ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
1 - 7 of 7 Total
ContentWallpapers
ਇਕ ਬਜ਼ੁਰਗ ਸਾਈਕਲ ਤੇ ਜਾ ਰਿਹਾ ਸੀ..
ਇਕ ਸ਼ਰਾਰਤੀ ਮੁੰਡਾ ਕਹਿੰਦਾ " ਬਾਬਾ ਤੇਰੇ ਟਾਇਰ ਥੱਲੇ ਲੱਗੀ ਜਾਂਦੇ ਆ"
ਬਾਬਾ "ਜੇ ਤੇਰਾ ਬੁੜਾ ਲਗਾ ਰਿਹਾ ਤਾਂ ਹੀ ਲੱਗਦੇ ਆ ਆਪਣੇ ਆਪ ਥੋੜੀ ਲੱਗੀ ਜਾਂਦੇ ਆ" 😂😂

Create Wallpaper for this quote
Funny Punjabi wallpaper
ਇੱਕ ਸਾਈਕਲ ਆਲੇ ਨੇ ਇੱਕ ਬੰਦਾ ਠੋਕ ਤਾ ਠੌਕ ਕੇ ਉਲਟਾ ਕਹਿੰਦਾ :-
ਅੱਜ ਤੇਰੀ ਕਿਸਮਤ ਚੰਗੀ ਏ
ਬੰਦਾ ਪੁਛਦਾ:- ਕਿਉ ?
ਸਾਈਕਲ ਆਲਾ:- ਕਿਉਂਕਿ ਅੱਜ ਮੇਰੀ ਛੁੱਟੀ ਏ
ਨਹੀਂ ਤਾਂ ਮੈਂ ਟਰੱਕ ਚਲਾਉਂਦਾ ਹੁੰਦਾ !!

Create Wallpaper for this quote
ਦਿਲ ਦੀ ਅਮੀਰੀ ਹੋਵੇ ਤਾਂ ਬੰਦਾ ਸਾਈਕਲ ਤੇ ਵੀ ਖੁਸ਼ੀ ਮਨਾ ਲੈਂਦਾ ਹੈ,
ਨਹੀਂ ਤਾਂ ਕਾਰਾਂ ਵਿੱਚ ਵੀ ਮੈਂ ਲੋਕ ਰੋਂਦੇ ਦੇਖੇ ਨੇ ।

Create Wallpaper for this quote
ਗੱਲ ਪਤੇ ਦੀ wallpaper
ਗੱਲ ਪਤੇ ਦੀ wallpaper
ਪੰਜਾਬੀਆਂ ਦਾ ਮਸ਼ਹੂਰ ਸਟੰਟ
ਬੰਦ ਫਾਟਕ ਦੇ ਥੱਲਿਓਂ ਮੋਟਰਸਾਈਕਲ ਕੱਢਣਾ !!

Create Wallpaper for this quote
ਮੈਨੂੰ ਕਹਿੰਦੀ ਸਾਡੇ ਕੋਲ ਅੈਨੀ ਪਰੋਪਟੀ ਆ...ਮੈ ਹਰ ਸਾਲ ਨਵੀ ਗੱਡੀ ਕਬਾੜ ਬਣਾ ਦਿੰਦੀ ਆ .... ਮੈ ਕਿਹਾ ...... ਗਰੀਬ ਜੇ ਬੰਦੇ ਆ ਗੱਡੀ ਗੁਡੀ ਹੈਨੀ cool lip ਲਾ ਕੇ ਸਾਈਕਲ ਦਾ ਜਹਾਜ ਬਣਾ ਦਿਨੇ ਅਾ.......😝😝😝😝😝😝😝

Create Wallpaper for this quote
ਉਮਰ ਏ ਜਵਾਨੀ ਫਿਰ ਕਦੇ ਨਾ ਮੁਸਕੁਰਾਈ ਬਚਪਨ ਦੇ ਵਾਂਗ,
ਮੈਂ ਸਾਈਕਲ ਵੀ ਖਰੀਦੀ, ਖਿਡੌਣੇ ਵੀ ਲੈ ਕੇ ਦੇਖ ਲਏ..!

