ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 21 status
ContentWallpapers
ਕਹਿੰਦੇ ਆ ਵਕ਼ਤ ਤੋਂ ਪਹਿਲਾਂ ਤੇ ਕਿਸਮਤ ਤੋਂ ਬਿਨਾ ਕੁਝ ਨਹੀਂ ਮਿਲਦਾ,
ਅਫਸੋਸ ਓਹਨਾ ਕੋਲ ਵਕ਼ਤ ਨਹੀਂ ਤੇ ਮੇਰੇ ਕੋਲ ਕਿਸਮਤ...

Create Wallpaper for this quote
ਤੇਰੇ ਦਿੱਤੇ ਗਮਾਂ ਦਾ ਅਫਸੋਸ ਕੋਈ ਨਾ,
ਮੇਰਾ ਪਿਆਰ ਹੀ ਇਕ ਤਰਫਾ ਸੀ,
ਤੇਰਾ ਦੋਸ਼ ਕੋਈ ਨਾ......😒😒😒😒

Create Wallpaper for this quote
ਹਮੇਸ਼ਾ ਸ਼ੁਕਰਾਨਾ ਕਰੋ, ਮਹਿੰਗੇ ਜੁੱਤੀਆਂ ਦਾ ਅਫਸੋਸ ਨਾ ਕਰ,
ਦੁਨੀਆ ਵਿਚ ਅਜਿਹੇ ਬੰਦੇ ਵੀ ਹਨ ਜਿਨ੍ਹਾਂ ਦੇ ਪੈਰ ਹੀ ਨਹੀਂ..

Create Wallpaper for this quote
ਪੱਪੂ ਕਿਸੇ ਦੇ ਘਰ ਅਫਸੋਸ ਕਰਨ ਗਿਅਾ .ਜਾ ਕੇ ਕਹਿਦਾ ਬਹੁਤ ਦੁੱਖ ਹੋੲਿਅਾ ਤੁਹਾਡੇ ਬਾਪੂ ਦੀ ਮੋਤ ਦੀ ਖਬਰ ਸੁਣ ਕੇ... ਵੈਸੇ ਹੋੲਿਅਾ ਕੀ ਸੀ.. ਬਾਪੂ ਦਾ ਮੁੰਡਾ -ਗੋਲੀ ਮਾਰੀ ਸੀ ਸ਼ਰੀਕਾ ੳੁਦੇ ਮੱਥੇ ਵਿੱਚ .. ਪੱਪੂ- ਸੁਕਰ ਅਾ ਰੱਬ ਦਾ ਅੱਖ ਬੱਚ ਗੲੀ 😂😂😂😂😂

Create Wallpaper for this quote
ਅਫਸੋਸ ਇਹ ਨਹੀ ਕਿ ਸਾਰੇ ਮੈਂਥੋ ਅੱਗੇ ਲੰਘ ਗਏ..
ਅਫਸੋਸ ਹੈ ਕਿ ਜਿਸ ਲਈ ਮੈਂ ਰੁਕਿਆ ਓਹ ਵੀ ਨਾਲ ਨਹੀ ਤੁਰੀ...

Create Wallpaper for this quote
ਸਰੀਰ ਕਦੇ ਵੀ ਪੂਰਾ ਪਵਿੱਤਰ ਨਹੀਂ ਹੋ ਸਕਦਾ,
ਫਿਰ ਵੀ ਸਾਰੇ ਇਸਦੀ ਪਵਿੱਤਰਤਾ ਲਈ ਕੋਸ਼ਿਸ਼ਾਂ ਕਰਦੇ ਨੇ !
ਮਨ ਪਵਿੱਤਰ ਹੋ ਸਕਦਾ ਹੈ, ਪਰ ਅਫਸੋਸ ਕੋਈ ਕੋਸ਼ਿਸ਼ ਹੀ ਨਹੀਂ ਕਰਦਾ !!

