ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
1 - 211 of 211 Total
ContentWallpapers
ਚੱਲ ਕੇ ਵੇਖ ਲਿਆ ਦੁਨੀਆਂ ਦੇ ਹਿਸਾਬ ਨਾਲ
ਹੁਣ ਦੁਨੀਆ ਚਲਾਉਣੀ ਆਪਣੇ ਹਿਸਾਬ ਨਾਲ

Create Wallpaper for this quote
ਜ਼ਿੰਦਗੀ ਦੀ ਘੋਲ ਵੀ ਅਜੀਬ ਹੈ
ਸਦਾ ਹੀ ਸ਼ਰੀਫ ਜਾਵੇ ਹਾਰਦਾ
ਚਿੱਤ ਨਾ ਡੁਲਾਇਓ ਪਰ ਸੂਰਿਓ
ਵੇਖਿਓ ਨਜ਼ਾਰਾ ਜਾਂਦੀ ਵਾਰ ਦਾ#

Create Wallpaper for this quote
ਸੂਰਤਾਂ ਤੇਰੇ ਤੋਂ ਪਹਿਲਾਂ, ਬਾਅਦ ਵੀ ਲੱਖਾਂ ਵੇਖੀਆਂ ਨੇ,
ਪਰ ਆਖਰੀ ਵਾਰ ਉਸ ਸ਼ਿੱਦਤ ਨਾਲ ਬੱਸ ਤੈਨੂੰ ਦੇਖਿਆ ਸੀ”

Create Wallpaper for this quote
ਦਾਣਾ ਪਾਣੀ ਕਿੱਥੇ ਲਿਖਿਆ ਕਿੱਥੇ ਲਿਖੇ ਨੇ ਲੇਖ
ਕੁੱਝ ਮਿਲਦਾ ਕੁਝ ਰਹਿੰਦਾ ਕੋਸ਼ਿਸ਼ ਤਾਂ ਕਰਕੇ ਵੇਖ

Create Wallpaper for this quote
Feeling Awesome wallpaper
ਦਿਨ ਢੱਲਦਾ ਸਾਨੂੰ ਵੇਖਣ ਦੇ.. ਤੂੰ ਚੱੜ੍ਹਦਾ ਸੂਰਜ ਤੱਕਿਆ ਕਰ..
ਰੋਣੇ ਨੂੰ ਅਸੀਂ ਬਥੇਰੇ ਆ.. ਤੂੰ ਜਿਉਂਣ ਜੋਗੀਏ ਹੱਸਿਆ ਕਰ.

Create Wallpaper for this quote
ਜਿਹੜੇ ਸਾਡੀ ਥਾਂ ਤੇ ਤੂੰ ਚੁਣ ਲਏ ਨੀ ਤੇਰੇ ਨਾਲ ਨਿਭਾਉਦੇ ਵੇਖਾਂਗੇ .....!!

Create Wallpaper for this quote
ਮਿਹਨਤ ਤੇ ਰੱਖਦਾ ਯਕੀਨ ਜਿਹੜਾ ਬੰਦਾ..
ਉਹ ਕਿਸੇ ਵੱਲ ਵੇਖ ਕਿੱਥੇ ਸੜਦਾ..
ਜਿੱਤਣ ਤੋਂ ਪਹਿਲਾ ਜਿਹਨੂੰ ਹਾਰ ਦਾ ਸਵਾਦ ਪਤਾ..
ਉਹ ਹਵਾ ਕਦੇ ਨਹੀ ਕਰਦਾ..

Create Wallpaper for this quote
ਮਾੜੇ ਵੇਖ ਕੇ ਹਲਾਤ ਨੀ ਮੈਦਾਨ ਛੱਡੀ ਦੇ
ਚੰਗੀਆ ਹਲਾਤਾ 'ਚ ਨੀ ਰੱਬ ਭੁੱਲਦਾ

Create Wallpaper for this quote
ਮਹਿਕਮੇਂ ਨੇਂ ਇੱਕ ਗਸ਼ਤੀ ਪੱਤਰ ਰਾਹੀਂ ਆਪਣੇ ਮੁਲਾਜ਼ਮਾਂ ਨੂੰ ਸੂਚਿਤ ਕੀਤਾ ਕਿ ਇਸ ਸਾਲ ਤੋਂ ਫਰਵਰੀ ਦੇ ਮਹੀਨੇ ' ਚ ਫ਼ਰੀ ਮੈਡੀਕਲ ਚੈਕ ਕਰਵਾਇਆ ਜਾਏਗਾ ।
ਕੁਝ ਮੁਲਾਜ਼ਮ ਬੜਾ ਈ ਖੁਸ਼ ਬਈ ਅਗਲੇ ਸਾਲ ਤੋਂ ਦੱਬ ਕੇ ਮੈਡੀਕਲ ਬਿੱਲ ਬਣਵਾਇਆ ਕਰਾਂ ਗੇ । ਕੁਝ ਹੋਰ ਇਸ ਗੱਲੋਂ ਖੁਸ਼ ਕਿ ਮਹਿਕਮਾ ਸ਼ਾਇਦ ਫਿੱਟ ਬੰਦੇ ਵੇਖ ਕੇ ਤਰੱਕੀਆਂ ਦੇ ਦੇਵੇ।
ਫਰਵਰੀ ਚ ਮਾਹਿਰ ਡਾਕਟਰਾਂ ਦੀ ਇੱਕ ਟੀਮ ਆ ਗਈ । ਚੈਕ ਅਪ ਸ਼ੁਰੂ ਹੋ ਗਿਆ । ਵਣ ਵਣ ਦੀਆਂ ਬਿਮਾਰੀਆਂ ਸਾਹਮਣੇ ਆਉਣ ਲੱਗਿਆਂ ।
ਕਿਸੇ ਨੂੰ ਸ਼ੂਗਰ , ਕਿਸੇ ਨੂੰ ਬੀ ਪੀ, ਕਿਸੇ ਨੂੰ ਦਿਲ ਦੀ ਬਿਮਾਰੀ , ਕਿਸੇ ਨੂੰ ਸਾਹ ਚੜਦਾ , ਕਿਸੇ ਦੇ ਗੋਡੇ ਨਹੀਂ ਕੰਮ ਕਰਦੇ ਕਿਸੇ ਦੇ ਮੋਢੇ....
ਲੈ ਦੇ ਕੇ ਦੋ ਕੁ ਹੀ ਬਚੇ । ਕੈਲਾ ਤੇ ਜੈਲਾ ( ਕਰਨੈਲ ਤੇ ਜਰਨੈਲ ) । ਪੂਰੇ ਨੌਂ ਬਰ ਨੌਂ । ਕਿਸੇ ਨੂੰ ਖੰਘ ਜ਼ੁਕਾਮ ਵੀ ਨਹੀਂ । ਕੈਲਾ ਜੈਲਾ ਦੋਵੇਂ ਖੁਸ਼ । ਸ਼ੈਦ ਐਤਕੀਂ ਤਰੱਕੀ ਹੀ ਮਿਲ ਜਾਏ ।
ਮਹਿਕਮੇ ਚ ਮੈਡੀਕਲ ਚੈਕ ਅੱਪ ਦੇ ਨਤੀਜੇ ਪਰਖਣ ਅਤੇ ਬਣਦੀ ਜ਼ਰੂਰੀ ਕਾਰਵਾਈ ਦਾ ਫੈਸਲਾ ਲੈਣ ਲਈ ਫਾਈਲ ਚੱਲ ਪਈ।
ਮਾਰਚ ਦੇ ਅਖੀਰਲੇ ਦਿਨਾਂ ਚ ਇੱਕ ਦਿਨ ਬਸ ਕੈਲੇ ਤੇ ਜੈਲੇ ਨੂੰ ਹੀ ਇੱਕ ਇੱਕ ਚਿੱਠੀ ਮਿਲੀ । ਖੋਹਲ ਕੇ ਵੇਖਿਆ ।
ਕਾਰਣ ਦੱਸੋ ਨੋਟਿਸ ਸੀ । ਲਿਖਿਆ ਸੀ ," ਫਰਵਰੀ ਚ ਕਰਵਾਏ ਗਏ ਮੈਡੀਕਲ ਚੈਕ ਦੌਰਾਨ ਪਾਇਆ ਗਿਆ ਹੈ ਕਿ ਜਦੋ ਮਹਿਕਮੇ ਚ ਕੰਮ ਕਰਦੇ ਬਾਕੀ ਸਾਰੀਆਂ ਮੁਲਾਜ਼ਮਾਂ ਨੂੰ ਕੋਈ ਨਾਂ ਕੋਈ ਬਿਮਾਰੀ ਹੈ , ਇੱਕ ਤੁਸੀਂ ਹੀ ਹੋ ਜਿਨ੍ਹਾਂ ਨੂੰ ਕੋਈ ਆਮ ਬਿਮਾਰੀ ਜਿਵੇ ਕਿ ਬੀ ਪੀ ਤੇ ਦਿਮਾਗੀ ਤਣਾਅ ਵੀ ਨਹੀਂ । ਲੱਗਦੈ ਜਿਵੇ ਤੁਸੀਂ ਆਪਣੇ ਕੰਮ ਕਾਰ ਪ੍ਰਤੀ ਸੰਜੀਦਾ ਨਹੀਂ । ਕਿਉਂ ਨਾਂ ਤੁਹਾਡੇ ਖਿਲਾਫ ਬਣਦੀ ਜ਼ਰੂਰੀ ਕਾਰਵਾਈ ਕੀਤੀ ਜਾਏ ? "

Create Wallpaper for this quote
ਟੋਰ Google ਵੀ ਦੱਸ ਦੂ ਬੱਲੀਏ HiRAN WALA ਵੇਖੀ ਭਰਕੇ


Create Wallpaper for this quote
ਯਾਰੀ ਵਿਚ ਨਫਾ ਨੁਕਸਾਨ ਨਹੀਂਓ ਵੇਖੀ ਦਾ
ਦਿਲ ਮਿਲ ਜਾਵੇ ਫੇਰ ਹਾਣ ਨਹੀਂਓ ਵੇਖੀ ਦਾ
ਦਿਲ ਹੋਵੇ ਸੋਹਣਾ ਨਾਲੇ ਸਾਫ ਸੁਥਰਾ
ਫੇਰ ਕੱਚਾ ਪੱਕਾ ਯਾਰ ਦਾ ਮਕਾਨ ਨਹੀਂਓ ਵੇਖੀ ਦਾ

Create Wallpaper for this quote
Feeling Awesome wallpaper
ਤੁੰ ਹੱਥ ਫੜ ਕੇ ਤਾਂ ਵੇਖ ਸਰਦਾਰਨੀਏ ਸੋਹਣੇ ਯਾਰ ਦਾ
ਜੇ ਛੱਡ ਗਿਆ ਵਿਚਾਲੇ ਮੈ ਵੀ ਨਹੀ ਪੁੱਤ ਸਰਦਾਰ ਦਾ


Create Wallpaper for this quote
ਬੁਰੇ ਬੰਦੇ ਮੈਂ ਲੱਭਣ ਤੁਰਿਆ ਬੁਰਾ ਨਾ ਮਿਲਿਆ ਕੋਈ
ਆਪਣੇ ਅੰਦਰ ਝਾਕ ਕੇ ਵੇਖਿਆ ਮੈਥੋਂ ਬੁਰਾ ਨਾ ਕੋਈ


Create Wallpaper for this quote
ਮਿੱਤਰ ਹੀ ਸੜਨ ਤਰੱਕੀਆ ਤੇ ਕਲਯੁਗੀ ਜ਼ਮਾਨੇ ਵੇਖ ਲਏ
ਹੁਣ ਦੁਸ਼ਮਣੀਆ ਹੀ ਦੇ ਰੱਬਾ ਅਸੀਂ ਬੜੇ ਯਰਾਨੇ ਵੇਖ ਲਏ


Create Wallpaper for this quote
ਮਿਹਨਤ ਤੇ ਰੱਖਦਾ ਯਕੀਨ ਜਿਹੜਾ ਬੰਦਾ
ਉਹ ਕਿਸੇ ਵੱਲ ਵੇਖ ਕਿੱਥੇ ਸੜਦਾ
ਜਿੱਤਣ ਤੋਂ ਪਹਿਲਾ ਜਿਹਨੂੰ ਹਾਰ ਦਾ ਸਵਾਦ ਪਤਾ
ਉਹ ਹਵਾ ਕਦੇ ਨਹੀ ਕਰਦਾ


Create Wallpaper for this quote
Punjabi Att Status wallpaper
ਖੁਸ਼ੀਆ ਬੀਜੋਗੇ ਤਾਂ ਹਾਸੇ ਵੱਢੋਗੇ ਨਫ਼ਰਤਾਂ ਦੇ ਭੰਡਾਰ ਜੇ ਦਿਲੋਂ ਕੱਢੋਗੇ
ਇਨਸਾਨੀਅਤ ਦਾ ਅਕਸ ਵੇਖ ਤਾਂ ਸਹੀ
ਨਿਕਾਬੀ ਚਿਹਰੇ ਖ਼ੁਦ ਬ ਖ਼ੁਦ ਛੱਡੋਗੇ


Create Wallpaper for this quote
Accident ਵੇਖਣ ਤੇ xpressions
ਅਮਰੀਕਾ Oh My God
ਪਾਕਸਤਾਨੀ Ya Allah
ਅਫ੍ਰੀਕਾ O La La O
ਅਸਟ੍ਰੇਲੀਅਨ Got to hit
ਪੰਜਾਬੀ ਓ ਵਜਿਆ ਸਾਲਾ ਹੋਰ ਵੇਖ ਆਵਦੀ ਮਾਸੀ ਨੂੰ


Create Wallpaper for this quote
ਸੂਟ ਬੂਟ ਪਾਕੇ ਜਿਥੋ ਲੰਘ ਜਾਈ ਦਾ
ਨੱਡੀ ਮੁੜਕੇ ਨਾ ਵੇਖੇ ਏ ਹੋ ਨੀ ਸਕਦਾ


Create Wallpaper for this quote
ਜਿਹੜੀ ਛੱਡਗੀ ਸੀ ਬੇੜੀ ਬਿਹੰਦੀ ਦੇਖਕੇ
ਫਿਰੁ ਪਿਛੇ-ਪਿਛੇ ਧੱਕ ਪੈਂਦੀ ਵੇਖਕੇ


Create Wallpaper for this quote
ਕੁਝ ਦਿਨ ਚੁੱਪ ਰਹਿ ਕੇ ਵੇਖੋ ਲੋਕ ਸੱਚੀ ਤੁਹਾਨੂੰ ਭੁੱਲ ਜਾਣਗੇ


Create Wallpaper for this quote
ਬਹੁਤੀਆਂ ਗੱਲਾਂ ਕਰਦੇ ਨਾ ਕਿਧਰੇ ਵੇਖ ਲਈ ਅਜਮਾ ਕੇ
ਅਸੀ ਬੰਦਾ ਪਰਖ ਦੀੲਏ ਅੱਖਾਂ ਵਿੱਚ ਅੱਖਾਂ ਪਾਕੇ


Create Wallpaper for this quote
ਬੁਰੇ ਬੰਦੇ ਮੈਂ ਲੱਭਣ ਤੁਰਿਆ ਬੁਰਾ ਨਾ ਮਿਲਿਆ ਕੋਈ
ਆਪਣੇ ਅੰਦਰ ਝਾਕ ਕੇ ਵੇਖਿਆ ਮੈਥੋਂ ਬੁਰਾ ਨਾ ਕੋਈ

Create Wallpaper for this quote
Majedaar Punjabi Status wallpaper
ਕੁਝ ਇਸ ਤਰਾਂ ਮੈਂ ਆਪਣੀ ਜ਼ਿੰਦਗੀ ਤਮਾਮ ਕਰ ਦੇਵਾ.
ਸਵੇਰ ਤੋਂ ਸਿਰਫ ਤੈਨੂੰ ਹੀ ਵੇਖਾਂ ਤੇ ਸ਼ਾਮ ਕਰ ਦੇਵਾਂ.!!

Create Wallpaper for this quote
Yarri Dosti Punjabi Message wallpaper
ਏਨਾ ਵੇਹਲਾ ਵੀ ਹੋ ਸਕਦਾ ਐ ਕੋਈ ਬੰਦਾ
ਸਾਰਾ ਦਿਨ ਹੀ ਫੋਨ ਨਾ ਆਸਾ ਪਾਸਾ ਵੇਖੇ
ਓ ਮਿੱਤਰਾ ਜ਼ਿੰਦਗੀ ਐ ਨਜ਼ਰਾਨਾ ਮਾਣ ਹਵਾਵਾਂ ਨੂੰ
ਜਿਧਰੋਂ ਖੁਸ਼ੀ ਭਾਲਦਾ ਐ ਉਹ ਤਾਂ ਨਿਰੇ ਭੁਲੇਖੇ

Create Wallpaper for this quote
Sad Punjabi wallpaper
ਸਾਡਾ ਦਿਨ ਤਾ ਇੱਕਲੇਆ ਦਾ ਲ਼ੰਘ ਜਾਦਾ ਏ,
ਰਾਤ ਲੰਘਦੀ ਏ ਕਿੰਨੇਆ ਸਹਾਰਿਆ ਦੇ ਨਾਲ,
ਤੇਰਾ ਮੁੱਖ ਯਾਦ ਆਵੇ ਤਾ ਚੰਨ ਵੱਲ ਵੇਖਿਏ,
ਤੇਰੀ ਥਾਵੇ ਗੱਲਾ ਕਰੀ ਦੀ ਆ ਤਾਰਿਆ ਦੇ ਨਾਲ..

Create Wallpaper for this quote
ਉਸਨੇ ਵਾਦਾ ਕੀਤਾ ਸੀ 5 ਦਿਨ ਬਾਅਦ ਵਾਪਿਸ ਆਵਾਂਗੀ ਪਰ
ਅਸੀਂ ਜ਼ਿੰਦਗੀ ਦੀ ਕਿਤਾਬ ਖੋਲ ਕੇ ਵੇਖੀ ਤਾ ਜ਼ਿੰਦਗੀ ਦੇ ਦਿਨ ਹੀ 4 ਸੀ।

Create Wallpaper for this quote
ਕੋਈ ਪੰਡਤ ਦੱਸ ਨਹੀਂ ਸਕਦਾ ਵੇਖ ਕੇ ਹੱਥ ਦੀਆਂ ਲੀਕਾਂ ਨੂੰ.
ਜਿਸ ਘੱਲਿਐ ਓਹੀ ਜਾਣੇ ਜੰਮਣੇ ਮਰਨੇ ਦੀਆਂ ਤਰੀਕਾਂ ਨੂੰ.!!

Create Wallpaper for this quote
"ਵੇਖੀਂ ਅੱਜ ਨਾ ਨਾਂਹ ਕਰ ਦੇਈਂ
ਅੱਜ ਦਿਨ ਵੈਲੇਨਟਾਈਨ ਦਾ....।"

Create Wallpaper for this quote
valentine day messages punjabi wallpaper
ਹਮੇਸ਼ਾ ਖੁੱਲ ਕੇ ਹੱਸ ਸੱਜਣਾਂ ਭਾਂਵੇ ਦਿਲ ਚ ਲੱਖਾਂ ਗਮ ਹੋਵਣ.
ਤੈਨੂੰ ਵੇਖ ਕੇ ਕੲੀਅਾਂ ਨੇ ਮੁਸਕਰਾ ਦੇਣਾ ਭਾਂਵੇ ਓੁਲਝੇ ਕੲੀ ਸੋਚਾਂ ਚ ਹੋਵਣ.!!

Create Wallpaper for this quote
Gall pate di wallpaper
ਰਿਸ਼ਤੇ, ਪ੍ਰੇਮ, ਯਾਰੀ ਨਿਭਾਓਣ ਦਾ ਇਹੋ ਵੱਲ,
ਭਾਵਨਾਵਾਂ ਵੇਖੋ, ਸੰਭਾਵਨਾਵਾਂ ਨਹੀ....!!!

