ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 9 status
ContentWallpapers
ਟੇਢੀ ਜਿਹੀ ਪੱਗ ਬੰਨ..👳 ਚਿਣ-ਚਿਣ ਲੜ ਲਾੲੀਦੇ..😎 ਨਿੱਤ ਨਹੀਉ but ਕਦੇ-ਕਦੇ..😉 BULLET ਤੇ ਗੇੜੇ ਲਾਈਦੇ..😎

Create Wallpaper for this quote
ਹਰ ਵਾਰ ਅਲਫਾਜ਼ ✍️ ਹੀ ਕਾਫੀ ਨਹੀਂ ਹੁੰਦੇ,
ਕਿਸੇ ਨੂੰ ਸਮਝਾਉਣ ਲਈ ਕਦੇ-ਕਦੇ ਚਪੇੜਾਂ ਵੀ ਛੱਡਣੀਆਂ ਪੈਂਦੀਆਂ ਨੇ..😆

Create Wallpaper for this quote
ਯਾਦਾਂ ਦਾ ਸੱਪ ਕਦੇ-ਕਦੇ ਬਸ ਲੜਦਾ ਰਹਿੰਦਾ ਏ,
ਉਂਝ ਤਾਂ ਭਾਵੇ ਤੇਰੇ ਬਾਜੋ ਸਰਦਾ ਰਹਿੰਦਾ ਏ...

Create Wallpaper for this quote
ਅਜੀਬ ਜਿਹੀ ਲੱਗਦੀ ਹੈ ਸ਼ਾਮ ਕਦੇ-ਕਦੇ
ਜਿੰਦਗੀ ਵੀ ਲੱਗਦੀ ਹੈ ਬੇਜਾਨ ਕਦੇ-ਕਦੇ
ਸਮਝ ਆਵੇ ਤਾਂ ਮੈਨੂੰ ਵੀ ਦੱਸੀ ਓ ਯਾਰਾ
ਕਿਉਂ ਕਰਦੀਆ ਨੇ ਯਾਦਾਂ ਪਰੇਸ਼ਾਨ ਕਦੇ-ਕਦੇ

Create Wallpaper for this quote
"ਕਦੇ-ਕਦੇ ਲੰਗੜੇ ਘੋੜੇ ਤੇ ਦਾਅ ਲਗਾਉਣਾ ਜ਼ਿਆਦਾ ਸਹੀ ਹੁੰਦਾ ਹੈ,
ਕਿਉਂਕਿ ਦਰਦ ਜਦ ਜਨੂੰਨ ਬਣ ਜਾਂਦਾ ਹੈ,
ਤਾਂ ਮੰਜ਼ਿਲ ਬਹੁਤ ਨੇੜੇ ਲੱਗਣ ਲੱਗਦੀ ਹੈ I"

Create Wallpaper for this quote
Punjabi  Motivational Punjabi wallpaper
ਨਿਆਂ ਕਦੇ-ਕਦੇ ਸੌਂ ਜਾਂਦਾ ਹੈ,
ਮਰਦਾ ਕਦੇ ਨਹੀਂ ।

Create Wallpaper for this quote
ਕਦੇ -ਕਦੇ ਅਸੀ ਕਿਸੇ ਲਈ ਇਹਨੇ ਜ਼ਰੂਰੀ ਵੀ ਨਹੀਂ ਹੁੰਦੇ
ਜਿੰਨਾਂ ਅਸੀ ਸੋਚ ਲੈਂਦੇ ਹਾਂ

Create Wallpaper for this quote
ਕਦੇ-ਕਦੇ ਖਾਮੋਸ਼ ਰਹਿਣਾ ਹੀ ਬੇਹਤਰ ਰਹਿੰਦਾ ਹੈ.
ਕਿਉਂਕਿ ਸ਼ਬਦਾਂ ਦਾ ਅਕਸਰ ਲੋਕ ਗਲਤ ਮਤਲਬ ਕੱਢ ਲੈਂਦੇ ਨੇ.!!

Create Wallpaper for this quote
ਘੈਂਟ ਸਟੇਟਸ  wallpaper
Punjabi Ghaint messages wallpaper
ਕਦੇ -ਕਦੇ ਅਸੀ ਕਿਸੇ ਲਈ ਇਹਨੇ ਜ਼ਰੂਰੀ ਵੀ ਨਹੀਂ ਹੁੰਦੇ......ਜਿਹਨਾ ਅਸੀ ਸੋਚ ਲੈਂਦੇ ਹਾਂ..

Create Wallpaper for this quote

Recent Punjabi Searches