Create Wallpaper for this quote
Bachpan messages wallpaper
ਕੁੱਤੇ ਮੋਟਰਸਾਈਕਲ ਪਿੱਛੇ ਤਾਂ ਏਦਾਂ ਭੱਜਦੇ ਆ ... . ਵੀ..
ਜਿਵੇਂ ਅਗਲੇ ਮੋੜ ਤੇ ਜਾ ਕੇ..ਚਪੇੜ ਮਾਰ ਕੇ ਮੋਟਰਸਾਈਕਲ ਈ ਖੋਹ ਲੈਣਗੇ...

Create Wallpaper for this quote

Recent Punjabi Searchesਗੁੱਡ ਮੌਰਨਿੰਗ    ਨਾਰਾਂ    ਸਚਿਨ    ਚੱਕ    Time    ਕਿੰਨਾ   

ਸਕੇ ਭਰਾ    ਮੁੱਛਾਂ    ਚੰਡੀਗੜ੍ਹ    ਪਤਲਾ    ਲੇਖ    ਮੇਰੇ ਯਾਰ   

Yaar    Attitude    ਡੇਰਾ    ਫਰਕ    ਸੁੰਨ    ਬਹਾਦਰ   

ਬਰ੍ਥਡੇ    Father    ਸ਼ੌਂਕ    ਦੁੱਖ    ਸੇਵਾ    ਸੰਗਰਾਂਦ   

ਉਮਰਾਂ    ਰੱਖੜੀ    ਇੱਕ ਵਾਰ ਇੱਕ    ਇਕੱਲਾ    हाथ    ਰੁੱਸਣਾ   

ਪ੍ਰਮਾਤਮਾ    ਸਵੇਰੇ    Yaari    ਕੁੜੀ    ਲੱਖ    ਯਾਰੀ   

Kindness    ਕਲਮ    ਮਿੱਤਰ    ਦੀਵਾ    ਸੂਰਜ    ਚਸ਼ਮਾ   

ਖੰਡ    ਕਾਲਜ    ਅਸੀਂ    College    ਜਨਮਦਿਨ    ਸਾਈਕਲ   

Birthday    ਮਿਹਨਤ    ਯਾਦਾਂ    ਮਿੱਠਾ    ਸੰਤਾ    ਮੁੰਡਾ   

ਬੇਟੀ    ਸੂਈ    Ram    ਬਾਪੂ    ਜਜ਼ਬਾਤੀ    Maa   

ਕਰਮਾ    ਦੋਸਤੀ    ਆਨੰਦ    ਕਿਥੇ    ਪਰਿਵਾਰ    ਜਿੰਦਗੀ   

ਹਿੱਸਾ    ਸਰਦਾਰ    Headline    ਕਿਤਾਬ    ਮੁਹੱਬਤ    ਪਾਪਾ   

ਹੱਸਣਾ    ਇੰਜ    ਇੰਞ    ਅੱਖ    ਬੁਲੇਟ    Bullet   

ਗੁੱਸਾ    ਪੱਤਿਆਂ    ਜਿਸ ਵੇਲੇ    ਧੁੱਪ    ਰਸਤਾ    ਸੱਚ   

ਹਮੇਸ਼ਾ    ਕਦਰ    ਬੱਲੇ    ਪਿਤਾ    ਦੇਸੀ    ਕਦੇ ਵੀ   

ਰਾਤ    ਜੱਟ    ਫਾਇਦਾ    ਨਖਰਾ    Tea    ਸਮਝਾਉਣ   

ਮੁਸ਼ਕਿਲ    ਵਾਹਿਗੁਰੂ    ਸ਼ੁਭ ਸਵੇਰ    ਸਵੇਰ