Create Wallpaper for this quote
Feeling Awesome wallpaper
10 ਮੁਲਕਾਂ ਦੇ ਲੋਕ ਹੈਲੀਕਾਪਟਰ ਦੀ ਰੱਸੀ ਨਾਲ ਲਮਕੇ ਸੀ,
ਵਿੱਚ ਇੱਕ ਆਪਣਾ ਪੰਜਾਬੀ ਵੀ ਸੀ . . .
ਪਾਇਲਟ ਕਹਿੰਦਾ :- ਭਾਰ ਬਹੁਤ ਜ਼ਿਆਦਾ ਏ,
ਤੁਹਾਡੇ ਵਿੱਚੋਂ ਇੱਕ ਜਾਣੇ ਨੂੰ ਰੱਸੀ ਛੱਡਣੀ ਪਵੇਗੀ .
ਨਹੀਂ ਤਾਂ ਹੈਲੀਕਾਪਟਰ ਥੱਲੇ ਡਿੱਗ ਜਾਵੇਗਾ,
ਕੋਈ ਨਹੀਂ ਬੋਲਿਆ, ਕਿਸੇ ਨੇ ਰੱਸੀ ਨਹੀਂ ਛੱਡੀ .
ਅਖ਼ੀਰ ਪੰਜਾਬੀ ਕਹਿੰਦਾ:- ਮੈਂ ਰੱਸੀ ਛੱਡ ਕੇ ਆਪਣੀ ਜਾਨ ਦਵਾਂਗਾ,
ਸਾਰੇ ਪੰਜਾਬੀ ਦਾ ਮੂੰਹ ਵੇਖਣ ਲੱਗ ਪਏ . . .
ਪੰਜਾਬੀ ਕਹਿੰਦਾ :- ਸਾਲਿਉ ਮੂੰਹ ਕੀ ਵੇਖੀ ਜਾਂਦੇ ਓ,
ਤਾੜੀਆਂ ਮਾਰੋਂ ਮੈਂ ਤੁਹਾਨੂੰ ਬਚਾਉਣ ਵਾਸਤੇ ਆਪਣੀ ਜਾਨ ਦੇਣ ਲੱਗਾ .
ਸਾਰੇ ਤਾੜੀਆਂ ਮਾਰਣ ਲੱਗੇ ਰੱਸੀ ਛੱਡ ਕੇ,
ਸਭ ਦੇ ਸਭ ਥੱਲੇ ਜਾ ਪਏ . . ਬੱਸ ਇੱਕ ਪੰਜਾਬੀ ਰਹਿ ਗਿਆ

Create Wallpaper for this quote
Funny Punjabi wallpaper
ਇੱਕ ਮੁੰਡਾ ਕਾਲਜ ਦੇ ਟਾਇਲੇਟ ਵਿੱਚ ਗਿਆ ,
ਅੰਦਰ ਟਾਇਲੇਟ ਸੀਟ ਉੱਤੇ ਬੈਠਾ ਤਾਂ ਵੇਖਿਆ
ਸਾਹਮਣੇ ਕੰਧ ਉੱਤੇ ਲਿਖਿਆ ਹੋਇਆ ਸੀ –
ਇੰਨਾ ਜ਼ੋਰ ਜੇਕਰ ਪੜਾਈ ਵਿੱਚ ਲਗਾਉਂਦਾ
ਤਾਂ ਅੱਜ ਕਿਸੇ ਚੰਗੀ ਸੀਟ ਉੱਤੇ ਬੈਠਾ ਹੁੰਦਾ !!!

Create Wallpaper for this quote
ਜਦ ਤੱਕ ਹੋ ਸਕਿਆ ਸਾਹਾਂ ਦੀ ਅਸੀਂ ਹਾਮੀ ਭਰ ਕੇ ਵੇਖਾਂਗੇ,
ਤੈਨੂੰ ਭੁੱਲਣਾ ਸੌਖਾ ਨਹੀਂ ਸੱਜਣਾ,
ਚੱਲ ਕੋਸ਼ਿਸ ਕਰ ਕੇ ਵੇਖਾਂਗੇ. . ♥

Create Wallpaper for this quote
ਰੁੱਸਿਆ ਨਾ ਕਰ ਤੂੰ, ਸਾਤੋ ਰਹਿ ਨਹੀਓ ਹੁੰਦਾ
ਤੈਨੂੰ ਵੇਖੇ ਕੋਈ ਹੋਰ, ਸਾਤੋ ਸਹਿ ਨਹੀਓ ਹੁੰਦਾ..

Create Wallpaper for this quote
ਚਲੋ ਇੱਕ ਵਾਰ ਮਰ ਕੇ ਦੇਖੀਏ ਹੁੰਦਾ ਭਲਾ ਕੀ ਹੈ,ਕਿਸੇ ਨੂੰ ਪਿਆਰ ਕਰਕੇ ਵੇਖੀਏ ਹੁੰਦਾ ਭਲਾ ਕੀ ਹੈ,
ਓਏ ਅਸੀ ਕੰਢੇ ਖੜੋਤੇ ਹੀ ਕਿਉਂ ਡਰਦੇ ਤੇ ਜਕਦੇ ਹਾਂ,ਚਲੋ ਡੁੱਬ ਕੇ ਜਾਂ ਤਰ ਕੇ ਵੇਖੀਏ ਹੁੰਦਾ ਭਲਾ ਕੀ ਹੈ,

Create Wallpaper for this quote
ਵੇਖ ਕੇ ਕੱਲਾ ਨਾ ਹੱਥ ਪਾਲੀ ਵੈਰੀਆ😡 ...
ਤੋਪਾ 🔫ਜਿਹੇ ਯਾਰ ਰੱਖੇ HIDE ਕਰਕੇ... 💪💪💪

Create Wallpaper for this quote
ਪਾਟੇ ਹੋਏ ਕੱਪੜੇ ਨਾ ਵੇਖ਼ੀਏ ਫ਼ਕੀਰਾ ਦੇ,,,,
ਏਹ ਨੀ ਪਤਾ ਲੀਖ਼ਿਆ ਕੀ ਵਿੱਚਤਕਦੀਰਾਂ ਦੇ,,,
ਰੱਬ ਦੀ ਰਜ਼ਾ ਦਾ ਵਿੱਚਰਾਜ਼ੀ ਰਹਣਾ ਚਾਹੀਦਾ ,,,
ਕਿਸੇ ਦੀ ਗਰੀਬੀ ਦਾ ਮਜ਼ਾਕ ਨੀ ਉਡਾਈਦਾ,,,

Create Wallpaper for this quote
ਕਲਮ ਖੁਦਾ ਦੀ ਜੇ ਮੇਰੇ ਕੋਲ ਹੋਵੇ
ਲਿਖ ਐਸਾ ਮੈ ਲੇਖ ਲਵਾਂ
ਮੇਰੀ ਮੁੱਠੀ ਵਿਚ ਤੂੰ ਬੰਦ ਹੋਵੇ
ਜਦ ਚਾਹਵਾਂ ਤੈਨੂੰ ਵੇਖ ਲਵਾ

Create Wallpaper for this quote
ਨੀਲੀ ਛੱਤ ਵਾਲਿਆ ਬਣਾ ਕੇ ਰੱਖੀਂ ਕਿਰਪਾ
ਤੇਰੇ ਆਸਰੇ ਖੁਆਬ ਵੱਡੇ ਵੇਖੀ ਬੈਠੇ ਆਂ।

Create Wallpaper for this quote
ਇਹ ਦਿਮਾਗ ਦੀਆਂ ਤਰਜਾਂ ਨੂੰ ਛੇੜ ਜਰਾ ,ਨਸ਼ੇ ਨੂੰ ਉਤਾਰ ਤਾਂ ਸਹੀ
ਜਰਾ ਸੁਫੀ ਹੋਕੇ ਵੇਖ ਅੱਖਾਂ ਖੋਲ ਕੇ, ਚੁਫੇਰੇ ਝਾਤੀ ਮਾਰ ਤਾਂ ਸਹੀਂ

Create Wallpaper for this quote
ਸੁਪਨੇ ਜੋ ਵੇਖੇ ਸਭ ਪੂਰੇ ਹੋਣਗੇ..
ਸਬਰਾਂ ਦੀ ਘੜੀ ⌚ਕਹਿੰਦੇ ਮਿੱਠੀ ਹੁੰਦੀ ਏ..

Create Wallpaper for this quote
ਤੇਰੇ ਟਿੱਲੇ ਤੋ ਉਹ ਸੂਰਤ ਦਿੱਸਦੀ ਆ ਹੀਰ ਦੀ.
ਉਹ ਲੈ ਵੇਖ ਗੋਰਖਾ ਉਡ ਦੀ ਆ ਫੁਲਕਾਰੀ.!!

Create Wallpaper for this quote
ਅੱਖ ਰੋਂਦੀ ਵੇਖੀ ਤੂੰ ਸਾਡੀ ਜਰਾ ਦਿਲ ਦੇ ਜਖਮ ਵੀ ਤੱਕ ਸੱਜਣਾਂ.
ਕੋਈ ਸਾਡੇ ਵਰਗਾ ਨਹੀਂ ਲੱਭਣਾਂ ਚਾਹੇ ਯਾਰ ਬਣਾ ਲਈ ਲੱਖ ਸੱਜਣਾਂ.!!

Create Wallpaper for this quote
ਘੈਂਟ ਸਟੇਟਸ wallpaper
ਉਸਨੇ ਵੇਖਿਆ ਹੀ ਨਹੀ ਆਪਣੀ ਹਥੇਲੀ ਨੂੰ.
ਉਸ ਵਿੱਚ ਹਲਕੀ ਜਿਹੀ ਲਕੀਰ ਮੇਰੀ ਵੀ ਸੀ.!!

Create Wallpaper for this quote
ਘੈਂਟ ਸਟੇਟਸ wallpaper
ਘੈਂਟ ਸਟੇਟਸ wallpaper
ਮੈਂ ਬਿਜੜੇ ਵਾਰੇ ਸੁਣਿਅਾ ਕਿ ੳੁਸ ਤੀਲਾ-ਤੀਲਾ ਚੁਣਿਅਾ
ੳੁਹ ਕਾਰੀਗ ਮਤਵਾਲਾ ਤੱਕ ਕਿਵੇਂ ਅਾਲ੍ਹਣਾਂ ਬੁਣਿਅਾ
ਰੱਬ ਵੀ ੳੁਸਦੀ ਕਲਾ ਵੇਖਦਾ ਬਹਿ ਬਿਰਖਾਂ ਦੇ ਓੁਲ੍ਹੇ
ੲਿਹ ਜਦ ਬੋਲਣ ੲਿੰਝ ਲਗਦਾ ੲੇ ਖੁਦ ਕੁਦਰਤ ਹੀ ਬੋਲੇ,

Create Wallpaper for this quote
ਪੰਜਾਬੀ ਅੱਤ ਸਟੇਟਸ wallpaper
ਮੱਛੀਆਂ ਵੀ ਖੁਸ਼ ਹੋ ਗਈਆਂ ਇਨਸਾਨ ਦੀ ਫਿਤਰਤ ਵੇਖ ਕੇ.
ਜਦੋਂ ਦਾ ਇਨਸਾਨ ਇਨਸਾਨ ਨੂੰ ਹੀ ਆਪਣੇ ਜਾਲ ਵਿੱਚ ਫਸਾਉਣ ਲੱਗਿਆ.!!

Create Wallpaper for this quote
ਪੰਜਾਬੀ ਅੱਤ ਸਟੇਟਸ wallpaper
ਜੋ ਕੱਲ ਸੀ ਉਸ ਨੂੰ ਭੁੱਲ ਜਾਉ ਜੋ ਅੱਜ ਹੈ ਉਸ ਨੂੰ ਜੀ ਕੇ ਵੇਖੋ ਅਉਣ ਵਾਲਾ.
ਟਾਈਮ ਖੁਸੀਆਂ ਲਿਆਏ ਗਾ ਇੱਕ ਵਾਰੀ ਵਾਹਿਗੁਰੂ ਬੋਲ ਕੇ ਤਾਂ ਦੇਖ.!!

Create Wallpaper for this quote
ਮਿਹਨਤਾਂ ਚੱਲ ਰਹੀਆਂ ਨੇ ਜਲਦੀ ਅੱਗੇ ਆਵਾਂਗੇ ਦੁਨੀਆਂ ਖੜ ਖੜ ਵੇਖੂ ਐਸਾ ਨਾਮ ਕਮਾਵਾਂਗੇ.!!

Create Wallpaper for this quote
ਘੈਂਟ ਸਟੇਟਸ wallpaper
ਚੇਤੇ ਕਰ ਕੇ ਪਿਆਰ FACEBOOK ਤੇ ਵੇਖ ਯਾਰ ਤੇਰੀ ਅੱਖ ਭਰ ਆਉਂਦੀ ਏ ਕੇ ਨਈ.
ਨਵੇ ਯਾਰ ਦੀ ਬੁੱਕਲ ਵਿਚ ਸੋਹਣੀਏ ਸਾਡੀ ਯਾਦ ਦੱਸੀ ਆਉਂਦੀ ਏ ਕੇ ਨਈ.!!

Create Wallpaper for this quote
ਘੈਂਟ ਸਟੇਟਸ wallpaper
ਹਾਲੇ ਤਾਂ ਬੜਿਅਾਂ ਬੰਦਿਸ਼ਾਂ ਨੇ.
ਜਦ ਰਸਤਾ ਖੁੱਲੂ ਵੇਖਾਂਗੇ..

Create Wallpaper for this quote
ਘੈਂਟ ਸਟੇਟਸ wallpaper
ਜਦੋਂ ਵੀ ਮੈਂ ਤੈਨੂੰ ਵੇਖਦਾਂ ਤਾਂ ਸੋਚਦਾਂ ਕਿ ਮੈਂ ਕਿੰਨਾ ਖੁਸ਼ਕਿਸਮਤ ਹਾਂ

Create Wallpaper for this quote
ਗੱਲ ਪਤੇ ਦੀ wallpaper
ਇਸ ਦੁਨੀਆਂ ਤੇ ਵੇਖੋ ਲੋਕੋ ! ਕੋਈ ਰੋਂਦਾ ਕੋਈ ਹੱਸਦਾ ਏ ।
ਕੋਈ ਕੋਈ ਦਿਲ ਦੀ ਗੱਲ ਸੁਣਾਵੇਂ ,ਕੋਈ ਤਾਂ ਦਿਲ ਵਿਚ ਰੱਖਦਾ ਏ ।

Create Wallpaper for this quote
ਜਿੰਦਗੀ wallpaper
ਦੁਨੀਆਂ ਦੇ ਰੰਗ ਵੇਖ ਕੇ ਮੈਂ ਵੀ ਆਪਣਾ ਮਿਜਾਜ ਬਦਲ ਲਿਆ,
ਰਾਬਤਾ ਸਭ ਨਾਲ ਰੱਖਾਂਗੀ ਵਾਸਤਾ ਕਿਸੇ ਨਾਲ ਵੀ ਨਹੀ.!!

Create Wallpaper for this quote
ਗੱਲ ਪਤੇ ਦੀ wallpaper
ਕਹਿੰਦਾ ਵੇਖ ਟਿਬੇਆ ਦੀ ਰੇਤ ਜਿਹਾ ਰੰਗ ਨੀ
ਮੈਂ ਹੋ ਗਿਆ ਮੁਰੀਦ ਤੇਰਾ ਸੋਹਣਿਏ...💑

Create Wallpaper for this quote
ਘੈਂਟ ਸਟੇਟਸ wallpaper
ਵਿੰਗੇ ਟੇਢੇ ਮੋੜ ਆਉਣਗੇ
ਰਾਹਾਂ ਦੇ ਵਿਚ ਰੋੜ ਆਉਣਗੇ
ਧੁੱਪਾਂ ਵੇਖ ਕੇ ਡਰ ਨਾ ਜਾਵੀਂ
ਅੱਗੇ ਜਾਕੇ ਬੋਹੜ ਆਉਣਗੇ

Create Wallpaper for this quote
ਮਹਿਲਾਂ ਵਾਲੇ ਖਾਣ ਗੋਲ਼ੀਆ ਨੀਂਦ ਦੀਆ,
ਕੁੱਲੀਆਂ ਵਾਲੇ ਬਿਨਾਂ ਬਿਸਤਰੇ ਸੁੱਤੇ ਵੇਖੇ ਨੇ.

Create Wallpaper for this quote
ਘੈਂਟ ਸਟੇਟਸ wallpaper
ਸਾਡੇ ਨਾਲੋ ਵੱਧ ਤੈਨੂੰ ਕੌਣ ਜਾਣਦਾ ਹੈ ਤੇਰੇ ਇਹ ਇਸ਼ਕ ਦੇ ਚੱਕਰਾਂ ਚ ਅਸੀ ਖੁਦ ਨੂੰ ਬਰਬਾਦ ਹੁੰਦੇ ਵੇਖਿਆ ਏ।

Create Wallpaper for this quote
ਘੈਂਟ ਸਟੇਟਸ wallpaper
ਜੇ ਵੇਖਾਂ ਦੁੱਖਾਂ ਦੀਆਂ ਢੇਰੀਆਂ ਨੂੰ ਲੱਗਦਾ ਜੀਣ ਦਾ ਹੱਜ ਕੋਈ ਨਾ,
ਜੇ ਤੱਕਾਂ ਤੇਰੀਆਂ ਰਹਿਮਤਾਂ ਨੂੰ ਤਾਂ ਲੱਗੇ ਮੈਨੂੰ ਮੰਗਣ ਦਾ ਹੀ ਚੱਜ ਕੋਈ ਨਾ।

Create Wallpaper for this quote
ਅੱਜ ਤੈਨੂੰ ਦੱਸਾਂ ਨਿਸ਼ਾਨੀ,
'ਉਦਾਸ' ਰਹਿੰਦੇ ਲੋਕਾਂ ਦੀ,
ਕਦੇ ਗੌਰ ਨਾਲ ਵੇਖੀ ਉਹ,
ਅਕਸਰ 'ਹੱਸਦੇ' ਬਹੁਤ ਨੇ.

Create Wallpaper for this quote
ਲੱਗਦਾ ਕੋਈ ਫੋਟੋ ਫੂਟੋ ਪਾਊਗਾ,.ਵਹਿਮ ਜਿਹਾ ਪਾ ਲੈਂਦੀਆਂ ਨੇ ...
ਸਾਡੀ ਫੋਟੋ ਵੇਖ ਕੇ ਤਾ ਕੁੜੀਆਂ, #Privacy ਹਟਾ ਲੈਂਦੀਆਂ ਨੇ

Create Wallpaper for this quote
ਪਿਆਰ ਦੀ ਜਿਸਨੇ ਕਦਰ ਨਾਂ ਕੀਤੀ ਹੱਸਦਾ ਓਹ ਵੀ ਵੇਖਿਆ ਨਹੀ,
ਕਿਸੇ ਦੇ ਘਰ ਨੂੰ ਜਿਹੜਾ ਤੋੜੇ ਵੱਸਦਾ ਓਹ ਵੀ ਵੇਖਿਆ ਨਹੀ !!

Create Wallpaper for this quote
ਗੱਲ ਪਤੇ ਦੀ wallpaper
ਗੱਲ ਪਤੇ ਦੀ wallpaper
ਇਹ ਦੁਨੀਆ ਚੁਸਤ ਚਲਾਕਾਂ ਦੀ, ਇਹ ਖੜੇ ਖੜੇ ਬੰਦੇ ਨੂੰ ਵੇਚ ਦਿੰਦੀ
ਕਿਸੇ ਨੂੰ ਵੇਖ ਨਾ ਖੁਸ਼ ਕੋਈ, ਇਹ ਤਾਂ ਬਲਦੀ ਅੱਗ ਵਿਚ ਵੀ ਹੱਥ ਸੇਕਦੀ।

Create Wallpaper for this quote
ਤੇਰੇ ਅਪਣੇ ਹੀ ਸੜਣਗੇ ਤਰੱਕੀ ਵੇਖ ਕੇ
ਤੂੰ ਚਾਰ ਪੋੜੀਆਂ ਅਜੇ ਚੜਕੇ ਤਾਂ ਵੇਖ...

