ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
1 - 17 of 17 Total
ContentWallpapers
ਰੋਜ Bullet ਤੇ ਬਹਿ ਕੇ ਗੇੜੀ ਲਾਂਵਾ, ਕੁੜੀਆਂ ਦੇ ਕਲੇਜੇ ਚ ਅੱਗ ਉਦੋ ਲਾਂਵਾ

Create Wallpaper for this quote
ਕਹਿੰਦੀ ਮੇਰੀ Activa ਰਸਤੇ ਵਿੱਚ ਬੜੀ ਤੰਗ ਕਰਦੀ....
" YAARA " ਤੇਰੇ ਨਾਲ Bullet ਤੇ ਜਾਣਾ ਮੈਂ ਪਸੰਦ ਕਰਦੀ .....😍💑😍

Create Wallpaper for this quote
ਸ਼ਰਾਬ ਦੀ ਸਿੱਪ ਤੇ Bullet ਦੀ ਕਿੱਕ.
ਕਦੇ ਵੀ Back ਮਾਰ ਸਕਦੇ ਨੇ

Create Wallpaper for this quote
ਬੀਬਾ ਅਾਪਾਂ ਤਾ ਪੁਰਾਣੇ Bullet ਵਰਗੇ ਅਾ
. ਸੁਭਾਅ ਭਾਵੇਂ ਪੁਠਾ ਏ ਪਰ ਚੜਾੲੀ ਪੂਰੀ ਏ

Create Wallpaper for this quote
ਜਿੱਥੇ ਜਾ ਕੇ ਤੇਰੀ Activa ਦੀ ਰੇਸ ਮੁੱਕਦੀ ਏ ਉਨੇ ਤੇ ਤਾਂ ਯਾਰਾਂ ਦਾ Bullet ਦੂਜਾ ਗਿਅਰ ਮੰਗਦਾ....

Create Wallpaper for this quote
ਸ਼ਰਾਬ ਦੀ ਸਿੱਪ, Bullet ਦੀ ਕਿੱਕ ਤੇ Love Relationship ਕਦੇ ਵੀ Back ਮਾਰ ਸਕਦੇ ਨੇ..

Create Wallpaper for this quote
ਨਾ ਸੌਕ Bullet 🏍 ਦਾ ਨਾ ਸੌਕ Safari 🚖 ਦਾ ਮਿੱਤਰਾ ਨੂੰ ਸੌਕ ਸਰਦਾਰੀ 👳 👈 ਦਾ......!

Create Wallpaper for this quote
🙋 ਪਿੰਡਾਂ ਦੇ ਕਾਕੇ 🚀 Bullet ਦੇ ਪਟਾਕੇ ਪੰਗਾ ਪਾਈ ਰੱਖਦੇ ਨੇ..!!

Create Wallpaper for this quote
ਰੱਬਾ ਤੇਰੀ ਦੁਨੀਆ ਚ ਪੈਸੇ ਦੇ ਸਭ ਪੀਰ..🙏 ਨੋਟਾਂ 💸 ਖਾਤਿਰ ਕਰ ਰਹੇ ਜਗ ਨੂੰ ਲੀਰੋ ਲੀਰ..🔪 ਰਿਸ਼ਤੇ ਨਾਤੇ ਭੁੱਲ ਗਏ ਜ਼ਮੀਰ..😢 BULLET ਮੰਗਦਾ ਰਾਂਝਾ ACTIVA 🛵 ਮੰਗਦੀ ਹੀਰ..🤷

Create Wallpaper for this quote
ਕਮਲੀ ਕਹਿੰਦੀ ਜਾ ਵੇ Bullet ਵਾਲਿਆਂ ਮੈ ਤਾਂ Audi 🚘 ਵਾਲੀ ਤੇ ਮਰਦੀ ਆ.. ਮੈ ਵੀ ਹੱਸ ਕੇ ਕਹਿਤਾ ਸੁਣ ਕੇ ਮੇਰੇ 🏍 Bullet ਦਾ ਹੋਰਨ ਬਾਹਰ ਕੀ ਅੰਬ ਲੈਣ ਨੂੰ ਖੜਦੀ ਆ..

Create Wallpaper for this quote
ਟੇਢੀ ਜਿਹੀ ਪੱਗ ਬੰਨ..👳 ਚਿਣ-ਚਿਣ ਲੜ ਲਾੲੀਦੇ..😎 ਨਿੱਤ ਨਹੀਉ but ਕਦੇ-ਕਦੇ..😉 BULLET ਤੇ ਗੇੜੇ ਲਾਈਦੇ..😎

Create Wallpaper for this quote
Bullet ਦੀ ਲਾ ਕੇ 90 ਤੇ ਸੂਈ ਪਾਈਦੇ ਪਟਾਕੇ ਸੋਹਣੀਏ..🙎 ਅਣਖਾ ਨਾਲ ਪਛਾਣੈ ਜਾਂਦੇ 👳 ਸਰਦਾਰਾ ਦੇ ਕਾਕੇ ਸੋਹਣੀਏ..🙎

Create Wallpaper for this quote
ਲੰਡੀ ਜੀਪ 🚙 ਰੱਖੀ ਯਾਰਾਂ ਵੈਲੀਆਂ ਲਈ ਕਾਲਾ Bullet 🏍 ਰੱਖਿਆ ਸਹੇਲੀਆਂ ਲਈ..!! ਨੀਲਾ ford 🚜 ਰੱਖਿਆ ਪੈਲੀ ਵਾਹੁਣ ਨੂੰ ਰੱਖੇ ਹਥਿਆਰ 🔫 ਨੀ ਪਟਾਕੇ ਪਾਉਣ ਨੂੰ..!!

