀਂਦ    ਨਹਾਉਣਾ    ਨਹਾ ਕੇ   

ਨਜ਼ਾਰੇ    ਨਜ਼ਰਾ    ਨਜ਼ਰਾ ਬੇਸ਼ੱਕ ਝੁਕੀਆ    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ    ਦੋਸਤ    ਦੋਗਲੇ   

ਦੀਪ    ਦਿਖਾਵਾ    ਦਾਰੂ    ਦਰਖ਼ਤ    ਤੋਹਫ਼ਾ    ਤੇਰਾ attitude   

ਤੂੰ ਟਾਇਮ ਸਾਡੇ ਲਈ    ਤਕਲੀਫ਼ਾਂ    ਝਾਂਜਰ    ਜੱਡ    ਜਜ਼ਬਾਤ    ਛਿੱਤਰ   

ਘਮੰਡ    ਗ੍ਰੰਥ    ਗੁਡ ਮੋਰਨਿੰਗ    ਖੋਣਾ    ਖੁਸ਼    ਕੌਡੀਆਂ   

ਕੁੱਟਣੇ    ਕੁੜੀ ਨੂੰ    ਕਾਰ    ਇੱਜਤ    ਇੱਕ ਵਾਰ ਇੱਕ    ਅੌਰਤ   

ਅਸੀ ਉਹ    ਅਸੀ ਉਹਨਾਂ    हाथ    good morning    ਖੁਸ਼ੀ    ਇੱਥੇ   

ਰੱਬਾ    ਡਾਲਰ    ਬੂਟੇ    ਪਿਆਰ    ਵਿਹਾਰ    Wallpaper   

ਵਕਤ ਦੀ ਸੂਈ    ਅੱਜ ਮੇਰਾ ਜਨਮਦਿਨ    Happy birthday friend    ਕੁੜੀ    ਕਲਯੁਗ    ਹਾਂ   

ਭਰਾ    ਕੰਜੂਸ    ਜ਼ਖ਼ਮ    ਗੱਪ    ਸ਼ਬਦ    ਮੋਹਰ   

ਔਰਤ    ਮਹਿੰਗੀਆਂ    ਜਨਮ ਦਿਨ    ਨਹੀਂ ਲੱਗਦੇ    ਮਾਲਾ    ਜ਼ਿੰਦਗੀ   

ਜਨੂਨ    ਹੱਥ    ਫਿਕਰ    ਫੌਜ    Boyfriend    ਗੁੱਡੀਆਂ   

Motivational    my birthday    ਚੰਗਾ    ਮਾਂ ਪਿਓ    ਹੁਸਨ    ਪਾਠ   

ਲੱਖ    ਅਰਦਾਸ    ਦੁਨੀਆਂ    ਗੱਲ    ਕਰਮ    ਸਨਾਨ   

ਸਮਾਂ    ਔਕਾਤ    ਸਾਊ ਪੁੱਤ    Teachers Day    ਮੀਹ    friendship   

good morning    ਚਲਾਕ    Happy teachers day    ਗੁੱਡ ਮੌਰਨਿੰਗ    ਗੁੱਡ ਮੋਰਨਿੰਗ    ਗੁੱਡ ਮੋਰਨਿੰਗ ਜੀ   