Create Wallpaper for this quote
ਗੱਲ ਪਤੇ ਦੀ wallpaper
"ਕਿਸਮਤ ਲੈਣੀ ਐ ਗੁਲਾਮ ਕਰ ਮੈ
"ਮਾੜ੍ਹਾ ਟਾਈਮ⌚ਫਿਰ ਦੂਰੋ ਦੂਰੋ ਝਾਕੂ ਉਏ"
"ਸਾਰਾ ਜੱਗਜਿੱਤ ਲੈਣਾ ਐ ਮੈ ਵੇਖ ਲਈ
"ਫਿਰ👣ਕਦਮਾਂ ਚ ਰੱਖੂ ਬੇਬੇ ਬਾਪੂ ਦੇ"

Create Wallpaper for this quote
ਸ਼ੇਰ ਸ਼ੇਰਨੀ ਨੂੰ ਕਿੱਸ ਕਰਨ ਲੱਗਾ
ਪਰ ਸ਼ੇਰਨੀ ਨੇ ਸ਼ੇਰ ਨੂੰ ਰੋਕ ਲਿਆ
ਤੇ ਇਧਰ ਉਧਰ ਵੇਖਣ ਲੱਗੀ ।
ਸ਼ੇਰ :- ਕੀ ਹੋਇਆ ।
ਸ਼ੇਰਨੀ :- ਵੇਖ ਰਹੀ ਆਂ ਕਿ ਕਿਤੇ ਲਾਗੇ
ਡਿਸਕਵਰੀ ਵਾਲੇ ਤੇ ਨਹੀਂ, ਸਾਲੇ MMS ਬਣਾ ਦਿੰਦੇ ਆ !

Create Wallpaper for this quote
10 ਮੁਲਕਾਂ ਦੇ ਲੋਕ ਹੈਲੀਕਾਪਟਰ ਦੀ ਰੱਸੀ ਨਾਲ ਲਮਕੇ ਸੀ, ਵਿੱਚ ਇੱਕ ਆਪਣਾ ਪੰਜਾਬੀ ਵੀ ਸੀ . . .
ਪਾਇਲਟ ਕਹਿੰਦਾ :- ਭਾਰ ਬਹੁਤ ਜ਼ਿਆਦਾ ਏ, ਤੁਹਾਡੇ ਵਿੱਚੋਂ ਇੱਕ ਜਾਣੇ ਨੂੰ ਰੱਸੀ ਛੱਡਣੀ ਪਵੇਗੀ .
ਨਹੀਂ ਤਾਂ ਹੈਲੀਕਾਪਟਰ ਥੱਲੇ ਡਿੱਗ ਜਾਵੇਗਾ, ਕੋਈ ਨਹੀਂ ਬੋਲਿਆ, ਕਿਸੇ ਨੇ ਰੱਸੀ ਨਹੀਂ ਛੱਡੀ .
ਅਖ਼ੀਰ ਪੰਜਾਬੀ ਕਹਿੰਦਾ:- ਮੈਂ ਰੱਸੀ ਛੱਡ ਕੇ ਆਪਣੀ ਜਾਨ ਦਵਾਂਗਾ, ਸਾਰੇ ਪੰਜਾਬੀ ਦਾ ਮੂੰਹ ਵੇਖਣ ਲੱਗ ਪਏ . . .
ਪੰਜਾਬੀ ਕਹਿੰਦਾ :- ਸਾਲਿਉ ਮੂੰਹ ਕੀ ਵੇਖੀ ਜਾਂਦੇ ਓ, ਤਾੜੀਆਂ ਮਾਰੋਂ ਮੈਂ ਤੁਹਾਨੂੰ ਬਚਾਉਣ ਵਾਸਤੇ ਆਪਣੀ ਜਾਨ ਦੇਣ ਲੱਗਾ .
ਸਾਰੇ ਤਾੜੀਆਂ ਮਾਰਣ ਲੱਗੇ ਰੱਸੀ ਛੱਡ ਕੇ, ਸਭ ਦੇ ਸਭ ਥੱਲੇ ਜਾ ਪਏ . . ਬੱਸ ਇੱਕ ਪੰਜਾਬੀ ਰਹਿ ਗਿਆ

Create Wallpaper for this quote
ਜਦੋਂ ਵੀ ਮੈਂ ਤੈਨੂੰ ਵੇਖਦਾਂ ਤਾਂ ਸੋਚਦਾਂ ਕਿ ਮੈਂ ਕਿੰਨਾ ਖੁਸ਼ਕਿਸਮਤ ਹਾਂ...

Create Wallpaper for this quote
ਕਿਸੇ ਰੋਂਦੇ ਨੂੰ ਹਸਾ ਕੇ ਵੇਖੋ ਤੁਹਾਨੂੰ ਅੰਦਰੋਂ ਖੁਸ਼ੀ ਮਿਲੇਗੀ..

Create Wallpaper for this quote
ਗੱਲ ਪਤੇ ਦੀ wallpaper
ਸ਼ਖਸ਼ੀਅਤ ਹੋਵੇ ਤਾਂ ਹੀ ਦੁਸ਼ਮਣ ਬਣਦੇ ਨੇ..
ਨਹੀਂ ਤਾਂ ਅੱਜ ਕੱਲ ਮਾੜੇ ਬੰਦੇ ਵੱਲ ਕੌਣ ਵੇਖਦਾ..

Create Wallpaper for this quote
ਘੈਂਟ ਸਟੇਟਸ wallpaper
ਘੈਂਟ ਸਟੇਟਸ wallpaper
🐕ਇਕ ਕੁੱਤਾ ਕਿਤੇ ਰਾਹ ਭੁੱਲ ਗਿਆ।
. ਸਾਹਮਣੇ ਜੰਗਲ🌳🌾'ਚੋਂ ਸ਼ੇਰ🐅ਆਉਂਦੇ ਵੇਖਿਆ ਤੇ ਸੋਚਿਆ ਕਿ ਅੱਜ ਤਾਂ ਗਏ ਹੁਣ।
. ਅਚਾਨਕ🐕ਉਸਨੂੰ ਸਾਹਮਣੇ ਕੁੱਝ ਸੁੱਕੀਆਂ ਹੋਈਆਂ ਹੱਡੀਆਂ☠ਪਈਆਂ ਦਿਸੀਆਂ।
ਉਸਦੇ🐕ਦਿਮਾਗ 'ਚ ਇਕ ਤਰਕੀਬ ਆਈ

🐕ਹੱਥ ਵਿਚ ਹੱਡੀ☠ਫੜ ਕੇ ਸ਼ੇਰ🐅ਦੇ ਵੱਲ ਪਿੱਠ ਕਰਕੇ ਬੈਠ ਗਿਆ ਤੇ ਉਚੀ ਉਚੀ ਬੋਲਣ ਲਗ ਪਿਆ 'ਬਈ ਅੱਜ ਤਾਂ ਨਜ਼ਾਰਾ ਆ ਗਿਆ ਸ਼ੇਰ🐅ਖਾ ਕੇ, ਜੇ ਇਕ ਹੋਰ ਸ਼ੇਰ🐆ਮਿਲ ਜਾਂਦਾ ਤਾਂ ਪੂਰਾ ਢਿੱਡ ਭਰ ਜਾਣਾ ਸੀ।'
. ਸ਼ੇਰ🐅ਇਹ ਵੇਖ ਕੇ ਡਰ ਗਿਆ ਤੇ ਸੋਚਿਆ ਕਿ ਇਹ ਆਮ🐕ਕੁੱਤਾ🐩ਨਹੀਂ, ਸੋ ਭੱਜਣਾ ਹੀ ਠੀਕ ਆ।
ਇਹ ਸੱਭ ਕੁੱਝ ਇਕ ਦਰਖਤ ਤੇ ਬੈਠਾ ਬਾਂਦਰ🐒ਵੇਖ ਰਿਹਾ ਸੀ।
ਸ਼ੇਰ🐅ਦੀ ਦੋਸਤੀ ਹਾਸਲ ਕਰਨ ਲਈ ਬਾਂਦਰ🐒ਵੀ ਸ਼ੇਰ🐅ਵੱਲ ਸੱਚ ਦੱਸਣ ਭੱਜਿਆ।
ਕੁੱਤੇ🐕ਨੇ ਬਾਂਦਰ🐒ਨੂੰ ਜਾਂਦੇ ਹੋਏ ਵੇਖ ਲਿਆ।
ਬਾਂਦਰ🐒ਨੇ ਸ਼ੇਰ🐅ਨੂੰ ਸਭ ਕਹਾਣੀ ਦੱਸ ਦਿੱਤੀ।
ਸ਼ੇਰ🐅ਨੂੰ ਸੁਣ ਕੇ ਗੁੱਸਾ ਆਇਆ ਤੇ ਬਾਂਦਰ🐒ਨੂੰ ਕਿਹਾ ” ਚੱਲ ਮੇਰੇ ਨਾਲ ਅੱਜ ਕੁੱਤੇ🐕ਦੀ ਕਹਾਣੀ ਮੁੱਕਾ ਦਿਨੇ ਆਂ।
(ਕੀ ਤੁਸੀ ਕੁੱਤੇ🐕ਦੇ ਇਨੀ ਜਲਦੀ ਕਿਤੇ ਹੋਏਇੰਤਜ਼ਾਮ ਬਾਰੇ ਸੋਚ ਸਕਦੇ ਹੋ ?)
ਉਸਨੇ🐕ਸ਼ੇਰ ਨੂੰ🐅ਆਪਣੇ ਵੱਲ ਆਉਂਦੇ ਵੇਖਿਆ ਤੇ ਇਕ ਵਾਰ ਫਿਰ ਸ਼ੇਰ ਵੱਲ ਪਿੱਠ ਕਰਕੇ ਉੱਚੀ ਉੱਚੀ ਬੋਲਣ ਲੱਗ ਪਿਆ
”ਆਹ ਸਾਲੇ ਬਾਂਦਰ🐒ਨੂੰ ਇਕ ਸ਼ੇਰ🐅ਲਿਆਉਣ ਭੇਜਿਆ ਤੇ ਕੰਜਰ ਆਇਆ 'ਨੀ ਹਾਲੇ ਤੱਕ।'
ਸ਼ੇਰ🐅ਫਿਰ ਭੱਜ ਗਿਆ😂😂😂
MORAL - ਹਮੇਸ਼ਾ ਤਾਕਤ ਈ ਕੰਮ ਨੀ ਆੳਦੀ ਦਿਮਾਗ ਵੀ ਬੜੀ ਕੁੱਤੀ ਚੀਜ਼ ਆ।

Create Wallpaper for this quote
ਵੱਡੇ MSG ਤੇ ਕਹਾਣੀਆਂ wallpaper
ਸੀ ਅਣਖੀ ਸੂਰਮਾ ਚੱਕੀ ਪਿਸਤੌਲ ਜਿਹਨੂੰ ਵੇਖਦਿਆਂ ਈ ਗੋਰਿਆਂ ਨੂੰ ਪੈਂਦੇ ਸੀ ਹੌਲ

Create Wallpaper for this quote
ਦੇਸ਼ਭਗਤੀ wallpaper
ਪੈਂਦੀਆਂ ਕਬੱਡੀਆਂ ਆ ਨੇ ਚੜ ਚੜ ਕੇ ਵੇਖਦਾ ਜ਼ਮਾਨਾ ਸਾਰਾ ਖੜ ਖੜ ਕੇ
ਅੱਜ ਸਾਹਨਾਂ ਦੇ ਪਿੜਾਂ ਦੇ ਵਿੱਚ ਮੇਲ ਹੋਣੇ ਆ ਤੇ ਸ਼ੇਰਾਂ ਨੇ ਪਹਾੜਾਂ ਨਾਲ ਮੱਥੇ ਲਾਉਣੇ ਆ
ਦੁੱਧ ਮੱਖਣਾਂ ਨਾਲ ਪਾਲੀ ਜਵਾਨੀ ਤੇ ਚੁੰਘ ਚੁੰਘ ਮੱਝਾਂ ਬੂਰੀਆਂ
ਆ ਗਈ ਏ ਡੋਲਿਆਂ ਪੱਟਾਂ ਵਿੱਚ ਜਾਨ ਮਿੱਤਰੋ ਤੇ ਅੱਜ ਕਿਹੜਾ ਜਿਤੁਗਾ ਕਬੱਡੀ ਦਾ ਮੈਦਾਨ ਮਿੱਤਰੋ

Create Wallpaper for this quote
ਕਬੱਡੀ wallpaper
ਵੇਖਣ ਹੋ ਹੋ ਲੋਕੀ ਪੱਬਾਂ ਭਾਰ ਕਬੱਡੀ ਨੂੰ
ਜੁਗਾਂ ਜੁਗਾਂ ਤੋਂ ਕਰਨ ਪੰਜਾਬੀ ਪਿਆਰ ਕਬੱਡੀ ਨੂੰ

Create Wallpaper for this quote
ਕਬੱਡੀ wallpaper
ਵੇਖ ਚੜਾਈ ਯਾਰਾਂ ਦੀ ।
ਰੂਹ ਠਰ ਜਾਂਦੀ ਮੁਟਿਆਰਾਂ ਦੀ।

Create Wallpaper for this quote
ਘੈਂਟ ਸਟੇਟਸ wallpaper
ਘੈਂਟ ਸਟੇਟਸ wallpaper
ਦੁਨੀਆਂ ਵਿੱਚ ਸਿਰਫ 2% ਲੋਕਾਂ ਧੁੱਪ ਨਾਲ ਸੜਦੇ ਨੇ,
ਬਾਕੀ 98% ਤਾਂ ਸਾਡੀ ਯਾਰੀ ਵੇਖ ਕੇ ਈ ਸੜ ਜਾਂਦੇ ਨੇ ।

Create Wallpaper for this quote
ੳੁਮਰ ਛੋਟੀ ਅਾ ਮੇਰੀ ਤੇ ਖੁਅਾੲਿਸਾ ਵੱਡੀਅਾ ਨੇ,
ਵੇਖਣ ਵਾਲੀ ਗੱਲ ਹੈ ੳੁਮਰ ਛੇਤੀ ਪੂਰੀ ਹੁੰਦੀ ਕੇ,
ਖੁਅਾੲਿਸਾ ?

Create Wallpaper for this quote
ਵੇਖ ਕੇ ਤਰੱਕੀ ਕਿਸੇ ਬੰਦੇ ਦੀ ਬੱਲਿਆ ਕਦੇ ਨੀ ਖਾਰ ਖਾਈ ਦੀ,
ਰੱਬ ਜਿਹੇ ਯਾਰਾ ਨਾਲ ਖੁਸ਼ ਰਹੀ ਦਾ ਮਾੜੀ ਮੋਟੀ ਗੱਲ ਦਿਲ ਤੇ ਨੀ ਲਾਈ ਦੀ ।

Create Wallpaper for this quote
ਵਹਿੰਦੇ ਹੋਏ #ਦਰਿਆ ਨੂੰ ਕੀ ਮੇੜੋਗਾ ਕੋਈ, ਟੁੱਟੇ ਹੋਏ #ਸ਼ੀਸ਼ੇ ਨੂੰ ਕੀ ਤੇੜੋਗਾ ਕੋਈ ਚੱਲ #ਯਾਰਾ ਫੇਰ ਇਕ ਵਾਰ #ਇਸ਼ਕ ਕਰਕੇ ਵੇਖਦੇ ਆ ਹੁਣ ਟੁੱਟੇ ਹੋਏ #ਦਿਲ ਦਾ ਕੀ ਤੇੜੋਗਾ ਕੋਈ... ‬

Create Wallpaper for this quote
ਜਿਸ ਦਿਨ ਦਾ ਉਸ ਕਮਲੀ ਨੇ ਆਖਿਆ ਕੇ ਤੈਨੂੰ ਵੇਖਣ ਦਾ ਹੱਕ ਬਸ ਮੇਰਾ ਏ..... ਸੱਚੀਂ ਸੋਂਹ ਰੱਬ ਦੀ ਅਸੀਂ ਉਸ ਦਿਨ ਦਾ ਸ਼ੀਸ਼ੇ ਤੋਂ ਵੀ ਮੁੱਖ ਮੋੜ ਲਿਆ😍😍

Create Wallpaper for this quote
ਜਲੀ ਹੋਈ ਰੋਟੀ ਵੇਖ ਕੇ ਇੰਨਾ ਰੋਲਾ ਕਿਉਂ ਪਾ ਰੱਖਿਆ_ . . . . . . . ਮਾਂ ਦੀਆਂ ਜਲੀਆ ਹੋਈਆ ਉਂਗਲੀਆ ਵੇਖ ਲੈਦਾਂ ਤੇਰੀ ਭੁੱਖ ਹੀ ਮਿੱਟ ਜਾਣੀ ਸੀ _😪😪.... #mom#love

Create Wallpaper for this quote
ਹਰ ਰੀਝ ਮੇਰੀ ਨੂੰ👳ਬਾਪੂ ਜੀ,, ਤੁਸੀਂ ਪਹਿਲੇ ਬੋਲ ਪੁਗਾਇਆ 👈🏻ਮੈਂ ਜੱਗ👀ਵੇਖਾਂ ਥੋਡੇ ਮੋਡੇ ਚੜ੍ਹ, ਜਦ-ਜਦ ਧਰਤੀ ਤੇ ਆਇਆ 🙏🏻 ਮੈਂ🙏ਰੱਬ ਨੂੰ ਥੋਡੇ ਵਿੱਚ ਤੱਕਿਆ, ਨਾ ਮੰਦਰ-ਮਸੀਤੀਂ ਪਾਇਆ🙏 LoVE U daD

Create Wallpaper for this quote
ਸਾਡੇ ਵਾਂਗੂ ਤੂੰ ਵੀ ਦੁੱਖ ਸਹਿ ਕੇ ਵੇਖ ਲੈਅ.. ਜਿਵੇਂ ਅਸੀਂ ਕੱਲੇ �ਰਹੇ ..ਤੂੰ ਵੀ ਰਹਿ ਕੇ ਵੇਖ ਲੈਅ....

Create Wallpaper for this quote
ਕਿਤੇ ਰੰਗ ਨਾ ਵਟਾ ਲਈਂ ਕੁੜੀਏ ਨੀ ਦੁਨੀਆ ਦੇ ਰੰਗ ਵੇਖਕੇ..

Create Wallpaper for this quote
Punjabi ਪੰਜਾਬੀ Songs Lines wallpaper
ਪੰਜਾਬੀ Songs Lines wallpaper
ਨਾ ਕਿਸੀ ਨੇ ਸੱਚਾ ਪਿਆਰ ਕੀਤਾ ਨਾ ਕੋਈ ਕਰਦੀ,
ਘੈਂਟ ਜੱਟ ਵੇਖ ਹਰੇਕ ਪੱਲਾ ਫੜਦੀ ।

Create Wallpaper for this quote
ਸ਼ੌਕੀ ਪਿੰਡਾ ਵਾਲੇ ਆ, ਤਜਰਬੇਕਾਰ ਵੀ ਬਾਲੇ ਆ ਜਦੋ ਲਾ ਕੇ ਸ਼ੌਕੀਨੀ ਨਿਕਲਈਏ ਅੱਖ ਰਨ ਦੀ ਸਾਡੇ ਤੇ ਖੜਦੀ ਐ ਟੌਹਰ ਵੇਖ ਕੇ ਮਿੱਤਰਾ ਦੀ ਕੋਈ ਮਰਦੀ ਐ ਤੇ ਕੋਈ ਸੜਦੀ ਐ।।

Create Wallpaper for this quote
ਹਾਦਸਿਆਂ ਤੋਂ ਬਚਦਾ ਰਿਹਾ ਜੋ ਉਮਰ ਸਾਰੀ ਟੁਕੜੇ ਟੁਕੜੇ ਹੋ ਗਿਆ ਅਕਸ ਆਪਣਾ ਵੇਖ ਕੇ...