Create Wallpaper for this quote
ਮੇਰੀ ਮੁਹੱਬਤ ਦੇ ਦੋ ਹੀ ਗਵਾਹ ਸੀ
ਇੱਕ ਵਕਤ ਤੇ ਦੂਜਾ ਮਹਿਬੂਬ
ਪਰ ਅਫਸੋਸ ਕਿ ਇੱਕ ਗੁਜਰ ਗਿਆ ਤੇ ਦੂਜਾ ਮੁੱਕਰ ਗਿਆ॥

Create Wallpaper for this quote
Sad Punjabi wallpaper
ਤੇਰੀ ਖੁਸ਼ੀ ਲਈ ਮੈਂ ਜਿੰਦਗੀ ਦੀ ਹਰ ਮੁਸੀਬਤ ਨਾਲ ਲੜਦਾ ਰਿਹਾ
ਪਰ ਅਫਸੋਸ ਕਿ ਆਪਣੀ ਜਿੰਦਗੀ ਦੇ ਹਰ ਇਮਤਿਹਾਨ ਵਿੱਚ ਫੇਲ ਹੁੰਦਾ ਰਿਹਾ॥ :

Create Wallpaper for this quote
ਹਾਲਾਤ ਬਿਨਾਂ ਸ਼ੱਕ ਇੱਕ ਦਿਨ ਸੁਧਰ ਜਾਣਗੇ,
ਪਰ ਅਫਸੋਸ ਕੁਝ ਲੋਕ ਮੇਰੇ ਦਿਲ ਤੋਂ ਉਤਰ ਜਾਣਗੇ....

Create Wallpaper for this quote
ਜਨਮ ਦਿੰਦੀ ਹੈ, ਪਾਲਦੀ ਹੈ, ਬੋਲਣਾ ਸਿਖਾਉਂਦੀ ਹੈ ਔਰਤ
ਅਫਸੋਸ
ਸਾਰੀਆਂ ਗਾਲਾਂ ਵਿਚ ਵੀ ਉਸੇ ਦਾ ਨਾ ਹੁੰਦਾ ਹੈ..


Create Wallpaper for this quote
"ਸਰੀਰ"
ਕਦੇ ਵੀ ਪੂਰਾ ਪਵਿੱਤਰ ਨਹੀਂ ਹੋ ਸਕਦਾ, ਫੇਰ ਵੀ ਸਾਰੇ ਇਸਦੀ ਪਵਿੱਤਰਤਾ ਲਈ ਕੋਸ਼ਿਸ਼ਾਂ ਕਰਦੇ ਹਨ..

"ਮਨ"
ਪਵਿੱਤਰ ਹੋ ਸਕਦਾ ਹੈ ਪਰ ਅਫਸੋਸ ਕੋਈ ਕੋਸ਼ਿਸ਼ ਹੀ ਨਹੀਂ ਕਰਦਾ..

Create Wallpaper for this quote
ਸਿਆਣਪ ਦੀਆਂ ਗੱਲਾਂ  wallpaper
ਸਰੀਰ...ਕਦੇ ਵੀ ਪੂਰਾ ਪਵਿੱਤਰ ਨਹੀਂ ਹੋ ਸਕਦਾ, ਫੇਰ ਵੀ ਸਾਰੇ ਇਸਦੀ ਪਵਿੱਤਰਤਾ ਲਈ ਕੋਸ਼ਿਸ਼ਾਂ ਕਰਦੇ ਹਨ..
ਮਨ...ਪਵਿੱਤਰ ਹੋ ਸਕਦਾ ਹੈ ਪਰ ਅਫਸੋਸ ਕੋਈ ਕੋਸ਼ਿਸ਼ ਹੀ ਨਹੀਂ ਕਰਦਾ..

Create Wallpaper for this quote
ਅਫਸੋਸ ਤਾਂ ਬਹੁਤ ਹੈੈ ਤੇਰੇ ਬਦਲ ਜਾਣ ਦਾ.
ਪਰ ਤੇਰੀਅਾਂ ਕੁਝ ਗੱਲਾਂ ਨੇ ਮੈਨੂੰ ਜੀਣਾ ਸਿਖਾ ਦਿੱਤਾ.

Create Wallpaper for this quote
ਘੈਂਟ ਸਟੇਟਸ  wallpaper
ਉਨ੍ਹਾਂ ਰਿਸ਼ਤਿਆਂ ਦੇ ਟੁੱਟਣ ਤੇ ਅਫਸੋਸ ਨਹੀ ਸ਼ੁਕਰ ਕਰਨਾ ਚਾਹੀਦਾ ਜਿਹੜੇ ਮਤਲਬ ਦੇ ਹੋਣ....!!