ਗੁਲਾਬ    ਗੁਰੂ    ਗੁਰਬਾਣੀ    ਗਰੀਬੀ    ਕੱਦੂ    ਕੰਨ   

ਕੁੱਲੀ    ਕੁੜੀਆਂ    ਕੀਮਤ    ਕੀਮਤੀ    ਕਿੱਥੇ    ਕਨੇਡਾ   

ਔਖੇ    ਓਨੀ ਕੁ    ਉਡਾਣ    ਇੰਤਜ਼ਾਰ    ਇਮਾਨਦਾਰੀ    ਅੰਮ੍ਰਿਤ   

ਅਧਿਆਪਕ    ਅਣਖ    ਅਜਾਦੀ    ਪ੍ਰਾਰਥਨਾ    ਰੰਗ    ਇਥੇ ਵੱਡੇ   

ਜਜ਼ਬਾਤੀ    ਹੌਲੀ    ਚਸ਼ਮਾ    ਬਦਮਾਸ਼    ਹੱਟਣ    ਕਰਮਾ   

ਦਿਨ    ਪਤਲਾ    ਬਾਅਦ    ਪਿੰਡਾਂ    ਅੱਤ    ਦੁੱਖ   

ਸਿਖਾਨੀ    ਸਕੂਲ    ਦਰਦ    ਸਿਆਣੇ    ਸ਼ਿੱਦਤ    ਨੀਤ   

ਗ੍ਰਹਿਣ    ਜਨਮ    ਯਾਰ    ਆਸਰਾ    ਹਵਾ    ਜਖਮ   

ਮਿੱਤਰਾਂ    ਦੀਵਾ    ਤਰਸਦੀ    ਜੁੱਤੀ    ਧੋਖਾ    ਚੁਗਲੀ   

ਜ਼ੁਬਾਨ    ਜਾਨਵਰ    ਬਰਸਾਤ    ਅੱਖਾਂ    ਮਾਫ    ਰਾਜਾ   

ਚਮਤਕਾਰ    ਘੋੜੇ    ਵਧਾਈਆਂ    ਨਸ਼ਾ    ਬੁਰਾੲੀ    ਜਾਤ   

ਘੋੜਾ    ਟਾਈਮ    ਹੁਕਮ    ਫ਼ਕੀਰ    ਚੰਗੇ ਵਿਚਾਰ    ਬਨਾਵਟੀ   

ਬੱਚੇ    ਮੁੱਛਾਂ    ਜਜ਼ਬਾਤ    ਬੇਬੇ    ਵੀਰੇ    ਪੱਗ   

ਅਜੇ    ਕਾਮਯਾਬੀ    ਅੱਜ ਦਿਨ    ਦਿਲ    ਵੇਖ    ਇਕੱਲਾ   

ਸਚਿਨ    ਰਹਿਣ    ਨਿੱਤ ਨਵੀ ਠੋਕਰ    ਦਾਤਿਆ    ਮੁਸਕਾਨ    ਆਕੜ   

ਬਚਪਨ    ਮਾੜਾ    ਫੋਟੋ    ਬੁੱਲੇ    ਪੈਰ    ਪੁਲਿਸ   

ਚਿੱਟਾ    ਉਮੀਦ    ਜਿੰਦਗੀਏ    ਰੱਜ    ਪੀਤੀ    ਸ਼ੁਭ ਸਵੇਰ   

ਨਾਰਾਂ    ਚੱਕ    ਕਿੰਨਾ    ਸਕੇ ਭਰਾ    ਚੰਡੀਗੜ੍ਹ    ਲੇਖ   

ਮੇਰੇ ਯਾਰ    ਡੇਰਾ    ਫਰਕ    ਬਹਾਦਰ    ਬਰ੍ਥਡੇ    ਸ਼ੌਂਕ   

ਸੇਵਾ    ਉਮਰਾਂ    ਰੱਖੜੀ    ਰੁੱਸਣਾ    ਪ੍ਰਮਾਤਮਾ    ਸਵੇਰੇ   

ਯਾਰੀ    ਕਲਮ    ਮਿੱਤਰ    ਸੂਰਜ    ਕਾਲਜ    ਸਾਈਕਲ   

ਮਿਹਨਤ    ਯਾਦਾਂ    ਮਿੱਠਾ    ਸੰਤਾ    ਮੁੰਡਾ    ਬੇਟੀ   

ਸੂਈ    ਬਾਪੂ    ਦੋਸਤੀ    ਆਨੰਦ    ਕਿਥੇ    ਪਰਿਵਾਰ   

ਜਿੰਦਗੀ    ਹਿੱਸਾ    ਸਰਦਾਰ    ਕਿਤਾਬ    ਮੁਹੱਬਤ    ਪਾਪਾ   

ਹੱਸਣਾ    ਇੰਜ    ਇੰਞ    ਅੱਖ    ਬੁਲੇਟ    ਗੁੱਸਾ   

ਪੱਤਿਆਂ    ਜਿਸ ਵੇਲੇ    ਧੁੱਪ    ਰਸਤਾ    ਸੱਚ    ਹਮੇਸ਼ਾ   

ਕਦਰ    ਬੱਲੇ    ਪਿਤਾ    ਦੇਸੀ    ਕਦੇ ਵੀ    ਰਾਤ   

ਜੱਟ    ਫਾਇਦਾ    ਨਖਰਾ    ਸਮਝਾਉਣ    ਮੁਸ਼ਕਿਲ    ਵਾਹਿਗੁਰੂ   

ਸ਼ੁਭ ਸਵੇਰ    ਸਵੇਰ    ਚਾਹ    ਪੰਜਾਬ    ਝੂਠ    ਰੱਬ   

ਚੰਨ    ਗਰੀਬ    ਭੈਣਾਂ    ਸਮਝ    ਮੌਸਮ