Create Wallpaper for this quote
ਲੱਖਾਂ ਸੁਪਨੇ ਵੇਖੇ ਮੇਰੀ ਅੱਖੀਆਂ👀 ਨੇ ਇੱਕ ਦਿਨ ਚਮਕਾਗੇ ਅਸੀ, ਆਸਾਂ #ੴ🙏🏻 ਤੇ ਰੱਖਿਆ ਨੇ..

Create Wallpaper for this quote
ਲੋੜ ਪੈਣ ਉਤੇ ਵਾਧਾ ਘਾਟਾ ਨਈਓ ਵੇਖਦੇ :
ਮੁੰਡੇ ਪਿੰਡਾਂ ਦੇ ਗਣਿਤ ਵਿੱਚੋ ਫੇਲ ਬੱਲੀਏ....

Create Wallpaper for this quote
ਬਾਹਲੇ ਸਿਆਣੇ ਬੰਦੇ ਨੂੰ ਦੂਰੋ ਹੀ ਮੱਥਾ ਟੇਕੀ ਦਾ
ਜਦੋ ਸਟੈਂਡ ਹੀ ਲੈ ਲਿਆ
ਫਿਰ ਅੱਗਾ ਪਿੱਛਾ ਨਹੀ ਵੇਖੀ ਦਾ....

Create Wallpaper for this quote
ਕੱਢ ਦਿਆਂਗੇ ਉਹ ਵੀ ਜਿਹੜਾ, ਤੇਰੇ ਮਨ ਵਿੱਚ ਵਹਿਮ ਅਾ
ਪੁੱਛ ਕੇ ਵੇਖੀ ਆਪਣੀ ਸਹੇਲੀ ਨੂੰ ਓਹ ਵੀ ਸਾਡੀ ਕੱਟੜ ਫੈਨ ਅਾ...

Create Wallpaper for this quote
ਹੁੰਦੇ ਨੱਖਰੇ ਨੇ ਅੱਲੜਾ ਦੇ ਵੱਖਰੇ ਮੈ ਜਾਣਾ ਭੇਤ ਰਗ-ਰਗ ਦਾ
ਯਾਰ 'ਚ ਜਲੇਬੀ ਜਿੰਨੇ ਵਲ ਸੋਹਣੀਏ ਉਂਝ ਵੇਖਣੇ ਨੂੰ ਸਿੱਧਾ ਲਗਦਾ......

Create Wallpaper for this quote
ਇੱਕ ਦਿਨ ਵੇਖੀਂ ਸਾਡੀ ਤਕਦੀਰ ਨੇ ਕਿਵੇਂ ਘੁੰਮਣਾ
ਅਸੀਂ ਧਰਤੀ ਤੇ ਖੜੇ ਹੋ ਕੇ ਅੰਬਰਾਂ ਨੂੰ ਚੁੰਮਣਾ👆

Create Wallpaper for this quote
ਜਦੋਂ ਮੈਂ ਪਹਿਲੀ ਸਵੇਰ ਨੂੰ ਆਪਣੀਆਂ ਅੱਖਾਂ ਖੋਲ੍ਹਦਾ ਹਾਂ,
ਅਤੇ ਸੁੰਦਰ ਸੰਸਾਰ ਵੱਲ ਵੇਖਦਾ ਹਾਂ,
ਮੈਂ ਰੱਬ ਦਾ ਸ਼ੁਕਰ ਕਰਦਾ ਹਾਂ ਕਿ ਮੈਂ ਜੀਵਿਤ ਹਾਂ ।

Create Wallpaper for this quote
ਸੋਚਿਆ ਸੀ ਵੈਰ 🔫 ਪਾਉਣਾ ਨੀ ਨਵਾਂ.. ਪਰ ਫਿਰ ਵੀ ਤੂੰ ਮਨ ਸਮਝਾ ਕੇ ਵੇਖ ਲੀ. ...ਤੂੰ ਜਿੱਥੇ ਚਾਹੇ ਯਾਰ ਨੂੰ ਬੁਲਾ ਕੇ ਵੇਖ ਲੀ... ਜੇ ਕੱਢਣਾ💥 ਭੁਲੇਖਾ ਤਾਂ ਪੰਗਾ😏 ਪਾ ਕੇ ਵੇਖ ਲੀ.

Create Wallpaper for this quote
ਚੰਨ ਵਲ ਵੇਖ ਕੇ ਫਰਿਆਦ ਮੰਗਦੇ ਹਾਂ,
ਅਸੀਂ ਜ਼ਿੰਦਗੀ ਚ ਬੱਸ ਤੇਰਾ ਪਿਆਰ ਮੰਗਦੇ ਹਾਂ,
ਭੁੱਲ ਕੇ ਵੀ ਕਦੇ ਮੇਰੇ ਤੋ ਦੂਰ ਨਾ ਜਾਵੀਂ,
ਅਸੀਂ ਕੇਹੜਾ ਤੇਰੇ ਤੋ ਤੇਰੀ ਜਾਨ ਮੰਗਦੇ ਹਾਂ ॥ ✍✍

Create Wallpaper for this quote
ਤੈਨੂੰ ਵੇਖਣ ਨੂੰ ਦਿਲ ਕਰਦਾ ਆ
ਦਿਨ ਕਢੀਏ ਨਾਲ ਤਰੀਕਾਂ ਦੇ
ਤੂੰ ਆਵੇਂ ਤੇ ਗਲ ਨਾਲ ਲਾ ਲਈਏ,
ਜਾਨ ਸੁੱਕੀ ਜਾਵੇ ਵਿਚ ਉਡੀਕਾਂ ਦੇ

Create Wallpaper for this quote
ਸਿਰਫ ਮੇਰੇ ਚਿਹਰੇ ਦਾ ਹਾਲ ਵੇਖ ਕੇ ਹੀ ਨਿਕਲ ਆਏ ਹੰਝੂ ਉਹਦੇ ਦਿਲ ਦਾ ਹਾਲ ਤਾਂ ੳੁਹਨੇ ਹਾਲੇ ਵੇਖਿਆ ਹੀ ਨਹੀਂ ਸੀ...

Create Wallpaper for this quote
ਆਪ ਹੀ ਛੱਡ ਕੇ ਕਹਿੰਦੀ:-ਮੈਨੂੰ ਤਾਂ ਮੇਰੀ ਜਵਾਨੀ ਤੇ ਮਾਨ ਆ
'ਹੈਰਾਨ ਹੋ ਗਈ ਮੈਨੂੰ ਯਾਰਾਂ ਨਾਲ ਹੱਸਦੇ ਨੂੰ ਵੇਖ ਕੇ
ਮੈਂ ਕਿਹਾ :-ਚੰਦਰੀਏ ! ਮੇਰੀ ਤਾਂ ਯਾਰਾਂ 'ਚ ਜਾਨ ਅਾ..

Create Wallpaper for this quote
ਇਕੱਲਾ ਘੁੰਮਦੇ ਵੇਖਕੇ ਟਿੱਚਰਾਂ ਕਰਦੇ ਆ,
ਵੈਰੀਆਂ ਨੂੰ ਇਹ ਪਤਾ ਨੀ,
ਇੱਕ ਫੋਨ ਨਾਲ ਯਾਰਾਂ ਬੈਲੀਆਂ ਨੇ ਮੇਲੇ ਲਾ ਦੇਣੇ ਆ ।

Create Wallpaper for this quote
ਕਿਸੇ ਨੂੰ ਮੂੰਹ ਤੇ ਬੋਲਣ ਦਾ ਮੌਕਾ ਨਈਂ ਦਈ ਦਾ
ਲੋਕ ਪਿੱਠ ਪਿੱਛੇ ਦਾਅ ਲਾ ਜਾਂਦੇ ਨੇ
ਟਿੱਚਰਾਂ ਕਰਦੇ ੳ ਮਾੜੇ ਦਿਨ ਵੇਖ ਕੇ,
ਪਰ ਬਈ ਟਿੱਚਰਾਂ ਸਹਿਣ ਵਾਲਿਆਂ ਦੇ ਵੀ ਦਿਨ ਆ ਜਾਂਦੇ ਨੇਂ.

Create Wallpaper for this quote
ਮੱਚਦੇ ਨੇ ਜਿਹੜੇ ਸਾਡੀ ਟੋਹਰ ਵੇਖ ਕੇ, ਵੱਖਰਾ ਨਜ਼ਾਰਾ ਓਹਨਾਂ ਨੂੰ ਮਚਾਉਣ ਦਾ.... ਫੁਕਰੇ ਬਥੇਰੇ ਲੰਡੀ ਬੁਚੀ ਫਿਰਦੇ, ਸਾਨੂੰ ਵੀ ਆ ਸੌਂਕ ਵੈਰੀ ਤੜ ਫਾਉਣ ਦਾ...

Create Wallpaper for this quote
ਨਫਰਤ😔 ਲੱਖ ਮਿਲੀ ਪਰ ਮੁਹਬੱਤ💞 ਨਾ ਮਿਲੀ
ਜਿੰਦਗੀ👈 ਬੀਤ ਗੲੀ ਪਰ ਰਾਹਤ ਨਾ ਮਿਲੀ
ਤੇਰੀ ਮਹਿਫਲ ਚ ਹਰ ਸ਼ਖਸ ਹੱਸਦਾ 😊ਵੇਖਿਅਾ
ੲਿੱਕ ਮੈਂ ਸੀ ਜਿਹਨੂੰ ਹੱਸਣ ਦੀ ੲਿਜ਼ਾਜਤ ਨਾ ਮਿਲੀ..

Create Wallpaper for this quote
ਮੈਂ ਅੱਜ ਇਕ ਟੁੱਟਦਾ ਤਾਰਾ ਵੇਖਿਆ, ਜਮਾਂ ਹੀ ਮੇਰੇ ਵਰਗਾ ਸੀ ,ਵੇ ਚੰਨ ਨੂੰ ਕੋਈ ਫ਼ਰਕ ਪਿਆ ਨਾ, ਜਮਾਂ ਹੀ ਤੇਰੇ ਵਰਗਾ ਸੀ॥

Create Wallpaper for this quote
ਜੋ ਸੱਚੇ ਹੁੰਦੇ ਨੇ ਉਨ੍ਹਾ ਨੂੰ ਗੁੱਸਾ ਆਉਂਦਾ ਹੈ…ਝੂਠ ਬੋਲਣ ਵਾਲ਼ਿਆਂ ਨੂੰ ਤਾਂ ਅਕਸਰ ਮੈਂ ਪਿਆਰ ਜਤਾਂਦੇ ਵੇਖਿਆ ਹੈ

Create Wallpaper for this quote
ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀਆਂ ਮੇਖਾਂ ….ਤੇਰੀ ਬਾਂਦਰ ਵਰਗੀ ਬੂਥੀ ਮੈਂ ਕਿਊਂ ਤੇਰੇ ਵੱਲ ਵੇਖਾਂ

Create Wallpaper for this quote
ਮਚਦੇ ਸ਼ਰੀਕ ਸਾਡੀ ਟੌਰ ਵੇਖ ਕੇ,
ਖਾਨਦਾਨੀ ਚੱਲਦੀ ਅਾ ਲਾਗ ਡਾਟ ਨੀ,
ਕਰਦੇ ਅਾ ਗੱਲ ਸਦਾ ਹਿੱਕ ਠੋਕ ਕੇ,
ਰੱਬ ਨੇ ਵੀ ਰੱਖੀ ਨਹੀਂੳੁ ਕੋੲੀ ਘਾਟ ਨੀ ।!

Create Wallpaper for this quote
ਦਿਲ ਵਿਚ ਵੱਸ ਗਈ ਆਂ ਤੂੰ ਨਖਰੋ ਵੇਖਿਆ ਬਗੇੈਰ ਤੇਰਾ ਮੂੰਹ ਨਖਰੋ
ਲੱਗਦਾ ਨਾ ਦਿਨ ਸਾਡੀ ਲੱਗਦੀ ਸ਼ਾਮ ਤੂੰ ਹੀ ਸਾਡੀ ਸੋਹਣੀਏ ਨੀ Good Luck charm

Create Wallpaper for this quote
ਜਿੰਦਗੀ ਦਾ ਕੁਝ ਪਤਾ ਨਹੀ ਕੱਦ ਮੁਕ ਜਾਣਾ
ਸਾਹਾ ਦੀ ਏਸ ਡੋਰ ਨੇ ਕੱਦ ਟੁੱਟ ਜਾਣਾ
ਵੇਖ ਲਵੀਂ ਭਾਵੇ ਤੂੰ ਲੱਖ ਵਾਰ ਰੁੱਸ ਕੇ,
ਇੱਕ ਤੇਰੀ ਖਾਤਰ ਅਸੀਂ ਹਰ ਕਿਸੇ ਅੱਗੇ ਝੁਕ ਜਾਣਾ ..

Create Wallpaper for this quote
ਜਿਸ ਦਿਨ ਦਾ ਉਸ ਕਮਲੇ ਨੇ ਆਖਿਆ ਕੇ ਤੈਨੂੰ ਵੇਖਣ ਦਾ ਹੱਕ ਬਸ ਮੇਰਾ ਏ
ਸੱਚੀ ਸੋਹ ਰੱਬ ਦੀ ਅਸੀ ਉਸ ਦਿਨ ਦਾ ਸ਼ੀਸ਼ੇ ਤੋਂ ਵੀ ਮੁੱਖ ਮੋੜ ਲਿਆ

Create Wallpaper for this quote
ਇੱਕ ਤੇਰੇ ਨਾਲ ਅੜੈ ਹਾਂ ਜਣੀ ਖਣੀ ਤੋਂ ਮੈਂ ਅੜਦਾ ਨੀ ,
ਮੁੱਖ ਤੇਰਾ ਵੇਖੇ ਬਿਣ ਸਾਡਾ ਦਿਨ ਚੜਦਾ ਨੀ

Create Wallpaper for this quote
ਯਾਰੀ ਵਿਚ ਨਫੇ ਨੁਕਸਾਨ ਨਹੀਓਂ ਵੇਖੀਦੇ,
ਮੰਜਿਲਾਂ ਦੇ ਸਾਹਮਣੇ ਤੂਫ਼ਾਨ ਨਹੀਓਂ ਵੇਖੀਦੇ ,
ਯਾਰਾਂ ਦੇ ਗੁਨਾਹਾਂ ਦਾ ਹਿਸਾਬ ਨਹੀਓਂ ਜੋੜੀਦਾ,
ਆਪਣੇ ਪਿਆਰਿਆਂ ਦਾ ਦਿਲ ਨਹੀਓਂ ਤੋੜੀ ਦਾ ॥

Create Wallpaper for this quote
ਛੱਡ ਗਈ ਸੀ ਮੈਨੂੰ ਜੋ ਔਕਾਤ ਵੇਖ ਕੇ,
#ਦੇਸੀ ਜੇਹੀ ਮੇਰੀ ਗੱਲਬਾਤ ਦੇਖ ਕੇ,
ਦਿਲ ਅੱਜ ਵੀ ਉਹਦੇ ਲਈ # ਮੈਡ ਹੁੰਦਾ ਏ,
ਕੁੜੀਆਂ ਦਾ ਯਾਰੋ ਕਿਹੜਾ # ਸਟੈਂਡ ਹੁੰਦਾ ਏ...

Create Wallpaper for this quote
ਕਾਸ਼ !ਸੁਪਨੇ ਹਕੀਕਤ ਹੁੰਦੇ ਤਾਂ ਮੈਂ ਹਰ ਸੁਪਨੇ ਵਿੱਚ ਤੈਨੂੰ ਵੇਖਿਆ ਕਰਦਾ ਕਾਸ਼ ਜਿੰਦਗੀ ਵਿੱਚ ਹਰ ਦੁਆ ਪੂਰੀ ਹੁੰਦੀ ਤਾਂ ਮੈਂ ਹਰ ਦੁਆ ਵਿੱਚ ਤੈਨੂੰ ਮੰਗਿਆ ਕਰਦਾ…

Create Wallpaper for this quote
Punjabi Romantic wallpaper
ਏਨਾ ਅਖੀਆਂ ਨੂੰ ਉਡੀਕ ਤੇਰੀ , ਕਿਸੇ ਹੋਰ ਵੱਲ ਨਹੀ ਤਕਦਿਆਂ..ਜੇ ਕਰ ਹੁੰਦਾ ਰਹੇ ਦੀਦਾਰ ਤੇਰਾ, ਏਹ ਸਦੀਆਂ ਤੱਕ ਨਹੀ ਥਕਦੀਆਂ..ਵੇਖੀਂ ਕਿਤੇ ਭੁੱਲ ਨਾ ਜਾਈਂ ਯਾਰਾ ਸਾੰਨੂ ,ਮੌਤ ਤੋਂ ਬਾਅਦ ਏਹ ਖੁੱਲ ਨੀ ਸਕਦੀਆਂ.

Create Wallpaper for this quote
ਨਾ ਮਾਰੋ ਪਾਣੀ ਵਿੱਚ ਪੱਥਰ ਉਸ ਪਾਣੀ ਨੂੰ ਵੀ ਕੋਈ ਪੀਂਦਾ ਹੋਵੇਗਾ
ਆਪਣੀ ਜਿੰਦਗੀ ਨੂੰ ਹੱਸ ਕਿ ਗੁਜਾਰੋ ਯਾਰੋ ,
ਤੁਹਾਨੂੰ ਵੇਖ ਕੇ ਵੀ ਕੋਈ ਜਿਉਂਦਾ ਹੋਵੇਗਾ…!

Create Wallpaper for this quote
Punjabi Wisdom Quotes wallpaper
ਚੰਨ ਵੱਲ ਵੇਖ ਕੇ ਫਰਿਆਦ ਮੰਗਦੇ ਹਾਂ,
ਅਸੀ ਜ਼ਿੰਦਗੀ ਚ ਬੱਸ ਤੇਰਾ ਪਿਆਰ ਮੰਗਦੇ ਹਾਂ
ਭੁੱਲ ਕੇ ਵੀ ਕਦੇ ਮੇਰੇ ਤੋ ਦੂਰ ਨਾ ਜਾਵੀਂ
ਅਸੀਂ ਕੇਹੜਾ ਤੇਰੇ ਤੋ ਤੇਰੀ ਜਾਨ ਮੰਗਦੇ ਹਾਂ ॥

Create Wallpaper for this quote
ਮੈਂ ਵੇਹੜੇ ਲਾਇਆ ਵੇ ਇੱਕ ਬੂਟਾ ਅੰਬ ਦਾ, ਬਹਿ ਕੇ ਦਰਵਾਜੇ ਵੇ ਤੈਨੂੰ ਵੇਖਣ ਲੱਗਦਾ,
ਤੇਰੀ ਦੀਦ ਨੂੰ ਤਰਸਾਂ ਵੇ, ਮੈਂ ਸ਼ਾਮ ਸਵੇਰੇ, ਕਿਤੇ ਮਿਲਜਾ ਆਕੇ ਵੇ ਮੈਨੂੰ ਮੂੰਹ ਹਨੇਰੇ..!

Create Wallpaper for this quote
ਘੁੰਮ ਕੇ ਮੈਂ ਵੇਖ ਆਇਆ ਦੁਨੀਆਂ ਏ, ਸਾਰੀ ਲੱਬਨੀ ਨੀਂ ਮੌਜ ਪੰਜਾਬ ਵਰਗੀ,
ਸਾਡੀ ਵੀ ਜਵਾਨੀ ਰੱਬ ਲੰਘ ਜਾਵੇ ਸੌਖੀ, ਕੀਤੇ ਮਿਲ ਜਾਵੇ ਨਿੱਤ ਸ਼ਰਾਬ ਵਰਗੀ..!