Create Wallpaper for this quote
Sad Punjabi wallpaper
ਲੋਕ ਅਫਸੋਸ ਨਾਲ ਕਹਿੰਦੇ ਆ
ਕੋਈ ਕਿਸੇ ਦਾ ਨਹੀਂ
ਪਰ ਇਹ ਕੋਈ ਨਹੀਂ ਸੋਚਦਾ
ਅਸੀਂ ਕਿਸ ਦੇ ਹੋਏ


Create Wallpaper for this quote
gall pate di
ਮੁੱਕਦਰਾਂ ਵਿੱਚ ਨਹੀਂ ਸੀ
ਮੈਂ ਤੇਰੇ ਕਰਮਾਂ ਚ ਸੀ
ਅਫਸੋਸ
ਤੂੰ ਉਹ ਵੀ ਨਾ ਕਮਾਏ


Create Wallpaper for this quote
punjabi shayari photos download
ਮੈਂ ਹੋਰ ਵੀ ਸਿਤਮ ਸਹਿ ਸਕਦਾ ਸੀ , ਪਰ ਅਫਸੋਸ ਤੁਸੀਂ ਹੀ ਕਹਿ ਦਿੱਤਾ, ਮੈਨੂੰ ਭੁੱਲ ਜਾ |

Create Wallpaper for this quote
punjabi sad quotes on life
punjabi sad fb status
ਮੈਂ ਹੋਰ ਵੀ ਸਿਤਮ ਸਹਿ ਸਕਦਾ ਸੀ , ਪਰ ਅਫਸੋਸ ਤੁਸੀਂ ਹੀ ਕਹਿ ਦਿੱਤਾ, ਮੈਨੂੰ ਭੁੱਲ ਜਾ |

Create Wallpaper for this quote
ਗਮ ਦਿਲ ਨੂੰ ਏ ਦਿਲੋ ਪਿਆਰ ਨਿਭਾ ਨਾ ਸਕਿਆ ਮੈ, ਦਿਲਾ ਅਫਸੋਸ ਕਰਕੇ ਕੀ ਫਾਇਦਾ ਹੁਣ ਉਹਦੇ ਦੁੱਖਾ ਨੂੰ ਖੁਸ਼ੀਆ ਚ ਬਦਲ ਸਕਿਆ ਨਾ ਮੈ, ਵਾਅਦੇ ਕਰਕੇ ਪੂਰੇ ਕਰ ਨਾ ਹੋਏ ਮੈਥੋ , ਟੁੱਟ ਕੇ ਬਿਖਰ ਗਿਆ ਵਿਸ਼ਵਾਸ਼ ਪਿਆਰ ਦਾ ਦਵਾ ਨਾ ਸਕਿਆ ਮੈ ।

Create Wallpaper for this quote
ਗਮ ਦਿਲ ਨੂੰ ਏ ਦਿਲੋ ਪਿਆਰ ਨਿਭਾ ਨਾ ਸਕਿਆ ਮੈ, ਦਿਲਾ ਅਫਸੋਸ ਕਰਕੇ ਕੀ ਫਾਇਦਾ ਹੁਣ ਉਹਦੇ ਦੁੱਖਾ ਨੂੰ ਖੁਸ਼ੀਆ ਚ ਬਦਲ ਸਕਿਆ ਨਾ ਮੈ, ਵਾਅਦੇ ਕਰਕੇ ਪੂਰੇ ਕਰ ਨਾ ਹੋਏ ਮੈਥੋ , ਟੁੱਟ ਕੇ ਬਿਖਰ ਗਿਆ ਵਿਸ਼ਵਾਸ਼ ਪਿਆਰ ਦਾ ਦਵਾ ਨਾ ਸਕਿਆ ਮੈ .

Create Wallpaper for this quote
ਵਕਤ ਬੀਤ ਜਾਣ ਤੋਂ ਬਾਅਦ ਕੀਤੀ ਕਦਰ, ਕਦਰ ਨਹੀਂ ਰਹਿੰਦੀ ,ਸਗੋਂ ਅਫਸੋਸ ਬਣ ਜਾਂਦੀ ਹੈ ।

Create Wallpaper for this quote

Recent Punjabi Searches