Create Wallpaper for this quote
ਉਹ ਚੂੜੇ 💃 ਵਾਲੀ ਕਹਿੰਦੀ ਬਹੁਤਾ ਤੇਜ਼ ਨਾ ਦਬਲੋ ਜੀ..
ਡਰ ਬੜਾ ਲੱਗਦਾ Please ਹੌਲੀ ਚਲੋ ਜੀ..
ਬਹੁਤ ਮਾੜੀਆ ਪੰਜਾਬ ਦੀਆ ਸੜਕਾਂ 🛣..
ਵੇ ਲੁਧਿਆਣਾ ਮੋਗਾ ਰੋਡ ਤੇ ਜੱਟ ਦਾ Bullet 🏍 ਮਾਰੇ ਬੜਕਾਂ..💪

Create Wallpaper for this quote
Bullet ਦੀ ਲਾ ਕੇ 90 ਤੇ ਸੂਈ ਪਾਈਦੇ ਪਟਾਕੇ ਸੋਹਣੀਏ ॥
ਅਣਖਾ ਨਾਲ ਪਛਾਣੇ ਜਾਂਦੇ ਸਰਦਾਰਾਂ ਦੇ ਕਾਕੇ ਸੋਹਣੀਏ ॥

Create Wallpaper for this quote
Punjabi  ਬੁਲੇਟ wallpaper
ना gaadi ना bullet🏍 ना ही रखे हथियार
एक है सीने मै जीगरा और दुसरे जिगरी yaar

Create Wallpaper for this quote
ਮੁੰਡਾ ਓਹ ਲੱਭਣਾ ਜੋ Aeroplane ਚਲਾ ਲੈਂਦਾ ਹੋਵੇ ,
Bullet ਤਾਂ ਜਨਾ ਖਣਾ ਚੱਕੀ ਫਿਰਦਾ ।

Create Wallpaper for this quote

Recent Punjabi Searchesਮੇਰੇ ਯਾਰ    Yaar    Attitude    ਡੇਰਾ    ਫਰਕ    ਸੁੰਨ   

ਬਹਾਦਰ    ਬਰ੍ਥਡੇ    Father    ਸ਼ੌਂਕ    ਦੁੱਖ    ਸੇਵਾ   

ਸੰਗਰਾਂਦ    ਉਮਰਾਂ    ਰੱਖੜੀ    ਇੱਕ ਵਾਰ ਇੱਕ    ਇਕੱਲਾ    हाथ   

ਰੁੱਸਣਾ    ਪ੍ਰਮਾਤਮਾ    ਸਵੇਰੇ    Yaari    ਕੁੜੀ    ਲੱਖ   

ਯਾਰੀ    Kindness    ਕਲਮ    ਮਿੱਤਰ    ਦੀਵਾ    ਸੂਰਜ   

ਚਸ਼ਮਾ    ਖੰਡ    ਕਾਲਜ    ਅਸੀਂ    College    ਜਨਮਦਿਨ   

ਸਾਈਕਲ    Birthday    ਮਿਹਨਤ    ਯਾਦਾਂ    ਮਿੱਠਾ    ਸੰਤਾ   

ਮੁੰਡਾ    ਬੇਟੀ    ਸੂਈ    Ram    ਬਾਪੂ    ਜਜ਼ਬਾਤੀ   

Maa    ਕਰਮਾ    ਦੋਸਤੀ    ਆਨੰਦ    ਕਿਥੇ    ਪਰਿਵਾਰ   

ਜਿੰਦਗੀ    ਹਿੱਸਾ    ਸਰਦਾਰ    Headline    ਕਿਤਾਬ    ਮੁਹੱਬਤ   

ਪਾਪਾ    ਹੱਸਣਾ    ਇੰਜ    ਇੰਞ    ਅੱਖ    ਬੁਲੇਟ   

Bullet    ਗੁੱਸਾ    ਪੱਤਿਆਂ    ਜਿਸ ਵੇਲੇ    ਧੁੱਪ    ਰਸਤਾ   

ਸੱਚ    ਹਮੇਸ਼ਾ    ਕਦਰ    ਬੱਲੇ    ਪਿਤਾ    ਦੇਸੀ   

ਕਦੇ ਵੀ    ਰਾਤ    ਜੱਟ    ਫਾਇਦਾ    ਨਖਰਾ    Tea   

ਸਮਝਾਉਣ    ਮੁਸ਼ਕਿਲ    ਵਾਹਿਗੁਰੂ    ਸ਼ੁਭ ਸਵੇਰ    ਸਵੇਰ    ਚਾਹ   

ਪੰਜਾਬ    ਝੂਠ    ਰੱਬ    ਚੰਨ    ਮਾਂ    ਭਰਾ   

ਗਰੀਬ    ਭੈਣਾਂ    ਸਮਝ    ਮੌਸਮ