Create Wallpaper for this quote
ਮੈਨੂੰ ਪਿਆਰ ਤਾਂ ਉਦੋਂ ਈ ਹੋ ਗਿਆ ਸੀ ਜਦੋ ਵੇਖਿਆ ਪਹਿਲੀ ਵਾਰ ਉਹਨੂੰ......😘

Create Wallpaper for this quote
ਦੱਸ ਕੀ ਲੈਣਾ ਓਹਨਾਂ ਤੋਂ ਜਿਹੜੇ ਵੇਖ ਕੇ ਸੜਦੇ ਨੇ,
ਯਾਰ ਤਾਂ ਓਹੀਓ ਹੁੰਦੇ ਨੇ, ਜਿਹੜੇ ਆਈ ਤੇ ਨਾਲ ਖੜਦੇ ਨੇ

Create Wallpaper for this quote
Yarri Dosti Punjabi Message wallpaper
*ਜ਼ਿੰਦਗੀ ਇੱਕ ਖੇਡ ਹੈ ;ਪਰਮਾਤਮਾ ਜਿੱਤਣ ਵਾਲੇ ਨੂੰ ਪਸੰਦ ਕਰਦਾ ਹੈ, ਹਾਰਨ ਵਾਲੇ ਨੂੰ ਉਹ ਪਿਆਰ ਕਰਦਾ ਹੈ, ਜਦੋਂ ਕਿ ਵੇਖਦੇ ਰਹਿਣ ਵਾਲੇ ਵੱਲ ਕੋਈ ਧਿਆਨ ਨਹੀਂ ਦਿੰਦਾ*।।

Create Wallpaper for this quote
*ਪਰਮਾਤਮਾ ਨੂੰ ਤੁਹਾਡੀ ਸ਼ਰਧਾ ਦੀ ਲੋੜ ਨਹੀਂ, ਪਰਮਾਤਮਾ ਤੁਹਾਡੇ ਵਿਚ ਵਿਕਾਸ ਵੇਖਣਾ ਚਾਹੁੰਦਾ ਹੈ*।

Create Wallpaper for this quote
*ਜੇ ਪਤਨੀ ਨਾਲ ਰੁੱਸੇ ਹੋਏ ਹੋ, ਤਾਂ ਆਪਣੇ ਵਿਆਹ ਦੀ ਐਲਬੰਮ ਵੇਖੋ*।

Create Wallpaper for this quote
ਮਾੜਾ ਵੇਖ ਟਾਇਮ ਕੀਤੀਅਾਂ ਤੂੰ ਟਿਚਰਾਂ, ਖੜੇ ਰਹੇ ਯਾਰ ਪਿੱਠਾ ਲੱਗਣ ਨਾ ਦਿਤੀਅਾ..

Create Wallpaper for this quote
ਲੋਕ ਕਹਿੰਦੇ ਨੇ ਕੇ ਪੈਸਾ ਬੋਲਦਾ ਹੈ,
ਮੈਂ ਪੈਸਾ ਨੂੰ ਬੋਲਦਿਆਂ ਤੇ ਕਦੀ ਨਹੀ ਸੁਣਿਆਂ,
ਲੇਕਿਨ ਕਈ ਲੋਕਾਂ ਨੂੰ ਚੁੱਪ ਕਰਾਉਂਦਿਆਂ ਜਰੂਰ ਵੇਖਿਆ ਹੈ !!

Create Wallpaper for this quote
ਮਜ਼ਾਕ ਅਤੇ ਪੈਸਾ, ਬੰਦੇ ਨੂੰ ਵੇਖ ਕੇ ਉਡਾਣਾ ਚਾਹੀਦਾ ।

Create Wallpaper for this quote
Punjabi ਸਿਆਣਪ ਦੀਆਂ ਗੱਲਾਂ wallpaper
ਲੱਗਦਾ Request ਕਰੇਗਾ, ਵਹਿਮ ਜਿਹਾ ਪਾ ਲੈਂਦੀਆਂ ਨੇ . ਸਾਡੇ ਸਟੇਟਸ ਵੇਖ ਕੇ ਤਾਂ ਕੁੜੀਆਂ Privacy ਹਟਾ ਲੈਂਦੀਆਂ ਨੇ 😝✍

Create Wallpaper for this quote
ਦੋਸਤੋ ਇਕ ਮੈਂ ਸੁਪਨਾ ਵੇਖ ਲਿਆ
ਜੀ ਚਾਅ ਕੇ ਵੇਖ ਲਿਆ
ਦਿਲ ❤ਤੈ ਮੈਂ ਲਾ ਕੇ ਵੇਖ ਲਿਆ
ਸੱਜਣਾ ਨੂੰ ਅਜ਼ਮਾ ਕੇ ਵੇਖ ਲਿਆ
ਦਿਲ 💔ਤੁੜਵਾ ਕੇ ਵੇਖ ਲਿਆ .......

Create Wallpaper for this quote
ਤਰਸੇਗੀ ਮੂੰਹ ਵੇਖਣ ਨੂੰ ਮਿੱਤਰਾ ਦਾ. . .ਜਿੰਨਾ ਚਿਰ ਤੂੜੀ ਬਣਾੳੁਣ ਦਾ ਕੰਮ ਨੲੀ ਮੁੱਕਦਾ😜😜

Create Wallpaper for this quote
ਦਿਲ ਨੂੰ ਹੁਣ ਦੇਣੀ ਮੈਂ ਤਸੱਲੀ ਛੱਡ ਤੀ ,
ਤੂੰ ਕਦੇ ਆੳਣਾ ਮੇਰੇ ਕੋਲ ਇਹ ਗਲ ਵੀ ਮੈ ਦਿਲੋਂ ਕੱਢ ਤੀ
ਬਹੁਤ ਵੇਖ ਲਿਆ ਮੈਂ ਦਿਲੋਂ ਤੈਨੂੰ ਪਿਆਰ ਕਰ ਕੇ,
ਹੁਣ ਆਸ ਤੇਰੇ ਆਉਣ ਦੀ ਮੈਂ ਲਾੳਣੀ ਛੱਡ ਤੀ...

Create Wallpaper for this quote
ਬਹੁਤ ਦਿਨਾਂ ਬਾਅਦ ਉਸਨੂੰ ਕਿਸੇ ਹੋਰ ਨਾਲ ਖੁਸ਼ ਵੇਖ ਕੇ ਇਹ ਇਹਸਾਸ ਹੋਇਆ ਕਿ ਮੈ ਉਸਨੂੰ ਪਹਿਲਾ ਕਿਉਂ ਨਹੀਂ ਛੱਡ ਦਿਤਾ।

Create Wallpaper for this quote
ਸਾਡੀ ਕਦਰ ਉਨ੍ਹਾ ਤੋ ਪੁਛ ਕੇ ਵੇਖ ਜਿਨ੍ਹਾ ਨੂੰ
ਮੁੜ ਕੇ ਨਹੀਂ ਵੇਖਿਆ ਅਸੀਂ ਤੇਰੇ ਲਈ ….

Create Wallpaper for this quote
ਤਰਸੇਗੀ ਮੂੰਹ ਵੇਖਣ ਨੂੰ ਮਿੱਤਰਾ ਦਾ. ਜਿੰਨਾ ਚਿਰ ਤੂੜੀ ਬਣਾੳੁਣ ਦਾ ਕੰਮ ਨੲੀ ਮੁੱਕਦਾ😜

Create Wallpaper for this quote
ਕਦੇ ਸਾਉਣੀ ਕਦੇ ਹਾੜ੍ਹੀ ਹੁੰਦੀ ਜੱਟ ਨਾਲ ਮਾੜੀ ਕਾਹਤੋਂ ਲੇਖਾਂ ਵਿੱਚ ਧੱਕੇ ਮੜੇ ਆ
ਵੇਖੀਂ ਜੱਟਾ ਦੇ ਨਾ ਚੜ ਜਾਈਂ ਅੜਿੱਕੇ ਰੱਬਾ ਜੱਟ 👊🏻ਤੇਥੋ ਅੱਕੇ ਬੜੇ🙄🙄😡

Create Wallpaper for this quote
ਸਾਡੀ ਵੇਖ ਕੇ ਚੜਾਈ ਦਿਲ ਘਟਦਾ ਕਿੳੁ ਤੇਰਾ…
ਤੈਨੂੰ ਕਿਹਾ ਸੀ ਨਾ ਬੀਬਾ ਟਾੲਿਮ ਆਊਗਾ ਨੀ ਮੇਰਾ

Create Wallpaper for this quote
ਲਿੰਕ ਲੁੰਕ ਦਾ ਪਤਾ ਨਹੀ ਪਰ ਥਿਨਕਿੰਗ ਮੇਰੀ ਕੈਮ
ਮੌਕਾ ਵੇਖ ਕਾਰਵਾਈ ਕਰੀਏ ਗਵਾਹੀ ਭਰਦਾ ਟਾਇਮ

Create Wallpaper for this quote
ਅੱਜ ਤੇਰੇ ਕੋਲ ਵਕ਼ਤ ਨਹੀਂ ਘੁੱਟਣ ਲਈ ਬਾਪੂ ਦੇ ਗੋਡੇ,
ਕਦੇ ਦੁਨੀਆਂ ਵੇਖੀ ਸੀ ਚੜਕੇ ਤੂੰ ਬਾਪੂ ਦੇ ਮੋਢੇ !

Create Wallpaper for this quote
Punjabi ਸਿਆਣਪ ਦੀਆਂ ਗੱਲਾਂ wallpaper
ਨੀ ਮੁੰਡਾ ਸੋਹਣੀਏ ਸਿਰੇ ਦੀ ਦਾਰੂ🍾 ਵਰਗਾ,,
ਘੁੱਟ 🍺ਭਰ ਕੇ ਤਾਂ ਵੇਖ ਸਾਰੇ ਦੁੱਖ ਤੋੜਦੁ,,

Create Wallpaper for this quote
ਓਹ ਮੈਨੂੰ ਛੱਡ ਕੇ ਖੁਸ਼ ਹੈ ਤਾਂ ਗੁੱਸਾ ਕਾਹਦਾ,
ਹੁਣ ਜੇ ਮੈਂ ਉਸਨੂੰ ਖੁਸ਼ ਵੀ ਨਾ ਵੇਖ ਸਕਾ ਤਾਂ ਪਿਆਰ ਕਾਹਦਾ!

Create Wallpaper for this quote
ਨੀ ਉੱਚੇ ਲੰਮੇ ਕੱਦ ਬਿਲੋ ਯਾਰਾ ਦੇ ਪਾਉਂਦਾ ਕੱਲਾ ਕੱਲਾ ਮੌਡਲਾਂ ਨੂੰ ਮਾਤ ਨੀ,
ਤਾੜ ਤਾੜ ਗੋਲੀ ਵੇਖੀ ਚੱਲਣੀ,ਨੀ ਜਦੋ ਤੇਰੀ ਮੇਰੀ ਨਿੱਕਲੂ ਬਰਾਤ ਨੀ...

Create Wallpaper for this quote
ਵੇਖ ਲਈ ਹਵਾਵਾਂ ਨੂੰ ਸੁਨੇਹੇ ਘੱਲ ਕੇ
ਅੱਧੀ ਰਾਤੀਂ ਆਉਣ ਨੰਗੇ ਪੈਰੀਂ ਚੱਲ ਕੇ
ਕਿਸੇ ਸੱਜਰੀ ਸਹੇੜੀ ਜਈ ਮਸ਼ੂਕ ਵਰਗੇ
ਯਾਰ ਹੁੰਦੇ ਨੇ ਸਰਾਣੇ ਪਈ ਬੰਦੂਕ ਵਰਗੇ

Create Wallpaper for this quote
ਨੀ ਮੁੰਡਾ ਸੋਹਣੀਏ ਸਿਰੇ ਦੀ ਦਾਰੂ ਵਰਗਾ,,
ਘੁੱਟ ਭਰ ਕੇ ਤਾਂ ਵੇਖ ਸਾਰੇ ਦੁੱਖ ਤੋੜਦੁ,, :)

Create Wallpaper for this quote
ਉਸ ਭੁੱਖੇ ਨੂੰ ਪੁੱਛ ਕੇ ਵੇਖ ਮਨਾ ਜਿਹਨੂੰ ਲੱਭੇ ਨਾ ਇੱਕ ਥਿਆਈ ਰੋਟੀ,
ਰੱਬ ਵਰਗਾ ਸਖੀ ਸੁਲਤਾਨ ਨਾ ਕੋਈ ਜਿਹਨੇ ਸਾਰੇ ਸੰਸਾਰ ਨੂੰ ਲਾਈ ਰੋਟੀ..🍪

Create Wallpaper for this quote
ਵੇਖ ਕੇ ਸੋਹਣਾ ਮੁੱਖ ........ਅਸੀਂ ਇੱਤਬਾਰ ਨਾ ਕਰਦੇ.
.ਉਹਦੀਆ ਝੂੱਠੀਆਂ ਕਸਮਾਂ ਦਾ ਇਤਬਾਰ ਨਾ ਕਰਦੇ.
.ਜੇ ਪਤਾ ਹੁੰਦਾ ਕਿ ਅਸੀ ਸਿਰਫ਼ ਮਜ਼ਾਕ ਉਹਦੇ ਲਈ.
.ਤਾਂ ਸੌਹੰ ਰੱਬ ਦੀ ਮਰ ਜਾਂਦੇ ....ਪਰ ਪਿਆਰ ਨਾ ਕਰਦੇ.....

Create Wallpaper for this quote
ਭੁੱਲ ਨੀ ਹੁੰਦਾ ਸੱਜਣਾਂ ਨੂੰ ਅਸੀਂ ਬੜਾ ਭੁਲਾ ਕੇ ਵੇਖ ਲਿਆ.
ਸਾਡੇ ਕਰਮੀਂ ਰੋਣਾਂ ਲਿਖਿਆ ਹਥ ਪੰਡਿਤਾਂ ਨੂੰ ਵਿਖਾ ਕੇ ਵੇਖ ਲਿਆ

Create Wallpaper for this quote
ਵੇਖ ਵੇਖ ਟੌਰ ਯਾਰ ਦੀ ..
ਵੈਲੀਆਂ ਦੀ ਹਿਕ ਸੜਦੀ ..
ਮਾੜੀ ਮੋਟੀ ਆਕੜ ਤਾਂ ਰੱਖਣੀ ਹੀ ਪੈਂਦੀ..
ਨਹੀ ਤਾਂ ਐਂਵੇ ਸਾਲੀ ਦੁੱਕੀ ਤਿੱਕੀ ਸਿਰ ਚੜਦੀ..

Create Wallpaper for this quote
ਦੱਸ ਕੀ ਲੈਣਾ ਓਹਨਾ ਤੋਂ ਜਿਹੜੇ ਵੇਖ ਕੇ ਸੜਦੇ ਨੇ,
ਯਾਰ ਤਾਂ ਓਹਿਓ ਹੁੰਦੇ ਜਿਹੜੇ ਆਈ ਤੇ ਨਾਲ ਖੜਦੇ ਨੇ...

Create Wallpaper for this quote
ਸੋਫੇ ਵਾਲੇ ਕਮਰੇ ਦੇ ਵਿੱਚ ਮੇਰੀਆਂ ਜੋ ਤਸਵੀਰਾਂ,
ਵੇਖੀਂ ਰੰਗ ਰੋਗਣ ਵੇਲੇ ਕਿਤੇ ਹੋ ਨਾਂ ਜਾਵਣ ਲੀਰਾਂ..

Create Wallpaper for this quote
ਪਹਿਲਾਂ ਆਪਣਾ “attitude” ਸੈੱਟ ਕਰ ਫਿਰ ਮੇਨੂੰ ਸੈੱਟ ਕਰਨ ਦੇ ਸੁਪਨੇ ਵੇਖੀ।

Create Wallpaper for this quote
ਇੱਕ ਤੇਰੇ ਨਾਲ ਅੜੈ ਹਾਂ, ਜਣੀ ਖਣੀ ਤੋਂ ਮੈਂ ਅੜਦਾ ਨੀ,
ਮੁੱਖ ਤੇਰਾ ਵੇਖੇ ਬਿਣ, ਸਾਡਾ ਦਿਨ ਚੜਦਾ ਨੀ

Create Wallpaper for this quote
ਨਾ ਮੱਥੇ ਦੀ ਲਕੀਰ ਦੇਖੀ ਨਾ ਹੱਥਾਂ ਤੇ ਲਿਖੀ ਤਕਦੀਰ ਦੇਖੀ
ਹੰਜੂਆਂ ਦੇ ਵਿਚ ਡੁੱਬ ਗਿਆ # ਗੁਰੀ ਤੇਰਾ ਜਦ ਤੂੰ ਬਣੀ ਕਿਸੇ ਹੋਰ ਦੀ ਹੀਰ ਵੇਖੀ

Create Wallpaper for this quote
ਸੁੰਨ ਵੇ ਮੇਰੇ ਬਾਬੁਲਾ ਇੱਕ ਅਰਜ ਕਰਾਨਦੀ ਧੀ ਅੱਜ ਫੇਰ ਮੈ ਤੱਤੀ ਹੀਰ ਨੇ ਏਕ ਸੁਪਨਾ ਵੇਖਿਆ ਸੀ ਤੇਰੇ ਹੁਕਮ ਦੀ ਪਰਤ ਬਾਬੁਲਾ, ਮੈ ਉਦੋਂ ਵੀ, ਹੁਣ ਵੀ .. ਮੈਨੂੰ ਸੱਭ ਤੋਂ ਉੱਚੀ ਚੀਜ਼ ਹੈ , ਇੱਕ ਪੱਗੜੀ ਬਾਬੁਲ ਦੀ …….

Create Wallpaper for this quote
ਕਦੇ ਹਨੇਰੇ 'ਚ ਰਲ਼ ਗਏ ਕਦੇ ਚਾਨਣ 'ਚ ਰਲ਼ ਗਏ ,
ਤੂੰ ਜਿਸ ਰੰਗ 'ਚ ਵੇਖਿਆ ਅਸੀਂ ਓਸੇ 'ਚ ਢਲ਼ ਗਏ ..

Create Wallpaper for this quote
ਦੱਸ ਕੀ ਲੈਣਾ ਓੁਹਨਾਂ ਤੋਂ ਜਿਹੜੇ ਵੇਖਕੇ ਸੜਦੇ ਨੇ
ਯਾਰ ਤਾਂ ਓਹਿਓ ਹੁੰਦੇ ਜਿਹੜੇ ਆਈ ਤੇ ਨਾਲ ਖੜਦੇ ਨੇ...

Create Wallpaper for this quote
ਤੁੁੂੰ ਹੱਥ ਫੜ ਕੇ ਤਾਂ ਵੇਖ ਸਰਦਾਰਨੀਏ ਸੋਹਣੇ ਯਾਰ ਦਾ,
ਜੇ ਛੱਡ ਗਿਆ ਵਿਚਾਲੇ ਮੈਂ ਵੀ ਨਹੀ ਪੁੱਤ ਸਰਦਾਰ ਦਾ ।

Create Wallpaper for this quote
Punjabi ਸਰਦਾਰ wallpaper
ਮਿੱਠੇ-ਮਿੱਠੇ ਬੋਲਾਂ ਨਾਲ ਉਹ ਦਿਲ ਮੇਰਾ ਠੱਗੀ ਜਾਵੇ,
ਮੈਂ ਜਿੰਨਾ ਤੈਨੂੰ ਵੇਖੀ ਜਾਵਾਂ ਤੂੰ ਓਨੀ ਸੋਹਣੀ ਲੱਗੀ ਜਾਵੇ..

Create Wallpaper for this quote
ਤੁਸੀਂ ਵੇਖ ਲੀਓ ਭਾਵੇਂ ਰੇਡ ਮਾਰ ਕੇ, ਆਪਾ ਕਿਹੜਾ ਪਿੱਛੇ ਕੋਈ ਬਿਠਾਉਂਣੀ ਹੁੰਦੀ ਆ,
ਹੁਣ ਮੈਨੂੰ ਬੁਲੇਟ ਦਵਾ ਦਿਓ ਬਾਪੂ ਜੀ, ਦੁੱਗ-ਦੁੱਗ ਕਾਲਜ ਕਰਾਉਂਣੀ ਹੁੰਦੀ ਆ..🏍

Create Wallpaper for this quote
ਕਦੇ ਵੇਖੀ ਆਜਮਾਂ ਕੇ ਸਾਡੇ ਪਿਆਰ ਨੂੰ, ਮੈਂ ਪੈਰ ਨਾ ਪਿਛਾਂਹ ਪੱਟ ਦਾ,
ਤੈਨੂੰ ਚੋਰੀ ਦੀ ਬੰਦੂਕ ਵਾਂਗੂ ਸਾਂਭ-ਸਾਂਭ ਰੱਖੂਗਾ ਨੀ ਪੁੱਤ ਜੱਟ ਦਾ...

Create Wallpaper for this quote
ਵੇਖ ਲੂ ਗਾ ਯਾਰ ਤੇਰਾ ਕੱਲੇ-ਕੱਲੇ ਨੂੰ.. 💪

Create Wallpaper for this quote
ਅਸੀ ਵਾਂਗ ਟੁੱਟੇ ਅੰਬਰਾਂ ਦੇ ਤਾਰੇ ਹਾਂ, ਕਿਸੇ ਖੇਡ ਵਾਂਗ ੲਿਸ਼ਕ ਵਿੱਚ ਹਾਰੇ ਹਾਂ
ਬਦ ਨਸੀਬਾਂ ਵਾਂਗ ਕਿਸਮਤ ਦੇ ਮਾਰੇ ਹਾਂ,
ਸਾਡੇ ਤੇ ਕੋੲੀ ਤਰਸ ਕਰਦਾ ਨਹੀ ਖੁਸ਼ ਦੇਖ ਕੇ ਸਾਨੂੰ ਕੋੲੀ ਜਰਦਾ ਨਹੀ,
ਚੱਲ ਕੋੲੀ ਨੀ ਦਿਲਾ ਗਮਾਂ ਦੀ ਧੂਣੀ ਸੇਕ ਲਵਾਂਗੇ ਅਸੀ ਵੀ ਰੋ ਰੋ ਕੇ ਦੁਨੀਅਾਂ ਵੇਖ ਲਾਵਾਂ ਗੇ

Create Wallpaper for this quote
ਸਾਡੇ ਬੋਲ ਕੌੜੇ ....
ਅਸੀਂ ਆਪ ਮਾੜੇ ....
ਲੱਗੇ ਇਸ਼ਕ ਕਚਿਹਰੀ, ਤਾਂ ਸਾਡਾ ਦਿਲ ਵੇਖੀਂ ....
ਖੌਰੇ ਹੋ ਜਾਣ ਤੇਰੀ ਕਚਹਿਰੀ ਵਿੱਚ ਵੀ ਮਾਫ਼ ਮਾੜੇ...❤❤❤❤

Create Wallpaper for this quote
ਜਿਨ੍ਹਾਂ ਚਿਰ ਝੱਲੀ ਗਇਆ ਨਖ਼ਰੇ ਮੈਂ ਸਭ ਠੀਕ ਸੀ
ਜੇ ਅੱਜ ਕਰ ਦਿੱਤੀ ਨਾਂ ਤਾਂ ਹੋਇਆ ਰਿਸ਼ਤਾ ਸਾਡਾ ਵੀਕ ਸੀ
ਜਿਹੜਾ ਮੇਰੇ ਤੇ ਜਿਤਾਉਂਦੀ ਸੀ ਤੂੰ ਹੱਕ ਨੀ ਉਹ ਗੈਰਾਂ ਤੇ ਜਿੱਤਾਂ ਕੇ ਵੇਖ ਲੈ
ਅਸੀਂ ਮਾੜੇ ਆ ਤਾਂ ਮਾੜੇ ਹੀ ਸਹੀ ਨੀ ਤੂੰ ਚੰਗਿਆਂ ਨਾਲ ਲਾ ਕੇ ਵੇਖ ਲੈ...

Create Wallpaper for this quote
ਮਾਂ ਨੂੰ ਮੈਂ ਦੇਖਿਆਂ ਫਰਿਸ਼ਤਾ ਨੀ ਵੇਖਿਆ,
ਮਾਂ ਤੋਂ ਵੱਡਾ ਕੋਈ ਰਿਸ਼ਤਾ ਨੀ ਵੇਖਿਆ
ਜਦੋਂ ਮੂੰਹੋਂ ਕਿਸੇ ਦਾ ਮੈਂ ਨਾਂ ਲੈਣਾ ਸਿੱਖਿਆ,
ਰੱਬ ਕਹਿਣ ਨਾਲੋਂ ਪਹਿਲਾਂ ਮਾਂ ਕਹਿਣਾ ਸਿੱਖਿਆ।

Create Wallpaper for this quote
ਜੇ ਕੋਈ ‪ਵੇਖਦੀ ਆ ਵੇਖ‬ ਵੇਖ ਹੱਸ ਲਈ ਦਾ😀😂😅
..‪‎ਦਿਲ ਤੋੜੀ‬ ਦਾ ਨੀ ‪ਮਾਣ-ਤਾਣ‬ ਰੱਖ ਲਈਦਾ. ...

Create Wallpaper for this quote
Punjabi Attitude Wallpaper
ਇਕ ਮੰਨ ਲੈ ਤੂੰ ਸਾਡੀ ਵੀ ਅਸੀਂ ਸੌ ਮੰਨੀਆਂ ਚੁੱਪ ਕਰਕੇ
ਸਾਡੀ ਮੌਤ ਲਈ ਕਰੀਂ ਦੁਆ ਕੀ ਜੀਣਾ ਪਲ ਪਲ ਮਰਕੇ
ਜਦ ਤੱਕ ਹੋ ਸਕਿਆ ਸਾਹਾਂ ਦੀ ਅਸੀਂ ਹਾਮੀ ਭਰ ਕੇ ਵੇਖਾਂਗੇ
ਤੈਨੂੰ ਭੁੱਲਣਾ ਸੌਖਾ ਨਹੀਂ ਸੱਜਣਾ ਚੱਲ ਕੋਸ਼ਿਸ਼ ਕਰ ਕੇ ਵੇਖਾਂਗੇ...

Create Wallpaper for this quote
#👉👉 ਸੁਪਨੇ ਜੋ ਵੇਖੇ ਸਭ ਪੂਰੇ # ਹੋਣਗੇ 😊
ਸਬਰਾਂ ਦੀ ਘੜੀ ⌚ ਕਹਿੰਦੇ # ਮਿੱਠੀ 😚 ਹੁੰਦੀ ਏ 👈👈😊

Create Wallpaper for this quote
# ਤੱਕਣਾ ਛੱਡਿਆ ਤੈਨੂੰ ਵੇਖੀ ਭੁੱਲ ਨਾ ਜਾਵੀ..?
ਜਾਨ ਨਿਕਲਦੀ ਆਖਿਰ ਥੌੜਾ ਚਿਰ ਤਾਂ ਲਾਉਂਦੀ ਏ...#

Create Wallpaper for this quote
ਜੇ ਉਹ ਮੈਨੂੰ ਛੱਡਕੇ ਖੁਸ਼ ਏ ਤਾ ਸ਼ਿਕਾਇਤ ਕਾਹਦੀ... ਹੁਣ ਉਹਨੂੰ ਖੁਸ਼ ਵੀ ਨਾ ਵੇਖ ਸਕਾਂ ਤਾ ਮੁਹੱਬਤ ਕਾਹਦੀ...

Create Wallpaper for this quote
ਤੈਨੂੰ ਵੇਖਣ ਨੂੰ ਦਿਲ ਕਰਦਾ ਆ..ਦਿਨ ਕਢੀਏ ਨਾਲ ਤਰੀਕਾਂ ਦੇ..... ਤੂੰ ਆਵੇਂ ਤੇ ਗਲ ਨਾਲ ਲਾ ਲਈਏ, ਜਾਨ ਸੁੱਕੀ ਜਾਵੇ ਵਿਚ ਉਡੀਕਾਂ ਦੇ....

Create Wallpaper for this quote
ਦੁਨੀਆਂ ਵਿੱਚ ਸਿਰਫ 2�0ਲੋਕਾਂ ਧੁੱਪ ਨਾਲ ਸੜਦੇ ਨੇ , ਬਾਕੀ 98�0ਤਾਂ ਸਾਡੀ ਜੋਡ਼ੀ ਵੇਖ ਕੇ ਈ ਸੜ ਜਾਂਦੇ ਨੇ

Create Wallpaper for this quote
ਕਿਸੇ ਨੂੰ ਮੂੰਹ ਤੇ ਬੋਲਣ ਦਾ ਮੌਕਾ ਨਈਂ ਦਈ ਦਾ,ਲੋਕ ਪਿੱਠ ਪਿੱਛੇ ਦਾਅ ਲਾ ਜਾਂਦੇ ਨੇ. . ਟਿੱਚਰਾਂ ਕਰਦੇ ੳ ਮਾੜੇ ਦਿਨ ਵੇਖ ਕੇ,ਪਰ ਬਈ ਟਿੱਚਰਾਂ ਸਹਿਣ ਵਾਲਿਆਂ ਦੇ ਵੀ ਦਿਨ ਆ ਜਾਂਦੇ ਨੇਂ

Create Wallpaper for this quote
ਕੁੜੀ - ਮੇਰੇ ਡੈਡੀ ਨੇ ਮੇਰੇ ਪਾਸ ਹੋਣ ਦੀ ਖੁਸ਼ੀ ਚ 3000 ਦਾ ਸੂਟ ਲੈਕੇ ਦਿੱਤਾ😈 √ 😉ਮੁੰਡਾਂ - ਲੈ ਇਹ ਵੀ ਕੋਈ ਵੱਡੀ ਗੱਲ ਆ √ ਵੇਖਲਾ ਮੈਂ ਪੇਪਰਾਂ ਚੋਂ ਫੇਲ ਹੋਇਆ ਤੇ ਮੈਨੂੰ ਮੇਰੇ ਡੈਡੀ ਜੀ ਨੇ 4 ਲੱਖ ਦਾ ਛੋਟਾ ਹਾਥੀ ਲੈਕੇ ਦਿੱਤਾ😬 √ ਹੁਣ ਸੋਚ ਜੇ ਪਾਸ ਹੋ ਜਾਂਦਾ ਫਿਰ ਕੀ ਲੈਕੇ ਦਿੰਦੇ √ 😂😂😂😁😁😀😁😁😜😝😝😜😜😜😜😜😝😝😜😜😜

Create Wallpaper for this quote
ਚੰਨ ਵਲ ਵੇਖ ਕੇ ਸੱਭ ਲਈ ਫਰਿਆਦ ਮੰਗਦੇ ਹਾਂ,,, ਅਸੀਂ ਜ਼ਿੰਦਗੀ ਚ ਸੱਭ ਲਈ ਪਿਆਰ ਮੰਗਦੇ ਹਾਂ,, ਭੁੱਲ ਕੇ ਵੀ ਕਦੇ ਮੇਰੇ ਤੋ ਦੂਰ ਨਾ ਹੋਇਓ ਦੋਸਤੋ ,,, ਅਸੀਂ ਕਿਹੜਾ ਤੁਹਾਡੇ ਤੋ ਥੋਡੀ ਜਾਂਨ ਮੰਗਦੇ ਹਾਂ,,,

Create Wallpaper for this quote
ਇਸ਼ਕ ਕੌੜੇ ਜਹਿਰ ਜੇਹਾ , ਮਿੱਠੀ ਚੁਸਕੀ ਦੇਂਦਾ ਏ,,,, ਅਸੀਂ ਵੇਖਿਆ ਸਵਾਦ ਚੱਖ ਕੇ ,,,, ਸੱਜਣ ਮਨਾਏ ਜਾਂਦੇ , ਪੈਰਾਂ ਉੱਤੇ ਸਿਰ ਰੱਖ ਕੇ .... --

Create Wallpaper for this quote
😡.ਮੱਚਦੇ ਨੇ ਜਿਹੜੇ ਸਾਡੀ💪ਟੋਹਰ ਵੇਖ ਕੇ ____# ਵੱਖਰਾ👦ਨਜ਼ਾਰਾ ਓਹਨਾਂ ਨੂੰ😒ਮਚਾਉਣ ਦਾ___# ਫੁਕਰੇ ਬਥੇਰੇ👥,ਲੰਡੀ ਬੁਚੀ ਫਿਰਦੇ___# 🔜ਸਾੰਨੂ ਵੀ ਆ ਸੌਂਕ ਵੈਰੀ ਤੜਫਾਉਣ ਦਾ_

Create Wallpaper for this quote
#😀😀ਵੇਖ ਕੇ ਤਰੱਕੀ ਕਿਸੇ ਬੰਦੇ ਦੀ ਬੱਲਿਆ🙏🙏🙏� ਕਦੇ ਨੀ, ਖਾਰ ਖਾਈ ਦੀ..👍 👳👳ਰੱਬ ਜਿਹੇ ਯਾਰਾ ਨਾਲ ਖੁਸ਼ ਰਹੀ ਦਾ ਮਾੜੀ 👀?ਮੋਟੀ ਗੱਲ ਦਿਲ ਤੇ ਨੀ �#�ਲਾਈ� ਦੀ .....👌✌👈

Create Wallpaper for this quote
ਵੇਖੀਂ ਹੁਣ ਤੂੰ ਨਾਂ ਬਦਲ ਜਾਵੀਂ।•• ਇਸ ਬਦਲਦੀ ਦੁਨੀਆ ਤੇ।•• ਤੇਰੇ ਯਾਰ ਨੂੰ ਰੋਲ ਦੇਣਾ।•• ਨੀਂ ਤੇਰੇ ਬਦਲੇ ਚੇਹਰੇ ਨੇਂ।••

Create Wallpaper for this quote
ਤੂੰ ਮਤਲਬ ਕੱਡ ਕੇ ਵੇਖ ਸਹੀ ਤੈਨੂੰ ਦਿਲ ਚੋਂ ਨਾਂ ਕੱਡਿਆ ਤਾਂ ਆਖੀਂ ...

Create Wallpaper for this quote
ਏਨਾ ਅਖੀਆਂ ਨੂੰ ਉਡੀਕ ਤੇਰੀ , ਕਿਸੇ ਹੋਰ ਵੱਲ ਨਹੀ ਤੱਕਦੀਆਂ .ਜੇ ਕਰ ਹੁੰਦਾ ਰਹੇ ਦੀਦਾਰ ਤੇਰਾ, ਏਹ ਸਦੀਆਂ ਤੱਕ ਨਹੀ ਥੱਕਦੀਆਂ.ਵੇਖੀਂ ਕਿਤੇ ਭੁੱਲ ਨਾ ਜਾਈਂ ਯਾਰਾ ਸਾਨੂੰ ,ਮੌਤ ਤੋਂ ਬਾਅਦ ਏਹ ਖੁੱਲ ਨੀ ਸਕਦੀਆਂ.😭😭😭😭

Create Wallpaper for this quote
ਵੇਖ ਵੇਖ ਟੌਰ ਯਾਰ ਦੀ ਵੈਲੀਆਂ ਦੀ ਹਿਕ ਸੜਦੀ ਮਾੜੀ ਮੋਟੀ ਆਕੜ ਤਾਂ ਰੱਖਣੀ ਹੀ ਪੈਂਦੀ ਨਹੀ ਤਾਂ ਐਂਵੇ ਸਾਲੀ ਦੁੱਕੀ ਤਿੱਕੀ ਸਿਰ ਚੜਦੀ ....

Create Wallpaper for this quote
ਵੇਖ ਲਾਂ ਗੇ ਤੈਨੂੰ ਕੀ ਤੂੰ ਨਵਾਂ ਸਿਖਾਨੀ ਏ, ਚੱਲ ਜ਼ਿੰਦਗੀਏ ਚੱਲ... ਤੂੰ ਕਿੱਥੋ ਤੱਕ ਜਾਨੀ ਏ 💕💕

Create Wallpaper for this quote
Punjabi Life Quotes wallpaper
ਮੈਂ 'ਚੁੱਪ' ਦੇ ਸਫ਼ਰ ਵਿੱਚ ਇਹ ਵੇਖੇਆ, ਕੇ 'ਚੁੱਪ' ਗਾਉਂਦੀ ਏ, 'ਚੁੱਪ' ਰੋਂਦੀ ਏ, 'ਚੁੱਪ' ਕਰਾਉਂਦੀ ਏ, ਤੇ 'ਚੁੱਪ' ਨੂੰ ਬਹੁੱਤ ਸੋਹਨੀ ਜੁਬਾਨ ਆਉਂਦੀ ਏ |💕💕

Create Wallpaper for this quote
ਬਿੱਲੋ ਯਾਰ ਤੇਰਾ ਪੂਰਾ ਕੈਮ ਨੀਂ,
ਪੰਗਾ ਕੋਈ ਲੈਅ ਕੇ ਵੇਖ ਲਵੇ,
ਜੇਕਰ ਕਿਸੇ ਨੂੰ ਮੇਰੇ ਬਾਰੇ ਕੋਈ ਵੇਹਮ ਨੀਂ !

Create Wallpaper for this quote
ਮੱਚਦੇ ਸ਼ਰੀਕ ਸਾਡੀ ਟੋਹਰ ਵੇਖ ਕੇ, ਖਾਨਦਾਨੀ ਚੱਲਦੀ ਆ ਲਾਗ ਡਾਂਟ ਨੀ,
ਕਰਦਾ ਆ ਗੱਲ ਸਦਾ ਹਿੱਕ ਠੋਕ ਕੇ, ਰੱਬ ਨੇ ਵੀ ਰੱਖੀ ਨਹੀਂਓ ਕੋਈ ਘਾਟ ਨੀ..!

Create Wallpaper for this quote
ਸੜਦੀ ਰਕਾਨੇ ਕਾਤੋਂ ਵੇਖ ਕਾਫਲੇ,
ਮੁੰਡਾ ਹੱਕ ਦੀ ਕਮਾਈ ਵਾਂਗੂ ਯਾਰ ਜੋੜਦਾ.. 💪

Create Wallpaper for this quote
ਲਿੰਕ-ਲੁੰਕ ਦਾ ਪਤਾ ਨਹੀ ਪਰ Thinking ਮੇਰੀ ਕੈਮ,
ਮੌਕਾ ਵੇਖ ਕਾਰਵਾਈ ਕਰੀਏ ਗਵਾਹੀ ਭਰਦਾ ਟਾਇਮ..!

Create Wallpaper for this quote
ਇੱਕ ਦਿਨ ਵੇਖੀਂ ਸਭ ਕੁੱਝ ਬਦਲ ਜਾਣਾ, ਤੂੰ ਵੀ ਬਦਲੀ ਸੀ,
ਸਮਾਂ ਵੀ ਬਦਲੇਗਾ ਤੇ ਯਕੀਨ ਕਰੀਂ, ਇੱਕ ਦਿਨ ਅਸੀ ਵੀ ਬਦਲ ਜਾਵਾਂਗੇ..🙏

Create Wallpaper for this quote
ਮਹਿੰਗੀ ਤੋ ਮਹਿੰਗੀ ਘੜੀ ਲਾ ਕੇ ਵੇਖ ਲਵੋ,
ਪਰ ਵਕਤ ਕਦੀ ਸਾਡੀ ਮਰਜੀ ਦੇ ਮੁਤਾਬਕ ਨਹੀ ਚਲਦਾ,
ਵਕਤ ਬੜਾ ਬਲਵਾਨ ਦੋਸਤੋ ਵਕਤ ਬੜਾ ਕੁਝ ਕਰ ਜਾਦਾ,
ਵਕਤ ਨਾਲ ਹੀ ਜਿਉਦਾ ਬੰਦਾ ਵਕਤ ਨਾਲ ਹੀ ਮਰ ਜਾਦਾ..

Create Wallpaper for this quote
ਬੁੱਲੇ ਸ਼ਾਹ ਸਭ ਝੂਠ ਨੂੰ ਵੇਖਣਸੱਚ ਹੈ ੲਿੱਕ ਖੁਦਾੲੀ...
ਰੱਬ ਨਾ ਪਾਇਆ ਵਿੱਚ ਦੁਨੀਅਾ ਦੇ ਸਾਰੀ ੳੁਮਰ ਗਵਾੲੀ...

Create Wallpaper for this quote
ਕੁਝ ਦਿਨ ਚੁੱਪ ਰਹਿ ਕੇ ਵੇਖੋ , ਲੋਕ ਸੱਚੀ ਤੁਹਾਨੂੰ ਭੁੱਲ ਜਾਣਗੇ

Create Wallpaper for this quote
ਬੈਡ 🛏 ਤੋਂ ਉਠਕੇ ਬਾਲਕੋਨੀ ਚ ਜਾਓ 🚶‍ਸਵੇਰੇ-ਸਵੇਰੇ ਦੇਖੋ ਦੂਰ ਹੋ ਗਏ ਹਨੇਰੇ..🌅
ਅਸੀ ਹਾਂ ਤੁਹਾਡੇ 🏦 ਘਰ ਦੇ 🚪 ਗੇਟ ਤੇ ਖੜੇ ਦਿਨ ਚੰਗਾ ਨਿਕਲੋ ਸਾਨੂੰ ਵੇਖ ਕੇ..😜
ਗੁਡ ਮੋਰਨਿੰਗ..

Create Wallpaper for this quote
ਖੁਸ਼ੀ-ਖੁਸ਼ੀ ਛੱਡ ਜਾ ਹੱਥ ✋ ਸਾਡਾ ਜੇ ਤੇਰਾ ਦਿਲ ਕਰਦਾ..😐
ਅਸੀ ਵੀ ਵੇਖ ਲਿਆਂਗੇ ਸਾਡੇ ਤੋਂ ਵੱਧ ਤੈਨੂੰ ਪਿਆਰ ਕੌਣ ਕਰਦਾ..😏

Create Wallpaper for this quote
ਦੁਨੀਆਂ ਵਿੱਚ ਸਿਰਫ 2% ਲੋਕਾਂ ਧੁੱਪ ☀️ ਨਾਲ ਸੜਦੇ ਨੇ,
ਬਾਕੀ 98% ਤਾਂ ਸਾਡੀ ਜੋਡ਼ੀ 😤 ਵੇਖ ਕੇ ਈ ਸੜ ਜਾਂਦੇ ਨੇ 😛 !!

Create Wallpaper for this quote
ਸਾਡੀ ਵੇਖ ਕੇ ਚੜਾਈ , ਦਿਲ ਘਟਦਾ ਕਿੳੁ ਤੇਰਾ,
ਤੈਨੂੰ ਕਿਹਾ ਸੀ ਨਾ ਬੀਬਾ, ਟਾੲਿਮ ਆਊਗਾ ਨੀ ਮੇਰਾ !!

Create Wallpaper for this quote
ਟੌਰ 👌ਸ਼ਿਸ਼ੀਆ ਨੂੰ ਵੇਖ ਕਿ ਨਹੀਓ ਕੱਢੀ ਦੀ.. ਟੌਰ ਦੱਸਦੀ ਏ 👧 ਸਮਾਈਲ ਨਾਰਾਂ ਦੀ.

Create Wallpaper for this quote
ਪੱਗ ਪਟਿਆਲਾ ਸ਼ਾਹੀ ਏ ਪੂਰੀ ਟੋਰ ਤਬਾਹੀ ਏ..
ਵੇਖ ਸਰਦਾਰੀ ਗੱਭਰੂ ਦੀ ਦਿੰਦੀ ਤਸਵੀਰ ਗਵਾਹੀ ਏ..👌

Create Wallpaper for this quote
ਪਟਿਆਲਾ ਸ਼ਾਹੀ 👳 ਪੱਗ ਉੱਤੋਂ ਮੁੱਛ ਲਾਉਂਦੀ 🔥 ਅੱਗ ਟੋਹਰ ਵੇਖ ਸਰਦਾਰ ਦੀ..😎👌

Create Wallpaper for this quote
ਬਹੁਤ ਦਿਨਾ ਬਾਅਦ ਉਸਨੂੰ ਕਿਸੇ ਹੋਰ ਨਾਲ ਖੁਸ਼ 😄 ਵੇਖ ਕੇ..!! ਇਹ ਇਹਸਾਸ ਹੋਇਆ ਕਿ ਮੈ ਉਸਨੂੰ ਪਹਿਲਾ ਕਿਉਂ 🤔 ਨਹੀਂ ਛੱਡ ਦਿਤਾ..!!

Create Wallpaper for this quote
ਜਦ ਗਿਣਤੀ ਕੀਤੀ ਧੋਖਾ 👈 👈 ਦੇਣ ਵਾਲਿਆਂ ਦੀ ਤਾਂ..! ਇਤਫਾਕ 🤔 ਵੇਖੋ ਕੋਈ ਵੀ ਬੇਗਾਨਾ ਨਹੀਂ ਨਿਕਲਿਆ..😭

Create Wallpaper for this quote
ਕਾਸ਼! ਸੁਪਨੇ 🤔 ਹਕੀਕਤ ਹੁੰਦੇ ਤਾਂ ਮੈਂ ਹਰ ਸੁਪਨੇ 😎 ਵਿੱਚ ਤੈਨੂੰ ਵੇਖਿਆ ਕਰਦਾ….
ਕਾਸ਼! ਜਿੰਦਗੀ ਵਿੱਚ ਹਰ ਦੁਆ ਪੂਰੀ ਹੁੰਦੀ ਤਾਂ ਮੈਂ ਹਰ ਦੁਆ ☝️ ਵਿੱਚ ਤੈਨੂੰ ਮੰਗਿਆ ਕਰਦਾ…

Create Wallpaper for this quote
ਅੱਖ ਰੋਂਦੀ ਤੂੰ ਵੇਖੀ ਸਾਡੀ.. ਜ਼ਰਾ ਦਿਲ ਦੇ ਜਖ਼ਮ ਵੀ ਤੱਕ ਸੱਜਣ.. ਕੋਈ ਸਾਡੇ ਵਰਗਾ ਨਹੀ ਲੱਭਣਾਂ.. ਚਾਹੇ ਯਾਰ ਬਣਾ ਲਈ ਲੱਖ ਸੱਜਣਾਂ..!!

Create Wallpaper for this quote
ਮੈ ਤੇਰੇ ਵਿੱਚੋ ਰੱਬ ਵੇਖਿਆ....💞💞 ਕਿਵੇਂ ਤੇਰੇ ਵੱਲੋ ਮੁੱਖ ਪਰਤਾਵਾ..💞💞

Create Wallpaper for this quote
ਕਦੇ ਸਾਡੀ ਜਿੰਦਗੀ ਵਿਚ ਇੱਕ ਅਜਿਹਾ ਦਿਨ ਵੀ ਆਇਆ ਸੀ,
ਜਿਸ ਦਿਨ ਕੋਈ ਸਾਡੇ ਵੱਲ ਵੇਖ ਕੇ ਮੁਸਕੁਰਾਇਆ ਸੀ ।

Create Wallpaper for this quote
Punjabi ਜਿੰਦਗੀ wallpaper
ਕੰਮ ਕਰੀ ਦੇ ਨੇ ਯਾਰਾ ਕੋਲੋ ਪੁੱਛ ਕੇ
ਬਹੁਤਾ ਹੰਕਾਰ ਮਾਰ ਲੇੇੈਂਦਾ ੲੇ !!!!
ਵਾਲਾ ਸੜੀ ਦਾ ਨੀ ਵੇਖ ਕੇ ਤਰੀ ਕਿਅਾਂ
ਹਰੇਕ ਭਾਗ ਅਾਪਣੇ ਹੀ ਖਾਂਦਾ ੲੇ ==!!!!!

Create Wallpaper for this quote
ਸਾਡੇ ਤੋਂ ਚੰਗੇ ਤਾਂ ਗਲੀ ਦੇ ਕੁੱਤੇ ਨੇ, ਕੁੜੀ ਮੁੜ ਮੁੜ ਕੇ ਤਾਂ ਵੇਖਦੀ ਹੈ ਕੇ ਪਿੱਛੇ ਆ ਰਿਹਾ ਕੇ ਨਹੀ…!!

Create Wallpaper for this quote
ਸਾਡੀ ਕਦਰ ਉਨ੍ਹਾ ਤੋ ਪੁਛ ਕੇ ਵੇਖ ਜਿਨ੍ਹਾਂ ਨੂੰ ਮੁੜ ਕੇ ਨਹੀਂ ਵੇਖਿਆ ਅਸੀਂ ਤੇਰੇ ਲਈ ….!!

Create Wallpaper for this quote
ਜਦ ਗਿਣਤੀ ਕੀਤੀ ਧੋਖਾ ਦੇਣ ਵਾਲਿਆਂ ਦੀ ਤਾਂ ਇਤਫਾਕ ਵੇਖੋ ਕੋਈ ਵੀ ਬੇਗਾਨਾਂ ਨਹੀਂ ਨਿਕਲਿਆਂ ।

Create Wallpaper for this quote
ਕਾਸ਼ ! ਸੁਪਨੇ ਹਕੀਕਤ ਹੁੰਦੇ ਤਾ ਮੈਂ ਹਰ ਸੁਪਨੇ ਵਿੱਚ ਤੈਨੂੰ ਵੇਖਿਆ ਕਰਦਾ…
ਕਾਸ਼ ਜਿੰਦਗੀ ਵਿੱਚ ਹਰ ਦੁਆ ਪੂਰੀ ਹੁੰਦੀ
ਤਾਂ ਮੈਂ ਹਰ ਦੁਆ ਵਿੱਚ ਤੈਨੂੰ ਮੰਗਿਆ ਕਰਦਾ…

Create Wallpaper for this quote
ਨਿਬਾਓ ਉਹਨਾਂ ਨਾਲ ਜਿਹੜੇ ਕਦਰ ਦੇਣ ਜਜਬਾਤਾਂ ਨੂੰ
ਪਰਵਾਹ ਛੱਡ ਦਿਉ ਉਹਣਾ ਦੀ ਜੌ ਵੇਖਦੇ ਹੌਣ ਅੋਕਾਤਾਂ ਨੂੰ...

Create Wallpaper for this quote
ਨਾ ਮਾਰੋ ਪਾਣੀ ਵਿੱਚ ਪੱਥਰ ਉਸ ਪਾਣੀ ਨੂੰ ਵੀ ਕੋਈ ਪੀਂਦਾ ਹੋਵੇਗਾ…
ਆਪਣੀ ਜਿੰਦਗੀ ਨੂੰ ਹੱਸ ਕਿ ਗੁਜਾਰੋ ਯਾਰੋ , ਤੁਹਾਨੂੰ ਵੇਖ ਕੇ ਵੀ ਕੋਈ ਜਿਉਂਦਾ ਹੋਵੇਗਾ…!

Create Wallpaper for this quote
ਚੰਨ ਵਲ ਵੇਖ ਕੇ ਫਰਿਆਦ ਮੰਗਦੇ ਹਾਂ,
ਅਸੀਂ ਜ਼ਿੰਦਗੀ ਚ ਬੱਸ ਤੇਰਾ ਪਿਆਰ ਮੰਗਦੇ ਹਾਂ,
ਭੁੱਲ ਕੇ ਵੀ ਕਦੇ ਮੇਰੇ ਤੋਂ ਦੂਰ ਨਾ ਜਾਵੀਂ,
ਅਸੀਂ ਕੇਹੜਾ ਤੇਰੇ ਤੋ ਤੇਰੀ ਜਾਨ ਮੰਗਦੇ ਹਾਂ ॥

Create Wallpaper for this quote

Recent Punjabi Searchesਵਿੰਗੇ ਟੇਡੇ ਮੋੜ    ਤੋਹਫੇ    ਮਾਂ ਅਤ    Childhood    ਮੁਬਾਰਕ    ਲੋਰੀ   

ਭਾਈ    Motivation    ਵਿਆਹ    ਖਤਰਾ    ਸਦਕੇ    ਧੁੰਦ   

Anniversary    ਰਾਮ    ਚਿੜੀਆਂ    ਗੁੱਤਾ    ਪੱਤਾ    ਪੱਤਝੜ   

ਭੁਲੇਖਾ    ਘੁਮੰਡ    ਚੌਬਰ    ਫੈਮਿਲੀ    ਗੁਨਾਹਗਾਰ    ਪਿਆਰ ਨਹੀ   

ਗੁੱਤ    ਪਰਪੋਸ    ਪਰਪੋਜ    ਸਤਿਗੁਰੂ    ਜ਼ਿੰਦਗੀ ਵਿੱਚ ਉੱਚਾ    ਸਰਦਾਰੀ   

ਜ਼ਿੰਦਗੀ ਵਿੱਚ    ਮਾਘ    ਕਿਰਦਾਰ    ਰੋਸ    ਆਪਣੇ ਪਰਿਵਾਰ ਨੂੰ ਪਿਆਰ ਕਰੋ    ਸੁਖ ਦੁੱਖ   

ਗੁਰੂ ਗੋਬਿੰਦ ਸਿੰਘ ਜੀ    ਚੁਗਲੀਆਂ    ਹਨੇਰਾ    ਹਥ ਫੜ    ਪਾਗਲ    Children day   

ਜੀਵਨ    ਇਤਰ    ਅੱਖਾਂ ਬੰਦ    ਝੂਠਾ    ਪਿਟਬੁਲ    ਬੁਢਾਪਾ   

ਜ਼ਿੰਦਗੀ ਵਿੱਚ    ਕੁੜਤਾ    ਜ਼ਿੰਦਗਾਨੀ    ਅਜਨਬੀ    ਪਾਗਲਪਨ    ਕਮਲੀ   

ਫੁਲਕਾਰੀ    ਕਰਨ    ਰਿਸ਼ਤੇ    ਬੁਰਾੲੀ    ਕੁਦਰਤ    ਮੁਸਕੁਰਾਹਟ   

26 January    ਮੈਂ    ਸੁੱਖ    ਮਾੜਾ ਸਮਾ    ਅਤੇ    ਰੋਕਦੇ   

ਮੱਤ    ਸ਼ੀਸ਼ਾ    ਛੱਡ ਗਏ    ਅੱਲੜ    ਚੁੱਪ    ਕੱਖ   

ਠੰਗ    ਸਾਡਾ    ਸਲਾਮ    ਮਿਤਰ    ਮਾਫੀਆਂ    ਮਜਬੂਰੀ   

ਮਸਤ    ਅਸਲੀ    ਸੱਜਣ    ਮਾਫੀ    ਹਾਸੇ    ਮਾਲਕਾ   

ਜਦੋਂ ਇਨਸਾਨ ਕੱਲਾ    ਮਿਲ    ਭੈਣ    ਚਾਚੇ ਤਾਏ    ਬੁਜਦਿਲਾਂ ਤੋ ਦਲੇਰਾਂ ਨੂੰ    ਫ਼ਸਲ   

ਜਲਣ    ਬੰਦੀ ਛੋੜ    ਜੱਗ ਵਾਲੇ ਮੇਲੇ    ਮਾਂ ਬਾਪ    ਦਿਲ ਦੁਖਾ    ਸਿਆਣੇ ਬੰਦੇ   

ਖਿੜਕੀਆਂ    ਨਾਸਤਿਕ    ਖਿੜਕੀ    ਪਹਾੜੀ    ਮਾਪੇ    I love you   

ਮਾਲਕ    Marriage anniversary    ਸਰਤਾਜ    ਰਿਸ਼ਤਾ    ਅੱਜ ਪਤਾ ਲੱਗਾ    ਸਮਜ   

ਮੱਛਲੀ ਜਲ ਕੀ ਰਾਣੀ ਹੈ    ਬੋਲਦੇ    ਸੁਣਦੇ    ਜਦੋਂ ਤੁਸੀਂ    ਜਾਨ    ਕੁੜਤਾ ਪਜਾਮਾ   

ਕਈ ਵਾਰ ਪੱਥਰ    ਟਰੱਕ    ਬੁਰਾ    ਪਰਾਏ    Good Night    ਰਿਸ਼ਤਾ   

ਮੋਕਾ    ਰਿਸ਼ਤੇ    ਕਿਸਮਤ    ਬਖਸ਼    ਘੈਂਟ    ਤੇਰੀ ਯਾਦ   

ਨਿਮਾਣਾ    ਅਤੀਤ    ਸੋਹਣੀ    ਵਾਹਿਗੁਰੂ ਜੀ    ਹਸਾਉਣਾ    ਕੱਚ   

Big brother    Happy new year    ਸੋਨਾ    ਇਜਤ    ਨੱਕ ਦਾ ਕੋਕਾ    ਧੂੜ   

ਲੋਹੜੀ    Birthday message    ਹਾਂਜੀ    ਔਗਣ    ਧੰਨਵਾਦ    ਮੋਮ   

ਵਾਜਾ    ਨਾਗੀ    ਨਿਸ਼ਾਨੀ    ਜੁਲਮ    ਮੁਸਕਰਾਹਟ    ਨਜਰਾਂ   

ਇਕ ਗੱਲ    ਚਿੜੀ    ਹਾਣੀ    ਬੁੱਲ੍ਹੇ ਸ਼ਾਹ ਦਿਲ    ਟੁੱਟੀ ਯਾਰੀ    ਛੱਡ ਦਿਲਾ   

ਤੱਤੀ    ਦਾਤਾ    ਇਨਸਾਨ    ਸਬਕ    ਸੋਹਣਾ    ਸੁਪਨੇ   

ਮਨ ਨੀਵਾਂ    ਕਿਆਰੀ    ਸਬਜੀ    ਸਾਲ    ਪਿਉ    ਕਪੂਰ   

ਨਵਾ    ਨਵਾ ਸਾਲ    ਸਿਫਤ    ਪਰਮਾਤਮਾ    ਹਮਦਰਦੀ    ਨਵਾਂ ਸਾਲ   

ਬਖਸ਼    ਗੁਰ    ਮਜਬੂਰ    ਨੀਹਾਂ    ਗੁਨਾਹ    ਸਤਿਨਾਮ   

ਸਮਝਣ    ਸਾਦਗੀ ਪਸੰਦ    ਸਾਦਗੀ    ਹਸਾਉਣ    ਜੁਦਾ    birthday wishes   

ਵਿਚਾਰ    ਗਿਆਨ ਧਿਆਨ    ਭਾਬੀ    ਦਵਾਈ    ਚਲਾ ਕੇ    ਵੇਲਾ ਆ ਗਿਆ   

ਚੰਗਾ ਸੁਭਾਅ    ਜ਼ਿੰਦਗੀ    ਦਾਦੀ    ਗੁਰੂ ਗੋਬਿੰਦ ਸਿੰਘ    ਚਮਕੌਰ    ਉਦਾਸ   

ਤਕਲੀਫ਼ਾਂ    ਡੰਗ    ਡਾਲਰ    ਡਰਨਾ    ਠੰਢ    ਠੋਕਰ   

ਟਰੈਕਟਰ    ਝੱਖੜ    ਜੀਪ    ਜਿੰ    ਸੌਂਹ    ਜ਼ੁਬਾਨ   

ਜਵਾਕ    ਜਮੀਰ    ਜਮੀਨ    ਜਨਮਦਿਨ ਮੁਬਾਰਕ    ਚਾਚੇ    ਚਾਚਾ   

ਚਸ਼ਮਾ    ਘਰਵਾਲੀ    ਗੱਡੀਆਂ    ਗੁਡ    ਖੇਤ    ਖੇਤਾਂ   

ਖੂਨ    ਕੋਸ਼ਿਸ    ਕਿਰਪਾ    ਕਹਿੜੀ    ਕਸਰ    ਅੜਬ   

ਅਣਜਾਣ    ਅਣਖਾਂ    good morning    ਸੱਚ ਬ    ਫ਼ਕੀਰ    ਨਰਮ   

ਬਾਪੂ ਜੀ    ਪੱਖ    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ    ਰਹਿਣ    ਮੇਰੀ ਲੋੜ    ਪੁਤ   

ਪਰਿੰਦੇ    ਬਰੂਦ    ਦੁਬਾਰਾ    ਮਤਲਬੀ    ਤੁਹਾਡਾ    ਦੂਰ   

ਦਿਲੋਂ    ਨੈਣ    ਬੁੱਲ    ਦੋਸਤ    ਦੇਵ    ਲੈਣ   

ਜਜਬਾਤ    ਪਤੀ    ਇਜ਼ੱਤ    ਫੱਕਰ    ਕੋਈ    ਕੁਝ ਸੱਜਣ   

ਜਿਸਮ    ਜਵਾਨੀ    ਰੁੱਸ    ਫ਼ਰਕ    ਬਦਨਾਮ    ਬਿਜੜੇ   

ਜਦੋ    ਤੁਸੀ    ਜਜਬਾਤੀ    ਕੱਲ    ਧੱਕ    ਪਰਾ   

ਨਿਸ਼ਾਨ    ਸਰੋਂ    ਭਰਾਵਾਂ    ਭਰਾ ਦਾ    ਬਾਬਾ ਨਾਨਕ    ਪੁਰਾਣੇ   

ਮਾਂ ਪਿਉ    ਯਾਰੀਆਂ    ਭਾਨ    ਸਿੱਕੇ    ਵਿਰਾਸਤ    ਵਿਰਾ   

ਹਥਿਆਰਾਂ    ਗੋਰਾ    ਹੈਪੀ    ਉਡਣਾ    Life is not    ਨਫ਼ਰਤ   

ਮੈਂ ਸੁਣਿਆ ਅੱਜ ਮੇਰਾ ਜਨਮਦਿਨ ਆ    Happy birthday friend    ਵਿਸ਼ਵਾਸ    ਲੋਕੀ    ਕਾਲਾ    ਸਾਫ਼   

ਮੁਸੀਬਤ    खुशी    ਪੰਛੀ    ਸੰਧੂ    ਸਰੋ    ਨਫ਼ਰਤ   

ਨਾਚ    ਹੁਣ ਤਾਂ    ਅੱਖੀਆਂ    ਸੋਹਣੇ    ਲਕੀਰ    ਦੋਸਤਾ   

ਗੁਸੇ    ਖੁਸ਼    ਅਸਰ    ਵੀਰ ਮੇਰਾ    ਮੋਟੋ    ਮਿਲ ਗਏ   

Christmas    ਪਲੀ    ਪਿਉ ਪੁੱਤ    ਭਰਾਵਾ    ਹਿੰਢ    ਕਾਸ   

ਜਦੋ ਤੂੰ    ਨੀਦ    ਵੈਲਪੁਣਾ    ਸਰਬੰਸ    ਗੋਬਿੰਦ    ਵਪਾਰੀ   

ਕਲੂ    ਮੈਂ ਸੁਣਿਆ ਅੱਜ ਮੇਰਾ ਜਨਮਦਿਨ    ਬੇਬੇ ਬਾਪੂ    ਗੁਰੂ ਨਾਨਕ    ਨਹੀ    ਪੱਗ ਤੇ   

ਮਾੜਾ ਟੈਮ    ਸ਼ਕਲਾਂ    ਸ਼ੀਸ਼ੇ    ਨਜ਼ਰ    ਭਰੋਸਾ    ਭਰਨਾ   

ਰੂਟ    Happy Anniversary    ਵੀਰਾ    ਨੁਕਸ    ਹੱਸ    ਦਿਖਾਈ   

ਹਾਰ    ਹੱਕ    ਮਰਜੀ    ਸਾਫ਼    ਮਾਣ    ਤੈਨੂੰ   

ਫੜਾਂ    ਫੋਕੀ    ਦਰਖ਼ਤ    ਧੀਆਂ    ਲੋੜ    ਦਾਰੂ   

ਮਾੜੇ    Teacher day    ਬੰਬ    ਅਣਖੀ    ਖੁਸ਼ੀ    ਮੈਂ ਸੁਣਿਆ ਅੱਜ ਮੇਰਾ   

ਅੜੇ    ਜੁਬਾਨ    ਬੁਲ    ਵੀਹ    ਵਿਛੜ    good morning ji   

ਸੇਵਾ    ਵਹਿਮ    ਅੱਗ    ਜਜ਼ਬਾਤੀ    ਫ਼ਰਕ    ਸਤਿਕਾਰ   

ਤਰਸੋਗੇ    ਸਾਊ    ਤੱਕਣੀ    ਕੁੜਤੇ    ਤਸਵੀਰ    ਲੜਾਈ   

ਠੰਡ    ਲਾਲੇ    ਆਸਮਾਨ    ਅੱਖੀਆ    ਮਸਲਾ    ਰੋਣਾ   

ਸ਼ੋਕ    ਰੂਹ    ਸੁਰਖ    ਮੋਤ    ਲੈਣਦੇ    ਸ਼ੀਸ਼ਾ   

ਸ਼ਕਲ    ਤੈਨੂੰ ਦੇਖ    ਸਰੀਰ    ਕਸੂਰ    ਕੰਮ    ਦੀਵਾਲੀ ਦੀਆਂ ਵਧਾਈਆਂ   

ਸਾਨੂੰ ਦੇਖ    ਵਿਛੋੜਾ    ਦੀਵਾਲੀ    ਵਖਤ    ਵੱਡਾ    ਜੱਟੀ   

ਜਾਣਦਾ    ਵੀਰੇ    ਵੈਰ    ਇੱਕ    ਕਹਿੰਦੇ    ਅੜੀ   

ਜਨਮ ਦਿਨ    ਸਮਾ    ਚੁਗਲੀ    ਯਾਦ    time ਆਉਣ ਦੇ    ਪਾਣੀ   

ਕਿਹੜੀ ਗੱਲ ਤੋ    ਟਾਇਮ    ਦਿਨ ਆਉਣਗੇ    ਹਿਕ    ਕਿਹੜੀ ਗੱਲ    ਝੂਠੇ   

ਨੰਗ    ਕੱਦ    ਨਿਮਰਤਾ    ਜਾਨ ਮੰਗ    ਮੋਢੇ ਤੇ    Happy birthday   

ਫੁੱਦੂ    ਖੰਭ    ਸੱਸ    ਪਟਾਕੇ    ਦਰਿਆ    ਤੋਰ   

ਪੰਪ    ਵੋਹਟੀ    ਪੈਨ    ਫਰੇਬ    ਵਾਰ    ਉਹਨੂੰ   

ਮਰਦਾ    ਤੋਰਦੀ    ਰੁਕ    ਪਿਛੇ    ਭਾਰ    ਹਰੀ   

ਲਾਲ    ਗੁਲਾਬੀ    ਪਾਸਪੋਰਟ    ਹਥਿਆਰ    ਪੈਦੀ    ਉਹਨਾਂ ਦੀ   

ਪਿਓ    ਕਾਹਤੋ    ਚੈਟ    ਮਰ ਜਾਣਾ    ਛੱਡਤਾ    ਸੱਜਣਾ ਨੇ   

ਘਰ ਵੱਲ    ਹਿੱਕ    ਵੱਡੇ ਦੀ    ਮਾੜਾ ਟਾਈਮ    ਅੰਮ੍ਰਿਤ ਵੇਲਾ    ਅਸੂਲ   

ਮਾੜਾ ਟਾਇਮ    ਕਬੱਡੀ    ਮੋਢੇ    ਲੰਡੀ ਬੁਚੀ    ਵੈਲੀ    ਵੈਰੀ   

ਦਿਮਾਗ    ਗਾਣਾ    ਵਿਸ਼ਵਾਸ    ਅਸੀਂ    ਮੰਜਿਲ    ਖੰਡ   

ਵਾਪਸੀ    ਕਿਤਾਬਾਂ    ਸ਼ੁਕਰ    ਹੱਥ ਘੁੱਟ    ਚੁਗਲ    ਜਨਮਦਿਨ   

ਲਾਲਚ    ਨਸ਼ਾ    ਚੰਗੇ    ਦੁਸਮਣ    ਜਰੂਰ    ਤਿਆਰੀ   

ਪਿੱਠ    ਲਫਜ਼    ਉਡਾਰੀ    ਨਾਨਕ    ਪਾਣੀ ਤੋ ਕੋਈ ਸੁੱਚਾ    ਮੇਰੀ ਮਾਂ ਮੇਰਾ ਰੱਬ   

ਭਰਾ ਭੈਣ    ਕਾੲ    ਨਜ਼ਰ    ਹੀਨਾ    ਭੈਣ ਮੇਰੀ    ਮਾਂ   

ਮੇਰੀ    ਪੱਤੇ    ਲਾਇਕ    ਕਾਹਦਾ ਕਰਦਾ    ਅੜੀਆਂ    ਭੈਣ ਭਰਾ   

ਅਸੀ ਤੈਨੂੰ    ਦੁੱਖ ਤੇਰੇ    ਬੋਲ    ਤੇਰੇ ਬਿਨਾ    ਮੰਨ ਜਾ    ਤੂੰ ਦਿਮਾਗ   

ਅਨਮੋਲ    ਜਖ਼ਮ    ਮੇਲਾ    ਮੋਟਰ ਤੇ    ਮੋਟਰ    ਹਰਿਮੰਦਰ   

ਹਨੀ    ਸੱਪ    ਸੱਜਰੀ ਸਵੇਰ    ਸੱਚੀਆਂ    ਸੰਗਰਾਂਦ    ਸੌਣਾ   

ਸੋਚ    ਸੂਤਰ    ਸੂਤਰਾਂ    ਸੁੰਨ    ਸੁਨਿਆਰ    ਸੁਗੰਧ   

ਸੁਕੂਨ    ਸਿਰਾ    ਸਿਮਰ    ਸਿਮਰਨ    ਸਿਆਸਤ    ਸਾਡੇ ਆਲਾ   

ਸ਼ੌਂਕ    ਸ਼ੇਰ    ਸ਼ੁਕਰਾਨਾ    ਸ਼ਰੀਕਾ    ਸ਼ਰੀਕਾਂ    ਸ਼ਬਦ   

ਸਹਾਰਾ    ਸਰਪੰਚ    ਸਰਦਾਰਨੀ    ਸਤਿ ਸ੍ਰੀ ਅਕਾਲ    ਸ਼ੇਰ    ਸ਼ੁਕਰਾਨਾ   

ਸ਼ੀਸ਼ੇ    ਸ਼ਰੀਕਾਂ    ਸ਼ਕਲ    ਸ਼ਕਲਾਂ    ਵੀਰ    ਵਿਹਲਾ   

ਵਿਦਾਈ    ਵਾਹਿਗੂਰੁ    ਵਕ਼ਤ    ਵਕਤ    ਲੱਤਾਂ    ਲੋਕਾਂ   

ਲਿਫਾਫੇ    ਲਲਕਾਰ    ਰੋਟੀ    ਰੂਪ    ਯਾਦ ਕਰਨਾ    ਯਕੀਨ   

ਮੰਜ਼ਿਲ    ਮੌਤ    ਮੇਰਾ ਵੀਰ    ਮੂਡ    ਮੁੰਡੇ    ਮੁਸ਼ਕਿਲਾਂ   

ਮੀਂਹ    ਮਾੜਾ ਸਮਾਂ    ਮਹੱਤਵਪੂਰਨ    ਮਸ਼ਰੂਫ    ਭੇਤ ਕੋਈ ਨੀ ਪਾ ਸਕਦਾ    ਭਰਜਾਈ   

ਭਗਤ ਸਿੰਘ    ਬੰਦਾ ਉਹ    ਬੇਟਾ    ਬੂਲਟ    ਬੁੱਢੇ    ਬੁਲਟ   

ਬੁਖਾਰ    ਬੀਮਾਰ    ਬਾਪ    ਬਾਣੀ    ਬਦਲ    ਬਦਲਾਵ   

ਬਦਮਾਸ਼    ਬਜੁਰਗ    ਫੁੱਲ    ਫੁੱਟ    ਪੰਜਾਬੀ    ਪੜਾਈ   

ਪੈਸਾ    ਪੁੱਤ    ਪੁੱਤਰ    ਨੂੰਹ    ਨੀਅਤ    ਨੀਂਦ   

ਨਹਾਉਣਾ    ਨਹਾ ਕੇ    ਨਜ਼ਾਰੇ    ਨਜ਼ਰਾ    ਨਜ਼ਰਾ ਬੇਸ਼ੱਕ ਝੁਕੀਆ    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ   

ਦੋਗਲੇ    ਦੀਪ    ਦਿਖਾਵਾ    ਤੋਹਫ਼ਾ    ਤੇਰਾ attitude    ਤੂੰ ਟਾਇਮ ਸਾਡੇ ਲਈ   

ਤਕਲੀਫ਼ਾਂ    ਝਾਂਜਰ    ਜੱਡ    ਜਜ਼ਬਾਤ    ਛਿੱਤਰ    ਘਮੰਡ   

ਗ੍ਰੰਥ    ਗੁਡ ਮੋਰਨਿੰਗ    ਖੋਣਾ    ਖੁਸ਼    ਕੌਡੀਆਂ    ਕੁੱਟਣੇ   

ਕੁੜੀ ਨੂੰ    ਕਾਰ    ਇੱਜਤ    ਇੱਕ ਵਾਰ ਇੱਕ    ਅੌਰਤ    ਅਸੀ ਉਹ   

ਅਸੀ ਉਹਨਾਂ    हाथ    ਖੁਸ਼ੀ    ਇੱਥੇ    ਰੱਬਾ    ਬੂਟੇ   

ਪਿਆਰ    ਵਿਹਾਰ    Wallpaper    ਵਕਤ ਦੀ ਸੂਈ    ਅੱਜ ਮੇਰਾ ਜਨਮਦਿਨ    ਕੁੜੀ   

ਕਲਯੁਗ    ਹਾਂ    ਭਰਾ    ਕੰਜੂਸ    ਜ਼ਖ਼ਮ    ਗੱਪ   

ਸ਼ਬਦ    ਮੋਹਰ    ਔਰਤ    ਮਹਿੰਗੀਆਂ    ਨਹੀਂ ਲੱਗਦੇ    ਮਾਲਾ   

ਜਨੂਨ    ਹੱਥ    ਫਿਕਰ    ਫੌਜ    Boyfriend    ਗੁੱਡੀਆਂ   

Motivational    my birthday    ਚੰਗਾ    ਮਾਂ ਪਿਓ    ਹੁਸਨ    ਪਾਠ   

ਲੱਖ    ਅਰਦਾਸ    ਦੁਨੀਆਂ    ਗੱਲ    ਕਰਮ    ਸਨਾਨ   

ਸਮਾਂ    ਔਕਾਤ    ਸਾਊ ਪੁੱਤ    Teachers Day    ਮੀਹ    friendship   

good morning    ਚਲਾਕ    Happy teachers day    ਗੁੱਡ ਮੌਰਨਿੰਗ    ਗੁੱਡ ਮੋਰਨਿੰਗ    ਗੁੱਡ ਮੋਰਨਿੰਗ ਜੀ   

ਗੁਲਾਬ    ਗੁਰੂ    ਗੁਰਬਾਣੀ    ਗਰੀਬੀ    ਕੱਦੂ    ਕੰਨ   

ਕੁੱਲੀ    ਕੁੜੀਆਂ    ਕੀਮਤ    ਕੀਮਤੀ    ਕਿੱਥੇ    ਕਨੇਡਾ   

ਔਖੇ    ਓਨੀ ਕੁ    ਉਡਾਣ    ਇੰਤਜ਼ਾਰ    ਇਮਾਨਦਾਰੀ    ਅੰਮ੍ਰਿਤ   

ਅਧਿਆਪਕ    ਅਣਖ    ਅਜਾਦੀ    ਪ੍ਰਾਰਥਨਾ    ਰੰਗ    ਇਥੇ ਵੱਡੇ   

ਹੌਲੀ    ਬਦਮਾਸ਼    ਹੱਟਣ    ਕਰਮਾ    ਦਿਨ    ਪਤਲਾ   

ਬਾਅਦ    ਪਿੰਡਾਂ    ਅੱਤ    ਦੁੱਖ    ਸਿਖਾਨੀ    ਸਕੂਲ   

ਦਰਦ    ਸਿਆਣੇ    ਸ਼ਿੱਦਤ    ਨੀਤ    ਗ੍ਰਹਿਣ    ਜਨਮ   

ਯਾਰ    ਆਸਰਾ    ਹਵਾ    ਜਖਮ    ਮਿੱਤਰਾਂ    ਦੀਵਾ   

ਤਰਸਦੀ    ਜੁੱਤੀ    ਧੋਖਾ    ਜ਼ੁਬਾਨ    ਜਾਨਵਰ    ਬਰਸਾਤ   

ਅੱਖਾਂ    ਮਾਫ    ਰਾਜਾ    ਚਮਤਕਾਰ    ਘੋੜੇ    ਵਧਾਈਆਂ   

ਨਸ਼ਾ    ਜਾਤ    ਘੋੜਾ    ਟਾਈਮ    ਹੁਕਮ    ਫ਼ਕੀਰ   

ਚੰਗੇ ਵਿਚਾਰ    ਬਨਾਵਟੀ    ਬੱਚੇ    ਮੁੱਛਾਂ    ਜਜ਼ਬਾਤ    ਬੇਬੇ   

ਪੱਗ    ਅਜੇ    ਕਾਮਯਾਬੀ    ਅੱਜ ਦਿਨ    ਦਿਲ    ਵੇਖ   

ਇਕੱਲਾ    ਸਚਿਨ    ਨਿੱਤ ਨਵੀ ਠੋਕਰ    ਦਾਤਿਆ    ਮੁਸਕਾਨ    ਆਕੜ   

ਬਚਪਨ    ਮਾੜਾ    ਫੋਟੋ    ਬੁੱਲੇ    ਪੈਰ    ਪੁਲਿਸ   

ਚਿੱਟਾ    ਉਮੀਦ    ਜਿੰਦਗੀਏ    ਰੱਜ    ਪੀਤੀ    ਸ਼ੁਭ ਸਵੇਰ   

ਨਾਰਾਂ    ਚੱਕ    ਕਿੰਨਾ    ਸਕੇ ਭਰਾ    ਚੰਡੀਗੜ੍ਹ    ਲੇਖ   

ਮੇਰੇ ਯਾਰ    ਡੇਰਾ    ਫਰਕ    ਬਹਾਦਰ    ਬਰ੍ਥਡੇ    ਸ਼ੌਂਕ   

ਉਮਰਾਂ    ਰੱਖੜੀ    ਰੁੱਸਣਾ    ਪ੍ਰਮਾਤਮਾ    ਸਵੇਰੇ    ਯਾਰੀ   

ਕਲਮ    ਮਿੱਤਰ    ਸੂਰਜ    ਕਾਲਜ    ਸਾਈਕਲ    ਮਿਹਨਤ   

ਯਾਦਾਂ    ਮਿੱਠਾ    ਸੰਤਾ    ਮੁੰਡਾ    ਬੇਟੀ    ਸੂਈ   

ਬਾਪੂ    ਦੋਸਤੀ    ਆਨੰਦ    ਕਿਥੇ    ਪਰਿਵਾਰ    ਜਿੰਦਗੀ   

ਹਿੱਸਾ    ਸਰਦਾਰ    ਕਿਤਾਬ    ਮੁਹੱਬਤ    ਪਾਪਾ    ਹੱਸਣਾ   

ਇੰਜ    ਇੰਞ    ਅੱਖ    ਬੁਲੇਟ    ਗੁੱਸਾ    ਪੱਤਿਆਂ   

ਜਿਸ ਵੇਲੇ    ਧੁੱਪ    ਰਸਤਾ    ਸੱਚ    ਹਮੇਸ਼ਾ    ਕਦਰ   

ਬੱਲੇ    ਪਿਤਾ    ਦੇਸੀ    ਕਦੇ ਵੀ    ਰਾਤ    ਜੱਟ   

ਫਾਇਦਾ    ਨਖਰਾ    ਸਮਝਾਉਣ    ਮੁਸ਼ਕਿਲ    ਵਾਹਿਗੁਰੂ    ਸ਼ੁਭ ਸਵੇਰ   

ਸਵੇਰ    ਚਾਹ    ਪੰਜਾਬ    ਝੂਠ    ਰੱਬ    ਚੰਨ   

ਗਰੀਬ    ਭੈਣਾਂ    ਸਮਝ    ਮੌਸਮ